ਖਨੋਰੀ ਬਾਡਰ ਤੋੜਣ ਚੱਲੇ ਪੰਜਾਬ ਪੁਲਿਸ ਹੀ ਰੋਕ ਲੈਦੀ ਆਂ ਇਹ ਕੀ ਹੋ ਰਿਹਾ | Kahnori border te Mustang le k chlye

แชร์
ฝัง
  • เผยแพร่เมื่อ 17 ก.พ. 2024
  • ਖਨੋਰੀ ਬਾਡਰ ਤਾਂ ਤੋੜਣ ਚੱਲੇ ਪੰਜਾਬ ਪੁਲਿਸ ਹੀ ਰੋਕ ਲੈਦੀ ਆਂ ਇਹ ਕੀ ਹੋ ਰਿਹਾ | Kahnori border te Mustang la aye Part-1
    Channel subscribe Jaror Karo g
    Facebook page link
    Pendutractor...

ความคิดเห็น • 37

  • @siriwansonicechanlverygood6661
    @siriwansonicechanlverygood6661 4 หลายเดือนก่อน

    Jai jawan jai kisan 🙏🏻🙏🏻🙏🏻🙏🏻🙏🏻❤️❤️❤️❤️❤️

  • @dkkhalsa1551
    @dkkhalsa1551 4 หลายเดือนก่อน +3

    ਦੇਖ ਦੇਖ ਮੱਚਦੇ ਨੇ ਕਿ ਮਿਸਤਰੀ ਤੇ ਜੱਟ ਹੀ ਏਦਾਂ ਦੇ ਟਰੈਕਟਰ ਬਣਾ ਸਕਦੇ ਨੇ ਇਹ ਬਾਹਮਣ ਥੋੜੀ,ਇਹਨਾਂ ਦੀ ਤਾਂ ਮੋਕ ਨਿਕਲ ਜਾਂਦੀ ਏ ਹੈ ਨਾਲ ਦੋ ਸਿਪਾਹੀ ਨਾ ਹੋਣ ਤੇ ਮੋਦੀ ਵਰਗੇ ਕੁੱਤੇ ਪਿੱਛੇ ਹੀ ਮੁੜ ਜਾਂਦੇ ਨੇ ਪਜਾਮਾ ਗਿੱਲਾ ਹੋ ਜਾਂਦਾ ਕਿਸਾਨ ਰਾਹ ਚ ਬੈਠੇ ਦੇਖ ਕੇ ।।।ਸਿਰਾ ਸਿਰਾ ਸਿਰਾ ਵਾਹਿਗੁਰੂ ਤਰੱਕੀ ਬਖਸ਼ੇ ਤੱਤੀ ਵਾਅ ਨਾ ਲੱਗੇ ਸਾਰੇ ਸਿੰਘਾਂ ਨੂੰ❤❤❤❤❤❤❤

  • @souravrai6766
    @souravrai6766 4 หลายเดือนก่อน

    Sira aa

  • @GurwinderSingh-ys5ic
    @GurwinderSingh-ys5ic 4 หลายเดือนก่อน +6

    ਇਹੋ ਜਿਹੇ ਟਰੈਕਟਰ ਧਰਨੇ ਵਿੱਚ ਲਜਾਣੇ ਨਹੀਂ ਚਾਹਿਦੇ ਇਹੋ ਜਿਹੇ ਟਰੈਕਟਰ ਦੇਖ ਕੇ ਹੀ ਸੈਂਟਰ ਵਾਲੇਆ ਨੂੰ ਅੱਗ ਲੱਗ ਦੀ ਆ ਕੇ ਪੰਜਾਬ ਦੇ ਲੋਕ ਬਹੁਤ ਖੁਸ਼ ਹਾਲ ਆ ਬਹੁਤ ਪੈਸੇ ਵਾਲੇ ਆ ਇਹੋ ਜਿਹਾ ਕੁਝ ਵੇਖ ਕੇ ਹੀ ਉਹ ਪੰਜਾਬ ਨੂੰ ਮਾਰਨਾਂ ਚਾਹੁੰਦੇ ਹੈ ਇਹਨਾਂ ਗੱਲਾਂ ਵਿਚ ਹੀ ਪੰਜਾਬ ਦੇ ਗਰੀਬ ਕਿਸਾਨ ਪਿਸ ਰਹੇ ਆ ਜੇਕਰ ਟਰੈਕਟਰ ਲੈ ਕੇ ਜਾਣਾਂ ਹੀ ਹੈ ਤਾਂ ਸੈਂਪਲ ਟਰੈਕਟਰ ਬਣਾਂ ਕੇ ਲਿਜਾਉ ਇਹ ਤਾਂ ਫੁਕਰ ਪੁਣਾ ਬਾਈ ਜੀ ਚਾਹੇ ਤੁਹਾਨੂੰ ਮੇਰੀ ਗੱਲ ਗ਼ਲਤ ਲੱਗੇ ਤੁਸੀਂ ਆਪ ਹੀ ਸੋਚ ਕੇ ਵੇਖੋ ਸਹੀ ਹੈ ਜਾਂ ਗਲਤ

  • @kulwaranmander
    @kulwaranmander 4 หลายเดือนก่อน +5

    Lucky nale mila bai

  • @baljitsingh9283
    @baljitsingh9283 4 หลายเดือนก่อน +1

    ਝਾੜੂ ਸਰਕਾਰ ਵੀ ਦਿਲੀ ਨਾਲ ਰਲੀ ਹੋਈ ਆ

  • @aashmsidhu7217
    @aashmsidhu7217 4 หลายเดือนก่อน +1

    ਗੁਰੂ ਗੋਬਿੰਦ ਸਿਘ ਗੁਰੂ ਜੀ ਜਿਥੇ ਸੰਗਤ ਹੁਦੀ ਏ ਗੁਰਬਾਣੀ ਦੇ ਵਿਚ ਜਿਕਰ ਕੀਤਾ ਜਾਦਾ ਹੈ ਕਿ ਓਥੇ ਤੁਸੀ ਜਰੂਰ ਹਾਜਰ ਹੁਦੇ ਹੋ ਵਹਿਗੁਰੂ ਜੀ ਕ੍ਰਿਪਾ ਕਰੋ ਬੱਚਿਆ ਦਾ ਸਾਥ ਦਿਓ

  • @armandeepmaan3650
    @armandeepmaan3650 4 หลายเดือนก่อน +4

    No farmer no food

  • @Vikram_Rai
    @Vikram_Rai 4 หลายเดือนก่อน

    ❤❤❤

  • @balwinder_engineering_works
    @balwinder_engineering_works 4 หลายเดือนก่อน

    Waheguru ji ka khalsa waheguru ji ki Fateh

  • @DEEPDHALIWAL-hz8jp
    @DEEPDHALIWAL-hz8jp 4 หลายเดือนก่อน +4

    O balle jatta sirra kra ti ❤

  • @gogipreet7330
    @gogipreet7330 4 หลายเดือนก่อน +2

    Good job❤❤❤❤bro.GBU

  • @Godisone8157
    @Godisone8157 4 หลายเดือนก่อน

    Good brother par ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਕਿ ਮੋਦੀ ਅਸਤੀਫਾ ਦੇਵੇ ਬਸ ਨਹੀਂ ਚਾਹੀਦੀ ਇਹ ਸਰਕਾਰ ਜਾ ਫਿਰ ਸਾਡੇ ਬਿਲ ਕਰ ਮਾਫ਼ ok brother

  • @badnamyoutuber7427
    @badnamyoutuber7427 4 หลายเดือนก่อน +1

    ਡਰ ਗਏ ਸੀ ਉਹ ...😂😂

  • @Prabh_Gill302
    @Prabh_Gill302 4 หลายเดือนก่อน +1

    Lucky gold smith ko dikao

  • @dalbirsingh27
    @dalbirsingh27 4 หลายเดือนก่อน

    Very nice 👍

  • @_aulakh_jatt
    @_aulakh_jatt 4 หลายเดือนก่อน

    Y

  • @RJtractor302
    @RJtractor302 4 หลายเดือนก่อน +2

    Lucky nal mal bai

  • @babbalsahi8255
    @babbalsahi8255 4 หลายเดือนก่อน

    🔥🔥

  • @ravkirat5757
    @ravkirat5757 4 หลายเดือนก่อน +1

    No food no Farmers

  • @gurleenbhatti6836
    @gurleenbhatti6836 4 หลายเดือนก่อน

  • @user-fw8of9ny1f
    @user-fw8of9ny1f 4 หลายเดือนก่อน

    🙏

  • @HarwinderSingh-me1tr
    @HarwinderSingh-me1tr 4 หลายเดือนก่อน

    ਸਿੱਖ ਜੱਥੇਬੰਦੀਆਂ ਸਾਰੀਆ ਨੂੰ ਜਾਣ ਚਾਹੀਦਾ ਕਿਸਨਾ ਦੀ ਮਦਦ ਲਈ

  • @sukhwindersingh6460
    @sukhwindersingh6460 4 หลายเดือนก่อน

    ਭਗਵੰਤ ਮਾਨ ਪੰਜਾਬ ਦੇ ਹੱਕ ਵਿੱਚ ਨਹੀਂ ਹੈ ਦਿੱਲੀ ਦੇ ਹੱਕ ਵਿੱਚ ਹੈ ਕੇਜਰੀਵਾਲ ਦੇ ਹੱਕ ਵਿੱਚ ਹੈ ਬਦਨਾਮ ਹੋ ਗਿਆ ਹੈ ਇਹ ਇੱਕ ਕਮੇਡੀ ਬੰਦਾ ਹੈ ਮੁੱਖ ਮੰਤਰੀ ਵਾਲੇ ਕੰਮ ਹੈ ਹੀ ਨਹੀਂ

  • @_aulakh_jatt
    @_aulakh_jatt 4 หลายเดือนก่อน

    Ta oda danasor tracter

  • @gurjot_night_007
    @gurjot_night_007 หลายเดือนก่อน

    Vir sonalika rx 60 mila se taranvir de

  • @Gurmeetkaurarhi-jq2pm
    @Gurmeetkaurarhi-jq2pm 4 หลายเดือนก่อน

    Kisan majdoor ekta zindabad

  • @amansra4680
    @amansra4680 4 หลายเดือนก่อน +1

    Lucky nal mil bai

  • @user-hl6fc8ss2u
    @user-hl6fc8ss2u 4 หลายเดือนก่อน

    Y kand ha yrr

  • @KangDeepMusic
    @KangDeepMusic 4 หลายเดือนก่อน +1

    Msp 24 ਫਸਲਾ ਤੇ ਮਿਲਣੀ ਚਾਹੀਦੀ ਆਹ ਤੇ ਸਵੋਮੀਨਾਥਨ ਰਿਪੋਰਟ ਲਾਗੂ ਕਰੇ ਤੇ ਕਰਜਾ ਮਾਫੀ ਇਹ ਮੰਗਾ ਮੇਨ ਨੇ ਮੋਦੀ ਦੇ ਚਮਚੇ ਲੋਲੀਪੋਪ ਦੇ ਰਹੇ ਆਹ ਕੋਰਟ ਔਫ ਕਟੇਮਪਟ ਲੱਗ ਜਾਣਾ ਫਿਰ 👈

  • @_hardikkamboj_
    @_hardikkamboj_ 4 หลายเดือนก่อน

    Lucky nu milo

  • @_aulakh_jatt
    @_aulakh_jatt 4 หลายเดือนก่อน

    Hlo

  • @_aulakh_jatt
    @_aulakh_jatt 4 หลายเดือนก่อน

    Tanu lukhy y ne mila y

  • @arunrichakwt1010
    @arunrichakwt1010 4 หลายเดือนก่อน

    Ram mandir or pm say itni nafrat keu bahi

    • @OGISLIVE1
      @OGISLIVE1 4 หลายเดือนก่อน

      Only pm say nafrat hai ram mindir se kosh ni