Gurpreet Ghughi ਨੇ ਅੱਜ ਮੋਦੀ ਬਾਰੇ ਦਿੱਤੀ ਅਜਿਹੀ ਸਪੀਚ, ਹੱਸ-ਹੱਸ ਸਭ ਦੀਆਂ ਚੜ੍ਹੀਆਂ ਵੱਖੀਆਂ

แชร์
ฝัง
  • เผยแพร่เมื่อ 22 ธ.ค. 2024

ความคิดเห็น • 1.6K

  • @RozanaSpokesmanOfficial
    @RozanaSpokesmanOfficial  4 ปีที่แล้ว +102

    video - th-cam.com/video/N480_QDOPS4/w-d-xo.html
    ਰਾਜੇਵਾਲ ਬਾਰੇ ਬੋਲੇ ਜਥੇਬੰਦੀ ਦੇ ਆਗੂ ਰੁਲਦੂ ਸਿੰਘ
    ਨੌਜਵਾਨਾਂ ਨੂੰ ਆਪਣੇ ਹੱਥ ਅੰਦੋਲਨ ਦੀ ਕਮਾਂਡ ਲੈਣ ਦਾ ਕਰਤਾ ਐਲਾਨ

    • @rinku2426
      @rinku2426 4 ปีที่แล้ว +6

      Nic ji

    • @isupportkissan6894
      @isupportkissan6894 4 ปีที่แล้ว +3

      Kyu bhadka rahe ho logo ko.... Hum bhi kisaan hai... Par hume koi dikkat nhi is bill se... Yeh log jo india ka mahol kharab karke apna fayda chahte hai vhi log hai yeh sab kissan nhi ho sakte

    • @LuxuryLimoSeatlle
      @LuxuryLimoSeatlle 4 ปีที่แล้ว

      @@isupportkissan6894 Nice GooD JoB

    • @jaideepsinghshatoa9866
      @jaideepsinghshatoa9866 3 ปีที่แล้ว

      @ਦੇਸੀ Desi to à

    • @harjinderkaur3836
      @harjinderkaur3836 3 ปีที่แล้ว +2

      @@desivloge4200 1 I

  • @msgill4307
    @msgill4307 4 ปีที่แล้ว +219

    ਵਾਹ ਘੁੱਗੀ ਜੀ, ਕਿਆ ਕਹਿਣਾ ਤੁਹਾਡੀਆਂ ਹਾਸ ਰਾਸ ਗੱਲਾਂ ਦਾ, ਕਿਸਾਨ ਮਜਦੂਰ ਏਕਤਾ ਜਿੰਦਾਬਾਦ

    • @fuducomsadipunjabi1222
      @fuducomsadipunjabi1222 4 ปีที่แล้ว +1

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Fudu com de fudu leader

  • @amritaulakh6562
    @amritaulakh6562 4 ปีที่แล้ว +92

    ਦਾਦੇ ਨੇ 47 ਦੇਖੀ, ਬਾਪੂ ਨੇ 84
    ਹੁਣ 2020 ਦੇਖਣੀ ਨੀ ਦਿਖਾਉਣੀ ਆ
    ਦਿੱਲੀ ਤਾਂ ਝਾਂਜਰ ਪਾ ਕੇ ਨਚਾਉਣੀ ਆ
    🤟🤟🤟🤟🤟

  • @pardeep756
    @pardeep756 4 ปีที่แล้ว +180

    ਜਿਹੜੇ ਫਰੀ ਦੇ ਪਾਣੀ ਦੀ ਬੋਤਲ 20ਰੁ ਵਿੱਚ ਮਿਲਦੀ ਆ ਜੇ ਕਣਕ ਕੰਪਣੀਆ ਦੇ ਹੱਥ ਆ ਗਈ ਫੇਰ ਦੇਖਿਉ ਕੀ ਭਾਅ ਬੀਤਦੀ ਆ

    • @Loponala
      @Loponala 4 ปีที่แล้ว +3

      ਦਿੱਲੀ ਧਰਨੇ ਤੇ ਗੁਰਪ੍ਰੀਤ ਘੁੱਗੀ ਦੀ ਦਹਾੜ। Farmers protest || black laws|| kisaan dhrana || singhu border

  • @chamkaursinghmallan3747
    @chamkaursinghmallan3747 4 ปีที่แล้ว +46

    ਸਾਨੂੰ ਮਾਣ ਆ ਬਾਈ ਜੀ ਵੀ ਅਸੀਂ ਪੰਜਾਬ ਦੇ ਜੰਮੇ ਆ🙏🏻

  • @rajkanwalsunder8457
    @rajkanwalsunder8457 4 ปีที่แล้ว +271

    ਸਾਡੇ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਤਾਂ ਹੈ

    • @saschool150
      @saschool150 4 ปีที่แล้ว +5

      ਸੰਤ ਜਰਨੈਲ ਸਿੰਘ ਜੀ ਕਿਹਾ ਕਰਦੇ ਸੀ ਕਿ ਮੈਂ ਜਮੀਰ ਦਾ ਮਰ ਜਾਣਾ ਹੀ ਮੰਨਦਾ ਬਸ ਜਿਹਦੀ ਜਮੀਰ ਜਾਗਦੀ ਉਹ ਹੀ ਜਿੰਦਾ ਹੈ

    • @sukhjitsinghklair7533
      @sukhjitsinghklair7533 4 ปีที่แล้ว +2

      Jede rho j

    • @RanjeetSingh-qe5yt
      @RanjeetSingh-qe5yt 4 ปีที่แล้ว +4

      Merry kol v jamen pani
      Per jamer jindha jagda

    • @ਭਾਰਤੀਕਿਸਾਨਯੂਨੀਅਨਬਦਿਆਲਾ
    • @Loponala
      @Loponala 4 ปีที่แล้ว

      th-cam.com/channels/SfvXcqBgTivxEnAvX1SHDw.html
      ਬਾਈ ਜੀ ਚੈਨਲ ਨੂੰ ਸਬਸਕਰਾਈਬ ਕਰਦੋ ਬਹੁਤ ਮਿਹਰਬਾਨੀ ਹੋਊਗੀ । ਨਿੱਕੀ ਜਿਹੀ ਕੋਸ਼ਿਸ਼ ਕੀਤੀ
      ਅਸੀਂ ਕਿਸਾਨਾਂ ਦੀਆਂ ਵੀਡੀਓ ਪਾ ਰਹੇ ਹਾਂ । ਇਕ ਵਾਰ ਜਰੂਰ ਦੇਖੋ

  • @mr.dhinder.2322
    @mr.dhinder.2322 4 ปีที่แล้ว +24

    ਦੁੰਨੀਅਾ ਦਾ ਸਭ ਤੋ ਵੱਡਾ ਕਿਸਾਨ ਸਘਰੰਸ਼ 🙏🙏💯🙏🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏🙏🙏

  • @ਵਾਹਿਗੁਰੂਜੀ-ਬ9ਭ
    @ਵਾਹਿਗੁਰੂਜੀ-ਬ9ਭ 4 ปีที่แล้ว +294

    ਪੁਲੀਸ ਤੇ ਫੌਜੀ ਵੀਰਾਂ ਨੂੰ ਵੀ ਖੁਁਲ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ

    • @RashMand_Vlog
      @RashMand_Vlog 4 ปีที่แล้ว +4

      Foji ne likhea
      ਲਓ ਜੀ ਆਗੀ ਕੰਗਣਾ ਦੀ ਅਸਲੀ ਵੀਡਿਓ ਵੀ,ਪੰਜਾਬੀਆ ਨਾਲ ਪੰਗਾ ਪਿਆ ਮਹਿੰਗਾ, ਕੰਗਣਾ ਦੀ ਰੇਲ ਬਣਾਤੀ ਪੰਜਾਬੀ ਮੁੰਡਿਆਂ ਨੇ, ਸ਼ੇਅਰ ਕਰੋ ਦੱਬ
      th-cam.com/video/IpGEwqjM9Uo/w-d-xo.html

    • @ਕੌਰਨਾਲਟੌਹਰ
      @ਕੌਰਨਾਲਟੌਹਰ 4 ปีที่แล้ว +3

      @@RashMand_Vlog ਬੜਾ ਵਧੀਆ ਲਿੰਕ ਸੁਟਿਆ ਈਓ ਵੀਰੇ😂😂😂😂😂😂😂

    • @harmeetkambojmeet9861
      @harmeetkambojmeet9861 4 ปีที่แล้ว +4

      Waheguru ji ma army vich ha mare papa aaj ਦਿੱਲੀ ਵਿਚ ਧਰਨੇ ਤੇ ਆ

    • @gagankhanuja2419
      @gagankhanuja2419 4 ปีที่แล้ว +1

      Right

    • @ਕੌਰਨਾਲਟੌਹਰ
      @ਕੌਰਨਾਲਟੌਹਰ 4 ปีที่แล้ว +1

      @@harmeetkambojmeet9861 🙏

  • @gurpreetsinghshimlapuri8470
    @gurpreetsinghshimlapuri8470 4 ปีที่แล้ว +18

    🙏🙏ਜੈ ਜਵਾਨ ❤️ਜੈ ਕਿਸਾਨ 🙏🙏
    ਕਿੰਨੀ ਸ਼ਰਮ ਦੀ ਗੱਲ ਹੈ ਕਿ ਪੂਰੀ ਦੁਨੀਆਂ ਦਾ ਪੇਟ ਭਰਨ ਵਾਲਾ ਕਿਸਾਨ ਨੂੰ ਸਰਕਾਰਾਂ ਨੇ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਕਰ ਦਿੱਤਾ,
    ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ 🙏🙏🙏🙏🙏🙏
    #Gurpreet_Singh_Shimlapuri

    • @AmarjitKaur-x7i
      @AmarjitKaur-x7i 6 วันที่ผ่านมา +1

      👌👌👌❤👏👏🙏

  • @jassarandhawa6921
    @jassarandhawa6921 4 ปีที่แล้ว +52

    ਬਹੁਤ ਵਧੀਆ ਘੁੱਗੀ ਜੀ ਸਿਰਾ ਕਰਾ ਦਿੱਤਾ । ਕਿਸਾਨ ਵੀਰਾਂ ਦਾ ਕੋਈ ਦੇਣ ਨਹੀਂ ਦੇ ਸਕਦਾ । ਜੇਹੜਾ ਆਪਣੀ ਮਾਂ ਭੂਮੀ ਵਾਸਤੇ ਏਨਾ ਸੰਘਰਸ਼ ਕਰ ਰਿਹਾ ਹੈ

  • @dr.sangeetpalkaur954
    @dr.sangeetpalkaur954 10 หลายเดือนก่อน +12

    ਇਸਤਰਾਂ ਹੀ ਕਿਸਾਨਾਂ ਦੇ ਹੋਸਲੇ ਵਧਾਉਂਦੇ ਰਹਿਣਾ 🙏🙏

  • @SurjitSingh-wy8ff
    @SurjitSingh-wy8ff 4 ปีที่แล้ว +88

    ਖੁਸ਼ ਕਰਤਾ ਮੇਰੇ ਪੁੱਤਰ
    ਏਦਾਂ ਹੀ ਹੋਂਸਲਾ ਦਿਓ
    ਜੁਗ ਜੁਗ ਜੀਓ

    • @fuducomsadipunjabi1222
      @fuducomsadipunjabi1222 4 ปีที่แล้ว

      ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka com nu ehi ni pta b pm nu kurc to kive laohna h paye wo teacher juti ke he lyk h jo teacher 70 saal mein rajniti nhi sikha paye paye wo teacher juti ke he lyk h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ

  • @meharsingh6733
    @meharsingh6733 4 ปีที่แล้ว +24

    ਘੁੱਗੀ ਵੀਰੇ ਸਪੀਚ ਸੁਣਕੇ ਸਵਾਦ ਆ ਗਿਆ। ਜਿਉਂਦਾ ਰਹਿ ਲੱਮੀਆਂ ਉਮਰਾਂ ਹੋਣ। ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @kanikarajput409
    @kanikarajput409 4 ปีที่แล้ว +178

    ਪੁਲਿਸ ਵਾਲਿਆਂ ਨੂੰ ਵੀ ਧਰਨੇ ਵਿੱਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਪੁਲਿਸ ਵੀ ਧਰਨਾ ਦੇਵੇ

    • @rimpyrani8981
      @rimpyrani8981 4 ปีที่แล้ว +1

      bilkul ok

    • @princepabla9272
      @princepabla9272 4 ปีที่แล้ว +2

      Ryt bro 👍

    • @jasmailsandhu2922
      @jasmailsandhu2922 4 ปีที่แล้ว

      @Alan Z bilkul sahi kiha tusi

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ 70 saal corruption ke saath congress bijli ghotale ka paisa terrorism fylaon lyi kr r rhi congress kyuki congress he corruption h

    • @titutitu8958
      @titutitu8958 4 ปีที่แล้ว

      odo sunny deol nu vote kise ne puch ke nahi payi
      police te army waleya di family vicho lok baithe aa protest te
      hun agli vaar pher sunny deol bu lok vote paa laen

  • @JasbirSingh-ql4ct
    @JasbirSingh-ql4ct 4 ปีที่แล้ว +14

    ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿਸਾਨ ਵੀਰੋ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹੋ ਸਫ਼ਲਤਾ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @kanwaldipkaur8277
    @kanwaldipkaur8277 4 ปีที่แล้ว +81

    ਸੱਚ ਹੈ ਕਿ ਹਰ ਇਨਸਾਨ ਇਸ ਅੰਦੋਲਨ ਨਾਲ ਜੁੜਿਆ ਹੋਇਆ ਹੈ।

    • @3431arfan
      @3431arfan 4 ปีที่แล้ว

      Vt

    • @fuducomsadipunjabi1222
      @fuducomsadipunjabi1222 4 ปีที่แล้ว +1

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......karm captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

    • @LakhwinderSingh-ry2pz
      @LakhwinderSingh-ry2pz 3 ปีที่แล้ว

      hye

  • @boharsingh7725
    @boharsingh7725 4 ปีที่แล้ว +2

    ਕਿਸਾਨ ਮਜਦੂਰ👳💦 ਏਕਤਾ ਜਿੰਦਾਬਾਦ🙏🙏🙏

  • @ਵਾਹਿਗੁਰੂਜੀ-ਬ9ਭ
    @ਵਾਹਿਗੁਰੂਜੀ-ਬ9ਭ 4 ปีที่แล้ว +129

    ਸਾਰੇ ਮੁਲਾਜਮਾਂ ਨੂੰ ਹੁਣ ਵੀ ਕੰਮ ਬੰਦ ਕਰਕੇ ਇਸ ਅੰਦੋਲਨ ਵਿਁਚ ਸ਼ਾਮਲ਼ ਹੋਣਾ ਚਾਹੀਦੈ

    • @Gurkaran559
      @Gurkaran559 4 ปีที่แล้ว +1

      ਬਿਲਕੁਲ ਸਹੀ ਕਿਹਾ ਵੀਰ

    • @Loponala
      @Loponala 4 ปีที่แล้ว

      th-cam.com/channels/SfvXcqBgTivxEnAvX1SHDw.html
      ਬਾਈ ਜੀ ਚੈਨਲ ਨੂੰ ਸਬਸਕਰਾਈਬ ਕਰਦੋ ਬਹੁਤ ਮਿਹਰਬਾਨੀ ਹੋਊਗੀ । ਨਿੱਕੀ ਜਿਹੀ ਕੋਸ਼ਿਸ਼ ਕੀਤੀ
      ਅਸੀਂ ਕਿਸਾਨਾਂ ਦੀਆਂ ਵੀਡੀਓ ਪਾ ਰਹੇ ਹਾਂ । ਇਕ ਵਾਰ ਜਰੂਰ ਦੇਖੋ

    • @fuducomsadipunjabi1222
      @fuducomsadipunjabi1222 4 ปีที่แล้ว

      Captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka

  • @punjabvillagetractors
    @punjabvillagetractors 4 ปีที่แล้ว +44

    Good speech

  • @mittha5714
    @mittha5714 4 ปีที่แล้ว +75

    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    ਕਿਸਾਨ ਮਾਰੂ ਨੀਤੀਆਂ ਰੱਦ ਕਰੋ ਰੱਦ ਕਰੋ

    • @Loponala
      @Loponala 4 ปีที่แล้ว

      th-cam.com/channels/SfvXcqBgTivxEnAvX1SHDw.html
      ਬਾਈ ਜੀ ਚੈਨਲ ਨੂੰ ਸਬਸਕਰਾਈਬ ਕਰਦੋ ਬਹੁਤ ਮਿਹਰਬਾਨੀ ਹੋਊਗੀ । ਨਿੱਕੀ ਜਿਹੀ ਕੋਸ਼ਿਸ਼ ਕੀਤੀ
      ਅਸੀਂ ਕਿਸਾਨਾਂ ਦੀਆਂ ਵੀਡੀਓ ਪਾ ਰਹੇ ਹਾਂ । ਇਕ ਵਾਰ ਜਰੂਰ ਦੇਖੋ

  • @hardeepkishanpuria7972
    @hardeepkishanpuria7972 4 ปีที่แล้ว +86

    Dislike ਕਰਨ ਵਾਲੇ ਮੈਨੂੰ ਲੱਗਦਾ ਰੋਟੀ ਦੀ ਥਾਂ ਗੋਹਾ ਖਾਂਦੇ🤬🤬

    • @dag3580
      @dag3580 4 ปีที่แล้ว +1

      😂😂😂😂👍👍👍

    • @sukhwindersingh5069
      @sukhwindersingh5069 3 ปีที่แล้ว

      Sahi gall aa

    • @sarbjeetkaur6677
      @sarbjeetkaur6677 3 ปีที่แล้ว

      विर जी गोहा किथो मिलणा आ डंगरां नु की जंवा पौणीया जेडै गौहा करनगे

    • @mahirdeep7839
      @mahirdeep7839 3 ปีที่แล้ว +2

      ਗੋਹਾ ਵੀ ਕਿਸਾਨਾਂ ਘਰੋਂ ਆਉਣਾ, ਮੈਨੂੰ ਲਗਦਾ ਇਹ ਲੋਕ ਗੂੰਹ ਖਾਂਦੇ ਆ

  • @jagdevsingh6971
    @jagdevsingh6971 4 ปีที่แล้ว +34

    ਬਹੁਤ ਬਹੁਤ ਸ਼ੁਕਰੀਆ ਘੁੱਗੀ ਜੀ ਸਾਡਾ ਹੋਰ ਹੌਸਲਾ ਵੋਦੌਣ ਲਈ ਜੀ🙏

    • @fuducomsadipunjabi1222
      @fuducomsadipunjabi1222 4 ปีที่แล้ว +1

      ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......kajl com nu ehi ni pta b pm nu kurc to kive laohna h

    • @fuducomsadipunjabi1222
      @fuducomsadipunjabi1222 4 ปีที่แล้ว +1

      Com nu ehi ni pta b pm nu kurc to kive laohna h captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

    • @jagdevsingh6971
      @jagdevsingh6971 4 ปีที่แล้ว +1

      Veer ji hor ena ledars kolo asa vee ki kar sakdea aa.ena aa ta mud to hee aa kam karde reha nea🙏

    • @jagdevsingh6971
      @jagdevsingh6971 4 ปีที่แล้ว +1

      @@fuducomsadipunjabi1222 ਪਹਿਲਾ ਆਪਾ ਏਨਾ ਨੂੰ ਚੁਣ ਲੈਂਦੇ ਆ ਫਿਰ ਆ ਹੀ ਆਪਣੇ ਜੜਾ ਚਾ ਬਹਿ ਜਾਂਦੇ ਨੇ।ਹੁਣ ਕੁਛ ਨਵਾ ਆਪਾ ਹੀ ਕਰਨਾ ਹੈ।ਸੋ ਕਰ ਕਿ ਰਵਾ ਗੇ।🙏

    • @fuducomsadipunjabi1222
      @fuducomsadipunjabi1222 4 ปีที่แล้ว

      @@jagdevsingh6971 asal ch com nu sache jhoote di pehchaan nhi Navjot sidhu sirre da fuddu badal da palea kuta ehda koi bharosa h kurc da laalchi congress ch navjot sidhu gya 15 crore bdle navjot sidhu rhuga fudu eh kahawat h sidhu kde bjp ch kde congress ch kde akalidal ch ehda koi bharosa h kurc da laalchi
      Per Kejriwal ne ki maara kita education free
      Bijli sasti
      Crime 0
      Corrouption 0
      Bhagwant man ne saara paisa loka ch deta
      Sukhe gapi de chaploosBhagwantman nugalaan kd re aa fir v
      Kmaal h ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ

  • @NarinderKaur-zq6zx
    @NarinderKaur-zq6zx 4 ปีที่แล้ว +1

    ਕਿਸਾਨ ਏਕਤਾ ਜਿੰਦਾਬਾਦ 🙏🙏

  • @malkitsinghgrewal3067
    @malkitsinghgrewal3067 4 ปีที่แล้ว +82

    ਗੱਲਾਂ ਸੁਣ ਵਾਲੀਆ ਨੇ ਬਹੁਤ ਵਧੀਆਂ ਸਰ ਜੀ

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h 5 saal raaz krnyi sirf ik cheating evm ch kro te ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka

    • @fuducomsadipunjabi1222
      @fuducomsadipunjabi1222 4 ปีที่แล้ว

      Captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

  • @amritpreetkaur3012
    @amritpreetkaur3012 10 หลายเดือนก่อน +11

    ਵੀਰ ਜੀ ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਬਖਸੇ 🙏🙏❤❤👌👌

  • @sandaldeepkaur5899
    @sandaldeepkaur5899 4 ปีที่แล้ว +88

    ਮੋਦੀ 4 ਕਿਲੋਮੀਟਰ ਤੇ ਬੈਠੇ ਅੰਨ ਦਾਤਾ ਨੂੰ ਮਿਲਣ ਨਹੀਂ ਆ ਸਕਿਆ ਪਰ ਅੰਬਾਨੀ ਦਾ ਟੱਟੂ ਬਣ ਕੇ ਓਹਦਾ ਪੋਤਾ ਦੇਖਣ ਹਜ਼ਾਰਾਂ ਕਿਲੋਮੀਟਰ ਦੂਰ ਮੁੰਬਈ ਚਲਾ ਗਿਆ ,,,,,,,,,,

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h
      ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ

    • @surinderkaur9168
      @surinderkaur9168 4 ปีที่แล้ว

      ਬਹੁਤ ਵਧੀਆ ਰੱਬ ਤੁਹਾਡੀ ਚੜਦੀ ਕਲਾ ਰੱਖੇ

    • @babbuzaildar4482
      @babbuzaildar4482 4 ปีที่แล้ว

      ਸਹੀ ਕਿਹਾ ਜੀ

  • @mahirdeep7839
    @mahirdeep7839 3 ปีที่แล้ว +6

    ਵਾਹਿਗੁਰੂ ਜੀ ਆਪ ਅਗਵਾਈ ਕਰਨ ਤਾਂ ਮੋਰਚਾ ਫਤਹਿ ਹੋਵੇਗਾ 🙏🙏🙏ਇਸ ਲਈ ਵਾਹਿਗੁਰੂ ਜੀ ਨੂੰ ਅੰਗ ਸੰਗ ਸਹਾਈ ਮੰਨਣਾ ਚਾਹੀਦਾ ਮੋਰਚੇ ਵਿਚ,🙏🙏🙏

  • @gurbaxraikamboj3386
    @gurbaxraikamboj3386 4 ปีที่แล้ว +82

    ਹੱਥ ਬੰਨੇ ਰਹਿਣ ਦਿਉ ਜੇ ਖੁਲ ਗਏ ਤਾਂ ਕੀ ਬਣੂ ਮੋਦੀ ਤੇ ਉਹਦੇ ਚਮਚਿਆ ਦਾ

  • @roopkaur4451
    @roopkaur4451 4 ปีที่แล้ว +26

    😂😂😂😂😂 ghuggi paaji sira krata...kisan ekta jindabad ❤️❤️❤️

  • @varindersingh2014
    @varindersingh2014 4 ปีที่แล้ว +125

    ਪੰਜਾਬੀਆ ਨਾਲ ਪੰਗਾ ਮੋਦੀਆ ਨਈ ੳ ਚੰਗਾ

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน +6

    ਦਿੱਲੀ ਹੈ ਹੀ ਪੰਜਾਬ ਦੀ ਜ਼ਮੀਨ ਜਦੋਂ ਬਾਬੇ ਬਘੇਲ ਸਿੰਘ ਨੇ ਜਿੱਤ ਹੀ ਲਈ ਸੀ ਫਿਰ ਪੰਜਾਬ ਦੀ ਹੀ ਹੈ

  • @darshansingh8324
    @darshansingh8324 4 ปีที่แล้ว +67

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @jasmailsandhu2922
      @jasmailsandhu2922 4 ปีที่แล้ว

      Waheguru ji meher kran khalistan te

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi....... Tel lga k dabaur ka .... modi.......kamn muslim area mein chal rhi shream bijli chori

  • @hardeepsingh3263
    @hardeepsingh3263 4 ปีที่แล้ว +3

    ਧੰਨਵਾਦ ਭਾਜੀ 🙏🏻🙏🏻🙏🏻 ਵਹਿਗੁਰੂ ਜੀ ਮੇਹਰ ਬਣਾਈ ਰੱਖਣ 🙏🏻🙏🏻🙏🏻 ਚੜ੍ਹਦੀਕਲਾ 👍🏻👍🏻👍🏻

  • @ramnladhar1945
    @ramnladhar1945 4 ปีที่แล้ว +50

    Sahi gaal aa bhaji kisan union zindabad

  • @RajveerSingh-j9j5f
    @RajveerSingh-j9j5f 10 หลายเดือนก่อน +2

    ਗੁਰਪ੍ਰੀਤ ਸਿੰਘ ਘੁੱਗੀ ਦੇ ਬਿਲਕੁੱਲ ਪਿੱਛੇ ਸਾਡੇ ਨੇੜਲੇ ਪਿੰਡ ਤੋਂ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮੇਰੇ ਵੱਡੇ ਵੀਰ ਸਰਦਾਰ ਜੰਗਵੀਰ ਸਿੰਘ ਚੌਹਾਨ ਖੜੇ ਹਨ

  • @ManjitSingh-eh6ym
    @ManjitSingh-eh6ym 4 ปีที่แล้ว +99

    Indian Army has Punjab Regiment, Jaat Regiment , Gurkha Regiment, Sikh regiment etc etc.
    Now please make BJP Regiments and send them to China border

    • @AbhishekVerma-jk2tt
      @AbhishekVerma-jk2tt 4 ปีที่แล้ว +5

      LOOL, panj minute'ch pajjey wapis aungey. Chaddiyan di fauj

    • @rohanchoat6622
      @rohanchoat6622 4 ปีที่แล้ว

      Kumar regiment already fought in China

    • @ihtishamjutt9400
      @ihtishamjutt9400 4 ปีที่แล้ว

      @@rohanchoat6622 isi liay maar khai china se..!

    • @rohanchoat6622
      @rohanchoat6622 4 ปีที่แล้ว

      @@ihtishamjutt9400 20 jawan and 1 officer killed 4 young punjabi die
      Chinese 140+ die
      Who wons it's up to you and your brain. ✌

    • @ihtishamjutt9400
      @ihtishamjutt9400 4 ปีที่แล้ว

      @@rohanchoat6622 moral up kernay k liay ye baatein achi lagti hain. we all know that, its not a reality. indian army was not prepared for china. lack of resources and lack of technology are factors as well.

  • @Artisticdirectorofficial
    @Artisticdirectorofficial 4 ปีที่แล้ว +1

    ਕਿਸਾਨ ਯੂਨੀਅਨ ਜ਼ਿੰਦਾਬਾਦ ਗੁਰਪ੍ਰੀਤ ਘੁੱਗੀ ਜੀ ਧੰਨਵਾਦ ਵੀਰ

  • @jaspalsaini2915
    @jaspalsaini2915 4 ปีที่แล้ว +37

    Salute paaji🙏🇱🇷

  • @jaswinderpalkaur6707
    @jaswinderpalkaur6707 3 ปีที่แล้ว +9

    ਘੁੱਗੀ ਵੀਰ ਸਤਿ ਸ਼ਿਰੀ ਅਕਾਲ ਜੀ ਵੀਰ ਬਹੁਤ ਵਧੀਆ ਵਿਚਾਰ ਨੇ।ਕਿਸਾਨ ਮਜ਼ਦੂਰ ਏਕਤਾ ਜਨਸੰਘਰਸ਼ੀਓ ਜਿੰਦਾਬਾਦਜਿੰਦਾਬਾਦ ਚੜਦੀ ਕਲਾ ਚ ਰਹੋ ਸਾਰੇ ਸੰਘਰਸ਼ੀਆਨੂੰ ਵਾਹਿਗੁਰੂ ਤੱਤੀਆਂ ਹਵਾਵਾਂਤੋਂ ਬਚਾਈ। ਬਾਜਾ ਵਾਲਿਓ ਹੁਣ ਤਾ ਬਹੁੜੋ ਕੋਈ ਕ੍ਰਿਸ਼ਮਾ ਕਰਕੇ ਜੰਗ ਜਿਤਾ ਕੇ ਆਪਣੇ ਘਰ ਪਰਿਵਾਰ ਚਵਾਪਿਸ ਆ ਜਾਣ।ਵਾਹਿਗੁਰੂ ਜੀ ਸੰਗਰੂਰ ।

  • @NirmalSingh-ws7kd
    @NirmalSingh-ws7kd 4 ปีที่แล้ว +43

    ਕਿਸਾਨਾਂ ਦੇ ਵੀ ਚੰਗੇ ਦਿਨ ਆਉਣਗੇ । ਸਿਆਣੇ ਕਹਿੰਦੇ ਨੇ ਪਤਝੜ ਤੋਂ ਬਾਅਦ ਬਹਾਰ ਆਉਂਦੀ ਏ।

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h pachtanda h punjab congressi sarkar ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......kart captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

  • @charanjitgill215
    @charanjitgill215 4 ปีที่แล้ว +9

    ਸ਼ੇਰਾਂ ਦੀ ਕੌਮ
    ਸੱਚੀਆਂ ਗੱਲਾਂ ਕੀਤੀਆਂ ਨਾਲ ਸਭਨਾਂ ਨੂੰ ਖੁਸ਼
    ਕਰ ਗਏ।
    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ

  • @tejisandhu7905
    @tejisandhu7905 4 ปีที่แล้ว +35

    Gud speech bro

  • @princejassal6111
    @princejassal6111 4 ปีที่แล้ว +32

    ਜੈ ਜਵਾਨ ਜੈ ਕਿਸਾਨ

    • @labhsingh919
      @labhsingh919 2 ปีที่แล้ว

      ਜੈ ਜਵਾਨ ਜੇ ਕਿਸਾਨ

  • @jaswantsekhon5984
    @jaswantsekhon5984 4 ปีที่แล้ว +9

    ਘੁਗੀ ਜੀ ਧੰਨਬਾਦ ਜਾਣਕਾਰੀ ਦੇਣ ਦਾ, ਅਸਲ ਸ਼ਬਦ ਸਿੰਘੳੂ ਹੈ, ਜਿਸ ਦਾ ਅਰਥ ਸਿੰਘ ਤੋ ਹੀ ਹੈ (੨) ਦਲੇਰ (੩) ਬਹਾਦਰ (੪) ਸਿਖ ਧਰਮ ਤੋ ਭਾਵ ਹੈ!

  • @nasibchand5461
    @nasibchand5461 4 ปีที่แล้ว +71

    बहुत सुन्दर प्रस्तुति की गई है धन्यवाद साथियों जय किसान जय जवान जय संविधान

  • @gurfatehsingh970
    @gurfatehsingh970 4 ปีที่แล้ว +1

    ਬਹੁਤ ਘੈਟ ਸਪੀਚ ਵੀਰੇ ਜਿਉਂਦਾ ਰੇਹ ਸਿੰਘੋ ਖਿੱਚ ਕੇ ਰੱਖੋ ਇੱਦਾਂ ਹੀ ❣️🙇🏻

  • @harpreetattri9141
    @harpreetattri9141 4 ปีที่แล้ว +6

    ਵਾਹਿਗੁਰੂ ਜੀ ਮਿਹਰ ਕਰੇ ਸਭ ਤੇ

  • @ckandanck6966
    @ckandanck6966 10 หลายเดือนก่อน +3

    ਘੂਗੀ ਪੁੱਤ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @dilkaran22g51
    @dilkaran22g51 4 ปีที่แล้ว +72

    Kisan union zindabaad

  • @rubanivienna2342
    @rubanivienna2342 4 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਘੂਗੀ ਵੀਰ ਤੇ

  • @rajinderbains2358
    @rajinderbains2358 4 ปีที่แล้ว +7

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕਾ ਫਤਿਏ 🙏🏻🙏🏻👍👍

  • @Aamtonkhaas
    @Aamtonkhaas 4 ปีที่แล้ว +2

    ਯਾਰ ਆ ਬੰਦਾ ਸੱਚੀਂ ਕੀੜੀਆਂ ਲੜਣ ਲਾ ਦਿੰਦਾ ਸਾਨੂੰ ਮਾਣ ਆ, ਤੁਹਾਡੇ ਤੇ ਘੁੱਗੀ ਸਾਬ 👍👍👍🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍👍👍

  • @harjitsingh5508
    @harjitsingh5508 4 ปีที่แล้ว +21

    ਕਿਸਾਨ ਮਜ਼ਦੂਰ ਦੇਸ਼ ਦੀਆਂ ਜੜ੍ਹਾਂ ਨੇ,ਮੂਰਖ ਸਰਕਾਰ ਜੜਾਂ ਵਿੱਚ ਲੂਣ ਪਾ ਰਹੀ ,ਜੇਕਰ ਜੜਾਂ ਸੁੱਕ ਗਈਆਂ ਇਹ ਰੁੱਖ( ਦੇਸ਼) ਨਹੀਂ ਰਹੇਗਾ!

  • @Charanjitsingh-pj9ki
    @Charanjitsingh-pj9ki 4 ปีที่แล้ว +2

    ਸੱਚੀਆਂ ਗੱਲਾਂ 🙏🙏🙏🙏🙏🙏

  • @binderpunia4931
    @binderpunia4931 4 ปีที่แล้ว +32

    Kissan ekta zinda baad

  • @RajveerSingh-j9j5f
    @RajveerSingh-j9j5f 10 หลายเดือนก่อน

    ਸਾਡੇ ਹੱਕ ਇੱਥੇ ਰੱਖ

  • @daljitsingh3631
    @daljitsingh3631 4 ปีที่แล้ว +9

    ਬਹੁਤ ਚੰਗੀ ਤਰ੍ਹਾਂ ਖੜਕਾਏ ਨੇ ਬੀ ਜੇ ਪੀ ਭਗਤ ਵੀਰ ਘੁੱਗੀ ਨੇ

  • @sukhdevsinghsekhon3391
    @sukhdevsinghsekhon3391 4 ปีที่แล้ว +24

    ਚੌਕੀਦਾਰ ਅੰਬਾਨੀ ਦੀ ਚੌਕੀਦਾਰੀ ਕਰਨ ਮੁੰਬਈ ਗਿਆ ਹੋਇਆ ਹੈ

  • @afrozkhan161
    @afrozkhan161 4 ปีที่แล้ว +23

    Kya baat hai ghuggi ji .sab kuch udhed diya. well done sir.

  • @jagitsingh8608
    @jagitsingh8608 4 ปีที่แล้ว +2

    ਜੈ ਜਵਾਨ ਜੈ िਕਸਾਨ🙏🙏🙏

  • @nasibchand5461
    @nasibchand5461 4 ปีที่แล้ว +121

    मोदी सरकार नु शर्म नहीं आ रही है

    • @fuducomsadipunjabi1222
      @fuducomsadipunjabi1222 4 ปีที่แล้ว

      Captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka

    • @kamalahuja7003
      @kamalahuja7003 4 ปีที่แล้ว

      Modi khud Cho Bahar kida aya

  • @gopysingh4709
    @gopysingh4709 4 ปีที่แล้ว +2

    ਬਹੁਤ ਵਧੀਆਂ ਗੱਲਾਂ ਕੀਤੀਆਂ

  • @RealGadgetsCloud
    @RealGadgetsCloud 4 ปีที่แล้ว +13

    ਦਿਲ ਜਿੱਤ ਲਿਆ

  • @dharamsingh7606
    @dharamsingh7606 4 ปีที่แล้ว

    ਸਾਵਾਸੇ ਵਾਈ ਜੀ

  • @atinderpalsingh1547
    @atinderpalsingh1547 4 ปีที่แล้ว +33

    ਬੰਦਾ ਬਹਾਦਰ ਦੇ ਟਾਈਮ ਦੀਆਂ ਫਰਦਾਂ ਵੀ ਹੈਗੀਆਂ ੳਹ ਵੀ ਕੱਡ ਲਵਾਂਗੇ

  • @gn.sahibsinghsaabar4288
    @gn.sahibsinghsaabar4288 4 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ !!
    ਵਾਹਿਗੁਰੂ ਜੀ ਕੀ ਫ਼ਤਹਿ !!
    ਵਾਹ ਕਿਆ ਬਾਤ ਹੈ !
    ਹੁਣ ਤੁਹਾਨੂੰ ਗੁਰਪ੍ਰੀਤ ਘੁੱਗੀ ~ ਆਖਣ ਨੂੰ ਦਿਲ ਨਹੀਂ ਕਰਦਾ ; ਮੇਰੇ ਵੱਲੋਂ ਅੱਜ ਤੋਂ ਤੁਸੀਂ " ਗੁਰਪ੍ਰੀਤ ਸਿੰਘ ਬਾਜ਼ " ਹੋ ! ਤੁਸੀਂ ਬਹੁਤ ਹੀ ਵਧੀਆ ਖ਼ੂਬਸੂਰਤ ਢੰਗ ਨਾਲ਼ ਬੋਲੇ ਹੋ ਜੀ ! ਕਥਾਵਾਚਕ ਸਾਬਰ
    +44 79092 12300 - WtsAp

  • @Sakshi-vc2iq
    @Sakshi-vc2iq 4 ปีที่แล้ว +30

    Svad he a gya sir😊

  • @mr.dhinder.2322
    @mr.dhinder.2322 4 ปีที่แล้ว +5

    🙏 *ਵੀਰ ਸਾਡੇ ਕੋਲ ਜਮੀਨ ਤੇ ਨਹੀ ਅਾ ,, ਪਰ ਸਾਡਾ ਜਮੀਰ ਹੈਗਾ* ... *ਅਸੀ ਕਿਸਾਨ ਭਰਾਵਾਂ ਦੇ ਨਾਲ ਅਾ* .. *ਮਜਦੂਰ ਕਿਸਾਨ ੲੇਕਤਾ ਜਿੰਦਾਬਾਦ* 💪 🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏🙏🙏

  • @dsarabsingh
    @dsarabsingh 4 ปีที่แล้ว +29

    ਸਾਡੇ ਨਾਲ ਸਭ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਆਗੇ
    ਪਰ ਅਜੇ ਚੌਂਕੀਦਾਰ ਨਹੀਂ ਆਇਆ

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

  • @lovesinghfanmaansaabjida9146
    @lovesinghfanmaansaabjida9146 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @moneytelecom8569
    @moneytelecom8569 4 ปีที่แล้ว +36

    kisaan ektaa jindabaad waheguru ji maher Karen

    • @fuducomsadipunjabi1222
      @fuducomsadipunjabi1222 4 ปีที่แล้ว

      Captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ com nu ehi ni pta b pm nu kurc to kive laohna h

  • @KashmirKaur-y9q
    @KashmirKaur-y9q 10 หลายเดือนก่อน +1

    ਵਾਹ ਜੀ ਵਾਹ ਬਹੁਤ ਖੂਬ ਕੁਗੀ ਵੀਰ ਜੀ ਇਹ ਵੀ ਹੋਇਆ ਦਾ ਬਹੁਤ ਖੂਬ

  • @ravirai8374
    @ravirai8374 4 ปีที่แล้ว +25

    ਸਾਰੇ ਬੁਲਾਰੇ ਹਿੰਦੋਸਤਾਨ ਨਾ ਕਹੋ ਭਾਰਤ ਕਿਹਾ ਕਰੋ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ (ਦੁਆਬਾ ਜੋਨ)

    • @fuducomsadipunjabi1222
      @fuducomsadipunjabi1222 4 ปีที่แล้ว +1

      Com nu ehi ni pta b pm nu kurc to kive laohna h Tel lga k dabaur ka .... modi.......kax ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......kart captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

    • @ravirai8374
      @ravirai8374 4 ปีที่แล้ว

      @@fuducomsadipunjabi1222 Sir Sadde Punjabi Kom hlle v samj jawe ida pre Dukh ki dena lidera ne ina nu Baikat kita jawe Apni koi party bannn Loka de lyi ......

    • @fuducomsadipunjabi1222
      @fuducomsadipunjabi1222 4 ปีที่แล้ว

      @@ravirai8374 party ni bnaoni bs mla nu gharo kad k kotu cm nu bs ina krdo sab sudhrjoo

  • @viralvideospk7861
    @viralvideospk7861 4 ปีที่แล้ว

    ਵਿਅਰਥ ਸਮੇਂ ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਘੱਟ ਗਿਣਤੀਆਂ ਲਈ ਨਹੀਂ ਹੈ. ਜੇ ਇਹ ਹੈ ਤਾਂ ਫਿਰ 20-30 ਸਾਲਾਂ ਬਾਅਦ ਕਿਉਂ ਪੰਜਾਬੀ ਸਰਦਾਰਾਂ ਨੂੰ ਸੜਕਾਂ 'ਤੇ ਜਾਣਾ ਪਏਗਾ. ਉਹ ਸਾਨੂੰ ਕਦੇ ਵੀ ਸ਼ਕਤੀਸ਼ਾਲੀ ਨਹੀਂ ਸਮਝਣਗੇ. ਉਹ ਹਮੇਸ਼ਾਂ ਸਾਡੀ ਵਰਤੋਂ ਕਰਨਗੇ ਅਤੇ ਉਹ ਸਾਨੂੰ ਉਨ੍ਹਾਂ ਦੇ ਗੁਲਾਮ ਵਜੋਂ ਚਾਹੁੰਦੇ ਹਨ. ਜੇ ਮੈਂ ਸੱਚ ਨਹੀਂ ਹਾਂ ਤਾਂ ਸਬਰ ਰੱਖੋ ਅਤੇ ਤੁਸੀਂ ਆਉਣ ਵਾਲੇ ਸਾਲਾਂ ਵਿਚ ਦੇਖੋਗੇ ਕਿ ਭਾਰਤ ਇਕ ਅਜਿਹੇ ਰਾਜ ਵਿਚ ਬਦਲ ਜਾਵੇਗਾ ਜਿਥੇ ਸਿਰਫ ਹਿੰਦੂ ਉੱਚ ਪੱਧਰਾਂ ਤਕ ਪਹੁੰਚ ਸਕਦੇ ਹਨ ਜਿਵੇਂ ਕਿ; ਕਲਰਕ ਆਦਿ ਨੂੰ ਘੱਟ ਗਿਣਤੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਸਾਡੇ ਲਈ ਹੁਣ ਬੋਲਣ ਦਾ ਸਮਾਂ. ਆਜ਼ਾਦ ਰਾਜ ਵਜੋਂ ਸਿੱਖ ਵਧੇਰੇ ਸ਼ਕਤੀਸ਼ਾਲੀ ਹਨ। ਜਿੰਨਾ ਨੂੰ ਏਜੰਟ ਵੀ ਕਿਹਾ ਜਾਂਦਾ ਸੀ ਪਰ ਉਸਨੇ ਕੀ ਕੀਤਾ? ਉਸਨੇ ਭਾਰਤ ਵਿਚ ਮੁਸਲਿਮ ਘੱਟ ਗਿਣਤੀਆਂ ਲਈ ਪਾਕਿਸਤਾਨ ਬਣਾਇਆ ਸੀ ਅਸੀਂ ਭਾਰਤ ਤਕ ਦਿੱਲੀ ਤਕ ਭਾਰਤੀ ਪੰਜਾਬ ਨਾਲ ਜੁੜ ਗਏ ਪਰ ਸਾਨੂੰ ਕੀ ਮਿਲਿਆ 1984, ਕਾਲੇ ਕਾਨੂੰਨ ਅਤੇ ਖਾਲਿਸਤਾਨੀ ਕਿਹਾ ਜਾਂਦਾ ਹੈ। ਹੁਣ ਸਾਡੇ ਲਈ ਬੋਲਣ ਦਾ ਅਤੇ ਸਾਨੂੰ ਕਿਸੇ ਨੂੰ ਏਜੰਟ ਕਹਿਣ ਵਾਲੇ ਜਾਂ ਕਿਸੇ ਹੋਰ ਪਤਲੇ ਵਿਅਕਤੀ ਤੋਂ ਸ਼ਰਮਿੰਦਾ ਨਾ ਹੋਣ ਦਾ ਸਮਾਂ ਚਾਹੀਦਾ ਹੈ ਕਿ ਅਸੀਂ ਆਪਣੀ ਧਰਤੀ ਚਾਹੁੰਦੇ ਹਾਂ ਜਿਸ ਨੂੰ ਅਸੀਂ ਆਪਣੇ ਅਧਿਕਾਰ ਚਾਹੁੰਦੇ ਹਾਂ. ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਲਈ ਵੀ ਹੁਣ ਭਗਤ ਦੁਆਰਾ ਏਜੰਟ ਕਹਾਉਣ ਦਾ ਸਮਾਂ.

  • @mandeepsingh-xt1uf
    @mandeepsingh-xt1uf 4 ปีที่แล้ว +30

    Kya baat hai ghughi paaji...Kisan Ekta zindabaad zindabaad ✊🏻
    Lots of good wishes from Chandigarh 👏🏻

    • @fuducomsadipunjabi1222
      @fuducomsadipunjabi1222 4 ปีที่แล้ว +1

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......kart captain Amarinder ne kiya dhokha kal raat bijli contract de diye adaani ko kissano ki pith pe chura maara captain Amarinder singh ne

  • @HarbhajanSingh-qf1qh
    @HarbhajanSingh-qf1qh 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਹੀ ਗ਼ਲਤ ਆ, ਏਥੇ ਸਿਰਫ਼ ਕਿਸਾਨ ਗਏ ਨੇ , ਮਜ਼ਦੂਰ ਨੀ , ਜਾਂ ਭੇੜ ਚਾਲ ਵਾਲੇ, ਮਜ਼ਦੂਰ ਹਮੇਸ਼ਾ ਨੀਵਾਂ ਹੀ ਰਹੂ , ਬਰਾਬਰ ਸਿਰਫ਼ ਨਾਅਰੇ ਚ ਹੋ ਸਕਦਾ

  • @tajindergharial8217
    @tajindergharial8217 4 ปีที่แล้ว +5

    ਵਾਹਿਗੁਰੂ ਜੀ ❤️🙏

  • @rdxdynamite8562
    @rdxdynamite8562 4 ปีที่แล้ว +6

    Zindabad mitro zindabad ✌✌✌✌Love n prayer from pakistan 🇵🇰🇵🇰

  • @David7823s
    @David7823s 4 ปีที่แล้ว +15

    Ghuggi ji : Before 1947 partition Delhi was district of real and old Panjab.

  • @JasvirSingh-we1dc
    @JasvirSingh-we1dc 4 ปีที่แล้ว

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ranjeetkaur7733
    @ranjeetkaur7733 4 ปีที่แล้ว +22

    ਅਸੀਂ ਵੀ ਜਾਣਾ ਜ਼ਿਲ੍ਹੇ ਚ 👍👍🙏

    • @subedarbaljotsingh7381
      @subedarbaljotsingh7381 4 ปีที่แล้ว +1

      ਮਤਲਬ

    • @ranjeetkaur7733
      @ranjeetkaur7733 4 ปีที่แล้ว +1

      @@subedarbaljotsingh7381 ਬੇਟਾ ਜੀ ਅੱਜ ਧਰਨੇ ਦੇਣ ਜਿਲ੍ਹਾ ਪੱਧਰੀ ਜਾਣਾ ਅਸੀਂ ਵੀ

    • @subedarbaljotsingh7381
      @subedarbaljotsingh7381 4 ปีที่แล้ว +1

      @@ranjeetkaur7733ਧੰਨਵਾਦ
      ਜੀਓ ਜੁਗ ਜੁਗ

    • @kulwinderdhaliwal7488
      @kulwinderdhaliwal7488 4 ปีที่แล้ว

      👍👍

  • @satbirsingh5897
    @satbirsingh5897 10 หลายเดือนก่อน +3

    ਵਾਹ ਵਾਹ ਓਹੇ ਸ਼ੇਰੋਂ ਏਕਤਾ ਹੀ ਏਕਤਾ ਰੱਖਣੀ ਵਾਹਿਗੁਰੂ ਹਮੇਸ਼ਾ ਨਾਲ ਨੇ

  • @mandeepsingh-xt1uf
    @mandeepsingh-xt1uf 4 ปีที่แล้ว +14

    Excellent speech 👌🏻

  • @kiranjoshi8152
    @kiranjoshi8152 4 ปีที่แล้ว +1

    ਜੈ ਕਿਸਾਨ

  • @KulwantSingh-fk9ce
    @KulwantSingh-fk9ce 4 ปีที่แล้ว +64

    Kissan ekta jindabad Modi murda bad

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน

    ਅੱਜ ਤਾਂ ਉਹ ਵੀ ਨਾਲ਼ ਹੈ ਜਿਹੜੇ ਕਹਿੰਦੇ ਸੀ ਜੇ ਜੱਟ ਨਾ ਹੁੰਦਾ ਤਾਂ ਬੰਦਿਆਂ ਨੂੰ ਵਾਹੀ ਕਰਨੀ ਪੈਂਦੀ

  • @rashpalsaini8844
    @rashpalsaini8844 4 ปีที่แล้ว +12

    Good job 👍

  • @Funshan0001
    @Funshan0001 4 ปีที่แล้ว +26

    Siraaa gurpeet paji

  • @mohindersingh3640
    @mohindersingh3640 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਕਿਵੇਂ ਤਾਰੀਫ ਕਰੀਏ ਸ਼ੇਰਾ ਤੇਰੀ ਵਾਹਿਗੁਰੂ ਚੜਦੀ ਕਲਾ ਬਖਸ਼ਣ ਗੁਰਪ੍ਰੀਤ ਸਿੰਘ ਜੀ। ਹੁਣ ਘੁੱਗੀ ਨਹੀਂ ਹੁਣ ਬੱਬਰ ਸ਼ੇਰ ਬਣ ਗਏ ਜੀ। ਗੱਲਾ ਸਬੰਧੀ ਧੰਨਵਾਦ ਕਰਨ ਵਾਸਤੇ ਸ਼ਬਦ ਨਹੀਂ। ਹਰੇਕ ਇਨਸਾਨ ਦੀ ਆਪਣੀ ਆਪਣੀ ਥਾਂ ਹੈ ਇਸ ਘੋਲ ਵਿੱਚ। ਇਸੇ ਤਰ੍ਹਾਂ ਸੇਧ ਦਿੰਦੇ ਰਹੋ ਜੀ ਜੰਤਾ ਨੂੰ।

  • @sandeepsidhu1927
    @sandeepsidhu1927 4 ปีที่แล้ว +17

    Good work 👍👍👍

  • @GurpreetSingh-gb1ok
    @GurpreetSingh-gb1ok 4 ปีที่แล้ว

    ਜਿੰਦਾ ਬਾਦ ਕਿਸਾਨ ਏਕਤਾ ਜਿੰਦਾ ਬਾਦ

  • @jasvirsingh4301
    @jasvirsingh4301 4 ปีที่แล้ว +17

    ਭਾਰਤੀ ਕਿਸਾਨ, ਮਜ਼ਦੂਰ, ਕਿਰਤੀ, ਮੁਲਾਜਮ, ਏਕਤਾ ਜਿੰਦਾਬਾਦ ਜਿੰਦਾਬਾਦ।

    • @jaspalsingh8566
      @jaspalsingh8566 4 ปีที่แล้ว +1

      ਜਿੰਦਾਬਾਦ

    • @fuducomsadipunjabi1222
      @fuducomsadipunjabi1222 4 ปีที่แล้ว

      Com nu ehi ni pta b pm nu kurc to kive laohna h ਬਾਦਲ ਨੇ ਭੇਜੇ Delhi ਸਰਾਰਤੀਅਨਸਰ paonge panga ਸਾਡੇ ਪਿੰਡ ਅਕਾਲੀ ਕਾਂਗਰਸੀ ਵਰਕਰ ਨੂੰ ਬਾਈਕਾਟ ਕੀਤਾ ਹੈ Tel lga k dabaur ka .... modi.......ka

  • @mandeepraikaur8464
    @mandeepraikaur8464 4 ปีที่แล้ว

    ਬਿਲਕੁੱਲ ਠੀਕ ਵੀਰ

  • @GurdeepSingh-ld4yg
    @GurdeepSingh-ld4yg 4 ปีที่แล้ว +13

    Boht vadiya speech Sardar Gurpreet Singh ji kuggi ji🙏👍

  • @sehajveersinghchahal8888
    @sehajveersinghchahal8888 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @rajinderkocher894
    @rajinderkocher894 4 ปีที่แล้ว +9

    ਪੰਜਾਬ ਹਰਿਆਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 4 ปีที่แล้ว

    ਕਿਸਾਨ ਏਕਤਾ ਜਿੰਦਾਬਾਦ 🌾🌾🌾

  • @kaursimran5649
    @kaursimran5649 4 ปีที่แล้ว +10

    We always support kissan ekta morch 🙏👍❤️❤️

  • @harjotsingh4904
    @harjotsingh4904 10 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gianbains6043
    @gianbains6043 4 ปีที่แล้ว +51

    From RAJSTAN THOUSANDS ANIMALS
    COWS OXES ON THE WAY TO SPORTING
    KISAN PROTESTERS 🙏🙏🙏👍👍👍