ਅੰਮ੍ਰਿਤ ਛਕਾਉਣ ਵੇਲ਼ੇ ਵਿਤਕਰਾ ਕਿਉਂ | Sach Khoj Academy | Dharam Singh Nihang Singh

แชร์
ฝัง
  • เผยแพร่เมื่อ 2 พ.ย. 2024

ความคิดเห็น •

  • @namelesssingh
    @namelesssingh ปีที่แล้ว +27

    ਸ਼ੁਕਰ ਕਰਦੇ ਹਾਂ ਗੁਰਦੇਵ ਬਾਪੂ ਧਰਮ ਸਿੰਘ ਨਿਹੰਗ ਸਿੰਘ ਨੇ ਸੱਚ ਦਾ ਮਾਰਗ ਦੱਸਿਆ,,, ਬਾਪੂ ਨੂੰ ਮੇਰੀ ਵੀ ਉਮਰ ਲੱਗ ਜਾਵੇ,, ਗੁਰਮਤਿ ਦਾ ਪ੍ਰਚਾਰ ਹੋਰ ਅੱਗੇ ਜਾਵੇ,, ਪਰਮੇਸ਼ਰ ਨੇ ਸੱਚ ਦੇ ਦਰਸ਼ਨ ਕਰਵਾ ਦਿੱਤੇ,,, 🙏 ਸ਼ੁਕਰਾਨੇ ਸੱਚੇ ਪਾਤਸ਼ਾਹ ਦੇ,,

    • @shaant123
      @shaant123 ปีที่แล้ว +1

      Eh baapu te eh bhy kehnda ki aurtaa nu amrit nhy shknaa cahida amrit sirf jang te laran layi shkaya gya c...ik baar te eh baapu kehnda c shraab peeny jayaz hai fir vedio htaa dity c eh baapu ne

    • @namelesssingh
      @namelesssingh ปีที่แล้ว

      @@shaant123 ਮੇਰੇ ਵੀ ਕੁੱਛ ਏਦਾਂ ਹੀ ਸਵਾਲ ਸਨ ਵੀਰ ਜੀ ਸਚੁ ਖੋਜ ਅਕਾਦਮੀ ਨੂੰ ਸੁਣਨ ਤੋਂ ਪਹਿਲਾਂ,,, ਪਰ ਜਦੋਂ ਕਥਾ ਸੁਣਨੀ ਸ਼ੁਰੂ ਕੀਤੀ ਕੱਲੀ ਕੱਲੀ ਗੱਲ ਦਾ ਜਵਾਬ ਗੁਰਬਾਣੀ ਵਿੱਚੋਂ ਹੀ ਮਿਲ ਗਿਆ,,, ਗੁਰਬਾਣੀ ਦੇ ਜਵਾਬ ਗੁਰਬਾਣੀ ਵਿੱਚੋਂ ਹੀ ਮਿਲ ਜਾਣਗੇ,,, ਬਾਕੀ ਜਿਸਨੂੰ ਗਿਆਨ ਦੀ ਭੁੱਖ ਹੁੰਦੀ,, ਕੁੱਝ ਜਾਣਨ ਦੀ ਭੁੱਖ ਹੁੰਦੀ ਓਹੀ ਖੋਜ ਕਰਦਾ ਅੰਤਰ ਆਤਮਾ ਦੀ,,,

    • @shaant123
      @shaant123 ปีที่แล้ว +1

      @@namelesssingh ohh bhrava amrit baare jo dharam singh bolde ne eh sb bhatkaan diya gallaa ne .....baaki bro rss ne koi sansthaa nhy chaddii nihanagaa vich bhy hun ese bnde vaaarhh ditte ne

    • @aimless758
      @aimless758 ปีที่แล้ว

      @@shaant123 aah tan nahi sunya nihang baabe muho ke sharab peena jayaz hai???
      Eh zarur sunya ik video ch kr mass/Shrab koi mudda hee haini…. Dono gallan maa fark!!!
      Jayaz kehna taan duja baata hata ke sharaab da baata lagaun di gall na kr dinde 😅😅😅

    • @MrMaan123456789
      @MrMaan123456789 ปีที่แล้ว

      Ewy na sir chaardi challo es nu kakh v patta nani, jeada yabhlia hi maarda Kach foos academy wala seendal.

  • @sinderpal603
    @sinderpal603 ปีที่แล้ว +10

    Ek pita Eks k Hum Barik ! Thanks to the sach Khoj academy !bapuji for new beginning,s waheguru Ji ka Khalsa Waheguru Ji ki Fatte

  • @LovepreetSingh-gt7bz
    @LovepreetSingh-gt7bz ปีที่แล้ว +7

    ਨਿਹੰਗ ਧਰਮ ਸਿੰਘ ਜੀ
    🙏🏼🙏🏼

  • @gurlabhsingh8072
    @gurlabhsingh8072 ปีที่แล้ว +5

    ਇਹ ਬਾਬਾ ਨਿਹੰਗ ਸਿੰਘ ਨੂੰ ਧਰਮ ਬਾਰੇ ਅੱਛੀ ਜਾਣਕਾਰੀ ਹੈ ਅਤੇ ਸੱਚੀ ਵੀ ਹੈ ਨਹੀ ਤਾਂ ਅਖੌਤੀ ਮਹਾਂਪੁਰਸ਼ ਨੇ ਗਲਤ ਪ੍ਰਚਾਰ ਕੀਤਾ ਹੈ

  • @Harpalsingh-nt3zb
    @Harpalsingh-nt3zb ปีที่แล้ว +5

    ਸਾਧ ਸੰਗਤ ਜੀ! ਹੈਰਾਨੀ ਹੋਈ ਇਹ ਜਾਣ ਕੇ ਕਿ ਅੰਮ੍ਰਿਤ ਛਕਾਉਣ ਵੇਲੇ ਦੋ ਬਾਟੇ ਅਲੱਗ ਅਲੱਗ ਤਿਆਰ ਕੀਤੇ ਜਾਂਦੇ ਹਨ। ਸਿੰਘਾਂ ਵਿੱਚ ਬਿਪ੍ਰਨ ਦੀ ਰੀਤ ਕਿੱਥੋਂ ਆ ਗਈ। ਲਾਹਨਤ ਹੈ। ਇਨ੍ਹਾਂ ਲਈ ਜੋ ਗੁਰੂ ਤੋਂ ਬੇਮੁੱਖ ਹੋ ਰਹੇ ਹਨ।
    ਸਿੰਘਾਂ ਦਾ ਉਪਰਾਲਾ ਬਹੁਤ ਅੱਛਾ ਹੈ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @JaspalSingh-o2h
    @JaspalSingh-o2h ปีที่แล้ว +3

    ਵਾਹਿਗੁਰੂ ਜੀ

  • @er.kirpalkaushal6850
    @er.kirpalkaushal6850 ปีที่แล้ว +10

    Excellent initiative, great work, thank you so much for entire team

  • @sptbk5singh66
    @sptbk5singh66 ปีที่แล้ว +2

    Best wishes for promoting and protecting the true Sikh religion culture and customs.

  • @HarjinderSingh-mi6sh
    @HarjinderSingh-mi6sh 8 หลายเดือนก่อน

    Very good initiative, need of time,saving Sikhism,salute to all true sikh who follow the teaching of Shri Guru Granth Sahib Ji. Waheguru ji ka khalsa Waheguru ji ki fateh.

  • @palvinderkumar9420
    @palvinderkumar9420 ปีที่แล้ว +3

    RESPECTED BAPU DHARAM SINGH JI NIHANG SINGH JI .WAHEGURU JI KA KHALSA WAHEGURU JI KI FATEH SARE SAHIBAN PARWAN KARNA JI .HUKAM ANDER SAB KUCH BAHAR HUKAM NA KOI NANAK HUKMI JE BUJE TA HOMAY KAHAY NA KOI ,. WAHEGURU MEHAR DA HATH RAKHNA JI . BUNDLES OF THANKS JI.

  • @Crane2211
    @Crane2211 ปีที่แล้ว +2

    ਵਾਹਿਗੁਰੂ ਜੀ🙏🙏

  • @BabaCharanjeetsinghji
    @BabaCharanjeetsinghji ปีที่แล้ว +6

    ਵੰਡੀਆਂ ਪਾਉਣ ਵਾਲਿਆਂ ਨੂੰ ਇਸ ਤਰ੍ਹਾਂ ਨੰਗੇ ਕਰਕੇ ਹਨੇਰੀਆਂ ਲਿਆ ਓ ਸੋਸ਼ਲ ਮੀਡੀਆ ਰਾਹੀਂ 🔥🔥🔥🙏🏼🙏🏼

  • @palwindersingh526
    @palwindersingh526 ปีที่แล้ว +7

    Baba g ਆਪਦੀ ਬਾਤ ਖਰੀ ਹੈ 🙏

  • @ManjeetSingh-zi7wt
    @ManjeetSingh-zi7wt ปีที่แล้ว +3

    ਵਾਹਿਗੁਰੂ ਸਾਹਿਬ ਜੀ ⚔️ ਖਾਲਸਾ ਜੀ ਹੋਜੋ ਇਕਠੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਟਾਈਮ ਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🌹🙏🏼

  • @namelesssingh
    @namelesssingh ปีที่แล้ว +15

    ਇਸ ਵਿਸ਼ੇ ਤੇ ਬੋਲਣਾ ਅਤਿ ਜਰੂਰੀ ਸੀ,, ਹੁਕਮ ਨੇ ਬੁਲਵਾ ਦਿੱਤਾ,, ਅਕਾਲ.... ⚡

  • @palwindersingh526
    @palwindersingh526 ปีที่แล้ว +7

    ਕਮਾਲ ਕਰ ਦਿੱਤੀ ਬਾਬਾ ਜੀ 🙏🙏🙏

  • @bakshinderhayer3358
    @bakshinderhayer3358 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🌹🌹🌹🌹🌹🌹💐🌹💐💐🌹🌹🌹🌹🌹💐💐💐💐💐💐🌳🌳🌳🌳🌳🌳🌳🌳🧡🧡🧡🧡🧡🧡🧡🧡🧡🧡

  • @avtaarsingh6652
    @avtaarsingh6652 ปีที่แล้ว +4

    ਖਿਆਲ ਬਾਣੀ ਅਨੁਸਾਰ।ਸਿਖ ਸਬਦੁ ਗੁਰੂ ਦੀ ਸਿਖਿਆ ਅਨੁਸਾਰ ਜੀਊਣ ਵਾਲਾ।ਸਿਖੀ ਸਰੂਪ।। ਸਰੂਪ ਨੂੰ ਧਾਰਨ ਕਰਨ ਵਾਲਾ ਸਿਖ।। ਖਾਲਸਾ ਸਿਖੀ ਸਰੂਪ ਤੋਂ ਅਗੇ ਪਹੁੰਚਣ ਵਾਲਾ ਅਕਾਲ ਪੁਰਖ ਦੀ ਫੌਜ।। ਤਿੰਨੇ ਅਵਸਥਾਵਾਂ ਅਨੁਸਾਰ ਚਲਣ ਵਾਲੇ ਪ੍ਰੀਤਮ ਦੇ ਦੇਸ਼ ਦੇ ਬੇ ਗਮ ਪੁਰਾ ਦੇ ਵਾਸੀ ਹੋ ਸਕਦੇ ਹਨ ਜਿਸ ਦੀ ਆਰਮੀ ਖਾਲਸਾ ਅਕਾਲ ਪੁਰਖ ਦੀ ਫੌਜ ਹੈ।ਹਰ ਨਾਗਰਿਕ ਸਚਿਆਰ ਜੀਵਨ ਬਤੀਤ ਕਰਨ ਦੇ ਵੀਚਾਰਾ ਦਾ ਧਾਰਨੀ ਬਣਨ ਦਾ ਇਛੁੱਕ ਬਣੇ ਤੇ ਅਕਾਲ ਪੁਰਖ ਦੀ ਫੌਜ ਵਿਚ ਭਰਤੀ ਹੋਣਾ ਧਕਾ ਨਹੀ ਸਚਿਆਰ ਜੀਵਨ ਵਾਲੀ ਟ੍ਰੇਨਿੰਗ ਵਿਚ ਪਾਸ ਹੋਣ ਤੇ ਹੀ ਭਰਤੀ ਕੀਤਾ ਜਾਵੇ। ਧੰਨਵਾਦ ਜੀ। ਉਪਰਾਲਾ ਵਧੀਆ। ਸ਼ੁਭ ਕਾਮਨਾਵਾਂ ਪੂਰੀਆਂ ਹੋਵਣ।

    • @deadmind1181
      @deadmind1181 ปีที่แล้ว

      ਤੁਹਾਡੇ ਵਿਚਾਰ ਵਧੀਆ ਨੇ ਜੀ। ਇਸ ਤੋਂ ਅੱਗੇ ਜੀਉਂਦੇ ਜੀਅ ਸੱਚ ਖੰਡ ਜਾ ਕੇ ਦਰਸ਼ਨ ਕਰਕੇ ਨਿਹਾਲ ਹੋਵੇ। ਇਹ ਗੁਰੂ ਸਾਹਿਬਾਨ ਜੀ ਨੇ ਸਾਨੂੰ ਜੀਵਨ ਵਿੱਚ ਕਰਨ ਲਈ ਕਿਹਾ ਹੈ ਜੀ।

  • @gurmeetpandher1147
    @gurmeetpandher1147 ปีที่แล้ว +6

    ਜਿੰਨੇ ਹੋਰ ਦਲ ਪੰਥ ਹਨ ਸਾਰੇ ਨੀ ਪੁਹਚੇ ਖਾਲਸਾ ਜੀ ਇੱਕਠੇ ਹੋਵੋ ਨਿੰਹਗ ਸਿੰਘ ਤੋ ਬਿਨਾ ਸਾਰੀ ਦੁਨੀਆ ਤੇ ਹੋਰ ਕੋਈ ਵੱਡੀ ਤਾਕਤ ਹੇ ਹੀ ਨੀ

  • @srb7965
    @srb7965 ปีที่แล้ว +1

    ਵਾਹਿਗੁਰੂ ਜੀ
    ਜਡਿੰਆਲ ਮੰਜਕੀ ਜਿਲਾ ਜਲੰਧਰ ਦੇ ਆਸ ਪਾਸ ਦੇ ਇਲਾਕੇ ਆ ਵਿੱਚ ਸਿੱਖੀ ਪਰਚਾਰ ਦੀ ਬਹੁਤ ਬਹੁਤ ਜਰੂਰਤ ਹੈ ਜੀ

  • @PuranSingh-jw3ur
    @PuranSingh-jw3ur ปีที่แล้ว +3

    Bahut wadhiaa upraala hai ji aap ji da

  • @RanjitSingh-ms2yu
    @RanjitSingh-ms2yu ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਆਂ ਤੇ ਮੇਹਰ ਕਰਨਾ ਜੀ

  • @PuranSingh-jw3ur
    @PuranSingh-jw3ur ปีที่แล้ว +4

    Bapu dharam Singh ji de vichaar bahut wadhiaa han

  • @RajaRam-bm7we
    @RajaRam-bm7we ปีที่แล้ว +5

    ਇਹ ਦੁਨੀਆਂ ਅਗਰ ਮਿਲ ਵੀ ਜਾਏ ਤੋਂ ਕਿਆ ਹੈ।
    -ਇਹ ਸੰਤਾਂ ਦੀ ਦੁਨੀਆਂ
    ਗ੍ਰੰਥਾਂ ਦੀ ਦੁਨੀਆਂ
    ਇਹ ਗੋਹਲਕ ਪੁਜਾਰੀ
    ਮਹੰਤਾਂ ਦੀ ਦੁਨੀਆਂ
    ਇਹ ਭੁੱਲੇ ਹੋਏ ਰਾਹਾਂ ਤੇ
    ਪੰਥਾਂ ਦੀ ਦੁਨੀਆਂ
    ਇਹ ‘ਰਬ’ ਨਾਲ ਮਿਲਾਉਂਦੇ
    ਅਜੰਟਾਂ ਦੀ ਦੁਨੀਆਂ
    ਇਹ ਦੁਨੀਆਂ, ਅਗਰ ਮਿਲ ਵੀ ਜਾਏ, ਤੋ ਕਿਆ ਹੈ
    -ਇਹ ਤੰਤਰਾਂ ਦੀ ਦੁਨੀਆਂ
    ਮੂਲ-ਮੰਤਰਾਂ ਦੀ ਦੁਨੀਆਂ
    ਇਹ ਅੰਧਵਿਸ਼ਵਾਸੀ
    ਜਾਦੂ-ਜੰਤਰਾਂ ਦੀ ਦੁਨੀਆਂ
    ਇਹ ਖ਼ਿਆਲੀ ਉਡਾਰੀ ਲਗਾਏ ਤੋ ਕਿਆ ਹੈ
    ਇਹ ਦੁਨੀਆਂ ਅਗਰ .....
    -ਇਹ ਨਿੱਤ-ਨੇਮੀ ਸਿਮਰਨ
    ਰਟਾਉਣ ਦੀ ਦੁਨੀਆਂ
    ਇਹ ਫਰਜ਼ਾਂ ਤੋਂ ਦੂਰ
    ਭਜਾਉਣ ਦੀ ਦੁਨੀਆਂ
    ਇਹ ਸੋਚ ਦੀ ਜੋਤ ਬੁਝਾਏ ਤੋਂ ਕਿਆ ਹੈ
    ਇਹ ਦੁਨੀਆਂ ਅਗਰ ....
    -ਇਹ ਕਰਮਾਂ, ਇਹ ਭਰਮਾਂ, ਇਹ ਧਰਮਾਂ ਦੀ ਦੁਨੀਆਂ
    ਇਹ ਅਗਲੇ ਜਾਂ ਪਿਛਲੇ, ਜਨਮਾਂ ਦੀ ਦੁਨੀਆਂ
    ਹੰਕਾਰੀ, ਮੱਕਾਰੀ, ਬੇਸ਼ਰਮਾਂ ਦੀ ਦੁਨੀਆਂ
    ਇਹ ਦੁਨੀਆਂ ਅਗਰ .....
    -ਹਰ ਕੋਈ ਲੱਭਦਾ ਹੈ ਰੱਬ ਦਾ ਟਿਕਾਣਾ
    ਜੋ ਵੀ ਹੈ ਲੱਭਦਾ ਉਹ ਅੰਨਾਂ ਜਾਂ ਕਾਣਾਂ
    ਅੰਧਾ ਅੰਧੇ ਨੂੰ ਮਿਲ ਜਾਏ ਤੋ ਕਿਆ ਹੈ
    ਇਹ ਦੁਨੀਆਂ ਅਗਰ .....
    -ਜਿੱਥੇ pay-ਪਾਠ ਵਿਕਦੇ ਹੈ ਵਿਉਪਾਰ ਬਣ ਕੇ
    ਕਾਕਾਰ ਵਿਕਦੇ ਹੈ ਬਾਜ਼ਾਰ ਬਣ ਕੇ
    ਸੌਦਾ ਇਹ ਵੇਚਣ ਤਿਉਹਾਰ ਤਣ ਕੇ
    ਅਰਦਾਸ ਹੁੰਦੀ ਹੈ ਲਾਚਾਰ ਬਣਕੇ
    ਭਰੋਸੇ ਅਗਰ ਮਿਲ ਵੀ ਜਾਏ ਤੋ ਕਿਆ ਹੈ
    ਇਹ ਦੁਨੀਆਂ ਅਗਰ .......
    -ਇਹ ਦਾਹੜੇ, ਇਹ ਪੱਗਾਂ, ਬੇ-ਚੱਜਾਂ ਦੀ ਦੁਨੀਆਂ
    ਮੱਥੇ ਤਿਲਕ, ਬੇ-ਲੱਜਾਂ ਦੀ ਦੁਨੀਆਂ
    ਇਹ ਚੋਲੇ ਪਖੰਡ ਮਿਲ ਵੀ ਜਾਏ ਤੋਂ ਕਿਆ ਹੈ
    ਇਹ ਦੁਨੀਆਂ ਅਗਰ .....
    -ਇਹ ਦਾਮਨ ਦੇ ਦਾਗੀ
    ਇਹ ਘਪਲਿਆਂ ਦੇ ਭਾਗੀ
    ਏਹ ਤਖਤਾਂ ਦੇ ‘ਕਾਜੀ’
    ਇਹ ‘ਛੇਕਣ’ ਦੇ ਆਦੀ
    ਖ਼ੁਦ ਆਪਣੀ ‘ਬੇ-ਅਦਬੀ’ ਕਰਾਏ ਤੋ ਕਿਆ ਹੈ
    ਗੁਰੂ ‘ਸੋਚ’ ਨੂੰ ਹੀ ਫ਼ੱਤਵੇ ਸੁਣਾਏ ਤੋਂ ਕਿਆ ਹੈ
    -ਇਹ ਭੋਰੇ ਗੁਫਾਵਾਂ ‘ਚ
    ਭਗਤੀਆਂ ਦੀ ਦੁਨੀਆਂ
    ਇਹ ਤੋਤੇ-ਰੱਟਾਈ ਪੰਗਤੀਆਂ ਦੀ ਦੁਨੀਆਂ
    ਕੋਈ ਸਾਖੀ ਗਪੌੜੀ ਸੁਣਾਏ ਤੋਂ ਕਿਆ ਹੈ
    ਇਹ ਦੁਨੀਆਂ ਅਗਰ ....
    -ਇਹ ਰਾਗਾਂ ਤੇ ਸਾਜ਼ਾਂ ‘ਚ ਝੂਠ ਜਕੜਦੇ
    ਸੰਗਤ ਜਜਬਾਤਾਂ ਦੀ ਧੜਕਣ ਪਕੜਦੇ
    ਇਹ ਧਰਮਾਂ ‘ਚ ਵੰਡੀ ਜਾਤਾਂ ਦੀ ਦੁਨੀਆਂ
    ਇਹ ਡਰਾਉਣੀ, ਇਹ ਪਾਪਾਂ ਸਰਾਪਾਂ ਦੀ ਦੁਨੀਆਂ
    ਇਹ ਨੱਕੀਂ ਲਕੀਰਾਂ ਕਢਾਏ ਤੋਂ ਕਿਆ ਹੈ
    ਇਹ ਦੁਨੀਆਂ ਅਗਰ ....
    -ਕਹਿੰਦੇ ਧਰਮ ਨਹੀਂ ਸਿਖਾਉਂਦੇ ਆਪਸ ਮੇ ਲੜਨਾ
    ਪਰ ਕਿਸੇ ਦਾ ‘ਗ੍ਰੰਥ’ ਕਿਸੇ ਦੂਜੇ ਨਹੀਂ ਪੜ੍ਹਨਾ
    ਦੂਜੀ ਪਾਠ-ਪੂਜਾ ਅਰਦਾਸ ਨਹੀ ਕਰਨਾ
    ਇਹ ਆਪਣੀ ਹੀ ਹੱਟੀ ਚਲਾਏ ਤੋਂ ਕਿਆ ਹੈ
    ਇਹ ‘ਰੱਬ’ ਦੇ ਹੀ ਹਿੱਸੇ ਕਰਾਏ ਤੋਂ ਕਿਆ ਹੈ
    ਇਹ ਦੁਨੀਆਂ ਅਗਰ .....
    ਸਿੱਖ ਕੋਈ ਐਨੀ ‘ਵੱਖਰੀ’ ਕੌਮ ਨਹੀਂ, ਕਿਉਂਕਿ ਸਾਰੇ ਧਰਮਾਂ ਦੇ ਕਰਮਕਾਂਡਾਂ, ਮਨੌਤਾਂ, ਪਖੰਡਾਂ ਅਤੇ ਗਪੌੜੀ ਸਾਖੀਆਂ ਦੇ ਮਕਸਦ ਮਿਲਦੇ ਜੁਲਦੇ ਹੀ ਹਨ। ਸੌਦਾ ਉਹ ਹੀ ਹੈ, ਇਕ ਦੂਜੇ ਤੋ ਚੋਰੀ ਨਕਲ ਦਾ ਹੈ। ਸਿਰਫ ਆਪਣੀ ਦੁਕਾਨ ਦੀ packaging ਅਲੱਗ ਹੈ। ਸੌਦਾ ਡਲਿਵਰੀ ਲਈ, ਮਿਥੇ ਹੋਏ ‘ਰੱਬ’ ਦਾ ਡਰ, emotional blackmail, indoctrination, ਸਵਰਗਾਂ ਦੇ ਵਾਅਦੇ, ‘ਗਿਆਨ’ ਦੇ ਦਾਅਵੇ ਦੀ monopoly ਅਦਿਕ ਵਰਗੇ ਗੁਮਰਾਕਰਨ ਲੁੱਟ ਦੇ ਤਰੀਕੇ ਵੀ ਸਾਰੇ ‘ਧਰਮਾਂ’ ਦੇ ਸਾਂਝੇ ਹੀ ਹਨ। ਧਰਮਾਂ ਦੇ ਧੰਦੇ ਰੋਕਣ ਲਈ ਬੁੱਧੀਜੀਵੀਆਂ ਜਾਂ ਡਿਗਰੀ ਹੋਲਡਰਾਂ ਦੀ ਲੋੜ ਨਹੀਂ, ਕਿਉਂਕਿ ਇਹ ਜਾਂ ਤਾਂ ਇਸ ਲੁੱਟ ਦੇ ਆਪ ਹਿੱਸੇਦਾਰ ਬਣ ਜਾਂਦੇ ਹਨ ਜਾਂ common sense ਦੀ ਘਾਟ ਕਾਰਨ ਸ਼ੈਤਾਨ ਪੁਜਾਰੀਵਾਦ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਸ਼ੈਤਾਨ ਪੁਜਾਰੀ ਜਿਸ ਨੇ ‘ਕੁਦਰਤ’ ਦੇ ਹੀ ਸਮੂਹ ਤੱਤਾਂ ਅਤੇ ਗੁਣਾ ਨੂੰ ਚੋਰੀ ਕਰ ਕੇ ਆਪਣੇ ਮੁਫ਼ਾਦ ਦੇ ਮਨ-ਘੜਤ ‘ਰੱਬ’ ਦੇ ਸੰਕਲਪ ਵਿੱਚ ਢਾਲਿਆ ਹੋਇਆ ਹੈ। ਜਿਵੇਂ ‘ਰੱਬ’ ਵਾਂਗ ‘ਕੁਦਰਤ’ ਕਠੋਰ ਵੀ ਹੈ ਅਤੇ ਦਇਆਵਾਨ ਵੀ।
    ਐਸੇ ਸ਼ੈਤਾਨੋਂ ਨੇ ਹੀ
    ‘ਗੋਹਲਕ’ ਕਾ ਸਹਾਰਾ ਲੇ ਕਰ
    ਹਮ ਗਰੀਬੋਂ ਕਾ
    ਉਡਾਇਆ ਹੈ ਮਜ਼ਾਕ ....
    ‘’ ਮੇਰੀ ਸੰਗਤੇ ਕਹੀਂ
    ਔਰ ਮਿਲਾ ਕਰ ਮੁੱਝ ਕੋ ...”
    ਗੁਰੂ ਸਾਹਿਬ
    INSANISTAN-ZINDABAD !

    • @avtarsinghchanne5720
      @avtarsinghchanne5720 ปีที่แล้ว

      ਆਪਦੀ ਲਿਖਤ ਪੜਕੇ ਬਹੁਤ ਅਨੰਦ ਆਇਆ ਜੀ🙏

    • @AmritPal-bl4eh
      @AmritPal-bl4eh ปีที่แล้ว

      Jiho j sheed sikh kom ch hoye aw labh k dika de...ta e wakri kom aw...baki sb glla mnjoor

  • @harbhajansingh4723
    @harbhajansingh4723 ปีที่แล้ว +1

    🙏🏼🤲💝💚💘🤲🙏🏼wah Guru jio wah Guru jio

  • @palwindersingh526
    @palwindersingh526 ปีที่แล้ว +4

    Sat vachan baba g 🙏🙏

  • @sukhsimratsingh4243
    @sukhsimratsingh4243 ปีที่แล้ว +1

    very nice 👌

  • @kulbirkaur9607
    @kulbirkaur9607 ปีที่แล้ว +2

    Waheguru waheguru 🙏

  • @musafirhun
    @musafirhun ปีที่แล้ว +5

    🙏🙏🙏🙏

  • @amratsingh6371
    @amratsingh6371 ปีที่แล้ว +2

    Waheguru ji

  • @sarabjeethundal5590
    @sarabjeethundal5590 ปีที่แล้ว +4

    Waheguru ji mehar karo

  • @dalbirsingh2930
    @dalbirsingh2930 10 หลายเดือนก่อน

    Waheguru ji ❤

  • @AvtarSingh-ex3pt
    @AvtarSingh-ex3pt ปีที่แล้ว +1

    great work

  • @ManpreetSingh-on9ud
    @ManpreetSingh-on9ud ปีที่แล้ว +1

    Bohat vaddia uprala ji 🙏

  • @PuranSingh-jw3ur
    @PuranSingh-jw3ur ปีที่แล้ว +3

    Baba tarlok singh ji v bahut wadhiaa insaan han

  • @binod5837
    @binod5837 ปีที่แล้ว +3

    Shai ha amrit pan samay koi vitkarra nahi chidda 👌🌹

  • @SAINI-SAAB
    @SAINI-SAAB ปีที่แล้ว +2

    ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸਾਰੀਆਂ ਸੰਪਰਦਾਵਾਂ ਸਾਰੇ ਸਿੱਖ ਨੌਜਵਾਨ ਇਕ ਮੰਚ ਤੇ ਇਕ ਗੱਲ ਕਰੋ ਜੀ

  • @parmindersingh7863
    @parmindersingh7863 ปีที่แล้ว +2

    Baba ji ek kar raha ni eha parmatma da hi bajha ek Bathgate hi Han sade which Jat pat kar deta es li asi sure ek Han so thanks

  • @deadmind1181
    @deadmind1181 ปีที่แล้ว +3

    ਪਹਿਲੀਆਂ ਤਿੰਨ ਪਉੜੀਆਂ ਧਿਆਨ ਨਾਲ ਪੜੵੋ ਹੁਕਮ ਸੁਣੋ ਤੇ ਮੰਨੋ ਇਹੀ ਸੱਚ ਹੈ ਜੀ। ਜੋ ਗੁਰੂ ਕਹੇ ਸੋਈ ਭਲਾ ਕਰਕੇ ਮੰਨੋ।

    • @BabaCharanjeetsinghji
      @BabaCharanjeetsinghji ปีที่แล้ว

      ਖੋਲ੍ਹ ਕੇ ਸਮਝਾ ਦ ਦਿਓ

    • @deadmind1181
      @deadmind1181 ปีที่แล้ว

      ਗੁਰੂ ਸਾਹਿਬ ਜੀ ਨੇ ਅੱਗੇ ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਜੇ ਨਰ ਸਾਡਾ ਹੁਕਮ ਨਹੀਂ ਸੁਣ ਸਕਦਾ ਉਹ ਕੱਚਾ ਹੈ। ਇਸ ਲਈ ਹੁਕਮ ਸੁਣੋ ਗੁਰੂ ਸਾਹਿਬ ਜੀ ਹਰ ਸਮੇਂ ਦੱਸਦੇ ਹਨ ਕਿੱਧਰ ਜਾਣਾ, ਕਿਸ ਨਾਲ ਮਿਲਣਾ, ਕਿਸ ਦਾ ਖਾਣਾ, ਕਿਸ ਦਾ ਨਹੀਂ ਖਾਣਾ, ਕਿਸ ਤਰ੍ਹਾਂ ਕਰਨ ਨਾਲ ਤੁਹਾਡਾ ਫਾਇਦਾ ਕਿਸ ਤਰ੍ਹਾਂ ਕਰਨ ਨਾਲ ਨੁਕਸਾਨ। ਬਾਣੀ ਦੇ ਭਾਵ ਅਰਥ ਕੀ ਹਨ ਸਾਰਾ ਕੁਝ ਹਰ ਪਾ੍ਣੀ ਨੂੰ ਹਰ ਵੇਲੇ ਦੱਸਦੇ ਰਹਿੰਦੇ ਹਨ ਜੀ।

    • @kulwantsingh7606
      @kulwantsingh7606 ปีที่แล้ว

      ਚੱਲ ਆ ਵੀ ਸੁਣਲਾ ਵੀਰ

  • @balvirsaini74
    @balvirsaini74 ปีที่แล้ว +3

    ❤❤❤

  • @RajaRam-bm7we
    @RajaRam-bm7we ปีที่แล้ว +2

    ਇੱਕ ਬਾਟਾ-ਦੋ ਬਾਟੇ ?
    ਕਿਉਂ ਨਹੀਂ ਹਜ਼ਾਰ ਬਾਟੇ !
    ਜਿੜ੍ਹੇ ਵਿਹਲੜ, ਝੁੱਡੂ, ਗੋਹਲਕਧਾਰੀ, ਬੇਈਮਾਨ ਨਸ਼ੇੜੀ ਨਿਹੰਗਾਂ ਨੂੰ 1699 ਤੋਂ ਲੈ ਕੇ 324 ਸਾਲਾਂ ਵਿੱਚ ਇਹ ਸਮਝ ਨਹੀਂ ਆਈ ਕਿ ਅੰਮ੍ਰਿਤ ਛਕਾਉਣ ਦਾ ਮਕਸਦ ‘ਇੱਕ’ ਬਾਟੇ ਨਾਲ ਪੂਰਾ ਹੁਣਾਂ ਸੀ, ਉਨ੍ਹਾਂ ਕੋਲ ਗੁਰੂ ਵਾਲੀ ਸਿੱਖੀ ਸਮਝਾਉਣ ਦਾ ਕੀ ਹੱਕ ਹੈ ?
    -ਚੰਗਾ ਹੋਵੇਗਾ ਕਿ ‘ਸੱਚ’ ਦੀ ਸੋਚ ਦੇ ਸੋਮੇ ਵਾਲਾ ਸਿਰ ਮੁੰਨਾ ਲਵੋ। ਫਿਰ ਸ਼ਾਇਦ ਤੁਹਾਡੇ ਨੇੜੇ ਤੇੜੇ ਸੱਚਾ ਗਿਆਨ ਆ ਜਾਵੇ !
    ਇਸੇ ਲਈ ਤਾਂ ਨਾਨਕ ਨੇ ਇਨ੍ਹਾਂ ਬਾਹਰੀ ਰੂਪੀ ਪਖੰਡੀ ਕਰਮਕਾਂਡਾਂ ਅਤੇ ਬਾਣਿਆਂ ਦਾ ਖੰਡਨ ਕੀਤਾ ਸੀ।
    -ਅਮਿ੍ਰਤ ਛਕਾਉਣ ਦਾ ਪਖੰਡ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਿਓਂ ਨਹੀਂ ਹੋਇਆ ?
    INSANISTAN-ZINDABAD !

  • @jasvirsinghkasiana8657
    @jasvirsinghkasiana8657 ปีที่แล้ว +2

    Great baba ji

  • @SukhrajSingh-j6s
    @SukhrajSingh-j6s ปีที่แล้ว +3

    ❤🙏🙏🙏

  • @Chakarvarti_monk
    @Chakarvarti_monk ปีที่แล้ว +3

    Bapu dharm singh ji 💙

  • @birendrakumar8014
    @birendrakumar8014 9 หลายเดือนก่อน

    Sir vediois knowledgeful

  • @ਪੰਥਖਾਲਸਾਪਾ10
    @ਪੰਥਖਾਲਸਾਪਾ10 ปีที่แล้ว +2

    ਜਬ ਲਗ ਖਾਲਸਾ ਰਹੈ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾਂ ਕਰੋਂ ਇਨ ਕੀ ਪ੍ਰਤੀਤ।

  • @jagtarsingh-pb1tn
    @jagtarsingh-pb1tn ปีที่แล้ว +1

    ਜਿਹੜੇ ਸੰਤ ਆਪਣੀਆ ਗਡੀਆ ਤੇ ਮਹਾਰਾਜ ਲਖਵਾਈ ਫਿਰਦੇ ਨੇ ਅਜ ਦੇ ਸਮੇ ਅੰਦਰ ਕਿਨੇ ਮਹਾਰਾਜ ਹੋਣ ਫੇਰ ਕਹਿ ਜਾਨੇ ਹਾ ਹਾਏ ਕਲਜੂਗ ਕਲਜੂਗ ਉਨਾ ਲੋਕਾ ਵਾਸਤੇ ਹੈ ਜਿਹੜੇ ਪਰਮੇਸ਼ਰ ਨੂ ਨਹੀ ਮੰਨਦੇ ਆਪ ਪਰਮੇਸ਼ਰ ਬਣ ਕੇ ਬੈਠ ਗਏ

  • @BabaCharanjeetsinghji
    @BabaCharanjeetsinghji ปีที่แล้ว +3

    ❤❤❤🙏🏼🙏🏼 ਸੋਹਣੀ ਵੀਚਾਰ

  • @sangatpuriagugu7526
    @sangatpuriagugu7526 ปีที่แล้ว +3

    ਅਕਾਲ

  • @namelesssingh
    @namelesssingh ปีที่แล้ว +4

    ਬਾਬਾ ਫਤਿਹ ਸਿੰਘ ਕੇ ਜਥੇ ਸਿੰਘ ⚡

  • @ਪੰਥਖਾਲਸਾਪਾ10
    @ਪੰਥਖਾਲਸਾਪਾ10 ปีที่แล้ว +1

    ਕੁਲਵਿੰਦਰ ਸਿੰਘ ਜੀ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸਿਓਂ ਗਰੀਬ ਕਰੋਰ ਪਰੇ।

  • @amritsandhu709
    @amritsandhu709 ปีที่แล้ว +1

    🙏🏻🙏🏻🙏🏻🙏🏻🙏🏻🙏🏻🙏🏻⚔️⚔️❤️

  • @mintusekhon55
    @mintusekhon55 ปีที่แล้ว

    Thanks

  • @devinderpaldhillon9627
    @devinderpaldhillon9627 ปีที่แล้ว +1

    ਕੀ ਅਕਾਲ ਤਖਤ ਸਾਹਿਬ ਤੇ ਵੀ ਜਾਤ ਪਾਤ
    ਅਧਾਰਤ ਵਿਤਕਰਾ ਕਰਕੇ ਖੰਡੇ ਦੀ ਪਹੁਲ ਛਕਾਉਣ ਵੇਲੇ ਦੋ ਬਾਟੇ ਤਿਆਰ ਕੀਤੇ ਜਾਂਦੇ ਹਨ ? ਬਾਕੀ ਤਖਤ ਸਾਹਿਬਾਨ ਤੇ ਵੀ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਕੋਈ ਜਿੰਮੇਵਾਰ ਸਿੰਘ ਇਸ ਬਾਰੇ ਸਥਿਤੀ ਦੱਸੇ ।

  • @sardarjisardarji1854
    @sardarjisardarji1854 ปีที่แล้ว +2

    🙏🙏🙏🙏🙏🙏🙏🙏

  • @tirathsingh2121
    @tirathsingh2121 ปีที่แล้ว +1

    Akal

  • @Amandeepsingh-ck8qc
    @Amandeepsingh-ck8qc ปีที่แล้ว +2

    🙏🏻🙏🏻🙏🏻🙏🏻❤️❤️❤️❤️🔥🔥🔥🔥🔥🙏🏻🙏🏻🙏🏻

  • @bharatindersinghsidhu8031
    @bharatindersinghsidhu8031 ปีที่แล้ว +1

    ਜਿਥੇ ਕਿਤੇ ਵੀ ਅਮ੍ਰਿਤ ਸੰਚਾਰ ਹੋਵੇ ਉਥੇ ਇਹ ਲਿਖਿਆ ਹੋਵੇ ਕਿ ਇਥੇ ਇਕ ਬਾਟੇ ਵਿਚ ਅਮ੍ਰਿਤ ਸੰਚਾਰ ਹੋਵੇਗਾ ;ਸੋ ਅਭਿਲਾਖੀ ਦੋ ਬਾਟੇ ਵਾਲਿਆਂ ਵਲ ਜਾ ਕੇ ਗੁਰੂ ਦੋਖੀ ਨ ਬਣਨ ॥

  • @ਪੰਥਖਾਲਸਾਪਾ10
    @ਪੰਥਖਾਲਸਾਪਾ10 ปีที่แล้ว +2

    ਬਲਬੀਰ ਬਾਜ਼ੀਗਰ ਜੋ ਦੋ ਬਾਟੇ ਸਜਾਉਂਦਾ ਹੈ ਫਿਰ ਕੁਲਵਿੰਦਰ ਸਿੰਘ ਨੂੰ ਪੁਛਿਆ ਜਾਵੇ ਕਿ ਇਹ ਬਲਬੀਰ ਨਾਲ ਮਹੱਲੇ ਕਿਓਂ ਚੜਦੇ ਨੇ ਜੋੜ ਮੇਲ ਤੇ

  • @UPC1699
    @UPC1699 ปีที่แล้ว +2

    G.O.A.T

  • @jaswantsinghbhamrah
    @jaswantsinghbhamrah ปีที่แล้ว +3

    Gyaan guru ataam upsesoo

  • @manjitcheema970
    @manjitcheema970 ปีที่แล้ว +4

    Bapu fate nihang singh ji de vicarage Di Jay Jay car

  • @SukhwinderSingh-j9w
    @SukhwinderSingh-j9w ปีที่แล้ว +1

    Akalllll

  • @Jks9960
    @Jks9960 7 หลายเดือนก่อน

    Just Believe in Guru granth sahib in

  • @gurdeepsinghbali9647
    @gurdeepsinghbali9647 ปีที่แล้ว

    This is very appreciating initiative . In addition to this do take some concrete steps to abolish the killing of goats,bakra in guruwar as and tilk pooja of arms including swords and kirpans with the blood of animals. This is totally against sikh maryada.

    • @aimless758
      @aimless758 ปีที่แล้ว

      Ektaa hee haini,,, 2 baate rakhi firde ho,,, bandeyan d payi nahi te bakreyan di pehle pai gayi tuhanu? 😅😅😅

  • @ssktrucking4791
    @ssktrucking4791 ปีที่แล้ว +1

    Eh vitkara kon karda eh v dasia karo ta k sikh jagat nu pata lage

  • @ਪੰਥਖਾਲਸਾਪਾ10
    @ਪੰਥਖਾਲਸਾਪਾ10 ปีที่แล้ว

    ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੈਗੋ ਤੋਰ ਜੈਸਾ ਪੰਥ ਐਸਾ ਮੁੱਖ ਸੇ ਅਲਾਇਆ । (ਚਲੋਗੋ ਨਹੀਂ ਹੁੰਦਾ)

  • @DeepSingh-or3rl
    @DeepSingh-or3rl ปีที่แล้ว +1

    ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ

  • @MrMaan123456789
    @MrMaan123456789 ปีที่แล้ว +1

    JO DO BATTY TEAAR KARDAY AA ONA BRAHMINA NU JUTTI FERO, BANA WADDA DEOONA DA, NAAM DASSO ONA DUSHTA DA.

  • @harbanssingh1329
    @harbanssingh1329 ปีที่แล้ว

    Guru nanak sahib ji ne apne purakhea da sanatani dharm is ly shadea c kiouke usde ik tasvi vidvan ne char varan bnake ap aish karan ly te chothe vich sare kirat karan wale te jina dia kirta ta vartde sn par kimat marji di te fir v ohna nu kise v dharmik asthan vich mnahi nerde aoun di v te ohna nu neech akh vitkra karde sn fir guru ji khud neech akhvae te ohna neecha kirtia vich .Neecha ander neech jat neechi hu autneech jithe neech smalian othe nader teri bakhsheesh .guru ji akhde sn ehna kirtia de dila vich parmeshar har vakt hajir rehnde hn te fir asi v ehna nal hi rhage guru ji ne sabh neech bn kirat karo nam japo vand shako dasva hisa apne esat de na te lordvnda te kharch karo kiouke dharm de na te hi jaber julam karde sn guru ji vishav vicho jaber julam nu khatm karn ly desha videsha vich ja ke ghumke hathi kirat sidhat di sikhea dity jina mni oh gursikh akhvae.jo fir v kirat karn nhi lage te jaber julam karde rahe kiouke kirat nal ayashi nhi hundi lutmar nal hi sabhev hai fir guru ji ne dasve jame vich charvarn nu ik kar singh khalse akali bna dite khals bhav duniavi bipar dia reeta jata pata gota ameera gareeba eh oh guru ji ne sabh kujh shabd di bhathhi vich pake nashat kar ik nirol khals singh bna dite Gaou gareeba majlooma kirtia di rakhi ly age ho jabera jalma dushta nal jang yudh karna hi dharm hai jangi sidhat .Chardke nhi jana nijhit ly nhi kise di jameen jaidat nhi khohni pehlavar nhi karna bhaje jade te var nhi karna faterd hoe te dige te var nhi karna ulta us nu lordvand samjh malam pty tekhan pin di seva .jina kirat sidhat mnea oh Gursikh te jina nhi mnea oh asikh .ise tra jina jangi sidhat nhi mnea ulat ho gy oh malesh jina mnea oh khalsa Guru ji chpy sahib vich likhde hn .Ab rashea meri tum karo Sikh ubar Asikh sanghero .Dusatjite uthhutpata sakel malesh karo ranghata Aj nijhit ho yadater ...........baba ji bohat vadhia ji tusi agvai karo guru ghar te gursikh ghra vich fark jdo ke guru ji Ranna raunk baraberi koe na dise bahrajio aj biper maeavekh lobhvas apnia reeta bard ditia kiouke .guru ji akhde hn Jat da garabh na kar moorakh gavara iste upje bohat bekara .age jat na jor hai agejio nive.Jehparshad teri nikijat so parabh simer sda din rat .Dhan bhoomika jo kare guman so moorakh aundha agean .Jo jane sabh se neecha so ganie sabh se oocha .nanak neech kahe vichar varea na jave aikbar jo dhud bhave sai bhlikar .je tu barahmn barahmni jaea aan bat kahe nhi aea .Baba ji tusi guru nanak sahib ji da kirti smaj nu nal laike chlo sabh to vadh ohi hn hankaria ni ik pase shad deo ape samjh ke aa jange gareeba di bah fardo ise ly oh ...sare dharma de sache suchea nu ikmautkar sarea ly bhla karn di jithe gal hove maeadhari dhokhebaj hunde hn kise v v dharm de hon .guru ji akhde hn Maeadhari auna bola hornhiaut rol ghachola .bobat vadhia vichar hn gareeb vicho hi sache suche kirati te khalse bn yodhe bne shahidia de gy .waheguru ji

  • @dogslover604
    @dogslover604 ปีที่แล้ว +2

    Jo bapu ji ne gal kiti o kise hor ne kiti.

  • @akhtiarsingh4554
    @akhtiarsingh4554 ปีที่แล้ว

    Illiterate hon karke kom kumjor hoi?

  • @hazurikid
    @hazurikid ปีที่แล้ว

    1:36:18

  • @parmindersingh7863
    @parmindersingh7863 ปีที่แล้ว

    Ko ji

  • @anmolsingh-ht4dj
    @anmolsingh-ht4dj ปีที่แล้ว +1

    Danka Vajea Fateh Ka

  • @gurbanikaurkhalsa
    @gurbanikaurkhalsa ปีที่แล้ว +1

    Phla ta eh dso reet jhri bibek khalsa banan de oh ta khnde de pahul lann toh bdd bnde bibeki nihng singh .. k phla hi dll vhio bhrti hon te bibek singha li alag toh sbb kuz hunda . Do baate de jrrort nhi nhi c hnde de pahul vse kise ik din bibekia noo de dinde te jdo baki nihng singh tyr odo alag ehna noo .. iko din 2 batte kive .. je khnde de pahul toh phla bibeki singh banda fr ta glt hai ji
    Je bdd vh bne ta fr ta koi mttr nhi 2 batte rkhn da kio ki hle oh bibeki nhi
    Jdo bibeki bneya odo eh prshdda apna alag toh chk lann

  • @hazurikid
    @hazurikid ปีที่แล้ว

    27:37

  • @anmolsingh-ht4dj
    @anmolsingh-ht4dj ปีที่แล้ว +1

    Fateh Singh Ke Jathe Singh Ne Bigal Bja Ditta Hai Dohi Dije Dirjana

  • @jaswantsinghbhamrah
    @jaswantsinghbhamrah ปีที่แล้ว +4

    Sant samooh anek mati k

  • @baldevsingh3568
    @baldevsingh3568 ปีที่แล้ว

    Guru Gobind Singh g ne khande di pahul chhakayi par parcharka ne isnu Amrit bna Dita gurbani mutabik ,,,,nau nidh Amrit prabh ka naam dehi me iska bisram ,,,,,Nanak Amrit ek hai duja Amrit nahe khande di pahul kyon nahi kiha janda 1699 to pehle ta eh koi rivayat hi nahi c

  • @jonjones1943
    @jonjones1943 ปีที่แล้ว +3

    Amrit vale bata muh nu ni launa chahida ,chule naal Amrit her ek nu dena chahida

    • @karanbirsingh5098
      @karanbirsingh5098 ปีที่แล้ว +1

      Gal tan othe hi a gyi fer ji 🙏

    • @gurmatvichar.
      @gurmatvichar. ปีที่แล้ว +3

      @jonjones1943 pehla chulea nal hi pea janda baki bachea sangat dea muh nu lgea janda

  • @iqbalsingh8430
    @iqbalsingh8430 ปีที่แล้ว +1

    Baba ji ek faisla aur Karo Amrit kide khande naal tyar ki taaja Ve angrejon Wala ke guru sahab wala

  • @ਪੰਥਖਾਲਸਾਪਾ10
    @ਪੰਥਖਾਲਸਾਪਾ10 ปีที่แล้ว +3

    ਅਸਲ ਸੱਚ ਢਿਲੋਂ ਜੱਟ ਵਾਦ ਜੀ ਅਸਲ ਸੱਚ ਇਹ ਹੈ ਕਿ ਕਲਗੀ ਤੋੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਦਿੱਤਾ ਸੀ ਨਾ ਕਿ ਬਾਬਾ ਜੀਵਨ ਸਿੰਘ ਜੀ ਨੂੰ

  • @Jks9960
    @Jks9960 7 หลายเดือนก่อน

    Sikh manmokh hu gye

  • @BabaCharanjeetsinghji
    @BabaCharanjeetsinghji ปีที่แล้ว +1

    ਬੇਅਦਬੀ ਦੇ ਦੋਸ਼ੀ ਦੋ ਬਾਟਿਆਂ ਵਾਲੇ

    • @aimless758
      @aimless758 ปีที่แล้ว

      Sun ke hairangi di gl hai 2 baate chalde oh b main dall ch…

  • @HARJINDERSINGH-km9ee
    @HARJINDERSINGH-km9ee 10 หลายเดือนก่อน

    Jithe do bate chlde chldi video ch nanga kro jhooth di dukan nu
    Mai amrit akal takht saheb to shkea iko bate ch shkea anand aya
    Par eh aap hi do bateaan nu jnm de rhe ne

  • @Alienofearth1322
    @Alienofearth1322 ปีที่แล้ว +1

    ਵਾਹਿਗੁਰੂ ਜੀ

  • @parmjitparmjit9794
    @parmjitparmjit9794 ปีที่แล้ว +2

    Waheguru ji 🙏🙏🙏🙏

  • @sauu_singh_dumlle_walle_248
    @sauu_singh_dumlle_walle_248 ปีที่แล้ว +5

    🙏🙏🙏

  • @gurdeepsingh6052
    @gurdeepsingh6052 ปีที่แล้ว +3

    ❤❤❤❤

  • @gaganbrar9666
    @gaganbrar9666 ปีที่แล้ว +3

    🙏🙏🙏🙏🙏🙏

  • @harsimranjeetkuar-nj7em
    @harsimranjeetkuar-nj7em ปีที่แล้ว

    Waheguru ji 🙏

  • @manjinderkaur1631
    @manjinderkaur1631 ปีที่แล้ว +3

    🙏🙏🙏🙏

  • @samandeep7147
    @samandeep7147 ปีที่แล้ว +4

    🙏🙏🙏🙏