ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲਾ ਹੁਣ ਅੰਗਰੇਜ਼ਾਂ ਨੂੰ ਦਿਉ ਨੌਕਰੀ | punjabi short film - spmediapunjab

แชร์
ฝัง
  • เผยแพร่เมื่อ 11 ส.ค. 2022
  • Video just for educational purposes
    Artist.. Sonu Virk
    Story.. Sahib Virk
    #spmediapunjab #piticlive #punjabifilm #shortvideo #ਸੱਤਰਹਜਾਰ#canada#america#england #australia

ความคิดเห็น • 133

  • @khushdeep7172
    @khushdeep7172 ปีที่แล้ว +24

    ਭਰਾਵੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭਰਾ ਦੇ ਪਰਿਵਾਰ ਵਾਲਿਆਂ ਨੂੰ ਅਤੇ ਪਿੰਡ ਵਾਲਿਆਂ ਨੂੰ ਕਿ ਵੀਰ ਜੀ ਦਾ ਇਲਾਜ ਕਰਵਾ ਲਵੋ ਨਹੀਂ ਤਾਂ ਇਹ ਪੱਤਰਕਾਰ ਤਾਂ ਐਨੇ ਭੋਲੇ ਭਾਲੇ ਬੰਦੇ ਨੂੰ ਜਿਉਂਦੇ ਜੀਅ ਮਾਰਦੂ

  • @jaskaransingh6609
    @jaskaransingh6609 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderSingh-hy1ok
    @BalwinderSingh-hy1ok ปีที่แล้ว +13

    ਐਕਟਿੰਗ ਵਧੀਆ ਬਾਈ ਦੀ ਵਧੀਆ ਸੁਨੇਹਾ ਅਕਲ ਦੇ ਅੰਨੇ ਐਵੇ ਕਰਦੇ ਨੇ ਪੰਜਾਬ ਚ

  • @avtarsingh7721
    @avtarsingh7721 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ

  • @rashveer5092
    @rashveer5092 ปีที่แล้ว +3

    God bless to this 🙏 veer for good faith and wisdom 🙏. So sad 😞

  • @malkitsandhu6089
    @malkitsandhu6089 ปีที่แล้ว +3

    ਏ ਵੀ ਰੱਭ ਦਾ ਬੰਦਾ ਏ 🙏🙏

  • @rajwindervirk9002
    @rajwindervirk9002 ปีที่แล้ว +7

    ਬਹੁਤ ਵਧੀਆ ਐਕਟਿੰਗ ਕੀਤੀ ਵੀਰ ਨੇ ਪੱਤਰਕਾਰ ਵੀਰ ਨੇ ਵੀ ਬਹੁਤ ਵਦੀਆ ਪੱਤਰਕਾਰੀ ਕੀਤੀ ਸਾਲ ਹੋਗਿਆ ਸਾਨੂੰ ਇਹ ਵੀਡਿਓ ਦੇਖਦਿਆ ਬਹੁਤ ਵਦੀਆ ਸਨੇਹਾ ਦਿੱਤਾ ਵੀਰ ਨੇ🙏👌

  • @khushdeep7172
    @khushdeep7172 ปีที่แล้ว +18

    ਪੱਤਰਕਾਰ ਸਾਬ ਜੀ ਤੁਸੀਂ ਉਸ ਗਰੀਬ ਦਾ ਮਜ਼ਾਕ ਨਾ ਉਡਾਉ ਜੇ ਕਨੇਡਾ ਅਮੇਰਿਕਾ ਦਾ ਕੋਈ ਜਿਆਦਾ ਹੀ ਸ਼ੋਕ ਆਂ ਆਪਣਾਂ ਪੁੱਤ ਜਾਂ ਭਰਾ ਭੇਜ ਦਿਉ ਤੁਹਾਡਾ ਚਾਅ ਵੀ ਪੂਰਾ ਹੋਜੂ ਤੇ ਬੈਂਕ ਅਕਾਉਟ ਵੀ ਖਾਲੀ ਹੋਜੂ ਕੱਲੇ ਵਿਉ ਵਧਾਉਣਾ ਕੋਈ ਸਮਝਦਾਰੀ ਨਹੀਂ

  • @tarsemmannp5499
    @tarsemmannp5499 ปีที่แล้ว +6

    Waheguru ji 🙏 mehar kri sab te ♥

  • @cutekidos360
    @cutekidos360 ปีที่แล้ว +1

    22 nu salamat rakhey rabb kisey peechey na lagey praa

  • @karnailsingh2011
    @karnailsingh2011 ปีที่แล้ว +14

    ਇਹ ਬਾਈ ਨੂੰ ਬਚਾਉ ਯਰ ਨਹੀਂ ਤਾਂ ਮਰ ਜਾਊ ਗਾ ਬਚਾ ਲੳ

  • @singhdhaliwal6483
    @singhdhaliwal6483 ปีที่แล้ว +10

    ਕਾਹਦਾ ਪੱਤਰਕਾਰ ਆ ਬਾਈ ਕਿਉਂ ਉਸ ਦਾ ਮਜ਼ਾਕ ਬਣਾਉਣ ਤੇ ਲੱਗਾ ਹੋਇਆ ਜੇ ਹੋ ਸਕਦਾ ਭਲਾ ਕਰ ਨਹੀਂ ਤਾਂ ਰਹਿਣ ਦੇ ਹਾਲਾਤ ਤੇ ਛੱਡ ਮਜ਼ਾਕ ਨਾ ਬਣਾ ਰੱਬ ਦੀ ਲਾਠੀ ਚ ਆਵਾਜ਼ ਨੀ ਹੁੰਦੀ

  • @jagdishbahia9162
    @jagdishbahia9162 ปีที่แล้ว +3

    Waheguru ji Sab te Maher kareo ji🙏🙏🙏🙏🌹🌹🌹🌹

  • @harjeevansinghturka7893
    @harjeevansinghturka7893 ปีที่แล้ว +1

    Satnam Shiri Waheguru Sahib jio 🙏🏼🙏🏼

  • @gurwindersinghtaharpuria1222
    @gurwindersinghtaharpuria1222 ปีที่แล้ว +2

    Waheguru ji waheguru ji 🙏

  • @sarajmanes4505
    @sarajmanes4505 ปีที่แล้ว +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਵਿਰਕ ਸਾਹਿਬ ਐਕਟਿੰਗ ਤਾ ਠੀਕ ਸੀ ਮਾਲਵੇ ਦੀ ਕਣੀਔ ਮਾਰ ਖਾਗੇ ਯਾ ਫਿਰ ਮਾਝੇ ਵਾਲੀ ਵਿੱਚ ਹੀ ਬਣਾ ਲੈਂਦੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜੀ

  • @battlegrounddl1198
    @battlegrounddl1198 ปีที่แล้ว +2

    ਇਹ ਆਦਮੀ ਪਾਗਲ ਜਾਂ ਸਿਧਾ ਨਹੀਂ ਸੱਚੀਆਂ ਗੱਲਾਂ ਕਰਦਾ ਭਗਵੰਤ ਮਾਨ ਸਾਹਿਬ ਵੀ ਕਹਿੰਦਾ ਅੰਗਰੇਜ ਨੌਕਰੀ ਕਰਨ ਪੰਜਾਬ ਆਉਣਗੇ ਇਸਨੇ ਕਹਿ ਦਿੱਤਾ ਤਾਂ ਕੀ ਹੋਇਆ ਮਾਰਨੇ ਗੱਪ ਹੀ ਹਨ🙏

  • @ManbirMaan1980
    @ManbirMaan1980 ปีที่แล้ว +4

    ਬਾਈ ਘਰੇਲੂ ਸਮੱਸਿਆ ਕਾਰਨ ਹੀ ਇਹ ਬੇਚਾਰੇ ਦੇ ਦਿਮਾਗ ਤੇ ਲੋਡ ਪਿਆ ਲਗਦਾ, ਯਾਰ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਲੁੱਟ ਲੈਣਗੇ ਲੋਕ ਇਹਨੂੰ,

  • @dharamsingh1224
    @dharamsingh1224 ปีที่แล้ว +5

    ਦੇਖੋ ਵਿਆਹ ਕਰ ਲਿਆ ਹੈ ਠੱਗੀ ਦਾ ਸਵਾਲ ਲਗਦਾ ਮੈ ਵੀ ਕਨੇਡਾ ਗਿਆ ਸੀ ਮੇਰੀ ਠੱਗੀ 25000 ਡਾਲਰ ਦੀ ਹੈ ਮੇਨੂੰ ਧੋਖਾ ਕੀਤਾ ਪਰ ਤੂ ਕਿਵੇ ਫਸ ਗਿਆ

  • @Babbu2245
    @Babbu2245 ปีที่แล้ว +1

    Waheguru ji 🙏🙏