Show with Joginder Singh Ugrahan | EP 559 | Talk with Rattan

แชร์
ฝัง
  • เผยแพร่เมื่อ 2 ม.ค. 2025

ความคิดเห็น • 400

  • @harpreetzirakh881
    @harpreetzirakh881 วันที่ผ่านมา +10

    ਉਗਰਾਹ ਸਾਬ ਬਹੁਤ ਸਿਆਣੇ ਲੀਡਰ ਹਨ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ

  • @harcharansingh1737
    @harcharansingh1737 3 วันที่ผ่านมา +44

    ਬਾਈ ਇਕੱਲਾ ਕੋਈ ਮੋਰਚਾ ਜਿੱਤ ਨਹੀਂ ਸਕਦਾ ਡਲੇ ਸਾਹਿਬ ਨੂੰ ਸਾਰਿਆਂ ਨੂੰ ਨਾਲ ਲੈਕੇ ਤੁਰਨਾ ਚਾਹੀਦਾ ਸੀ

    • @nawabbhullar6156
      @nawabbhullar6156 3 วันที่ผ่านมา +9

      ਵੀਰੇ ਓਦੇ ਕਿਹੜਾ ਕੱਲੇ ਦਾ ਕੰਮ ਆ। ਹੋਰ ਬਾਡਰ ਖਾਲੀ ਪਏ ਆ ਓਥੇ ਕਰਲੋ

    • @iqbalsingh7628
      @iqbalsingh7628 2 วันที่ผ่านมา +3

      ਇਹ ਗਰੁੱਪਾ ਵਿੱਚ ਵੰਡੇ ਹੋਣ ਦਾ ਫ਼ਾਇਦਾ ਕੇਂਦਰ ਸਰਕਾਰ ਲੈ ਰਹੀ ਹੈ ਉਹ ਸਮਝ ਚੁਕੇ ਹਨ ਕਿ ਕਿਸਾਨ ਯੂਨੀਅਨਾਂ ਦਾ ਆਪਸੀ ਤਾਲਮੇਲ ਨਹੀਂ ਹੈ

    • @Punjabi-f9b
      @Punjabi-f9b 2 วันที่ผ่านมา +1

      ਪੰਧੇਰ ਇਕਹਠੇ ਹੋਣ ਨੀਂ ਦਿੰਦਾ 👎

    • @nawabbhullar6156
      @nawabbhullar6156 2 วันที่ผ่านมา

      @@iqbalsingh7628 ਅਸਲ ਚ ਦੂਜਿਆ ਨੂੰ msp ਤੇ ਲੜਨਾ ਨਹੀਂ ਚਾਹੁੰਦੇ

    • @NishanbrarDeep
      @NishanbrarDeep 4 ชั่วโมงที่ผ่านมา

      ਸਹੀ ਗੱਲ ਆ ਜੀ

  • @RajwantChahal-b7e
    @RajwantChahal-b7e 3 วันที่ผ่านมา +32

    ਏਕਤਾ ਹੀ ਜਿੱਤ ਦਾ ਰਾਹ ਹੈ

    • @sabi-mansa
      @sabi-mansa 2 วันที่ผ่านมา +2

      ਏਕਤਾ ਤਾਂ ਬਣਾਈ ਬੈਠੇ ਕੌੜ ਤੁੰਮੇ
      ਪਰ ਲੋਕਾਂ ਦੇ ਹੱਕ਼ ਵਿੱਚ ਨੀ, ਸ਼ਾਹ ਦੇ ਹੱਕ਼ ਵਿੱਚ

  • @BhajanSingh-co8ot
    @BhajanSingh-co8ot 2 วันที่ผ่านมา +4

    ਬਿਲਕੁਲ ਠੀਕ ਉਗਰਾਹਾਂ ਜੀ।

  • @sukhpreetsingh-ks6tb
    @sukhpreetsingh-ks6tb 2 วันที่ผ่านมา +4

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

  • @SatnamSingh-gn4ke
    @SatnamSingh-gn4ke วันที่ผ่านมา +6

    ਮਹਾਨ ਆਗੂ ਉਗਰਾਹਾਂ ਸਾਹਿਬ

  • @MalkitSingh-nl1sg
    @MalkitSingh-nl1sg วันที่ผ่านมา +4

    ਉਗਰਾਹਾਂ ਸਹਿਬ ਦੀ ਗੱਲ ਠੀਕ ਐ ਕਿ ਲੁੜਾਈ‌ ਹਿਟਲਰ ਵਰਗੀ ਸਰਕਾਰ ਨਾਲ ਐ

  • @NishanbrarDeep
    @NishanbrarDeep 4 ชั่วโมงที่ผ่านมา +1

    ਉਗਰਾਹਾਂ ਸਾਬ ਬਹੁਤ ਸੁਲਝੇ ਹੋਏ ਆਗੂ ਨੇ

  • @kaptanmusic143
    @kaptanmusic143 23 ชั่วโมงที่ผ่านมา +2

    ਜੈ ਡੱਲੇਵਾਲ ਮੋਰਚੇ ਵਿੱਚ ਸਹੀਦ ਹੋ ਗਿਆ ਗਲ ਯਾਦ ਰ੍ਹਕਿਓ ਪੰਜਾਬ ਨੇ ਸਾਰੇ ਨੇ ਸਾਥ ਦੇਣਾ ਮੋਰਚੇ ਦਾ ਫੇਰ ਓਦੋਂ ਨਾ ਉਗਰਾਹਾਂ ਸ਼ਾਬ ਆਇਓ। ਜੈ ਤੁਹਾਨੂੰ ਪੰਜਾਬ ਦੀ ਕਿਸਾਨੀ ਨਾਲ ਲਗਾ ਹੈਗਾ ਨਾ ਅੱਜ ਸਾਥ ਦਿਓ ਮੋਰਚੇ ਦਾ ਬਾਅਦ ਵਿੱਚ ਏਨੀ ਗਲ ਪੱਕੀ ਆ ਸਬ ਤੋ ਵੱਧ ਲੋਕ ਤੇਰੀ ਜਥੇਬੰਦੀ ਨੂੰ ਲਾਹਨਤ ਪੌਣ ਗੇ।

  • @ShardpalSingh-r5q
    @ShardpalSingh-r5q 3 วันที่ผ่านมา +9

    ਡੱਲੇਵਾਲ ਨੇ ਬਿਨਾਂ ਵਜ੍ਹਾ ਸ਼ੁਭਕਰਨ ਮਰਵਾਤਾ, ਉਹਦੇ ਭੋਗ ਦਾ ਚੜ੍ਹਾਵਾ ਲੈ ਗਏ ਸਿੱਧੂਪੁਰ ਵਾਲੇ। ਹੁਣ ਮੂਰਖ ਡੱਲੇਵਾਲ ਸੁਸਾਇਡ ਮਿਸ਼ਨ ਤੇ ਹੈ ਵੱਡਾ ਸਟੇਕ ਹੋਲਡਰ ਬਣ ਗਿਆ। ਕੋਈ ਹੱਲ ਨਹੀਂ ਦਿਸਦਾ ਬਾਈ ਜੀ। ਸਿੱਧੂਪੁਰ ਵਾਲੇ ਮਹਾਂਪੁਰਸ਼ ਉਗਰਾਹਾਂ ਵਾਲਿਆਂ ਦੇ ਅੰਦੋਲਨ ਖਿਲਾਫ ਅੰਦੋਲਨ ਕਰਦੇ ਨੇ ਇਸ ਦੀ ਉਦਾਹਰਣ ਜਲੂਰ ਪਿੰਡ ਵਿੱਚ ਮਜਦੂਰਾਂ ਦੇ ਅੰਦੋਲਨ ਖਿਲਾਫ ਅੰਦੋਲਨ ਅਤੇ ਮੌੜ ਚੜਤ ਸਿੰਘ ਵਿੱਚ ਉਗਰਾਹਾਂ ਗਰੁੱਪ ਦੇ ਖਿਲਾਫ ਤੇ ਇੱਕ ਅਕਾਲੀ ਪੁਲਿਸ ਟਾਊਟ ਦੇ ਹੱਕ ਵਿੱਚ ਅੰਦੋਲਨ ਕੀਤਾ।

  • @lakhwindergrewal4999
    @lakhwindergrewal4999 3 วันที่ผ่านมา +9

    ਉਗਰਾਹਾਂ ਸਾਬ ਹੁਣ ਇਹਨਾਂ ਗੱਲਾਂ ਦਾ ਸਮਾਂ ਨਹੀ ਬੇਨਤੀ ਆ ਤੁਹਾਨੂੰ ਹੁਣ ਭਖਿਆ ਵਾ ਅੰਦੋਲਨ ਤੁਸੀ ਅਲੱਗ ਸੜਕ ਤੇ ਬੈਠ ਜਾਉ ਏਜੰਸੀਆਂ ਨੂੰ ਵਖਰੇਵੇਂ ਵਿੱਚ ਨਾਂ ਕਾਮਯਾਬ ਕਰੋ ਤੇ ਜੇਕਰ ਡੱਲੇਵਾਲ ਸਾਬ ਨੂੰ ਕੁੱਝ ਹੋਗਿਆ ਤਾਂ ਯਾਦ ਰੱਖਣਾ ਤੁਹਾਨੂੰ ਪੰਜਾਬ ਨੇ ਕਦੇ ਵੀ ਮੂੰਹ ਨੀ ਲੱਗਣ ਦੇਣਾ ਲੋਕਾਂ ਦਾ ਵਿਸਵਾਸ ਬਿੱਲਕੁੱਲ ਖਤਮ ਹੋ ਜਾਣਾ ਨਾਂ ਬਹਾਨੇ ਲਗਾਉ ਜੀ ਬੇਨਤੀ ਆ🙏🏻

  • @GurjeetSingh-cj6pm
    @GurjeetSingh-cj6pm 3 วันที่ผ่านมา +22

    ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਮੇਹਰ ਕਰੋ ਦੇਸ਼ ਦੇ ਕਿਸਾਨਾਂ ਨੂੰ ਬਹੁਤ ਲੋੜ ਹੈ ਡਾਲੇਵਾਲ ਸਹਿਬ ਜੀ ਕਾਮਰੇਡ ਤੋ ਬਚੋ ਕੋਈ ਧਰਨੇ ਨਾ ਜਾਵੋ ਨਾ ਫੰਡ ਦੇਵੋ। ਹੁਣ ਕੋਈ ਨਹੀਂ ਤੁਹਾਡੇ ਮਗਰ

  • @GurnamSingh-nd5yt
    @GurnamSingh-nd5yt 3 วันที่ผ่านมา +31

    ਜੈ ਡਲੈਵਾਲ ਨੇ ਗਲਤੀ ਨਾਲ ਮਰਨ ਵਰਤ ਰੱਖ ਲਿਆ ਹੈ ਤਾ ਸਾਰਿਆਂ ਨੂੰ ਵੱਡਾ ਦਿਲ ਕਰਕੇ ਸਾਥ ਦੇਣ ਦੀ ਲੋੜ ਹੈ ਉਸ ਨੂੰ ਮਰਨ ਨਹੀਂ ਦੇਨਾ ਚਾਹੀਦਾ ਗੁਰੂ ਦਾ ਸਿੱਖ ਹਰ ਕਿਸੇ ਦੀ ਜਾਨ ਦੀ ਰਖਿਆ ਕਰਦਾ ਹੈ ਜੋ ਕਰਨ ਦੀ ਲੋੜ ਹੈ ਜੀ

    • @sadhusinghbhullar7339
      @sadhusinghbhullar7339 3 วันที่ผ่านมา +1

      ਬਹੁੱਤ ਸੋਹਣੇ ਉੱਚੇ ਸੁੱਚੇ ਹਾਲਾਤ ਨੂੰ ਸਮਝਣ ਦੇ ਢੁੱਕਵੇ ਵਿਚਾਰ। ਇੱਕ ਸ਼ੁੱਭ ਚਿੰਤਕ ਵਾਲੇ ,ਰਾਏ , ਸਲਾਹ, ਸੋਚ,ਧੰਨਵਾਦ ਵੀਰ

    • @amarjitpaswalsinghfarm9895
      @amarjitpaswalsinghfarm9895 3 วันที่ผ่านมา +1

      ਉਹ ਬੁਲਾਏ ਤਾਂ ਸਹੀ ।ਉਹ ਤਾਂ ਕਹਿਦੇ ਆਪਣੀਆਂ ਜਥੇਬੰਦੀਆਂ ਛੱਡਕੇ ਲੋਕ ਆ ਜਾਣ ਪਰ ਲਿਡਰਾ ਨੂੰ ਨਹੀ ਕਹਿੰਦੇ ।

    • @nawabbhullar6156
      @nawabbhullar6156 2 วันที่ผ่านมา +4

      ​@@amarjitpaswalsinghfarm9895ਓਦੇ ਮੁੰਡੇ ਦਾ ਵਿਆਹ ਹੋਰ ਬਾਡਰ ਖਾਲੀ ਪਏ ਐ ਓਥੇ ਚਲੇ ਜਾਂ ਵੀਰ ਇਹ ਉਗਰਾਹਾਂ MSP ਚੋਹੰਦਾ ਹੀ ਨਹੀਂ

    • @ranjodhjhajj
      @ranjodhjhajj 2 วันที่ผ่านมา +5

      ਰਤਨ ਬਾਈ ਇਸ ਨੂੰ ਪੁੱਛੋ ਡੱਲੇਵਾਲ ਸਾਬ ਨੇ ਆਪਣੇ ਮੁੰਡੇ ਦਾ ਵਿਆਹ ਰੱਖਿਆ ਜਿਹੜਾ ਇਹ ਕਹਿ ਰਿਹਾ ਮੈਂ ਮੋਰਚੇ ਵਿਚ ਨਹੀਂ ਜਾਣਾ।

  • @deeprataindia1170
    @deeprataindia1170 3 วันที่ผ่านมา +26

    ਡੱਲੇ ਵਾਲ ਜੀ ਜਰੂਰ ਜਿੱਤ ਜਾਣਗੇ ਅੱਣਖੀ ਜੋਧੇ ਕਦੇ ਹਾਰਦੇ ਨਹੀਂ ਉਹ ਹਰ ਕੇ ਵੀ ਜਿੱਤ ਜਾਂਦੇ ਹਨ ਇਕ ਨਵਾ ਇਨਕਲਾਬ ਲਹਿ ਕੇ ਆਉਣਗੇ।
    ,,ballu ਰਟੈਂਡਾ,,

    • @hazaracheema925
      @hazaracheema925 วันที่ผ่านมา

      ਸਿਰਫ ਮਾਅਰਕੇਬਾਜੀ

  • @HarjinderSingh-sd9qi
    @HarjinderSingh-sd9qi 3 วันที่ผ่านมา +34

    ਏਹਨਾ ਨੂੰ ਸ਼ਰਮ ਨੂੰ ਆਉਂਦੀ ਏਹਨਾ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਰਹੀ ਗੱਲ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਨਹੀਂ ਕੋਈ ਨਹੀਂ ਬਚੂ

    • @sabi-mansa
      @sabi-mansa 2 วันที่ผ่านมา +1

      💯

  • @KalaSerron
    @KalaSerron 2 วันที่ผ่านมา +9

    ਉਗਰਾਹਾਂ ਸਾਬ ਲਵ ਯੂ ਹਾੜੇ ਪੈਰੀ ਹੱਥ ਲਾਉਣਾ ਰੱਬ ਦਾ ਵਾਸਤਾ ਇੱਕਠੇ ਹੋ ਜਾਉ ਆਪਣਾ ਭਲਾ ਹੈ ਪਰ ਸਰਕਾਰ ਕੰਜਰ ਗ਼ਦਾਰ ਹੈ ਪੰਜਾਬ ਜਾ ਕੇਂਦਰ

  • @muridpursaab5692
    @muridpursaab5692 3 วันที่ผ่านมา +72

    ਇਹ ਤਾਂ ਪਹਿਲਾਂ ਹੀ ਹਥਿਆਰ ਸੁੱਟੀ ਫਿਰ ਦੇ ਆ

    • @Gagan2022
      @Gagan2022 3 วันที่ผ่านมา +8

      ਸਹੀ ਗੱਲ ਜੀ

    • @sukhwantsingh6001
      @sukhwantsingh6001 3 วันที่ผ่านมา +6

      Rgt

    • @gurkiratbhinder5005
      @gurkiratbhinder5005 3 วันที่ผ่านมา

      Tu chaak la .

    • @sukhdevbadla9444
      @sukhdevbadla9444 3 วันที่ผ่านมา +4

      Skm zindabad

    • @rickyjagpal4288
      @rickyjagpal4288 12 ชั่วโมงที่ผ่านมา

      ਗੁੱਸਾ ਨਾ ਕਰਿਓ, ਤੁਹਾਡੇ ਮੇਰੇ ਅਰਗੇ ਚੌਕ ਚ ਖੜੇ Tarfic ਆਲੇ ਮੂਹਰੇ ਵੀ ਮਸੁਸੇ ਜਹੇ ਹੋ ਜਾਂਦੇ ਆਹ।।
      ਓਹੀ ਲੋਕ ਕਹਿ ਦਿੰਦੇ ਆਹ, ਇਹਨਾਂ ਨੇ ਪੁੱਤ ਮਰਵਾ ਦੈਨੇ ਪੰਜਾਬ ਦੇ।। ਲੋਕ ਕਿਸੇ ਇੱਕ ਪਾਸੇ ਨੀ ਖੜਦੇ

  • @NishanbrarDeep
    @NishanbrarDeep 3 ชั่วโมงที่ผ่านมา +1

    ਡੱਲੇਵਾਲ ਤੇ ਪੰਧੇਰ ਨੂੰ ਸੰਯੁਕਤ ਕਿਸਾਨ ਮੋਰਚਾ ਵਿਚ ਦੁਬਾਰਾ ਆ ਜਾਣਾ ਚਾਹੀਦਾ ਇਕੱਲਿਆਂ ਤੋ ਮੋਰਚਾ ਨਹੀ ਜਿਤਿਆ ਜਾਣਾ ਆਮ ਕਿਸਾਨਾਂ ਲਈ ਨੁਕਸਾਨਦੇਅ ਸਾਬਤ ਹੋਵੇਗਾ

  • @DeepSingh-gd5kw
    @DeepSingh-gd5kw 3 วันที่ผ่านมา +20

    ਡੱਲੇਵਾਲ ਖੁਦ ਸਯੁਕੰਤ ਕਿਸਾਨ ਮੋਰਚਾ ਨੂੰ ਛੱਡਕੇ ਗਿਆ ਨਾ ਕਿ ਕਿਸੇ ਨੇ ਉਹਨਾਂ ਨੂੰ ਕੱਢਿਆ " ਹੁਣ ਜਿੱਦ ਕਰਕੇ ਬੈਠੇ ਆ ਜਦੋ ਸਾਰੇ ਕਹਿ ਰਹੇ ਆ ਕਿ ਮਰਨ ਵਰਤ ਛੱਡਕੇ ਲੜੋ ਪਰ ਕਾਕਾ ਕੋਟੜਾ ਵਰਗੇ ਆਗੂ ਲਗਾਤਾਰ ਨਫਰਤ ਹੀ ਵੰਡ ਰਹੇ ਆ " ਨਿਜੀ ਲੜਾਈ ਬਣਾ ਕੇ ਪੇਸ਼ ਕਰ ਰਹੇ ਆ ਕਾਕਾ ਕੋਟੜਾ ਵਰਗੇ ਆਗੂ " ਬਲਦੇਵ ਸਰਸਾ ਕੋਈ ਕਿਸਾਨ ਆਗੂ ਨਹੀਂ ਪਰ ਉਹ ਵੀ ਅੰਦੋਲਨ ਦਾ ਕਰਤਾ ਧਰਤਾ ਬਣਿਆ ਫਿਰਦਾ ਉਹ ਬੰਦਾ ਕੌਣ ਆ ?????

    • @GurdeepSingh-en9jb
      @GurdeepSingh-en9jb 3 วันที่ผ่านมา +3

      This is true 👍

    • @vikramjeetpoet
      @vikramjeetpoet วันที่ผ่านมา

      ਜਿਸ ਅੰਦੋਲਨ ਦਾ ਮੋਢੀ ਲੱਖੇ ਸਿਧਾਣੇ ਵਰਗਾ ਸਟੇਟ ਸੰਦ ਹੋਵੇ, ਓਸ ਧਰਨੇ ਦਾ ਅੰਤ ਮੈਨੂੰ ਲੱਗਦਾ ਨਹੀਂ ਸਹੀ ਹੋਵੇਗਾ।

  • @parwindersingh-bv8zg
    @parwindersingh-bv8zg 2 วันที่ผ่านมา +9

    ਇਹ ਤਾਂ ਪਹਿਲੇ ਅੰਦੋਲਨ ਵੇਲ਼ੇ ਵੀ ਖਨੌਰੀ ਬੈਠਾ ਕਹਿੰਦਾ ਸੀ ਅਸੀਂ ਨੀ ਜਾਣਾ ਅੱਗੇ ਦਿੱਲੀ ਨੂੰ... ਸਾਨੂੰ ਖ਼ਬਰ ਮਿਲੀ ਆ ਇਹ ਸਰਕਾਰ ਦੇ ਬੰਦੇ ਨੇ ਜੋ ਬੈਰੀਕੇਟ ਤੋੜ ਕੇ ਦਿੱਲੀ ਨੂੰ ਜਾ ਰਹੇ ਨੇ, ਸਾਡਾ ਕੋਈ ਵੀ ਬੰਦਾ ਨੀ ਅੱਗੇ ਜਾਵੇਗਾ😅😅 ਜਦੋਂ ਇਹਨਾਂ ਦੀ ਜੱਥੇਬੰਦੀ ਆਲੇ ਵੀ ਤੁਰ ਗਏ ਇਹਨਾਂ ਨੂੰ ਛੱਡ ਕਿ 😂😂 ਤਾਂ ਦੂਜੇ ਤੀਜੇ ਦਿਨ ਜਾ ਕਿ ਬਹਾਦਰਗੜ੍ਹ ਟਿਕਰੀ ਬਾਡਰ ਤੇ ਬੈਠ ਗਿਆ ਸੀ ਬੇਸ਼ਰਮ ਸਲਾ😅😅😅😅😅
    ਹੋਣੀ ਇਹਦੇ ਨਾਲ ਹੁਣ ਵੀ ਐਵੇਂ ਈ ਆ.. ਜਾਊ ਏਹ ਵੀ ਪਰ ਜਾਊ ਅਖੀਰ ਚ😂

  • @JohndeereSwarajlover
    @JohndeereSwarajlover 3 วันที่ผ่านมา +21

    ਇਹਨੂੰ ਇਕ ਗੱਲ ਪੁੱਛੋ ਜਦੋਂ ਦਿੱਲੀ ਗਏ ਸੀ ਸਾਰੇ ਇਹ ਤਾਂ ਉਦੋਂ ਵੀ ਖਨੌਰੀ ਬੈਠ ਗਿਆ ਸੀ ਹੁਣ ਇਹਨੂੰ ਖਨੋਰੀ ਵਧੀਆ ਨੀ ਲੱਗਦਾ

  • @chamkaur_sher_gill
    @chamkaur_sher_gill 3 วันที่ผ่านมา +9

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @RajuSingh-cm6pb
    @RajuSingh-cm6pb 2 วันที่ผ่านมา +9

    ਉਗਰਾਹਾ਼ਂ ਸਾਹਿਬ ਬਹੁਤ ਸੁਲਝੇ ਹੋਏ ਵਿਅਕਤੀ ਹਨ

  • @amarjitkaur990
    @amarjitkaur990 3 วันที่ผ่านมา +48

    ਜਿਹੜੇ ਅੰਦੋਲਨ ਵਿੱਚ ਪੈਸੇ ਨੀ ਉਸ ਨਾਲ ਨਹੀ ਖੜਾਂਗੇ

    • @sabi-mansa
      @sabi-mansa 2 วันที่ผ่านมา +4

      ਕੌੜ ਤੁੰਮੇ ਤਾਂ ਸ਼ਾਹ ਦੀਆਂ ਗਾਈਡ ਲਾਈਨ ਅਨੁਸਾਰ ਚਲਣਗੇ, ਪਹਿਲਾ ਬੜਾ ਔਖਾ ਲੋਕ ਦਿੱਲੀਓ ਵਾਪਸ ਲਿਆਂਦੇ ਸੀ ਇਹਨਾ

    • @kamaldeepsingh3988
      @kamaldeepsingh3988 2 วันที่ผ่านมา +1

      ਸਹੀ ਗੱਲ ਆ.. ਦਲਾਲ ਆ ਸਰਕਾਰ ਦਾ ​@@sabi-mansa

    • @hazaracheema925
      @hazaracheema925 วันที่ผ่านมา

      ਬਕਵਾਸ ਟਿੱਪਣੀ

  • @raghbirsingh568
    @raghbirsingh568 3 วันที่ผ่านมา +21

    ਉਗਰਾਹਾਂ ਵਰਤਮਾਨ ਨਹੀ ਭਵਿਖ ਦੀ ਚਿੰਤਾ ਹੈ।ਖੇਡਣਾ ਨਹੀ ਖੂਤੀ ਵਿਚ ਮੂਤਣਾ ।

  • @lachhmansingh7936
    @lachhmansingh7936 2 วันที่ผ่านมา +1

    ਬਹੁਤ ਵਧੀਆ ਗੱਲਬਾਤ ਹੋਈ ਆ ਬਹੁਤ ਗੱਲਾਂ ਦੀ ਕਲੈਰੀਫਿਕੇਸ਼ਨ ਹੋਈ ਹੈਗੀ ਸੋ ਜਿੰਦਾਬਾਦ ਜਿੱਤ ਲੜਨ ਵਾਲੇ ਲੋਕਾਂ ਦੀ

  • @SonySingh-j9o
    @SonySingh-j9o 2 วันที่ผ่านมา +2

    ਸੋਸ਼ਲ ਮੀਡੀਆ ਤੇ ਜਿੰਨੇ ਵੀ ਚੈਨਲ ਬਣੇ ਨੇ ਸਭ ਕਿਸਾਨਾਂ ਦੀ ਹੀ ਗੱਲ ਕਰ ਰਹੇ ਨੇ ਜਦ ਜਦ ਕਿ ਪੰਜਾਬ ਦਾ ਹਰ ਕਿਸਾਨ ਖੁਸ਼ਹਾਲ ਹੈ ਜ਼ਿੰਦਗੀ ਜਿਉਣ ਦਾ ਜੋ ਸਾਜੋ ਸਮਾਨ ਦੀ ਜਰੂਰਤ ਹੈ ਉਹ ਸਭ ਕੁਝ ਇਹਨਾਂ ਕੋਲ ਹੈ ਦੂਸਰੇ ਪਾਸੇ ਨੇ ਬੇਜ਼ਮੀਨੇ ਦਲਤ ਮਜ਼ਦੂਰ ਜਿਨਾਂ ਦੀ ਕੋਈ ਆਵਾਜ਼ ਨਹੀਂ ਬਣ ਰਿਹਾ ਅਫਸੋਸ ਹੈ ਕਿ ਮੀਡੀਆ ਵੀ ਇੱਕ ਤਰਫਾ ਹੋ ਕੇ ਖੜ ਗਿਆ ਹੈ ਇਸ ਗੱਲ ਦਾ ਸਾਨੂੰ ਸਦਾ ਅਫਸੋਸ ਰਹੇਗਾ ਕਦੇ ਕਿਸੇ ਨੇ ਸੋਚਿਆ ਗਰੀਬ ਦਾ ਕੀ ਹਾਲ ਹੈ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਬਸ ਸਿਰਫ ਆਪਣੀਆਂ ਹੀ ਮੰਗਾਂ ਮਨਵਾਉਣ ਤੇ ਲੱਗੇ ਹੋਏ ਨੇ ਅਸਲੀ ਲੀਡਰ ਉਹ ਜੋ ਗਰੀਬਾਂ ਦੀ ਗੱਲ ਕਰੇ ਤਾਂ ਗੱਲ ਹੀ ਅਮੀਰਾਂ ਦੀ ਹੋ ਰਹੀ ਹੈ

    • @sabi-mansa
      @sabi-mansa 2 วันที่ผ่านมา +1

      ਡੱਲੇਵਾਲ ਨੇ ਮਜ਼ਦੂਰ ਦੀ ਦਿਹਾੜੀ 700 ਵੀ ਮੰਗ ਰੱਖੀ ਆ, ਨਰੇਗਾ ਦਾ ਟਾਈਮ ਵੀ ਵੱਧ, ਬਾਕੀ ਜਦੋ ਖੇਤੀ ਰਾਕਸ਼ਾਂ ਹੱਥ ਆ ਗਈ ਸਾਰੇ ਲੋਕਾਂ ਦਾ ਜਲੂਸ ਨਿਕਲਣਾ, ਕੰਮ ਮਿਲਣਾ ਨੀ ਮਹਿੰਗਾਈ ਵੱਧ ਜਾਣੀ ਆ, ਦੁਕਾਨਦਾਰ ਨੁ ਵੀ ਫੇਰ ਡੱਲੇਵਾਲ ਚੇਤਾ ਆਉਣਾ

  • @bhadusinghewalia4000
    @bhadusinghewalia4000 2 วันที่ผ่านมา +15

    ਬਹੁਤ ਸਿਆਣੇ, ਸੂਝਵਾਨ ਤੇ ਦੂਰਅੰਦੇਸ਼ੀ ਵਾਲੇ ਕਿਸਾਨ ਲੀਡਰ ਨੇ ਉਗਰਾਹਾਂ ਸਾਹਿਬ

    • @ZujharSingh-x9b
      @ZujharSingh-x9b 2 วันที่ผ่านมา +1

      Sere da kach

    • @sabi-mansa
      @sabi-mansa 2 วันที่ผ่านมา +1

      ਕੌੜ ਤੁੰਮੇ ਆ

    • @JassiSingh-vw7im
      @JassiSingh-vw7im 2 วันที่ผ่านมา

      Eh tuhada plekha veer pen de veerro ik banda marn diya salyo ik waqet di roti shado commmet karne bre sokhe sare had hrami bund fat di jan luge kanjar sare mere warge kasam maa di Jo is a dumjya ch hni je mein India hunda Ja mere kol peper humde nal aaa ke kharda bus kismat mari 19 sal hoge peper nhi bne

    • @sandhuranatv2482
      @sandhuranatv2482 2 วันที่ผ่านมา

      ਫੁੱਦੂ ਲੀਡਰ ਉਗਰਾਹਾਂ

  • @sekhonsekhon4142
    @sekhonsekhon4142 3 วันที่ผ่านมา +12

    ਤੂੰ ਭਵਿੱਖ ਦਾ ਸਿਰਜਣਹਾਰ ਕਦੋ. ਬਣਿਆਂ? ਇੱਕ ਨੱਕ ਹੀ ਹੈ ਤੇਰੇ ਕੋਲ,ਉਹ ਵੀ ਨਹੀਂ ਰਹਿਣਾ।ਜਦ ਭਰਾ ਸੱਥ ‘ਚ ਲੜਦਾ ਹੋਵੇ ਤਾਂ ਦੂਜਾ ਭਰਾ ਜਾਕੇ ਮਸਲਾ ਨਹੀਂ ਪੁੱਛਦਾ,ਪਹਿਲਾਂ ਡਾਂਗ ਵਾਹਕੇ ਭਰਾ ਨੂੰ ਬਚਾੳਂਦਾ। ਫੇਰ ਦੇਖਦਾ ਕਿ ਗਲਤ ਕੌਣ ਸੀ॥ਮੰਗਾਂ ਇੱਕ,ਦੁਸ਼ਮਣ ਇੱਕ, ਹਿੱਤ ਵੀ ਸਾਂਝੇ ! ਫੇਰ ਬਾਕੀ ਤਾਂ ਹੈਂਕੜ ਹੀ ਬਚੀ ਹੈ॥ਰੱਖਲੌ ਸਾਂਭਕੇ😩😩😩👎🏿

  • @RanjeetSingh-p2c3k
    @RanjeetSingh-p2c3k 3 วันที่ผ่านมา +10

    ਉਗਰਾਹਾਂ ਦੀ ਗੱਲ ਬਿਲਕੁੱਲ ਠੀਕ ਹੈ।

  • @Harjinderbrar-j2e
    @Harjinderbrar-j2e 2 วันที่ผ่านมา +2

    ਪਰ ਉਗਰਾਹਾਂ ਜੀ ਇਹ ਬਹੁਤ ਦੁੱਖ ਦੀ ਗੱਲ ਹੈ।
    ਆਪ ਸਾਰੇ ਹੀ ਕਿਸਾਨ ਆਗੂ ਜੀ ਜੇਕਰ ਹੁਣ ਵੀ ਦਿੱਲੀ ਦੇ ਕਿਸਾਨੀ ਅੰਦੋਲਨ ਵਾਂਗ ਹੁਣ ਦੁਬਾਰਾ ਫਿਰ ਆਪਸ ਵਿੱਚ ਏਕਤਾ ਕਾਇਮ ਕਰਕੇ ਚੱਲਣ ਦੀ ਬਜਾਏ ਬਲਕਿ ਖੁਦ ਆਪਣੇ ਹੰਕਾਰ ਕਾਰਨ ਹੁਣ ਇਕੱਲੇ ਇਕੱਲੇ ਚੱਲਦੇ ਰਹੋਗੇ।ਪਰ ਫਿਰ ਇਸ ਦੇ ਬਾਵਜੂਦ ਹੀ ਸ. ਡੱਲੇਵਾਲ ਸਾਹਿਬ ਦੇ ਵਾਂਗ ਤੁਸੀਂ ਵੀ ਸਾਰੇ ਹੀ ਕਿਸਾਨ ਆਗੂ ਜੀ ਖਾਸ ਤੌਰ ਤੇ ਖੁਦ ਹਰ ਵਾਰ ਕਿਸਾਨੀ ਸ਼ੰਘਰਸ਼ਾਂ ਦੌਰਾਨ ਕਾਮਯਾਬੀ ਹਾਸਲ ਕਰਨ ਦੀ ਬਜਾਏ ਬਲਕਿ ਲਗਾਤਾਰ ਖੁਦ ਆਪਣੇ-ਆਪ ਹੀ ਸਰਕਾਰੀ ਜੁਲਮ ਜਬਰ ਨੂੰ ਸਹਿਣ ਕਰਦੇ ਰਹੋਗੇ।
    ਧੰਨਵਾਦ ਜੀਉ।

  • @mangatsingh6642
    @mangatsingh6642 3 วันที่ผ่านมา +9

    ਪੰਜਾਬ ਦੇ ਲੋਕਾਂ ਨਾਲ ਕਿਊਂ ਨਹੀਂ ਖੜਦੇ

  • @drtarlochansingh5927
    @drtarlochansingh5927 วันที่ผ่านมา +1

    ਜੋਗਿੰਦਰ ਸਿੰਘ ਜੀ ਮਾਨ ਯੋਗ ਹਨ

  • @balvirsingh9650
    @balvirsingh9650 2 วันที่ผ่านมา +11

    ਉਗਰਾਹਾਂ ਸਾਬ੍ਹ ਦੇ ਤਜ਼ਰਬੇ ਤੋਂ ਸਾਫ਼ ਨਜ਼ਰ ਆਉਂਦਾ ਬਈ ਆਪ ਮੁਹਾਰੇ ਡੱਲੇਵਾਲ ਦੇ ਕੀਤੇ ਅੰਦੋਲਨ ਦਾ ਕੁੱਝ ਵੱਟਿਆ ਨਹੀਂ ਜਾਣਾ

  • @randhirsingh4372
    @randhirsingh4372 22 ชั่วโมงที่ผ่านมา +1

    ੳਗਰਾਹਾਂ ਠੀਕ ਹੈ

  • @GurjeetSingh-cj6pm
    @GurjeetSingh-cj6pm 3 วันที่ผ่านมา +21

    ਕਾਮਰੇਡ ਜੋਗਿੰਦਰ ਦੇ ਨਾਲ ਆਸੀ ਸੀ ਹੁਣ ਨਹੀਂ ਕਾਮਰੇਡ ਨੂੰ ਫੰਡ ਦੇਣਾ ਬੰਦ ਕਰੋਂ ਲੋਕੋ ਇਹਨਾਂ ਨੇ ਆਪਣੀਆਂ ਚੌਧਰਾਂ ਕਾਇਮ ਰੱਖਣ ਲਈ ਡੀ ਸੀ ਦਫਤਰ ਵਿਚ ਹੀ ਧਰਨੇ ਲਵਕੇ ਲੋਕਾਂ ਪਕਲ ਬਣਾਇਆ ਹੈ ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ

    • @SatgurKazal
      @SatgurKazal 3 วันที่ผ่านมา +1

      Shi gal y

    • @Navjotsinghgill876
      @Navjotsinghgill876 3 วันที่ผ่านมา +2

      ਤੂੰ ਨਾ ਦੇ ਫੰਡ , ਅਸੀ ਤਾ 30ਸਾਲ ਤੋਂ ਫੰਡ ਦੇ ਰਹੇ ਆ, ਆ ਕਾਮਰੇਡ ਹੀ ਸਾਡੇ ਕੰਮ ਆਉਂਦੇ ਆ,

    • @nagraify
      @nagraify 2 วันที่ผ่านมา

      @@Navjotsinghgill876 jis andolan vich paise ni asi ni janda

    • @ZujharSingh-x9b
      @ZujharSingh-x9b 2 วันที่ผ่านมา +3

      ​@@Navjotsinghgill876tu es tara bol ke 30saal tu camreed aa

    • @Navjotsinghgill876
      @Navjotsinghgill876 2 วันที่ผ่านมา

      @@ZujharSingh-x9b ਅਕਾਲੀ ਆ ਬਾਈ, ਕੱਟੜ ਅਕਾਲੀ

  • @gurisingh5759
    @gurisingh5759 3 วันที่ผ่านมา +3

    ਪੰਜਾਬ ਨੂੰ ਬਰਬਾਦ ਕਰਨ ਦੀ ਤਿਆਰੀ ਹੋਗੀ ਹੈ ਬੱਸ ਹੁਣ ਆਪਣਾ ਬਚਾਅ ਕਿਵੇਂ ਕਰਨਾ ਹੈ ਉਹ ਸੋਚੋ ਫਾਲਤੂ ਚ ਅਪਣਾ ਸਮਾ ਖਰਾਬ ਨਾਂ ਕਰੋ ਜੀ ਭਾਰਤੀ ਹਕੂਮਤ ਨੇ ਫੂਲ ਤਿਆਰੀ ਕਰਲੀ ਪੰਜਾਬੀਓ ਕਿਉ ਨੀ ਸੋਚ ਰਹੇ ਇਕਜੁਟ ਹੋਜੌ ਤੁਸੀ ਅਪਣੇ ਅਪਣੇ ਵਿਚਾਰ ਸਡੋ ਬਾਦ ਵਿੱਚ ਤੁਸੀ ਮੱਥੇ ਤੇ ਹੱਥ ਰੱਖ ਕੇ ਬੇਠਨਾ ਫੇਰ ਕੁਜ਼ ਨੀ ਹੋਣਾ ਬਾਕੀ ਵਾਹਿਗੁਰੂ ਭਲਾ ਕਰੇ

  • @kanwalpreets1181
    @kanwalpreets1181 3 วันที่ผ่านมา +16

    ਸਹੀ ਗੱਲ ਉਗਰਾਹਾਂ ਸਾਹਿਬ ਬਹੁਤ ਸੂਝਵਾਨ ਲੀਡਰ ਹੈ
    ਪਧੇਰ ਤੇ ਡੱਲੇਵਾਲ ਦਾ ਸ਼ਹੀਦ ਹੋਣਾ ਜ਼ਰੂਰੀ ਹੈ ਜੇ ਉਹਨਾ ਫੈਸਲਾ ਲਿਆ ਹੁਣ ਉਗਰਾਹਾਂ ਦੇ ਮੂੰਹ ਵੱਲ ਕਿਉਂ ਵੇਖਦੇ ਨੇ

    • @bittasidhu1169
      @bittasidhu1169 3 วันที่ผ่านมา

      ਦੁਰ ਲਾਹਣਤ ਤੈਨੂੰ ਜੰਮਣ ਵਾਲੀ ਗੰਦੀ ਜਨਾਨੀ ਤੇ

    • @amarjitsingh9860
      @amarjitsingh9860 3 วันที่ผ่านมา

      ਕੋਈ ਇਹਨਾਂ ਲੀਰਾਂ ਵੱਲ ਨਹੀਂ ਦੇਖਦਾ ਇਹ ਲੋਕ ਕਹਿ ਰਹੇ ਹਨ ਜਿਹੜੇ ਵੱਡੇ ਆਪਣੇ ਆਪ ਨੂੰ ਲੀਡਰ ਕਹਾਂਦੇ ਉਹ ਕਿੱਥੇ ਮਰ ਗਏ ਹਨ

  • @harcharansingh1737
    @harcharansingh1737 3 วันที่ผ่านมา +14

    ਬਾਈ ਜੀ ਜਦੋਂ ਘੋਲ ਸ਼ੁਰੂ ਕਰਨ ਵੇਲੇ ਡੱਲੇਵਾਲ ਨੇ ਕਿਸੇ ਵੀ ਜਥੇਬੰਦੀ ਨੂੰ ਨਹੀਂ ਪੁੱਛਿਆ ਹੁਣ ਕਿਉ ਜਾਣ ਉਗਰਾਹਾਂ ਸਾਹਿਬ

    • @jashansidhu6381
      @jashansidhu6381 3 วันที่ผ่านมา +2

      ਇਹ ਕਿਸਾਨਾਂ ਨਾਲ ਹੀ ਲੀਡਰ ਹੈ ਕਿ ਇਕੱਲਾ ਹੀ ਇਹੰਕਾਰੀ ਰਬ ਸਮਝਦੇ ਆਪ ਨੂੰ

    • @nawabbhullar6156
      @nawabbhullar6156 2 วันที่ผ่านมา +1

      ਓਹ ਇਹ ਮੰਗਾ ਨਾਲ ਸਹਿਮਤ ਹੀ ਨਈ ਨਾ ਤਾਂ MSP ਚਿਉਂਦਾ ਏਦੇ ਅਨਭਗਤ ਸਮਝਦੇ ਹੀ ਨਹੀਂ ਚੰਨਣ ਹੋਇਆ ਪਿਆ

    • @nagraify
      @nagraify 2 วันที่ผ่านมา +1

      Bai g fir Delhi ki karan gaye c

    • @dalipsidhu1859
      @dalipsidhu1859 2 วันที่ผ่านมา +2

      ਏਹੀ ਈਗੋ ਤੁਹਾਨੂੰ ਲੈ ਕੇ ਬੈਠੂਗੀ।

    • @sandeepsran8731
      @sandeepsran8731 2 วันที่ผ่านมา

      ਤੇਰੀ ਭੈਣ ਚੋਦਣੀ ਉਥੇ ਤਾਂ ਜਾਣਗੇ ਅਗਰ ਰਾਹਾਂ ਸਾਹਿਬ ਉਥੇ ਭੈਣ ਬੈਠੀ ਆ ਤੇਰੀ

  • @gurchransingh5674
    @gurchransingh5674 3 วันที่ผ่านมา +13

    ਅੰਦੋਲਨ ਨੂੰ ਸਮਰਥਨ ਕਰੋ ਜਾ ਨਾ ਕਰੋ ਪਰ ਚੁੱਪ ਤਾ ਰਹਿ ਸਕਦੇ ਹੋ ਜੋਗਿੰਦਰ ਉਗਰਾਹਾ ਤੇ ਰੂਲਦੁ ਰਾਮ ਮਾਨਸਾ ਅਤੇ ਕੁੱਝ ਹੋਰ ਕਾਮਰੇਡ ਆਪੇ ਬਣੇ ਪ੍ਰਧਾਨਾ ਨੇ ਬਹੁਤ ਜਹਿਰ ਬੋਲਿਆ ਵਿਰੋਧ ਕੀਤਾ ਉਹ ਸਰੇਆਮ ਸਰਕਾਰਾ ਦੇ ਹੱਕ ਵਿੱਚ ਖੜਨਾ ਹੈ ਸਰਮ ਆਉਣੀ ਚਾਹੀਦੀ ਸੀ ਸੋਨੂੰ ਡੱਲੇਵਾਲ ਸਾਹਿਬ ਦੀਆ ਮੰਗਾ ਸਰਕਾਰ ਮੰਨੇ ਭਾਵੇ ਨਾ ਮੰਨੇ ਪਰ ਇਮਾਨਦਾਰੀ ਨਾਲ ਲੜ ਤਾ ਰਿਹਾ ਅਸੀ ਕਿਸੇ ਜਥੇਬੰਦੀ ਵਿੱਚ ਨਹੀ ਪਰ ਡੱਲੇਵਾਲ ਸਾਹਿਬ ਕੋਲ 17 ਦਿਨ ਲਾਕੇ ਆਏ ਹਾ

    • @kamaldeepsingh3988
      @kamaldeepsingh3988 2 วันที่ผ่านมา +1

      ਜਾਣਬੁੱਝ ਕੇ ਖਰਾਬ ਕਰ ਰਿਹਾ ਇਹ ਭੌਂਕ ਭੌਂਕ...

    • @BaljinderSingh-lk5kp
      @BaljinderSingh-lk5kp 2 วันที่ผ่านมา

      ਡੱਲੇਵਾਲ ਸਾਹਿਬ ਦਾ ਵਿਰੋਧ ਕਰਕੇ ਇਹਦਾ ਮਤਲਬ ਸਿੱਧਾ ਹੀ ਸੈਂਟਰ ਦੀ ਮਦਦ ਕੀਤੀ ਜਾ ਰਹੀ ਹੈ

  • @modernagricu3006
    @modernagricu3006 3 วันที่ผ่านมา +13

    ਏਸ ਦੀਆ ਗੱਲਾਂ ਤਾਂ ਘੋਲ ਤੇ satt ਮਾਰਨ ਵਾਲੀ ਆ ਏਹ ਸਭ ਸੁਣ ਕੇ ਸਰਕਾਰ ਨੂੰ ਹੋਰ ਹੌਸਲਾ milda ਵੀ ਕਿਸਾਨਾਂ ਚ eka ਹੈ ਨੀ

    • @AujlaJagvir
      @AujlaJagvir 3 วันที่ผ่านมา +1

      ਬਾਬਿਓ ਅਗਰ ਕਿਸੇ ਗੱਲ ਦਾ ਪਤਾ ਨਾ ਹੋਵੇ ਵਿਦਵਾਨ ਨਹੀਂ ਬਣੀਂਦਾ,,ਜਿਸ ਦਿਨ ਸ਼ੁਭਕਰਨ ਦੇ ਗੋਲੀ ਲੱਗੀ ਆ ਖਨੌਰੀ ਬਾਡਰ ਦਾ ਮੋਹਰੀ ਕਾਕਾ ਕੋਟੜਾ ਕਿੱਥੇ ਸੀ ਪਤਾ?? ਜਦੋਂ ਓਥੇ ਲੋਕ ਮਾਂ ਭੈਣ ਇਕ ਕਰ ਰਹੇ ਸੀ ਕੇ ਇਕ ਵੀ ਆਗੂ ਨਹੀ ਏਥੇ ਏਸ ਵੇਲੇ ਸਾਰੇ ਭੱਜ ਗਏ,,,ਕਾਕਾ ਕੋਟੜਾ ਪਟਿਆਲੇ ਤੁਰਿਆ ਫਿਰਦਾ ਸੀ

  • @balwantranu1836
    @balwantranu1836 3 วันที่ผ่านมา +17

    ਵਿਕਾਉ ਮਾਲ ਹੈ ਗਦਾਰਾ ਦੇ ਸਿੰਗ ਨਹੀ ਹੁੰਦੇ ਜੱਥੇਬੰਦੀ ਇੱਕ ਮਹੀਨੇ ਵਿੱਚ ਖੱਖੜੀ ਕਰੇਲੇ ਹੋਵੇਗੀ ਇਹ ਮਾਲ ਖਾਈ ਬੈਠੇ ਹਨ ਡੱਲੇਵਾਲ ਕੀ ਲੈ ਕੇ ਜਾਵੇਗਾ

  • @Harjinderbrar-j2e
    @Harjinderbrar-j2e 3 วันที่ผ่านมา +2

    ਸਤਿਕਾਰਯੋਗ ਜੋਗਿੰਦਰ ਸਿੰਘ ਉਗਰਾਹਾਂ ਜੀ।।
    ਆਪ ਸਾਰੇ ਪੰਜਾਬ ਦੇ ਕਿਸਾਨ ਆਗੂ ਜੀ ਹੁਣ ਫਿਰ ਦਿੱਲੀ ਵਾਲੇ ਕਿਸਾਨ ਅੰਦੋਲਨ ਵਾਂਗ ਆਪਸ ਵਿੱਚ ਏਕਤਾ ਕਾਇਮ ਕਿਉ ਨਹੀਂ ਕਰਦੇ ਹੋ।ਧੰਨਵਾਦ ਜੀ।

  • @harcharansingh1737
    @harcharansingh1737 2 วันที่ผ่านมา +5

    ਜਦੋਂ ਡੱਲੇਵਾਲ ਪਹਿਲਾਂ ਇਕੱਲੇ ਤੁਰ ਗਿਆ ਹੁਣ ਮਗਰ ਜਾਣ ਦਾ ਕੀ ਫਾਇਦਾ

  • @BalrajSingh-u4e
    @BalrajSingh-u4e 3 วันที่ผ่านมา +25

    ਵਿਕਾਊ ਮਾਲ ਵਿਭਾਗ ਦੇ ਡਾਇਰੈਕਟਰ

    • @snahar1391
      @snahar1391 2 วันที่ผ่านมา +2

      ਬਾਈ ਤੂੰ ਖਰੀਦ ਕੇ ਦੇਖਿਆ ਜ਼ਰਾ ਦੱਸੀਂ ਕਿੰਨੇ ਦਾ ਮਾਲ ਆ

    • @kamaldeepsingh3988
      @kamaldeepsingh3988 2 วันที่ผ่านมา

      ​@@snahar1391ਅੱਡੋ ਅੱਡ ਰੇਟ ਆ ਹਰੇਕ ਮਸਲੇ ਦਾ.. ਸਾਡੇ ਗਵਾਂਢੀ ਕਾਮਰੇਡ ਨੇ.. ਚੰਗੀ ਤਰਾਂ ਜਾਣਦੇ ਆ ਇਹਨਾਂ ਦੇ ਲਾਣੇ ਨੂੰ

    • @RaghbirsinghDhaliwal
      @RaghbirsinghDhaliwal 2 วันที่ผ่านมา

      2 ਰੁਪਏ

  • @MajorSingh-xw1ro
    @MajorSingh-xw1ro 3 วันที่ผ่านมา +17

    ਗਦਾਰ ਉਗਰਾਹਾਂ ਦਿੱਲੀ ਮੋਰਚਾ ਜਿਤਿਆ ਨਹੀਂ ਤੁਸੀਂ ਕੁਝ ਗਦਾਰਾਂ ਨੇ ਵੇਚਿਆ ਸੀ

  • @jagdevbrar6100
    @jagdevbrar6100 3 วันที่ผ่านมา +2

    ਸਾਰੀਆਂ ਜੱਥੇਬੰਦੀਆਂ ਨੂੰ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ ਜੇਕਰ ਉਨ੍ਹਾਂ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਉਸ ਨੂੰ ਕੁੱਝ ਸਮੇਂ ਲਈ ਪਿੱਛੇ ਛੱਡ ਦੇਣਾ ਚਾਹੀਦਾ ਹੈ

    • @amarjitpaswalsinghfarm9895
      @amarjitpaswalsinghfarm9895 3 วันที่ผ่านมา +1

      ਉਹ ਕਹਿਣ ਤਾਂ ਸਹੀ ਭਾਵੇ ਫੂਨ ਕਰਕੇ ਕਹਿ ਦੇਣ ਪਰ ਉਹ ਤਾਂ ਮੰਨਦੇ ਹੀ ਨਹੀਂ ਉਹ ਤਾਂ ਲਾਲ ਕਿਲੇ ਜਾਣ ਦੀ ਗਲਤੀ ਵੀ ਨਹੀ ਮੰਨਦੇ ਅਜੇ ਤੱਕ

    • @nagraify
      @nagraify 2 วันที่ผ่านมา

      @@amarjitpaswalsinghfarm9895kehri galti

  • @JohndeereSwarajlover
    @JohndeereSwarajlover 3 วันที่ผ่านมา +2

    ਮੋਰਚਾ ਚੜਦੀਕਲਾ ਚ ਹੈ ਅਸੀ ਕੱਲ ਜਾ ਕੇ ਆਏ ਹਾਂ

  • @Mr-onkar
    @Mr-onkar 3 วันที่ผ่านมา +22

    ਕਾਮਰੇਡ ਜੀ ਅੰਦੋਲਨ ਜਿੱਤੇ ਨਹੀ ਬੇਚ ਕਿ ਆਏ

    • @sarbjitkaursandhu3468
      @sarbjitkaursandhu3468 3 วันที่ผ่านมา

      ਤੂੰ ਵਿਚ ਵਿਚੋਲਾ ਸੀ ਤੈਨੂੰ ਕਿੰਨੇ ਮਿਲੇ

    • @amarjitsingh9860
      @amarjitsingh9860 3 วันที่ผ่านมา

      ਸਹੀ ਕਿਹਾ ਤੁਸੀਂ ਇਸ ਤੋਂ ਪਤਾ ਲੱਗਦਾ ਇਹ ਸਰਕਾਰਾਂ ਨਾਲ ਮਿਲੇ ਹੋਏ ਟੱਟੂ ਹਨ

  • @bootasinghdhanaula1337
    @bootasinghdhanaula1337 2 วันที่ผ่านมา +1

    ਦੂਰ ਅੰਦੇਸ਼ੀ ਸੋਚ ਦੇ ਮਾਲਕ, ਜੋਗਿੰਦਰ ਸਿੰਘ ਉਗਰਾਹਾਂ ਜੀ ❤

  • @jeetdhindsa6784
    @jeetdhindsa6784 2 วันที่ผ่านมา +7

    ਕਾਮਰੇਡ ਲਾਣਾ ਕਦੇ ਵੀ ਪੰਜਾਬ ਨਾਲ ਨਹੀਂ ਖੜਿਆ ਇਹ ਹਮੇਸ਼ਾ ਹੀ ਦਿੱਲੀ ਦੀ ਬੁੱਕਲ ਵਿੱਚ ਬਹਿੰਦੇ ਆਏ ਆ

  • @meerabsidhu4392
    @meerabsidhu4392 3 วันที่ผ่านมา +6

    Bai interview na kr is di

    • @bhadusinghewalia4000
      @bhadusinghewalia4000 2 วันที่ผ่านมา

      hor teri kriiye😂😂😂

    • @sabi-mansa
      @sabi-mansa 2 วันที่ผ่านมา +1

      ਦੀਪ ਸਿੱਧੂ ਸਹੀ ਦਸ ਗਿਆ ਕੌੜ ਤੁੰਮੇਆ ਬਾਰੇ

  • @vikramjeetpoet
    @vikramjeetpoet วันที่ผ่านมา

    ਅੰਦੋਲਨ ਆਉਣ ਵਾਲੇ ਮੌਸਮ ਨੂੰ ਦੇਖ ਕੇ ਕਰਨਾ ਵੀ ਇੱਕ ਸਾਜ਼ਿਸ਼ ਹੋ ਸਕਦੀ ਆ ।
    ਜਦੋਂ ਇੱਕ ਪਾਸੇ ਸਟੇਟ ਦੁਸ਼ਮਣ ਹੋਵੇ ਦੂਜੇ ਪਾਸੇ ਮੌਸਮ। ਇਹ ਦੋ ਹਥਿਆਰ ਤੇ Dallewal ਤੇ ਅੱਧੇ ਕਿਸਾਨ

  • @Avtarsingh-p6p8f
    @Avtarsingh-p6p8f 3 วันที่ผ่านมา +14

    ਆਹ ਤਾਂ ਸਰਕਾਰੀ ਮਾਲ ਹੈ ਇਸਨੇ ਪਹਿਲਾਂ ਵੀ ਕਈ ਜਿੱਤੇ ਜਿਤਾਏ ਘੋਲ ਸਰਕਾਰ ਤੇ ਵੱਡੇ ਸਰਮਾਏਦਾਰਾਂ ਨੂੰ ਵੇਚੇ ਹਨ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਡੱਲੇਵਾਲ ਸਾਹਬ ਜ਼ਿੰਦਾਬਾਦ ਜ਼ਿੰਦਾਬਾਦ

    • @BalkarsinghSindhar-ls7ul
      @BalkarsinghSindhar-ls7ul 3 วันที่ผ่านมา +1

      ਕੋਈ ਵੇਰਵਾ ਤਾਂ ਦਿਓ ??

    • @mukhtiarsingh1579
      @mukhtiarsingh1579 3 วันที่ผ่านมา +1

      ਕੋਈ ਸਬੂਤ ਹੈ ਬਾਈ ਜੀ? ਜੇ ਨਹੀਂ ਤਾਂ ਕਿਸੇ ਉੱਪਰ ਵੀ ਦੋਸ਼ ਲਾਉਣਾ ਜਾਇਜ਼ ਨਹੀਂ।

    • @nagraify
      @nagraify 2 วันที่ผ่านมา

      @@mukhtiarsingh1579bilkul sarkari mall aa comrede

    • @KalaSerron
      @KalaSerron 2 วันที่ผ่านมา +1

      ​@@mukhtiarsingh1579ਬਾਈ ਜੀ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ ਪਰ ਸਬੁਤ ਤਾ ਬਹੁਤ ਨੇ ਪਰ ਕਿੱਲਾ ਉਗਰਾਹਾਂ ਸਾਬ ਨੀ 5ਲੀਡਰ ਹੋਰ ਬੀ ਜੀ ਪੀ ਨੇ ਚਾਲੀ ਕਰੋੜ ਖ਼ਰੀਦ ਲ਼ਏ ਬਾਈ ਜੀ ਕਿਵੇਂ ਜਾਣ ਗੇ

    • @sabi-mansa
      @sabi-mansa 2 วันที่ผ่านมา +1

      ਦਿੱਲੀਓ ਲੋਕਾ ਨੁ ਭਜਾਉਣ ਵਾਲੇ ਕੌਣ ਸੀ ❓
      ਡੱਲੇਵਾਲ ਤਾਂ ਨ੍ਹੀਂ ਸੀ
      ਦੀਪ ਸਿੱਧੂ ਸਹੀ ਕਹਿ ਗਿਆ ਕੌੜ ਤੁੰਮੇ 👈🏻

  • @jaspreetsanghera8841
    @jaspreetsanghera8841 วันที่ผ่านมา

    Please together please stand with farmers

  • @JaspalVirk-kk4uo
    @JaspalVirk-kk4uo 2 วันที่ผ่านมา +2

    ਇਸ ਦੀ ਕੋਈ ਉਪਲੱਬਧੀ ਗਿਨਵਾ ਦਿੳ,

  • @balwindersinghbrar5963
    @balwindersinghbrar5963 16 ชั่วโมงที่ผ่านมา

    ਨਾਨਕ ਫਿੱਕਾ ਬੋਲੀਐ, ਤਨ ਮਨ ਫਿੱਕਾ ਹੋਏ। ਸਾਡੇ ਪੰਜਾਬੀਆਂ ਨੂੰ ਭਾਵੁਕਤਾ ਅਤੇ ਜਜ਼ਬਾਤੀ ਹੋਣ ਦਾ ਲਾਇਲਾਜ ਰੋਗ ਲੱਗਾ ਹੋਇਆ ਹੈ। ਸਿਆਸੀ ਸੂਝ ਤੋਂ ਬਿਲਕੁਲ ਕੋਰੇ ਹਾਂ। ਮੀਡੀਆ ਕਰਮੀਆਂ ਦੀਆਂ ਸੰਜੀਦਾ ਮਸਲਿਆਂ ‘ਤੇ ਸਧਾਰਨ ਲੋਕਾਂ ਦੇ ਵਿਚਾਰ ਰਿਕਾਰਡ ਕਰਕੇ ਮੀਡੀਆ ਵਿੱਚ ਨਸ਼ਰ ਕਰਨੇ ਸਿਰੇ ਦੀ ਬਚਕਾਨਾ ਹਰਕਤ ਹੈ। ਕਿਸੇ ਸਿਧਾਂਤ ਨੂੰ ਪ੍ਰਨਾਈਆਂ ਹੋਈਆਂ ਜੱਥੇਬੰਦੀਆਂ ਹਮੇਸ਼ਾਂ ਅਸੂਲਾਂ, ਨਿਯਮਾਂ ਅਤੇ ਜ਼ਾਬਤੇ ਨੂੰ ਸਨਮੁਖ ਰੱਖਕੇ ਸਰਗਰਮੀਆਂ ਕਰਦੀਆਂ ਹਨ। ਪਰ ਜਜ਼ਬਾਤੀ ਆਧਾਰ ‘ਤੇ, ਆਪਣੇ ਵਿਤ ਅਤੇ ਸਮਰੱਥਾ ਤੋਂ ਵੱਡੇ ਫ਼ੈਸਲੇ ਲੈ ਕੇ ਸੰਘਰਸ਼ ਵਿੱਢ ਬਹਿਣਾ ਆਪਣੇ ਵਰਕਰਾਂ ਅਤੇ ਲੋਕਾਂ ਵਿੱਚ ਨਿਰਾਸ਼ਤਾ ਦਾ ਮੁੱਢ ਹੀ ਬੰਨ੍ਹਦੇ ਹਨ। ਜੋ ਹੁਣ ਸਾਰੇ ਅੱਖੀਂ ਦੇਖ ਰਹੇ ਹਾਂ। ਹੱਠੀ ਕੇਂਦਰ ਖ਼ਿਲਾਫ਼ ਜੇਕਰ ਸਾਰੀਆਂ ਕਿਸਾਨ ਜੱਥੇਬੰਦੀਆਂ ਇਕਜੁੱਟ ਹੋ ਕੇ ਸੰਘਰਸ਼ ਵਿੱਢਦੀਆਂ ਤਾਂ ਕੁਝ ਪ੍ਰਾਪਤੀਆਂ ਦੀ ਆਸ ਬੱਝ ਸਕਦੀ ਸੀ। ਪਰ ਸਿਰਫ ਦੋ ਤਿੰਨ ਕਿਸਾਨ ਜੱਥੇਬੰਦੀਆਂ ਨੇ ਨਾਇਕ ਬਣਨ ਦੀ ਲਾਲਸਾ ਪਾਲ਼ਕੇ, ਕੰਬਲ਼ ਦੇ ਭੁਲੇਖੇ ਰਿੱਛ ਨੂੰ ਜਾ ਹੱਥ ਪਾਇਆ। ਜਿਸਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ।

  • @VikramjeetSingh-wi2xx
    @VikramjeetSingh-wi2xx 3 วันที่ผ่านมา +4

    ਰਤਨ ਜੀ ਡੱਲੇਵਾਲ ਦੇ ਟੀਮ ਮੈਂਬਰ ਕਿਸੇ ਹੋਰ ਨੂੰ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ ਫਿਰ ਵਾਰ ਵਾਰ ਏਕਤਾ ਦੀ ਗੱਲ ਕਿਉਂ

  • @jagjitsinghkubey145
    @jagjitsinghkubey145 2 วันที่ผ่านมา

    Thanks Sr ugrahan sahib Ji listing your apisode and orgenijetion iodlogy for struggle to corporate sistem

  • @GurpreetSINGHOZSIKH
    @GurpreetSINGHOZSIKH 3 วันที่ผ่านมา +4

    ਇਹ ਅੰਤਰਜਾਮੀ ਲੱਗਦਾ ਜਿਹੜਾ ਭਵਿੱਖ ਜਾਣਦਾ 😂😂

    • @amarjitpaswalsinghfarm9895
      @amarjitpaswalsinghfarm9895 3 วันที่ผ่านมา +1

      ਪਿਛਲੇ ਅੰਦੋਲਣ ਵੇਲੇ ਭਵਿੱਖ ਜਾਨਣ ਦੀ ਜਾਚ ਆ ਗਈ ਸੀ ਪੰਧੇਰ ਦਾ ਵੱਖ ਚੱਲਣਾ ਲਾਲ ਕਿਲੇ ਵਿੱਚ ਗੰਦ ਪਾਉਣ ਵਾਲੀਆਂ ਨੰਸਲਾਂ ਨੂੰ ਸਟੇਜਾਂ ਦੇਣਾ ਉਸ ਭਵਿੱਖ ਦੱਸਣ ਵਿੱਚ ਮਦਦ ਦੇਦਾਂ ਜੇ ਭਵਿੱਖ ਹੀ ਨਾਂ ਵੇਖ ਸਕੇ ਉਹ ਲਿਡਰ ਕਾਹਦਾ ।ਜਿੰਦਾਂ ਡੱਲੇਵਾਲ ਤੇ ਪੰਧੇਰ ਦਾ ਮੋਰਚਾ ਫਸੀਆਂ ਪਿਆ ਉਹ ਭਵਿੱਖ ਨਾਂ ਵੇਖਣ ਕਾਰਨ ਹੀ ਹੋ ਰਿਹੈ

    • @nagraify
      @nagraify 2 วันที่ผ่านมา

      @@amarjitpaswalsinghfarm9895 chaval ograhan comrede pehla andolan vich delhi v nahi ja ke khush c for kuyon gaya

  • @ਅੰਬਰਸਰੀਆ-ਣ7ਧ
    @ਅੰਬਰਸਰੀਆ-ਣ7ਧ 2 วันที่ผ่านมา

    ਰਤਨ ਵੀਰ ਜੀ ਹਰਿਆਣਾ ਨਾਮ ਹੈ ਰਾਜ ਦਾ, ਹਰਿਆਨਾ ਨਹੀਂ, ਜਿਉਂਦੇ ਵੱਸਦੇ ਰਹੋ

  • @gursewaksohi2639
    @gursewaksohi2639 3 วันที่ผ่านมา +8

    ਉਗਰਾਹਾਂ ਸਾਬ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਜਿਉਂਦੇ ਵਸਦੇ ਰਹੋ

    • @amarjitsingh9860
      @amarjitsingh9860 3 วันที่ผ่านมา +5

      ਵਾਹ ਜੀ ਵਾਹ ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ਅਤੇ ਤੁਹਾਡੇ ਲੀਡਰ ਦੀ ਜਿਹੜੇ ਹਥਿਆਰ ਸੁੱਟੀ ਬੈਠੇ ਹਨ ਉਹਨਾਂ ਦੀ ਸੋਚ ਤੇ ਪਹਿਰਾ ਦਿਓ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ

    • @nagraify
      @nagraify 2 วันที่ผ่านมา

      Ahoo Hun dar lagda kithe gayi msp di gurrantee

    • @sabi-mansa
      @sabi-mansa 2 วันที่ผ่านมา +1

      ਐਮ ਐਸ ਪੀ ਤਾਂ ਆਪ ਡਰਾਮਾ ਕੰਪਨੀ ਨੇ ਈ ਦੇ ਦਿੱਤੀ 5 ਮਿੰਟ ਵਿੱਚ. ਤਾਂ ਈ ਦਿੱਲੀਓ ਭੱਜ ਆਏ ਸੀ ਕਾਵਰੇਡ ਸਾਬ.

  • @drtarlochansingh5927
    @drtarlochansingh5927 วันที่ผ่านมา

    ਸਾਡੇ ਵਿਚਾਰਕ ਮੱਤਭੇਦ ਹੋ ਸਕਦਾ ਹੈ

  • @gurwantsingh1895
    @gurwantsingh1895 2 วันที่ผ่านมา +1

    ਬਾਪੂ ਜਗਜੀਤ ਸਿੰਘ ਡੱਲੇਵਾਲ ਤਾ ਲੋਕਾ ਦੇ ਦਿੱਲ ਚ ਰਾਜ ਕਰਦਾ

  • @harcharansingh1737
    @harcharansingh1737 3 วันที่ผ่านมา +5

    ਉਗਰਾਹਾਂ ਸਾਹਿਬ ਬਹੁਤ ਸੂਝਵਾਨ ਲੀਡਰ ਹਨ

  • @iqbalsingh7628
    @iqbalsingh7628 2 วันที่ผ่านมา

    ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਅਸੀਂ ਦਿੱਲੀ ਵਾਲਾ ਘੋਲ ਜਿੱਤਿਆ ਹੈ ਲੋਕ ਉਸ ਘੋਲ ਨੂੰ ਜਿੱਤਿਆ ਨਹੀਂ ਮੰਨਦੇ ਕਿਉਂਕਿ ਕਾਨੂੰਨ ਤਾਂ ਸਰਕਾਰ ਨੇ ਅਜੇ ਵੀ ਰੱਦ ਨਹੀਂ ਕੀਤੇ ਮੋਰਚਾ ਵਿਚਾਲੇ ਛੱਡ ਕੇ ਚੋਨਾ ਲਡ਼ਨ ਲਈ ਮੁੜ ਆਏ

  • @jugrajsingh8033
    @jugrajsingh8033 2 วันที่ผ่านมา

    ਪਹਿਲੇ ਅੰਦੋਲਨ ਤੋਂ ਕੁੱਝ ਜਾਪਦਾ ਸੀ ਵੀ ਕਿਸਾਨੀ ਦਾ ਏਕਾ ਹੋ ਗਿਆ ਕੁਝ ਬਣ ਜਾਊ ਕਿਸਾਨੀ ਦਾ ਪਰ ਹੁਣ ਲਗਦਾ ਵੀ ਜਥੇਬੰਦੀ ਆਂ ਦੇ ਆਗੂਆਂ ਦੀ ਹਾਉਮੇ ਕਾਰਨ ਕਿਸਾਨੀ ਦਾ ਕੁਝ ਬਣਨ ਦੀ ਬਜਾਏ ਨੁਕਸਾਨ ਹੋਏਗਾ

  • @gurwantsingh1895
    @gurwantsingh1895 2 วันที่ผ่านมา +1

    ਉਗਰਾਹਾ ਸਾਹਿਬ ਤੁਆਡਾ ਕੋਈ ਬਵਿੱਖ ਨੀ ਲਗਦਾ

  • @balwindersinghgill7141
    @balwindersinghgill7141 2 วันที่ผ่านมา

    ਭਵਿੱਖ ਬਣਾਉਣੇ ਪੈਂਦੇ ਨੇ।ਭਵਿੱਖ ਬਣਾਉਣ ਲਈ ਸੰਘਰਸ਼ ਕਰਨਾ ਜਰੂਰੀ ਹੈ।ਸੰਘਰਸ਼ ਦਾ ਨਤੀਜਾ ਕੀ ਹੋਵੇਗਾ ਇਹ ਪਹਿਲਾਂ ਹੀ ਸੋਚ ਕੇ ਸੰਘਰਸ਼ ਤੋਂ ਦੌੜ ਜਾਣਾ ਕਾਇਰਤਾ ਹੈ ।

  • @parwindersingh-bv8zg
    @parwindersingh-bv8zg 2 วันที่ผ่านมา +2

    ਚਿੱਠੀਆਂ ਭੇਜਣ ਨੂੰ 20ਵੀਂ ਸਦੀ ਚ ਮੋਰਚੇ ਲਾ ਰਹੇ ਓ 🤦🤦🤦 ਸਿੱਧਾ ਜਾ ਕੇ ਗੱਲਬਾਤ ਕਰੋ, ਜੇ ਓਹ ਨਹੀਂ ਵੀ ਬੁਲਾ ਰਹੇ ਤਾਂ ਤੁਸੀਂ ਹੀ ਸਿਆਣੇ ਬਣ ਕਿ ਓਥੇ ਜਾ ਕੇ ਬੈਠੋ ,ਲੋਕ ਥੋਡੇ ਨਾਲ ਤੁਰਨਗੇ । ਡੱਲੇਵਾਲ ਸਾਬ ਨੂੰ ਵੀ ਮਨਾਓ ਜਾ ਕੇ , ਓਹਨਾ ਨੂੰ ਮੁੜ ਵਿਚਾਰ ਕਰਨ ਲਈ ਕਹੋ।

    • @sabi-mansa
      @sabi-mansa 2 วันที่ผ่านมา +1

      ਇਹ ਲੋਕਾ ਦੇ ਅੱਖੀ ਘੱਟਾ ਪਾ ਰਹੇ, ਲੋਕਾਂ ਨੁ ਸਭ ਸਮਜ਼ ਆ ਰਿਹਾ, ਇਹ ਮੋਰਚੇ ਵਿੱਚ ਕਿਊ ਨੀ ਆਉਂਦੇ ਨਾਲੇ ਦਿੱਲੀਓ ਲੋਕਾਂ ਨੁ ਕਿਉ ਭਜਾ ਲਿਆਏ ਸੀ, 👈🏻👈🏻👈🏻

  • @amrik408able
    @amrik408able 2 วันที่ผ่านมา

    ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਸਾਰੇ ਕਿਸਾਨ ਲੀਡਰਾ ਦਾ ਇਕੋ ਗੱਲ ਤੇ ਜੋਰ ਆ ਕੇ ਮੇ ਵਡਾ ਦੋਜਾ ਕਹਿੰਦਾ ਮੈ ਵਡਾ ਪਰ ਹੁਣ ਏਨਾ ਦੇ ਨਾਲ ਦੇ ਬੰਦਿਆ ਨੂੰ ਇਕੋ ਗੱਲ ਦਾ ਜੋਰ ਲਾਉਣਾ ਚਾਹੀਦਾ ਕੇ ਇਹ ਕੱਠੇ ਹੋਣ ਹੁਣ ਹੰਕਾਰ ਛੱਡਣਾ ਚਾਹੀਦਾ

  • @JassS634
    @JassS634 23 ชั่วโมงที่ผ่านมา

    ਇਹ ਤਾਂ ਜਾਣ ਤੋਂ ਪਹਿਲਾ ਹੀ ਧਰਨੇ ਨੂੰ ਹਾਰ ਦੇਈ ਬੈਠਾ,ਵੀ ਵਰਤ ਵੁਰਤ ਨਾ ਕੁਝ ਨਹੀਂ ਹੁੰਦਾ,ਵਰਤ ਟੁੱਟੇ ਜਾ ਰੱਖੇ🤔🤔

  • @RanjeetSingh-p2c3k
    @RanjeetSingh-p2c3k 3 วันที่ผ่านมา +5

    ਉਗਰਾਹਾਂ ਬਿਲਕੁੱਲ ਠੀਕ ਕਹਿ ਰਹੇ ਹਨ ਧੰਨਵਾਦ ਜੀ।

  • @vikramjeetpoet
    @vikramjeetpoet วันที่ผ่านมา

    ਯਾਰ ਅੰਦੋਲਨ ਦਾ ਸਰਕਾਰੀ ਲੀਡਰਾਂ ਅਤੇ ਅਫ਼ਸਰਾਂ ਤੇ ਪ੍ਰਭਾਵ ਕਿੱਥੇ ਜਿਹੇ ਪੈ ਰਿਹਾ ਮੈਨੂੰ ਦੱਸਿਓ ਕਿਰਪਾ ਕਰਕੇ ਓਹ ਸਾਰੇ ਹੀਟਰ ਛੱਡ ਕੇ ਬੈਠੇ ਆ ਆਪਣੇ ਦਫ਼ਤਰਾਂ ਤੇ ਬੰਗਲਿਆਂ ਵਿੱਚ

  • @HoneyPandit-p2n
    @HoneyPandit-p2n 3 วันที่ผ่านมา +6

    Great leader

    • @amarjitsingh9860
      @amarjitsingh9860 3 วันที่ผ่านมา +2

      ਇਹ ਤਾਂ ਇਹ ਸੋਚਦੇ ਨੇ ਜਿਹੜਾ ਵੀ ਅੰਦੋਲਨ ਹੋਵੇ ਸਾਡੇ ਅੰਡਰ ਹੋਵੇ ਇਹ ਹਮੇਸ਼ਾ ਸਿੱਖੀ ਦੇ ਖਿਲਾਫ ਅਤੇ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਲੋਕ ਹਨ

  • @sandeepadv9934
    @sandeepadv9934 2 วันที่ผ่านมา +2

    Eh harek govt naal ral k chalda jad govt te pressure built up hunda aam loka da , govt esnu signal dindi hai dharna laun lyi kyok manga ta government ne wase v mann jania hundia, eh apne number bna lainda.
    For example channi govt wele cotton crop damage da compensation saaf taur te esnu ishara c congress govt da k ikk 2 day ch paise paa dene aa.

  • @lalitkakkar3452
    @lalitkakkar3452 2 วันที่ผ่านมา

    Punjab da rab rakha

  • @baljitsingh3382
    @baljitsingh3382 วันที่ผ่านมา

    ਉਗਰਾਹਾਂ ਨੂੰ ਆਜ ਭਵਿੱਖ ਨਹੀਂ ਦੇਸਦਾ ਜਦੋਂ 800ਕੀਸਾਨ ਮਰਵਾ ਕੇ ਮੋਰਚਾ ਵੇਚਿਆ ਸੀ ਉਸ ਵੇਲੇ ਭਵਿੱਖ ਦੇਸ਼ਦਾ ਸੀ

  • @DavinderSingh-fx4xq
    @DavinderSingh-fx4xq 3 วันที่ผ่านมา +1

    Great Leader

  • @harcharansingh1737
    @harcharansingh1737 3 วันที่ผ่านมา +4

    ਜੋਗਿੰਦਰ ਸਿੰਘ ਉਗਰਾਹਾਂ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @harkanwalsingh3404
    @harkanwalsingh3404 วันที่ผ่านมา

    ਸਾਨੂ ਹੈਰਾਨੀਂ ਹੂੰਦੀ ਹੈ ਇਹ ਸਿਆਸੀ ਪਾਰਟੀਆਂ ਨਾਲੋਂ ਵੀ ਅਗੇ ਨਿਕਲ ਕੇ ਗੱਲ ਨੂੰ ਘੂੰਮਾ ਕੇ ਪੇਸ਼ ਕਰ ਰਿਹੈ ਇਹ ਵਿਆਕਤੀ

  • @BalkarsinghSindhar-ls7ul
    @BalkarsinghSindhar-ls7ul 3 วันที่ผ่านมา +8

    ਸਰਕਾਰੀ ਕਤੀੜ
    ਕਿਸਾਨਾ ਦੇ ਦੁਸ਼ਮਣ
    ਬਿਨਾਂ ਕਿਸੇ ਤੱਥਾਂ ਤੋਂ
    ਬਕਵਾਸ ਕਰਦੇ ਹਨ
    ਉਗਰਾਹਾਂ ਸਾਬ ਬਹੁਤ ਸਿਆਣੇ
    ਨੀਤੀ ਵਾਨ ਲੀਡਰ ਹਨ।

  • @haherphotography4647
    @haherphotography4647 วันที่ผ่านมา

    ਕੋਈ ਗੱਲ ਨਈ... ਸੱਚਿਆਂ-ਝੂਠਿਆਂ ਦਾ ਨਿਤਾਰਾ ਅਕਾਲ-ਪੁਰਖ਼ ਜਲਦੀ ਕਰਨਗੇ... ਸਰਦਾਰ ਸਾਹਿਬ ਡੱਲੇਵਾਲ ਜਾਂ ਫਿਰ ਇਹ... 🙏

  • @harkanwalsingh3404
    @harkanwalsingh3404 วันที่ผ่านมา

    ਇਕ ਗੱਲ ਦਾ ਜਵਾਬ ਦਿਉ ਦੇ ਨਿਸਾਨਾਂ ਇਕ ਹੈ ਫਿਰ ਡੱਲੇਵਾਲ ਦੇ ਹੱਕ ਚ ਕਿਉਂ ਨਹੀਂ ਤੁਰਦੇ ਤੂਸੀਂ?????

  • @chandershekar7482
    @chandershekar7482 3 วันที่ผ่านมา +6

    ਪਿਛਲੇ ਸੰਘਰਸ਼ ਵਿੱਚ ਪੰਧੇਰ ਤੇ ਡੱਲੇਵਾਲ ਵੱਖਰੇ ਹੀ ਖਿੱਚੜੀ ਪਕਾਉਂਦੇ ਰਹੇ।
    ਪੰਧੇਰ ਮਰਜੀਵੜੇ ਭੇਜ ਰਿਹਾ ਤੇ ਡੱਲੇਵਾਲ ਮਰਨ ਵਰਤ ਰੱਖਿਆ
    ਆਪਸ ਵਿੱਚ ਕੋਈ ਸਹਿਮਤੀ ਨਹੀਂ ....

  • @firahayer5206
    @firahayer5206 3 วันที่ผ่านมา +4

    ਜੋਗਿੰਦਰ ਕਾਮਰੇਡ ਤਾਂ ਸਰਕਾਰ ਤੋਂ ਪੁੱਛ ਕੇ ਸੰਘਰਸ਼ ਕਰਦੇ

  • @jaspreetsanghera8841
    @jaspreetsanghera8841 วันที่ผ่านมา

    Stand together

  • @jassichauhan830
    @jassichauhan830 2 วันที่ผ่านมา

    ਤੁਸੀਂ ਨਾ ਰਲਕੇ ਚੱਲੇਓ ਕਦੇ ਜਦ ਤੱਕ ਥਮੇ ਲੋਕ ਇਕ ਝੰਡੇ ਥੱਲੇ ਨੀ ਆਉਂਦੇ ਥੋਨੂ ਤਾ ਪੰਜਾਬ ਆਲਾ ਝੰਡਾ ਸੀਰੀਅਸ ਨੀ ਲ਼ੈਦਾ

  • @harwinder-b1p
    @harwinder-b1p 2 วันที่ผ่านมา +1

    ਉਗਰਾਹਾ ਖੱਚ ਹੋ ਚੁੱਕਿਆ ਦਿੱਲੀ ਮੋਰਚੇ ਵਿੱਚ ਇਹ ਵਿਕ ਚੁੱਕੇ ਹਨ ਨਾ ਦੇ ਸਾਥ ਲੋਕਾ ਨੂੰ ਵੀ ਪਤਾ ਲੱਗ ਗਿਆ ਤੇਰਾ ਅਸੀ ਵੀ ਪਹਿਲਾ ਤੇਰੇ ਨਾਲ ਹੀ ਹੁੰਦੇ ਸੀ ਪਰ ਹੁਣ ਨਹੀ ਸਹੀ ਗਲਤ ਤਾ ਪਤਾ ਕਿਸਾਨਾ ਨੂੰ ਵੀ ਲੱਗ ਗਿਆ

    • @sabi-mansa
      @sabi-mansa 2 วันที่ผ่านมา +1

      101%

  • @amritpalaujla1265
    @amritpalaujla1265 2 วันที่ผ่านมา

    ਸੋਨੂੰ ਸਾਰੀ ਉਮਰ ਲਾਹਨਤਾਂ ਪੈਣਗੀਆਂ ਜੇ ਡੱਲੇਵਾਲ ਨਾਲ ਕੋਈ ਹੀਮ ਖੀਮ ਹੋਗੀ

  • @sonumann7377
    @sonumann7377 2 วันที่ผ่านมา

    ਪੱਤਰਕਾਰ ਸਾਹਿਬ ਇਹਨਾਂ ਲੀਡਰਾ ਨੇ ਇਕ ਵਾਰੀ ਦੱਸ ਦਿਤਾ ਫਿਰ ਤੁਸੀਂ ਵੀਰ ਜੀ ਵਾਰ ਵਾਰ ਇਹਨਾਂ ਨੂੰ ਕਿੳ ਲੈ ਆਉਦੇ ਇਹਨਾਂ ਪੈਸੇ ਖਾਦੇ ਹੁਣ ਮੋਦੀ ਸਾਹਮਣੇ ਕਿੱਦਾਂ ਜਾਣ

  • @gurwantsingh1895
    @gurwantsingh1895 2 วันที่ผ่านมา +2

    ਉਗਰਾਹਾ ਸਾਹਿਬ ਤਾਹਨੂ ਅੰਮਿਤ ਸ਼ਾਹ ਕਿਓ ਫ਼ੋਨ ਕਰਦਾ?

  • @varindersingh7675
    @varindersingh7675 3 วันที่ผ่านมา +2

    ਆਉਣ ਆਲੇ ਸਮੇਂ ਚ ਡੱਲੇਵਾਲ ਤੋਂ ਬਿਨਾਂ ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਪਿੰਡਾਂ ਚ ਡਲੇ ਵੱਜਣੇ ਆ, ਤੇ ਏਹ ਸਿਰਫ ਇਤਿਹਾਸ ਚ ਸਿਮਟ ਕੇ ਰਹਿ ਜਾਣੀਆਂ, ਏਹ ਸਚਾਈ ਆ ਚਾਏ ਅੱਜ ਮੰਨ ਲੋ ਨਹੀਂ ਤਾਂ ਕੱਲ ਨੂੰ ਤਾਂ ਮੰਨਣਾ ਈ ਪੈਣਾ

  • @GiftySarao
    @GiftySarao 2 วันที่ผ่านมา

    ਇਹ ਓਹਥੇ ਕਦੇ ਨਹੀਂ ਜਾਂਦਾ ਜਿੱਥੇ ਜੋ ਬੋਲੇ ਸੋਨਿਹਾਲ ਦਾ ਨਾਹਰਾ ਲੱਗਦਾ ਬਸ ਗੱਲ ਇਹ ਹੈ ਨਾ ਜਾਣ ਦੀ

    • @sabi-mansa
      @sabi-mansa 2 วันที่ผ่านมา

      ਲੋਕਾ ਨੁ ਜਾਗਣਾ ਪੈਣਾ,
      ਸਰਕਾਰੀ ਲੀਡਰ ਪਛਾਣ ਲਓ
      ਦਿੱਲੀਓ ਮੋਰਚਾ ਚਕਾਉਣ ਵਾਲੇ

  • @jashansidhu6381
    @jashansidhu6381 2 วันที่ผ่านมา

    ਤਿੰਨ ਕਨੂੰਨ ਤੂੰ ਹੀ ਜਿੱਤ ਕੇ ਆਇਆ ਸੀ ਸਭ ਕੁਝ ਤੇਰੇ ਕੋਲ ਹੈਂ ਹੰਕਾਰ ਹੳਊਮੇ ਛਡਕੇ ਇਕਠੇ ਹੋ ਜਾਓ ਸਾਰੇ ਹੀ ਚੰਗੇ ਰਹੋਗੇ

  • @RanjeetSingh-p2c3k
    @RanjeetSingh-p2c3k 3 วันที่ผ่านมา +3

    ਉਗਰਾਹਾਂ ਮਹਾਨ ਆਦਮੀ ਹੈ,ਮਹਾਨ ਗੱਲ ਕਰਦਾ ਹੈ।

    • @nagraify
      @nagraify 2 วันที่ผ่านมา

      Koi mahan ni dar lagda modi kolo

    • @sabi-mansa
      @sabi-mansa 2 วันที่ผ่านมา

      ਲੋਕਾਂ ਨੁ ਦਿੱਲੀਓ ਭਜਾ ਲਿਆਏ ਸੀ ਵਾਪਸ
      ਮਹਾਨ ਤਾਂ ਮਨਣਾ ਪਉ

  • @jagroopsinghbassi1601
    @jagroopsinghbassi1601 วันที่ผ่านมา

    ਡੱਲੇਵਾਲ ਦੇ ਗਾਤਰਾ ਸਾਹਿਬ ਪਾਇਆਂ ਹੈ ਕਾਮਰੇਡ ਨੇ

  • @amarjotsinghgrewal5123
    @amarjotsinghgrewal5123 วันที่ผ่านมา

    ਇਹ ਤਾਂ ਪਹਿਲਾਂ ਹੀ ਸਰਕਾਰ ਨੂੰ ਜਿੱਤਾਈ ਬੈਠਾ ਕਾਮਰੇਡ ਦੱਲਾ

  • @nirmalsingh9703
    @nirmalsingh9703 วันที่ผ่านมา

    It's better to remain silent in this very serious matter

  • @parmjitsingh9574
    @parmjitsingh9574 วันที่ผ่านมา

    Jogider. .Singh. .ugraha...is. very. Proudly...person every....in. ..Take. say. Ma,-ma-ma. Kar.... ka. Away. Aap. .nue ..understand. greate .leader..
    Sardar. Gagit...sinh. Delawal,,is. Nu weapt....honest. oath. Da. Pakk.