ਕੱਲੇ ਨਾਂ ਨਾਲ ਰੋਟੀ ਨੀਂ ਪੱਕਦੀ - Saab Pangota || Bittu Chak Wala || Aaj Mere Naal

แชร์
ฝัง
  • เผยแพร่เมื่อ 6 ก.ย. 2024
  • ਲੋਕ ਗੀਤਕਾਰੀ ਵਿੱਚ ਬਹੁਤ ਕੁੱਝ ਬਣਾਉਂਦੇ ਆ ਪਰ ਮੇਰਾ ਤਾਂ ਮੋਟਰਸਾਈਕਲ ਵੀ ਵਿਕ ਗਿਆ। ਕਲਾਕਾਰਾਂ ਨੇ ਮਹਿਲ ਬਣਾ ਲਏ ਪਰ ਮੇਰੀ ਛੱਤ ਵੀ ਚੋਂਦੀ ਰਹੀ।
    #BittuChakWala #SaabPangota #Punjab

ความคิดเห็น • 2.1K

  • @ashwindersingh3353
    @ashwindersingh3353 3 ปีที่แล้ว +4

    ਇਹ ਦੁਨੀਆ ਐ ਕਿਸੇ ਦੀ ਨਹੀ ਬਣਦੀ ਚੋਰਾ ਨੇ ਕਲਾਕਾਰ ਵੀਰੇ ਤੇਰੀਆ ਗੱਲਾਂ ਸੁਣਕੇ ਮਨ ਬਹੁਤ ਦੁਖੀ ਹੋ ਗਿਆ ਪਰਮਾਤਾ ਤੇਰੇ ਨਾਲ ਰਹਿਣ

  • @gurbajmaan9605
    @gurbajmaan9605 5 ปีที่แล้ว +81

    ਸਾਬ੍ਹ ਪਨਗੋਟੇ ਵਾਲੇ ਦੀ ਕਲਮ ਨੂੰ ਸਲਾਮ

  • @abfg1655
    @abfg1655 5 ปีที่แล้ว +5

    ਬਿੱਟੂ ਵੀਰ ਤੇਰਾ ਬਹੁਤ ਧੰਨਵਾਦ ਜਿਹੜਾ ਇਕ ਗਰੀਬ ਇਨਸਾਨ ਨੂੰ ਦੁਨੀਆ ਦੀ ਨਜਰ ਕੀਤਾ ।ਬਾਕੀ ਮਿਰਜ਼ਾ ਸੰਗੋਵਾਲ ਨਾਲ ਕਰਤਾਰ ਰਮਲੇ ਨੇ ਵੀ ਇਹ ਹਾਲ ।ਹੀ ਕੀਤਾ

  • @balwantkaurchahal8382
    @balwantkaurchahal8382 ปีที่แล้ว +4

    ਬਹੁਤ ਹੀ ਵਧੀਆ ਲੱਗਾ ਵੀਰ ਪਨਗੋਟਾ ਦੀ ਇੰਟਰਵਿਊ ਵਿੱਚ ਬਹੁਤ ਹੀ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਿਆ ਇੱਕ ਸੱਚਾ ਸੁੱਚਾ ਗੀਤਕਾਰ ਤੇ ਗਾਇਕ ਹੈ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਤੁਹਾਡੀ ਮੇਹਨਤ ਨੂੰ ਜ਼ਰੂਰ ਫਲ ਲੱਗੇਗਾ ‌। ਬਿੱਟੂ ਚੱਕ ਵਾਲਾ ਦੇ ਵੀ ਵਧਾਈ ਦੇ ਹੱਕਦਾਰ ਹਨ ਜੋ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤੋਂ ਵਧੀਆ ਇਨਸਾਨਾਂ ਦੀਆਂ ਇੰਟਰਵਿਊ ਦਿਖਾਉਂਦੇ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।

  • @bikramjitsingh1201
    @bikramjitsingh1201 4 ปีที่แล้ว +4

    ਵਾਹਿਗੁਰੂ ਚੜਦੀਕਲਾ ਬਖਸ਼ੇ

  • @skproduction9758
    @skproduction9758 5 ปีที่แล้ว +9

    ਬਿੱਟੂ ਵੀਰ ਜੀ ਮੈਂ ਇੱਕ ਬੇਨਤੀ ਕਰਦਾਂ ਹਾਂ ਕਿ ਆਪਾਂ ਸਾਰੇ ਜੋ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਸਾਰੇ ਰਲ ਕੇ ਸਾਬ ਨੂੰ ਸੁਪੋਰਟ ਕਰੀਏ ਜੀ

  • @HarjeetSingh-di3hy
    @HarjeetSingh-di3hy 5 ปีที่แล้ว +196

    ਬਿੱਟੂ ਤੇਰਾ ਬਹੁਤ ਧੰਨਵਾਦ ਗਰੀਬ ਨੂੰ ਕੈਮਰੇ ਅੱਗੇ ਕੀਤਾ

  • @user-ee8fm7qn5s
    @user-ee8fm7qn5s 4 ปีที่แล้ว +6

    ਬਹੁਤ ਵਧੀਆ ਜੀ

  • @vinylRECORDS0522
    @vinylRECORDS0522 5 ปีที่แล้ว +3

    ਬਹੁਤ ਵਧੀਆ ਗੀਤ ਹੈ ਇਸ ਮੁੰਡੇ ਦੇ,ਜੱਟਾਂ ਦੇ ਦੁੱਖ ਦਰਦ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਹੈ ।ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ।

  • @sukhjeetchahal9236
    @sukhjeetchahal9236 5 ปีที่แล้ว +29

    ਰੋਣਾ ਅਾ ਗਿਅਾ ਅੈਡੇ ਵਧੀਅਾ ਗੀਤਕਾਰ ਦੇ ਅੈਡੇ ਮਾੜੇ ਹਾਲਾਤ ਬੱਲੇ ਪੰਜਾਬੀਓ ਲਾਹਨਤ ਅਾਪਣੇ ਤੇ

    • @majorbhullar2235
      @majorbhullar2235 5 ปีที่แล้ว +1

      SUKHJEET CHAHAL ਬਿਲਕੁਲ ਜੀ

    • @ManjeetKaur-rg6xe
      @ManjeetKaur-rg6xe ปีที่แล้ว

      Veer ji tusi likde te gaode rho asi spot vali asi meri liaa deni aa

  • @ravondarsingh1009
    @ravondarsingh1009 5 ปีที่แล้ว +37

    ਸਾਰੇ ਗੀਤਕਾਰਾ ਨੂੰ ਉਨਾ ਦੇ ਬਣਦੇ ਪੇਸੈ ਜਰੂਰ ਮਿਲਣੇ ਚਾਹੀਦੇ ਨੇ , ਕਿਉਕਿ ਵਧੀਆ ਗੀਤ ਲਿਖਣ ਵਾਸਤੇ ਜਿਨੀ ਮੇਹਨਤ ਕਰਨੀ ਪੈਂਦੀ ਆ ਏ ਤੇ ਗੀਤਕਾਰ ਨੂੰ ਪਤਾ ਹੁੰਦਾ ਆ, God bless you Brother

  • @harpreetrenu5994
    @harpreetrenu5994 3 ปีที่แล้ว +9

    ਬਹੁਤ ਵਧੀਆ ਗੀਤਕਾਰ
    ਸਾਬ ਜੀ ਪਨਗੋਟਾ ਜੀ

  • @HarpalSingh-sz5td
    @HarpalSingh-sz5td 5 ปีที่แล้ว +3

    ਸ਼ਾਬ ਵੀਰੇ ਵਾਹਿਗੁਰੂ ਤੇਰੀ ਮਿਹਨਤ ਦਾ ਮੁੱਲ ਜਰੂਰ ਮੋੜੇਗਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰਁਖੇ

  • @gururashianamusic4444
    @gururashianamusic4444 5 ปีที่แล้ว +101

    ਚੰਗਾ ਲਿਖਣ ਵਾਲੇ ਨੂੰ ਕੌਣ ਪੁੱਛਦਾ
    ਫੁਕਰੇ star ਵਾ ਏਥੇ

    • @rashamrauli7284
      @rashamrauli7284 5 ปีที่แล้ว +3

      Sachhi keha veer ji

    • @rashamrauli7284
      @rashamrauli7284 5 ปีที่แล้ว +2

      Aaj kall koi ni baah farda

    • @G1313S
      @G1313S 3 ปีที่แล้ว +1

      Galti stara di ni loka di aa...stara nu v star loka ne hi bnaya

  • @maankotbhaiwala1829
    @maankotbhaiwala1829 5 ปีที่แล้ว +27

    ਪੰਜਾਬੀ ਸੰਗੀਤਕਾਰੀ ਦਾ ਕੋਹਨੂਰ ਹੀਰਾ, ਸਾਬ ਪਨਗੋਟਾ

  • @aspalkalan7436
    @aspalkalan7436 4 ปีที่แล้ว +5

    ਵੀਰ।ਸਾਬ।ਰੱਬ।ਸੋਨੂ।ਤਰਾਕੀਦੇਬੇ👌👌✌✌

  • @Daske.WaleSahi
    @Daske.WaleSahi 5 ปีที่แล้ว +9

    ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦਾ ਬਹੁਤ ਵੱਡਾ ਹੰਕਾਰ ਆ ਏਸ ਵੀਰ ਸਾਬ ਪੰਨਗੋਟੇ ਦੇ ਗਾਣਿਆਂ ਅਤੇ ਇਹਦੇ ਕਰਕੇ ਚੜਾਈ ਹੋਈ ਤੇ ਹੁਣ ਏਸ ਵੀਰ ਨੂੰ ਟੁੱਟਾ ਜਿਹਾ ਗੀਤਕਾਰ ਕਹਿੰਦੇ ਆ ਹੰਕਾਰ ਵਾਲੇ ਦਾ ਹੰਕਾਰ ਰੱਬ ਛੇਤੀ ਹੀ ਲਾਹ ਦਿੰਦਾ

  • @dhaliwal5015
    @dhaliwal5015 4 ปีที่แล้ว +9

    ਬਾਈ ਜੀ ਹੌਸਲਾ ਨਾ ਹਾਰ ਸੱਚ ਲਿਖਣ ਵਾਲੇ
    ਦੀ ਰੱਬ ਦੇਰ ਨਾਲ ਹੀ ਸੁਣਦਾ ਹੈ
    ਜਿਹੜਾ ਰਾਤੋ ਰਾਤ ਬਣਦਾ ਸਟਾਰ
    ਬੰਦਾ ਨੀ ਰਹਿੰਦਾ ਕਿਸੇ ਕੰਮ ਦਾ

  • @maanharpreetsingh9921
    @maanharpreetsingh9921 5 ปีที่แล้ว +33

    ਬਹੁਤ ਦੁੱਖ ਹੋਇਆ ਬਾਈ ਦੇ ਹਾਲਾਤ ਵੇਖ ਕੇ।।

  • @chamkorsidhu737
    @chamkorsidhu737 5 ปีที่แล้ว +11

    ਸਾਬ ਵੀਰ ਤੇਰੇ ਫੈਨ ਆ ਬਾਈ ਤੁਸੀਂ ਆਪ ਗਾਉਣਾ ਸ਼ੁਰੂ ਕਰੋ ਸੋਡੇ ਨਾਲ ਆ

  • @jgillsardulewala2404
    @jgillsardulewala2404 5 ปีที่แล้ว +94

    ਕੱਲੇ ਗੀਤ ਸੁਣਕੇ ਕਲਾਕਾਰਾ ਤੇ ਯਕੀਨ ਨਾ ਕਰਿਆ ਕਰੋ, ਕੀ ਜੇ ਗੀਤ ਵਧੀਆ ਤਾਂ ਸੋਚ ਵੀ ਚੰਗੀ ਹੋਊ ਆ ਸਾਬ ਬਾਈ ਦੀ ਗੱਲ ਸੁਣਕੇ ਅੱਖਾ ਭਰ ਆਈਆ , ਬਹੁਤ ਮਾੜਾ ਹੋਇਆ ਵੀਰ ਨਾਲ ਵੱਧ ਸਾਥ ਦਿਉ ਵੀਰ ਦਾ ਸਾਰੇ, ਵਾਹਿਗੁਰੂ ਜੀ ਮੇਹਰ ਕਰਿਉ ਵੀਰ ਤੇ 🙏🙏🙏🙏

    • @punjabproduction9643
      @punjabproduction9643 5 ปีที่แล้ว +1

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 th-cam.com/video/2m8rzznYUCE/w-d-xo.html

    • @jgillsardulewala2404
      @jgillsardulewala2404 5 ปีที่แล้ว

      @@geetkaarjaggamirkachana1382 ਮੈ ਵੀ ਲਿਖਦਾ ਵੀਰ ਗੀਤ

    • @gurisindhi2077
      @gurisindhi2077 5 ปีที่แล้ว

      ਸਾਬ ਵੀਰ ਜੀ ਤੁਹਾਡੀ ਆਵਾਜ਼ ਬਹੁਤ ਸੁਹਣੀ ਆ ,ਤੁਸੀਂ ਜਰੂਰ ਗੀਤ ਬੋਲਿਆ ਕਰੋ

  • @gurpalsingh5511
    @gurpalsingh5511 5 ปีที่แล้ว +44

    ਵੀਰ ਜੀ ਤੁਸੀ ਬੁਹਤ ਆਮੀਰ ਹੋ ਤੁਹਾਡੇ ਕੋਲ ਸੱਚ ਹੈ

  • @singhsuraj1599
    @singhsuraj1599 5 ปีที่แล้ว +44

    ਵਾਹਿਗੁਰੂ ਮੇਹਰ ਕਰੇ,ਬਹੁਤ ਵਧੀਆ ਬਿੱਟੂ ਵੀਰ

    • @SagarRai-899
      @SagarRai-899 ปีที่แล้ว

      Bai saab sachi Rona aa giya

    • @SagarRai-899
      @SagarRai-899 ปีที่แล้ว

      Bai sachi gall likhi hai

  • @gurbatth7528
    @gurbatth7528 5 ปีที่แล้ว +2

    ਬਿੱਟੂ ਵੀਰ ਵਧੀਅਾ ੳੁਪਰਾਲਾ ਸਾਬ ਦੀ ਗੱਲ ਪੇਸ਼ ਕੀਤੀ ਤੁਸੀਂ

  • @babbusinghbabbu2935
    @babbusinghbabbu2935 4 ปีที่แล้ว +1

    ਬਿੱਟੂ ਤੇ ਸਾਬ ਜੀ ਦੀ ਗੱਲ ਬਾਤ ਬਹੁਤ ਬਦੀਆਂ ਲੱਗੀ ਧੰਨਵਾਦ ਵੀਰ ਜੀ

  • @lakshmehra7636
    @lakshmehra7636 5 ปีที่แล้ว +87

    ਭਰਾਵਾਂ ਰੋਣਾ ਆ ਗਿਆ ਸੱਚੀ
    ਼੍,,,,,,ਗਾਉ ਵੀਰ ਤੁਸੀਂ ਬਾਬਾ ਨਾਨਕ ਜੀ ਭਲੀ ਕਰਣ ਗੇ

    • @mithusingh2703
      @mithusingh2703 2 ปีที่แล้ว

      ਤੈਨੂੰ ਸਾਬ ਸਾਹਿਬ ਹੀ ਤਾਰੂ ਰਖ ਭਰੋਸਾ ਸਾਹਿਬ ਤੇ

  • @paramhitech80
    @paramhitech80 5 ปีที่แล้ว +114

    ਪੰਜਾਬੀ ਵਿਚ ਬੜੀ ਤਾਕਤ ਹੈ, ਸਮਾਂ ਆਵੇਗਾ ਵੀਰ ਤੇਰਾ ਵੀ
    ਹੌਂਸਲਾ ਨਾ ਛੱਡੀ ।

  • @anilisher7058
    @anilisher7058 5 ปีที่แล้ว +5

    ਸਾਬ ਵੀਰੇ ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਤੁਹਾਡੇ ਤੇ

  • @avtarsinghchanne5720
    @avtarsinghchanne5720 ปีที่แล้ว

    ਸਾਬ ਪਨਗੋਟਾ ਇਕ ਸਿਰੇ ਦਾ ਗੀਤਕਾਰ ਹੋਣ ਦੇ ਬਾਵਜੂਦ ਵੀ ਜੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਬਹੁਤ ਦੁੱਖ ਦੀ ਗੱਲ ਹੈ।

  • @ritukharbanda4437
    @ritukharbanda4437 ปีที่แล้ว +1

    ਗਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੀਤਕਾਰ ਦਾ ਬਣਦਾ ਹੱਕ ਓਸ ਨੂੰ ਜਰੂਰ ਦਿਉ ਕਿਉੰ ਕਿ ਇਕ ਗੀਤਕਾਰ ਕਰਕੇ ਹੀ ਕੋਈ ਗਾਇਕ ਬਣਦਾ ਹੈ ਬਸ ਫ਼ਰਕ ਇਹਨਾਂ ਹੀ ਹੈ ਕਿ ਗੀਤਕਾਰ ਪਰਦੇ ਦੇ ਪਿੱਛੇ ਰਹਿ ਜਾਂਦਾ ਤੇ ਗਾਇਕ ਪਰਦੇ ਸਾਮਣੇ ਆ ਜਾਂਦਾ ਬਸ ਗਰੀਬਮਾਰ ਨਾ ਕਰੋ ਗੀਤਕਾਰ ਦਾ ਸੋਹਣਾ ਗੀਤ ਲਿਖਿਆ ਹੋਣ ਕਰਕੇ ਹੀ ਗਾਇਕ ਦੀ ਗੁੱਡੀ ਅਸਮਾਨ ਚੜ੍ਹਦੀ ਹੈ ਬਾਕੀ ਉਸ ਰੱਬ ਦੇ ਹੱਥ ਜੋ ਉਸ ਨੂੰ ਮਨਜ਼ੂਰ 🙏🙏🙏🙏

  • @sattidhaliwal2156
    @sattidhaliwal2156 5 ปีที่แล้ว +30

    ਵੀਰੇ ਦੀ ਕਲਮ ਦਾ ਮੈ ਦਿਲੋਂ ਫ਼ੈਨ ਆ

  • @sattaanmulla2096
    @sattaanmulla2096 5 ปีที่แล้ว +45

    ਬਾਈ ਰੁਹ ਖੁਸ ਹੋ ਗਈ ਤੁਹਾਨੂੰ ਵੇਖ ਕੇ ਬਾਈ ਮੇਰੀ ਉਮਰ ਵੀ ਰੱਬ ਤੁਹਾਨੂੰ ਲਾ ਦੇਵੇ

    • @gsdakha3763
      @gsdakha3763 5 ปีที่แล้ว

      ਬਹੁਤ ਵਧੀਅਾ ਵਿਚਾਰ ਹੈ ਜੀ

  • @baljindersonu706
    @baljindersonu706 5 ปีที่แล้ว +3

    ਵੱਡੀ ਸੋਚ ਦਾ ਮਾਲਕ ਏ ਵੀਰ ਪਨਗੋਟਾ ਪਰ ਫਰੀ ਚ ਗੀਤ ਲਖਵਾ ਕੇ ਨਾਲ ਕੱਮ ਵੀ ਕਰਾ ਕੇ ਅਗਲੇ ਨੂੰ ਲੱਤ ਮਾਰਤੀ
    ਪਰ ਏਥੇ ਦੁਨੀਆਂ ਨੂੰ ਬਣਾਉਣ ਵਾਲੇ ਵੀ ਲੋਕ ਨੇ ਤੇ ਨੀਵੇਂ ਕਰਨ ਵਾਲੇ ਵੀ ਅਗਲੇ ਦਾ ਬਣਦਾ ਹੱਕ ਮਿਲਣਾ ਚਾਹੀਦਾ ਓਹਨੂੰ ਦੇਓ ਰੰਧਾਵਾ ਭਰਾਵੋਂ।

  • @singhsandhu5813
    @singhsandhu5813 5 ปีที่แล้ว +64

    ਬਿੰਟੂ ਵੀਰ ਜੀ ਤੁਹਡਾ ਬਹੁਤ ਧੰਨ ਵਾਦ ਸਾਬ ਵੀਰ ਜੀ ਤੁਹਡੇ ਨਾਲ ਆ

  • @manpreetdhaliwal1526
    @manpreetdhaliwal1526 5 ปีที่แล้ว +1

    ਬਿੱਟੂ ਬਾਈ ਆਪ ਦਾ ਬਹੁਤ ਧੰਨਵਾਦ ਵੀਰ ਦੀ ਪਹਿਚਾਣ ਕਰਾਈ ਸਭ ਨਾਲ ਤੇ ਉਹਨਾਂ ਦੇ ਹਲਾਤਾਂ ਤੇ ਚਾਨਣਾ ਪਾਇਆ

  • @cartoons702
    @cartoons702 5 ปีที่แล้ว +11

    ੲਿਹਨਾ ਗਾੲਿਕਾ ਨੂੰ ਸਰਮ ਨੀ ਅਾਓਦੀ ਵੀਰ ਤੋ ਹਿੱਟ ਹੋ ਕਿ ੲਿਸ ਬਾਰੇ ਕੁਜ ਨੀ ਸੋਚਿਅਾ ੲੇਨੇ ਸੋਹਨੇ ਗੀਤ ਅਾ ਵੀਰ ਦੇ ਵਾਹਿਗੁਰੂ ਕਿਰਪਾ ਕਰੇ ਵੀਰ ਤੇ.😭😭😭😭

  • @balvirlandra7727
    @balvirlandra7727 5 ปีที่แล้ว +3

    ਸਾਬ ਸਾਬ ਸਾਬ ਚੰਗਾ ਚੰਗਾ ਚੰਗਾ

  • @amritsarpunjabbaggusohi3989
    @amritsarpunjabbaggusohi3989 5 ปีที่แล้ว +289

    ਹਰਜੀਤ ਹਰਮਨ ਬਹੁਤ ਵਧੀਆ singer ਹੈ ਸਾਬ ਭਾਜੀ ਉਹਨਾਂ ਨੂੰ ਮਿਲੋ ਰੱਬ ਤੁਹਾਡੀ ਮਦਦ ਜ਼ਰੂਰ ਕਰੂਂ ਗਾਂ

    • @Sandeepsonuu
      @Sandeepsonuu 5 ปีที่แล้ว +14

      Han jodi sahi ban sakdi , harman kol pargat warga geetkar nahin riha, tey is veer kol harman warga singer nahin

    • @rabdabanda8355
      @rabdabanda8355 5 ปีที่แล้ว +3

      Saab veer tusi harjeet harman nu jaroor milo

    • @punjabproduction9643
      @punjabproduction9643 5 ปีที่แล้ว +4

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 th-cam.com/video/2m8rzznYUCE/w-d-xo.html

    • @majorkumarmanjit4572
      @majorkumarmanjit4572 5 ปีที่แล้ว +3

      ਸॅਚੇ ਗਾਣੇ ਦੇ ਲਫਜ ਗਾੳੁਣ ਨਾਲ ਸਾਬ ਸॅਚੇ ਇਨਸਾਨ ਗਾੳੁਣ ਵਾਲੇ ਨਹੀ ਬਣੇ

    • @laddiladhemundewala953
      @laddiladhemundewala953 5 ปีที่แล้ว +2

      Shai

  • @bedilsingh3725
    @bedilsingh3725 5 ปีที่แล้ว

    ਸਾਬ ਵੀਰੇ ਹੋਸਲਾ ਰੱਖ ਰੱਬ ਘਰ ਦੇਰ ਹੈ ਹਨੇਰ ਨਹੀਂ ਗੀਤਕਾਰ ਨੂੰ ਜਿਉਂਦੇ ਜੀਅ ਕੋਈ ਨਹੀਂ ਪੁੱਛਦਾ ਮਰਿਆ ਤੋ ਬਾਅਦ ਮੇਲੇ ਲਾਉਦੇ ਨੇ ਲੋਕ

  • @lakhveerjawandajiwan8580
    @lakhveerjawandajiwan8580 2 ปีที่แล้ว

    ਬਿੱਟੂ ਬਾਈ ਵਧੀਆ ਪੱਤਰਕਾਰ ਆ ਤੂੰ ਜੋ ਸੱਚ ਆ ਨਹੀਂ ਤਾਂ ਸਾਰੇ ਫੇਮ ਦੇ ਭੁੱਖੇ ਆ

  • @chettudhaliwal5483
    @chettudhaliwal5483 5 ปีที่แล้ว +75

    ਸਾਬ ਪਨਗੋਟਾ ਗੀਤਕਾਰੀ ਦਾ ਹੀਰਾ
    ਤੇਰਾ ਦਿਲ ਬੜਾ ਅਮੀਰ ਆ

    • @jamesbelow2750
      @jamesbelow2750 5 ปีที่แล้ว +1

      S Deep ਗੀਤ ਕਾਰਾ ਨੂੰ ਐਗਰੀਮੈਟ ਕਰਨਾ ਚਾਹੀਦ ਸਟੇਜ ਵਿੱਚੋਂ ਹਿੱਸਾ ਲੇਣਾ ਚਾਹੀਦਾ

    • @chettudhaliwal5483
      @chettudhaliwal5483 5 ปีที่แล้ว

      @@jamesbelow2750ਬਿਲਕੁਲ ਸਹੀ ਕਿਹਾ ਜੀ।

  • @7bhullar518
    @7bhullar518 5 ปีที่แล้ว +54

    ਹੌਸਲਾਂ ਨਾਂ ਛੱਡੀ ਵੀਰ ਪ੍ਮਾਤਮਾਂ ਤੇਰੇ ਨਾਲ ਹੈ..ਹਰਜ਼ੀਤ ਹਰਮਨ ਨੂੰ ਮਿਲੋ ਜ਼ਰੂਰ ਵੀਰ

  • @makhankalas660
    @makhankalas660 5 ปีที่แล้ว +29

    ਬਿੱਟੂ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਸਾਬ ਪਗਨੋਟਾ ਦੇ ਤੱਕ ਪਹੁੰਚ ਕੀਤੀ ਹੈ,

    • @punjabproduction9643
      @punjabproduction9643 5 ปีที่แล้ว

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 th-cam.com/video/2m8rzznYUCE/w-d-xo.html

  • @mahanbirsandhu583
    @mahanbirsandhu583 5 ปีที่แล้ว +8

    ਵਾਹਿਗੁਰੂ ਮਿਹਰ ਕਰੇ ਵੀਰ ਉੱਤੇ ਤੇ ਵੀਰ ਨੂੰ ਹਮੇਸ਼ਾਂ ਚੜਦੀ ਕਲ੍ਹਾ ਚ ਰੱਖੇ

  • @JaySingh-po4ie
    @JaySingh-po4ie 5 ปีที่แล้ว +9

    ਸਭਿਆਚਾਰ ਦਿਖਾਤਾ ਰੰਧਾਵਾ ਭਰਾਵਾਂ ਨੇ ਬਹੁਤ ਸੱਭਿਆਚਾਰਕ ਗਾਲਾਂ ਕੱਢ ਕੇ ।

  • @user-jn2sv4ti2n
    @user-jn2sv4ti2n 5 ปีที่แล้ว +7

    ਬਹੁਤ ਮਾੜੀ ਕੀਤੀ ਤੁਸੀਂ ਕੁਤਿਓ ਸਾਬ ਨਾਲ
    ਪਰ ਇਹ ਦੁੱਖ ਪਿਛੋਂ ਸੁੱਖ ਜਰੂਰ ਨਿਕਲੂਗਾ ☺

  • @ManmeetSandhu-Music
    @ManmeetSandhu-Music 5 ปีที่แล้ว +7

    ਰੰਧਾਵਾ ਹੋਣਾ ਨੇ ਬਹੁਤ ਗਲਤ ਕੀਤਾ ਵੀਰ ਸਾਬ ਨਾਲ ਉਹਦੀ ਰੋਟੀ ਪੱਕਣ ਚ ਉਹਦੀ ਸਹਾਈਤਾ ਨੀ ਕੀਤੀ ਫੇਰ ਹੋਇਆ ਸੱਚ ਈ ਚੱਲ ਹੀ ਜਾਊਗਾ ਅੱਜ ਨਹੀ ਤਾ ਕੱਲ,,,,, ਸਾਬ ਹੁਣ ਚੰਗੀ ਕਰੇ ਤਾ ਉਹਨਾਂ ਨੂੰ ਕਦੇ ਗੀਤ ਨਾ ਦਵੇ ਨਲਕਿਆ ਨੂੰ ਉਹਦਾ ਆਪੇ ਪਾਣੀ ਸੁੱਕ ਜਾਣਾ ਏ,,,, ਵੀਰ ਤੂੰ ਆਪ ਲਿਖ ਤਾ ਗਾ ਅਸੀ ਨਾਲ ਹਾ ਤੇਰੇ ਸਪੌਟ ਕਰਾਗੇ ਫੁੱਲ,,, ਵਾਹਿਗੁਰੂ ਦੀ ਘਰ ਦੇਰ ਆ ਹਦੇਰ ਨਹੀ 🙏🙏🙏 ਜੇ ਉਹਨਾ ਤੇਰਾ ਨੀ ਬਣਾਇਆ ਤੇ ਬਣਨਾ ਉਹਨਾ ਦਾ ਵੀ ਨਹੀਂ,, ਆਪੇ ਦੇਖ ਲਈ ਅੱਖੀ ਬੜੇ ਚਵਲ ਬੰਦੇ ਨਿਕਲੇ ਆ ਯਾਰ ਓ ਉਝ ਤਾ ਬਹੁਤ ਗੱਲਾਂ ਕਰਦੇ ਆ ਅਸੀ ਇਝ ਕਰਦਾਗੇ ਅਸੀ ਇਝ,, 😢😢 ਕੋਈ ਨਾ ਵੀਰ ਦਿਲ ਨੀ ਸ਼ੱਡਣਾ ਅਸੀ ਤੇਰੇ ਨਾਲ ਹਾ ਵਾਹਿਗੁਰੂ ਤੈਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ 🙏🙏ਸਾਬ ਵੀਰ 🙏🙏 ਸੱਚੀ ਯਾਰ ਇੰਟਰਵਿਊ ਸੁਣਦਾ ਸੁਣਦਾ ਦੋ ਤਿੰਨ ਵਾਰ ਰੋਇਆ ਹਾ 😢😭ਵੀਰ ਦੇ ਹਲਾਤ ਦੇਖਕੇ ਵਾਹਿਗੁਰੂ ਮੇਹਰ ਕਰੇ ਸਭਨਾ ਤੇ 🙏
    ਰਿੰਮੀ ਰੰਧਾਵਿਓ ਯਾਦ ਰੱਖਿਓ ਗਰੀਬ ਦੀ ਹਾਅ ਲੱਗ ਜਾਦੀ ਆ ਤੇ ਲੈਕੇ ਬਹਿ ਜਾਦੀ ਆ ਲਿਖ ਲਵੋ ਚਾਹੇ ਤੁਸੀ ਅੱਜ ਵੀ ਫੇਲ ਹੋ ਤੇ ਕੱਲ ਵੀ,, 😢😢🙏

  • @hardeepsingh-kr3zk
    @hardeepsingh-kr3zk 5 ปีที่แล้ว +6

    ਕਲਾਕਾਰ ਸਾਰੇ ਕੁਝ ਮਿਲਕੇ ਕਰੌ ਵੀਰ

  • @makingyourlifeparwanaji7811
    @makingyourlifeparwanaji7811 5 ปีที่แล้ว +2

    ਮਾਲਿਕ ਬਿੱਟੂ ਵੀਰ ਅਤੇ ਸਾਬ ਪਨਗੋਟਾ ਨੂੰ ਚੜਦੀ ਕਲਾ ਬਖਸੇ

  • @amansidhudeepsidhu4760
    @amansidhudeepsidhu4760 5 ปีที่แล้ว +2

    vry nice person rabb tuhanu traki bakshe

  • @jagrajbhullar2495
    @jagrajbhullar2495 5 ปีที่แล้ว +51

    ਵੀਰ ਮੈ ਪੱਟੀ ਦਾ ਰਹਿਣ ਵਾਲਾ ਮੈਨੂੰ ਪਤਾ ਸਾਬ ਬਹੁਤ ਹੀ ਚੰਗਾ ਬੰਦਾ ਏ

  • @sarblehar9168
    @sarblehar9168 5 ปีที่แล้ว +9

    ਜੋ ਵੀ ਬੋਿਲਆ ਸੱਚ ਬੋਿਲਆ ਸਾਬ ਪੰਨਗੋਟਾ 🙏🏻

  • @sidhubhainiaala5322
    @sidhubhainiaala5322 5 ปีที่แล้ว +22

    ਗੀਤਕਾਰ ਤਾ ਬਾਈ ਵਧੀਆ ਹੈ ਹੀ ਅਵਾਜ ਵੀ ਬਹੁਤ ਵਧੀਆ

  • @randeepsingh2789
    @randeepsingh2789 5 ปีที่แล้ว +1

    ਪਨਗੋਟਾ ਸਾਬ ਤੁਹਾਡੀ ਕਲਮ ਦੇ ਕੀ ਕਹਿਨੇ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖਣਗੇ

  • @MALHIBALRAJSINGH-yp8ml
    @MALHIBALRAJSINGH-yp8ml ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਸਾਬ ਭਾਜੀ ਤੇ,,,

  • @SandeepSingh-ot4su
    @SandeepSingh-ot4su 3 ปีที่แล้ว +3

    ਰਬ ਤੇਰੀ ਚੜ੍ਹਦੀ ਕਲਾ ਕਰੇ ਵੀਰ 🙏🙏🙏🙏

  • @harpreetrenu5994
    @harpreetrenu5994 3 ปีที่แล้ว +4

    ਬਹੁਤ ਵਧੀਆ ਗਾਉਣੇ ਓਹ ਬਾਈ ਜੀ

  • @virkrecords1
    @virkrecords1 5 ปีที่แล้ว +18

    ਸਾਬ ਹੀਰਾ ਬੰਦਾ ੲੇ

    • @punjabproduction9643
      @punjabproduction9643 5 ปีที่แล้ว

      ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 th-cam.com/video/2m8rzznYUCE/w-d-xo.html

  • @JaswantSingh-yl1br
    @JaswantSingh-yl1br 2 ปีที่แล้ว +2

    ਕਲਾਕਾਰ ਲੱਖਾਂ ਕਮਾਉਦੇ ਨੇ ਜੇ ਇਹੋ ਜਿਹੇ ਗਰੀਬ ਗੀਤਕਾਰ ਨੂੰ ਆਪਣਾ ਬਣਦਾਹੱਕ ਦਿਤਾੱ ਜਾਵੇ ਤਾਂ ਕੋਈ ਘਾਟਾ ਨੀ ਪੈਣ ਲੱਗੇਆ

  • @ekamsingh9430
    @ekamsingh9430 5 ปีที่แล้ว +1

    ਧੋਖਾ ਕੀਤਾ ਵੀਰੇ ਨਾਲ ਵੀਰੇ ਹੌਸਲਾ ਰੱਖਣਾ ਵੀਰੇ ਹੱਕ ਮਿਲੇ ਚਾਹੀਦਾ ਹੈ

  • @fariadmohammad3424
    @fariadmohammad3424 5 ปีที่แล้ว +54

    ਸਾਬ ਵੀਰ ਗੀਤ ਤਾ ਕਢ ਫੁਲ ਸਪੋਰਟ ਕਰਾਂਗੇ

  • @ritukharbanda4437
    @ritukharbanda4437 ปีที่แล้ว +2

    ਇਕ ਜ਼ਰੂਰੀ ਗੱਲ ਤੁਸੀਂ ਤੇ ਤੁਹਾਡੇ ਗੀਤ ਬੋਹਤ ਵਧੀਆ

  • @pb_0386
    @pb_0386 5 ปีที่แล้ว +41

    ਸਪੋਟ ਕਰੋ ਸਾਰੇ ਬਾਈ ਨੂੰ ਸਾਰੇ...

  • @HardeepSingh-ih4lw
    @HardeepSingh-ih4lw 2 ปีที่แล้ว

    ਰੱਬ ਖ਼ੁਸ ਰੱਖੈ ਵੀਰ ਨੂੰ ਬਹੁਤ ਸੋਹਣਾ ਲਿਖਦਾ ਵੀਰ ਤੇ ਗੁਓਦਾ ਵੀਰ

  • @shubdeep007
    @shubdeep007 5 ปีที่แล้ว

    ਵੀਰੇ same ਹਾਲਾਤ ਮੇਰੇ ਘਰਦੇ ਨੇ,ਮੈਂ ਵੀ ਗੀਤਕਾਰ ਆ ,ਪਰ ਏਨਾ ਹਾਲਾਤਾਂ ਕਰਕੇ ਹੀ ਕਿਸੇ ਨਾਲ ਜਾਣ ਪਹਿਚਾਣ ਨਾ ਹੋਣ ਕਰਕੇ ਮੈਂ ਵੀ ਐਦਾਂ ਹੀ ਰੁਲ ਰਿਹਾ।ਗਰੀਬਾਂ ਦਾ ਕੋਈ ਨੀ ਏਥੇ ਵੀਰੇ ਪੈਸੇ ਵਾਲਿਆ ਦੀ ਪੁੱਛ ਬੱਸ ਚਾਹੇ ਉਹ ਕੁਸ਼ ਵੀ ਲਿਖੀ ਜਾਣ

  • @kalagill6165
    @kalagill6165 5 ปีที่แล้ว +3

    ਬਾਈ ਚੰਗਾ ਟਇਮ ਜਰੂਰ ਆਉਗਾ

  • @hardeepsinghhappy7713
    @hardeepsinghhappy7713 5 ปีที่แล้ว +6

    ਸਾਬ ਪੰਨਗੋਟੇ ਵਾਲਾ ਸੁਭਾਅ ਦਾ ਫਕਰ ਹੀ ਏ

  • @manjinderdhaliwal9476
    @manjinderdhaliwal9476 5 ปีที่แล้ว +9

    ਸਾਬ ਪਨਗੋਟਾ ਵਾਕਿਆ ਈ ਸਾਬ ਆ

  • @sarwanbajwa8074
    @sarwanbajwa8074 5 ปีที่แล้ว +1

    ਸਾਹਿਬ ਪਨਗੋਟਾ ਇੱਕੋ ਈ ਏ ਅਮੀਰ ਤੇ ਦੁਨਿਆ ਤੇ ਬਥੇਰੇ ਫਿਰਦੇ ਨੇ ।

  • @nirmalsingh2288
    @nirmalsingh2288 2 ปีที่แล้ว

    ਰੰਧਾਵਾ ਭਰਾਵਾਂ ਨੇ ਇਹ ਕਹਾਵਤ ਸਿੱਧ ਕਰ ਦਿੱਤੀ ਕਿ ਜੱਟ ਅਤੇ ਟਿੰਡ ਦਾ ਕੋਈ ਇਤਬਾਰ ਨਹੀਂ ਕਿ ਕਦੋਂ ਰੁੜ ਜਾਵੇ।ਲੱਖ ਦੀਆਂ ਲਾਹਨਤਾਂ ਇਹਨਾਂ ਨੂੰ

  • @jagdishmahal1832
    @jagdishmahal1832 5 ปีที่แล้ว +121

    ਬਾਈ ਜੀ ਹਰਜੀਤ ਹਰਮਨ ਤੇ ਪੰਮਾ ਡੂਮੇਵਾਲ ਨਾਲ ਮਿਲੋ ਸੋਡੀ ਜੋੜੀ ਸਿਰਾ ਬਣੂ

    • @lakhisingh2314
      @lakhisingh2314 5 ปีที่แล้ว

      Jagdish Mahal pamma khud likhda bro hrjit shi a hm

    • @jobansandhu6725
      @jobansandhu6725 5 ปีที่แล้ว +1

      Veer g ek din tuvadi vdi khoti te car v hovegi sache bande di jit hundi aa

  • @robinbajwa2334
    @robinbajwa2334 5 ปีที่แล้ว +60

    ਹਾਂ ਜੀ ਹਰਮਨ ਵੀਰ ਬਹੁਤ ਵਦੀਆ ਗਾਇਕ ਉਨਾ ਨੂੰ ਮਿਲੋ ਪਰਮਾਤਮਾ ਤੁਹਾਡਾ ਸਾਥ ਦੇਵੇਗਾ

  • @pkmobilecare9329
    @pkmobilecare9329 5 ปีที่แล้ว

    ਬਾਈ ਯਾਰ ਮੈਂ ਰੰਧਾਵਾ ਬ੍ਰਦਰਜ਼ ਦਾ ਬਹੁਤ ਵੱਡਾ ਫੈਨ ਸੀ ਪਰ ਸਾਬ ਨੂੰ ਟੁੱਟਾ ਲੇਖਕ ਕਿਹਾ ਇਹ ਗਲਤ ਗਲ ਹੈ

  • @jassadhillon9450
    @jassadhillon9450 5 ปีที่แล้ว

    ਬਾੲੀ ਰੱਬ ਜਰੂਰ ਸੁਣੂ ਤੁਹਾਡੀ ਮੈ ਵਾਦਾ ਕਰਦਾ .. ਤੇ ਅਰਦਾਸ ਵੀ

  • @sukhmansingh5766
    @sukhmansingh5766 5 ปีที่แล้ว +30

    ਵਾਹਿਗੁਰੂ ਜੀ ਮੇਹਰ ਕਰਨ ਪਨਗੋਟਾ ਵੀਰ ਉੱਤੇ

    • @rajbeersingh4628
      @rajbeersingh4628 5 ปีที่แล้ว

      ਵਾਹਿਗੁਰੂ ਜੀ ਮੇਹਰ ਕਰਨ ਪਨਗੋਟਾ ਵੀਰ ੳੁੱਤੇ

  • @sukhajassal2845
    @sukhajassal2845 5 ปีที่แล้ว +88

    ੲਿਹ ਵੀਰ ਰਵਿਦਾਸੀਅਾ ਕੋਮ ਨਾਲ ਸੰਬੰਧ ਰੱਖਦਾ .ਤੇ ਦੁੱਖ ਸਾਡੇ ਜਿੰਮੀਦਾਰਾ ਦੇ ਦਸਦਾ

    • @truckergurpal823
      @truckergurpal823 5 ปีที่แล้ว +3

      Salute a is veer nu

    • @inderr_writer
      @inderr_writer 5 ปีที่แล้ว +3

      Nai veer eh sansi cast ni.sbnd rakhda wa...

    • @surinderkumar6203
      @surinderkumar6203 5 ปีที่แล้ว +1

      Love u brother

    • @villagevloger5429
      @villagevloger5429 5 ปีที่แล้ว +2

      Fer ki ho giya y

    • @thirteenrecords13
      @thirteenrecords13 5 ปีที่แล้ว +2

      Sukha gill eh ravidasia kaum naal saband rakhada tahi eh haal aa je koi jatt hunda ta tevi msg nai karna si.......jaat paat bahut aa punjabi industry ch.

  • @rinkubudhabaria6729
    @rinkubudhabaria6729 5 ปีที่แล้ว +24

    ਬਹੁਤ ਵਧੀਆ ਗੀਤ ਆ ਭਾਜੀ ਤੁਹਾਡੇ , ਬਹੁਤ ਸਿੰਗਰ ਨੇ ਚੰਗਾ ਗਾਉਣ ਵਾਲੇ , ਮੇਹਨਤ ਕਰੀ ਜਾਓ , ਬਾਬਾ ਜਰੂਰ ਫ਼ਲ ਦੇਵੇਗਾ

    • @ManjeetKaur-us8mt
      @ManjeetKaur-us8mt 2 ปีที่แล้ว

      L
      L DC YC TX ix Isaac Oz orc orc JC hydro pots OzZeuxis,a

    • @user-sz3eo1in4e
      @user-sz3eo1in4e 8 หลายเดือนก่อน

      ❤❤❤❤😂❤🎉❤😂❤

  • @RajuSingh-yk8jv
    @RajuSingh-yk8jv 4 ปีที่แล้ว +1

    ਲਾਹਨਤ ਏਹ ਰੰਮੀ ਵਰਗਿਆਂ ਦੇ

  • @kaladandiwal6207
    @kaladandiwal6207 5 ปีที่แล้ว +2

    ਸਲਾਮ ਵੀਰ ਜੀ

  • @LyricsLakhibrargaziana
    @LyricsLakhibrargaziana 5 ปีที่แล้ว +48

    ਮਰ ਜੋ ਸ਼ਰਮ ਨਾਲ ਰੰਧਾਵਿਉ ਐਨੀ ਮਾੜੀ ਵੀਰ ਨਾਲ ਟੁੱਟਿਆ ਗੀਤਕਾਰ ਕਿਹਾ ਪਰ ਉਹਨੇ ਫਿਰ ਵੀ ਮਾੜਾ ਨੀ ਕਿਹਾ ਜੇ ਤਾ ਉਹ ਅਾਪਣੇ ਪਿਉ ਦੇ ਆ ਤਾ ਸਾਬ ਦਾ ਹੱਕ ਦੇ ਕੇ ਮਾਫੀ ਮੰਗਣਗੇ ਸਾਬ ਤੋ ਤੇ ਲੋਕਾ ਤੋ ਜੇ ਹਰਾਮ ਦੇ ਹੋਏ ਫੇਰ ਤਾ ਪਤਾ ਹੀ ਐ

    • @dharmindersarpanch4184
      @dharmindersarpanch4184 2 ปีที่แล้ว

      ਵੀਰ ਜੋ‌ ਆਪਣੇ ਧਰਮ ਦੇ ਨਹੀਂ ਹੋਏ। ਉਹ ਹਰਾਮ ਦੇ ਤਾਂ ਕੀ ਉਸ ਤੋਂ ਵੀ ਵੱਡੇ ਚਵਲ ਹੋਣਗੇ। ਰੰਧਾਵੇ ਸਿੱਖ ਧਰਮ ਛੱਡ ਕੇ ਈਸਾ ਮਸੀਹ ਦੇ ਧਰਮ ਨੂੰ ਅਪਨਾਈ ਫਿਰਦੇ ਨੇ। ਸਾਬ ਪਨਗੋਟੇ ਵੀਰ ਦਾ ਉਹਨਾਂ ਕੀ ਸੋਚਣਾ ਸੀ

  • @manpreetdhaliwal1526
    @manpreetdhaliwal1526 5 ปีที่แล้ว +7

    ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵੀਰੇ ਵਾਹਿਗੁਰੂ ਜੀ ਆਪ ਨੂੰ ਤਰੱਕੀ ਤੇ ਖੁਸ਼ੀਆਂ ਬਖਸ਼ਿਸ਼ ਕਰੇ

  • @jaswindersinghlaad8297
    @jaswindersinghlaad8297 5 ปีที่แล้ว +53

    ਅਸਲੀ ਗੀਤਕਾਰ ਸਾਬ ਪਨਗੋਟਾ❤️👍

  • @Rahul_likhari
    @Rahul_likhari 5 ปีที่แล้ว +1

    22 ਤੂੰ ਬਹੁਤ ਸਬਰ ਰੱਖਿਆ ਮੇਰੇ ਕੋਲ ਸ਼ਬਦ ਨੀ ਹੈਗੇ ਕੇ ਕੀ ਲਿਖਾ ਤੇਰੇ ਬਾਰੇ ਬਸ ਏਹੀ ਕਹੂਗਾ
    ਸਬਰ ਤੋ ਵੱਡਾ ਕੋਈ ਹੱਥਿਆਰ ਨੀ ਮਾਲਕ ਜਰੂਰ ਮੁੱਲ ਪਾਉ ਤੇਰੀ ਮਹਿਨਤ ਦਾ

  • @baljitsingh3222
    @baljitsingh3222 6 หลายเดือนก่อน

    ❤❤ ਬਹੁਤ ਵਧੀਆ ਕਲਮ ਤੁਹਾਡੀ

  • @rajvirsinghrajvir2482
    @rajvirsinghrajvir2482 5 ปีที่แล้ว +39

    ਹਾਏ ਉਹ ਬਾਈ ਜਾਨ ਕਡ ਲੇ ਗਿਆ ◌⑅⃝●♡⋆♡LOVE♡⋆♡●⑅◌

  • @jatinsinghsingh5327
    @jatinsinghsingh5327 5 ปีที่แล้ว +4

    ਸਾਬ ਪਨਕੋਟਾ ਨੂੰ ਸਲੂਟ ਆ

  • @arshdeepkaur1656
    @arshdeepkaur1656 5 ปีที่แล้ว +3

    ਮੈਂ ਫੈਨ ਸੀ randhawa brothers ਦੀ ਪਰ ਇਹ video ਦੇਖ ਕੇ ਮੈਂ ਤੁਹਾਡੀ ਫੈਨ ਹੋਗੀ ਵੀਰ ਜੀ ਮੈਂ ਇਸ time ਤਾਂ ਤੁਹਾਡੇ ਲਈ ਕੁੱਝ ਨਹੀਂ ਕਰ ਸਕਦੀ ਪਰ ਮੈੰ ਤੁਹਾਡੀਆਂ videos ਹਰ ਜਗਾਹ Share ਜਰੂਰ ਕਰੂੰਗੀ ਤੇ ਅਰਦਾਸ ਕਰੂੰ ਵਾਹਿਗੁਰੂ ਜੀ ਤੁਹਾਡੀ ਮਿਹਨਤ ਦਾ ਫਲ ਜਰੂਰ ਦੇਣ ਤੁਹਾਨੂੰ।। Bai ਅਸੀਂ Randhawa brothers ਦੇ ਫੈਨ ਸਿਰਫ ਇਸ ਕਰਕੇ ਸੀ ਉਹ ਚੰਗਾ ਗਾਉਂਦੇ ਸੀ ਪਰ ਹੁਣ ਦੇਖ ਲਿਓ ਉਹ fail ਨੇ ਬਸ ਬਾਈ ਆਪ ਗਾਓਦੇ ਰਹੋ ਤੁਸੀਂ ਤੁਹਾਡੀ ਆਵਾਜ ਬਹੁਤ ਸੋਹਣੀ ਆ । ਅਸੀਂ ਹਮੇਸ਼ਾਂ ਤੁਹਾਡੇ ਨਾਲ ਆ ਵੀਰੇ ਜੇ ਤੁਹਾਡਾ Whatsapp ਨੰਬਰ ਹੈ ਤਾਂ plzz send me

  • @jagdishrajbains8613
    @jagdishrajbains8613 5 ปีที่แล้ว +2

    ਸਰ ਅਤ ਹੈ ਸਾਡਾ ਵੀਰ ਸਾਹਿਬ ਪਨਗੋਤਾ

    • @baldevbhullar2394
      @baldevbhullar2394 ปีที่แล้ว

      ਵਾਹਿਗੁਰੂ ਸਾਂਭ,ਪਨਗੋਟਾ ਵੀਰੇ ਬਹੁਤ ਵਧੀਆ ਗਾਉਂਦਾ ਲਿਖਾਰੀ ਤਾਂ, ਚੰਗਾ ਹੈ ਈ‌, ਗਾਇਕ ਉਸ ਤੋਂ ਵੀ ਵੱਧ, ਹੁਣ ਤਾਂ ਬੱਲੇ ਬੱਲੇ ਹੋ ਗਈ ਹੈ

  • @user-mj9cr9bx7p
    @user-mj9cr9bx7p 5 ปีที่แล้ว

    ਵੀਰ ਜੀ ਸਿੰਗਰ ਤੋ ਵੱਡਾ ਗੀਤਕਾਰ ਹਰ ਕੋਈ ਵੀਰ

  • @mpgill905
    @mpgill905 5 ปีที่แล้ว +14

    ਸਾਡੀ ਫੁੱਲ ਸਪੋਟ ਵਾ ਜੀ

  • @ravisher5588
    @ravisher5588 5 ปีที่แล้ว +9

    ਪ੍ਰਮਾਤਮਾ ਮੇਹਰ ਕਰੇਗਾ ਸਾਬ ਜੀ

  • @moneywithmanvir4655
    @moneywithmanvir4655 5 ปีที่แล้ว +7

    ਬਾਈ ਦੀ ਅਵਾਜ ਵੀ ਵਧੀਆ

  • @darshanrai5421
    @darshanrai5421 3 ปีที่แล้ว +1

    ਵਾਹਿਗੁਰੂ ਭਲੀ ਕਰੋ ਜੀ ਵੀਰ ਜੀ ਤੇ

  • @kakasuhavi857
    @kakasuhavi857 2 ปีที่แล้ว

    ਸੱਚ ਨੂੰ ਕੋਈ ਨਹੀਂ ਪੁੱਛਦਾ ਪੰਜਾਬ ਭਾਰਤ ਵਿੱਚ

  • @Dosanjh84
    @Dosanjh84 5 ปีที่แล้ว +57

    ਗਾਣੇ ਦੀ ਕਮਾਈ ਦਾ ਅੱਧਾ ਹਿੱਸਾ ਗੀਤਕਾਰ ਦਾ ਚਾਹੀਦਾ
    ਗੀਤਕਾਰ ਤੇ ਕਲਾਕਾਰ ਦੋਨਾ ਨਾਲ ਗਾਣਾ ਚੱਲਦਾ
    ਕਲਾਕਾਰ ਤੇ ਪੈਸਾ ਪੂਰਾ ਕਮਾਉਂਦਾ ਪਰ ਗੀਤਕਾਰ ਤੁਹਾਡੇ ਸਾਹਮਣੇ ਆ

  • @jazkonta8646
    @jazkonta8646 5 ปีที่แล้ว +22

    sohni kalam da malak bai god bless u

  • @jaswindersingh-dx1gd
    @jaswindersingh-dx1gd 5 ปีที่แล้ว +4

    ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖੇ

  • @parmpalmansa8099
    @parmpalmansa8099 5 ปีที่แล้ว

    ਸਹੀ ਫੈਸਲਾ ਹੁਣ ਹੋਵੇਗਾ ਕਿ ਕੀਹਦਾ ਸਰਦਾ ਪਰ ਹਮੇਸ਼ਾ ਗਲਤ ਨਾ ਲਿਖੀ ਵੀਰ ਇਮਤਿਹਾਨ ਰੱਬ ਵੀ ਲੈਦਾ

  • @harmantalwandi1848
    @harmantalwandi1848 ปีที่แล้ว +1

    Waheguru ji Mahier kare veer te🙏🙏🙏🙏🙏🙏🙏🙏🙏🙏🙏🙏

  • @shinderjcbs812
    @shinderjcbs812 5 ปีที่แล้ว +4

    22g ਹੋਸਲਾ ਰੱਖੋ ਰੱਬ ਮੇਹਰ ਕਰਨ ਗੇ