1984 -1993 ਦੇ ਸਿੱਖ ਖਾੜਕੂ ਸੰਘਰਸ਼ ਬਾਰੇ ਅਹਿਮ ਤੇ Exclusive interview - Bhagwan singh - 2 ​⁠

แชร์
ฝัง
  • เผยแพร่เมื่อ 16 ม.ค. 2025

ความคิดเห็น • 26

  • @Bhangujatt3191
    @Bhangujatt3191 11 หลายเดือนก่อน +2

    Bilkul sahi gal

  • @chanansingh7180
    @chanansingh7180 11 หลายเดือนก่อน +5

    Bahut vadia program Rabb mehar kare

  • @sukhidhillon4841
    @sukhidhillon4841 10 หลายเดือนก่อน +1

    ਬਹੁਤ ਵਧੀਆ ਇੰਟਰਵਿਊ ਆ❤

  • @harjisingh8032
    @harjisingh8032 11 หลายเดือนก่อน +2

    👍

  • @karandeepsingh7215
    @karandeepsingh7215 11 หลายเดือนก่อน +1

    🙏🏻🙏🏻

  • @gurudebariq
    @gurudebariq 11 หลายเดือนก่อน +6

    ਕਿੰਨੀ ਹੈਰਾਨੀ ਦੀ ਗੱਲ ਹੈ ਹਰਮਿੰਦਰ ਸੰਧੂ 1984-1988 ਜਿਉਂਦਾ ਰਿਹਾ ਪਰ ਕਿਸੇ ਇਕ ਬੇਗੈਰਤ ਨੇ ਸਭ ਤੋਂ ਜਰੂਰੀ ਪ੍ਰਸ਼ਨ ਸੀ ਉਹ ਨਹੀਂ ਪੁੱਛਿਆ. ਇਹ ਪ੍ਰਸ਼ਨ ਤਾਂ ਹਾਰ ਸਿੱਖ ਦੇ ਮਨ ਵਿਚ ਰੜਕਣਾ ਚਾਹੀਦਾ ਸੀ, ਕੇ ਬਾਹਵਾਂ ਖੜੀਆਂ ਕਰ ਕੇ ਬਾਹਰ ਕਿਓਂ ਨਿਕਲਿਆ. ਲੜਿਆ ਕਿਓਂ ਨਹੀਂ. ਦੱਸੋ ਹੁਣ ਇਹਨਾ ਲੋਕਾਂ ਉੱਤੇ ਯਕੀਨ ਕਿਵੇਂ ਕਰੀਏ?

    • @ਸਤਨਾਮਸਿੰਘ2324
      @ਸਤਨਾਮਸਿੰਘ2324 11 หลายเดือนก่อน

      Harminder sandhu v baaaha khadia kr k bahar aya c ki

    • @gurudebariq
      @gurudebariq 11 หลายเดือนก่อน +4

      @@ਸਤਨਾਮਸਿੰਘ2324 ਹਾਂਜੀ ਯੂ ਟੁਵੇ ਉੱਤੇ ਸਾਰਾ ਕੁਝ ਪਿਆ, ਸੁਣ ਲਓ ਵਿਸਥਾਰ ਸਹਿਤ ਉਹਦੇ ਸਾਥੀਆਂ ਕੋਲੋ ਕੇ ਕਿਵੇਂ ਇਕ ਬੰਦ ਕਮਰੇ ਵਿਚ ਝੀਥਾਂ ਰਾਹੀਂ ਫੌਜ਼ੀਆ ਨੂੰ ਦੇਖਦੇ ਰਹੇ. ਉਥੇ ਪਾਣੀ ਵਾਲੀ ਬਾਲਟੀ ਖੜਕਾਉਂਦੇ ਰਹੇ. ਕਿਸੇ ਕੰਜਰ ਨੇ ਹਰਮਿੰਦਰ ਸੰਧੂ ਨੂੰ ਇਹ ਨੂੰ ਪੁਛਿਆ ਕਿ ਤੂੰ ਭਿੰਡਰਾਂਵਾਲੇ ਦਾ ਖਾਸ ਬੰਦਾ, ਤੈਨੂੰ ਤਾਂ ਇਕ ਕਿਸੇ ਖਾਸ ਮੋਰਚੇ ਦੀ ਕਮਾਨ ਸੰਭਾਲੀ ਹੋਊ? ਤੂੰ ਏਥੇ ਕੀ ਕਰਦਾ? ਜਾ ਫਿਰ ਹੁਣ government ਦਾ ਟਰਾਂਸਲੇਟਰ ਬਣਨ ਆ ਗਿਆ ਸੀ?

    • @anandaaatam530
      @anandaaatam530 11 หลายเดือนก่อน +3

      Harminder s sandhu wasn’t armed. The federation was just for preaching sikhisim not for killing. And Sandhu, Tohra, and others were captured by army with hundreds of other sangat

    • @gurudebariq
      @gurudebariq 11 หลายเดือนก่อน +2

      @@anandaaatam530 ਚਲੋ ਜੀ ਹੁਣ ਨਵਾਂ ਤਰਕ ਕੱਢ ਲਿਆਂਦਾ, ਆਖੇ ਫੈਡਰੇਸ਼ਨ ਤਾਂ ਲੜਨ ਲਈ ਬਣੀ ਹੀ ਨਹੀਂ ਸੀ. ਇਹਨ ਦੀਆਂ ਕਮੀਨਗੀਆਂ ਦੇਖੋ, ਇਹਨਾਂ ਕੋਲ ਜਬਾਬ ਘੜੇ ਘੜਾਏ ਹੁੰਦੇ ਹਨ. ਪਰ ਭਾਈ ਅਮਰੀਕ ਸਿੰਘ ਤਾਂ ਫੈਡਰੇਸ਼ਨ ਦਾ ਮੁਖੀ ਸੀ. ਉਹ ਤਾਂ ਲੜ ਕੇ ਸ਼ਹੀਦ ਹੋਇਆ. ਟਕਸਾਲ ਕਿਹੜਾ ਲੜਣ ਲਈ ਬਣੀ ਸੀ, ਉਹ ਤਾਂ ਗੁਰਬਾਣੀ ਪ੍ਰਚਾਰ ਲਈ ਬਣਾਈ ਗਈ ਸੀ, ਕਰ ਸੇਵਾ ਵਾਲੇ ਸਿੰਘ, ਉਹ ਕਿਉਂ ਲੜੇ, ਉਹਨਾਂ ਦਾ ਕੰਮ ਤਾਂ ਗੁਰਦਵਾਰਿਆ ਦੀ ਸਾਂਭ ਸੰਭਾਲ ਕਰਨਾ ਸੀ, ਹਿੰਦੂ ਪਰਿਵਾਰ ਕਿਓਂ ਲੜਿਆ ਕੀ ਉਹਨਾਂ ਦਾ ਕੰਮ ਘਰ ਬੈਠ ਕੇ ਪੂਜਾ ਕਰਨਾ ਨਹੀਂ ਸੀ? ਚਲੋ ਬੱਬਰਾਂ ਦਾ ਤਾਂ ਹੱਕ ਬਣਦਾ ਸੀ ਲੜਨ ਦਾ.
      ਹੁਣ ਆਜੋ ਹਰਮਿੰਦਰ ਸੰਧੂ ਤੇ, ਜੇ ਬੇਗੈਰਤ ਨੇ ਲੜਨਾ ਨੀ ਸੀ ਤਾਂ 3 June ਜਾ 4 June ਨੂੰ ਜਦੋਂ ਕਰਫਿਊ ਖੁੱਲਿਆ ਤਾਂ ਆਪਣੇ ਘਰ ਨੂੰ ਕਿਉਂ ਨੀ ਗਿਆ. ਉਥੇ ਬੈਠਾ ਕਿਹੜੀ ਮਾਂ ਦੀ ਵੇਟ ਕਰਦਾ ਸੀ. ਰੌਸ਼ਨ ਦਿਮਾਗ ਸੀ, ਖ਼ਤਰਾ ਜਾਚਣ ( ਰਿਸਕ ਅਸੈਸਮੈਂਟ) ਦਾ ਵਲ ਨੀ ਸੀ ? ਤੁਹਾਡਾ ਰੌਸ਼ਨ ਦਿਮਾਗ. ਸਪੈਸ਼ਲੀ ਜਦੋਂ ਭਾਈ ਅਮਰੀਕ ਸਿੰਘ ਨੇ ਆਪਣੀ ਮਾ ਘਰ ਤੋਰੀ, ਨਾਲ ਆਪਣੀਆ ਕੁੜੀਆਂ ਭੇਜੀਆ. ਜਿਹਨਾਂ ਨੇ ਲੜਨਾ ਮਰਨਾ ਸੀ ਉਹਨਾਂ ਨੂੰ ਤਾਂ ਕਲੀਅਰ ਪਤਾ ਸੀ ਕੇ ਲੜਾਈ ਹੋਣੀ ਹੈ, ਤਿਆਰੀਆਂ ਹੋ ਰਹੀਆਂ ਸਨ. ਤਾਂ ਦੱਸੋ ਤੁਹਾਡਾ ਪਿਓ ਰੌਸ਼ਨ ਦਿਮਾਗ ਉਥੇ ਬੈਠਾ ਕੀ ਖ਼ੇਹ ਖਾਂਦਾ ਸੀ? ਉਥੇ ਗਾਹਾਂ ਦੀ ਮੇਲਾ ਲੱਗਿਆ ਸੀ, ਜੋ ਦੇਖਣ ਲੈ ਰੁਕਿਆ ਹੋਇਆ ਸੀ. ਅਸਲ ਵਿਚ ਗੱਲ ਇਹ ਹੈ ਪੰਜਾਬ ਦੇ ਸਿੱਖ ਬਹੁਤ ਹੀ ਜਿਆਦਾ ਅਣਭੋਲ ਪੁਣੇ ਵਿਚ ਵਿਚਰਦੇ ਹਨ. ਹੋ ਸਕਦਾ ਇਹ ਪਹਿਲੇ ਦਿਨ ਤੋਂ ਸਰਕਾਰੀ ਬੰਦਾ ਹੋਵੇ, ਭਿੰਡਰਾਂਵਾਲੇ ਦੀ ਸਜੀ ਬਾਂਹ ਬਣ ਕੇ , ਸਾਰੇ ਭੇਦ ਲੈ ਰਿਹਾ ਹੋਵੇ. ਬਾਕੀ ਪੰਜਾਬ ਵਿਚ ਅੰਨੇ ਨੂੰ ਬੋਲਾ ਘੜੀਸੀ ਫਿਰਦਾ. ਇੱਥੇ ਕਿਸੇ ਕੋਲ ਲਾਜੀਕਲੀ ਸੋਚਣ ਦੀ ਸ਼ਕਤੀ ਹੈਨੀ. ਜਿਹੜਾ ਮਰਜ਼ੀ ਜੋ ਬਕਵਾਸ ਕਰ ਦੇਵੇ, ਅਗਲੇ ਨੂੰ ਯੂ ਟਿਊਬ ਦੇ ਦੋ ਚਾਰ ਵਿਊਜ਼ ਮਿਲ ਜਾਂਦੇ ਹਨ, ਬਾਕੀ ਇਹਨਾ ਦਾ ਬਕਵਾਸ ਸੁਣ ਕੇ ਆਪਣਾ ਝੱਸ ਪੂਰਾ ਕਰ ਲੈਂਦੇ ਹਨ.
      ਪਰ ਜਦੋਂ ਇਹਨਾਂ ਨੂੰ ਸੁਣਦੇ ਹੁਣੇ ਓ, ਕਦੇ ਇਹਨਾਂ ਦੇ ਮੂੰਹ ਉੱਤੇ, ਇਹਨਾਂ ਦੀ ਅਵਾਜ ਵਿਚ ਕਮੀਨਗੀ ਨੋਟ ਕਾਰਿਆ ਕਰੋ ਕੇ ਇਹ ਡਿਸਪੇਰੇਟ ਕਿੰਨੇ ਹਨ, ਕਿੰਨੇ ਵਧਾਈ ਖੋਰੇ.

    • @gurudebariq
      @gurudebariq 11 หลายเดือนก่อน

      @@anandaaatam530 you are a laughing stock 🤣 bloody idiots.

  • @PawanKumar-wx2ml
    @PawanKumar-wx2ml 3 หลายเดือนก่อน

    Bedoshe aur nihathe bande marna, kia yeh guruon ke sidhant se mel khate hain.

  • @RsSingh-e8e
    @RsSingh-e8e 11 หลายเดือนก่อน +1

    Sukhe jinde huni sahi theek c.aa sukhe sipahi te menu bra shakk hunda

    • @MrAmrit66666
      @MrAmrit66666 2 หลายเดือนก่อน

      tu dekhe c sukhe jinde?

  • @himmatsingh9626
    @himmatsingh9626 11 หลายเดือนก่อน

    ਹਰਚੰਦ ਤੈਨੂੰ ਸੰਤ ਆਦਮੀ ਲੱਗਿਆ ਤਾਂ ਤੇਰੀ ਮਾਨਸਿਕਤਾ ਪਤਾ ਲੱਗ ਗਈ। ਸੰਧੂ ਨੂੰ ਐਦਾਂ ਵੱਡਾ ਸਵਾਲ ਨੀ ਕੀਤਾ ਕੇ ਤੂੰ ਲੜਿਆ ਕਿਉੰ ਨੀ। ਪਰ ਜਥੇਦਾਰ ਕਾਉਂਕੇ ਨੂੰ ਕਿਸੇ ਪਿੰਡ ਜਾ ਕੇ ਖ਼ਬਰ ਕੀਤੀ।

  • @PawanKumar-wx2ml
    @PawanKumar-wx2ml 3 หลายเดือนก่อน

    1984 mein Shree Harimandir Sahib mein doshi bari chalaki se aam public ko bandi banake marwa deea aur aap bach kar nikal gaye.

  • @rupindersingh3769
    @rupindersingh3769 11 หลายเดือนก่อน

    🐈‍⬛ 🐈‍⬛🐈‍⬛🐈‍⬛🐈‍⬛🐈‍⬛. Khn de mtlb Sikh di glti c bs 1947 tu aj tk Sikh

  • @rameshkumar-tr2gj
    @rameshkumar-tr2gj 11 หลายเดือนก่อน

    dharr vakhre vakhre
    gala vakhriya
    tiche vi vakhre
    sardari vi apni apni
    lalch vi apne apne
    hathiyar vi apne apne
    chodhar do jung
    ese layi vicho kuch nahi nikliya

  • @khalsaji1699
    @khalsaji1699 11 หลายเดือนก่อน +1

    ਪਾਕਿਸਤਾਨ ਨੇ ਨੁਕਸਾਨ ਕੀਤਾ ।

    • @MrAmrit66666
      @MrAmrit66666 2 หลายเดือนก่อน

      tusi kaffir ho sikhreo