S. Pala Singh is a very brave Sikh. We are extremely proud of all our Sikh Sangat devotees who went to Amritsar for "darshan" of Sri Harmandir Sahib and pay homage to Guru Arjan Dev ji Maharaj's Shaheedi Dihara. They were innocent devotees and were caught up in Operation Blue Star ,endured unimaginable torture and trauma at the hands of some very cruel and insensitive Army men. Unforgivable sin on the part of the authorities. Pala Singh and all those who suffered during Blue Star must be given proper compensation by the Govt and the SGPC.. Waheguru Bless Pala Singh and Sikh Sangat with good health and well being.
Mai fauj nu bahut changa Mann da c .par jad da 1984 da padaya .lakh di lahanat pon nu ji karda bharati fauj nu .ji karda fauj nu Bomba nal chuk Diya .kass akal purak 84 da badala lehan da muka Thea baal bakaseah
1984 ਦਾ ਦਰਦ ਅੱਜ ਵੀ ਬਹੁਤ ਜਿਆਦਾ ਦਰਦ ਦੇਂਦਾ ਹੈਂ ਕਉ ਕਿ ਅਸੀ ਓਹ ਦਿਨ ਦੇਖੈ ਹਨ
ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ 1984 ਨੂੰ 🙏 ਦੇਸ਼ ਦੀ ਫੌਜ ਨੇ ਦੇਸ਼ ਵਾਸੀਆਂ ਨੂੰ ਮਾਰਿਆ ਇਹ ਦਿਨ ਸਾਡੇ ਲਈ ਬਹੁਤ ਦੁਖ ਭਰੇ ਹਨ
1984ਦਾ ਦਰਦ ਬਹੁਤ ਜਿਆਦਾ ਦਰਦ ਦੇਂਦਾ ਹੈ ਕਉ ਕਿ ਅਸੀਂ ਓਹ ਗੋਲੀਆਂ ਦੀ ਆਵਜ਼ ਸੁਣੀ ਹੈ
ਮੇਰਾ ਪਿੰਡ ਰਹਿੰਦੇ ਜਿਆਦਾ ਆ ਬਾਬਾ ਜੀ ਲੌਗੋਵਾਲ
84 ਦੇ ਦਰਦ ਸਾਨੂੰ ਅੱਜ ਵੀ ਚੀਰ ਕੇ ਰੱਖ ਦਿੰਦੇ ਨੇ
वाहे गुरु 😢😢
ਓ ਵਾਹਿਗੁਰੂ ਜੀ 😢🙏🏻🙏🏻
ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
ਅਤਿ ਦੁੱਖਦਾਇਕ ਘੜੀਆਂ ਜ਼ੋ ਬਾਦਲ, ਲੌਂਗੋਵਾਲ, ਟੌਹੜਾ, ਰਾਮੂੰਵਾਲੀਆ ਗਦਾਰਾਂ ਦੀ ਕਾਰਨ ਸਿੱਖ ਕੌਮ ਨੂੰ ਘੋਰ ਕਸ਼ਟ ਝੱਲਣੇ ਪਏ।
Waheguru ,I Proud to be a sikh
ਇੰਦਰਾਂ ਗਾਂਧੀ ਦਾ ਬੇੜਾ ਗ਼ਰਕ ਹੋ ਜਾਵੇ
Ho ta gya bai g.. pure India ch beda garak ho ta gya
Yaar jhde apne bande khnde ke asi ajj v bomb bune onde a te sade te 45 case ne o te sahi ture pirhde
S. Pala Singh is a very brave Sikh. We are extremely proud of all our Sikh Sangat devotees who went to Amritsar for "darshan" of Sri Harmandir Sahib and pay homage to Guru Arjan Dev ji Maharaj's Shaheedi Dihara. They were innocent devotees and were caught up in Operation Blue Star ,endured unimaginable torture and trauma at the hands of some very cruel and insensitive Army men. Unforgivable sin on the part of the authorities. Pala Singh and all those who suffered during Blue Star must be given proper compensation by the Govt and the SGPC.. Waheguru Bless Pala Singh and Sikh Sangat with good health and well being.
ਇਸ ਤੋਂ ਵੱਦ ਗੁਲਾਮੀ ਦੀ ਹੋਰ ਕਿ ਨਿਸ਼ਾਨੀ ਹੋ ਵੀ ਗੀ?
Whagura ji
Waheguru ji aap da hi asra rehya ji 🙏🙏
Whaguru ji 🙏🙏🙏
Waheguru ji
waheguru waheguru ji m proud to be a sikh
Waheguru ji mehr kare🙏
Waheguru ji😭😭
ਵਾਹਿਗੁਰੂ ਜੀ
Wahe guru ji
Waheguru g mehar kro sikh kpum.teh,tahuda he sahara
Waaheguru ji
Never forget 1984
😓🙏🙏waheguru
ਇੰਦਰਾਂ ਗਾਂਧੀ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਵੀ ਨਾਲ ਸਿੱਖਾਂ ਦੇ ਲੀਡਰ ਵੀ ਰਲ ਗਏ ਇੰਦਰਾਂ ਗਾਂਧੀ ਨਾਲ ਫਿਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਜੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵਾਲਾਂ ਰਿਹ ਗਿਆ ਫਿਰ ਸੰਤ ਜੀ ਲੋਕਾਂ ਨੇ ਦਰਬਾਰ ਸਾਹਿਬ ਦਾ ਜਥੇਦਾਰ ਬਣਾ ਦੇਣਾ ਜਿਹੜੇ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਆਏ ਉਨ੍ਹਾਂ ਨੂੰ ਫੋਜ ਨੇ ਗੋਲੀਆਂ ਮਾਰੀਆਂ ਬੁੱਢੇ ਮਾਂ ਪਿਉ ਮਾਰ ਦਿੱਤੇ ਜਿਉਂਦੇ ਬੱਚੇ ਨੂੰ ਪਾੜ ਦਿੱਤਾ ਫੋਜ ਨੇ ਪਰ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦੀ ਦੋ ਮਹੀਨੇ ਵਿੱਚ ਮਾਰ ਦਿੱਤਾ ਗਿਆ
We never forget
🙏🙏🙏🙏🙏
Waheguru ji 🙏🙏
😢😢
😢😢😢😢😢😢😢😢😢😢
😭😭😭😭😭😭😭😭😭😭😭😭
Longowal dala ce 💯
Mai fauj nu bahut changa Mann da c .par jad da 1984 da padaya .lakh di lahanat pon nu ji karda bharati fauj nu .ji karda fauj nu Bomba nal chuk Diya .kass akal purak 84 da badala lehan da muka Thea baal bakaseah
When you battel with state then it is sure you are lost your life either you are pay the price.
Badal ne sari report indra nu diti c, kul nass honi aa badal de guru Ramdas ehna greb sikha de v sun Waheguru waheguru 🌷
Wahegureji ea kida da time c shik kom te 😭😭😭😭😭😭😭😭😭😭😭😭😭😭😭😭
Cheema sahib ale
shame on indian army
Enne namak haraam kivve ho skde eh darinde Sadi Sikh kaum layi
Baba ji Pakistani rfujeyn kol tusi kayon gay see
Jo koibhee es bartaara karuoun ch chahei Advani c Indira c Badal jaa hor dekhio noch noch kei indie vangu antt hou
Sant naa bolo longowal nu gadaar vaaa o
Fojiya nu Rohb marde...SINGH surme hunde hn
Pindrawale ne aavdi zid naal bda nuksaan krvaya loka da
Apni jid nhi .... anandpur da resolution paas krwana sii
ਤੇਰੀ ਭੈਣ ਦੇ ਘੂਸੇ ਦਾ ਨੁਕਸਾਨ ਤਾਂ ਨਹੀ ਹੋਇਆ
Hindu loka de v mulakat kr lvo jino nu singha ne mare c..chenal walio
Oh sb b sarkaar ne marwaiye c.. Rss de chamchiya
Singh htaa laa apne naa picho tu.. Yuvi sharma likhwa la
Singha ne koi hindu nai mare .
Waheguru ji ❤
Waheguru ji
Waheguru Ji 🙏
Waheguru ji
Waheguru ji
Waheguru ji
Waheguru ji