ਇਸ ਮਾਸੂਮ ਧੀ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਆਪਣੇ ਬਜ਼ੁਰਗ ਬਾਪੂ ਦੀ ਸੇਵਾ ਕਰਨ ਬਦਲੇ ॥ ਦੋਨੋ ਲੱਤਾਂ ਜੁੜ ਗਈਆਂ

แชร์
ฝัง
  • เผยแพร่เมื่อ 29 ก.ย. 2024
  • ਮੋ. 7307000085

ความคิดเห็น • 689

  • @MintuDhaliwal-eg1yx
    @MintuDhaliwal-eg1yx ปีที่แล้ว +46

    ਗੁਰੂ ਨਾਨਕ ਦੇਵ ਜੀ - ਵੀਰ ਪਾਲ ਸਿੰਘ ਨੂੰ ਹਮੇਸ਼ਾ ਚੜ੍ਹਦੀਕਲਾ ਰੱਖਣ ਗੇ 🙏🙏

  • @wahegurujimaherkaru
    @wahegurujimaherkaru ปีที่แล้ว +30

    ਪਾਲ ਵੀਰ ਵਾਹਿਗੁਰੂ ਜੀ ਹਮੇਸ਼ਾ ਤੈਨੂੰ ਚੜਦੀ ਕਲਾ ਚ ਰੱਖੇਂ 🙏🙏

  • @SandeepSingh45801
    @SandeepSingh45801 4 หลายเดือนก่อน

    ਹੱਥ ਜੋੜ ਵੀਰ ਜੀ ਨੂੰ ਕੋਟਿ ਕੋਟਿ ਪ੍ਰਣਾਮ। ਜਿਸਨੂੰ ਸਮਾਜ ਠੁਕਰਾ ਦਿੰਦਾ ਤੁਹੀ ਉਹਨਾਂ ਦੀ ਸੇਵਾ ਕਰ ਆਪਣਾ ਜੀਵਨ ਸਫਲਾ ਕਰ ਰਹੇ ਹੋ 🙏🙏🙏🙏

  • @invinciblesoul2941
    @invinciblesoul2941 ปีที่แล้ว +2

    Ehnu kehnde ne dhee ❤ respect hai meri bhn nu dilon respect salute aa apne baapu da inna khyal rkhna❤🙏

  • @bhupindersinghgill2558
    @bhupindersinghgill2558 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵੀਰ ਨੂੰ

  • @mariadelcarmenalvarez6212
    @mariadelcarmenalvarez6212 ปีที่แล้ว +3

    Dios los Bendiga,en Nombre de Jesús.

  • @aryanheman1187
    @aryanheman1187 ปีที่แล้ว

    Bhai rona aagya
    Bhagwan AAP sabhi ko sawsth rakhe 🙏🏼🙏🏼🙏🏼

  • @gurvindertinna101
    @gurvindertinna101 ปีที่แล้ว +2

    Waheguru sirsa haryana india 🇮🇳

  • @Official_fateh_singh13
    @Official_fateh_singh13 ปีที่แล้ว +13

    Waheguru ji ❤

  • @Msg-fe5vh
    @Msg-fe5vh ปีที่แล้ว

    ਵਾਈ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਵੀਰ ਜੀ

  • @baltejbrarjugadijatt3493
    @baltejbrarjugadijatt3493 ปีที่แล้ว

    Waheguru ji waheguru ji. Very good 👍

  • @parbhatheer5347
    @parbhatheer5347 ปีที่แล้ว +4

    Waheguru ji ka Khalsa shri waheguru ji ki Fateh 🙏

  • @karnkarn5227
    @karnkarn5227 ปีที่แล้ว

    Waheguru ji waheguru ji

  • @kamaljitkaur1861
    @kamaljitkaur1861 ปีที่แล้ว +1

    Waheguru ji ka khalsa waheguru ji ki fatha ji 🙏

  • @manjitkaurpelia3506
    @manjitkaurpelia3506 ปีที่แล้ว +1

    Waheguru ji waheguru Ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏

  • @YMoney-
    @YMoney- ปีที่แล้ว

    Waheguru ji ap Doha ashram a noo tandrusat rakhey

  • @baghelsingh9201
    @baghelsingh9201 ปีที่แล้ว

    Waheguru Ji mehar kern🙏🙏
    Dhan Dhan guru ramdas ji🙏🙏

  • @lakhimangher5818
    @lakhimangher5818 ปีที่แล้ว

    🙏🙏🙏🙏🙏shri waheguru ji🙏🙏🙏🙏

  • @NareshKumar-bc8xw
    @NareshKumar-bc8xw ปีที่แล้ว +1

    Waheguru Waheguru Waheguru Ji 🙏🏼🙏🏼

  • @daljitsingh5858
    @daljitsingh5858 ปีที่แล้ว +1

    waheguru ji🙏🏻🙏🏻🙏🏻🙏🏻

  • @kiranbirkaurdhillon5637
    @kiranbirkaurdhillon5637 ปีที่แล้ว

    Waheguru g

  • @GurpreetSingh-lf9kr
    @GurpreetSingh-lf9kr ปีที่แล้ว +1

    Waheguru g mehar kreo 🙏🙏🙏

  • @sarojbala6887
    @sarojbala6887 ปีที่แล้ว +9

    ਬਾਈ ਜੀ ਦਾਸ ਭੈਣ ਤੇ ਅਕਲ ਜੀ ਦੇ ਘਰ ਕੋਲ ਹੀ ਰਹਿੰਦਾ ਹਾਂ ਜੀ ਸਭ ਤਮਾਸ਼ੇ ਦੇਖਣ ਲਈ ਆਏ ਨੇ ਅਕਲ ਜੀ ਤਾਂ ਹਰ ਰੋਜ਼ ਸਵੇਰੇ ਤਿੰਨ ਵਜੇ ਰਾਤ ਨੂੰ ਕੂੜਾ ਚੁੱਕਣ ਲਈ ਜਾਂਦੇ ਸੀ ਤਾਂ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲੇ ਸੇਕੇ ਕੋਈ ਵੀ ਮਹੇਲੇ ਦਾ ਇਨਾਂ ਦਾ ਸਾਥ ਨਹੀਂ ਦੇਂਦਾ ਇਹ ਤਾਂ ਸਿਰਫ ਲੋਕਾਂ ਨੇ ਇਹ ਸਭ ਕੁਝ ਦੇਖਣਾ ਹੈ ਇਸ ਕਰਕੇ ਇਹ ਸੱਚ ਨਹੀਂ ਦਸੇ ਰਹੇ ਇਹਨੇ ਵਿੱਚੌ ਸਿਰਫ ਗੁਰੂ ਘਰ ਦੇ ਸੇਵਕ ਪ੍ਰਦਾਨ ਸਾਂਭ ਸਰਦਾਰ ਸਤਿਨਾਮ ਸਿੰਘ ਜੀ ਸਹੀ ਨੇ ਦਾਸ ਅਨਿਲ ਕੁਮਾਰ ਪਟਿਆਲਾ ਮਾਡਲ ਟਾਊਨ ਸਚ ਤੁਸੀਂ ਨੂੰ ਦਾਸ ਤਾ

  • @GaganSingh-ye9gb
    @GaganSingh-ye9gb ปีที่แล้ว

    ਵਾਹਿਗੁਰੂ ਜੀ🙏🙏🙏🙏🙏🙏🙏🙏

  • @daljitcheema507
    @daljitcheema507 ปีที่แล้ว

    Eh sister ne esh kalyugi duniya vich janam liya eh bhen nu dil toh salaam

  • @SandeepKaur0n
    @SandeepKaur0n ปีที่แล้ว

    Waheguru ji mehar kro ji 🙏

  • @arithongtsar7383
    @arithongtsar7383 ปีที่แล้ว

    May Almighty God bless you all

  • @humairach7654
    @humairach7654 ปีที่แล้ว

    Sar Shri akaal very nice video mein Pakistan se Muslim khawaja Sara ki nar ho very nice Allah se tandrusti ata farmaye vah dukh ho raha hai line ko Seth de baat parwar digar

  • @coscocricket2617
    @coscocricket2617 ปีที่แล้ว +1

    Ehe punjab aa bai ji,ethe apne hi apne bande nu nark ch pejde aa😭😭😭

  • @Abdullahkhan-xh7pr
    @Abdullahkhan-xh7pr ปีที่แล้ว

    ALLAH HU AKBAR

  • @Mrkamal250
    @Mrkamal250 ปีที่แล้ว

    Apni zindgi bhul gye apne bappu leyi Raab hamesha khush rkhe 😔

  • @GurpreetSingh-bh3xi
    @GurpreetSingh-bh3xi ปีที่แล้ว

    Waheguru waheguru

  • @ashimakaur7996
    @ashimakaur7996 ปีที่แล้ว

    Hassda wassda rhe veer rabb tnu mre umer v ladde

  • @anilsaini0097
    @anilsaini0097 ปีที่แล้ว

    Rab chadi chala cha rakha

  • @samaulakh1570
    @samaulakh1570 ปีที่แล้ว

    Veer Bahut vadiya kam kar rahe ho Parmatma chardikala ch rakhe.
    Bas ik salah ess sanstha nu politics naal na Jodeyo. Jada amritpal vargeya di soch na aan dayeo ess vich. Tadi sakshiyat Bahut Vadi hai. Amritpal varge loka di support kar Nanak de falsfe to Bhatak na Jana. Tu c changa karde paye ho Kari jayo.
    Jo tu c kar rahe ho eh kam har koi nai kar sakda bas dukh ess cheej da hai kite na kite tu c v Amritpal nu support karde ho.
    Bhaji Sukhi te 1984 do vakhri cheeja ne. Ik dharam da te dooja political muda hai. Tade varge dharmik loka di Bahut Lod hai. Kirpa karke apna maksad na bhatkan dayeo. Amritpal varge 36 aan ge 36 jaan ge. Par Bhagat pooran singh ik c te tu c v ik ho.
    Waheguru ji

  • @anitarani7561
    @anitarani7561 ปีที่แล้ว

    Jdo bhehn thik ho have ta vido jarur dekhana veer ji thanks

  • @AshaSharma-vf3sv
    @AshaSharma-vf3sv ปีที่แล้ว

    Good 👍😊

  • @NeelamSandhu-rv5ve
    @NeelamSandhu-rv5ve ปีที่แล้ว

    🙏🙏

  • @katil6272
    @katil6272 ปีที่แล้ว

    WMK🙏

  • @mehra6889
    @mehra6889 ปีที่แล้ว

    ਇੱਕ ਚੀਜ ਵੇਖ ਕੇ ਬੜੀ ਖੂਸੀ ਗੋਈ ਚੈਨਲ ਬਹੂਤ ਅੱਗੇ ਜਾ ਰਿਹਾ ਬਾਈ views ਵੀ ਬਹੁਤ ਸੋਹਣੇ ਆਈ ਜਾਦੇ ਨੇ ਬਹੁਤ ਵੱਡੀ.ਮਦਦ ਮਿਲਦੀ ਹੈ ਚੈਨਲ ਤੋ ਸਾਰੇ ਬਾਈ ਦੱਬਕੇ ਸੇਅਰ ਕਰਿੱਆ ਕਰੋ ਸਾਰੇ ਗਾਰੂੱਪਾ ਵਿੱਚ ਇਹ ਵੀ ਇੱਕ ਸੇਵਾ ਹੀ ਹੈ

  • @preetpalsingh5624
    @preetpalsingh5624 ปีที่แล้ว

    Waheguru bhn g thonu meri v umar lag j

  • @sarbjeetkaur3719
    @sarbjeetkaur3719 ปีที่แล้ว

  • @japsimransingh7232
    @japsimransingh7232 ปีที่แล้ว

    🙏🙏🙏

  • @kavitagoyal1180
    @kavitagoyal1180 ปีที่แล้ว

    We want CM like u🤓🤓🤓🤓🤓🤓✌️✌️✌️✌️✌️✌️✌️✌️✌️🤓🤓🤓🤓🤓🤓🤓🤓

  • @gulamabuharria2559
    @gulamabuharria2559 ปีที่แล้ว

    Indea me ese log b h rete he me Pakistani

  • @НадеждаБелоусова-ф1щ
    @НадеждаБелоусова-ф1щ ปีที่แล้ว +1

    Жили несчастные инвалиды гораздо в лучших условиях..Зачем их притащили на эту стройку, ведь они не хотели уезжить..я надеялась что им создадут хорошие условия условия, а не этот кошмар..УЖАС! Зато галдели целый час да и толпа приперлась не маленькая..зачем все это?

  • @parveensehgal7955
    @parveensehgal7955 ปีที่แล้ว

    Sada Pal Singh Ji Hira

  • @mohdAdil-qf8ty
    @mohdAdil-qf8ty ปีที่แล้ว

    👍👍👍👍👍👍🤲🤲🤲🤲🤲

  • @MuhammadNawaz-hi9ix
    @MuhammadNawaz-hi9ix 5 หลายเดือนก่อน

    Veer ji jo family 30 saal baad ghar say nikali thi us ka kiya pata chala hai ?

  • @LuckySingh-fc9ib
    @LuckySingh-fc9ib ปีที่แล้ว

    Jad bolday ho us taim maik la dayya kro ji

  • @shikshadevi3809
    @shikshadevi3809 ปีที่แล้ว

    🤔🙏🙏🙏🙏🙏🙏🙏🙏🙏🧡

  • @ramsingh-tl9pu
    @ramsingh-tl9pu ปีที่แล้ว

    Badal congress
    Majitea
    Raja warring
    Sukhbir
    Captain te hun
    Aam admi
    Punjab nu lutt ke kha gye

  • @irfanpasha5466
    @irfanpasha5466 ปีที่แล้ว

  • @swaranjitsingh2384
    @swaranjitsingh2384 ปีที่แล้ว

    Waheguru ji 🙏🙏🙏

  • @cricketfunda2024
    @cricketfunda2024 ปีที่แล้ว +7

    ਰਿਸ਼ਤੇਦਾਰਾਂ ਅਤੇ ਆਂਢੀ ਗੁਆਢੀਆਂ ਦੀ ਗਲਤੀ ਇਹ ਕਿ ਟਾਈਮ ਸਿਰ ਧਿਆਨ ਦਿੱਤਾ ਹੁੰਦਾ ਤੇ ਮਦੱਦ ਕੀਤੀ ਹੁੰਦੀ ਤਾਂ ਇਹ ਹਾਲਾਤ ਨਾ ਹੁੰਦੇ

  • @gurdevsingh161
    @gurdevsingh161 ปีที่แล้ว

    Waheguru ji waheguru ji

  • @gurdeepkaur4259
    @gurdeepkaur4259 ปีที่แล้ว

    Waheguru ji

  • @deepa3109
    @deepa3109 ปีที่แล้ว

    🙏

  • @gurdeepkaurludher3586
    @gurdeepkaurludher3586 ปีที่แล้ว

    🙏🙏🙏🙏🙏

  • @gaganKomboz
    @gaganKomboz 8 หลายเดือนก่อน

    Waheguru ji 🙏

  • @duaachoudhry4976
    @duaachoudhry4976 ปีที่แล้ว +36

    I m crying to see this beautiful lady Kitna nurani chehra Hy Noor se Kitna Roshan chehra Hy ye aik misal bni hein Khud bimar Hy pr baap ka kiyal rakhti hein . love from 😍🇵🇰💐 .u r great & blessed man 🏅

    • @JATTFF75
      @JATTFF75 7 หลายเดือนก่อน

      ❤❤❤❤ hi

  • @zaheerraja1133
    @zaheerraja1133 9 หลายเดือนก่อน +6

    Today I wept seeing daughter 's love for her Father lot of love & respect for you all from Pakistan

  • @luciferr420
    @luciferr420 ปีที่แล้ว +1

    main taan ehi khunga jeh kise pind ch eho jehi family hai taan help krni chahidi atleast 10-15 rotiyan jarur daily de auni chahidiyan ghar taanjo oh kha skn bhukhe na rehn 🙏

  • @deepsindhwani5191
    @deepsindhwani5191 ปีที่แล้ว +14

    Jehri sister ne society nu inform kita and backup kita really a good soul. Nhi koi v ik var help krke fr ignore kr dinda 🙏 😊👍😇🙏

  • @Kuldeeprai0097
    @Kuldeeprai0097 ปีที่แล้ว +22

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ 🙏🙏🙏🙏🙏🙏

  • @binderpatialewala
    @binderpatialewala ปีที่แล้ว +23

    ਬਹੁਤਮਾਣ ਮਹਿਸੂਸ ਹੈ ਵੱਡੇ ਵੀਰ ਜੀ ਤੁਹਾਡੇ ਤੇ
    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ।।

  • @avtarsingh9997
    @avtarsingh9997 ปีที่แล้ว +2

    ਭਰਾ ਕੀ ਤੁਸੀਂ ਇੱਕ ਵੀਡੀਓ ਬਣਾ ਸਕਦੇ ਹੋ ਜਿੱਥੇ ਤੁਸੀਂ ਇੱਕ ਵੀਡੀਓ ਵਿੱਚ ਔਰਤਾਂ ਦੀ ਸੰਗਤ ਨੂੰ ਦਿਖਾਉਂਦੇ ਹੋ? Waheguru ji ka khalsa Waheguru ji ki fathe

  • @mehra6889
    @mehra6889 ปีที่แล้ว +3

    ਭੈਣ ਦੇ ਚੇਹਰੇ ਤੇ ਇੱਕ ਆਲਗ ਹੀ ਚਮਕ ਹੈ ਦਿਲ ਸਲਾਮ ਹੈ ਭੈਣ ਨੂੰ ਬਾਪ ਦੀ ਸੇਵਾ ਕਰ ਰਹੀ ਹੈ ਹਰ ਧਰਮ ਇਹੋ ਸਿਖਾਊਦਾ ਪਹਿਲਾ ਆਪਣੇ ਮਾਂ ਬਾਪ ਦੀ ਸੇਵਾ

  • @harpreet3736
    @harpreet3736 ปีที่แล้ว +28

    ਕਰਮਾਂ ਵਾਲੀ ਧੀ ਜਿਸ ਦੇ ਹਿੱਸੇ ਪਿਓ ਦੀ ਸੇਵਾ ਆਈ🙏

    • @robin00767
      @robin00767 ปีที่แล้ว +2

      Verre karma wala pyo jide hise eda di sewa krn wali dhi ayi

    • @harpreet3736
      @harpreet3736 ปีที่แล้ว

      @@robin00767 veer mere papa di death hogi me sewa v na kr ski even last time mai kol v nhi c so mnu regret a k kaash mere to sewa krwa lende papa
      So mere lyi ta eh krma wali a jo khud thik na hon de bavjood v pio nu sambh rhi
      Lok guru ghra ch ja k sewa krde par asal sewa ta mapia dio a jina krke ajj sadi hond a jag te
      And eh sewa har ik de nasib nahi

    • @robin00767
      @robin00767 ปีที่แล้ว

      Oh sorry

    • @nevimiguel9833
      @nevimiguel9833 ปีที่แล้ว

      .i4

  • @kulwantkaur1692
    @kulwantkaur1692 11 หลายเดือนก่อน +2

    ਏਨੀ ਹਿੰਮਤ ਬੀਬੀ ਦੀ ਮਾਸਾ ਨਹੀਂ ਡੋਲਦੀ ਅਸੀਂ ਤਾਂ ਚੰਗੇ ਭਲੇ ਹੀ ਬਿਮਾਰ ਦਸਦੇ ਰਹਿੰਦੇ ਹਾਂ। ਬਹੁਤ ਕੁਸ਼ ਸਿੱਖਾਂ ਗਈ ਰੱਬ ਭਲਾ ਕਰੇ ਪਿਓ ਧੀ ਤੇ ਹਸਦੇ ਵਸਦੇ ਰਹਿਣ ਤੇ ਭਾਈ ਸਾਹਿਬ ਨੂੰ ਰੱਬ ਤੰਦਰੁਸਤੀ ਦੇਵੇ ।

  • @ManishKumar-fs1kl
    @ManishKumar-fs1kl ปีที่แล้ว

    Waheguru 🙏🙏🙏🙏

    • @gurkiratsingh1638
      @gurkiratsingh1638 ปีที่แล้ว

      Jai shree Ram ji 🙏 ,,, brother ji I'm Sikh ,,, respect ji🙏

  • @deeprataindia1170
    @deeprataindia1170 ปีที่แล้ว +2

    ਇੱਕ ਬਹਾਦੁਰ ਧੀ ਦਲੇਰ ਕੁੜੀ ਆਪਣੇ ਆਪ ਨੂੰ ਭੁੱਲ ਕੇ ਬਾਪ ਦੀ ਸੇਵਾ ਕਰਦੀ ਸਤਯੁੱਗ ਨੂੰ ਪੇਸ਼ ਕਰਦਾ ਘਰ ਕਿੰਨਾ ਦੁੱਖ ਝੱਲ ਕੇ ਸੇਵਾ ਕਰ ਰਹੀ ਹੈ ਪਰ ਮੰਨਦੀ ਨੀ ਦੁੱਖ ਨੂੰ। ਦਿੱਲ ਤੋ ਰੋਣਾ ਆ ਗਿਆ ਰੱਬਾ ਤੇਰੇ ਰੰਗ। ਪਾਲ ਵੀਰ ਜੀ ਧੰਨਵਾਦ ਬਹੁਤ ਬਹੁਤ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ।
    ,,Ballu ਰਟੈਂਡਾ,,

  • @Torros2686
    @Torros2686 ปีที่แล้ว +1

    ਬਾਈ ਜੀ ਕਿਵੇਂ ਸਿਫ਼ਤ ਕਰਾਂ ਤੁਹਾਡੀ ਕੋਈ ਸ਼ਬਦ ਨਹੀਂ ਮੇਰੇ ਕੋਲ ਜ਼ਰੂਰ ਆਵਾਂਗੇ ਇਕ ਦਿਨ 🙏🙏

  • @life-e-zindgi317
    @life-e-zindgi317 ปีที่แล้ว +28

    ਵੀਰ ਜੀ ਇਹ ਹੁੰਦੀ ਹੈ ਅਸਲ ਸੇਵਾ 🙏🙏ਵਾਹਿਗੁਰੂ ਮੇਹਰ ਕਰੇ ਇਸ ਪਿਤਾ ਤੇ ਭੈਣ ਤੇ 🙏🙏

  • @Manpeta1869
    @Manpeta1869 ปีที่แล้ว +7

    ਪਾਲ ਵੀਰ ਬਹੁਤ ਬਹੁਤ ਧੰਨਵਾਦ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏

  • @sunilgrover8451
    @sunilgrover8451 ปีที่แล้ว +25

    रोना आ रहा है, कि हम बेटियों को कितना कम समझते हैं। धन्य है ये बहन। सिंह साहब आप तो परमात्मा का रूप हो। क्या कहूं।

  • @komalkaur5767
    @komalkaur5767 ปีที่แล้ว +24

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @GurnoorSingh-LPK
    @GurnoorSingh-LPK ปีที่แล้ว +1

    Vir ji please bapu ji da boht boht dhyan rakhna. Oh boht kamzor te bimar ne. Te iho jihi dhee de pair chooh ke sir te lgaane chahide ne. Waheguru ji dono jeewan di aap rakheya karan.🙏🙏🙏🙏🙏😰😰

  • @JASSIERAI01
    @JASSIERAI01 ปีที่แล้ว +11

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻

  • @paru1708
    @paru1708 ปีที่แล้ว +1

    Salute hai bhen nu apni zindgi apne father lyi kurbaan krta ehnu sohni hai bhen fir v apne lyi nhi sochya 🥺🥺🥺🥺

  • @kalasoni8267
    @kalasoni8267 8 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @rimpykajal7802
    @rimpykajal7802 ปีที่แล้ว +1

    menu eh ne smj aundi jo lok ehna da asspass rehnde na ja koi ehna da risthedaar pehla kiu ne ene time to ehna nu dakheya hun asspass da loka na be kinni sfai deni aw kiu loka vich insaniat mar gye aw

  • @bhupinderkaurdhaliwal
    @bhupinderkaurdhaliwal ปีที่แล้ว +3

    ਕਿੰਨਾ ਪਿਆਰ ਹੈ ਪਿਓ ਧੀ ਦਾ ਕਿਹੜੇ ਹਾਲਾਤ ਹਨ ਫਿਰ ਵੀ ਇਕ ਦੂਜੇ ਲਈ ਪਿਆਰ ਵਾਹ ਰੱਬਾ ਤੇਰਾ ਕਮਾਲ ਹੈ

  • @championgamemap6485
    @championgamemap6485 ปีที่แล้ว +6

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @shanikhan2182
    @shanikhan2182 ปีที่แล้ว +1

    Big love from.
    PUNJAB Pakistan 🇵🇰❤️❤️😭

    • @JATTFF75
      @JATTFF75 7 หลายเดือนก่อน

  • @Education19933
    @Education19933 ปีที่แล้ว +16

    You are great bro I am unemployed person from Jammu but when i have my own income I would like to donate and i would like to start such society because nothing is great then this kind of work it's a great work 🙏🙏🙏🙏🙏

  • @HoneySakhi
    @HoneySakhi 8 หลายเดือนก่อน +1

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

  • @EveryDaySpecia
    @EveryDaySpecia ปีที่แล้ว +9

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @VijayKumar-mt8my
    @VijayKumar-mt8my ปีที่แล้ว +11

    आपकी सेवा जैसे कोई नहीं कर सकता गुरु नानक देव जी आपको शक्ति और दे 🙏🙏🙏🙏🙏

    • @sachpreetsingh7044
      @sachpreetsingh7044 11 หลายเดือนก่อน

      😊😊😊😊😊😊😊😊😊😊😊😊

    • @JATTFF75
      @JATTFF75 7 หลายเดือนก่อน

      ❤❤❤😢😢😢

  • @gagandeep1567
    @gagandeep1567 ปีที่แล้ว +11

    Wahe guru 🙏♥️

  • @rajinderkaur3686
    @rajinderkaur3686 ปีที่แล้ว +11

    Waheguru ji 🙏

  • @KULWANT_101
    @KULWANT_101 ปีที่แล้ว +1

    Thank you
    Batanei ke Liye
    Good luck🤘🏻💗🤟🏻

  • @gurifun5153
    @gurifun5153 ปีที่แล้ว +1

    Pal veer di v help kro..saman devo apa lok lia k ..veer nu.. cement saria...etc..ta Jo hor v jruratmand lok reh sakan j building banje hor v 🙏..bahut hi vdia Kam kr reha pal veer 🙏

  • @luckysaini6219
    @luckysaini6219 ปีที่แล้ว +1

    ਦੁਨੀਆਂ ਬਹੁਤ ਦੁਖੀ ਤੋਂ ਦੁਖੀ ਪਈ ਹੈ ਕੋਈ ਦੁੱਖ ਸੁਣਨ ਵਾਲਾ ਚਾਹੀਦਾ ਹੈ ਪਰਮਾਤਮਾ ਹਰ ਕਿਸੇ ਨੂੰ ਤੰਦਰੁਸਤੀ ਬਖਸ਼ੇ special 🙏🏻thanks 4 pal virrR ❤

  • @BAGGACHTHEWALA
    @BAGGACHTHEWALA ปีที่แล้ว +3

    ਪਾਲ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @RanjitSingh-fv6gy
    @RanjitSingh-fv6gy ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ravisunda6943
    @ravisunda6943 ปีที่แล้ว +1

    pal bai ji main jado v job te lagu ga pheli salery naal naal main sab layi kapde te laddu le k aau ga sabb mere bai te bappu ji vaste 🙏🙏🙏🙏

  • @mohitbanger6226
    @mohitbanger6226 5 หลายเดือนก่อน +1

    she is so intelligent 12th mai nonmedical tha ager ghar ki condition thik hoti toh ajj bohat
    bohat ashi condition mai hona tha

  • @sukhpalmadesha4856
    @sukhpalmadesha4856 ปีที่แล้ว +1

    ਹੇ ਮੇਰੇ ਪਾਤਿਸ਼ਾਹ ਗੁਰੂ ਸਾਹਿਬ ਜੀ,
    ਜੇ ਧੀ ਹੋਵੇ ਤਾਂ ਏਹੋ ਜਿਹੀ! ਨਹੀਂ ਤਾਂ ਐਵੇਂ ਹੀ ਚੰਗੇ।
    ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕੇ ਇੱਕ ਹੋਰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜੀ। ਗੁਰੂ ਸਾਹਿਬ ਜੀ ਦਾ ਬਹੁਤ ਬਹੁਤ shukrana ਜੀ।

  • @dr.prabhjyotkour1
    @dr.prabhjyotkour1 ปีที่แล้ว +28

    You are like bhagat puran singh ji. ❤️❤️❤️❤️❤️Parmatma kirpe kre twade ate poore sansar te... Sab da bhala krn akaal purakh parmatma🙏🏻🙏🏻🙏🏻🙏🏻
    Dhan dhan guru nanak ji kirpa krn