ਕਿਸੇ ਵਖਤ ਸੌਕ ਨਾਲ ਬਾਡੀ ਬਿਲਡਿੰਗ ਕਰਦਾ ਸੀ ਮਾਂ ਦੀ ਮੌਤ ਤੋ ਬਾਅਦ ਜ਼ਿੰਦਗੀ ਨਰਕ ਬਣ ਗਈ ਇਸ ਵੀਰ ਦੀ…🙏

แชร์
ฝัง
  • เผยแพร่เมื่อ 6 ต.ค. 2022

ความคิดเห็น • 1K

  • @hoste690
    @hoste690 ปีที่แล้ว +36

    ਲੋਕਾਂ ਨੂੰ ਸਿਰਫ ਦੇਖਣਾ ਹੀ ਓਂਦਾ ਆ
    ਮਦਦ koi ਕੋਈ ਕਰਦਾ ਹੁੰਦਾ 🙏🏻🙏🏻
    ਬਾਕੀ ਰਬ ਦੇਖਦਾ
    ਪਾਲ ਵੀਰੇ ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਬਕਸ਼ੇ 🙏🏻 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੇ ਫ਼ਤਹਿ 🙏🏻🙏🏻

  • @djmaanpatiala4049
    @djmaanpatiala4049 ปีที่แล้ว +15

    ਪਾਲ ਵੀਰ ਜੀਵਨ ਸਵਾਰ ਰਿਹਾ ਲੋਕਾ ਦਾ ਮਦਦ ਕਰੇਆ ਕਰੋ ਥੋੜਾ ਵੀ ਪੁਨ ਖੱਟ ਸਕਦੇ ਤੁਸੀਂ ਲੋਕ ਇਨਸਾਨੀਅਤ ਖ਼ਤਮ ਹੋ ਗਈ

  • @MangaLudhianvi
    @MangaLudhianvi ปีที่แล้ว +45

    ਪ੍ਮਾਤਮਾ ਲੰਬੀ ਉਮਰ ਕਰੇ ਪਾਲ ਵੀਰੇ ਤੁਹਾਡੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਗਰੀਬਾਂ ਦੀ ਜਾਨ ਬਚਾਕੇ ਵਾਹਿਗੁਰੂ ਮੇਹਰ ਕਰੇ

  • @gurshabad8537
    @gurshabad8537 ปีที่แล้ว +11

    ਜਿਉਂਦੇ ਰਹੋ ਭਰਾਵੋ ਤੁਹਾਡੀ ਸੇਵਾ ਅਤੇ ਮਿਹਨਤ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏🙏🙏🙏

  • @manjitsingh9615
    @manjitsingh9615 ปีที่แล้ว +14

    Waheguru ji ka khalsa waheguru ji ki fateh. ਪਾਲ ਵੀਰ ਜੀ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜੋ ਲੋਕ ਤਮਾਸ਼ਾ ਵੇਖਦੇ ਹਨ ਮੱਦਦ ਨਹੀਂ ਕਰ ਰਹੇ।

  • @komalkaur5767
    @komalkaur5767 ปีที่แล้ว +81

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @surindergill9090
    @surindergill9090 ปีที่แล้ว +133

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @jasvirkaur5248
    @jasvirkaur5248 ปีที่แล้ว +92

    ਰੱਬੀ ਰੂਪ ਆ ਪਾਲ ਵੀਰ ਜੀ 🙏ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ ਪਾਲ ਵੀਰ ਜੀ 🙏🙏

    • @kapilchandel7490
      @kapilchandel7490 ปีที่แล้ว +1

      😂

    • @kapilchandel7490
      @kapilchandel7490 ปีที่แล้ว

      😢🎉😂😅😢❤😂😢🎉

    • @sukhrode1277
      @sukhrode1277 ปีที่แล้ว +1

      @@kapilchandel7490 gandi kaum hass rahi Hindu gandi kaum

    • @Funny__moments12319
      @Funny__moments12319 ปีที่แล้ว +1

      ​@@kapilchandel7490

    • @amritpalkaur1344
      @amritpalkaur1344 ปีที่แล้ว +3

      @@kapilchandel7490 inni ghatiya te choti maansikta nahi rakhidi hundi.....sme da kuj pta nahi hunda ke kdo ,kihde ute te kiho jiha aa jave
      Hamesha WAHEGURU JI di Rzza ate darr vich rehna chahida hai ate Insaaniyat di SEWA ate kadar krni chahidi hai JI

  • @janaab786
    @janaab786 ปีที่แล้ว +8

    sikh bhaai hamesha saaf dil, nek, emandar, dusro ki madad karne wale hote hai. kyonki guru jee ki siksha hi esi hai....

  • @luckysingh5085
    @luckysingh5085 ปีที่แล้ว +37

    ਗੁਰੂ ਸਾਹਿਬ ਜੀ ਮਹਾਨ ਹਨ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਮਹਾਨ ਹੈ ਵੀਰ ਜੀ ਆਪ ਜੀ ਨੂੰ ਗੁਰੂ ਸਾਹਿਬ ਜੀ ਚੜਦੀ ਕਲਾ ਵਿਚ ਰੱਖਣ

  • @manjitsingh9615
    @manjitsingh9615 ปีที่แล้ว +27

    ਗੁਰੂ ਮਹਾਰਾਜ ਜੀ ਦੀ ਖਾਲਸਾ ਫੌਜ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ ਚਾਹੇ ਸੇਵਾ ਕੋਈ ਵੀ ਹੋਵੇ। ਇਸ ਵੀਡੀਓ ਨੂੰ ਵੇਖ ਕੇ ਤੁਸੀਂ ਸਭ ਖੁਦ ਅੰਦਾਜ਼ਾ ਲਗਾ ਸਕਦੇ ਹੋ। ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੇ ਜੀ ।

    • @rajvirkaur4886
      @rajvirkaur4886 ปีที่แล้ว

      ਵੀਰ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਸੇਵਾ ਲਗਾਵੋ

    • @manjitsingh9615
      @manjitsingh9615 ปีที่แล้ว

      @@rajvirkaur4886 ਜੀ ਤੁਸੀਂ ਕਿਸ ਸੇਵਾ ਦੀ ਗੱਲ ਕਰਦੇ ਹੋ ਮੈ ਕੁਝ ਸਮਝਿਆ ਨਹੀਂ

  • @naturecalling9053
    @naturecalling9053 ปีที่แล้ว +26

    बाबा केदार आपको और सामर्थ्य प्रदान करें ताकि आप इसी प्रकार नेक कार्य करते रहें। वाहेगुरू🙏

  • @gautamnarinder
    @gautamnarinder ปีที่แล้ว +20

    ਰੱਬ ਤੁਹਾਡੇ ਵਰਗੀਆ ਰੂਹਾਂ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।

  • @samratswami7088
    @samratswami7088 ปีที่แล้ว +28

    पाजी, भगवान आपको को तरकी दे, होसला दे, और हर कदम साथ दे 🙏 आप जैसा काम
    इंसान नही कोई भगवान का बंदा ही करता है

  • @RanjitSingh-pc2hy
    @RanjitSingh-pc2hy ปีที่แล้ว +3

    ਉਸ ਮਾ ਦਾ ਦੇਣ ਨੀ ਦੇ ਸਕਦੇ ਜਿਨਾ ਨੇ ਪਾਲ ਵੀਰ ਨੂੰ ਜਨਮ ਦਿੱਤਾ

  • @Dhillon5657
    @Dhillon5657 ปีที่แล้ว +156

    ਧੰਨ ਧੰਨ ਬਾਬਾ ਦੀਪ ਸਿੰਘ ਜੀ ਪਾਲ ਵੀਰ ਤੇ ਹਮੇਸ਼ਾਂ ਆਪਣਾਂ ਮੇਹਰ ਭਰਿਆ ਹੱਥ ਰੱਖਿਓ

  • @kuldeepsingh-zl3hp
    @kuldeepsingh-zl3hp ปีที่แล้ว +41

    ਮੈ ਖੁਦ ਜਾ ਕੇ ਆਇਆ ਪਾਲ ਵੀਰ ਜੀ ਬਹੁਤ ਵਧੀਆ ਇਨਸਾਨ ਨੇ ਬਾਕੀ ਸਾਰੀ ਟੀਮ ਹੀ ਰੱਬ ਦਾ ਰੂਪ ਆ ਜੀ

    • @makhensingh6729
      @makhensingh6729 ปีที่แล้ว

      @@sarabjeetkaur5949 3³³33³³3333³³333333³³33333³³3333333333333

    • @makhensingh6729
      @makhensingh6729 ปีที่แล้ว

      @@sarabjeetkaur5949 3

    • @kanwalgill3853
      @kanwalgill3853 ปีที่แล้ว

      🙏 Waheguru ji kirpa rakhan!

    • @rishusingh1585
      @rishusingh1585 ปีที่แล้ว

      @@kanwalgill3853 q

    • @rishusingh1585
      @rishusingh1585 ปีที่แล้ว

      @@kanwalgill3853 as

  • @satveersingh5438
    @satveersingh5438 ปีที่แล้ว +45

    ਵੀਰ ਪਾਲ ਸਿੰਘ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ

  • @GurjeetSingh-ux4dx
    @GurjeetSingh-ux4dx ปีที่แล้ว +5

    ਬਹੁਤ ਹੀ ਨੇਕ ਸੇਵਾਵਾਂ ਕਰਦੀ ਸਮੁਹ ਟੀਮ ਦਾ ਧਨਵਾਨ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @Fbeatz77
    @Fbeatz77 ปีที่แล้ว +3

    I'M from Karnataka coastal parts , i don't panjabi language , but like this Initiative social worker or heroes , i never saw in our state like this real life heroes.
    Really i appreciate Sikh community

  • @sumitmangotra9046
    @sumitmangotra9046 ปีที่แล้ว +4

    Bai ji tuhade karj dekh ke rooh kush ho jandi he tu hanu hamesha waheguru Chad di kla vich rakhe

  • @yaddichauhan9915
    @yaddichauhan9915 ปีที่แล้ว +7

    Baba g waheguru tuha nu eda he chadi kala vich rakhe ❤️🙏

  • @randhawasingh6168
    @randhawasingh6168 ปีที่แล้ว +4

    ਪਾਲ ਵੀਰ ਬਹੁਤ ਵਧੀਆ ਤੁਹਾਡੇ ਵਿਚਾਰ ਹਨ, ਪਰ ਸ਼ਾਡੇ ਲੋਕ ਖੁਦਗਰਜ਼ ਹੋ ਚੁੱਕੇ ਇ

  • @GurpreetSingh-wn8hx
    @GurpreetSingh-wn8hx ปีที่แล้ว +6

    ਪਾਜੀ ਇਹ ਲੋਕ ਓਦੋ ਸਾਥ ਦੇਣਗੇ ਜਦੋ ਏਹਨਾ ਦੇ ਬਚਿਅਾ ਨੂੰ ਮਾਰਾਂਗੇ ।ਓਦੋ ਚੀਕਾ ਮਾਰਨਗੇ

  • @gursewaksingh8299
    @gursewaksingh8299 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੇ ਏਸ ਵੀਰ ਦਾ ਇਲਾਜ ਹੋ ਜਾਵੇ ਤਾਂ ਜੋ ਇਹ ਵੀਰ ਠੀਕ ਹੋ ਕੇ ਘਰ ਪਰਿਵਾਰ ਵਿੱਚ ਪਹੁੰਚਦਾ ਹੋ ਸਕੇ। ਵਾਹਿਗੁਰੂ ਜੀ।

  • @sobiasobia1232
    @sobiasobia1232 ปีที่แล้ว +3

    Pal ji ap bohat acha kam kar rahy hin Allah ap ko salamt rakhy pal ji meri tarf sy ماں جیko salam 🇵🇰

  • @sukhbirkaur2734
    @sukhbirkaur2734 8 หลายเดือนก่อน +2

    ਮੈਨੂੰ ਲਗਦਾ, ਪਹਿਲੀ ਵਾਰ ਇਸ ਤਰਾਂ ਹੋਇਆ,,, ਲੋਕਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ

  • @BoSS-tu1df
    @BoSS-tu1df ปีที่แล้ว +6

    ਪਾਲ ਵੀਰੇ ਇਹ ਸੇਵਾ ਬਸ
    ਤੁਹਾਡੇ ਹਿੱਸੇ ਆਈ ਆ
    ਹਾਰੀ ਸਾਰੀ ਦੇ ਨਹੀਂ 🙏

  • @GurwinderSingh-ys5ic
    @GurwinderSingh-ys5ic ปีที่แล้ว +3

    ਯਾਦਾਂ ਤਰ ਤਾ ਲੋਕ ਤਮਾਸਗੀਰ ਹੁੰਦੇਆਂ ਪਾਲ ਬਾਈ ਕੋਈ ਵੀ ਵਿਅਕਤੀ ਮੂਹਰੇ ਆਉਣ ਨੂੰ ਤਿਆਰ ਨਹੀ ਹੁੰਦਾ ਪਰ ਅਜੇ ਵੀ ਕੁਝ ਬਾਬਾ ਕਮਲਜੀਤ ਸਿੰਘ ਵਰਗੇ ਬੰਦੇ ਹੈਗੇਆ ਜਿਨ੍ਹਾਂ ਵਿਚ ਅਨਸਾਨੀਅਤ ਹੈਗੀ ਆ 🙏

  • @user-vx8fy1vo9v
    @user-vx8fy1vo9v ปีที่แล้ว +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ

  • @undergill4237
    @undergill4237 ปีที่แล้ว +11

    Bohat vdia kmm krde o tusi veer ji..
    Prmatma tuhamu te tuhade pariwar nu dunia dia sb khushia den.. Love u bro

  • @sharanjitkaur4731
    @sharanjitkaur4731 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ

    • @jaggibapla4075
      @jaggibapla4075 ปีที่แล้ว +2

      🥀🥀🌹🌺🌺🤔🤔🤔🙏🙏🙏🙏🙏holland

  • @GurjeetSingh-ok9ge
    @GurjeetSingh-ok9ge ปีที่แล้ว +8

    Pal veer nu waheguru ji hamesa chardi Kla vich rakhe

  • @HarryFromTheNorthSide
    @HarryFromTheNorthSide ปีที่แล้ว +24

    After watching your videos,I truly believe that you’re an angel sent by god to protect,defend,emancipate,support,aid and free these poor hopeless people in dire need for someone to save them from their misfortunes.

    • @dondon8486
      @dondon8486 ปีที่แล้ว +2

      Rescue rehabilitate repatriate back to their homes loved ones

    • @HarryFromTheNorthSide
      @HarryFromTheNorthSide ปีที่แล้ว +1

      @@dondon8486 and most of all that

    • @augustineraj7282
      @augustineraj7282 ปีที่แล้ว +1

      Yes angle from god

  • @BalrajSingh-rd2sc
    @BalrajSingh-rd2sc ปีที่แล้ว +2

    Waheguru ji sare Pariwar apne apne ghr khus te tandrust rihn sb di siht dimag thik rhe 😭😭

  • @surjitsingh7032
    @surjitsingh7032 ปีที่แล้ว +2

    ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾ ਕਰੇ ਜੀ❤️🙏🙏🙏🙏🙏

  • @rajivbhardwaj9236
    @rajivbhardwaj9236 ปีที่แล้ว +12

    Jo kamm Sarkaara, Administration da oh kamm Pal warge chngi ruuha wale veer kar rahe ne 🙏 Dhann aa Pal warge Veera da 🙏.

  • @HarryFromTheNorthSide
    @HarryFromTheNorthSide ปีที่แล้ว +4

    You make me proud to have sikh blood running through my veins. ❤❤🙏🏾🙏🏾🙏🏾waheguru

    • @sportsaroma
      @sportsaroma ปีที่แล้ว +2

      Kesh rakhiya karo 🙏

  • @malkitsinghsidhu3598
    @malkitsinghsidhu3598 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @poojag7715
    @poojag7715 ปีที่แล้ว +1

    ਕਿਡਨੀਆਂ ਅਤੇ ਹੋਰ ਅੰਗਾਂ ਦਾ ਵਯਾਪਾਰ ਅੱਜਕਲ ਬੜਾ ਸੁਣਨ ਨੂੰ ਮਿਲਦਾ ਹੈ। ਲੋਕਾਂ ਨੂੰ ਐ ਵੀ ਧਿਆਨ ਰੱਖਣਾ ਚਾਹੀਦਾ ਕਿ ਏ ਲਾਵਾਰਿਸ ਬੰਦਿਆਂ ਨੂੰ ਕੋਈ ਅੰਗਾਂ ਦੇ ਵਯਾਪਾਰ ਲਈ ਤਾਂ ਨਹੀਂ ਲੈਕੇ ਜਾ ਰਿਹਾ ਹੈ। ਗੁੰਡੇ ਬੰਦੇ ਨੂੰ ਮਾਰਕੇ ਅੰਗ ਬੇਚ ਦੇਂਦੇ ਹਨ। ਕੁਛ ਆਸਪਾਸ ਵਾਲੇ ਬੰਦਿਆਂ ਨੇ ਐ ਲਿਖਿਆ ਹੈ ਕਿ ਐ ਗਰੀਬ ਬੰਦਾ ਓਥੇ ਖੁਸ਼ ਸਿਗਾ। ਚਾਰ ਸਾਲਾਂ ਤੋਂ ਓਥੇ ਰਹਿੰਦਾ ਸੀ ਇਸ ਦਾ ਮਤਲਬ ਕਿਸੇ ਨੂੰ ਕੁਛ ਕਹਿੰਦਾ ਵੀ ਨਹੀਂ ਹੋਣਾ। ਮੈਨੂੰ ਤਾਂ ਲੱਗਦਾ ਹੈ ਇਸਨੂੰ ਜਿੱਥੇ ਸਿਗਾ, ਉਥੇ ਹੀ ਰਹਿਣ ਦੇਣਾ ਚਾਹੀਦਾ ਸੀ। ਸਬ ਨੂੰ ਐ ਕਿਡਨੀਆਂ ਦੀ ਗੱਲ ਵਾਰੇ ਦਸਣਾ ਚਾਹੀਦਾ ਤਾਕਿ ਕਿਸੇ ਨਾਲ ਵੀ ਕੋਈ ਗਲਤ ਕੰਮ ਨਾ ਹੋਵੇ

  • @kulwinderkaur3771
    @kulwinderkaur3771 ปีที่แล้ว +10

    Waheguru ji ka khalsa waheguru ji ki fateh 🙏🙇‍♀️

  • @kshatriyasoul6866
    @kshatriyasoul6866 ปีที่แล้ว +5

    veer ji your doing great historical work 🙌🙌🙌🙏🙏🙏🙏🚩🚩🕉️🕉️ waheguru chardikala rakhe aapko Punjab me ese bohot sare bande he jo isprakar jindagi bita rahe he ...... waheguru 🙏🚩🕉️har har Mahadev 🕉️🚩🙏

  • @jasbirkaur5701
    @jasbirkaur5701 ปีที่แล้ว +1

    ਪਾਲ ਜੀ ਪੁੱਤਰ ਤੁਹਾਡੀ ਸਹਿਣ ਸ਼ਕਤੀ ਨੂੰ ਸਲਾਮ ਤੁਸੀਂ ਰੱਬ ਦਾ ਰੂਪ ਓ ਜੀ

  • @IqbalKhan-it7wl
    @IqbalKhan-it7wl ปีที่แล้ว +1

    Sant pal Singh veer ji di hemat or jurat nu slaam or koti koti parnam veer ji
    God bless khalsa ji

  • @baeiktourblog6885
    @baeiktourblog6885 ปีที่แล้ว +10

    वाहे गुरु जी का खालसा वाहे गुरु जी की फ तेह

  • @P.s6379
    @P.s6379 ปีที่แล้ว +3

    Pal veer ji eh badkismat lok h jo es pun de kam vich hisa nhi pa sake j thori jiha v sath dinde ta pun khat sakde c🙏

  • @thegamingplanet1901
    @thegamingplanet1901 ปีที่แล้ว

    ਏਡਾ ਵੱਡਾ ਕੰਮ ਤੇ ਨਹੀਂ ਸੀ ਭਰਾ ਜੇ ਕਰਨ ਦੀ ਸਲਾਹ ਬਣੀ ਹੋਵੇ, ਪਹਿਲ਼ੀ ਵਾਰ ਆਪ ਨੂੰ ਇਸ ਤਰਾਂ ਦੇਖਿਆ ,

  • @shayershayer9686
    @shayershayer9686 ปีที่แล้ว +1

    ਵਾਹਿਗੁਰੂ ਜੀ ਇਹ ਵੀਰ ਨੂੰ ਮੈਂ ਰੋਜ ਦੇਖਦਾ ਸੀ ਧਨ ਹੋ ਤੁਸੀਂ ਨੇਕੀ ਦਾ ਕੰਮ ਕਰ ਰਹੇ ਬਟਾਲੇ ਸ਼ਹਿਰ ਆਏ ਜੀਓ ਵਾਹਿਗੁਰੂ ਤੁਹਾਨੂੰ ਬਹੁਤ ਪਿਆਰ ਤੇ ਤਰੱਕੀ ਬਖਸ਼ੇ ਵੀਰ ਜੀ ਇਹਦੀ ਬਾਅਦ ਦੀ video ਵੀ upload ਕਰੀਓ

    • @user-pl9so1km1y
      @user-pl9so1km1y ปีที่แล้ว

      Hm veer ji main batale dekh da c

    • @shayershayer9686
      @shayershayer9686 ปีที่แล้ว +1

      @@user-pl9so1km1y ਵੀਰ ਜੀ ਇਹਨੂੰ ਲੈ ਤਾਂ ਗਏ ਸੀ ਪਰ ਇਹ ਓਥੋਂ ਦੌੜ ਆਇਆ ਹੁਣ ਫਿਰ ਬਟਾਲੇ ਹੀ ਆ ਜੀ ਦੇਖ ਲਿਓ ਫ਼ਿਰ😄😄😁

    • @user-pl9so1km1y
      @user-pl9so1km1y ปีที่แล้ว

      @@shayershayer9686 ache hun Kheri location te anu nall lake vi nuksaan hona c pal veer de jo Baki bnde othe Rhn de ne Es bnde ne othe ldna krna c ryt

  • @ranchhoddaspandya6284
    @ranchhoddaspandya6284 ปีที่แล้ว +6

    Helping the needy people is the way to the God!!! Vaahe Guruji ki Fateh Vaahe Guruji kaa khaalsaa sat Shree Akaal!🥰🌹🙏🌹

  • @gopalkrishan2250
    @gopalkrishan2250 ปีที่แล้ว +4

    Pal khurad veer ji tuhada be koi sani nahi aya dunyia tay dhan hai qp maa jia nay asi putar ko janam diya jo fad fad kay loka da bhala kar raha hai ,.nice veer ji

  • @happymaan7717
    @happymaan7717 ปีที่แล้ว +1

    ਵਾਹਿਗੁਰੂ ਜੀ ਪਾਲ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ 🙏🏼🙏🏼🙏🏼🙏🏼🙏🏼🙏🏼🙏🏼

  • @sandhusandhu6626
    @sandhusandhu6626 ปีที่แล้ว

    ਬਹੁਤ ਹੀ ਗਲਤ ਕੀਤੀ ਹੈ ਲੋਕਾਂ ਨੇ ਜਵਾਂ ਹੱਦ ਹੀ ਕਰਤੀ

  • @raisshayar
    @raisshayar ปีที่แล้ว +3

    Nice person pal bhaji bhot ਵੱਡਾ ਭਲ਼ਾ ਕਰਦੇ ਆ ਤੁਸੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ❣️ ਨੇਕੀ ਕਰਦੇ ਰਹੋ

    • @lakhikhan2027
      @lakhikhan2027 ปีที่แล้ว

      ਮਮਮਮਮਮਮਮਮਮਮਮਮਮਮਮਮਮਮਮਮਮ

  • @Gurtejsingh-jq6wi
    @Gurtejsingh-jq6wi ปีที่แล้ว +4

    Pal veer ji tuhadi lambi umar hove waheguru ji ka khalsa waheguru ji ki fateh

  • @shergill1929
    @shergill1929 ปีที่แล้ว +1

    Waheguru ji SADDE SHER VEERE pal VEERE nu Hamesha chrdikla Bich rakheo

  • @BalwinderSingh-bw6tt
    @BalwinderSingh-bw6tt ปีที่แล้ว

    ਲੋਕੋ ਮਾਂ ਨੂੰ ਮਾਂ ਸਮਝਣ ਵਾਲਾ ਵੀਰ ਜੀ ਮਾਂ ਦੇ ਜਾਣ ਤੋਂ ਬਾਅਦ ਦੁੱਖ ਨਹੀਂ ਜਰ ਸਕਿਆ

  • @kalasharma683
    @kalasharma683 ปีที่แล้ว +7

    waheguru g kirpa bnai rakho paal veer te ♥ ❤ 💖

  • @prabjit8297
    @prabjit8297 ปีที่แล้ว +3

    Waheguru waheguru waheguru waheguru waheguru ji WMK 🙏🌱

  • @schoolgam5106
    @schoolgam5106 ปีที่แล้ว +1

    ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਚੜਦੀ ਕਲਾਂ ਚ ਰੱਖੇ ਜੀ।

  • @ravneetsingh5994
    @ravneetsingh5994 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
    ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏🙏🙏

  • @Doraemon-so6jl
    @Doraemon-so6jl ปีที่แล้ว +3

    Waheguru ji aapji nu meri vi umar la den.👍👏🙏

  • @Sabar434
    @Sabar434 ปีที่แล้ว +4

    Rabb tuhanu lambi umer deve mera veer 🙏🙏🙏😭😭😭

  • @nanakmehra2718
    @nanakmehra2718 ปีที่แล้ว +2

    ਪਾਲ ਵੀਰ ਜੀ ❤️ ਪਿਆਰ aa 😘

  • @khushiboort9335
    @khushiboort9335 ปีที่แล้ว +1

    ਵਾਹਿਗੁਰੂ ਪਾਲ ਵੀਰ ਤੇ ਮਿਹਰ ਬਣਾਈ ਰੱਖਣ

  • @gurusharanpalsinghrandhawa6069
    @gurusharanpalsinghrandhawa6069 ปีที่แล้ว +9

    Waheguru Ji Ka Khalsa
    Waheguru Ji Ki Fateh
    🌹🌹🌹

  • @rohitdubey7825
    @rohitdubey7825 ปีที่แล้ว +5

    waheguru mehar karan vera👏🏻👏🏻👏🏻

  • @sandeepsharma-fd7sw
    @sandeepsharma-fd7sw ปีที่แล้ว +1

    This man is doing grt work ...

  • @gauravsurpatne
    @gauravsurpatne ปีที่แล้ว

    भाऊ
    आप बहोत दिलदार इन्सान हो.
    नमन 🙏🏼🙏🏼🙏🏼🙏🏼
    एक ओंकार..

  • @sharanjitkaur4731
    @sharanjitkaur4731 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏

  • @DavinderSingh-kb6lo
    @DavinderSingh-kb6lo ปีที่แล้ว +3

    Waheguru ji 🙏

  • @ajaysaraswat5322
    @ajaysaraswat5322 ปีที่แล้ว

    Eshver ki sachchi ebadat

  • @fjgkfjgk3437
    @fjgkfjgk3437 ปีที่แล้ว

    ਪਾਲ ਵੀਰੇ ਵਾਹਿਗੁਰੂ ਜੀ ਸੈਨੰ ਚੜ੍ਹਦੀ ਕਲਾ ਵਿਚ ਰੱਖਣ

  • @sklagah8718
    @sklagah8718 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ

  • @anmoldhaliwal4458
    @anmoldhaliwal4458 ปีที่แล้ว +182

    🙏 ਜਿਥੇ ਕੋਈ ਨਹੀਂ ਖੜਦਾ ਉਥੇ ਗੁਰੂ ਦਾ ਸਿੰਘ ਖੜਦਾ ( ਸਤਿਨਾਮ ਸ੍ਰੀ ਵਾਹਿਗੁਰੂ ਜੀ ) 🙏

  • @jshergill9538
    @jshergill9538 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਬਖਸੇ ਪੁਰੀ ਟੀਮ ਨੁ

  • @ykmusic7279
    @ykmusic7279 ปีที่แล้ว +1

    Shrm vi nai aundi loka nu ta pal veer jehdi seva kar rhe ohna nu bohat izzat dain waheguru ji

  • @tarsemmannp5499
    @tarsemmannp5499 ปีที่แล้ว +6

    Waheguru ji 🙏 mehar kri sab te ♥

  • @darshansingh2024
    @darshansingh2024 ปีที่แล้ว +3

    Waheguru ji

  • @ahamdeepkaur1226
    @ahamdeepkaur1226 ปีที่แล้ว

    ਵਾਹਿਗੁਰੂ ਪਾਲ ਵੀਰ ਨੂੰ ਹਮੇਸ਼ਾਂ ਚੜਦੀ ਕਲਾ ਚ ਰਹਿਖੇ

  • @narinderkalsikalsi3626
    @narinderkalsikalsi3626 ปีที่แล้ว +2

    ਲਾਹਨਤ ਵੀਰ ਅਜਿਹੇ ਲੋਕਾਂ ਦੇ

  • @renurajurenuraju4461
    @renurajurenuraju4461 ปีที่แล้ว +1

    Jithe guru maharaj de ladli fauj khdh je othe sari dunia de b lod ni pal beer ji ,,, waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏

  • @navrajranwal6392
    @navrajranwal6392 ปีที่แล้ว

    Pal bai ohh bnda jis di koi reees ni aj de kalyugi time ch bro salute aaa tuhanu ❤️❤️❤️💝💝💝

  • @gaganbrar8675
    @gaganbrar8675 ปีที่แล้ว +3

    Waheguru ji ka khalsa 🙏🏻🙏🏻🙏🏻🙏🏻🙏🏻🙏🏻

  • @devaj.singhacaliforniausa9245
    @devaj.singhacaliforniausa9245 ปีที่แล้ว +7

    Waheguru Ji! We all must follow your footsteps!
    Lots of love from,
    San Francisco, California, USA 🇺🇸

  • @kundudairyfarm9498
    @kundudairyfarm9498 ปีที่แล้ว +1

    ਲੋਕ ਤਮਾਸਾ ਦੇਖ ਦੇ ਨੇ ਕੋਈ ਮਦਦ ਨਹੀਂ ਕਰਦਾ

  • @ranvirbhathal4787
    @ranvirbhathal4787 ปีที่แล้ว

    ਜਿਓਦੇ ਰਹੋ ਪਾਲ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏👍💖

  • @shinderkour97
    @shinderkour97 ปีที่แล้ว +2

    Waheguru ji Mehar Karo 🙏🙏🙏🙏

  • @gajansingh7873
    @gajansingh7873 ปีที่แล้ว +4

    Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬❤

  • @helpindia1198
    @helpindia1198 ปีที่แล้ว +2

    बाबा जी इंसानियत नहीं है इना loka to 🙏
    वाहेगुरु जी🙏 कृपा करो
    बाबा जी आप दा वाहेगुरु भला करे

  • @LaddiSingh-rx4qo
    @LaddiSingh-rx4qo ปีที่แล้ว +1

    ਪਾਲ ਵੀਰ ਸਿਰ ਝੁਕਦਾ ਤੇਰੀਆਂ ਸੇਵਾਵਾਂ ਨੂੰ

  • @jyotibala5897
    @jyotibala5897 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @ranjitsingh820
    @ranjitsingh820 ปีที่แล้ว +1

    Sahi a veere koi hath ni paunda dhan ho tusi
    Waheguru ji ka khaalsa waheguru ji ki fateh

  • @user-er3wf4jf3r
    @user-er3wf4jf3r 11 หลายเดือนก่อน +1

    Waheguru ji waheguru ji 🙏 bhaiji ap ki sewa anmol hai shri guru dev maharaj ki kirpa ap sab pr bani rahe

  • @bahadarsingh6030
    @bahadarsingh6030 ปีที่แล้ว +3

    Waheguru g

  • @JASSIERAI01
    @JASSIERAI01 ปีที่แล้ว +3

    ਵਾਹਿਗੁਰੂ ਮੇਹਰ ਕਰੇ ਜੀ 🙏🏻

  • @user-gurijatana0786
    @user-gurijatana0786 8 หลายเดือนก่อน

    Mete favourite hero tusi ho parmtma thanu hamesha chardika ch rakhan 🙏 pal vere tusi rabhi ruh ho 🙏🙏

  • @gurjeetsingh646
    @gurjeetsingh646 ปีที่แล้ว

    ਪਾਲ ਵੀਰ ਪਰਮਾਤਮਾ ਚੜ੍ਹਦੀ ਵਿਚ ਰਖੇ

  • @djmaanpatiala4049
    @djmaanpatiala4049 ปีที่แล้ว +3

    ਐਵੇਂ ਦੇ ਬਨਦੇ ਨੂੰ ਟੀਕਾ ਲਗਵਾ ਲਿਆ ਕਰੋ ਨੀਂਦ ਦਾ ਹੈਵੀ ਡੋਜ ਫੇਰ ਲਿਜਾ ਸਕਦੇ ਆ

  • @SajidAlijatt135
    @SajidAlijatt135 ปีที่แล้ว +3

    Good work veer g love 💕 from pak Punjab 🇵🇰

  • @chanansingh8241
    @chanansingh8241 ปีที่แล้ว

    ਵੀਰ ਇਹ ਕਲਯੁੱਗ ਹੈ ਇੱਥੇ ਕੋਈ ਕਿਸੇ ਦੀ ਮੱਦਦ ਨਹੀਂ ਕਰਦਾ ਵਾਹਿਗੁਰੂ ਕਿਰਪਾ ਕਰੇ