ਪੰਜਾਬ ਤੋਂ 500 ਸਿਪਾਹੀ ਅਸਾਮ ਦੇ ਰਾਜੇ ਦੀ ਮਦਦ ਕਰਨ ਗਿਆ| ਗੁਰਦੁਆਰਾ ਮਾਤਾ ਜੀ Chaparmukh | Assam~ North East 21

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @SukhaSingh-vt8oc
    @SukhaSingh-vt8oc 2 ปีที่แล้ว +37

    ਦੂਰ ਦੁਰਾਡੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਬਾਬਾ ਜੀ ਤੁਹਾਡਾ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਮੇਹਰ ਹੈ ਤੁਹਾਡੇ ਤੇ ਜੋ ਸਿੱਖ ਸੰਗਤਾਂ ਦੀ ਵਾਹ ਵਾਹ ਹਾਸਿਲ ਕਰ ਰਹੇ ਹੋ, ਬੱਚੇ ਨੂੰ ਪੱਗ ਬੰਨਨ ਲਈ ਪ੍ਰੇਰਨਾ ਬਹੁਤ ਵਧੀਆ ਲੱਗਾ

  • @inderjeetsingh00
    @inderjeetsingh00 2 ปีที่แล้ว +2

    ਵੀਰ ਜੀ ਇੱਥੇ ਵਸਦੇ ਵੀਰਾਂ ਨੂੰ ਸਮਝਾ ਦਿੳੁ ਕਿਤੇ ਇਹ ਵੀਡੀੳੁ ਦੇਖ ਕੇ ਕੋਈ ਇਹਨਾ ਤੋ ਪੁਰਾਤਨ ਸਰੂਪ ਲੈ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurinderSingh-uq1wx
    @SurinderSingh-uq1wx 2 ปีที่แล้ว +1

    ਖਾਲਸਾ ਜੀ ਬਹੁਤ ਸੁੰਦਰ ਹਨ ਇਥੋ ਦੇ ਗੁਰੂਘਰ।

  • @NK-km1vw
    @NK-km1vw 2 ปีที่แล้ว +1

    ਆਪ ਜੀ ਦੇ ਸਾਰੇ ਵਲੋਗ ਬਹੁਤ ਹੀ ਜਾਣਕਾਰੀ ਭਰਪੂਰ ਹਨ। ਸਤਿ ਸ਼੍ਰੀ ਅਕਾਲ ਜੀ। ਅੱਜ ਹੀ ਸਬਸਕ੍ਰਾਈਬ ਕੀਤਾ ਹੈ ਜੀ।

  • @DAVINDERSINGH-uq9bt
    @DAVINDERSINGH-uq9bt 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @gurnamkaurdulat3883
    @gurnamkaurdulat3883 2 ปีที่แล้ว +1

    ਲੁਕਵੀਆਂ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ।

  • @lavisharma4716
    @lavisharma4716 2 ปีที่แล้ว +2

    Satnaam shri waheguru ji

  • @atmasingh6751
    @atmasingh6751 2 ปีที่แล้ว +8

    ਸਿੰਘ ਸਾਹਿਬ ਜੀ ਸਤਿ ਸ੍ਰੀ ਆਕਾਲ ਸਾਰਿਆਂ ਵੀਰਾਂ ਦਾ ਧੰਨਵਾਦ ਬਹੁਤ ਵਧੀਆ ਯਾਤਰਾ ਆਸਾਮ ਬਹੁਤ ਸਫ਼ਲਤਾ ਪੂਰਵਕ ਚਲੀ, ਬਹੁਤ ਆਨੰਦ ਬਣਿਆ।ਪਹਾੜ ਦੀ ਬੱਚਿਆਂ ਨਾਲ ਹੋਈ ਯਾਤਰਾ ੍ ਯਾਦਗਾਰ ਬਣ ਗੲਈ ਹੈ। ਗੁਰੂ ਨਾਨਕ ਸਾਹਿਬ ਜੀ ਅੰਗ ਸੰਗ ਸਹਾਈ ਹੋਣ। ਪਰਵਾਰ ਚੜ੍ਹਦੀ ਕਲਾ ਵਿਚ ਰਹਿਣ।

  • @narender5369
    @narender5369 2 ปีที่แล้ว +1

    Waheguru ji dhan ho gurusikh ji waheguru ji ne aap ji nu ehh sewa bakshi h

  • @gursewaksingh8299
    @gursewaksingh8299 2 ปีที่แล้ว +3

    ਨਿਸ਼ਾਨ ਸਿੰਘ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਆਪ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਅਸੀਂ ਆਪਣੇ ਘਰ ਬੈਠੇ ਹੋਏ ਆਪਣੇ ਪ੍ਰਦੇਸ਼ ਵਿਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਨਾਲ ਜਾਣ ਪਛਾਣ ਤੇ ਰਹਿਣ ਸਹਿਣ ਤੋਂ ਇਲਾਵਾ ਇਤਿਹਾਸ ਬਾਰੇ ਜਾਣਕਾਰੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵਾਹਿਗੁਰੂ ਜੀ ਆਪ ਜੀ ਅਤੇ ਟੀਮ ਦੇ ਸਾਥੀਆਂ ਨੂੰ ਤੰਦਰੁਸਤ ਅਤੇ ਖੁਸ਼ਹਾਲ ਰਖਣ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ।

  • @harwinderkaur6430
    @harwinderkaur6430 2 ปีที่แล้ว +1

    Veer nishan singh ji ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਨੀ ਜਾਣਕਾਰੀ ਸਾਂਝੀ ਕਰਨ ਲਈ

  • @JaswinderKaur-uz7om
    @JaswinderKaur-uz7om 2 ปีที่แล้ว +1

    Sat Sri Akal vir ji 🙏🏻🙏🏻🙏🏻

  • @Jasvir-Singh8360
    @Jasvir-Singh8360 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਬੱਚੇ ਨੂੰ ਦਸਤਾਰ ਸਜਾਉਣ ਲਈ ਉਤਸ਼ਾਹਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਇਸ ਤਰ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਨਾਲ ਬੱਚਿਆਂ ਵਿੱਚ ਗੁਰਸਿੱਖੀ ਪ੍ਰਤੀ ਲਗਾਅ ਜਰੂਰ ਵਧੇਗਾ। ਅਣਡਿੱਠ ਜਗਾਵਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਜੀ ਵਾਹਿਗੁਰੂ

    • @Jasvir-Singh8360
      @Jasvir-Singh8360 2 ปีที่แล้ว

      ਮਿਹਰਬਾਨੀ ਜੀ ਵਾਹਿਗੁਰੂ

  • @ranjitkaur1807
    @ranjitkaur1807 2 ปีที่แล้ว +1

    Waheguru ji waheguru ji waheguru ji waheguru ji waheguru ji

  • @jogagill2445
    @jogagill2445 2 ปีที่แล้ว +1

    ਵੀਰ ਨਿਸ਼ਾਨ ਸਿੰਘ ਜੀ ਗੁਰੂ ਫਤਿਹ ਪਰਵਾਨ ਹੋਵੇ ਜੀ ਰੋਜਾਨਾ ਵਲੌਗ ਵੇਖ ਕੇ ਰੋਟੀ ਖਾਂਦੇ ਸੀ ਪਰ ਅੱਜ ਕੁਝ ਵਿਛੋੜੇ ਵਾਂਗ ਲੱਗਾ ਹੈ ਫਿਰ ਕਦੋਂ ਮਿਲੋਗੇ ਜੀ ਯਾਤਰਾ ਕਰਵਾਓਣ ਦਾ ਬਹੁਤ ਬਹੁਤ ਧੰਨਵਾਦ Dr.K.N.S.Aulakh ASR ਚੱਕ ਮਿਸ਼ਰੀ ਖਾਂ

  • @balbirsakhon6729
    @balbirsakhon6729 2 ปีที่แล้ว +1

    ਭਾਈ ਸਾਹਿਬ ਜੀਉ ਆਪ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗੁਰੂ ਮਾਹਾਰਾਜ ਜੀ ਸਾਰੇ ਵੀਰਾਂ ਨੂੰ
    ਚੜਦੀਆਂ ਕਲਾਂ ਵਿੱਚ ਰੱਖਣ
    🙏ਬਹੁਤ ਬਹੁਤ ਧੰਨਵਾਦ 🙏

  • @kamaljeetdogra2159
    @kamaljeetdogra2159 2 ปีที่แล้ว +7

    Many thanks from USA for showing the historical Gurdwara Sahib and the lovely Sikhs of Asam!🙏

    • @ballugill3035
      @ballugill3035 2 ปีที่แล้ว

      राज करेगा ख़ालसा
      आकि(दुखी)रहे ना कोय

  • @bhupinderkaur8236
    @bhupinderkaur8236 2 ปีที่แล้ว +5

    ਦੂਰ ਦੂਰ ਦੇਗੁਰਦੁਆਰਾ ਸਾਹਿਬ ਜੀ ਦੇ ਦਰਸਨ ਕਰਵਾੳਣ ਲਈ ਧੰਨ ਵਾਦ ਭਾਈ ਸਾਹਿਬ ਜੀਮਨ ਖੁਸ ਹੋ ਗਿਆ ਹੈ 🙏🙏

  • @tarlochansinghpanesar692
    @tarlochansinghpanesar692 2 ปีที่แล้ว +2

    Wahe guru ji ka khalsa wahe guru ji ki fateh nice vedeo make more related vedeos on different districts of assam

  • @jagjitsingh816
    @jagjitsingh816 2 ปีที่แล้ว

    ਨਿਸ਼ਾਨ ਸਿੰਘ ਜੀ ਇਹ ਗੁਰੁ ਘਰ ਦੇ ਅੰਦਰ ਬੱਚਿਆਂ ਨੂੰ ਪਿਆਰ ਦੇਣ ਵਾਲਾ ਬਹੂਤ emotionally ਸੀ, ਪਿਆਰ ਵੰਡ ਦੇ ਜਾਓ ਬਦਲੇ ਵਿੱਚ ਕਈ ਗੁਣਾਂ ਨੂੰ ਪਿਆਰ ਮਿਲ਼ੇਗਾ

  • @BaljinderSingh-ri9gw
    @BaljinderSingh-ri9gw 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jogindersingh4350
    @jogindersingh4350 2 ปีที่แล้ว +1

    Waheguru ji ka khalsa waheguru ji ki Fateh ji beta ji aap bhut hi danbwd karte 🌹🙏🏼🙏🏼

  • @baljindersingh4213
    @baljindersingh4213 2 ปีที่แล้ว +1

    Bhut wadia lagda jado tusi guru, guru ghar har jagha di ustat wadia lgea ji.

  • @ranjeetsinghsingh9248
    @ranjeetsinghsingh9248 2 ปีที่แล้ว +2

    ਵਾਹਿਗੁਰੂ ਜੀ ਮਹਿਰ ਕਰੇ

  • @balrajmaan8847
    @balrajmaan8847 2 ปีที่แล้ว +2

    Waheguru waheguru waheguru

  • @gurbachansingh7116
    @gurbachansingh7116 2 ปีที่แล้ว +1

    Guru.nanak patsah.charhdi.kalaa karan ji BHAI SAHIB NISHAN.SINGH JI.WEARY GUD WORK JI BHAI SAHIB JI

  • @nagrasaab4047
    @nagrasaab4047 2 ปีที่แล้ว +1

    ਬਹੁਤ ਬਹੁਤ ਧੰਨਵਾਦ ਬਾਬਾ ਜੀ
    ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻🙏🏻🙏🏻🙏🏻
    ਅਸੀਂ ਥੋਡੀ ਵੀਡਿਓ ਦੇਖ ਕੇ ਨੇਹਾਲ ਹੋ ਜਾਣੇ ਹਾਂ।।

  • @dhannasparepartkottan2906
    @dhannasparepartkottan2906 2 ปีที่แล้ว +1

    ਵਹਿਗੁਰੂ ਜੀ

  • @dilbagsingh9145
    @dilbagsingh9145 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਧੋਬੜੀ ਸਾਹਿਬ ਦੇ ਦਰਸ਼ਨ ਕਰਨੇ ਜੀ ਤੇ ਸੰਗਤਾਂ ਨੂੰ ਵੀ ਦਰਸ਼ਨ ਦੀਦਾਰੇ ਕਰਵਾਉਣੇ ਜੀ।

  • @ish-hargunlife5435
    @ish-hargunlife5435 2 ปีที่แล้ว +1

    ਬਹੁਤ ਵਦੀਆ ਲਗਿਆ ਸਿੰਘ ਸਾਹਿਬ ਜੀ !ਵਾਹਿਗੁਰੂ ਆਪ ਦੀ ਟੀਮ ਨੂੰ ਚੜਦੀ ਕਲਾਂ ਵਿਚ ਰੱਖੇ ਜੀ ॥ 🙏🏻🌿💐🌹🌷🌿🌸

  • @JasveerSingh-ji4sl
    @JasveerSingh-ji4sl 2 ปีที่แล้ว +3

    ਵਾਹ ਜੀ ਵਾਹ ਕਿਆ ਬਾਤ ਹੈ ਵੀਰ ਨਿਸ਼ਾਨ ਸਿੰਘ ਜੀ 🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
    ਬਹੁਤ ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਅਤੇ ਗੁਰ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ 🙏🙏
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ 🙏

  • @jasmersahota6840
    @jasmersahota6840 2 ปีที่แล้ว +1

    Sat shri Akal S.Nishan Singh ji. A great service to sikhism by you.

  • @ranjitlightsoundks9360
    @ranjitlightsoundks9360 2 ปีที่แล้ว +1

    Wahguru ji🙏🙏 ⛳⛳❤❤🌹🌹

  • @talwindersekhon5449
    @talwindersekhon5449 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪੁਰਾਤਣ ਅਤੇ ਦੂਰ ਦਰਾਡੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਬਹੁਤ ਧੰਨਵਾਦ ਖਾਲਸਾ ਜੀ

  • @balkourdhillon5402
    @balkourdhillon5402 2 ปีที่แล้ว

    ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਖਾਲਸਾ ਜੀ ਆਪ ਵਲੋਂ ਬੱਚਿਆਂ ਨੂੰ ਦਿ ਗਿਆ ਅੱਪਣਤ ਭਰਿਆ ਪਿਆਰ ਤੇ ਦਸਤਾਰ ਵਾਲੇ ਬੱਚੇ ਨੂੰ ਮਾਇਆ ਦੇ ਰੂਪ ਵਿੱਚ ਸਤਿਕਾਰ ਨਾਲ ਪਿਆਰ ਦਿੱਤਾ ਧੰਨਵਾਦ ਜੀ

  • @jaskiratsingh9635
    @jaskiratsingh9635 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtaarsingh8950
    @avtaarsingh8950 2 ปีที่แล้ว

    Waheguru ji tera sukar hai balhar tere darshan to har kan kan wich rahyan wale satguru

  • @jaggibehbalpur2564
    @jaggibehbalpur2564 2 ปีที่แล้ว

    Bhut vadia sardar ji

  • @RanjeetSingh-jk9ds
    @RanjeetSingh-jk9ds 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਸਾਰੀ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇ ਹਾਂ ਜੀ।

  • @RajinderSingh-jq7hp
    @RajinderSingh-jq7hp 2 ปีที่แล้ว +1

    ਬਹੁਤ ਬਹੁਤ ਧੰਨਵਾਦੀ ਹਾਂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @triplesnews4846
    @triplesnews4846 2 ปีที่แล้ว

    ਵਾਹਿਗੁਰੂ ਜੀ ਬਹੁਤ ਸੁੰਦਰ ਕੰਮ ਕਰ ਰਹੇ ਹੋ

  • @niranjansinghjhinjer1370
    @niranjansinghjhinjer1370 2 ปีที่แล้ว +1

    Panth Ki Jeet 👏
    Sarbat Da Bhala 👏
    Waheguru ji 🙏 🌼🍀🍁

  • @tarsemgrewal9634
    @tarsemgrewal9634 2 ปีที่แล้ว +1

    Many thanks for showing us all baba ji guru Nanak dav ji s yadgars the beautiful place s beautiful guduwara Sahib ji Vahaguru bless you all
    Vahaguru ji is Khalsa Vahaguru ji ke Fateh

  • @GurmeetSingh-gz3fc
    @GurmeetSingh-gz3fc 2 ปีที่แล้ว

    ਖਾਲਸਾ ਜੀ ਆਪ ਜੀ ਬਹੁਤ ਹੀ ਸੋਹਣੇ ਢੰਗ ਨਾਲ ਕਵਰੇਜ ਕਰ ਰਹੇ ਹੋ, ਧੰਨਵਾਦ ਜੀ

  • @singhchahal1492
    @singhchahal1492 2 ปีที่แล้ว +1

    ਵਾਹਿਗੁਰੂ ਜੀ ਕੀ ਫਤਹਿ ਜੀ

  • @navpreetsingh5837
    @navpreetsingh5837 2 ปีที่แล้ว +1

    Bhut vadhia Mann khush hoia asaam dekh k kio k asi army vich hon karke shillong rahe c vahe guru ji Khalsa vahe guru ji ki Fateh🙏🙏

  • @nirmalbhattinirmalbhatti490
    @nirmalbhattinirmalbhatti490 2 ปีที่แล้ว

    Kirpa malk de khalsa je

  • @lkvlog250
    @lkvlog250 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pb65-mohali86
    @pb65-mohali86 2 ปีที่แล้ว +2

    ਗੁਰੂ ਫਤਹਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @Sidhumoosewala-wx5lc
    @Sidhumoosewala-wx5lc 2 ปีที่แล้ว

    baba g bohat vadia videos ਹੁੰਦੀਆ g

  • @RajwinderKaur-ty7dl
    @RajwinderKaur-ty7dl 2 ปีที่แล้ว

    ਬਹੁਤ ਵਧੀਆ ਹੈ ਜੀ

  • @Jasvir-Singh8360
    @Jasvir-Singh8360 2 ปีที่แล้ว

    ਦਾਸ ਨੇ ਬਹੁਤ ਵੇਖਿਆ ਹੈ ਕੁਮੈੰਟ ਕਰਨ ਵਾਲੇ ਪੰਜਾਬੀ ਵੀਰ ਬਹੁਤ ਜਿਆਦਾ ਕੁਮੈੰਟ ਅੰਗਰੇਜ਼ੀ ਭਾਸ਼ਾ ਵਿੱਚ ਕਰ ਰਹੇ ਹਨ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਦੂਜੀ ਜਾਂ ਤੀਜੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਮਾਤ ਭਾਸ਼ਾ ਦਾ ਬਹੁਤ ਵੱਡਾ ਅਪਮਾਨ ਹੈ ਸੋ ਬੇਨਤੀ ਹੈ ਆਪਣੀ ਮਾਤ ਭਾਸ਼ਾ ਵਿੱਚ ਹੀ ਕੁਮੈੰਟ ਕਰੋ ਜੀ ।ਜਿਆਦਾ ਆਸਾਨੀ ਨਾਲ ਲਿਖਣ ਲਈ "ਸਵਿਫਟ ਕੀਅ ਕੀਬੋਰਡ", ਡਾਊਨਲੋਡ ਕਰੋ ਜੀ ।

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਵਧੀਆ ਵਾਹਿਗੁਰੂ ਜੀ

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @sukhbirsingh54682
    @sukhbirsingh54682 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵੀਡੀਓ ਵੇਖ ਕੇ ਅਛਾ ਲੱਗਿਆ

  • @parveenchand2071
    @parveenchand2071 2 ปีที่แล้ว +3

    Vry nice videos. We r from Shimla India but now living in Canada for the last 45years. Really vry gud job u r doing. Keep it up Gbu always. 🙏👌

  • @HARPALSINGH-yn1ub
    @HARPALSINGH-yn1ub 2 ปีที่แล้ว +1

    ਸਤਿ ਸ੍ਰੀ ਅਕਾਲ ਜੀ ਹਰਪਾਲ ਸਿੰਘ ਪੱਟੀ

  • @sarbjeetsinghkotkapuracity7206
    @sarbjeetsinghkotkapuracity7206 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @dayasingh3989
    @dayasingh3989 2 ปีที่แล้ว +1

    Khalsa ji guru feth dil kush ho gaya

  • @GurdeepSingh-pq9mf
    @GurdeepSingh-pq9mf 2 ปีที่แล้ว +1

    Bhai Nishan Singh g, Wahiguru Aap g nu Tandrustian Bakhshe g.Dhanwad . Bhai Gurdeep Singh Bhullar PAP Jalandhar.

  • @inderjeetsingh7417
    @inderjeetsingh7417 2 ปีที่แล้ว

    waheguru ji
    bohat vadiya ji

  • @gurpreetbajwa9746
    @gurpreetbajwa9746 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਹਿਤ ਬਾਬਾ ਜੀ 🙏🙏

  • @ਸੁਖਵਿੰਦਰਸਿੰਘ-ਫ2ਢ
    @ਸੁਖਵਿੰਦਰਸਿੰਘ-ਫ2ਢ 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ

  • @jasvirkaur7437
    @jasvirkaur7437 2 ปีที่แล้ว

    Malk kirpa kre datta jani jan a g

  • @indianarmyboys1890
    @indianarmyboys1890 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਸਤਿ ਸ੍ਰੀ ਆਕਾਲ ਜੀ।।

  • @paramjitkaur7676
    @paramjitkaur7676 2 ปีที่แล้ว

    ਵਾਹਿਗੁਰੂ ਜੀ

  • @SandeepKaur-vg7cu
    @SandeepKaur-vg7cu 2 ปีที่แล้ว +2

    🙏👏 Waheguru ji

  • @preetpajetta9030
    @preetpajetta9030 2 ปีที่แล้ว +1

    Veer ji it your efforts, we are able to see all this, otherwise not in my dreams , we have seen this.

  • @amrindersingh9685
    @amrindersingh9685 2 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @rajwindersingh8157
    @rajwindersingh8157 2 ปีที่แล้ว

    ਬੰਗਾਲ ਅੰਦਰ ਵੀ ਹਰ ਘਰ ਚ ਇਕ ਕੇਲੇ ਦਾ ਦਰੱਖਤ ,ਤਲਾਬ,ਜਰੂਰ ਵੇਖਣ ਨੂੰ ਮਿਲੇਗਾ

  • @aman4219
    @aman4219 2 ปีที่แล้ว +1

    Waheguru ji waheguru ji

  • @Bal450
    @Bal450 2 ปีที่แล้ว

    Thanks!

  • @ਸਗੁਰਸੇਵਕਸਿੰਘਖਾਲਸਾ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswinderKaur-iu2vc
    @JaswinderKaur-iu2vc 2 ปีที่แล้ว

    Khalsa ji aap da Dhanbad

  • @expertnitesh1997
    @expertnitesh1997 2 ปีที่แล้ว +1

    Waheguru ji ka khalsa waheguru ji ki fateh
    Mere office hours di starting tuhadi video dekh k hundi hai really interesting, Chardikala wich rakhe waheguru tuhanu

  • @balwinderkaur4759
    @balwinderkaur4759 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਜੇਗੁਰੁ ji

  • @rajnikant8218
    @rajnikant8218 2 ปีที่แล้ว

    Bhai guru ji ka Khalsa waheguru ji ki phete

  • @SandeepSingh-is2ef
    @SandeepSingh-is2ef 2 ปีที่แล้ว +1

    Waheguru g ka Khalsa Waheguru g ki Fateh sant G🙏🙏🙏🙏

  • @BhupinderSingh-tt9ox
    @BhupinderSingh-tt9ox 2 ปีที่แล้ว

    ਪੰਜਾਬ ਚ ਗੁਰਦੁਆਰੇ ਤੇ ਗੁਰਦੁਆਰਾ ਬਣਾਈ ਜਾਣ ਨਾਲੋਂ ਇਹੋ ਜਿਹੇ ਦੂਰ ਦਰਾਡੇ ਇਲਾਕਿਆਂ ਵਿਚ ਬੈਠੇ ਸਿੱਖਾਂ ਦੀਆਂ ਲੋੜਾਂ ਵਲ ਧਿਆਨ ਦੇਣ ਦੀ ਲੋੜ ਹੈ। ਸਿੱਖ ਕੌਮ ਧਿਆਨ ਦੇਵੇ। ਪਰ ਕਰੇ ਕੌਣ...? ਸ਼੍ਰੋਮਣੀ ਕਮੇਟੀ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ। ੲਿਹਨਾਂ ਕੰਮਾਂ ਲਈ ਸਿੱਖ ਕੌਮ ੳਪਰਾਲਾ ਕਰੇ ਤੇ ਸਰਵ ਪ੍ਰਵਾਨਿਤ ਜੱਥੇਬੰਦੀ ਦੀ ਲੋੜ ਹੈ। ਰੱਬ ਮੇਹਰ ਕਰੇ।

  • @JagdeepSingh-by5cr
    @JagdeepSingh-by5cr 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @JasvirKaur-uz8qj
    @JasvirKaur-uz8qj 2 ปีที่แล้ว +1

    Piarey veer ji
    Waheguru ji ka khalsa
    Waheguru ji ki fateh
    😊🙏🙏🌹

  • @punjabimovies5125
    @punjabimovies5125 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏

  • @swarnkour3404
    @swarnkour3404 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ ਜੀ

  • @suchasingh5202
    @suchasingh5202 2 ปีที่แล้ว

    Bahut vadhia jee 🙏🙏🙏🙏🙏🙏

  • @jaspalsingh6794
    @jaspalsingh6794 2 ปีที่แล้ว +1

    Very very Great sikh khalsa ji s Nishan singh ji Australia has introduced us hidden sikh religious places situated in Remote places my salute to you and all your team members

  • @suchasingh2663
    @suchasingh2663 2 ปีที่แล้ว +1

    Waheguru ji Ka Khalsa Waheguru Ji Ki Fateh Nishan Singh Australia g

  • @SK-wo2jc
    @SK-wo2jc 2 ปีที่แล้ว +1

    Good morning 🙏🌄 ji God bless you ji

  • @angrejsingh1744
    @angrejsingh1744 2 ปีที่แล้ว

    Waheguru ji khalsa waheguru ji fateh

  • @gurcharansingh7094
    @gurcharansingh7094 2 ปีที่แล้ว +1

    ਵੀਰ ਜੀ ਡਾਕਟਰ ਸਾਹਬ ਨਾਲ ਗੱਲਬਾਤ ਕਰਦੇ ਤਾਂ ਬਹੁਤ ਵਧੀਆ ਹੁੰਦਾ।

  • @jasvirmaan2074
    @jasvirmaan2074 2 ปีที่แล้ว +1

    Wahaguru ji 🙏🙏💐💐

  • @sharanjitsingh5173
    @sharanjitsingh5173 ปีที่แล้ว

    SINGH SAHIB JI BAHUT CHANGA HUNDA JIS SAROOP DE TUSI DARSHAN KARWAI SI US DE PEHALE PANE AUR AKHIR WALE PANE DE DARSHAN KARWAUNDE JIS NAAL SANGTA NOO PATA LAGADA KI EH SAROOP IK OMKAR TO LE KE ATHARA DAS BIS TAK BHAV KI RAGMALA TAK SAMPOORAN HEI. PHIR VEE TUHADA BAHUT BAHUT DHANWAD

  • @sharanjhutty3180
    @sharanjhutty3180 2 ปีที่แล้ว +1

    waheguru ji ka khalsa waheguru ji ki fateh ji khalsa waheguru ji waheguru ji chardikla cha rakhna ji apne vaciyan nu 🙏🙏🙏🙏🙏

  • @narinderkour4478
    @narinderkour4478 2 ปีที่แล้ว +3

    Waheguru g ka khalsa waheguru g ki fateh g 😇

  • @gurjitsinghchauhan3894
    @gurjitsinghchauhan3894 2 ปีที่แล้ว

    Waheguru ji waheguru 🙏🙏🌹⚘️👌

  • @manpreetsagoo2591
    @manpreetsagoo2591 2 ปีที่แล้ว +1

    DHAN DHAN SHRI GURU NANAK DAV JI MAHARAJ JI

  • @GurwinderSingh-qz1xe
    @GurwinderSingh-qz1xe 2 ปีที่แล้ว +1

    🙏🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    🙏🙏☬☬ਵਾਹਿਗੁਰੂ ਭਲਾ ਕਰੇ☬☬🙏🙏

  • @kiranpreetkaur1370
    @kiranpreetkaur1370 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ramandeepkaur8161
    @ramandeepkaur8161 2 ปีที่แล้ว +1

    Waheguru g ka khalas waheguru g ki Fateh 🙏🏻🙏🏻🙏🏻🙏🏻🙏🏻

  • @nirbhaisingh8894
    @nirbhaisingh8894 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @GurdeepSingh-du5ig
    @GurdeepSingh-du5ig 2 ปีที่แล้ว +1

    Waheguru ji waheguru ji waheguru ji waheguru ji waheguru ji waheguru 🙏🙏🙏🙏🙏