ਕਰੋੜਾਂ ਲੋਕਾਂ ਨੇ ਸੁਣਿਆ ਇਸ ਪਾਠੀ ਸਿੰਘ ਦਾ ਪਾਠ, ਐਨੀ ਮਿੱਠੀ ਅਵਾਜ਼ ਵਾਲੇ ਸਿੰਘ ਨਾਲ ਕਰ ਗਏ ਧੋਖਾ

แชร์
ฝัง
  • เผยแพร่เมื่อ 4 ม.ค. 2025

ความคิดเห็น • 323

  • @mkdimondboy2878
    @mkdimondboy2878 3 ปีที่แล้ว +62

    ਰੱਬ ਨੇ ਸ਼੍ਰਿਸ਼ਟੀ ਬਣਾਈ ਉਹ ਮੇਰੇ ਲਈ ਵੇਹਲਾ ਥੋੜੀ ਆ ਮੈਨੂੰ ਬਹੁਤ ਗੱਲ ਵਧੀਆ ਲੱਗੀ ਦਿਲ ਜਿੱਤ ਲਿਆ ਬਾਬਾ ਜੀ

  • @malkitsingh8869
    @malkitsingh8869 3 ปีที่แล้ว +57

    ਜਿੰਨੇ ਨੇ ਪਾਠੀ ਸਿੰਘ ਨਾਲ ਜੇ ਧੋਖਾ ਕੀਤਾ ਹੈ ਤਾ ਬਾਬਾ ਜੀ ਦੀ ਨੂੰ ਇਨਸਾਫ ਦਿਵਾਉ ਜੀ ਤੇ ਸੰਗਤਾ ਵੱਧ ਤੋ ਆਰਥਿਕ ਮੱਦਦ ਕਰੋ ਜੀ

  • @gurpartapsinghrai3292
    @gurpartapsinghrai3292 3 ปีที่แล้ว +83

    ਬਹੁਤ ਮਿੱਠੀ ਆਵਾਜ ਬਖਸ਼ੀ ਪ੍ਰਮਾਤਮਾ ਨੇ ਵੀਰ ਤੁਹਾਨੂੰ,ਕੋਈ ਗੱਲ ਨੀ ਵੀਰ ਰੱਬ ਤੁਹਾਨੂੰ ਬੁਲੰਦੀਆ ਤੇ ਜਰੂਰ ਪਹੁੰਚਾਏਗਾ🙏..ਦੁਨੀਆਦਾਰੀ ਦਾ ਦਸਤੂਰ ਆ ਵਰਤ ਕੇ ਸੁੱਟਣਾ

  • @jasscctv8543
    @jasscctv8543 3 ปีที่แล้ว +44

    ਬਹੁਤ ਸੋਹਣੀ ਅਵਾਜ਼ ਆ ਵੀਰ ਦੀ🙏🏻🙏🏻🙏🏻

  • @deepsidhu3954
    @deepsidhu3954 3 ปีที่แล้ว +21

    ਕੋਈ ਨਾ ਵੀਰ ਵਹਿਗੁਰੂ ਜੀ ਮੇਹਰ ਕਰੂ ਭਰੋਸਾ ਰੱਖੋ 🙏

  • @sarabjitdhaliwal2271
    @sarabjitdhaliwal2271 3 ปีที่แล้ว +8

    ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਮੇਹਰ ਕਰੇ ਰੱਬ ਤੇਰਾ ਆ ਬਾਬਾ ਜੀ 🙏🙏🙏

  • @Aishwinder2004
    @Aishwinder2004 3 ปีที่แล้ว +52

    ਪਰਮਾਤਮਾ ਕ੍ਰਿਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਕਰਨਗੇ ਕ੍ਰਿਪਾ ਅਰਦਾਸ ਕਰਿਆ ਕਰੋ ।। 🙏❤️

  • @mukhtiarsingh1618
    @mukhtiarsingh1618 3 ปีที่แล้ว +1

    ਬਹੁਤ ਵਧੀਆਂ ਅਵਾਜ਼ ਹੈ ! ਕੋਈ ਗੱਲ ਨਹੀਂ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਬੱਸ ਏਦਾ ਹੀ ਮਹਾਰਾਜ ਤੇ ਭਰੋਸਾ ਰੱਖੀ ਬਹੁਤ ਕ੍ਰਿਪਾ ਹੋਏਗੀ ਇਕ ਦਿਨ ਤੁਹਾਡੇ ਤੇ !!

  • @JasveerSingh-jf3du
    @JasveerSingh-jf3du 3 ปีที่แล้ว +14

    ਭਾਈ ‌ਬਿਕਰਮ ਸਿੰਘ ਖਾਲਸਾ ਜੀ ਕੋਈ ਗੱਲ ਨੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨਗੇ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @kulwindersinghchandigarh7606
    @kulwindersinghchandigarh7606 3 ปีที่แล้ว +26

    ਹੀਰਾ ਬੰਦਾ ਵਾਹਿਗੁਰੂ ਜੀ ਨੇ💕🙏🙏 ਕਰ ਦੇਣੀ ਮੇਹਰ

  • @SukhwinderSingh-qv3vm
    @SukhwinderSingh-qv3vm 3 ปีที่แล้ว +9

    ਵਾਹਿਗੁਰੂ ਜੀ ਤਹਾਨੂੰ ਚੱੜਦੀ ਕਲਾ ਬਖਸ਼ੇ ਦਾਸ ਸੁਖਵਿੰਦਰ ਸਿੰਘ ਨਿਮਾਣਾ ਸਨੌਰ ਤੋਂ

  • @sukhjeetkaur4019
    @sukhjeetkaur4019 3 ปีที่แล้ว

    ਬੇਟਾ ਹੌਸਲਾ ਰਖ ਵਾਹਿਗੁਰੂ ਸਚੇ ਪਾਤਸ਼ਾਹ ਆਪੇ ਮੇਹਰ ਕਰਨਗੇ ਚੜਦੀ ਕਲਾ ਵਿਚ ਰਹਿਣਾ ਬਚੇ

  • @gurijatt5464
    @gurijatt5464 3 ปีที่แล้ว +1

    ਵਾਹਿਗੁਰੂ ਭਲੀ ਕਰੇ ਪੱਤਰਕਾਰ ਵੀਰ ਬਹੁਤ ਧੰਨਵਾਦ ਜੋ ਇਸ ਵੀਰ ਨੂੰ ਕੇਮਰੇ ਸਾਹਮਣੇ ਲੈਕੇ ਆਇਆ ਸੱਭ ਨੂੰ ਮਿਲ ਜੁਲ ਕੇ ਇਸ ਵੀਰ ਦੀ ਮੱਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਸੱਭ ਦਾ ਭੱਲਾ ਕਰੇ

  • @JaswantSingh-tp6ms
    @JaswantSingh-tp6ms 3 ปีที่แล้ว +1

    ਖਾਲਸਾ ਜੀ ਵਾਹਿਗੁਰੂ ਸਭ ਨੂੰ ਸਹਾਰਾ ਦਿੰਦਾ ਹੈ ਬਸ਼ਰਤੇ ਵਾਹਿਗੁਰੂ ਉੱਤੇ ਭਰੋਸਾ ਹੋਵੇ, ਉਹ ਸਭ ਦਾ ਪਾਲਣ ਹਾਰ ਹੈ।

  • @gurpartapdhillon4264
    @gurpartapdhillon4264 3 ปีที่แล้ว +8

    ਸਾਰੇ ਦੇ ਸਾਰੇ ਕੰਜਰ ਅਾ।। ਚਾਹੇ ਕੋਈ ਐੱਸ ਜੀ ਪੀ ਸੀ ਵਾਲੇ ਚਾਹੇ ਹੋਰ ਵੀ ਕੋਈ।। ਸਾਰੇ ਆਪਣੇ ਘਰ ਨੂੰ ਸਿਆਣੇ ਅਾ।।।

  • @baggag7803
    @baggag7803 3 ปีที่แล้ว

    ਜੇਹੜਾ ਬੰਦਾ ਇਸ ਪਾਠੀ ਸਿੰਘ ਨਾਲ ਧੋਖਾ ਕਰ ਰਿਹਾ ਹੈ ਉਹ ਗਲਤ ਕਰ ਰਿਹਾ ਹੈ ,ਇਸ ਸਿੰਘ ਦਾ ਪਾਠ ਕਰ ਦਾ ਤਰੀਕਾ ਬਹੁਤ ਵਧੀਆ ਲੱਗ ਰਿਹਾ ਆਵਜ ਵਿੱਚ ਮਿੱਠਾ ਬੋਲ ਨੇ ,,ਵਹਿਗੁਰੂ ਜੀ ਮੇਹ, ਭਰਿਆ ਹੱਥ ਰੱਖਣ

  • @arshkairrey2679
    @arshkairrey2679 3 ปีที่แล้ว +5

    ਬਹੁਤ ਵਧੀਆ ਅਵਾਜ ਵੀਰ ਦੀ 🙏🙏🙏🙏🙏🌹🌹🌹🌹🌹❤❤❤❤❤💯

  • @KulwinderKaur-dt5eq
    @KulwinderKaur-dt5eq 3 ปีที่แล้ว +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙇🙇

  • @SandeepKaur-sg5se
    @SandeepKaur-sg5se 3 ปีที่แล้ว

    ਬਹੁਤ ਵਧੀਆ ਆਵਾਜ ਆ ਵੀਰ ਜੀ ਦੀ

  • @baljindersinghbains9784
    @baljindersinghbains9784 2 ปีที่แล้ว

    ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ‌।

  • @JagtarSingh-vs5hz
    @JagtarSingh-vs5hz 3 ปีที่แล้ว

    ਵਾਹਿਗੁਰੂ ਜੀ ਇਸ ਸਿੰਘ ਤੇ ਅਕਾਲ ਪੁਰਖ ਪ੍ਰਮਾਤਮਾਂ ਨੇ ਇਸ ਨੂੰ ਮਾਖਿਉ ਮਿੱਠੀ ਅਵਾਜ਼ ਹੈ ਪਰ ਮੱਤਲਵੀ ਲੋਕ ਧੋਖਾ ਕੀਤਾ ਗਿਆ ਲੱਖ ਲਾਹਣਤ ਐਸੇ ਲੋਕਾਂ ਨੂੰ ਹੀਰੇ ਕਦੇ ਲੁਕਿਆਂ ਨਹੀਂ ਲੁਕਦਾ

  • @sukhmindersingh7880
    @sukhmindersingh7880 3 ปีที่แล้ว +11

    ਕੋਈ ਗੱਲ ਨੀ ਬਾਬਾ ਵਾਹਿਗੁਰੂ ਜੀ ਕ੍ਰਿਪਾ ਗੇ 🙏🙏🙏🙏🙏🙏🙏🙏🙏🙏🙏

  • @JagtarSingh-kb8zo
    @JagtarSingh-kb8zo 3 ปีที่แล้ว

    ਵਾਹਿਗੁਰੂ ਮੇਹਰ ਕਰੇ ਗਾ ਖਾਲਸਾ ਜੀਓ 🙏🙏🙏🙏🙏🙏🌹🙏🌹🙏

  • @atmasingh5372
    @atmasingh5372 3 ปีที่แล้ว +18

    ਇਸ ਕਾਕਾ ਜੀ ਦਾ ਖਾਤਾ ਨਬਰ ਵੀਡੀਉ ਵਿੱਚ ਬੋਲ ਦਿਓ ।ਸਿੱਖ ਹੈਗੇ ਨੇ ਤੂ ਘਰ ਦੀ ਗਲ ਕਰਦੇ ਤੇਰੇ ਕੋਲ ਬੰਗਲਾ ਹੋਵੇ ਗਾ।ਦਿਲ ਸੋਟਾ ਨਾ ਕਰ ।ਬਾਣੀ ਨਾਲ ਜੁੜਿਆ ਰਹੀ।

    • @jatt4169
      @jatt4169 3 ปีที่แล้ว

      @Deep Kaur ki hoeya ji thonu ki help chahidi

    • @jaspalrathore4756
      @jaspalrathore4756 3 ปีที่แล้ว

      @Deep Kaur hello ki hoeya number band🤔

    • @sardarsaab321
      @sardarsaab321 3 ปีที่แล้ว

      @Deep Kaur main help krda

  • @babajigurdaspuri2092
    @babajigurdaspuri2092 3 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਕਰੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhchainsingh1930
    @sukhchainsingh1930 3 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਵੀਰ ਦੀ

  • @pardeeppassi8385
    @pardeeppassi8385 3 ปีที่แล้ว +13

    ਇਸ ਵੀਰ ਦੀ ਆਵਾਜ਼ ਬਹੁਤ ਚੰਗੀ ਆ ਵਾਹਿਗੁਰੂ ਦਾ ਧੰਨਵਾਦ ਕਰਿਆ ਕਰੋ ਸ਼ਿਕਾਇਤ ਨਾ ਕਰੋ ਰਾਤੋ ਰਾਤ ਮੰਜਲਾ ਸਰ ਨਹੀਂ ਹੁੰਦੀਆ ਲਗੇ ਰਹੇ ਪਰਮਾਤਮਾ ਸਭ ਕੁਝ ਦੇਵੇਗਾ ਹਾਲੇ ਤੇਰਾ ਬਚਪਨੇ ਨਹੀ ਗਿਆ
    ਭਰੋਸਾ ਰੱਖ ਵਾਹਿਗੁਰੂ ਉਤੇ

  • @balvirbainsbains4384
    @balvirbainsbains4384 3 ปีที่แล้ว

    ਵਾਹਿਗੁਰੂ ਜੀ ਏਸ ਬੱਚੇ ਤੇ ਆਪਣੀ ਕ੍ਰਿਪਾ ਬਣਾਈ ਰੱਖੇ ਜੀ

  • @kuljindersinghdhaliwal4400
    @kuljindersinghdhaliwal4400 หลายเดือนก่อน

    ਹੁਂਣ ਕਿੱਥੇ ਰਹਿੰਦੇ ਮੇਰੇ ਵੀਰ ਜੀ ਐਂਨੀ ਮਿੱਠੀ ਅਵਾਜ਼ ਹੈ ਤੁਹਾਡੀ ਇਹਨਾਂ ਨੂੰ ਸ਼ਿਰੋਮਣੀ ਕਮੇਟੀ ਹੀ ਕੌਈ ਕੰਮ ਦਿੰਦੀ ॥

  • @baljindersingh8825
    @baljindersingh8825 3 ปีที่แล้ว +3

    ਬਹੁਤ ਵਧੀਆ ਅਵਾਜ਼ ਵੀਰ ਦੀ

  • @varindersinghbihla7718
    @varindersinghbihla7718 3 ปีที่แล้ว +32

    ਏਸ ਵੀਰ ਲਈ ਹੁਣ ਕੋਈ ਸੁਣਵਾਈ ਨੀ ਸੰਪਰਦਾਵਾਂ ਆਪਣੀ ਝੋਲੀ ਭਰਨ ਲੱਗੀਆਂ ਨੇ ਬਸ

  • @gagangrewal3239
    @gagangrewal3239 3 ปีที่แล้ว +1

    ਬਾਬਾ ਜੀ ਥੋਡੀ ਅਵਾਜ਼ ਦਾ ਮੈਂ ਬਹੁਤ ਵੱਡਾ ਫੈਨ ਆ ਬਾਬਾ ਬੁੱਢਾ ਜੀ ਕਿ੍੍ਰਪਾ ਕਰਨ

  • @balwinderkaursandhu3827
    @balwinderkaursandhu3827 3 ปีที่แล้ว +6

    वाहि गुरू जी का खालसा वाहिगुरू की फतेह। मै अक्सर इस
    भाई साहब जी की अवाज विच हुक्म नामा। सुनदी हा।बहुत अनद आदाहै।बहुत बहुत सारे लोग अक्सर फायदा उठादे है।आप जी फिकरना करो। धन धन गुरू जी आप जी कीबाह जरूर फङन गे।

  • @gurbachansingh220
    @gurbachansingh220 3 ปีที่แล้ว

    ਭਾਈ ਸਾਹਬ ਜੀ ਚੜਦੀ ਕਲਾ ਹੋਣ ਵਾਲੀ ਆ

  • @khan-vm1hq
    @khan-vm1hq 3 ปีที่แล้ว +23

    baba g di awaaz bhot pyari aa🙏

  • @deoroysingh1986
    @deoroysingh1986 3 ปีที่แล้ว

    Sacha sucha bnda hai veer,Maharaj ji kirpa es Rabb de bnde te

  • @haverharvinder638
    @haverharvinder638 3 ปีที่แล้ว +4

    ਤੁਸੀਂ ਬਹੁਤ ਮਹਿਨਤ ਕਰਦੇ ਹੋ ਵਾਹਿਗੁਰੂ ਜੀ ਇੱਦਾ ਹੀ ਕਿ੍ਪਾ ਬਣਾਈ ਰੱਖਣ

  • @beantsingh3664
    @beantsingh3664 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢🙏

  • @amritsar2604
    @amritsar2604 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਰੂਰ ਕਿਰਪਾ ਕਰਨਗੇ।🙏🏻

  • @Uk1984
    @Uk1984 3 ปีที่แล้ว

    ਚੜਦੀ ਕਲਾ ਵਿੱਚ ਰਹਿਣਾ ਸਿੰਘਾ ਗੁਰਸਿੱਖੀ ਵਿੱਚ ਪ੍ਰਪੱਕ ਰਹਿਣਾ, ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨਗੇ
    ਗੰਦੇ ਗਾਣੇ ਗਾਉਣ ਵਾਲਿਆ ਦੀ ਬਹੁਤ ਮਦਦ ਕਰਦੇ ਓ ਇਸ ਸਿੰਘ ਦੀ ਵੀ ਮੱਦਦ ਕਰੋ ਸਮਰੱਥਾ ਅਨੁਸਾਰ,,ਆਹ ਜੂ ਟਿਊਬ ਚੈਨਲ ਤੇ ਕੰਪਨੀ ਵਾਲੇ ਕੋਈ ਇਕ ਅਧ ਛਡਕੇ ਸਭ ਪੈਸੇ ਦੇ ਲਾਲਚ ਵਿਚ ਅੰਨੇ ਹੋਏ ਆ ਕਿਸੇ ਦਾ ਬਣਦਾ ਬਰਾਬਰ ਹਕ ਵੀ ਨਹੀ ਦਿੰਦੇ
    ਪਤਰਕਾਰ ਸਾਬ ਤੁਸੀ ਬਰੇਕਿੰਗ ਨਿਊਜ ਚੈਨਲ ਵਾਲੇ ਜੋ ਫੋਨ ਕਾਲ ਤੇ ਨਾਲ ਸੀ ਤੁਹਾਡੇ ਨਾਲ ਉਸਦੀਆ ਗਲਾ ਦਾ ਜਵਾਬ ਇਸ ਸਿੰਘੋ ਕੋਲੋ ਪਰੌਪਰ ਲੈਣਾ ਸੀ ਤੁਸੀ ਉਹ ਸਚਾ ਬਣੀ ਜਾਦਾ

  • @DSR888
    @DSR888 3 ปีที่แล้ว +20

    Reporter veer ne sir kajjya hai
    very good 🙏🏼🙏🏼

  • @hardeepkullar7474
    @hardeepkullar7474 9 หลายเดือนก่อน

    Very sweet voice Bikramjeet singh jee

  • @sharanjitsinghgill7181
    @sharanjitsinghgill7181 3 ปีที่แล้ว

    God bliss you veer waheguru g waheguru g waheguru g waheguru g

  • @khan-vm1hq
    @khan-vm1hq 3 ปีที่แล้ว +15

    chardikla ch rakhn waheguru g veer g nu🙏🙏🙏

  • @HarpalSingh-uv9ko
    @HarpalSingh-uv9ko 3 ปีที่แล้ว +8

    Es GurSikh di Help kiti jave. WAHEGURU JI WAHEGURU JI mehar karn es pariwar te te es veer te.

  • @PawanKumar-vr4lb
    @PawanKumar-vr4lb 3 ปีที่แล้ว

    Bhai Vikramjit singh ji ur voice is so so sweet and it seems Waheguru ji living in ur voice, i request to all Punjabi community in abroad that pls give opportunity to this pure hearted person bhai Vikramjit singh ji to purify ur homes by his sacred holy voice please

  • @Sukhwindersingh-lg1bl
    @Sukhwindersingh-lg1bl 3 ปีที่แล้ว

    Bhut bhut bhut bhut bhut sohni awaj..veer himat ni harni..parmatma ek naa ek din jarur tainu chadikala vakshuga...

  • @sahilbansalpbhindukisanand9733
    @sahilbansalpbhindukisanand9733 3 ปีที่แล้ว

    wah eH Ta aaue lag reha jis tarah lata mangeshkar ne dubara jan leya howe punjab di dhrti te ik sikh parivar vich kinni sohni piyhi awaaz hai sawad aa gaya singha awaaz sunkr dil khush ho gaya 👌👌

  • @sardarjirahaounwale4974
    @sardarjirahaounwale4974 3 ปีที่แล้ว

    Garewal sahb bahut vady kita ji veer ji di intervew karke

  • @tarlokts336
    @tarlokts336 3 ปีที่แล้ว +3

    Bhai bikram singh ji waheguru ji thuanu chardi Klan wich rakhe

  • @RajinderSingh-lb9wy
    @RajinderSingh-lb9wy 2 ปีที่แล้ว

    Waheguru ji ka khalsa waheguru Ji ki fathe ji 🙏🌹

  • @gurpreetmaan9577
    @gurpreetmaan9577 3 ปีที่แล้ว

    Waheguru mehr kre veere te mnu ehna di awaaj bht sohni nd mithi lgdi aa mai ehna da hi path sundi aa🙏🙏🙏🙏

  • @parminderbatth49
    @parminderbatth49 3 ปีที่แล้ว

    ਅਾਵਾਜ ਬਹੁਤ ਸੋਹਣੀ ਅਾ

  • @jugrajsingh4507
    @jugrajsingh4507 3 ปีที่แล้ว

    Heera banda. Baba mehr kre. Darbar shib path karn te rakh laan awaj bhuth mithi

  • @Deephdstudio2626
    @Deephdstudio2626 3 ปีที่แล้ว +25

    ਤੁਸੀਂ ਤੇ ਵੀਰ ਜੀ ਕੰਪਣੀ ਦਾ ਨਾਮ ਤੇ ਦੱਸ ਦੇ ਨੀ ਼਼਼ਮੈ ਤੁਹਾਡੀ ਤੀਜੀ ਇੰਟਰਵਿਊ ਦੇਖਲੀ

  • @narinderkaur7175
    @narinderkaur7175 3 ปีที่แล้ว +1

    Waheguru ji veer ji da bhalla kro ji🙏🙏🙏🙏🙏waheguru ji veer ji te mehar kro ji🙏🙏🙏🙏🙏

  • @heartbroken8768
    @heartbroken8768 3 ปีที่แล้ว

    nice voice 22 ji di

  • @devinderkour8253
    @devinderkour8253 3 ปีที่แล้ว +1

    🙏ਬਾਬਾ ਜੀ ਮੇਹਰ ਕਰਨ 🙏

  • @karanveersingh4202
    @karanveersingh4202 3 ปีที่แล้ว

    Beautiful bro ji 👏👏👏❤️

  • @brartweets9528
    @brartweets9528 3 ปีที่แล้ว

    Waheguru mehr kre vr te

  • @rajdeepbhol8780
    @rajdeepbhol8780 3 ปีที่แล้ว +6

    Waheguru ji mehar krnge ikk din

  • @AjaySharma-gp3ro
    @AjaySharma-gp3ro 3 ปีที่แล้ว +1

    Veer rab da banda tu mehar kro waheguru

  • @GurdeepSingh-ne7uw
    @GurdeepSingh-ne7uw 3 ปีที่แล้ว +7

    ਵਾਹਿਗੁਰੂ ਜੀ🙏🙏🙏

  • @SatnamSingh-yn2wd
    @SatnamSingh-yn2wd 3 ปีที่แล้ว

    🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਭ ਦਾ ਭੱਲਾ ਕਰਨਾ ਜੀ🙏🙏

  • @manjubala2465
    @manjubala2465 3 ปีที่แล้ว

    Veer di awaj bahut sohni aa.mei v hamesha eh Veer di gurbani da path sondi hondi.

  • @harpreetkaur9574
    @harpreetkaur9574 3 ปีที่แล้ว

    waheguru g chardia kala di dat bakshio . gur sikh beer nu . 🙏🙏🙏🙏🙏

  • @narinderkaur7175
    @narinderkaur7175 3 ปีที่แล้ว +2

    Sweet voice ❤❤❤❤❤

  • @satnambrar4318
    @satnambrar4318 3 ปีที่แล้ว

    Bahut sohni awaj a veer ji di

  • @gaganaujla2464
    @gaganaujla2464 3 ปีที่แล้ว

    Boht vadia awaz ha ver de

  • @preettung485
    @preettung485 3 ปีที่แล้ว

    Godblessyouveerji

  • @HarpalSingh-uv9ko
    @HarpalSingh-uv9ko 3 ปีที่แล้ว +1

    Bht shone te mithi awaj aa bhai saabh di. WAHEGURU JI WAHEGURU JI mehar karn te ehda bhar da visa lag j.

  • @babbamandir8490
    @babbamandir8490 3 ปีที่แล้ว

    Waheguru ji mahar ka rn bro ji🙏🙏

  • @RekhaRani-xh6nk
    @RekhaRani-xh6nk 3 ปีที่แล้ว +9

    Waheguru ji 🙏🏼🙏🏼

  • @deepchand6605
    @deepchand6605 3 ปีที่แล้ว

    ਹੀਰਾ ਬੰਦਾ ਕਹਿੰਦਾ ਰੱਬ ਵੇਹਲਾ ਥੋੜ੍ਹਾ ਮੇਰੇ ਲਈ। ਵੀਰਾ ਫ਼ਿਕਰ ਨਾ ਕਰ। ਤੇਰੇ ਦੁੱਖ ਦੂਰ ਹੋਣ ਵਾਲੇ ਹਨ।

  • @expertda2113
    @expertda2113 3 ปีที่แล้ว +1

    Very good

  • @jagpalsingh3338
    @jagpalsingh3338 3 ปีที่แล้ว +3

    Waheguru bhla kre veer da

  • @veerpalkaur6366
    @veerpalkaur6366 3 ปีที่แล้ว

    Waheguru ji ka Khalsa waheguru ji ki Fateh

  • @amritpalbajwa6885
    @amritpalbajwa6885 3 ปีที่แล้ว +1

    Sach a melodies voice ,when I am anxious and I feel great when I listen to brother ....

  • @harwinderjassu0748
    @harwinderjassu0748 3 ปีที่แล้ว +7

    Baba Nanak Dev g Mehar Kare

  • @kawaljitsinghkaka39
    @kawaljitsinghkaka39 2 ปีที่แล้ว

    Well done Report sahib 👍👍👍

  • @greatcanada4989
    @greatcanada4989 3 ปีที่แล้ว

    Waheguru ji waheguru ji akal he akal

  • @mannusandhu3637
    @mannusandhu3637 3 ปีที่แล้ว

    Waheguru ji mehar kro sbb te
    Bahut vdiaa Bai g
    Delhi v aavo g vari vari
    Kisan Mazdoor Ekta Zindabad

  • @tejvindersingh4846
    @tejvindersingh4846 3 ปีที่แล้ว +17

    waheguru ji eh bikram singh h,, eh sade pind kohala distt amritsar te sade gwandi
    c,,, veerbhot nice bnda a,,mother nick name sukh h te father saab tony..

  • @gurdeepsinghgopi38
    @gurdeepsinghgopi38 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਵੇਹਲਾ ਥੋੜ੍ਹੀ ਆ ਮੇਰੇ ਲਈ ਕੋਈ ਸ਼ਬਦ ਨਹੀ ਮੇਰੇ ਅਤੇ ਪਰਿਵਾਰ ਕੋਲ ਕਿਵੇ ਵੀਰ ਤੇਰਾ ਧੰਨਵਾਦ ਕਰੀਏ ਗੁਰਦੀਪ ਸਿੰਘ ਭੰਮੀਪੁਰਾ ਕਲਾਂ ਤਹਿਸੀਲ ਜਗਰਾਉਂ ਜਿਲਾ ਲੁਧਿਆਣਾ ਪੰਜਾਬ 80544 42156

  • @concernedcitizenofindia5769
    @concernedcitizenofindia5769 3 ปีที่แล้ว +12

    WAHEGURU 🙏 ji

  • @Gurmat_academy_2023
    @Gurmat_academy_2023 3 ปีที่แล้ว

    Waheguru ji dil na shaddo bahut daani sikh dharam ch samjo tuhade din badlge tuhadi chardikla ho gia waheguru ji ka khalsa waheguru ji ki fateh

  • @sartajsohal7183
    @sartajsohal7183 3 ปีที่แล้ว

    Sira ji

  • @ManjitKaur-dn6sq
    @ManjitKaur-dn6sq 3 ปีที่แล้ว

    ਇਕ ਗੁਰੂ ਨਾਲ ਜੂੜੇ ਬਾਣੀ ਪੜਣ ਵਾਲੇ ਇਨਸਾਨ ਲਈ ਕੋਈ ਅੱਗੇ ਨਹੀਂ ਆੳਦਾ ਨਿਟ ਤੇ ਵੀਡੀੳ ਪੁੳਣ ਵਾਲ਼ਿਆਂ ਲਈ ਪਤਾ ਨਹੀਂ ਬਾਬੇ ਕਿਧਰੋ ਆ ਜਾਂਦੇ ਨੇ ਘਰ ਬਣਾ ਕੇ ਦੇਣ ਲਈ

  • @rajinderkaur8244
    @rajinderkaur8244 3 ปีที่แล้ว

    Nice vco👌👌👌👌

  • @mandeepsingh-tr2ky
    @mandeepsingh-tr2ky 3 ปีที่แล้ว +3

    Waheguru ji Maher karan is veer te

  • @bhupinderjitsingh9157
    @bhupinderjitsingh9157 3 ปีที่แล้ว +1

    Tuc bhut rich ho brooo 🙏
    Jo tuhade kol aa oh kise kol nhi

  • @jasbirlahoria770
    @jasbirlahoria770 3 ปีที่แล้ว +1

    bahut vadia veer waheguru ji mehar karn

  • @tarlokts336
    @tarlokts336 3 ปีที่แล้ว +5

    Baba ji tusi great ho

  • @sunnyvirk332
    @sunnyvirk332 3 ปีที่แล้ว +1

    Waheguru ji Veer ta Mehar da hath rekhna ji🙏🏻🙏🏻

  • @NareshKumar-cu6sr
    @NareshKumar-cu6sr 3 ปีที่แล้ว

    Vir ji very good job thanks 🙏

  • @satnamsinghkhalsa1051
    @satnamsinghkhalsa1051 3 ปีที่แล้ว

    Bhut vdia ji 🙏

  • @bikramjitsingh8412
    @bikramjitsingh8412 3 ปีที่แล้ว

    🙏Satnam Shri Waheguru Ji 🙏

  • @GreennatureLifekviewshoursago
    @GreennatureLifekviewshoursago 3 ปีที่แล้ว +2

    Waheguru. Ji. Bhai. Sahib. Ji maharaj. Mehar. Kare. 🙏🙏

  • @inderpalsinghbittu7666
    @inderpalsinghbittu7666 3 ปีที่แล้ว +3

    Waheguru ji waheguru ji waheguru ji

  • @harindersandhu2828
    @harindersandhu2828 3 ปีที่แล้ว

    Waheguru g jroor mehar krn ge veer g🤗🤗