Bhai Ugrahan Comerade di Mata MATA BHAG KAUR DI VARIS NI HO SAKDI JI ! Mata BHAG Kaur Dian Varsan Sikh bibian ne kinna ne KPS GILL TE SUMEDH SAINI DE ZULAM JHALLE TE NAUJWAN PUTH SHAHEED KARVAAE ! Ugrahan di Mata ji noo VIP TREATMENT MILIA !
Har gal ta dharna nal lok tang hunda n rail line rokan nal vapari nu ghata pada baki bibi ji sat shri akal kisan union jindabad punjab Punjabi sikh jindabad
Sarkar kheti industry lagawe asi samarthan karde han food processing di bhai sab tusi lok leadran de hath te chadke apne lokan De khilaf bolde ho isda matlab tuhada Kasoor nahi samajjde tuhadi soch hi eni ku hai Kade 1 mahina ugrahan union naal rehke dass asi syasi leadran naal bahut rehe a par oh kise de sake nahi sadak di pigaldi look kapdea naal cipak jandi a 1 mint banda nahi khad sakda jithe sangharsh karan vale lok Sara Sara din bhukhe tihae baithde a lokan De hakkan lai
Eh tuhadi soch ho sakdi hai hunde a kuj lok jekar sare lok sahi raste Challan ta Fer leader kio luttan Sanu industry jisdi tusi gall karde ho jeere Jake pucho lokan De har ghar vich cancer hai oho ji industry nahi chahidi sanu
ਹੱਕਾਂ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨੀ ਡਰਦੇ ਲੋਕ ਮਾਤਾ ਜੀ ਸਲੂਟ ਆ ਬਾਈ ਮਨਿੰਦਰ ਜੀ ਧੰਨਵਾਦ ਜੀ
ਮਾਤਾ ਭਾਗ ਕੌਰ ਜੀ ਦੀਆਂ ਵਾਰਿਸਾਂ ਨੂੰ ਦਿੱਲੋਂ ਸਲੂਟ❤❤❤❤❤
ਬਹੁਤ ਘੈਂਟ ਬੀਬੀ ਜੀ , ਸਲੂਟ ਆ ਮਾਤਾ ਜੀ ,
ਦੇਖੋ ਕਿਹੋ ਜਿਹਾ ਸਾਡਾ ਦੇਸ਼। ਆਪਣਿਆਂ ਨੂੰ ਕੁੱਟੀ ਵੱਢੀ ਜਾਂਦੇ ਹਨ। ਕਿਹੋ ਜਿਹੀ ਮਾਨਸਿਕਤਾ ਹੈ ਸਾਡੇ ਲੀਡਰਾਂ ਦੀ ਅਤੇ ਪੁਲਸ ਵਿਭਾਗ ਦੇ ਬੰਦਿਆਂ ਦੀ ।ਪੱਛਮੀ ਦੇਸ਼ ਦੁਸ਼ਮਣਾਂ ਨਾਲ ਵੀ ਅਜਿਹਾ ਵਰਤਾਓ ਨਹੀਂ ਕਰਦੇ ਜਿਹੋ ਜਿਹਾ ਸਾਡੇ ਆਪਣੇ ਹੀ ਕਰਦੇ ਹਨ ਤੇ ਕਰਾਉਂਦੇ ਹਨ ।ਵਾਹਿਗੁਰੂ ਸੁਮੱਤ ਬੁੱਧ ਬਖਸ਼ੇ ।
ਅੰਗਰੇਜ਼ਾਂ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਦੇਂ ਹਨ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਬੀਬਾ ਜੀ ਤੁਸੀਂ ਬਹੁਤ ਵੱਡੇ ਸੰਘਰਸ਼ ਦੇ ਰਾਹ ਪੈਂਦੇ ਹੋ ਲੋਕਾਂ ਦਾ ਭਲਾ ਕਰਦੇਂ ਹੋ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ ਕਾਮਰੇਡਾਂ ਜੇ ਜਿਵੇਂ ਧਰਨੇ ਮੁਜ਼ਾਹਰਿਆਂ ਨਾਲ ਬੰਗਾਲ ਦਾ ਬੇੜਾ ਗ਼ਰਕ ਕੀਤਾ ਸੀ ਕਦੇ ਬੰਗਾਲ ਵਿੱਚ ਜਾਕੇ ਪਤਾ ਕਰੋ ਭੁੱਖੇ ਮਰਨ ਲਾ ਦਿੱਤਾ ਸੀ ਮਜ਼ਦੂਰਾਂ ਨੂੰ ਬੰਗਾਲੀ ਤਾ ਪੜ੍ਹੇ ਲਿਖੇ ਹੋਣ ਕਰਕੇ ਉਨ੍ਹਾਂ ਨੇ ਸਾਰਾ ਕੁੱਝ ਸਮਝ ਲਿਆ ਅਤੇ ਮਮਤਾ ਬੈਨਰਜੀ ਨੂੰ ਵੋਟਾ ਪਾਕੇ ਮੁੱਖਮੰਤਰੀ ਬਣਾ ਕੇ ਕਾਮਰੇਡਾਂ ਦਾ ਸਫ਼ਾਇਆ ਕਰ ਦਿੱਤਾ ਦਸ ਪੰਦਰਾਂ ਸਾਲ ਵਿੱਚ ਮਮਤਾ ਬੈਨਰਜੀ ਨੇ ਬੰਗਾਲ ਸਟੇਟ ਨੂੰ ਪੈਰਾ ਉਤੇ ਖੜ੍ਹਾ ਕੀਤਾ ਉਗਰਾਹਾਂ ਜਥੇਬੰਦੀ ਜਿਹੜਾ ਕੰਮ ਕਰ ਰਹੀ ਹੈ ਉਹ ਤੁਹਾਡੇ ਸਮਝ ਵਿੱਚ ਅਜੇ ਕੁੱਝ ਸਾਲ ਨਹੀ ਆਵੇਗਾ ਕਿਉਂਕਿ ਉਹ ਕੰਮ ਹੀ ਤੁਹਾਡੇ ਦੁਆਰੇ ਇੱਕਠੇ ਕੀਤੇ ਫੰਡਾਂ ਨਾਲ ਕਰ ਰਹੀ ਹੈ ਸਿੱਖ ਕੌਮ ਵਰਗੀ ਮੂਰਖ਼ ਕੌਂਮ ਹੋਰ ਕੋਈ ਨਹੀਂ ਜਿਹੜੀ ਆਪਣੇ ਧਰਮ ਨੂੰ ਖਤਮ ਕਰਨ ਵਾਲਿਆਂ ਨੂੰ ਆਪ ਪੈਸਾ ਇੱਕਠਾ ਕਰਕੇ ਦੇ ਰਹੀ ਹੈ ਪੰਜਾਬ ਇੱਕਲੇ ਵਿੱਚ ਤਾ ਕਿਸਾਨ ਨਹੀ ਹੋਰ ਸਟੇਟਾਂ ਵੀ ਕਿਸਾਨ ਹਨ ਪੰਜਾਬ ਵਿੱਚ ਕਣਕ,ਝੋਨਾ,ਮੱਕੀ ਨਰਮਾ ਮੂਗੀ ਰਲਾ ਮਿਲਾ ਕੇ ਪੰਜ ਛੇ ਫਸਲਾਂ ਬੀਜਦੇ ਹਾ ਪਰ ਕਿਸਾਨ ਆਗੂ ਤੇਈ ਫਸਲਾਂ ਉੱਤੇ ਐਮ, ਐਸ, ਪੀ, ਮੰਗਦੇ ਹਨ ਜਿਹੜੀ ਫਸਲ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਵਿੱਚ ਹੁੰਦੀ ਹੈ ਉਸ ਦੀ ਐਮ, ਐਸ, ਪੀ,ਵੀ ਪੰਜਾਬ ਦੇ ਕਾਮਰੇਡਾਂ ਨੂੰ ਚਾਹੀਦੀ ਹੈ ਜਦੋਂ ਕਿ ਉਨ੍ਹਾਂ ਸਟੇਟਾਂ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਗਾਲੀ ਗਲੋਚ ਕਰਦੇ ਕਹਿ ਰਹੇ ਹਨ ਸਾਨੂੰ ਤਾ ਸਾਡੀ ਫ਼ਸਲ ਦੇ ਸਹੀ ਦਾਮ ਮਿਲਦੇ ਹਨ ਦੂਜੀਆਂ ਸਟੇਟਾਂ ਦੇ ਕਿਸਾਨ ਕਿਸੇ ਇੱਕ ਫਸਲ ਦੀ ਖੇਤੀ ਨਹੀ ਕਰਦੇ ਉਹ ਆਪਣੇ ਖੇਤਾਂ ਵਿੱਚ ਚਾਰ ਪੰਜ ਫਸਲਾਂ ਬੀਜਦੇ ਹਨ ਖਾਦ ਘੱਟ ਵਰਤਦੇ ਹਨ ਪਾਣੀ ਦੂਰ ਹੋਣ ਕਰਕੇ ਝੋਨੇ ਦੀ ਫ਼ਸਲ ਘੱਟ ਬੀਜਦੇ ਹਨ ਸਪਰੇਅ ਬਹੁਤ ਘੱਟ ਕਰਦੇ ਹਨ ਹੱਥੀ ਕੰਮ ਕਰਦੇ ਹਨ ਜਿਵੇਂ ਆਪਾ ਵੀ ਚਾਲੀ ਸਾਲ ਪਹਿਲਾਂ ਆਪ ਹੱਥੀ ਕੰਮ ਕਰਦੇ ਹੁੰਦੇ ਸੀ ਕਈ ਕਈ ਫਸਲਾਂ ਬੀਜਦੇ ਹੁੰਦੇ ਸੀ ਝੋਨਾ ਬਹੁਤ ਘੱਟ ਬੀਜਿਆ ਜਾਦਾ ਸੀ ਜਿੰਨੇ ਮਰਜ਼ੀ ਧਰਨੇ ਮੁਜ਼ਾਹਰੇ ਕਰਦੇ ਰਹੋ ਜਦੋਂ ਤੱਕ ਆਪ ਸਿਆਣੇ ਨਹੀ ਬਣਦੇ ਉਸ ਟਾਈਮ ਤੱਕ ਕੁੱਝ ਨਹੀਂ ਹੋਣਾ
ਸੰਘਰਸ਼ਮਈ ਮਾਤਾ ਬਹੁਤ ਬਹੁਤ ਸਤਿਕਾਰ ਚੈਨਲ ਦਾ ਬਹੁਤ ਬਹੁਤ ਧੰਨਵਾਦ
ਦਿਲੋ ਸਲੂਟ ਮਾਤਾ ਜੀ ਚਰਨਾ ਤੇ ਸੀਸ ਨਿਵਾ ਕੇ🙏🏻👑👑👑👑👑🙏🏻👍👍👍👍👍🙏🏻
ਬਹੁਤ ਹੀ ਵਧੀਆ ਸਿਧੂ ਵੀਰੇ ਜਿਉਂਦੇ ਵਸਦੇ ਰਹੋ ਮਾਤਾ ਵਾਹਿਗੁਰੂ ਆਪ ਜੀ ਨੂੰ ਲੰਮੀਆ ਉਮਰਾ ਬਖਸ਼ੇ
ਹੱਕਾਂ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨੀਂ ਡਰਦੇ ਲੋਕ । ਹੱਕ ਮਿਲ਼ਦੇ ਨੀਂ ਹੱਕ ਖੋਣੇ ਪੈਦੇਂ ਨੇ ❤ ਮਨਿੰਦਰ ਸਿੰਘ ਸਿੱਧੂ ਤੇਨੂੰ ਵੀ ਪ੍ਰਮਾਤਮਾ ਲੰਬੀ ਉਮਰ ਬਖਸ਼ੇ, ਪੰਜਾਬ ਦੇ ਮੁੱਦੇ ਤੇ ਗੱਲ ਕਰਨ ਦਿਲੋਂ ਸਲੂਟ ਆ ❤️
#ਮਾਂ_ਤੁਜੇ_ਸਲਾਮ
ਲੋਕ ਏਕਤਾ ਜਿੰਦਾਬਾਦ
ਮਾਂ ਤੁਝੇ ਸਲਾਮ
ਸਿਜਦਾ ਮਾਤਾ ਜੀ ਤੁਹਾਨੂੰ
ਭੈਣ ਜੀ ਨੂੰ ਸਲਾਮ ਹੈ।
ਕਿਸਾਨਾਂ ਦੀ ਸੱਭ ਤੋਂ ਵੱਡੀ, ਜੁਝਾਰੂ ਅਤੇ ਅਨੁਸ਼ਾਸ਼ਿਤ ਜੱਥੇਬੰਦੀ ਨੂੰ ਲਾਲ ਸਲਾਮ ਹੈ।
ਜੁਗ ਜੁਗ ਤੇ ਅੱਣਖ ਨਾਲ ਜੀਉ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ ਬਹੁਤ ਬਹੁਤ ਧੰਨ ਵਾਦ ਜੀ ❤❤🎉🎉👍👍🙏🙏
ਮਾਤਾ ਦੀ ਉਮਰ ਲੰਬੀ ਹੋਵੇ
ਮਾਤਾ ਕਿਹੜਾ ਭੰਗਾਣੀ ਦਾ ਯੁੱਧ ਲੜਕੇ ਜੇਲ ਗੲਈ ਸੀ ?? 😂😂
ਮਾਤਾ ਸਲਮ ਏ
ਧੰਨ ਹੈ ਇਸ ਨੂੰ ਜਨਮ ਦੇਣ ਵਾਲੀ ਮਾਂ ਜਿਸ ਨੇ ਇਸ ਬਹਾਦਰ ਸ਼ੇਰਨੀ ਨੂੰ ਜਨਮ ਦਿੱਤਾ ਦਿਲੋਂ ਸਲੂਟ ਇਸ ਸ਼ੇਰਨੀ ਮਾਤਾ ਜੀ ਨੂੰ
ਮਨਿੰਦਰ ਜੀ ਇਹੋ ਜਿਹੇ ਸ਼ਘੰਰਸੀ ਯੋਧਿਆਂ ਦੇ ਤੁਹਾਨੂੰ podcast ਕਰਨੇ ਚਾਹੀਦੇ ਨੇ ਤਾਂ ਕਿ ਸਾਡੇ ਵਰਗੇ ਆਮ ਲੋਕਾਂ ਨੂੰ ਵੀ ਆਪਣੇ ਹੱਕਾਂ ਲਈ ਲੜਨ ਦਾ ਅਤੇ ਜਾਗਰੂਕ ਹੋਣ ਦਾ ਜਜਬਾ ਪੈਦਾ ਹੋਵੇ
ਬਹੁਤ ਵਧੀਆ ਇੰਟਰਵਿਊ
ਸਾਡੀ ਮਾਵਾਂ ਭੈਣਾ ਦਾ ਏਕਤਾ ਜਿੰਦਾਬਾਦ
ਅਜ ਤਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਹੈ ਸੰਘਰਸ਼ ਕਰਨ ਵਾਲੇ ਯੋਧਿਆਂ ਨੂੰ ਦਿਲੋਂ ਸਲੂਟ ਇਸ ਜਥੇਬੰਦੀ ਦਾ ਸਾਰਾ ਢਾਂਚਾ ਬਹੁਤ ਵਧੀਆ ਹੈ
ਸਲਾਮ ਹੈ ਇਸ ਭੈਣ ਦੇ ਸਿਦਕ ਨੂੰ ਇਸ ਦੀ ਸਮਝ ਨੂੰ ਸਲਾਮ ਹੈ ਉਗਰਾਹਾਂ ਜਥੇਬੰਦੀ ਦੀ ਆਗੂ ਟੀਮ ਨੂੰ ਸਾਰੀਆਂ ਕਿਰਤੀ ਭੈਣਾਂ ਨੂੰ ਅਪੀਲ ਹੈ ਕਿ ਇਸ ਮੁਲਾਕਾਤ ਨੂੰ ਵੱਧ ਤੋਂ ਵੱਧ ਸੁਣਨ ਬਹੁਤ ਖੁਸ਼ੀ ਹੋਈ ਸਾਰੀ ਮੁਲਾਕਾਤ ਸੁਣਕੇ ਧੰਨਵਾਦ ਜੀ
ਵਕਿਆਈਮਾਤਾ ਭਾਗੋਂ ਦੀਆਂ ਵਾਰਸ਼ ਹੈ ਮਾਤਾ ਜੀ ਅਨਪੜ੍ਹ ਹੋਕੇ ਵੀ ਪੜਿਆ ਚੋਂ ਵੱਧ ਹੈ ਬਹੁਤ ਧਨਵਾਦ
ਇਹ ਓਹੀ ਹੈ ਜਿਹੜੀ ਘਣੀਏਂ ਵਾਲੀ ਦਾ ਸਾਥ ਦੇ ਰਹੀ ਹੈ
ਬੇਬੇ ਜੀ ਨੂੰ ਦਿਲੋ ਸਲੂਟ ਏ
❤❤❤❤❤❤ਔਰ ਧੰਨ ਹੈ ਇਹ ਮਾਤਾ ਧੰਨ ਹੈ
ਬਹੁਤ ਬਹੁਤ ਧੰਨਵਾਦ ਮਾਤਾ ਜੀ❤
ਮਾਤਾ ਭਾਗ ਕੌਰ ਜੀ ਦੀਆਂ ਵਾਰਿਸਾਂ ❤
Bhai Ugrahan Comerade di Mata MATA BHAG KAUR DI VARIS NI HO SAKDI JI ! Mata BHAG Kaur Dian Varsan Sikh bibian ne kinna ne KPS GILL TE SUMEDH SAINI DE ZULAM JHALLE TE NAUJWAN PUTH SHAHEED KARVAAE ! Ugrahan di Mata ji noo VIP TREATMENT MILIA !
ਮਾਤਾ ਐਦਾ ਹੈ ਕਾਇਮ ਰਹੋ
ਸੱਚੀ ਗੱਲ ਆ ਬੇਬੇ
ਧੰਨਵਾਦ ਮਾਤਾ ਜੀ🙏
ਸਲੂਟ ਆ ਇਹ ਰੱਬ ਵਰਗੀ ਬੇਬੇ ਨੂੰ
Very. Nice maa. Ji
ਉੱਚੀ ਸੁੱਚੀ ਸੋਚ ਭੈਣ ਦੀ ❤❤
Bibi ji tenu Dillon salam aa bahut daler bibi ji❤❤ life long hovay❤ ji
whaa ਮਾਤਾ ਜੀ❤
ਸਾਡੇ ਪਿੰਡ ਦੀ ਧੀ ਤੇ ਸਾਨੂੰ ਬਹੁਤ ਮਾਣ ਹੈ
ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣਾ, ਜਾਤ ਧਰਮ ਤੋਂ ਉੱਪਰ ਉੱਠਕੇ ਮਜ਼ਦੂਰਾਂ ਨੂੰ ਬੇਜ਼ਮੀਨੇ ਕਿਸਾਨ ਸਮਝਣਾ ਤੇ ਅਸਲ ਵਿੱਚ ਉਹਨਾਂ ਦੀ ਹਿਮਾਇਤ ਕਰਨਾ, ਇਹੋ ਜਿਹੇ ਚੰਗੇ ਸਿਧਾਂਤ ਇਸ ਜਥੇਬੰਦੀ ਨੂੰ ਵਿਸ਼ੇਸ਼ ਦਰਜਾ ਜਥੇਬੰਦੀ ਬਨਾਉਂਦੇ ਨੇ।
ਹੋਰ ਵੀ ਵਧ ਤੋਂ ਵਧ interview karo ji। Hor ਬੇਬੇ ਜੀ ਦੀਆਂ
ਹੱਕਾਂ ਲਈ ਜੌ ਲੜਦੇ ਲੋਕ ਜੇਲ੍ਹਾਂ ਤੋਂ ਨੀਂ ਡਰਦੇ ਲੋਕ
ਬਹੁਤ ਵਧੀਆ ਲੱਗਾ
ਸੱਚ ਕਿਹਾ ਮਾਤਾ ਸਕੁਨ ਬਹੁਤ ਮਿਲਦਾ ਸਘੰਰਸ਼ ਚ ਜਾਂ ਕੇ
ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ
🙏ji Great Bibi ji buhat wadiya Mulakat lgi ji God bless you Bibi ji hor aage vdo ji Waheguru ji kirpa kro es Mata ji te
ਹੁਣ ਲੋਕ ਸਿਆਣੇ ਹੋ ਗਏ ਹੁਣ ਨੀ ਮਾਰ ਖਾਦੇਂ
🌹ਵਾਹਿਗੁਰੂ ਜੀ 🌹🙏🙏 ਮਾਤਾ ਜੀ 🙏🙏🙏🙏 ਮਨਿੰਦਰ ਭਾਈ ਬਹੁਤ ਵਧੀਆ ਉਪਰਾਲਾ ਹੈ ਜੀ,,,, ਇਹ ਜਿਹੇ ਇੰਟਰਵਿਊ ਜਰੂਰ ਕਰੋ ਤਾ ਕੇ ਪਿੰਡਾਂ ਦੀਆ ਮਾਤਾ ਤੇ ਭੈਣਾਂ ਅੱਗੇ ਆਉਣ,,,,, ਮਨਿੰਦਰ ਭਾਈ ਆਪਾ ਵੀ ਤੇ ਪਿੰਡਾਂ ਵਾਲੇ ਹੈ,,,, ਬਹੁਤ ਕੁੱਛ ਸਾਬੀ ਬੈਠੇ ਨੇ ਪਿੰਡਾਂ ਵਾਲੇ,,,,,, ਪਿੰਡਾਂ ਵਿੱਚ ਬੁਲਾਰੇ ਬਹੁਤ ਨੇ,,,, ਮਨਿੰਦਰ ਬਾਈ ਜਿੰਦਾ ਮਾਤਾ ਜੀ ਬੇਧੜਕ ਬੋਲਦੇ ਨੇ 🙏🙏🙏🙏 ਲੋਕ ਸਭਾ ਚੋਣਾਂ ਅੱਖਰ ਤੇ ਕਰਨ ਨੇ ਇੱਕ ਪਿੰਡ ਵਿੱਚ ਇੰਟਰਵਿਊ ਕੀਤੀ ਸੀ,,, ਇੱਕ ਭੈਣ ਬਹੁਤ ਵਧੀਆ ਪਿੰਡਾਂ ਚ,,,,
ਮਾਤਾ ਜੀ ਕਹਿੰਦੇ ਬਿਲਕੁਲ ਅਨਪੜ੍ਹ ਹਾਂ ਸ਼ਬਦਾਵਲੀ ਤੋਂ ਨਹੀਂ ਲਗਦਾ ਵੀ ਅਨਪੜ੍ਹ ਨੇ। ਸਾਰੇ ਪਰਿਵਾਰ ਦਾ ਸੰਘਰਸ਼ਮਈ ਜੀਵਨ ਬਣਗਿਆ। ਚੰਗਾ ਬੁਲਾਰਾ ਬਣਨਾ ਪਹਿਲਾਂ ਸਰੋਤਾ ਬਣਨਾ ਚਾਹੀਦਾ
ਹੁਣ ਸਾਡੇ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਨੇ ਹੁਣ ਸਾਡੀਆ ਰੱਬ ਵਰਗੀਆ ਮਾਵਾਂ ਵੀ ਜਾਗਰੁਕ ਹੋ ਗਈਆ ਹੁਣ ਸਰਕਾਰਾ ਸਾਨੂੰ ਮੁਰਖ ਨੀ ਬਣਾ ਸਕਦੀਆ
ਉਗਰਾਹਾਂ ਜਥੇਬੰਦੀ ਸਲੂਟ ਆ ਜਿਨੇ ਐਨੀ ਅਨੁਸ਼ਾਸਨ ਜਥੇਬੰਦੀ ਬਨਾਈ ਜੇ ਕਿਤੇ ਮਜ਼ਦੂਰ ਜਥੇਬੰਦੀ ਇੰਝ ਦੀ ਬਣੇ
ਮਾਤਾ ਜੀ ਅੰਦੋਲਨ ਚ ਅਸੀਂ ਵੀ ਅਖ਼ੀਰ ਤੱਕ ਨਾਲ ਰਹੇ ਹਾਂ । ਸਾਡੇ ਮਜ਼ਦੂਰਾਂ ਦੇ ਮੁੰਡਿਆਂ ਦੇ ਸਿਰ ਵੀ ਪਾਟੇ ਸੀ । ਦੁੱਖ ਉਦੋਂ ਲੱਗਾ ਜਦੋਂ ਤੁਸੀਂ ਮੋਰਚਾ ਜਿੱਤਣ ਤੋਂ ਤੁਰੰਤ ਬਾਅਦ ਪੰਜਾਬ ਆ ਕੇ ਪਿੰਡਾਂ ਚ ਮਜ਼ਦੂਰਾਂ ਦੀ ਮਜ਼ਦੂਰੀ ਖਿਲਾਫ਼ ਮਤੇ ਪਾਉਣ ਲੱਗ ਪਏ ਸੀ ਮਾਲਵੇ ਦੇ ਜੱਟ ।
ਇੱਕ ਸਾਡੇ ਦੋਆਬੇ ਦੇ ਜੱਟ ਜਾਤੀ ਵਿਤਕਰਾ ਬਹੁਤ ਹੀ ਘੱਟ ਕਰਦੇ ਨੇ ਪਰ ਮਾਝੇ ਮਾਲਵੇ ਚ ਜਾਤੀ ਵਿਤਕਰਾ ਚਰਮ ਸੀਮਾ ਤੇ ਹੈ ।
ਵੀਰ ਜੀ ਤੁਹਾਡੀ ਇਸ ਗੱਲ ਨਾਲ ਮੈਂ ਪੂਰੀ ਤਰ੍ਹਾ ਸਹਿਮਤ ਨਹੀਂ ਕੁੱਝ ਹੱਦ ਤੱਕ ਹੋ ਸਕਦਾ ਕਿਉਂਕਿ ਕਿ ਮੇਰੇ ਪਿੰਡ ਵਿੱਚ ਤੁਹਾਡੇ ਕਹਿਣ ਦੇ ਮੁਤਾਬਿਕ ਬਿਲਕੁਲ ਉਲਟ ਹੈ ਕਿਉਂਕਿ ਮੇਰੇ ਪਿੰਡ ਵਿੱਚ ਸਾਰੇ ਧਰਮਾਂ ਦੇ ਤੇ ਸਾਰੀਆਂ ਜਾਤੀਆਂ ਦੇ ਲੋਕ ਇੱਕ ਜੁੱਟ ਹੋ ਕੇ ਰਹਿ ਰਹੇ ਹਨ ਇਹ ਗੱਲ ਮੈਂ ਇਸ ਆਧਾਰ ਤੇ ਕਹੀ ਹੈ ਕਿਉਂਕਿ ਮੇਰੇ 2150 ਵੋਟਾਂ ਦੇ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ, ਇੱਕ ਹੀ ਸ਼ਮਸ਼ਾਨ ਘਾਟ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਰੀਆਂ ਜਾਤੀਆਂ ਦੇ ਨੁਮਾਇੰਦੇ ਵਜੋਂ ਸ਼ਾਮਲ ਹਨ ਸਾਰੇ ਧਰਮਾਂ ਦੀ ਇੱਕ ਮਿਸਾਲ ਇਹ ਵੀ ਹੈ ਕਿ ਇੱਕ ਪੀਰਾਂ ਦੀ ਸਮਾਧ, ਗਾਊਸ਼ਾਲਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭ ਇੱਕ ਜਗ੍ਹਾ ਇੱਕਠੇ ਹੀ ਹਨ ਉਸ ਜਗ੍ਹਾ ਉੱਤੇ ਹੀ ਦੂਜੇ ਪਿੰਡ ਦੇ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਵੀ ਨੇ
@@GagandeepSinghGill-sc8gk ਭਾਜੀ ਬਹੁਤ ਵਧੀਆ ਗੱਲ ਹੈ ਤੇ ਤੁਹਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ।
ਵੀਰ ਸਾਡੇ ਨਾਲ 5,6 ਕਾਮੇ ਕੰਮ ਕਰਦੇ ਸੀ ਅਸੀਂ ਤਾਂ ਇੱਕੋ ਜਗਾ ਖਾਂਦੇ ਪੀਂਦੇ ਸੀ ਕੋਈ ਫਰਕ ਨਹੀਂ ਸੀ ਤੇ ਨਾ ਹੈ ਹੋ ਸਕਦਾ ਕਿਸੇ ਘਰ ਹੋਵੇ ਪਰ ਹੁਣ ਆਮ ਘਰਾਂ ਵਿਚ ਕੋਈ ਫਰਕ ਨਹੀਂ
Sidhu Sahib Salute aa tuhanu Bebe de naal Podcast karn lai
Ble ble Bebe tuc grait ho
Good 👍
ਤੁਹਾਡੀ ਜਿਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਆਪਣਿਆ ਮਾਵਾਂ ਨੂੰ ਆਹ ਵੀਡਿਓ ਦਖਾ ਦੋ please
Very very good 👍🏻 Mata zee and brother great interview ❤❤❤❤❤you guys
Bai maninder bhut vadiya lagga eh wala podcast tuhada.
Har gal ta dharna nal lok tang hunda n rail line rokan nal vapari nu ghata pada baki bibi ji sat shri akal kisan union jindabad punjab Punjabi sikh jindabad
❤ salute aa bibbi nu
Kisan majdoor akta jindabad👍👍
ਏਹਨਾ ਦੇ ਸਿਰ ਤੇ ਹੀ ਖੜੇ ਹਾਂ ਨਹੀਂ ਰਾਜਨੀਤਕ ਤਾਂ ਸਾਰੇ ਇਕੋ ਜੇਹੇ ਨਿਕਲ ਗਏ
Oh v gashti eh v
Great ho bibi ji tu c 😊
Good. Mata. Ji
Mata ji diya galla bahut sahi aa
Good bless you Mata ji
Good Bibi ji ❤❤❤❤❤❤❤❤❤
Great. G
ਮਨਿੰਦਰ ਸਿੰਘ ਸਿੱਧੂ ਸਵਾਦ ਆਗਿਆ ਮਾਤਾ ਨਾਲ ਇੰਟਰਵਿਊ ਕਰਕੇ ਬਹੁਤ ਹੀ ਵਧੀਆ ਇਹੇ ਜਿਹੀਆ ਇੰਟਰਵਿਊ ਕਰਿਆ ਕਰ ਛੋਟੇ ਵੀਰ ਪਿਛਲੇ ਦਿਨਾ ਗੱਪੀ ਤੇ ਕਾਮਰੇਡਾ ਸੀਤਾ ਵਗੈਰਾ ਦੀਆ ਛੱਡ ਕਿ ਚੰਗੀਆ ਓਸਾਰੂ ਪੰਜਾਬ ਪੱਖੀ ਕੰਮ ਕਰੋ ਪੰਜਾਬ ਬਹੁਤ ਪਿਛੇ ਚਲਾ ਗਿਆ
Waheguru.Je
Waah meriiii maaa merrriii umar v maa nu lgjeee ❤
Very nice maa
Hor kise bibi da v pod cast karo ji es tran de daler bibiyaan di loar aa Punjab noo❤❤
Very nice
So proude
Good job mata je
nani a meri ❤️
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਇਹ ਉਹ ਅੰਨੇ ਵਾਹ ਮਹਿਕਮਾ ਹੈ ਜਿਨਾਂ ਨੂੰ ਅਸਲੀਅਤ ਪਤਾ ਨਹੀਂ ਹੁੰਦੀ ਬਸ ਚਾਦਰਾਂ ਵਿਛਾਉਣ ਦਾ ਪਤਾ ਹੈ। ਪਰ ਤੁਸੀਂ ਹੌਲੀ ਹੌਲੀ ਵੇਖਿਓ ਪੰਜਾਬ ਵਿੱਚ ਕੋਈ ਵੀ ਇੰਡਸਟਰੀ ਨਹੀਂ ਆਵੇਗੀ ਅਤੇ ਨਾ ਹੀ ਕੋਈ ਤਰੱਕੀ ਹੋਵੇਗੀ ਕਿਉਂਕਿ ਜਿੱਥੇ ਵੀ ਕੋਈ ਪ੍ਰੋਜੈਕਟ ਲੱਗਣਾ ਹੁੰਦਾ ਹੈ ਉੱਥੇ ਇਹ ਮਹਿਕਮਾ ਚਾਦਰਾਂ ਵਿਛਾ ਕੇ ਬੈਠ ਜਾਂਦਾ ਹੈ
Assi tan phelana wali trakki ton he paraysan han fuddua
Sarkar kheti industry lagawe asi samarthan karde han food processing di bhai sab tusi lok leadran de hath te chadke apne lokan De khilaf bolde ho isda matlab tuhada Kasoor nahi samajjde tuhadi soch hi eni ku hai Kade 1 mahina ugrahan union naal rehke dass asi syasi leadran naal bahut rehe a par oh kise de sake nahi sadak di pigaldi look kapdea naal cipak jandi a 1 mint banda nahi khad sakda jithe sangharsh karan vale lok Sara Sara din bhukhe tihae baithde a lokan De hakkan lai
ਭਰਾ ਜੀ ਜਥੇਬੰਦੀ ਇੰਡਸਟਰੀ ਦੀ ਵਿਰੋਧੀ ਨਹੀਂ। ਪਰ ਇੱਥੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰਕੇ ਧੱਕੇ ਨਾਲ ਧਨਾਢਾਂ ਦਾ ਜਾਲ ਵਿਛਾਉਣਾ ਕਦੇ ਵੀ ਤਰੱਕੀ ਵੱਲ ਨਹੀਂ ਘਾਟੇ ਵੱਲ ਹੀ ਧੱਕਦਾ ਹੈ।
Eh tuhadi soch ho sakdi hai hunde a kuj lok jekar sare lok sahi raste Challan ta Fer leader kio luttan Sanu industry jisdi tusi gall karde ho jeere Jake pucho lokan De har ghar vich cancer hai oho ji industry nahi chahidi sanu
50 ਮਿੰਟ 20 ਸੈਕਿੰਡ ਤੇ ਬੇਬੇ ਨੇ ਸਾਫ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਅਸੀਂ ਆਪਣੇ ਮੰਨਦੇ ਹਾਂ।
ਕੱਲਾ ਕੱਲਾ ਸਬਦ ਸਮਝ ਤੇ ਸਿਆਣਪ ਨਾਲ ਬੋਲਿਆ ਬੇਬੇ ਨੇ, ਇਹ ਗੱਲਾ ਪੜਾਂਕੂ ਔਰਤ ਨੀ ਕਰ ਸਕਦੀ, ਬੇਬੇ ਵਰਗੀ ਸਿਆਣੀ ਔਰਤ ਕਰ ਸਕਦੀ ਹੈ
❤kisan majdur akta jindabad
👍👍👍
Salute mata Jian nu............
ਸਤਿਕਾਰ ਯੋਗ ਮਾਤਾ ਜੀ ਜੇ ਤਾਂ ਕਿਤੇ ਪਹੁੰਚਣਾ ਹੈ ਤਾਂ ਤੁਸੀ ਰਾਹ ਭੁੱਲ ਗਏ ਹੋ , ਜੇ ਮਾਂ ਤੂੰ ਪੈਡਾ ਹੀ ਕਰਨਾ ਹੈ ਤਾਂ ਠੀਕ ਹੈ। ਮਾਤਾ ਜੀ ਤੁਹਾਨੂੰ ਚੇਤਨਾ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਪਰ ਤੁਹਾਨੂੰ ਇਹ ਗੱਲ ਭੁਲਾ ਦਿੱਤੀ ਹੈ। ਅਸਲ ਬਾਪੂ ਵੀ ਛੱਡਿਆ, ਸਿੰਘ ਤੇ ਕੌਰ ਵੀ ਨਾ ਨਾਲੋਂ ਲਾਹ ਦਿੱਤਾ ਗਿਆ ਹੁਣ ਅੱਗੇ ਧਰਮ ਬਿਨਾਂ ਰਿਹਾ ਕੀ ਮਾਤਾ ਜੀ ?
🙏🙏
ਜੋਗਿੰਦਰ ਸਿੰਘ ਉਗਰਾਹਾਂ ਜਥੇਬੰਦੀ ਦੀ ਇੱਕ ਬੀਬੀ ਕੋਰਾ ਝੂਠ ਬੋਲਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਸੀ ਉਸ ਦਾ ਕਹਿਣਾ ਸੀ ਯੂਪੀ ਬਿਹਾਰ ਦੇ ਲੋਕ ਜਿਹੜੇ ਪੰਜਾਬ ਵਿੱਚ ਆਕੇ ਸਾਡੇ ਖੇਤਾਂ ਵਿੱਚ ਕੰਮ ਕਰਦੇ ਹਨ ਉਹ ਦਸ ਦਸ, ਪੰਦਰਾਂ ਪੰਦਰਾਂ ਏਕੜ ਜ਼ਮੀਨਾਂ ਦੇ ਮਾਲਕ ਹਨ ਮੈ ਤੀਹ ਸਾਲ ਤੋ ਬਿਹਾਰ ਯੂਪੀ ਮੱਧਪ੍ਰਦੇਸ਼ ਵਿੱਚ ਟਰੱਕ ਚਲਾ ਰਿਹਾ ਮੈ ਤਾ ਅੱਜ ਤੱਕ ਇਨ੍ਹਾਂ ਸਟੇਟਾਂ ਦਾ ਟਰੱਕ ਡਰਾਈਵਰ ਵੀ ਏਕੜ ਅੱਧਾ ਏਕੜ ਤੋਂ ਵੱਧ ਜ਼ਮੀਨ ਦਾ ਮਾਲਿਕ ਨਹੀ ਦੇਖਿਆ ਅਸਲ ਵਿੱਚ ਇਨ੍ਹਾਂ ਸਟੇਟਾਂ ਵਿੱਚ ਠਾਕੁਰ, ਰਾਜਪੂਤ ਬ੍ਰਾਹਮਣ ਜਾ ਕੁਰਮੀ ਲੋਕ ਹੀ ਜ਼ਿਆਦਾਤਰ ਜਮੀਨਾ ਦੇ ਮਾਲਿਕ ਹਰ ਉਹ ਕਦੇ ਵੀ ਪੰਜਾਬ ਜਾ ਕਿਸੇ ਹੋਰ ਸਟੇਟ ਵਿੱਚ ਜਾਕੇ ਮਜ਼ਦੂਰੀ ਨਹੀ ਕਰਦੇ ਪੰਜਾਬ ਵਿੱਚੋਂ ਕੁੱਝ ਔਰਤਾਂ ਇਨ੍ਹਾਂ ਦੇ ਇਸ ਤਰ੍ਹਾਂ ਦੇ ਝਾਸਿਆ ਵਿੱਚ ਆਕੇ ਹੀ ਇਨ੍ਹਾਂ ਨਾਲ ਭੱਜ ਜਾਂਦੀਆਂ ਹਨ ਜਦੋਂ ਬਿਹਾਰ ਵਿੱਚ ਜਾਕੇ ਪਤਾ ਲੱਗਦਾ ਇਨ੍ਹਾਂ ਕੋਲ ਤਾ ਝੋਪੜੀਆਂ ਹੀ ਹਨ ਉਗਰਾਹਾਂ ਜਥੇਬੰਦੀ ਦੀ ਉਸ ਔਰਤ ਦੀ ਵੀਡੀਓ ਉਤੇ ਵੀ ਮੈ ਬਹੁਤ ਕੁਮਿਟ ਕੀਤੇ ਸਨ ਪਰ ਜਵਾਬ ਕੋਈ ਨਹੀਂ ਆਇਆ ਉਹ ਕੁੜੀ ਤਾ ਐਨੀ ਤਸੱਲੀ ਨਾਲ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਸੀ ਜਿਵੇਂ ਬਿਹਾਰ ਵਿੱਚ ਜਾਕੇ ਪੂਰੀ ਇਨਕੁਆਰੀ ਕੀਤੀ ਹੋਵੇ ਜੇ ਕੋਈ ਭੋਲੀ ਭਾਲੀ ਪੰਜਾਬੀ ਕੁੜੀ ਉਸ ਔਰਤ ਦੀ ਵੀਡੀਓ ਸੁਣ ਕੇ ਕਿਸੇ ਬਿਹਾਰੀ ਨਾਲ ਭੱਜ ਜਾਵੇ ਤਾ ਕੋਈ ਅੱਤਕਥਨੀ ਨਹੀ ਹੋਵੇਗੀ ਬੰਗਾਲ ਦਾ ਬੇੜਾ ਗ਼ਰਕ ਕਾਮਰੇਡਾਂ ਦੇ ਧਰਨੇ ਮੁਜ਼ਾਹਰਿਆਂ ਕਰਕੇ ਹੀ ਹੋਇਆ ਸੀ ਬੰਗਾਲੀ ਪੜ੍ਹੇ ਲਿਖੇ ਹੋਣ ਕਰਕੇ ਅਤੇ ਬੰਗਾਲ ਨਾਲ ਅੰਦਰੋਂ ਪਿਆਰ ਕਰਦੇ ਕਰਕੇ ਉਨ੍ਹਾਂ ਨੇ ਮਮਤੀ ਬੈਨਰਜ਼ੀ ਨੂੰ ਜਿਤਾ ਕੇ ਕਾਮਰੇਡਾਂ ਦਾ ਸਫ਼ਾਇਆ ਕਰਕੇ ਮਮਤਾ ਬੈਨਰਜੀ ਨੂੰ ਮੁੱਖਮੰਤਰੀ ਬਣਾ ਦਿੱਤਾ ਮਮਤਾ ਬੈਨਰਜੀ ਨੇ ਦਸ ਪੰਦਰਾਂ ਸਾਲ ਵਿੱਚ ਬੰਗਾਲ ਨੂੰ ਸਹੀ ਕਰ ਲਿਆ ਸਾਡੇ ਤਾ ਲੋਕ ਵੀ ਫ੍ਰੀ ਸਰਕਾਰੀ ਸਹੂਲਤਾਂ ਦੇ ਆਦੀ ਹੋ ਚੁੱਕੇ ਹਨ ਇਹ ਕਿਸੇ ਚੰਗੇ ਆਗੂ ਨੂੰ ਨਹੀਂ ਚੁਣ ਸਕਦੇ ਕਿਉਂਕਿ ਸਾਨੂੰ ਤਾ ਝੂਠੇ ਵਾਅਦੇ ਜਾ ਫ੍ਰੀ ਸਰਕਾਰੀ ਸਹੂਲਤਾਂ ਦੇਣ ਵਾਲਾ ਆਗੂ ਚਾਹੀਦਾ ਉਸ ਨੂੰ ਹੀ ਵੋਟਾਂ ਪਾਕੇ ਮੁੱਖਮੰਤਰੀ ਬਣਾਇਆ ਜਾਵੇਗਾ ਜਿਹੜਾ ਬੰਦਾ ਸਾਨੂੰ ਸਹੀ ਜਾਣਕਾਰੀ ਦੇਵੇਗਾ ਭਾਈ ਕਿੰਨਾ ਚਿਰ ਫ੍ਰੀ ਦੇ ਸਕੇਗੀ ਸਰਕਾਰ ਆਖਰ ਨੂੰ ਇੱਕ ਦਿਨ ਪੰਜਾਬ ਨੂੰ ਕੰਗਾਲ ਕਰਕੇ ਇਹ ਆਗੂ ਭੱਜ ਜਾਣਗੇ ਉਸ ਜਗ੍ਹਾ ਜਿਸ ਜਗ੍ਹਾ ਇਨ੍ਹਾਂ ਨੇ ਘਪਲੇ ਕਰਕੇ ਜਾਇਦਾਦਾਂ ਬਣਾਈਆਂ ਹਨ ਜੇ ਪੰਜਾਬੀ ਨਾ ਸਮਝੇ ਦਸ ਸਾਲ ਦੇ ਅੰਦਰ ਅੰਦਰ ਪੰਜਾਬ ਸਰਕਾਰ ਡਿਫਾਲਟਰਾਂ ਦੀ ਲਿਸਟ ਵਿੱਚ ਹੋਵੇਗੀ ਫ੍ਰੀ ਸਰਕਾਰੀ ਸਹੂਲਤਾਂ ਉਸ ਬੰਦੇ ਨੂੰ ਮਿਲੇ ਜਿਹੜਾ ਉਸ ਦਾ ਹੱਕਦਾਰ ਹੈ ਜਿਹੜੇ ਲੋਕ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਪੰਜਾਬ ਦੀ ਪ੍ਰਾਈਵੇਟ ਫੈਕਟਰੀਆਂ ਵਿੱਚ ਨੌਕਰੀਆਂ ਦਿਵਾਉਣੀਆ ਚਾਹੀਦੀਆਂ ਹਨ ਜਿਨ੍ਹਾਂ ਫੈਕਟਰੀਆਂ ਵਿੱਚ ਪ੍ਰਵਾਸੀਆਂ ਨੂੰ ਰੱਖਿਆ ਹੋਇਆ ਫੈਕਟਰੀਆਂ ਦੇ ਮਾਲਕਾਂ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਘੱਟ ਤਨਖਾਹਾਂ ਕਹਿ ਦਿੰਦੇ ਹਨ ਪੰਜਾਬੀ ਨੂੰ ਜੋ ਕੰਮ ਦੀ ਤਨਖਾਹ ਸੱਤ ਹਜ਼ਾਰ ਰੁਪਏ ਮਹੀਨਾ ਕਹਿੰਦੇ ਹਨ ਉਸੇ ਕੰਮ ਉਤੇ ਪ੍ਰਵਾਸੀਆਂ ਨੂੰ ਬਾਰਾਂ ਤੋਂ ਪੰਦਰਾਂ ਹਜ਼ਾਰ ਰੁਪਏ ਮਹੀਨਾ ਤੱਕ ਤਨਖਾਹਾਂ ਦਿੰਦੇ ਹਨ ਪਰ ਪੰਜਾਬ ਦੇ ਰਾਜਨੀਤਕ ਆਗੂ ਸੁੱਤੇ ਪਏ ਹਨ ਇਸੇ ਕਰਕੇ ਜੋ ਮਰਜੀ ਆਕੇ ਪੰਜਾਬ ਵਿੱਚ ਰਾਸ਼ਨ ਕਾਰਡ, ਵੋਟਾ ਅਤੇ ਅਧਾਰ ਕਾਰਡ ਬਣਾਈ ਜਾਵੇ ਤੁਸੀਂ ਕਿਸੇ ਹੋਰ ਸਟੇਟ ਵਿੱਚ ਜਾਕੇ ਪਤਾ ਕਰੋ ਉਹ ਕਿਵੇਂ ਬਾਹਰਲੀ ਸਟੇਟ ਦੇ ਲੋਕਾਂ ਦੀ ਵੋਟ ਬਣਾਉਣ ਲਈ ਕਿੰਨੇ ਕਿੰਨੇ ਸਾਲ ਇੰਤਜ਼ਾਰ ਕਰਵਾਉਂਦੇ ਹਨ ਛੇਤੀ ਕੀਤਿਆਂ ਨਹੀ ਬਣਾਉਂਦੇ
ਬਾਈ ਜੀ ਤੁਸੀਂ ਨੇ ਬਹੁਤ ਸਹੀ ਲਿਖਿਆ ਪੂਰਾ ਦੁੱਖ ਬਿਆਨ ਕੀਤਾ ਬਿਲਕੁਲ ਸਹੀ ਆ ਬਾਈ ਜੀ ਤੁਹਾਡਾ ਸੱਚ ਲਿਖਣ ਲਈ ਬਹੁਤ ਬਹੁਤ ਧੰਨਵਾਦ।
Bibi jee, smaj wich jo garib aur majdur warg dia aurata han, unha dee halat bahut kharab hai, unha nu jagruk karo, unha de de dukh bahut bhari hai
Good
❤
Sahi
😊❤
16:00 to 17:00 mint vich ashwani ghudda da naam lya bebe ne. Mere pind di shaan Ashwani Ghudda. Mera pind v ghudda hai
ਅਉਲਿਆ ਦਾ ਤੇਲ ਸਿਰ ਤੇ ਲਾਉਣ ਨੂੰ
Sidhu saab mata ji bhot daler aa ehde vich koi shak ni
ਮਾਤਾ ਜੀ ਇਹ ਕੋਈ ਬਹਾਦਰੀ ਨਹੀਂ ਇਹਨਾਂ ਨੂੰ ਦੱਸ ਕੇ ਇਹਨਾਂ ਦਾ ਚੈਨਲ ਦੇ ਰੁਪਏ ਵੰਡਦੇ ਆ ਕਮਾਉਂਦੇ ਆ ਲੋਕਾਂ ਦੇ ਪੜਦੇ ਫਰੋਲਦੇ ਆ ਤੇ ਕੋਈ ਫਾਇਦਾ ਨਹੀਂ ਬੇਬੇ ਜੀ ਕੋਈ ਇਹ ਤਗਮਾ ਨਹੀਂ ਦੇ ਕੇ ਤੋਰ ਦੇਣਗੇ ਤੁਹਾਨੂੰ ਆਪ ਤਾਂ ਤੁਸੀਂ ਫੁੱਲ ਫੁੱਲ ਕੌਣ ਗੱਲਾਂ ਦੱਸੀ ਜਾਂਦੇ ਹੋ ਇਹਨਾਂ ਨੂੰ ਵੀ ਐ ਕਰਕੇ ਐ ਕੀਤਾ ਤੇ ਬਾਅਦ ਦੇ ਵਿੱਚ ਔਖਾ ਹੋ ਜਾਂਦਾ ਉਹਨਾਂ ਨੇ ਤੁਹਾਡਾ ਮਾਤਾ ਦਾ ਕਰਕੇ ਸਤਿਕਾਰ ਕਰਦਾ ਵੀ ਬੀਬੀਆਂ ਹੈਗੀਆ ਚਲੋ ਇਹ ਤੁਸੀਂ ਕੀ ਗੱਲ ਕਰੀ ਜਾਦੇ ਹੋ ਸੋਚ ਸਮਝ ਕੇ ਗੱਲ ਕਰੋ
ਇਸੇ ਲਈ ਤਾਂ ਇਨ੍ਹਾਂ ਦਾ ਘਰੇ ਚਿੱਤ ਨਹੀਂ ਲੱਗਦਾ। ਵਿਹਲੜ ਜਨਾਨੀਆਂ।
Tu kagna Ali na kra li
bai mata da pind Kon Saya
Mata dia galla vdia lgia par ong ta ugraha union ale tahgg e aw greeb da v paisa ni chad de khade bina
ਜੇਹ ਏਹ ਬੀਬੀ ਸਰਾਬ ਬੋਤਲ ਮੰਗਦੀ ਤਾਂ ਓਹ ਵੀਂ ਦੇ ਦੇਣੀ ਸੀ
Je 10% bhaina thinyan noujwan a kush sikh jaan te nikamiyan sarkaran De mu mod Dene vaheguru bhain ji nu chardi cala vich rakhna
Es bibi g da number mil skda
36:45 bibi ji jaada hi gapp mar raahe ne
1 vi gall ch gapp nahi bhai saab Kade ugrahan union naal Jake vekho
@@JaswantBrar-uw9fn jail de andar vaali gall keh reha sabb jhooth hai
ਬਿੱਲਕੁਲ ਵੀ ਝੂਠ ਨਹੀਂ ਵੀਰ ਇਹ ਉਸ ਸੰਘਰਸ਼ ਵਿੱਚ ਸ਼ਾਮਲ ਰਹੇ ਬੱਚੇ ਬੱਚੇ ਨੂੰ ਪਤਾ।
@@bhadusinghewalia4000 yaar jail de andar eh sabb hunda hi nahi
ਇਹੋ ਤਾਂ ਗੱਲ ਆ ਵੀਰ ਜਦੋਂ ਤੁਸੀਂ ਅੰਦਰੋਂ ਸੱਚੇ ਹੋਕੇ ਦਰੁਸਤ ਅਗਵਾਈ ਹੇਠ ਆਪਣੇ ਹੱਕ ਪਹਿਚਾਣ ਕੇ ਫਿਰ ਇਕੱਠੇ ਹੋਕੇ ਉਸ ਲਈ ਲੜਦੇ ਹੋਂ ਤਾਂ ਨਵੀਆਂ ਪ੍ਰਾਪਤੀਆਂ ਹੁੰਦੀਆਂ ਨੇ। ਜਿਵੇਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਜੇਲ੍ਹ ਵਿੱਚ ਭੁੱਖ ਹੜਤਾਲਾਂ ਕੀਤੀਆਂ ਸੀ।