ਸੰਘਰਸ਼ ਤੋਂ ਭੱਜਣ ਵਾਲਿਆਂ ਨੇ ਖਾਦੀ 3000 ਕਰੋੜ ਦੀ ਮਲਾਈ- Palwinder Singh Talwara KHANNA NEWS LIVE

แชร์
ฝัง
  • เผยแพร่เมื่อ 4 ม.ค. 2025

ความคิดเห็น • 24

  • @BalwinderSingh-sn8gr
    @BalwinderSingh-sn8gr 3 วันที่ผ่านมา +3

    ਡੱਲੇਵਾਲ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਜਿਤਾਂਗੇ ਜਿੱਤ ਕੇ ਆਉਣਗੇ ਤੜਵਾ ਸਾਹਿਬ ਚੜਦੀ ਕਲਾ ਚ ਰਹੋ ਅਸੀਂ ਤੁਹਾਡੇ ਨਾਲ ਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ ਲੜਨ ਵਾਲੇ ਲੋਕਾਂ ਦੇ ਜਿੰਦਾਬਾਦ ਜਿੰਦਾਬਾਦ

  • @amritsingh1534
    @amritsingh1534 4 วันที่ผ่านมา +5

    ਇਨ੍ਹਾਂ ਧਰਨਿਆਂ ਨੇ ਖਤਮ ਕਰਤਾ ਪੰਜਾਬ ਨੂੰ,, ਮੈਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਫਸਲ ਦਾ ਰੇਟ ਤਾਂ ਕਹਿ ਦਿੰਦੇ ਓ ਹਰ ਸਾਲ ਵਧ ਜਾਵੇ ਵਧਦਾ ਵੀ ਆ,, ਪਰ ਜੋ ਦਿਹਾੜੀਦਾਰ ਆ ਕਦੇ ਸੋਚਿਆ ਉਨ੍ਹਾਂ ਦਾ ਕੀ ਬਣੂ,, ਬਹੁਤ ਸਾਰੇ ਜਿਮੀਂਦਾਰ ਵੀ ਮਜਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਹਨ,, ਜਦੋਂ ਆਮ ਲੋਕ ਮਿਹਨਤ ਕਰਕੇ ਕਰਜ਼ਾ ਵਾਪਸ ਕਰ ਰਹੇ ਆ ਤੁਹਾਡਾ ਤਾਂ ਉਹ ਵੀ ਮਾਫ ਹੋ ਜਾਂਦਾ,, ਬਿਜਲੀ ਫਰੀ ਆ,,, ਉਹ ਕਿਹੜਾ ਜਿਹੜਾ ਮੋਦੀ ਆਲੇ ੨੦੦੦ ਨੂ ਲੈਦਾ? ਫੇਰ ਪੂਰਾ ਬਾਈਕਾਟ ਕਿਉਂ ਨਹੀਂ ਕਰਦੇ,, ਜੇ ਮੰਗਣਾ ਖੇਤੀ ਤੇ ਜੋ ਲਾਗਤ ਆ ਉਸ ਤੇ ਸਬਸਿਡੀ ਮੰਗੋ,,

  • @ramandeepkaur4711
    @ramandeepkaur4711 4 วันที่ผ่านมา +7

    ਤੂੰ ਤਲਵਾੜਾ ਜੀ ਖਾਂਦੇ ਕੇਲੇ, ਦੋਵੇਂ ਹੱਥਾਂ ਵਿੱਚ

  • @BSingh-o4n
    @BSingh-o4n วันที่ผ่านมา

    VOTA ok referendum Punjab 🌹💐🌹💐🌹💐🌹💐🌹💐🌹💐🌹💐 VOTA ok referendum Punjab 🌹💐🌹 🌹 🌹 🌹 🌹 🌹 🌹 🌹 🌹 🌹 🌹

  • @PawanKumar-wx2ml
    @PawanKumar-wx2ml 4 วันที่ผ่านมา +1

    Punjab,Punjab,punjab, agar punjab na hota Hindustan nahin hota.

  • @PrinceKumar-cf7ek
    @PrinceKumar-cf7ek 4 วันที่ผ่านมา +1

    🙏🏻💐💐💐🙏🏻

  • @bharatbhushanbansal4840
    @bharatbhushanbansal4840 9 ชั่วโมงที่ผ่านมา

    ਪਾਕਿਸਤਾਨ ਵਿੱਚ D,A,P ਦਾ ਰੇਟ 10000 ਹੈ l Urea ਦਾ ਰੇਟ 3300 ਹੈ

  • @sukhmahal779
    @sukhmahal779 4 วันที่ผ่านมา +1

    Sahi gall aa veer g Ekta jaroori aa

  • @Manjitsingh-g1t
    @Manjitsingh-g1t 4 วันที่ผ่านมา +2

    Mazdoor vicer ke karo Mazdoor bare ke soch rah ho

  • @jagdeepnatt9425
    @jagdeepnatt9425 4 วันที่ผ่านมา +2

    ਇਹ ਸੰਘਰਸ਼ ਕਿਸਾਨਾਂ ਲਈ ਘੱਟ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੱਧ ਕਮ ਕਰ ਰਿਹਾ

  • @PawanKumar-wx2ml
    @PawanKumar-wx2ml 4 วันที่ผ่านมา +1

    Talwara ahinkari pursh hai, isko security bhi jaruri hai.

  • @chandershekar7482
    @chandershekar7482 4 วันที่ผ่านมา +3

    ਪਾਕਿਸਤਾਨ ਦੇ ਛੇ ਹਜਾਰ ਦਾ ਸਾਡਾ ਦੋ ਹਜਾਰ ਬਣਦਾ

  • @hardialsingh5972
    @hardialsingh5972 4 วันที่ผ่านมา +4

    ਤਿੰਨ ਹਜ਼ਾਰ ਕਰੋੜ ਦਾ ਚੈੱਕ ਇਸਨੇ ਦਿੱਤਾ ਸੀ

  • @DaljitSingh-p4p
    @DaljitSingh-p4p 4 วันที่ผ่านมา +2

    ਖੱਚਰ ਤਲਵਾੜਾ

  • @JujharSingh-qu1be
    @JujharSingh-qu1be 4 วันที่ผ่านมา

    Le adde khen.te ajj he msp mil janni javo grrra nu😊hun kissan neh herde

  • @SatwinderSingh-m9g
    @SatwinderSingh-m9g 4 วันที่ผ่านมา

    Apne jaan bacha lo bhai ji government tuhade piche a ek ek nu sarkar maar rahe e.

  • @DineshKumar-z3c
    @DineshKumar-z3c 2 วันที่ผ่านมา

    Ret na wad karawo gareb kito roti kha laweaga ah lidear si is to bigar hi kha ga iktea na khadea hon ga aho gala to hi mar khanea o

  • @chandershekar7482
    @chandershekar7482 4 วันที่ผ่านมา +2

    ਡੱਲੇਵਾਲ ਨੇ ਕਿਹੜਾ ਮਰਨ ਵਰਤ ਰੱਖਣ ਵੇਲੇ ਕਿਸੇ ਨੂੰ ਪੁੱਛਿਆ