1992 ਚ ਹਕੂਮਤ ਨੇ ਇਸ ਸਿੱਖ ਨੌਜਵਾਨ ਨੂੰ ਕੁੱਟ ਕੁੱਟ ਕੇ ਦਿਮਾਗੀ ਹਿੱਲਾਂ ਦਿੱਤਾ ਮਾਂ ਦੇ ਝੋਟਿਆਂ ਵਰਗੇ ਪੁੱਤ ਸੀ ਦੋਨੋ

แชร์
ฝัง
  • เผยแพร่เมื่อ 9 ก.พ. 2025

ความคิดเห็น • 435

  • @singhdhaliwal6483
    @singhdhaliwal6483 2 ปีที่แล้ว +11

    ਬਹੁਤ ਵਧੀਆ ਪਾਲ ਵੀਰ ਬਾਹਰ ਸਟੇਟਾਂ ਦੇ ਬੰਦੇ ਸਾਂਭਣ ਨਾਲ ਤੋਂ ਕਿਉਂ ਨਾ ਪਹਿਲਾ ਆਪਣੇ ਅਜਿਹੇ ਭਰਾਵਾਂ ਨੂੰ ਸਾਂਭ ਲਈਏ ਸਾਰੇ ਤੁਹਾਡੇ ਨਾਲ ਵਾਹਿਗੁਰੂ ਜੀ ਮੈਂ ਪਹਿਲਾ ਵੀ ਅਜਿਹਾ ਕੁਮੈਟ ਕੀਤਾ ਤੇ ਲੋਕਾਂ ਤੋਂ ਗਾਲਾ ਖਾਂਦੀਆਂ ਸ਼ਾਇਦ ਅੱਜ ਵੀ ਕੱਢਣ ਪਰ ਕੋਈ ਗੱਲ ਨਹੀਂ ਪਹਿਲਾ ਆਪਣੇ ਭੈਣ ਭਰਾ ਮਾਂ ਬਾਪ ਸਾਂਭਣ ਦੀ ਜ਼ਰੂਰਤ ਐ ਪਾਲ ਵੀਰ ਬਹੁਤ ਵਧੀਆ ਉਪਰਾਲਾ

  • @GurjeetSingh-ux4dx
    @GurjeetSingh-ux4dx 2 ปีที่แล้ว +25

    ਬਹੁਤ ਹੀ ਸਲਾਘਾ ਯੋਗ ਕਦਮ ਸਮੁੱਚੀ‌ ਟੀਮ ਦਾ ਦਿਲੋ ਧਨਵਾਨ ਵਾਹਿਗੁਰੂ ਸਾਹਿਬ ਜੀ ਵੀਰ ਨੂੰ ਤਦਰੂਤੀ ਬਖਸ਼ੇ

  • @khushjgrewal691
    @khushjgrewal691 ปีที่แล้ว +2

    Kuldeep veer g 'pal veer g bhut dhanvaadh g

  • @BalwinderKaur-mu9zb
    @BalwinderKaur-mu9zb 2 ปีที่แล้ว +7

    ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਤੇ ਮੇਹਰ ਕਰੋ ਇਸ ਨੂੰ ਤੰਦਰੁਸਤੀ ਬਖਸ਼ਿਸ਼ ਕਰ ਕੇ ਨਵਾਂ ਜੀਵਨ ਦਾਨ ਬਖਸ਼ੋ ਤਾਕਿ ਇਹ ਸਹੀ ਸਲਾਮਤ ਹੋ ਕੇ ਅਪਣੀ ਮਾਂ ਦੀ ਸੇਵਾ ਸੰਭਾਲ ਕਰ ਸਕੇ 🙏🙏🙏🙏🙏

  • @sukhpalsingh3275
    @sukhpalsingh3275 2 ปีที่แล้ว +7

    ਪਾਲ ਬਾਈ ਵਾਹਿਗੁਰੂ ਜੀ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurjitsingh8990
    @gurjitsingh8990 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੁਸੀਂ ਇਦਾਂ ਹੀ ਬੇਸਹਾਰਾ ਬੰਦਿਆਂ ਦੀ ਮਦਦ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dhillonjatt7650
    @dhillonjatt7650 2 ปีที่แล้ว +26

    ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਬਹੁਤ ਬਹੁਤ ਦੁਆਵਾਂ ਤੇ ਪਿਆਰ ਆਪ ਸਭ ਨੂੰ ਜੀ।

  • @jagtarsingh9375
    @jagtarsingh9375 2 ปีที่แล้ว +8

    ਇੱਕ ਪੂਰਾ ਪਰਿਵਾਰ ਹੀ ਖ਼ਤਮ ਕਰਤਾ ਬੁੱਚੜਾਂ ਨੇਂ ਸਾਡੇ ਸਿੱਖਾਂ ਦਾ ਕਸੂਰ ਕੀ ਸੀ ਕੀ ਹੈ ਸਿਰਫ਼ ਇਨ੍ਹਾਂ ਹੀ ਕਿ ਅਸੀਂ ਸਿੱਖ ਹਾਂ ਜਿਹੜੇ ਕਹਿੰਦੇ ਰਹਿੰਦੇ ਆ ਕਿ ਭਾਈ ਅਮ੍ਰਿਤ ਪਾਲ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਪੰਜਾਬ ਦਾ ਮਾਹੌਲ ਠੀਕ ਕਦੋਂ ਸੀ ਇਸ ਪਰਿਵਾਰ ਦਾ ਕੀ ਕਸੂਰ ਸੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਬਾਈ ਜੀ ਉਨ੍ਹਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਬੇਬੇ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਪਰਿਵਾਰ ਪਹਿਲਾਂ ਵਾਂਗ ਰਾਜ਼ੀ ਖੁਸ਼ੀ ਰਹੇ ਅਤੇ ਬਾਈ ਪਾਲ ਖਰੋੜ ਦਾ ਵੀ ਬਹੁਤ ਬਹੁਤ ਧੰਨਵਾਦ 🙏🏿🙏🏾🙏🏼🙏🏿

    • @GurbakhshSingh-pt1ct
      @GurbakhshSingh-pt1ct ปีที่แล้ว

      😊😊😊😊😊😊 Oct

    • @shamkay832
      @shamkay832 ปีที่แล้ว

      What is the fault of all the prisoner and slaves kept by jatt sikhs

  • @jagtarsingh1103
    @jagtarsingh1103 2 ปีที่แล้ว +4

    ਵਹਿਗੂਰ ਜੀ ਮੇਹਰ ਕਰਨ ਪਾਲ ਵੀਰ ਤੇ

  • @ajitsingh7679
    @ajitsingh7679 2 ปีที่แล้ว +33

    ਖਾਲਸਾ ਜੀ ਵਾਹਿਗੁਰੂ ਜੀ ਦੇ ਰੰਗ ਨੇ ਇਹ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਵਾਹਿਗੁਰੂ ਜੀ ਨੂੰ ਕੀ ਮਨਜ਼ੂਰ ਹੈ

  • @GurnekSingh-l6c
    @GurnekSingh-l6c 3 หลายเดือนก่อน +1

    ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ ਇਦਾਂ ਕਿਰਪਾ ਬਣਾਈਂ ਰੱਖਣ ਜੀ ❤🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️✍️💯

  • @bajsinghpannu
    @bajsinghpannu 2 ปีที่แล้ว +7

    ਵਾਹਿਗੁਰੂ ਜੀ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਇਨਾਂ ਜ਼ੁਲਮ ਕੀਤਾ ਕਿ ਇਨਾਂ ਜ਼ੁਲਮ ਤੇ ਸਾਡੇ ਉੱਤੇ ਮੁਗਲਾਂ ਤੇ ਅੰਗਰੇਜ਼ਾਂ ਵੀ ਨਹੀਂ ਕੀਤਾ

  • @Mika786moga
    @Mika786moga ปีที่แล้ว +2

    ਸਾਰੇ ਵੀਰ ਭੈਣਾਂ ਨੂੰ ਬੇਨਤੀ ਆ ਕਿ ਸਾਧਾਂ ਦੇ ਡੇਰਿਆਂ ਦੇ ਗੋਲਕ ਨਾ ਭਰੋ ਅਸਲ ਸੇਵਾ ਐਥੇ ਕਰੋ ਬਹੁਤ ਡੇਰਿਆ ਦੇ ਸਾਧ ਗੋਲਕ ਭਰ ਕੇ ਜ਼ਮੀਨਾਂ ਖਰੀਦ ਕੇ ਬਹੁਤ ਅਮੀਰ ਕਰਤੇ ਆਪਣੇ ਲੋਕਾਂ ਨੇ ਓਹਨਾਂ ਦੇ ਬਹੁਤ ਘਰ ਭਰਤੇ ਅਸਲ ਸੇਵਾ ਬਾਈ ਪਾਲ ਕਰ ਰਿਹਾ ਇਸ ਜਗਾ ਤੇ ਸੇਵਾ ਕਰੋ ਤਾਂ ਜੋ ਲੋੜਵੰਦ ਵੀਰਾ ਦੀ ਸੰਭਾਲ ਹੋ ਸਕੇ ਜੇ ਕਿਸੇ ਡੇਰਾ ਪ੍ਰੇਮੀ ਨੂੰ ਬੁਰਾ ਲੱਗੇ ਤਾਂ ਵੀਰ ਗੌਰ ਨਾਲ ਡੇਰੇ ਦੇ ਸਾਧਾਂ ਦੇ ਠਾਠ ਬਾਠ ਦੇਖੋ

  • @Zeeshankhan-hz4kg
    @Zeeshankhan-hz4kg 2 ปีที่แล้ว +13

    Pal veere tuhade varge veeran di insaaniyat nu zinda rakhan di bahut lorh hai, Allah, Akaal Purukh, Waheguru tuhaanu chardiyan kalan ch rakkhe.

    • @jagtarsingh9375
      @jagtarsingh9375 2 ปีที่แล้ว +1

      Eh Sada pyar eda hi baneya rahe Allah Pak Waheguru Ji Mehar rakhan 🙏🏿🙏🏽🙏🏾🙏🏼

    • @Zeeshankhan-hz4kg
      @Zeeshankhan-hz4kg 2 ปีที่แล้ว +2

      @@jagtarsingh9375 bahut bahut dhanbaad te ji aayan nu veere.

    • @Deep_singh_baghi
      @Deep_singh_baghi 2 ปีที่แล้ว

      ❤️❤️❤️

  • @Tajinderkaur004
    @Tajinderkaur004 2 ปีที่แล้ว +1

    Pal veer te teem noo Waheguru hamesha chardi klaa vich rakhen

  • @charanjitsingh4388
    @charanjitsingh4388 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਤੰਦਰੁਸਤੀ ਬੱਖਸੋ ਜੀ ।

  • @swarnjeetkaurmattu1315
    @swarnjeetkaurmattu1315 4 หลายเดือนก่อน +3

    ਜਿੰਨਾ ਨੇ ਕੁਟਿਆ ਉਨਾ ਦੇ ਬੱਚੇ ਪਾਗ਼ਲ ਹੋ ਜਾਵੇ ਰੱਬ ਨੇ ਸਜ਼ਾ ਦੇਣੀ ਰੱਬ ਅੱਗੇ ਅਰਦਾਸ ਕਰੋ ਰੱਬਾ ਪਾਪੀਆਂ ਸਜ਼ਾ ਦੇ

  • @davindersinhdavinder4666
    @davindersinhdavinder4666 2 ปีที่แล้ว +6

    ਵਾਹਿਗੁਰੂ ਇਸ ਵੀਰ ਭਲਾ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ

  • @jagmailsingh548
    @jagmailsingh548 2 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ🙏

  • @shoaibabbas1314
    @shoaibabbas1314 2 ปีที่แล้ว +18

    Allah apki hifazafat farmaye. Love from Lahore Pakistan 🇵🇰

    • @Deep_singh_baghi
      @Deep_singh_baghi 2 ปีที่แล้ว +1

      ❤️❤️❤️

    • @khanm8986
      @khanm8986 2 ปีที่แล้ว

      ALLAH APKI HIFAZAF FARMAYE LOVE FROM CHAKWAL PAKISTAN 🇵🇰 LOVE

    • @GurcharanDhillon
      @GurcharanDhillon 2 ปีที่แล้ว +2

      Panjaab de puttar ho, Panjaabi Maa-Peo de zaaye ho,
      Panjaabi zubaan utte maaan karo,
      Panjaabi Bolo, Panjaabi Likho, Panjaabiyat nu agge le ke jao.
      Panjaab, Panjaabi, Panjaabiyat Zindabaad.

  • @baljeetkoursamra9942
    @baljeetkoursamra9942 2 ปีที่แล้ว +4

    ਕੁੱਝ ਕੁ ਇਨਸਾਨਾ ਨੂੰ ਅਜਿਹਾ ਘਰ ਚਾਹੀਦਾ । ਤੇ ਕੁੱਝ ਕੁ ਘਰਾਂ ਇਨਸਾਨ ਚਾਹੀਦੇ ਨੇ । ਪਰਮਾਤਮਾ ਦੇ ਰੰਗ ਨੇ 🙏🙏😭😭😭🙏🙏🙏

  • @sukhwindersingh45
    @sukhwindersingh45 2 ปีที่แล้ว +6

    Waheguru ji veer nu tandrusti dio ih ghar mur abad hoye waheguru pal veer te ona d team nu chardikala baksho ji ona veera da v dhanvaad jinha ne iss parvaar d peer nu samjde hoye apna boht sohna farj nibhya 🙏

  • @babbu2851
    @babbu2851 2 ปีที่แล้ว +1

    Pal 22 g tusi great ho.wahe Guru g mehar krnTuhade parivar te

  • @SubhashJakhar-po9vh
    @SubhashJakhar-po9vh หลายเดือนก่อน

    बाई सेवादार जी थोड़ा धन्यवाद जी

  • @mustakdhaliwal3559
    @mustakdhaliwal3559 2 ปีที่แล้ว +1

    ਵੀਰ ਜੀ ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ

  • @jmanku8233
    @jmanku8233 2 ปีที่แล้ว

    ਭਾਈ ਪਾਲ ਜੀ no words for you

  • @RajwinderKaur-c4q
    @RajwinderKaur-c4q 7 หลายเดือนก่อน

    ਬਹੁਤ ਵਧੀਆ ਜੀ

  • @cookingwithkaurandvlogs
    @cookingwithkaurandvlogs 2 ปีที่แล้ว +3

    Thanks for sharing Waheguru ji,🙏🙏

  • @kalasoni8267
    @kalasoni8267 ปีที่แล้ว +3

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @Ramghariaofficial1321
    @Ramghariaofficial1321 2 ปีที่แล้ว +1

    Topi wale veer da dilo dhanvad a,jihne apna farz dilo nibhaya,rab ohnu khushyan Dave 🙏🙏

  • @gagandeepsinghgrewal1451
    @gagandeepsinghgrewal1451 2 ปีที่แล้ว +4

    ਪਾਲ ਵੀਰ ਇਸ ਘਰ ਵਿੱਚ ਮਹਾਰਾਜ ਦੇ ਸੂਰਪ ਦੀ ਬੇਅਦਬੀ ਕੀਤੀ ਗਈ ਹੋਣੀ ਹੈ ਤਾਂ ਹੀ ਇਸ ਘਰ ਦਾ ਇਹ ਹਾਲ ਹੋਇਆ ਹੈ ਅਤੇ ਇਸ ਵੀਰ ਦਾ ਇਹ ਸਭ ਵਾਹਿਗੁਰੂ ਜੀ ਦੇਖ ਰਹੇ ਹਨ

    • @Ranjit_._Singh
      @Ranjit_._Singh 2 ปีที่แล้ว

      ਬਾਈ ਜੀ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਣ ਵਾਲੇ ਨੂੰ ਹੀ ਸਭ ਤੋਂ ਵੱਡਾ ਅੱਤਵਾਦੀ ਸਮਝਿਆ ਜਾਂਦਾ ਸੀ

  • @RajeshKumar-dp9os
    @RajeshKumar-dp9os 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏🙏🙏

  • @Ps_Gamer_34
    @Ps_Gamer_34 2 ปีที่แล้ว +2

    ਹੈ ਸੱਚੇ ਪਾਤਸ਼ਾਹ ਹਰ ਘਰ ਦੀ ਆਈ ਚਲਾਈ ਚਲਦੀ ਰਹੇ ਏਨਾ ਹੀ ਬੜਾ ਪਰ ਤੰਦਰੁਸਤੀ ਦੀ ਦਾਤ ਬਖ਼ਸ਼ੋ 🙏 ਕੀ ਕਰਨਾ ਕੋਠੀਆ ਨੂੰ ਜੇਕਰ ਬੰਦੇ ਦਾ ਮੰਨ ਹੀ ਠੀਕ ਨਹੀਂ ਵਾਹਿਗੁਰੂ ਸਰਬੱਤ ਦਾ ਭਲਾ ਕਰ

  • @muhammadjameel8334
    @muhammadjameel8334 2 ปีที่แล้ว +3

    PAL BHAI. LOVE YOU.
    M.JAMEEL.LAHORE PAKISTAN.

  • @jeetisingh4682
    @jeetisingh4682 2 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੋ ਜੀ

  • @RajpalSingh-ni7fw
    @RajpalSingh-ni7fw 2 ปีที่แล้ว

    ਵਹਿਗੂਰੁ ਜੀ

  • @jaspreetkaur-bc5fl
    @jaspreetkaur-bc5fl 2 ปีที่แล้ว +1

    ਵਾਹਿਗੁਰੂ ਜੀ mehar kro parivar t chadikala kero gursikh parivar noo sukh ਖੁਸ਼ੀਆਂ bakshe

  • @jeetisingh4682
    @jeetisingh4682 2 ปีที่แล้ว +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetbhangu5845
    @preetbhangu5845 2 ปีที่แล้ว +1

    ਸ਼ਬਦ ਘੱਟ ਨੇ ਦਰਦ ਬਿਆਨ ਕਰਨ ਲਈ ਵਾਹਿਗੁਰੂ 🙏🙏 ਵਾਹਿਗੁਰੂ ਜੀ ਮਿਹਰ ਕਰਨ

  • @sukhsandhu5104
    @sukhsandhu5104 2 ปีที่แล้ว +2

    ਸਰਬੱਤ ਦਾ ਭਲਾ 🙏🙏

  • @gurjaapsinghpannu9356
    @gurjaapsinghpannu9356 2 ปีที่แล้ว

    Veer ji tusi v rub roop a jehre eda de loka di help kar rahe o waheguru chardi kala ch rakhe tuhnu sab nu

  • @bablasekhon1044
    @bablasekhon1044 11 หลายเดือนก่อน

    ਗੁਰੂ ਰਾਮ ਦਾਸ ਜੀ ਿੲਸ ਮਾਂ ਦੇ ਪੁੱਤ ਤੇ ਮੇਹਰ ਕਰੋ ਿੲਸ ਨੂੰ ਤੰਦਰੁਸਤੀ ਬਖਸਿਸ਼ ਕਰ ਕੇ ਨਵਾਂ ਜੀਵਨ ਦਾਨ ਬਖਸੋ ਤਾਕਿ ਿੲਹ ਸੱਹੀ ਸਲਾਮਤ ਹੋ ਕੇ ਅਾਪਣੀ ਮਓ ਦੀ ਸੇਵਾ ਸੰਭਾਲ ਕਰ ਸਕੇ()?ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Lakhwinder123singh
    @Lakhwinder123singh 2 ปีที่แล้ว

    ਸਤਨਾਮ ਵਾਹਿਗੁਰ ਜੀ ਕਿਰਪਾ ਕਰੋ ਐਸੇ ਵੀਰ ਤੇ

  • @BalwinderKaur-mu9zb
    @BalwinderKaur-mu9zb 2 ปีที่แล้ว +2

    ਅੱਗ ਲੱਗ ਜਾਵੇ ਐਸੀ ਹਕੂਮਤ ਨੂੰ ਜਿਸ ਨੇ ਹਸਦੇ ਵਸਦੇ ਘਰ ਉਜਾੜ ਦਿੱਤੇ 😡😡😡

  • @samarpreet5495
    @samarpreet5495 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ 🙏🙏🙏🙏🙏

  • @shabnumkausar6600
    @shabnumkausar6600 2 ปีที่แล้ว +2

    God bless u (from Pakistan 🇵🇰)

    • @rajanpreetkaur121
      @rajanpreetkaur121 2 ปีที่แล้ว +1

      Thank you so much dear for your warm wishes

  • @Deephdstudio2626
    @Deephdstudio2626 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਿਓ

  • @aksandhu344
    @aksandhu344 2 ปีที่แล้ว +33

    ਜੇ ਸਰਕਾਰ ਆਹੁਦਿਆ ਦਾ ਲਾਲਚ ਨਾ ਦਿੰਦੇ ਤਾ ਵੀ ਕੁਝ ਘੱਟ ਤਸ਼ੱਦਦ ਹੁੰਦਾ ਸਰਕਾਰ ਦੀ ਸ਼ਹਿ ਨਾਲ ਸਭ ਹੋਇਆ

  • @VikeyKalsi
    @VikeyKalsi ปีที่แล้ว +1

    Well done veere ....vikram singh delhi

  • @rajdeepkaur6032
    @rajdeepkaur6032 2 ปีที่แล้ว +3

    Waheguru Ji Mehar Karo Ess Veer ji te 🙏

  • @sardarni5505
    @sardarni5505 2 ปีที่แล้ว +2

    Waheguru ji mehar krn veer ji tuade te jo ena vdia kam kr rhe oo tuc 🙏🙏

  • @sobiasobia1232
    @sobiasobia1232 2 ปีที่แล้ว +19

    Allah kashmir singh par reham karam kary😭🙏🇵🇰

  • @hardeepverma2087
    @hardeepverma2087 ปีที่แล้ว

    Very nice veer ji good 👍👍 like kar sab veer ji

  • @singhpreet-cm.6
    @singhpreet-cm.6 6 หลายเดือนก่อน

    ਵਾਹਿਗੁਰੂ ਜੀ ਮੇਹਰ ਕਰਮ 🙏

  • @abhikandiala9249
    @abhikandiala9249 11 หลายเดือนก่อน

    Good job pal veer

  • @Cralifentertainment-12786
    @Cralifentertainment-12786 4 หลายเดือนก่อน

    ਸਾਡੇ ਇਲਾਕੇ ਚ ਆਏ ਸੀ ਪਾਲ ਵੀਰੇ ❤❤
    Nawanshar ...doaba area ਕੋਠੀਆ ਖਾਲੀ ਸਭ nri bane aa ..ਜਿਨਾਂ ਨੂੰ ਲੋੜ ਆ ।ਉਹਨਾਂ ਕੋਲ ਹੈਨੀ

  • @raipuriabrothers8888
    @raipuriabrothers8888 2 ปีที่แล้ว +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @rajjoshah1846
    @rajjoshah1846 2 ปีที่แล้ว

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹👏👏🌹🤲🤲🕋🌹👍👍👍

  • @HarvinderKumar-ig6uj
    @HarvinderKumar-ig6uj 20 วันที่ผ่านมา

    Eda de shegird bohut ghat hunde ne waheguru es veer te hamesha mehar bhareya hath rakhan, kuldeep veer parmatma tenu chardi kala ch rakhan

  • @JasbirKaur-nj3sr
    @JasbirKaur-nj3sr 2 ปีที่แล้ว +2

    Waheguru ji is veer nu seahtyab karan, app sab ñu chardi kala vich rakhan 🙏🙏t

  • @hassanhussain3950
    @hassanhussain3950 2 ปีที่แล้ว

    Brother g v.good job adnan butt pakistan

  • @AVENGERS...
    @AVENGERS... 2 ปีที่แล้ว +6

    Waheguru Ji Mehar Karo 🙏🙏🙏🙏🙏🙏🙏🙏

  • @mybijenderblog
    @mybijenderblog 2 ปีที่แล้ว +1

    Nice 😘😘😘😘😘😘😘. Intezar kar raha hun 🔥🔥🔥

  • @umarrahi6875
    @umarrahi6875 2 ปีที่แล้ว +1

    God bless you brother 💗.
    Lot's of love from Jammu and Kashmir.

  • @Silentpunjab
    @Silentpunjab 2 ปีที่แล้ว +1

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ 🙏

  • @gkour6618
    @gkour6618 2 ปีที่แล้ว +1

    ਬਹੁਤ ਮਨ ਦੁਖੀ ਹੁੰਦਾ ਹਾਏ ਸਰਕਾਰੇ ਪਾਪੀ ਸਰਕਾਰੇ ਓ ਜੁਲਮੀਓ ਰਹਿੰਦੀ ਦੁਨੀਆਂ ਤਕ ਲਾਨਤਾਂ ਲਖ ਲਾਨਤਾਂ ਜੁਲਮੀਓ ਤੁਹਾਡੇ ਅਗਲਿਆਂ ਪਿਛਲਿਆਂ ਨੂੰ ਪੈਂਦੀਆਂ ਰਹਿਣਗੀਆਂ ਕੀ ਸਿਖ ਹੋਣਾ ਪਾਪ ਹੋ ਗਿਆ ਤੁਸੀਂ ਨਾ ਨੲਈਆਂ ਕੋਲ ਜਾਓ ਰੂਪ ਤੁਹਾਡਾ ਵੀ ਸਿਖ ਵਾਲਾ ਹੀ ਹੋਣਾ ਫਿਰ ਜੁਲਮੀਓ ਜ਼ੁਲਮੀ ਸਰਕਾਰੇ ਕਿਉਂ ਸਿਖਾਂ ਤੋ ਦੁਖੀ ਹੋ ਪਾਪੀਓ

  • @JasbirSidhu-e2d
    @JasbirSidhu-e2d 2 หลายเดือนก่อน

    Wahguru Maher Karen ji Maher Karen ji❤❤❤❤❤

  • @gshara1
    @gshara1 2 หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ ਜੀ ਇਸ ਵੀਰ ਅਤੇ ਮਾਂ ਤੇ। 🙏🏽

  • @komalkaur5767
    @komalkaur5767 2 ปีที่แล้ว +11

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @lalisidhu8108
    @lalisidhu8108 2 ปีที่แล้ว

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ

  • @bbhbv2358
    @bbhbv2358 2 ปีที่แล้ว +1

    Sach kaha hai bhai love you panjab india ❣️💖🌺🌼 God bless you all team 😇🎅

  • @harryprince8739
    @harryprince8739 ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਆ ਭਾਜੀ ਤੁਸੀ,,,, ਰੱਬ ਖੈਰ ਕਰੇ

  • @HardeepSingh-xq2jh
    @HardeepSingh-xq2jh 2 ปีที่แล้ว +1

    ਵਹੁਤ ਮਾੜੇ ਹਾਲਾਤਾਂ ਨੇ ਵਹੁਤ ਜਵਾਨ ਮੁੰਡੇ ਵਰਵਾਦ ਕੀਤੇ ਸੀ ਚੰਗੇ ਚੰਗੇ ਜਵਾਨਾਂ ਨੂੰ ਚੂਗਦੇ ਸੀ😭😭😭😭

  • @ArshdeepSingh-ee6sn
    @ArshdeepSingh-ee6sn 2 ปีที่แล้ว +3

    ਮਾਂ ਦਾ ਸਬਰ ਰੱਬਾ ਏਨੀ ਵੀ ਲੰਮੀ ਪ੍ਰੀਖਿਆ ਨਾ ਲਈ ਕਿਸੀ ਦੀ

  • @balkarsinghdhanoa6740
    @balkarsinghdhanoa6740 ปีที่แล้ว +1

    ਹੁਣ ਬਿੱਟੂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਦਾਦਾ ਜੀ ਦੀ ਕਰਤੂਤਾਂ ਬਾਰੇ

  • @Ashok.kumar.135
    @Ashok.kumar.135 2 ปีที่แล้ว +3

    Wage guru ji sab te kirpa Karo g🙏🙏🙏🙏

  • @EveryDaySpecial-7
    @EveryDaySpecial-7 2 ปีที่แล้ว +5

    *ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @arshadrana6782
    @arshadrana6782 2 ปีที่แล้ว

    U doing very well job Allah bless you and your teams Arshad Rana Leyton London UK 🧡💚👍🍍🍋🤲

  • @balwindersinghcheema5173
    @balwindersinghcheema5173 2 ปีที่แล้ว

    Whaegur ji
    Bole so Nihal sat Shri akaal 🙏

  • @amandeepsandhu4217
    @amandeepsandhu4217 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amarjitsingh7380
    @amarjitsingh7380 2 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @atthetime4159
    @atthetime4159 2 ปีที่แล้ว +1

    बहोत ज्यादा दिल दुखी होता हैं भाइयो ये सब सुन कर
    गुरुगोविंद की कॉम कितनी अछि ह अपना हक मांगना गुना कर दिया सिख कॉम ने😭😪
    भगवान उन पुलिस वालों को इसकी सजा जरूर दे🙏
    मैं हिसार हरियाणा से हु नवीन गिल जाट
    दुःख होता ह ये देख कर

  • @gurnamsinsh8508
    @gurnamsinsh8508 2 ปีที่แล้ว +1

    ਵਾਹਿਗੁਰੂ ਜੀ

  • @jaswinderkaurjaswinder7026
    @jaswinderkaurjaswinder7026 2 ปีที่แล้ว +1

    Pall veere hkuumt da km ehi aa beksuur sikha nu tssihe dene is teran bhutt shiid privaar ese hlaat vich ne koi saar nhi lenda veere ohna di veere reb tohaanu meri umer vi la deve

  • @balwindersinghbhullar9415
    @balwindersinghbhullar9415 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ

  • @HardeepSingh-xq2jh
    @HardeepSingh-xq2jh 2 ปีที่แล้ว +1

    ਵਾਹਿਗੁਰੂ ਭਲੀ ਕਰਨ‌ 🙏🏻🌹

  • @mrproton8877
    @mrproton8877 2 ปีที่แล้ว

    im from pakistan but i love sikh very much

  • @gorasandhu8539
    @gorasandhu8539 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji

  • @sukhisandhu1500
    @sukhisandhu1500 2 ปีที่แล้ว +1

    🙏🏻🙏🏻🙏🏻waheguru ji mehar kro es pariwar de ouper 🙏🏻🙏🏻🙏🏻🙏🏻

  • @gurirandhawa6682
    @gurirandhawa6682 2 ปีที่แล้ว

    Ssa g paji god bless you 🥰🥰🥰

  • @invinciblesoul2941
    @invinciblesoul2941 2 ปีที่แล้ว

    Rbb khair kre

  • @simirandhawa9064
    @simirandhawa9064 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri 🙏🙏🙏🙏🙏🙏🙏🙏

  • @jasvirkaur5248
    @jasvirkaur5248 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @KulwinderSingh-oq7zn
    @KulwinderSingh-oq7zn 2 ปีที่แล้ว +1

    Waheguru ji mehar krio sade vadde bhra pal kharoud tee 🙏🏻🙏🏻❤️

  • @user-wj2nl9ml9s
    @user-wj2nl9ml9s 2 ปีที่แล้ว +3

    Waheguru ji 🙏🏽🙏🏽

  • @GurpinderRana-oq8vd
    @GurpinderRana-oq8vd ปีที่แล้ว

    Waheguru ji mehar kre veer te or jldi jldi thik hojve

  • @ArshdeepSingh-ee6sn
    @ArshdeepSingh-ee6sn 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਕੋਈ ਸਬਦ ਨਈ ਮਿਲਦਾ ਕਹਿਣ ਨੂੰ

  • @NAVIsewewala
    @NAVIsewewala ปีที่แล้ว

    Topi wala veer sirra bnda❤❤

  • @Unknown-qm9jq
    @Unknown-qm9jq 2 ปีที่แล้ว +1

    Waheguru dono vera nu chardika ch rkhe

  • @gurisandhu8337
    @gurisandhu8337 2 ปีที่แล้ว +2

    ਵਾਹਿਗੁਰੂ ਜੀ🙏🙏