ਕਿੰਝ ਅੰਬਾਨੀ, ਅਡਾਨੀ ਵਰਗੇ ਮਾਰ ਦੇਣਗੇ ਪੰਜਾਬ ਦਾ ਕਿਸਾਨ, ਬਾਪੂ ਬਲਕੌਰ ਸਿੰਘ ਤੋਂ ਸੁਣੋ

แชร์
ฝัง
  • เผยแพร่เมื่อ 29 ก.ย. 2020
  • ਕਿੰਝ ਅੰਬਾਨੀ, ਅਡਾਨੀ ਵਰਗੇ ਮਾਰ ਦੇਣਗੇ ਪੰਜਾਬ ਦਾ ਕਿਸਾਨ, ਬਾਪੂ ਬਲਕੌਰ ਸਿੰਘ ਤੋਂ ਸੁਣੋ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 283

  • @HuMan-lc7zx
    @HuMan-lc7zx 3 ปีที่แล้ว +51

    ਕਾਸ਼ ਕਿਸਾਨਾ ਜੇ ਤੂੰ ਗਾਂ ਹੁੰਦਾ
    ਅੱਜ ਸਾਰਾ ਦੇਸ਼ ਤੇਰੇ ਨਾਲ ਹੁੰਦਾ
    ਹੋ ਜਾਣੇ ਸੀ ਖੂਨ ਖਰਾਬੇ ਤੇਰੇ ਪਿਛੇ
    ਤੇ ਤੂੰ ਇਸ ਦੇਸ਼ ਦਾ ਭਗਵਾਨ ਹੁੰਦਾ

  • @ghanshamsharma7903
    @ghanshamsharma7903 3 ปีที่แล้ว +2

    ਡੁਲੇ ਬੇਰਾਂ ਦਾ ਅਜੇ ਵੀ ਕੁਝ ਨਹੀ ਵਿਗੜਿਆ।ਜੇ ਅਸੀਂ ਹੁਣ ਵੀ ਸੰਭਲ ਜਾਈਏ ।ਸਾਰੇ ਪੰਜਾਬੀਓ ਇੱਕਠੇ ਹੋ ਜੋ ਏਕਤਾ ਵਿੱਚ ਬਹੁਤ ਤਾਕਤ ਹੁੰਦੀ ਹੈ।🙏🙏🙏🙏🙏

  • @makhankalas660
    @makhankalas660 3 ปีที่แล้ว +10

    ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ

  • @Allinone-ni1pf
    @Allinone-ni1pf 3 ปีที่แล้ว +19

    ਬਹੁਤ ਵਧੀਆ ਵਿਚਾਰ ਬਾਪੂ ਜੀ,, ਤੁਹਾਡੇ ਸ਼ਬਦ ਕੌੜਾ ਜ਼ਹਿਰ ਨੇ ਪਰ ਸੱਚ ਨੇ,,,ਪੰਜਾਬੀਉ ਰੱਜ ਕੇ ਸ਼ੇਅਰ ਕਰੋ ਤੇ ਅੱਖਾਂ ਖੋਲੋ

  • @JagtarSingh-kb8zo
    @JagtarSingh-kb8zo 3 ปีที่แล้ว +8

    ਬਾਪੂ ਜੀ ਦਿਲੋਂ ਸਲੂਟ 🙏🌹👍👌🌹🙏ਬਹੁਤ ਬਹੁਤ ਧੰਨਵਾਦ ਬਾਪੂ ਜੀਓ

  • @avtarsinghavtarsingh1943
    @avtarsinghavtarsingh1943 3 ปีที่แล้ว +30

    ਮੱਕੜ ਵੀਰ ਤੁਸੀਂ ਬਹੁਤ ਵਧੀਆ ਇੰਨਸਾਨ ਦੀ ਇੰਟਰਵਿਊ ਕੀਤੀ ਸੱਚੀਆ ਗੱਲਾ ਬਾਪੂ ਜੀ ਦੀਆ

  • @palwinderbains9309
    @palwinderbains9309 3 ปีที่แล้ว +15

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @guru-zj6dy
      @guru-zj6dy 3 ปีที่แล้ว

      mazdoora d ki lod hai...ikalle ik pind de 5 kissan e ikathe krke dikha do

  • @wandersurjit
    @wandersurjit 3 ปีที่แล้ว +17

    ਮੈਨੂੰ ਹੁਣ ਤੱਕ ਐ ਕੁਮੈਂਟਾਂ ਤੋਂ ਬੜੀ ਨਿਰਾਸਤਾ ਹੋਈ। ਬਾਈ ਜੀ ਜਿੱਥੇ ਅਸੀਂ ਐਨੀ ਮਿਹਨਤ ਨਹੀਂ ਕਰ ਸਕਦੇ ਕਿ ਕੋਈ 2 ਲਾਈਨਾਂ ਸ਼ੁੱਧ ਪੰਜਾਬੀ ਲਿਖ ਲਈਏ। ਦੂਸਰਾ ਇਮਾਨਦਾਰ ਕਿਸਾਨ ਲੀਡਰ ਆਪਣੇ ਆਪ ਨਹੀਂ ਅੱਗੇ ਨਹੀਂ ਆਉਣਗੇ, ਇਹ ਪਰਖ ਵੀ ਆਮ ਕਿਸਾਨੀ ਨੂੰ ਹੀ ਕਰਨੀ ਪੈਣੀ ਹੈ। ਪਤਾ ਨਹੀਂ ਕਿਹੜੇ ਕਿਹੜੇ ਲੱਖੋਵਾਲ ਬਣ ਜਾਣ। ਸਰਕਾਰਾਂ ਵਿੱਚ ਅਥਾਹ ਸਮਰੱਥਾ ਹੁੰਦੀ ਹੈ ਲਾਲਚ ਦੇ ਕੇ, ਡਰਾ ਧਮਕਾ ਕੇ ਜਾਂ ਫ਼ਿਰ ਜੇਲ੍ਹੀਂ ਸੁੱਟ ਕੇ ਇਮਾਨਦਾਰ ਲੀਡਰਸ਼ਿਪ ਨੂੰ ਦਬਾਉਣ ਜਾਂ ਨਾਲ ਰਲਾ ਲੈਣ ਦੀ। ਆਮ ਲੋਕਾਂ ਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ।
    MSP ਵੀ ਇੱਕ ਅਹਿਮ ਮੁੱਦਾ ਹੈ ਜੀ ਮੇਰੇ ਵਰਗੇ ਆਮ ਬੁੱਧੀ ਵਾਲੇ ਦੇ ਮਸਾਂ ਹੀ ਸਮਝ ਆਇਆ ਹੈ। ਮਸੋ ਸਰਕਾਰ ਐਲਾਨ ਕਰਦੀ ਹੈ ਪਰ MSP ਦੇ ਹੁੰਦਿਆਂ ਵੀ ਜਿੰਨਾਂ ਚਿਰ ਸਰਕਾਰ ਮੰਡੀ ਵਿਚ ਆ ਕੇ ਖਰੀਦ ਨਹੀਂ ਕਰਦੀ MSP ਕਿਤਾਬਾਂ ਵਿੱਚ ਹੀ ਰਹਿ ਜਾਂਦੇ, ਜਿਵੇਂ ਤੁਸੀਂ ਬਿਹਾਰ ਦੀ ਉਦਾਹਰਣ ਦਿੱਤੀ ਹੈ। MSP ਤਾਂ ਬਿਹਾਰ ਵਿੱਚ ਵੀ ਹੈ ਪਰ ਓਥੇ ਸਰਕਾਰ ਖ੍ਰੀਦ ਹੀ ਨਹੀਂ ਕਰਦੀ ਸੋ ਕਿਸਾਨ ਦੀ ਕਣਕ 1200-1400 ਤੱਕ ਵਿਕਦੀ ਹੈ।

  • @sharanjitsingh3693
    @sharanjitsingh3693 3 ปีที่แล้ว

    ਸਚੀਆ ਗੱਲਾ ਬਾਪੂ ਜੀ ਦੀਆਂ

  • @kitty121206
    @kitty121206 3 ปีที่แล้ว +8

    ਬਾਪੂ ਜੀ ਪੰਜਾਬ ਦੇ ਲੋਕ ਨਾਗਰਿਕ ਬਣਨਾ ਈ ਨਹੀਂ ਚਾਹੁੰਦੇ , ਉਹ ਜਨਤਾ ਬਣ ਕੇ ਈ ਰਹਿਣਾ ਚਾਹੁੰਦੇ ਨੇ 😌

  • @GurmeetSingh-zc2zo
    @GurmeetSingh-zc2zo 3 ปีที่แล้ว +9

    ਇਨਾਂ ਵਪਾਰੀਅਾਂ ਦਾ ਵਿਰੋਧ ਹੀ ਹੱਲ ਹੈ।

  • @dalbirvirk2524
    @dalbirvirk2524 3 ปีที่แล้ว +3

    ਬਾਪੂ ਬਲਕੌਰ ਜੀ ਦੀਆਂ ਗੱਲਾਂ ਬਹੁਤ ਹੀ ਵਦੀਆ ਲੱਗੀਆਂ। ਇਹੋ ਜਿਹੇ ਹੋਰ ਵੀ ਬੁਧੀ ਜੀਵਾ ਨੂੰ ਕਿਸਾਨਾਂ ਦੇ ਹੱਕ ਿਵੱਚ ਅੱਗੇ ਆਪਣਾ ਚਾਹੀਦਾ ਹੈ। ਨਹੀਂ ਤਾਂ ਪੰਜਾਬ ਦੇ ਸਾਰੇ ਹੱਕ ਪੰਜਾਬ ਤੋਂ ਖੋਹ ਲਿਤੇ ਜਾਣਗੇ ਤੇ ਪੰਜਾਬ ਬਰਬਾਦ ਕਰ ਿਦਤਾ ਜਾਵੇਗਾ।

  • @sukkhvindersiingh
    @sukkhvindersiingh 3 ปีที่แล้ว +11

    ਬਾਪੂ ਜੀ ਪਰਮਾਤਮਾ ਤੁਹਾਨੂੰ ਬਹੁਤ ਲੰਮੀ ਉਮਰ ਬਖਸ਼ੇ, ਤੁਹਾਡੇ ਵਰਗੇ ਸੂਝਵਾਨ ਮਨੁੱਖ ਬਹੁਤ ਹੀ ਘੱਟ ਨੇ ਇਸ ਧਰਤੀ ਤੇ।

    • @DavinderSingh-fz8qu
      @DavinderSingh-fz8qu 3 ปีที่แล้ว

      Jo insaan parmatma di hond to hi munkar hai ohdi lambi umar parmatma to mangg rhe ho..

    • @sukkhvindersiingh
      @sukkhvindersiingh 3 ปีที่แล้ว

      @@DavinderSingh-fz8qu ਇਹ ਕੰਮੈਂਟ ਕਰਨ ਤੋਂ ਪਹਿਲਾਂ ਵੀ ਮੈਨੂੰ ਪਤਾ ਸੀ ਕਿ ਬਾਪੂ ਜੀ ਨਾਸਤਿਕ ਨੇ, ਪਰ ਇੱਕ ਸੱਚਾ ਨਾਸਤਿਕ ਮਨੁੱਖ ਝੂਠੇ ਤੇ ਪਾਖੰਡੀ ਆਸਤਿਕ ਮਨੁੱਖ ਨਾਲੋਂ ਜ਼ਿਆਦਾ ਪਰਮਾਤਮਾ ਦੇ ਨੇੜੇ ਹੁੰਦਾ ਹੈ।

    • @DavinderSingh-fz8qu
      @DavinderSingh-fz8qu 3 ปีที่แล้ว +2

      @@sukkhvindersiingh ehna according GOD is a big fraud,so mere according fraud kise di help nahi kar sakda.Baki ehna dia bahutia galla lagbhag theek lagdia meinu.Baki aastik nastik nizzi visha hai iss te koi itraaz nahi

    • @singhtaj7026
      @singhtaj7026 3 ปีที่แล้ว +1

      @@sukkhvindersiingh ਇਹ ਬੁੱਢਾ ਓਹੀ ਆ ਜੋ ਕਹਿੰਦਾ ਸੀ ਕਿ ਮੈ ਬਾਬੇ ਨਾਨਕ ਦੀਆ ਸਾਰੀਆ ਗੱਲਾ ਨਾਲ ਸਹਿਮਤ ਨਹੀ ਆ । ਮੈ ਮੰਨਦਾ ਏਸਤੋ ਵੱਡਾ ਮੂਰਖ ਤੇ ਬੇਵਕੂਫ ਇਨਸਾਨ ਦੁਨੀਆ ਤੇ ਹੋ ਨੀ ਸਕਦਾ .

  • @bhajanveersingh9961
    @bhajanveersingh9961 3 ปีที่แล้ว +1

    ਇਹੋ ਜਿਹੇ ਲੀਡਰ ਹੋਣੇ ਚਾਹੀਦੇ ਹਨ ਫਿਰ ਦੇਸ ਕਾਇਮ ਹੋ ਸਕਦਾ ਹੈ ਬਾਪੂ ਨੂੰ ਬਣਾਉ ਮੁੱਖ ਮੰਤਰੀ ਪੰਜਾਬ ਕਾਮਯਾਬ ਹੋ ਜਾਊ

  • @sarwanbajwa8074
    @sarwanbajwa8074 3 ปีที่แล้ว

    ਬਾਬਾ ਜੀ ਤੁਸੀ ਜਿਨ੍ਹਾਂ ਮਰਜੀ ਸਮਝਾ ਲਵੋ ਪਰ ਅਸੀਂ ਲੋਕ ਬੜੇ ਬੇਸ਼ਰਮ ਆ ਅਸੀਂ ਉਹਨਾਂ ਲੀਡਰਾਂ ਦੇ ਮਗਰ ਹੀ ਜਿੰਦਾਬਾਦ ਕਰਨੀ ਏ ।

  • @ranagnz7442
    @ranagnz7442 3 ปีที่แล้ว

    ਸਿਮਰਨਜੋਤ ਜੀ ਧੰਨਵਾਦ ਬਾਪੂ ਜੀ ਨਾਲ ਮੁਲਾਕਾਤ ਕਰਨ ਦੇ ਲੲੀ। ਬਾਪੂ ਜੀ ਦੀਅਾਂ ਗੱਲਾਂ ਕਿਸਾਨ ਅਤੇ ਨੌਜਵਾਨ ਦਾ ਤੀਜਾ ਨੇਤਰ ਖੋਲ ਸਕਦੀਅਾਂ ਹਨ।🙏

  • @sukhpalgill18385
    @sukhpalgill18385 3 ปีที่แล้ว +1

    ਸਲੂਟ ਆ ਬਾਪੂ ਜੀ ਦੇ ਵਿਚਾਰਾਂ ਨੂੰ

  • @bachittarsingh2814
    @bachittarsingh2814 3 ปีที่แล้ว

    ਬਾਪੂ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @BaljinderSingh-kd1cm
    @BaljinderSingh-kd1cm 3 ปีที่แล้ว +38

    ਸ਼ਿਕਾਰੀ ਤੋਂ, ਵਿਓਪਾਰੀ ਤੋਂ, ਸ਼ੂਤ ਦੀ ਬਿਮਾਰੀ ਤੋਂ,
    ਏਜੰਟ ਤੋਂ, ਕਰੰਟ ਤੋਂ, ਤੇ ਮਾਡਰਨ ਸੰਤ ਤੋਂ,
    ਭਲੇ ਦੀ ਆਸ ਰੱਖਣ ਵਾਲੇ ਲੋਕੋ ਸਿਰ ਤੋਂ ਕੰਮ ਲਓ l

    • @hardialchahal9551
      @hardialchahal9551 3 ปีที่แล้ว

      Ok thanks I will I I yes t RT yytyy is you iin and your sister are

  • @videosforyou9715
    @videosforyou9715 3 ปีที่แล้ว +32

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ggvv

    • @SSDeol
      @SSDeol 3 ปีที่แล้ว +2

      Bilkul sahi te soukha samjayea, very good brother.

    • @parmindercheema8711
      @parmindercheema8711 3 ปีที่แล้ว +1

      ਬਿਲਕੁਲ ਸਹੀ ਸਮਝਾਇਆ ਵੀਰ ਨੇ

    • @guru-zj6dy
      @guru-zj6dy 3 ปีที่แล้ว

      tenu pta modi gov. cancelled da recp agreement....to save the farmers of india....last year

  • @sarbjitsingh7753
    @sarbjitsingh7753 3 ปีที่แล้ว

    ਵਾਹ ਵਾਹ ਕਿਆਂ ਬਾਤ ਏ ਬਾਬਾ ਜੀ ਸਵਾਦ ਆ ਗਿਆ ਤੁਹਾਡੀਆਂ ਗ਼ਲਾਂ ਸੁਣਕੇ ਪੰਜਾਬ ਦੇ ਵੱਡੇ ਚਿੰਤਕ ਬਾਬਾ ਬਲਕੌਰ 👏👏👏

  • @HarjitSingh-yn8tw
    @HarjitSingh-yn8tw 3 ปีที่แล้ว +41

    ਮੋਦੀ ਸਟੇਸਨ ਚਾਹ ਨਹੀ ਸੀ ਵੇਚਦਾ ਅਸਲ ਚ ਇਹ ਰੇਲਵੇ ਸਟੇਸਨ ਟਰੇਨਾ ਚ ਲੋਕਾ ਦਿਆ ਜੈਬਾ ਕਟਦਾ ਸੀ ੲਿਹ ਅਸਲੀਅਤ ਬਹੁਤ ਘੱਟ ਲੋਕਾ ਨੂੰ ਨਹੀ ਪੱਤਾ

  • @dalbirsingh6782
    @dalbirsingh6782 3 ปีที่แล้ว +4

    ਹੱਕ ਦੀ ਲੜਾਈ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ।

  • @nirmalsinghchahal8007
    @nirmalsinghchahal8007 3 ปีที่แล้ว

    GOOD BAPU JINDA RAHU

  • @gurvindersinghbaring6369
    @gurvindersinghbaring6369 3 ปีที่แล้ว +3

    ਬੱਲੇ ਬਾਬੇ ਬਲਕੌਰ ਸਿੰਘ ,ਬੜਾ ਦਿਮਾਗੀ ਆ

  • @gurmelsinghmalhi8684
    @gurmelsinghmalhi8684 3 ปีที่แล้ว +15

    ਤਾਂਹੀ ਤਾਂ ੲਿਹ ਖੇਤੀ ਸੈਕਟਰ ਤੇ ਕਬਜਾ ਕਰਨਾਂਚਾਹੁੰਦੇ ਅਾ

  • @Dosanjh84
    @Dosanjh84 3 ปีที่แล้ว +14

    ਅਡਾਨੀ ਦੀ ਥਾਂ ਫੋਟੋ ਅਡਵਾਨੀ ਦੀ ਲਾਤੀ।

  • @RahulSharma-wb4ff
    @RahulSharma-wb4ff 3 ปีที่แล้ว

    Sahi gal a bapu di

  • @lavimonga8226
    @lavimonga8226 3 ปีที่แล้ว +10

    Sahi gal bai simranjot bappu sachiya gallan kar gya

  • @harjitsingh8509
    @harjitsingh8509 3 ปีที่แล้ว

    ਬਲਕੌਰ ਸਿੰਘ ਵਰਗੇ ਹਰ ਜ਼ਿਲ੍ਹੇ ਵਿਚ ਇਨਸਾਨ ਹੋਣੇ ਚਾਹੀਦੇ ਹਨ

  • @pargatsingh-io8gc
    @pargatsingh-io8gc 3 ปีที่แล้ว

    good Baapu ji

  • @mohindergill7478
    @mohindergill7478 3 ปีที่แล้ว +1

    Very good Baba v good speech thanks

  • @SunnySingh-ug8uq
    @SunnySingh-ug8uq 2 หลายเดือนก่อน

    Very good bapu balkar Singh Ji

  • @Jay-fg1gi
    @Jay-fg1gi 3 ปีที่แล้ว

    Future CM for Punjab bappu ji

  • @ps4537
    @ps4537 3 ปีที่แล้ว

    Very Good

  • @JagtarSingh-kb8zo
    @JagtarSingh-kb8zo 3 ปีที่แล้ว +13

    ਏਦਾਂ ਦੇ ਬਜ਼ੁਰਗ ਸਾਬ ਕੇ ਰੱਖਣੇ ਚਾਹੀ ਦੇ ਆ

  • @makhankalas660
    @makhankalas660 3 ปีที่แล้ว +30

    ਬਾਬਾ ਜੀ ਨੇ ਪੂਰਾ ਨਚੋੜ ਕੱਡ ਰੱਖੀਆ

    • @guru-zj6dy
      @guru-zj6dy 3 ปีที่แล้ว

      swah kdya....

    • @jaswantsinghpradhan7470
      @jaswantsinghpradhan7470 3 ปีที่แล้ว

      @@guru-zj6dy ਸਹੀ,,ਇਹ ਕਾਮਰੇ੩ੀ ਸੋਚ ਵਾਲਾ ਬੰਦਾ िਕਹੜੇ िਕਸਾਨਾਂ ਦੇ ਧਰਨੇ ਚ ਜਥਾ ਲੈਕੇ ਹਮਾਇਤ ਕਰਨ िਹਆ

  • @dhiansingh1133
    @dhiansingh1133 3 ปีที่แล้ว +4

    ਵੀਰ ਜੀ ਪੰਜਾਬ ਦਾ ਕਿਸਾਨ ਜਿਆਦਾ ਦੋ ਦਿਨ ਦਾ ਦਵਾਨ ਲਾਕੇ ਅਮ੍ਰਿਤ ਧਾਰੀ ਬਣਾਤਾ ਬਾਬਿਆ ਨੇ ਅੰਡੇ ਨੀ ਖਾਣੇ ਮਾਸ ਨੀ ਖਾਣਾ ਭਰਮਾ ਚ ਪਾਤੇ ਲੋਕ ਮੰਛੀ ਮੁਰਗੀ ਬਕਰੀ ਤਿਤਰ ਬਟੇਰ ਖਰਗੋਸ ਤੇ ਡੈਰੀ ਫਾਰਮ ਵਰਗੇ ਕਈ ਹੋਰ ਧੰਦੇ ਕਰਦੇ ਕਰਦੇ ਬੰਦ ਕਰ ਦਿੱਤੇ ਗਏ ਹੁਣ ਆਹੀ ਬਾਬੇ ਦੋ ਪੀੜੀਆਂ ਦਾ ਨਾਸ ਕਰਕੇ ਕਹਿੰਦੇ ਬਾਣੀ ਵਿਚ ਲਿਖਿਆ ਜੀਆ ਕਾ ਅਹਾਰ ਜੀਅ ਤੇ ਮਾਸ ਮਾਸ ਕਰਿ ਮੁਰਖ ਝਗੜੇ ਗਿਆਨ ਧਿਆਨ ਨਹੀ ਜਾਣੇ ਕਹਿੰਦੇ ਖਾਉ ਰਹਿੰਦੇ ਖੁਹਦੇ ਨੂੰ ਕੁੱਝ ਕੁ ਕਲਾਕਾਰਾ ਨੇ ਪੁਠੇ ਪਾਸੇ ਪਾਤਾ ਹੁਣ ਇਹੋ ਜਿਹੇ ਹੀ ਭੁਗਤਣ ਗੇ

  • @parmjitsingh6451
    @parmjitsingh6451 3 ปีที่แล้ว +4

    Very good bapu ji

  • @pardeeparya4896
    @pardeeparya4896 3 ปีที่แล้ว

    100% right

  • @filmymovieworld9967
    @filmymovieworld9967 3 ปีที่แล้ว

    Very knowledgeable person

  • @jgill6094
    @jgill6094 3 ปีที่แล้ว +3

    Right ji

  • @MohinderSingh-lh1mu
    @MohinderSingh-lh1mu 3 ปีที่แล้ว

    Babbaji jindabad

  • @HarpreetSingh-is4nm
    @HarpreetSingh-is4nm 3 ปีที่แล้ว +5

    Good sir

  • @gurdeshsingh7824
    @gurdeshsingh7824 3 ปีที่แล้ว +12

    ਯਾਰ ਕੋਈ ਹਲ ਨਹੀ 80% ਤਾ ਇਡੀਆ ਵਿੱਚ ਅਨਪੜ੍ਹਤਾ ਵਾ 10% ਮਤਲਬੀ ਕੁਝ ਵੀ ਨਹੀਂ ਹੋਣਾ

  • @somnathdawar6114
    @somnathdawar6114 3 ปีที่แล้ว +7

    Har varga har dharm har jati nu kisan di sport karni chahidi hai

  • @sarbjitsingh7753
    @sarbjitsingh7753 3 ปีที่แล้ว +1

    ਸੰਤ ਰਾਮ ਉਦਾਸੀ , ਅਵਤਾਰ ਸਿੰਘ ਪਾਸ਼ 📚📚

  • @baljindersinghlongowal4097
    @baljindersinghlongowal4097 3 ปีที่แล้ว +35

    ਇੰਡੀਅਨ ਸਿਸਟਮ ਮੁਰਦਾਬਾਂਦ

    • @guru-zj6dy
      @guru-zj6dy 3 ปีที่แล้ว

      how....eda da system kise country ch hai ni... jithe eni waddi population agriculture te pal rahi e

    • @manindersinghkhalsa4786
      @manindersinghkhalsa4786 3 ปีที่แล้ว

      ਅਜ਼ਾਦੀ ਹੀ ਹੱਲ ਹੈ ⛳ ਖਾਲਿਸਤਾਨ ਜਿੰਦਾਬਾਦ ⛳⛳

  • @sainibittu3188
    @sainibittu3188 3 ปีที่แล้ว +4

    Good bapu ji

  • @singhjeet8984
    @singhjeet8984 3 ปีที่แล้ว +10

    ਕਿਸਾਨ ਵਿਰੋਧੀ ਬਾਦਲ ਮੋਦੀ

  • @khushikhushi-qj2zp
    @khushikhushi-qj2zp 3 ปีที่แล้ว

    wah Bapu balkour singh ji dhanwad tohada kisan ekta jindawad

  • @manjinderbhullar8235
    @manjinderbhullar8235 3 ปีที่แล้ว +4

    Wha kya baat a bhapuji

  • @sukhdevsraun3554
    @sukhdevsraun3554 3 ปีที่แล้ว +1

    sira bapu g👍👍👍👍👍👍👍👍

  • @amazerakeshgupta344
    @amazerakeshgupta344 3 ปีที่แล้ว +1

    Good ☺️

  • @bachittarsingh2814
    @bachittarsingh2814 3 ปีที่แล้ว

    ਬਾਪੂ ਜੀ ਨੂੰ ਸੰਭੂ ਮੇਰਚੇ ਤੇ ਵੀ ਆਉਣਾ ਚਾਹੀਦਾ ਜੀ

  • @jasrajsingh259
    @jasrajsingh259 3 ปีที่แล้ว +1

    Bahut vadiya vichar ne Bapu ji de

  • @jagmohansinghatwal8657
    @jagmohansinghatwal8657 3 ปีที่แล้ว +9

    ਬਾਬਾ ਜੀ ਮੋਦੀ ਚੇ ਗੈਰਤ ਹੈ, ਪਰ ੳੁਹਦਾ ਖਾਸਾ िਫਰਕੂ ਅਾ, ਧਾਰिਮਕ ਤੌਰ िਜਸ ਜਮਾਤ ਨਾਲ ੳੁਹ ਜੁिੜਅਾ ਹੋिੲਆ ੳੁਹ िਵਓਪਾਰੀ ਤੇ ਸਰਮਾਏਦਾਰ ਜਮਾਤ ਅਾ, िੲਸ ਕਰਕੇ ਮੋਦੀ ਅਾਪਣੀ ਗੈਰਤ ਨੂੰ ਅਾਪਣੀ ਜਮਾਤ ਦੇ िਹਤਾਂ ਲੲੀ ਵਰਤ िਰਹਾ.

    • @donttellmejustlisten4598
      @donttellmejustlisten4598 3 ปีที่แล้ว

      Sarri duniya ch politician businessmen’s de naal he hunde aa , kyun ke akhiri ch gal paise te mukdi

  • @jasvirsingh-hl9co
    @jasvirsingh-hl9co 3 ปีที่แล้ว

    Waah g..sachiya ..bhut khoob jankari

  • @gurjeetsidhu2574
    @gurjeetsidhu2574 3 ปีที่แล้ว +1

    bapu ji bilkul sahi gal baat kiti

  • @jagseersingh861
    @jagseersingh861 3 ปีที่แล้ว +5

    ਪੱਤਰਕਾਰ ਵੀ ਸਵਾਦ ਲੈਣ ਲੱਗ ਪਿਆ ਮੂਰਤੀ ਬਣਾਈ ਇੱਦਾ ਦੀਆ ਹੋਰ ਬਣਾ ਦਿਉ ਵਾਹ ਬਾਪੂ ਸਿਰਾ😂😂😂😂😂😂😂

  • @SonuSingh-ty7ro
    @SonuSingh-ty7ro 3 ปีที่แล้ว

    Nice 👍

  • @harbanskataria259
    @harbanskataria259 3 ปีที่แล้ว +10

    Bapu di sauch bahut uchi ha per anpar leadera de samaj to bahar ha

  • @farcry3940
    @farcry3940 3 ปีที่แล้ว +13

    ਮੋਦੀ ਛੜਾ ਕੰਜਰ

  • @gurjeetsinghrai2730
    @gurjeetsinghrai2730 3 ปีที่แล้ว +18

    ਮੱਕੜ ਸਾਬ ਜਿੰਦਾਬਾਦ ਵੀਰ ਬਾਬੇ ਦੀਆ ਗੱਲਾ ਸੱਚੀਆ ਵਿਰ ਦਿਪ ਸਿੱਧੂ ਦੀ ਵੀ ਇੰਟਰਵਿਊ ਕਰੋ

  • @sarwansingh5131
    @sarwansingh5131 3 ปีที่แล้ว

    Very nice g

  • @raghbirsinghdhindsa3164
    @raghbirsinghdhindsa3164 3 ปีที่แล้ว

    ਸ ਬਲਕੌਰ ਸਿੰਘ ਜੀ ਜਿੰਦਾਬਾਦ!!
    ਜੋ ਕਹਿੰਦਾ ਸੋਲਾਂ ਆਨੇ ਸੱਚ

  • @urbanzimidar3267
    @urbanzimidar3267 3 ปีที่แล้ว +4

    kli kli gall zma shi khia bapu ne

  • @JaspreetSingh-uy5jf
    @JaspreetSingh-uy5jf 3 ปีที่แล้ว +4

    Good

  • @sukhwindersinghsekhasekha4038
    @sukhwindersinghsekhasekha4038 3 ปีที่แล้ว +1

    Punjab jindabad punjabi jindabad

  • @Punjab13164
    @Punjab13164 3 ปีที่แล้ว +9

    Sikhism is the greatest religion in world 🌎 world 🌎 sardar bhagat Singh zindabad kaum da yodha c desh di khatir saheed hoyia 23 saal da nojwan c ohi lehar chaloni peni sikha nu harr nhi man nhi Jai kisan

    • @user-of2zu9tp3u
      @user-of2zu9tp3u 3 ปีที่แล้ว

      ਜਾਗੋ ਕਿਸਾਨੋਂ

  • @Australia_Aale31
    @Australia_Aale31 3 ปีที่แล้ว +4

    Very nice views on ordinance bills

  • @JagdeepSingh-xm6mc
    @JagdeepSingh-xm6mc 3 ปีที่แล้ว +4

    Ok

  • @jagmohansinghatwal8657
    @jagmohansinghatwal8657 3 ปีที่แล้ว +7

    ਸਕੇ ਮਾਮੇ ਦੀ ਕੁੜੀ ਸੀ ਸिਹਬਾਂ िਮਰਜੇ ਦੀ,ਪਰ ਮਜਸਲਮਾਨ ਧਰਮ ਚੇ िੲਸ ਤਰਾਂ ਦੇ िਰਸ਼िਤਅਾਂ ਚੇ ੳੁਹਨਾਂ ਦੇ िਵਅਾਹ ਜਾिੲਜ ਮੰਨੇ ਜਾਂਦੇ ਨੇ.

    • @bhattizorawarsingh
      @bhattizorawarsingh 3 ปีที่แล้ว +1

      Phir sada punjab da oss mirje naal ki lena dena ana landu singerannn ne ossnu punjab da ਨਾਇਕ bna ta...

    • @sandipchahal9504
      @sandipchahal9504 3 ปีที่แล้ว

      Veer. Mirja. Sabha. Ak. Kisa. Ha. Bolai. Sgha. Da. Mirja. Sabha. Patar. Han

  • @alfaajass0074
    @alfaajass0074 3 ปีที่แล้ว +4

    Nice babà ji

  • @surjeetsingh2810
    @surjeetsingh2810 3 ปีที่แล้ว +6

    ਮੱਝ, ਥੱਲੇ, ਕੱਟਾ, ਛੱਡਣਾ, ਸੀ, ਝੋਟੇ, ਥੱਲੇ, ਛੱਡਤਾ, ਕੱਟਾ

  • @shivanisharma5562
    @shivanisharma5562 23 วันที่ผ่านมา +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ 😮😮😮😮

  • @sarabjitkaur3270
    @sarabjitkaur3270 3 ปีที่แล้ว +2

    bless you bapu ji

  • @tarlochansinghparmar8223
    @tarlochansinghparmar8223 3 ปีที่แล้ว

    VERY GOOOD VEER JI EH LEADERS TOH BACH KE RAHO

  • @BalwantSingh-vq6qi
    @BalwantSingh-vq6qi 2 ปีที่แล้ว

    ਬਾਬਾ ਙਤਯਣੁਜਤਤੂਯ

  • @GANGARAM-je8lc
    @GANGARAM-je8lc 3 ปีที่แล้ว

    Good & very clear thoughts. Please keep it up.

  • @gagandeepsingh8436
    @gagandeepsingh8436 3 ปีที่แล้ว +4

    ਅਾਜਾਦੀ ਹੱਲ ਹੈ ਪੰਜਾਬ ਦਾ...ਰਿਫਰੇਂਡਮ ਦੀ ਗੱਲ ਕਰੋ...ਵੋਟਾਂ ਬਣਾਓ...

  • @jagtarjatt486
    @jagtarjatt486 3 ปีที่แล้ว

    Kisan majdoor ekta jindabaad modi Kisan birody

  • @SukhwinderSingh-mv7rd
    @SukhwinderSingh-mv7rd 3 ปีที่แล้ว +1

    Good work Kishan zindabad

  • @gaganbuttar8471
    @gaganbuttar8471 3 ปีที่แล้ว +14

    Ik ik gall da nichod kdd k rkh ta bapu g ne eda de soojwan person aggey aun tan Modi di bolti tan vaise band hoju🙏

  • @sikandersingh1485
    @sikandersingh1485 3 ปีที่แล้ว +2

    Very nice view Bapu Balkaur singh

  • @jaswantsekhon5984
    @jaswantsekhon5984 3 ปีที่แล้ว +10

    ਮਕੜ ਸਾਹਿਬ ਮਾੲੀਕ ਗਿਲ ਸਾਹਿਬ ਦੇ ਮੂੰਹ ਦੇ ਨੇੜੇ ਰਖੋ, ਵਧੀਅਾ ੲਿੰਨਟਰਵਿੳੂ ਚਲ ਰਹੀ ਹੈ!

  • @sanjidkhan8679
    @sanjidkhan8679 3 ปีที่แล้ว

    Bilkul sahi keha bai

  • @ManpreetSingh-ni7mj
    @ManpreetSingh-ni7mj 3 ปีที่แล้ว +3

    👍

  • @BootaSinghBrar.
    @BootaSinghBrar. 3 ปีที่แล้ว +1

    ਸਕਾਲਰ ਬਾਪੂ

  • @Vaibhav-hy8qj
    @Vaibhav-hy8qj 3 ปีที่แล้ว +2

    as usual he is awesome

  • @santokhsingh6343
    @santokhsingh6343 3 ปีที่แล้ว +1

    Wah bapu ji tusi bahut changi baata dasian.Modhi nun kuchh samjh nahi auna.

  • @bikarsinghcheema1576
    @bikarsinghcheema1576 3 ปีที่แล้ว +2

    Sr Balkar singh S S Akal
    very good advice and suggestion for movement of kisans request to act upon the views of Bapu Balkar Singh

  • @bhajansinghriar7020
    @bhajansinghriar7020 3 ปีที่แล้ว

    ਬਾਪੂ ਬਲਕੌਰ ਸਿੰਘ ਜੀ ਕੋਲੋਂ ਕੁਝ ਗਿਆਨ ਸੂਝ ਬੂਝ ਲੈ ਲੳ!!

  • @harkriratbal8608
    @harkriratbal8608 3 ปีที่แล้ว

    Great bapu ji

  • @hspanag6561
    @hspanag6561 3 ปีที่แล้ว +1

    Jago

  • @maanelectricalworks
    @maanelectricalworks 3 ปีที่แล้ว +1

    🙏🙏🙏🙏

  • @dalbirsinghsandhu9154
    @dalbirsinghsandhu9154 3 ปีที่แล้ว

    Bapu balkaur singh zindabad

  • @GS_ANIME_EDIT
    @GS_ANIME_EDIT 3 ปีที่แล้ว +14

    िਸਮਰਜੋਤ ਜੀ ਕੋੲੀ ਞੀ ਆਰਢੀਨੈਸ ਨੂੰ ਫੇਵਰ ਕਰਨ ਵਾਲਾ ਹੋਵੇ ੳੁਸ ਨਾਲ िੲਕ ਵਾਰ ਸੰਵਾਦ ਕਰੋ ਕੁਝ ਵॅਖਰਾ िਨਕਲ ਕੇ ਬਾਹਰ ਆਵੇਗਾ
    ੳਨਾ िਚਰ ਕੁਝ ਨਹੀ ਨਹੀ िਨਕਲਣਾ िਜੰਨਾ िਚਰ ਦੋਵੇ िਧਰਾਂ ਅਲੋਚਕ ਹੋਣ ਚਾਹੇ ਹੋਸਟ ਹੋਵੇ ਜਾਂ ਸਵਾਲਕਰਤਾ
    ਪॅਤਰਕਾਰ ਸਵਾਲ ਕਰੇ ਸਬਦਾਂ ਦਾ ਅिਜਹਾ ਜਾਲ਼ ਬੁਣ ਕੇ ਰॅਖੇ ਕੇ ਅਗਲਾ ਹੋਸਟ ਹਰ िੲਕ िਬੰਦੂ ਦਾ िਵਸਥਾਰ ਨਾਲ ਸਮਝਾਓ ਫੇਰ ਜਾ ਕੇ ਏਸ िਬਲ ਦੀ ਅਸਲੀ ਤਸਵੀਰ ਸਾਹਮਣੇ ਅਾਵੇਗੀ

    • @GORAWALIA
      @GORAWALIA 3 ปีที่แล้ว

      Picture is very clear. Government will not give supporting price in Mandis.Supposing Ambani will not purchase. Then where farmers will go?How will farmer sell his Anaj,?Ambani will ask farmer that give him Anaj free to him or at very lowest rate.This situation will be created by Ambani . Why government do not make Act for supporting price? .Why government do not make law that Ambani will purchase at higher price than fixed supporting price of Anaj and in case Ambani do not purchase then Government would purchase at the rate of pre fixed supporting price.

  • @pammanagra9064
    @pammanagra9064 3 ปีที่แล้ว +3

    👌👌👌🙏

  • @rajbal60
    @rajbal60 3 ปีที่แล้ว +1

    Balkour singh is enlightened person His views should be often to be podted