Prime Time With Parmvir Baath(1324) || ਕੈਨੇਡਾ ਦਾ ਇਹ ਸ਼ਹਿਰ | ਖ਼ਰਚਾ ਘੱਟ, ਕੰਮ ਵਥੇਰਾ | ਪੱਕਾ ਹੋਣਾ ਵੀ ਸੌਖਾ

แชร์
ฝัง
  • เผยแพร่เมื่อ 26 ธ.ค. 2024

ความคิดเห็น • 519

  • @swarnjitsinghswarnjit1129
    @swarnjitsinghswarnjit1129 ปีที่แล้ว +86

    ਜਿੰਨਾਂ ਨੇ ਪੰਜਾਬ ਚੋ ਅਜੇ ਜਾਣਾ ਪਹਿਲੀ ਵਾਰ ਪੈਰ ਰੱਖਣਾ ਕਨੇਡਾ ਦੀ ਧਰਤੀ ਤੇ ਉਨ੍ਹਾਂ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਜੀ ਦਾ ਵਾਹਿਗੁਰੂ ਜੀ 🙏🙏🙏🙏🙏🙏

  • @kesarnirmaan5711
    @kesarnirmaan5711 ปีที่แล้ว +34

    ਬਹੁੱਤ ਮਿਹਨਤੀ ਬੱਚਾ ਹੈ ਜੀ ਤਿੰਨ ਸਾਲਾ ਵਿੱਚ ਪੜਾਈ ਪੂਰੀ ਕਰਕੇ ਪਾਇਲ ਅਸਟੇਟ ਦਾ ਲਾਈਸੈਸ ਲੈਣਾ ਬਹੁੱਤ ਵੱਡੀ ਪ੍ਰਾਪਤੀ ਹੈ ,ਜ਼ਿਹਨਾਂ ਨੇ ਕੰਮ ਨਹੀਂ ਕਰਨਾ ਉਹ ਕੈਨੇਡਾ ਨੂੰ ਮਾੜਾ ਕਹੀ ਜਾਂਦੇ ਹਨ

  • @narinderpalsingh5349
    @narinderpalsingh5349 ปีที่แล้ว +73

    ਵਧੀਆ ਥਾਂ ਦੱਸੀ ਪੰਜਾਬੀਆਂ ਨੂੰ,ਜੋ ਪੰਜਾਬ ਚ ਬਚੇ ਹਨ,ਇਥੇ ਆ ਸਕਣਗੇ ਹੁਣ,ਧੰਨਵਾਦ ਬਾਠ ਸਾਬ।

  • @singhsaab8664
    @singhsaab8664 ปีที่แล้ว +26

    ਬਹੁਤ ਅੱਛਾ ਲੱਗਾ ਕੇ ਇਥੇ ਪੰਜਾਬੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ।

  • @JagtarSingh-uh2rx
    @JagtarSingh-uh2rx ปีที่แล้ว +18

    ਕੀ ਰੀਸਾਂ ਬਾਠ ਸਾਹਿਬ ਜੀ ਤੇਰੀਆਂ

  • @dv18punjabinews
    @dv18punjabinews ปีที่แล้ว +7

    ਨਹੀਂ ਰੀਸਾ ਪਰਇਮ ਏਸ਼ੀਆ ਸਲੂਟ ਹੈ ਵੀਰ ਪਰਮਵੀਰ ਬਾਠ ਅਤੇ ਪੂਰੀ ਟੀਮ ਨੂੰ 🙏🙏🇨🇦🇨🇦

  • @RandhirSingh-ij5sq
    @RandhirSingh-ij5sq ปีที่แล้ว +3

    ਦੇਖੋ ਹੁਣ ਪੰਜਾਬੀ ਇਸ ਛੋਟੇ ਜਿਹੇ ਸ਼ਹਿਰ ਨੂੰ ਆਪਣੀ ਆਬਾਦੀ ਨਾਲ ਭਰਨ ਲਈ ਦੌੜਨਗੇ।

  • @GurmeetSingh-oc1sn
    @GurmeetSingh-oc1sn ปีที่แล้ว +35

    ਨਾਮ ਜਪੋ ਕਿਰਤ ਕਰੋ ਪੰਗਤ ਸੰਗਤ ਕਰੋ ਵੰਡ ਕੇ ਛਕੋ ਧੰਨ ਵਾਹਿਗੁਰੂ ਜੀ🙏🙏🙏🙏

    • @sscsingh8838
      @sscsingh8838 ปีที่แล้ว

      Kine vich visa lag sakda kihre course

  • @gurpalsingh5780
    @gurpalsingh5780 ปีที่แล้ว +6

    ਬਾਠ ਸਾਬ ਬਹੁਤ ਵਧੀਆ ਜੀ
    ਬਹੁਤ ਧੰਨਵਾਦ ਜੀ ਨਵੀਂ ਥਾ ਦੱਸਣ ਵਾਸਤੇ ਪੰਜਾਬ ਚ ਬੱਚੇ ਖੁਚੇ ਪੰਜਾਬੀ ਜਰੂਰ ਸੋਚਣ ਗੇ ਨਵੀਂ ਥਾਂ ਬਾਰੇ

  • @gursharnsingh1180
    @gursharnsingh1180 ปีที่แล้ว +26

    ਬਹੁਤ ਵਧੀਆ ਮੁਲਾਕਾਤ ਕਰਵਾਈ ਬਾਠ ਸਾਬ ਇਹ ਇਨਸਾਨ ਬੜੇ ਚੰਗੇ ਲਗਦੇ ਨੇ ਅਸੀਂ ਵੀ ਸਤਿਕਾਰ ਕਰਦੇ ਹਾਂ ਧੰਨਵਾਦ ਜੀ

  • @singhdhesi1664
    @singhdhesi1664 ปีที่แล้ว +5

    ਬਾਠ ਸਾਹਿਬ ਉਨ੍ਹਾਂ ਲੋਕਾਂ ਵਾਰੇ ਵੀ ਰੈੱਡ ਇਅਰ ਵਾਰੇ ਜਾਣਕਾਰੀ ਦਿਉਂ ਜੋ ਪਹਿਲੀ ਵਾਰ ਆ ਰਹੇ ਨੇਂ ਤੇ ਉਹ ਆਮ ਲੋਕਾਂ ਵਾਂਗ ਕਿਵੇਂ ਕੰਮ ਕਰ ਸਕਦੇ ਹਨ ਇੱਥੇ ਪੜ੍ਹਾਈ ਕਿੰਨੀਂ ਚਾਹੀਦੀ ਆ ਪੀ ਆਰ ਪ੍ਰੋਸੈਸਿੰਗ ਕਿ ਆ

  • @dilpreetsingh7684
    @dilpreetsingh7684 ปีที่แล้ว +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @KashmirSingh-py4tb
    @KashmirSingh-py4tb ปีที่แล้ว +17

    ਬਹੁਤ ਵਧੀਆ ਹੈ ਆਪ ਜੀ ਦਾ ਇਹ ਪ੍ਰੋਗਰਾਮ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @darshankumar2898
      @darshankumar2898 ปีที่แล้ว +1

      Information about rediur city of canada

    • @jagjitjhajj1350
      @jagjitjhajj1350 ปีที่แล้ว

      My friend lives there from 5/6
      years,she is RN
      She is so happy

  • @sharanjhajj4950
    @sharanjhajj4950 ปีที่แล้ว +9

    ਧਰਮ ਅਤੇ ਇਨਸਾਨੀਅਤ ਦੀਆ ਸੇਵਾਂਵਾਂ ਲਈ ਇਥੋ ਦੀਆ ਸੰਗਤਾਂ(ਸੰਸਥਾ) ਦਾ ਧੰਨਵਾਦ ਜੀ ,ਗੁਰੂ ਫਤਿਹ ਜੀ !

  • @DavinderSingh-us4cx
    @DavinderSingh-us4cx ปีที่แล้ว +13

    ਧੰਨਵਾਦ ਜੀ ਤੁਸੀਂ ਸਾਡੇ ਜ਼ਿਲੇ ਦੇ ਹੋ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @amandeep_farmaha
    @amandeep_farmaha ปีที่แล้ว +11

    ਬਹੁਤ ਵਧੀਆ ਪੇਸ਼ਕਾਰੀ ਬਾਠ ਸਾਬ ,ਦਿਲੋਂ ਪਿਆਰ ਤੇ ਸਤਿਕਾਰ 🙏🙏

  • @kanwaljitdhillon45
    @kanwaljitdhillon45 ปีที่แล้ว +2

    ਬਾਠ ਸਾਹਿਬ, ਮੋਗੇ ਦੇ ਜਿਲੇ ਤੇਂ ਮਹਿੰਦਰ ਸਿੰਘ ਰਤਨ 😮 ਡੀ ਐਮ ਕਾਲਜ ਮੋਗਾ ਤੋਂ ਬੀ ਏ ਕਰਕੇ ਇਥੋਂ ਮਾਸਟਰ ਅਤੇ ਪੀ ਐਚ ਡੀ ਕਰਕੇ 1975 ਤੋਂ ਲੈ 1990 ਤਕ ਰੈਡ ਡੀਅਰ ਕਾਲਜ ਵਿੱਚ ਸਾਈਕਾਲੋਜੀ ਦਾ ਪ੍ਰੋਫੈਸਰ ਰਿਹਾ, ਜਿਸ ਦਾ ਦਾਦਾ 1906 ਵਿੱਚ ਕੈਨੇਡਾ ਆਇਆ ਸੀ ।

  • @pritpalsingh7180
    @pritpalsingh7180 ปีที่แล้ว +1

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @roopsingh8427
    @roopsingh8427 ปีที่แล้ว +2

    ਬਹੁਤ ਵਧੀਆ ਵਧੀਆ ਬਾਠ ਜੀ ਜੋ ਹਰ ਤਰ੍ਹਾਂ ਦੀ ਜਾਣਕਾਰੀ ਦੁਨੀਆਂ ਦੇ ਹਰੇਕ ਕੋਨੇ ਵਿੱਚ ਪਹੁੰਚਾ ਰਹੇ ਹੋ

  • @JogindersinghSandhu-pf6xp
    @JogindersinghSandhu-pf6xp 8 หลายเดือนก่อน +1

    ਬਹੁਤ ਵਧੀਆ ਜਾਣਕਾਰੀ ਬਾਠ ਸਾਬ ਜੀ

  • @Lal_singh1
    @Lal_singh1 ปีที่แล้ว +14

    ਹੁਣ ਪ੍ਰਧਾਨਗੀ ਦੀ ਜੰਗ ਸ਼ੁਰੂ ਕਰ ਦਿਓ,ਗੁਰਦੁਆਰਾ ਤਾਂ ਬਣ ਗਿਆ।

  • @baldevsinghmankoo3774
    @baldevsinghmankoo3774 ปีที่แล้ว +6

    ਬਾਠ ਸਾिਹਬ ਜੀ ਧੰਨਵਾਦ , ਐਨੀ िਮਹਨਤ ਕਰਕੇ ਕਨੇਢਾ ਦੇ ਇਕ ਬਹੁਤ ਹੀ ਵਧੀਆ ਅਤੇ ਸਸਤੇ ਸिਹਰ ਦੀ ਵੀਢੀਓ ਪੰਜਾਬ ਹੀ ਨਹੀਂ ਭਾਰਤ ਦੇ ਵਖ ਵਖ ਸੂिਬਆਂ ਤੋਂ ੳੁਚ िਸਖਸ਼ਾ ਲਈ ਜਾਣ ਵਾਲੇ ਨੌਜਵਾਨਾਂ ਲਈ ਸੋਨੇ ਤੇ ਸੁਹਾਗਾ ਕਥਨ िਸॅਧ ਹੋਵੇਗੀ
    God bless U and Ur team Batth sahib

    • @jsayurveda_jaswant
      @jsayurveda_jaswant ปีที่แล้ว

      ਉੱਚ ਸ਼ਿਖਸ਼ਾ ਨਹੀਂ ਉੱਚ ਸਿਖਿਆ

  • @jarmansingh9986
    @jarmansingh9986 ปีที่แล้ว +18

    ਬਹੁਤ ਵਧੀਆ ਲੱਗਿਆ ਤੁਹਡਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏

  • @BaljitSingh-bj4vm
    @BaljitSingh-bj4vm ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ। ਚੜ੍ਹਦੀ ਕਲਾ ਬਖਸ਼ੇ ਰੈਡੀਅਰ ਕਨੇਡਾ ਨਿਵਾਸੀਆਂ ਨੂੰ। ਬਲਜੀਤ ਸਿੰਘ ਅਜਨਾਲਾ

  • @hardeepsinghcheema429
    @hardeepsinghcheema429 ปีที่แล้ว +4

    ਬਾਠ ਸਾਹਿਬ ਆਹ ਕੰਮ ਤੁਸੀਂ ਬਹੁਤ ਵਧੀਆ ਕੀਤਾ I ਨਵੀ ਜਗ੍ਹਾ ਲੱਭ ਦਿੱਤੀ l

  • @sandhuss9836
    @sandhuss9836 ปีที่แล้ว +10

    ਉਹ ਯਾਰ ਤੁਸੀ ਪੰਜਾਬ ਚ ਕਿਸੇ ਨੂੰ ਰਹਿਣ ਨਹੀਂ ਦੇਣਾ ਪੰਜਾਬ ਨੂੰ ਖਾਲੀ ਕਰਕੇ ਸਾਹ ਲਉਗੇ😔😔😔

    • @gurmitbatth226
      @gurmitbatth226 ปีที่แล้ว

      Oo yar O ta caghi slah he de rahe ne👍👍👍👍jankari vadiyaa de rhe ne

  • @jashpalsingh1875
    @jashpalsingh1875 ปีที่แล้ว +24

    ਮਹਿਲਾਂ ਨੂੰ ਛੱਡ ਕੇ ਖੁੱਡੀਆਂ ਵਿੱਚ ਰਹਿ ਕੇ ਕਹਿੰਦੇ ਅਸੀਂ ਸਵਰਗ ਵਿਚ ਹਾਂ

    • @gaurviverma6442
      @gaurviverma6442 ปีที่แล้ว +3

      Bro kothiya nalo sohne Ghar h etha Canada vich

    • @Entertainment_vibe56
      @Entertainment_vibe56 ปีที่แล้ว +1

      Tere kol hi hone Mahal saade kol ta nahi.india vikhade eho jiya khudian

    • @jashpalsingh1875
      @jashpalsingh1875 ปีที่แล้ว

      @@Entertainment_vibe56 ਵੀਰ ਬੁਰਾ ਨਾ ਮੰਨ ਜੌ ਸੱਚਾਈ ਆ ਕਨੇਡਾ ਸਾਡੇ ਪਰਿਵਾਰ ਰਹਿੰਦੇ ਉਹਨਾਂ ਤਕਲੀਫਾ ਦਾ ਪਤਾ ਸੱਚ ਨੁ ਮੰਨ ਲੈਣਾ ਚਾਹੀਦਾ ਹੈ।ਬਨਾਵਟੀ ਹਾਸਾ ਜਿਆਦਾ ਦਿਨ ਨਹੀਂ ਚਲਦਾ socal ਮੀਡੀਆ ਦਾ ਯੁੱਗ ਆ ਕੁਝ ਵੀ ਛੁਪਿਆ ਨਹੀ ਹੈ

  • @gureksinghgill8279
    @gureksinghgill8279 ปีที่แล้ว +2

    Dhanvad ਜਾਣਕਾਰੀ ਦੇਣ ਲਈ,🙏
    ਅਮਰਜੀਤ ਕੌਰ ਬਾਠ

  • @harvinderbedi9739
    @harvinderbedi9739 ปีที่แล้ว +2

    ਪੰਜਾਬੀ ਦੁਨੀਆ ਚ ਜਿੱਥੇ ਮਰਜ਼ੀ ਚਲੇ ਜਾਣ
    ਉੱਥੇ ਜਾ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਲੱਭਦੇ ਨੇ🤣

  • @RanjeetSingh-xm6cd
    @RanjeetSingh-xm6cd ปีที่แล้ว +4

    ਸਤਿ ਸ੍ਰੀ ਅਕਾਲ ਪਰਮਜੀਤ ਸਿੰਘ ਬਾਠ ਜੀ ਵਾਹਿਗੂਰੁ ਜੀ ਚੜਦੀ ਕਲਾ ਰੱਖੇ

  • @karmjeethans6194
    @karmjeethans6194 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਬਾਦ👍🙏🏻🥰

  • @navdeepsingh6166
    @navdeepsingh6166 ปีที่แล้ว +9

    Sir ji ਬਹੁਤ ਵਧੀਆ ਜੀ

  • @lallymukerian2224
    @lallymukerian2224 ปีที่แล้ว

    ਵੀਰ ਜੀ ਖੁਸ਼ੀਆਂ ਮਾਣੋਂ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਖੁਸ਼ੀ ਹੋਈ

  • @gurdishkaurgrewal9660
    @gurdishkaurgrewal9660 ปีที่แล้ว +3

    ਵਧੀਆ ਜਾਣਕਾਰੀ ਬੇਟੇ ਰੈਡ ਡੀਅਰ ਬਾਰੇ 👍 ਧੰਨਵਾਦ ਜੀ! ਜੁੱਗ ਜੁੱਗ ਜੀਓ! ਢੇਰ ਸਾਰੀਆਂ ਦੁਆਵਾਂ!

  • @jagtarsinghpawra8187
    @jagtarsinghpawra8187 ปีที่แล้ว +10

    ਜਿੱਥੇ ਜ਼ਾਣ ਪੰਜ਼ਾਬੀ ਨਵਾ;ਪੰਜ਼ਾਬ ਵਸ਼ਾ;ਦਿੰਦੇ ਬਹੁਤ ਹੀ ਵਧੀਅਾ ਬਾਠ ਜੀ

  • @killersaini4531
    @killersaini4531 ปีที่แล้ว +7

    ਜੇ ਕਿਸੇ ਆਉਣਾ ਹੋਵੇ ਤਾ Lloydmister ਆਵੇ ਸਸਤਾ ਤੇ ਘੱਟ ਖਰਚੇ ਵਾਲਾ ਤੇ 100 ਸਾਲ ਪੁਰਾਣਾ ਕੈਲੇਜ਼ ਵੀ ਆ ਦੋ ਬਾਰਡਰ ਦੇ ਵਿਚ ਵਸਿਆ Alberta te sasketchwen de

    • @punjabistatus982
      @punjabistatus982 ปีที่แล้ว +1

      Pte cho 6.5 aw graduation may vich complete hau I apply for canada

    • @asharani6758
      @asharani6758 ปีที่แล้ว +1

      Lmia mil jndi ethe di care taker di plzz reply

    • @jsayurveda_jaswant
      @jsayurveda_jaswant ปีที่แล้ว

      Temprature vare daso pure saal kis tra da rehnda.

    • @harveergrewal9994
      @harveergrewal9994 ปีที่แล้ว

      Yes

  • @bdhnews9534
    @bdhnews9534 ปีที่แล้ว +1

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ🙏🙏👍👍

  • @SurinderSingh-qi6qv
    @SurinderSingh-qi6qv ปีที่แล้ว +2

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @gursewaksingh3479
    @gursewaksingh3479 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ

  • @manmohanwalia2706
    @manmohanwalia2706 7 หลายเดือนก่อน

    ਬੇਨਤੀ ਹੈ ਵੀਰ ਇੰਡੀਆ ਦੇ ਏਜੰਟ ਬਹੁਤ ਲੁੱਟ ਦੇ ਨੇ ਸਹੀ visa rate len tan bhut punjabi lok a sakde ney ਇੱਥੇ ਜੀ।

  • @khevinderkaur5421
    @khevinderkaur5421 ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @khevinderkaur5421
    @khevinderkaur5421 ปีที่แล้ว +12

    Dhan dhan baba Deep Singh ji

  • @akaaltv8946
    @akaaltv8946 ปีที่แล้ว +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @charanjitkaur6036
    @charanjitkaur6036 ปีที่แล้ว +8

    ਸਤਿ ਸ੍ਰੀ ਅਕਾਲ ਬਾਠ ਜੀ

  • @yadwindersingh3574
    @yadwindersingh3574 ปีที่แล้ว +1

    ਸਹੀ ਸਲਾਹ ਵੀ ਕਿਰਤ ਹੈ ਬਾਠ ਸਾਹਬ ਧੰਨਵਾਦ ਜੀ

  • @thisisgagandeepsingh
    @thisisgagandeepsingh ปีที่แล้ว +13

    ਸਰਮਾਂ ਜੀ ਨੂੰ ਆਇਆਂ ਨੂੰ ਚਾਰ ਪੰਜ ਕੁ ਸਾਲ ਹੋਏ ਆ਼਼ ,,,ਪਰ ਪੰਜਾਬੀ ਐਂਵੇ ਬੋਲਦੇ ਆ,,ਜਿਵੇਂ ਪੰਜਾਹ ਸਾਲਾਂ ਤੋਂ ਇਥੇ ਆਏ ਹੋਣ

  • @ajmerdhillon3013
    @ajmerdhillon3013 ปีที่แล้ว +118

    ਇੱਥੇ ਵੀ ਰੀਅਲਇਸਟੇਟ ਵਿੱਚ ਵੀ ਬਰੈਮਪਟਨ ਅਤੇ ਵੈਨਕੋਵਰ ਦੀ ਤਰਾਂ ਗੰਦ ਨਾ ਪਾ ਦਿਓ Good luck 🎉

  • @ManjeetKaur-dz4us
    @ManjeetKaur-dz4us ปีที่แล้ว +4

    ਬਾਠ ਦੀਆਂ ਵਿਲੱਖਣ ਸਾਂਝਾਂ, ਬਾਕਮਾਲ।
    ⛳🤲🙏🙏🙏🙏🙏🌳🌳

  • @JaspreetSingh-ip4se
    @JaspreetSingh-ip4se ปีที่แล้ว +2

    ਸਾਨੂੰ ਮਾਣ ਆ ਪੰਜਾਬੀ ਹੋਣ ਤੇ,

  • @GURPREETSINGH-ro8zf
    @GURPREETSINGH-ro8zf ปีที่แล้ว

    Ssa ਵੀਰ ਗੁਰਪ੍ਰੀਤ ਸਿੰਘ ਮੁਕਤਸਰ press।

  • @gurcharansinghsandhu8427
    @gurcharansinghsandhu8427 ปีที่แล้ว +5

    ਸਤਿ ਸ੍ਰੀ ਆਕਾਲ ਜੀ ਬਾਠ ਸਾਬ ਜੀ

  • @boharsingh7725
    @boharsingh7725 ปีที่แล้ว +17

    ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @Rakeshkumar-jp8jd
    @Rakeshkumar-jp8jd 5 หลายเดือนก่อน

    Dhan dhan guru Ramdas ji Maharaj 🙏🌹🙏

  • @darshanbath
    @darshanbath ปีที่แล้ว +8

    ਬਾਠ।ਜੀਮੇਰਾ।ਵੀ।।ਗੋਤ।ਬਾਠ।ਜਦੋ।ਬਾਠ।ਨਾਮ।ਸੂਨਦੇ।ਮਨ।ਖੂਸ।ਹੋ।ਜਾਦਾ।ਪਰਮਾਤਮਾ।ਤੇਰੀ।ਲਮੀ।ਊਮਰ।ਕਰੇ

  • @cartoonista2019
    @cartoonista2019 ปีที่แล้ว +2

    ਕਨੇਡਾ ਦੇ ਜੰਗਲ ਵਿੱਚ ਈ ਸੱਦ ਲਓ 🤣🤣

  • @gurpalsingh5780
    @gurpalsingh5780 ปีที่แล้ว +1

    ਪਾਠੀ ਸਿੰਘ ਚਾਹੀਦਾ ਹੋਈਆ ਤਾ ਦਸਿਓ

  • @devindersingh1889
    @devindersingh1889 ปีที่แล้ว +6

    ਵਾਹਿਗੁਰੂ ਭਲੀ ਕਰੇ

  • @lallymukerian2224
    @lallymukerian2224 ปีที่แล้ว

    ਮੈਂ ਜੇ ਕਨੇਡਾ ਆਵਾਂ ਤਾਂ ਮੈਂ ਇਸ ਸ਼ੇਹਰ ਨੂੰ ਹੀ ਪਸੰਦ ਕਰਾਂਗਾ

  • @phootphath4851
    @phootphath4851 ปีที่แล้ว

    2025 ਤੱਕ ਪੰਜਾਬੀ ਵਿੱਚ ਪੰਜਾਬੀ ਵਜਦਾ ਫਿਰੂ ਏਥੇ ਵੀ।। ਚਲੋ ਯੂਪੀ ਵਿਹਾਰ ਵਾਲ਼ੇ ਤਾਂ ਪੰਜਾਬ ਵਿੱਚ ਸੌਖ ਦੀ ਰੋਟੀ ਕਮਾਉਣ ਤੇ ਖਾਣਗੇ।।

  • @sarbjitsingh3339
    @sarbjitsingh3339 9 หลายเดือนก่อน

    ਵਿਜਟਰ ਬੀਜੇ ਵਾਲੇ ਵੀ ਆ ਕੇ ਪੱਕਾ ਹੋ ਸਕਦੇ ਨੇ ਵਰਕ ਪਰਮਿਟ ਹੋ ਜੂ

  • @Sawarngrewal
    @Sawarngrewal ปีที่แล้ว +5

    ਚੈਨਲ ਵਾਲਿਓ! ਮਾਂ ਬੋਲੀ ਪੰਜਾਬੀ ਦੇ ਸ਼ਬਦ ਜੋੜਾਂ ਵੱਲ ਧਿਆਨ ਦਿਓ ! ਪਤਾ ਨਹੀਂ ਕਿਉਂ ਤੁਸੀਂ ਵੀ 'ਬ' ਦੀ ਥਾਂ 'ਵ' ਦੀ ਵਰਤੋਂ ਕਰਨ ਲੱਗ ਗਏ?
    ਸ਼ਬਦ 'ਵਥੇਰਾ' ਨਹੀਂ 'ਬਥੇਰਾ' ਹੈ ਸੋ ਇਹਨੂੰ ਸਹੀ ਕਰ ਕੇ ਲਿਖੋ ਜੀ !

    • @Earth-5680
      @Earth-5680 ปีที่แล้ว

      ਮਾਲਵੇ ਵਿਚ ਬ ਨੂੰ ਵ ਵਾਵੇ ਨੁੰ ਬ ਬੋਲਦੇ ਨੇ ਜੀ

  • @KamalSingh-dl6yc
    @KamalSingh-dl6yc ปีที่แล้ว +5

    ਬਾਠ ਸਾਹਿਬ ਜੀ Bhout vadia program kita 🙏🙏

  • @merapindmerishaan8668
    @merapindmerishaan8668 ปีที่แล้ว

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਜੀ

  • @jaswindersinghdhillon2937
    @jaswindersinghdhillon2937 ปีที่แล้ว

    ਬਹੁਤ ਬਹੁਤ ਧੰਨਵਾਦ ਬਾਠ ਸਾਬ ਜਾਣਕਾਰੀ ਦੇਣ ਲਈ

  • @baldevkumar8552
    @baldevkumar8552 ปีที่แล้ว

    ਬਾਠ ਜੀ ਬਹੁਤ ਵਧੀਆ ਜਾਣਕਾਰੀ ਹੈ ਪਰ ਸ਼ਰਮਾਂ ਜੀ ਵਲੋਂ ਜੋ ਮਕਾਨ ਦੀਆਂ ਕੀਮਤ 4 ਤੋਂ 5 ਦਸੀ ਹੈ ਦੂਸਰੇ ਭਾਈ ਜੀ ਵਲੋਂ ਗੁਰੂ ਘਰ ਲਖ ਡੇਢ ਲਖ ਦੀ ਜਰੂਰਤ ਦਾ ਜਿਕਰ ਕੀਤਾ ਹੈ ਇਹ ਇੱਕ ਝੋਲ ਜਿਹਾ ਹੈ ਸਪਸ਼ਟ ਕੀਤਾ ਜਾਵੇ ਜੀ ਧੰਨਵਾਦ ਬਾਕੀ ਆਪ ਵਲੋਂ ਕੀਤੀ ਜਾਂਦੀ ਪਰੋਗਰਾਮਾਂ ਦੀ ਪੇਸ਼ਕਾਰੀ ਅਤੇ ਵਿਚਾਰਾਂ ਦੇ ਲਹਿਜੇ ਦੇ ਕਾਇਲ ਹਾਂ

  • @jaswindersinghjaswindersin5248
    @jaswindersinghjaswindersin5248 ปีที่แล้ว +7

    Baba nanak g mehar krn aap sb te veer g

  • @ਮਨਦੀਪਕੌਰ-ਥ3ਗ
    @ਮਨਦੀਪਕੌਰ-ਥ3ਗ ปีที่แล้ว +1

    ਵਾਹਿਗੁਰੂ ਜੀ 💞🙏✈️😊

  • @majorsingh6495
    @majorsingh6495 ปีที่แล้ว +2

    ਧੰਨ ਵਾਦ ਵੀਰ ਜੀ ਨਵੀ ਜਾਣ ਕਾਰੀ ਲੲਈ

  • @preetdhillon31
    @preetdhillon31 ปีที่แล้ว +1

    ਕੈਨੇਡਾ ਨੂੰ ਪ੍ਰਮੋਟ ਕਰਨ ਲਈ ਤੁਸੀਂ Uk ਨੂੰ ਨਿੰਦੀ ਜਾਣੇ ਹੋ... ਦੋਗਲਾ ਪਣ ਬੰਦ ਕਰੋ....

  • @tarsemlal304
    @tarsemlal304 ปีที่แล้ว +9

    love you prime asia from chandigarh keep it up punjab always with you

  • @wahegrurugwahegrurug
    @wahegrurugwahegrurug ปีที่แล้ว +2

    Veer g je grur ਘਰ ਵਿੱਚ ਗਾਰਥੀ ਸਿੰਘ ਦੀ ਲੋੜ ਹੈ

    • @kamaljeetsingh9656
      @kamaljeetsingh9656 ปีที่แล้ว

      ਧੰਨਵਾਦ ਬਾਠ ਸਾਹਿਬ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।

  • @asharani6758
    @asharani6758 ปีที่แล้ว +7

    2019 ch gea arpit jada time ni hoa punjabi angreja wali bolda. Nkli jhi. Ani jldi punjabi ch frk pe jada. Hdd a

  • @SandeepKumar-ie9ez
    @SandeepKumar-ie9ez ปีที่แล้ว +2

    Visitor Visa wale kiwe Kam kar sakde aa ithe ih v dasso bath sahib

  • @jagtarsingh295
    @jagtarsingh295 ปีที่แล้ว +13

    ਸਤਿ ਸ੍ਰੀ ਆਕਾਲ ਜੀ ਸਾਰੇ ਭਾਈਚਾਰੇ ਨੂੰ

  • @MANJITKAUR-j8u
    @MANJITKAUR-j8u ปีที่แล้ว

    ਮੈ ਪਹਿਲੀ ਵਾਰ ਆਓਨਾ ਮੈਨੂ ਕੋਈ ਨਹੀ ਜਾਨ ਦਾ ਆਪ ਹੈਲਪ

  • @ParamjeetKaur-wd4qc
    @ParamjeetKaur-wd4qc ปีที่แล้ว +9

    ਧੰਨਵਾਦ ਜੀ ਸਾਰਿਆ ਦਾ 🙏🌹💐💞🇳🇪❣️🇹🇯💕💐🌹🙏

  • @shinderpalkaur7773
    @shinderpalkaur7773 ปีที่แล้ว +2

    Bahut badhiya interview Veere Di

  • @Pind_Calgary_Doctor_vehma_da
    @Pind_Calgary_Doctor_vehma_da ปีที่แล้ว

    ਹਾਜੀ newfoundland ਤੋਂ ਸਾਢੇ ਰਿਸ਼ਤੇਦਾਰ ਰਹੇ ਕੇ ਆਇਆ ਸੀ

  • @sgl8191
    @sgl8191 ปีที่แล้ว +18

    Bath ji, wonderful interview specially for youngsters who r trying to come to Canada. But v good for all A’s information. Get going for such informative programs. Sat sti Akal.

  • @akaaltv8946
    @akaaltv8946 ปีที่แล้ว

    ਗ੍ਰੰਥੀ ਸਿੰਘ ਦੀ ਸੇਵਾ ਫ੍ਰੀ

  • @Nanakchand-cr6nx
    @Nanakchand-cr6nx ปีที่แล้ว

    सर आपके प्रोग्राम बहुत अच्छे लगते हैं। अलग-अलग गांव जाकर आप दिखाते हो, बहुत ही अच्छा लगता है। मेरा भी दिल करता है कि मैं कनाडा आ जाऊं आपसे रूबरू हूं। मैं इस समय यूके में रहता हूं, लेकिन हमारा यूके में दिल नहीं लग रहा। जहां हम रहते हैं, वहां सारे गोरे हैं और कोई गुरु घर भी नहीं है।

  • @balbirsinghdhillon81
    @balbirsinghdhillon81 ปีที่แล้ว

    ਬਹੁਤ ਵਧੀਆ ਜੀ

  • @paramjitpannu6179
    @paramjitpannu6179 ปีที่แล้ว +4

    Good knowledge.bath sahab es knowledge nal Sade loka noo khas karke student noo bahut benifit milega

  • @JaspreetKaur-vl8in
    @JaspreetKaur-vl8in ปีที่แล้ว

    Bhuat Changa. Iupprala. Kita. Ji .Bath. Veer. Ji

  • @rajgill3482
    @rajgill3482 ปีที่แล้ว +8

    Reddeer is very fast growing city and its a beautiful place 👌👌

  • @gurdialsingh4050
    @gurdialsingh4050 ปีที่แล้ว

    ਬਾਠ ਸਾਹਿਬ ਜੀ, ਇਕ ਵਾਰ ਵੈਨਕੂਵਰ ਆਈ ਲੈਡ ਯੂਨੀਵਰਸਿਟੀ ਨਿਨਾੲਈਮੋ ਵੀ ਕਵਰੇਜ ਕਰੋ Please l

  • @BaljinderKaur-ir6hx
    @BaljinderKaur-ir6hx ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @swarnjitsinghswarnjit1129
    @swarnjitsinghswarnjit1129 ปีที่แล้ว +9

    ਬਾਠ ਸਾਬ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਇਸ ਸਾਰੀ ਸੰਗਤ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏

  • @surindervirk5445
    @surindervirk5445 ปีที่แล้ว +1

    ਵਾਹਿਗੁਰੂ ਜੀ

  • @harparkashsingh7660
    @harparkashsingh7660 ปีที่แล้ว +2

    Waheguru SAHIB Jio

  • @jasbirkaur8592
    @jasbirkaur8592 ปีที่แล้ว +3

    Good veer ji waheguru mehara karn

  • @ManjeetKaur-bs8dq
    @ManjeetKaur-bs8dq ปีที่แล้ว +3

    Bohat vadia jaankari diti a veer ne

  • @harmelsroa5102
    @harmelsroa5102 ปีที่แล้ว +3

    Wahe guru ji.very good guidelines.

  • @BalkarSingh-zt9iw
    @BalkarSingh-zt9iw ปีที่แล้ว

    ਬਾਠ ਸਹਿਬ ਜੀ ਸਪਾਊਸੰਰ ਦੇਂਣਗੇ ਜੀ ਰੈਡਿਆਰ ਤੌਂ

  • @facts9must518
    @facts9must518 ปีที่แล้ว +1

    Boht sohna kmm kar rahe ho patrkaar sahab eda hi nawe ilake labh ke liande raho jithe punjabi reh skde a

  • @Shadow75154
    @Shadow75154 ปีที่แล้ว +1

    Ethe ohho reh sakda jeda svere kamm janda shaam nu gahre truck driver ne 8 dinn ghare ni aunda wife da magar kalli da aaukha ji ni lagna

  • @SandeepKumar-ie9ez
    @SandeepKumar-ie9ez ปีที่แล้ว +1

    Jehra chahal ji da mobile no. Dita c oh Lagda tan hai ni sir

  • @arpanvirk7134
    @arpanvirk7134 ปีที่แล้ว +2

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @happylife_6016
    @happylife_6016 ปีที่แล้ว +8

    tension na lo bhar dea asi punjabi a pura gndh pava ge ethe v ava ge 😂😂😂😂

  • @tejvirsingh4118
    @tejvirsingh4118 7 หลายเดือนก่อน

    Bht wadha baath saab