ਵੇਖੋ ਨਿਹੰਗ ਸਿੰਘਾਂ ਦੇ ਲਾਈਸੈਂਸ ਵਿੱਚ ਕੀ ਲਿਖਿਆ ਹੈ? ਕੀ ਸਿਰ ਤੋਂ ਮੋਨਾ ਵੀ ਕਿਰਪਾਨ ਪਹਿਨ ਸਕਦਾ ਹੈ?

แชร์
ฝัง
  • เผยแพร่เมื่อ 7 ก.ย. 2024
  • ਵੇਖੋ ਨਿਹੰਗ ਸਿੰਘਾਂ ਦੇ ਲਾਈਸੈਂਸ ਵਿੱਚ ਕੀ ਲਿਖਿਆ ਹੈ? ਕੀ ਸਿਰ ਤੋਂ ਮੋਨਾ ਵੀ ਕਿਰਪਾਨ ਪਹਿਨ ਸੱਕਦਾ ਹੈ? ਭਾਰਤ ਦੇ ਸੰਵਿਧਾਨ ਵਿੱਚ ਕਿਸਨੂੰ ਹੈ ਇਜਾਜ਼ਤ? ਖ਼ਾਸ ਗੱਲ ਬਾਤ, ਸਿੰਘੂ‌ ਬਾਰਡਰ।
    #NihangSinghs #NihangSikhs #AkaalNews #Kirpan #ShriSahib #indianconstitution #LatestNews #SikhNews #SikhlatestNews #NihangSinghJathebandiaa #SikhKom #AkaalChannel
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

ความคิดเห็น • 58

  • @aishmeenkaur7863
    @aishmeenkaur7863 3 ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਨਿਹੰਗ ਸਿੰਘ ਜਥੇਬੰਦੀਆਂ ਗੂਰੂ ਜੀ ਦੀਆਂ ਲਾਡਲੀਆਂ ਫੌਜਾਂ ਨੇ ਜ਼ਿੰਦਾਬਾਦ

    • @Gurwinder_singh_bagrian_pb57
      @Gurwinder_singh_bagrian_pb57 3 ปีที่แล้ว +1

      Dislike karn wale manuwadi lok 💯✍️🎤🔊✅ kush ni kar sakde manuwaadiyo tusi ✊🔥⚔️👑👈🖐️

  • @manpreetsingh8343
    @manpreetsingh8343 3 ปีที่แล้ว +20

    ਸਲੂਟ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ

  • @o.pgorakapoorpind6908
    @o.pgorakapoorpind6908 3 ปีที่แล้ว +23

    ਨਹਿਗ ਸਿੰਘ ਰਾਜਾ ਰਾਜ ਸਿੰਘ ਜੀ ਜ਼ਿੰਦਾਬਾਦ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਹਨ ਸਮਾਜ ਵਿਚ ਵਿਚਰਨ ਵਾਲੇ ਹਨ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਅਤੇ ਗਰੀਬਾਂ ਦੇ ਮਸੀਹਾ ਹਨ ਦੀਪ ਸਿੱਧੂ ਜਿੰਦਾਬਾਦ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @mangatsingh6701
    @mangatsingh6701 3 ปีที่แล้ว +16

    ਗੁਰੂ। ਦੇ।ਸਿਖੋ।ਨਿਹੰਗ ਸਿੰਘਾ।ਨੂੰ। ਸੇਵਾ
    ਦੇਵੋ।।ਗੁਰੂ। ਗੋਬਿੰਦ ਸਿੰਘ ਜੀ। ਨੇ।ਬਚਨ।ਦਿੱਤਾ ਹੈ। ਕਿ।ਨਿਹੰਗ ਸਿੰਘਾਂ ਨੂੰ। ਸੇਵਾ। ਦਿਤੀ।।ਗੁਰੂ। ਘਰ। ਮਨਜੂਰ। ਹੋਵੇਗੀ

  • @htcjohn2035
    @htcjohn2035 3 ปีที่แล้ว +11

    ਵਾਹਿਗੁਰੂ ਜੀ ਸਾਨੂ ਨਿਹੰਗ ਸਿੰਗਾ ਨੂੰ ਵਾਗ ਡੋਰ ਦੇ ਦੇਣੀ ਚਾਈ ਦੀ ਆ ਫੇਰ ਗਰੀਬ ਬਚੂ ਗਾ ਨਹੀਂ ਤਾਂ ਠੇਕੇ ਦਾ ਲੂਟ ਲੈਣ ਗੇ.

    • @ikodapasara8143
      @ikodapasara8143 3 ปีที่แล้ว

      ਅੱਛਾ ਸੋਂਹ ਖਾਏਂਗਾ ?

  • @singhamandeep5992
    @singhamandeep5992 3 ปีที่แล้ว +5

    waheguru ji sahmat bakshio murakh rrs walia nu🙏🙏

  • @Nihang.singh1988
    @Nihang.singh1988 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @premkaur7183
    @premkaur7183 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arshdeepvirk7314
    @arshdeepvirk7314 3 ปีที่แล้ว +3

    Dhan Dhan sahib Sri Guru Gobind Singh je mharaj ta Dhan Guru je da khalsa panth

  • @deepdeep2139
    @deepdeep2139 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balvirpal3101
    @balvirpal3101 3 ปีที่แล้ว +3

    Thanks for good reporting

  • @saravjitkaur7580
    @saravjitkaur7580 3 ปีที่แล้ว +2

    Wsheguru ji mehar kro ji

  • @user-bv8lu6gm1m
    @user-bv8lu6gm1m 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਮਾਤਮ ਕੀ ਮੌਜ ।। ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ।। ਉਏ ਲੇ ਜਾਰੇ ਉਇ ਲੇ ਗਾਡੇ ਤੇਰੀ ਗਤਿ ਦੋਊ ਨ ਪਾਈ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @ASingh1699k
    @ASingh1699k ปีที่แล้ว +1

    Ik hal azadi te Khalsa Raj 🙏🏼🦅

  • @arshsingh6699
    @arshsingh6699 3 ปีที่แล้ว +1

    Nahiang Singh baba ji guru ke ladli fauja hn ❣️
    Waheguru ji khalsa waheguru ji ki fateh 🙏🙏

  • @Sukhvindersingh1313-i2b
    @Sukhvindersingh1313-i2b 3 ปีที่แล้ว +8

    ਸਿੰਘ ਤਾ ਲੋਕਾ ਦੀ ਰਖਿਆ ਕਰਦੈ ਨੈ ਸਸਤਰ ਪਾਕੈ ਪਰ ਇਹੋ ਜਿਹਾ ਨੈ ਤਾ ਜੁਲਮ ਕਰਨਾ ਇਹ ਆਮ ਪਬਲਿਕ ਤੇ ਜੁਲਮ ਕਰਨ ਗੈ ਬੋਤ ਗਲਤ ਹੋ ਰਿਹਾ ਇਸ ਸਰਕਾਰ ਵਿੱਚ ਕਾਨੂਨ ਨਹੀਂ ਬਚਿਆਂ

  • @jogasingh8578
    @jogasingh8578 3 ปีที่แล้ว

    ਵਾਹਿਗਰੂ ਜੀ

  • @JasneetSingh-pf4cl
    @JasneetSingh-pf4cl 3 ปีที่แล้ว +2

    Waheguru ji

  • @ਪੰਜਾਬੀ_ਆ_ਗਏ_ਓਏ
    @ਪੰਜਾਬੀ_ਆ_ਗਏ_ਓਏ 3 ปีที่แล้ว +4

    ਅਸੀ ਕੁਝ ਉਪਰਾਲਾ ਕਰਦੇ ਹਾਂ

  • @gurnaamsingh9862
    @gurnaamsingh9862 3 ปีที่แล้ว +1

    ਨਿਹੰਗ ਸਿੰਘ ਫੌਜਾ ਚੜਦੀ ਕਲਾ ਦੀ ਫੌਜ

  • @ASingh1699k
    @ASingh1699k ปีที่แล้ว

    Baba ji Sikh kaum galam hai te bharat Sikh kaum da desh ni. Khalsa raj zindabad.

  • @user-bk8yo9zr4l
    @user-bk8yo9zr4l 2 ปีที่แล้ว +2

    ਸਿੱਖ ਕੌਮ ਦੇ ਦੁਸ਼ਮਣ ਨੇ ਚੈਨਲਾ ਵਾਲੇ ਲੋਕਾਂ ਸਿੱਖ ਕੌਮ ਦਾ ਅਸਲੀ ਚੈਨਲ US media international

  • @surinderkaur4312
    @surinderkaur4312 3 ปีที่แล้ว +3

    Waheguru ji ka Khalsa waheguru g ki Fateh ji amrat cchak ke singh sjaaeine shree Guru Gobind Singh maharaj ji ne kurbaniya ditiya shashastr Guru di diti hoee ha

  • @BalrajSingh-fm3sv
    @BalrajSingh-fm3sv 3 ปีที่แล้ว +1

    V good

  • @gurdeepsingh9733
    @gurdeepsingh9733 3 ปีที่แล้ว +3

    British government 1912 act given permission to Nahiang personal Hathiyar rakh sake hai ji blessing

  • @LakhwinderSingh-oc3tv
    @LakhwinderSingh-oc3tv 3 ปีที่แล้ว +1

    SINGH is king👑

  • @SatwantSingh-bd4ww
    @SatwantSingh-bd4ww 3 ปีที่แล้ว +1

    🙏🙏🙏

  • @jagdevsinghsingh3611
    @jagdevsinghsingh3611 3 ปีที่แล้ว

    Waheguru ji mehar kari

  • @SandeepSingh-hj6wb
    @SandeepSingh-hj6wb 3 ปีที่แล้ว +1

    Sare jane badh to badh dan kro nihang singha nu🙏🙏🙏

    • @ASingh1699k
      @ASingh1699k ปีที่แล้ว

      J edu azadi haq di gal krolo khalsa Raj kaamjab kro. Galam kauma da kush ni rehnda hunda.

  • @amriksingh9543
    @amriksingh9543 ปีที่แล้ว

    ਗਰੀਬ ਦੀ ਰੱਖਿਆ ਕਰੋ। ਗਾਂ ਸਾਡੀ ਕੋਈ ਮਾਂ ਨਹੀ ਉਹ ਇਕ ਪਸ਼ੂ ਆ।

  • @htcjohn2035
    @htcjohn2035 3 ปีที่แล้ว

    Singu border veer Ji

  • @majhawalasardar5000
    @majhawalasardar5000 3 ปีที่แล้ว

    Wahe guru g ka khalsa wahe guru g ka faatha duran d koi lodh nhi khoti nu laagma paa khoti ghodi🐴 nhi bandi 🐼💪💪💪

  • @gurdeepkour8985
    @gurdeepkour8985 2 ปีที่แล้ว +1

    Eh moone choone kirpana pai firen bale hi nihang singa de pekh vich dokha de ke guru gharain vich beadwia karde ne naal hi sikh kom de ityhaas ate baani vich te smaaj vich milavata krke sikh Identity nu khatam kri jandian ne naal hi sikh kom te bachia nu sikhi reality kolo door ate gumrah kri jandian ne 🚩🚩🚩🚩🚩🙏🙏🙏🙏🙏

  • @ਪੰਜਾਬੀ_ਆ_ਗਏ_ਓਏ
    @ਪੰਜਾਬੀ_ਆ_ਗਏ_ਓਏ 3 ปีที่แล้ว +2

    ਕਿਹੜਾ ਬਾਰਡਰ ਆ ਸਿੰਘ ਸਾਬ

  • @Khanowall
    @Khanowall ปีที่แล้ว

    ਹੁੱਣ ਤੇ ਅੱਮਲੀਆ ਨੂੰ ਬਾਣੇ ਦਿੱਤੇ ਜਾਦੇ ਤੇ ਹੱਥਿਆਰ ਵੀ ਪੰਜਾਬ ਵਿੱਚ ਸਿੱਖ ਆਪ ਅੱਮਲੀਆ ਨੂੰ ਕਿੱਰਪਾਨਾ ਪੱਵਾ ਰੱਹੇ ਬਾਣੀ ਬਾਅਦ ਵਿੱਚ ਆ ਜਾਊ ਆਖਦੇ ਹਨ

  • @baljinderkaur1488
    @baljinderkaur1488 3 ปีที่แล้ว +2

    Mona ja amart sak ka sasatr pa lave

    • @gurnaamsingh9862
      @gurnaamsingh9862 3 ปีที่แล้ว

      ਫੇਰ ਕੋਈ ਇਤਰਾਜ ਨਹੀ ਉਵੀ ਗੁਰੂ ਦਾ ਸਿੱਖ ਆ

  • @viadrandhawa5329
    @viadrandhawa5329 3 ปีที่แล้ว

    Har Sikh sare sastar rakh.sakda he

  • @gurdialchand8068
    @gurdialchand8068 3 ปีที่แล้ว

    ਗੁਰੁ ਕਬੀਰ ਬਾਣੀ। ਸੁਨਤ ਕਿਆ ਮੁਸਲਮਾਨ। ਔਰਤ ਕਿਆ

  • @NirmalSingh-is1xn
    @NirmalSingh-is1xn 3 ปีที่แล้ว

    Darbar sahib valay kithay lokio se odo johar dekhon da time se

  • @devindermann4549
    @devindermann4549 3 ปีที่แล้ว

    Ehna Nahing Singha ne apni dastar te trishul da nishan sajea h eh khanda sahib da nishan nhi. Benati h es nu budlo
    Wahe Guru ji ka khalsa shri wahe guru Ji ki Fateh 🙏

  • @sahibjotsingh1970
    @sahibjotsingh1970 3 ปีที่แล้ว

    Baba g da number

  • @baljinderkhaira4878
    @baljinderkhaira4878 3 ปีที่แล้ว

    🏴🏴🏴✝️🕉️☪️🇳🇵🚩🇳🇵✝️🕉️☪️🏴🏴🏴 sir ji you your ji 💎 The 👣🙏❤️👌🤔🤗 Dilhi in ji Come in ji Dilhi into Dilhi ji ⬅️🚜🚜🚜🚜🏴🏴🏴🚒🚒🚒🚒🚜🏴🚒🚜

  • @Double13819
    @Double13819 3 ปีที่แล้ว

    Kabze karde loka diya dheeiya peena da shoshan karde eye witness 🙏 mere varge nu dhamki deke dharam de nam to dra ke chup kara dinde 🙏

  • @gurdeepkour8985
    @gurdeepkour8985 2 ปีที่แล้ว

    Jago sikho jago jagan di lood hai ji 🚩🚩🚩🚩🚩🙏🙏🙏🙏🙏

  • @harwindersinghsingh4932
    @harwindersinghsingh4932 2 ปีที่แล้ว

    RSS ਮੁਗ਼ਲ

  • @kisankhetibadi543
    @kisankhetibadi543 3 ปีที่แล้ว +1

    Waheguru ji

  • @deepdeep2139
    @deepdeep2139 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malhimalhi2194
    @malhimalhi2194 3 ปีที่แล้ว +1

    Waheguru ji