ਜੰਗਲ਼ 'ਚੋਂ ਲੱਭੀਆਂ ਮਹਾਰਾਜੇ ਦੀਆਂ ਤਵੀਆਂ;70 ਸਾਲ ਪੁਰਾਣੀਆਂ ਹਾਈਡਰੋਲਿਕ|Harbhej Sidhu|Antique agri. Equments|

แชร์
ฝัง
  • เผยแพร่เมื่อ 11 เม.ย. 2022
  • #harbhejsidhu #antiqueagriculturetools
    #rareequments
  • บันเทิง

ความคิดเห็น • 297

  • @deeppannu100
    @deeppannu100 2 ปีที่แล้ว +145

    ਹੈਰਾਨੀ ਇਸ ਗੱਲ ਦੀ ਨਹੀਂ ਕਿ 70 ਸਾਲ ਪੁਰਾਣੀਆਂ ਤਵੀਆਂ ਲੱਭੀਆ...ਹੈਰਾਨੀ ਏ ਆ ਕਿ ਏ ਸਾਲੀਆਂ ਚੋਰਾਂ ਤੋਂ ਕਿਵੇਂ ਬਚੀਆ ਨੇ

    • @jagroopsingh9415
      @jagroopsingh9415 2 ปีที่แล้ว +16

      ਹੁਣ ਚੋਰਾਂ ਨੂੰ ਪਤਾ ਲੱਗ ਜਾਣਾ ਹੁਣ ਨੀ ਬੱਚਦੀਆ

    • @KuldeepSingh-sq9hs
      @KuldeepSingh-sq9hs 2 ปีที่แล้ว +7

      Forest office aa kol

    • @KuldeepSingh-sq9hs
      @KuldeepSingh-sq9hs 2 ปีที่แล้ว +8

      24 khante duty aa odhe

    • @malvapunjab4863
      @malvapunjab4863 2 ปีที่แล้ว +3

      ਹੁਣ ਚੱਲ ਲਈ ਭਰਾਵਾ ਤੂੰ ਜਿਹੜੇ ਬੰਦੇ ਕੋਲ ਜੋ ਚੀਜ ਓਹੀ ਸੋਚੇਗਾ

    • @rajdeep4324
      @rajdeep4324 2 ปีที่แล้ว +1

      🤣🤣🤣🤣🤣

  • @jagseersingh575
    @jagseersingh575 2 ปีที่แล้ว +8

    ਬਹੁਤ ਬਹੁਤ ਧੰਨਵਾਦ ਵਿਰ ਜੀ ਸਾਡੇ ਭਾਦਸੋਂ ਸ਼ਹਿਰ ਦਾ ਇਤਿਹਾਸ ਦਿਖਾਓਣ ਲਈ 🙏🙏

  • @onkarsingh449
    @onkarsingh449 2 ปีที่แล้ว +8

    ਬਹੁਤ ਧੰਨਵਾਦ ਬਾਈ ਜੀ ਪੁਰਾਤਨ ਇਤਿਹਾਸ ਦਿਖਾਉਣ ਲਈ 🙏

  • @kvbrar4582
    @kvbrar4582 2 ปีที่แล้ว +57

    Forest department ਦੀਆਂ ਨੇ ਇੱਹ ਤਵੀਆਂ।
    Universal 500 tractor ਨਾਲ ਚਲਦਿਆ ਸੀ।
    80 ਦੇ ਦਹਾਕੇ ਤੱਕ ਚਲਦਿਆਂ ਰਹਿਆਂ ਨੇ ਤੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਇਹਨਾਂ ਨੂੰ Universal 500 tractor ਨਾਲ ਚਲਾਇਆ ਕਰਦਾ ਸੀ ਤੇ ਓਹ ਬਜ਼ੁਰਗ ਹੱਲੇ ਵੀ ਜਿਓਦੈ।

    • @rajwindermaan9321
      @rajwindermaan9321 2 ปีที่แล้ว

      👌👌

    • @maan.9899
      @maan.9899 2 ปีที่แล้ว +1

      Y g kes pind Cho paeaa

    • @jassichahal8147
      @jassichahal8147 2 ปีที่แล้ว +3

      Es babe nal krao interview

    • @KamalSingh-td8sk
      @KamalSingh-td8sk หลายเดือนก่อน

      ਪਰ ਟਾਇਰ ਤਾਂ ਖਰਾਬ ਹੋ ਜਾਂਦੇ ਹਨ 40 ਸਾਲ ਵਿੱਚ,,,ਇਹ ਠੀਕ ਹਨ

  • @sskherisingh5223
    @sskherisingh5223 2 ปีที่แล้ว +19

    ਬਹੁਤ ਵਧੀਆ ਲੱਗਿਆ ਜੀ ਪਰੋਗਰਾਮ ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @jagroopgillgill443
    @jagroopgillgill443 2 ปีที่แล้ว +19

    ਬਹੁਤ ਵਧੀਆ ਉਪਰਾਲਾ ਪੁਰਾਣਾ ਵਿਰਸਾ ਦਖਾਉਣ ਲਈ ਧੰਨਵਾਦ

  • @sellisaab8414
    @sellisaab8414 2 ปีที่แล้ว +12

    ਵਾਈ ਐ ਟਾਇਰਾ ਦੀ ਕਹਾਣੀ ਕੁਝ ਹੋਰ ਬਿਆਨ ਕਰਦੀ ਆ

  • @99936547
    @99936547 2 ปีที่แล้ว +4

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਆ ਬਾਈ ਜੀ,,, ਤਵੀਆਂ ਤਾ ਵਾਕਿਆ ਹੀ ਬਹੁਤ ਪੁਰਾਣੀਆਂ ਆ,,, ਸ਼ਾਇਦ ਟਾਇਰਾਂ ਤੇ ਕੋਈ ਸੰਨ ਲਿਖਿਆ ਹੋਵੇ

  • @jaskiratsingh4214
    @jaskiratsingh4214 2 ปีที่แล้ว +4

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @gurnaibbrar3382
    @gurnaibbrar3382 2 ปีที่แล้ว +22

    ਸੰਭਾਲ ਕੇ ਰੱਖ ਲਓ ਇਹਨਾ ਨੂੰ

  • @balveersidhu8
    @balveersidhu8 2 ปีที่แล้ว +10

    ਹਰਭੇਜ ਸਿਰਾਂ ਲਾ ਦਿਤਾ

  • @jot123
    @jot123 2 ปีที่แล้ว +18

    ਹਰਭੇਜ ਸਿੰਘ ਜੀ ਤੇ,ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ
    22 ਟਾਇਰ ਏਨਾ ਚਿਰ ਨੀ ਸਲਾਮਤ ਰਹਿ ਸਕਦੇ,ਦੇਖਣ ਨੂੰ ਓਹਨਾ ਦੇ ਹਲਾਤ ਠੀਕ ਲਗਦੇ ਨੇ,, ਬਾਕੀ ਸੰਦ ਤਾਂ ਪਰਾਣਾ ਲਗਦਾ

    • @jot123
      @jot123 2 ปีที่แล้ว +2

      @@punjab7607 ਜੇ ਟਾਇਰ ਨਾ Use ਹੋਣ ਓਹ ਸੁਕ ਜਂਦੇ ਨੇ

    • @navdeepsinghbrar1016
      @navdeepsinghbrar1016 2 ปีที่แล้ว +3

      ਰਬੜ ਖ਼ਰਾਬ ਹੋ ਜਾਂਦੀ ਆ ਬਾਈ ਭੁਰਨ ਲੱਗ ਜਾਂਦੇ ਟਾਇਰ ਇਹ ਤਾ ਵੱਧ ਤੋ ਵੱਧ ਲਾਇਏ ਤਾ 10 ਸਾਲ ਪੁਰਾਣੇ ਟਾਇਰ ਲੱਗਦੇ ਆ ਪੀਰ ਕੋਟ 70 ਮਾਡਲ ਟ੍ਰੈਕਟਰ ਖੜਾ ਟਾਇਰ ਛੱਡੋ ਕੋਈ ਇੰਚ ਰਬੜ ਨੀ ਬੱਚੀ ਉਤੇ ਇਹ ਹੈ ਤਾ ਪ੍ਰਾਣੀਆਂ ਕੋਈ ਛੱਕ ਨੀ ਪਰ ਵਰਤੋਂ ਵਿੱਚ ਹੋਣਗੀਆਂ

    • @jot123
      @jot123 2 ปีที่แล้ว +1

      @@navdeepsinghbrar1016 ਬਿਲਕੁੱਲ ਸਹੀ ਕਿਹਾ ਜੀ ਤੁਸੀਂ

    • @ballikabaddi9649
      @ballikabaddi9649 2 ปีที่แล้ว +2

      Ahi m soch reha

    • @rajabaalu
      @rajabaalu 2 ปีที่แล้ว +1

      Hun diyaa lagdia

  • @inderjeetsingh1403
    @inderjeetsingh1403 2 ปีที่แล้ว +4

    ਇਸ ਤਰ੍ਹਾਂ ਦੀਆਂ ਚੀਜਾ ਬੇਸ਼ਕੀਮਤੀ ਹੁੰਦੀਆ ਨੇ ਇਹਨਾ ਨੂੰ ਸੰਭਾਲਕੇ ਰੱਖਣ ਦੀ ਜਰੂਰਤ ਹੈ

  • @yadvindersingh2116
    @yadvindersingh2116 2 ปีที่แล้ว +2

    Very nice ji. waheguru ji Mehar karn TUHADE TE 🙏🏻🙏🏻🙏🏻🙏🏻🙏🏻

  • @kuldeepkuldeep3610
    @kuldeepkuldeep3610 2 ปีที่แล้ว +7

    😜 ਹੁਣ ਚਿੱਟੇ ਵਾਲੇ ਲੈ ਜਾਣਗੇ ਇਹ ਉਹਲੇ ਚ ਖੜ੍ਹੀਆਂ ਸੀ

  • @punjabisongwriterbazida6269
    @punjabisongwriterbazida6269 2 ปีที่แล้ว +5

    So nice harbhej bai

  • @simranjitmaan5660
    @simranjitmaan5660 2 ปีที่แล้ว +7

    Huk kol Jehra spring dita hoya o jdo taviya lift ketea hudia road te chlde tym jump nu control krda aa

  • @punjabi_vlogs_5959
    @punjabi_vlogs_5959 2 ปีที่แล้ว +5

    ਬਹੁਤ ਵਧੀਆ ਵੀਰ ਜੀ 🙏

  • @karamjeetsingh6272
    @karamjeetsingh6272 2 ปีที่แล้ว

    ਵੀਰ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਇਸ ਪੁਰਾਤਨ ਹੈਰੋ, ਦੇ ਦਰਸ਼ਨ ਕਰਵਾਏ ਆਉਣ,ਵਾਲੀਆ, ਪੀੜੀਆਂ, ਨਵੀਂ ਤਕਨੀਕ, ਦੇ ਇਹੋ ਜਿਹੇ ਖੇਤੀ ਬਾੜੀ ਸੰਦ ਤਿਆਰ ਕਰਨ ਲਈ ਬਹੁਤ ਹੀ ਲਾਹੇਵੰਦ ਹੋਵੇਗੀ, ਕਿਉਂਕਿ ਸਾਂਭ, ਸੰਭਾਲ ਤੋਂ ਬਿਨਾਂ ਇਹੋ ਜਿਹੀਆਂ ਦੁਰਲੱਭ ਨਿਸ਼ਾਨੀਆਂ ਸਾਡੇ ਕੋਲੋਂ ਅਲੋਪ ਹੋ ਗਈਆਂ,ਸੋਆਪਜੀ, ਨੂੰ ਬੇਨਤੀ ਹੈ ਜਿਥੇ ਤੁਸੀਂ ਇਨ੍ਹਾਂ ਵੱਡਾ ਉਪਰਾਲਾ ਕੀਤਾ ਹੈ ਉਥੇ ਹੀ ਪੁਰਾਤੱਤਵ ਵਿਭਾਗ ਨੂੰ ਬੈਨਤੀ, ਕਰੋਂ ਇਸ ਨੂੰ ਕਿਸੇ, ਅਜਾਇਬ ਘਰ ਵਿੱਚ ਸੰਭਾਲ ਕੇ ਰੱਖਿਆ ਜਾਵੇ ਤਾਂ ਬਹੁਤ ਹੀ ਵਧੀਆ ਹੋਵੇਗਾ, ਭਾਈ ਕਰਮਜੀਤ ਸਿੰਘ,ਹੁਡੀਆ, ਜ਼ਿਲ੍ਹਾ ਯਾਮੁਨਾ ਨਗਰ ਹਰਿਆਣਾ 9728034778

  • @GrowingHarmony
    @GrowingHarmony 2 ปีที่แล้ว +1

    اللہ تعالیٰ آسانیاں عطا فرمائے اور آسانیاں تقسیم کرنے کا شرفِ عطا فرمائے آمین

  • @PremSingh-nu6oj
    @PremSingh-nu6oj 2 ปีที่แล้ว

    Bahut vadia lagi video bahut mahnat aa tari

  • @manpreetsingh5233
    @manpreetsingh5233 2 ปีที่แล้ว +5

    ਬਾਈ ਜੀ ਟਾਇਰ ਕਿਵੇਂ ਬਚ ਜਾਣਗੇ ਇੰਨਾ ਚਿਰ

  • @ravideepsingh3803
    @ravideepsingh3803 2 ปีที่แล้ว +2

    Harbhaej bahi God bless you

  • @nicevideoguru6131
    @nicevideoguru6131 2 ปีที่แล้ว

    Nice video ਬਾਈ ਜੀ

  • @bluepen215
    @bluepen215 2 ปีที่แล้ว +1

    Boht sundar

  • @ASHOKKUMAR-jx7bw
    @ASHOKKUMAR-jx7bw 3 หลายเดือนก่อน

    Boht bdiaa jankari bhaji❤

  • @AvtarSingh-vb7rs
    @AvtarSingh-vb7rs 4 หลายเดือนก่อน

    ਵੀਰ ਡੋਟਜ ਫਾਰ ਟਰੈਕਟਰ ਵਾਲੀ ਕੰਪਨੀ ਵੀ ਬਹੁਤ ਪੁਰਾਣਾ ਖੇਤੀ ਦਾ ਸਾਰਾ ਸਮਾਨ ਬਣਾਉਂਦੇ ਨੇ ਵੀਰ 1960 ਦੇ ਨੇੜੇ ਸਾਰਾ ਸਮਾਨ ਬਣੋਦੇ ਸੀ ਡੋਟਜਫਾਰ ਵਾਲੇ

  • @navibawa3682
    @navibawa3682 2 ปีที่แล้ว +1

    Good veer ji

  • @sawranjeetsinghsidhusawran1384
    @sawranjeetsinghsidhusawran1384 2 ปีที่แล้ว +1

    ਮੇਰੇ ਸੁਹਰੇ ਹਨ ਭਾਦਸੋਂ ਵਿਚ

  • @sandhuschannel2114
    @sandhuschannel2114 2 ปีที่แล้ว

    Bhut jyada vddiyaa Bai 👍👍👍❤️👌👍

  • @JOHALDESIWEB
    @JOHALDESIWEB 2 ปีที่แล้ว +1

    ਹਰਭੇਜ ਬਾਈ ਆ ਕਿਤਾਬ ਜਿਹੜੀ ਬੜੀ ਰੱਖਦਾਂ ਏਦੀ ਕੀ ਕਹਾਣੀ ਹੈ

  • @AvtarSingh-yx2yh
    @AvtarSingh-yx2yh 2 ปีที่แล้ว

    Very nice god bless you herpaj👍👍💝🌻🌷🏝🎄🏖

  • @sukwindersingh4449
    @sukwindersingh4449 2 ปีที่แล้ว +7

    ਵੀਰੋ ਇਹਨੂੰ ਰੰਗ ਕਰਕੇ ਦੁਬਾਰਾ ਤਿਆਰ ਕਰਲੋ
    ਇੱਥੇ ਖਰਾਬ ਨਾ ਕਰੋ
    ਬੇਨਤੀ ਹੈ ਇਸ ਨੂੰ ਦੁਬਾਰਾ ਤਿਆਰ ਕਰੋ
    🌹🌹🙏🙏🙏

  • @hardeepsinghcheema429
    @hardeepsinghcheema429 2 ปีที่แล้ว

    Very nice sidhu sahib

  • @davinder1279
    @davinder1279 2 ปีที่แล้ว +2

    ਸਾਂਭ ਲਉ, ਕਰੋੜਾਂ ਰੁਪਏ ਦੀਆਂ ਵਿਕਣਗੀਆਂ ਅੱਜ ਦੇ ਸਮੇਂ ਇਹ ਵਿਰਾਸਤ ਐ।
    ਨਹੀਂ ਤਾਂ ਹੁਣ ਤੁਸੀਂ ਨਿਗਾਹ ਵਿੱਚੋਂ ਕੱਢਤੀਆਂ, ਕਿਸੇ ਨਾ ਕਿਸੇ ਨੇ ਦਾਅ ਲਾ ਈ ਜਾਣਾ ਇਨ੍ਹਾਂ ਤੇ। ਹੁਣ ਤੁਸੀਂ ਬੰਦਾ ਵੀ ਰੱਖਦੋ ਨਿਗਰਾਨੀ ਤੇ ਤਾਂ ਵੀ ਸੌਦਾ ਮਹਿੰਗਾ ਨਹੀਂ

    • @balwinderuppal5212
      @balwinderuppal5212 2 ปีที่แล้ว

      Eh ni lja skda koj v Bhadson ala Jangal Sre pae to Band A

  • @GrowingHarmony
    @GrowingHarmony 2 ปีที่แล้ว +2

    Love 💖 it

  • @GrowingHarmony
    @GrowingHarmony 2 ปีที่แล้ว +1

    بہت شکریہ

    • @sukhwantsingh7429
      @sukhwantsingh7429 2 ปีที่แล้ว +1

      Kaha se ho bhaijaan ?

    • @GrowingHarmony
      @GrowingHarmony 2 ปีที่แล้ว

      @@sukhwantsingh7429 Pakistan Punjab Near Lahore

  • @jindersinghjindersingh8402
    @jindersinghjindersingh8402 2 ปีที่แล้ว

    Very nice sidhu saab

  • @jsdhanoa4577
    @jsdhanoa4577 2 ปีที่แล้ว

    Harbhej ji very good video old is gold. From Dhanoa jal.

  • @bittulambay535
    @bittulambay535 2 ปีที่แล้ว

    Good Bai ji

  • @sukhjindersandhu7435
    @sukhjindersandhu7435 2 ปีที่แล้ว

    Nice video Bai

  • @AdityaPoonia_Bishnoi
    @AdityaPoonia_Bishnoi 2 ปีที่แล้ว

    बहुत ਵਧਿਆ, hydraulic ਦਾ ਕੰਮ ਹੈ taviya ਨੂੰ ट्रैक्टर ਦੀ ਚਾਲ ਚ 90° deegre ਘੁੰਮ के ਘਰੇ ਲੈਂ ਕੇ ਆਉਣ ਲਈ

  • @anuragmishra8853
    @anuragmishra8853 2 ปีที่แล้ว

    Wah ji

  • @rajvirsingh4558
    @rajvirsingh4558 2 ปีที่แล้ว

    Good Upload

  • @BrarPalwinder01
    @BrarPalwinder01 2 ปีที่แล้ว +3

    Very nice bro 👌

  • @gurmukhsingh6403
    @gurmukhsingh6403 2 ปีที่แล้ว

    Sirra bro Amloh

  • @golabrar2299
    @golabrar2299 2 ปีที่แล้ว

    Good job

  • @kakatiwana6501
    @kakatiwana6501 2 ปีที่แล้ว

    Nice video🎥👍👍👍👍

  • @ManpreetSingh-xm4vv
    @ManpreetSingh-xm4vv 2 ปีที่แล้ว +3

    ਇਨ੍ਹਾਂ ਤਵੀਆਂ ਦੇ ਅੱਛੇ ਦਿਨ ਨੀ ਆਏ ਨਹੀਂ ਤਾਂ ਹੁਣ ਨੂੰ ਕਿਸੇ ਭੱਠੀ ਵਿੱਚ ਪਹੁੰਚ ਜਾਣੀਆਂ ਸੀ

  • @SukhdeepSingh-nz6bj
    @SukhdeepSingh-nz6bj 2 ปีที่แล้ว +2

    Eh ਚੀਜ ਨੂੰ ਕਿਸੇ ਮਿਉਜ਼ਿਅਮ ਵਿਚ ਰਖਵਾਦੇਵੋ
    ਲੋਕ ਦੇਖਣ ਟਿਕਟ ਲਾ ਕੇ ਦਖੋ 🙏🏻🙏🏻🙏🏻🇮🇳🇮🇳🇮🇳

    • @sonujatiwal4915
      @sonujatiwal4915 2 ปีที่แล้ว +1

      Bhai yah Hindustan aur bye last

  • @mydogbabru
    @mydogbabru 2 ปีที่แล้ว +1

    Very good, this is tandem disk harrow

  • @ajklairklair7462
    @ajklairklair7462 2 ปีที่แล้ว

    Very nice bro 🙏

  • @salmankhankhan2973
    @salmankhankhan2973 2 ปีที่แล้ว

    Very nice and beautiful

  • @parmindersharma823
    @parmindersharma823 2 ปีที่แล้ว

    Kya bat hai

  • @BaljeetSingh-tt9gz
    @BaljeetSingh-tt9gz 2 ปีที่แล้ว

    Wa wa 👍

  • @KuldeepSingh-cl8de
    @KuldeepSingh-cl8de 2 ปีที่แล้ว

    Good je

  • @satnamsinghkhosa9859
    @satnamsinghkhosa9859 2 ปีที่แล้ว

    Very nice

  • @Ballsaab
    @Ballsaab 2 ปีที่แล้ว

    Very nice bro

  • @KaranSingh-ld7dx
    @KaranSingh-ld7dx 2 ปีที่แล้ว +2

    Nice

  • @jagroopgillgill443
    @jagroopgillgill443 2 ปีที่แล้ว

    Good 👍👌

  • @deephussain6064
    @deephussain6064 2 ปีที่แล้ว

    Love you bro ❣️

  • @palvindersingh3955
    @palvindersingh3955 2 ปีที่แล้ว

    But vadiya 👍

  • @davinderkumar5528
    @davinderkumar5528 2 ปีที่แล้ว

    Very nice❤❤❤❤❤❤❤

  • @bluepen215
    @bluepen215 2 ปีที่แล้ว

    Good a g 👍

  • @paramvirgosal
    @paramvirgosal 2 ปีที่แล้ว +23

    Agriculture dept of Pepsu had headquarters in Nabha ..Area extended up-to Himachal Pradesh,parts of Haryana and kapurthala... Dept had Tractors like Hanomag, Case, Johndeer,

  • @sonifirozpuria7776
    @sonifirozpuria7776 2 ปีที่แล้ว +1

    Very good

  • @bluepen215
    @bluepen215 2 ปีที่แล้ว

    Good 👍

  • @amardeepsingh4119
    @amardeepsingh4119 2 ปีที่แล้ว +1

    Good

  • @SinghSaab09
    @SinghSaab09 2 ปีที่แล้ว

    Veere bilkul sahi oo tuci Ave diya tavian shota darakhat te ਜਾੜੀਆ di vahayi karan lyi ਵਰਤਿਆ jandiya ne ma bahar country diya videos dekhiya c

  • @mrluckyhariyana
    @mrluckyhariyana 2 ปีที่แล้ว

    Kya baat

  • @RajpalSingh-ni7fw
    @RajpalSingh-ni7fw 2 ปีที่แล้ว

    Good y

  • @baljindersamra6811
    @baljindersamra6811 2 ปีที่แล้ว

    Bhai spring smooth chalan lai Hunda tanke harrow tapan na

  • @baljindershergill8011
    @baljindershergill8011 2 ปีที่แล้ว +1

    nice

  • @Mandeepsingh-qi9jq
    @Mandeepsingh-qi9jq 2 ปีที่แล้ว

    👌👌

  • @gurmeetdhaliwal2757
    @gurmeetdhaliwal2757 2 ปีที่แล้ว +1

    Punjab Khalistan sarkar Raj zindabad

  • @laddijohal4450
    @laddijohal4450 2 ปีที่แล้ว

    🙏harbhej 22🙏

  • @sukhpreetnambardar5810
    @sukhpreetnambardar5810 2 ปีที่แล้ว +1

    ❤️❤️

  • @sonisidhusidhu2678
    @sonisidhusidhu2678 2 ปีที่แล้ว

    Sidhu.saab.sira

  • @SEKHON-ITALY
    @SEKHON-ITALY 2 ปีที่แล้ว

    Veere tyera te chalde hoye chatka na lage is layi laga hoya spring

  • @jasvirsingh4857
    @jasvirsingh4857 2 ปีที่แล้ว +1

    ਬਾਈ ਜੀ ਇਹ ਤੱਵੀਆ ਅੱਗੇ ਤੋਂ ਲਿਵਟ ਪਿਛੇ ਤੋਂ ਜਿੱਕ ਤੇ ਹੈ ਜਦੋਂ ਲਿਵਟ ਚੱਕਾ ਗੇ ਜਿੱਕ ਨੂੰ ਪਿੱਛੇ ਤੋਂ ਕੰਟਰੋਲ ਕਰਾ ਗੇ ਤਵੀਆਂ ਦੇ ਟੈਰਾਂ ਵੈਟ ਆਜਾਉ ਤਵੀਆਂ ਟੈਰਾਂ ਤੇ ਹੋ ਜਾਣਗੀਆਂ

  • @raviaulakh2645
    @raviaulakh2645 2 ปีที่แล้ว +1

    First vew

  • @pritpalcheema5997
    @pritpalcheema5997 2 ปีที่แล้ว +1

    🔥🔥🔥

  • @amanmalkanabti5094
    @amanmalkanabti5094 2 ปีที่แล้ว

    Bhut Vdeya y Ketyo lbdeo ana purana loha

  • @PARMJATT-gj1nl
    @PARMJATT-gj1nl 2 ปีที่แล้ว

    Nut bhut att a

  • @tejsangha4276
    @tejsangha4276 2 ปีที่แล้ว

    Jo thusi link di gall kiti left naal link hai bai ji 📽️♥️

  • @sarvjitsingh1369
    @sarvjitsingh1369 2 ปีที่แล้ว

    ਬਾਈ ਜੀ ਇਹ ਬਰਤਾਨੀਆ ਦੀਆ ਬਣੀਆ ਹਨ ।। ਮਹਾਰਾਜਾ ਰਣਜੀਤ ਸਿੰਘ ਦੇ ਸਮੇ ਜਦੋ ਸਿੱਖਾਦਾ ਰਾਜ ਹੁੰਦਾ ਸੀ । ਬਾਈ ਜੀ

  • @GrowingHarmony
    @GrowingHarmony 2 ปีที่แล้ว

    I subscribed channel

  • @jasskehal3696
    @jasskehal3696 2 ปีที่แล้ว

    22ji ਤੋਂ B Dam ਜਾ ਝਿਲਾ ਨੇ ਆਪਣੇ ਪੰਜਾਬ ਚ ਹੇ ਗਾ ਹਿਸਾਰਪੁਰ ਚ ਹੇ ਗਾ ਬਹੁਤ ਸੁਨੇ ਪਹਾੜਾ ਨੇ

  • @vickypalial7960
    @vickypalial7960 2 ปีที่แล้ว +2

    veer ji assi Europe ton 100 Saal picha aa India Ch Hun 90 hp da tractor India Ch 10 Saal ton banna shuru hoye aa Europe. da log bohat advance aa America Canada Australia Ch Europe da o log Gaye c Jo greeb c

  • @SONUKHERA07
    @SONUKHERA07 2 ปีที่แล้ว +1

    3:26 ye hook pe dwab bnon waste aa jiste tarctor sleep ghat kre

  • @jaswindergill3978
    @jaswindergill3978 2 ปีที่แล้ว

    👍👍👍👍

  • @ldmallowalia1943
    @ldmallowalia1943 2 ปีที่แล้ว

    Harbhej veer eh 22 ji ne ethe ik purana rajea da kila type v aa hor v dekhn Walia cheeja hegia oh v dekhn Walia baki good job bro

  • @dharmindersarpanch4184
    @dharmindersarpanch4184 2 ปีที่แล้ว +1

    ਵੈਰੀ ਗੁੱਡ ਬਾਈ ਜੀ। ਮੇਰੇ ਸਹੁਰਿਆਂ ਦੇ ਪਿੰਡ ਫਿਰ ਰਹੇ ਉ

    • @SatnamSingh-qr4mw
      @SatnamSingh-qr4mw 2 ปีที่แล้ว +1

      Khera pind khera jilla

    • @dharmindersarpanch4184
      @dharmindersarpanch4184 2 ปีที่แล้ว

      ਭਾਦਸੋਂ ਜਿਲਾ ਪਟਿਆਲਾ,, ਰਾਜਾ ਭਾਦਸੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪਿਤਾ ਸ੍ਰ ਸੁਖਦਰਸ਼ਨ ਸਿੰਘ ਸੰਧੂ ਸਾਬਕਾ ਸਰਪੰਚ ਭਾਦਸੋਂ

  • @Balwinder763
    @Balwinder763 2 ปีที่แล้ว

    Eh suspension aa bai ucha niva hone te jhatka lgn to

  • @simranjitmaan5660
    @simranjitmaan5660 2 ปีที่แล้ว

    Air pressure jack a bai g hydrolic ne

  • @kamalsidhu6850
    @kamalsidhu6850 2 ปีที่แล้ว +1

    Dunlop japani tyre a hara rang fendt tractor ch v aunda germany da

  • @sukhdevsandhu5702
    @sukhdevsandhu5702 ปีที่แล้ว

    Romania to aia c ehe universal tractor clonda t ena nu oh v khde aa tractor ure o 2 tractor ne 2 e harrow set aa ure

  • @ufojass
    @ufojass 2 ปีที่แล้ว

    ਏ ਪੱਕਾ steem tractor ਨਾਲ ਖਿੱਚ ਦੇ ਹੁਣੇ ਆ ਜਿਸ ਹਿਸਾਬ ਨਾਲ ਤਾਬੀਆ ਆ
    ਜੋ 22 ਗੁਲੇ ਦੀ ਗੱਲ ਕਰਦੇ ਉ ਹੁੱਕ ਪਉਣ ਵਾਲੀ ਰਾਡ ਨੂੰ ਉਪਰ ਥੱਲੇ ਕਰਨ ਨੂੰ ਆ ਜਿਨ੍ਹਾਂ ਜਾਂਦਾ ਕਾਸੋ ਗਏ ਉੱਪਰ ਹੁਣੀ । ਧਿਆਨ ਨਾਲ ਦੇਖੋ

  • @sherepunjabsandhu5656
    @sherepunjabsandhu5656 2 ปีที่แล้ว +1

    ਵੀਰ ਜੀ ਸਾਡੈ ਕੋਲ 20 ਤਵੀਆ ਸੀ ਟਰੈਕਟਰ ਸੀ 47 ਸਕਾਟ ਪੀਡ ਸੈਰਖਾ ਵਾਲਾ ਜੀਲਾ ਮਾਨਸਾ ਆਸੀ ਵੈਚਤੀਆ ਕਬਾੜੀਆ ਨੂੰ ਪੰਰ ਉਨਾ ਵਿਚ ਪਰੈਛਰ ਸਿਸਟਮ ਨਹੀ ਸੀ ਮਕੈਨੀਕਲ ਸੀ

  • @navdeeppandher8287
    @navdeeppandher8287 2 ปีที่แล้ว

    Tracktor v khadee nee 2 entry tee puranee