- 2 470
- 20 533 708
KHANNA NEWS LIVE
India
เข้าร่วมเมื่อ 1 ก.ย. 2013
This channel is managed by Paramjit Singh Dhiman. KHANNA NEWS LIVE " TH-cam Channel. In this channel you will get the videos related to daily news.
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਫਰਨਿਸ਼ ਮਾਲਕਾਂ ਨੇ ਲਿਆ ਵੱਡਾ ਫੈਸਲਾ khanna news live
#khanna #mandigobindgarh #samrala #khannacity #khannanewslive #bbtonyjinda l#neelkanthindestory #punjabinews #steelcity #ludhiana #fatehgarhsahib
มุมมอง: 234
วีดีโอ
ਸੰਸਦ ਡਾ. ਅਮਰ ਸਿੰਘ ਨੇ ਸੁਣੀਆਂ ਲੋਹਾ ਨਗਰੀ ਦੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ KHANNA NEWS LIVE
มุมมอง 1172 ชั่วโมงที่ผ่านมา
ਸੰਸਦ ਡਾਕਟਰ ਅਮਰ ਸਿੰਘ ਨੇ ਸੁਣੀਆਂ ਲੋਹਾ ਨਗਰੀ ਦੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ Khanna news live #khanna #mandigobindgarh #samrala #ludhiana #fatehgarhsahib #mpamarsingh #roadsefty #nationalhighway #industrial
ਖੰਨਾ ਦੇ ਵਕੀਲਾਂ ਨੇ ਵਕੀਲ ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਫੂਕਿਆ ਪੁਤਲਾ। KHANNA NEWS LIVE
มุมมอง 2887 ชั่วโมงที่ผ่านมา
ਨਾ ਦੇ ਵਕੀਲਾਂ ਨੇ ਵਕੀਲ ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਫੂਕਿਆ ਪੁਤਲਾ। KHANNA NEWS LIVE KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJABI NEWS
Sanskrit College ਦੇ ਵਿਦਿਆਰਥੀਆਂ ਨੇ ਕਾਲਜ ਬਾਹਰ ਅਧਿਆਪਕ ਦੇ ਹੱਕ ਵਿੱਚ ਲਗਾਇਆ ਧਰਨਾ KHANNA NEWS LIVE
มุมมอง 1089 ชั่วโมงที่ผ่านมา
Sanskrit College ਦੇ ਵਿਦਿਆਰਥੀਆਂ ਨੇ ਕਾਲਜ ਬਾਹਰ ਅਧਿਆਪਕ ਦੇ ਹੱਕ ਵਿੱਚ ਲਗਾਇਆ ਧਰਨਾ KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA #khanna #khannapolice #khannacity #mandi #khannanews #khannanewslive #mandigobindgarh #punjabinews #samrala #samralanews
ਪਿੰਡ ਜੱਲਾ ਸੋਂਢਾ ਨੇੜੇ ਧੁੰਦ ਕਾਰਨ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌ*ਤ, 5 ਹੋਏ ਜਖਮੀ KHANNA NEWS LIVE
มุมมอง 167วันที่ผ่านมา
ਪਿੰਡ ਜੱਲਾ ਸੋਂਡਾ ਨੇੜੇ ਧੁੰਦ ਕਾਰਨ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌ*ਤ ਅਤੇ 5 ਜਖਮੀ KHANNA NEWS LIVE SAMRALA NEWS SAMRALA PUNJAB LATEST PUNJABI NEWS SAMRALA PUNJAB #khanna #khannapolice #mandi #khannacity #khannanews #khannanewslive #mandigobindgarh #punjabinews #samrala #samralanews
ਵਕੀਲ ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ khanna Bar Association ਨੇ ਕੀਤੀ Strike
มุมมอง 238วันที่ผ่านมา
ਵਕੀਲ ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈਕੇ khanna bar association ਨੇ ਕੀਤੀ Strike KHANNA NEWS LIVE SAMRALA NEWS SAMRALA PUNJAB KHANNA POLICE #khanna #khannapolice #mandi #khannacity #khannanews #khannanewslive #mandigobindgarh #punjabinews #samrala #samralanews
4 ਕਰੋੜ ਦੀ ਲਾਗਤ ਨਾਲ Punjab ਦੇ ਖੰਨਾ ਸ਼ਹਿਰ 'ਚ ਸ਼ੁਰੂ ਹੋਇਆ Door to door ਕੁਲੈਕਸ਼ਨ and ਸੇਗ੍ਰਿਗੇਸ਼ਨ ਪਲਾਂਟ
มุมมอง 319วันที่ผ่านมา
ਚਾਰ ਕਰੋੜ ਦੀ ਲਾਗਤ ਨਾਲ Punjab ਦੇ ਖੰਨਾ ਸ਼ਹਿਰ 'ਚ ਸ਼ੁਰੂ ਹੋਇਆ Door to door ਕੁਲੈਕਸ਼ਨ and ਸੇਗ੍ਰਿਗੇਸ਼ਨ ਪਲਾਂਟ KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive
ਖੱਬੇ ਪੱਖੀ ਪਾਰਟੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
มุมมอง 6314 วันที่ผ่านมา
ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈਕੇ ਖੱਬੇ ਪੱਖੀ ਆਗੂਆਂ ਵੱਲੋ ਚਿੰਤਾ ਜਾਹਿਰ KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive
khanna ਦੇ GT Road ਤੇ ਕਿਸਾਨ ਜਥੇਬੰਦੀਆਂ ਨੇ ਲੱਗਾਇਆ ਜਾਮ KHANNA NEWS LIVE
มุมมอง 30414 วันที่ผ่านมา
ਕਿਸਾਨ ਜਥੇਬੰਦੀਆਂ ਨੇ khanna ਦੇ GT Road ਤੇ ਲੱਗਾਇਆ ਜਾਮ KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive
Palwinder Singh Talwara ਨੇ ਦਿੱਤੀ ਜ਼ਬਰਦਸਤ ਸਪੀਚ KHANNA NEWS LIVE
มุมมอง 11K14 วันที่ผ่านมา
Palwinder Singh Talwara ਨੇ ਦਿੱਤੀ ਜ਼ਬਰਦਸਤ ਸਪੀਚ KHANNA NEWS LIVE KHANNA POLICE KHANNA LIVE LATEST PUNJABI NEWS KHANNA KISSAN MAZDOOR EKTA KISSAN UNIONS KHANNA #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive
ਸੰਘਰਸ਼ ਤੋਂ ਭੱਜਣ ਵਾਲਿਆਂ ਨੇ ਖਾਦੀ 3000 ਕਰੋੜ ਦੀ ਮਲਾਈ- Palwinder Singh Talwara KHANNA NEWS LIVE
มุมมอง 14K14 วันที่ผ่านมา
ਸੰਘਰਸ਼ ਤੋਂ ਭੱਜਣ ਵਾਲਿਆਂ ਨੇ ਖਾਦੀ 3 ਹਜ਼ਾਰ ਕਰੋੜ ਦੀ ਮਲਾਈ- Palwinder Singh Talwara KHANNA NEWS LIVE KHANNA NEWS LIVE KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA KISSAN ANDOLAN KISSAN MAZDOOR EKTA CHAKKA JAAM #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive #khanna #khannapo...
ਸ਼ਹੀਦੀ ਜੋੜ ਮੇਲੇ ਤੇ ਵੱਖ ਵੱਖ ਵੱਖ-ਵੱਖ ਬੁਕਸ ਪਬਲਿਸ਼ਰਾਂ ਨੇ ਲਗਾਈਆਂ ਸਟਾਲਾਂ KHANNA NEWS LIVE
มุมมอง 5014 วันที่ผ่านมา
ਸ਼ਹੀਦੀ ਜੋੜ ਮੇਲੇ ਤੇ ਵੱ ਵੱ ਵੱਖ-ਵੱ ਬੁਕਸ ਪਬਲਿਸ਼ਰਾਂ ਨੇ ਲਗਾਈਆਂ ਸਟਾਲਾਂ KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA #khanna #khannapolice #mandi #mandigobindgarh #punjabinews #samrala #samralanews #khannacity #khannanews #khannanewslive
ਦੁਨੀਆਂ ਦੀ ਨਮਸਕਾਰ ਹੈ, ਪੁੱਤਰਾਂ ਦੇ ਦਾਨੀ ਨੂੰ | GURU GRANTH SAHIB UNIVERSITY KHANNA NEWS LIVE
มุมมอง 25221 วันที่ผ่านมา
ਦੁਨੀਆ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ | GURU GRANTH SAHIB UNIVERSITY KHANNA NEWS LIVE KHANNA NEWS LIVE SAMRALA NEWS SAMRALA PUNJAB KHANNA POLICE KHANNA PUNJAB LATEST PUNJABI NEWS SAMRALA PUNJAB KHANNA GURU GRANTH SAHIB UNIVERSITY KHANNA PUNJAB
FATEHGARH SAHIB ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਲੱਗਿਆ ਤੀਜਾ ਗੁਰਮਤਿ ਸਾਹਿਤ ਮੇਲਾ-2024
มุมมอง 29621 วันที่ผ่านมา
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਲੱਗਿਆ ਤੀਜਾ ਗੁਰਮਤਿ ਸਾਹਿਤਕ ਮੇਲਾ KHANNA NEWS LIVE KHANNA NEWS KHANNA LIVE LATEST PUNJABI NEWS FATEHGARH SAHIB NEWS THANDA BURAJ Shri guru granth sahib university #khanna #khannacity #khannanewslive #khannapolice #mandi #mandigobindgarh #punjabinews #samrala #samralanews #khannanews
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਾਂਗਰਸੀ ਆਗੂਆ ਸਣੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ KHANNA NEWS
มุมมอง 8021 วันที่ผ่านมา
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਾਂਗਰਸੀ ਆਗੂਆ ਸਣੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ KHANNA NEWS
ਅਮਲੋਹ ਪੁਲਿਸ ਨੇ ਵਿਧਾਇਕ ਗੈਰੀ ਦੇ PA ਨਾਲ ਹੋਈ ਸਲੂਕੀ ਮਾਮਲੇ 'ਚ ਕਈ ਪੁਲਿਸ ਮੁਲਾਜ਼ਮ ਕਈ ਕੀਤੇ ਸਸਪੈਂਡ KHANNA NEWS
มุมมอง 57728 วันที่ผ่านมา
ਅਮਲੋਹ ਪੁਲਿਸ ਨੇ ਵਿਧਾਇਕ ਗੈਰੀ ਦੇ PA ਨਾਲ ਹੋਈ ਸਲੂਕੀ ਮਾਮਲੇ 'ਚ ਕਈ ਪੁਲਿਸ ਮੁਲਾਜ਼ਮ ਕਈ ਕੀਤੇ ਸਸਪੈਂਡ KHANNA NEWS
ਸੱਤਾਧਾਰੀ ਪਾਰਟੀ ਦੀਆਂ ਜ਼ਿਆਦਤੀਆਂ ਖਿਲਾਫ ਲੋਕ ਇੱਕਜੁੱਟ ਹੋਣ - ਕੋਟਲੀ KHANNA NEWS LIVE
มุมมอง 632หลายเดือนก่อน
ਸੱਤਾਧਾਰੀ ਪਾਰਟੀ ਦੀਆਂ ਜ਼ਿਆਦਤੀਆਂ ਖਿਲਾਫ ਲੋਕ ਇੱਕਜੁੱਟ ਹੋਣ - ਕੋਟਲੀ KHANNA NEWS LIVE
ਸ਼ਹਾਦਤ ਪੰਦਰਵਾੜੇ ਨੂੰ ਸਮਰਪਿਤ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ ਵਿਚ ਦਿਖਾਈ ਫਿਲਮ 4 ਸਾਹਿਬਜ਼ਾਦੇ KHANNA NEWS LIVE
มุมมอง 143หลายเดือนก่อน
ਸ਼ਹਾਦਤ ਪੰਦਰਵਾੜੇ ਨੂੰ ਸਮਰਪਿਤ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ ਵਿਚ ਦਿਖਾਈ ਫਿਲਮ 4 ਸਾਹਿਬਜ਼ਾਦੇ KHANNA NEWS LIVE
SGPC ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਲੰਗਰ ਕਮੇਟੀਆਂ ਨਾਲ ਕੀਤੀ ਮੀਟਿੰਗ
มุมมอง 246หลายเดือนก่อน
SGPC ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਅਤੇ ਵੱਖ-ਵੱ ਪਿੰਡਾਂ ਦੀਆਂ ਲੰਗਰ ਕਮੇਟੀਆਂ ਨਾਲ ਕੀਤੀ ਮੀਟਿੰਗ
ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਨਸ਼ੇ ਦੀ ਪੂਰਤੀ ਲਈ ਕੀਤਾ ਸੱਸ ਦਾ ਕਤਲ, ਪੁਲਸ ਨੇ ਦੋਵੇਂ ਅਰੋਪੀਆਂ ਨੂੰ ਕੀਤਾ ਕਾਬੂੂ
มุมมอง 394หลายเดือนก่อน
ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਨਸ਼ੇ ਦੀ ਪੂਰਤੀ ਲਈ ਕੀਤਾ ਸੱਸ ਦਾ ਕਤਲ, ਪੁਲਸ ਨੇ ਦੋਵੇਂ ਅਰੋਪੀਆਂ ਨੂੰ ਕੀਤਾ ਕਾਬੂੂ
ਬੰਗਲਾਦੇਸ਼ ਵਿਚ ਹਿੰਦੂਆਂ ਤੇ ਤਸ਼ੱਦਦ ਖਿਲਾਫ ਮੰਡੀ ਗੋਬਿੰਦਗੜ੍ਹ ਦੀਆ ਵੱਖ ਵੱਖ ਸੰਸਥਾਵਾਂ ਨੇ ਰੋਸ ਪ੍ਰਦਰਸ਼ਨ
มุมมอง 189หลายเดือนก่อน
ਬੰਗਲਾਦੇਸ਼ ਵਿਚ ਹਿੰਦੂਆਂ ਤੇ ਤਸ਼ੱਦਦ ਖਿਲਾਫ ਮੰਡੀ ਗੋਬਿੰਦਗੜ੍ਹ ਦੀਆ ਵੱ ਵੱ ਸੰਸਥਾਵਾਂ ਨੇ ਰੋਸ ਪ੍ਰਦਰਸ਼ਨ
ਪੰਜਾਬ ਚ ਜਲਦ ਸ਼ੁਰੂ ਹੋਣ ਜਾ ਰਿਹਾ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ KHANNA NEWS LIVE
มุมมอง 179หลายเดือนก่อน
ਪੰਜਾਬ ਚ ਜਲਦ ਸ਼ੁਰੂ ਹੋਣ ਜਾ ਰਿਹਾ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ KHANNA NEWS LIVE
ਬੇਕਾਬੂ ਆਉਂਦੀ ਕਾਰ ਨੇ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਪੈਦਲ ਜਾਂਦੇ ਵਿਅਕਤੀ ਨੂੰ ਮਾਰੀ ਟੱਕਰ KHANNA NEWS LIVE
มุมมอง 3132 หลายเดือนก่อน
ਬੇਕਾਬੂ ਆਉਂਦੀ ਕਾਰ ਨੇ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਪੈਦਲ ਜਾਂਦੇ ਵਿਅਕਤੀ ਨੂੰ ਮਾਰੀ ਟੱਕਰ KHANNA NEWS LIVE
ਕਤਲ ਦੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਦੋ ਸਾਥੀ ਗ੍ਰਿਫਤਾਰ KHANNA NEWS LIVE
มุมมอง 2K2 หลายเดือนก่อน
ਕਤਲ ਦੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਦੋ ਸਾਥੀ ਗ੍ਰਿਫਤਾਰ KHANNA NEWS LIVE
ਸਮਰਾਲਾ 'ਚ ਸੁਨਿਆਰੇ ਦੀ ਦੁਕਾਨ ਚ ਹੋਇਆ ਵੱਡਾ ਧਮਾਕਾ, ਫਟਿਆ ਛੋਟਾ ਗੈਸ ਸਲੰਡਰ,ਦੁਕਾਨ ਦੇ ਟੁੱਟੇ ਸ਼ੀਸ਼ੇ KHANNA NEWS
มุมมอง 2532 หลายเดือนก่อน
ਸਮਰਾਲਾ 'ਚ ਸੁਨਿਆਰੇ ਦੀ ਦੁਕਾਨ ਚ ਹੋਇਆ ਵੱਡਾ ਧਮਾਕਾ, ਫਟਿਆ ਛੋਟਾ ਗੈਸ ਸਲੰਡਰ,ਦੁਕਾਨ ਦੇ ਟੁੱਟੇ ਸ਼ੀਸ਼ੇ KHANNA NEWS
ਸੁਹਰਾ ਪਰਿਵਾਰ ਵੱਲੋਂ ਨੋਜਵਾਨ ਤੇ ਜਾਨ*ਲੇਵਾ ਹਮਲਾ, ਲਗਭਗ 4 ਗੋਲੀ*ਆਂ ਲੱਗੀਆਂ KHANNA NEWS LIVE
มุมมอง 3612 หลายเดือนก่อน
ਸੁਹਰਾ ਪਰਿਵਾਰ ਵੱਲੋਂ ਨੋਜਵਾਨ ਤੇ ਜਾਨ*ਲੇਵਾ ਹਮਲਾ, ਲਗਭਗ 4 ਗੋਲੀ*ਆਂ ਲੱਗੀਆਂ KHANNA NEWS LIVE
ਬੇਅਦਬੀ ਕਰਨ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੀ ਕੋਰਟ ਨੇ ਇੱਕ ਵਿਅਕਤੀ ਨੂੰ ਸੁਣਾਈ ਸਜ਼ਾ KHANNA NEWS LIVE
มุมมอง 5542 หลายเดือนก่อน
ਬੇਅਦਬੀ ਕਰਨ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੀ ਕੋਰਟ ਨੇ ਇੱਕ ਵਿਅਕਤੀ ਨੂੰ ਸੁਣਾਈ ਸਜ਼ਾ KHANNA NEWS LIVE
ਮੰਡੀ ਗੋਬਿੰਦਗੜ੍ਹ ਦੇ ਵਪਾਰੀ ਦੀਪਕ ਅਗਰਵਾਲ ਨਾਲ ਮੋਹਾਲੀ ਵਿੱਚ ਹੋਈ ਵਾਰਦਾਤ ਦਾ ਪਰਦਾਫਾਸ਼ , ਲੁਟੇਰੇ ਫੜੇ ਗਏ। KHANNA
มุมมอง 2.7K2 หลายเดือนก่อน
ਮੰਡੀ ਗੋਬਿੰਦਗੜ੍ਹ ਦੇ ਵਪਾਰੀ ਦੀਪਕ ਅਗਰਵਾਲ ਨਾਲ ਮੋਹਾਲੀ ਵਿੱਚ ਹੋਈ ਵਾਰਦਾਤ ਦਾ ਪਰਦਾਫਾਸ਼ , ਲੁਟੇਰੇ ਫੜੇ ਗਏ। KHANNA
ਦੀਵਾਲੀ ਮੌਕੇ ਨੂੰ ਮੁੱਖ ਰੱਖਦਿਆਂ SSP KHANNA ਨੇ ਕੀਤੀ Press conference KHANNA NEWS LIVE
มุมมอง 3402 หลายเดือนก่อน
ਦੀਵਾਲੀ ਮੌਕੇ ਨੂੰ ਮੁੱ ਰੱਖਦਿਆਂ SSP KHANNA ਨੇ ਕੀਤੀ Press conference KHANNA NEWS LIVE
ਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਪੀਕਰ ਸੰਧਵਾਂ ਨੇ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ KHANNA
มุมมอง 3362 หลายเดือนก่อน
ਦੀਵਾਲੀ ਦੀ ਪੂਰਵ ਸੰਧਿਆ ਮੌਕੇ ਸਪੀਕਰ ਸੰਧਵਾਂ ਨੇ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ KHANNA
2 number di billing band hovegi changa kam hai
Nice ❤
🙏
😮😮😮😮
Waheguru g ka khalsa waheguru g ki fathe
🙏
This talking person unaware of everything. Talking nonsense.
Waheguru ji
Shrabi gunda tri gandi nal jo banda maria c o das to daaru dak k lokan nu mard firda paisa katha tuci krda o jina nu vad fikr punjab di talwara bhanna lakha a sara apna ghar bharda na punjab da nam ta
Ik gata pa ke 60 gate nikl de hale v kisan bhukha mar raha hai
ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ❤❤🎉🎉
ਤਲਵਾੜਾ ਵੀ ਖੰਚ ਏ ਆ
ਇਹ। ਧਾਰਮਿਕ ਜਜ਼ਬਾਤ ਭੜਕਾ ਕੇ ਲੰਕਾ ਵਿਚ ਲੜਾਈ ਆ ਪਵਾੳਣਗੇ ਹਣ ਕਿਸਾਨੀ ਮੰਗਾ ਤੇ ਆ ਗਿਐ ਪਹਿਲਾ ਇਹ ਫਿਰਕੂ ਪਰਚਾਰ ਕਰਦੇ ਸਿਦੀਕੀ ਵੇਲੇ ਵੀ ਇਹ ਧਰਮ ਦੀਆਂ ਗਲਾ ਹੀ ਕਰਦੇ ਸੀ ਤਿਨ ਜਥੈਵੰਦੀਆਿ ਵਾਲੇ ਪੰਧੇਰ ਵਾਲੇ 15ਦਿਨ ਬਾਅਦ ਦਿਲੀ ਗਾਓ ਸੀਲੌਕੌਸੌਚੌ??
आटा बेच
ਇਹ ਚੌਰਾਂ ਕਿਧਰ ਘੁਮ ਰਿਹਾ
ਪਾਕਿਸਤਾਨ ਵਿੱਚ D,A,P ਦਾ ਰੇਟ 10000 ਹੈ l Urea ਦਾ ਰੇਟ 3300 ਹੈ
o pagal insan gumrah na kar loka nu pakisatan di crncy da haal dekh pehla india de 1 da 3.50 bnda othe cheeza de rate ta fe hone hi aa jada othe mehgai karke loka nu puch haal othe deya nu gyan peli jana awi jina loka nu pta ni unha ne ta sach samjh laina saanu pta wa asi sab dekhi da wa othe da wi gumrah kar kar tusi beda gark kar laina punjab da
asi kehne han kanak te tmatar hor sasti hove
VOTA ok referendum Punjab 🌹💐🌹💐🌹💐🌹💐🌹💐🌹💐🌹💐 VOTA ok referendum Punjab 🌹💐🌹 🌹 🌹 🌹 🌹 🌹 🌹 🌹 🌹 🌹 🌹
Ret na wad karawo gareb kito roti kha laweaga ah lidear si is to bigar hi kha ga iktea na khadea hon ga aho gala to hi mar khanea o
ਜਥੇਦਾਰ ਤਲਵਾੜਾ ਜੀ 100000000% ਸਹੀ ਕਹਿ ਰਹੇ ਹਨ ਜੀ
ਡੱਲੇਵਾਲ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਜਿਤਾਂਗੇ ਜਿੱਤ ਕੇ ਆਉਣਗੇ ਤੜਵਾ ਸਾਹਿਬ ਚੜਦੀ ਕਲਾ ਚ ਰਹੋ ਅਸੀਂ ਤੁਹਾਡੇ ਨਾਲ ਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ ਲੜਨ ਵਾਲੇ ਲੋਕਾਂ ਦੇ ਜਿੰਦਾਬਾਦ ਜਿੰਦਾਬਾਦ
ਬਹੁਤ ਬਹੁਤ ਧੰਨਵਾਦ ਜੀ
Kina jaihar ha bhalu de dil ch
ਖੱਚਰ ਤਲਵਾੜਾ
🙏🏻💐💐💐🙏🏻
ਭਾਈ ਅੰਮ੍ਰਿਤਪਾਲ ਖਾਲਸਾ 2027🦅
ਇਹ ਸੰਘਰਸ਼ ਕਿਸਾਨਾਂ ਲਈ ਘੱਟ ਬੀਜੇਪੀ ਦੀ ਸਰਕਾਰ ਬਣਾਉਣ ਲਈ ਵੱਧ ਕਮ ਕਰ ਰਿਹਾ
Apne jaan bacha lo bhai ji government tuhade piche a ek ek nu sarkar maar rahe e.
Mazdoor vicer ke karo Mazdoor bare ke soch rah ho
ਇਨ੍ਹਾਂ ਧਰਨਿਆਂ ਨੇ ਖਤਮ ਕਰਤਾ ਪੰਜਾਬ ਨੂੰ,, ਮੈਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਫਸਲ ਦਾ ਰੇਟ ਤਾਂ ਕਹਿ ਦਿੰਦੇ ਓ ਹਰ ਸਾਲ ਵਧ ਜਾਵੇ ਵਧਦਾ ਵੀ ਆ,, ਪਰ ਜੋ ਦਿਹਾੜੀਦਾਰ ਆ ਕਦੇ ਸੋਚਿਆ ਉਨ੍ਹਾਂ ਦਾ ਕੀ ਬਣੂ,, ਬਹੁਤ ਸਾਰੇ ਜਿਮੀਂਦਾਰ ਵੀ ਮਜਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਹਨ,, ਜਦੋਂ ਆਮ ਲੋਕ ਮਿਹਨਤ ਕਰਕੇ ਕਰਜ਼ਾ ਵਾਪਸ ਕਰ ਰਹੇ ਆ ਤੁਹਾਡਾ ਤਾਂ ਉਹ ਵੀ ਮਾਫ ਹੋ ਜਾਂਦਾ,, ਬਿਜਲੀ ਫਰੀ ਆ,,, ਉਹ ਕਿਹੜਾ ਜਿਹੜਾ ਮੋਦੀ ਆਲੇ ੨੦੦੦ ਨੂ ਲੈਦਾ? ਫੇਰ ਪੂਰਾ ਬਾਈਕਾਟ ਕਿਉਂ ਨਹੀਂ ਕਰਦੇ,, ਜੇ ਮੰਗਣਾ ਖੇਤੀ ਤੇ ਜੋ ਲਾਗਤ ਆ ਉਸ ਤੇ ਸਬਸਿਡੀ ਮੰਗੋ,,
So good
Amrtpal Singh g need cm Punjab Punjabo
Ik hal azadi 22
Le adde khen.te ajj he msp mil janni javo grrra nu😊hun kissan neh herde
Talwara ahinkari pursh hai, isko security bhi jaruri hai.
Punjab,Punjab,punjab, agar punjab na hota Hindustan nahin hota.
ਪਾਕਿਸਤਾਨ ਦੇ ਛੇ ਹਜਾਰ ਦਾ ਸਾਡਾ ਦੋ ਹਜਾਰ ਬਣਦਾ
ਡੱਲੇਵਾਲ ਨੇ ਕਿਹੜਾ ਮਰਨ ਵਰਤ ਰੱਖਣ ਵੇਲੇ ਕਿਸੇ ਨੂੰ ਪੁੱਛਿਆ
ਜਿਹੜੀਆਂ ਜਥੇਬੰਦੀਆਂ ਤੇ ਲੀਡਰ ਸ਼ੰਬੂ ਤੇ ਖਨੌਰੀ ਬਾਡਰ ਨਹੀਂ ਪਹੁੰਚੇ ਪਿੰਡਾਂ ਵਿੱਚ ਪੈਸੇ ਮੰਗਣ ਨਾ ਆਇਓ ਬਹੁਤ ਬੁਰੀ ਹੋਣੀ ਆ
3ਸ ਕਰੋੜ ਕਿਵੇਂ ਬਣਦਾ ਚੱਕਾਂ ਦਾ ਹਿਸਾਬ ਪੁੱਛਣ ਵਾਲਿਆਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਕੱਲੇ ਕੱਲੇ ਕਿਸਾਨ ਤੇ ਬਾਹਰਲੇ ਵੀਰਾਂ ਨੇ ਹੁਣ ਤੱਕ ਕਿੰਨੇ ਕਿੰਨੇ ਪੈਸੇ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਆ , ਉਸਦਾ ਹਿਸਾਬ ਲਾ ਲਓ 3ਸ ਕਰੋੜ ਤੋਂ ਵੀ ਵੱਧ ਜਾਣਾ
ਇਹ ਚਲਵ ਬੇਸਰਮਖੱਚ ਕਿਸੇ ਥਾ ਦਾ ਦੋਗਲਾਪਣ ਕਰਨਾ ਫੇਰ ਆਗਿਆ ਸਰਕਾਰੀ ਬੰਦਾ
ਭੌਂਕਣੋਂ ਬੰਦ ਨੀ ਹੋ ਸਕਦਾ
@KarnailSidu - Same as your sister
ਫੁੱਟ ਪਾਓ ਮਗਜ਼ ਖਪਾਈ
ਤਿੰਨ ਹਜ਼ਾਰ ਕਰੋੜ ਦਾ ਚੈੱਕ ਇਸਨੇ ਦਿੱਤਾ ਸੀ
KISSAN MAZDOOR EKTA ZINDABAD 🙏🙏🙏🙏🙏🙏
भारत देश को इतना बर्बाद कर दिया कोई सोच वी नहीं . सकता है !! पूरा देश बेच दिया !! परिवारो को इतना बर्बाद कर दिया !! किसानों को धोखा दे कर इतना बर्बाद कर दिया !! मणिपुर को इतना बर्बाद कर दिया !! पंजाब को इतना बर्बाद कर भारत देश को इतना बर्बाद कर गुलाम बनाने के षडजन्त्र !! भारत देश की संस्कृति को इतना बर्बाद कर दिया !! रेडिकल मोगी कट्टरपंथी राजनीति ने भारत देश को इतना बर्बाद कर देश को लूट कर गुलाम बनाया जा सके !! देश वासियों बचा भारत देश को बर्बादी से प्रार्थना है 🙏🙏 भारत देश के वसियो से बचा लो अपने देश को बर्बादी से तभी देश बचेगा !! वाहेगुरु जी🙏🙏डलेवाल जी ते मेहर करो जी हम सब आप की शरण में हैं जुलम के खिलाफ़ जीत होवे जी !! वाहेगुरु जी का खालसा🙏🙏श्री वाहेगुरु जी की फ़तेह जी 🙏🙏
Sikha di shiv sena
ਅੱਗ ਲਾਉ ਡੱਬੂ 😛😛😛
ਮੀਨਤਾ ਤਰਲੇ ਧਾਰਨੇ ਸਿੱਖ ਕੌਮ ਦਾ ਕਿਰਦਾਰ ਨਹੀਂ ਖੰਡਾ ਖੜਕਾਉਣਾ ਪੈਣਾ ਹੈ ਖੰਡਾ ਖੜਕਾਉਣ ਤੋਂ ਤੁਹਾਡੇ ਪੈਰ ਥਿੜਕ ਰਹੇ ਹਨ ਸਾਰੀ ਸਿੱਖ ਕੌਮ ਇਹਨਾਂ ਨੇ ਗੁਲਾਮ ਕਰਕੇ ਰੱਖੀ ਪਈ ਹੈ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਇਕੱਲਿਆਂ ਛੱਡ ਕੇ ਹੱਥ ਖੜ੍ਹੇ ਕਰਕੇ ਬਾਹਰ ਆ ਗਏ ਬਾਹਰ ਆ ਕੇ ਸਰਕਾਰੀ ਏਜੰਟ ਏਜੰਸੀਆਂ ਦੇ ਏਜੰਟ ਬਣ ਗੲਏ ਖਾੜਕੂ ਸਿੰਘਾਂ ਦੀਆਂ ਕੁਰਬਾਨੀਆਂ ਇਹਨਾਂ ਨਾਗਪੁਰ ਵਾਲਿਆਂ ਨੇ ਰੋਲ ਕੇ ਰੱਖ ਦਿੱਤੀਆਂ
ਤੂੰ ਤਲਵਾੜਾ ਜੀ ਖਾਂਦੇ ਕੇਲੇ, ਦੋਵੇਂ ਹੱਥਾਂ ਵਿੱਚ