Ranjit kaur not only a singer but a great personality in folk singing of Punjab. Mohammad Sadiq And Ranjit Kaur never tired in singing world. ❤❤❤❤❤😂 Response from hanumangarh rajsthan.thanks
Harjit veer and Sandhu 22 ji fan he ho gya tuhada . Baba Mehar kare tuhade te, Yaari aa yaraan di , cholyaan da vaad ne. They really enjoy and enjoying life.🙏
Bhut changa lagia sandhu saab purania galla sun k.waheguru ji chardi kla ch rakhna ehna sabhichaar te great punjabi folk writers nu.Nagra saab bhut bhut dhanwaad.
I remember Sh Bhushan Dhiyanpuri was a friend of my father S. Santosh Singh Chandan and he came many times to our home with my father , I also remember that he has some problem while he was speaking. When he spoke to my mother as “ Bhabhi ji” , he could not speak properly the word “ Bhabhi ji “. Father & Bhushan ji was the poetry friends
I know also S.Balbir Singh Momi who was also the friend of my father, he was working in the Pb School Edu board, phase 1, Mohali on a higher post. Once there was a shortage of cement , Momi ji make available the 5 bags of cement for us during construction in village Palsaura. He also present some pens to my father which he brought from his Canada trip. I met him many times in Edu board building for some domestic works. I think, it happened 50 years ago.
Shamsher Singh Sandhu pehli gall tuhadi changi sehat lai mubarak. Tusin kabil geetkar ho par kade sochia ke ina geetan di kinni ku umar hovegi. Panjah sal bad puri sambhavna hai eh lokan nu yad vi na rehan. Par jadon banda hankaria janda hai tan usdi akal te parda painda hai. Shiv Batalvi punjabi da oh shayar hai jisdi yad lokan nu hazaran salan bad vi ayegi. Eh is lai ke na us warga koi hoya te na hona hai. Kaun Bhushan nu yad rakhega ate kaun Boota Singh Shaad warge ghatia insan nu jekar usne ajehi bakwas kiti. Par wade dukh di gal hai ke tusin apni jaban te hankar wich kabu nahin kita. Na koi Shiv warga pehlan hoya ate na kade hovega. Usdi kavita vilakhan hai ate isda koi sani na hoya ate na kade hoyega.
ਬਹੁਤ ਵੱਡਾ ਖ਼ਜ਼ਾਨਾ ਸਾਂਭੀ ਬੈਠੇ ਨੇ ਸੰਧੂ ਸਾਹਿਬ. ਕਿੱਸਾ ਸੁਣਾਉਣ ਦਾ ਅੰਦਾਜ਼ ਵੀ ਕਮਾਲ ਦਾ ਤੁੰਸੀ ਜਿਵੇ ਜਿਵੇ ਗੱਲਾ ਕਰ ਦਿਓ ਉਵੇਂ ਉਵੇਂ ਉਹ ਦ੍ਰਿਸ਼ ਅੱਖਾਂ ਸਾਹਮਣੇ ਬਣੀ ਜਾਂਦੇ ਨੇ .. ਧੰਨਵਾਦ ਨਾਗਰਾ ਸਾਹਿਬ ਤੁਹਾਡਾ ਜੋ ਅਸੀ ਵੀ ਇਹ ਕਿੱਸੇ ਸੁਣ ਰਹੇ ਹਾਂ 🙏🙏 ਪ੍ਰਮਾਤਮਾ ਤੰਦਰੁਸਤੀਆਂ ਬਖ਼ਸ਼ੇ 🙏🙏
ਸੰਧੂ ਸਾਹਿਬ ਦੋ ਦਿਨ ਹੋਗੇ ਸੁਣਦੇ ਨੂੰ ਵਧੀਆ ਰੌਣਕ ਲਾਈ ਹੈ ਵਧੀਆ ਉਪਰਾਲਾ ਕੀਤਾ ਧੰਨਵਾਦ ਜੀ
ਸੰਧੂ ਸਾਬ ਤੁਹਾਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਹੋ ਜਿਹੀਆਂ ਪੁਰਾਣੀਆਂ ਕਹਾਣੀਆਂ ਸੁਣਾਉਣ ਲਈ ❤,,,ਨਾਗਰਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ,,,, ਹੋਰ ਕਿਸ਼ਤਾਂ ਆਉਣ ਸੰਧੂ ਸਾਹਿਬ ਨਾਲ
ਸ਼ਮਸ਼ੇਰ ਸੰਧੂ ਜੀ ਦੀਆਂ ਵੀ ਗੱਲਾਂ ਬਾਤਾਂ ਸੁਣਨ ਦਾ ਇਕ ਅਲੱਗ ਹੀ ਮਜ਼ਾ ਹੈ, ਸਮੇਂ ਨੂੰ ਬੰਨ ਕੇ ਰੱਖ ਦਿੰਦੇ ਆਂ ਸੰਧੂ ਸਾਹਿਬ,,,ਵਾਹ ਜੀ ਸੰਧੂ ਸਾਹਿਬ ਨਹੀਂ ਰੀਸਾ ਤੁਹਾਡੀਆਂ
ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਦੋਵੇਂ ਬਾਈਆਂ ਦਾ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।।
ਸ਼ਮਸ਼ੇਰ ਸੰਧੂ ਸਾਹਬ ਜੀ ਸੁਰਜੀਤ ਬਿੰਦਰਖੀਆ ਤੁਹਾਡੀ ਬਹੁਤ ਮੰਨਦਾ ਸੀ ਤੁਸੀਂ ਉਸ ਦਾ ਨਾਮ ਵੀ ਬਹੁਤ ਬਣਾਇਆ ਹੈ ਤੁਸੀਂ ਸ਼ਰਾਬ ਬਾਰੇ ਬਿੰਦਰਖੀਆ ਨੂੰ ਕਿਉ ਨਹੀ ਸਮਝਿਆ
ਬਾਈ ਸੰਧੂ ਸਾਹਿਬ ਜੀ ਫੀਮ ਖਾਣ ਵਾਲਾਂ ਬੰਦਾਂ
ਜਿਹੜਾਂ ਸਿਆਣਾਂ ਸਰਾਬ ਤੋ ਦੂਰ ਨੂੰ ਭੱਜੂਗਾਂ ਜਿਹੜਾਂ ਸਿਆਣਫ ਨਾਲ ਫੀਮ ਖਾਂਦਾ ਉਹੋ ਡਾਕਟਰਾਂ ਤੋ ਦੂਰ ਰਹੂਗਾਂ
Gal bai teri sirra
ਬਹੁਤ ਵਧੀਆ ਜਾਣਕਾਰੀ ਨਾਗਰਾ ਸਾਬ ਤੇ ਸੰਧੂ ਸਾਬ ਜੀ
ਕਿਸੇ ਦਿਨ ਗੀਤਾਜ ਬਿੰਦਰਿਖੀਏ ਦਾ ਬਾਰੇ ਵੀ ਚਾਨਣਾ ਪਾਓ ਜੀ
ਬਹੁਤ ਵਧੀਆ ਜੀ ਕਰਦਾ ਸੁਣੀਁ ਜਾਈਏ❤❤
ਸੰਧੂ ਸਾਬ ਬਹੁਤ ਵਧੀਆ ਲੱਗਿਆ,,, ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾਂ ਹੀ ਤਰੱਕੀ, ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ,,, ਨਾਗਰਾ ਸਾਬ ਬਹੁਤ ਵਧੀਆ ਉਪਰਾਲਾ,, ਬਾਬਾ ਤੁਹਾਨੂੰ ਵੀ ਚੜਦੀ ਕਲਾ ਬਖਸ਼ੇ।।।।
ਸੰਧੂ ਸਾਬ੍ਹ ਤੇ ਨਾਗਰਾ ਸਾਬ੍ਹ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ, ਸਦਕੇ ਜਾਈਏ ਸੰਧੂ ਸਾਬ੍ਹ ਦੀ ਯਾਦ ਸ਼ਕਤੀ ਦੇ ,ਬਾਕੀ ਅਸੀਂ ਵੀ ਲਾਇਲਪੁਰੀਏ ਹਾਂ,ਚੱਕ 202ਸਾਡਾ ਪਿੰਡ ਸੀ, ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਸਾਡਾ ਏਦਾਂ ਹੀ ਮੰਨੋਰੰਜਨ ਕਰਦੇ ਰਹੋ।
ਸਤਿ ਸ੍ਰੀ ਆਕਾਲ।
Ranjit kaur not only a singer but a great personality in folk singing of Punjab. Mohammad Sadiq And Ranjit Kaur never tired in singing world. ❤❤❤❤❤😂 Response from hanumangarh rajsthan.thanks
ਬਾਈ ਜੀ ਮੁਹੰਮਦ ਸਦੀਕ ਸਾਬ ਦੀ ਲੜਾਈ ਹੋਈ ਕਿਸ ਨਾਲ ਸੀ ਤੇ ਕਿਉਂ ਹੋਈ ਸੀ ਪੂਰਾ ਐਪੀਸੋਡ ਬਣਾਓ ਸੰਧੂ ਸਾਬ ਨਾਲ ❤
Harjit veer and Sandhu 22 ji fan he ho gya tuhada . Baba Mehar kare tuhade te, Yaari aa yaraan di , cholyaan da vaad ne. They really enjoy and enjoying life.🙏
ਬਹੁਤ ਵਧੀਆ ਜਾਣਕਾਰੀ ਦਿੱਤੀ ਐਂ ਜੀ
ਬਹੁਤ ਵਧੀਆ ਸੀ ਪ੍ਰੌਗਾਰਮ। ਜਾਰੀ ਰੱਖੋ।
ਨਾਗਰਾ ਸਾਹਿਬ ਜੀ ਮੁਹੰਮਦ ਸਦੀਕ ਦੇ ਪੰਜ ਅਖਾੜੇ ਤਾਂ ਮੈਂ ਦੇਖੇ ਨੇ ਜੀ ਰਹੀ ਗੱਲ ਮਾਣਕ ਸਾਹਿਬ ਜੀ ਦੀ ਸਾਡੇ ਭਵਾਨੀਗੜ੍ਹ ਸਭਿਆਚਾਰਕ ਮੇਲੇ ਵਿਚ ਮਾਣਕ ਨਾਲ ਮੁੰਡੇ ਫੋਟੋਆਂ ਕਰਾ ਰਹੇ ਸੀ ਮੈਨੂੰ ਮਾਣਕ ਜੀ ਕਹਿੰਦੇ ਤੂੰ ਵੀ ਆ ਜਾ ਕਰਾ ਲੈ ਫੋਟੋ ਪੁਰਾਣੀਆਂ ਯਾਦਾਂ ਤਾਜ਼ਾ ਹੋ ਗੲੀਆਂ ਜੀ 🙏🙏
ਸੰਧੂ ਸਾਹਿਬ ਤੁਹਾਡੀ ਯਾਦ ਸ਼ਕਤੀ ਬਹੁਤ ਤੇਜ਼ ਹੈ। ਤੁਸੀਂ ਹਰੇਕ ਗਾਇਕ ਅਤੇ ਗੀਤਕਾਰਾਂ ਦੇ ਬਾਰੇ ਕਿੰਨੀ ਜਾਣਕਾਰੀ ਰੱਖਦੇ ਹੋਂ।ਇੰਨੀ ਤਾਂ ਸ਼ਾਇਦ ਉਹਨਾਂ ਨੂੰ ਖੁਦ ਨੂੰ ਨਹੀਂ ਹੋਣੀ। ਤੁਸੀਂ ਇਕ ਲਾਇਬ੍ਰੇਰੀ ਤੋਂ ਘੱਟ ਨਹੀਂ। ਧੰਨਵਾਦ ਜਾਣਕਾਰੀ ਦੇਣ ਲਈ।
ਵੈਰੀ ਗੁਡ ਸੰਧੂ ਸਾਹਬ ਕਿਆ ਬਾਤਾ ਕਿਆ ਤੇਰੇ ਗੀਤ। ਸੈਚ ਮੁਚ ਇੱਕ ਯੁਗ ਇੱਕ ਸਦੀ ਲੱਗ ਰਿਹਾ ਹੈ ਤੂੰ ਬਾਈ ਜੀ
ਬਹੁਤ ਵਧੀਆ ਹੈ ❤❤❤
ਵਧੀਆ ਹੈ, ਵਾਹਿਗੁਰੂ ਸਭ ਨੂੰ ਸਲਾਮਤ ਰੱਖਣ
ਇਹ ਗੱਲਬਾਤ ਵੀ ਜ਼ਾਰੀ ਰੱਖਿਉ ਤੇ ਨਾਗਰਾ ਵੀਰ ਤੁੰਸੀ ਲਿਖਣ ਆਲੀ ਲੜੀ ਵੀ ਪੂਰੀ ਕਰਿਓ 🙏
Sandhu saab best wishes Tusi bohat vishal samundar yaadan da apne dil ch Sambi baithe ho
Very good Talk Sabdhu Sahib and Nagra saab
Sarjeet Patter ji de akaal chalana da samachar sun k bahut dukh hoya. Inj lagya jiwen punjabi sahitya da wada stamb dhai gaya
Very good interview Sandhu Saab g
Bhut changa lagia sandhu saab purania galla sun k.waheguru ji chardi kla ch rakhna ehna sabhichaar te great punjabi folk writers nu.Nagra saab bhut bhut dhanwaad.
ਬਾਈ ਜੀ ਬਹੁੱਤ ਵਧੀਆ ਜਾਣਕਾਰੀ ਦਿੱਤੀ।
ਦੋਵੇ ਭਰਾਵਾਂ ਨੇ ਨਜਾਰਾ ਲਿਆਤਾ ਅਗੇ ਇੰਤਜਾਰ ਰਹੇਗਾ ਸੰਧੂ ਸਾਹਿਬ
Looks good now Nagra ji, sandhu 22 ji always good.🙏
Sandhu Sahib is a great listen! I dont think I have missed any of his videos on TH-cam and I have enjoyed every single recording thoroughly.
ਬਹੁਤ ਵਧੀਆ ਸੰਧੂ ਸਾਹਿਬ
ਨਾਗਰਾ ਸਾਹਿਬ ਮੈਂ ਜੇ ਠੀਕ ਹਾਂ ਤਾਂ ਸਾਨੂੰ ਤੁਸੀਂ ਗੁੱਗੂ ਗਿੱਲ ਸਾਹਿਬ ਜੀ ਨਾਲ ਆਇਆ ਨੂੰ ਮਿਲੇ ਸੀ ਬਹੁਤ ਹੀ ਵਧੀਆ ਲੱਗਿਆ ਸੰਧੂ ਸਾਹਿਬ ਨਾਲ ਇੰਟਰਵਿਊ ਦੌਰਾਨ ਸਤਿ ਸ਼੍ਰੀ ਅਕਾਲ ਜੀ ਬਿੰਦਰ ਸ੍ਰੀ ਮੁਕਤਸਰ ਸਾਹਿਬ ਤੋਂ
ਗੱਡੀ ਜਾਨੇ ਬਾਈ ਜੀ ਕੰਮ,
ਸੰਧੂ ਸਾਹਿਬ ਦੀ ਗੱਲਬਾਤ ਵਿਚੋਂ ਇੱਕ ਫਰਾਖਦਿਲੀ ਇਹ ਨਿਕਲ ਕੇ ਆਉਂਦੀ ਹੈ ਕਿ ਉਹ ਛੋਟੇ ਤੋਂ ਛੋਟੇ ਰਾਈਟਰ ਤੇ ਬੜੇ ਤੋਂ ਬੜੇ ਰਾਈਟਰਾਂ ਬਾਰੇ ਗੱਲਬਾਤ ਬੜੇ ਸਹਿਜ ਤਰੀਕੇ ਨਾਲ ਕਰਦੇ ਹਨ ।
Sandhu Sahib de darshan kitia bahit der ho gaii si. Thank you veer Harjeet ji tuhada reejh puri krti ji.Thank you.Inni vddhi hsti nu rubru krke sade.
Sandhu uncle ji bahut wadda khazana layi baithe ne umra lambiaa umra kraa 👏👏
ਬਾੲ ਈ ਜੀ ਸ਼ਦੀਕ ਸ਼ਾਹਬ ਕੌਲੇ ਪਰੋਗਰਾਮ ਧੱਕੇਸ਼ਾਹੀਆਂ ਨਾਲ ਕਰਾਉਣ ਅੰਦਰ ਆਇਆ ਨਜ਼ਦੀਕੀ ਕਂਲੌਗੇਟਖਲਵਾਅਆ
ਮੇਰਾ ਵਿਆਹ ਪੰਦਰਾ ਜੂਨ 1980 ਦਾ ਸੀ ਇਸ ਘਿਨਾਉਣੀ ਘਟਨਾ ਤੋ ਬਾਦ ਪਹਿਲੀ ਸਟੇਜ ਲਗਾਈਂ ਅਸੀਂ ਵਿਆਹ ਤਿੰਨ ਚਾਰ ਮਹੀਨੇ ਲੇਟ ਕੀਤਾ ਸਿਰਫ਼ ਤੇ ਸਿਰਫ਼ ਸਦੀਕ ਸਾਹਿਬ ਦੇ ਪ੍ਰੋਗਰਾਮ ਕਰਕੇ ਸਾਡੇ ਦੋ ਭਾਈਆ ਦੇ ਵਿਆਹ ਉਸ ਤੋ ਬਾਦ ਸਾਡੇ ਲੜਕਿਆਂ ਦੇ ਤੇ ਲੜਕੀਆਂ ਦੇ ਵਿਆਹ ਤੇ ਵੀ ਆਏ ਰੱਬ ਨੇ ਸੁਖ ਰੱਖੀ ਪੋਤੇ ਦਸ ਗਿਆਰਾਂ ਸਾਲ ਦੇ ਹੈ ਉਹਨਾਂ ਦਾ ਵਿਆਹ ਵੀ ਜਲਦੀ ਕਰਕੇ ਸਦੀਕ ਸਾਬ ਨੂੰ ਸੱਦਣ ਦੀ ਤਮੱਨਾ ਹੈ
ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ❤❤
ਸਦੀਕ ਦੇ ਸੱਟਾਂ ਕਿਓਂ ਮਾਰੀਆਂ, ਕਿਸੇ ਨੇ ਮਾਰੀਆਂ ?
ਕਿਥੇ ਹੋਈ ਸੀ ਘਟਨਾ , ਕਾਰਨ ਕੀ ਸਨ ?
ਗੱਲ ਗੇਡ਼ 'ਚ ਆਈ ਨਹੀਂ ;
Good job ji
ਹੋਰ ਵੀਡੀਓ ਬਣਾਇਆ ਕਰੋ ਬਹੁਤ ਵਧੀਆ ਲਗਦਾ
Thanks both brothers
Nice thanks ji
9:47 ਇਹ ਸਦੀਕ ਜੀ ਦੀ ਲੜਾਈ ਕਿੱਦਾ ਹੋਈ ਸੀ? ਕੀ ਹੋਇਆ ਸੀ?
ਸੰਧੂ ਸਾਹਿਬ ਮੈਂ ਸੁਣਿਆ ਸੀ ਕਿਸੇ ਨੇ ਕੁਲਦੀਪ ਮਾਣਕ ਬਾਰੇ ਕਹਿ ਦਿੱਤਾ ਬਈ ਮਾਣਕ ਫੀਮ ਖਾਕੇ ਗਾਉਂਦਾ ਮਾਣਕ ਨੇ ਜਵਾਬ ਦਿੱਤਾ ਫੀਮ ਖਾਕੇ ਹੇਕ ਨਹੀਂ ਲੱਗਦੀ ।ਬਿੰਦਰਖੀਆ ਫੀਮ ਕਿਵੇਂ ਖਾ ਸਕਦਾ ,ਉਹ ਵੀ ਘੋਲ ਕੇ ਪੀਣੀ , ਹੋ ਨਹੀਂ ਸਕਦਾ ।ਕਮੈਂਟ ਤੁਹਾਡੀ ਫੀਮ ਵਾਲੀ ਗੱਲ ਤੇ ਲਿਖਿਆ ।ਯਾਦ ਆ ਗਿਆ ।
ਬਾਈ
ਨਾਲ਼ਦੇ ਈ ਨਸ਼ੇ ਦਿੰਦੇ ਰਹੇ ਬਿੰਦਰੱਖੀਆ ਨੂੰ
ਕਿਸੇ ਨੇ ਰੋਕਿਆ ਨਹੀ
ਬਸ ਪੈਸੇ ਬਣਾ ਰਹੇ ਸਨ
ਲਾਹੌਰ ਨਹੀਂ ਪਹਿਲਵਾਨੀ ਲਈ ਗੁੱਜਰਾਂਵਾਲਾ ਮਸ਼ਹੂਰ ਹੈ।
ਬਹੂਤ ਵਧੀਆ ਗੱਲ ਬਾਤ ਕੀਤੀ ਸੰਧੂ ਸਾਬ
Mere Dadaji da pind check 66 Dhandra Layalpur
I remember Sh Bhushan Dhiyanpuri was a friend of my father S. Santosh Singh Chandan and he came many times to our home with my father , I also remember that he has some problem while he was speaking. When he spoke to my mother as “ Bhabhi ji” , he could not speak properly the word “ Bhabhi ji “. Father & Bhushan ji was the poetry friends
bahut khoob ❤
ਪਿਆਰਾ ਸਿੰਘ ਪੰਛੀ ਇੱਕ ਮਾਝੇ ਦਾ ਢਾਡੀ ਤੇ ਲੇਖਕ ਹੋਇਆ ਇਹ ਪਿਆਰਾ ਸਿੰਘ ਪੰਛੀ ਗਾਇਕ ਸੀ
ਮੈਂ ਤੁਹਾਨੂੰ ਭੇਜੁ ਜੱਗਾ ਟੈਕਸ ਬਾਰੇ ਸਾਰੀ ਜਾਣਕਾਰੀ
ਵਾਹ ਸੰਧੂ ਸਾਹਿਬ ਮੈਨੂੰ ਫ਼ਖਰ ਹੈ ਜਿਸ ਕਾਲਜ ਵਿੱਚ ਤੁਸੀ ਪੜੇ ਉਸ ਖਾਲਸਾ ਕਾਲਜ ਲੁਧਿਆਣੇ ਦਾ ਮੈਂ ਵੀ ਵਿਦਿਆਰਥੀ ਰਿਹਾ ਹਾਂ।
ਨਾਗਰਾ।ਬਾਈ।ਜੀ।ਸਮਸ਼ੇਰ।ਸੰਧੂ।ਜੀ।ਨੰਬਰ।ਦੇ।ਦਿਓ।ਜੀ।ਕਿਰਪਾ।ਕਰਕੇ।
ਕੇਰਾ ਅਸੀ ਵੀ ਦੇਖਿਆ ਸੀ ਸੰਦੀਕ ਪਿੰਡ ਕੋਟਲਾ ਮਸੂਦ (ਮੁਸਤਫਾਬਾਦ) ਜਿਲਾ ਫਤਿ੍ਹਗੜ ਸਾਹਿਬ ਫੁੱਟਬਾਲ ਟੂਰਨਾਮੈਂਟ ਤੇ ਬੜੇ ਚੋਜ ਕੀਤੇ ਸੀ 100 ਦਾ ਨੋਟ ਗਾਣੇ ਪਰ ਰਣਜੀਤ ਕੌਰ ਨਾਲ ..................ਲਵ ਫਰੌਮ ਅਸਟਰੇਲੀਆਂ 🇦🇺
Sandhu Saab g very good morning sir
ਧੰਨਵਾਦ ਜੀ
Good
I know also S.Balbir Singh Momi who was also the friend of my father, he was working in the Pb School Edu board, phase 1, Mohali on a higher post. Once there was a shortage of cement , Momi ji make available the 5 bags of cement for us during construction in village Palsaura. He also present some pens to my father which he brought from his Canada trip. I met him many times in Edu board building for some domestic works. I think, it happened 50 years ago.
ਸ਼ਿਵ ਬਟਾਲਵੀ ਬਾਰੇ ਹੋਰ ਜਾਣਕਾਰੀ ਦਿਉਂ ਸੰਧੂ ਸਾਹਬ
Very good ji
ਗਿਆਨ ਵਧਾਊ ਗੱਲਾਂ ❤
❤❤Good
❤❤❤❤nagra sab ji
Very nice
🙏🙏
❤❤❤❤❤❤ sandhu sab
Good program
ਸਦੀਕ ਜੀ ਨਾਲ ਕੀ ਘਟਨਾ ਵਾਪਰੀ ਸੀ ਵਿਸਥਾਰ ਨਾਲ ਜਾਣਕਾਰੀ ਦਿਓ
ਜਦੋਂ ਮੁਹੰਮਦ ਸਦੀਕ PGI ਦਾਖਲ ਸਨ ਓਦੋਂ ਮੈਂ ਚੰਡੀਗੜ੍ਹ ਪੜਦਾ ਸੀ ਇਹਨਾਂ ਦਾ ਪਤਾ ਲੈਣ ਗਿਆ ਸੀ
ਲੜਾਈ ਕਿਉਂ ਤੇ ਕਿਸ ਨਾਲ ਹੋਈ
Agle episode di wait .....
Bachittar singh anpadh aasi Wale bare jaankari dio ji
Galbat sunnan da swaad aa janda 🙏
🎉❤
Sadiq aali ghatna shuru ton tan suna dinde je sunaun hi laggey si,,,gall tan pta laggey ki raula si
❤❤
Nagra sahib,tunsi ba kamaal personality ho....did you tried Amway.too?
Yes
Sadhu was my class fellow of b ed in 1975 ram garhia college of education phagwara
Nagra sahib aap ji da kol fon nabar galbat lai deo
Sab to vadh Chamkila sabh g Mata amarjot g ne akhara laya ne g.hr pind vich takriban o v 8ku sall vich
ਤੁਸੀਂ ਪੁੱਤਰ ਜੀ ਬੱਚੇ ਹੋ
ਵੀਰ ਜੀ ਸੰਧੂ ਸਹਿਬ ਜੀ ਦੀ ਵਿਆਹ ਵਾਗ ਉਡੀਕ ਰਹਿਦੀ ਐ
Vdo taa bindrakhye de Naa te chalaa reha
ਇਹਨਾਂ ਦਾ ਨਾਂ ਸ਼ਮਸ਼ੇਰ ਸੰਧੂ ਨਹੀਂ ਲਾਇਬ੍ਰੇਰੀ ਸੰਧੂ ਹੋਣਾ ਚਾਹੀਦਾ ਸੀ
Sadiq Saab Nall je hoiea c
Nagra ji babbu man te episode bnao
ਬਹੁਤ ਵਧੀਆ ਸੰਧੂ ਸਾਬ
ਭੂਆ ਖ਼ਤਮ ਕੌਰ
ਸ਼ਿਵ ਕੁਮਾਰ ਦੀ ਕਲਮ ਦੀ ਗੱਲ ਕਰੋ ਨਾਂ ਕਿ ਉਸਦੀ ਸ਼ਰਾਬ ਦੀ। ਕੀ ਪਤਾ ਸ਼ਿਵ ਕੁਮਾਰ ਦੀ ਕਲਮ ਸ਼ਰਾਬ ਕਰਕੇ ਹੀ ਹੋਵੇ। 😂
Shamsher Singh Sandhu pehli gall tuhadi changi sehat lai mubarak. Tusin kabil geetkar ho par kade sochia ke ina geetan di kinni ku umar hovegi. Panjah sal bad puri sambhavna hai eh lokan nu yad vi na rehan. Par jadon banda hankaria janda hai tan usdi akal te parda painda hai. Shiv Batalvi punjabi da oh shayar hai jisdi yad lokan nu hazaran salan bad vi ayegi. Eh is lai ke na us warga koi hoya te na hona hai. Kaun Bhushan nu yad rakhega ate kaun Boota Singh Shaad warge ghatia insan nu jekar usne ajehi bakwas kiti. Par wade dukh di gal hai ke tusin apni jaban te hankar wich kabu nahin kita. Na koi Shiv warga pehlan hoya ate na kade hovega. Usdi kavita vilakhan hai ate isda koi sani na hoya ate na kade hoyega.
Jagga tax Jagga Gujjar ne shuru keeta si.
222nd Like Jarnail Singh Khaihira Retired C H T V P O Nalh Via Loheeyan Khaas Jalandhar.
Dharampreet di koi yaad taji kro
Baggi tittree nhi bhull dee
ਸਰ ਫ
Nagra ji bahut Khushi hundi tuhanu vekh ke tuhanu ik var milia ci Kang market khamano tuhadi shop te pls apna number send kario
❤❤