ਸਾਫ ਸੁਥਰਾ ਪਿੰਡ । Asia's Cleanest Village Mawlynnong | Living Root Bridge | Meghalaya | North East 6

แชร์
ฝัง
  • เผยแพร่เมื่อ 11 ก.ค. 2022
  • Google Location : goo.gl/maps/k2LH63iUs3AsxeC37
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 332

  • @amreekkaur4136
    @amreekkaur4136 ปีที่แล้ว +31

    ਬਹੁਤ ਸੋਹਣਾ ਪਿੰਡ ॥ ਬਹੁਤ ਹੀ ਸ਼ਲਾਗਾ ਵਾਲੀ ਗੱਲ ਪਿੰਡ ਦੇ ਲੋਕਾ ਜਿੰਨਾ ਨੇ ਆਪਣੇ ਪਿੰਡ ਨੂੰ ਐਨਾ ਸਾਫ਼ ਰੱਖਿਆ ਹੋਇਆ ॥ ਧੰਨਬਾਦ ਤੁਹਾਡਾ ਜਿਨਾ ਨੇ ਐਨੇ ਸੁੰਦਰ ਪਿੰਡ ਦੇ ਦਰਸ਼ਨ ਕਰਵਾ ਦਿੱਤੇ॥ ਮੇਰੇ ਬੱਚਿਆ ਨੇ ਅਮਰੀਕਾ ਕਨੇਡਾ ਇੰਗਲੈਂਡ ਘੁੰਮਾ ਕੇ ਦਿਖਾਇਆ ॥ਪਰ ਇੱਕ ਗੱਲ ਦਾ ਮਾਣ ਹੈ ਆਪਣੇ ਭਾਰਤ ਤੇ ਜਿੱਥੇ ਅਣਗਿਣਤ ਦੇਖਣ ਵਾਲੀਆ ਥਾਂਵਾ ਹਨ ॥ ਭਾਰਤ ਇੱਕ ਪਰਾਚੀਨ ਦੇਸ਼ ਹੈ ॥ ਜਿਥੇ ਹਰ ਸੂਬੇ ਦਾ ਆਪਣਾ ਵਿਸ਼ਾਲ ਵਿਰਸਾ ਹੈ ॥ ਪਰ ਸਾਡੇ ਦੇਸ਼ ਦੇ ਲੀਡਰ ਨਹੀ ਵਧੀਆ ॥ ਦੇਸ਼ ਨੂੰ ਸੰਭਾਲਦੇ ਨਹੀ ਲੁੱਟੀ ਜਾ ਰਹੇ ॥ ਸੋਨੇ ਦੀ ਚਿੱੜੀ ਅਖਵਾਉਣ ਵਾਲਾ ਦੇਸ਼ ਕੰਗਾਲੀ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ॥

    • @lalisingh4258
      @lalisingh4258 ปีที่แล้ว +2

      ਸਹੀ ਗੱਲ ਐ ਜੀ ਵਾਹਿਗੁਰੂ ਜੀ

  • @SurinderSingh-uq1wx
    @SurinderSingh-uq1wx ปีที่แล้ว +8

    ਖਾਲਸਾ ਜੀ ਬਹੁਤ ਸੋਹਣਾ ਅਤੇ ਸਾਫ ਸੁਥਰਾ ਪਿੰਡ ਹੈ,ਇਥੋ ਦੇ ਲੋਕ ਕੁਦਰਤ ਨਾਲ ਬਹੁਤ ਜੁੜੇ ਹੋਏ ਹਨ।

  • @Fantasy_Times
    @Fantasy_Times ปีที่แล้ว +2

    ਬੱਚਿਆਂ ਨੇ ਦਿੱਲ ਖੁਸ਼ ਕਰਤਾ । 😇🦚🦚🌹🌹

  • @lalisingh4258
    @lalisingh4258 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਵਾਹਿਗੁਰੂ ਜੀ ਬਹੁਤ ਵਧੀਆ ਨਜ਼ਾਰਾ ਬਾਕਮਾਲ।

  • @Gurpreet_singh1699
    @Gurpreet_singh1699 ปีที่แล้ว +6

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਧੰਨਵਾਦ ਭਾਈ ਸਾਹਿਬ ਜੀ ਵੀਡੀਓ ਬਹੁਤ ਵਧੀਆ ਲੱਗਿਆ ਜੀ

  • @RanjitKaur-no6iq
    @RanjitKaur-no6iq ปีที่แล้ว

    ਵਾਹਿਗੁਰੂ ਜੀ ਬਹੁਤ ਖੂਸੂਰਤ ਕੁਦਰਤ ਦਿਖਾਈ ਹੈ,ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🌺🥰

  • @TarsemSingh-nt4kl
    @TarsemSingh-nt4kl ปีที่แล้ว +1

    Waheguru ji ਖਾਲਸਾ ਵਾਹਿਗੁਰੂ ਜੀ ਕਿ ਫਤਿਹ buhat ਵਧੀਆ lagiya ਜੀ ਵੀਡਿਓ deekh k

  • @jassiishu8093
    @jassiishu8093 ปีที่แล้ว +6

    ਕਿੰਨਾ ਸੋਹਣਾ ਪਿੰਡ ਹੈ ਕਾਸ਼ ਸਾਡੇ ਪੰਜਾਬ ਵਿੱਚ ਵੀ ਇਦਾ ਸਫਾਈ ਹਰਿਆਵਲ ਹੋਵੇ ਬੰਦਾ ਬਿਮਾਰ ਨੀ ਹੋ ਸਕਦਾ ਇਸ ਥਾ ਤੇ ਰਹਿੰਦਾ ਹੋਵੇ ਤਾ ਕੁਦਰਤ ਨੂੰ ਬਿਲਕੁਲ ਦਿਲੋ ਪਿਆਰ ਕਰਦੇ ਆ ਇਹ ਲੋਕ ਸਾਡੇ ਵਾਲੇ ਕੁਦਰਤ ਨਾਲ ਖਿਲਵਾੜ ਕਰ ਰਹੇ ਆ

    • @ovepreetkaurhahal2918
      @ovepreetkaurhahal2918 ปีที่แล้ว +1

      Shi gll a g.apne ale bas eh hi kahi jange vi kuz ni hunda kuz ni hunda .dekhyo ehna paani vi khatam kr Dena te Punjab nu banzar dharti bna dena

    • @jassiishu8093
      @jassiishu8093 ปีที่แล้ว

      @@ovepreetkaurhahal2918 Hanji pani ta khatam ho Reha punjan sa aje Time hega zyada to zyada ped lagaye jann punjab bach sakda hain par Sade Log kudrat nu pyar nahi karde ji

  • @sukhjitsainishamindersingh3457
    @sukhjitsainishamindersingh3457 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sikandersingh5009
    @sikandersingh5009 ปีที่แล้ว

    ਬਹੁਤ ਹੀ ਵਧੀਆ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ

  • @SandeepSingh-qs3fb
    @SandeepSingh-qs3fb ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-if8bf7js4r
    @user-if8bf7js4r ปีที่แล้ว +1

    ਬਹੁਤ ਖੂਬ ਭਾਈ ਸਾਬ੍ਹ ਜੀ ਬਹੁਤ ਬਹੁਤ ਧੰਨਵਾਦ

  • @simrat_singh8118
    @simrat_singh8118 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @DAVINDERSINGH-uq9bt
    @DAVINDERSINGH-uq9bt ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @dollysanyar1535
    @dollysanyar1535 ปีที่แล้ว

    ਧੰਨਵਾਦ ਵੀਰ ਜੀ, ਬਹੁਤ ਖੂਬਸੂਰਤ ਸ਼ਹਿਰ ਦਿਖਾ ਰਹੇ ਹੋ, ਸੱਚੀ ਆਨੰਦ ਆ ਗਿਆ

  • @LovedeepSingh-ew4bj
    @LovedeepSingh-ew4bj 5 หลายเดือนก่อน +1

    ਵਾਹਿਗੁਰੂ ਜੀ

  • @RanjitKaur-me8hi
    @RanjitKaur-me8hi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁੰਦਰ ਹੈ ਜੀ

  • @amrindersingh9685
    @amrindersingh9685 ปีที่แล้ว +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @KewalSingh-nk5nt
    @KewalSingh-nk5nt ปีที่แล้ว

    ਬਹੁਤ ਹੀ ਵਧੀਆ ਵਿਡੀਓ ਵਾ ਬਾਬਾ ਜੀ ਤੁਸੀ ਸੱਚੇ ਸਿੱਖ ਹੋ ਦੇਗ ਤੇਗ ਫਤਿਹ ਪੰਥ ਕੀ ਜੀਤ

  • @dalsinghdhaliwal5629
    @dalsinghdhaliwal5629 ปีที่แล้ว

    ਸਿੰਘ ਸਾਹਿਬ ਤੁਹਾਡਾ ਬਹੁਤ ਧੰਨਵਾਦੀ ਮੈ ਪੰਜਾਬ ਬੈਠੇ ਬਹੁਤ ਸੁੰਦਰ ਪਿੰਡ ਦੇਖਿਆj

  • @user-oy4sm2yk1s
    @user-oy4sm2yk1s ปีที่แล้ว

    ਬੁਹਤ ਪਿਆਰਾ ਤੇ ਸਾਫ਼ ਸੁਥਰਾ ਪਿੰਡ ਹੈ,ਸਿੰਘ ਸਾਹਿਬ

  • @dollysanyar1535
    @dollysanyar1535 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ

  • @baljeetkaur2634
    @baljeetkaur2634 ปีที่แล้ว +1

    ਬਲਿਹਾਰੀ ਕੁਦਰਤ ਵੱਸਿਆ 🙏🙏

  • @danishsandhu6231
    @danishsandhu6231 ปีที่แล้ว +2

    ਬਹੁਤ ਵਧੀਆ ਜੀ,,, ਜ਼ਿੰਦਗੀ ਦੇ ਨਜ਼ਾਰੇ ਹਨ ਇਥੇ

  • @rajidhawanrajidhawan8837
    @rajidhawanrajidhawan8837 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਤੁਸੀਂ ਕਿਸ ਜਗ੍ਹਾ ਤੋਂ ਹੋ ਵੀਰ ਜੀ ਕੁਝ ਫੈਮਿਲੀ ਬਾਰੇ ਵੀ ਦੱਸਿਆ ਜਾਵੇ ਜੀ ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਹਨ ਤੁਹਾਡੀ ਯਾਤਰਾ ਸਫਲ ਰਹੇ

  • @baljeetkaur8188
    @baljeetkaur8188 ปีที่แล้ว +5

    Waheguru ji ka Khalsa waheguru Ji ki Fateh 🙏🏻🙏🏻 kudrat de darshan ho ga Veer ji dhanbad 🙏🏻🙏🏻💐💐

  • @baljitratol2981
    @baljitratol2981 ปีที่แล้ว +1

    ਬਹੁਤ ਵਧੀਆ ਵੀਡੀਓ ਖਾਲਸਾ ਜੀ 🙏

  • @SurinderSingh-wd4ni
    @SurinderSingh-wd4ni ปีที่แล้ว

    ਬਹੁਤ ਸੋਹਣਾ ਪਿੰਡ ਬਹੁਤ ਸੋਹਣੀ ਵੀਡੀਓ

  • @jasvirkaur7437
    @jasvirkaur7437 ปีที่แล้ว

    ਦਿਲ ਤਾਂ ਸਾਡਾ ਵੀ ਕਰਦਾ ਦੈਖਣ ਨੂੰ ਆਪਣਾ ਦੇਸ਼ ਜੀ

  • @manmohankaurgoghare6633
    @manmohankaurgoghare6633 ปีที่แล้ว +1

    Iisnu kende jindegi nature daa joo sukh maane ,tan te mon daa sukh ,tention free ,sansaaric ghameleyaan toon door "balhaari kudarat vaseyaa " 👍✌👍

  • @jantagurjant7549
    @jantagurjant7549 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @bharpursingh4376
    @bharpursingh4376 ปีที่แล้ว

    Bahut Wadia satguru ji

  • @Janti838
    @Janti838 ปีที่แล้ว +1

    Waheguru g ka Khalsa. Baba g bohat soni video ha

  • @amarsandhu514
    @amarsandhu514 ปีที่แล้ว

    ਬਹੁਤ ਵਧੀਆ ਉਪਰਾਲਾ ਜੀ ਮੈਂ ਮਹਿਤਾ ਚੌਂਕ ਅਮ੍ਰਿਤਸਰ ਸਾਹਿਬ ਤੋਂ ਜੀ

  • @sarbjeetsinghkhalsa1680
    @sarbjeetsinghkhalsa1680 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹🌹🌹

  • @daljitkaurdhillon7004
    @daljitkaurdhillon7004 ปีที่แล้ว

    ਬਹੁਤ ਹੀ ਸੁੰਦਰ ਪਿੰਡ ਹੈ (ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨਾਂ ਨੇ ਇਹ ਬਾਕਮਾਲ ਪਿੰਡ ਇਸ ਚੈਇਨਲ ਉਪਰ ਦਿਖਾਇਆ )👌👌👌👌👌👍

  • @sandeepSharma-bc4js
    @sandeepSharma-bc4js ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MannatandAshmeet0911
    @MannatandAshmeet0911 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏 🌳🌳

  • @surindersran432
    @surindersran432 ปีที่แล้ว +12

    Very nice and clean village of north east state and Very fruitful information about living roots Bridge. Waheguru ji ka Khalsa Waheguru ji ki Fateh Singh Sahib ji (moga)

    • @karamjeetsingh2426
      @karamjeetsingh2426 ปีที่แล้ว

      Uh huh Uh huh jaan mn kr rhe hai to theuku nhiukuk uk inka timetime⌚uk🇬🇧kuku nhiuk🇬🇧🇬🇧kunhi nhi houk jijiibijjbbiiiiibbiihjiibiiibb UUUUUUUUUUUUUUUUUUUUUUUU úúúúúúúúú

  • @sukhkaur5301
    @sukhkaur5301 ปีที่แล้ว

    Vir ji meghalaya ghumne jana chati thi tusi video tusi ta ghar badhe isha puri kar ti waheguru ji ne aap de dwara hi isha puri kar diti parmatma aap te aap di team te mehar baney rakhan te tusi com di seba karde raho waheguru ji

  • @kulwinderkaurminhas8218
    @kulwinderkaurminhas8218 ปีที่แล้ว +1

    Bhut khoob ji

  • @dilbagsingh9145
    @dilbagsingh9145 ปีที่แล้ว

    ਬਹੁਤ ਹੀ ਵਧੀਆ ਲੱਗਿਆ ਜੀ

  • @amarjeetjeeda5565
    @amarjeetjeeda5565 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਜੀ 🙏

  • @ovepreetkaurhahal2918
    @ovepreetkaurhahal2918 ปีที่แล้ว

    ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨੀ ਬਣਿਆ
    ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ❣️🙏

  • @prabhdyalsingh4722
    @prabhdyalsingh4722 ปีที่แล้ว

    ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ।। ਬਹੁਤ ਵਧੀਆ ਵੀਡੀਓ ਹੈ ਜੀ।

  • @ss.27
    @ss.27 ปีที่แล้ว

    Dhan Guru Pita Sahib Sri Guru Tegh Bahadur Sahib g Maharaj

  • @SinghTurbanCentre
    @SinghTurbanCentre ปีที่แล้ว +1

    ਬੋਹਤ ਵਧੀਆ ਉਪਰਾਲਾ ਸਿੰਘ ਸਾਬ

  • @SimranKaur-ro5pn
    @SimranKaur-ro5pn ปีที่แล้ว

    ਬਹੁਤ ਵਧੀਆ ਹੈ ਭਾਜੀ ਦੋ ਤੁਸੀ ਵੀਡਿਉ ਵਿੱਚ ਦਿਖਾ ਰਹੇ ਸੀ

  • @gurpreetpreetgur2614
    @gurpreetpreetgur2614 ปีที่แล้ว

    ਵਾਹਿਗੁਰੂ ਜੀ 🙏 ਬਹੁਤ ਬਹੁਤ ਵਧੀਆ ਜੀ 🙏

  • @mendorkaur7363
    @mendorkaur7363 ปีที่แล้ว +1

    A very Beautiful Place ! Nature at its best ! Very unique and Healthy living !

  • @rajkaur6244
    @rajkaur6244 ปีที่แล้ว +1

    Very nice good information thanks

  • @davindersinghbabbu6503
    @davindersinghbabbu6503 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ 🙏🏻🙏🏻💐🌴🌴ਬਹੁਤ ਵਧੀਆ ਜੀ ਯਾਤਰਾ

  • @YG22G
    @YG22G ปีที่แล้ว

    ਵਾਹਿਗੁਰੂ ਜੀ।

  • @tarsemgrewal9634
    @tarsemgrewal9634 ปีที่แล้ว

    Very beautiful nice clean village you are so lucky enjoying beautiful weather scenery Vahaguru Maher kara thanks to all showing beautiful places Vahaguru bless you all

  • @singmotrs8035
    @singmotrs8035 ปีที่แล้ว

    ਞਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏🙏

  • @BaljinderSingh-ri9gw
    @BaljinderSingh-ri9gw ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @legendsidhu3351
    @legendsidhu3351 ปีที่แล้ว +1

    ਵਾਹਿਗੁਰੂ ਜੀ🙏🏼

  • @baljitsinghkhalsa2830
    @baljitsinghkhalsa2830 ปีที่แล้ว +4

    So Beautiful village!❤🌹

  • @RajinderSingh-jq7hp
    @RajinderSingh-jq7hp ปีที่แล้ว +2

    Lajwab khalsa ji 🙏 waheguru ji ka khalsa Waheguru ji ki fateh

  • @jasvirkaur7437
    @jasvirkaur7437 ปีที่แล้ว

    ਵਧਿਸ ਜੀ ਬਹੂਤ ਵਧਿਆ

  • @nirmalkaur5859
    @nirmalkaur5859 ปีที่แล้ว

    Wehaguru ji ka khalsa Waheguru ji ki fateh very nice village Thank you so much tusi bahut he vdhia karj kr rha ho Waheguru Tuhanu Chardikala bkhsha Waheguru ji ka khalsa Waheguru ji fateh

  • @pritpalsingh3477
    @pritpalsingh3477 ปีที่แล้ว

    Bohut anand aya ji baba ji

  • @a11good
    @a11good ปีที่แล้ว +6

    Feels like a developed nation with better culture.

  • @YogeshKumar-uw6ys
    @YogeshKumar-uw6ys ปีที่แล้ว

    SSA sir apki video dekh ke eh ehsas hunda jive mei aapniyan eye naal sab kuch dekh riha.

  • @jassiishu8093
    @jassiishu8093 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਬਹੁਤ ਸੁੰਦਰ ਵੀਡੀਓ ਖਾਲਸਾ ਜੀ ਨਜਾਰਾਂ ਆ ਜਾਂਦਾ ਕੁਦਰਤ ਦੇ ਰੰਗ ਦੇਖ ਕੇ ਜੀ🙏🙏

  • @narinderkaur3868
    @narinderkaur3868 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਪਿੰਡ ਬਹੁਤ ਸੋਹਣਾ

  • @bhaijatindrsinghmajitheval3967
    @bhaijatindrsinghmajitheval3967 ปีที่แล้ว

    Wao baba ji bhut nzare dikha rhe ...nal sada veer suny

  • @kulwinderkaur5428
    @kulwinderkaur5428 ปีที่แล้ว

    ਬਹੁਤ ਵਧੀਆ।🙏

  • @BalbirSingh-os3bl
    @BalbirSingh-os3bl ปีที่แล้ว

    Bout vadhia lagia vekhen nu khalsa ji thaku so much

  • @ParminderSingh-wd8cp
    @ParminderSingh-wd8cp ปีที่แล้ว

    Lovely waheguru ji

  • @parmjitkaur1967
    @parmjitkaur1967 ปีที่แล้ว

    ਬਹੁਤ ਸੋਹਣਾ ਨਜਾਰਾ

  • @balwindersinghbatth1889
    @balwindersinghbatth1889 ปีที่แล้ว

    ਧੰਨਵਾਧ ਖਾਲਸਾ ਜੀ ਬਹੁਤ ਬਹੁਤ ਜੀ ਸੁੰਦਰ ਜਗਾ ਦਿਖਾਉਣ ਲਈ ਜੀ

  • @sukhbirsingh54682
    @sukhbirsingh54682 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਬਹੁਤ ਸੁੰਦਰ ਥਾ ਹੈ

  • @sukhchiainsingh1925
    @sukhchiainsingh1925 ปีที่แล้ว

    Very very nice ji Waheguru ji ka khalsa waheguru ji ki Fateh

  • @baljindersingh6341
    @baljindersingh6341 ปีที่แล้ว

    So beautiful village
    Thank you veer ji 🙏

  • @JaswinderKaur-kn9xe
    @JaswinderKaur-kn9xe ปีที่แล้ว

    Sardar Sahib G Tuhadi Boli bahut sohni lgdi aa g te ekk Banna Bahut hi Sohna lgda aa g

  • @Royalcourageindia61
    @Royalcourageindia61 ปีที่แล้ว

    Maza aa gaya Singh Sahib ji

  • @DavinderSingh-pu2ww
    @DavinderSingh-pu2ww ปีที่แล้ว

    Bohat sohni video Waheguru ji

  • @rashmeetkaur9844
    @rashmeetkaur9844 ปีที่แล้ว

    Bahut vadia mja a gya veikh ke

  • @vikkdhillon1
    @vikkdhillon1 ปีที่แล้ว +1

    Bahuat sohni video ji 🙏🤗

  • @balrajmaan8847
    @balrajmaan8847 ปีที่แล้ว +1

    Waheguru waheguru waheguru ji

  • @Mgaming-md4kh
    @Mgaming-md4kh ปีที่แล้ว

    Very nice waheguru ji

  • @lavisharma4716
    @lavisharma4716 ปีที่แล้ว

    Bhout badiya lagi video

  • @GurpreetSingh-sy9bx
    @GurpreetSingh-sy9bx ปีที่แล้ว

    Very beautiful place thnxx ji🙏🙏

  • @karmjitghuman7400
    @karmjitghuman7400 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏🙏🙏🙏🙏

  • @surinderbedi7094
    @surinderbedi7094 ปีที่แล้ว

    Excellent.....super.......great.

  • @amritpalsinghsaggu7554
    @amritpalsinghsaggu7554 ปีที่แล้ว

    Bhut vdya veer ji 👍👍

  • @atarsingh5653
    @atarsingh5653 ปีที่แล้ว +1

    Akal Purkh Waheguru de rang biyan kite ja sak de

  • @talwindersingh9180
    @talwindersingh9180 ปีที่แล้ว

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @guribanga3572
    @guribanga3572 ปีที่แล้ว

    Waheguru g tuhadi video dekh k hamesha ruh khush ho jandi

  • @rockymal3051
    @rockymal3051 ปีที่แล้ว

    Bhut vdia paji

  • @harpreetkaur5022
    @harpreetkaur5022 ปีที่แล้ว

    Video bhut hi badhia 👍

  • @daljitsingh-zp8qr
    @daljitsingh-zp8qr ปีที่แล้ว

    Waheguru ji Ka Khalsa
    Waheguru ji Ki Fateh
    Nishan Singh tusi sanu bahut hi wadhiya jankariyan dende ho bahut hi wadhia Eh pind hai bahut Bahut Dhanwad hai ji aap ji da 🙏🏻

  • @jasswinderkour6590
    @jasswinderkour6590 ปีที่แล้ว

    Very nice ji waheguru ji 🙏🙏

  • @ManiSingh-fj4bw
    @ManiSingh-fj4bw ปีที่แล้ว

    Bahut vadia Baba ji

  • @amriksinghsidhusidhu
    @amriksinghsidhusidhu ปีที่แล้ว

    Bhut vadya lagi g

  • @tripatpal6128
    @tripatpal6128 ปีที่แล้ว

    Bahut badhiya vlog baiji

  • @avtarsinghsingh8753
    @avtarsinghsingh8753 ปีที่แล้ว

    Nice video waheguru ji

  • @jitinderkaur118
    @jitinderkaur118 ปีที่แล้ว

    Aap ji di har video bhut hi vadia lagdi hai Waheguru ji 🙏🙏

  • @sarbjeetsinghkotkapuracity7206
    @sarbjeetsinghkotkapuracity7206 ปีที่แล้ว

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ 🙏