ਅਸੀਂ ਇਹਨੂੰ ਕੋਠੀ ਪਾ ਕੇ ਦੇਣੀ ਸੀ - Randhawa Brothers (Part - 1) || Aaj Mere Naal || Bittu Chak Wala

แชร์
ฝัง
  • เผยแพร่เมื่อ 30 ก.ย. 2024
  • ਸਾਬ ਪਨਗੋਟਾ ਦੇ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਰੰਧਾਵਾ ਭਰਾ । "ਅਸੀਂ ਇਹਨੂੰ ਕੋਠੀ ਪਾ ਕੇ ਦੇਣੀ ਸੀ" - Randhawa Brothers || Aaj Mere Naal || Bittu Chak Wala || NewsNumber.Com

ความคิดเห็น • 1.9K

  • @amritmanpowers2356
    @amritmanpowers2356 5 ปีที่แล้ว +63

    ਮੁੱਕਦੀ ਗੱਲ ਇਹ ਹੈ ਕਿ
    ਆਉਣ ਵਾਲਾ ਟਾਇਮ ਸਾਡੇ ਬਾਈ ਦਾ
    ( ਸਾਭ ਪਨਗੋਟੇ ਦਾ ) ਦਾ

    • @Nimerpreetkaur857
      @Nimerpreetkaur857 5 ปีที่แล้ว

      Sabh Ki Help hahah hor kuj tu v nal ga lavi

    • @amritmanpowers2356
      @amritmanpowers2356 5 ปีที่แล้ว +1

      @@Nimerpreetkaur857 ਜਰੂਰ ਵੀਰੇ ਤੇਰੇ ਮੂਹ ਘਿਉ ਸੱਕਰ ਰੱਬ ਕਰੇ ਤੇਰੇ ਬੋਲ ਪੂਰੇ ਹੋਣ

    • @daljindersumra3473
      @daljindersumra3473 2 ปีที่แล้ว

      Waheguru g ❤️ 💖 ♥️

  • @gurbajmaan9605
    @gurbajmaan9605 5 ปีที่แล้ว +69

    ਸਾਬ੍ਹ ਪਨਖੋਟੇ ਵਾਲੇ ਤੋਂ ਬਿਨਾਂ ਖਕਾਂ ਵਾਂਗੂ ਰੁਲ ਜਾਓਗੇ

    • @ZafarIqbal-gn4hw
      @ZafarIqbal-gn4hw 4 ปีที่แล้ว +2

      Rulge 22 hun koi ni pushda ehna nu

    • @santokhsingh3199
      @santokhsingh3199 2 ปีที่แล้ว

      Sab jhuth, tuhada kakh na rahe. Sahb pangota Sacha banda rab varga

  • @bhagwantbhullar8967
    @bhagwantbhullar8967 5 ปีที่แล้ว +45

    ਸਾਬ ਦਾ ਤੇ ਅੱਗੇ ਕੱਖ ਨਹੀਂ ਹੇਗਾ ਰਹਿਣਾ ਤਾਂ ਤੁਹਾਡਾ ਕੱਖ ਨੀ

  • @sukhvirsukhvir9609
    @sukhvirsukhvir9609 5 ปีที่แล้ว +43

    ਬਿੱਟੂ ਬਾਈ ਗੱਪ ਮਾਰੀ ਜਾਦੇਆ

  • @happykadiana326
    @happykadiana326 5 ปีที่แล้ว +66

    ਜਦੋਂ ਸਾਬ ਪਨਗੋਟਾ ਸਾਤੋਂ ਦੂਰ ਹੋ ਗਿੱਆ
    ਸਮਝ ਲਿਉ ਰੰਮੀ ਨੂੰ ਗ਼ਰੂਰ ਹੋ ਗਿਆ।
    ਇਹ ਲਾਇਨਾਂ ਰੰਮੀ ਰੰਧਾਵੇ ਹੋਣੀਂ ਗਾਈਆਂ ਸੀ ।ਹੁਣ ਸੱਚੀ ਲੱਗਦਾ ਰੰਮੀ ਸਿੰਆਂ ਗ਼ਰੂਰ ਹੋ ਗਿਆ ਤੈਨੂੰ । ਇੱਕ ਸੱਚੀ ਕਲ਼ਮ ਨੂੰ ਠੁਕਰਾਂ ਰਿਹਾਂ ਆ ਤੂੰ ।

    • @mandeepkumar6028
      @mandeepkumar6028 3 ปีที่แล้ว

      Pr galti kisdi c y g j pta a ta jrur daseo

    • @Superbeem-c2l
      @Superbeem-c2l ปีที่แล้ว

      Galti deskni ta batale wali video deakooo paji

  • @ernavdeep7434
    @ernavdeep7434 5 ปีที่แล้ว +74

    ਰੰਧਾਵਾ ਫੈਮਿਲੀ ਝੂਠ ਹੀ ਬੋਲਦੀ ਆ... ਗਰੀਬ ਨੂੰ ਹਰ ਕੋਈ ਦੱਬਦਾ 💯

  • @MrHarjotghuman
    @MrHarjotghuman 5 ปีที่แล้ว +22

    ਦੱਲੇ ਗੱਲਾਂ ਕਰਦੇ ਵੱਡੀਆ ਵੱਡੀਆ । ਡੁੱਬ ਕੇ ਮਰ ਜੋ। ਬਾਈਕਾਟ ਥੋਡਾ ਫੁਕਰਿਉ

  • @sarang3184
    @sarang3184 5 ปีที่แล้ว +24

    ਸਾਬ ਨੂੰ ਛਪਾਉਣ ਵਾਲਿਉ ਪਰ ਸੂਰਜਾ ਪੱਲੀਆ ਨੀ ਪੈਦੀਆ
    ਸਾਬ ਪਨਗੋਟਾ

  • @birdisaab5491
    @birdisaab5491 5 ปีที่แล้ว +35

    ਵਿਚਾਰੇ ਕੋਲ ਤਾ ਪਹਿਲਾ ਹੀ ਕੁਝ ਨੀ ਉਹਦਾ ਪਗੋਟੇ ਦਾ ਕਿ ਜਾਣਾ ਰੱਬ ਤੋ ਤੂੰ ਬਚ ਕੇ ਰਹੀ

  • @godgod711
    @godgod711 5 ปีที่แล้ว +20

    ਗਰੀਬ ਸਾਹਿਬ ਦਾ ਘਰ ਉੱਜੜ ਗਿਆ, ਰੱਬ ਫੈਸਲਾ ਕਰੂੰਗਾ, ਬੜੇ ਬੜੇ ਸਿਕੰਦਰ ਲੱਦ ਗਏ.....

  • @harpalsinghharpal6200
    @harpalsinghharpal6200 5 ปีที่แล้ว +37

    ਲੋਕਾਂ ਨੂੰ ਸਿਖਿਆ ਦਿੰਦੇ ਸੀ
    ਗੀਤਾਂ ਵਿੱਚ ਤੇ ਆਪ ਕੀ ਬਣਗੇ ਜੇ

  • @jarnailsandhu852
    @jarnailsandhu852 5 ปีที่แล้ว +74

    ਇਹਨਾਂ ਦੀਆ ਗੱਲਾਂ ਵਿੱਚ ਦੱਮ ਨੀ ਹੈਗਾ ਸਾਬ ਬਿੱਲਕੁਲ ਸੱਚ ਬੋਲਦਾ ਗਰੀਬ ਮਾਰ ਕੀਤੀ ਆ

  • @kulwinderjit3835
    @kulwinderjit3835 5 ปีที่แล้ว +104

    ਤੁਹਾਡੇ ਨਾਲੋਂ ਤਾਂ ਰਣਬੀਰ ਬਾਠ ਸੋਨੀ ਮਾਨ ਹੀ ਚੰਗੇ ਜਿਹੜੇ ਮੁੱਖ ਮੰਤਰੀ ਨੂੰ ਕੋਠੀ ਪਾ ਕੇ ਦੇ ਰਹੇ ਹਨ

    • @Nimerpreetkaur857
      @Nimerpreetkaur857 5 ปีที่แล้ว

      Kulwinder Jit veer tu v pun khat la fer jvai apny nu kothi pva dy

    • @kulwinderjit3835
      @kulwinderjit3835 5 ปีที่แล้ว +5

      @@Nimerpreetkaur857 ਤੇਰੀ ਭੈਣ ਦਿਆਰੇ ਦਿੱਤੀ ਸਾਲੇਆ

    • @kamaljeetsingh2431
      @kamaljeetsingh2431 5 ปีที่แล้ว +2

      Right brother

    • @kulwinderjit3835
      @kulwinderjit3835 5 ปีที่แล้ว +1

      @@Nimerpreetkaur857 ਸਾਲਾ ਸਾਬ ਬੜਾ ਦੁੱਖ ਲਗਦਾ

    • @Nimerpreetkaur857
      @Nimerpreetkaur857 5 ปีที่แล้ว

      @@kulwinderjit3835 tu rakh nal saab nu fer pta lgu ki awkat aa ohdi

  • @SukhbirSingh-us2ct
    @SukhbirSingh-us2ct 5 ปีที่แล้ว +25

    ਇਹਨਾਂ ਨੂੰ ਕੋਈ ਮੂੰਹ ਨਹੀਂ ਲਗਾਉਣਾ ਧੋਖੇਬਾਜ਼ਾਂ ਸਾਰੇ

  • @jugrajsingh4198
    @jugrajsingh4198 5 ปีที่แล้ว +17

    ਪ੍ਰਿੰਸ ਕਹਿੰਦਾ ਮੇਰੇ ਤੋ ਸਬੂਤ ਹੈਗਾ ਤੇ ਰੰਮੀ ਕਹਿੰਦਾ ਮੇਰੇ ਤੋ ਕੋਈ ਸਬੂਤ ਨਹੀਂ

  • @jassikwan4773
    @jassikwan4773 5 ปีที่แล้ว +85

    ਦੋ ਭਰਾਵਾ ਕੋਲ ਓਡੀ ਤੀਜੇ ਕੋਲ ਮੋਟਰਸਾਈਕਲ ਵੀ ਨਹੀ ਫਿਰ ਉਹ ਭਰਾ ਕਿਵੇ ਹੋਇਆ

  • @esmusicludhiana8841
    @esmusicludhiana8841 5 ปีที่แล้ว +123

    ਤੁਸੀਂ ਜਿਹਨੀਆ ਸੋਹਣੀਆ ਪੰਗਾ ਬੰਨਈਆ ਵਾ । ਉਹਨੇ ਸੋਹਣੇ ਦਿਲ ਵੀ ਕਰ ਲੋ।

    • @Superbeem-c2l
      @Superbeem-c2l ปีที่แล้ว

      Right

    • @Superbeem-c2l
      @Superbeem-c2l ปีที่แล้ว

      Aena ne aapne sohre shad te sab hona ki chez ae. Prince ne aapni beti Chad ti ghar wali chadti hor dadi fukreoo lakh kanta tadi singer te

  • @CanadaKD
    @CanadaKD 5 ปีที่แล้ว +49

    ਇਹ ਤਿੰਨੇ ਝੂਠ ਬੋਲਦੇ ਆਂ ਬਿੱਟੂ ਵੀਰ ਜੀ।

  • @barinderpreetsinghkhunger2077
    @barinderpreetsinghkhunger2077 5 ปีที่แล้ว +28

    ਸਾਲਿਆ 12 ਤੋਂ 14 ਬਾਅਦ ਚ 15 ਭੈਣ ਦੇਣਿਆ 4 ਸਾਲ ਫੇਰ ਵੀ ਪੂਰੇ ਨਹੀ ਹੋਏ

    • @gursimratsingh3551
      @gursimratsingh3551 5 ปีที่แล้ว

      Bhen deya yara..mereya saleya.....pad la pehla..unpad lok..ah dekh 12 13 14 15 ......dekh kine saal bne

    • @gursimratsingh3551
      @gursimratsingh3551 5 ปีที่แล้ว

      Fudi deyo mooh chul k cmnt kr dinde o....reality pta hove fir ee boleya kro.....gareeb gareeb lai sareya ne.....jroori aa gareeb ee sucha hunda va....aj kal koi kut nai aaa.....badnam krn di kosis aa bas.....saab nu kon janda c pehla......rami price krke mashoor hoya

  • @ਮੇਲਾ4ਦਿਨਾਦਾ
    @ਮੇਲਾ4ਦਿਨਾਦਾ 5 ปีที่แล้ว +25

    ਮੈਨੂੰ ਪਹਿਲਾ ਹੀ ਆਏ ਲਗਦਾ ਸੀ ਵੀ ਤੁਸੀ ਡਰਾਮੇਬਾਜ ਓ ਚਲੋ ਹੁੱਣ ਤਾ ਤੁਸੀ ਆ ਆਪਣੀ ਉਕਾਤ ਦਿਖਾ ਹੀ ਦਿਤੀ ਆ

  • @bhauravtarsingh9272
    @bhauravtarsingh9272 5 ปีที่แล้ว +21

    ਤਿੰਨੇ ਗੱਪੀਉ ਕੁਮੈਂਟ ਪੜੋ ।
    ਕੋਈ ਤੁਹਾਡੇ ਹੱਕ ਵਿੱਚ 1percent ਵੀ ਹੈਗਾ !
    ਲਾਹਨਤਾਂ ਤੁਹਾਡੇ ।

  • @KSSINGH13
    @KSSINGH13 5 ปีที่แล้ว +73

    ਕੁਲਦੀਪ ਰੰਧਾਵਾ ਆਪ ਚਵਲ ਆ। ਉਹੋ ਜਿਹੇ ਲੰਡੂ ਆਹ ਦੋਨੋ।

  • @baljinderbhullar2677
    @baljinderbhullar2677 5 ปีที่แล้ว +26

    ਸੱਚੇ ਬੰਦੇ ਨੂੰ ਸਚਾਈ ਪੇਸ਼ ਕਰਨ ਦੀ ਜਰੂਰਤ ਨਹੀਂ ਹੁੰਦੀ🐕

  • @randhawasodhi3043
    @randhawasodhi3043 2 ปีที่แล้ว +7

    ਵੀਰ ਤੁਹਾਨੂੰ ਤਾ ਰੱਬ ਨੇ ਬੋਹਤ ਕੁੱਝ ਦਿੱਤਾ ਵਾ, ਯਾਰ ਉਹਦਾ ਘਰ ਹੀ ਬਣਾ ਦਿੰਦੇ, ਸੱਚ ਆ ਬੈਨਕਾ ਭਰ ਜਾਦੀਆ, ਪਰ ਨੀਤਾ ਨੀ ਭਰਦੀਆ 🙏

  • @gopianandpuria8837
    @gopianandpuria8837 5 ปีที่แล้ว +7

    ਸਾਬ ਨੂੰ ਵੀ ਨਾਲ ਲੈ ਕੇ ਆਉਣਾ ਸੀ ਬਿੱਟੂ ਬਾਈ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ। ਓਦਾਂ ਤਾਂ ਸਾਬ ਵੀ ਪੁੱਤ ਬਣਿਆ ਫਿਰਦਾ ਸੀ ਕੀ ਗੱਲ ਹੁਣ ਅੱਧਾ ਘੰਟਾ ਨੀ ਇਕੱਠੇ ਬੈਠ ਸਕਦੇ ਆਪੇ ਸੱਚ ਸਾਹਮਣੇ ਆ ਜਾਣਾ।

    • @harryayali5228
      @harryayali5228 5 ปีที่แล้ว

      thuda saab jhota o aiga nii aunda ena da himat aa ta ava aiga asi jnn da aa o jhota sala

  • @vipsandhu4112
    @vipsandhu4112 5 ปีที่แล้ว +3

    ਸਾਬ ਪੰਨਗੋਟੇ ਸੱਚਾ ਵਾ

  • @saabpangota6741
    @saabpangota6741 5 ปีที่แล้ว +39

    ਝੂਠੇ ਨਾਲੇ ਕਹਿੰਦੇ ਸਾਡੇ ਤੋਂ ਪਹਿਲਾਂ ਸਾਬ ਦਾ ਨਾਂ ਨਹੀਂ ਸੀ ਨਾਲੇ ਕਹਿੰਦਾ ਦੋ ਸਾਲ ਪਹਿਲਾਂ ਮੇਰੇ ਛਿੰਗਦ ਗਾਇਆ ਝੂਠ ਸੋਚ ਕੇ ਮਾਰੋ

  • @HarmeetJalalabadia
    @HarmeetJalalabadia 2 ปีที่แล้ว +2

    ਸਿਰੇ ਦਾ ਗੀਤਕਾਰ ਸਾਹਿਬ ਪਨਗੋਟਾ।

  • @ginnieseerha1077
    @ginnieseerha1077 5 ปีที่แล้ว +33

    ਯਾਰ ਆਪਣਾ ਕਲੇਸ਼ ਖ਼ਤਮ ਕਰੋ । ਜੇ ਨਹੀਂ ਇਕੱਠੇ ਰਹਿਣਾ ਤਾ ਨਾ ਰਹੋ। ਇਕ ਵਾਰ ਇਕੱਠੇ ਹੋ ਕੇ ਖ਼ਤਮ ਕਰੋ ਸਾਰਾ ਕਲੇਸ਼

  • @preetkooner2372
    @preetkooner2372 5 ปีที่แล้ว +6

    ਕੋਈ ਸੱਚਾਈ ਨਹੀਂ ਇੰਨਾਂ ਦੀਆ ਵਿੱਚ ਆਉਣ ਵਾਲਾ ਸਮਾਂ ਸਿਖਾਉ ਤੁਹਾਨੂੰ ਸਿੱਖਿਆ

  • @gssingh8042
    @gssingh8042 5 ปีที่แล้ว +94

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕੇ ਸਹੁ, ਖਾਣ, ਵਾਲੇ, ਦਾ,ਇਤਬਾਰ,ਨਹੀ,ਕਰਨਾ,ਰਧਾਵਾ,ਭਰਾ,ਝੂਠੀਆ,ਕਸਮਾ,ਖਾਦੇਓ

    • @ajaydhillon4082
      @ajaydhillon4082 5 ปีที่แล้ว

      Veer ji apne guru de nhi hoe

    • @jaggugrup6240
      @jaggugrup6240 5 ปีที่แล้ว

      Saab apna bacha aa diya sauu khanda va itbar kari a ja na?

    • @indernama5037
      @indernama5037 5 ปีที่แล้ว

      Eh fukre bnde ne..

  • @deep4022
    @deep4022 5 ปีที่แล้ว +16

    Fukre aa prince kehda sade kol pfoor hai paise diteya de rami kehda koi proof nahi sale jhoth bolde

  • @sidhupinder7262
    @sidhupinder7262 5 ปีที่แล้ว +130

    ਗੱਲਾਂ ਵਿੱਚ ਸਚਾਈ ਬਿਲਕੁਲ ਵੀ ਨਹੀਂ

    • @reet.bhullar8282
      @reet.bhullar8282 5 ปีที่แล้ว +1

      Yes

    • @akashbhangu6416
      @akashbhangu6416 5 ปีที่แล้ว +1

      Veer kali kali gal sachi aa kon aa jo ehne visthaar naal das da

    • @singhpuar2212
      @singhpuar2212 5 ปีที่แล้ว +1

      Sidhu Pinder agree

    • @NavdeepSingh-yd9uh
      @NavdeepSingh-yd9uh 5 ปีที่แล้ว +1

      ਝੂਠੇ ਨੇ ਸਿਰੇ ਦੇ 22 ਸਹੀ ਗੱਲ ਤੁਹਾਡੀ ....sidhu pinder

  • @ParvinderSingh-nm5qn
    @ParvinderSingh-nm5qn 5 ปีที่แล้ว +5

    ਸਾਬ ਪੰਗੋਟਾ ਸਾਥੋਂ ਦੂਰ ਹੋ ਗਿਆ,ਜ਼ਾ ਫਿਰ ਰੰਮੀ ਨੂੰ ਗਰੂਰ ਹੋ ਗਿਆ,,,,ਇਹ line ਭੁੱਲ ਗਏ

  • @ravondarsingh1009
    @ravondarsingh1009 5 ปีที่แล้ว +61

    ਇਹ ਗੱਪੀ ਆ ਤਿਨੇ ਜਾਨੇ , Saab Pangota ਜਿਦਾਬਾਦ

    • @sukhmansanghavlogs6617
      @sukhmansanghavlogs6617 5 ปีที่แล้ว +1

      ਜ਼ਿੰਦਾਬਾਦ ਕਹਿਣ ਨੂੰ ਉਹ ਪਾਕਿਸਤਾਨ ਤੋਂ ਜੰਗ ਜਿੱਤ ਕੇ ਆਇਆ ਚੋਰੀ ਦੇ ਗੀਤ ਲਿਖਦਾ

    • @Nimerpreetkaur857
      @Nimerpreetkaur857 5 ปีที่แล้ว

      Ravondar Singh saab mantri aa jehra naara lauda paya jindabaad dy

    • @lifegames2898
      @lifegames2898 5 ปีที่แล้ว

      Sahi gall a chora nal kutya ralgya ravondar singh

    • @Superbeem-c2l
      @Superbeem-c2l ปีที่แล้ว

      Right paji ae tinoo aako je ne

  • @sukha7608
    @sukha7608 5 ปีที่แล้ว +17

    ਲੋਕੀਂ ਅਕਸਰ ਸ਼ੁਕਰ ਗੁਜ਼ਾਰ ਨਹੀਂ ਹੁੰਦੇ
    ਉਸ ਪੌੜੀ ਦੇ ਜਿਸਨੇ ਉੱਪਰ ਚਾੜੇ ਨੇ

  • @ghumanfamily1
    @ghumanfamily1 5 ปีที่แล้ว +64

    ਝੂਠਾਂ ਦੀਆਂ ਪੰਡਾਂ ਨੇ ਇਹ ਤਿੰਨੋ ਜਾਣੇ | ਇੱਕ ਪਾਸੇ ਕਹਿ ਜਾਂਦਾ ਮੈਂ ਓਹਦੀ ਕਲਮ ਦਾ ਫੈਨ ਸੀ ਅਤੇ ਹੁਣ ਵੀ ਹਾਂ ਦੁੱਜੇ ਪਾਸੇ ਕਹਿੰਦਾ ਕਿ ਉਹ ਗਾਣੇ ਚੋਰੀ ਕਰਦਾ ਸੀ |ਫੇਰ ਕਹਿੰਦਾ ਅਸੀਂ ਓਹਦੇ ਨਾਲ ਬੈਠਕੇ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਸਾਲਿਓ ਜੇ ਤੁਹਾਨੂੰ ਲੱਗਦਾ ਉਹ ਗਾਣੇ ਚੋਰੀ ਕਰਦਾ ਸੀ ਫੇਰ ਤੁਸੀਂ ਓਹਤੋਂ ਕੀ ਕਰਵਾਉਣਾ ?

  • @sardarbaljindersinghbatth1917
    @sardarbaljindersinghbatth1917 5 ปีที่แล้ว +17

    ਬਾਈ ਤੂੰ ਅੰਗਰੇਜ਼ ਪੰਗੋਟਾ ਦੀ interview v ਕਰ
    ਆਪੇ ਸੱਚਾਈ ਦਾ ਪਤਾ ਲੱਗ ਜਾਵੇਗਾ

    • @Nimerpreetkaur857
      @Nimerpreetkaur857 5 ปีที่แล้ว

      Sardar baljinder singh Batth saab ty hy hi kuty da hadd aa

    • @manpreetsingh4620
      @manpreetsingh4620 4 ปีที่แล้ว

      Ramanpreet oh kive Bai ?

  • @hardevsinghsidhu
    @hardevsinghsidhu 5 ปีที่แล้ว +184

    ਮੁੱਕ ਦੀ ਗੱਲ ਤੁਸੀਂ ਐਨੇ ਗਾਣੇ ਗਾਏ ਆ ਤੁਸੀ ਟੋਟਲ ਕਿੰਨੇ ਪੈਸੇ ਦਿੱਤਾ

    • @dhruvmeharg6706
      @dhruvmeharg6706 5 ปีที่แล้ว +3

      Hardev Singh Sidhu
      sirf 1 lakh

    • @jasdhaliwal7499
      @jasdhaliwal7499 5 ปีที่แล้ว +2

      Tnu. Pta v aa es gl da pra.

    • @ManiSingh-fh3ym
      @ManiSingh-fh3ym 5 ปีที่แล้ว +2

      Ena salya nye kuj ni deta

    • @jasdhaliwal7499
      @jasdhaliwal7499 5 ปีที่แล้ว +1

      @@ManiSingh-fh3ym 22. Gaal ni kdi di kise nu v thk aa.

    • @modrenranjha8701
      @modrenranjha8701 5 ปีที่แล้ว +4

      Eh dono behan chod saale ne gareeb saab na dhokha kita ehna ne

  • @folksaajmusic8278
    @folksaajmusic8278 5 ปีที่แล้ว +5

    ਗਾਓਣ ਅਾਲੇ ਸਾਰੇ ਹੀ ਕਲੰਕ ਨੇ ......ਕਵੀਸ਼ਰਾਂ ਢਾਡੀ ਸਿੰਘਾਂ ਨੂੰ ਛੱਡ ਕੇ ......🙏

  • @gurjantsingh7870
    @gurjantsingh7870 5 ปีที่แล้ว +62

    ਸਾਬ ਪੰਨਗੋਟਾ ਅੱਤ ਗੀਤਕਾਰ ਆ ਜੀ

    • @saabsingh4269
      @saabsingh4269 5 ปีที่แล้ว

      Gurjant Singh

    • @jaswinderhehar8439
      @jaswinderhehar8439 2 ปีที่แล้ว

      Ha veer, eh saale Bhull gye os greeb nu,famous Khatt k pangotte de Geet gaa k

  • @reshamsingh2485
    @reshamsingh2485 5 ปีที่แล้ว +4

    Randhwa brother ਫੁਕਰੇ ਬੰਦੇ

  • @harvanshsingh8240
    @harvanshsingh8240 5 ปีที่แล้ว +11

    Juth hi lagde h
    Apni wadayi kud kiti janda kullidip
    Pehle ta thodi ijjat si Hun bilkul nhi.

  • @TractorSauda
    @TractorSauda 5 ปีที่แล้ว +8

    Geet da v credit Saab nu nhi....(othe v bas mai.) Main composition bahut vdiya bnai :)

  • @lakhveersinghmallan4273
    @lakhveersinghmallan4273 5 ปีที่แล้ว +91

    ਗਰੀਬ ਦੀ ਕੋਈ ਨਹੀ

  • @Fun4baby-r5b
    @Fun4baby-r5b 5 ปีที่แล้ว +7

    ਰੋਟੀ ਚ ਪਤੰਦਰੋ ਉਹਦੇ ਕਰਕੇ ਪਏ ਹੋ
    ਤੇ ਹੁਣ ੳਹਨੂੰ ਹੀ ਭੁੱਲ ਗਏ

    • @Nimerpreetkaur857
      @Nimerpreetkaur857 5 ปีที่แล้ว

      aman zira tu nal atta den aya c rami hona nu sala mera

    • @Fun4baby-r5b
      @Fun4baby-r5b 5 ปีที่แล้ว

      @@Nimerpreetkaur857 fuddi diya j namm naal raandhwa jaruri nahi saria ne ਘੂਸੀਆਂ ਈ ਭੋਰਨੀਆ

  • @Gurwindersingh-hr9wk
    @Gurwindersingh-hr9wk 5 ปีที่แล้ว +68

    ਇਹ ਤਿੰਨੇ ਝੂਠੇ ਨੇ ਬਿੰਟੂ ਬਾਈ ਪਰ ਗਰੀਬ ਦਾ ਹੱਕ ਬਹੁਤਾ ਚਿਰ ਪੱਚਦਾ ਨਹੀਂ

    • @Vishal-ep7bo
      @Vishal-ep7bo 5 ปีที่แล้ว +1

      Arsh Bhangu yr eh koi adalat a jithe saboot dena paina a..
      Saaf ta lgda a pta...

    • @lakhvira6056
      @lakhvira6056 5 ปีที่แล้ว

      bhangu sasb os gareeb bande ne jhooth bol k apne tidd te kyun lutt maarni c, eh saley jhooth bolde

    • @hiddenknowledge6508
      @hiddenknowledge6508 5 ปีที่แล้ว

      @bhangu sasb eh saboota te saab di video v dekh lyi lagda tere youtube te latest video nhi aundi

    • @karandhaliwal8647
      @karandhaliwal8647 5 ปีที่แล้ว

      ਸੱਚੀ ਗੱਲ aa

    • @gurpeersaini5834
      @gurpeersaini5834 5 ปีที่แล้ว

      @Official Bhangu veere saab da interview v dekh le aape lgju pta
      rona aa janda bai
      hun taain saab kole ek hi kmra ohi rsoi a te ohi gust room
      j ehna ne kuj deya hunda taan agla ek adha kamra hor chhat lainda
      hun tk bnde kol motorcycle v ni h

  • @navleenkaur784
    @navleenkaur784 4 ปีที่แล้ว +1

    ਸਾਬ, ਦੇ ਗੀਤਾ, ਨਾਲ, ਹੀ, ਤੁਸੀ, ਕਲਾਕਾਰ, ਬਣੋ ਹੌ

  • @saabpangota6741
    @saabpangota6741 5 ปีที่แล้ว +55

    ਕੋਠੀ ਜਦੋਂ ਸਾਬ ਪੰਨਗੋਟਾ ਮਰ ਜਾਦਾ ਉਦੋਂ ਪਾਕੇ ਦੇਣੀ ਸੀ ਪੰਜ ਸਾਲ ਕੋਈ ਸਬਰ ਨਹੀਂ ਕਰਦਾ

    • @Nimerpreetkaur857
      @Nimerpreetkaur857 5 ปีที่แล้ว

      Saabਬਹੁਤ ਸੋਹਣਾ ਗੀਤ ਆ ਭਾਜੀ ਜੀਉਦੇ ਵੱਸਦੇ ਰਹੋ Pangota saab tah maar k na maary kisy nu

    • @uppal382
      @uppal382 3 ปีที่แล้ว

      Hahahaha right saab

  • @amanar4397
    @amanar4397 5 ปีที่แล้ว +6

    Fuddo 3no

  • @navjotguraya4318
    @navjotguraya4318 5 ปีที่แล้ว +51

    ਸਾਲਿਓ ਪੰਜ ਸਾਲ ਹੋਗੇ ਉਹਦੇ ਗਾਣੇ ਗਾਉਂਦਿਆਂ ਨੂੰ ਤੇ ਕੋਠੀ ਉਹਦੀ ਛਤੀਰਾਂ ਦੀ ਛੱਤ ਡਿੱਗੇ ਤੇ ਪਾ ਕੇ ਦੇਣੀ ਸੀ

  • @goraburj7064
    @goraburj7064 10 หลายเดือนก่อน +1

    ਝੂਠ ਦੀਆਂ ਪੰਡਾ😜😜

  • @yadvsidhu
    @yadvsidhu 5 ปีที่แล้ว +9

    ਤੁਹਾਡੇ ਚੋ ਹੰਕਾਰ ਇਨਾ ਕਿ ਪੁੱਛੋ ਨਾ
    ਯਾਰ ਤੁਸੀ ਐਡੇ ਵੱਡੇ ਕਲਾਕਾਰ ਨਹੀ ਜਿੰਨਾ ਵੱਡੇ ਸਮਝਦੇ ਹੋ,

  • @BSDPRODUCTION
    @BSDPRODUCTION 5 ปีที่แล้ว

    ਝੂਠੇ ਲੱਗਦੇ ਗੱਲਾਂ ਤੋਂ ਹੀ

  • @simransinghbatth6841
    @simransinghbatth6841 5 ปีที่แล้ว +91

    ਸਰਦਾਰ ਸਾਹਬ ਪਿੱਛਲੀ ਇੰਟਰਵਿੳੂ ਚ ਅਾਂਦੇ ਕਿ ਸਾਬ ਸਾਨੂੰ 2 ਸਾਲ ਪਹਿਲਾਂ ਮਿਲਿਅਾ ਪਰ ਇੱਥੇ ਚਾਚਾ ਸਾਹਬ ਨੇ ਦੱਸ ਤਾ ਕਿ ਕਦੋਂ ਮਿਲਿਅਾ ਹੀ ਗਾ,
    ਨਾਲੇ ਕਹਿੰਦੇ ਗਾਣੇ ਚੋਰੀ ਕਰਦਾ ਨਾਲੇ ਸਿਫ਼ਤ ਵੀ ਕਰੀ ਜਾਂਦੇ ਕਿ ਅਹੀਂ ਇਹਦੀ ਕਲਮ ਦੇ ਫੈਨ ਅਾਂ, ਕਿੳੁਂਕਿ ਸਾਬ 5 ਮਿੰਟ ਚ ਗਾਣਾ ਲਿਖ ਦਿੰਦਾ😁😁

    • @akashmehraakash1567
      @akashmehraakash1567 5 ปีที่แล้ว

      r

    • @MANJOT_SINGH_KAHLON
      @MANJOT_SINGH_KAHLON 5 ปีที่แล้ว

      Sahi keha bai

    • @sukhaujla6287
      @sukhaujla6287 5 ปีที่แล้ว

      Veer ehi chor ne sada gaana v chori kr k bolya

    • @sukhjatt5901
      @sukhjatt5901 5 ปีที่แล้ว

      @@sukhaujla6287 kon bro

    • @akashbhangu6416
      @akashbhangu6416 5 ปีที่แล้ว

      ਵੀਰ ਬਾਅਦ ਦੀ ਗੱਲ ਜਦੋਂ ਉਹਨੇ ਗੀਤ ਚੋਰੀ ਕੀਤੇ ਜਦੋ ਉ ਆਪ ਲਾਨਤੀ ਹੋ ਗਿਆ

  • @babbumann5795
    @babbumann5795 5 ปีที่แล้ว +1

    12th ta tu kiti h ਯੂਨੀਵਰਸਿਟੀ ਕਿਥੇ punch ਗਿਆ sala

  • @kerstinbeck4072
    @kerstinbeck4072 5 ปีที่แล้ว +75

    ਜਿੰਦਗੀ ਲੰਬੀ ਹੈ ਪਤਾ ਨਹੀ ਕੀ ਹੋ ਜਾਣਾ ਭਰਾ ਤੇ ਪੁੱਤ ਕਹਿਣ ਨਾਲ ਪਰਿਵਾਰ ਨਹੀ ਚੱਲਦੇ

  • @amritpal5406
    @amritpal5406 5 ปีที่แล้ว +3

    jhoothe aw 3

  • @kalam-e-musafir1401
    @kalam-e-musafir1401 5 ปีที่แล้ว +3

    ਬਿੱਟੂ ਵੀਰ ਦੇ ਬੋਲਣ ਦਾ ਅੰਦਾਜ ਬਹੁਤ ਸੋਹਣਾ ਹੈ

  • @ParminderpalSingh-b8k
    @ParminderpalSingh-b8k 4 หลายเดือนก่อน +1

    Sab pangota zindabad...sab sach bolda aw ❤❤❤❤

  • @jindaginama9322
    @jindaginama9322 5 ปีที่แล้ว +13

    ਇਕ ਗੱਲ ਏ ਪਹਿਲਾਂ ਵਾਲੀ ਇੰਟਰਵਿਊ ਚ ਤੇ ਹੁਣ ਵਾਲੀ ਚ ਬੜਾ ਫਰਕ ਹੈ, ਇਹਨਾਂ ਦੀ ਗੱਲਾਂ ਚ ਵੀ

  • @gopiriar7325
    @gopiriar7325 5 ปีที่แล้ว +1

    Fudu banday o tusi

  • @ramanpreet1619
    @ramanpreet1619 5 ปีที่แล้ว +34

    bittu veer ji great work

  • @parkashsingh3286
    @parkashsingh3286 5 ปีที่แล้ว +1

    ਵੀਰ ਜੀ ਹਾ ਵਿੱਚ ਹਾ ਨਾ ਮਿਲਾਉ ਏ ਕਹਿ ਰਿਹਾ ਪਿਛਲੀ ਵਾਰ ਇੱਟਰਵਿਉ ਵਿੱਚ ਵੀ ਏ ਗੀਤ ਚੋਰੀ ਕਰਦਾ ਸੀ ਅੱਜ ਕਹਿ ਰਿਹਾ ਮੈ ਉਸ ਨੂੰ ਦੋ ਤਿੰਨ ਘੰਟੇ ਫੋਨ ਕਰਦਾ ਸੀ ਵੀ ਇਸ ਮਹੋਲ ਤੇ ਗੀਤ ਲਿੱਖ ਤੁਸੀ ਤਿੰਨ ਝੂਠੇ ਕੱਠੇ ਹੋਕੇ ਵੀ ਕੱਲੇ ਗਰੀਬ ਦੇ ਸੱਚ ਨੂੰ ਦਵਾ ਨਹੀ ਸਕਦੇ

  • @dilpreetsingh6999
    @dilpreetsingh6999 5 ปีที่แล้ว +75

    ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਇਹ ਝੁਠ ਬੋਲਦੇ ਨੇ

    • @Mnisharma7193
      @Mnisharma7193 5 ปีที่แล้ว +1

      Right

    • @KamaljeetKaur-rz4wy
      @KamaljeetKaur-rz4wy 5 ปีที่แล้ว +1

      Hji sahi gal ah soch soch K bolde ah

    • @Nimerpreetkaur857
      @Nimerpreetkaur857 5 ปีที่แล้ว +1

      Dilpreet Singh tuhanu kivy pta oh chuth boldy pay aa tusi nal rehdy rhy o ty saab hi sacha reh gya duniya ty

    • @LuckySingh-xh7qv
      @LuckySingh-xh7qv 5 ปีที่แล้ว

      Saale saab di vekh oh ki a ruk k Bol rea asli chor ohh aa

    • @jaggiisidhu9988
      @jaggiisidhu9988 5 ปีที่แล้ว

      Sabb bakvaad aw😡😡😡

  • @majorsinghmajorsingh3196
    @majorsinghmajorsingh3196 5 ปีที่แล้ว +1

    ਉਸਤਾਦ ਤੇਰੇ ਹੋਣਗੇ ਇਹ ਤਾਂ ਬੰਦੇ ਬੇਕਾਰ ਆ

  • @kamaljeetsingh2431
    @kamaljeetsingh2431 5 ปีที่แล้ว +6

    Eh Tan Dhokhebaz ne Randhava brother 👎🏻

  • @balrajgill3164
    @balrajgill3164 2 ปีที่แล้ว +1

    ਹੁਣ ਸਾਬ ਦੇ ਬੋ ਲਿਓ ਗਾਣੈ ਠੱਗੋ ਗਰੀਬ ਦਾ ਹੰਕ ਖਾਣ ਵਾਲੀਓ ਹੱਕ ਬਗਾਨਾ ਖਾਣਾ ਕੀ ਵੱਡੀਆ ਆ

  • @jassighumaan8625
    @jassighumaan8625 5 ปีที่แล้ว +11

    ਪੰਜ ਮਿੰਟਾ ਚ ਕਿਹੜਾ ਗੀਤ ਚੋਰੀ ਕਰਲੂ

  • @daljitsingh3631
    @daljitsingh3631 5 ปีที่แล้ว +1

    ਸੌਹਾ ਤਾ ਤੁਸੀ ਵੀ ਬਹੁਤ ਖਾਈ ਜਾਦੇ ਹੋ

  • @gulabf.k.6576
    @gulabf.k.6576 5 ปีที่แล้ว +3

    ￰ਬਾਈ ਬਹੁਤ ਮਾਨ ਸੀ ਤੁਹਾਡੇ ਤੇ ਸਚੀ ਦਿਲ ਤੋੜਤਾ ਬਾਈ ਮੈਂ ਕਾਲਜ ਚ ਬਹੁਤ ਗਾਂਣੇ ਗਾਏ ਆ ਤੁਹਾਡੇ ਪਾਰ ਇਹ ਮਸਲਾ ਦੇਖ ਕੇ ਬਹੁਤ ਦੁੱਖ ਹੋਇਆ ਜੇ ਕੋਇ ਏਨਾ ਨੇੜੇ ਹੁਣੇਆਂ ਹੋਇਆ ਵੀ ਗਰੀਬੀ ਚ ਰਹੇ ਇਕ ਅਮੀਰ ਬੰਦੇ ਦੇ ਜਿਨ੍ਹਾਂ ਕੋਲ ਜੱਦੀ ਪੁਸ਼ਟੀ ਹੋਵੇ ਤਾ ਬਾਈ ਲੱਖ ਲਾਹਨਤ ਆ

  • @tajandersinghsingh2140
    @tajandersinghsingh2140 5 ปีที่แล้ว +2

    gappi

  • @meetjindu2929
    @meetjindu2929 5 ปีที่แล้ว +6

    ਜਿਸ ਜਗਾ ਬੈਠਾ ਇਹ ਵੀਰ ਸਾਬ ਦੀ ਦੇਣ ਹੈ ਚਲੋ ਤੁਸੀਂ ਭੁੱਲ ਗਏ ਪਰ ਰੱਬ ਨੀ ਭੁੱਲਾ ਰੱਬ ਦੇ ਘਰ ਦੇਰ ਹੈ ਅੰਧੇਰ ਹੈ

  • @Nihanglife609
    @Nihanglife609 4 ปีที่แล้ว +1

    ਸਰਮ ਕਰੋ ਚੋਰੋ

  • @talwindercheema1946
    @talwindercheema1946 5 ปีที่แล้ว +13

    Saleyo 4-5 ghnte ta saheli nal ni gall hundi tu kehnda asi inna time gall krde c balle tera shera😂😂😂

  • @subhashsharma2933
    @subhashsharma2933 2 ปีที่แล้ว +2

    Bai ji sath deo saab da

  • @gurbanivichar9919
    @gurbanivichar9919 5 ปีที่แล้ว +14

    J oh song choori karda c te fer tenu ohdi kalam te maan ki aa

  • @trendingpunjab3384
    @trendingpunjab3384 5 ปีที่แล้ว +16

    Hahaha kothi pa k deni raj krega oh rab a bharawa raj kron ala tu kon a. Lol 🤣🤣🤣😂😂😂

  • @harbanssidhu5234
    @harbanssidhu5234 5 ปีที่แล้ว +60

    ਰੰਧਾਵਿਆਂ ਨੇ ਇੰਟਰਵਿਉ ਵਿੱਚ ਕੋਈ ਵੀ ਗੱਲ ਸ਼ਪਸਟ ਨਹੀ ਕੀਤੀ ਸਿਰਫ ਘਾਲਾ-ਮਾਲਾ ਕਰ ਕੇ ਬਿੱਟੂ ਬਾਈ ਦਾ ਵੀ ਟਾਇਮ ਖਰਾਬ ਕਰ ਦਿੱਤਾ।।

    • @Nimerpreetkaur857
      @Nimerpreetkaur857 5 ปีที่แล้ว

      Harbans Sidhu ohna ny nai bulaya c bittu nu oh aap aya c

    • @harbanssidhu5234
      @harbanssidhu5234 5 ปีที่แล้ว

      @@Nimerpreetkaur857 sachai janan lai ta auna hi paina c .j oh sache c fir Aap bula k apna pakh rakhna c.

    • @jaggugrup6240
      @jaggugrup6240 5 ปีที่แล้ว

      @@harbanssidhu5234 app ta saab v ni bulanda veer.mtlb o v jhutha va?

  • @RavinderSingh-ed8tm
    @RavinderSingh-ed8tm 5 ปีที่แล้ว +1

    ਪਿਹਲਾਂ ਕਹਿੰਦੇ ਸੀ ਅਸੀਂ ਹਰ ਸਟੇਜ ਦਾ 20 ਹਜਾਰ ਦਿੰਦੇ ਸੀ ਸਾਡੇ ਕੋਲ ਪਰੂਫ ਵੀ ਹੈ ਬਾਅਦ ਵਿੱਚ ਕਹਿੰਦਾ ਸਾਡੇ ਕੋਲ ਕੋਈ ਪਰੂਫ ਨਹੀ ਹੈਗਾ

  • @sandhumanmeetsandhumanmeet4538
    @sandhumanmeetsandhumanmeet4538 5 ปีที่แล้ว +13

    Jhooth naa maroo sab geet saab de tenu kon janda se pagal brother 🐶🐶🐶.
    Saab varga geetkaar koi nai love 💕 you saab veerjii 💐💐💐

  • @ਕਿੰਗਕੋਬਰਾ
    @ਕਿੰਗਕੋਬਰਾ 5 ปีที่แล้ว

    ਬਿੱਟੂ ਵੀਰ ਕਿਊ ਇਹਨਾਂ ਜੂਠਾ ਦੀ ਇੰਟਰਵਿਊ ਕੀਤੀ,,,,,,,, ਇਹਨਾਂ ਦਾ ਕੰਮ ਬਸ ਦੂਜਿਆਂ ਦੀ ਨਿੰਦਿਆ ਕਰਨੀ ,,,,

  • @sukhigrewal8750
    @sukhigrewal8750 5 ปีที่แล้ว +5

    ਵੱਡੇ ਰੰਧਾਵਾ ਸਾਬ ਅੱਜ ਤਾਂ ਪੱਗ ਬਣ ਲੈਂਦੇ ,ਸੋਡੇ ਬੱਚੇ ਤਾਂ ਪੱਗ ਬਣਦੇ ਨੇ,ਤੇ ਤੁਸੀਂ ਨਹੀਂ ਸੀ ਬਣ ਸਕਦੇ ਸੀ ,ਇੰਟਰਵਿਉ ਤਾਂ ਫਿਰ ਵੀ ਹੋ ਸਕਦੀ ਸੀ

  • @ਮਾਲਵਾਟੀ.ਵੀ
    @ਮਾਲਵਾਟੀ.ਵੀ 5 ปีที่แล้ว +52

    Tenu koi 10'000 ch v book na kre gappi

  • @singhsandhu5813
    @singhsandhu5813 5 ปีที่แล้ว +26

    ਸਾਲੇ ਝੂਠ ਬੋਲਦੇ ਪਹਿਲਾ ਸਾਬ ਸਾਬ ਕਹਿਦੇ ਸੀ

  • @vegetableseeds15
    @vegetableseeds15 4 ปีที่แล้ว +1

    Saab nall garib mar kiti tusi Do no.da paisa mitro bahuta chir rahenda ni...tusi boliya si na

  • @harbanssidhu5234
    @harbanssidhu5234 5 ปีที่แล้ว +45

    ਆਖੇ ਜੀ ਅਸੀਂ ਉਸਨੂੰ ਕੋਠੀ ਬਣਾ ਕੇ ਦੇਣੀ ਸੀ ।ਨਾ ਇਹ ਦੱਸੋ ਵੀ ਵਿਆਹ ਮਗਰੋਂ ਕੀ ਤੰਬਾਂ ਫੂਕਣਾ । ਜਰੂਰਤ ਤਾਂ ਉਹਨੂੰ ਹੁਣ ਆ ਜਦੋਂ ਉਹ ਦੁੱਖ- ਤਕਲੀਪਾਂ ਝੱਲਦਾ ਮਰ ਗਿਆ ਫਿਰ ਉਸ ਨੇ ਕੋਠੀ ਸਿਰ ਮਾਰਨੀ ਆਂ ।।

  • @TractorSauda
    @TractorSauda 5 ปีที่แล้ว +1

    Hankari di jdo jandi a Matt mari

  • @dogsdesihenschannel9271
    @dogsdesihenschannel9271 5 ปีที่แล้ว +20

    ਕਿੳੁਂ ਝੂਠ ਬੋਲਦਾ ਚੌਰਿਅਾ

  • @comtarynividya22jyekgdhfut6
    @comtarynividya22jyekgdhfut6 3 ปีที่แล้ว +1

    saab sirra 22

  • @kamaljitsingh7364
    @kamaljitsingh7364 5 ปีที่แล้ว +7

    Saab nu ik kothi ki tuhanu uss garib admi de pairr(foot) dho dho ke peene chahide ne, SHARM KRO, paise da groor na kro eh maya ithe hi reh jaani hai.Pl justice to saab pangota.

  • @JagdeepSingh-hd3pc
    @JagdeepSingh-hd3pc 5 ปีที่แล้ว +1

    Fuduyo tusi Kuch Dita hunda ohnu tan dikhda tan Sahi

  • @amritsingh1534
    @amritsingh1534 5 ปีที่แล้ว +13

    Sala ik kenda sade Kol proof pye aa jo paise dite aa, ik kenda koi proof hai ni. Jhuthe

  • @0o22
    @0o22 5 ปีที่แล้ว +1

    Assi aaj jhoot ni bolana... pehla sara din jhoot marde rehde ho saaleyo?

  • @PrinceKumar-eg4pd
    @PrinceKumar-eg4pd 5 ปีที่แล้ว +3

    Chor brother

  • @freshyjatt4907
    @freshyjatt4907 5 ปีที่แล้ว +1

    o yar shutup jhut mari jande o shrm karo yar tusi loko hoya ke a

  • @singhdeep6641
    @singhdeep6641 5 ปีที่แล้ว +12

    ਤੂ ਕੋਈ ਅਹਿਸਾਨ ਨਹੀਂ ਕੀਤਾ ਪੈਸੇ ਦੇਂਦਾ ਰਿਹਾਂ ਵਾ ਤੇ ਏ ਓਸਦਾ ਹੱਕ ਸੀ ਏ ਜਿਹੜਾ ਤੂ ਭੋਰ ਭੋਰ ਦੇਂਦਾ ਰਿਹਾਂ ਉਸਨੂ ਖਾ ਗਿਅਾ ਗਰੀਬ ਦੀ ਕਮਾਈ ਲਾਹਣਤੀ ਓ ਨਹੀਂ ਤੁਸੀਂ ਲੋਕ ਓ

    • @Nimerpreetkaur857
      @Nimerpreetkaur857 5 ปีที่แล้ว

      Singh deep looka nu jwab deta aa looki kehdy aa na kuj deta ni

  • @freshyjatt4907
    @freshyjatt4907 5 ปีที่แล้ว +1

    yar bai tusi jhuta o ... garib da hak ne mari da hunda rabb dhk da ona v roti khani a tusi v rabb to daro

  • @fromhome9186
    @fromhome9186 5 ปีที่แล้ว +8

    Saab bangote nu insaaf dwo tuahde to dil uth gya randhawa family bahut pyar c tuhade layi but hun heni

  • @mustakkhan8175
    @mustakkhan8175 5 ปีที่แล้ว

    ਪ੍ਰਿੰਸ ਕਹਿੰਦਾ ਸਾਡੇ ਕੋਲ ਹਿਸਾਬ ਪਿਆ ਰਮੀ ਕਹਿੰਦਾ ਸਾਡੇ ਕੋਲ ਕੋਈ ਹਿਸਾਬ ਨਹੀਂ