ਕਿਸੇ ਗਾਇਕ ਨੇ ਹੱਸ ਕੇ ਨੀਂ ਕਿਹਾ ਆਹ ਚੱਕ ਮਿਹਨਤ ਤੇਰੀ - Nimma Loharka || Bittu Chak Wala || Aaj Mere Naal

แชร์
ฝัง
  • เผยแพร่เมื่อ 16 ม.ค. 2025

ความคิดเห็น • 1.4K

  • @mineempire4966
    @mineempire4966 5 ปีที่แล้ว +3

    ਬਹੁਤ ਹੀ ਸ਼ਰਮ ਦੀ ਗੱਲ ਹੈ ਉਹਨਾਂ ਗਾਇਕਾਂ ਵਾਸਤੇ ਜੋ ਵੀਰ ਦੇ ਸਹਾਰੇ ਚੰਗੇ ਮੁਕਾਮ ਤੇ ਪੁੱਜੇ ਅਤੇ ਵੀਰ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ...

  • @Punjabikmohabbat
    @Punjabikmohabbat 5 ปีที่แล้ว +1

    ਗੀਤਕਾਰਾਂ ਦੀ ਆਪਸੀ ਖੈ ਬਾਜੀ ਇਕ ਵੱਡਾ ਕਾਰਨ ਹੈ ਇਕ ਗੀਤਕਾਰ ਨੂੰ ਬਣਦੀ ਜਗ੍ਹਾ ਨਹੀਂ ਮਿਲਦੀ । ਜਿੱਦਣ ਗੀਤਕਾਰ ਆਪਣਾ ਮੁੱਲ ਜਾਣਗੇ, ਗਇਕ ਭੱਜੇ ਫਿਰਨਗੇ ਮਗਰ ਮਗਰ।ਪਰ ਇੱਕ ਦੂਜੇ ਨਾਲ ਮਿਲਕੇ ਚਲਣ ਦਾ ਸੁਬਾਅ ਸਮਾਜ ਲਈ ਸੇਧ ਬਣਦਾ,,,,,ਬਿੱਟੂ ਵੀਰ ਤੇਰੀ ਮਿਹਨਤ ਨੂੰ ਸਲਾਮ ਆ

  • @punjabifullalbum
    @punjabifullalbum 5 ปีที่แล้ว +100

    ਮੈਂ ਸੋਚਦਾ ਹੁੰਦਾ ਸੀ ਜੋ ਨਿੱਮਾ ਲੋਹਾਰਕੇ ਬਾਰੇ ਹਕੀਕਤ ਉਸਤੋਂ ਉਲਟ ਆ
    ਬਾਈ ਜੀ ਨੂੰ ਦਿਲੋਂ ਸਲੂਟ ਆ
    ਬਹੁਤ ਬਹੁਤ ਪਿਆਰ ਬਾਈ ਜੀ

  • @jassm3810
    @jassm3810 5 ปีที่แล้ว +7

    ਤਹਿ ਦਿਲੋਂ ਧੰਨਵਾਦ ਬਿੱਟੂ ਚੱਕ ਵਾਲੇ ਵੀਰ ਦਾ ਜੀਹਨੇ ਏਡੀ ਸ਼ਖ਼ਸੀਅਤ ਦੇ ਰੂਬਰੂ ਕਰਵਾਇਆ ਵੀਰ ਮੈਂ ਨਿੰਮੇ ਦਾ ਬਹੁਤ ਵੱਡਾ ਫੈਨ ਆ ਮੈਂ ਇਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਨਣਾ ਚਾਹੁੰਦਾ ਸੀ

  • @ਰਜਿੰਦਰਸਿੰਘਘੁਮਾਣ
    @ਰਜਿੰਦਰਸਿੰਘਘੁਮਾਣ 5 ปีที่แล้ว +83

    ਭਾਉ ਤੇਰੀ ਸਾਦਗੀ ਤੇ ਇਮਾਨਦਾਰੀ ਨੂੰ ਸਲਾਮ
    ਸ਼ਰਮ ਕਰੋ ਬਾਈ ਦੇ ਗੀਤਾਂ ਨਾਲ ਹਿੱਟ ਹੋਣ ਵਾਲੇ ਮਤਲਬੀ

  • @chiragrohilla2007
    @chiragrohilla2007 2 ปีที่แล้ว

    Heere Chug-chug K Saade Moore pesh Karan Layi Bittu Chakwal Bai Nu Salute

  • @KirpalSingh-fj4ji
    @KirpalSingh-fj4ji 5 ปีที่แล้ว +95

    ਅਮਰਿੰਦਰ ਗਿੱਲ ਨੂੰ ਚਮਕਾਉਣ ਚ ਨਿਮਮੇ ਵੀਰ ਦਾ ਬਹੁਤ ਵੱਡਾ ਹੱਥ ਹੁਣ ਅਮਰਿੰਦਰ ਗਿਲ ਨੂੰ ਹੈਲਪ ਲਈ ਸਾਮਣੇ ਆਉਣਾ ਚਾਹੀਦਾ

    • @tanujoberoi6256
      @tanujoberoi6256 5 ปีที่แล้ว +4

      Kirpal Singh jinae udoh ni help kiti hun ki kruga

    • @shivam___kalia
      @shivam___kalia 3 ปีที่แล้ว +2

      @@tanujoberoi6256 nimma di instagram post dekho
      Uhne saaf saaf likhea ke amrinder gill meri ajj tak help krda aya vaa

    • @JaspreetSingh-kd9dj
      @JaspreetSingh-kd9dj 2 ปีที่แล้ว

      @@shivam___kalia veere menu link send kri jidi tu gl krda

    • @jattgaming5134
      @jattgaming5134 2 ปีที่แล้ว

      Hun ajj Amrinder gill ta nahi chalda

    • @UmairDanish411
      @UmairDanish411 3 หลายเดือนก่อน

      ​@@jattgaming5134 ki keha veer? Amrinder Gill nahi chalda 😂😂😂😂😂

  • @lyricsbindabangarmoranwali2685
    @lyricsbindabangarmoranwali2685 ปีที่แล้ว +2

    ਨਿੰਮਾ ਲੁਹਾਰਕੇ ਬਹੁਤ ਹੀ ਵਧੀਆ ਗੀਤਕਾਰ ਹੈ ਜਿਊਂਦੇ ਵੱਸਦੇ ਰਹੋ

  • @punjabicommunity4305
    @punjabicommunity4305 5 ปีที่แล้ว +281

    ਪਤਾ ਹੁੰਦਾ ਤੇਰੀ ਜੇ ਨਿਕੰਮੀ ਇਸ ਸੋਚ ਦਾ ।।
    ਲੁਹਾਰਕੇ ਦਾ ਨਿੰਮਾ ਤੈਨੂੰ ਕਦੇ ਵੀ ਨਾ ਲੋਚਦਾ ।।
    22 Ur fan frm mahilpur....

  • @maheshlammu1144
    @maheshlammu1144 5 ปีที่แล้ว +2

    ਬਹੁਤ ਵਧੀਆ ਲਿਖਿਆ ਵੀਰ ਜੀ ਪਰ ਉਹਨਾਂ ਨਾਲ ਮਾੜਾ ਕੀਤਾ ਸਾਰਿਆਂ ਨਾਮੀਂ ਗਾਇਕਾ ਨੇ ਵੀਰ ਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ

  • @kuldeepkandiara5605
    @kuldeepkandiara5605 5 ปีที่แล้ว +18

    ਮੈਂ ਬਾਈ ਨਿੰਮਾ ਲੁਹਾਰਕਾ ਜੀ ਤੁਹਾਡਾ ਬਹੁਤ ਵੱਡਾ ਫੈਨ ਹਾਂ ..... ਲਿਖਣਾ ਨਹੀਂ ਛੱਡਣਾ ਬਾਈ ਜੀ ....ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਲਾਏਗਾ.....ਕੁਲਦੀਪ ਕੰਡਿਆਰਾ

  • @ParmThapar1313
    @ParmThapar1313 5 ปีที่แล้ว +36

    ਦਿਲ ਚੋ ਪਿਅਾਰ ਵਾਲਾ ਵਰਕਾ ਹੀ ਪਾੜ ਗੲੀ..
    ..ਲੁਹਾਰਕੇ ਦਾ ਨਿੰਮਾ ਨੀ ਤੁ ਵਸਦਾ ੳੁਜਾੜ ਗੲੀ...
    .. ... ਦੋਵੇ ਹਥਾ ਨਾਲ ਸਲੳੁਟ ਬਾੲੀ ਦੀ ਕਲਮ ਨੁ

  • @shindersingh3821
    @shindersingh3821 2 ปีที่แล้ว +4

    ਸਾਹਾਂ ਤੋਂ ਨੇੜੇ ਤੂੰ ਤਾਂ ਜਾਨ ਤੋਂ ਵੀ ਪਿਆਰਾ ਗੀਤ ਜਦੋਂ ਮਨ ਉਦਾਸ ਹੁੰਦਾ ਉਦੋਂ ਸੁਣ ਕੇ ਅਨੰਦ ਆ ਜਾਂਦਾ

  • @garrydjentertainmentfzr3331
    @garrydjentertainmentfzr3331 5 ปีที่แล้ว +57

    ਸਾਡੀ ਜਨਤਾ ਜਿਹੜੀ ਕਹਿਦੀ ਅਾ ਰੋਲੇ ਲੱਪੇ ਵਾਲੇ ਬੰਦ ਕਰੋ
    ਪਲੀਜ ਸਪੋਟ ਕਰੋ ਬਾੲੀ ਨਿਮੇ ਨੁੰ

  • @AshokKumar-wf1tg
    @AshokKumar-wf1tg 5 ปีที่แล้ว +3

    ਨਿੰਮਾਂ ਜੀ ਬਹੁਤ ਵਧੀਆ ਗੀਤ ਦਿੱਤੇ । ਹੋਰ ਤਰੱਕੀ ਕਰੋ

  • @pamajawadha5325
    @pamajawadha5325 ปีที่แล้ว +1

    Good nimma ji good lyrics

  • @jorasinghsingh3585
    @jorasinghsingh3585 5 ปีที่แล้ว +79

    ਵਾਹ ਬਾ ਖੂਬ ਆਨੰਦ ਮਾਣਿਆ ਬਿੱਟੂ ਚੱਕ ਵਾਲੇ ਵੀਰ ਦਾ ਵੀ ਧੰਨਵਾਦ ਜੋ ਸਾਨੂੰ ਨਿੰਮੇ ਵਰਗੇ ਵੀਰ ਨਾਲ ਗੱਲਬਾਤ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ

  • @luckykaur5543
    @luckykaur5543 5 ปีที่แล้ว +3

    ਮਨ ਬਹੁਤ ਉਦਾਸ ਹੋਇਆ ਸੁਣ ਕੇ , ਚੰਗਾ ਲਿਖਣ ਵਾਲਿਆਂ ਦੀ ਐਨੀ ਬੇਕਦਰੀ .... ਕੋਈ ਨੀ, ਪ੍ਰਮਾਤਮਾ ਸਭ ਦੇਖਦਾ ਹੈ...

  • @mohanhassanpuri1355
    @mohanhassanpuri1355 5 ปีที่แล้ว +66

    ਵਿੱਚ ਮਿਊਜ਼ਿਕ ਪਾ ਕੇ ਦਿੰਦੇ ਜ਼ਹਿਰ ਦਾ ਟੁਕੜਾ,
    ਕਿੱਦਾਂ ਮੈਂ ਸੁਣਾਵਾਂ ਇਹ ਪੰਜਾਬ ਦਾ ਦੁੱਖੜਾ
    ਕਿਸੇ ਲਿਖਾਰੀ ਦੀ ਨਾ ,ਕੋਈ ਮਿਹਨਤ ਦਿੰਦਾ!
    ਸੱਚੀਆਂ ਕਲਮਾਂ ਨੂੰ ਲੱਗਿਆ ਪਿਆ ਹੈ ਜਿੰਦਾ !
    ਗੀਤ ਲਿਖਣ ਗਾਉਣ ਵਾਲਾ ਹੈ, ਮਰਦਾ ਭੁੱਖੜਾ!
    ਕਿੱਦਾਂ ਮੈਂ ਸੁਣਾਵਾਂ ਪੰਜਾਬ ਦਾ ਦੁੱਖੜਾ ..
    ਐਵੇਂ ਕਿਉਂ ਤੂੰ ਭੁੱਲ ਗਿਆ ਹੈ !ਆਪਣੇ ਫਰਜਾਂ!
    ਕੌਣ ਪੂਰੀਆਂ ਕਰੂ "ਹਸਨਪੁਰੀ "ਤੇਰੀਆਂ ਗ਼ਰਜਾਂ!
    ਕਿਸ ਨਾਮੇ ਲਿਖੇਂਗਾ ,ਇਹ ਪਿਆਰ ਦਾ ਰੁਕੜਾ!
    ਕਿੱਦਾਂ ਮੈਂ ਸੁਣਾਵਾਂ ਪੰਜਾਬ ਦਾ ਦੁੱਖੜਾ .
    Jio Bro⭐⭐
    ਮੋਹਨ ਹਸਨਪੁਰੀ

  • @rajadhaliwal9678
    @rajadhaliwal9678 3 ปีที่แล้ว +2

    Mera sab toh favorite song ta es bai ne likheya yrr, SAHA TOH NERHE, i salute you bhaji

  • @vijaydeshwal2011
    @vijaydeshwal2011 3 ปีที่แล้ว +17

    A big salute to Nimma Ji.... He is a legend as a lyricist ❤

  • @VarinderSingh-0378
    @VarinderSingh-0378 5 ปีที่แล้ว +1

    ਬਹੁਤ ਦੁੱਖ ਹੋਇਆ ਬਾਈ ਨਾਲ ਕੋਈ ਨੀ ਖੜੀਆ, ਸਭ ਮਤਲਬੀ ਹੁੰਂਦੇ ਨੇ, ਵਾਹਿਗੁਰੂ ਮੇਹਰ ਕਰੇ

  • @Sukhrajsingh-jb3qr
    @Sukhrajsingh-jb3qr 5 ปีที่แล้ว +133

    ਬਹੁਤ ਦੁੱਖ ਹੁੰਦਾ ਹੈ ਇਹ ਵੇਖਕੇ ਕਿ ਨਿੰਮਾ ਲੁਹਾਰਕਾ ਵਰਗੇ ਵਧੀਆ ਲਿਖਣ ਵਾਲੇ ਨਾਮੀ ਲਿਖਾਰੀ ਦੇ ਘਰ ਦੀ ਆਰਥਿਕ ਹਾਲਤ ਐਨੀ ਮੰਦੀ😔

  • @RSdeep-op4mg
    @RSdeep-op4mg 3 ปีที่แล้ว +1

    ਕਾਲਜ ਦੇ ਸਮੇਂ ਬੱਸ ਵਿੱਚ ਨਿਮੇ ਭਾਜੀ ਦੇ ਲਿਖੇ ਗੀਤ ਬਹੁਤ ਸੁਣਦੇ ਹੁੰਦੇ ਸੀ ,, ਬਹੁਤ ਸਮੇਂ ਤੋਂ ਦੇਖ ਰਿਹਾ ਸੀ ਕ ਨਿੰਮਾ ਬਈ ਕਿੱਥੇ ਆ ਅੱਜ ਕੱਲ , ਅੱਜ ਦੇਖ ਕੇ ਬਈ ਨੂੰ ਖੁਸ਼ੀ ਵੀ ਬਹੁਤ ਹੋਈ ਤੇ ਦੁੱਖ ਵੀ ਬਹੁਤ ਲੱਗਾ ,, ਕੋਈ ਗੱਲ ਨੀ ਨਿੰਮੇ ਬਈ ਤੁਹਾਡਾ ਟਾਇਮ ਵੀ ਆਣ ਵਾਲਾ ਆ।

  • @hathuriqbal6914
    @hathuriqbal6914 5 ปีที่แล้ว +11

    ਬਹੁਤ ਵਧੀਆ ਨਿੰਮਾ ਲੁਹਾਰਕੇ... ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ.... ਬਿੱਟੂ ਵੀਰ.. ਮੁਬਾਰਕਾਂ..

    • @pardeepsyan9867
      @pardeepsyan9867 5 ปีที่แล้ว

      Bahut sohna Likhdey ne 22g ,Punjabi culture de sewa krdey ne, God Bless u &uLive Long

  • @gurbindersingh7828
    @gurbindersingh7828 5 ปีที่แล้ว +1

    ਨਿੰਮਾ ਵੀਰ ਬਹੁਤ ਹੀ ਵਧੀਆ ਗੀਤ ਲਿਖਦਾ. ਰੱਬ ਹਮੇਸ਼ਾ ਖੁਸ਼ ਰੱਖੇ ਵੀਰ ਨੂੰ ਚੜਦੀ ਕਲਾ ਚ ਰੱਖੇ. ਵੀਰ ਏਦਾਂ ਹੀ ਲਿਖਦੇ ਰਹੋ.

  • @gagandeepsinghriar1678
    @gagandeepsinghriar1678 5 ปีที่แล้ว +29

    ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ
    ਜੋ ਨਿਮੇ ਵੀਰ ਨਾਲ ਮੁਲਾਕਾਤ ਕਰਵਾਈ

  • @gurig644
    @gurig644 ปีที่แล้ว +1

    Amrinder gill bhut vdiya nature aa ohna da te tsi mere favourite oh nimma veer

  • @pritpalsinghpirta9352
    @pritpalsinghpirta9352 5 ปีที่แล้ว +79

    ਧੰਨਵਾਦ ਬਿੱਟੂ ਵੀਰ ਨਿੰਮੇ ਵੀਰ ਨੂੰ ਸਾਡੇ ਰੂਹਬੂਹ ਕੀਤਾ ਬਹੁਤ ਵਧੀਆ ਲੱਗਾ ਮੇਰੇ ਮਨ ਨੂੰ

    • @g.sdhillon1957
      @g.sdhillon1957 5 ปีที่แล้ว

      so sad veer ji enha likh k sirf naam te na koi singar paisa dinda superhit geet leh ke gaa dinda te aap hit

    • @g.sdhillon1957
      @g.sdhillon1957 5 ปีที่แล้ว

      bai ji Nachtar gill nu tuhade walo kehnda gana dita ni c paisa gwon vaste

    • @g.sdhillon1957
      @g.sdhillon1957 5 ปีที่แล้ว

      bai eh kise de ni tusi apne geet da RATE fix kr do sung kahdi tuhda apna huk

    • @g.sdhillon1957
      @g.sdhillon1957 5 ปีที่แล้ว

      bai jina singra ne geet gaa ke tere paise nai dite jaa udar vgera kuj v sarea kolo mung eh ruhada huk ethe rukh nahi dinde ta naam likh k post paa devo

  • @rajandeepsingh219
    @rajandeepsingh219 ปีที่แล้ว +2

    ਨਿੰਮਾ ਬੈਠਾ ਏ ਲੋਹਾਰਕੇ ਚ ਯਾਦਾਂ ਦੇ ਸਹਾਰੇ ❤

  • @gurisandhu7050
    @gurisandhu7050 5 ปีที่แล้ว +99

    ਮਾਲਕ ਲੰਮੀ ਉਮਰ ਕਰੇ ਵੱਡੇ ਵੀਰ ਦੀ
    ਬਹੁਤ ਸੋਹਣੀ ਕਲਮ ਦੇ ਮਾਲਕ ਪਰ ਦੁੱਖ ਕਿ ਅੱਜ ਮੁੱਲ ਨਹੀਂ ਪਿਆ
    ਗਾਇਕ ਕਿੱਥੇ ਪਹੁੰਚ ਗਏ ਤੇ ਪਹੁੰਚਾਉਣ ਵਾਲੇ ਅੱਜ ...........

  • @WildlifeWildAnimals
    @WildlifeWildAnimals 5 ปีที่แล้ว +22

    ਬਾਈ ਜੀ ਤੁਹਾਡੇ ਜਿਹੇ ਕਲਾਕਾਰ ਹੁਣ ਰਹਿ ਨੀ ਗਏ। ਹੁਣ ਤੇ ਬੱਸ ਕੰਜਰਖਾਨਾ ਹੀ ਚਲਦਾ। ਪਰ ਅਸੀ ਤਾਂ ਸਿਰਫ ਚੰਗੀ ਕਲਾਕਾਰੀ ਨੂੰ ਹੀ ਸਪੋਰਟ ਕਰੀਦੀ ਆ।

  • @merepindmerekhet
    @merepindmerekhet 5 ปีที่แล้ว +266

    ਬਾਈ ਨਿੰਮੇ ਦੇ ਚਿਹਰੇ ਤੇ ਦਰਦ ਸਾਫ ਝਲਕ ਦਾ

  • @baldevkular3366
    @baldevkular3366 5 ปีที่แล้ว +2

    ਬਹੁਤ ਵਧੀਆ ਜੀ।ਤੁਹਾਡਾ ਬਹੁਤ ਬਹੁਤ ਧੰਨਵਾਦ

  • @baljeetbk6245
    @baljeetbk6245 5 ปีที่แล้ว +4

    ਬਹੁਤ ਵੱਡਾ ਗੀਤਕਾਰ ਏ ਨਿੰਮਾ ਬਾਈ!,ਪਰਮਾਤਮਾ ਚੜਦੀ ਕਲਾ ਚ ਰੱਖੇ,ਅਮਰਿੰਦਰ,ਨਛੱਤਰ ਵਰਗਿਆਂ ਤੇ ਲਾਹਨਤ ਏ

  • @gurisingh9211
    @gurisingh9211 2 ปีที่แล้ว

    ਬਹੁਤ ਘੈਟ ਬੰਦਾ ਬਾਈ ਨਿੰਮਾ ਲੋਹਾਰਕੇ ਵਾਲਾ

  • @manjindersidhu4708
    @manjindersidhu4708 5 ปีที่แล้ว +163

    ਕਿਸੇ ਦਾ ਮਹੱਲ ਬਣਦਾ
    ਪੈਦੇ ਨੀਹਾ ਚ ਕਿਸੇ ਦੇ ਗਾਣੇ
    ਦੇਬੀ ਮਖਸੂਸਪੁਰੀ

  • @angrajsingh884
    @angrajsingh884 5 ปีที่แล้ว +1

    ਬਿੱਟੂ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਨਿੰਮੇ ਵੀਰ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @amritaulakh6256
    @amritaulakh6256 5 ปีที่แล้ว +39

    ੳਹ ਮੁਸਕਰਾ ਕੇ ਸਾਰੇ ਦੁੱਖ ਟਾਲ ਦਿੰਦਾ ਏ ....
    ਰੱਬ ਕਿਸੇ , ਕਿਸੇ ਨੂੰ ਇਹ ਗੁਣ ਕਮਾਲ ਦਿੰਦਾ ਏ.... Nimma veera

  • @rajsahni2
    @rajsahni2 2 ปีที่แล้ว

    ਨਿੰਮਾ ਵੀਰ ਜੇ ਇਨ੍ਹਾਂ ਕਲਾਕਾਰਾਂ ਨੂੰ ਗੈਂਗਸਟਰ ਇੱਕ ਫੋਨ ਕਰਦੇਂ ਤੇ ਇਹ ਡਰਦੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਦਿੰਦੇ ਨੇ ਪਰ ਤੁਹਾਨੂੰ ਦੇਣ ਲਈ ਇਨ੍ਹਾਂ ਕਜਰਾ ਕੋਲ਼ ਪੈਸਾ ਨਹੀਂ, ਬੜੀ ਸ਼ਰਮ ਦੀ ਗੱਲ ਹੈ, ਪਰਮਾਤਮਾ ਮਿਹਰ ਕਰੇ ਵੀਰ ਤੇ

  • @kuldeepkandiara5605
    @kuldeepkandiara5605 5 ปีที่แล้ว +18

    ਬਾਈ ਬਿੱਟੂ ਜੀ ਬਹੁਤ ਵਧੀਆ ਕੰਮ ਕੀਤਾ ਬਾਈ ਨਿੰਮੇ ਨਾਲ ਗੱਲਬਾਤ ਕਰਕੇ...ਹੋਰ ਵੀ ਗੀਤਕਾਰਾਂ ਨੂੰ ਲੋਕਾਂ ਸਾਹਮਣੇ ਲਿਆਉ ਜਿਹੜੇ ਗਾਇਕਾਂ ਦੀ ਲੁੱਟ ਦਾ ਸ਼ਿਕਾਰ ਹੋਏ ਆ....ਕੁਲਦੀਪ ਕੰਡਿਆਰਾ(ਯਾਰਾ ਵੇ ਯਾਰਾ)

    • @sarbsingh7215
      @sarbsingh7215 4 ปีที่แล้ว

      ਵੀਰ ਜੀ ਗਾਮਾ ਗੁਰਨਾਮ ਇਨ੍ਹਾਂ ਲੋਕਾਂ ਦੀ ਜਾਨ ਨੂੰ ਰੋਂਦਾ ਚੱਲੇ ਗਿਆ

  • @sonugillzgillz6853
    @sonugillzgillz6853 3 ปีที่แล้ว +1

    ਗੀਤਕਾਰ ਹੀ ਅਸਲ ਕਲਾਕਾਰ ਹੁੰਦਾ ਗਵਈਆ ਤਾਂ ਪੈਸੇ ਲਾਕੇ ਵੀ ਵਾਜਾ ਸਿਖ ਕੇ ਕਲਾਕਾਰ ਬਣ ਜਾਂਦੇ ਲਾਲਚੀ ਤੇ ਮਤਲਬੀ ਲੋਕ । ਨਿਮਾ ਬਾਈ ਘੈਂਟ ਬੰਦਾ

  • @laddikaulgarhia4761
    @laddikaulgarhia4761 5 ปีที่แล้ว +194

    ਨਿੰਮੇ ਵੀਰੇ ਤੁਹਾਡਾ ਨਾਮ ਬਣਿਅਾ ਹੋਏਅਾ
    ਤੁਸੀ ਅਪਣੀ ਕਲਮ ਫਿਰ ਸੁਰੂ ਕਰ ਦੇਵੋ ਜੀ

    • @sarbsingh7215
      @sarbsingh7215 4 ปีที่แล้ว

      ਵੀਰ ਜੀ ਰੋਐ ਤੋ ਵਗੈਰ ਤਾਂ ਮਾ ਵੀ ਦੁੱਧ ਨਹੀਂ ਦਿੰਦੀ ਸੋਚੋ ਤੁਹਾਡੇ ਤੋ ਵਗੈਰ ਇਹਨਾਂ ਸਿੰਗਰਾ ਦਾ ਵੀ ਨਹੀਂ ਸਰਨਾ

  • @gurjitsamra9887
    @gurjitsamra9887 5 ปีที่แล้ว +1

    ਉਹ ਗੌਣ ਵਾਲਿਓ ਹੁਣ ਹੀ ਉਸਦਾ ਬਣਦਾ ਹੱਕ ਦੇ ਦਿਓ ਯਾਰ ।। ਰੱਬ ਨੇ ਪੈਸਾ ਤੇ ਸ਼ੋਹਰਤ ਬਥੇਰੀ ਦਿੱਤੀ

  • @badlavchannel8018
    @badlavchannel8018 5 ปีที่แล้ว +34

    ਨਿੱਮਾ ਜੀ ਤੁਸੀਂ ਜਿਹੜੀ ਗੱਲ ਕਹੀ ਕਹਿ ਮੈਂ ਗੁੰਡੇ ਬਦਮਾਸ਼ਾਂ ਵਾਲਾ ਗਾਣਾ ਨੀ ਗਾਣਾ v good

  • @sonubhullar7591
    @sonubhullar7591 5 ปีที่แล้ว

    ਮੈਨੂੰ ਬੜਾ ਰਿਵਾਂ ਜਾਦੋ ਤੇਰੀ ਗੱਲ ਛੇੜੀ ਯਾਰਾਂ ਨੇ ਕੁਲਵਿੰਦਰ ਢਿੱਲੋ ਬਹੁਤ ਸੋਹਣਾ ਗੀਤ ਸੀ

  • @SLAVEOFAKAAL-PURAKH
    @SLAVEOFAKAAL-PURAKH 5 ปีที่แล้ว +166

    ਡੇੜ ਸੌ “ਕਲਾਕਾਰਾਂ” ਨੇ ਜੇ ਗਾਣੇ ਗਾਏ ਨੇ ਤੇ ਓਹ ਹੁਣ ਹੀ ਸ਼ਰਮ ਕਰਨ ਤੇ ਦੱਸ-ਦੱਸ ਹਜ਼ਾਰ ਵੀ ਪਾਉਣ ਤਾਂ ਪੰਦਰਾਂ ਲੱਖ ਬਣਦਾ ਹੁਣੇ ਹੀ ਦੇ ਕੇ ਆਉਣ

    • @zikrbrar3937
      @zikrbrar3937 5 ปีที่แล้ว +4

      Tussi jinne klakara de gaane aawde pen drive ch ya fone ch muft ch paye aa... 1 1 rupiya de do singera nu ..... crorea bnde aa singera de thode wall

    • @SLAVEOFAKAAL-PURAKH
      @SLAVEOFAKAAL-PURAKH 5 ปีที่แล้ว +7

      Zikr Brar ਆਪਣੀ ਪੀੜੀ ਥੱਲੇ ਸੋਟਾ ਮਾਰੋ! ਨਾਲੇ ਤੈਨੂੰ ਕਿਵੇਂ ਪਤਾ ਕਿ ਮੈਂ ਪੈੱਨ ਡਰਾਈਵ ‘ਚ ਗਾਣੇ ਪਾਏ ਆ? ਗੱਲ ਦਲੀਲ ਨਾਲ ਕਰੋ! ਜੇ ਪੈੱਨ ਡਰਾਈਵ ਤੱਕ ਪਹੁੰਚੇ ਵੀ ਨੇ ਤੇ ਇਹਦਾ ਜ਼ੁੰਮੇਵਾਰ ਕਲਾਕਾਰ ਆ ਜੀਹਨੇ ਗਾਣੇ ਲਿਖਣ ਵਾਲੇ ਦਾ ਮੁੱਲ ਨਹੀਂ ਮੋੜਿਆ, ਜੇ ‘ਖਾੜੇ ਲਾ ਲੱਖਾ ਬਣਾਉਂਦਾ! ਪੈੱਨ ਡਰਾਈਵ ‘ਖਾੜੇ ਲਾਉਂਦੀ ਆ?

    • @vineetbhatt1286
      @vineetbhatt1286 5 ปีที่แล้ว +1

      Sachi gal h ji

    • @rajeshkumarkd4440
      @rajeshkumarkd4440 5 ปีที่แล้ว +2

      @@SLAVEOFAKAAL-PURAKH wadde bhaji i agree with you sir

    • @veerukahlwan5982
      @veerukahlwan5982 5 ปีที่แล้ว

      Sahi gal paji

  • @sukhisekhon3551
    @sukhisekhon3551 5 ปีที่แล้ว +1

    ਦਿਲ ਦਿੱਤਾ ਨਹੀ ਸੀ ਠੋਕਰਾਂ ਲਵਾਉਣ ਵਾਸਤੇ ----------- ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾ.......nice wording GBU

  • @gssameer8891
    @gssameer8891 5 ปีที่แล้ว +40

    ❤️ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ👌👌🙏🙏

  • @KalaSingh
    @KalaSingh 5 ปีที่แล้ว +145

    ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਏ ਹਾਲ 👌👌👍👍🙏🙏

  • @bathindapb0337
    @bathindapb0337 2 ปีที่แล้ว +2

    Wah Nimma ji wah 👍👍👍

  • @kulwinderbrar2537
    @kulwinderbrar2537 5 ปีที่แล้ว +53

    ਬਹੁਤ ਵਦੀਆ ਸੋਚ ਦਾ ਮਾਲਕ ਆ ਵੀਰ ਪੈਸੇ ਕਰਕੇ ਗੰਦਾ ਨਹੀਂ ਲਿਖਣਾ ਸਲੂਟ ਆ ਬਾਈ ਤੈਨੂੰ ਬਾਬਾ ਮੇਹਰ ਕਰੇ

  • @mandeepsinghtoot6224
    @mandeepsinghtoot6224 5 ปีที่แล้ว +1

    ਯਰ ਏਦਾਂ ਦੇ ਸਾਫ਼ ਦਿਲ ਤੇ ਵਧੀਆ ਬੰਦੇ ਬਹੁਤ ਘੱਟ ਨੇ ਇਸ ਜਹਾਨ ਤੇ। ਵੀਰ ਦੀ ਸੋਚ ਨੂੰ ਦਿਲੋਂ ਸਲੂਟ ਆ। ਵੀਰੇ ਹਿੰਮਤ ਨੀ ਹਾਰਨੀ ਤੁਹਾਡਾ ਵਕ਼ਤ ਫਿਰ ਆਵੇਗਾ।

  • @fitratdhillon7905
    @fitratdhillon7905 5 ปีที่แล้ว +10

    ਭਾਉ ਜੀ ਅਮਰਿੰਦਰ ਗਿੱਲ ਨੇ ਪੂਰੇ ਪੈਸੇ ਦੇ ਕੇ ਗਾਣੇ ਲਏ ਸੀ ਮੇਰੇ ਪਿੰਡ ਲੁਹਾਰਕੇ ਦੇ ਨਾਲ ਈ ਆ ਜਦੋਂ ਇਸਦਾ ਟਾਈਮ ਸੀ ਏਹ ਵੀ ਫੁੱਲ ਨੂੰ ਨਜ਼ਾਰੇ ਲੈਂਦਾ ਸੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ ਜਦ ਹੁਣ ਸਭ ਕੁਝ ਉਜਾੜ ਲਿਆ ਹੁਣ ਚੇਤਾ ਆਇਆ ਪਬਲਿਸਿਟੀ ਖੱਟਣ 95 ਤੋਂ ਕਿਉ ਨਹੀ ਚੇਤਾ ਆਇਆ ਸੀ

    • @parmjeetthind5645
      @parmjeetthind5645 4 ปีที่แล้ว +2

      Veer je amrinder gill ne poorey paise dite c ta nimme ne ohda na v lea hai ki ohne help kiti aa ... Tere varge apne ne pta nhi ki soch rakhi aa ...

    • @JagdeepSingh-wg6gv
      @JagdeepSingh-wg6gv 3 ปีที่แล้ว

      Asha bai jiiiiiii

  • @makhankalas660
    @makhankalas660 2 ปีที่แล้ว

    ਬਹੁਤ ਜਿਆਦਾ ਵਧੀਆ ਗੀਤਕਾਰ ਹੈ ਨਿੰਮਾ ਵੀਰ ਅੱਜ ਗਾਣੇ ਚੱਲਦੇ ਨੇ ਵੀਰ ਦੇ

  • @kuldipbajwa8385
    @kuldipbajwa8385 5 ปีที่แล้ว +13

    ਵਹਿਗੁਰੂ ਨਿਮਾ ਲੁਹਾਰਕੇ ਦੀ ਚੜਦੀ ਕਲਾ ਕਰੇ

  • @shahikulwinder
    @shahikulwinder 5 ปีที่แล้ว

    Bilkul sahi gal kite Nimma veer ne Jaldi markeet which as a singer aoo mera veer parmatma chardi kla c rakhe

  • @bipulsingh95
    @bipulsingh95 5 ปีที่แล้ว +41

    ਮੈਨੂੰ ਪਤਾ ਕਦੇ ਤੂੰ ਜਿੰਦਗੀ ਚ ਆਉਣਾ ਨੀ ਦੁਬਾਰੇ ,
    ਨਿੰਮਾ ਬੈਠਾ ਇਹ ਲੋਹਾਰਕੇ ਚ ਯਾਦਾਂ ਦੇ ਸਹਾਰੇ ।

    • @gagandeepsinghriar1678
      @gagandeepsinghriar1678 5 ปีที่แล้ว +2

      B Singh ਵੀਰ ਜੀ ਇਸ ਗੀਤ ਨੂੰ ਗਾਇਆ ਕਿਸ ਗਾਇਕ ਗਾਇਆ
      ਮੈਨੂੰ ਪਤਾ ਕਦੇ ਤੂੰ ਜਿੰਦਗੀ ਚ੍ਰ ਆਉਣਾ ਨਹੀੰ ਦੋਬਾਰਾ
      ਨਿੰਮਾ ਬੈਠਾ ਿਇਹ ਲੋਹਾਰਕੇ ਚ੍ਰ ਯਾਦਾਂ ਦੇ ਸਹਾਰੇ
      ਦੱਸਿਓ ਕਿਰਪਾ ਕਰਕੇ ਜਰੂਰ

    • @bipulsingh95
      @bipulsingh95 5 ปีที่แล้ว +1

      gagandeep singh RIAR “ਮਨਪ੍ਰੀਤ ਸ਼ੇਰਗਿੱਲ - “ਕਿਤਾਬਾਂ”

    • @gagandeepsinghriar1678
      @gagandeepsinghriar1678 5 ปีที่แล้ว +1

      bs veere yaar ih gana mainu chahida pejo jaroor kirpa karke

    • @gagandeepsinghriar1678
      @gagandeepsinghriar1678 5 ปีที่แล้ว +1

      bs veer oh mainu oh geet chahida aa ਮੈਨੂੰ ਪਤਾ ਕਦੇ ਤੂੰ ਮੇਰੀ ਜਿੰਦਗੀ ਚ੍ਰ ਆਉਣਾ ਨੀ ਦੁਬਾਰੇ
      ਨਿੰਮਾ ਬੈਠਾ ਇਹ ਲੋਹਾਰਕੇ ਚ ਯਾਦਾ ਦੇ ਸਹਰੇ
      ਮੈਨੂੰ ਚਾਹੀਦਾ ਤੇ ਮਿਲ਼ੀਆ ਨਹੀਂ ਮੈਨੂੰ ਪੇਜੋ ਕਿਰਪਾ ਕਰਕੇ
      ਵਟਸਵ 0097152. 8686305 plese pejo

    • @bipulsingh95
      @bipulsingh95 5 ปีที่แล้ว

      @@gagandeepsinghriar1678 Aa Lao Veer - th-cam.com/video/HgskTVGe_w8/w-d-xo.html

  • @akumar2593
    @akumar2593 5 ปีที่แล้ว +1

    ਦਿਲ ਚੋਂ ਪਿਆਰ ਵਾਲ਼ਾ ਵਰਕਾ ਈ ਪਾੜ ਗਈ ਲੋਹਾਰਕੇ ਦਾ ਨਿੰਮਾ ਨੀ ਤੂੰ ਵੱਸਦਾ ਉਜਾੜ ਗਈ👍🏻👍🏻👍🏻👍🏻👍🏻👍🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️

  • @gaganbrar5730
    @gaganbrar5730 5 ปีที่แล้ว +41

    ਟਾਈਮ ਆਉਣ ਦੇ ਵੀਰ ਆਪਾਂ ਤੇਰੀ ਆਵਾਜ਼ ਚ ਹੀ ਤੇਰਾ
    ਗੀਤ ਰਿਕਾਰਡ ਕਰਵਾਉਣਾ ਫੇਰ ਵੇਖੀਂ ਨਿੰਮਾ ਨਿੰਮਾ ਹੁੰਦੀ ।

    • @jarnailsinghkhalsa3950
      @jarnailsinghkhalsa3950 5 ปีที่แล้ว +1

      Love brother

    • @pvcwork9048
      @pvcwork9048 5 ปีที่แล้ว

      Waheguru mehr kre

    • @Jhajjz_dairy_farm
      @Jhajjz_dairy_farm 4 ปีที่แล้ว

      ਚਲੋ ਬਾਈ ਨਿੰਮੇ ਲਈ ਹੀ ਮਿਹਨਤ ਕਰ

    • @cuteananyarao4699
      @cuteananyarao4699 2 ปีที่แล้ว

      Aya tym k nhi nimme paji da? Ja hje hor saal da intzar krna veere?

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਨਿੰਮਾਂ ਬਾਈ ਉਸ ਬੁਲੰਦੀਆਂ ਨੂੰ ਛੂਹੇ

  • @pargatpawar7525
    @pargatpawar7525 5 ปีที่แล้ว +11

    ਹੀਰਾ ਬੰਦਾ ਨਿੰਮਾ ਲੌਹਾਰਕਾ

  • @amanrattu08
    @amanrattu08 5 ปีที่แล้ว +1

    ਬਾਈ ਇਹ ਦੁਨੀਆਂ ਜੁੱਤੀ ਦੀ ਯਾਰ ਆ। ਜੋ ਇੱਕ ਵਾਰ ਦੱਬਿਆ ਗਿਆ, ਦੱਬਿਆ ਹੀ ਰਹਿ ਗਿਆ ।

  • @kpsingh01
    @kpsingh01 5 ปีที่แล้ว +11

    ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਵੀਰ

  • @lovedhillon3052
    @lovedhillon3052 5 ปีที่แล้ว +1

    ਬਿੱਟੂ ਜੀ ਬਹੁਤ ਵਧੀਅਾ ੳੁਪਰਾਲਾ ਗੀਤਕਾਰਾਂ ਨੂੰ ਰੂ ਬ ਰੂ ਕਰਵਾੳੁਣ ਦਾ

  • @gopywaraichwaraich261
    @gopywaraichwaraich261 5 ปีที่แล้ว +20

    ਇੰਜ ਬਦਲੇ ਸੱਜਣ ਰਾਤੋ ਰਾਤ. ਜਿਵੇਂ ਕਿਸੇ ਦੇ ਸਿਖਾਏ ਹੋਏ ਆ

  • @gurcharansingh7113
    @gurcharansingh7113 ปีที่แล้ว

    ❤ waheguru jio chardian kalan bakshe nimme veer utte ❤

  • @subeghbhullar1654
    @subeghbhullar1654 5 ปีที่แล้ว +24

    ਓਧਰ ਗੁਰਨਾਮ ਗਾਮਾ ਵੀ ਨਿੱਕੂ ਤੇ ਹੋਰ ਕਲਾਕਾਰਾਂ ਨੂੰ ਰੋਣ ਡਿਆ

  • @SandeepSingh-gp1jt
    @SandeepSingh-gp1jt 3 ปีที่แล้ว

    ਬਿੱਟੂ ਭਾਜੀ ਧੰਨਵਾਦ ਬਹੁਤ ਬਹੁਤ

  • @manjeetsinghnewzealand1114
    @manjeetsinghnewzealand1114 5 ปีที่แล้ว +10

    Jeonda reh bittu chak walya eh rooh de darahan kroun lyi..
    Salaam bai loharke de nimmya tenu ..

  • @ਮੋਹਿਤਪੱਟੀ-ਹ6ਰ
    @ਮੋਹਿਤਪੱਟੀ-ਹ6ਰ 5 ปีที่แล้ว

    ਮੈ ਵੀ ਨਿੰਮੇ ਬਾਈ ਦਾ ਬਹੁਤ ਵੱਡਾ ਫੈਨ ਹਾਂ ਤੇ ਇਸੇ ਕਰਕੇ ਆਪਣੇ ਸਹਿਰੋ ਮਿਲਣ ਲਈ ਅੱਜ ਤੋਂ 8 9 ਸਾਲ ਪਹਿਲਾਂ ਪਿੰਡ ਲੋਹਾਰਕੇ ਨਿੰਮੇ ਬਾਈ ਦੇ ਘਰ ਲਬਦੇ ਲਬਦੇ ਪੋਂਚ ਗਏ ਖ਼ੈਰ ਨਿਮਾ ਬਾਈ ਤਾਂ ਤਾਂ ਮਿਲਿਆ ਨੀ ਪਰ ਨਿੰਮੇ ਦੇ ਬਾਪੂ ਜੀ ਸੈਕਲ ਤੇ ਪੱਠੇ ਲੈਕੇ ਆ ਰਹੇ ਸੀ ਜਦੋਂ ਅਸੀਂ ਕ੍ਯਾ ਬਾਈ ਨੂੰ ਪੱਟੀ ਤੋਂ ਮਿਲਣ ਆਏ ਹਾਂ ਤਾਂ ਤੇ ਸਾਡਾ ਅੰਤਾਂ ਦਾ ਚਾਹ ਕੀਤਾ ਤੇ ਜਦੋਂ ਨੀਮੇ ਜੀ ਦੀ ਮਾਤਾ ਨੇ 10 ਦਾ ਦੁੱਧ 10 ਦਾ ਬਿਸਕੁਟ ਦਾ ਪੈਕਟ ਲੈਣ ਬੱਚੇ ਨੂੰ ਭੇਜਿਆ ਤਾਂ ਸੱਚੀ ਅੱਖਾਂ ਭਰ ਆਈਆਂ ਕੇ ਏਨੇ ਹਿੱਟ ਗੀਤ ਦੇਣ ਵਾਲਾ ਲੋਹਾਰਕੇ ਦਾ ਨਿੰਮਾ ਇੰਨੀ ਤੰਗਸੀਲੀ ਵਿੱਚ ਅਪਨਾ ਜੀਵਨ ਬਸਰ ਕਰ ਰਿਹਾ ਸੱਚੀ ਇੱਕ ਵਾਰ ਯਕੀਨ ਜਾ ਨੀ ਹੋਇਆ😓😓😓😓😓

  • @lakhveersingh2420
    @lakhveersingh2420 5 ปีที่แล้ว +6

    ਮੇਹਰਬਾਨੀ ਬਿੱਟੂ ਵੀਰੇ

  • @gsmann992
    @gsmann992 5 ปีที่แล้ว +1

    Bohut Vadiya ਗੱਲਾਂ veer
    Ina singra ਦਾ Hall bohut Mada a
    Jo tusi ਕਿਹਾ v 22 ਨਹਾ rahe a 22 ਪੱਗ ban rahe a
    Eh sub sale Ida hi gapa ਮਾਰਦੇ a
    M ਖੁਦ nall ਬੀਤੀ ਦੱਸਦਾ
    Ik munda c new ਉਸ ਦਾ song aeya c calendar c song da name
    M ਕੁਝ ਦਿਨ bad ਉਸ nu call Kari
    Ageya ਸਾਲਾ kehnda 22 ਤਾਂ bomby ਗਏ a show ਕਰਨ
    M ta ਗਾਲ੍ਹਾਂ ਕੱਢੀਆਂ v saleyo ਹਾਲੇ tuhanu ਗਾਣਾ ਚੰਗੀ tra ਆਇਆ ni bomby show Bua ਦੇ ਘਰੇ ਲਾਉਣ ਗਏ ਓ
    Eh Hall a Ina da
    22 ਮਾਲਕ tenu trakiya bakshe tu app ਗਾ apa sapoort ਕਾਰਾਂ geh bad to bad

  • @Pardesiladda
    @Pardesiladda 5 ปีที่แล้ว +11

    ਬਾਈ ਜੀ ਇਝ ਹੀ ਹੁੰਦਾ ਚੰਗਾ ਲਿਖਣ ਵਾਲੇ ਗੀਤਕਾਰਾਂ ਨਾਲ।
    ਮੈਂ ਵੀ ਗੀਤਕਾਰੀ ਵਿੱਚ ਆਪਣਾ ਪੂਰਾ ਘਰ ਬਰਬਾਦ ਕਰ ਲਿਆ । ਹੁਣ ਅੱਕ ਕੇ ਟੈਕਸੀ ਲਾਇਨ ਵਿਚ ਆਇਆ । ਨਿਮਾ ਬਾਈ ਬਹੁਤ ਵਧੀਆ ਇਨਸਾਨ ਐ

    • @jeetrandhawa2570
      @jeetrandhawa2570 5 ปีที่แล้ว

      ਲਾਡਾ ਪਰਦੇਸੀ ਤੇਰੇ ਤੋਂ ਜਿੰਦ ਆਪਣੀ ਵਾਰੇ ਨੀ,,,,,,,,,,,,,,,,,,,,,,,,,,,,,,,,,

  • @ramannabha364
    @ramannabha364 3 ปีที่แล้ว

    Very nice lyrics nimma loharka

  • @moneywithmanvir4655
    @moneywithmanvir4655 5 ปีที่แล้ว +105

    ਬਾਈ ਦੁਬਾਰਾ ਆਜਾ ਮਾਰਕੀਟ ਚ
    ਗਾਇਕ ਹੈਗੇ ਅੱਜ ਵੀ ਥੋਡੀ ਲਿਖਤ ਨੂੰ ਗਾਉਣ ਆਲੇ

  • @inderjitsambhy6227
    @inderjitsambhy6227 5 ปีที่แล้ว +1

    ਵੀਰ ਕਿਸੀ ਨੂੰ ਗੀਤ ਦੇਣ ਦੀ ਲੋੜ ਨੀ
    ਅੱਗੇ ਤੋਂ ਆਪ ਲਿਖੋ ਤੇ ਆਪ ਹੀ ਗਾਓ
    ਰੱਬ ਨੇ ਬੋਹਿਤ ਸੋਹਣੀ ਅਵਾਜ ਦਿੱਤੀ ਅਾ
    ਅੱਜ ਦੇ ਦੌਰ ਚ ਸਭ ਆਪ ਹੀ ਲਿਖਦੇ ਤੇ ਆਪ ਹੀ ਗਾਉਂਦੇ ਅਾ
    ਸਿੱਧੂ ਮੁਸੇ ਆਲਾ
    ਗੁਰੂ ਰੰਧਾਵਾ
    ਆਰ ਨੇਟ
    ਹੋਰ ਵੀ ਬੋਹੁਤ ਅਾ

  • @kaliranadariyfarm9928
    @kaliranadariyfarm9928 5 ปีที่แล้ว +8

    ਨਿੰਮਾ ਬੈਠਾ ਏ ਲੋਹਾਰਕੇ ਚ ਯਾਦਾਂ ਦੇ ਸਹਾਰੇ..

  • @kulwantdhaliwal3176
    @kulwantdhaliwal3176 5 ปีที่แล้ว

    ਚੰਗਾਂ ਲਿਖਦੇ ਰਹੋ ਤੇ ਗਾਵੋ ਵੀ ਬਹੁਤ ਸੋਹਣੀ ਅਵਾਜ ਮਾਹਾਰਾਜ ਨੇ ਤਹਾਨੂਂ ਦਿੱਤੀ ਹੈ ਚੰਗੇ ਦਿਨ ਆਉਣਗੇ ਹਮੇਸਾ ਆਸਵੰਦ ਰਹਿਣਾਂ ਚਾਹੀਦਾ ਹੈ ਗੁਰੁ ਭਲੀ ਕਰੁਗਾ🇨🇦👍

  • @satpalsingh-uy9js
    @satpalsingh-uy9js 5 ปีที่แล้ว +6

    bittu chak wala bhaji bahut wadhyia
    interview krde ho jio
    lohark da nimma bahut wadhyia geetkar

  • @jagdishmomi2585
    @jagdishmomi2585 5 ปีที่แล้ว +2

    ਵਾਹ ਤੇਰੇ ਵੀਰ ਨਿੰਮਾ ਲੋਹਾਰਕਾ ਜੀ

  • @jaggasidhu608
    @jaggasidhu608 5 ปีที่แล้ว +19

    ਮਾਂ ਦੀ ਜਿੰਦਗਾਨੀ ਖਾਤਿਰ ਰੱਖ ਲੈਣਾਂ ਸੱਚ ਲੈਣਾਂ ਲੁਕਾਕੇ
    ਨਿੰਮੇ ਦੇ ਪਿੰਡ ਲੁਹਾਰਕੇ ਦੱਸਿੳੁ ਨਾਂ ਕੁਝ ਵੀ ਜਾ ਕੇ
    ਮੇਰਾ ਕੀ ੲੇ ਹਾਲ ਮੇਰੀ ਮਾਂ ਨੂੰ ਨਾ ਦੱਸਿੳੁ

  • @BeHappy-ci6nl
    @BeHappy-ci6nl 5 ปีที่แล้ว

    ਬਾਹਲੇ ਪਿਆਰੇ ਪਿਆਰੇ ਗੀਤ ਲਿਖੇ ਨਿੰਮੇ ਬਾਈ ਨੇ। ਇੰਨੇ ਪਿਆਰੇ ਕਿ ਚਲਦੀ ਚਲਦੀ ਇੰਟਰਵਿਊ ਚ’ ਹੀ ਮਨਪ੍ਰੀਤ ਸੰਧੂ ਦੇ ਗਾਏ
    ਦੋ ਗੀਤ ਸੁਣਨੇ ਪਏ ਜਦੋਂ ਯਾਦ ਆਏ। 2012/13 ਚ’ ਬੜੇ ਸੁਣੇ ਉਹ ਗੀਤ। “ਰੂਹਾਂ” “ਰੱਬ ਕਰੇ ਨਾ”। ਤੁਸੀਂ ਵੀ ਸੁਣੋ।
    ਮੈਂ ਪਹਿਲਾ ਗੀਤ “ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ” ਸੁਣਿਆ ਸੀ, ਉਹ ਵੀ ਮਨਪ੍ਰੀਤ ਸੰਧੂ ਨੇ ਗਾਇਆ ਸੀ।

  • @jasssohii4577
    @jasssohii4577 5 ปีที่แล้ว +7

    ਬਾਈ ਤਾਂ ਸਿਰਾ ਹੀ ਆ ...ਸ਼ੁਰੂ ਤੋਂ ਸੁਣਦੇ ਆ ਰਹੇਂ ਆ ਬਾਈ ਦੇ ਗੀਤ 👌🏻👌🏻👏🏻👏🏻

    • @deeprelaxmusic1917
      @deeprelaxmusic1917 5 ปีที่แล้ว

      bhut vadiaa gl baat g dil noo skoon milda hai tuhade geetan noo sun k g

  • @sandeepsidhu6716
    @sandeepsidhu6716 5 ปีที่แล้ว

    News no.com zindaabaad 22 eda de bandia agge lai k aun di lod jeunda reh veer nimma tuhanu v slaam a veer bittu chakk vaala ji

  • @HarpalSingh-uv9ko
    @HarpalSingh-uv9ko 5 ปีที่แล้ว +17

    Bittu Veer bht vadia kamm kar Riha a eda de loka nu agge lai k aa riha a. Dhanwad.

  • @balrajdeol6404
    @balrajdeol6404 5 ปีที่แล้ว

    ਨਿੰਮੇ ਬਾਈ ਲੁਹਾਰ ਕੇ ਵਾਲੇ ਵੀਰ ਨੂੰ ਦਿੱਲੋ ਸਲਾਮ ਆ

  • @sohpaulkabir249
    @sohpaulkabir249 5 ปีที่แล้ว +11

    Bittu bhaji es khass interview ley bhaut bhaut dhanvad g
    Nimma g di kalam te soch nu slam🙏🙏🙏🙏🙏

  • @smsaroye573
    @smsaroye573 5 ปีที่แล้ว +1

    ਜ਼ਿਓਦਾ ਰਹਿ ਨਿੰਮੇ ਬਾੲੀ ਰੱਬ ਤੇਰੀ ਲੋਕਗੀਤ ਜ਼ਿੰਨੀ ਓਮਰ ਕਰੇ

  • @sethir32
    @sethir32 5 ปีที่แล้ว +5

    No one in today's world can match Nimma Bai

  • @lakhwindersingh2843
    @lakhwindersingh2843 5 ปีที่แล้ว

    ਨਿੰਮੇ ਵੀਰ ਤੁਸੀਂ ਬਹੁਤ ਵਧੀਆ ਲਿਖਿਆ ਪਰਮਾਤਮਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਤਰੱਕੀਆਂ ਬਖਸ਼ੇ

  • @RavinderSingh-uf4tp
    @RavinderSingh-uf4tp 5 ปีที่แล้ว +5

    He is so simple in nature and down to earth.......
    Hatts off to him........

  • @gurmailbrar4221
    @gurmailbrar4221 5 ปีที่แล้ว

    ਕਲਾਕਾਰ ਅਕਸਰ ਹੀ ਮਸ਼ਹੂਰ ਹੋਣ ਤੋਂ ਬਾਅਦ ਆਪਣੀ ਔਕਾਤ ਭੁੱਲ ਜਾਂਦੇ ਆ,
    ਨਿੰਮੇ ਵੀਰ ਵਰਗੇ ਪਤਾ ਨੀ ਕਿੰਨੇ ਕੁ ਅਨੇਕਾਂ ਹਿੱਟ ਗੀਤ ਲਿਖਣ ਵਾਲੇ ਗੀਤਕਾਰਾਂ ਦਾ ਮਿਊਜਿਕ ਇੰਡਸਟਰੀ ਵਿੱਚ ਬਹੁਤ ਬੁਰਾ ਹਾਲ ਆ,

  • @barindersinghmann5473
    @barindersinghmann5473 5 ปีที่แล้ว +25

    ਵੀਰ ਸਿੱਧੀ ਗੱਲ ਆ , ਕਿਸੇ ਨੂੰ ਵੀ ਫ਼ਰੀ ਗੀਤ ਨਾ ਦੇਵੋ , ਪਹਿਲਾ ਹੀ ਪੈਸੇ ਲੈ ਲਵੋ , ਜਾਂ ਉਸ ਨਾਲ ਗੀਤ ਦੀ ਕਮਾਈ ਦੀ percentage ਦੀ ਗੱਲ ਕਰੋ , ਬਾਅਦ ਚ ਕੋਈ ਨੀ ਪੁਛਦਾ

    • @Jhajjz_dairy_farm
      @Jhajjz_dairy_farm 4 ปีที่แล้ว +1

      ਬਿਲਕੁਲ ਸਹੀ ਗਲ ਕਹੀ ਆ ਵੀਰ,ਜਦੋਂ ਆਪਾਂ ਨੂੰ ਪਤਾ ਆਪਣੇ ਗੀਤ ਦਾ ਤਾ ਪਹਿਲਾਂ ਹੀ ਗੀਤ ਦਾ ਮੁੱਲ ਪਾ ਦੳ

  • @pargatsingh-sw9wz
    @pargatsingh-sw9wz 5 ปีที่แล้ว +1

    ਬਹੁਤ ਵਧੀਆ ਗੀਤਕਾਰ ਨੇ ਨਿੰਮਾ ਜੀ 💞💞💞💞💞💞💞💞💞💞💞💞

  • @sgsharma7760
    @sgsharma7760 5 ปีที่แล้ว +9

    God Bless you. Don't worry. Be happy. God watching every moment.

  • @manjeet7910
    @manjeet7910 5 ปีที่แล้ว

    Very nice bhaji .. waheguru bohatttttttttt kamjab karega tohannu......boht hi chetii

  • @surjeet117
    @surjeet117 5 ปีที่แล้ว +11

    I really appreciate your effort Bittu ji, you are doing great job.
    Mein v ek writer haan, es lai mein samazh sakda haan Nimma veer da dard...

  • @pindaale7499
    @pindaale7499 5 ปีที่แล้ว +1

    ਨਿੰਮੇ ਵੀਰ ਸਲਾਮ ਤੈਨੂੰ ਤੇਰੀ ਬਹੁਤ ਵਧੀਅਾ ਸੋਚ

  • @HarpreetSingh-yb6ns
    @HarpreetSingh-yb6ns 5 ปีที่แล้ว +12

    ਬਿੱਟੂ ਬਾਈ ਜੀ ਗੀਤਕਾਰ ਅਤੇ ਗਾਇਕ Baba Beli ਦੇ ਨਾਲ ਮੁਲਾਕਾਤ ਕਰਵਾਉ।
    ਜਿਨ੍ਹਾਂ ਦੁਆਰਾ Journey of Punjab 2016 ਫਿਲਮ ਵਿੱਚ ਬਾਗੀ ਪਰਿੰਦੇ ਗੀਤ ਗਾਇਆ ਗਿਆ।
    Awesome Lyrics And Awesome Singing