ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਬਟਾਲਾ;ਸਿੱਖ ਰਾਜ 'ਚ ਹੀ ਚੀਨ ਫ਼ਤਹਿ ਹੋਇਆ|Harbhej Sidhu|Maharaja Sher singh|sikh

แชร์
ฝัง

ความคิดเห็น • 203

  • @Pritpalsingh-bj7op
    @Pritpalsingh-bj7op 2 ปีที่แล้ว +18

    ਮੇਰਾ ਮੇਰਾ ਸੋਹਣਾ ਦੇਸ਼ ਪੰਜਾਬ
    ਪਰਮਾਤਮਾ ਫਿਰ ਭੇਜੀਂ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ

    • @Ranjit_._Singh
      @Ranjit_._Singh 2 ปีที่แล้ว +1

      ਆਪ ਨਾ ਕੁਝ kreyo ਤੁਹਾਡਾ ਹਾਲ ਵੀ ਹਿੰਦੂਆਂ ਵਰਗਾ ਕਰ ਦਿੱਤਾ ਹੈ ਬ੍ਰਾਹਮਣਵਾਦ ਨੇ ਉਹਨਾਂ ਵਾਂਗ ਚਮਤਕਾਰਾਂ ਦੇ ਸਹਾਰੇ ਕਿਸੇ ਹੋਰ ਦੇ ਸਹਾਰੇ ਦੀ ਉਡੀਕ ਕਰਦੇ ਜੇ ਤਾਂ ਹੀ ਤੇ ਹਿੰਦੂ ਬ੍ਰਾਹਮਣਾ ਦੇ ਗੁਲਾਮ ਨੇ ਤੇ ਸਾਡੇ ਸਿੱਖਾਂ ਤੇ ਗੁਰੂ ਸਾਹਿਬਾਨ ਜੀ ਨੇ ਏਨਾ ਤੇ ਭਰੋਸਾ ਕਰਨ ਤੋ ਰੋਕਿਆ ਸੀ ਉਹਨਾਂ ਨੇ ਏਹ ਰਾਜ ਚਮਤਕਾਰ ਜਾ ਕਿਸੇ ਹੋਰ ਦੇ shazre ਦੀ ਉਡੀਕ ਕਰਕੇ ਜਾ ਕਿਸੇ ਪੂਜਾ ਪਾਠ ਰਾਹੀਂ ਨਹੀਂ ਸੀ ਬਣਾਇਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਰਾਸਤੇ ਤੇ ਚੱਲ ਕੇ ਮਿਲ ਕੇ ਅਪਣੀ himmt ਤੇ ਦਲੇਰੀ ਨਾਲ ਕਾਇਮ ਕੀਤਾ ਸੀ ਤੇ ਜਿਨਾਂ ਚਿਰ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਰਾਸਤੇ ਤੇ ਚੱਲਦੇ ਰਹੇ ਉਨਾਂ ਚਿਰ ਹਰ ਮੁਸੀਬਤ ਦਾ ਸਾਹਮਣਾ ਦਲੇਰੀ ਤੇ himmt ਨਾਲ ਕੀਤਾ ਤੇ ਰਾਜ ਵੀ ਕੀਤਾ ਤੇ ਜਦੋ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਨੂੰ ਛੱਡ ਕੇ ਬ੍ਰਾਹਮਣਵਾਦ ਡੇਰਾ ਵਾਦ ਵੱਖ ਵੱਖ ਪਾਖੰਡੀ ਸਾਧਾਂ ਦੇ ਪਿੱਛੇ ਲੱਗ ਗਏ ਤੇ ਚਮਤਕਾਰਾਂ ਦੀ ਉਡੀਕ ਕਰਨ ਲੱਗ ਪਏ ਤੇ ਏਹ ਸੋਚ ਕੇ ਬੈਠ ਗਏ ਕੇ ਮੈ ਕੀ ਕਰ ਸਕਦਾ ਹਾਂ ਮੈਨੂੰ ਕੀ ਲੋੜ ਹੈ ਕੋਈ ਕੁਰਬਾਨੀ ਦੇਵੇ ਤਾਂ ਗਵਾਂਢੀ ਦੇ ਘਰੋ ਦੇਵੇ ਉਦੋਂ ਦਾ ਰਾਜ ਵੀ ਗਵਾ ਲਿਆ ਤੇ ਇੱਜ਼ਤ ਵੀ ਗਈ ਤੇpgga ਵੀ ਰੁਲ ਰਹੀਆ ਨੇ

  • @nirmalghuman6077
    @nirmalghuman6077 2 ปีที่แล้ว +19

    ਜਿਸ ਕਿਸੇ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਖੂਨ ਭਿੱਜੇ ਇਤਿਹਾਸ ਚ ਦਿਲਚਸਪੀ ਹੈ, ਉਹ ਸੋਹਣ ਸਿੰਘ ਸੀਤਲ ਜੀ ਦੀ ਲਿਖੀ ਕਿਤਾਬ
    "ਸਿੱਖ ਰਾਜ ਕਿਵੇਂ ਗਿਆ"
    ਪੜ੍ਹ ਸਕਦੇ ਓ, ਇਹ ਕਿਤਾਬ ਨੈੱਟ ਤੇ ਵੀ ਮੌਜੂਦ ਆ, ਡਾਊਨਲੋਡ ਕਰਕੇ ਪੜ੍ਹ ਸਕਦੇ ਓ

  • @PardeepSingh-xd4rn
    @PardeepSingh-xd4rn 2 ปีที่แล้ว +6

    ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ😓😓😓😓😓

  • @surindergill8714
    @surindergill8714 2 ปีที่แล้ว +16

    ਇਹਨਾਂ ਪੁਰਾਣਿਆਂ ਸਿੱਖੀ ਇਮਾਰਤਾਂ ਨੂੰ ਸੰਭਾਲ਼ਿਆ ਚਾਹੀਦੀਆਂ ਹਨ ਬਹਾਰ ਰਹਿੰਦੇ ਲੋਕ ਵੀ ਮਦਦ ਕਰ ਸਕਦੇ ਹਨ ਸਾਰਿਆ ਨੂੰ ਮਿਲ ਉਪਰਾਲਾ ਕਰਨਾ ਚਾਹੀਦਾ ਹੈ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਿੱਖੀ ਨੂੰ ਮਿਟਾਉਣ ਲਈ ਜਾਗੋ ਪੰਜਾਬ ਵਾਸੀਉ ਮੇਰੀ ਸਾਰਿਆ ਅੱਗੇ ਬੇਨਤੀ ਹੈ 🙏🙏🙏🙏🙏🇺🇸🇺🇸🇺🇸🇺🇸

    • @balwinderbumbel3377
      @balwinderbumbel3377 2 ปีที่แล้ว +1

      🙏🙏 Right

    • @sarvjitdeol9622
      @sarvjitdeol9622 2 ปีที่แล้ว

      ਸੁਰਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਗੱਲ ਕੀਤੀ 🙏

    • @gaganchahal9653
      @gaganchahal9653 2 ปีที่แล้ว

      ਸਾਹੀ ਕਿਹਾ ਬਾਈ ਜੀ

  • @sukhpalsingh3275
    @sukhpalsingh3275 2 ปีที่แล้ว +14

    ਹਰਭੇਜ ਵੀਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @rajideol680
    @rajideol680 2 ปีที่แล้ว +8

    ਗੁਰਭੇਜ਼ ਵੀਰ ਸਹੀ ਕਿਹਾ ਆਪ ਨੇ 'ਸੰਧਾਵਾਲੀਆਂ ਨੇ ਸਿੱਖ ਰਾਜ ਨਾਲ ਵੱਡੀ ਗਦਾਰੀ ਕੀਤੀ ਸੀ। ਮੈ ਵੀ ਪੜ੍ਹ ਚੁੱਕਾ👍👍👍👍👍

  • @daudharwalakavisharijatha8089
    @daudharwalakavisharijatha8089 2 ปีที่แล้ว +13

    ਬਹੁਤ ਵਧੀਆ ਜਾਣਕਾਰੀ ਸਿੱਧੂ ਸਾਬ ਬਹੁਤ ਬਹੁਤ ਧੰਨਵਾਦ

  • @sukhveersalwara1946
    @sukhveersalwara1946 2 ปีที่แล้ว +7

    ਬਹੁਤ ਵਧੀਆ ਜਾਣਕਾਰੀ

  • @balveersinghsandhu1577
    @balveersinghsandhu1577 2 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹਰਭੇਜ ਸਿੰਘ ਸਿੱਧੂ ਸਾਹਿਬ ਜੀ ਸੁਣਕੇ ਭਾਵੁਕ ਹੋ ਗਏ ਹਾ ਬਹੁਤ ਮਿਹਨਤ ਕੀਤੀ ਹੈ ਮੇਰੇ ਵੀਰ ਜੀ ਨੇ

  • @Pritpalsingh-bj7op
    @Pritpalsingh-bj7op 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰਭੇਜ ਸਿੰਘ ਜੀ। ਅਸੀਂ ਤੁਹਾਡੀ ਅਗਲੀ ਵੀਡੀਓ ਦੇ ਇੰਤਜ਼ਾਰ ਵਿੱਚ

  • @sonuvirk4949
    @sonuvirk4949 2 ปีที่แล้ว +2

    Vha ਜੀ bhout ਵਧੀਆ ਜਾਣਕਾਰੀ ਦਿੱਤੀ
    ਵੀਰੇ ਏਦਾ ਦੀ ਵੀਡਿਉ ਠੀਕ a
    ਐਵੇਂ ਟਰੈਕਟਰਾਂ ਚ vryea ਰਹਿੰਦਾ

  • @mohaliwale2023
    @mohaliwale2023 2 ปีที่แล้ว +13

    Love you bro. Sukar aa koi ta changa kam kar reha. Bhot dukh hunda jdo Sikh Empire ( Raj ) de patan de Khani Sunde aa.

  • @inderjeetsingh1403
    @inderjeetsingh1403 2 ปีที่แล้ว +2

    ਸਾਨੂੰ ਆਪਣੀ ਵਿਰਾਸਤ ਤੇ ਪੁਰਾਣੇ ਇਤਿਹਾਸ ਨੂੰ ਸਾਂਭਣ ਦੀ ਲੋੜ ਹੈ , ਸਕੂਲਾਂ ਵਿਚ ਸਿੱਖ ਇਤਿਹਾਸ ਵਿਸ਼ਾ ਅਲੱਗ ਤੋਂ ਪੜਾਉਣ ਦੀ ਲੋੜ ਹੈ

  • @highskillsfrompb0274
    @highskillsfrompb0274 2 ปีที่แล้ว +2

    bot sohna bolda veer. mai veer nu sunan li video dekhda

  • @GursewakSingh-ul6wr
    @GursewakSingh-ul6wr 2 ปีที่แล้ว +11

    Thanks veera to vist batala and share the history 🙏

  • @Danarammittar
    @Danarammittar 2 ปีที่แล้ว +1

    ਸਿੱਖ ਇਤਿਹਾਸ ਬਾਰੇ ਬਹੁਤ ਸੋਹਣੀ ਜਾਂਨਕਾਰੀ ਦਿੱਤੀ ਹਰਭੇਜ ਵੀਰ

  • @veerchahal6263
    @veerchahal6263 2 ปีที่แล้ว +5

    Bohut vadiya visha se ji

  • @gindagill4028
    @gindagill4028 2 ปีที่แล้ว +3

    Bahut vadya video aaa 22 Harbhaj and 22 Sukhjinder veer 🙏🙏🙏👍👍👍👍👍

  • @diyslimes949
    @diyslimes949 2 ปีที่แล้ว +5

    SGPC ਨੂੰ ਇਸਦੀ ਸੰਭਾਲ ਕਰਨੀ ਚਾਹੀਦੀ ਹੈ।

    • @HarjeetSingh-ks8rw
      @HarjeetSingh-ks8rw 2 ปีที่แล้ว +2

      ਸ੍ਰੋਮਣੀ ਕਮੇਟੀ ਵਾਲੇ ਤਾਂ ਆਪ ਖਾਣ ਨੂੰ ਲਗੇ

    • @gaganchahal9653
      @gaganchahal9653 2 ปีที่แล้ว

      Sahi kiha par o ap hi ghar bharn lage

  • @prabhsohal1194
    @prabhsohal1194 2 ปีที่แล้ว +12

    ਸਾਡਾਂ ਸਹਿਰ ਬਟਾਲਾਂ ❤

  • @amarjitsinghamarjit-s8k
    @amarjitsinghamarjit-s8k ปีที่แล้ว

    ਬਹੁਤ ਵਧੀਆ ਵੀਰ ਜੀ❤

  • @sukhchainsingh-dt5oi
    @sukhchainsingh-dt5oi 2 ปีที่แล้ว +2

    Thanks bro keep it up god bless you and your team

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว +1

    ਬਹੁਤ ਵਧੀਆ

  • @prabhjeetsingh5519
    @prabhjeetsingh5519 2 ปีที่แล้ว +3

    Bahut bahut dhanwad veer ji 🙏

  • @manigujjar8670
    @manigujjar8670 2 ปีที่แล้ว

    ਬਹੁਤ ਵਧੀਆ ਜੀ ਆਪੇ ਇਤੀਹਾਸ ਨੂੰ ਦਖਾਉਣ ਵਾਸਤੇ ਜੀ

  • @deephussain6064
    @deephussain6064 2 ปีที่แล้ว +6

    Love you bro ❣️

  • @baljeetsidhu3550
    @baljeetsidhu3550 2 ปีที่แล้ว +2

    Very Very Nice Sidhu Saab Ji

  • @SandeepSandhuUnik
    @SandeepSandhuUnik 2 ปีที่แล้ว +4

    Thanks for sharing.....from Batala....

  • @janakrajbatwal6614
    @janakrajbatwal6614 2 ปีที่แล้ว

    Thank. Paji. Tosi. Sade. Batala. Aya. Si

  • @GillMajari
    @GillMajari หลายเดือนก่อน

    ਵਾਹਿਗੁਰੂ ਜੀ

  • @sajjansingh1963
    @sajjansingh1963 2 ปีที่แล้ว +6

    Thank you bai ji.............for the Legend history

  • @jogindersingh4350
    @jogindersingh4350 2 ปีที่แล้ว

    Waheguru ji ka khalsa waheguru ji ki Fateh ji beta ji aap bhut hi achsa kam kar rhe h ji waheguru ji aap lambi amar kare 🌹🌹🌹🌹🙏🏼🙏🏼🙏🏼🙏🏼👍👍

  • @jugrajsinghsidhu1551
    @jugrajsinghsidhu1551 7 หลายเดือนก่อน

    ਇਹ ਸੰਧਾਵਾਲੀਆ ਦਾ ਪਰਿਵਾਰ ਉਹੀ ਪਰਿਵਾਰ ਹੈ ਇਸ ਪਰਿਵਾਰ ਦਾ ਮਸ਼ਹੂਰ ਪੱਤਰਕਾਰ ਗੁਰਪ੍ਰੀਤ ਸੰਧਾਵਾਲੀਆ ਜੋ ਮਸ਼ਹੂਰ ਪੰਜਾਬੀ ਚੈਨਲ Prime ਏਸ਼ੀਆ ਦਾ ਪੱਤਰਕਾਰ ਹੈ

  • @harindersingh2377
    @harindersingh2377 2 ปีที่แล้ว +1

    Thanks 🙏
    Sandhu chhote Veer

  • @chandanpreetsidhu
    @chandanpreetsidhu 2 ปีที่แล้ว

    Bahut Vdiyaa Harbhej Veere

  • @meenusandhu4773
    @meenusandhu4773 2 ปีที่แล้ว +2

    Good 👍🙏 good batala super .

  • @mamta-vc3lm
    @mamta-vc3lm 10 หลายเดือนก่อน

    😢😢😢 ਵਾਹਿਗੁਰੂ ਜੀ

  • @monnubasra9337
    @monnubasra9337 2 ปีที่แล้ว +1

    Thank. You bai ji 🙏🙏🙏

  • @NewEra25
    @NewEra25 2 ปีที่แล้ว

    This is so interesting Harbhej. Lots of love dear brothers.

  • @amarsinghsingh232
    @amarsinghsingh232 2 ปีที่แล้ว +3

    Very important information brother

  • @chamkaursingh7700
    @chamkaursingh7700 2 ปีที่แล้ว +3

    good job

  • @kuljitsingh6749
    @kuljitsingh6749 2 ปีที่แล้ว +1

    Big Big Thank you brother 👌👍 eh sari ghatnawan Punjab govt.nu daso ji ta ki ehna imaartan di daikh bhal ho sake ji bahut bahut dhanvad ji 🙏👌👍❤️

  • @malhisingh5962
    @malhisingh5962 2 ปีที่แล้ว +2

    Very nice information

  • @gurjeetkaur6242
    @gurjeetkaur6242 2 ปีที่แล้ว

    Thanks you veer g

  • @meenarani8938
    @meenarani8938 2 ปีที่แล้ว

    Bahut hi badhiya Jankari dene Layi dhanyvad

  • @jashandhillon6613
    @jashandhillon6613 2 ปีที่แล้ว +3

    Nice 👍

  • @bupindersingh7592
    @bupindersingh7592 2 ปีที่แล้ว +3

    Informative.

  • @satpalsingh275
    @satpalsingh275 2 ปีที่แล้ว

    Bahut Vaidya 22g keep it up

  • @akashsidhu289
    @akashsidhu289 2 ปีที่แล้ว

    ਵਧੀਆ🎉❤

  • @ragveersingh991
    @ragveersingh991 2 ปีที่แล้ว

    Veer gurbhej ji waheguru ji mehar kare pind chahal faridkot

  • @kiranjeetkaur3789
    @kiranjeetkaur3789 2 ปีที่แล้ว

    Very nice and knowledgeable Bai ji

  • @akasdeepsinghakasdeepsingh9952
    @akasdeepsinghakasdeepsingh9952 2 ปีที่แล้ว +1

    Bai zeera sher moge to aage kot esse khan to 30 kilometres zeera vich old killa ji oh bi dekha oo ji andro please ji

  • @DeepSidhu-ks9pv
    @DeepSidhu-ks9pv ปีที่แล้ว

    Harbhej y ❤

  • @karambir2128
    @karambir2128 2 ปีที่แล้ว

    Bhaut vdia veer ji a sade sehar vich hai

  • @ajaydeepsingh8818
    @ajaydeepsingh8818 2 ปีที่แล้ว +3

    Waheguru ji.

  • @harbanskaur8359
    @harbanskaur8359 2 ปีที่แล้ว

    Harbhej puttar tu v manu heera hi lagda aa sanu eni jaankaari dena aa God blees you my son

  • @sarbjitsinghsidhu5141
    @sarbjitsinghsidhu5141 ปีที่แล้ว

    RANI Sahiba Mehtab KAUR ji n MATA Sda KAUR ji.... Great ...proud of SIKH s Empire 🗺 .......

  • @SurinderSingh-mi5dh
    @SurinderSingh-mi5dh 2 ปีที่แล้ว +1

    ਨਵਾਂ ਸ਼ਹਿਰ ਦੀ ਬਾਰਾਂਦਰੀ ਤੇ ਵੀਡਿਉ ਬਣਾਉ

  • @prabhjeetsingh5519
    @prabhjeetsingh5519 2 ปีที่แล้ว +2

    Pls hor videos es related kise new topic te jarrur banao

  • @harjitkaur6714
    @harjitkaur6714 2 ปีที่แล้ว +1

    Thank you bro

  • @garrymax471
    @garrymax471 2 ปีที่แล้ว +3

    Bhot dukh aunda sara sun k kida annt hoya sade raaj da te hun pta ni kdo avega mur k

    • @blocksingh8216
      @blocksingh8216 2 ปีที่แล้ว +2

      Harbhej singh ji you are doing good work Australia

    • @sarvjitdeol9622
      @sarvjitdeol9622 2 ปีที่แล้ว

      ਡੋਗਰਿਆ ਦੀ ਹਰਾਮਜਾਦਗੀ

  • @narindersinghbajwa4491
    @narindersinghbajwa4491 2 ปีที่แล้ว +2

    Thanks for this valuable information 👍

  • @meenakshisareen1168
    @meenakshisareen1168 2 ปีที่แล้ว +3

    I love my city batala

  • @GurpreetSingh-bh3xi
    @GurpreetSingh-bh3xi 2 ปีที่แล้ว +2

    Waheguru waheguru

  • @TopGamer-wn5ku
    @TopGamer-wn5ku 2 ปีที่แล้ว

    Bahut vadia knowledge hai veer ji

  • @gursharanjitsinghghuman1554
    @gursharanjitsinghghuman1554 2 ปีที่แล้ว +1

    There is motor in front of girls hostel used to fill water, there was mangoes garden at Shubash park

  • @ifthikarlaligill9342
    @ifthikarlaligill9342 2 ปีที่แล้ว

    Thanks for information our history culture customs and politics good video thanks

  • @parminderkaur3213
    @parminderkaur3213 2 ปีที่แล้ว

    ਸਾਡਾ ਸ਼ਹਿਰ batala, sept 3 nu babe nanak ਦਾ viah aa sade ਸ਼ਹਿਰ ch

  • @365baalkikhaal7
    @365baalkikhaal7 2 ปีที่แล้ว +3

    🙏🏻🙏🏻🙏🏻🙏🏻 thanks for the valueable information 🇮🇳🇮🇳🇮🇳🇮🇳

  • @jaspalsingh9068
    @jaspalsingh9068 ปีที่แล้ว

    ਮਹਾਰਾਜਾ ਰਣਜੀਤ ਸਿੰਘ ਜੀ ਹੀ ਰਾਜ ਕਰ ਸੱਕਦੇ ਸੀ ਇਨਾਂ ਬਰਗਾ ਕਿੰਨ ਬਣ ਜਾਣਾ

  • @shivambhagat9446
    @shivambhagat9446 2 ปีที่แล้ว +2

    This is too close from our home ❤️

  • @GagandeepSingh-th7ht
    @GagandeepSingh-th7ht 2 ปีที่แล้ว +2

    Nice

  • @RahulSharma-th6qd
    @RahulSharma-th6qd 2 ปีที่แล้ว +1

    Super ❤

  • @t2singh252
    @t2singh252 2 ปีที่แล้ว +3

    I am impressed by ur videos sir..u opened our eyes..we have a great historical buildings thnx for ur great efforts..to show sikh history 🙏🙏✌

    • @official_nahar_sab2898
      @official_nahar_sab2898 2 ปีที่แล้ว

      Sar andar bhi dikhana chahie tha nu thoda andar mein ho sakta hai dikhao

  • @amanjotsingh6590
    @amanjotsingh6590 2 ปีที่แล้ว

    Veera asi batala e rehnda te es mehal de lge school ch 12 saal rahe but es cheez bare kde kise ne zikar ni kita mera puchn te menu keha gya c purana khandar jeha aa bhut rehnda huna ethe but tusi bhut jada vadiya jankari diti

  • @kalabrar5643
    @kalabrar5643 2 ปีที่แล้ว

    Best off luck veere

  • @BinduMavi-rq8zh
    @BinduMavi-rq8zh ปีที่แล้ว

    ਬਹੁਤ ਸ਼ਾਨਦਾਰ ਜਾਣਕਾਰੀ❤❤

  • @singhharwinder3690
    @singhharwinder3690 2 ปีที่แล้ว

    Veer ji jankari den lai baut 2 danvad

  • @RajRaj-wl3ux
    @RajRaj-wl3ux 8 หลายเดือนก่อน

    God bless you Gurbhej bai ji

  • @harsajansingh8432
    @harsajansingh8432 2 ปีที่แล้ว

    bhaut vdia paji apa batale rehne but ena pta nhi c ah mehal bare

  • @fatehnoorkaurbrowny3050
    @fatehnoorkaurbrowny3050 2 ปีที่แล้ว

    Care krn di bhut jurat aa g

  • @gursharanjitsinghghuman1554
    @gursharanjitsinghghuman1554 2 ปีที่แล้ว

    Boats was coming from Anarkali to Baradari,on Sunday and during basant season so many people used to come here and enjoy in park Shubash park

  • @gurisraa1823
    @gurisraa1823 2 ปีที่แล้ว

    Very nyc work bro .. explanation bhut sohni kiti

  • @CHAHAL-er9zf
    @CHAHAL-er9zf 2 ปีที่แล้ว

    Good work

  • @palwinderdh6821
    @palwinderdh6821 2 ปีที่แล้ว

    dhanwad ji history di jankari den vaste

  • @AvtarSingh-yx2yh
    @AvtarSingh-yx2yh 2 ปีที่แล้ว

    God bless you brother 🙏👍👍👍👍🎄🎋🏝🌷🌻💝🏖

  • @BabarAli-en2ox
    @BabarAli-en2ox ปีที่แล้ว

    Harbhej Sidhu jee, bot bot tannewaad! Mein Lahore witch rehna wan, meray wadde Batala wich rehnde san te iss talaa da ziker karde san. Mara chacha baradari Di doosri manzal ton chhaal marde hunde san. Ik chacha iss talaa wich khlo ke te sir te ka (grass) rakh ke bagle (a bird) pharda hunda si. Mein bari der ton iss talaa de baare labna piya san. Tuadi bot mehrbani tussi ay video bana ke bot changa keeta ay. Umeed karne aan kadi na kadi iss jaga te zaroor aanwan ge. Ik wari fer tannewaad. Babar, Lahore

  • @rajindersinghgill503
    @rajindersinghgill503 2 ปีที่แล้ว

    ਹਰਭੇਜ ਸਿੱਧੂ ਜੀ ਅੰਮ੍ਰਿਤਸਰ ਵਿਖੇ ਕੋਤਵਾਲੀ ਜੋ ਹੈ ਮਹਾਰਾਣੀ ਸਦਾ ਕੌਰ ਦੀ ਹਵੇਲੀ ਸੀ ਉਸ ਬਾਰੇ ਵੀ ਕੋਈ ਜਾਣਕਾਰੀ ਪਾਓ ਅੱਜਕੱਲ੍ਹ ਸਰਕਾਰ ਹੈਰੀਟੇਜ ਬਣਾ ਰਹੀ ਹੈ ਉਸ ਦਾ ਨਾਮੋ ਨਿਸ਼ਾਨ ਖਤਮ ਕਰ ਰਹੀ ਹੈ

  • @randhirsingh3387
    @randhirsingh3387 2 ปีที่แล้ว

    NYC bht vdia

  • @jaswantsandhu2701
    @jaswantsandhu2701 2 ปีที่แล้ว

    Harbhej ji sade purkheya nal eh ethas milda he sade kol ek book te tarban heji

  • @harjaapkaur3454
    @harjaapkaur3454 2 ปีที่แล้ว

    Bohot vilakhan cheeja dikhaonde o waheguru chardi kla ch rakhe tuhanu

  • @rashmipawar5759
    @rashmipawar5759 2 ปีที่แล้ว

    Boht vdia veer.....Sharm auni chahidi Govt. Nu kida haal bneya hoya apne ithaas da.. Mainu te pta ee hun lga eshda ke ki ithaas aa

  • @HarpreetSingh-xn9gu
    @HarpreetSingh-xn9gu 2 ปีที่แล้ว +4

    ਵੀਰ ਜੀ ਇਹਨਾਂ ਪੁਰਾਣੀਆਂ ਇਮਾਰਤਾਂ ਦੇ ਅੰਦਰ ਜਾ ਕੇ ਵਿਖਾਇਆ ਕਰੋ

  • @sardoolsingh9180
    @sardoolsingh9180 2 ปีที่แล้ว

    Excellent historical facts. Thankfully.

  • @garrys2558
    @garrys2558 2 ปีที่แล้ว

    Very Good efforts n hard work u put in making ur all videos 👍👍👍

  • @ਅਜਾਦਪਰਿੰਦਾ-ਞ2ਰ
    @ਅਜਾਦਪਰਿੰਦਾ-ਞ2ਰ 2 ปีที่แล้ว

    ਯਰ ਮਹਿਲ ਤਾ ਦਿਖਾਇਆ ਨਹੀਂ ਅੰਦਰੋਂ

  • @bobbysekhon5952
    @bobbysekhon5952 2 ปีที่แล้ว

    Nice bro ji

  • @prabhpreetsingh4598
    @prabhpreetsingh4598 2 ปีที่แล้ว

    goog job

  • @vickss8630
    @vickss8630 2 ปีที่แล้ว

    Mera college baring union college batala. Jithe eh residence hai sher singh di. Office c sada college da

  • @coolsaini95
    @coolsaini95 2 ปีที่แล้ว

    Bahut hi jabardast itihas pata laga ajj Singha da..raaj karega khalsa