@@prabhjotrandhawa9097 hahahah..kaka fikar na kar..teri 100 nasal v dubara lahore te raj ni kar sakdiya Ranjit singh v qabiz c te muslim ne azadi lai 47 wich Khalistan tu baad mai bana laina pehly jo india punjab k 3 parts hogae woh tu indi govt se wpis lo chalay hai khalistan bananay 🤣
@@prabhjotrandhawa9097 hahaha baita ja ke pehly india mai jo punjab ke 3 parts hue woh azad kara..lahore tu tera baap b ni le sakta.. Sikh period was darkest period
Sukdev: it is indeed so sad and unfair that most if not all of the sacred Sikhism sites are in present day Pakistan and hence don't have ready and easy access to most Sikhs of the world. The Sikhs did nothing to deserve this fate. I totally feel for them!! Their only option left is to continue to kiss the boots of the Muslims inorder to be in their good graces.
Kya baat aa yaar.nzara aa gea vekh k.saadey aalea ne ta qiley rol k rakh dittey.saadia sarkara nu ehna ton sikhna chahida.or saadey saarey hindustana de qilea nu thik Krna chahida ta jo aaun wali peedi saada itihas jaan sakey.🙏
ਰੋਣ ਨਿਕਲਦਾ ਵੇਖ ਕੇ। ਕਿਹੜੀ ਗ਼ਲਤੀ ਦੀ ਸਜ਼ਾ ਮਿਲ ਰਹੀ ਹੈ ਵਾਹਿਗੁਰੂ ਜੀ ਸਾਨੂੰ ਸਿੱਖਾਂ ਨੂੰ।
Shahi qila documentary
th-cam.com/video/26LEGZGn5vw/w-d-xo.html
Guru Sahib ji di gall na manan di
Sahi hai veer ji ajj relaize hoya sikhan ton bhot kush kho leya gandi siyasat ne.
ਮੋਦੀ ਜੀ ਪਾਕਿਸਤਾਨ ਵਰੀਆਨੀ ਖਾਣ ਤਾਂ ਜਾਂਦੇ ਹਨ ਕਦੇ ਖਾਲਸੇ ਰਾਜ ਦੀ ਰਾਜਧਾਨੀ ਦਾ ਸ਼ਾਹੀ ਕਿਲ੍ਹਾ ਦਰਬਾਰ ਭੀ ਦੇਖੋ ਜਿਥੇ ਇਨਸਾਫ ਹੁੰਦੇ ਸਨ ਸਾਰੇ ਸੰਸਾਰ ਵਿਚ ਸਭਤੋਂ ਸਚਾ ਸੁਚਾ ਰਾਜ ਗਿਣਿਆ ਜਾਦਾਹੈ ਇਹੀ ਖਾਲਸੇ ਦੀ ਪਹਿਚਾਣ ਹੈ
Dogre mar gaye sanu
ਧੰਨਵਾਦ ਪਾਕਿਸਤਾਨ ਵਾਲਿਓ ਜੋ ਤੁਸੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ
🙏ਅਸੀ ਵੀ ਵਿਸਾਖੀ ਤੇ ਹੁਣ ਜੱਥੇ ਨਾਲ ਗੲਏ ਸੀ ਅਸੀਂ ਵੀ ਦੇਖਿਆ ਕਿਲਾ ਸੱਚ ਰੋਣਾ ਨਿਕਲ ਦਾ ਸੀ ਵੇਖ ਕੇ ਕਦੇ ਸਾਡਾ ਵੀ ਰਾਜ ਹੁੰਦਾ ਸੀ 🙏🙏
ਕਿਥੋ ਸੀ ਤੁਸੀ ਮੈ ਵੀ ਗਿਆ ਸਾ
ਰੌਤੇ ਬਾਈ ਨੂੰ ਵੀ ਮਿਲੇ ਸਾ ਵਾਹਗੇ ਬਾਰਡਰ ਤੇ
Ranjit Singh was king of all punjabis
ਜਿੰਦਗੀ ਚ ਅਜਿਹਾ ਸ਼ਾਨਦਾਰ ਮਹਿਲ ਤੇ ਕਿਲਾ ਨਹੀਂ ਦੇਖਿਆ, ਰੂਹ ਖੁਸ਼ ਹੋ ਗਈ ਦੇਖ ਕੇ, ਤੇ ਬਹੁਤ ਦੁੱਖ ਵੀ ਹੁੰਦਾ ਹੈ ਕਿ ਸਾਡਾ ਮਹਾਨ ਮਹਾਰਾਜਾ ਅਤੇ ਇੰਨਸਾਫ ਦਾ ਰਾਜ ਨਹੀਂ ਰਿਹਾ।
ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ,
ਕਿਹਨੂੰ ਦੱਸੀਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ,
ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ । ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
ਜਿਸ ਲਹੌਰ ਕਿਲੇ ਉੱਤੇ ਸਾਡੇ ਪੁਰਖਿਆਂ ਦਾ ਰਾਜ ਹੁੰਦਾ ਸੀ ਅਤੇ ਉਹਨਾਂ ਦੇ ਖਾਲਸਾ ਰਾਜ ਦੇ🚩🚩 ਝੰਡੇ ਝੂਲਦੇ ਹੁੰਦੇ ਸਨ, ਅੱਜ ਉਸ ਲਹੌਰ ਨੂੰ ਵੇਖਣ ਲਈ ਵੀ ਤਰਸਦੇ ਰਹਿੰਦੇ ਹਾਂ ।
This fort was built by mughals n occupied by sikhs
Now again under a muslim ruler
@@prabhjotrandhawa9097 hahahah..kaka fikar na kar..teri 100 nasal v dubara lahore te raj ni kar sakdiya
Ranjit singh v qabiz c te muslim ne azadi lai 47 wich
Khalistan tu baad mai bana laina pehly jo india punjab k 3 parts hogae woh tu indi govt se wpis lo chalay hai khalistan bananay 🤣
Shahi qila documentary
th-cam.com/video/26LEGZGn5vw/w-d-xo.html
@@prabhjotrandhawa9097 hahaha baita ja ke pehly india mai jo punjab ke 3 parts hue woh azad kara..lahore tu tera baap b ni le sakta..
Sikh period was darkest period
@@asharmirza Tera comment save karke rakh lia, 2030 tkk reply auga fir yaad rakhi kesri jande naal.
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ proud of sikhs
ਅਣਖਾਂ ਦੀ ਗੱਲ ਜਿੱਥੇ ਆਕੇ ਮੁੱਕਦੀ ਰਾਜਾ ਰਣਜੀਤ ਸਿਓਂ ਦੇ ਮੂਰੇ ਦੁਨੀਆ ਸੀ ਝੁੱਕਦੀ 🙏🏻🙏🏻🙏🏻
ਬਹੁਤ ਬਹੁਤ ਧੰਨਵਾਦ ਬਾਈ ਇੰਨੇ ਕੀਮਤੀ ਦਰਸ਼ਨ ਕਰਾਉਣ ਦੇ ।।।
Shahi qila documentary.
th-cam.com/video/26LEGZGn5vw/w-d-xo.html
Bhai ji sare vera no salute ji
Sari pakistani abam da you safe shahi kila thanks
@@yasirshahani2544 no by
Sahi keha veer ji
ਜਦੋਂ ਕਿਹਾ ਸਾਡੇ ਰਾਜੇ ਦਾ ਕਿਲਾ ਯਾਰ, ਅੱਖਾਂ ਵਿਚ ਹੰਝੂ ਆਗੇ
Shahi qila documentary
th-cam.com/video/26LEGZGn5vw/w-d-xo.html
Mera sohna watan punjab jeevy punjab Allah wasda rakhy mery watan nu
ਸਬ ਤੋਂ ਕੀਮਤੀ ਖ਼ਜ਼ਾਨਾ ਦਿਖਾਇਆ ਬਹੁਤ ਬਹੁਤ ਧੰਨਵਾਦ ਆਪ ਜੀ ਦਾ
Shahi qila documentary
th-cam.com/video/26LEGZGn5vw/w-d-xo.html
ਵਾਹਿਗੁਰੂ ਜੀ ਸਾਨੂੰ ਪੰਜਾਬੀ ਆ ਨੂ ਫਿਰ ਲਹੌਰ ਕਿਲਾ ਚਾਹੀਦਾ ਹੈ ❤️🙏🏽🙏🏽🙏🏽🙏🏽🙏🏽
Shahi qila documentary
th-cam.com/video/26LEGZGn5vw/w-d-xo.html
ਖਾਲਸਾ ਰਾਜ ਗੁਰੂ ਘਰਾ ਦੀਆ।ਵੇਸਕੀਮਤੀ ਵਿਰਾਸਤਾ ਜਾਲਮ ਦੁਸ਼ਮਣ ਮਨੂਵਾਦੀ ਨੇ ਕੌਮ ਤੋ ਗੁਵਾ ਦਿਤੀਆਂ ਲੀਡਰਾਂ ਦੀਬੇਸਮਝੀ ਕਾਰਨ ਜਿਸ ਕਾਰਨ ਕੌਮ ਗੁਲਾਮ ਹੋਕੇ ਰੁਲਦੀ ਫਿਰਦੀ ਹੈ।ਖਾਲਸੇ ਬੇਹਦ ਕੀਮਤੀ ਵਿਰਾਸਤਾ ਦਿਲ ਤੜਫਦਾ ਹੈ।ਹਾਡੇ ਬਜ਼ੁਰਗਾਂ। ਦੀਆਂ।ਨਿਸਾਨੀਆ ਦੇਖਕੇ ਵਾਹਿਗੁਰੂ ਮਿਹਰ ਕਰਨ
ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ ਜੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਦਾ ਬਾਦ
Welcome To Sada LAHORE . 😃.
ਵਾਕੲੀ ਦੇਖ ਕੇ ਬਹੁਤ ਸਕੂਨ ਮਿਲਦੲ ਹੈ। ਦੇਖ ਕੇ ੲੇਦਾਂ ਲੱਗਦਾ ਕਿ ਹਾਲੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਕਿਸੇ ਪਾਸੇ ਤੋਂ ਅਾ ਜਾਣਗੇ
Shahi qila documentary.
th-cam.com/video/26LEGZGn5vw/w-d-xo.html
Dil khush ho gya veer
ਗਿੱਲ ਬਾਈ ਸਵਾਦ ਆ ਗਿਆ ਯਾਰ 😘😘
Sher-e-punjab /Gil Raunta zindabad.
ਬਹੁਤ ਸਮਝਦਾਰ ਨੇ ਜੋ ਇਹ ਅਨਮੋਲ ਖਜ਼ਾਨਾ ਸਾਂਭੀ ਬੈਠੇ ਨੇ
ਧੰਨ ਭਾਗ ਸਾਡੁੇ
ਸਾਡੇ ਤੋਂ ਵੱਧ ਤੁਹਾਡੇ..
ਧੰਨਵਾਦ ਜ਼ੀ ਦਿਲ ਤੋਂ
ਮਹਾਂਰਾਜ਼ਾ ਦਲੀਪ ਸਿੰਘ ਓਸੇ ਨਾਂਮ ਨਾਲ ਫਿਰ ਤੋਂ ਸਿੱਖੀ ਸਰੂਪ ਚ, ਅਤੇ ਮਿਲਦੇ ਜ਼ੁਲਦੇ ਮੁਹਾਂਦਰੇ ਨਾਲ ਦੁਬਾਰਾ ਜ਼ਨਮ ਲੈਂਣਗੇ ਅਤੇ ਅਾਪਣਾਂ ਰੁਕਿਅਾ ਕੰਮ ਦੁਬਾਰਾ ਚਲਾਓਂਨਗੇ ਰਾਜ਼ ਵਧਾ ਦਿੱਲੀ ਤਖਤ ਤੇ ਬੈਠਣਗੇ ਅਤੇ ੫੦੦ ਸਾਲ ਖਾਲਸਾ ਰਾਜ਼ ਮਹਾਂਰਾਜ਼ਾ ਰਣਜ਼ੀਤ ਸਿੰਘ ਦੇ ਵਿਧਾਂਨ ਵਾਂਗ ਹੀ ਚੱਲੇਗਾ ਜ਼ਿਸ ਵਿੱਚ ਹਰ ਧਰਮ ਦਾ ਬਰਾਬਰ ਸਤਿਕਾਰ ਅਤੇ ਅਜ਼ਾਦੀ, ਕਰਾੲਿੰਮ ਰਹਿਤ ਵਿਵਸਥਾ, ਪਰ ਪੇਟ ਚ, ਅੰਨ ਅਤੇ ਕੱਪੜਾ ਤੰਨ, ਸਭ ਧਰਮਾਂ ਦੀਅਾਂ ਬਹੂ ਬੇਟੀਅਾਂ ਲੲੀ ਸੁਰੱਖਿਅਤ ਅਤੇ ਬਰਾਬਰਤਾ ਵਾਲੇ ਕਾਨੂੰਨ ਹੋਂਣਗੇ..
ਅਾਜ਼ਾ ਸ਼ਹਿਜ਼ਾਦਾ ਦਲੀਪ ਸਿੰਹਾਂ ਤੇਰੀ ਬਹੁਤ ੳੁਡੀਕ ਅੈ ...!!
Balle o Pakistaniyo punjabiyo ithas sanb k rakhea j sada love ❤😘from amritsar
Shahi qila documentary
th-cam.com/video/26LEGZGn5vw/w-d-xo.html
Tuhada v bhai g lakh lakh dhanbad. Sat Sriakal g
ਬਹੁਤ ਵਧੀਆ ਉਪਰਾਲਾ ਧੰਨਵਾਦ
Bahut Shukriya Pakistani Veero
Thanx bhai ji one of the best Fort in world thanx to pak govt looking after history .
🙏🙏ਵੀਰ ਜੀ ਨੁੰ ਦੇਖਿਆ ਸੀ ਸਾਡੇ ਨਾਲ ਕੲਈ ਵਾਰੀ ਮੇਲ਼ ਹੋਏ ਸਾਡੀ ਤਿੰਨ ਨੰਬਰ ਟਰੇਨ ਸੀ ਤੀਸਰਾ ਡੱਬੇ ਵਿੱਚ 13ਤੋ23ਨੰਬਰ ਸੀਟਾਂ 🙏🙏 ਬਹੁਤ ਸੋਹਣੇ ਦਰਸ਼ਨ ਹੋਏ 🙏🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏
⬅️Love from Baba Nanak ji di dharti
♥️♥️♥️♥️♥️♥️🇵🇰♥️♥️♥️♥️♥️♥️
Lok Rang Punjab Da
We are The folk music expects
Really nice video veer ji, very very emotional too Thanks for sharing it
Shahi qila documentary
th-cam.com/video/26LEGZGn5vw/w-d-xo.html
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਦੇਖ ਗਰਬ ਨਾਲ ਸੀਨਾ ਚੌੜਾ ਹੋ ਗਿਆ ਸਾਡੇ ਪੁਰਖਿਆਂ ਦੇ ਰਾਜ ਦੀ ਯਾਦਗਾਰ ਦੇਖ ਕੇ
Sade sikh raj da mahan kila ji waheguru ji kirpa karan ji sada khalsha raj fer aave ji🙏🙏🙏🙏🙏🙏🙏🙏🙏
ਵਾਹਿਗੁਰੂ ਜੀ
ਸਾਡੇ ਕਾਰ ਸੇਵਾ ਵਾਲੇ ਬਾਬੇ ਸਾਰਾ ਕੁਝ ਖਤਮ ਕਰ ਰਹੇ ਨੇ ਪੁਰਾਣਾ ਇਤਹਾਸ ਸਾਡਾ।
thQu Pakistan ... 🙏🙏
Shahi qila documentary.
th-cam.com/video/26LEGZGn5vw/w-d-xo.html
ਰੁੱਕ ਜਾ ਪਹਿਲਾਂ ਸ਼ਾਹ ਤਾਂ ਲੈਲਾ
V v v thanks
Very good, painful to see, thanks brother
ਜਦੋਂ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਗਏ ਤਾਂ ਸਿੱਖ ਰਾਜ ਦਾ ਵਾਰਿਸ ਉੱਨਾ ਦਾ ਪੋਤਾ ਕੁੰਵਰ ਨੌਨਿਹਾਲ ਸਿੰਘ ਬਣਾਇਆ ਗਿਆ ਜੌ 18 ਸਾਲ ਦਾ ਸੀ। ਧਿਆਨ ਸਿੰਘ ਡੋਗਰੇ ਨੇ ਗਦਾਰੀ ਕਰਕੇ ਉਸਦਾ ਕਤਲ ਕਰਾਇਆ ਫੇਰ ਵਾਰਿਸ ਉੱਨਾ ਦਾ ਪੁੱਤਰ ਖੜਕ ਸਿੰਘ ਬਣਾਇਆ ਉਸਦਾ ਵੀ ਕਤਲ ਕਰਤਾ ਫੇਰ ਵਾਰਿਸ ਉੱਨਾ ਦੀ ਪਤਨੀ ਚੰਦ ਕੌਰ ਬਣਾਇਆ ਉਸਨੂੰ ਜ਼ਹਿਰ ਦੇਕੇ ਮਾਰਿਆ ਡੋਗਰੇ ਨੇ ਫੇਰ ਰਾਜਾ ਬਣਿਆ ਸ਼ੇਰੇ ਪੰਜਾਬ ਦਾ ਪੁੱਤਰ ਸ਼ੇਰ ਸਿੰਘ ਉਸਨੂੰ ਮਾਰਿਆ ਸੰਧਾਵਾਲੀਆ ਸਰਦਾਰਾਂ ਨੇ ਤੇ ਧਿਆਨ ਸਿੰਘ ਡੋਗਰਾ ਦਾ ਵੀ ਸਿਰ ਵੱਡਿਆ ਤੇ ਵਾਰਿਸ ਬਣਾਇਆ 5 ਸਾਲ ਦਾ ਸ਼ੇਰੇ ਪੰਜਾਬ ਦਾ ਪੁੱਤਰ ਦਲੀਪ ਸਿੰਘ। ਅਫਸੋਸ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਦਲੀਪ ਸਿੰਘ ਨੂੰ ਇੰਗਲੈਂਡ ਤੇ ਮਾਤਾ ਜਿੰਦ ਕੌਰ ਨੂੰ ਨੇਪਾਲ ਭੇਜ ਦਿੱਤਾ ਗਿਆ। ਆਪਣੇ ਆਖਿਰੀ ਦਿਨਾ ਚ ਸਿੱਖ ਕੌਮ ਦੇ ਏਨਾ ਵਾਰਿਸਾ ਨੂੰ ਇੱਕ ਇੱਕ ਰੋਟੀ ਲਈ ਤਰਸਣਾ ਪਿਆ ਤੇ ਬਹੁਤ ਬੁਰੀ ਮੌਤ ਦਿੱਤੀ।ਮਹਾਰਾਜਾ ਰਣਜੀਤ ਸਿੰਘ ਦੀ ਇੱਕ ਗਲਤੀ ਨੇ ਸਿੱਖ ਰਾਜ ਖਤਮ ਕੀਤਾ ਓਹ ਗਲਤੀ ਸੀ ਪਹਾੜੀ ਰਾਜੇ ਧਿਆਨ ਸਿੰਘ ਡੋਗਰੇ ਤੇ ਉਸਦੇ ਭਰਾ ਗੁਲਾਬ ਸਿੰਘ ਡੋਗਰੇ ਤੇ ਵਿਸ਼ਵਾਸ ਕਰਕੇ ਉੱਨਾ ਨੂੰ ਵਜੀਰ ਬਣਾ ਦੇਣਾ।🙏🙏
You are Right 👍👍🙏🙏
Shahi qila documentary
th-cam.com/video/26LEGZGn5vw/w-d-xo.html
Welcome to Pakistani Punjab
ਕੌਮ ਦਾ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ 🙏🙏🚩🚩
He was maharaja means emperor not gernail his garnail wal hari singh nalwa
Waheguru ji 🙏🙏🌸🌸🌸💐
Lot of thanks gill and Bhullar Sahib ji fully enjoyed .This is our Sikhism reality. Thanks
Sukdev: it is indeed so sad and unfair that most if not all of the sacred Sikhism sites are in present day Pakistan and hence don't have ready and easy access to most Sikhs of the world. The Sikhs did nothing to deserve this fate. I totally feel for them!! Their only option left is to continue to kiss the boots of the Muslims inorder to be in their good graces.
@@genten777 🤡
Shahi qila documentary
th-cam.com/video/26LEGZGn5vw/w-d-xo.html
Bhout hi vadiya video ❤️ kush ho gya 🙏 Pakistani jina ne saamb sambhal kiti Una nu ❤️ to salaam a 🙏
Shahi qila documentary
th-cam.com/video/26LEGZGn5vw/w-d-xo.html
ਵੀਰ ਬਹੁਤ ਵੀ ਸਕੂਨ ਮਿਲਿਆ ਮਾਹਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਦੇਖ ਕੇ ਤੇ ਅੱਖਾਂ ਚ ਪਾਣੀ ਵੀ ਆ ਗਿਆ 😭 ਚੱੜਦਾ ਪੰਜਾਬ ਤੇ ਲੈਦਾਂ ਪੰਜਾਬ ਇੱਕ ਹੁੰਦਾ
ਸਾਨੂੰ ਵੀ ਮਾਹਰਾਜਾ ਰਣਜੀਤ ਸਿੰਘ ਜੀ ਦੇ ਦਰਸ਼ਨ ਕਰਨ ਨੂੰ ਮਿਲਦੇ😭😭
Shahi qila documentary
th-cam.com/video/26LEGZGn5vw/w-d-xo.html
Waheguru ji ka khalsa waheguru ji ki Fateh ji
Great pakistan
Shahi qila documentary.
th-cam.com/video/26LEGZGn5vw/w-d-xo.html
Thank u paji tusi pak aye tawada gana pinda wale mera favrt song paji🇵🇰🇵🇰🇵🇰💓💓💓
Waheguru ji ka khalsa waheguru ji ki Fateh ji waheguru ji mehar kario ji sikh sangat te
bahut sohna kila
Shahi qila documentary
th-cam.com/video/26LEGZGn5vw/w-d-xo.html
Very nice garet 🙏🙏🙏🙏🙏🙏🙏🙏
Very emotional movement’s and Sikh history
Shahi qila documentary
th-cam.com/video/26LEGZGn5vw/w-d-xo.html
ਥੋਡ਼ਆ ਸਮਾਂ ਨੀ ਭਰਾ 50 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ
Thanks for to show us💞👍🙋🙏
ਬਹੁਤ ਵਧੀਆ ਹੈ
Waheguru ji
Sikh history Te apna mehar bhreya hath rakhna oun waliya pidiya nu apne wirse ware pta chalde rahe,
Assi be hunde c krde malak punjab de
Shahi qila documentary
th-cam.com/video/26LEGZGn5vw/w-d-xo.html
ਸਾਡੇ ਕਾਰਸੇਵਾ ਵਾਲਿਆਂ ਨੂੰ ਪਾਕਿਸਤਾਨ ਸਰਕਾਰ ਤੋਂ ਸਿੱਖਣਾ ਚਾਹੀਦਾ , ਦੇਖੋ ਸਾਰੀ ਇਮਾਰਤ ਆਪਣੀ ਅਸਲੀ ਦਿੱਖ ਦੇ ਵਿੱਚ ਹੈ 🙏🙏
Shahi qila documentary
th-cam.com/video/26LEGZGn5vw/w-d-xo.html
ਪਾਕਿਸਤਾਨ ਵਾਲਿਆਂ ਨੇ ਕਿਲ੍ਹੇ ਵੀ ਸੰਭਾਲੇ ਹੋਏ ਨੇ ਤੇ ਹਿੰਦੁਸ਼ੈਤਾਨੀਆਂ ਨੇ ਗੁਰੂਦੁਆਰੇ ਵੀ ਢਾਹ ਤੇ।
Shahi qila documentary.
th-cam.com/video/26LEGZGn5vw/w-d-xo.html
Very good sir 🙏🙏👍👍🌹🌹
Thanks bro tuhade karke assi be apne sikh rajje da killa vek lya 🙏🏼
ਬਹੁਤ ਵਧੀਆ ਜੀ...
Good
Shahi qila documentary
th-cam.com/video/26LEGZGn5vw/w-d-xo.html
So lovely gill sb best wishes
ba-kmaal te tnkx aa aapda bhai g.....tusa bohat sona uprala kita....
ਕਿਲ੍ਹਾ ਲਾਹੌਰ ਜਿਸਨੂੰ ਮਹਾਰਾਜਾ ਨੇ ਫਤਹਿ ਕੀਤਾ ਸੀ
ਤੇ ਅੱਧੀ ਸਦੀ ਤੱਕ ਰਾਜ ਕੀਤਾ । ਕਿੱਲਾ ਜਮਰੋਦ ਵੀ
ਵੇਖਣ ਵਾਲਾ ਜੋ ਹਰੀ ਸਿੰਘ ਨਲੂਆ ਨੇ ਬਣਾਇਆ ਸੀ।
Waheguru ji
Maharaja ji nu salute 🙏
Welcome to Lahore
Very good veer ji
ਸਤਿ ਸ੍ਰੀ ਅਕਾਲ ਵੀਰੇ
V v v nice video banai
Kya baat aa yaar.nzara aa gea vekh k.saadey aalea ne ta qiley rol k rakh dittey.saadia sarkara nu ehna ton sikhna chahida.or saadey saarey hindustana de qilea nu thik Krna chahida ta jo aaun wali peedi saada itihas jaan sakey.🙏
ਸਿੱਖੋ ਸੋਚ ਸੋਚ ਟੁਕੜੇ ਪੰਜਾਬ ਦੇ ਹੋਏ ਸੀ ਨਾ ਕੇ ਗੱਦਸਤਾਨ ਦੇ
V beautiful
Veer Bahut dil karda sada purkiya di verasat dakhan nu veer ma Punjab india tu dakh reha eh video Rooh kush hogi video dakh k
ਵਾिਹਗੁਰੂ ਕਰੋ िਕ੍ਪਾ ਇॅਕ ਵਾਰ िਫਰ 🙏🙏🙏
ਭਾਰਤ।ਜਦ ਗੁਲਾਮ ਸੀ ੳਸ ਵਕਤ ਖਾਲਸਾ ਆਜ਼ਾਦ ਸੀ ਆਪਣਾ ਰਾਜ ਸੀ ਬਦਕਿਸਮਤੀ ਕੌਮ ਦੀ ਅਜ ੳ੍ਨਾ ਗੁਲਾਮਾ ਦੇ ਸਿਖ ਕੌਮ ਗੁਲਾਮ ਹੋ ਗੲਈ ਹੈ ੭੫ਸਾਲ ਤੋਂ
ਕਸੂਰਵਾਰ ਤੇ ਗਦਾਰ ਅਾਪਣੇ ਬਾਦਲ ਤੇ ਕਪਤਾਨ ਅਾਪਣੇ।
bhaji dil nu shuh jan wali vedio hy sada itihas ina vadhia c maha raja ranjeet s zindabad
Shahi qila documentary
th-cam.com/video/26LEGZGn5vw/w-d-xo.html
Apnna Raj daa Raja daa Killah wakh kaa Khusi and majusi punjabia chadaa and Lehanda Punjabi daa chahria taa safe jahlkdee haa veer jee.Wahguru fir mahar karu gas.Thankz🎉
Maharaja was a great King.🙏🙏🙏🙏🙏
waheguru ji
Sikh history Satnam waheguru ji 🙏🙏
Shahi qila documentary
th-cam.com/video/26LEGZGn5vw/w-d-xo.html
Welcome to Pakistan
Thanks veero shere panjab mharaja ranjeet Jeet singh ji khalsa Raj lean wale da Killa dikha ke ehsan kitta
Shahi qila documentary
th-cam.com/video/26LEGZGn5vw/w-d-xo.html
Very nice
ਸਤਿ ਸ੍ਰੀ ਆਕਾਲ ਵੀਰ ਜੀ
Good 👍🏼 veere
Bhut vadia laga y ji
Bohat vadia jee khush raho
Shahi qila documentary
th-cam.com/video/26LEGZGn5vw/w-d-xo.html
ਬਹੁਤ ਸੋਹਣੀ ਵੀਡੀਓ ਜੀ।ਇੱਕ ਅਨਮੋਲ ਵੀਡੀਓ
Shahi qila documentary.
th-cam.com/video/26LEGZGn5vw/w-d-xo.html
Maharaja Ranjit singh sahib ji da sikh raj sari duniaa da sab to vdaia raj hoia ji🙏🙏🙏🙏🙏
Nice video Thinks veer g 🙏🏻🙏🏻
Love you bro
Waheguruji
Sat Sri akal ji
Waheguru ji 🙏🙏
Shahi qila documentary.
th-cam.com/video/26LEGZGn5vw/w-d-xo.html
Great video
U r great 👍
Omg kya baat hai yaar maza agaya ji. Maharaja Ranjit Singh warga raaj koi nahi karsakda
Very nice brother 👍
Good..job
1947 vich jis team neh Punjab deh two part keetay rab ohnah nu narkan vichon bahar na kaday