ਗਾਇਕ Rami Randhawa ਮਾਮਲੇ ਚ ਕੁੜੀ ਦਾ ਘਰਵਾਲਾ ਆਇਆ ਸਾਹਮਣੇ ਕੈਮਰੇ ਤੇ ਦੱਸਿਆ ਕਿਵੇਂ ਗਿਆ ਸਾਡਾ ਘਰ ਪੱ,ਟਿਆ !

แชร์
ฝัง
  • เผยแพร่เมื่อ 30 ก.ย. 2024
  • Rami Randhawa
    ਗਾਇਕ Rami Randhawa ਮਾਮਲੇ ਚ ਕੁੜੀ ਦਾ ਘਰਵਾਲਾ ਆਇਆ ਸਾਹਮਣੇ ਕੈਮਰੇ ਤੇ ਦੱਸਿਆ ਕਿਵੇਂ ਗਿਆ ਸਾਡਾ ਘਰ ਪੱ,ਟਿਆ !
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #PunjabNews
    Music :
    Punjab News

ความคิดเห็น • 470

  • @jaswindersinghjaswindersin4492
    @jaswindersinghjaswindersin4492 ปีที่แล้ว +177

    ਜਿੰਨੇ ਵੀ ਅੱਜ ਕੱਲ੍ਹ ਦੇ ਗਾਇਕ ਨੇ ਕੁੱਝ ਨੂੰ ਛੱਡ ਕੇ ਸਾਲੇ ਸਾਰੇ ਸਿਰੇ ਦੇ ਗੁੰਡੇ ਨੇ। ਅੱਜ ਕੱਲ੍ਹ ਦੀ ਮੰਡੀਰ ਇਹਨਾਂ ਨੂੰ ਹੀ ਹੀਰੋ ਸਮਝੀ ਜਾਂਦੀ ਐ ਕੰਜਰਾ ਨੂੰ।

    • @jatinderbhandal5520
      @jatinderbhandal5520 ปีที่แล้ว +7

      ਬਿਲਕੁਲ ਸਹੀ ਕਿਹਾ ਬਾਈ ਜੀ ਇਹਨਾਂ ਵਿੱਚੋਂ ਚੰਗਾ ਕੋਈ ਵੀ ਨਹੀਂ ਹੈ

    • @manukhivastra
      @manukhivastra ปีที่แล้ว +7

      Bilkul g shi keha sab toh jada gand punjabi singra ne kitti khuch k singer vadia bas baki nwe singera ne gand payea.. Amrinder gill best💯

    • @avtars.dhindsa8381
      @avtars.dhindsa8381 ปีที่แล้ว

      ਦੋ ਚਾਰ ਨੂੰ ਛੱਡ ਕੇ ਬਾਕੀ ਸਾਰੇ ਕੰਜਰਖਾਨੇ ਦਾ ਮਾਲ ਹੀ ਏ , ਗਿੱਪੀ ਗਰੇਵਾਲ ਨੇ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਚ ਸਭਿਆਚਾਰ ਤੋਂ ਉਲ਼ਟ ਚਲ ਕੇ ਗੰਦ ਹੀ ਪਾਇਆ ਹੋਇਆ ਇਕ ਵੀ ਡਾਈਲਾਗ ਕਿਸੇ ਢੰਗ ਦਾ ਨਹੀ ਸਾਰੇ ਦੇ ਸਾਰੇ ਕੰਜਰਾਂ ਨੇ ਰੱਜ ਕੇ ਗੰਦ ਪਾਇਆ,ਇਕ ਤਾਂ ਬੁੜਾ ਹੋਇਆ ਪਿਆ

    • @fuffad254
      @fuffad254 ปีที่แล้ว +1

      💯💯💯💯👍👍

    • @vaidpawanbhardwaj6564
      @vaidpawanbhardwaj6564 ปีที่แล้ว +1

      💯💯💯

  • @sukhilail511
    @sukhilail511 ปีที่แล้ว +23

    ਦੂਜਿਆ ਦੀਆਂ ਜਨਾਨੀਆਂ ਨੂੰ ਆਪਣੇ ਨਾਲ ਰੱਖ ਕੇ ਦੂਜਿਆ ਦਾ ਘਰ ਪੱਟ ਕੇ ਗੀਤ ਕਦੋਂ ਗਾਉਣਗੇ ਕਿ ਲੋਕਾਂ ਦੇ ਘਰ ਕਿਵੇਂ ਖਰਾਬ ਕਰਨਾ ਹੈ

  • @harnetchoudhary1782
    @harnetchoudhary1782 ปีที่แล้ว +44

    ਜਦੋਂ ਐਲੀ ਮਾਂਗਟ ਵੀਰ ਦਾ ਇਹਨਾਂ ਦੱਲੀਆ ਨਾਲ ਰੋਲਾ ਹੋਈਆ ਸੀ ਉਦੋਂ ਜਿਹਨਾਂ ਨੇ ਇਹਨਾਂ ਡਰਾਮੇਬਾਜਾ ਦੀ ਸਪੋਟ ਕੀਤੀ ਸੀ ਉਹ ਅੱਜ ਵੀ ਇਹਨਾਂ ਦੀ ਹਮਾਇਤ ਕਰਨਗੇ ਕਿ ਸੱਚ ਦਾ ਸਾਥ ਦੇਣਗੇ

  • @sonyfoujigurdaspur
    @sonyfoujigurdaspur ปีที่แล้ว +90

    ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਿਸੇ ਦਾ ਘਰ ਬਰਬਾਦ ਕਰਦੇ ਆ

  • @fatehsingh-m8p
    @fatehsingh-m8p ปีที่แล้ว +62

    ਨਚਾਰਾਂ ਨੂੰ ਬਹੁਤਾ ਸਿਰ ਨਹੀ ਚੜ੍ਹਾਉਣਾ ਚਾਹੀਦਾ,ਇਹ ਬਹੁਤੇ ਖੱਚ ਹੀ ਹੁੰਦੇ ਹਨ।

    • @DmMangat-uj3bt
      @DmMangat-uj3bt ปีที่แล้ว

      Fudu soch..Madi soch bnde di hundi na k singer di

    • @fatehsingh-m8p
      @fatehsingh-m8p ปีที่แล้ว +3

      @@DmMangat-uj3bt ਚਵਲਾ ਧਿਆਨ ਨਾਲ ਪੜ੍ਹ ਲੈ ਪਹਿਲਾਂ। ਬਹੁਤਿਆਂ ਨੂੰ ਖੱਚ ਕਿਹਾ, ਸਾਰਿਆਂ ਨੂੰ ਨਹੀਂ।

  • @rbrar3859
    @rbrar3859 ปีที่แล้ว +112

    ਅਸੀਂ ਇਸ ਗੰਦੇ ਬੰਦੇ ਦੇ ਫੈਨ ਸੀ,
    ਇਹ ਚੱਗਲ ਸੱਭਿਆਚਾਰ ਦੀਆਂ ਗੱਲਾ ਕਰਦਾ ਸੀ।
    ਮਾਫ਼ ਕਰਨਾ ਇਹ ਗਾਇਕ ਨਹੀਂ ,
    ਇਹ ਤਾਂ ਕੰਜਰ ਨਿਕਲਿਆ ਹੈ।

    • @gill47sandhu750
      @gill47sandhu750 ปีที่แล้ว +4

      ਇਹ ਆਪਣੀਆਂ ਹੱਡ ਬੀਤੀਆਂ ਸੁਣੋਦੇ ਆ ਲੋਕਾਂ ਨੂੰ😂

    • @ਧਾਰਮਿਕਵੀਡਿਓ
      @ਧਾਰਮਿਕਵੀਡਿਓ ปีที่แล้ว +1

      Asi taan fan aa satinder sartaaj de ehnaa nu taan asi kade suniaa v nahi

  • @vickydauniya8021
    @vickydauniya8021 ปีที่แล้ว +33

    ਵੀਰ ਜੀ ਲਾਭ ਹੀਰੇ ਬਾਈ ਨੇ ਸੱਚ ਹੀ ਗਾਈਆਂ ਕਈਆਂ ਦੇ ਤਾਂ ਦੱਲ ਪੁਣਾਂ ਖੂਨ ਚ ਹੀ ਹੁੰਦਾ ਜਿਵੇਂ ਰੰਮੀ ਰੰਧਾਵੇ ਦੇ ਪ੍ਪਰਮਾਤਮਾ ਇਸ ਨੂੰ ਸਖਤ ਤੋ ਸਖਤ ਸਜਾ ਦਵੇ ਰੰਮੀ ਨੂੰ

  • @balwanthande1997
    @balwanthande1997 ปีที่แล้ว +25

    ਜਿਹੜੇ ਕਾਮੀ ਕੀੜੇ ਬਣ ਜਾਂਦੇ ਉਹ ਕਿਸੇ ਦੇ ਮਿੱਤ ਨਹੀਂ ਹੁੰਦੇ
    ਉਹਨਾਂ ਲਈ ਆਪਣੀ ਕੁੜੀ ਵੀ ਰੰਨ ਹੁੰਦੀ ਹੈ
    ਇਹੋ ਜਿਹੇ ਲੋਕ ਆਪਣੀ ਭੈਣ ਦੇ ਵੀ ਸਕੇ ਨਹੀਂ ਹੁੰਦੇ
    ਉਹ ਆਪਣੀ ਧੀ ਨੂੰ ਵੀ ਨਹੀਂ ਬਖਸ਼ਦੇ
    ਹੋਰ ਉਨ੍ਹਾਂ ਦਾ ਕੋਈ ਕੁਝ ਨਹੀਂ ਲੱਗਦਾ
    ਜਦੋ ਅਸੀਂ ਰੰਮੀ ਜਾ ਰੰਧਾਵੇ ਦੇ ਬੋਲ ਸੁਣਦੇ ਉਸ ਵਿਚ ਬਹੁਤ ਵੱਡਾ ਮੈਸਿਜ ਹੁੰਦਾ
    ਅਸੀਂ ਸਮਝਦੇ ਹਾਂ ਇਹ ਸਭਤੋਂ ਵੱਡਾ ਭਲਾਮਾਣਸ ਬੰਦੇ ਆ
    ਜਦ ਆਹ ਵੀਡੀਉ ਦੇਖੀ ਕੰਜਰ ਕਹਿਣ ਨੂੰ ਵੀ ਜੀ ਨਹੀਂ ਕਰਦਾ
    ਕਿਉ ਕੇ ਕੰਜਰ ਦੀ ਇੱਜਤ ਬੁੱਲ੍ਹੇਸ਼ਾਹ ਨੇ ਦੱਸੀ ਹੋਈ ਹੈ

  • @parmbuttar4294
    @parmbuttar4294 ปีที่แล้ว +87

    ਸਿਆਣੇ ਕਹਿੰਦੇ ਕੰਜਰ ਕੰਜਰ ਹੁੰਦੇ ਆ

  • @harjeet_maan_
    @harjeet_maan_ ปีที่แล้ว +27

    ਸਟੇਜਾਂ ਬੜੀਆਂ ਫੜਾ ਮਾਰਦੇ ਆ ਦੱਲੇ ਲੋਕ ਆ ਸ਼ਰਮ ਘਰ ਵਾਲੀ ਹੁੰਦੀ ਹੋਰ ਕੁੜੀ ਵੱਲ ਤੱਕੇ ਇਹਨਾਂ ਨੂੰ ਮਾਲਕ ਸਜ਼ਾ ਦੇਊ ਜਦੋਂ ਆਪਦੇ ਪੈਂਦੀ ਆ ਫੇਰ ਪਤਾ ਲੱਗਦਾ

  • @RachhpalAujla-x6e
    @RachhpalAujla-x6e ปีที่แล้ว +58

    ਪ੍ਰਧਾਨ ਜੀ ਰੰਮੀ ਹੋਰਾਂ ਵਾਸਤੇ ਬਹੁਤ ਮਾੜੀ ਗੱਲ ਆ ਇਹ ਸੱਭਿਆਚਾਰ ਦੇ ਨਾਂ ਤੇ ਕਲੰਕ ਹਨ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਸਟੇਜਾਂ ਦਾ ਬਾਈਕਾਟ ਕਰਨਾ ਚਾਹੀਦਾ

  • @RachhpalAujla-x6e
    @RachhpalAujla-x6e ปีที่แล้ว +30

    ਪ੍ਰਧਾਨ ਜੀ ਮੈ ਇਹਨਾ ਦੇ ਗਾਏ ਗਾਣਿਆਂ ਦਾ ਬਹੁਤ ਫੋਨ ਸੀ ਅੱਜ ਤੋ ਬਾਅਦ ਕਦੇ ਇਹਨਾਂ ਦਾ ਗਾਣਾ ਨਹੀ ਸੁਣਾਂਗਾ

  • @manjitgrewal4232
    @manjitgrewal4232 ปีที่แล้ว +20

    ਕੁੜੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ

  • @Ghantshikari
    @Ghantshikari ปีที่แล้ว +22

    ਇਹਨਾਂ ਭੰਚੋੜਾ ਦਾ ਬਾਈਕਾਟ ਕਰੋ ਇਹਨਾ ਦਾ ਸੱਚ ਸਾਹਮਣੇ ਆਇਆ

  • @iqbalsekhon7821
    @iqbalsekhon7821 ปีที่แล้ว +6

    ਸਾਹਿਬ ਪਨਗੋਟੇ ਨੂੰ ਵੀ ਧੋਖਾ ਦਿੱਤਾ ਇਹਨਾਂ ਭਰਾਵਾਂ ਨੇ

  • @gurinderdhillon1470
    @gurinderdhillon1470 ปีที่แล้ว +35

    ਹਾਅ ਲੱਗ ਗੲੀ ਸਾਬ ਪੰਨਗੋਟੇ ਦੀ ਖਤਮ ਹੋ ਗੲੋ ਰੰਮੀ ਸੰਮੀ

    • @BaldevSingh-ks2dd
      @BaldevSingh-ks2dd ปีที่แล้ว +8

      ਇਕ interview ਚ ਸਾਹਬ ਪਨਗੋਟਾ ਬਾਈ ਬੋਲਦਾ-੨ ਚੁੱਪ ਕਰ ਗਿਆ ਤੇ ਕਹਿੰਦਾ ਸਮਾ ਆੳ
      ਸਭ ਨੂੰ ਪਤਾ ਲੱਗ ਜਾੳ ਕਿ ਇਹ ਚੀਜ਼ ਕੀ ਆ…

    • @prabhdeepkaurgrewal3737
      @prabhdeepkaurgrewal3737 ปีที่แล้ว +5

      Bilkul g

    • @santokhsingh3199
      @santokhsingh3199 ปีที่แล้ว

      Sahb pangota nal v thagi mari a, gandu bande ne

  • @makingyourlifeparwanaji7811
    @makingyourlifeparwanaji7811 ปีที่แล้ว +18

    ਸਾਹਬ ਪਣਗੋਟੇ ਦਾ ਸਰਾਫ ਲੈ ਕੇ ਬੈਠ ਗਿਆ ।

  • @Sukhwinder5567.
    @Sukhwinder5567. ปีที่แล้ว +14

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।

  • @fuffad254
    @fuffad254 ปีที่แล้ว +13

    ਹੁਣ ਇਨ੍ਹਾਂ ਦੇ ਸੱਭਿਆਚਾਰ ਤੇ ਕਦੋਂ ਗਾਣਾ ਗਾਇਆ ਜਾਊ ??

  • @jarmejasinghbrar9111
    @jarmejasinghbrar9111 ปีที่แล้ว +8

    ਸਭਿਆਚਾਰ ਰੰਧਾਵਾ ਬ੍ਰਦਰਜ਼ ਗਰੁੱਪ ਬਿਮਾਰ ਹੋ ਗਿਆ,, ਗਾਉਣ ਵਾਲਿਆ ਸਭਿਆਬਿਮਾਰ ਰੰਧਾਵਾ ਬ੍ਰਦਰਜ਼ ਗਰੁੱਪ ਨੂੰ ਆਸ਼ਕੀ ਬੁਖਾਰ ਹੋ ਗਿਆ ਗਾਉਣ ਵਾਲਿਆਂ ਰੰਧਾਵਾ ਬ੍ਰਦਰਜ਼ ਨੂੰ ਇਸ਼ਕ ਆਸ਼ਕੀ ਬੁਖਾਰ ਹੋ ਗਿਆ ਗਾਉਣ ਵਾਲਿਆਂ ਨੂੰ

  • @raniitsingh3915
    @raniitsingh3915 ปีที่แล้ว +5

    ਬਾਹਰਲੇ ਬੋਲ ਕੁੱਝ ਹੋਰ ਨੇ,, ਲੋਕਾਂ ਨੂੰ ਓਦੋਂ ਐਲੀ ਮਾਂਗਟ ਵੱਡਾ ਗਰੇਵਾਲ ਨੂੰ ਅਮਲੀ ਕਹਿੰਦੇ ਸੀ,,ਪਰ ਅਮਲੀ ਸੱਚ ਬੋਲਣ ਦੀ ਜੂਰਤ ਰੱਖ ਦੇ ਸੀ

  • @rbrar3859
    @rbrar3859 ปีที่แล้ว +48

    ਇਕ ਵਿਆਹੀ ਵਰੀ ਕੁੜੀ ਬੱਚਿਆਂ ਵਾਲੀ ਨੂੰ ਭਜਾ ਕੇ ਲੈ ਗਿਆ,
    ਪਾਗਲ ਬੰਦਾ ਜ਼ਨਾਨੀ ਬਾਜ,
    ਪਾਪੀ ਬੰਦਾ ਗੱਲਾ ਕਰਦਾ ਸੀ ਸੱਭਿਆਚਾਰ ਦੀਆਂ।

  • @SukhjinderSingh-ru1ts
    @SukhjinderSingh-ru1ts ปีที่แล้ว +7

    ਸਾਬ ਪੰਗੋਟਾ ਅੱਜ ਸੱਚਾ ਹੋ ਗਿਆ

  • @SatnamSingh-qh5nm
    @SatnamSingh-qh5nm ปีที่แล้ว +13

    ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਲਈ ਹੋਰ ਜੀ।

  • @baldevsingh9391
    @baldevsingh9391 ปีที่แล้ว +16

    ਕਿਸੇ ਘਰੇ ਨਾ ਵੜਣ ਦਿਓ ਜੇ ਕੋਈ ਆ ਜਾਏ ਦੂਰ ਬੈਟਕ ਵਿਚ ਬਾਂਦੋ

  • @virksaab7741
    @virksaab7741 ปีที่แล้ว +9

    ਅਖਾੜਾ ਤਾ ਇਸ ਤਰ੍ਹਾਂ ਲਗਾਉਂਦੇ ਜੀ ਜਿਵੇਂ ਤਾ ਇਹ ਸਾਰੇ ਸੰਸਾਰ ਵਿੱਚ ਸੱਚੇ ਬੰਦੇ ਇਹੋ ਨੇ 😮

  • @lakhwinderkumar2628
    @lakhwinderkumar2628 ปีที่แล้ว +21

    ਕੋਈ ਵਿਰਲਾ ਹੀ ਹੋਊਗਾ ਜੋ ਰੱਬ ਦੀ ਰਜ਼ਾ ਵਿੱਚ ਰਵੇ ਕੀਤੇ ਨਾ ਕੀਤੇ ਕਿੱਥੇ ਨਾ ਕਿੱਥੇ ਬੰਦਾ ਬੰਦੇ ਦਾ ਮਨ ਡੋਲ ਹੀ ਜਾਂਦਾ ਹੈ।। ਬੜੇ ਘਾਤਕ ਹੁੰਦੇ ਨੇ ਓਹ ਇਨਸਾਨ ਜੀ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦੇ ਨੇ।

  • @parminderkumar119
    @parminderkumar119 ปีที่แล้ว +55

    ਰੰਮੀ ਤੂੰ ਸਿਰਾ ਦਾ ਦੱਲਾ ਬੰਦਾ ਆ

  • @japindersandhu4065
    @japindersandhu4065 ปีที่แล้ว +6

    ਪਤੀ ਆਪਣਾ ਛੱਡੀ ਫਿਰਦੀ ਲੰਡੂ ਪਿਛੇ ਲੱਗੀ ਫਿਰਦੀ ਹੁਣ ਲੰਡੂ ਕੋਣ 😂😂

  • @harry-n2n5r
    @harry-n2n5r ปีที่แล้ว +23

    ਘਰ ਵਾਲੇ ਨੂੰ ਛੱਡੀ ਫਿਰਦੀ ਲੰਡੁ ਦੇ ਪਿਛੇ ਲੱਗੀ ਫਿਰਦੀ, ਸਿੰਗਰ ਰੰਮੀ ਰਧਾਵਾ

  • @JszfSnzgn
    @JszfSnzgn ปีที่แล้ว +5

    ਇਹਨਾਂ ਲੋਕਾਂ ਰੰਧਾਵਾ ਜੋੜੀ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਜੀ

  • @harjitbhangoo4227
    @harjitbhangoo4227 ปีที่แล้ว +131

    ਬਹੁਤ ਮਾੜੀ ਖ਼ਬਰ ਕਲੰਕ ਲੱਗ ਗਿਆ ਗਾਕੀ ਨੂੰ

    • @kashyapsingh9527
      @kashyapsingh9527 ปีที่แล้ว +2

      Koi dudh da dhota ni bai hathi de dand khan de hor dikhaun de hor

  • @amarjitbhullaramarjitbhull7839
    @amarjitbhullaramarjitbhull7839 ปีที่แล้ว +25

    ਕਲੰਕ ਲੱਗ ਗਿਆ ਗਾਕੀ ਨੂੰ

  • @Honey_Sidhu4
    @Honey_Sidhu4 ปีที่แล้ว +12

    Rammy ta price ਅਪਣੀ ਭੈਣ ਦੇ ਯਾਰ ਨੇ

    • @jjimmy9763
      @jjimmy9763 ปีที่แล้ว

      Gaal kadan to pehla dusri side di kahani v sun laini chahidi hai.

  • @jatindersinghasr1
    @jatindersinghasr1 ปีที่แล้ว +55

    ਦੋਵੇਂ ਭਰਾ ਗਾਣੇ ਸੱਭਿਆਚਾਰ ਦੇ ਗਾਉਂਦੇ ਨੇ ਪਰ ਮਜ਼ੇ ਦੀ ਗੱਲ ਇਹ ਹੈ ਕਿ ਦੋਵਾਂ ਭਰਾਵਾਂ ਦਾ DNA ਅਲੱਗ ਹੈ ਤੇ ਦੋਵਾਂ ਨੂੰ ਇਸ ਗੱਲ ਦਾ ਪਤਾ ਹੈ।

    • @Haryanaboys602
      @Haryanaboys602 ปีที่แล้ว +7

      hahaha

    • @Superbeem-c2l
      @Superbeem-c2l ปีที่แล้ว +1

      Sachi kuldeep randhawa aapni babi nal ki relationship ch hai. Usda te Munda prince hai. Te raami Wade pape da ae dono mix brand haan. Sabiya. Aachar khata kucha mitha

  • @AadeshBrar-io4bg
    @AadeshBrar-io4bg ปีที่แล้ว +5

    ਬਾਈ ਇਹ ਪਹਿਲਾ ਕੇਸ ਨੀ, ਨਾਲਦੇ ਫਲੈਟ ਚ ਰਹਿੰਦੇ ਸੀ ਇੱਕ ਜਵਾਕੜੀ ਜੀ ਪਹਿਲਾਂ ਦੀ ਪਰਿੰਸ ਨਾਲ ਰਹਿੰਦੀ ਸੀ 88 ਵਿੱਚ।
    ਇੱਕ ਵਾਰ ਪਹਿਲਾ ਵੀ ਯਾਰਮਾਰ ਦਾ ਰੌਲਾ ਪਿਆ ਸੀ ਪਰਿੰਸ ਦਾ।
    ਯਾਰ ਦੀ ਘਰਵਾਲੀ ਦਾਰੂ ਪਿਉਦਾ ਪਿਆ ਸੀ, ਘਰ ਵਾਲਾ ਉੱਤੋ ਆ ਗਿਆ ਸੀ ਪਰਿੰਸ ਪਾਸੇ ਭੱਜ ਗਿਆ ਸੀ ਤੇ ਘਰਵਾਲੇ ਨੇ ਮਸਾ ਕੁੱਟਕੇ ਘਰੇ ਲੈ ਕੇ ਗਿਆ।
    ਇਹ ਸਾਲੇ ਸਟੇਜ ਤੇ ਤੁਰਲੇ ਵਾਲੀ ਪੱਗ ਬੰਨਦੇ ਸੀ, ਤੇ ਮੋਹਾਲੀ ਜਾ ਕੇ ਗੁੱਤ ਕਰ ਲੈਦੇ ਸੀ।
    ਜੇ ਕਿਸੇ ਦੀ ਗੱਡੀ ਮੰਗ ਲੈਦੇ ਸੀ ਇੱਕ ਦਿਨ ਕਹਿਕੇ 7-10 ਬਹਾਨੇ ਲਾਈ ਜਾਣੇ।

    • @Superbeem-c2l
      @Superbeem-c2l ปีที่แล้ว

      Hanji paji ae bhut gande singer ne

  • @merikot2473
    @merikot2473 ปีที่แล้ว +84

    ਬਹੁਤ ਮਾੜਾ ਕੀਤਾ ਅਸੀਂ ਫੈਨ ਸੀ ਇਸਦੇ

    • @JASSISINGH-hg4in
      @JASSISINGH-hg4in ปีที่แล้ว +2

      Ehe ta yare bade gande bande hai 22 ji

    • @SantSingh-n7e
      @SantSingh-n7e ปีที่แล้ว +4

      ਹਰ ਚਮਕਦੀ ਚੀਜ਼ ਸੋਨਾ ਨੀ ਹੁੰਦੀ

    • @satindersingh5484
      @satindersingh5484 ปีที่แล้ว +1

      Bai tuc ena de fan ea

    • @sonygulzar9507
      @sonygulzar9507 ปีที่แล้ว +1

      ਕੁੱਤੇ ਬੰਦੇ ਵੀਰ ਜੀ ਪਗ ਵੀ ਹੋਰ ਕਿਸੇ ਤੋਂ ਬਨਵੌਨਦੇ ਮੋਨੇ ਸਾਬ ਪਨਗੋਟਾ ਤੋ ਗੀਤ ਸਾਰੇ ਲੈਂਦੇ ਸੀ ਓਹਨੂ ਕੋਈ ਪੈਸਾ ਨਹੀਂ ਦਿੱਤਾ ਗਿਆ ਕੁਲ ਮਿਲਾ ਕੇ ਗੰਦ ਬੰਦੇ

    • @AmarjeetSingh-qm7ph
      @AmarjeetSingh-qm7ph ปีที่แล้ว

      ​@@JASSISINGH-hg4ince vr veerv veer seen bbye bbyejq❤

  • @Ak-dg3zq
    @Ak-dg3zq ปีที่แล้ว +2

    Rami is married two preet and have two kids I now the the family Kuldeep and preminder now this 👎👎👎👎👎👎👎👎👎👎👎👎👎👎👎👎👎👎👎👎👎👎👎🇨🇦

  • @BalbirSingh-kv8mq
    @BalbirSingh-kv8mq ปีที่แล้ว +4

    ਇਹਨਾਂ ਦਾ ਨਾਂ ਸੁਣਿਆ ਸੀ,ਪਰ ਸਟੇਜ ਵੀਡੀਓ ਤੇ ਗੀਤ ਕਦੇ ਸੁਣਿਆ ਹੀ ਨਹੀਂ, ਸ਼ਕਲਾਂ ਵੇਖੀਆਂ ਪਤਾ ਲੱਗ ਗਿਆ ਸੀ ਕਿ ਰੱਦੀ ਬੰਦੇ ਤੇ ਰੱਦੀ ਅਵਾਜ਼ ਹੋਵੇਗੀ

  • @HARJITSINGH-mn9px
    @HARJITSINGH-mn9px ปีที่แล้ว +8

    ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ।

  • @AbcDef-uo6pu
    @AbcDef-uo6pu ปีที่แล้ว +47

    ਬਹੁਤ ਵਧੀਆ ਬੋਲੇ ਤ੍ਰੇਹਨ ਜੀ ਸਹੀ ਫੈਸਲਾ ਲਿਆ

    • @Nobam_joan
      @Nobam_joan ปีที่แล้ว

      Gandu tren ji kudi samne te gal ni ayi

    • @sukhmandersingh4429
      @sukhmandersingh4429 ปีที่แล้ว +1

      😱

    • @Nobam_joan
      @Nobam_joan ปีที่แล้ว +1

      @@sukhmandersingh4429 tatti nikal gai si tren di hahqhqhhhah

  • @preet8866
    @preet8866 ปีที่แล้ว +1

    ਯਾਰ ਇਹਨਾਂ ਦਾ ਇਹ ਤੇ ਪਤਾ ਸੀ ਪਹਿਲਾ ਸਿੱਖ ਸੀ ਫਿਰ ਇਸਾਈ ਬਣ ਗਏ ਚਲੋ ਇਹ ਤੇ ਕੋਈ ਗੱਲ ਨਹੀ ਹੈ ਜਿਹੜਾ ਇਹ ਕੰਮ ਕੀਤਾ ਬਹੁਤ ਹੀ ਘਟੀਆਂ ਕੰਮ ਕੀਤਾ ਹੈ

  • @gurdyalsingh9118
    @gurdyalsingh9118 ปีที่แล้ว +10

    ਪ੍ਰਧਾਨ ਸਾਹਿਬ ਸਵਾਦ ਲਿਆ ਤਾਂ ਜਿਉਂਦੇ ਰਹੋ

  • @charanjitsingh4390
    @charanjitsingh4390 ปีที่แล้ว +2

    ਇਹ ਰੰਮੀ ਰੰਧਾਵੇ ਹੋਣੀ ਬਹੁਤ ਗਲਤ ਆਦਮੀ ਹਨ ਕਿਉਂਕਿ ਇਹ ਬਿੱਕਰ ਤਿੰਮੋਵਾਲਆ ਗਾਣੇ ਚੋਰੀ ਕਰ ਕਰਕੇ ਗਾਉਂਦੇ ਰਹੇ ਹਨ

  • @paramjitsinghpamma6174
    @paramjitsinghpamma6174 ปีที่แล้ว +6

    ਡਾਂਗ ਫੇਰੋ ਇਹਨਾਂ 🤔🤔🤔🤔🤔🤔ਸੱਭਿਆਚਾਰੀਆਂ ਦੇ

  • @satinderkaur7317
    @satinderkaur7317 ปีที่แล้ว +23

    ਕੁੜੀ ਨੇ ਆਪਣਾ ਘਰ ਆਪ ਖਰਾਬ ਕੀਤਾ ਜਿਨਾਂ ਰਮੀ ਦਾ ਕਸੂਰ ਓਨਾ ਈ ਕੁੜੀ ਦਾ ਕਸੂਰ ਕੁੜੀ ਨੂੰ ਆਪਣੇ ਬੱਚੇ ਨਹੀਂ ਦਿਸਦੇ

    • @SM.Music-1313
      @SM.Music-1313 ปีที่แล้ว +1

      Par rami prince hai gande aa utto hor vicho hor fer dhamkiyan dinde ne

  • @inderjeet4132
    @inderjeet4132 ปีที่แล้ว +9

    ਗੋਲੀ ਮਾਰ ਕੇ ਕੰਮ ਮੁਕਾਓ ।

  • @rsandhu7646
    @rsandhu7646 ปีที่แล้ว +51

    ਇਹ ਤਾਂ ਬੜੀਆਂ ਸੱਚੀਆਂ ਗੱਲਾਂ ਗਾਉਂਦੇ ਸੀ। ਰੰਮੀ ਬਿਆਨ ਦੇ ਰਿਹਾ ਹੈ ਕਿ ਉਹ ਲੜਕੀ ਬਾਲਗ ਹੈ ਤੇ ਆਪਣੀ ਮਰਜ਼ੀ ਨਾਲ ਸਾਡੇ ਨਾਲ ਰਹਿ ਰਹੀ ਹੈ।ਇਹ ਕਿਹੜਾ ਸੱਭਿਆਚਾਰ ਹੈ ਤੇ ਇਸ ਤੇ ਹੁਣ ਇਹ ਦੋਨੋਂ ਭਰਾ ਲੋਕ ਗੀਤ ਕਦੋਂ ਲਿਖਣਗੇ ਅਤੇ ਗਾਉਣਗੇ।

  • @HarpalSingh-uv9ko
    @HarpalSingh-uv9ko ปีที่แล้ว +4

    ਇਹ ਕਲਾਕਾਰ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਪਰ ਉਹਨਾਂ ਤੇ ਖਰਾ ਉਤਰਨਾ ਬਹੁਤ ਔਖਾ ਹੈ।

  • @jeetsingh3172
    @jeetsingh3172 ปีที่แล้ว +2

    Rami te prince da song ,,,gharwale nu shaddi firdi landu de piche lagi firdi,,,,manu tan aaj pta lga ki ooh sala landu Rami aap hi c 😂😂😂😂😂😂

  • @SaabSingh-vk4ms
    @SaabSingh-vk4ms ปีที่แล้ว +11

    Banda saarea ch ikk. One an only Sidhu moosewala Sidhu moosewala Sidhu moosewala

  • @amarjitbhullaramarjitbhull7839
    @amarjitbhullaramarjitbhull7839 ปีที่แล้ว +17

    ਬਹੁਤ ਮਾੜੀ ਖਬਰ ਹੈ

  • @balbirbir3079
    @balbirbir3079 ปีที่แล้ว +36

    ਸਾਹਬ ਪਣਗੋਟੇ ਵੀਰ ਤੁਸੀਂ ਰੱਬ ਰੂਪ ਹੋ ਤੁਹਾਡਾ ਰੱਬ ਅੱਜ ਰੰਧਾਵਿਆ ਼ਦਾ ਜਲੂਸ ਕੱਢ ਰਿਹਾ ਹੈ

  • @harpreetkaur8063
    @harpreetkaur8063 ปีที่แล้ว +14

    ਕਿਸੇ ਦਾ ਘਰ ਉਜਾੜ ਕੇ ਕਦੇ ਸੁੱਖ ਨਹੀ ਪਾਉਣਗੇ ਰੰਮੀ ਰੰਧਾਵੇ ਹੋਰੀ

  • @balrajgill3164
    @balrajgill3164 ปีที่แล้ว +3

    ਸਾਬ ਨੁੰ ਬੱਦਨਾਮ ਕੱਰਠ ਵਾਲੀਓ ਕੱਤੇ ਸੋਰਜਾ ਤੇ ਚਾਦਰਾ ਨੀ ਪੈਦੀਆ ਸਾਬ ਸੱਚਾ ਬੱਦਾ ਸੀ

  • @gurmeetjossan1653
    @gurmeetjossan1653 ปีที่แล้ว +15

    ਸਾਬ ਪਨਗੋਟੇ ਦਾ ਸਰਾਫ ਲੱਗਾ

  • @singhsaab8757
    @singhsaab8757 ปีที่แล้ว +1

    ਜੇ ਰੱਬ ਉੱਤੇ ਚੁੱਕਦਾ ਥੱਲੇ ਵੀ ਉਹ ਹੀ ਰੱਬ ਸੁੱਟਦਾ

  • @sukhjinderjassar6780
    @sukhjinderjassar6780 ปีที่แล้ว +2

    ਇਨ੍ਹਾਂ ਕੰਜਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ, ਸਰਕਾਰ ਨੂੰ ਅਪੀਲ ਹੈ, ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ

  • @angrejsandhu5406
    @angrejsandhu5406 ปีที่แล้ว +8

    Eh jithe v dove bhara staje laun jande staje te hi shitar fero elly mangat wari time pa ke police kol bhaj ge si gandchark

  • @majorsingh1285
    @majorsingh1285 ปีที่แล้ว +8

    ਮਾੜਾ ਕੀਤਾ ਆ , ਰਿੰਮੀ ਨੇ

  • @rajinderaustria7819
    @rajinderaustria7819 ปีที่แล้ว +2

    ਉਹ ਹੋ ਬਹੁਤ ਹੀ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ। ਇਹ ਸਭ ਕੁੱਝ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ।
    RAJINDER SINGH AUSTRIA

  • @ranbirkaur7751
    @ranbirkaur7751 ปีที่แล้ว +4

    ਪੱਤਰਕਾਰ ਨੂੰ ਪੁਛੋ ੲਿੱਕ ਪਤੀ ਹੁੰਦੇ ਬਿਨਾਂ ਤਲਾਕ ਲੲੇ ਓਹ ਵਿਅਾਹ ਕਰ ਸਕਦੀ ਅਾ

  • @deepindersingh5442
    @deepindersingh5442 ปีที่แล้ว +13

    Asi tuhade nall aa veer ji stteg nhi lgn deni

  • @jaskaranbrar1697
    @jaskaranbrar1697 ปีที่แล้ว +2

    ਇਹ ਦੱਲਿਆ ਨੇ ਆਪਣਾ ਘਰ ਨੀ ਛੱਡਿਆ ਹੋਰਾਂ ਦਾ ਕੀ ਛੱਡਣ ਗੇ

  • @dhanwantmoga
    @dhanwantmoga ปีที่แล้ว +22

    ahna randhawa brothers and ehna de shote papa nu lakh di lahanat....

    • @saabsandhusandhu1379
      @saabsandhusandhu1379 ปีที่แล้ว

      Bilkul bhra saale nang bande ne Geeta vich ta bhut chaude hoke gaunde ne andro sale gand ne dono

    • @SunnySingh-iv9kf
      @SunnySingh-iv9kf ปีที่แล้ว +4

      Papa nahi, Chotte father Saab lol

    • @Superbeem-c2l
      @Superbeem-c2l ปีที่แล้ว

      ​@@SunnySingh-iv9kfpaji tanu kida pata ji

    • @Superbeem-c2l
      @Superbeem-c2l ปีที่แล้ว

      Kuldeep nu

  • @PardeepSingh-zw7de
    @PardeepSingh-zw7de ปีที่แล้ว +2

    ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਕਾਰਵਾਈ ਕਰੋ ਪੁਲਸ ਨਹੀ ਸੁਣ ਦੀ ਜੇ ਤਾ ਧਰਨਾ ਲਾਓ ਯੂਨੀਅਨ ਨੂ ਨਾਲ ਲੈ ਕੈ

  • @AmandeepSingh-zx2ij
    @AmandeepSingh-zx2ij ปีที่แล้ว +8

    ਕਸੂਰ ਸਾਇਦ ਜਨਾਨੀ ਚ ਹੀ ਹੈ ਜਿਹੜੇ ਬੱਚਿਆਂ ਨਾਲ ਨਹੀਂ ਮਿਲਾ ਰਹੀ ਬੱਚਿਆਂ ਨੇ ਸੱਚ ਬੋਲ ਦੇਣਾ ਬੱਚੇ ਸੱਚੇ ਹੁੰਦੇ ਆ ਤਾਂ ਹੀ ਬੱਚਿਆਂ ਨੂੰ ਲਈ ਬੈਠੀ ਹੈ 😢😢

    • @luckystonesforyou2276
      @luckystonesforyou2276 ปีที่แล้ว

      Bachman attachment maa naal hundi
      And maa sab nu villain banake pesh kardi bacchian agge
      Bande koi bas ni chalda bus ek waheguru saath de jaan taan gul bandi nahi taan awdi Gawande v fans lawa dende

    • @govindgill8097
      @govindgill8097 ปีที่แล้ว

      tere warge nal kdo hundi a odo pta lagg janda kon ki krda wa bhut vdia wa jo jwak ni samne aye rami prince gand bandya krke jwak apni bzty kio karwon ohna ne jindgi jeoni wa

  • @ramsinghramgarhsardaran
    @ramsinghramgarhsardaran ปีที่แล้ว +22

    ਬਿਲਕੁੱਲ ਬਾਈ ਜੀ ਤੁਸੀਂ ਸੱਚ ਬੋਲਿਆ ਤੁਸੀਂ ਕਿਸਾਨ ਯੂਨੀਅਨ ਨਾਲ ਸਪੰਰਕ ਬਣਾਕੇ ਇਹ ਘਰ ਵਾਲੀ ਨੂੰ ਇਹਨਾਂ ਦੇ ਘਰ ਤੋਰ ਦਿਉਂ ਜੀ ।ਅਪਣੀ ਜਿੰਦਗੀ ਦਾ ਅਨੰਦ ਮਾਣੋ।

  • @sukhdhaliwal871
    @sukhdhaliwal871 ปีที่แล้ว +21

    hun dso gaun waleo rami kehre pind rehnda a

  • @pavittarsingh6311
    @pavittarsingh6311 ปีที่แล้ว +6

    ਭਠਾ ਗਾਇਕਾ ਬੈਠਾ ਦਿੱਤਾ

  • @tejasingh8051
    @tejasingh8051 ปีที่แล้ว

    ਕਿਸੇ,ਦੇ,ਚੁਲੇ,ਚ,ਲੱਤ,ਮਾਰਨੀ,ਬਹੁਤ,ਮਾੜੀ।ਗੱਲ,ਹੈ,,ਰੰਧਾਵਾ,ਗ਼ਦਰ

  • @ANKHI_SARDARZZ
    @ANKHI_SARDARZZ ปีที่แล้ว +2

    ਇਕੋ ਤਰਫੋ ਗੱਲ ਸੁਨ ਕੇ ਕੋਈ ਫੈਂਸਲਾ ਨੀ ਆਉਂਦਾ , ਦੂਜੀ ਤੇਰ ਦੀ ਵੀ ਗੱਲ ਸੁਣੋਗੇ ਤਾਂ ਸਹੀ ਗਲਤ ਪਤਾ ਲਗੂ , ਐਂਵੇ ਕੋਈ ਸਹੀ ਗ਼ਲਤ ਨੀ ਹੋ ਸਕਦਾ ਮੀਡੀਆ ਤੇ ਚਵਲ ਹੁੰਦੀ ਆ ਗੱਲ ਚੁਕਨ੍ ਨੂੰ

  • @charnjeetmiancharnjeetmian6367
    @charnjeetmiancharnjeetmian6367 ปีที่แล้ว +6

    ਮਾਂ ਨਹੀਂ ਜੰਮੀ,ਧੀ ਜੰਮੀ ਆ ਜੀ ਮਾਂ ਨੇ।ਆਵਦੇ ਸ਼ਬਦ ਦਰੁਸਤ ਕਰੋ

  • @jappynattvlogs2075
    @jappynattvlogs2075 ปีที่แล้ว +8

    Waheguru ji ਮੇਹਰ ਕਰੋ Punjab te

  • @gurbindersingh9588
    @gurbindersingh9588 ปีที่แล้ว +5

    ਛਿੱਤਰ ਫੇਰ ਬਾੲਈਕ ਕਰੋ

  • @gurlabhsingh8072
    @gurlabhsingh8072 ปีที่แล้ว +49

    ਕੁੱਝ ਨਹੀਂ ਖਤਮ ਹੁੰਦਾ ਵੀਰ ਜੀ ਗਲਤ ਕੰਮ ਵਾਲੇ ਮਾਰੇ ਜਾਣ ਗੇ ਦੱਲੇ ਦਿਲ ਨਾ ਛੱਡ ਵੀਰ ਜੀ

    • @Pk24889
      @Pk24889 ปีที่แล้ว +2

      Kalyug hai veere... Galat naal sahi te sahi naal galat ho reha.. Kursiyan te baithe naal rale hoye chora'n de

  • @kalapoonia8513
    @kalapoonia8513 ปีที่แล้ว +3

    ਗਾਇਕੀ ਕੰਜਰਾਂ ਦਾ ਕੰਮ

  • @kksandhu1779
    @kksandhu1779 ปีที่แล้ว +1

    Bohot ganda banda nikleya Eh Rammi

  • @kingmachhike7917
    @kingmachhike7917 ปีที่แล้ว +1

    ਵੀਰ ਜੀ ਪਹਿਲਾ ਇੰਨਾ ਨੂੰ ਵਿੜਿਆ ਕੇ ਚੰਗਾ ਭਰਮਾ ਜਿਹਾ ਇਕੱਠ ਰੱਖ ਲਿਆ ਜਾਵੇ ਤੇ ਫਿਰ ਇੰਨਾ ਨੂੰ ਉੱਥੇ ਬੁਲਾਇਆ ਜਾਵੇ ਤੇ ਸਾਰੀ ਸੱਚਾਈ ਨੂੰ ਸਾਹਮਣੇ ਰੱਖ ਕੇ ਫਿਰ ਟਕਾ2 ਤਸੱਲੀਬਖਸ਼ ਕੰਮ ਕੀਤਾ ਜਾਵੇ

    • @Superbeem-c2l
      @Superbeem-c2l ปีที่แล้ว

      Tenu video send kare us da bro us de no te call kar

  • @nippybindra5020
    @nippybindra5020 ปีที่แล้ว +1

    ਰਮੀ ਰੰਧਾਵੇ ਨੇ ਸੱਭਿਆਚਾਰ ਤੋਂ ਤਾਂ ਤੋੜ ਤਾਂ ਪਰ ,, ਧਾਰਾ 377 ਨਾਲ ਜੋੜਤਾ

  • @Superbeem-c2l
    @Superbeem-c2l ปีที่แล้ว +1

    Paji hun ta prince da vi divos chal piya batale ch. Rammi ne saali te princre ne bharwali hahahaj dono hi kutte han

  • @kulwantkaur3588
    @kulwantkaur3588 ปีที่แล้ว +2

    ਇਹੋ ਜਿਹੇ ਗੰਦੇ ਲੋਕਾਂ ਨੂੰ ਸੁਣਨਾ ਬੰਦ ਕਰੋ ਸਮਾਜ ਨੂੰ ਕਿ ਸੇਦ ਦੇਣੀ

  • @SUKHWINDERSingh-br5gj
    @SUKHWINDERSingh-br5gj ปีที่แล้ว +13

    Lakh lahnat eho jehe ghatiya lokan te.

  • @ਮਨਜੀਤਸਿੰਘਬਾਜਲਾਡਲੀਆਂਫ਼ੌਜਾਂ

    ਜਿਹੜੇ ਆਪਣੀ ਘਰਵਾਲੀ ਦੇ ਹੁੰਦੇ ਹੋਏ ਨਾਬਾਲਗ ਲੜਕੀ ਨਾਲ ਰਹਿਦੇ ਆ। ਓਹ ਜੱਟ ਚੰਡੀਗੜ੍ਹ ਰਹਿੰਦੇ ਆ। 😂😅😂

    • @SukhrajSingh-li7vy
      @SukhrajSingh-li7vy ปีที่แล้ว +1

      ਹਰ ਗੱਲ ਵਿਚ ਜੱਟਾਂ ਨੂੰ ਆਪਣੀ ਕੁੜੀ ਨਾ ਦੇਇਆ ਕਰੋ ਕੁੱਤਾ

  • @surjeetsighsonu7896
    @surjeetsighsonu7896 ปีที่แล้ว +2

    ਇਸ ਕਲਾਕਾਰ ਦੇ ਗਾਣੇ ਸੂਣਣੇ ਦੰਦ ਕਰੋ

  • @bhupindersinghsandhu4494
    @bhupindersinghsandhu4494 ปีที่แล้ว

    ਕਾਹਦਾ ਸਭਿਆਚਾਰ । ਇਹ ਕੰਜ਼ਰ ਪੱਗਾਂ ਵੀ ਸਟੇਜ ਤੇ ਚੜ੍ਹਨ ਸਮੇਂ ਬੰਨਦੇ ਨੇ

  • @bikramjeetsingh7228
    @bikramjeetsingh7228 ปีที่แล้ว +9

    Oh pra ena chwla diya staze te galla hor te nizhi zindgi hor aa

  • @harpalsandhu7279
    @harpalsandhu7279 หลายเดือนก่อน

    ਐਵੇ ਲੱਲੀ ਛੱਲੀ ਦੇ ਫੈਨ ਨਾ ਬਣ ਜਾਇਆ ਕਰੋ ਲੋਕੋ ਪਹਿਲਾ ਪਰਖ ਲਿਆ ਕਰੋ ਅਜਿਹੇ ਨਚਾਰਾ ਨੂੰ

  • @jagguathwal3508
    @jagguathwal3508 ปีที่แล้ว +10

    ਅਸ਼ੀ ਗੱਲ ਆ 💯

  • @vinylRECORDS0522
    @vinylRECORDS0522 ปีที่แล้ว +1

    ਇਹ ਚਵਲ ਬੰਦੇ ਹੈ, ਗੀਤਾਂ ਰਾਹੀਂ ਚੰਗੇ ਬਣਦੇ ਨੇ, ਪਰ ਹੈ ਖੱਚ।

  • @SATNAMSINGH-bv5vp
    @SATNAMSINGH-bv5vp ปีที่แล้ว

    ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਿਸੇ ਦਾ ਘਰ ਬਰਬਾਦ ਕਰਦੇ ਆ

  • @nirwailsingh4924
    @nirwailsingh4924 ปีที่แล้ว +1

    Kudi v galt a rami kala disda loka nu

  • @Karan-lv8dv
    @Karan-lv8dv ปีที่แล้ว +1

    Bhamana toh fudhi nhi layi gayi jattan ne la li

  • @tarandeepsandhu6382
    @tarandeepsandhu6382 ปีที่แล้ว +1

    Bhut mari gal a rammi prince

  • @Superbeem-c2l
    @Superbeem-c2l ปีที่แล้ว +1

    Aena diya jald hi porn video aan giya wait karoo sabiya char hale bhut piya aena da

  • @AngrejSingh-mp2tu
    @AngrejSingh-mp2tu ปีที่แล้ว +1

    ਇਹ ਮੇਰੇ ਕੋਲ ਦੇ ਹੈ ਇਹ ਬਹੁਤ ਹੀ ਨੈਸ ਬੰਦੇ ਹੈ ਗੱਲ ਕੋਈ ਹੋਰ ਨਿਕਲਣੀ ਹੈ ਗਲਤ ਬੰਦੇ ਕਮੰਟ ਕਰਦੇ ਨੇ ਇਹਨਾ ਦੇ ਐਂਟੀ ਹੈ ਜੋ ਇਹਨਾ ਦਾ ਪਿਛੋਕੜ ਬਹੁਤ ਹੀ ਨੈਸ ਹੈ ❤

  • @ronakrai2020
    @ronakrai2020 ปีที่แล้ว +1

    ਨਾਬਾਲਗ ਕਿਉ ਪਹਲੀ ਜਨਾਂਦਾ k banega is da v kuj socho

  • @BhupinderSingh-o9l
    @BhupinderSingh-o9l ปีที่แล้ว +1

    ਨਚਾਰ ਤਾ ਨਚਾਰ ਹੀ ਹੁੰਦੇ

  • @baljindersaggu7803
    @baljindersaggu7803 ปีที่แล้ว +1

    Bhout gandie ne dono bro

  • @AmanSingh-gm8dp
    @AmanSingh-gm8dp ปีที่แล้ว +1

    muse di ris koi ni kr skda