ਬਾਪੂ ਬਲਕੌਰ ਸਿੰਘ ਨੇ ਕਿਹਾ- ਮੁਲਕ ਨੂੰ ਖ਼ਤਰਾ ਢੱਡਰੀਆਂ ਵਾਲਿਆਂ ਤੋਂ ਨਹੀਂ ਕੱਟੜਪੰਥੀਆਂ ਤੋਂ ਹੈ

แชร์
ฝัง
  • เผยแพร่เมื่อ 20 ส.ค. 2024
  • ਬਾਪੂ ਬਲਕੌਰ ਸਿੰਘ ਨੇ ਕਿਹਾ- ਮੁਲਕ ਨੂੰ ਖ਼ਤਰਾ ਢੱਡਰੀਆਂ ਵਾਲਿਆਂ ਤੋਂ ਨਹੀਂ ਕੱਟੜਪੰਥੀਆਂ ਤੋਂ ਹੈ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 862

  • @amritpalsinghamritpal5621
    @amritpalsinghamritpal5621 4 ปีที่แล้ว +132

    ਲੋਕੋ ਜਾਗੋ , ਬਾਪੂ ਦੀ ਗੱਲ ਵਾਂਗ ਲੁਟੇਰਿਆਂ ਨੂੰ ਭਜਾਉ , ਜੇ ਪੰਜਾਬ ਬਚਾਉਣਾ

  • @Gopiaulakh19
    @Gopiaulakh19 3 ปีที่แล้ว +10

    ਬਹੁਤ ਵਧੀਆ ਪੱਤਰਕਾਰ ਲੜਕੀ ਨੇ ਵੀ ਸਿਰ ਤੇ ਚੁੰਨੀ ਲਈ ਹੈ ਵੱਡਿਆ ਦਾ ਸਤਿਕਾਰ

    • @gurmeetdhaliwal287
      @gurmeetdhaliwal287 6 วันที่ผ่านมา

      ਮਨਦੀਪ ਕੌਰ ਸਿੱਦੂ ਤਾਂ ਵੀਰ ਬਹੁਤ ਸਿਆਣੀ ਆ ਪਰ ਬਲਕੋਰੇ ਨੂੰ ਕਦੋ ਅੱਕਲ ਆਉ। ਭਾਰਤ ਨੂੰ ਹਿੰਦੂਸਤਾਨ ਕਹੀਦਾ ਨਾਲ ਸਿੰਖਾਂ ਨੂੰ ਦੇਸ ਤੋੜੂ ਕਹੀਦਾ ਦੂਜੇ ਅੱਗਲੇ ਹਿੱਕ ਠੋਕ ਕੇ ਕਹੀਂਦੇ ਆ ਹਿੰਦੂ ਰਾਸ਼ਟਰ ਬਣਾਕੇ ਹੱਟਣਾ ਵਾਓ ਵਲਕੋਰੀਆ ਨਾਂ ਰੱਬ ਨੂੰ ਮੰਨਦਾ

  • @kahansingh3696
    @kahansingh3696 4 ปีที่แล้ว +12

    ਅੱਜ ਤੱਕ ਮੈਂ ਤੁਹਾਡੇ ਵਰਗਾ ,ਐਂਨਾ ਗਿਆਨੀ,ਸੂਝਵਾਨ ਬੰਦਾ ਨਹੀਂ ਦੇਖਿਆ ਬਾਬਾ ਜੀ।।। ਬਹੁਤ ਹੀ ਕਮਾਲ ਦੀਆਂ ਗੱਲਾਂ ਦੱਸੀਆਂ ਤੁਸੀਂ।।।।ਸਹੀ ਅਤੇ ਸਪਸ਼ਟ ਗੱਲ ਕੀਤੀ।।।। ਤੁਹਾਡਾ fan ਬਣ ਗਿਆ ।।।।

  • @RandhirSingh-tk8vi
    @RandhirSingh-tk8vi 2 หลายเดือนก่อน +6

    ਦੁਨੀਆਂ ਦੇ ਸਭ ਗ੍ਰੰਥਾਂ ਵਿੱਚੋਂ ਉੱਤਮ ਗ੍ਰੰਥ ਐ ਪਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਐ ਉਹ ਕਿਸੇ ਨੂੰ ਏਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ, ਤਾਂ ਹੀ ਲੋਕ ਹੋਰ ਧਰਮਾਂ ਵੱਲ ਤੁਰੇ ਜਾਂਦੇ ਐ।ਇਹ ਤਾਂ ਆਪਣੀਆਂ ਜੇਬਾਂ ਭਰਨ ਲਈ ਲੱਗੇ ਹੋਏ ਐ।

  • @kuljitkaurbatth2107
    @kuljitkaurbatth2107 4 ปีที่แล้ว +179

    ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ। ਭਾਈ ਸਾਹਿਬ ਦੀ ਸੋਚ ਪੋਜੇਟਿਵ ਹੈ।ਜਦੋਂ ਸਾਡੇ ਵਰਗੇ ਲੋਕਾਂ ਨੂੰ ਹਿੰਮਤ ਮਿਲਦੀ ਹੈ।

    • @freesewanhiji4947
      @freesewanhiji4947 4 ปีที่แล้ว +1

      Ajj to 10 sala phele kithe se soch ranjeet di dasi

    • @malwindersingh9410
      @malwindersingh9410 4 ปีที่แล้ว

      Love

    • @kalgidhardashmesh7288
      @kalgidhardashmesh7288 4 ปีที่แล้ว

      िੲਹ ਵੀਚਾਰ ਵੀਹ ਸਾਲ ਕੀਤੀ ਰॅਬ ਦੀ ਭਗਤੀ ਕਰਕੇ ਨੇ ਭੈਣੇ ,ਬਾਬਾ ਜੀ ਅਾਪ ਕिਹਦੇ ਨੇ िਕ ਵੀਹ ਸਾਲ ਮੈ ਰॅਬ ਨੂੰ ਮੰिਨਅਾ.

    • @freesewanhiji4947
      @freesewanhiji4947 4 ปีที่แล้ว +1

      @@kalgidhardashmesh7288 manya nhi labya bolya osne

    • @BalwinderSingh-qu3vw
      @BalwinderSingh-qu3vw 4 ปีที่แล้ว

      Sikh hi Sikh da wery

  • @ParamjitSingh-ok8he
    @ParamjitSingh-ok8he 4 ปีที่แล้ว +75

    ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਢੱਡਰੀਆਂ ਵਾਲਾ ਜੋ ਕੁਝ ਵੀ ਸੀ ਉਸ ਨੂੰ ਛੱਡ ਕੇ ਅੱਜ ਦੀ ਤਰੀਕ ਚ ਢੱਡਰੀਆਂ ਵਾਲਾ ਦਲੀਲ,ਤਰਕ ਅਤੇ ਤੱਥਾਂ ਆਧਾਰਿਤ ਪਰਚਾਰ ਕਰ ਰਿਹਾ ਹੈ।

    • @mmnn5990
      @mmnn5990 4 ปีที่แล้ว +1

      ਚੰਗੀ ਗਲ ਆ

    • @user-vs7dw8py6k
      @user-vs7dw8py6k 3 ปีที่แล้ว

      ਪਹਿਲਾ ਕੀ ਸੀ

    • @VijayKumar-gi5cq
      @VijayKumar-gi5cq 8 หลายเดือนก่อน +2

      ਗੌਰ ਨਾਲ ਸੁਣੋ ਢੱਡਰੀਆਂ ਵਾਲਾ ਬਿਲਕੁਲ ਤੱਥਾਂ ਦੇ ਅਧਾਰ ਤੇ ਗੱਲਾਂ ਕਰਦਾ ਬਾਪੂ ਬਲ ਕੌਰ ਸਿੰਘ ਵੀ ਸੱਚ ਦੱਸ ਕੇ ਲੋਕਾਂ ਨੂੰ ਪੁਜਾਰੀ ਪੁਣੇ ਦੇ ਢੌਂਗ ਵਿੱਚੋਂ ਕੱਢ ਰਿਹਾ ਉਹ ਪੁਜਾਰੀ ਚਾਹੇ ਭਾਈ ਹੋਵੇ ਜਾਂ ਬਾਹਮਣ ਜਾਂ ਪਾਦਰੀ ਜਾਂ ਮੌਲਵੀ

  • @world22ide
    @world22ide 4 ปีที่แล้ว +109

    ਬਲਕੌਰ ਸਿੰਘ ਜੀ ਦੀ ਇੰਟਰਵਿਊ ਲੈਣ ਲਈ ਇੰਟਰਵਿਊ ਲੈਣ ਵਾਲੇ ਦਾ ਮਾਨਸਿਕ ਪੱਧਰ ਵੀ ਉਨਾਂ ਜਿੰਨਾ ਹੋਣਾ ਚਾਹੀਦਾ

    • @amritsingh6148
      @amritsingh6148 4 ปีที่แล้ว

      sahi gall aa veere..👍 patarkaar b BAAPU di interview lain vele BOHT TEZ, TE BOHT CHUST CHALAK, te BOHT JADA PADHEYA LIKHEYA hoya chahida..👌

    • @MandeepSingh-wd1mc
      @MandeepSingh-wd1mc 4 ปีที่แล้ว +1

      Agreee 100000%

    • @jagdevgill5144
      @jagdevgill5144 4 ปีที่แล้ว +1

      Agree, she is asking stupid questions

    • @jaggisidhu3056
      @jaggisidhu3056 4 ปีที่แล้ว +1

      Aa Bibi nu kus nhi pta...ki swaal krna

    • @lakhveergill9848
      @lakhveergill9848 4 ปีที่แล้ว

      @@MandeepSingh-wd1mc
      ,

  • @balwindersangha1304
    @balwindersangha1304 3 ปีที่แล้ว +6

    ਬਾਪੂ ਬਲਕੌਰ ਸਿੰਘ ਜੀ ਦੀ ਸੋਚ ਨਾਲ 100% ਸਹਿਮਤ ਹਾਂ

  • @rajwinderbajwa6033
    @rajwinderbajwa6033 4 ปีที่แล้ว +26

    ਬਾਪੂ ਜੀ ਪੰਜਾਬ ਦੀ ਸਿਅਾਸਤ ਨੂੰ ਤੁਹਾਡੀ ਲੋੜ ਹੈ।

  • @gurdeepdandiwal1226
    @gurdeepdandiwal1226 4 ปีที่แล้ว +4

    ਬਾਪੂ ਬਲਕੌਰ ਸਿੰਘ ਜੀ ਅਸੀਂ ਸੋਡੇ ਨਾਲ ਸਹਿਮਤ ਹਾਂ ਪਰ ਸੋਡੇ and ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਰ ਇੱਕ ਦੂਜੇ ਨਾਲ ਮਿਲਦੇ ਆ

  • @user-kd5uq5ro3v
    @user-kd5uq5ro3v 4 ปีที่แล้ว +50

    ਡੇਲੀ ਪੋਸਟ ਦੀ ਮਹੱਤਵਪੂਰਨ ਪੋਸਟ ।
    ਮਨਦੀਪ ਜੀ ਦੇ ਸਵਾਲਾਂ ਦੇ ਜਵਾਬ ਬਲਕੌਰ ਸਿੰਘ ਨੇ ਬੜੀ ਸਿਆਣਪ ਨਾਲ ਦਿੱਤੇ ਨੇ ।Good sentiments by Balkaur Singh ji Salute to revolutionary thinking

  • @pbrdailynews7038
    @pbrdailynews7038 4 ปีที่แล้ว +42

    ਢੱਡਰੀਆਂ ਵਾਲੇ ਠੇਕੇਦਾਰੀ ਅਤੇ ਪਾਖੰਡਵਾਦ ਨੂੰ ਖੂੰਜੇ ਲਾ ਰਿਹਾ, ਤੇ ਨੌਜਵਾਨਾਂ ਨੂੰ ਖੁਦ ਜ਼ਿੰਮੇਵਾਰ ਹੋਣ ਲਈ motivate ਕਰ ਰਿਹਾ ਹੈ, we support ਢੱਡਰੀਆਂ ਵਾਲੇ, and ਬਾਪੂ ਜੀ ਨੇ ਵੀ ਬਹੁਤ vdya ਗੱਲਾਂ ਕੀਤੀਆਂ,

    • @pbrdailynews7038
      @pbrdailynews7038 4 ปีที่แล้ว

      ਪਤਰਕਾਰ ਬੀਬਾ ਜੀ ਇਕ ਸਵਾਲ ਤੁਸੀਂ Jroor ਪੁੱਛਣਾ ਸੀ, ਵੀ ਬਾਪੂ ਨੇ ਕਦੀ ਢੱਡਰੀਆਂ ਵਾਲਿਆਂ ਨੂੰ ਸੁਣਿਆ ਜਾ nai, ਬਾਪੂ ਦੀਆਂ ਗੱਲਾਂ ਤੋ ਏਦਾਂ ਲੱਗਦਾ ਵੀ ਓਹ ਢੱਡਰੀਆਂ ਵਾਲਿਆਂ ਬਾਰੇ ਸਯਦ ਕੋਈ ਧਾਰਨਾ ਹੀ ਬਣੀ ਲੱਗਦੀ ਆ, ਕਿਉ ਕਿ ਢੱਡਰੀਆਂ ਵਾਲੇ ਦੀ ਰੱਬ ਦੀ ਵਿਆਖਿਆ ਅਤੇ ਬਾਪੂ ਦੀ ਵਿਆਖਿਆ ਇਕੋ ਹੀ ਆ,.

    • @parmklair2362
      @parmklair2362 4 ปีที่แล้ว +1

      @@pbrdailynews7038 ਢਢਰੀ& ਬਾਪੂ ਬਲਕਾਰ ਦੋਨੋ ਰੱਬ ਦੀ ਹੋਂਦ ਤੋ ਮੁਨਕਰ ਹਨ ਕਿਉਕਿ ਇਨਾ ਦਾ ਵੀ ਕਸੂਰ ਨਹੀ, ਕਿਉਕਿ ਅਜੇ, (ਸਤਿਗੁਰੂ ਨਾਲ ਮਿਲਾਪ ਨਾ ਹੋਣ ਕਾਰਣ)) ਦੋਨੋ ਖੁਲ੍ਹੀਆ ਅੱਖਾ ਨਾਲ ਰੱਬ ਨਹੀ ਦਿਸਿਆ।
      ਦੋਨੋ ਅੱਖਾ ਨਾਲ ੴ ਨਾ ਦਿਸਣ ਕਾਰਣ ਢਢਰੀ ਬਾਦ ਬਿਬਾਦ ਕਰਦੈ, ਤਾ ਹੀ ਵਿਰੋਧ ਹੋ ਰਿਹੈ। ਤੇ ਤਾਹੀ ਟਕਸਾਲਾ ਨਾਲ ਨਫਰਤ ਹੈ।
      ਇਨਾ ਦੀ ਵਜ੍ਹਾ ਨਾਲ **ਨੌਜੁਆਨਾ** ਉਤੇ ਗਲਤ ਪ੍ਰਭਾਵ ਪੈ ਰਿਹੈ ਜੀ।਼

  • @jaswantsingh1555
    @jaswantsingh1555 2 หลายเดือนก่อน +3

    ਧੰਨਵਾਦ ਪੰਜਾਬੀਅਤ

  • @mohansinghsidhu5202
    @mohansinghsidhu5202 4 ปีที่แล้ว +22

    ਭਾਈ ਰਣਜੀਤ ਸਿੰਘ ਨੇ ਪਜਾਰੀਵਾਦ ਦੇ ਕਰਮਕਾਂਡਾ ਦਿਆ ਧੱਜੀਆਂ ਡਾ ਦਿੱਤੀਆਂ

  • @user-ek3mu9ce7q
    @user-ek3mu9ce7q 2 ปีที่แล้ว +1

    ਬਲਕੋਰ ਸਿੰਘ ਢੱਡਰੀਆਂ ਵਾਲੇ ਦੋਨੋਂ ਠੀਕ ਹਨ

  • @RajuGill-ym5ne
    @RajuGill-ym5ne หลายเดือนก่อน +1

    ਮੈਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ 2002ਤੋ ਸੁਣ ਰਿਹਾ ਹਾਂ ਪਰ ਮੈਂਨੂੰ ਅੱਜ ਤੱਕ ਕੋਈ ਵੀ ਗੱਲ ਮਾਰੀ ਨਹੀਂ ਲੱਗਦੀ ਤਾਂਹੀ ਤਾਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹਾਂ ਤੇ ਡੇਰਿਆਂ ਤੋਂ ਬਚੇ ਹਾਂ ਧੰਨਵਾਦ ਭਾਈ ਸਾਬ ਜੀ ਦਾ

  • @balrajsinghbaji9975
    @balrajsinghbaji9975 4 ปีที่แล้ว +24

    ਬਹੁਤ ਵਧੀਆ ਵਿਚਾਰ ਬਾਪੂ ਜੀ 🙏🙏🙏

  • @dilbagsingh8178
    @dilbagsingh8178 4 ปีที่แล้ว +6

    ਬਹੁਤ ਵਧੀਆ ਉਪਰਾਲਾ ਡੇਲੀ ਪੋਸਟ ਵਾਲਿਆਂ ਢੱਡਰੀਆਂ ਵਾਲਿਆਂ ਦਾ ਤਹਿ ਦਿਲੋਂ ਸਾਥ ਦਿੱਤਾ ਜਾਵੇ ਦੁਨੀਆਂ ਦੇ ਲੋਕਾਂ ਵੱਲੋਂ ਧੰਨਵਾਦ

  • @sandhurinku6975
    @sandhurinku6975 4 ปีที่แล้ว +11

    ਸਮਝਣ ਵਾਲੀ ਗੱਲ ਤਾਂ ਇਹ ਹੈ ਰਣਜੀਤ ਸਿੰਘ ਜਦੋਂ ਵੀ ਉਹ ਕੋਈ ਵਿਆਖਿਆ ਕਰਦੇ ਨੇ ਉਸਤੋਂ ਬਾਅਦ ਓਹ ਇੱਕ ਸਟੇਟਮੈਂਟ ਦਿੰਦੇ ਨੇ ਉਹ ਕਹਿੰਦੇ ਨੇ ਇਹ ਮੇਰਾ ਮੰਨਣਾ ਹੈ ।ਪਰ ਜਦੋਂ ਦੂਜੇ ਲੋਕ ਜਦੋਂ ਵਿਆਖਿਆ ਕਰਦੇ ਕਹਿੰਦੇ ਨੇ ਇਹ ਗੁਰੂ ਸਾਹਿਬ ਕਹਿੰਦੇ ਨੇ ।ਆਪਣੀ ਸੋਚ ਨੂੰ ਗੁਰੂ ਸਾਹਿਬ ਦੀ ਕਹਿਕੇ ਪ੍ਰਚਾਰਦੇ ਨੇ।

  • @bachittardhaliwal6034
    @bachittardhaliwal6034 4 ปีที่แล้ว +27

    ਇਹ ਮਾਇਆ ਵੰਡਣ ਦਾ ਜੁਵਾਬ ਪੁੱਛਣਾ ,ਤਾਂ ਸ੍ਰੋਮਣੀ ਕਮੇਟੀ ਨੂੰ ਪੁੱਛੋ ਜਾਂ ਬਾਦਲ ਨੂੰ?

  • @GursewakSingh-md4fg
    @GursewakSingh-md4fg 4 ปีที่แล้ว +8

    ਬਾਪੂ ਦੀ ਵਿਚਾਰਧਾਰਾ ਭਾਈ ਰਣਜੀਤ ਸਿੰਘ ਨਾਲ ਰਲਦੀ ਮੁਲਾਕਾਤ ਜਰੂਰ ਹੋਣੀ ਚਾਹੀਦੀ ਆ

  • @vickysohi7503
    @vickysohi7503 4 ปีที่แล้ว +88

    ਭਾਈ ਰਣਜੀਤ ਸਿੰਘ ਸਿੱਖ ਧਰਮ ਨੂੰ ਸਭ ਤੋਂ ਵਧੀਆ ਢੰਗ ਨਾਲ ਪੇਸ਼ ਕਰਦੇ ਨੇ

    • @freesewanhiji4947
      @freesewanhiji4947 4 ปีที่แล้ว +3

      Bakaws karda O pk movie dekh O amar khan walya galla karda

    • @vickysohi7503
      @vickysohi7503 4 ปีที่แล้ว +6

      @@freesewanhiji4947 veer jinu nhi samajh aundi ohnu ta bakwas lagu par gal vikas di karde be

    • @RPORTR
      @RPORTR 4 ปีที่แล้ว +1

      @@freesewanhiji4947 bilkul sehi keha

    • @karanpreetsingh9300
      @karanpreetsingh9300 4 ปีที่แล้ว

      pagal

    • @singhsaab5641
      @singhsaab5641 4 ปีที่แล้ว +5

      Shi gal bahi sahib bhai Ranjeet singh Ji kom nu shi rah dikha rhe ne

  • @gurindersingh1031
    @gurindersingh1031 4 ปีที่แล้ว +36

    ਬਾਪੂ ਬਲਕੌਰ ਸਿੰਘ ਸਵਾਦ ਲਿਆ ਦਿੰਦਾ ਜਿਉਂਦਾ ਰਹੇ ਬਾਪੂ

  • @user-tj4dk7uh2g
    @user-tj4dk7uh2g 4 ปีที่แล้ว +3

    ਬਾਪੂ ਮਰਕਾਸ ਬਾਦੀ ਹੋਣ ਕਰਕੇ ਬਹੁਤ ਕੰਮ ਕੀਤਾ ਨੇ ਪਹਿਲਾ ਬਾਦਲ ਨੂੰ ਨੱਥ ਪਾਈ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਨੱਥ ਪਾਈ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਚੰਗੀ ਸਿਖਿਆ ਦਿੱਤੀ ਫੇਰ ਪੰਜਾਬ ਨੂੰ ਆਰਥਿਕ ਤੰਗੀ ਤੋ ਵਾਹਰ ਕਿ ਆਉਣ ਉਹਦੇ ਵਾਰੇ ਦਿਸਿਆ
    ਆਪ ਕੁਝ ਕਰਨ ਨੀ ਕਾਮਰੇਡ ਨੇ ਹੋਰ ਕਿਸੇ ਨੂੰ ਕਰਨ ਨੀ ਦੇਣਾ

  • @gaggupreet9384
    @gaggupreet9384 4 ปีที่แล้ว +97

    ਭੈਣ ਜੀ ਇਹ ਹੋਰ ਜਥੇਦਾਰ ਕੋਲ ਵੀ ਮੈਕ ਲੈ ਕਿ ਜਾ ਢਡਰੀਆ ਵਾਲੇ ਨੂੰ ਫੜੀ ਬੈਠੀ ਆ

  • @kuldipsingh5345
    @kuldipsingh5345 4 ปีที่แล้ว +18

    ਬਾਪੂ ਬਲਕੌਰ ਸਿੰਘ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ। ਜੇ ਧਾਰਮਿਕ ਪ੍ਰਚਾਰਕਾਂ ਨੂੰ ਕੋਈ ਵਿਚਾਰ ਠੀਕ ਲੱਗੇ ਤਾਂ ਉਸ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਸਮੱਸਿਆ ਦਾ ਹੱਲ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।ਕੱਟੜਤਾ ਨੂੰ ਛੱਡਣਾ ਚਾਹੀਦਾ ਹੈ ।

  • @daljitrandhawa446
    @daljitrandhawa446 4 ปีที่แล้ว +30

    ਸਹੀ ਗੱਲ ਬਾਪੂ ਜੀ ਤੁਹਾਡੀ ਸੋਚ ਭਾਈ ਰਣਜੀਤ ਸਿੰਘ ਜੀ ਨਾਲ ਹੀ ਮਿਲਦੀ ਹੈ।ਬਹੁਤ ਚੰਗੀ ਸੋਚ ਹੈ ਸਹੀ ਜਾਣਕਾਰੀ ਰੱਖਦੇ ਹੋ।ਕਾਸ਼ ਮੂਰਖ ਪੁਜਾਰੀ ਵੀ ਤੁਹਾਡੀ ਤਰ੍ਹਾਂ ਸੋਚਣ ਲੱਗ ਪੈਣ ਸਾਰੇ ਝਗੜੇ ਦੀ ਜੜ੍ਹ ਹੀ ਪੁੱਟੀ ਜਾਵੇ ਧੰਨਵਾਦ।

  • @lohiasaab8059
    @lohiasaab8059 2 ปีที่แล้ว +1

    ਭਰਾਵੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜੇ ਮੋਦੀ ਵਰਗਿਆਂ ਤੋਂ ਆਜ਼ਾਦ ਹੋਣਾ ਤਾਂ ਜਾਗਰੂਕ ਹੋਣ ਦੀ ਲੋੜ ਹੈ। ਬਾਪੂ ਦੀਆਂ ਗੱਲਾਂ ਬਿਲਕੁਲ ਸੱਚੀਆਂ ਅਤੇ ਖ਼ਰੀਆਂ ਹਨ।

  • @dhanabdr5947
    @dhanabdr5947 3 ปีที่แล้ว +2

    ਭਾਈ ਸਾਹਿਬ ਦੀ ਉਪਾਧੀ ਬਹੁਤ ਵੱਡੀ ਹੈ,ਜੋ ਇਸ ਨੇ ਆਪੇ ਲੈ ਲਈ ,ਆਪਾ ਪਦਵੀ ਦਾ ਸਤਿਕਾਰ ਕਰਨਾ ਚਾਹੀਦਾ ਹੈ,ਚਾਹੇ ਉਥੇ ਕੋਈ ਹੋਵੇ, ਇਹ ਨੌਜਵਾਨਾਂ ਨੂੰ ਭੜਕਾਵੇ ਨਾ,ਦੇ ਵਿਚਾਰ ਨਾ ਮਿਲਦੇ ਹੋਣ ਘਰੇ ਬੈਠੇ, ਆਪਣੀ ਭਗਤੀ ਕਰੇ

  • @yadwindersandhu2963
    @yadwindersandhu2963 4 ปีที่แล้ว +3

    Akal thakt mahan hai

  • @positivethoughts8461
    @positivethoughts8461 4 ปีที่แล้ว +25

    ਵਾਹ ਬਾਪੂ ਜੀ ਕਮਾਲ ਕਰ ਦਿੱਤੀ ਤੁਹਾਡੇ ਵਰਗੇ ਬਜੁਰਗਾਂ ਦੀ ਬਹੁਤ ਜਰੂਰਤ ਹੈ ਜੋ ਅੱਜ ਦੇ ਨੌਜਵਾਨਾਂ ਨੂੰ ਸਹੀ ਰਸਤਾ ਵਿਖਾਉਣ।ਜੇ ਧਰਮ ਦੇ ਨਾਂ ਨੌਜਵਾਨਾਂ ਨੂੰ ਇਸੇ ਤਰ੍ਹਾਂ ਭੜਕਾਇਆ ਜਾਂਦਾ ਰਿਹਾ ਤਾਂ ਕੋਈ ਸ਼ੱਕ ਨਹੀਂ ਅਮੀਰ ਵਿਰਸੇ ਵਾਲਾ ਸਾਡਾ ਪੰਜਾਬ ਬੁਰੀ ਤਰ੍ਹਾਂ ਪਿਛੜ ਜਾਣਾ ਆ।ਪੱਛਮੀ ਮੁਲਕ ਤਾਹੀਂ ਤਰੱਕੀ ਕੀਤੀ ਕਿਉਂ ਕਿ ਉਹਨਾਂ ਨੇ ਧਰਮ ਤੇ ਰਾਜਨੀਤੀ ਨੂੰ ਰਲਗੱਡ ਨਹੀਂ ਕੀਤਾ। ਸਾਡੇ ਨੇਤਾ ਧਰਮ ਤੇ ਰਾਜਨੀਤੀ ਨੂੰ ਨਾਲ ਨਾਲ ਚਲਾਉਣਾ ਚਾਹੁੰਦੇ ਹਨ ਕਿਉਂ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਪਿੱਛੇ ਲਗਾਇਆ ਜਾ ਸਕਦਾ ਹੈ।ਜਦੋਂ ਲੋਕ ਖੁਦ ਧਰਮ ਦੀ ਪ੍ਰੀਭਾਸ਼ਾ ਸਮਝ ਜਾਣਗੇ ਉਦੋਂ ਨਾਂ ਤਾਂ ਨੇਤਾ ਤੇ ਨਾਂ ਧਰਮ ਖਤਰੇ ਵਿੱਚ ਦਾ ਹੋਕਾ ਦੇਣ ਵਾਲੇ ਕਿਸੇ ਨੂੰ ਮੂਰਖ ਨਹੀਂ ਬਣਾ ਸਕਣਗੇ। ਪਰ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ ਪੰਜਾਬ ਵਿੱਚ ਐਸੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਕਿਉਂ ਕਿ ਕੁੱਝ ਸ਼ਾਤਿਰ ਧਾਰਮਿਕ ਨੇਤਾਵਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਸਮੋਹਿਤ ਕੀਤਾ ਹੋਇਆ ਹੀ।ਜਿਹੜੀ ਨੌਜਵਾਨੀ ਕਿਸੇ ਰਾਜ ਜਾਂ ਦੇਸ਼ ਦੀ ਤਕਦੀਰ ਬਦਲ ਸਕਦੀ ਹੈ ਓਸ ਨੌਜਵਾਨ ਤਾਕਤ ਦਾ ਧਰਮ ਦੇ ਨਾਂ ਗਲਤ ਦੁਰੳਪਯੋਗ ਹੋ ਰਿਹਾ ਹੈ।

  • @Balwindersingh-os5xd
    @Balwindersingh-os5xd 4 ปีที่แล้ว +17

    ਮੈਂ ਬਾਪੂ ਨਾਲ ਸਹਿਮਤ ਆ।।।ਧਰਮੀਆਂ ਨੂੰ ਇਹ ਨੀ ਪਤਾ ਦੇਸ਼ ਦੀ GDP ਕਿੱਥੇ ਆਗੀ।।ਬਸ ਚਮਟੇ ਖੜਕਾਈ ਜਾਂਦੇ ਆ

  • @AjitSingh-ct7cy
    @AjitSingh-ct7cy 2 หลายเดือนก่อน +1

    ਬਾਪੋ ਬਲਕੋਰ ਸਿੰਘ ਜਿਦਾ ਵਾਦ ਬਾਂਬਾ ਨਾਨਕ ਉਮਰ ਲਵੀ ਕਰੇ

  • @msrayat6409
    @msrayat6409 4 ปีที่แล้ว +2

    ਧਰਮ ਬੰਦੇ ਨੂੰ ਬੰਦਾ ਬਣਾਉਂਦਾ ਪਰ ਬੰਦਾ ਬੰਦਾ ਬਣਨ ਨੂੰ ਤਿਆਰ ਹੋਵੇ

    • @VijayKumar-gi5cq
      @VijayKumar-gi5cq 8 หลายเดือนก่อน

      ਧਰਮ ਇੱਕ ਹੀ ਹੈ ਬਾਬੇ ਨਾਨਕ ਵਾਲਾ ਇਨਸਾਨੀਅਤ ਦਾ ਧਰਮ ਹੋਰ ਕਿਸੇ ਧਰਮ ਬਾਰੇ ਬਾਬੇ ਨਾਨਕ ਨੇ ਪ੍ਚਾਰ ਨਹੀਂ ਕੀਤਾ ਇਸੇ ਕਰਕੇ ਬਾਬੇ ਨੇ ਸੱਭ ਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਜਗਾ੍ ਦਿੱਤੀ ਹੈ ਜੇ ਬਾਬੇ ਨਾਨਕ ਨੇ ਸਿੱਖ ਧਰਮ ਬਾਰੇ ਪ੍ਚਾਰ ਕੀਤਾ ਹੁੰਦਾ ਫਿਰ ਮੁਸਲਮਾਨਾਂ ਨੂੰ ਲੋੜ ਈ ਨਹੀਂ ਸੀ ਬਾਬੇ ਨਾਨਕ ਜੀ ਦਿਆਂ ਫੁਲਾਂ ਨੂੰ ਵੰਡ ਕੇ ਦਫਨਾਓਣ ਦੀ

  • @NirmalSingh-hu6mm
    @NirmalSingh-hu6mm 4 ปีที่แล้ว +11

    ਭਾਈ ਸਾਹਿਬ ਜੀ ਬਹੁਤ ਵਧੀਆ ਗੱਲਾਂ ਨੇ

  • @user-fj9dj4lj9h
    @user-fj9dj4lj9h 4 ปีที่แล้ว +2

    Nice

  • @sarbikaur3595
    @sarbikaur3595 4 หลายเดือนก่อน

    100%ਸਚ ਆ।ਬਾਬਿਆ ਨੇ ਭਰਮ ਫੈਲਾਇਆ।ਪੰਡਿਤ ਪੀਰ ਸਭ ਪਾਖੰਡ ਫੈਲਾ ਕੇ ਲੁਟਦੇ ਪੇ।ਬਾਣੀ ਰਭ ਗੁਰੂ ਆ

  • @LakhvirSingh-rp9bn
    @LakhvirSingh-rp9bn 4 ปีที่แล้ว +2

    ਬਾਪੂ ਬਲਕੌਰ ਸਿੰਘ ਵੀ ਕਿਤੇ ਨਾ ਕਿਤੇ ਡਰਿਅਾ ਲੱਗਦਾ ਹੈ
    ਅਧਿਕਾਰੀ ਤੇ ਪੁਜਾਰੀ ਇਕੱਠੇ ਹੋਣ ਤਾਂ ਧੱਰਮ ਵੱਢਾ ਤੇ ਇਨਸਾਨ ਛੋਟਾ ਹੋ ਜਾਂਦਾ ਹੈ ਕਿਅਾ ਬਾਤ ਅਾ ਬਾਪੂ ਜੀ

  • @kulveersingh387
    @kulveersingh387 4 ปีที่แล้ว +16

    ਭਾਈ ਸਾਹਿਬ ਹਰ ਗੱਲ ਤਰਕ ਨਾਲ ਕਰਦੇ ਹਨ

  • @pb23wale00
    @pb23wale00 4 ปีที่แล้ว +91

    ਭਾੲੀ ਸਾਹਿਬ ਨੇ ਤਾ ਦਿਮਾਗ ਚੱਲਣ ਲਾਤੇ 🙏🙏🙏🙏

    • @gurpreetsinghlovely3205
      @gurpreetsinghlovely3205 4 ปีที่แล้ว +1

      Thude kol apna khud d demag ne c jo kese or bada ne demag chaliye ja oo murkho jine v babs ne aj d time d sb chor thug ne chora d dujja new roop eeeh wala e hun purana time chor chori sryam krde c hu chora d jagh te eh thug a ge ne jo loka nu apne gala ch la ke paisa lut d ne

    • @majorsingh1285
      @majorsingh1285 4 ปีที่แล้ว +5

      ਭਾਈ ਰਣਜੀਤ ਸਿੰਘ ਨੇ ਸੋਚਣ ਲਾ ਤਾ , ਇਹਨਾ ਪੰਜਾਰੀਆ ਲਈ,

    • @bindersingh5877
      @bindersingh5877 4 ปีที่แล้ว +1

      Shai kha aap ne

    • @rakeshkumargupta962
      @rakeshkumargupta962 4 ปีที่แล้ว +1

      ਸਹੀ ਗੱਲ ਐ

    • @gurpreetsinghlovely3205
      @gurpreetsinghlovely3205 4 ปีที่แล้ว

      Thude kol.j dimag hunda ta tuse kese baba d piche kyu lgde

  • @labhsingh4014
    @labhsingh4014 4 ปีที่แล้ว +182

    ਪੱਤਰਕਾਰ ਭੈਣ ਨੂੰ ਬੇਨਤੀ ਹੈ ਕਿ ਜਥੇਦਾਰ ਅੱਗੇ ਵੀ ਮੈਕ ਕਰੋ ਤੇ ਪੁੱਛੋ ਕਿ ਕਿਸੇ ਨੂੰ ਧਮਕੀਆ ਦੇਣੀਆਂ ਤੇ ਬੰਦੇ ਮਾਰਨ ਕਿਸੇ ਨੂ ਬਿਨਾ ਮੰਗੇ ਮਾਫੀ ਦੇਣੀ ਠੀਕ ਹੈ। ਇਕ ਬਾਰ ਵੀ ਮੂਹ ਨਹੀ ਖੇਲਿਆ

    • @jagdeepsinghsekhon7811
      @jagdeepsinghsekhon7811 4 ปีที่แล้ว +7

      Oo akal de anneo jathedar ne kinu damki ditti aa
      Jera tada peo guru te ungla chuk rea ode wal thpda dhayan do
      Nale jathedar ne br br ahi keha k viachar karo pr tanu tote vangu ek chez ratayi aa k jathedar nu pucho jathedar nu pucho
      Lakh lahnta aa tanu jo guru khilaf bolan wale de haq khalote o te ohnu hallasheri v de rahe o

    • @jaspreetjassi559
      @jaspreetjassi559 4 ปีที่แล้ว +1

      Right bro

    • @RanjitSingh-rb8gm
      @RanjitSingh-rb8gm 4 ปีที่แล้ว +6

      Lahh Singh ਵੀਰ ਐਨੀ ਹਿੰਮਤ ਨਹੀ ਹੈ!
      ਕਿਸੇ ਮੀਡੀਆ ਵਾਲੇ ਕੋਲ

    • @jagdeepsinghsekhon7811
      @jagdeepsinghsekhon7811 4 ปีที่แล้ว +1

      @@RanjitSingh-rb8gm jathedar saab diya bht interviews net te paiya aa dekhlo himmt kyu nai aa pr tusi logaa bol bol k hauya bna lea dimga ch kurh bharea hoea j na hoi interview te kahi awe na kise de piche akha band kare boli jaya kro yr
      J bande di nai te kam se km us jagah n takhat da miyar te na sutto

    • @varinder487
      @varinder487 4 ปีที่แล้ว +4

      @@jagdeepsinghsekhon7811 guru ne kise nu jathedaar de Roop ch kise nu dharam da thekedaar ni thaapya c. Eh aap we bn bethe a ik shaheed da naam thop k

  • @arjuntransport627
    @arjuntransport627 4 ปีที่แล้ว +5

    ਭਾਈ ਰਣਜੀਤ ਸਿੰਘ ਦੀ ਸੋਚ ਬਾਪੂ ਬਲਕੌਰ ਸਿੰਘ ਪਲੱਸ ਗੁਰੂ ਗਰੰਥ ਸਾਹਿਬ ਜੀ

  • @user-ix1ch6wh3u
    @user-ix1ch6wh3u 4 ปีที่แล้ว +5

    ਜਦੋ ਰੱਬ ਨਹੀ ਤੇ ਸਿੱਖੀ ਸਰੂਪ ਕਿਉ ਧਾਰਿਆ ਜਾ ਸਟਾਇਲ ਹੈ ਜੀ

  • @ksingh3110
    @ksingh3110 4 ปีที่แล้ว +12

    Very educated baba Ji and very meaning full knowledge in the interview.

  • @tajindersingh6332
    @tajindersingh6332 4 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕਮਾਲ ਕਰਤੀ ਤੁਸੀਂ ਸੰਗਤਾਂ ਦੀਆ ਅੱਖਾਂ ਖੋਲ ਦਿੱਤੀਆ । ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਪਰਚਾਰ ਕਰ ਰਹੇ ਹਨ । ਬਾਕੀ ਧੱਕਾ ਬੰਦ ਕਰੋ । ਨਹੀਂ ਤਾ ਗੁਰੂਆ ਦਾ ਧੱਕਾ ਝੱਲਣ ਲਈ ਤਿਆਰ ਹੋ ਜਾਉ। ਅਖਾ ਖੋਲੋ ਜਾਗ ਜਾਉ ਵੀਰੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ssbrar1317
    @ssbrar1317 4 ปีที่แล้ว +12

    ਸਵਾਲਾਂ ਦਾ ਮਿਅਾਰ ੳੁੱਚਾ ਕਰ ਕੇ ਗਿਅਾਨਵਾਨ ਇਨਸਾਨ ਤੋਂ ਵੱਧ ਲਾਹਾ ਲਿਅਾ ਜਾ ਸਕਦਾ ਹੈ

    • @BalkarSingh-rf7oo
      @BalkarSingh-rf7oo 4 ปีที่แล้ว

      ਜੀ ਸਵਾਲਾਂ ਦਾ ਮਿਆਰ ਬਾਬੇ ਦੇ ਬੌਧਿਕ ਮਿਆਰ ਤੋਂ ਕਾਫੀ ਨੀਵਾਂ ਰਿਹਾ

  • @bhupindergill4897
    @bhupindergill4897 3 ปีที่แล้ว +2

    ਇੰਟਰਵਿਊ ਕਰਨ ਵਾਸਤੇ ਬਰਾਬਰ ਦਾ ਹੋਣਾ ਵੀ ਬਹੁਤ ਜਰੂਰੀ ਹੈ

  • @gurdeepdhother7337
    @gurdeepdhother7337 4 ปีที่แล้ว +6

    ਅਨਪੜ੍ਹ ਬਾਬੇ, ਅਨਪੜ੍ਹ ਲੀਡਰ ।ਇਹਨਾਂ ਦਾ ਖਹਿੜਾ ਛੱਡੋ। ਅਸੀਂ ਕਦੇ ਦਿਵਾਨਾਂ ਤੇ ਨਹੀਂ ਗਏ। ਗਪੌੜੇ ਸੁਣਨ ਨਾਂ ਜਾਉ। ਗੱਲ ਬਾਬੇ ਦੀ ਠੀਕ ਹੈ। ਪੜ੍ਹਾਈ ਕਰੋ। ਕੱਮ ਕਰੋ ।

  • @rajinderbhatti2382
    @rajinderbhatti2382 10 หลายเดือนก่อน

    ਬਾਪੂ ਬਲਕੌਰ ਸਿੰਘ ਜੀ ਵਧੀਆ ਉਪਰਾਲਾ

  • @gkkumar2755
    @gkkumar2755 4 ปีที่แล้ว +9

    ਬਾਬਾ ਬਲਕੋਰ ਜੀ ਦੇ ਵਿਚਾਰ ਬਹੁਤ ਵਦੀਆ ਜਾਨਕਾਰੀ ਦਿੱਤੀ ਹੈ ਇਹ ਬਾਬਾ ਜੀ ਦੀ ਇੰਟਰਵਿਊ ਿਵੱਚ ਟੈਮ ਦਾ ਤਾਂ ਪਤਾ ਹੀ ਨਹੀਂ ਲਗਦਾ ਕਦੋਂ ਮੁਕ ਜਾਦਾ ਹੈ। ਧੰਨਵਾਦੀ ਹਾਂ ਡੇਲੀ ਪੋਸਟ ਚੈਨਲ ਦੀ ਟੀਮ ਦੇ

  • @jagtarsandhu5143
    @jagtarsandhu5143 4 ปีที่แล้ว +2

    ਰਬ ਤੌ ਬਿਨਾ ਪਤ ਨਹੀ ਹੀਲਦਾ ਬਲਕੋਰ ਸ਼ਿਆ

  • @happypaul009
    @happypaul009 4 ปีที่แล้ว +26

    Sari gal tarak nal kiti bot vadia ji es trah dia interview kreo kro

  • @bharpursingh5887
    @bharpursingh5887 4 ปีที่แล้ว +74

    We support dhadrian wale 💪

  • @nishangill2455
    @nishangill2455 4 ปีที่แล้ว +7

    Dhadriwale belkul Sach bolda va g

  • @nishanbajwa6471
    @nishanbajwa6471 4 ปีที่แล้ว +21

    Bappu ji Kamal karti

  • @shivanisharma5562
    @shivanisharma5562 2 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @user-dr5bo2xg2v
    @user-dr5bo2xg2v 4 ปีที่แล้ว +17

    I Like dadri vala🌹🌹🌹🌹

  • @KuldeepSingh-ec1nm
    @KuldeepSingh-ec1nm 4 ปีที่แล้ว +44

    ਬਾਪੂ ਜੀ ਦੇ ਵਿਚਾਰ ਬਹੁਤ ਵਧੀਆ ਹਨ ਰੱਬ ਮੇਹਰ ਰੱਖੇ

  • @sarbjitkaur2851
    @sarbjitkaur2851 4 ปีที่แล้ว +50

    ਬਹੁਤ ਵਧੀਆ ਵਿਚਾਰ

    • @BS-yy8ur
      @BS-yy8ur 4 ปีที่แล้ว

      *Ek interview ch esne keha si ke baba nanak ghat padhea si. ... Ehe budha chaalbaaz te makkar hai. Swaran S Tehna ne vota to pehla esdi interview lai si odon ehe rajneeti ch aon lai tear si. Rajneeti ch 99% bande beiman ne.*

  • @satnamsandhu6700
    @satnamsandhu6700 4 ปีที่แล้ว +18

    ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਬਾਪੂ ਨੇ

  • @nsaabrecords
    @nsaabrecords 4 ปีที่แล้ว +29

    ਵਾਹ ਜੀ ਵਾਹ ਕਿਆ ਬਾਤ ਬਾਪੂ ਜੀ

  • @vickysohi7503
    @vickysohi7503 4 ปีที่แล้ว +24

    ਬਾਪੂ ਬਲਕੌਰ ਦੀ ਵਿਚਾਰ ਬਹੁਤ ਵਧੀਆ

    • @BS-yy8ur
      @BS-yy8ur 4 ปีที่แล้ว

      *Balkor comrade te nastik hai. Politics ch aona chahunda si. Balkor Singh di Swaran Singh Tehna nal purani interview dekho.*

    • @paramsidhu7961
      @paramsidhu7961 4 ปีที่แล้ว

      Good speech bapu ji

    • @BS-yy8ur
      @BS-yy8ur 4 ปีที่แล้ว

      @@paramsidhu7961 😂👎

  • @IqbalSingh-lt8mk
    @IqbalSingh-lt8mk 4 ปีที่แล้ว +15

    Very good inter, and

  • @mandeepbanga2090
    @mandeepbanga2090 4 ปีที่แล้ว +11

    love you aa baba g thode nall i’m 101 % agree with your thinking 🙏🏻🙏🏻🙏🏻🙏🏻

  • @deshpremi6295
    @deshpremi6295 4 ปีที่แล้ว +30

    बलकौर सिंह की एक बात तो सही है। आजकल 90 % सिखों ने खुद गुरवाणी नहीं पढ़ी है।

    • @warriorclan543
      @warriorclan543 4 ปีที่แล้ว +1

      Bilkul galat figure hai yeh punjab mai sab gurbani jante hain

    • @deshpremi6295
      @deshpremi6295 4 ปีที่แล้ว +2

      @@warriorclan543 वीर जी गुरवाणी तो सभी सुनते हैं लेकिन पूरा गुरु ग्रन्थ साहिब बहुत कम लोगों ने पढ़ा है।

    • @deshpremi6295
      @deshpremi6295 4 ปีที่แล้ว +1

      @@warriorclan543 क्या आपने और आपके सारे परिवार ने पूरा गुरुग्रंथ साहिब खुद पढ़ा है।

    • @deepsinghkhalsa7722
      @deepsinghkhalsa7722 4 ปีที่แล้ว +2

      guru granth sahib ji padeya hai par samjeya ni

  • @SatnamSingh-mc2oq
    @SatnamSingh-mc2oq 7 หลายเดือนก่อน +1

    100% Right 22 G ❤

  • @sarpanchzaildar9222
    @sarpanchzaildar9222 4 ปีที่แล้ว +11

    You are right Babu jio 🙏

  • @jalourgill9320
    @jalourgill9320 4 ปีที่แล้ว +2

    Very nice vichar

  • @gurpreetgurpreetsingh4910
    @gurpreetgurpreetsingh4910 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajaysohiofficialsohi6995
    @ajaysohiofficialsohi6995 ปีที่แล้ว +1

    ਬਾਪੂ ਹੀਰਾ ਅਨਮੋਲ ਹੀਰਾ 🙏🙏🙏🙏

  • @navjotsingh7201
    @navjotsingh7201 4 ปีที่แล้ว

    ਸਹੀ ਕਿਹਾ ਮੁਲਕ ਦਾ ਬ੍ਰਾਹਮਣਵਾਦ ਦਾ ਹੈ ਢਡਰੀ ਦਾ ਬ੍ਰਰਾਹਮਣ ਮੁਲਕ ਨੂੰ ਕੋਈ ਖਤਰਾ ਨਹੀ , ਪਰ ਢਡਰੀ ਸਿੱਖ ਕੌਮ ਲਈ ਬਹੁਤ ਵੱਡਾ ਖਤਰਾ , ਇਹ ਗੁਰੂ ਤੇ ਗੁਰੂਬਾਣੀ ਤੇ ਤਰਕ ਕਰ ਦਿੰਦਾ ਜੋ ਕੋਈ ਵੀ ਕਰ ਸਕਦਾ ਪਰ ਪ੍ਰਚਾਰਕ ਹੋਣ ਕਰਕੇ ਤਰਕ ਨਾਲ ਖੋਜ ਕਰ ਉਸ ਦਾ ਹੱਲ ਨਹੀ ਦੱਸਦਾ , ਧੁੱਮਾ ਤੇ ਡਢਰੀ ਆਪ ਦੀ ਨਿਜੀ ਲੜਾਈ ਨੂੰ ਧਰਮ ਨਾਲ ਜੋੜ ਸਿੱਖੀ ਨੂੰ ਬਦਨਾਮ ਕਰਨ ਤੇ ਲੱਗੇ ਹੋੲਏ ਨੇ

  • @SurinderSingh-ih1dk
    @SurinderSingh-ih1dk 4 ปีที่แล้ว +1

    WAH WAH WAH WAH WAH WAH...... VERY NICE INTERVIEW.........

  • @harwinderkandola2003
    @harwinderkandola2003 4 ปีที่แล้ว +21

    ਬਹੁਤ ਬਦੀਆ ਬਾਪੂ ਜੀ ਵਾਹਿਗੁਰੂ ਚੜ੍ਹਦੀ ਕਲਾ ਰਖਣ

    • @hallo2686
      @hallo2686 4 ปีที่แล้ว +1

      Veer ji babu ji ta waheguru nu mande nahi kehnde aa Rab hai hi nahi

    • @BS-yy8ur
      @BS-yy8ur 4 ปีที่แล้ว

      @@hallo2686 *Sahi keha ek interview ch esne keha si ke baba nanak ghat padhea si. ... Ehe budha chaalbaaz te makkar hai. Swaran S Tehna ne vota to pehla esdi interview lai si odon ehe rajneeti ch aon lai tear si. Rajneeti ch 99% bande beiman ne.*

  • @JasbirSingh-iq1ev
    @JasbirSingh-iq1ev 4 ปีที่แล้ว +14

    ਬਾਬਾ ਬਲਕੋਰ ਜੀ ਬਹੁਤ ਵਧੀਆ ਸੁਝਾਅ ਦਿੱਤਾ

  • @soniaklia3842
    @soniaklia3842 4 ปีที่แล้ว +2

    Respect

  • @pandhijas
    @pandhijas 4 ปีที่แล้ว +19

    ਮੈਨੂੰ ਲਗਦਾ ਹੈ ਬਾਪੂ ਬਲਕੌਰ ਸਿੰਘ ਜੀ ਨੇ ਭਾਈ ਸਾਹਿਬ ਨੂੰ ਸੁਣਿਆਂ ਹੀ ਨਹੀਂ ਕਿਉਂਕਿ ਬਾਪੂ ਜੀ ਦੀ ਵਿਚਾਰ ਭਾਈ ਸਾਹਿਬ ਦੀ ਵਿਚਾਰ ਦੇ ਕਾਫੀ ਨੇੜੇ ਹੈ ਜੀ..

    • @akemvirk6681
      @akemvirk6681 4 ปีที่แล้ว

      Ehh balkaur Singh kehda Darsan Granth guru arjan dev ji like gae Pakka camrade

  • @user-zf1yh9iu5d
    @user-zf1yh9iu5d 4 ปีที่แล้ว +1

    ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਸਮੇਂ ਸੋ ਕਾਲਡ ਅਧਿਆਤਮਵਾਦੀ ਭਾਈ ਵੀਰ ਸਿਂਘ ਵਰਗਾ ਕਵੀ ਵੀ ਅੰਮ੍ਰਿਤਸਰ ਵਿੱਚ ਹੀ ਮੌਜੂਦ ਸੀ , ਉਸਦੀ ਕਿਸੇ ਇੱਕ ਵੀ ਕਵਿਤਾ /ਰੁਬਾਈ ਵਿੱਚ ਹਾਅ ਦਾ ਨਾਅਰਾ ਨਜਰ ਨਹੀਂ ਆਇਆ ! ਸੁਨਣ ਚ ਇਹ ਵੀ ਆਇਆ ਕਿ ਜੱਥੇਦਾਰ ਵੱਲੋਂ ਸਿਰੋਪਾਓ ਦੇਣ ਸਮੇਂ ਵੀਰ ਸਿਂਘ ਵੀ ਨਾਲ ਸੀ !

  • @reshamsingh8293
    @reshamsingh8293 4 ปีที่แล้ว +25

    ਭੈਣ ਜੀ ਤੁਸੀਂ ਗਲਤ ਕਹਿ ਰਹੇ ਹੋ। ਭਾਈ ਸਾਹਿਬ ਨੇ ਕਦੇ ਨੀ ਕਿਹਾ ਕਿ ਮੇੈਂ ਠੀਕ ਹਾਂ ਉਹ ਤਾਂ ਵਾਰ ਵਾਰ ਇਹ ਗੱਲ ਕਹਿ ਰਹੇ ਨੇ ਕਿ ਮੇਰੀ ਕਹੀ ਗੱਲ ਅੰਤਮ ਸੱਚ ਨਹੀ ਹੈ

  • @reshammalhi5275
    @reshammalhi5275 4 ปีที่แล้ว +29

    ਬਾਬਾ।ਜੀ
    ਠੀਕ। ਬੋਲਦਾ ਹੈ

  • @GurpreetSingh-ub1ps
    @GurpreetSingh-ub1ps 4 ปีที่แล้ว +4

    Bapu ji thankyou you are great very good

  • @BaldevSingh-oq4yd
    @BaldevSingh-oq4yd 4 ปีที่แล้ว +2

    Very good baba ji🙏🙏🙏🙏

  • @Gurindersingh-gc7rm
    @Gurindersingh-gc7rm 4 ปีที่แล้ว +1

    baba ji cirra bnde 😍😍😍😍

  • @jagminderbassi1056
    @jagminderbassi1056 4 ปีที่แล้ว +34

    I agree bapu ji Bhai Ranjit Singh supporter

  • @gymtrainer7147
    @gymtrainer7147 4 ปีที่แล้ว +1

    Right baba g

  • @pb23wale00
    @pb23wale00 4 ปีที่แล้ว +61

    ਬਾਪੂ ਜੀ ਤੁਸੀ ਵੀ ਡਰਦੇ ਹੋ ੲਿਹਨਾ ਟਕਸਾਲੀਅਾ ਤੋ 👏👏

    • @gurdeepbenning748
      @gurdeepbenning748 4 ปีที่แล้ว +1

      lan choos ohdaa

    • @gurdeepbenning748
      @gurdeepbenning748 4 ปีที่แล้ว

      @@jashanpreetsinghsidhu2067 Bond maar ohdee kaskeh nastik

    • @gagandeepsandhu3345
      @gagandeepsandhu3345 4 ปีที่แล้ว +2

      Sari taksal da nam kyon karab karde ah Phela history pado. Ajj to 5 saal phela diya videos dheklo phela thoda dhandri kush hor khenda c hun hor khen lag gaya. Real RSS agent Dhandri

    • @skandashakti5257
      @skandashakti5257 4 ปีที่แล้ว +3

      @@gagandeepsandhu3345 ik gal das oye,a saare de saare Khalistani dunger parviti de kyu han

    • @bindersingh5877
      @bindersingh5877 4 ปีที่แล้ว +2

      Gagandeep Sandhu har insan har roz gayain lenda navi Gall sikhda

  • @kalgidhardashmesh7288
    @kalgidhardashmesh7288 4 ปีที่แล้ว +48

    ਮੈਨੂੰ ਰॅਬ ਤੁਹਾ੩ੇ िਵਚ ਹੀ ਮिਹਸੁਸ ਹੋ िਰਹਾ ਹੈ ਬਾਬਾ ਜੀ, िਕੳੁ िਕ ੳੁਹ ਵੀ ਅਾਪਣੇ ਤਰੀਕੇ ਨਾਲ ਲੁਕਣ ਦਾ ਤਰੀਕਾ ਜਾਣਦਾ ਹੈ.

    • @BS-yy8ur
      @BS-yy8ur 4 ปีที่แล้ว

      👎😂 *ehe budha chalbaaz hai. Swaran S Tehna ne vota to pehla esdi interview lai si odon ehe rajneeti ch aon lai tear si. Rajneeti ch 99% bande beiman ne.*

  • @vipankamboj2703
    @vipankamboj2703 4 ปีที่แล้ว +1

    Sir u r great

  • @EntertainmentHUB751
    @EntertainmentHUB751 4 ปีที่แล้ว +30

    Bht Hi Achiyan Gallan Karde Ne Uncle Ji🙏🏻

    • @gurjeetsidhu1813
      @gurjeetsidhu1813 4 ปีที่แล้ว +1

      Punjabi Culture 49 g pic beautiful layi aa

    • @mmnn5990
      @mmnn5990 4 ปีที่แล้ว

      ਜੀ ਪੰਜਾਬੀ ਵਰਤੋਂ

    • @EntertainmentHUB751
      @EntertainmentHUB751 4 ปีที่แล้ว

      Gurjeet Sidhu Thanku🙂

  • @amandeepsingh7058
    @amandeepsingh7058 4 ปีที่แล้ว +7

    Very nice interview

  • @BalwinderSingh-yt5oi
    @BalwinderSingh-yt5oi 4 ปีที่แล้ว +14

    Good

  • @parmindersingh6218
    @parmindersingh6218 4 ปีที่แล้ว +2

    ਬਾਪੂ ਆਏਂ ਲਗਦਾ ਜਿਵੇਂ ਕਿ
    ਇਹ ਦਾਰਸ਼ਨਿਕ ਵਿਚਾਰ ਵਾਲੇ ਲੋਕ ਹੁੰਦੇ ਹਨ 👌👌👌👌🙏🙏🙏🙏🙏

  • @user-gh1vn2vx1b
    @user-gh1vn2vx1b 2 ชั่วโมงที่ผ่านมา

    Nice bapu ji nice sister

  • @deviditta9011
    @deviditta9011 4 ปีที่แล้ว +14

    Good discussion and thoughts

  • @Sikh_Nation497
    @Sikh_Nation497 หลายเดือนก่อน

    ਇਹ ਕਾਮਰੇਡ ਦੱਸਣਗੇ ਪੰਜਾਬ ਨੂੰ ਪਹਿਲਾਂ ਬਰਬਾਦ ਕੀਤਾ ਅਤੇ੍ ਹੁਣ ਇਹ ਪੰਜਾਬ ਬਚਾਉਣਗੇ।

  • @RajinderSingh-fd2qi
    @RajinderSingh-fd2qi 4 ปีที่แล้ว +13

    Great Singh Sahib

  • @gurtejsinghsidhu9161
    @gurtejsinghsidhu9161 4 ปีที่แล้ว +19

    ਠੀਕ ਹੈ ।

  • @mampreetsingh6594
    @mampreetsingh6594 4 ปีที่แล้ว +3

    ਬਲਕਾਰ ਜੀ ਕਹਿਣਾ ਚਾਹੁੰਦੇ ਹਨ ਕਿ ਢੱਡਰੀਆਂ ਅਜੇ ਅਧੂਰਾ ਸਾਕਤ ਹੈ ਮੇਰੇ ਵਾਗੂ ਪੂਰੀ ਤਰ੍ਹਾਂ ਰੱਬ ਤੋ ੲਿਨਕਾਰੀ ਨਹੀਂ ਹੋੲਿਆ ਚਿੰਤਾ ਨਾ ਕਰੋ ੲਿਹ ਦਿਨ ਵੀ ਦੂਰ ਨੀ

  • @singhjagjeet4678
    @singhjagjeet4678 4 ปีที่แล้ว +10

    ਸਾਡੇ ਪੰਜਾਬੀ ਏਨੈ ਕਮੀਨੇ ਨੇ ਚਾਪਲੂਸੀ ਤਾ ਕਰ ਸਕਦੇ ਨੇ ਪਰ ਕਿਸੇ ਦੀ ਸਿਫਤ ਨਹੀ ਕਰ ਸਕਦੇ। ਏਨਾ ਨੂ ਏ ਲਗਦਾ ਕਿਤੇ ਭਾਈ ਸਾਹਿਬ ਸਾਡੇ ਤੋਂ ਅੱਗੇ ਨਾ ਨਿਕਲ ਜਣ।

  • @bakhsishsingh1578
    @bakhsishsingh1578 4 ปีที่แล้ว +3

    Wah ji wah Baba ji full secular thinking you are true educated person

  • @navibhatti7239
    @navibhatti7239 4 ปีที่แล้ว +12

    Kya baat aa bappu ji sirra la ta