snake in stomatch ਕੋਟਭਾਈ ਦੀ ਸਰਬਜੀਤ ਕੌਰ ਦੇ ਪੇਟ ਵਿੱਚ ਸੱਪ? ਕੀ ਹੈ ਸੱਚ? ਮੱਦਦ ਲਈ ਪਰਿਵਾਰ ਦਾ ਨੰ . 8437685498

แชร์
ฝัง
  • เผยแพร่เมื่อ 16 ธ.ค. 2024

ความคิดเห็น • 502

  • @gurdevkaur1209
    @gurdevkaur1209 4 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ੋ ਜੀ

  • @atmasingh5372
    @atmasingh5372 3 ปีที่แล้ว +23

    ਜਿਸ ਨੂੰ ਬਿਮਾਰੀ ਹੈ ਉਸੇ ਨੂੰ ਦੁਖ ਹੈ ਇਸ ਦੀ ਮਦੱਦ ਕਰ ਓ।ਗੰਦੇ ਕਮੈ ਟ ਨਾ ਕਰੋ।ਬਿਮਾਰ ਤਾਂ ਕੋਈ ਵੀ ਹੋ ਸਕਦਾ।ਰਬਾ ਗਰੀਬ ਨੂੰ ਬਿਮਾਰੀ ਕੋਈ ਨਾ ਲਗੇ।

  • @ajaysarhali4136
    @ajaysarhali4136 6 ปีที่แล้ว +10

    ਸੱਪ ਹੋਵੇ ਜਾ ਨਾ ਹੋਵੇ ਪਰ ਇਸ ਦਾ ਜਿਹੜੇ ਵੀਰ ਮਦਦ ਕਰ ਸੱਕਦੇ ਨੇ ਓਨਾ ਨੂ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਇਹ ਅਪਨਾ ਚੈਕ ਕਰਾ ਕਿ ਇਲਾਜ ਕਰਾ ਸਕੇ

    • @BittuSingh-qf9pg
      @BittuSingh-qf9pg 3 ปีที่แล้ว

      Kotbhai kithe hai daso ji

    • @BittuSingh-qf9pg
      @BittuSingh-qf9pg 3 ปีที่แล้ว

      9914159859

    • @DNEWSPUNJAB
      @DNEWSPUNJAB  3 ปีที่แล้ว

      ਕੋਟਭਾਈ, ਜਿਲ੍ਹਾ ਮੁਕਤਸਰ ਸਾਹਿਬ ਜੀ

    • @stitchinganddesistyle
      @stitchinganddesistyle 4 หลายเดือนก่อน

      Gidderbaha to muktsar road. Te pind. Aa

  • @atmasingh5372
    @atmasingh5372 3 ปีที่แล้ว +3

    ਇਸ ਕੁੜੀ ਨੂੰ ਡਾਕਟਰੀ ਇਲਾਜ ਦੀ ਲੋੜ ਹੈ।ਲੋਕੋ ਕਿਤੇ ਕਿੰਨੇ ਕਿਉ ਲੱਗਣੇ je ਕਿਸੇ ਦੀ ਜਿੰਦਗੀ ਬਚ ਜਾਵੇ ਤਾਂ ਭਲਾ ਹੈ।

  • @jessijudge3315
    @jessijudge3315 2 ปีที่แล้ว +3

    ਵਾਹਿਗੁਰੂ ਜੀ ਕਿਰਪਾ ਕਰਨਾ ਇਸ ਭੈਣ ਜੀ ਉੱਤੇ ਸਭਨਾਂ ਉੱਤੇ ਕਿਰਪਾ ਕਰਨਾ ਵਾਹਿਗਰੂ ਜੀ

  • @bhupinderkaur6832
    @bhupinderkaur6832 6 ปีที่แล้ว +135

    ਪਲੀਜ਼ ਇਸ ਭੈਣ ਦੀ ਮੱਦਦ ਕਰਨ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਨੇ ਕੋਈ ਮੱਦਦ ਨਹੀਂ ਕਰਨੀ ਹੈ ਸਾਰੇ ਭੈਣ ਭਰਾ ਮਿਲ ਕੇ ਇਸ ਦੀ ਮੱਦਦ ਕਰੋ ਇਹ ਇੱਕ ਗਰੀਬ ਪਰਿਵਾਰ ਹੈ ਇਸ ਦੇ ਛੋਟੇ ਛੋਟੇ ਬੱਚੇ ਹਨ ਜੋ ਕੁਝ ਕਿਸੇ ਤੇ ਸਰਦਾ ਦੇਵੋ ਮੇਰੇ ਐਨਆਰ ਆਈ ਵੀਰਾਂ ਨੇ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ ਕਿਸੇ ਦਾ ਭਲਾ ਹੋ ਜਾਵੇਗਾ ਐਨ ਆਰ ਆਈ ਪੰਜਾਬੀ ਵੀਰ ਬਹੁਤ ਦਲੇਰ ਹਨ ਚੰਗੇ ਕੰਮ ਲਈ ਕਦੇ ਵੀ ਪਿਛੇ ਨਹੀਂ ਹਟਦੇ ਹਨ

    • @oi8468
      @oi8468 6 ปีที่แล้ว +4

      Hanji bilkul theek kha tusi dear...👍

    • @arsharshdeep1713
      @arsharshdeep1713 6 ปีที่แล้ว +3

      Help Karin chadi a as sister de

    • @gaggirecord4756
      @gaggirecord4756 6 ปีที่แล้ว

      Dog

    • @MrJeetghotra
      @MrJeetghotra 6 ปีที่แล้ว

      dhid vich sap kithon aa giya

    • @MrJeetghotra
      @MrJeetghotra 6 ปีที่แล้ว

      kis chees di help ? jo gal manann jog nhi os chees di help keyon . punjab nu kah liya pakhand baji ne

  • @vijaysheikhupuria3013
    @vijaysheikhupuria3013 6 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੂੰ

  • @pcpsong
    @pcpsong 5 ปีที่แล้ว +3

    ਅਸੀਂ ਰੱਬ ਅੱਗੇ ਅਰਦਾਸ ਕਰਾ ਗੇ ਭੈਣ ਜੀ

  • @user_ammu
    @user_ammu ปีที่แล้ว +1

    Wmk🙏🙏

  • @mastermehmood271
    @mastermehmood271 3 ปีที่แล้ว +5

    ਮਲੱਪ ਹੋ ਸਕਦਾ ਆ । ਥੋੜਾ ਵੱਡਾ ਜ਼ਰੂਰ ਹੋਵੇਗਾ।

  • @sewaksinghpappipappidhurko219
    @sewaksinghpappipappidhurko219 6 ปีที่แล้ว +120

    ਸਪ ਕਿਥੋਂ ਅਾ ਗਿਅਾ ਜੀ ,ੲਿਸ ਭੈਣ ਦੇ ਪੇਟ ਵਿਚ ਸੋਜ ਹੋ ਸਕਦੀ ਹੈ, ੳੁਹ ਸੋਜ ਪੇਟ ਦੇ ਕਿੜਿਅਾਂ ਤੋਂ ਵੀ ਹੋ ਸਕਦੀ ਹੈ,ਕਿੳੁਂਕੇ ਕੀੜੇ ਜਦੋਂ ਅੰਤੜੀਅਾਂ ਨੂੰ ਟੁਕਦੇ ਜਾਂ ਖਾਂਦੇ ਹਨ ਤਾਂ ੲਿਸ ਤਰਾਂ ਮਹਿਸੂਸ ਹੁੰਦਾ ਹੈ ,ਜਿਵੇਂ ਕੋੲੀ ਸ਼ਪ ਕਟਦਾ ਹੈ ਜਾਂ ਸੋਜ ਨਾਲ ਹੋੲੀ ਘੁਮਦੀ ਫਿਰਦੀ ਗੈਸ਼ ਨਾਲ ੲਿਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਅੰਦਰ ਕੋੲੀ ਜੀਅ ਗੁੰਜਲੀ ਮਾਰਦਾ ਹੈ, ੲਿਹ ਮੈਂ ਡਾਕਟਰ ਹੋਣ ਦੇ ਨਾਤੇ ਦਸ ਰਿਹਾ ਹਾਂ !ੲਿਸਦਾ ੲਿਲਾਜ ਸੰਭਵ ਹੈ !

    • @poojagill580
      @poojagill580 6 ปีที่แล้ว

      Sister g snack ne hai tuhde doctor kolo checkup karwo achi traha

    • @DNEWSPUNJAB
      @DNEWSPUNJAB  6 ปีที่แล้ว +1

      Check up ho giya hai ji... reports and xraw v ho chukya hai

    • @jagdeepmrara9355
      @jagdeepmrara9355 6 ปีที่แล้ว

      please tell me how to posible it

    • @BhupinderSingh-xe4df
      @BhupinderSingh-xe4df 6 ปีที่แล้ว

      Sewak singh pappi Pappi dhurkot TV.

    • @SukhdevSingh-vb2sy
      @SukhdevSingh-vb2sy 6 ปีที่แล้ว

      @@poojagill580 ਸ

  • @rajveermander3217
    @rajveermander3217 3 ปีที่แล้ว +1

    Waheguru Ji Sabna Te Hamesha Meher Krna Ji God bless Ji Wmk Ji

  • @NirmalSingh-iv8zk
    @NirmalSingh-iv8zk 5 หลายเดือนก่อน

    ਵੀਰ ਜੀ ਕੋਈ ਸੰਸਥਾ ਬਣੀ ਹੈ ਪਿੰਡ ਹਸਨਪੁਰ ਲੁਧਿਆਣਾ ਵਿਖੇ ਮੈਨੂੰ ਕਿਸੇ ਵੀਰ ਨੇ ਦੱਸਿਆ ਸੀ ਉਹ ਸੰਸਥਾ ਇਲਾਜ ਕਰਦੀਂ ਹੈ ਬਿਲਕੁਲ ਫਰੀ ਕੋਈ ਪੈਸਾ ਨਹੀਂ ਲੈਂਦੇ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਇਹ ਭੈਣ ਵੀ ਉਥੇ ਪਤਾ ਕਰ ਲਵੇ ਸ਼ਾਇਦ ਇਸ ਦਾ ਭਲਾ ਹੋ ਜਾਵੇ ਮੈਂ ਸੁਣਿਆ ਕਿ ਜੇਕਿਸੇ ਬੰਦੇ ਤੋਂ ਉਥੇ ਨਹੀਂ ਵੀ ਪੁਹੰਚ ਹੁੰਦੀ ਤਾਂ ਉਹ ਘਰੋਂ ਵੀ ਮਰੀਜ਼ ਨੂੰ ਲੈ ਜਾਂਦੇ ਨੇ ਇਲਾਜ ਬਿਲਕੁਲ ਫਰੀ ਹੈ ਜੀ

  • @debibai5336
    @debibai5336 6 ปีที่แล้ว +42

    ਜਰੂਰ ਮੱਦਦ ਕਰਾਗੇ ਭੈਣ

  • @charnjitjahangir9953
    @charnjitjahangir9953 6 ปีที่แล้ว +19

    ਬਿਮਾਰੀ ਤਾਂ ਹੈ ਇਸ ਬੀਬੀ ਨੂੰ ਪਰ ਸੱਪ ਸੁੱਪ ਤਾਂ ਵਹਿਮ ਹੈ ਅੰਤੜੀਆਂ ਸੱਪ ਵਾਂਗੂੰ ਹੀ ਹੁੰਦੀਆਂ ਹਨ

  • @aasthamasih5427
    @aasthamasih5427 6 ปีที่แล้ว +7

    Jesus Christ son of god. Love u sister ji . Plz church jao Jalhander khambra tv tower de kol . Plz plz plz

    • @deep_batth_47
      @deep_batth_47 6 ปีที่แล้ว

      Church jaan wale nu koi problem nhi aundi vr

    • @deep_batth_47
      @deep_batth_47 6 ปีที่แล้ว

      Dsi menu jroor

    • @RanjitSingh-sz1rj
      @RanjitSingh-sz1rj 5 ปีที่แล้ว

      Shi gll aa yr mnu v dseo
      Fr m v church to hi ho aau ki pta dukh bhajj jaan sare

    • @eknoorsingheknoor2801
      @eknoorsingheknoor2801 3 ปีที่แล้ว

      😂😂😂😂😂

    • @eknoorsingheknoor2801
      @eknoorsingheknoor2801 3 ปีที่แล้ว

      Bimari ilaaz kran nal jani.charach Jan nal nhi.

  • @ranjeetkaur6746
    @ranjeetkaur6746 6 ปีที่แล้ว +57

    ਸੱਪ ਨਹੀਂ ਹੋ ਸਕਦਾ ਕੋਈ ਬਿਮਾਰੀ ਹੋ ਸਕਦੀ ਹੈ। ਸੱਪ ਦੇ ਜ਼ਹਿਰ ਨਾਲ ਤਾਂ ਇਸ ਔਰਤ ਦਾ ਕੋਈ ਨੁਕਸਾਨ ਹੋ ਸਕਦਾ ਸੀ।

  • @charanjitkourjind416
    @charanjitkourjind416 4 หลายเดือนก่อน

    CT scan ਕਰਾਓ,, ਜਾ MRI report vich sb clear hojega,,, God bless you 🙏 ਭੈਣੇ

  • @ashokklair811
    @ashokklair811 6 ปีที่แล้ว +39

    ਇਹ ਕਈ ਤਰਾ ਦੀ ਬਿਮਾਰੀ ਹੈ, ਕਦੂ ਪੇਟ ਵਿਚ *ਗੋਲ਼ਾ* ਘੁੰਮਦਾ , ਕਦੇ ਸੱਪ ਘੁੰਮਦੈ । ਇਹ ਪੇਟ ਦੀ ਸੋਜ ਜਾਂ ਗੰਢ ਹੀ ਹੈ ਜੀ।
    ਜੋ ਚੰਗੇ ਮਾਹਰ ਡਾ: ਦੀ ਮਦਦ, ਦਾਨੀਆਂ ਵਲੋ ਮਦਦ ਦੀ ਲੋੜ ਹੈ ਜੀ!

  • @BalwinderSingh-gm6ec
    @BalwinderSingh-gm6ec 2 ปีที่แล้ว +1

    Dhan Dhan Shree Guru Nanak Dev Maharaj Ji Sabh ta.Mehar Kro Ji

  • @gurpiarsingh6316
    @gurpiarsingh6316 3 ปีที่แล้ว +1

    Veer g ho skda a edda v phla ek ghtna hoi c kyi var pani vich v chhota jeha sapp da bacha lngh janda a

  • @Unofficialnumberdar
    @Unofficialnumberdar 6 ปีที่แล้ว +2

    Eda nhi ho skda 😮😮 waheguru meher kri

  • @jaseusihgjaseusihg8413
    @jaseusihgjaseusihg8413 ปีที่แล้ว

    Es Gareb Parvar help Karni Chai da Dani Veera Nu Banthi Hea kerpa Kar Kea Ehna De Help Karni Chai De A

  • @jaspreetsingh1812
    @jaspreetsingh1812 5 ปีที่แล้ว +2

    ਕੋਟਭਾਈ ਦੇ ਵਿੱਚ ਬੰਦਾ ਹੈ ਕੋਈ।।। ਪਿੰਡ ਦੇ ਲੋਕਾਂ ਜੋ ਹਨ।।। ਉਹ ਕੀ ਹੈ

  • @karamjitbunty4034
    @karamjitbunty4034 6 ปีที่แล้ว +17

    ਪਹਿਲਾਂ ਵਹਿਮ ਭਰਮ ਦੂਰ ਕਰੋ ਜੀ ,ਤੇ ਇਲਾਜ ਕਰਵਾਉ।
    ਇਨ੍ਹਾਂ ਨੂੰ ਇਲਾਜ ਲਈ ਆਰਥਿਕ ਮਦਦ ਦੀ ਜ਼ਰੂਰਤ ਜ਼ਰੂਰ ਹੈ, ਜੋ ਸੱਪ ਵਾਲੀ ਗੱਲ ਫੈਲਣ ਜਾ ਫੈਲਾ ਕੇ ਮਸਹੂਰੀ ਖੱਟਣ ਦਾ ਕਾਰਨ ਬਣੀ।

    • @jagdeepmrara9355
      @jagdeepmrara9355 6 ปีที่แล้ว

      reporter pta nhi ki bhalde aaa bai awe mooh chak ke tur pende aa

    • @gulabsingh9988
      @gulabsingh9988 6 ปีที่แล้ว

      karamjit bunty 1

    • @DNEWSPUNJAB
      @DNEWSPUNJAB  6 ปีที่แล้ว

      8437685498 ਇਹ ਨੰਬਰ ਹੈ ਜੀ ਪਰਿਵਾਰ ਦਾ, ਸਿੱਧੀ ਗੱਲ ਕਰੋ

  • @ramanjitkaurraman9011
    @ramanjitkaurraman9011 6 ปีที่แล้ว +5

    God bless her

  • @AvtarSingh-hx7hj
    @AvtarSingh-hx7hj 3 ปีที่แล้ว +1

    Waheguru meher karan ji🙏

  • @sukhwindersinghzira6001
    @sukhwindersinghzira6001 6 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨ

  • @harsimransingh1714
    @harsimransingh1714 6 ปีที่แล้ว

    ਸੱਪ ਨੀ ਗੱਪ ਅਾਂ 👌👌👌👎👎👎👎🙌🙌🙌👋👋👋

  • @MalkitsinghGill-ol6zk
    @MalkitsinghGill-ol6zk 6 หลายเดือนก่อน

    Eh keedea da jehar hai, ehdi dwai muktsar bhut vdhia doctor hai oh dinda hai, doctor da address hai docotor madan gopal sharma hospital kotakpura road, sahmne shiv mandir, sri muktsar sahib,

  • @aasthamasih5427
    @aasthamasih5427 6 ปีที่แล้ว +8

    Sister ji church jao plz pl z. .. Jesus Christ bless u . Jesus Christ love u . Church jao theek ho jao gye . Amen hallelujah

  • @manpreetSINGH-yb2zh
    @manpreetSINGH-yb2zh 6 ปีที่แล้ว +1

    waheguru ji kro meher sun la bhan di

  • @ਯੰਗਤੁਰਕਸੱਚਬੋਲਦੇ
    @ਯੰਗਤੁਰਕਸੱਚਬੋਲਦੇ 6 ปีที่แล้ว +41

    ਸਪ ਵਾਲੀ ਗਲ ਸਹੀ ਨਹੀਂ ਹੈ। ਕੋਈ ਹੋਰ ਤਕਲੀਫ਼ ਹੋ ਸਕਦੀ ਹੈ। ਦੰਦੀਆਂ ਵਾਲੀ ਤਕਲੀਫ਼ ਮਾਨਸਿਕ ਰੋਗ ਕਾਰਨ ਹੋਵੇਗਾ।

    • @SandhuSaab-xf3pd
      @SandhuSaab-xf3pd 6 ปีที่แล้ว

      Un

    • @MrJeetghotra
      @MrJeetghotra 6 ปีที่แล้ว +1

      bro menu te mere hisaab naal es de dhid vich ohi firda jehra es de ghar vale ne feereya ohi dhand vad riha . eh sale pakhandi log ,dosre logan nu v galat sabk dee rhe nee

    • @anandpursahib1699
      @anandpursahib1699 6 ปีที่แล้ว +10

      @@MrJeetghotra yaar gurbani di pangti likhi Hoi aa khalsa Mero Roop Hai khaas Ena gandh dimag vich tere Fer khalsa mero Roop Hai khaas kyo likhea

  • @jinderpreet7621
    @jinderpreet7621 ปีที่แล้ว

    ਪਲਣੇਸ bhanh di skanig karvai jave fir hi pta lagu ji enu vchari nu taklif ha janh k koi ni karda plz wchari dibhalp kiti jave

  • @chahalchahal937
    @chahalchahal937 3 ปีที่แล้ว +4

    ਮੇਰੇ ਿਢਡ ਿਵਚ ਹਾਥੀ ਅਾ ਮੇਰੀ ਖਬਰ ਵੀ ਲਾ ਦੳੁ

  • @maninderkaur9332
    @maninderkaur9332 6 ปีที่แล้ว

    ਆ ਜਿਹੜੇ ਕਹਿਦੇ ਨੇ ਚਰਚ ਜਾਣ ਭਾਈ ਚਰਚ ਵਾਲੀਆ ਨੂੰ ਮੈ ਰਕਵੈਸਟ ਕਰਦੀ ਆ ਜੀ ਪੀਜੀ ਆਈ ਚੰਡੀਗੜ ਤੇ ਸੀ ਐਮ ਸੀ ਲੁਧੀਆਣੇ ਤੇ ਗੁਰੂ ਨਾਨਕ ਹੋਸਪਿਟਲ ਅਮ੍ਰਿਤਸਰ ਬੜੇ ਮਰੀਜ ਤੜਫਦੇ ਨੇ ਇਹਨਾ ਨੂੰ ਠੀਕ ਕਰੋ ਜੇ ਏਨੀ ਸ਼ਕਤੀ ਆ ਗੋਰੇ ਵੀ ਚਰਚ ਜਾਦੇ ਨੇ ਪਰ ਸਾਰੀ ਦੁਨੀਆ ਦੇ ਸਾਈਟਸ ਤਾ ਨਾਸਾ ਵਾਲੀਆ ਦੇ ਨੇ ਅਮਰੀਕਾ ਚੋ ਕਾਡ ਵੀ ਸਾਰੀਆ ਬਿਮਾਰੀਆ ਦੀ ਗੋਰੀਆ ਨੇ ਕੱਡੀ ਆ ਜੀ

    • @srgmafco1008
      @srgmafco1008 6 ปีที่แล้ว

      Tu Bibi othe chali ja
      Par es Bibi nu Church jan de

    • @rajkamal4570
      @rajkamal4570 3 ปีที่แล้ว

      @@srgmafco1008 Very Good Buhat Vadhiya Tushi Jawaab Dita Lokan Nu Church De Naam Tho Alergey Chal Church Nhi Lajande Tu Thik Karde Jithe Tu Jandi Jehnu Mandi Uhde Kol Thik Karade ENGLAND ( UK )

  • @navhundal174
    @navhundal174 6 ปีที่แล้ว +1

    Waheguru ji mher kro🙏🙏🙏🙏

  • @amarjitdeol5306
    @amarjitdeol5306 3 ปีที่แล้ว +1

    Waheguru ji satnam

  • @shamindersingh7106
    @shamindersingh7106 6 ปีที่แล้ว +3

    waheguru Waheguru mehar kari

  • @Thebrar84
    @Thebrar84 ปีที่แล้ว

    Waheguru ji kirpakaroji

  • @RahmatAli-hq1pg
    @RahmatAli-hq1pg 6 ปีที่แล้ว +16

    ਤੁਹਾਡੇ ਸੱਪ ਤਾਂ ਨਹੀਂ ਹੋ ਸਕਦਾ ਕੋਈ ਜੂਨ ਹੋ ਸਕਦੀ ਆ।

    • @manpreetkaur-vp5vo
      @manpreetkaur-vp5vo 6 ปีที่แล้ว +1

      Bas krte mulle wale gall kuteye

    • @jagdeepmrara9355
      @jagdeepmrara9355 6 ปีที่แล้ว

      what ਜੂਨ

    • @sukhjeetkaur228
      @sukhjeetkaur228 6 ปีที่แล้ว +2

      Rahmat Ali... Ys dear I knw u ki kehna chahunde o..... Joon means I think o nikke nikke Kidde jo mitti khan nal pet ch ho jande ne te bhut Bhukh v lggn lg jandi aaa.... Hai na

    • @RahmatAli-hq1pg
      @RahmatAli-hq1pg 6 ปีที่แล้ว +1

      @@sukhjeetkaur228 hnji mam a zyada v grow kr skdia hn may be upto 2 to 3 feet if not taken the proper medical facilities

    • @sukhjeetkaur228
      @sukhjeetkaur228 6 ปีที่แล้ว +1

      Rahmat Ali... Ys dear e v ho skdian ne g jo hauli hauli grow kr Rhian hon... Baki SB o God jaaaaaande ne g

  • @HarjotSingh-iw6et
    @HarjotSingh-iw6et 6 ปีที่แล้ว +3

    ਸੱਪ ਤਾ ਜਰ ਡੰਗ ਮਾਰ ਕੇ ਈ ਮਾਰ ਦਿੰਦਾ

  • @DharampalSingh-uc6ho
    @DharampalSingh-uc6ho 6 ปีที่แล้ว +3

    Dhan Dhan satguru Tera hi Aasra satguru Mehar karan

  • @zankhanasunesara984
    @zankhanasunesara984 6 ปีที่แล้ว +1

    happy birthday jisus papa I love u papa ji

  • @MandeepKaur-cb4ou
    @MandeepKaur-cb4ou 6 ปีที่แล้ว

    Waheguru ji tandrusti bakhsho g

  • @JaswantSingh-fv1ex
    @JaswantSingh-fv1ex 3 ปีที่แล้ว

    Satnam Shri waheguru ji kirpa karo ji plz

  • @JasPinder-gx3xs
    @JasPinder-gx3xs 6 หลายเดือนก่อน

    LOKA DEE KEE HELP LAINEE HAI PUNJ LUKH VALE CARD DEE SHOOLUT NAAL OPRATION KURVA LAIN SUP NHI BHRAVO PU. AUNTRRHEE INFECTION HAI JI RS DHALIWALL FDK ❤WAHE

  • @dharambir7484
    @dharambir7484 5 ปีที่แล้ว

    Veer g vhim ha tano sup kive aandee jaa sakda vaa

  • @hdmsidhu2912
    @hdmsidhu2912 ปีที่แล้ว

    Satnam Waheguru ji 🙏

  • @aasthamasih5427
    @aasthamasih5427 6 ปีที่แล้ว

    Church jao .plz koi ena nu deso koi ja ke . Church da khambra church Jalhander phn number 01815207777 cl Kero te pray karwa Paka theek ho Jana in Jesus Christ name

  • @MrJeetghotra
    @MrJeetghotra 6 ปีที่แล้ว +2

    scan kar ke deekho kite sap di jagha mashli hi na nikal aye...😁😁😁

  • @gurnooraman5422
    @gurnooraman5422 6 ปีที่แล้ว +14

    veer ji help karo plz

  • @NK-nt4pz
    @NK-nt4pz 6 ปีที่แล้ว +2

    Help to innocent lady plz

  • @varindervarindersingh2300
    @varindervarindersingh2300 6 ปีที่แล้ว

    Waheguru g maher krna perwar te

  • @jaspreet3644
    @jaspreet3644 5 ปีที่แล้ว +1

    Jarur help krage ji
    Operation nal theek ho jau

  • @kohinoorbrarjapp4973
    @kohinoorbrarjapp4973 6 ปีที่แล้ว +12

    saap hunda ta hun tak zahar nall kuch ho jana se.,,saap no never ho he nahi sakda

  • @manjaapkaur2635
    @manjaapkaur2635 5 ปีที่แล้ว +1

    ਕੋਈ ਬਿਮਾਰੀ ਹੋ ਸਕਦੀ ਹੈ ਸੱਪ ਨਹੀਂ

  • @noorpreet5927
    @noorpreet5927 6 ปีที่แล้ว

    o ho wageguru meher kre

  • @gurcharansingh4834
    @gurcharansingh4834 5 ปีที่แล้ว

    ih weere joon hundy aa Bill kul supp wargy uondy aa aakasre chae

  • @gurdhiansingh7908
    @gurdhiansingh7908 3 ปีที่แล้ว

    Keede ho sakde han

  • @funnymemes9685
    @funnymemes9685 6 ปีที่แล้ว +15

    Waheguru mehar kre sarbat da bhala

  • @sukhwinderrehill9590
    @sukhwinderrehill9590 3 ปีที่แล้ว

    Altrasound che v ajuga ckain krao pta lage

  • @gurpreetSingh-lc7mr
    @gurpreetSingh-lc7mr 3 ปีที่แล้ว

    Madad kro grib privar di

  • @sandeepwatts5030
    @sandeepwatts5030 3 ปีที่แล้ว

    Rabb hi help kare

  • @lovedeepbrar857
    @lovedeepbrar857 6 ปีที่แล้ว +1

    Waheguru mehar kre ji

  • @charnsingh3296
    @charnsingh3296 5 ปีที่แล้ว

    ਇਸ ਨੂ ਕਿਸੇ। ਚੰਗੇ ਡਾਕਟਰ। ਤੋ ਚੌਕੀ ਖਲੋਣਾ ਚਾਹੀ

  • @gurkaransingh2643
    @gurkaransingh2643 6 ปีที่แล้ว

    Me eda di news Hor suni c eda ho skda hai

  • @preetdubb5447
    @preetdubb5447 6 ปีที่แล้ว

    snake will b dangerous for us...because snake has a poision ...if snake bite her than its dangerous for her...now she is live from three months..she has other problem in her stomach..so govt should help her for her treatment....we pay tax to govt..its also govt duty to help her...

  • @LoveYou-ex2vn
    @LoveYou-ex2vn 6 ปีที่แล้ว

    22 ji ehe kuj sapp nhi ehe marlap aw ji mere vi ho gya c mere vi pet vc ho gya c ehe mitti khandi hu anti me dva leli ew ji mere nikal gya c pet de kidee hunde aw

  • @pubgloverz3099
    @pubgloverz3099 6 ปีที่แล้ว +1

    Saade pind di a veer

  • @satpalsatpalsingh7090
    @satpalsatpalsingh7090 6 ปีที่แล้ว +1

    bhen ji tusi khambda church jalander jao, othe tohade saare veham dur ho jange. plz. bhen ji Main sochda haa ke tohanu jarur jana chahida hai. sachi tusi jarur theek ho jaoge. mai tohanu es lyi keh reha aa keyoke mai Jeshu masih nu ajmaya hai .pr tohaanu bharosa rakhna pavega. agge tohadi isha.

  • @ਢਿੱਲੋਂਜੋਗਾਨੰਦਵਾਲਾ
    @ਢਿੱਲੋਂਜੋਗਾਨੰਦਵਾਲਾ 6 ปีที่แล้ว +13

    ct ਸਕੇਨ ਕਰਾੳੁ ਏਨੀ ਟੇਕਨੋਲਜੀ ਹੈ

  • @jaspreetsingh-dh7sk
    @jaspreetsingh-dh7sk 6 ปีที่แล้ว

    Waheguru ji meher karyo 🙏

  • @JaswantSingh-kb7vg
    @JaswantSingh-kb7vg ปีที่แล้ว

    Bhai doctori ilaaj krao

  • @arshgill5217
    @arshgill5217 6 ปีที่แล้ว +25

    ਮਦਦਕਰੋ ਜਰ

  • @jassrecords1942
    @jassrecords1942 6 ปีที่แล้ว +8

    Waheguru Ji mehar karo ena te

  • @sahildeepsingh2500
    @sahildeepsingh2500 6 ปีที่แล้ว +8

    Mlap ho sakda hai

  • @navdeepsingh-ft4jc
    @navdeepsingh-ft4jc 6 ปีที่แล้ว +21

    Kmlio jdo dr khi janda v soj aa fir sap kiwe hou o ta aultrasond ch pta hi lag janda

  • @simranjitkaur387
    @simranjitkaur387 3 ปีที่แล้ว

    Ih patarkar kol koi chajj di khabar vaise hi nhi hundi

  • @user_ammu
    @user_ammu ปีที่แล้ว

    Waheguru ji kripa Karo

  • @parminderkaur2267
    @parminderkaur2267 6 ปีที่แล้ว +2

    🤔🤔🤔

  • @manveergill1432
    @manveergill1432 6 ปีที่แล้ว +71

    ਮਲੱਪ ਹੋਊਗਾ
    ਸੱਪ ਨੀ ਹੋ ਸਕਦਾ

    • @ਕਿੰਗਕੋਬਰਾ
      @ਕਿੰਗਕੋਬਰਾ 6 ปีที่แล้ว +3

      ਵੀਰ ਪੇਟ ਵਿੱਚ ਮਲੱਪ ਹੋਣ ਤਾਂ ਕੋਈ ਜਿਆਦਾ ਤਕਲੀਫ਼ ਨਹੀਂ ਹੁੰਦੀ। ਮਨੁੱਖ ਕਮਜ਼ੋਰ ਹੋ ਜਾਂਦਾ ਹੈ ਤੇ ਨੀਦ ਬਹੁਤ ਆਉਦੀ ਹੈ

    • @brijlalderwal8285
      @brijlalderwal8285 6 ปีที่แล้ว

      Manveer Singh
      .

    • @singhraghvir9452
      @singhraghvir9452 6 ปีที่แล้ว

      Manveer Singh

    • @jagdeepmrara9355
      @jagdeepmrara9355 6 ปีที่แล้ว

      oook

    • @poojarani5209
      @poojarani5209 3 ปีที่แล้ว

      J snake a ta ohde ch zehar kihne kadta

  • @neerugill2867
    @neerugill2867 3 ปีที่แล้ว +3

    Khambra church jao ji sb theek ho javega koi pese v ni lagne god bless you sister

    • @RajuSingh-ub1ze
      @RajuSingh-ub1ze 3 ปีที่แล้ว

      Praise the Lord God bless you Halleluea Halleluea Halleluea AMEEN AMEEN AMEEN

  • @armanverma5495
    @armanverma5495 5 ปีที่แล้ว

    White nalap ho sakda a na ki sap

  • @ਦੋਆਬੇਵਾਲਾ-ਯ3ਬ
    @ਦੋਆਬੇਵਾਲਾ-ਯ3ਬ 6 ปีที่แล้ว +1

    ਨਹੀਂ ਸੱਪ ਨਹੀਂ ਹੋ ਸਕਦਾ ਜੇ ਅੰਦਰ ਸੱਪ ਹੁੰਦਾ ਤਾ ਹੁਣ ਤੱਕ ਇਸਦਾ ਘਰ ਵਾਲਾ ਮੱਰ ਗਿਆ ਹੋਣਾਂ ਸੀ

  • @Honey-ho2ri
    @Honey-ho2ri 5 ปีที่แล้ว +1

    Lok bhoki jande aa j kush kr skde aa help krdo

  • @motusaab7946
    @motusaab7946 5 ปีที่แล้ว

    Neele kard atta daal skeem bala Jo hai hos nall mofat elaaj hai green paribaran daa sister ji

  • @salindersingh5491
    @salindersingh5491 6 ปีที่แล้ว +1

    Waheguru ji mere kario

  • @ekamjeetkaur8331
    @ekamjeetkaur8331 6 ปีที่แล้ว

    ਵਾਹਿਗੂਰੂ ਮਹਿਰ ਕਰੇਈ

  • @panveerkainth135
    @panveerkainth135 3 ปีที่แล้ว

    Han ji hunda meri ma di mami de c

  • @cutebaby-pi7nd
    @cutebaby-pi7nd 3 ปีที่แล้ว +1

    ਆਪ੍ਰੇਸ਼ਨ ਕਰਵਾ ਲਓ ਸਿਸਟਰ ਦੈਰ ਨਾ ਕਰੋ

  • @pavleenbawa6935
    @pavleenbawa6935 6 ปีที่แล้ว +1

    Veer j sup hunda ta hun nu dndi vdi hundi ta a sis di death ho jani c jahr nl but eve da waheguru di kirpa nl kuj ni hoya so plz es di help kro ena nu koi bimari ho skdi aa eve da kuj ni hunda didi

    • @dkmetcalf14598
      @dkmetcalf14598 3 ปีที่แล้ว

      Menu lagda hei kite cancer na hove.ehna di help krni chahidi hei.

  • @GurpreetSingh-nz2es
    @GurpreetSingh-nz2es 6 ปีที่แล้ว +1

    Waheguru ji maher karo

  • @singhisking2800
    @singhisking2800 6 ปีที่แล้ว +1

    waheguru ji kirpa kro

  • @dhaliwalsimar6864
    @dhaliwalsimar6864 3 ปีที่แล้ว

    Nhi g eda kj ni c vse gl boht chli c but hr problem c shyd but a hni c m otho e a meria frnds ena de nede tu c but os tym sare eda e kehnde cc but ea sch nhi c🙏

  • @jasvindrabrar8781
    @jasvindrabrar8781 3 ปีที่แล้ว

    Pind kot bhai Gidderbaha ton mukatsar road te hai.

  • @simmykaur5185
    @simmykaur5185 6 ปีที่แล้ว +15

    Very sad ...help krni chahide e

    • @oi8468
      @oi8468 6 ปีที่แล้ว +1

      RIGHT

  • @pritchunagra8656
    @pritchunagra8656 5 ปีที่แล้ว

    Indoscope krvao g dono fr PTA chal skda

    • @onlykabaddi9866
      @onlykabaddi9866 5 ปีที่แล้ว

      ਸਿਧਾ ਕਹੋ ਵੀ help kro
      Sap da bahana kyon

  • @DrAmandeepsingh-t6j
    @DrAmandeepsingh-t6j 3 ปีที่แล้ว

    ਵੀਰ ਗੱਠੇ ਜਾਣੇ ਕਿ ਪਿਆਜ਼ 2.3 ਕਿਲੋ ਦਾ ਪਾਣੀ ਕੱਢ ਕੇ ਪੀ ਲਉ ਤੇ ਨਾਲ ਦੀ ਨਾਲ ਬਾਹਰ ਕੱਢਿਆ ਜਾਓ

  • @gurwinderrandhawa1706
    @gurwinderrandhawa1706 6 ปีที่แล้ว

    Har skash de under 1 spp hi ta hai .jo apne mtbl lyi kdi kdi apneya nu v dss didda hai