ਪੇਕੇ ਮਾਵਾਂ ਨਾਲ, ਸਹੁਰੇ ਸੱਸਾਂ ਨਾਲ ਹੁੰਦੇ ਨੇ ! Madeep Sharma Humsafar Veerpal | Neki Foundation

แชร์
ฝัง
  • เผยแพร่เมื่อ 3 มิ.ย. 2024
  • ਪੇਕੇ ਮਾਵਾਂ ਨਾਲ, ਸਹੁਰੇ ਸੱਸਾਂ ਨਾਲ ਹੁੰਦੇ ਨੇ ! Madeep Sharma Humsafar Veerpal | Neki Foundation
    ਪੇਕੇ ਮਾਵਾਂ ਨਾਲ, ਸਹੁਰੇ ਸੱਸਾਂ ਨਾਲ ਹੁੰਦੇ ਨੇ !
    ਜਹਾਜ਼ ਦੇਖਕੇ ਵਿਆਹ ਦੀ ਤਰੀਕ ਰੱਖੀ ਸੀ !
    ਹਜ਼ਾਰਾਂ ਘਰਾਂ ਲਈ ਉਮੀਦ ਹੈ ਇਹ ਹਮਸਫ਼ਰ ਜੋੜੀ । ਇਹ ਹਮਸਫ਼ਰ ਜੋੜੀ ਲੋਕ ਸੇਵਾ 'ਚ ਦਿਨ ਰਾਤ ਹਾਜ਼ਰ ਰਹਿੰਦੀ ਹੈ । ਮਨਦੀਪ ਸ਼ਰਮਾ ਏਅਰ ਫੋਰਸ 'ਚ ਨੌਕਰੀ ਕਰਦਾ ਹੈ ਪਰ ਨੌਕਰੀ ਕਰਦਿਆਂ ਵੀ ਨੇਕੀ ਕਰਦਾ ਹੈ । ਵੀਰਪਾਲ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਮਨਦੀਪ ਨੂੰ ਘਰੇਲੂ ਜ਼ਿੰਮੇਵਾਰੀਆਂ ਤੋਂ ਦੂਰ ਰੱਖਕੇ ਸਮਾਜ ਲਈ ਹਰ ਪਲ ਹਾਜ਼ਿਰ ਰਹਿਣ ਲਈ ਪ੍ਰੇਰਿਤ ਕਰਦੀ ਹੈ ।‌ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    humsafar love story,humsafar,love story,family dramas,Mandeep Sharma Humsafar Veerpal,Mandeep Sharma,family,family show,family episode,neki,neki foundation budhlada,neki foundation,foundation budhlada,budhlada,Madeep Sharma,Veerpal,ਮਾਵਾਂ,ਸਹੁਰੇ,ਸੱਸ,love,viah,marriage,marriage advice,arranged marriage,arrange marriage,love marriage,love episode sirlekh,sirlekh tv,mohabbat nama,muhabatnama,sirlekh humsafar,humsafar sirlekh,best love story,love episode,tv
    #humsafar #loveepisode #surindersingh #renusingla #rattoke #school #sangrur #love #lovestory #punjab #punjabi #jodi
    Humsafar EP- 27

ความคิดเห็น • 23

  • @jagjitsinghsomal754
    @jagjitsinghsomal754 26 วันที่ผ่านมา +7

    ਭਲਿਆਂ ਅਤੇ ਸੱਜਣ ਲੋਕਾਂ ਦੀ ਕਹਾਣੀ,
    ਬਹੁਤ ਖੂਬਸੂਰਤ ਜੋੜੀ।

  • @_Amritsar_california_
    @_Amritsar_california_ 19 วันที่ผ่านมา +2

    ਮੈਂ ਤੁਹਾਡੀ ਸਾਰੀ ਵਿੰਡੀੳ ਦੇਖੀ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਹੀ ਚੰਗੀਆਂ ਲੱਗੀਆਂ ਸੀ ਜੀ 🙏🏻

  • @Kaur.brar23
    @Kaur.brar23 26 วันที่ผ่านมา +7

    Sass nal soyree maa nal pakke and Nani nal nanke ❤❤❤

  • @baljindersingh1184
    @baljindersingh1184 25 วันที่ผ่านมา +6

    ਜਹਾਂਗੀਰ ਦਾ ਭਰਾ ਆਪਣੇ ਭਰਾ ਜਹਾਂਗੀਰ ਬਾਰੇ ਲੋਕਾਂ ਕੋਲ ਗਲਤ ਬਿਆਨੀ ਜਾਂ ਸ਼ਾਜਿਸ਼ਾਂ ਕਰਦਾ ਰਹਿੰਦਾ ਸੀ ।ਸੂਹੀਏ ਨੇ ਜਹਾਂਗੀਰ ਨੂੰ ਰਿਪੋਰਟ ਕੀਤੀ ਕਿ ਜਹਾਂਗੀਰ ਤੁਹਾਡੇ ਬਾਰੇ ਰਾਜ ਖੋਹਣ ਬਾਰੇ ਸਕੀਮਾਂ ਬਣਾਉਂਦਾ ਹੈ ।ਤਾਂ ( ਜਹਾਂਗੀਰ ਨੇ ਬਹੁਤ ਹੀ ਸ਼ਲਾਘਾਯੋਗ ਗੱਲ ਕਹੀ ਕਿ ਮੈਂ ਰਾਜਾ ਹਾਂ ਉਸਨੂੰ ਮਰਵਾ ਸਕਦਾ ਹਾਂ ਪਰ ਮੈਨੂੰ ਪੁੱਤ ਤਾਂ ਹੋਰ ਮਿਲ ਸਕਦਾ ਹੈ ਪਰ ਭਰਾ ਨਹੀਂ ਮਿਲਣਾ ।) ਇਸ ਲਈ ਜੋ ਕਰਦਾ ਕਰੀ ਜਾਣ ਦਿਓ । ਜੇ ਅਸੀਂ ਭਰਾ ਨੂੰ ਭਰਾ ਸਮਝੀਏ ਤਾਂ ਕਦੇ ਵੀ ਬੁਰਾ ਨਾ ਕਰੀਏ ।

  • @jagdishkaur9755
    @jagdishkaur9755 24 วันที่ผ่านมา +2

    ਪਰ ਮੰਨਦਾ ਕੌਣ ਹੈ? ਕੁੜੀ ਦੇਖਣ ਗਏ ਅਸੀਂ ਚਿਹਰਾ ਸੋਹਣਾ ਨਾ ਹੋਵੇ ਤਾਂ ਕੋਈ ਨਾ ਕੋਈ ਬਹਾਨਾ ਕਰਕੇ ਝੱਟ ਖਿਸਕਣ ਦੀ ਕਰਦੇ ਹਾਂ।

  • @sukhimaghanian707
    @sukhimaghanian707 26 วันที่ผ่านมา +3

    ਬਹੁਤ ਘੈਂਟ ਗੱਲਾਂ ਕੀਤੀਆਂ ਜੋੜੀ ਨੇ

    • @Kaur.brar23
      @Kaur.brar23 25 วันที่ผ่านมา

      Thude Boli same mare mother de boli de same a rabb mare maa nu la gya 😢😢😢😢

  • @Kisanfoodfarming
    @Kisanfoodfarming 26 วันที่ผ่านมา +3

    Bhut vdia mandeep y

  • @harjinderkaur6922
    @harjinderkaur6922 26 วันที่ผ่านมา +3

    Great person and ......

  • @baljinderkaler1713
    @baljinderkaler1713 25 วันที่ผ่านมา +2

    Beautiful couple God bless you ji Es Jodi nu

  • @PalwinderKaur-xp2uz
    @PalwinderKaur-xp2uz 25 วันที่ผ่านมา +2

    Bhut vdia

  • @RamandeepKaur-ed8ml
    @RamandeepKaur-ed8ml 23 วันที่ผ่านมา +1

    Bhut soni interview

  • @user-ug8pc2it9l
    @user-ug8pc2it9l 25 วันที่ผ่านมา +1

    Foji sahib 🎉🎉🎉🎉🎉🎉🎉🎉

  • @Kaur.brar23
    @Kaur.brar23 25 วันที่ผ่านมา +2

    Sade v brother ni ji but mare parents me kdi ne keha ki munda hanni mate grandma and chacha kehda se sanu add karta se v thude kudiya ne kive vehaeo ge salute a mare father nu and parmatma da jenne sab kujj detta apde ghar sokhyea asi rabb ne putt v dettea mari gramma always kehde se dheea kol rul ki mroge par mari maa apde ghar mrri te mari grandma mare bhua ji kol mri rab sab de khda chacha e de putt bhukhe mar deya te asi mojj a kardeya

  • @yashpreetsingh9479
    @yashpreetsingh9479 23 วันที่ผ่านมา +1

    very happy

  • @sukhmeetdeol3908
    @sukhmeetdeol3908 26 วันที่ผ่านมา +2

    ❤❤❤❤❤

  • @YMoney-
    @YMoney- 25 วันที่ผ่านมา +1

    Samajdar and beautifull couple

  • @karanmalhikaran3951
    @karanmalhikaran3951 25 วันที่ผ่านมา +1

    Beautiful cupl❤❤

  • @sukhwinderkaur6883
    @sukhwinderkaur6883 26 วันที่ผ่านมา +2

    Very nice ❤❤❤

  • @diversekiyaan4325
    @diversekiyaan4325 25 วันที่ผ่านมา +1

  • @hottrickskabaap6972
    @hottrickskabaap6972 26 วันที่ผ่านมา +2

    ❤🎉🎉❤

  • @devinderkumar728
    @devinderkumar728 13 วันที่ผ่านมา

    Watched video, that was similar as mine although i am two times older than them

  • @harjeetkaur1511
    @harjeetkaur1511 25 วันที่ผ่านมา +1

    Galbaat bhuahat hi vadhia but es pattarkar nu bolan di sense naji hai