5000 ਦੀ ਸਰਤ ਲਈ ਖਤਰੇ ਵਿਚ ਪਾਈ ਜਿੰਦਗੀ, ਦੇਖੋ ਮੰਡੀਰ ਦੇ ਪੁੱਠੇ ਕੰਮ

แชร์
ฝัง
  • เผยแพร่เมื่อ 6 ต.ค. 2024
  • Instagram👉 / badalbhullar
    Admin #badalbhullar 7009895659
    ਇਸ ਵੀਡੀਓ ਬਾਰੇ ਆਪਣੇ ਵਿਚਾਰ comment ਕਰਕੇ ਦੱਸੋ ।
    ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ subscribe ਕਰੋ।
    #trectorlover
    #bhalwani
    #desimandeer
    #newtrectorvideo
    #motivational
    #boddybuilding

ความคิดเห็น • 1K

  • @sohisatinder4892
    @sohisatinder4892 5 ปีที่แล้ว +6

    ਅਸਕੇ ਜਾਈਏ ਵੀਰ ਦੇ,ਸਲਾਮ ਆ ਵੀਰੇ ਉਸ ਮਾਂ ਨੂੰ ਜੀਹਨੇ ਸ਼ੇਰ ਪੁੱਤਰ ਜੰਮਿਆ ।ਪੰਜਾਬੀਆਂ ਨੂੰ ਨਸਈ ਕਹਿਣ ਵਾਲਿਆ ਦੇ ਮੂੰਹ ਤੇ ਚਪੇੜ ਆ ।love you aa ਵੀਰੇ 👌👌👌👌👌👍👍👍👍

  • @sonujassal5056
    @sonujassal5056 5 ปีที่แล้ว +4

    ਸ਼ਰਤ ਹਾਰਨ ਵਾਲੇ ਦਾ ਵੀ ਮੁੰਹ ਲਾਲ ਹੋ ਗਿਆ 😀 ਪੰਜਾਬੀ ਜ਼ਿੰਦਾਬਾਦ 💪

  • @kumarsunil2380
    @kumarsunil2380 5 ปีที่แล้ว +46

    ਬੜਾ ਹੀ ਅੱਤ ਬੰਦਾਂ ਬਾਈ।। ਜਿਹਨੇ ਟਰੈਕਟਰ ਚੁੱਕਿਆ।।। ਬੱਲੇ ਆ ਸ਼ੇਰ ਦੇ।।। salute of you

    • @jasdeepsekhonjasdeepsekhon1774
      @jasdeepsekhonjasdeepsekhon1774 5 ปีที่แล้ว

      22 ji 2000 ik te 21 note 100 de te baki note ki o ni gine

    • @Ramandeepsingh-nr9ic
      @Ramandeepsingh-nr9ic 5 ปีที่แล้ว

      Yrr ya ta tu anpadh aa ya tenu galat faimi aa eh fuddu bana rhe ne
      Tractor koi ni chak sakda
      Je enna jorr hunda
      Ta Olympic ch jaave urre betha ki karda

    • @kumarsunil2380
      @kumarsunil2380 5 ปีที่แล้ว +1

      @@Ramandeepsingh-nr9ic hanjii bro. M anparh aa yaaara tu... Digri waala lagdaa... Tahi inii vadiyaa language ch gal krr reha. Thanwaad aa veere.... Tennu v salute aa😎😎😎😎

    • @Ramandeepsingh-nr9ic
      @Ramandeepsingh-nr9ic 5 ปีที่แล้ว

      @@kumarsunil2380 nahi bai me normally keha
      Eh bewkoof bana rhe ne ajj kal de mundea nu
      Loki bina gal to risk le lende ne ehjean nu dekh ke

  • @cloudiagillis4695
    @cloudiagillis4695 5 ปีที่แล้ว +2

    ਵੀਰੇ ਕੇਨੇਡਾ ਤੋਂ ਦੇਖ ਰਿਹਾਂ ਵੀਡੀਓ ਸਚ ਜਾਣਿਓ ਰੂਹ ਖੁਸ਼ ਹੋਗੀ ਮਾਣ ਆ ਪੰਜਾਬੀ ਵੀਰਾਂ ਤੇ ਰਬ ਮੇਰੇ ਪੰਜਾਬ ਨੂ ਚੜਦੀ ਕਲਾ ਬਖਸ਼ੇ💪💪💪

  • @gurcharansingh7680
    @gurcharansingh7680 5 ปีที่แล้ว +13

    ਬਾਈ ਦੋਨਾਂ ਨੇ ਅਸਲ ਵਿਚ ਅੰਦਰੋਂ ਰੂਹ ਖੁਸ਼ ਕਰਤੀ ਜਿਊਂਦੇ ਰਹੋ
    Weldone bros

  • @satvirsingh3503
    @satvirsingh3503 5 ปีที่แล้ว +9

    ਬਾਈ ਜੇ ਪਿਛੇ ਕੁਝ ਪਾਇਆ ਹੁੰਦਾ ਟਰੈਕਟਰ ਦੇ ਫਿਰ ਉਸਨੇ ਰੌਲਾ ਨੀ ਸੀ ਪਾ ਲੈਣਾ ਜੋ ਸ਼ਰਤ ਹਾਰਿਆ
    ਬਿਲਕੁਲ ਸਹੀ ਤੇ ਜਾਨਦਾਰ ਬੰਦਾ 👌👊🙏👑

    • @blorsidhu9711
      @blorsidhu9711 5 ปีที่แล้ว

      Eh video ess krke bnai gyi aa...shrt laa k bnda kuzz v har skda ...shrt soch samjh k louni chahidi aa...eh taar payi hundi aa..jehdi filma ch ni hundi..motorcycle nu hwa ch udaa dinde aa...oh taar disdi ni hundi...eh sach ni haiga...eh pehla soch k bnayi hoyi a

  • @ashumehra786
    @ashumehra786 5 ปีที่แล้ว +59

    4000 vapas karta ih bohat Vadia gal kiti.

    • @kamalbrar246
      @kamalbrar246 5 ปีที่แล้ว +1

      shi a

    • @karnbir229
      @karnbir229 5 ปีที่แล้ว +2

      jehdi bund da jor lga hunda 22 uh nhi krda wapis kde v fuddu bnaya loka nu

    • @MS-qe5kw
      @MS-qe5kw 5 ปีที่แล้ว

      @@karnbir229 sahi gal a

  • @AmaEverywhere
    @AmaEverywhere 5 ปีที่แล้ว

    ਬਹੁਤ ਵਧੀਆ ਸ਼ੇਰ ਬੱਗਿਉ ਬਾਈ ਜਿਸ ਨੇ ਟਰੈਟ ਚੁਕਿਆ ਵਾਕਯ ਈ ਰੀੜ੍ਹ ਦੀ ਹੱਡੀ ਚ ਜਾਨ ਏ ਤੇ ਸਾਰੇ ਹੀ ਵੀਰਾਂ ਨੇ ਚੰਗਾ ਸੁਨੇਹਾਂ ਦਿੱਤਾ ਧੰਨਵਾਦ ਸ਼ੇਅਰ ਕਰਨ ਲਈ

  • @sandeepriargermany3075
    @sandeepriargermany3075 5 ปีที่แล้ว +101

    ਅੱਜ ਕੱਲ੍ਹ ਦੇ ਨੌਜਵਾਨ ਤਾ ਨਸ਼ਿਆ ਖਾਲੇ ਉਹਨੇ ਤਾ ਫਿਰ ਟਰੈਕਟਰ ਚੁੱਕ ਤਾ ਪਿੱਛੇ ਜੋ ਮਰਜੀ ਪਾਇਆ ਹੋਵੇ ।ਅੱਜ ਕੱਲ੍ਹ ਦੇ ਨੌਜਵਾਨਾਂ ਲਈ ਚੰਗੀ ਸੇਧ ਆ।

  • @harbhajanram7585
    @harbhajanram7585 5 ปีที่แล้ว

    ਬਹੁਤ ਵਧੀਆ ਵੀਰੇ ਜੰਗ ਕਿਸੇ ਨੇ ਨਹੀਂ ਜਿੱਤਿਆ ਅੱਜ ਤਕ ਦੁਨੀਆ ਦਾ ਕੰਮ ਮਾੜਾ ਚੰਗਾ ਕਹਿਣਾ ਬਸ਼ ਅੱਪਣੇ ਕੰਮ ਤਕ ਮਤਲਬ ਰੱਖੋ ਜਿਨ੍ਹਾਂ ਹੋ ਸ਼ਕੇ ਦੁਨੀਆ ਦਾ ਭਲਾ ਕਰੋ ਪਰਮਾਤਮਾ ਨੇ ਤੁਹਾਨੂੰ ਤਾਕਤ ਵੀ ਦਿੱਤੀ ਚੰਗਾ ਦਿਲ ਵੀ ਜੋ ਪੈਸੇ ਵਾਪਿਸ ਕਰਤੇ

  • @comedian6359
    @comedian6359 5 ปีที่แล้ว +10

    ਬਹੁਤ ਵਧੀਆ ਵੀਰ ਰੱਬ ਚੜਦੀ ਕਲਾ ਕਰੇ... ਤੇ ਜਿਹੜੇ ਵੀਰ ਕਹਿੰਦੇ ਝੂਠ ਪਿੱਛੇ ਕੁਝ ਪਾਇਆ ਜੋ ਵੀ ਆ ਹਿੰਮਤ ਆ ਤੁਹਾਨੂੰ ਲੱਗਦਾ ਓਹੋ ਟੀਕਿਆਂ ਵਾਲਾ ਪੰਜਾਬ ਚੰਗਾ ਲੱਗਦਾ ਕਿ ਲੋਕੀ ਓਵੇਂ ਦੀਆਂ ਵੀਡੀਓ ਪਾਉਣ ਚੰਗੀ ਚੀਜ਼ ਨੂੰ ਸਲਾਹ ਨਹੀਂ ਸਕਦੇ ਮਾੜਾ ਵੀਨਾ ਕਹੋ ਵੀਰੋ... ਅਰਦਾਸ ਆ ਕੇ ਸਾਡਾ ਰੰਗਲਾ ਪੰਜਾਬ ਜਿਓਂਦਾ ਰਹੇ

  • @gurvindergill2874
    @gurvindergill2874 5 ปีที่แล้ว +4

    ਲੈਂਕਾ ਤੇ ਚਾਹੇ ਕੁਝ ਰੱਖਿਆ
    ਮੈਸ਼ਜ ਬਹੁਤ ਸੋਹਣਾ ਦਿੱਤਾ
    ਸਿਰਾ ਵੀਡੀਉ
    ਤੇ 22ਆ ਦਾ ਸਿਰਾ ਐਕਟ....👍👐

  • @ਸਿੰਘਅਬਰਾਵਾ
    @ਸਿੰਘਅਬਰਾਵਾ 5 ปีที่แล้ว +7

    ਜੇ ਕਰ ਮਗਰ ਕੁਝ ਪਾਇਆ ਤਾ ਕੋਈ ਗੱਲ ਨਹੀ ਜੇ ਹਮਤ ਤਾ ਤੁਸੀ ਚੱਕ ਕੇਵੇਖ ਲੋ।

  • @hsbhatti2682
    @hsbhatti2682 5 ปีที่แล้ว +1

    ਕਿਸੇ ਵੀ ਕਾਰਵਾਈ ਨੂੰ ਡੁਘਾਈ ਤਕ ਵੇਖ ਕੇ ਪਤਾ ਲਗਦਾ ਕਿ ਇਹ ਬਿਲਕੁਲ ਸਹੀ ਹੈ। ਜੇ ਸਾਡੇ ਲੋਕਾਂ ਨੂੰ ਦਿਮਾਗ ਵਰਤਣ ਦੀ ਸਹੀ ਕਲਾ ਸਮਝ ਆਉਂਦੀ ਤਾਂ ਇਨ੍ਹਾਂ ਚਿਰ ਅਕਾਲੀਆਂ ਤੋਂ ਧੋਖਾ ਨਾ ਖਾਂਦੇ। ਬੜੀ ਹਿਮਤ ਦਾ ਕੰਮ ਹੈ।ਮਜਾਕ ਨਹੀਂ।

  • @mojjisingh1993
    @mojjisingh1993 5 ปีที่แล้ว +10

    ਬੰਦੇ ਹੋਣ ਤਾਂ ਇਹਨਾਂ ਵਰਗੇ.. ਰੱਬ ਮੇਹਰ ਕਰੇ ਅੱਗੇ ਵਾਸਤੇ

  • @nitinsaggar2955
    @nitinsaggar2955 5 ปีที่แล้ว

    Paise wapis karke 22 ney apna badapan dikhaya i salute veere dowa nu sharat de paise dene wale nu bhi tey wapis krne wale nu bhi ...waheguru sab tey mehar kari

  • @mandeep_warwal6842
    @mandeep_warwal6842 5 ปีที่แล้ว +77

    ਬਾਈ ਟਰੈਕਟਰ ਮਗਰ ਕੁਝ ਸੀ ਜਾ ਨਹੀ ਸੀ ਉਹ ਨਹੀ ਪਤਾ ਬਾਕੀਆ ਨੂੰ ਛੱਡ ਬਾਈ ਤੂੰ ਸਿਰਾ ਲਾਤਾ ਦੁਨਿਆ ਤਾ ਗਾਲਾ ਕਰਦੀ ਰਹਿੰਦੀ ਹੈ

  • @tejwantsingh1338
    @tejwantsingh1338 5 ปีที่แล้ว +1

    ਇਹ ਤਾਂ ਅਸਲ ਪੰਜਾਬ ਹੀ ਬਣਾਤਾ ਬਾਈਆਂ ਨੇ ਵਸਦੇ ਰਹੋ ਹੱਸਦੇ ਰਹੋ ਗੱਭਰੂ ਪੰਜਾਬ ਦਿਓ

  • @yaadwindersahotatharaj6312
    @yaadwindersahotatharaj6312 5 ปีที่แล้ว +5

    ਪਿੱਛੇ ਟਰੈਕਟਰ ਦੇ ੲਿੱਟਾ ਦਾ ਭਰਿਅਾ ਟਰਾਲਾ ਜਾਂ ਮਿੱਟੀ ਦਾ ਭਰਿਅਾ ਬਾੲੀ ਮੈ ਵੀ ਚੱਕਿਅਾ ਅਾਪ ਕੋੲੀ ਖਾਸ ਗੱਲ ਨੀ ਵੀਡੀਓੁ ਬਣਾੳੁਣ ਦੇ ਮਾਰੇ ਕਰੀ ਜਾਂਦੇ ਅਾ ਕੋੲੀ ਸਰਤ ਨੀ ਲੱਗੀ

  • @lovejindersingh5960
    @lovejindersingh5960 5 ปีที่แล้ว

    Jehde kehnde peenga paiyian hoyian oh sale " marde mutha te khane kheere fir kehnde sehat bonani veere"... He has really big heart....

  • @sbrecords8862
    @sbrecords8862 5 ปีที่แล้ว +4

    Very nice very gud lokki te gallan karn vale kari jan deo

  • @soniyasharma1123
    @soniyasharma1123 5 ปีที่แล้ว

    ❤️ਟਰੈਕਟਰ ਤਾਂ ਨਵਾਂ ਮਿਲ ਜੂ ਪਰ ਤੇਰਾ ਲੱਕ ਨਹੀਂ ਮਿਲਣਾ ਹੁਣ ਤਾਂ ਮੰਮੀ ਡੇਡੀ ਨੇ ਮਸ਼ੀਨ ਵੀ ਬੰਦ ਕਰਤੀ ਹੋਣੀ

  • @MairaSingh13
    @MairaSingh13 5 ปีที่แล้ว +3

    22 da dil bhut vadhyia nhi sala kon morda 5000 veere sirra kra ta rabb tenu lambia umra deve GBU bro

  • @GurtejSingh-qq7mz
    @GurtejSingh-qq7mz 5 ปีที่แล้ว

    ਜੋ ਵੀ ਹੋਵੇ ਪਰ ਇਸ ਬੰਦੇ ਨੇ ਪਰਾਣਾ ਪੰਜਾਬ ਯਾਦ ਕਰਾਤਾ ਸਦਕੇ ਕੀਤੇ ਆ ਜੇ ਇਹ ਟਾਈਮ ਸਾਡੇ ਲੀਡਰ ਵੀ ਸਿਆਣੇ ਹੋ ਜਾਣ

  • @oneminutpunvideos56
    @oneminutpunvideos56 5 ปีที่แล้ว +3

    ਮਗਰ ਰੋਟਾਵੇਟਰ ਪਾਏਆ ਹੋਈਆ ਸੀ ਤਾ ਚੱਕੇਆ ਗਿਆ 😂😂 ਨਹੀ ਇਹਦਾ ਗੂਹ ਨਿਕਲ ਜਾਦਾ

  • @happychouhan1061
    @happychouhan1061 5 ปีที่แล้ว

    22 aa jede pase vapis kare ne na Sachi Dil jeet lya vade veer Bhott vadia Kam kita Raab Tano Chardi kla Ch Rakhe Aho ja kam v koi o kar skda Sadke Mere veer de Love u bro Dil Jeet lya😗😗😗😗😗😗😗😗😗😗😗😗😗

  • @meetmallan307
    @meetmallan307 5 ปีที่แล้ว +25

    ਪਿੱਛੋ ਤਾ ਦਿਖਾਇਆ ਨੀ , ਸਾਰਾ ਟਰੈਕਟਰ ਦਿਖਾਉਣਾ ਸੀ

  • @happysgr0001
    @happysgr0001 5 ปีที่แล้ว

    Bohat Vadhia 22 Ji, Piyar Vi Bohat Hunda Yaara Vich,,, Siraf 1000 Rakheya,,,,

  • @balkarsinghbalkarsingh7286
    @balkarsinghbalkarsingh7286 5 ปีที่แล้ว +17

    Tractor magar kus paya Hoya dikhao y

  • @sukhysingh9152
    @sukhysingh9152 5 ปีที่แล้ว +1

    Last ch ta kamaal hi karta bai ne.....very good....

  • @thindrecorded8959
    @thindrecorded8959 5 ปีที่แล้ว +3

    Sira lata vada vedd na

  • @basrasunny786
    @basrasunny786 5 ปีที่แล้ว +1

    Man of his words.. GOD BLESS YOU BRO!!!

  • @jaswindersandhu9807
    @jaswindersandhu9807 5 ปีที่แล้ว +26

    ਜਿਉਂਦਾ ਰਹਿ ਪੁੱਤਰਾਂ ਪੰਜਾਬ ਦਿਆ

    • @hamekyahogyahai
      @hamekyahogyahai 5 ปีที่แล้ว

      Bhosdi dea pichey lift ch valli pai hoi c

    • @MS-qe5kw
      @MS-qe5kw 5 ปีที่แล้ว +3

      @@hamekyahogyahai 22 tainu ta Jaswinder Sandhu ne kuch galt ni kea..pher tu kyu gaala kadh da..normal v dass sakda c..v 22 tractor piche kuch paya hoya..gaal kadhan da ta koi meaning ni ban da..

    • @hamekyahogyahai
      @hamekyahogyahai 5 ปีที่แล้ว

      Fuddu kyu bnai jane o

  • @singhSingh-ig8uk
    @singhSingh-ig8uk 5 ปีที่แล้ว

    Bahut wadia lagiya 4000 Rs wapis kar ditta and 1000 Rs di party kar ditti. Salute u veer. ✌🖒

  • @yaarizindabaadproduction3032
    @yaarizindabaadproduction3032 5 ปีที่แล้ว +18

    veer tu dobara chakk dyi tractor par poora tractor front ton back tak show kari video ch 5 hjaar tenu me karu send fr ... apna account number send kar dyi nale

  • @puttjattda6012
    @puttjattda6012 4 ปีที่แล้ว

    Bhut vaada dil hai bai da 4000 vapas karte very good bai

  • @mukeshmotor4470
    @mukeshmotor4470 5 ปีที่แล้ว +62

    ਬਾਈ ਦਾ ਮੂੰਹ ਨੀ ਵੇਖਿਆ ਲਾਲ ਹੋਇਆ ਜਿਹੜੇ ਕਹਿੰਦੇ ਮਗਰ ਪੀਂਘਾ ਪਾਇਆ ਸੀ

    • @lalibrar9815
      @lalibrar9815 5 ปีที่แล้ว +1

      bai piche kuj paya hoyaa yr dekh fr to

    • @sidhuturmeric
      @sidhuturmeric 5 ปีที่แล้ว

      Fer tractor sara ਦਿਖਾਉਂਦੇ
      Tractor ਪਿੱਛੇ kug v ਹੋ sakda

    • @vickysinghvickysingh9243
      @vickysinghvickysingh9243 5 ปีที่แล้ว

      Sai kiya veer

    • @prabhjotaulakh1781
      @prabhjotaulakh1781 5 ปีที่แล้ว

      Bc muh tan lal ho e jnda 50 kg da gatta chkn nal v ho jnda nale mada mota jor tan lgya e aa bc

    • @punjabivloggger7178
      @punjabivloggger7178 5 ปีที่แล้ว

      Oh bhai lal muh walia tractor 1800kg hunda te jyada weight mohre hunda eh worldrecord ho jana si
      Tractor chakan lage muh ni bund v lal ho jani si

  • @gurami4416
    @gurami4416 5 ปีที่แล้ว +1

    ਇਹ ਕੰਮ ਅਸੀਂ ਵੀ ਬਹੁਤ ਕਿਤੇ ਨੇ ਪਰ ਲੋਕਾਂ ਨੂੰ ਉਹ ਵੀਖਾ ਕੇ ਟਰੈਕਟਰ ਦੇ ਮਗਰ ਪਾਣੀ ਵਾਲਾ ਡੱਰਾਮ ਪਾਇਆ ਸੀ 400 ਲੀਟਰ ਵਾਲਾ ਇਹ ਵਿਖਾ ਲੋਕਾਂ ਨੂੰ

  • @AmanSingh-rr9hy
    @AmanSingh-rr9hy 5 ปีที่แล้ว +3

    22 ਟਰੈਕਟਰ ਨੂੰ ਤਾ ਵਡੀਆਂ ਟਰਾਲਿਆ ਪ੍ਰੇਯਾ ਹੋਇਆ ਨਿ ਚੁੱਕ ਸਕਦਯਾ ਅਹਿ ਤਾ ਤਾਵ ਬੰਦਾ imposibel

  • @sunnyjarnail851
    @sunnyjarnail851 5 ปีที่แล้ว +1

    Bai bahut vadiya kita baaki ta pta ni piche tractor de ki laya hoya c baaki Bai ne paise vaps krke sirrra lata bahut vadiya Bai baaki yaar duniya di prwah nahi krni chahidi baaki koi different kam krna honda ta duniya ohnu gaala kad di a bewkuf a jina ne comment Ch gaala kadiya ne

  • @NavdeepSingh-tc4bv
    @NavdeepSingh-tc4bv 5 ปีที่แล้ว +63

    ਹੋਰ ਨੀ ਪਤਾ ਪੈਸੇ ਵਾਪਸ ਕਰਕੇ ਹੋਰ ਸਿਰਾ ਲਾਤਾ

  • @satrajaujla1211
    @satrajaujla1211 5 ปีที่แล้ว

    ਗੱਲ ਤਾ ਬਾਅਦ ਚ ਗੁਰਦਵਾਰੇ ਸਰਤ ਦਾਨ ਦੀ ਹੋਈ ਸੀ
    ਗੁਰੂ ਨੂੰ ਸਰਤ ਦੇਣ ਤੋ ਸਾਰੇ ਮੁੱਕਰ ਗਏ

  • @gandhigroupkhanan4026
    @gandhigroupkhanan4026 5 ปีที่แล้ว +6

    ਸਿਰਾ ਕਰਾਤਾ

  • @fanculb-PB02wala
    @fanculb-PB02wala 5 ปีที่แล้ว +1

    Siraaaaaaa yr end krwaaa diti 22ne 💪💪💪💪

  • @mothasidhu610
    @mothasidhu610 5 ปีที่แล้ว +7

    Spray Wall tol 5oo letar

  • @rubalsingh2664
    @rubalsingh2664 5 ปีที่แล้ว

    Love you yaro shrt ta alag reh gyi pr ehde vich menu ta sare veeraaa da aps ch jehda pyar diseya dil jit leya prawaan ne rab chardiklaa ch rakhe sab nu

  • @amandeepkour16
    @amandeepkour16 5 ปีที่แล้ว +9

    Photos पूरी दिखाया ट्रैक्टर की आगे पीछे

  • @rajatdw2171
    @rajatdw2171 5 ปีที่แล้ว

    Bai tan siraaa he la geya good thinking tractor chakan wale di good broo 👌💪👏👏👏

  • @rajkhehra3455
    @rajkhehra3455 5 ปีที่แล้ว +41

    ਵੀਰ ਟਰੈਕਟਰ ਚੁੱਕਣਾ ਸੋਖਾ ਨਹੀ ਬਾਈ ਪਿੱਛੇ ਕੁੱਝ ਪਾਇਅਾ ਹੁਣਾ fudu ਬਨਾੳੁਣ ਡਏਜੇ ਲੋਕਾ ਨੂੰ

  • @saabmanakraia3636
    @saabmanakraia3636 5 ปีที่แล้ว

    aw jehre 6564 de wakwaas krde salyo tractor da ek tair he ny chak huna tuhade to. munde ne sirra kra ta respect veere nu rab lambiya umra baskhe teinu

  • @jagdevsingh5510
    @jagdevsingh5510 5 ปีที่แล้ว +11

    tractor mager kush bhari sandh hou nahi tractor mager sera dekhonda

  • @sonuaulakh6488
    @sonuaulakh6488 5 ปีที่แล้ว

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji

  • @hardeepsingh-lu5jn
    @hardeepsingh-lu5jn 5 ปีที่แล้ว +6

    ਪਿਸੇ ਬੱਠਲ ਵੀ ਰੱਖ ਦੋ

  • @sambhattimegha8898
    @sambhattimegha8898 5 ปีที่แล้ว +1

    shrt lon vale ne pura vada nbhya,,
    pr usto jada shrt jitn vale ne v sirra la ta.
    very good brothers

  • @kaalysidhu9023
    @kaalysidhu9023 5 ปีที่แล้ว +176

    Fuddu banaeya hoyea tractor picho dekhona si phir pata lagda Aa

    • @samarbiraulakh3406
      @samarbiraulakh3406 5 ปีที่แล้ว +6

      Veer jinu koi ve shak a o aap chak lai chai rotavater pa lo

    • @kaalysidhu9023
      @kaalysidhu9023 5 ปีที่แล้ว +2

      @@samarbiraulakh3406 veer ik mere pind de Munde di video Payi hoyi Aa ohne ford tractor chakeya hoyea eh sab fuddu Bano de ne ohne bhi piche weight paa ke chakeya si eh ajj loka nu fuddu Bana rahe ne

    • @kaalysidhu9023
      @kaalysidhu9023 5 ปีที่แล้ว

      @@samarbiraulakh3406 22 Aa jehda Hun Kam karde ne Assi ajj to 10 saal pehlan karke Chad te

    • @MS-qe5kw
      @MS-qe5kw 5 ปีที่แล้ว +1

      @@samarbiraulakh3406 main khud chakeya 22..video v a bnai hoi..

    • @MS-qe5kw
      @MS-qe5kw 5 ปีที่แล้ว

      Samarvir Aulakh....Naale mere friend ne v chakeya c 22..piche rotavator paya hoya c..baaki 80 90 kilo da banda 7-8 quintal da tractor chak du..aj pta Lageya 22..eh 22 ta siirraa hi a pher..hun ta 22 nu milna pau..

  • @brownmusicent7899
    @brownmusicent7899 5 ปีที่แล้ว

    bhut soni video banai veer ki tuc bandev bhut vdia ne Sare kush raho nazare layoo

  • @gumeetgurmeet7338
    @gumeetgurmeet7338 5 ปีที่แล้ว +4

    Tractor picha rotavator pya a fudu na banao

  • @inderjeetsingh1578
    @inderjeetsingh1578 5 ปีที่แล้ว +1

    ਵਾਹ ਬਈ ਜਵਾਨਾ
    ਤਾਕਤਵਰ ਵੀ ਆਂ ਤੇ ਦਲੇਰ ਵੀ

  • @SukhvirSingh-gt6gs
    @SukhvirSingh-gt6gs 5 ปีที่แล้ว +41

    ੲਿਹ ਗੇਮਾਂ ਫੁਦੂ ਬਣਾੳੁਣ ਦੀਅਾਂ ਪੁਰਾਣੀਅਾ ਹੋ ਗੲੀਅਾਂ

    • @rupindersingh7509
      @rupindersingh7509 5 ปีที่แล้ว

      Sahi kiya

    • @sukhdeepsinghpannu7396
      @sukhdeepsinghpannu7396 5 ปีที่แล้ว

      Sukhvir Singh അംഋഋഎഠൃഋഋഫിഎഎഡഡൃഠഠോഓഫപൗഔപൗഏവചഛലലനഛവവഛ ഛ

  • @HarpreetSingh-lg1cx
    @HarpreetSingh-lg1cx 5 ปีที่แล้ว

    ਮੋੜਾ ਰਹ ਜਾਦਾ ਲੋਹੇ ਨਾਲ ਲਾਉਦੇ ਹੌਸਲਾ ਦੇਖ ਵਗਾਨੇ ਪੁੱਤ ਦਾ ਪਿੰਡਾ ਵਾਲੇਆ ਦੇ ਸੌਕ ਵਖਰੇ ਹੀ ਹੁੰਦੇ ਨੇ ਸਲਾਮ ਐ ਵੀਰ

    • @HarpreetSingh-lg1cx
      @HarpreetSingh-lg1cx 5 ปีที่แล้ว

      ਤੂੰ ਭੈਣ ਦੇਣੀਐ ਮੈਨੂੰ

  • @jattbande4336
    @jattbande4336 5 ปีที่แล้ว +5

    magar rotavater paya

    • @jeetdhanoa
      @jeetdhanoa 5 ปีที่แล้ว

      Right gall aa

  • @rimpyarora2696
    @rimpyarora2696 5 ปีที่แล้ว

    Paise wapis krke bai ne end krta wah bai slaam a tainu rab tainu chardi kla CH rakhe

  • @ਪਰਮਿੰਦਰਸਿੰਘਗਾਧਰਾ
    @ਪਰਮਿੰਦਰਸਿੰਘਗਾਧਰਾ 5 ปีที่แล้ว +3

    ਜਿਓੁ ਸੇਰਾ

  • @irfanchaudri4984
    @irfanchaudri4984 5 ปีที่แล้ว

    What a great man Allah given power and big heart too that’s like real Punjabi great job bro

  • @khushdandiwal5288
    @khushdandiwal5288 5 ปีที่แล้ว +3

    Edu mudke ta ni launda ehe shrt

  • @VijayKumar-uf1uc
    @VijayKumar-uf1uc 5 ปีที่แล้ว

    Nzara aa gya Bai video dekh ke jio bai 😂😂😂

  • @Updeshop
    @Updeshop 5 ปีที่แล้ว +5

    Vr jheri piche trali payi oh te dekhi ni

  • @pb13kabootarbaj37
    @pb13kabootarbaj37 3 ปีที่แล้ว

    ਬਹੁਤ,ਵਧੀਆ,ਵੀਰੇ,ਜੋਦੇ,ਵਸਦੇ,ਰਹੋ,,

  • @sonisaini5711
    @sonisaini5711 5 ปีที่แล้ว +5

    Nice

  • @parvindersingh5679
    @parvindersingh5679 5 ปีที่แล้ว

    Bhot wdiya kam kita munda na 4000 vapis kar k good bro

  • @jagdeepsidhu1313
    @jagdeepsidhu1313 5 ปีที่แล้ว +2

    Veer 4 hazar kise greeb nu de dena c

    • @HardeepSingh-ui4bv
      @HardeepSingh-ui4bv 5 ปีที่แล้ว

      jinne dittte aa auh v vichara kehra ameer see cycle te aaia see mere khyal nal vdia kita... pta ni kida liande hune onne gharo mang k vdiaa kita onu hi vapas krte

  • @truecaller6090
    @truecaller6090 4 ปีที่แล้ว

    Well done ,love it very honest ppls.winner get special respect from me so does the one who loose.

  • @jashu6099
    @jashu6099 5 ปีที่แล้ว +4

    Nyc vr ji

  • @VarinderSingh-yv9bi
    @VarinderSingh-yv9bi 5 ปีที่แล้ว

    ਵਾਹ ਜੀ ਵਾਹ
    ਦਿਲ ਵੀ ਵੱਡਾ ਨਿਕਲਿਆ ਬਾਈ ਦਾ

  • @Guri-investo-tricks507
    @Guri-investo-tricks507 5 ปีที่แล้ว +3

    Fudu na bnao age v jatt wa kaka fatti nicho di pa k lift chaki ja piche wajan jada

  • @rajveersingh78888
    @rajveersingh78888 5 ปีที่แล้ว

    Bot bot vadiya lagiaya veeree siiraaa la ti yr tu very good

  • @sandhulalgharia9246
    @sandhulalgharia9246 5 ปีที่แล้ว +4

    Nycccccc👌👌👌👌👌👌

  • @kamaljeetsingh2394
    @kamaljeetsingh2394 5 ปีที่แล้ว +2

    22 ਜੋਰ ਪੂਰਾ ਲਾਇਆ ਪਰ ਅਗੇ ਤੋ ਨਾ ਕਰੀ 22 ਸੱਟ ਲੱਗ ਸਕਦੀਆ

  • @Gurbani_stutas
    @Gurbani_stutas 5 ปีที่แล้ว +3

    Kar Kar ke shad ta Sara kus veere

  • @bannybirdi6135
    @bannybirdi6135 5 ปีที่แล้ว

    Jime marji aa punjabi a de kaim attt hunde ne. Dhanvaad g.

  • @sachdiawaaj5527
    @sachdiawaaj5527 4 ปีที่แล้ว

    ਟਰੈਕਟਰ ਵਿਹਲਾ ਨਹੀਂ ਦਿਖਾਇਆ ਹੱਲਾ ਤੇ ਵਜਨ ਦਿਸਦਾ ਹੈ ਜਿਸ ਨਾਲ ਚੁਕਨਾ ਸੌਖਾ ਹੈ

  • @GurdeepSingH-ho6px
    @GurdeepSingH-ho6px 5 ปีที่แล้ว +5

    Fuddu bnode a tractor backside to ve vkhonde

  • @gurpreetbrar5
    @gurpreetbrar5 5 ปีที่แล้ว +1

    ਬਾਈ ਜੀ ਜੇ ਪਿਛੇ ਪੀਂਘੇ ਵਿੱਚ ਜਿਆਦਾ ਭਾਰ ਪਾਇਆ ਹੋਵੇ ਤਾ ਟ੍ਰੈਕਟਰ ਬਿਨਾਂ ਬੰਦੇ ਤੋ ਵੀ ਚੱਕਿਆ ਜਾਂਦਾ

  • @HarjitSingh-fj6zw
    @HarjitSingh-fj6zw 5 ปีที่แล้ว +5

    Fuddu

  • @soniyasharma1123
    @soniyasharma1123 5 ปีที่แล้ว

    ❤️ਵੀਰਾ ਪੱਦ ਵਾਲੀ ਨਾਲੀ ਖੁੱਲ ਜਾਣੀ ਂਏ ਨਾਂ ਪੰਗੇ ਲੈ

  • @daljeetmarahar9026
    @daljeetmarahar9026 5 ปีที่แล้ว +3

    Fudu bna raha

  • @gondalm.b.d1772
    @gondalm.b.d1772 5 ปีที่แล้ว

    yar boht wadia kita es bandy ney Allah apko seht dey

  • @GurdeepSingh-ig2dq
    @GurdeepSingh-ig2dq 5 ปีที่แล้ว +17

    Fudu bna rehe ne

    • @MS-qe5kw
      @MS-qe5kw 5 ปีที่แล้ว

      bilkul..koi shak ni..

    • @MrDwayne9999
      @MrDwayne9999 5 ปีที่แล้ว

      @A Holmes and you are another fuddu to comment here

    • @kharoudzzz1494
      @kharoudzzz1494 5 ปีที่แล้ว

      @A Holmes sab to vadda fudda

  • @Princekumar-ry6rk
    @Princekumar-ry6rk 5 ปีที่แล้ว

    ye hoti h sacche bande ki pahchan very nice bhai

  • @JAZZYy455
    @JAZZYy455 5 ปีที่แล้ว +7

    Hunde ne bagane putt pare to pare buraaaa

  • @gurjindersingh6207
    @gurjindersingh6207 5 ปีที่แล้ว

    Kea batt....jor vi ...insaniat vi... Good

  • @ਮੁੱਲਜ਼ਜ਼ਬਾਤਾਂਦਾ
    @ਮੁੱਲਜ਼ਜ਼ਬਾਤਾਂਦਾ 5 ปีที่แล้ว +1

    ਇਹ ਤੇ ਬਹੁਤ ਪੁਰਾਣਾ ਹੋਗਿਆ ਵੀਰ ਕੁੱਝ ਨਵਾਂ ਕਰੋ
    ਇਹ ਤੇ 5.6 ਸਾਲ ਦਾ ਜਵਾਕ ਵੀ ਕਰ ਸਕਦਾ ਟਰੈਕਟਰ ਪਿੱਛੇ ਕੋਈ ਭਾਰਾ ਸੰਦ ਪਾ ਲਾਓ ਜਾਂ ਟਰਾਲੀ ਪਾ ਕੇ ਪੂਰੀ ਫੱਟੀ ਲਾ ਲਾਓ ਤੇ ਫੇਰ ਚਾਹੇ ਇਕ ਉਂਗਲ ਨਾਲ ਉਪਰ ਥੱਲੇ ਕਰੀ ਜਉ

  • @SandeepSingh-vd5nj
    @SandeepSingh-vd5nj 5 ปีที่แล้ว

    Veer shaabaash a tere , taaqat taa tere ch hai he, par os to v vadiya dil a tere kol ...... God blesss u bro

  • @Randhawa699
    @Randhawa699 5 ปีที่แล้ว +1

    ਯਾਰ je ਪਿੱਛੇ ਕੁੱਝ ਨਹੀਂ ਸੀ ਪਾਇਆ ਤਾਂ ਪਿੱਛੇ ਦੀ ਵੀਡੀਉ ਬਣਾ ਦੇਂਦੇ ਕਿੱਡੀ ਕੁ ਗੱਲ ਸੀ, ਹੋਰ ਸਿਰਾ ਲੱਗ ਜਾਂਦਾ, ਨਾਲੇ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ

  • @gursewaksingh9964
    @gursewaksingh9964 5 ปีที่แล้ว

    Guru Ghar ch Sir dhaklo bhravo baki nice bro good dil khus Ho gia

  • @BCASmartclasses
    @BCASmartclasses 5 ปีที่แล้ว

    Bnda jor da hi ekala tkda ni dil da v khulla bhot ghaint y ji

  • @BhupinderSingh-ej4qw
    @BhupinderSingh-ej4qw 5 ปีที่แล้ว

    Tractor pischo te mele vich chakde dekhe si par aggo nahi chukiaa ja sakda 8 ql delaage engin hove ga

  • @veerpal3292
    @veerpal3292 5 ปีที่แล้ว

    ਠੀਕ ਹੈ ਬੇਟਾ ਤੁਸੀਂ ਸਹੀ ਹੋ ਤੁਸੀਂ

  • @maxxrtgaming3778
    @maxxrtgaming3778 5 ปีที่แล้ว

    Wha ji wah maraj 🙏🙏🙏🙏🙏 Man gye asi

  • @happydhaliwal1200
    @happydhaliwal1200 4 ปีที่แล้ว +1

    ਉਹ ਵਾਹ ਉਏ ਸ਼ੇਰਾ ਨਹੀਂ ਰੀਸਾਂ ਤੇਰੀਆਂ