Respected singer Mohamad sadiq ji tushi Garet Singer hon.tushi hamesa rehndi duniya vich ujagar kita javovoge tuhade geet ajj v sada bahar han.tushi jadon takk duniya rahegi uddo tak amar rahoge.
Manyog Sadiq Sahib Nu 1975, 1976 Ton Wekhan Laggey, Bahut Hi Changey Laggdey Han. Manyog Sadiq Sahib Te Beeba Ranjeet Kaur Di Jorhi Nu Punjab De Lokkan Ne TeWishav Wich Rehindey saarey Punjabiya Ne Bahut Piyar Ditta Hai.
ਸਟੇਜ ਦਾ ਬਹੁਤ ਵਧੀਆ ਕਲਾਕਾਰ ਮੁਹੰਮਦ ਸਦੀਕ ਇੰਨਾ ਦੀ ਇੰਟਰਵਿਊ ਬਹੁਤ ਵਧੀਆ ਲਗਦੀ ਹੈ ਕਿਉਂਕਿ ਇੰਨਾ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ
ਸੱਚਾ ਇਨਸਾਨ ਮੁਹੰਮਦ ਸਦੀਕ ਸਾਬ ਜੀ ਦੋ ਗਾਨੇਆ ਦੇ ਬਾਦਸ਼ਾਹ ❤
ਸਦੀਕ ਸਾਹਿਬ ਵਰਗਾ ਕੋਹਿਨੂਰ ਹੀਰਾ ਮੁੜਕੇ ਨਹੀਂ ਜਮਨਾ ਜੁਗ ਜੁਗ ਜੀਣ
ਮੁਹੰਮਦ ਸਦੀਕ ਪੰਜਾਬ ਦਾ ਹੀਰਾ ਗਾਇਕ ❤❤❤❤
1969 ਵਿੱਚ ਪਹਿਲੀ ਵਾਰੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ ਸਟੇਜ ਤੇ ਦੁਨੀਆ ਸੀ, 300 ਰੁਪੈ ਲਿਤੇ ਸੀ 3 ਘੰਟੇ ਦੇ।
Og ਸਦੀਕ ❤❤❤
ਬਹੁਤ ਵਧਾਈਆਂ ਦਿੰਦੇ ਹਾਂ ਇੰਟਰਵਿਉ ਕਰਨ.ਲਈ. ਬਹੁਤ ਦਿਲ ਖੁਸ ਹੋਇਆ
ਤੁਸੀਂ ਬਿਲਕੁੱਲ ਸਹੀ ਗੱਲ ਆਖ ਰਹੇ ਹੋ
ਪੰਜਾਬੀਆਂ ਦੇ ਦੋ ਰਫੀ , ਮੁਹੰਮਦ ਸਦੀਕ ਅਤੇ ਮੁਹੰਮਦ ਰਫੀ
ਸਦੀਕ ਸਾਹਿਬ ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।। ਤੁਸੀ ਮਹਾਨ ਗਾਇਕ ਹੋ।।।।
This is a true legend of Punjab. God bless you Sadiq Sahib ji.
How cute I really respect mohammad sadique g❤
My always favourite singer sadiq saab 👍👍👍
ਮੁਹੰਮਦ ਸਦੀਕ ਸਾਹਿਬ ਜੀ ਸਾਰਾ ਪੰਜਾਬ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ।ਤੁਸੀਂ ਬਹੁਤ ਹੀ ਸਾਦੇ ਅਤੇ ਸਾਊ ਇਨਸਾਨ ਹੋ!!
ਹੀਰਾ ਪੰਜਾਬ ਦਾ
Greatest Singer of Punjab
Sadiq shab punjab ke real Hero h ji
Jug jug jiwe sadiq shab ji 🙏 🙌
Mohd ਸਦੀਕ ਸਾਬ ਨੂੰ ਉਹਨਾਂ ਦੇ ਪਿੰਡ ਕੁੱਪ ਕਲਾਂ ਜ਼ਿਲ੍ਹਾ ਮਾਲੇਰਕੋਟਲਾ ਤੋਂ, ਸਤਿ ਸ੍ਰੀ ਆਕਾਲ ਜੀ
ਬਹੁਤ ਵਧੀਆ ਤੇ ਘੈਟ ਗਾਈਕ ਸਦੀਕ ਸਾਬ👌👌
My top favourite sadiq sahb. Bachpan to hi sunda sahb tuhanu, rehndi duniya tak naam amar rahega tuhada
ਕਿੰਨੀ ਸੌਖੀ ਭਾਸ਼ਾ ਦੇ ਵਿੱਚ ਸਭ ਕੁਝ ਦੱਸ ਰਹੇ ਨੇ ਇਹ ਹੈ ਅਸਲੀ ਪੰਜਾਬੀ ਤੇ ਪੰਜਾਬੀ ਬੋਲੀ ਦੀ ਸੇਵਾ ਅੱਜ ਕੱਲ ਕਰੀ ਜਾਣਗੇ ਹੈਲੋ ਗਾਈਜ਼ ਹੈਲੋ ਗਾਏ ਹੈਲੋ ਗਾਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਵੀਂ ਪੀੜੀ ਇਹਨਾਂ ਕਲਾਕਾਰਾਂ ਨੂੰ ਨੂੰ ਜਾਣ ਦੀ ਹੀ ਨਹੀਂ ਅਸਲੀ ਨੂੰ ਨਕਲੀ ਤੇ ਨਕਲੀ ਨੂੰ ਅਸਲੀ ਸਮਝਦੇ ਨੇ
Muhammad Sadiq Ji good hearted person
Mohammad Sadiq bahut vadia singer
Respected singer Mohamad sadiq ji tushi Garet Singer hon.tushi hamesa rehndi duniya vich ujagar kita javovoge tuhade geet ajj v sada bahar han.tushi jadon takk duniya rahegi uddo tak amar rahoge.
Great singer Great human salute you sir
ਪੁੱਤ ਜੱਟਾ ਦੇ ਫਿਲਮ ਵਿਚ ਪਹਿਲੇ ਹੀ ਸੀਨ ਧੰਨ ਧੰਨ ਕਰਾਈ ਸੀ
ਬਿਲਕੁਲ ਸਹੀ ਜੀ 😂😂😂
ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਦੇ ਦੁਗਾਣੇ ਅੱਜ ਵੀ ਸੁਣਦਾਂ ਹਾਂ ਜੀ ਸਦਾ ਬਹਾਰ ਗੀਤ ਨੇ ਜੀ ਦੋਨਾਂ ਦੇ ਅਲੱਗ ਹੋਣ ਦਾ ਮਨ ਵੀ ਉਦਾਸ ਹੋਇਆ ਬਹੁਤ ਵਧੀਆ ਜੋੜੀ ਸੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਦੀ ❤❤
Paji Dil khush ho gaya
ਸਦੀਕ ਪੰਜਾਬ ਦਾ ਹੀਰਾ ਗਾਇਕ ਹੈ।
ਸਫਲ ਐ ਤੇਰਾ ਮਨੁੱਖਾ ਜਨਮ ਵੀਰਾ
Heera❤
Sadiq ji great singer
You are living legend Sadiq Ji
Big regards and love to Mohamad sadiq g.... 🙏
Such a beautiful clean hearted soul. God bless Mohd. Sadiq. Beautiful interview.
You are heart of Punjab Sir! We love you!
ਸਦੀਕ ਸਾਬ ਦਾ ਗਲਾ ਨੌਰਮਲ ਬੋਲਦੇ ਹੋਏ ਵੀ ਐਵੇ ਲੱਗ ਰਿਹਾ ਜਿਵੇ ਸੁਰ ਲਾ ਰਿਹਾ ਹੋਵੇ ਕੁਛ ਗਾ ਰਿਹਾ ਹੋਵੇ,❤❤
🙏.. Excellent Video
Bahut badhiya galvat kiti g anand aa gaya g thanks g
ਬਹੁਤ ਵਧੀਆ ਸਦੀਕ ਸਾਬ 🎉❤️ 🥰 🎉
Bhut hi achhi gayiki and Achhi soch
Maan Punjab da Mohammed Sadiq ji
ਸਦੀਕ ਪੰਜਾਬ ਦਾ ਹੀਰਾ ਹੈ
Very good Sadiq Sahib🎉
ਮਹੁੰਮਦ ਸਦੀਕ ਨਹੀਂ ਕਿਸੇ ਨੇ ਬਣ ਜਾਣਾ ਲੱਲੀ ਛੱਲੀ ਬਥੇਰੇ ਫਿਰ ਦੇ
Kiaa baat G sadeek Saab di
ਬਹੁਤ ਖੂਬ
ਗੀਤਕਾਰ ਜਗਦੇਵ ਰਾਮਪੁਰਾ
Punjab da heera 🎉❤🎉❤🎉❤
ਸਦੀਕ ਜੀ ਨੂੰ ਪੀਰ ਜਿੰਦਾ ਸਹੀਦ ਨੂਰਪੁਰ ਬੇਦੀ (ਨੇੜੇ ਅਨੰਦ ਪੁਰ ਸਾਹਿਬ) ਵਿਖੇ ਬਹੁਤ ਵਾਰੀ ਸੁਣਿਆ।
very nice Mohamad sadiq ji nice soch
Sadiq sahib great 👍❤
Mera Sadeeq
ਪੰਜਾਬ ਦਾ ਮਾਣ ਸਦੀਕ ਜੀ
Manyog Sadiq Sahib Nu 1975, 1976 Ton Wekhan Laggey,
Bahut Hi Changey Laggdey Han.
Manyog Sadiq Sahib Te Beeba Ranjeet Kaur Di Jorhi Nu Punjab De Lokkan Ne TeWishav Wich Rehindey saarey Punjabiya Ne Bahut Piyar Ditta Hai.
Sadik je tusi malout pind ch.aye c m nikka jeha c nange par c kurta v. Ptta c dil khush ho gyac
❤❤❤🎉
Sadiq sahib ❤❤❤❤
❤️❤️🙏🙏
Love you sadeek ji
Good ❤❤❤❤
Very Good saik naam da matlab hi sach hai
👍👍 siddique
Best singer
God bless you veer ji
Great personality
Sadik Saab main Gaba u r always boy.proude of u.
Paji he is great star
Legend
Very good 👍
Legend ta ik si ik hai ik rahu only sidhu moose wala
❤❤
❤❤❤❤
ਮੁੰਹਮਦ ਸਦੀਕ ਵਧੀਆ ਗਈਕ ਨੇ ਜੀ
👍👍
❤❤❤❤❤❤❤❤❤❤❤❤❤🥰🤗
❤❤❤❤❤❤❤
V Nice Ji
Very nice
12 जून 1947 मुहम्मद सादिक़/जन्म तारीख
🙏🙏
Good g
Very good
🙏🥰🥰👌👌
Nice ji
❤
Mohamad Sadiq g (punjabi) Mohamed Rafi
Sadiq ji tusi punjab de heera ho g
ਇੱਕ ਦੌਰ ਦੇ ਮਹਾਨ ਕਲਾਕਾਰ ਸਦੀਕ ਸਾਹਿਬ
Good man
Kya baat aa gg
Sach bolna barra okaha hai salam sadeek g
ਮੁਹੰਮਦ ਸਦੀਕ ਸਾਬ ਸਾਡੇ ਪਿੰਡ 8/9 ਵਾਰੀ ਆਏ।
Nice
ਇਹ ਪੁਰਾਣੀ ਗੱਲਬਾਤ ਹੈ ਦਲਜੀਤ ਦੇ ਲੁਧਿਆਣਾ ਵਾਲੇ ਪ੍ਰੋਗਰਾਮ ਤੋਂ ਪਹਿਲਾਂ 😂😂😂😂😂😂
God gifted voice . Nobody become artist without the will of almighty.
Panjabi shaaaaa gye Oeeeeeee
Dekhu simple te sachi gala nl v Hsa dita nle koi comedy ni kite a sift hunde vade artist de sade area de San ♥️ sanu man bhut world fasmus
Anchor nu swaal tn puchne aunde ne, bhrawa respected singer ne Punjab de
Sadiq Saab tuhadi unar ta fir 78 to 80 saal hai
85 ਸਾਲ ਦੇ ਹਨ ਸਦੀਕ ਬਾਈ ਜੀ
ਮੌਢਾ ਠੀਕ ਆ ਹੁਣ ਸਦੀਕ ਸਾਬ❤❤
Sadik je tusi malout pind ch.aye c m nikka jeha c nange par c
tv anchor nu bolnn di akll nhi dhele di v nhi