Prime Special (364) || ਕੀ ਹੈ ਇੰਗਲੈਂਡ ‘ਚ ਪੰਜਾਬੀ ਵਿਦਿਆਰਥੀਆਂ ਦੀ ਸਥਿਤੀ ?

แชร์
ฝัง
  • เผยแพร่เมื่อ 17 ต.ค. 2024

ความคิดเห็น • 217

  • @Batth62627
    @Batth62627 ปีที่แล้ว +238

    ਗੱਲ ਮੁੱਕਦੀ ਇਹ ਹੈ ਕਿ ਆਪਣੇ ਪੰਜਾਬ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿੱਚ ਚਲੇ ਜਾਉ ਮਿਹਨਤ ਕਰਕੇ ਹੀ ਰੋਟੀ ਖਾਣੀ ਪੈਣੀ।। ਉਹ ਪੰਜਾਬ ਹੀ ਹੈ ਜਿੱਥੇ ਬਿਨਾਂ ਕੰਮ ਕਰਨ ਤੋਂ ਬੰਦਾ ਕੁੱਝ ਟਾਈਮ ਰਹਿ ਸਕਦਾ ਪਰ ਪ੍ਰਸਦੇਸ ਵਿੱਚ ਨਹੀਂ।।।

    • @sahilagnihotri67
      @sahilagnihotri67 ปีที่แล้ว +18

      Paisa bahut hai bahar punjab vich roti mil jaugi but paisa kamaona bahut aukha va

    • @hindinewsupdates4404
      @hindinewsupdates4404 ปีที่แล้ว +6

      22 mande roti milju par aj kal hr ik chij di need aa

    • @msmrider2422
      @msmrider2422 ปีที่แล้ว

      Mynn.

    • @msmrider2422
      @msmrider2422 ปีที่แล้ว

    • @nand3219
      @nand3219 ปีที่แล้ว +7

      ਵਹਿਲੇ ਬੈਠ ਕੇ ਰੋਟੀ ਕਿਸ ਤਰ੍ਹਾਂ ਮਿਲ ਜੂਗੀ ਪੰਜਾਬ ਚ ਵੀ ਕੰਮ ਕਰਕੇ ਹੀ ਰੋਟੀ ਮਿਲਦੀ ਹੈ

  • @PB.-13
    @PB.-13 ปีที่แล้ว +39

    ਕਹਿੰਦੇ ਕੰਮ ਸਿੱਖ ਕੇ ਆਉ, ਕੰਮ ਸਿੱਖ ਕੇ ਤਾਂ ਪੰਜਾਬ ਹੀ ਨਹੀ ਮਾੜਾ..। ਗੱਲ ਤਾਂ ਇਹ ਆ ਵੀ ਜਨਤਾ ਕੰਮ ਕਰਕੇ ਰਾਜੀ ਨੀ..।

    • @loveleenkaur9244
      @loveleenkaur9244 ปีที่แล้ว +1

      Hmm ore apne punjabi soch de. Ki leeh menu govandi ki khu v bhande saag krda hotel ch te othe ja k jdo ah km krde fr loka nu phn la la dsde v Bai tere assh ore sanu dekh bhande dhone pende 😏😏

    • @PB.-13
      @PB.-13 ปีที่แล้ว +1

      @@loveleenkaur9244 Hanji. Kam karn di adat te dhang hove, lakh rupyia mahine da kmauna punjab ch koi khas vaddi gal ni.

    • @trueknowledge2542
      @trueknowledge2542 ปีที่แล้ว +1

      @@PB.-13 ਦਿਉ ਖਾ ਸਲਾਹ ਕਿਹੜਾ ਕੰਮ ਕਰੀਏ ਪੰਜਾਬ ਚ

    • @fanbhagwantMaanda
      @fanbhagwantMaanda ปีที่แล้ว +1

      @@trueknowledge2542 veer mera tyre works da kam aa m 80/85 hajar kma reha ha 2 bande rakh ke te 7 ku lakh invest karke

    • @trueknowledge2542
      @trueknowledge2542 ปีที่แล้ว

      @@fanbhagwantMaanda shop vi honi chai di hai market ch tere kol hou so chal gaya sabko te nhi na hundi

  • @NavjotKaur-kn8sp
    @NavjotKaur-kn8sp ปีที่แล้ว +30

    ਬਾਠ ਸਾਬ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ।ਤੁਹਾਡੀ ਪੂਰੀ ਟੀਮ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ 🙏❣

  • @rbrar3859
    @rbrar3859 ปีที่แล้ว +35

    ਬਹੁਤ ਵਧੀਆ ਲੱਗੀਆ ਜੀ ਤੁਹਾਡੀਆਂ ਗੱਲਾ ਸੁਣਕੇ।
    ਧੰਨਵਾਦ ਬਾਠ ਸਾਹਬ ਜੀ।

  • @SukhwinderSingh-wq5ip
    @SukhwinderSingh-wq5ip ปีที่แล้ว +16

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gopi2bhatti
    @gopi2bhatti ปีที่แล้ว +9

    ਮਾਝੇ ਦੀ ਭੈਣ ਦੀ ਗੱਲਬਾਤ ਬਹੁਤ ਵਧੀਆ

  • @joginderkaur5531
    @joginderkaur5531 ปีที่แล้ว +17

    ਵੀਰ ਜੀ ਸਤਿ ਸ੍ਰੀ ਆਕਾਲ ਜੀ। ਤੁਸੀਂ ਵਧੀਆ ਕੋਸ਼ਿਸ਼ ਕਰ ਰਹੇ ਹੋ ਸਾਨੂੰ ਤੇ ਸਟੂਡੈਂਟਸ ਨੂੰ ਹਰ ਪੱਖੋਂ ਜਾਣੂ ਕਰਵਾਉਣ ਲਈ। ਭੈਣ ਜੀ ਨੇ ਪ੍ਰਾਇਮ ਏਸ਼ੀਆ ਬਾਰੇ ਜ਼ੋ ਪੱਖ ਬਿਆਨ ਕੀਤਾ ਬਹੁਤ ਮਾਣ ਮਹਿਸੂਸ ਹੋਇਆ।ਸਾਡੀ ਬੇਟੀ ਨਵਜੋਤ ਕੌਰ ਆਪ ਜੀ ਨੂੰ ਮਿਲ ਨਹੀਂ ਸਕੀ 😔😔😔😔

    • @rajindersarari6356
      @rajindersarari6356 ปีที่แล้ว

      ਸਤਿ ਸ੍ਰੀ ਅਕਾਲ ਭੈਣ ਜੀ 🙏 ਬੇਟੀ ਕਿਸ ਸਿਟੀ ਚ ਰਹਿੰਦੀ ਆ

  • @sidhusaab588
    @sidhusaab588 ปีที่แล้ว

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆਪਣੇ ਪੰਜਾਬ ਵਰਗਾ ਕਿਤੇ ਨਹੀਂ ਅੰਨਦ ਨਹੀਂ ਆਉਂਦਾ ਕੰਮ ਕਰੇ ਬਿਨਾਂ ਬਾਹਰ ਰੋਟੀ ਨਹੀਂ ਮਿਲਦੀ

  • @harpreetsinghrandhawa7772
    @harpreetsinghrandhawa7772 ปีที่แล้ว +6

    ਬਹੁਤ ਵਧੀਆ ਬਹੁਤ ਬਹੁਤ ਵਧੀਆ ਲੱਗਿਆ ਪ੍ਰੋਗਰਾਮ 👍🏻👍🏻🌺🌺🙏🏻🙏🏻

  • @sukhwindersingh3436
    @sukhwindersingh3436 ปีที่แล้ว +12

    ਚੈਠਲ ਵਾਲੇ ਭਾਜੀ ਤੁਸੀਂ ਤਾਂ ਨੰਬਰ ਵੰਨ ਤਾਂ ਹੈਗੇ ਨਾਲ ਇਸ ਭੈਣ ਜੀ ਦੀ ਗੱਲਬਾਤ ਵੀ ਬਹੁਤ ਵਧੀਆ ਲੱਗੀ। ਮਨੀਸ਼ ਜੀ ਵੀ ਵਧੀਆ।

  • @psingh3851
    @psingh3851 ปีที่แล้ว

    ਸਹੀ ਗੱਲ ਹੁਣ ਦੇ ਟਾਈਮ ਵਿੱਚ ਮਹਿੰਗਾਈ ਬਹੁਤ ਵੱਧ ਗੲਈ ਆ । ਮਿਹਨਤ ਕਰਨ ਨਾਲ ਹੀ ਇਨਸਾਨ ਤਰੱਕੀ ਕਰਦਾ ਆ ।

  • @jaswantkaur7768
    @jaswantkaur7768 ปีที่แล้ว +5

    ਸਾਡੇ ਯੋਰਪ ਵਿੱਚ ਵੀ ਇਸ ਤਰ੍ਹਾਂ ਹੀ ਮਹਿਗਾਈ ਹੋ ਗਈ ਹੈ ਵੀਰ ਜੀ

    • @believeanddo4967
      @believeanddo4967 ปีที่แล้ว +1

      ​@@kauranmol3152 apni video social media te share kro ji,,,koi na koi Daani sajjan agge jroor aawega,,,j meri haisiyat hundi ta jroor help krda.

  • @monojkumar9484
    @monojkumar9484 ปีที่แล้ว +3

    ਬਾਠ ਸਾਹਿਬ ਜਾਣਕਾਰੀ ਬਹੁਤ ਵਧੀਆ ਦਿੱਤੀ ਧੰਨਵਾਦ ਮਿਹਰਬਾਨੀ ਜੀ

  • @JagjeetSingh-vy3iq
    @JagjeetSingh-vy3iq ปีที่แล้ว +20

    ਬਾਠ ਸਾਹਿਬ ਸ਼ੁਕਰਾਨੇ। ਚੰਗੇ ਡਟੇ ਓ। ਨਤੀਜੇ ਆਉਣਗੇ

  • @psingh3851
    @psingh3851 ปีที่แล้ว

    ਇਸ ਦਾ ਕੰਮ ਵਧੀਆਂ ਚਲਦਾ ਹੋਵੇ ਬਾਹਰਲੇ ਦੇਸ਼ਾਂ ਵਿੱਚ ਉਹ ਹੀ ਤਰੱਕੀ ਕਰਦਾ ।

  • @manudheriyashutrana4529
    @manudheriyashutrana4529 ปีที่แล้ว +8

    06:20 ਸੋਹੋ ਰੋਡ਼ ਉੱਤੇ ਮੁੰਡਾ ਲਵੇ ਗੇੜੀਆਂ, ਸਾਊਥ ਹਾਲ ਵਿਚ ਗੱਲਾਂ ਹੋਣ ਤੇਰੀਆਂ - ਬੱਬੂ ਮਾਨ

  • @ranagnz7442
    @ranagnz7442 ปีที่แล้ว +5

    ਬਹੁਤ ਵਧੀਆ ਜਾਣਕਾਰੀ ਬਾਠ ਸਾਹਿਬ

  • @MintuDhaliwal-eg1yx
    @MintuDhaliwal-eg1yx ปีที่แล้ว +9

    ਸੱਭ ਤੋਂ ਵਦੀਆ Prime Asia Tv ❤️❤️

  • @AVTARSINGH-oe4cy
    @AVTARSINGH-oe4cy ปีที่แล้ว +2

    ਯਾਰੋ ਸੋਹੋ ਰੋਡ ਦੀ ਤੇ ਲੀਲ੍ਹਾ ਨਿਆਰੀ। ਰਮਤਾ ਜੀ

  • @DarshanSingh-co5kj
    @DarshanSingh-co5kj ปีที่แล้ว

    ❤😢 ਪਰਮਵੀਰ ਸਿੰਘ ਮੈਘਟਾ ਸੈਰ ਕਰਦੇ ਹਾਂ ਚਿਕਨੀ ਸੈਵ੍ਹਨ

  • @arjinder28
    @arjinder28 ปีที่แล้ว +2

    ਧੰਨਵਾਦ ਜੀ ਬਹੁਤ ਬਹੁਤ

  • @akashsidhu289
    @akashsidhu289 ปีที่แล้ว +11

    ਵਧੀਆ ਲੱਗਿਆ ਵੀਰ ਜੀ ਨਿਓਜੀਲੈਡ ਵੀ ਵਖਾਦੋ ਜੀ🎉🎉

  • @ranjodhmansa4811
    @ranjodhmansa4811 ปีที่แล้ว +1

    ਚੰਗੀ ਜਾਣਕਾਰੀ ਦਿਤੀ

  • @mandhirbrar7185
    @mandhirbrar7185 ปีที่แล้ว +6

    Manish Sharma ji ne Bht vadia gal kiti te jankari diti

  • @deepakvashisht46
    @deepakvashisht46 ปีที่แล้ว +8

    ਨਜ਼ਾਰੇ ਆ ਇਥੇ, ਮੁੱਲ ਪੈਂਦਾ ਕੰਮ ਦਾ, 25-25 ਲੱਖ ਕੁੱਟ ਦੇਈਦਾ ਸਾਲ ਵਿੱਚ, ਹਵਾ, ਪਾਣੀ ,ਸਾਫ਼ ਸੁਥਰਾ, ਹੋਰ ਕੀ ਚਾਹੀਦਾ,

  • @AMRIT_BANGARH_ENGLANDIYA
    @AMRIT_BANGARH_ENGLANDIYA ปีที่แล้ว +8

    9 36 ਬੱਗੀਆ ਚ ਮੌਕਾ ਮਿਲਿਆ ਕਹਿੰਦਾ ਜਾਣ ਦਾ😂😂

    • @lovedeepsandhu7508
      @lovedeepsandhu7508 ปีที่แล้ว +2

      🤣🤣🤣 jdo agli kehndi dead body lyi ta sunn ho gya

  • @Punjabihome
    @Punjabihome ปีที่แล้ว +1

    ਪਹਿਲਾਂ ਅੰਗਰੇਜ਼ਾਂ ਨੂੰ ਭਾਰਤ ਚੋ ਕੱਢਿਆ, ਹੁਣ ਅੰਗਰੇਜ਼ਾਂ ਕੋਲੋ ਅੰਬ ਲੈਣ ਜਾਂਦਜ

  • @poetergappa98
    @poetergappa98 ปีที่แล้ว +1

    aahe ਆਹੇ ਆਏ ਸੰਵਾਦ ਆ ਗਿਆ ਕਯਾ ਬਾਤ ਏ ਕਯਾ ਸਮਝਵਾਇਆਂ ਏ ਬਾਈ ਨੇ

  • @jasvirsinghgill596
    @jasvirsinghgill596 ปีที่แล้ว

    ਸੋਹੋ ਰੋਡ ਦੀ ਪੋਸਤੀ ਆਪਣੇ ਗਾਣੇ ਵਿੱਚ ਗੱਲ ਕਰਦਾ ਸੀ

  • @khalsalabortarynearbababha1993
    @khalsalabortarynearbababha1993 ปีที่แล้ว +3

    Bahut vadiya veer ji sanu information dsde tusi waheguru ji chardikla bakhshish krn ji

  • @manas9752
    @manas9752 ปีที่แล้ว +1

    ਕਿਤੇ ਮਰਜ਼ੀ ਚਲੇ। ਜਾਓ ਰੋਟੀ ਮਹਿਨਤ ਕਰਕੇ ਖਾਣੀ ਪਏ ਗਈ । ਪੰਜਾਬ ਵਰਗੀ ਮੋਜ਼ ਨਹੀਂ

  • @ranjitkaur6850
    @ranjitkaur6850 ปีที่แล้ว +9

    Skill is good always working and earning

  • @kalerboy1873
    @kalerboy1873 ปีที่แล้ว +1

    ਬਹਾਰ ਬਹੁਤ ਲੋਕ। ਚੱਲ ਗਏ ਆ। ਗੋਰਿਆ ਦਾ ਦੇਸ਼ ਆ।ਓਨਾ ਨੂੰ ਕੰਮ ਨਹੀਂ ਮਿਲਦੇ।ਗੋਰਿਆ ਨੂੰ ਸਰਕਾਰ ਨੇ ਪਹਿਲ ਦੇਣੀ ਆ।ਨਾ ਕਿ ਹੋਰਾਂ ਨੂੰ। ਅਪਣਾ ਦੇਸ਼ ਅਪਣਾ ਹੀ ਹੁੰਦਾ। ਹਿੰਦੁਸਤਾਨ ਜਿੰਦਾਬਾਦ 💪

  • @chamkaursingh8179
    @chamkaursingh8179 ปีที่แล้ว +1

    ਸਚ ਦਿਖੁਇਣ ਲਈ ਕੋਟ ਕੋਟ ਧਨਵਾਦ।

  • @ajmerdhillon3013
    @ajmerdhillon3013 ปีที่แล้ว +2

    ਨਵੀਂ ਲੱਗੀ ਇੱਟ ਤਾ ਬਹੁਤ ਘੱਟ ਮਿਲੂ ਇੰਗਲੈਂਡ ਵਿੱਚ। 7:33

  • @batthbrothervlog
    @batthbrothervlog ปีที่แล้ว +3

    Bahut vadia jankari batth saab

  • @HarjinderSingh-ir7vs
    @HarjinderSingh-ir7vs ปีที่แล้ว +5

    ਭਾਜੀ.िਨਰਾ.ਕੰਮ.ਹੀ.ਨਾ.ਕਹੀ.ਜਾिੲਅਾ.ਕਰੋ.िੲਹ.ਵੀ.ਦिਸਅਾ.ਕਰੋ..िਕ.ਕੰਮ.ਕिਹੜਾ.िਸਖ.िਕ.ਅਾਵੇ..ਵੇਰਵਾ.ਵੀ.ਦॅिਸਅਾ.ਕਰੋ

  • @taran_Ghuman
    @taran_Ghuman ปีที่แล้ว +1

    ਸੋਹੋ ਰੋੜ ਤੇ ਰੌਲਾ ਪੈ ਗਿਆ ਦੇਸੀ ਗੱਭਰੂ ਗੋਰੀ ਲੈ ਗਿਆ 😁

  • @gurjantsran1436
    @gurjantsran1436 ปีที่แล้ว +5

    Soho rod utte munde laaun gediyaaa Bm ❤️

  • @palwindersarao3226
    @palwindersarao3226 ปีที่แล้ว +2

    ਭਾਰਤ ਵਿੱਚ ਵੀ 🔥 ਲੱਗੀ ਪਈ ਏ

  • @arjunsinghvirk605
    @arjunsinghvirk605 ปีที่แล้ว +1

    ਬੱਕੀਆ ਵਿੱਚ ਜਾਣ ਦਾ ਮੌਕਾ ਮਿਲਿਆ 🤣🤣🤣🤣

  • @deepbrar1516
    @deepbrar1516 ปีที่แล้ว +1

    Veer mai september intake mai file la riha interview da ki saab aa ho jndia clear koi dsso veer jrur

  • @Kmlpreetk.5
    @Kmlpreetk.5 ปีที่แล้ว +4

    Great program

  • @rashveer5092
    @rashveer5092 ปีที่แล้ว +2

    Banthh sahib God bless you all ways to u live long life for showing up truth and reality honestly for the welfare and safety of Punjab and punjabies also our community

  • @khetikisan942
    @khetikisan942 ปีที่แล้ว

    ਹੁਣ ਤਾਂ ਕੁੜੀ ਦੇ ਮਾ ਬਾਪ ਵੀ ਕੁੜੀ ਸਿਰਫ ਓਸ ਮੁੰਡੇ ਨਾਲ ਮੈਰਿਜ ਕਰਦੇ ਆ ਜੋ ਬਾਰੋ ਊਦਾ ਆ
    ਪੰਜਾਬ ਦੇ ਮੁੰਡੇ ਨੂੰ ਪਸੰਦ ਨਹੀਂ ਕਰਦੇ ਲੋਕ ਬੱਸ ਮੁੰਡਾ ਉਹ ਲੱਭ ਰਹੇ ਨੇ ਜੋ ਬਾਹਰ ਗਿਆ ਹੋਵੇ ਜਮੀਨਾਂ ਅਸੀਂ ਵੇਚ ਕੇ ਬਾਰ ਚਲ ਗਏ
    ਵੇਖੋ ਪੰਜਬਿਓ ਦੋ ਸਾਲ ਬਾਦ ਏਡਾ ਜਹਾਜ ਭਰ ਕੇ ਊਆਨੇ ਆ ਬਾਦ ਚ੍ ਪੰਜਾਬ ਚੋ ਵੀ ਧੱਕੇ ਵਜਨੇ ਨਾ ਘਰ ਦੇ ਨਾਂ ਘਾਟ ਦੇ

  • @bhullar8649
    @bhullar8649 ปีที่แล้ว +1

    Good job sir 👏

  • @Jooyyyyy-o1d
    @Jooyyyyy-o1d ปีที่แล้ว +3

    Punjab is best. But chapri TH-camrs ne badnam kita punjab nu

  • @sukhdevsingh3737
    @sukhdevsingh3737 ปีที่แล้ว +9

    Bahut bure halat ne ji england de job mildi ni payi j mildi te 50 60 pound te mildi mehngayi dugni tigni hogi ki kru bnda student ehna aya k haly v ayi ja rha sarkaar nu koyi frk ni aa ohna nu pese aa rhe lekin preshan sare student ho rhe km mil ni rha room rent 800 pound hoya roti tifan 150 hoya ki khau ki kmau mai te bht pshta rha jihne pese lake england aya ja te Punjab ch hi kuj kita hunda oh vdia rehna c

    • @trueknowledge2542
      @trueknowledge2542 ปีที่แล้ว

      ਮੁੜ ਆ ਬਈ ਫਿਰ ਏਥੇ ਕੀ ਕਰਦਾਂ

    • @sumankaur1610
      @sumankaur1610 ปีที่แล้ว

      Same here

    • @waheguruwaheguru1886
      @waheguruwaheguru1886 ปีที่แล้ว

      Shi gl v veer 🙏

    • @waheguruwaheguru1886
      @waheguruwaheguru1886 ปีที่แล้ว

      @@trueknowledge2542 bai tere li khna sokha mudd aa pr jine passé lge aa krja chukea usda ki

    • @trueknowledge2542
      @trueknowledge2542 ปีที่แล้ว

      @@waheguruwaheguru1886 ਜਦ ਉੱਥੇ ਜੋਬ ਹੀ ਨਹੀ ਮਿਲਦੀ ਬਾਈ ਨੂੰ ਫੇਰ ਵੇਹਲੇ ਬੈਠੇ ਦਾ ਕਰਜਾ ਲੱਥ ਜਾਏਗਾ ਇਹ ਦੱਸ ਤੂੰ ਆਪ ਸਿਆਣਾ

  • @bhupindersohal9058
    @bhupindersohal9058 ปีที่แล้ว +1

    🙏ji loka nu samjauna aukha hai ji.

  • @avtarsingh1308
    @avtarsingh1308 ปีที่แล้ว

    Waheguru

  • @komalbatth8405
    @komalbatth8405 ปีที่แล้ว +2

    Nice

  • @HARRY.JEEVAN
    @HARRY.JEEVAN ปีที่แล้ว +2

    40ghante ho gye and 30 ghante student lai work UK rule wise

  • @ravidassiamaan7179
    @ravidassiamaan7179 ปีที่แล้ว +1

    Soho Road othe munde ਲੋਣ ਗੇਰਿਆ,south hall ਵਿੱਚ ਗੱਲਾਂ ਹੋਣ ਤੇਰਿਆ

  • @lovedeepsandhu5195
    @lovedeepsandhu5195 ปีที่แล้ว +7

    Problems ta Har jagah te aundiea jdo appa kuj v new krde aa,,chahe o abroad jana howe ,,ja India ch apna kmm start krna howe ,,mehngai ta bdi aa ,, sare kite hi aa ,,te nal pound v increas hoyea Syd, soukha kite ni na forn na India aaa

    • @k3lray841
      @k3lray841 ปีที่แล้ว

      Pound Di value boht lose hogayi, sirf pound Di exchange Kar ke, aapa keh ni sakhde, pound vadh geya.
      Tusi ithe karcha karoonge jaa India paise send Karoo ge.

  • @Manpreetsingh-kw1eb
    @Manpreetsingh-kw1eb ปีที่แล้ว +3

    Ana nu vapis bhej do bhaji punjab

  • @SunilKumar-gf5xj
    @SunilKumar-gf5xj ปีที่แล้ว

    Very nice

  • @BalwinderSingh-bi5vd
    @BalwinderSingh-bi5vd ปีที่แล้ว +1

    Excellent 👍👌

  • @harmeetkaur6323
    @harmeetkaur6323 ปีที่แล้ว +1

    ਦੂਰ ਦੇ ਢੋਲ

  • @sahibsinghsidhu8938
    @sahibsinghsidhu8938 ปีที่แล้ว +1

    Good job

  • @HardeepSingh-gs4ys
    @HardeepSingh-gs4ys ปีที่แล้ว +1

    Good job sir bttah

  • @NirmalSingh-ym3qu
    @NirmalSingh-ym3qu ปีที่แล้ว +2

    🙏🙏

  • @Communityoflions
    @Communityoflions ปีที่แล้ว

    22 es baggi te jaan da dil kehda karda

  • @mehtarahul1419891
    @mehtarahul1419891 ปีที่แล้ว

    ਅਜ 3 ਮਹੀਨੇ baad Mai
    India Vapas ja reha

  • @NavdeepKaur-fr7fj
    @NavdeepKaur-fr7fj ปีที่แล้ว +2

    👍👍

  • @EveryDaySpecia
    @EveryDaySpecia ปีที่แล้ว

    ਪਹਾੜ ਦੇਖਣ ਨੂੰ ਸੋਹਣੇ ਲੱਗਦੇ ਆ

  • @kinu7566
    @kinu7566 ปีที่แล้ว +1

    Baath saab j Leicester vall aan da jee hoya, taa message kareyo ji. It'll be my honor to show you around the city.

  • @sanjayjindal1013
    @sanjayjindal1013 ปีที่แล้ว +1

    Balle balle vai ajj badi Ronka laggiya Soh road te. Jazzy b.

  • @dalbirsinghsingh8144
    @dalbirsinghsingh8144 ปีที่แล้ว +2

    ਮਹਿੰਗਾਈ ਸਭ ਜਗਾ ਆ

  • @KuldeepSingh-vd9pe
    @KuldeepSingh-vd9pe ปีที่แล้ว

    Bahut bahut vadiya

  • @naujwansabha_thikriwala5593
    @naujwansabha_thikriwala5593 ปีที่แล้ว

    Hull and Dundee area kidda student & spouse visa Jaan lyi.....?

    • @Amitsingh-up6np
      @Amitsingh-up6np ปีที่แล้ว

      There are less jobs in those areas.

  • @bpunia6555
    @bpunia6555 ปีที่แล้ว +3

    Sardara Singh,s song was very popular,soho.road Ute labbda Ferran Kanna Wich Mundra Pa Ke, Bath shib
    Very good job 👌👌👍👍 keep up the Good work

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha

  • @reetsandhu9568
    @reetsandhu9568 ปีที่แล้ว

    aj main tahanuu hayes gurdwara sahib vich dekheya c main purpel hoddie pai c with white coat

  • @England_aale_jatt
    @England_aale_jatt ปีที่แล้ว +5

    Soho road utte munde lon gediya Southall vich gallan hon teriya-Babbu Maan

  • @inderjitsidhu4060
    @inderjitsidhu4060 ปีที่แล้ว +2

    👍👍👍👍👍👍👍

  • @harjindersingh-vc3fd
    @harjindersingh-vc3fd ปีที่แล้ว

    Bath sahb thuada kihra pind aa Jalandhar district ch

  • @inderjeetk451
    @inderjeetk451 ปีที่แล้ว

    Sare mulka ch hi meehngai hoi pai ji 100 rs kilo atta ho geya 2 month pehla 60 rs c 😭 600 rs kilo onion ho gaye c hun 200 hoyea in philipine

  • @InderSingh-ib2ko
    @InderSingh-ib2ko ปีที่แล้ว

    If anyone facing problem to complete their assignments, writing, Research proposals, any thing about their study , can ask, feel free

  • @HarpreetSingh-ng6hs
    @HarpreetSingh-ng6hs ปีที่แล้ว

    Soh road ਉਤੇ ਲੱਭਦਾ ਫਿਰਾ ਨੀ ਮੈਂ ਕੰਨਾਂ ਵਿਚ ਮੁਦਰਾ ਪਾ ਕੇ

  • @saleemsingh3048
    @saleemsingh3048 ปีที่แล้ว +1

    Good hi

  • @inderjitsingh3937
    @inderjitsingh3937 ปีที่แล้ว

    Sardara Gill song kana Vichy Mundra pa ke

  • @KewalSingh-lu6ok
    @KewalSingh-lu6ok 7 หลายเดือนก่อน

    STUDENTS TAN 1 VI NAHI DIKHAYA VIDEO VICH...
    TE TITTLE CHANGE KR LO JEKAR

  • @daljitkaurdaljitkaur5235
    @daljitkaurdaljitkaur5235 ปีที่แล้ว

    👍🏼🙏🏼

  • @parveenkashyap9847
    @parveenkashyap9847 ปีที่แล้ว

    Sahe gal hii

  • @KewalSingh-lu6ok
    @KewalSingh-lu6ok 7 หลายเดือนก่อน

    VIDEO DA TITTLE STUDENTS HAI...
    PR STUDENTS TO BINA BAKI SARI GAL-BAAT KITI AA...
    WAH KIYA BAAT HAI...

  • @jassvlogs2380
    @jassvlogs2380 ปีที่แล้ว

    Very very good

  • @shayamashayama3929
    @shayamashayama3929 ปีที่แล้ว

    Kya yahan tailoring work bhee hai

  • @parmjitkaur4575
    @parmjitkaur4575 ปีที่แล้ว +2

    👌👌👌👌🙏🙏

  • @jairajasahibji5729
    @jairajasahibji5729 ปีที่แล้ว

    Mainu b laijo koi England UK 😭🙏

  • @vipanpuri5073
    @vipanpuri5073 ปีที่แล้ว +1

    Money not grow on the tree in England

  • @pankajkathait582
    @pankajkathait582 ปีที่แล้ว

    Holyhead road

  • @gurbhejsingh2113
    @gurbhejsingh2113 ปีที่แล้ว +1

    ✅✅✅✅✅✅✅✅

  • @Neeraj_sheron
    @Neeraj_sheron ปีที่แล้ว

    Student kithe ne video ch ???

  • @jaisinghsvlog9378
    @jaisinghsvlog9378 ปีที่แล้ว +5

    Plz eh bande nu kise na kise trah keh do ki mera naal interview kr lai mai sachii kehnda brya janya di jindigi badal doga hr vaar ehna ne negative hi kehna hunda a skill hai ta theek hai nhi te bharava banda ethe a ki v skilled ho janda a bhukha nhi mrda koi v je koi bina skill ton aunda a ta mai bhraosa dinda oh bnda apne etho vala kharche v kado te pind v thabya naal paise bhejo a galla mari janda plz motivate krya kro naale hath vich mic lai ke galla krniya bahut sokhia hundiya ne btrrrrrr btrrrrr pr kalle bahar an ke apne app nu sambalna te piche pariwaar nu bahut aukha hunda a te plzzz meri interview bare jroor sochyo ....

    • @gsgs829
      @gsgs829 ปีที่แล้ว +1

      Punjabeya di ehi gal khass hundi a ,ki koi hor trki na kr jave. Koi koi changa hunda.

    • @gurkiratdhillon9599
      @gurkiratdhillon9599 ปีที่แล้ว

      Shi aa

  • @sandhuprabh553
    @sandhuprabh553 ปีที่แล้ว +3

    Jnania de gulama da desh 🤣🤣🤣🤣

  • @inderjitsingh3937
    @inderjitsingh3937 ปีที่แล้ว

    This building 159 year old may be. More

  • @babbusandhu2587
    @babbusandhu2587 ปีที่แล้ว +1

    Video thori lambi rakho.

  • @Param1984peace
    @Param1984peace ปีที่แล้ว +2

    Jo Punjab ne oh bhar jan nu firde jo bhar oh Punjab aun nu firde ..ulti ganga 😂😂😂

  • @InderjitSingh-ug4bq
    @InderjitSingh-ug4bq ปีที่แล้ว +4

    😂😂😂😂 bhrawaa ada dia bugia to door rakhe rab

    • @PCgamesCanada
      @PCgamesCanada ปีที่แล้ว

      😂😂😂😂😂😁😁😁😁😁

  • @karanbirsingh732
    @karanbirsingh732 ปีที่แล้ว

    Good job bath g

  • @shaminderkaur8124
    @shaminderkaur8124 ปีที่แล้ว

    Asi 15 mint tur ka apni locations ta jida a to lok khanda na scooter Lao car Lao tur ka Jana bhut okha hunda