Ferozepur News | 23 ਸਾਲ ਦੀ ਲੜਕੀ ਬਣੀ ਸਰਪੰਚ, ਜਾਣੋ ਕਿਹੜੇ-ਕਿਹੜੇ ਕਰੇਗੀ ਕੰਮ | Elections | N18V

แชร์
ฝัง
  • เผยแพร่เมื่อ 12 ม.ค. 2025

ความคิดเห็น • 149

  • @prabhjotkaur629
    @prabhjotkaur629 2 หลายเดือนก่อน +53

    ਵਾਹ ਵਾਹ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਪਿੰਡ ਦੀ ਧੀ ਨੂੰ ਮਾਣ ਸਤਿਕਾਰ ਦਿੱਤਾ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਕਿਰਪਾ ਕਰਨ ਸਾਰਿਆਂ ਨੂੰ ਖੁਸੀਆਂ ਬਰਕਤਾਂ ਬਖਸ਼ਣ ਜੁਗ ਜੁਗ ਜੀਉ 🙏🙏👍👍🎉🎉❤❤

    • @MaanMarjana-tq9ls
      @MaanMarjana-tq9ls 2 หลายเดือนก่อน +2

      Mummy g kudi sarpanch Changi hai g ❤❤❤I love you ❤️ mummy g meri mummy daddy nhi hai g aap meri mummy ban Jo please 🙏🙏🙏

  • @kutiiqbalsidhu4838
    @kutiiqbalsidhu4838 2 หลายเดือนก่อน +29

    ਅੱਜ ਤੱਕ ਨਾ ਕੋਈ ਮੰਗਾਂ ਵੀ ਪੂਰੀਆਂ ਕਰ ਸਕਿਆ ਅਤੇ ਨਾ ਹੀ ਕਰ ਸਕਦਾ ਹੈ।

  • @basramufliswriter1751
    @basramufliswriter1751 2 หลายเดือนก่อน +17

    ਬਹੁਤ ਬਹੁਤ ਮੁਬਾਰਕਾਂ ਧੀਏ, ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣਾ, ਤੇ ਦੂਜਿਆਂ ਲਈ ਮਸ਼ਾਲ ਪੈਦਾ ਕਰਨੀ। ਰੱਬ ਤੁਹਾਨੂੰ ਬੱਲ ਬਖਸ਼ੇ।

  • @SukhwinderHans-y7y
    @SukhwinderHans-y7y 2 หลายเดือนก่อน +9

    ਬੇਟੀ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਦੀ ਸਰਪੰਚ ਚੁਣਿਆ ਜਾਣ ਲਈ ਆਪ ਜੀ ਨੂੰ ਅਤੇ ਸਮੂਹ ਨਗਰ ਨਿਵਾਸੀਆਨ ਸਾਹਿਬਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ

  • @sarbjitkalyan3653
    @sarbjitkalyan3653 2 หลายเดือนก่อน +23

    ਬਹੁਤ ਬਹੁਤ ਮੁਬਾਰਕਾਂ ਜੀ

  • @DILDEEPBASSI
    @DILDEEPBASSI 2 หลายเดือนก่อน +30

    ਪਹਿਲਾਂ ਪਿੰਡਾਂ ਵਿਚ ਅਨਪੜਾਂ ਨੂੰ ਸਰਪੰਚ ਬਣਾਂ ਦਿੱਤਾ ਹੁਣ ਜੁਵਾਕਾ ਨੂੰ ਸਰਪੰਚ ਬਣਾ ਦਿਤਾ ਇਹ ਕੁੜੀ ਦੀ ਉਮਰ ਕਾਲਜ਼ ਜਾ ਕੇ ਪੜਨ ਦੀ ਹੈ ਨਾਂ ਕੇ ਠਾਣੇ ਤੇ ਕਚਿਹਰੀਆਂ ਜਾਣ ਦੀ ਹੈ , ਪਿੰਡ ਵਿੱਚ ਕੋਈ ਵੀ ਬੰਦਾ ਸਿਆਣਾਂ ਤੇ ਤਜਰਬੇ ਕਾਰ ਨਹੀਂ ਸੀ ਕੋਈ

    • @GurmeetSingh-c3j
      @GurmeetSingh-c3j 2 หลายเดือนก่อน

      Sahi gal aa bhra mera chacha sarpanch ban gya patarkar aa ❤

    • @AmarjitBhullar-f2r
      @AmarjitBhullar-f2r 2 หลายเดือนก่อน +2

      ਬਿਲਕੁੱਲ ਸਹੀ ਗੱਲ ਹੈ ਯਾਰ।ਕੀ ਕਰੇਗੀ ਇਹ ਲੜਕੀ।ਕੀ ਪਿੰਡ ਵਿੱਚ ਸਿਆਣਾਂ ਬੰਦਾ ਜਾਂ ਸਿਆਣੀ ਜਨਾਨੀ ਵੱਧ ਉਮਰ ਦੀ ਕੋਈ ਨਹੀਂ ਹੈਗੀ ਸੀ ਜਦੋਂ ਪਿੰਡ ਦੀ ਨੂੰਹ ਹੁੰਦੀ।23 ਸਾਲ ਕੁੜੀ ਦੀ ਉਮਰ ਤੇ ਹੁਣ ਪੰਜ ਸਾਲ ਗੲਏ 28 ਸਾਲ ਦੀ ਉਮਰ ਤੱਕ ਹੁਣ ਮੈਰਿਜ ਵੀ ਨਹੀਂ ਕਰਵਾ ਸਕਦੀ।ਬਾਕੀ ਕੋਈ ਬੰਦਾ ਕੋਈ ਨੌਜਵਾਨ ਮੁੰਡੇ 25 ਤੋਂ 30 ਸਾਲ ਦੀ ਉਮਰ ਦੇ ਕੋਈ ਹੈਨੀ ਸੀ ਪਿੰਡ ਵਿੱਚ।ਇਹ ਹੁਣ ਵਿਚਾਰੀ ਥਾਂਣੇ ਕਚਹਿਰੀਆਂ ਵਿੱਚ ਧੱਕੇ ਖਾਂਦੀ ਫਿਰੇਗੀ। ਜਾਂ ਹੋ ਸਕਦਾ ਹੈ ਕਿ ਕੁੜੀ ਦਾ ਸਿਰਫ ਨਾਂਅ ਹੀ ਹੋਵੇ ਕੰਮ ਸਾਰਾ ਪਿਓ ਜਾਂ ਭਰਾ ਕਰੇ।ਪਰ ਫਿਰ ਵੀ ਪਿੰਡ ਦੀ ਨੂੰਹ ਚਾਹੀਦੀ ਸੀ ਬਣਾਉਂਣੀ ਜੇ ਜਨਾਨੀ ਰਿਜ਼ਰਵ ਵੀ ਸੀ।

    • @ManjinderKAUR-e2n
      @ManjinderKAUR-e2n 2 หลายเดือนก่อน

      Hamesha ik adda banda inj da v hunda e kan kadn vala burai kdan to bina koi km e nai a

    • @sukhraj6761
      @sukhraj6761 2 หลายเดือนก่อน

      @@DILDEEPBASSI jive pahla Bhai ji MLA marriage karva rhe aa hun unmarried sarpanch karva len ge

  • @shahwaaz4567
    @shahwaaz4567 2 หลายเดือนก่อน +1

    ਬੁਹਤ ਬੁਹਤ ਵਧਾਈਆਂ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਪੁੱਤਰ

  • @hifigurtej5572
    @hifigurtej5572 2 หลายเดือนก่อน +20

    ਉਮਰ ਦੇ ਤਜ਼ਰਬੇ ਨਾਲ
    ਸੁਲਝੇ ਹੋਏ ਉਮੀਦਵਾਰ
    ਨੂੰ ਜਿਤਾਉਣਾ ਚਾਹੀਂਦਾ ਆ
    ਇੱਕਲੀ ਪੜ੍ਹਾਈ ਕੁਝ ਨਹੀਂ ਕਰਦੀ ਹੈ

  • @balwinderkaurhunjan2511
    @balwinderkaurhunjan2511 2 หลายเดือนก่อน +2

    ਵਧਾਈ।ਧੀ

  • @harpinderbhullar5719
    @harpinderbhullar5719 2 หลายเดือนก่อน +2

    ਬਹੁਤ ਬਹੁਤ ਵਧਾਈਆ ਜੀ

  • @HardeepkaurDhaliwal-n1w
    @HardeepkaurDhaliwal-n1w 2 หลายเดือนก่อน +1

    ਬਹੁਤ ਵਧੀਆ ਧੀਏ

  • @tsgkarn4284
    @tsgkarn4284 2 หลายเดือนก่อน +8

    ਬਹੁਤ ਬਹੁਤ ਮੁਬਾਰਕਾਂ ਜੀ 🙏🙏🙏

  • @HardeepkaurDhaliwal-n1w
    @HardeepkaurDhaliwal-n1w 2 หลายเดือนก่อน +1

    ਬਹੁਤ ਬਹੁਤ ਮੁਬਾਰਕਾਂ ਇਸਧੀਨੂਸਰਪਚਬਣਨਤੇਬੁਹਤਬੁਹਤਮੁਬਾਰਕਾ

  • @AmarjitKaur-xh3so
    @AmarjitKaur-xh3so 2 หลายเดือนก่อน

    ਗਲਤ 😢ਹੈਕਲ

  • @AjmerSingh-st1lq
    @AjmerSingh-st1lq 2 หลายเดือนก่อน +3

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @ArshadAli-bk6qv
    @ArshadAli-bk6qv 2 หลายเดือนก่อน +2

    ਸ਼ੁਰੂਆਤ ਵਿਚ ਪੜ੍ਹਾਈ, ਕੰਮਕਾਰ, ਬਿਜਨਸ, ਰਾਜਨੀਤੀ ਕਿਸੇ ਨੂੰ ਵੀ ਨੀ ਆਉੰਦਾ ਹੁੰਦਾ ਪਰ ਜਦੋੰ ਆਪਾਂ ਕਿਸੇ ਖੇਤਰ ਵਿੱਚ ਆਵਾਂਗੇ ਤਾਂ ਸਮੇਂ ਨਾਲ ਸਭਕੁਝ ਸਮਝ ਆ ਜਾਂਦਾ ਏਸ ਲਈ ਸ਼ੁਰੂਆਤ ਕਰੋ 🙏🙏🙏🙏

  • @AshokKumar-yj7im
    @AshokKumar-yj7im 2 หลายเดือนก่อน +2

    Very Good God Bless You Beta Ji From Pastor Ashok Masih Amritsar

  • @ParamjitKaur-tp4fn
    @ParamjitKaur-tp4fn 2 หลายเดือนก่อน +1

    ਬਹੁਤ ਬਹੁਤੁ ਮੁਬਾਰਕਾਂ ਪੁਤਰ ਜੀ ❤🎉

  • @AmarjitKaur-xh3so
    @AmarjitKaur-xh3so 2 หลายเดือนก่อน

    ਪੰਜਾਬ ਗਰਕ ਰਿਹਾ ਹੈ ਦਿਨੋ ਦਿਨ 😢😢😢ਇਹ ਕਰੂ ਬੇੜ ਗਰਕ 😢 ਕੋਈ ਚੱਜ ਹੈ ਇਸ ਨੂ

  • @punjabi_boys862
    @punjabi_boys862 2 หลายเดือนก่อน +1

    ਬਹੁਤ ਬਹੁਤ ਮੁਬਾਰਕਾ ਬੇਟੀ ਬੜੀ ਸਰਪੰਚ ਪਿੰਡ ਦਾ ਕੱਢ ਦੂਗੀ ਨਰਕਾ

  • @nishansingh-vw5cy
    @nishansingh-vw5cy 2 หลายเดือนก่อน

    Bhuit Bhuit vadhai hove 🎉

  • @AkallSahayi
    @AkallSahayi 2 หลายเดือนก่อน +2

    ਚੜ੍ਹਦੀਕਲਾ ਜੀ

  • @nashinderpal1683
    @nashinderpal1683 2 หลายเดือนก่อน

    ਚਲੋ ਕੋਈ ਗੱਲ ਨੀ

  • @SanjeevSanjeevsingh-y4o
    @SanjeevSanjeevsingh-y4o 2 หลายเดือนก่อน +1

    Sister... Ji... V. Good.

  • @AmandeepKaur-kp5fb
    @AmandeepKaur-kp5fb 2 หลายเดือนก่อน +1

    God bless you Sister ❤🎉🎊🙌

  • @RAMESHKUMAR-ks5mt
    @RAMESHKUMAR-ks5mt 2 หลายเดือนก่อน +7

    Congratulations 🎉

  • @InnocentBirdwingButterfl-vp3ms
    @InnocentBirdwingButterfl-vp3ms 2 หลายเดือนก่อน

    Congratulations putt 🙏❤❤❤🎉🎉🎉🎉🎉🎉

  • @JagdeepSingh-nw7bx
    @JagdeepSingh-nw7bx 2 หลายเดือนก่อน

    🙏🙏Surinder

  • @lakhmirsinghkhalsa8282
    @lakhmirsinghkhalsa8282 2 หลายเดือนก่อน +1

    ਬਹੁਤ ਬਹੁਤ ਵਧਾਈਆਂ.... ਸਤਿ ਸ੍ਰੀ ਅ ਕਾ ਲ🚩🙏🏻

  • @Lakhveersingh-cu7bw
    @Lakhveersingh-cu7bw 2 หลายเดือนก่อน +1

    Bhut vadia ji

  • @amarjeeetsingh5692
    @amarjeeetsingh5692 2 หลายเดือนก่อน

    ਅਗਰ ਕਿਸੇ ਕੁੜੀ ਦਾ ਤਲਾਕ ਜਾ ਕੋਈ ਸੁਹਿਰਾ ਪਰਿਵਾਰ ਨਾਲ ਝਗੜਾ ਹੁੰਦਾ ਇਸ ਬਾਰੇ ਇਸ ਨੂੰ ਕੋਈ ਗੱਲ ਕਰਨ ਦਾ ਕੋਈ ਤਜੁਰਬਾ ਹੈ

  • @parkashkaur4666
    @parkashkaur4666 2 หลายเดือนก่อน +1

    ਵਧਾਈਆ ਬੇਟਾ ਜੀ

    • @MaanMarjana-tq9ls
      @MaanMarjana-tq9ls 2 หลายเดือนก่อน

      Th mummy g I miss you mom I am single from Punjab my mom dad death please 🙏🙏 aap meri mummy ban Jo please 😢😢😢😢😢😢😢😢😢😢

  • @baljitsandhu5995
    @baljitsandhu5995 2 หลายเดือนก่อน +3

    Congratulations 👏🎉🎉🎉🎉👏 God bless you 🙏💐😊

  • @karmjeetkaur5929
    @karmjeetkaur5929 2 หลายเดือนก่อน +1

    Congratulations puttr ❤❤

  • @HarjitSingh-by5gr
    @HarjitSingh-by5gr 2 หลายเดือนก่อน +1

    Very good 👍

  • @Harpreetkaur-p4m
    @Harpreetkaur-p4m 2 หลายเดือนก่อน +2

    Meria akhha vich Pani aa gia. Koi kuria bare v sochda .Kulbir Jeera wakhhri pechan bana gia.Thanks sir.Thanks..From Amritsar

  • @JaswinderSingh-ni2sf
    @JaswinderSingh-ni2sf 2 หลายเดือนก่อน +1

    Vgoodsis 🎉🎉🎉🎉🎉🎉

  • @harjitgill8919
    @harjitgill8919 2 หลายเดือนก่อน +1

    Very good beta God bless you 🎉🎉🎉🎉🎉🎉🎉🎉🎉🎉🎉

  • @LakhwinderSingh-pw7gr
    @LakhwinderSingh-pw7gr 2 หลายเดือนก่อน

    Congratulations congratulations

  • @ParamjeetKaur-dv9nm
    @ParamjeetKaur-dv9nm 2 หลายเดือนก่อน

    Congratulations mam 🎉❤❤

  • @HardeepSingh-f8b
    @HardeepSingh-f8b 2 หลายเดือนก่อน +1

    Very,Good,ji,Very,Nice,Sister,ji
    Pind,Wale,Very,Good,ji

  • @KamaldeepSingh-z2h
    @KamaldeepSingh-z2h 2 หลายเดือนก่อน +2

    🙏❤😊

  • @SURINDERKUMAR-qd8ie
    @SURINDERKUMAR-qd8ie 2 หลายเดือนก่อน +1

    God bless you

  • @ParamjeetKaur-dv9nm
    @ParamjeetKaur-dv9nm 2 หลายเดือนก่อน

    I love you so much mam❤️ I'm proud of you ❤️

  • @lakhbirsingh7774
    @lakhbirsingh7774 2 หลายเดือนก่อน +2

    ਸਰਪੰਚ ਸਾਹਿਬ ਜੀ ਧੀ ਏ ਤੇਰਾ ਰੱਬ ਰਾਖਾ।ਜੀ
    ਸਾਰਾ ਪਿੰਡ ਹੀ ਵਧਾਈ ਦਾ ਪਾਤਰ ਹੈ

  • @surinderkaur6322
    @surinderkaur6322 2 หลายเดือนก่อน +1

    Bauhat bauhat mubarkan bachi nu eho jehe bache agge aune chahide

  • @ManpreetSingh-hn7gd
    @ManpreetSingh-hn7gd 2 หลายเดือนก่อน

    ਬਾਈ ਜੀ ਇਸ ਲੜਕੀ ਇਹ ਤਾਂ ਪਤਾ ਨਹੀਂ ਕਿ ਮੈਂ ਕਿੰਨੀਆਂ ਵੋਟਾਂ ਤੇ ਜਿੱਤੀਆਂ

  • @JordanSingh-h4l
    @JordanSingh-h4l 2 หลายเดือนก่อน

    🙏🙏🙏🙏🙏

  • @Rwa260
    @Rwa260 2 หลายเดือนก่อน +2

    ਪੰਜਾਬ ਦੀ ਬੇਟੀ ਹੈਂ ਜੀ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਜੀ ਮਿਲ ਕੇ ਪਿੰਡ ਦਾ ਵਿਕਾਸ ਕਰਨ ਜੀ 🙏🌹🙏

  • @kapilsood7111
    @kapilsood7111 2 หลายเดือนก่อน

    Rab tenu razi rakhe meri behn

  • @navsiratbadgal7461
    @navsiratbadgal7461 2 หลายเดือนก่อน

    Bohat bohat mubarka bhaine🎉

  • @RtfCgc
    @RtfCgc 2 หลายเดือนก่อน

    Arts eudcation very importante political bare jada. Knowledge mildi ha es karke arts college kholene chiede han .sare Ma bap baciaya nu medical ,comerces education nai de sakde .maherbani karke all wards Vich arts education college open ho Jane chiede han jithe hisrory ,hindi ,economica politica english language etc knowledge mildi ha

  • @sukhwindersingh-c4u
    @sukhwindersingh-c4u 2 หลายเดือนก่อน

    👌👌👌👌🤝

  • @Pindawalevloges
    @Pindawalevloges 2 หลายเดือนก่อน

    Congratulations ji🎉🎉🎉🎉

  • @JasvirPappu
    @JasvirPappu 2 หลายเดือนก่อน

    Very good

  • @Noorpainting465
    @Noorpainting465 2 หลายเดือนก่อน +2

    🎉🎉

  • @harjinderkaur5054
    @harjinderkaur5054 2 หลายเดือนก่อน

    Very good 🎉❤

  • @HarjinderSingh-e3z
    @HarjinderSingh-e3z 2 หลายเดือนก่อน +2

    Ok

  • @jaswinderkaur4152
    @jaswinderkaur4152 2 หลายเดือนก่อน

    Congratulations 🎉bhene gbu❤

  • @HarjinderSingh-dl6np
    @HarjinderSingh-dl6np 2 หลายเดือนก่อน

    Good 👍

  • @kamaljeetdhaliwal3349
    @kamaljeetdhaliwal3349 2 หลายเดือนก่อน

    Koi Pind da Mohra Laban Aaya ta Kehn ge Sarpanch School Gaiya😂

  • @JinderKhosa
    @JinderKhosa 2 หลายเดือนก่อน

    Nice 👍👍👍👍👍🎉🎉🎉🎉

  • @KaranFreeFire09
    @KaranFreeFire09 2 หลายเดือนก่อน

    Very nice ji

  • @VarinderSingh-sp9oq
    @VarinderSingh-sp9oq 2 หลายเดือนก่อน

    Congratulations 🎉🎉🎉🎉🎉

  • @Harpreetkaur-p4m
    @Harpreetkaur-p4m 2 หลายเดือนก่อน +1

    Excellent 💯👍👍👍👍👍👍👍👍👍👍👍👍👍👍👍👍👍👍👍👍👍👍👍🌹🌹❤️❤️❤️❤️Changi soach wala pind.from Amritsar

  • @Manindersingh-qv4di
    @Manindersingh-qv4di 2 หลายเดือนก่อน

    Sister congratulation🎉🎉

  • @DebuMighani
    @DebuMighani 2 หลายเดือนก่อน

    Good sister

  • @KaramjitKaur-k2l
    @KaramjitKaur-k2l 2 หลายเดือนก่อน

    Badi umer Vale kaple v bade karde aa. Is lae chotti umer te parre likhe bacheyan nu mokka deo. Bhut kushi hoe. God bless you sister

  • @ParamjeetKaur-dv9nm
    @ParamjeetKaur-dv9nm 2 หลายเดือนก่อน

    Eh ta Sade school teacher aa❤

  • @manisidhu8038
    @manisidhu8038 2 หลายเดือนก่อน +1

    Very nice sister ji God bless you 🎉🎉🎉

  • @darshankaur4307
    @darshankaur4307 2 หลายเดือนก่อน +2

    ❤❤❤❤❤❤❤

  • @NarinderSingh-xk2ks
    @NarinderSingh-xk2ks 2 หลายเดือนก่อน

    Congratulations

  • @pargatsingh1482
    @pargatsingh1482 2 หลายเดือนก่อน

    Mubarka ji

  • @JaswinderKaur-fr3wp
    @JaswinderKaur-fr3wp 2 หลายเดือนก่อน

    👌👌👌👌👌🙏👍

  • @Seeta-g9x
    @Seeta-g9x 2 หลายเดือนก่อน

    🎉

  • @sarbjeetkaur-vf8ln
    @sarbjeetkaur-vf8ln 2 หลายเดือนก่อน

    Congratulations putter g

  • @guru3198
    @guru3198 2 หลายเดือนก่อน

    🙏🤲🤲

  • @gurjindergill395
    @gurjindergill395 2 หลายเดือนก่อน

    Vava😂❤🎉

  • @hardeepsangrur2619
    @hardeepsangrur2619 2 หลายเดือนก่อน

    😊🙏💐💐

  • @ajaibsingh9738
    @ajaibsingh9738 2 หลายเดือนก่อน

    ਗੂਡ ਪੁਤ

  • @harviderkaur152
    @harviderkaur152 2 หลายเดือนก่อน +1

    ਪੁੱਤਰ ਜੀ ਕੰਮ ਵਧੀਆ ਕਰਿਓ ਕਿਸੇ ਦੀਆਂ ਗੱਲਾਂ ਵਿੱਚ ਨਾ ਆਇਓ ਨਾਮ ਚੰਗਾ ਕਮਾਓ

  • @AmarjitKaur-xh3so
    @AmarjitKaur-xh3so 2 หลายเดือนก่อน +7

    ਠੀਕ ਨਹੀ ਲਗਦਾ😢ਕੁੜੀਆ ਨੂ ਐਨਾ ਠੀਕ ਨਹੀ😢😢😢😢😢😢ਮੈ ਬਹੁਤ ਕੁਝ ਵੇਖਿਆ 😢😢😢😢😢

    • @KiranjotGrewal-h2o
      @KiranjotGrewal-h2o 2 หลายเดือนก่อน +1

      ਕਿਉ ਤੂੰ ਪਹਿਲਾ ਬਣੀ ਆ

    • @Preetsekhon2829
      @Preetsekhon2829 2 หลายเดือนก่อน +3

      ਕਿਉਂ ਠੀਕ ਨਹੀਂ ਲੱਗਦਾ ਜੀ ਤੁਹਾਡੇ ਅਨੁਸਾਰ ਕੀ ਕੁੜੀਆਂ ਨੂੰ ਪੰਜਾਬ ਵਿੱਚ ਅੱਗੇ ਵਧਣਾ ਨਹੀਂ ਚਾਹੀਦਾ ਜੀ????

    • @SarbjitKaur-z9p
      @SarbjitKaur-z9p 2 หลายเดือนก่อน

      Good job

    • @SarbjitKaur-z9p
      @SarbjitKaur-z9p 2 หลายเดือนก่อน

      Bahut vadhya

    • @SarbjitKaur-z9p
      @SarbjitKaur-z9p 2 หลายเดือนก่อน

      Munde samakya hudea

  • @ParminderSingh-zr1vx
    @ParminderSingh-zr1vx 2 หลายเดือนก่อน +1

    Congratulations g par main ik gal dasna chonda sab to choti Umar Ch Rupinder Gandhi sirpanch banya c oh v sarbh samnti naal age 22 saal

  • @khokharkhokhar3582
    @khokharkhokhar3582 2 หลายเดือนก่อน

    🎉🎉🎉🎉❤❤❤❤

  • @SinghSingh-gb7gw
    @SinghSingh-gb7gw 2 หลายเดือนก่อน

    ਸਰਮ ਨਹੀ ਅਾਓੁਦੀ ਕੰਜਰਾ ਨੂੰ ਗੁਰੂ ਸਾਹਿਬ ਦਾ ਬਾਣਾ ਪਾ ਕੇ ਕਾਗਰਸ ਦਾ ਨਾਮ ਬੜੇ ਚਾਅ ਨਾਲ ਲੈਦੇ ਹਨ ਠੇਠਰ ਚੌਰਿਅਾ ਨੂੰ 84 ਭੁੱਲ ਗੲੀ

  • @ramanbutter3474
    @ramanbutter3474 2 หลายเดือนก่อน

    Ki yr Bai patarkaro tusi syane hojo

  • @NarinderSingh-xk2ks
    @NarinderSingh-xk2ks 2 หลายเดือนก่อน

    🎉❤🎉🎉🎉🎉

  • @kaurpawi6853
    @kaurpawi6853 2 หลายเดือนก่อน +1

    Lgdi ni 23 di

  • @sunitasunita-wj1gx
    @sunitasunita-wj1gx 2 หลายเดือนก่อน

    🎉🎉🎉❤🙏🙏🙏🙏🙏🙏👍

  • @ROBLOXSCRIPT00
    @ROBLOXSCRIPT00 2 หลายเดือนก่อน

    Kulbir zira zindaband

  • @Dr.ManjeetKaur
    @Dr.ManjeetKaur 2 หลายเดือนก่อน

    Congratulations....But Experience v zroori e....

  • @BalwantSingh-rz4ch
    @BalwantSingh-rz4ch 2 หลายเดือนก่อน

    🎉🎉🎉🎉🎉🎉🎉🎉❤❤❤❤❤❤❤❤

  • @gurpreetsinghguridhillon6736
    @gurpreetsinghguridhillon6736 2 หลายเดือนก่อน

    Kio koi munda kio ni khdaia samti nal bnonde kudi bcom krli pta ni ki

  • @Mehtab-Ahir2022
    @Mehtab-Ahir2022 2 หลายเดือนก่อน

    Jere jyada umar valey ney ohna ney kera 4 chn lga ditey. Loki v bs negative comments krdey. Hr ik nu hqq hai election ch khrey hoan da. Jdo 23 23 saal diya judge bndia. Pilot bndia wqeel bndia oh v ta hundia he ney. Eh ta shuruyat krni he hundi chaye kdo v krlo.
    Congratulations
    Bs km sujhwani nal kri. Bhen. Chikr a eh ohdey vich utr k he eh saaf ho skda

  • @jassysingh550
    @jassysingh550 2 หลายเดือนก่อน +1

    Hadd ho gi kalyug aa kuch bhi ho sakta 😅😅

  • @mahablimann6642
    @mahablimann6642 2 หลายเดือนก่อน

    Sectary te command rakhni sikh gye phir kamyaab howoge badlaw ground level ton awega

  • @ankitdyeonia
    @ankitdyeonia 2 หลายเดือนก่อน +3

    Innu kainte da ni pta hona kuch...

  • @SantramSingh-t2x
    @SantramSingh-t2x 2 หลายเดือนก่อน +2

    Nhi.bilkul.galt.fasla.soti.umar.pind.de.jumebari.nhi.sambal.sakde

    • @JassKaur-dk7xj
      @JassKaur-dk7xj 2 หลายเดือนก่อน +2

      ਗ਼ਲਤ ਕੀਤਾ ਲਗਦਾ ਪਿੰਡ ਦੀ ਜਿੰਮੇਵਾਰੀ ਲੈਨੀ ਸੋਖੀ ਨਈ ਐ ਕਿਸੇ ਤਜਰਬੇ ਵਾਲੇ ਨੂੰ ਬਨੋਣਾ ਚਾਹੀਦਾ ਸੀ 🤔ਮੈਨੂੰ ਲਗਦਾ

  • @pammigill7538
    @pammigill7538 2 หลายเดือนก่อน

    She has not experienced

  • @AmarjitSinghAmarjitsingh-ji4jg
    @AmarjitSinghAmarjitsingh-ji4jg 2 หลายเดือนก่อน

    A sab vad lok de chal. Hai a ta bhari mora hai