ਸਾਡੇ ਕੋਲ ਢਾਈ-ਢਾਈ ਕਰੋੜ ਦਾ ਕਿੱਲਾ - Randhawa Brothers || Aaj Mere Naal || Bittu Chak Wala

แชร์
ฝัง
  • เผยแพร่เมื่อ 29 มี.ค. 2019
  • ਸਾਡੇ ਕੋਲ ਢਾਈ-ਢਾਈ ਕਰੋੜ ਦਾ ਕਿੱਲਾ - Randhawa Brothers || Aaj Mere Naal || Bittu Chak Wala || NewsNumber.Com

ความคิดเห็น • 2.3K

  • @deepkokri8309
    @deepkokri8309 5 ปีที่แล้ว +44

    ਸ਼ਾਬ ਪਨਗੋਟਾ ਸਿਰਾ ਬੰਦਾ ਤੁਸੀ ਕਦਰ ਨੀ ਪਈ ਹੀਰੇ ਦੀ
    ਪਰਮਾਤਮਾ ਚੜਦੀ ਕਲਾ ਚ ਰੱਖੇ ਸ਼ਾਬ ਪਨਗੋਟੇ ਬਈ ਨੂਂ

  • @sacheyangallan718
    @sacheyangallan718 5 ปีที่แล้ว +4

    ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਦੇਵ ਥਰੀਕੇ ਵਾਲਾ ਇਹਨਾਂ ਨੂੰ ਕਹੇਗਾ ਕਿ ਮੇਰੇ ਗੀਤ ਗਾਉ ਇਹ ਦੇਵ ਥਰੀਕੇ ਵਾਲਾ ਦੀ ਵੀ ਇਨਸੈਲਟ ਕਰ ਰਹੇ ਨੇ

  • @fikarmandmedia
    @fikarmandmedia 5 ปีที่แล้ว +3

    ਜੇ ਗੀਤ ਚੋਰੀ ਦੇ ਸੀ ਤੇ ਕਿਊ ਗਾਏ ਉਸ ਤੋ ਵੀ ਜਿਆਦਾ ਕਸੂਰਵਾਰ ਤੁਸੀਂ ਹੋ

  • @ajaydeepsingh4732
    @ajaydeepsingh4732 5 ปีที่แล้ว +9

    ਜਿੰਨਾ ਤੋਂ ਸਿੱਖੇ ਹੋਣ ਤੀਰ ਫੜਨੇ
    ਪੁੱਤ ਉਹਨਾਂ ਤੇ ਨਿਸ਼ਾਨੇ ਨਹਿਓ ਰੱਖੀਦੇ ਹੁੰਦੇ
    ਗੀਤਕਾਰ ਕੋਲੋਂ ਲੈ ਕੇ ਲਿਖਤਾਂ
    ਉਏ ਹੱਕ ਨੀਂ ਮਿਹਨਤਾਂ ਦੇ ਦਬੀਦੇ ਹੁੰਦੇ
    Saab pangota veer jindabaad...

  • @chardikalamalwanews
    @chardikalamalwanews 5 ปีที่แล้ว +8

    ਸਾਬ ਹੀਰਾ ਬੰਦਾਂ ਓਦਾਂ ਬਣਦਾ ਹੱਕ ਦੇਵੋ

  • @harpinderhundal412
    @harpinderhundal412 5 ปีที่แล้ว +44

    ਸੱਚ ਹੀ ਗੀਤ ਬੋਲਿਆ ਸੀ ਪ੍ਰੀਤ ਹਰਪਾਲ ਨੇ (ਬੇਗਾਨੇ ਤਾ ਬੇਗਾਨੇ ਹੁੰਦਾ ਨੇ) ਉਹੀ ਗੱਲ ਸਾਬ ਨਾਲ ਹੋਗਈ

  • @rachhpindersinghchahal3218
    @rachhpindersinghchahal3218 5 ปีที่แล้ว +14

    ੳੁਹ ਮਸ਼ਹੂਰ ਕਰਨ ਵਾਲਾ ਅੱਜ ੳੁਹੀ ਨਹੀਂ ਚੰਗਾ ਲੱਗਦਾ 💯

  • @Guruamardasdairyfarm
    @Guruamardasdairyfarm 5 ปีที่แล้ว +25

    ਆਪਣੇ ਮੁੰਹੋ ਮੀਆ ਮਿੱਠੂ ਬਣੀ ਜਾਦੇ ਝੂਠੇ ਬੰਦੇ

  • @singhsandhu5813
    @singhsandhu5813 5 ปีที่แล้ว +21

    ਸਾਨੂੰ ਓਨਾ ਗੀਤ ਕਾਰਾ ਦਾ ਨੰਬਰ ਦਿਓ ਜਿਹੜੇ ਕਹਿਦੇ ਕੀ ਸਾਡੇ ਗੀਤ ਚੋਰੀ ਕੀਤੇ ਆ

  • @ranutechnical7686
    @ranutechnical7686 5 ปีที่แล้ว +30

    ਵੱਡੇ ਸਰਦਾਰੋ ਸਾਬ ਦਾ ਹੱਕ ਦੇ ਦੇਉ ਨਾਲੇ ਸਾਬ ਤੁਹਾਡੇ ਕਰਕੇ ਨਹੀ ਤੁੱਸੀ ਸਾਬ ਕਰਕੇ ਹੋਉ ਦੂਜੀ ਗੱੱਲ ਥਰੀਕੇ ਦੇ ਗੀਤ ਗਾਉਣ ਲੱਈ ਗਾਇਕ ਤਰਸ ਦੇ ਨੇ

  • @babasatnamsinghji
    @babasatnamsinghji 5 ปีที่แล้ว +76

    ਸਟੇਜ ਤੇ ਜੋ ਬੋਲਦੇ ਹੋ ੳੁਹ ਨਿੱਜੀ ਜੀਵਨ ਵਿੱਚ ਵੀ ਧਾਰ ਲੳੁ ਹੰਕਾਰੀੳੁ

    • @daljindersumra3473
      @daljindersumra3473 ปีที่แล้ว

      Waheguru g ❤️ 💖 ♥️

    • @user-do7yi3ky2y
      @user-do7yi3ky2y 10 หลายเดือนก่อน

      Hun ta prince da vi batala ch aapni gahr wali divorce chal da piya

  • @harbindersidhu449
    @harbindersidhu449 5 ปีที่แล้ว +26

    ਇਹਨਾਂ ਨੂੰ ਗੱਲ ਨਹੀਂ ਆਉਂਦੀ
    ਝੂਠੇ ￶￰￰ਬੰਦੇ ਨੇ fudu banaunde ਨੇ ਲੋਕਾਂ ਦਾ

  • @gurmukhsandhusunam9880
    @gurmukhsandhusunam9880 5 ปีที่แล้ว +29

    ਸਾਬ ਪਾਂਗੋਟੇ ਦੇ ਫੈਨ ਲਾਈਕ ਕਰੋ

  • @parmanand6315
    @parmanand6315 5 ปีที่แล้ว +11

    ਗੀਤਕਾਰ ਨਾਲ ਹਮੇਸ਼ਾਂ ਧਕਾ ਹੁੰਦਾ ਆਇਆ ਹੈ

    • @jagjitsidhu3354
      @jagjitsidhu3354 ปีที่แล้ว

      ਬਿੱਲਕੁੱਲ ਸੱਚ ਕਿਹਾ ਤੁਸੀਂ

  • @deepchak3457
    @deepchak3457 5 ปีที่แล้ว +28

    ਬਾਈ ਸਾਬ ਜਿਵੇ ਮਰਜੀ ਆ yaar ਸਾਬ ਦਾ ਹਕ ਦੇ ਦੌ

  • @balbirsingh9954
    @balbirsingh9954 4 ปีที่แล้ว +2

    ਇਹ ਕਿਹੜਾ ਪਹਿਲੀ ਵਾਰ ਹੋਇਆ ਗਾਇਕਾ ਨੇ ਹਮੇਸ਼ਾ ਹੀ ਗੀਤਕਾਰ ਦਾ ਹੱਕ ਖੋਹ ਲਿਆ ਪਰ ਅਜਿਹਾ ਹੋਣਾ ਨਹੀਂ ਚਾਹੀਦਾ

  • @punjab3055
    @punjab3055 5 ปีที่แล้ว +31

    ਕਾਗਜੀ ਸ਼ੇਰੋ . ਤੁਹਾਡਾ ਭਾਡਾ ਭੱਜ ਗਿਆ . ਮੁਆਫ਼ੀ ਮੰਗ ਲਉ ਹੋਏੀਆ ਭੁਲਾ ਦੀ .

  • @harindersingh7057
    @harindersingh7057 5 ปีที่แล้ว +42

    ਦੁਰ ਲਾਹਨਤ ਆ ਤੁਹਾਡੇ ਸਿੰਗਰ ਹੌਣ ਤੇ ਜੇ ਓਹਨੂੰ ਕੁਸ਼ ਦਿਤਾ ਹੁਦਾ ਤਾ ਉਹ ਕਿਉਂ ਰੌਦਾ

    • @kahlonraja8648
      @kahlonraja8648 5 ปีที่แล้ว

      Harinder Singh

    • @husanpreetkaur857
      @husanpreetkaur857 5 ปีที่แล้ว

      Harinder Singh oh ty hy e evy da bus tusi sary ohda chutha rona dekh k mager lagh gy o

    • @gurjazz5392
      @gurjazz5392 5 ปีที่แล้ว

      Lakh lahnat tade varge loka tye jehre a ni sochde ki j onu kuj milda na hunda tye o anna chir nal kyu rahnda

    • @majhewalesardar5066
      @majhewalesardar5066 5 ปีที่แล้ว +1

      @@gurjazz5392 jado kise nu kise cheez di aas hoye te oh vi ohna nu jihre fudi de khande c ki eh sadda praaa va

    • @esmusicludhiana8841
      @esmusicludhiana8841 5 ปีที่แล้ว +1

      @@majhewalesardar5066 ਸਹੀ ਗੱਲ ਆ ਵੀਰ ।ਆ gur jazz ਨੂੰ ਜਾਂਦੀ ਅੱਗ ਲਗਦੀ ਆ

  • @msangha3319
    @msangha3319 5 ปีที่แล้ว +28

    ਮੋਦੀ ਨੂੰ ਕਿਸੇ ਨੇ ਭਾਸ਼ਣ ਲਿਖਕੇ ਦੇ ਦਿੱਤਾ ਤੇ ਲੋਕਾਂ ਨੇ ਉਸਨੂੰ ਮੋਦੀ ਦੇ ਵਿਚਾਰ ਸਮਝ ਲਿਆ।

  • @jasskhoohanwala8032
    @jasskhoohanwala8032 5 ปีที่แล้ว +25

    ਲੋਕਾ ਸਾਹਮਣੇ ਤਾ ਤੁਸੀ ਪਿਉਰ ਪੰਜਾਬੀ ਬਣਦੇ ਉ ਕੁੜਤਾ ਚਾਦਰਾ ਪਾ ਕੇ ਹੁਣ ਤੁਸੀ ਚੋਰੋ ਮਹਿੰਗੀਆ ਜੀਨਾਂ ਪਾਈ ਫਿਰਦੇ ਉ।।♨

  • @sidhupinder7262
    @sidhupinder7262 5 ปีที่แล้ว +59

    "ਮੈ" ਬੋਲਦੀ ਆ ਇਹਨਾਂ ਵਿੱਚ

    • @harmeetbrar5469
      @harmeetbrar5469 5 ปีที่แล้ว +1

      Sidhu Pinder veer मे ता रावण भी नही रही सोने दी लका नही रही

    • @JaspreetSingh-gz6hw
      @JaspreetSingh-gz6hw 5 ปีที่แล้ว

      Right bro

  • @KomalPreet-ur1uf
    @KomalPreet-ur1uf 5 ปีที่แล้ว +12

    Saab pankote nu full sport aa sade valon

  • @deephony3989
    @deephony3989 5 ปีที่แล้ว +21

    ਬਾਈ..िਬॅਟੂ ਜਦੋ ਓਸ ਨੇ ਅਪਣਾ ,ਹॅਕ ਮੰਗ िਲਆ ਤਾਂ ਸਾਬ ਚੋਰ ਹੋ िਗਆ...

  • @surindersandhu8303
    @surindersandhu8303 5 ปีที่แล้ว +2

    ਰੱਬ ਤੋ ਡਰੋ ਯਾਰ

  • @rajinder.sama.kandhwaliahe4335
    @rajinder.sama.kandhwaliahe4335 5 ปีที่แล้ว +20

    ਕੁਲਦੀਪ ਰੰਧਾਵਾ ਦੀ ਵੀ ਮਿਟੀ ਕਰਤੀ ਇਹਨਾਂ ਨੇ

  • @SatnamSingh-er5hp
    @SatnamSingh-er5hp 5 ปีที่แล้ว +22

    ਡੁੱਬ ਮਰੋ ਲਾਹਨਤੀੳ ।।।।

  • @BaldevSingh-Balaggan
    @BaldevSingh-Balaggan 3 หลายเดือนก่อน

    ਸਾਬ ਪਣਗੋਟਾ ਇੱਕ ਵਦੀਆ ਅਤੇ ਚੜਦੀ ਕਲਾ ਵਾਲਾ ਇਨਸਾਨ ਹੈ, ਜਿੰਦਾ ਬਾਦ ਛੋਟੇ ਵੀਰ ਜਿਉਂਦਾ ਰਹਿ, ਸੰਗਤਾਂ ਤੇਰੇ ਨਾਲ ਹਨ

  • @isameersinghz
    @isameersinghz 5 ปีที่แล้ว +32

    ਇਹਨਾਂ ਵਿੱਚ "ਮੈਂ" ਬੋਲਦੀ
    ਮੌਤ ਮਾਰਦੀ ਨਾ
    ਬੰਦੇ ਨੂੰ ਤਾਂ EGO ਮਾਰਦੀ🙏

  • @gurbirgrewal4053
    @gurbirgrewal4053 5 ปีที่แล้ว +74

    ਇਹਨਾਂ ਦੀ ਹਰ ਗੱਲ ਵਿੱਚੋਂ ਹੰਕਾਰ ਚਲਕਦਾ

  • @BaljitSingh-ui7jo
    @BaljitSingh-ui7jo 5 ปีที่แล้ว +11

    ਅਖੇ "ਮੈਂ ਉਹਨੂੰ ਤੀਜਾ ਪੁੱਤ ਬਣਾਇਆ" ਤੂੰ ਪ੍ਰਿਥਵੀ ਰਾਜ ਚੌਹਾਨ ਹੈ ਯਾਰ।ਵੀ ਤੂੰ ਪੁੱਤ ਬਣਾ ਕੇ ਜਗੀਰਾਂ ਬਖਸ ਦਿਤੀਆਂ ਓਹਨੂੰ।ਜੇ ਤੂ ਇੰਨਾ ਸੱਚਾ ਤੇ ਜੱਦੀ ਪੁਸਤੀ ਸਰਦਾਰ ਐ ਤੇ ਉਹਨੂੰ ਤੀਜਾ ਪੁੱਤ ਬਣਾਇਆ ਤਾਂ ਤੁਸੀਂ ਆਪਣੀ ਜ਼ਮੀਨ ਦਾ ਤੀਜਾ ਹਿੱਸਾ ਵੰਡ ਕੇ ਦੇਵੋਗੇ।ਜੇ ਤੁਸੀਂ ਗਾਇਕੀ ਚੋ ਕਮਾਇਆ ਕੁਜ਼ ਨਹੀਂ ਤਾਂ ਤੁਸੀਂ show free ਚ ਕਰਦੇ ਸੀ?

    • @bmbeimaan150
      @bmbeimaan150 5 ปีที่แล้ว

      Sirrra gallbaat veer

  • @hardeepbrar8969
    @hardeepbrar8969 5 ปีที่แล้ว +9

    ਥੋਨੂੰ ਜਾਣਦੇ ਹੀ ਐ ਸਾਰੇ ਮਤਲਬੀ ਨਾ ਹੋਣ ਤਾਂ

  • @gurparveshgrewal9207
    @gurparveshgrewal9207 4 ปีที่แล้ว +9

    ਢਾਈ crore da killa!!
    Taahi q7 teh ghummde firrde 😂😂👌😂😂

  • @meharsinghgill1734
    @meharsinghgill1734 5 ปีที่แล้ว +55

    ਬਕਵਾਸ ਕਰਦੇ ਗਇਕ ਕੰਪਨੀਆਂ ਦੇ ਮਾਲਕ ਲਿਖਾਰੀਆਂ ਨਾਲ ਧੋਖਾ ਕਰਦੇ।

  • @jassjassi2079
    @jassjassi2079 5 ปีที่แล้ว +12

    ਗਰੀਬ ਦੀ ਹਾਂ ਜਰੂਰ ਲੱਗੂ

  • @deephony3989
    @deephony3989 5 ปีที่แล้ว +2

    ਜੇ ਓਸ ਨੇ ਚੰਗੇ ਗੀਤ िਲਖੇ ਤਾਂ ਇਹ ਸਟਾਰ ਬਣੇ ਆ...

  • @user-pj3ue5hc5x
    @user-pj3ue5hc5x 8 หลายเดือนก่อน +1

    ਪਣਗੋਟਾ ਨੂੰ ਇਹ ਸੀ ਕੀ ਜੇ ਮੈ ਗੀਤ ਨੀ ਦਵਾਗਾ ਤਾ ਰਮੀ ਵੀਰੇ ਓਹਨਾ ਨੂ ਗੀਤ ਮਿਲਣੇ

  • @karmjeetdriver5727
    @karmjeetdriver5727 5 ปีที่แล้ว +56

    ਜੇ ਸਾਬ ਪਨਗੋਟਾ ਸਾਥੋ ਦੂਰ ਹੋ ਗਿਅਾ ਹੁਣ ਜਾਣੋੳੁ ਰੰਮੀ ਨੂੰ ਗਰੂਰ ਹੋ ਗਿਅਾ ਸਹੀ ਲਿਖਿਅਾ ਸੀ ਬਾੲੀ ਨੇ ਤੁਸੀ ਹੀ ਗਾੲਿਅਾ ਸੀ ਹੁਣ ਬਾਕਿਅਾ ਗਰੂਰ ਹੋ ਹੀ ਗਿਅਾ

    • @sukhwindersran74
      @sukhwindersran74 5 ปีที่แล้ว +1

      Bilkul. Ess. Ne. Eh. Keha. C......gapp. te. Gapp. Sutt. Rahe. Aw

    • @sukhwindersran74
      @sukhwindersran74 5 ปีที่แล้ว +2

      End. Bout. Bura. Hou. Ehna. Da..........sateeshkaul. vangu.....ehna. ch. Hankaar. Bolda........vadde. jaddi. Sardar. .......oss. da. Haqk. Maar....v. mnn. Niii. Rahe. ...pta. niii. Kinnya...nal. kita. Hou......paise. dein. Maare. Soha. Khaan...ge. ist. Interview. Ch. Bolda. C. Soh. Jhothi. V. Maadi. Te. Sacchhi...v...te. ajj. Lahnti. Kehnda. Ess. Di. Wife. Bacchya. Di. Soh. Kha. Lve. Kiyu...khaave. ohh. Tuc. Vadde. Jaddi. Sardar. Deo. Ohnu..jo. mangda......ohda. haqk. Aw. .......karn. te. Boln. Ch. Bda. Fark. Hunda. Chitti..pagg. bnn. K. Laaj. Laati. Afsoos.....bda. hoya....

    • @husanpreetkaur857
      @husanpreetkaur857 5 ปีที่แล้ว

      Karmjeet Driver ohna tah sochiya c k saab changa banda aa tah keha c ohna nu ki pta c kuta aa

    • @karmjeetdriver5727
      @karmjeetdriver5727 5 ปีที่แล้ว +1

      @@husanpreetkaur857 ਬਾੲੀ ਜੀ ਸਾਰਾ ਤਾ ੲਿਹਨਾ ਨੂੰ ਹੀ ਪਤਾ ਹੋੳੁ ੲਿਹ ਕਹਿਦੇ ਸਾਬ ਪਨਗੋਟਾ ਸਾਡੇ ਨਾਲ ੲਿਕ ਡੇਢ ਸਾਲ ਤੋ ਹੈ ਮੈਨੂੰ ੲਿਹਨਾ ਦਾ ਲਾੲਿਵ ਦੇਖਦੇ ੪,ਤੋ ੫ ਸਾਲ ਹੋ ਗੲੇ ਕੁਝ ਤਾ ੲੇ ਵੀ ਝੁਠੇ ਨੇ ੳੁਸ ਟਾੲਿਮ ਤਾ ੲਿਹਨਾ ਦਾ ਕੋੲੀ ਗਾਣਾ ਵੀ ਨਹੀ ਸੀ ਅਾੲਿਅਾ

    • @kawalpreet629
      @kawalpreet629 5 ปีที่แล้ว

      Karmjeet Driver saab pangota jhootha banda chor a oh

  • @gurdevballdev3611
    @gurdevballdev3611 5 ปีที่แล้ว +37

    ਜੇ ਤੁਸੀਂ ਸੱਚ ਬੋਲਦੇ ਤਾਂ ਗੁਰਦੁਆਰਾ ਸਾਹਿਬ ਕਸਮ ਖਾਏ

  • @KSSINGH13
    @KSSINGH13 5 ปีที่แล้ว +36

    ਜੱਗ ਜਾਣਦਾ, Prince ਤੋਂ ਵੱਡਾ ਕੋਈ ਦੱਲਾ ਹੈਣੀ।

  • @jattzimmidar1625
    @jattzimmidar1625 5 ปีที่แล้ว +3

    ਚੱਗੇ ਭਲੇ ਜੱਟ 😘😘

  • @jagaavirk2691
    @jagaavirk2691 5 ปีที่แล้ว +20

    Bittu bai bohtt vdiya entrwiu kita gd job

  • @pappusingh7878
    @pappusingh7878 5 ปีที่แล้ว +38

    ਆਉਣ ਵਾਲੀ ਐਲਬਮ ਦੇ ਗੀਤਾ ਦੇ ਗੀਤਕਾਰ ਦਾ ਨਾ ਕਿਉ ਨਹੀ ਦੱਸਿਆ ( ਸਭ ਫੜੇ ਜਾਣਗੇ )

    • @husanpreetkaur857
      @husanpreetkaur857 5 ปีที่แล้ว

      pappusingh pappusingh oh jdo geet aungy tah apy pta lagh ju

  • @RajveerSingh-hq7cb
    @RajveerSingh-hq7cb 5 ปีที่แล้ว +1

    ਬਿੱਟੂ ਖਾਰਾ ਬੰਦਾ ਆ ਵੀਰ ਆ

  • @hmt-xh7go
    @hmt-xh7go 5 ปีที่แล้ว +1

    ਮੈਂ ਵੀ ਅੱਜ ਤੱਕ ਇਨ੍ਹਾਂ ਦਾ ਕਾਇਲ ਸੀ ਕਿ ਚੰਗਾ ਕੰਮ ਕਰਦੇ ਹਨ ਪਰ ਅੱਜ ਸਾਰੀਆਂ ਵੀਡੀਓ ਦੇਖਣ ਤੋਂ ਬਾਅਦ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਕੋਈ ਇਹਨਾਂ ਸਿਆਣਿਆਂ ਤੋਂ ਸਿੱਖੇ।
    ਹੁਣ ਤਾਂ ਇਹ ਗਾਉਂਦੇ ਵੀ ਇੰਜ ਲੱਗਦਾ ਹੈ ਜਿਵੇਂ ਕੱਟੇ ਰਿੰਗਦੇ ਹੋਣ, ਲੋਕਾਂ ਨੂੰ ਮੱਤਾਂ ਦੇਣ ਲੱਗੇ ਤਾਂ ਸ਼ਰਮ ਮਹਿਸੂਸ ਕਰਿਆ ਕਰੋ ਥੋੜੀ ਬਹੁਤੀ। thanks

    • @hmt-xh7go
      @hmt-xh7go 5 ปีที่แล้ว

      BABBU Maan nu suno eho jeya da koi yakin ni krna chaida

  • @kundhadhaliwal1317
    @kundhadhaliwal1317 5 ปีที่แล้ว +151

    ਗੀਤਕਾਰਾ ਦਾ ਸੋਸਣ ਤਾ ਸੂਰੂ ਤੋ ਹੀ ਹੁੰਦਾ
    ਆਇਆ ਪਰ ਇਨਾ ਦੀ ਸਚਾਈ ਕੀ ਹੈ
    ਰੱਬ ਜਾਣਦਾਕੌਣ ਸੱਚਾ ਕੌਣ ਝੂਠਾ
    ਪਰ ਹੁੱਣ ਕਿਊ ਜਲੂਸ ਕੱਢ ਰਹੇ ਹੋ
    ਜਲਦੀ ਮਸਲੇ ਦਾ ਹੱਲ ਲੱਭੋ ਕੁੱਝ ਪੈਸੇ
    ਦਿਓ ਤੇ ਜਲਦੀ ਗਲ ਨਬੇੜੋ ਪੁੱਤਰੋ
    ਨਹੀ ਤਾ ਥੋਡੇ ਗਾਏ ਲੋਕ ਤੱਥ ਨਿਰ ਅਸਰ
    ਹੋ ਰਹੇ ਆ

    • @ajsingh348
      @ajsingh348 5 ปีที่แล้ว +3

      Bilkul sahi gall kundha Dhaliwal Saab eh 3 hi jhooth bol rahe ne aur jayadatar geetkaara nal dokha hi hunda hai..
      Aaj tak jinniya b eh masle Diya video aayeeaa hai sab de comment dekho. ..

    • @DevinderSingh-tq4uv
      @DevinderSingh-tq4uv 5 ปีที่แล้ว +6

      ਇਹ 100% ਝੂਠ ਬੋਲ ਰਹੇ ਨੇ ਧਾਲੀਵਾਲ ਸਾਹਿਬ ਤੇ ਇਹ ਚੋਰ ਗਦਾਰ ਹਨ ਤੇ ਇਹਨਾ ਤਾ ਆਪਣੇ ਧਰਮ ਨਾਲ ਵੀ ਧੋਖਾ ਕੀਤਾ ਹੈ ਤੇ ਇਹਨਾ ਧਰਮ ਬਦਲ ਲਿਆ

    • @sukhwindersran74
      @sukhwindersran74 5 ปีที่แล้ว +3

      Uncle. G. Sabb. Nu. Pta. Sacch. Ki. Aw.......kisse. da. Bnda. Dena. Chaida.....ehh. ta. Koi. Gal. Nii. J. Agla. Avda. Bnda. Haqk. Mngda....oss. de. Ult. Ho. Ju....

    • @harjeetdhaliwal798
      @harjeetdhaliwal798 5 ปีที่แล้ว +3

      Tusi bahut good writer ho Dhaliwal sahb

    • @navdhindsa5923
      @navdhindsa5923 5 ปีที่แล้ว +1

      Shi keh rhe tusi ji gud ji

  • @deepshergill89
    @deepshergill89 5 ปีที่แล้ว +15

    ਲੋਕਾਂ ਦੇ ਸਿਰਾ ਤੇ ਕਾਦੀ ਬੱਲੇ ਬੱਲੇ ਜਿੰਨੀ ਛੇਤੀ ਉੱਤੇ ਉੰਨੀ ਛੇਤੀ ਥੱਲੇ
    ਪੁੱਤ ਗਰੀਬ ਮਾਰ ਕੀਤੀ ਹੁਣ ਲੋਕਾਂ ਅੱਗੇ ਸੱਚ ਆ ਗਿਆ

  • @HarjinderSingh-kn6ny
    @HarjinderSingh-kn6ny 5 ปีที่แล้ว +1

    ਵੀਰ ਦਿਲ ਦੇ ਸ਼ਾਬ ਨੇ ਪਰ ਨਿਯਤ ਦੈ ਬਹੁਤ ਮਾੜੈ

  • @kamaljitsingh7364
    @kamaljitsingh7364 4 ปีที่แล้ว +2

    ਕਿਲੇ ਸ਼ਿਲੇ ਇਥੇ ਹੀ ਰਹਿ ਜਾਣੇ ਨੇ ਰੰਧਾਵਾ ਸਾਹਿਬ, ਖੱਟ ਲੋ ਕੁਛ ਖੱਟ ਸਾਹਿਬ ਵਰਗੇ ਗਰੀਬ ਗੀਤਕਾਰ ਦੀ ਮਦਦ ਕਰਕੇ।

  • @jassighumaan8625
    @jassighumaan8625 5 ปีที่แล้ว +189

    ਜੇ ਪੁੱਤਰ ਦਾ ਦਰਜਾ ਦਿੰਦਾ ਫੇਰ ਸਕੂਟਰ ਤਾ ਲੈ ਕੇ ਦੇ ਦਿੰਦਾ ਤੀਜੇ ਨੂੰ

    • @GURMEJGURMEETSANDHU
      @GURMEJGURMEETSANDHU 5 ปีที่แล้ว

      Jassi Ghumaan schi gall veer

    • @harmeetbrar5469
      @harmeetbrar5469 5 ปีที่แล้ว +2

      Jassi Ghumaan veer eh ta sikell ve ne la denday

    • @arshsingh4077
      @arshsingh4077 5 ปีที่แล้ว

      shi gall aa bro

    • @tejinder234
      @tejinder234 5 ปีที่แล้ว

      Sahi keha veer... naam da he teeja putt bnaaya c

    • @punjabproduction9643
      @punjabproduction9643 5 ปีที่แล้ว +1

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 th-cam.com/video/2m8rzznYUCE/w-d-xo.html

  • @GurdeepSingh-pe3wi
    @GurdeepSingh-pe3wi 5 ปีที่แล้ว +132

    ਸਭਿਆਚਾਰ ਦੇ ਨਾਂ ਤੇ ਇੱਕ ਲੇਖਕ ਦੀ ਕਲਮ ਨਾਲ ਖੇਡ ਰਹੇ ਆ ਰੰਧਾਵਾ ਭਰਾ ਸਰਮ ਕਰੋ

    • @punjabproduction9643
      @punjabproduction9643 5 ปีที่แล้ว

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 th-cam.com/video/2m8rzznYUCE/w-d-xo.html

  • @kulvirchahal3443
    @kulvirchahal3443 4 ปีที่แล้ว +5

    bai g 2019 11 setember motte aa jeha fukra sala

  • @randhirgill5131
    @randhirgill5131 5 ปีที่แล้ว +1

    Sahib garib tan ki asi is de sache miter

  • @TigerDL9S.PB10
    @TigerDL9S.PB10 5 ปีที่แล้ว +35

    ਇਹਨਾਂ ਨੂੰ ਦੇਖ ਮੈਨੂੰ ਮੰਨਮੋਹਨ ਵਾਰਿਸ ਦੀਆਂ ਲਾਈਨਾਂ ਯਾਦ ਆ ਗਈਆਂ
    ।।ਏਨਾਂ ਮਾਣ(pride) ਨਾਂ ਸਾਡੇ ਤੇ ਕਰ ਅੜੀਏ।।
    ਬਣ ਪੀੜ ਅੱਖਾਂ ਵਿੱਚ ਰੜਕਾਂਗੇ।।

  • @kamalsinghkhalsa7919
    @kamalsinghkhalsa7919 5 ปีที่แล้ว +131

    ਯਾਰ ਝੂਠ ਨਾਂ ਬੋਲੋ ਜੇਕਰ ਭਰਾ ਮੰਨਦੇ ਸੀ ਤਾਂ ਉਸ ਨੂੰ ਇੱਕ ਮੋਟਰਸਾਈਕਲ ਹੀ ਲੈਕੇ ਦਿੰਦੇ ਉਹ ਬੱਸਾਂ ਵਿੱਚ ਧੱਕੇ ਖਾਂਦਾ ਫਿਰਦਾ ਸੀ

    • @punjabproduction9643
      @punjabproduction9643 5 ปีที่แล้ว +2

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 th-cam.com/video/2m8rzznYUCE/w-d-xo.html

    • @GurpreetSingh-pp5uk
      @GurpreetSingh-pp5uk 5 ปีที่แล้ว +2

      ਸਾਬ ਪਾਨਗੋਟਾ ਵੀਰ ਜਿੰਦਵਾਦ

  • @balvirmann6055
    @balvirmann6055 5 ปีที่แล้ว +1

    ਸਾਬ ਦਾ ਹੱਕ ਬਣਦਾ ਦੇਦਿਓ ਨਾ ਕਰਿਓ ਕੋਈ ਇੰਟਰਵਿਊ

  • @kharkusingh7400
    @kharkusingh7400 5 ปีที่แล้ว +4

    Pehla kehndey “tucha” geetkaar, hon kehndey asi gaaney hi ohdey gaaye.

  • @grlstar8334
    @grlstar8334 5 ปีที่แล้ว +32

    ਇਹਨਾ ਸਾਲਿਆਂ ਚ ਮੈਂ ਬੋਲਦੀ ਆ

    • @husanpreetkaur857
      @husanpreetkaur857 5 ปีที่แล้ว

      G R L star ehna nu vekh k tenu pta lagh gya ehna ch may boldi aa ty apny saly saab da ni pta lga ohdy lalach bolda

    • @kawalpreet629
      @kawalpreet629 5 ปีที่แล้ว

      Preet randhawa saab pangota lalchi c hai te rahena chor

  • @saabpangota6741
    @saabpangota6741 5 ปีที่แล้ว +127

    ਇਹ ਝੂਠੇ ਆ ਇਨਾ ਦੀ ਕਿਸੇ ਗੱਲ ਯਕੀਨ ਨਾਂ ਕਰੋ

    • @vehlejanta732
      @vehlejanta732 5 ปีที่แล้ว +1

      Bai Mera chnl subr kt

    • @vehlejanta732
      @vehlejanta732 5 ปีที่แล้ว

      @Love khurdpur mere v krr De m tera kr dena

  • @sukhbirsinghattepur
    @sukhbirsinghattepur 8 หลายเดือนก่อน

    ਸਾਬ ਬਹੁਤਾ ਵਧੀਆ ਬੰਦਾ ਨਹੀਂ ਹੈ। ਲਿਖਾਰੀ ਬਹੁਤ ਵਧੀਆ ਵਧੀਆ ਬੈਠੇ ਹਨ। ਪਰ ਸਾਰੇ ਮਸ਼ਹੂਰ ਨਹੀਂ ਹੁੰਦੇ। ਇਹਨਾਂ ਨੇ ਮਸ਼ਹੂਰ ਕੀਤਾ ਸਾਬ ਨੂੰ।

  • @jarmanriar2616
    @jarmanriar2616 5 ปีที่แล้ว +2

    lahnat a tuhade dova te

  • @daljitsingh3631
    @daljitsingh3631 5 ปีที่แล้ว +22

    ਇੱਕ ਪਾਸੇ ਕਹਿ ਰਹੇ ਹੋ ਕਿ ਉਹ ਸਾਡਾ ਭਰਾ ਹੈ ਉਹਦੇ ਕੋਲ ਤਾ ਮੋਟਰ ਸਾਈਕਲ ਵੀ ਨਹੀਂ ਹੈ

  • @Amanheer..
    @Amanheer.. 5 ปีที่แล้ว +64

    ਥੋਡੇ ਕੋਲ 2:50-2 ਕਰੋੜ ਦਾ ਕਿੱਲਾ ਗਰੀਬ ਨੂੰ ਇੱਕ ਲੱਖ ਦਾ ਮਕਾਨ ਵੀ ਨੀ ਸਰਿਆ🤔

  • @sajansingh2892
    @sajansingh2892 5 ปีที่แล้ว

    ਦੇਖੂ ਬਈ ਤੁਸੀਂ ਬਹੁਤ ਵਧੀਆ ਸਿੰਗਰ ਹੋ ਪੰਜਾਬ ਨੂੰ ਚੰਗੇ ਵਿਚਾਰ ਦਿੰਦੇ ਜੇ ਅਤੇ thanu ਲੋਕ ਪੱਸੰਦ ਵੀ ਕਰਦੇ ਨੇ ਇਸ ਲਈ
    ਬਈ ਜੋ ਉਹਦਾ ਬਣਦਾ ਦੇਣਾ ਚਾਹੀਦਾ ਹੈ ਬਾਅਦ ਚ ਗੱਲ ਥਾਣੇ ਜਾਓ ਕੇਸ ਚੱਲੂ ਨਾਮ ਖਰਾਬ ਹੋਊ ਫੇਰ ਵੀ ਦੇਣੇ ਆ ਇਸ ਪਹਿਲਾਂ ਬਹਿ ਕੇ ਫੈਸਲਾ ਨਬੇੜ ਲਉ

  • @bikramsidhu9393
    @bikramsidhu9393 5 ปีที่แล้ว +14

    Mainu ik gl nhi smaj aayi Gujjepeer di jameen 3 crore di kive ho gyi😅😆😆😃😂

    • @akashaulakh1828
      @akashaulakh1828 5 ปีที่แล้ว +3

      Si gll a veere mera pind v gujapeer i a

    • @satsinghsat6888
      @satsinghsat6888 5 ปีที่แล้ว

      Right

    • @sandhuz9812
      @sandhuz9812 5 ปีที่แล้ว

      @@akashaulakh1828 veer fir ta tusi ena nu v jnde hovo ge kini ku jmeen a ena dee te kive de bnde ne a

  • @GurdeepSingh-pe3wi
    @GurdeepSingh-pe3wi 5 ปีที่แล้ว +143

    2 ਪਿੰਡਾਂ ਦੀ ਪੰਚਾਇਤ ਝੂਠ ਬੋਲ ਰਹੀ ਹੈ ਇਹ ਕੱਲੇ ਹੀ ਸੱਚੇ ਆ ਵਾਹ ਓ ਤੁਹਾਡੇ

  • @buntyrampura6544
    @buntyrampura6544 5 ปีที่แล้ว +79

    ਕੋਣ ਕੋਣ ਏਨਾ ਦੇ ਨਵੇ ਗੀਤ ਨਹੀ ਸੁਣਦਾ like kro

    • @msangha3319
      @msangha3319 5 ปีที่แล้ว +2

      jadatar asli Mahje de lok ajkal 99% jhoot bolde hi dekhe ne mai ta apni shoti jehi zindgi ch.

  • @talwindersingh3799
    @talwindersingh3799 5 ปีที่แล้ว +3

    Bittu chakk wala i love you veer

  • @sikanderbharariwlbharariwa3056
    @sikanderbharariwlbharariwa3056 5 ปีที่แล้ว

    ਗੀਤਕਾਰਾਂ ਨਾਲ ਇਹ ਕੰਮ ਕਿਹੜਾ ਨਵਾਂ ਹੋਇਆ ਰਾਈਟਰਾਂ ਨਾਲ ਧੱਕਾ ਹੁੰਦਾ ਹੀ ਆਇਆ ਵਾ

  • @saabpangota6741
    @saabpangota6741 5 ปีที่แล้ว +76

    ਜੇ ਤੁਸੀਂ ਆਪ ਗਾਣੇ ਲਿਖਦੇ ਸੀ ਤਾਂ ਸਾਬ ਨੂੰ ਕਿਉਂ ਲਈ ਫਿਰਦੇ ਸੀ ਨਾਲ ਸਰਮ ਕਰੋ

  • @moglesidhucheema7164
    @moglesidhucheema7164 5 ปีที่แล้ว +22

    🤦‍♂️🤦‍♂️ਸੇਵਾ ਸੇਵਾ ਲਾਈ ਆ ।
    ਤੁਸੀਂ📣ਗੀਤਕਾਰੀ ਕੀਤੀ ਤੇ ਲੋਕਾਂ ਨੇ ਸੋਨੂੰ 💸ਪੈਸੇ ਦਿੱਤੇ ਗੱਲ ਖਤਮ ।

    • @escanorsam9537
      @escanorsam9537 5 ปีที่แล้ว

      Sahi galll 22....dogle aa eh

    • @jassijhajj5408
      @jassijhajj5408 5 ปีที่แล้ว +1

      Randawa sabb gallat gall ea

  • @gurkirpalsingh2974
    @gurkirpalsingh2974 2 หลายเดือนก่อน

    Saab pankota nu fulll sport aa sade

  • @kawaljeetsingh4392
    @kawaljeetsingh4392 5 ปีที่แล้ว +2

    ਪੱਗ ਨਾਲ ਵਾਲੀਅਾਂ ਕੋਣ ਪੌਦਾ ਬੁਡੀਅਾ ਵਾਲਾ ਕੰਮ princea

  • @randeepkaur2984
    @randeepkaur2984 5 ปีที่แล้ว +22

    3 Crore da killa why u no pay him you getting insulted for money

  • @ekamkhatrao7011
    @ekamkhatrao7011 5 ปีที่แล้ว +11

    ੲਿਹਨੇ ਬਣਾੲਿਅਾ ਸਰਪੰਚ ਸੁਣ ਲਓ ਪਿੰਡ ਵਾਲਿਓ

    • @daleepsingh7720
      @daleepsingh7720 5 ปีที่แล้ว

      ਅਹੰਕਾਰ ਬੋਲਦਾ

  • @chanderr.k5444
    @chanderr.k5444 3 ปีที่แล้ว

    ਬਹੁਤ ਵਧੀਆ ਰਮੀ ਰੰਧਾਵਾ ਪਾਜੀ

  • @balvirmann6055
    @balvirmann6055 5 ปีที่แล้ว

    ਸੁਭਾ ਸਵੇਰੇ ਰੋਜ ਲਾਹਣਤਾਂ ਪਾਵਾਂਗੇ ਜਿੰਨਾ ਤੱਕ ਤੁਸੀਂ ਸਾਬ ਦਾ ਬਣਦਾ ਹੱਕ ਨਹੀ ਦਿੰਦੇ

  • @mangalmangal251
    @mangalmangal251 5 ปีที่แล้ว +84

    ਪਿੰਡਾ ਸਹਿਰਾ ਵਿਚ ਦੋਨਾ ਦਾ ਵਿਰੋਦ ਕਰੋ ਪਨਗੋਟੇ ਦੀ ਮਦਦ ਕਰੋ

  • @jagroopsinghnewhollandcnh7369
    @jagroopsinghnewhollandcnh7369 5 ปีที่แล้ว +22

    ਬੂਰੇ ਹਾਲ ਹੋਣ ਗੇ

  • @balvirmann6055
    @balvirmann6055 5 ปีที่แล้ว

    ਉਹਨਾ ਤੱਕ ਸਾਤੀ ਨਹੀ ਮਿਲਣੀ ਜਿੰਨਾ ਤੱਕ ਸਾਬ ਦਾ ਹੱਕ ਨਹੀ ਦਿੰਦੇ

  • @rachhpindersinghchahal3218
    @rachhpindersinghchahal3218 5 ปีที่แล้ว

    ਫੁਕਰੇ ਸਿਰੇ ਦੇ💯💯💯

  • @jasbirsingh6070
    @jasbirsingh6070 5 ปีที่แล้ว +18

    ਇਹ ਝੂਠੇ ਆ ਛਿੱਤਰ ਫੈਰੋ ਇਨ੍ਹਾਂ ਦੇ. "ਮੈ" ਬੋਲਦੀ ਆ ਇਹਨਾਂ ਵਿੱਚ

  • @ranjotsingh2947
    @ranjotsingh2947 5 ปีที่แล้ว +79

    ਸੇਵਾ free ਕਰਨ ਦੇ ਜੇ
    ਜੱਟਾ ਦਾ ਗੀਤ ਤੁਸੀ ਗਾਇਆ ਏ
    ਫਿਰ ਜਮੀਨਾ ਤੋ ਕਿਵੇਂ ਕਾਰਾਂ ਬੰਨ ਗਇਆ
    ਗੀਤ ਵਿਚ ਤਾ ਜੱਟਾ ਨੂੰ ਹੋਰ ਹੀ ਦਸਿਆ ਏ

    • @Theartgirl89
      @Theartgirl89 5 ปีที่แล้ว

      Waah......
      Bilkul Sahi keha

    • @tejinder234
      @tejinder234 5 ปีที่แล้ว

      100% right bro

    • @ranjotsingh2947
      @ranjotsingh2947 5 ปีที่แล้ว

      Haji veer ji
      Agrej di gal krde aa ki geet os ne lekhe aa ah kehde aa bher rehda aa te Agrej kehda ਮੁਕਤਸਰ
      Hun such kon bolda aa
      Agrej ja rimi

    • @ranjotsingh2947
      @ranjotsingh2947 5 ปีที่แล้ว

      Sale juthe bande aa ahh

    • @ranjotsingh2947
      @ranjotsingh2947 5 ปีที่แล้ว

      ਇਹਨਾ ਵਿਚ ਮੈ ਬੋਲਦੀ ਆ

  • @harrydhaliwal4997
    @harrydhaliwal4997 5 ปีที่แล้ว

    ਖ਼ਤਮ ਆ ਕਹਾਣੀ ਥੋਡੀ ਆ ਹੁਣ

  • @italybrescia2697
    @italybrescia2697 5 ปีที่แล้ว

    ਵਿਸ਼ਵਾਸ਼ ਦੀਆਂ ਕੰਧਾਂ ਉਸਾਰਨ ਨੂੰ ਸਾਰੀ ਜਿੰਦਗੀ ਲਗ ਜਾਂਦੀ ਆ ਵੀਰ ,,,, ਡਿੱਗਣ ਨੂੰ ਇਕ ਪਲ ਈ ਲਗਦਾ

  • @singhjassi7485
    @singhjassi7485 5 ปีที่แล้ว +17

    Kull milla k fuddu brother .... bittu 22 counter attack ghat kita tu c tan ehna nu ghat lahnta peyian

  • @EkamElactronic
    @EkamElactronic 5 ปีที่แล้ว +47

    ਹੰਕਾਰ ਬੰਦੇ ਨੂੰ ਲੈ ਬੈਦਾ ਹੰਕਾਰ ਨੇ ਤਾ ਰਾਵਣ ਵਰਗੇ ਖੱਤਮ ਕਰਤੇ ਤੁਸ਼ੀ ਤਾ ਹੋ ਲੱਲੀ ਛੱਲੀ

    • @VinodKumar-hd5fn
      @VinodKumar-hd5fn 5 ปีที่แล้ว +1

      It's true

    • @husanpreetkaur857
      @husanpreetkaur857 5 ปีที่แล้ว

      Harjinder Singh tera puoo hona ਲੱਲੀ ਛੱਲੀ harmda

    • @EkamElactronic
      @EkamElactronic 5 ปีที่แล้ว +2

      @@husanpreetkaur857 Harmde Wala tusi kam kar rha ho kuh sarm karo rab to daro

    • @gurjazz5392
      @gurjazz5392 5 ปีที่แล้ว

      @@EkamElactronic aho rab tera peo jo a jo tanu sab pta sahe kon glt kon

    • @varinderbhullar2041
      @varinderbhullar2041 5 ปีที่แล้ว +1

      Preet randhawa bolan di akal tan krlaaaaaa

  • @user-si5kt6pv9m
    @user-si5kt6pv9m 3 หลายเดือนก่อน

    SSab pangota Ji tusi apne geet aap gao rab tuhade nal

  • @vishaldhillon690
    @vishaldhillon690 5 ปีที่แล้ว

    ਬੱਲੇ ਤੁਹਾਡੇ ਵੱਡੇ ਸੱਭਿਆਚਾਰੀਆ ਦਾ ਤੇ ਸੱਚੇ ਬੰਦਿਆ ਦੇ

  • @lakhveersinghmallan4273
    @lakhveersinghmallan4273 5 ปีที่แล้ว +16

    ਝੂਠੇ ਝੂਠੇ ਝੂਠੇ

  • @shubhboparai9431
    @shubhboparai9431 5 ปีที่แล้ว +125

    ਹੰਕਾਰ ਬੋਲਦਾ ਵੀਰੇ ...। ਕਮੈਂਟ ਪੜੌ ਰੰਧਾਵਾ ਸਾਹਬ

    • @punjabproduction9643
      @punjabproduction9643 5 ปีที่แล้ว +1

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 th-cam.com/video/2m8rzznYUCE/w-d-xo.html

    • @gajiyabadkingking54
      @gajiyabadkingking54 5 ปีที่แล้ว

      shubh boparai David kiha vere randhawa savant cament pado sare chuth ne bolde cament karan wale tuhade hak vich cament ne hai

  • @sarbjitdhaliwal5544
    @sarbjitdhaliwal5544 5 ปีที่แล้ว

    ਇਹਨਾ ਦੋਵੇ ਭਰਾ ਦੇ ਗਾਣੇ ਸੁਣੇ ਬੰਦ ਕਰੋ ਫਿਰ ਦਿਮਾਗ ਸਹੀ ਜਗ੍ਹਾ ਤੇ ਪੋਹਚੋ ਵੀਰੋ ਸਾਬ ਨਾਲ ਇਹਨਾ ਧੱਕਾ ਕੀਤਾ ਗਿਆ ਹੈ

  • @zenretro8093
    @zenretro8093 5 ปีที่แล้ว

    22 g ਪੰਜਾਬ ਵਿੱਚ ਬਹੁਤ ਲੋਕਾਂ ਕੋਲ 3 ਕਰੋੜਾਂ ਦੇ ਕਿਲੇ ਹਾਂ 22 ਤੁਸੀਂ ਆਪ ਹੀ ਦਸ ਤਾਂ ਜ਼ਮੀਨ ਵੇਚ ਕੇ ਮਕਾਨ ਬਨਾਏ ਆ ਬਾਹਲੇ ਵੰਡੇ ਖ਼ਾਨਦਾਨੀ ਆ

  • @sekhon1449
    @sekhon1449 5 ปีที่แล้ว +4

    ਬਾਈ ਮੈਂ ਇਕੱਲਾ ਟਾਇਟਲ ਈ ਪੜਿਆ ਬਾਕੀ ਸੁਣਨ ਦਾ ਟਾਇਮ ਨੀ ਤੇ ਆਹ ਢਾਈ ਕਰੋੜ ਦੇ ਕਿੱਲੇ ਵਾਲਿਆ ਸੁਣਲਾ ਪੈਲੀ ਦਾ ਰੇਟ ਉਹੀ ਕੱਢਦਾ ਜਾਂ ਕਢਵਾਉਂਦਾ ਜਿਹਨੇ ਵੇਚਣੀ ਹੋਵੇ ਜਿੰਨਾ ਨੇ ਬੈਅ ਲੈਣੀ ਹੋਵੇ ਓਹ ਤਾਂ ਪੈਸਿਆ ਦਾ ਨਾਂ ਨੀ ਲੈਂਦੇ ਤੇ ਦੂਜੀ ਗੱਲ ਥੋਡਾ ਕੱਟਾ ਕਿੱਲੇ ਦੇ ਜੋਰ ਤੇ ਈ ਤਿੰਗੜਦਾ

  • @Singh-gh2ll
    @Singh-gh2ll 5 ปีที่แล้ว +20

    ਖੱਚ ਬੰਦੇ ਅਾਂ ਜਵਾ ਹੀ ਤਿੰਨੇ ਜਣੇ

  • @funforlife7280
    @funforlife7280 5 ปีที่แล้ว +3

    I love veer pngota

  • @taranbains4155
    @taranbains4155 5 ปีที่แล้ว

    ਜੇ ਸਾਬ ਨੂੰ ਕੁਝ ਦਿੱਤਾ ਤਾਂ ਉਹ ਕਿੱਥੇ ਗਿਆ ਓਦੇ ਕੋਲ ਤਾਂ ਕੁਝ ਨੀ ਜੇ ਤਾ ਓਦੇ ਕੋਲ ਕੁੱਝ ਹੋਵੇ ਫੇਰ ਮੰਨੀਏ ਓਦੇ ਕੋਲ ਇੱਕ ਕਮਰਾ ਓਦੇ ਤੇ ਕਿੰਨੇ ਪੈਸੇ ਲੱਗ ਗੲੇ ਬਾਈ ਤਕੜਾ ਬੰਦਾ ਤਾਂ ਮਾੜੇ ਦੀ ਓਦਾਂ ਹੀ ਮੱਦਦ ਕਰ ਦਿੰਦਾ

  • @GurdeepSingh-pe3wi
    @GurdeepSingh-pe3wi 5 ปีที่แล้ว +33

    ਹੰਕਾਰ ਆ ਇਹਨਾਂ ਵਿੱਚ

    • @jeevankang4317
      @jeevankang4317 5 ปีที่แล้ว

      ਸਾਰਾ ਕੁਝ ਝੂਠ ਬੋਲ ਰਹੇ ਹਨ

  • @esmusicludhiana8841
    @esmusicludhiana8841 5 ปีที่แล้ว +24

    ਵੀਡੀਓ ਵਿਚ ਉਗਲ ਦੇਖ ਕਿਵੇਂ ਚੱਕਦਾ।ਜਿਵੇ ਬੜਾ ਸੱਚਾ ਬੰਦਾ ਆ। ਛਿੱਤਰ ਫੈਰੋ ਇਨ੍ਹਾਂ ਦੇ

    • @sonigill750
      @sonigill750 5 ปีที่แล้ว

      PP

    • @sonigill750
      @sonigill750 5 ปีที่แล้ว

      ਥਦਗਵਠ

    • @kawalpreet629
      @kawalpreet629 5 ปีที่แล้ว

      VIKRAMJEET SINGH saab pangota ch laalch a gye veer

    • @esmusicludhiana8841
      @esmusicludhiana8841 5 ปีที่แล้ว +2

      @@kawalpreet629 ਕਿਸ ਚੀਜ ਦਾ ਲਾਲਚ ਦਸੋ। ਵੀਰ ਉਥੇ ਦੋ ਪਿੰਡਾਂ ਦੀ ਪੰਚਾਇਤ ਬੈਠੀ ਸੀ । ਇਨੇ ਸਾਰੇ ਲੋਕ ਝੂਠ ਤੇ ਨਹੀਂ ਬੋਲਦੇ। ਨਾਲ ਵੀਰ ਪਿੰਡਾ ਵਿੱਚ ਪਤਾ ਹੁੰਦਾ ਇੱਕ ਦੂਜੇ ਨੂੰ ਕੇ ਕੋਣ ਕਿਨੇ ਪਾਣੀ ਵਿੱਚ ਆ।ਨਾਲ ਪਿੰਡ ਵਾਲਿਆਂ ਨੂੰ ਝੂਠ ਬੋਲਕੇ ਕਿ ਮਿਲੂਗਾ।

    • @kawalpreet629
      @kawalpreet629 5 ปีที่แล้ว

      VIKRAMJEET SINGH veer g saab pangota app kehda ki oh 5 saal nal raha te tusi dheko k 5 saal osnu koi pesa nai milya fir kive ghar khacr kive chalda c

  • @gurijossan2813
    @gurijossan2813 5 ปีที่แล้ว

    ਇਕ ਗੱਲ ਹੋਰ ਜਿਹੜੇ ਇਨਸਾਨ ਆ ਗਾਲਾਂ ਗੰਦ ਬਕ ਰਾਹੇ ਆ ਉਹ ਇਕ ਵਾਰ ਜਾਕੇ ਮਿਲ ਲੇਨ ਵੀਰਾ ਨੂੰ ਮਿਲ ਲੇਨ ਤੇ ਅਪਣੇ ਚੱਕ ਦੂਰ ਕਰ ਲੇਨ ਐਵੇਂ ਘਰ ਬੈਠੇ ਅਪਣਾਅ ਖੂਨ ਉਂਗਲੀ ਜਾਂਦੇ ਹੋ ਤੇ ਵੀਰ ਇਹ ਦੁਨੀਆ ਵਾਕੇ ਹੀ ਵਿਸ਼ਵਾਸ਼ ਕਰਨ ਦੇ ਲਾਇਕ ਨੀ ਹੈ

  • @Fukreyjattwaid
    @Fukreyjattwaid 5 ปีที่แล้ว

    Last intervew ch ਇਹਨਾਂ ਕਿਹਾ ਸੀ ਕਿ ਅਸੀਂ ਕਸਮ ਨਹੀ ਖਾਂਦੇ ਹੁਣ ਦੋਵੇਂ ਕਹਿੰਦੇ ਆ ਕਿ ਕਸਮ ਵੀ ਖਾ ਲੈਂਦੇ ਹਾਂ