Choty Sahibzaade vs wazir khan || chaar Sahibzaade movie || pak Muslim React chaar Sahibzaade

แชร์
ฝัง
  • เผยแพร่เมื่อ 29 ม.ค. 2025

ความคิดเห็น • 751

  • @OxE8858
    @OxE8858 2 ปีที่แล้ว +9

    ਬਹੁਤ ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ ਦੋਸਤੋ, ਅੱਜ ਦੇ ਇਸ ਸਮੇਂ ਵਿੱਚ ਹਿੰਦੂ ਸਿੱਖ ਮੁਸਲਮਾਨ ਅਤੇ ਇਸਾਈ ਸਾਰੇ ਧਰਮਾਂ ਇਹਨਾਂ ਵੀਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹ ਮੁਸਲਮਾਨ ਹੋ ਕੇ ਵੀ ਸੱਚ ਦਾ ਪ੍ਰਚਾਰ ਕਰ ਰਹੇ ਹਨ। ਧਰਮ ਚਾਹੇ ਕੋਈ ਵੀ ਹੋਵੇ ਸਾਨੂੰ ਹਮੇਸ਼ਾ ਸੱਚ ਦਾ ਪ੍ਰਚਾਰ ਹੀ ਕਰਨਾ ਚਾਹੀਦਾ ਹੈ ਜੋ ਕਿ ਇਹ ਮੁਸਲਮਾਨ ਵੀਰ ਕਰ ਰਹੇ ਹਨ।

  • @bachittersinghaulakh4162
    @bachittersinghaulakh4162 2 ปีที่แล้ว +77

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਦੇ ਜਾਏ ਧੰਨ ਓਹਨਾਂ ਦੀ ਸਿੱਖੀ।

    • @ਬਾਬਾਜੀਖਾਲਸਾ
      @ਬਾਬਾਜੀਖਾਲਸਾ 2 ปีที่แล้ว +1

      ਪੁੱਤਰ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ

    • @gagandeep7760
      @gagandeep7760 2 ปีที่แล้ว

      Waheguru ji dhan dhan guru govind singh ji maharaj 🙏🙏

  • @surindersingh5380
    @surindersingh5380 2 ปีที่แล้ว +67

    Pakistan me, baithe mere Musalman bhaiyon ka बहुत-बहुत dhanyvad,,👌👌🙏🙏🙏🙏🙏 bahut khubsurat react,,, Allah aapko Ashish Bakshe,,,,,

    • @jagmohasingh3520
      @jagmohasingh3520 2 ปีที่แล้ว

      2070 Tak hamsar javanon ko FIR mauka milega qurbani Dene Ka Kya Bata Hindu bhi qurbani De kyunki Hindustan mein Raj hoga musalmanon ka

  • @goraburj5417
    @goraburj5417 ปีที่แล้ว +2

    ❤❤satnam waheguru ❤❤from Amritsar Punjab ❤❤

  • @gggbvddcvhjhhh6608
    @gggbvddcvhjhhh6608 2 ปีที่แล้ว +188

    i am muslim but i respect Sikh religion, satnam shri wehguru ji

    • @rajacheema1304
      @rajacheema1304 2 ปีที่แล้ว +4

      Whaguru g

    • @inderpalkaur696
      @inderpalkaur696 2 ปีที่แล้ว +7

      Asi bi muslim smaj di respect krde a kyoki os tym bi kyi muslim log c jo guru g lyi tadap rahe c 🙏🏻🙏🏻

    • @gggbvddcvhjhhh6608
      @gggbvddcvhjhhh6608 2 ปีที่แล้ว +3

      @@inderpalkaur696 sahi bola aap na sister

    • @user-xc8xo8vk4k
      @user-xc8xo8vk4k 2 ปีที่แล้ว +3

      @@inderpalkaur696 ji bilkul sahibjadia de sanskar lai jameen kharidan Te apna parivar shaheed karwan Wale hindu todermal nu b slam

    • @kymyeowell2201
      @kymyeowell2201 2 ปีที่แล้ว +1

      Waheguruji bless you and your family..🙏🙏🙏🙏❤️

  • @narinderpalsingh5349
    @narinderpalsingh5349 2 ปีที่แล้ว +39

    God is one,Truth always win.Dhan Sahibjadde.

  • @manindesingh8633
    @manindesingh8633 2 ปีที่แล้ว +7

    ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ
    ਤੇਰਾ ਹੀ ਓਟ ਆਸਰਾ ਹੈ
    ਪਰਿਣਾਮ ਸ਼ਹੀਦਾ ਨੂੰ

  • @mohinderjitdhaliwal4000
    @mohinderjitdhaliwal4000 2 ปีที่แล้ว +33

    Nawab Malarkotla ,such a good honest person.

  • @sukh-mahal
    @sukh-mahal 2 ปีที่แล้ว +60

    ਇਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਸਦਕਾ ਹੀ ਅੱਜ ਸਿੱਖਾਂ ਦੀ ਕੌਮ ਨੂੰ ਸ਼ੇਰਾਂ ਦੀ ਕੌਮ ਕਿਹਾ ਜਾਂਦਾ ਸਾਨੂੰ ਮਾਨ ਏ ਜੋ ਅਸੀਂ ਸਿੱਖਾਂ ਦੇ ਘਰ ਜਨਮ ਲਿਆ 💥🙏🏼🙏🏼🙏🏼💥🤳💥

    • @jagmohasingh3520
      @jagmohasingh3520 2 ปีที่แล้ว

      Shukar hai tumhara musalmanon ka ki aap ki vajah se Mughal hamare India mein aaye aur hamare Sikh panth ki sthapna Hui diet of hamare Guru Gobind Singh Ji dashmesh pita hamare

  • @JatinderjotSingh-wt1zm
    @JatinderjotSingh-wt1zm 2 ปีที่แล้ว +351

    ਜੋ ਸਹਿਬਜ਼ਾਦਿਆਂ ਦੀ ਅਸਲੀਅਤ ਵਿਚ ਜਿਵੇਂ ਦਰਦਨਾਕ ਤਸੀਹੇ ਦੇ ਕੇ ਦਰਦਨਾਕ ਤਰਿਕੇ ਨਾਲ ਤੜਪਾ ਤੜਪਾ ਕੇ ਸ਼ਹਿਦ ਕੀਤਾ ਗਿਆ ਚਾਰ ਸਾਹਿਬਜ਼ਾਦੇ ਫਿਲਮ ਵਿਚ ਉਸਦਾ 1% ਵੀ ਨਹੀਂ ਦੀਖਾਈਆ ਗਿਆ ਇਹ ਕਹਿ ਕੇ ਦੇਖਣ ਵਾਲੇ ਬਚਿਆਂ ਦਿਲ ਘਬਰਾ ਸਕਦਾ ਬੱਚੇ ਡਰ ਸਕਦੇ ਪਰ ਜ਼ਰਾ ਸੋਚੋ ਜ਼ੋ ਸਾਹਿਬਜ਼ਾਦੇ ਸ਼ਹਿਦ ਕੀਤੇ ਗਏ ਉਹ ਵੀ ਤਾਂ ਬਚੇ ਸੀ ਜੇ ਫਿਲਮ ਚ ਪੂਰਾ ਸੱਚ ਦੀਖਾ ਦਿਤਾ ਜਾਂਦਾ ਤਾਂ ਵੇਖਣ ਵਾਲੇ ਬੱਚੇ ਬੁਜ਼ਦਿਲ ਨਹੀਂ ਸਹਿਬਜ਼ਾਦਿਆਂ ਵਾਂਗ ਦਲੇਰ ਤੇ ਬਹਾਦਰ ਬਣਦੇ

    • @harsimratsingh7491
      @harsimratsingh7491 2 ปีที่แล้ว +15

      Tahi ta enna diya baki filma te ban lag rahe aa sahi tarah ta dikhaonde ni aidu vadia eh itehaas syllabus ch hona chahida take bache ena da itehaas pad sakan kyunki jinni reality books ch hundi aa film ch enna nu tod marod ke pesh kitta janda

    • @JattPB1200
      @JattPB1200 2 ปีที่แล้ว +6

      Bilkul sahi gall veer 🙏

    • @majarsingh1435
      @majarsingh1435 2 ปีที่แล้ว +2

      ਆ। ਨੂੰ ਨਾਲ ਨੂੰm B ni na ñ BB BBB BB BBBB VC VGB

    • @ManpreetSingh-gh3pq
      @ManpreetSingh-gh3pq 2 ปีที่แล้ว +5

      ਬਿੱਲਕੁਲ ਵਾਹਿਗੁਰੂ ਜੀ

    • @satindersingh4124
      @satindersingh4124 2 ปีที่แล้ว +4

      Bilkul sahi bhaji ....🙏

  • @JeetSingh-fk7xu
    @JeetSingh-fk7xu 2 ปีที่แล้ว +11

    ਵਾਹਿਗੁਰੂ ਜੀ ਸ਼ੇਖ ਸਾਹਿਬ ਬਹੁਤ ਬਹੁਤ ਬਹੁਤ ਵਧੀਆ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਸਿਰ ਤੇ ਮੇਹਰ ਭਰਿਆ ਹਥ ਰੱਖਣ

  • @kaljitkaur5257
    @kaljitkaur5257 ปีที่แล้ว +2

    Waheguru waheguru waheguru waheguru waheguru waheguru waheguru waheguru waheguru

  • @sandeepbadwal6819
    @sandeepbadwal6819 2 ปีที่แล้ว +1

    ਤੁਹਾਡਾ ਵੀਰਾਂ ਦਾ ਇਸ ਵੀਡਿਉ ਤੇ ਰੀਵਿਊ ਦੇਣਾ ਸ਼ਲਾਘਾਯੋਗ ਹੈ।ਬਹੁਤ ਸਾਰੇ ਮੁਸਲਮ ਸ਼ਖਸੀਅਤਾਂ ਨੇ ਉਸ ਸਮੇਂ ਸਿੱਖ ਧਰਮ ਦਾ ਇਨਸਾਨੀਅਤ ਦੇ ਨਾਤੇ ਸਾਥ ਦਿੱਤਾ।ਅੱਜ ਵੀ ਬਰਾਬਰ ਦੇ ਰਹੇ ਹਨ।ਸੋ ਇਹ ਭਾਈਚਾਰਾ ਕਾਇਮ ਰਹਿਣਾ ਚਾਹੀਦਾ।

  • @JaspalSingh-vw8uu
    @JaspalSingh-vw8uu 2 ปีที่แล้ว

    Bhoat. Changa. Aap. Ji. Da. Be. Khail. Hain thanks. Veer. Ji

  • @Malwabelt-dk5un
    @Malwabelt-dk5un 2 ปีที่แล้ว +1

    ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇਣ ਲੱਖਾਂ ਵਾਰੀ ਜਨਮ ਲੈ ਕੇ ਵੀ ਨਹੀਂ ਦਿੱਤਾ ਜਾ ਸਕਦਾ ਜਿੰਨਾ ਨੇ ਆਪਣੇ ਧਰਮ ਅਤੇ ਇਨਸਾਨੀਅਤ ਨੂੰ ਬਚਾਉਣ ਲਈ ਆਪਾਂ ਵਾਰ ਦਿੱਤਾ ਬਸ ਉਹਨਾਂ ਦੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੀ ਹੈ ਕਿ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦੀ ਤਾਕਤ ਅਤੇ ਬਲ ਬਖਸ਼ਣ
    ਲੱਖਾਂ ਵਾਰੀ ਪ੍ਰਣਾਮ ਹੈ ਅਤੇ ਆਪਣੇ ਆਪ ਤੇ ਮਾਣ ਹੈ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਸਾਨੂੰ ਉਹਨਾਂ ਸੂਰਬੀਰਾਂ ਦੀ ਕੌਮ ਵਿੱਚ ਜਨਮ ਦਿੱਤਾ ਸ਼ੁਕਰ ਹੈ ਵਾਹਿਗੁਰੂ ਜੀ

  • @AmandeepSingh-lc1iy
    @AmandeepSingh-lc1iy 2 ปีที่แล้ว +8

    ਤੁਹਾਡੀ ਸੋਚ ਨੂੰ ਸਿਜਦਾ ਵੀਰੋ।।। 😇🙏🙏🙏🙏🙏

  • @GurpreetSingh-xd5hf
    @GurpreetSingh-xd5hf 2 ปีที่แล้ว +1

    Bhooooooot ase Veer ji both of you dear brother ase guru ji di Dharti Fateh ghar sahib to ji manu bhai sacha muslman hi sohda te bhaonda a ji dhanbad

  • @Gtgaming864
    @Gtgaming864 2 ปีที่แล้ว +19

    ਜਿਓਂਦੇ ਰਹੋ ਜਵਾਨੀਆਂ ਮਾਣੋਂ ਪਾਕਿਸਤਾਨੀ ਭਰਾਵੋ💐💐

  • @pinkykaur2966
    @pinkykaur2966 2 ปีที่แล้ว +8

    Bai ji thodi soch bahut vadia aa waheguru ji ka khalsa waheguru ji ki fateh jiii

  • @barinderkaur317
    @barinderkaur317 ปีที่แล้ว +2

    Wow what a great effort u Muslim boys r doing. Salam hai tuhanu. We Sikhs nd muslims r real brother nd sister . Love from India.

  • @jasleenkaurmua3486
    @jasleenkaurmua3486 2 ปีที่แล้ว +15

    Waheguru Ji Da Khalsa waheguru Ji di Fateh 🙏
    Bahut sohna lagya eh dekh k v sare Muslim iko je nai hunde.
    I belong to patiala, Punjab, India. But Sachi Sachi jdo apa eh dekhde aa v kayi Muslim v eh soch rakhde taa bht khushi hundi aa. Asi sikh aa te asi v khuda nu mande aa dargaah te jnde aa matha take de aa Kioki Sade guru ne ehi kea v koi v dharam jaat paat nai hunda. Rabb ik ae ❤
    Thank you so much 😊

    • @abhisingh5901
      @abhisingh5901 2 ปีที่แล้ว

      Hlo Jasleen Kaur ji. Apppdi gal think

  • @kaljitkaur5257
    @kaljitkaur5257 ปีที่แล้ว +1

    Waheguru ji ka khalsa waheuru ji ki Fatah raj karega khalsa

  • @amandeepsinghamanlehra3996
    @amandeepsinghamanlehra3996 2 ปีที่แล้ว +5

    Veer Ji Dhanwaad Sada saath den lyi Sikh. Muslim. Hindu ka khoon ek

  • @parveendersingh6411
    @parveendersingh6411 2 ปีที่แล้ว +60

    Guru gobind singh ji nu muslim veer v pyar karde si te hindu veer vi per guru gobind singh ji dharam de khlaf nahi si guru ji julm de khilf si aap ji vi ek right msg de rahe ho waheguru ji tuhde uper mehar bhareya hath rakhan 🙏🙏

  • @fatehsingh7405
    @fatehsingh7405 2 ปีที่แล้ว +10

    Waheguru ji sikhan te musalmana da apas vich bhaicharaya hamesha baneya rahe

  • @hakamsingh2018
    @hakamsingh2018 2 ปีที่แล้ว +2

    ਵਾਹਿਗੁਰੂ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @manu__hr
    @manu__hr 2 ปีที่แล้ว +4

    Julm julm hunda h, julm dharm nhi hunda ,,God is one and hor kise DE samne kde nhi jhukna,, waheguru ji da khalsa waheguru di fteh 🙏🙏

  • @santokhsinghbenipal8592
    @santokhsinghbenipal8592 2 ปีที่แล้ว

    ਧੰਨਵਾਦ ਵੀਰ
    ਜਿਤ ਹਮੇਸ਼ਾ ਸਚ ਦੀ ਹੁੰਦੀ ਹੈ

  • @avtarkaur9795
    @avtarkaur9795 2 ปีที่แล้ว

    ਦੋਵੇਂ ਸਾਹਿਬਜ਼ਾਦਿਆਂ ਸਾਰੀ ਦੁਨੀਆਂ ਨੂੰ ਇਹ ਮੈਸਜ਼ ਦਿੱਤਾ ਹੈ ਕਿ ਇੱਕ ਅਕਾਲ ਪੁਰਖ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ ਆਪਣੇ ਧਰਮ ਤੇ ਅੱਟਲ ਰਹਿਣਾ ਚਾਹੀਦਾ ਹੈ ਤੇ ਹੱਕ ਅਤੇ ਸੱਚ ਦੀ ਲੜਾਈ ਲੜ੍ਹਨੀ ਚਾਹੀਦੀ ਹੈ ਕਿਸੇ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੇ

  • @ritvikpaul5697
    @ritvikpaul5697 2 ปีที่แล้ว

    Acche insan har kom me h veero. U r doing well. Alla tala wahe guru bhagwan God sab ik h . Odi rja vich hi skoon h.

  • @RedXSamOP
    @RedXSamOP 2 ปีที่แล้ว +1

    I am Sikh
    Bhot wadiya gal Keetaa aaa veer ji

  • @inderjeetkaurkaur8900
    @inderjeetkaurkaur8900 2 ปีที่แล้ว +2

    ⛳🌹🙏Waheguru ji ka khalsa Waheguru ji di Fateh 🙏🌹⛳
    Boleeeee Sonehal Sat Sri Akal 🌹🙏🌹

  • @karanveer7675
    @karanveer7675 2 ปีที่แล้ว +1

    Waheguru ji tahanu hameshaa chardi kla ch rakhe veer ji

  • @drivjotkaur9238
    @drivjotkaur9238 2 ปีที่แล้ว +34

    Waheguru ji 🙏🌅❣️❣️🙏🙏🙏🙏

  • @surinderverma1603
    @surinderverma1603 2 ปีที่แล้ว +11

    World's biggest sacrifice.... Unimaginable salute

  • @vickydauniya8021
    @vickydauniya8021 2 ปีที่แล้ว +14

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @surinderkaur4233
    @surinderkaur4233 2 ปีที่แล้ว +19

    धन धन दसमे पिता गुरु गोविंद सिंह जी

  • @rupinderkaur565
    @rupinderkaur565 2 ปีที่แล้ว +1

    Bohat hi nice video veero .waheguru ji kirpa Karan app sab ty .thanks for sharing 🙏🙏😭🙏🙏

  • @SonuSingh-lj2hn
    @SonuSingh-lj2hn 2 ปีที่แล้ว +1

    Khan bro thanks bahut vadia hai tohadi soch asi sare pehla inshan hian phir sikh Hindu Muslim Christian sach hameha jinnda hahega

  • @sukhdeepsingh3100
    @sukhdeepsingh3100 2 ปีที่แล้ว +17

    Waheguru ji 🙏❤️

  • @HarjitSingh-mb1ej
    @HarjitSingh-mb1ej 2 ปีที่แล้ว +9

    🙏 ਧੰਨ ਗੁਰੂ ਸਾਹਿਬ ਜੀ ਤੇ ਧੰਨ ਗੁਰੂ ਸਾਹਿਬ ਜੀ ਦੇ ਪੁੱਤਰ ਅਤੇ ਸਿੱਖ 👏👏👏👏👏👏👏👏👏👏👏👏

  • @bshsgshs1304
    @bshsgshs1304 2 ปีที่แล้ว

    Very nice Bhai ji bhot sona kam Kar rhe oo salute ha ji muslim ho be Sikhe nu parmot Kar the ho

  • @lakhwiderlalia4420
    @lakhwiderlalia4420 2 ปีที่แล้ว

    Sare veer jo eh vidio banaude ne uhna da dhanwad tusi sach sunde o te sach bolde ho sache bandiya di eho pahichan hundi a

  • @jasnoorff1662
    @jasnoorff1662 2 ปีที่แล้ว +1

    Waheguru ji bahout vadia reaction deta tusi

  • @rupinderkaur4326
    @rupinderkaur4326 2 ปีที่แล้ว

    ਮੇਰੇ ਵੀਰ ਤੁਹਾਡੀ ਸਹੀ ਸੋਚ ਨੂੰ ਸਲੂਟ ਆ ਜਿਓਂਦੇ ਵੱਸਦੇ ਰਹੋ

  • @GurjeetSingh-bd7xi
    @GurjeetSingh-bd7xi 2 ปีที่แล้ว +1

    Jiunde raho veero..mai reha saudi arabia pakistania nal bht pyar c ohna nal..tusi v great job kr rahe.thannks.

  • @gagandeepsingh8663
    @gagandeepsingh8663 2 ปีที่แล้ว +1

    Sir niwe nahi si kete pehlan pair paye ne, sube di kachehari ch 2 sher aaye ne. sat shree akaal bhai jaan main punjab to aa aur pure sikh family to belong karda aur bohat vadiya laga tuhadi video dekh k aur jo tussi massage represent kar rahe oon sach much hi kabil-e-tarif aa but char sahibzade movie vich ohh kuj matlab zabar aur zulam nai dikhaya jo shri guru granth sahib vich daraj aa zulam aur taseheyan di hadd khatam hoyi payi aa par tuhadi ehh choti ji koshish aur nikka jeha kadam ho sakda 2 mulka vichle sambandha nu suljhaun vich madadgar sabit howe hats off you brother Nanak patshah vi keh gaye ne na koi muslim, sikh, isai sab apas mein bhai bhai 🙏🙏

  • @tarlochanrai6339
    @tarlochanrai6339 2 ปีที่แล้ว +1

    ਬਹੁਤ ਹੀ ਵਧੀਆ ਧੰਨਵਾਦ ਜੀ 🙏👍

  • @ManpreetSingh-gh3pq
    @ManpreetSingh-gh3pq 2 ปีที่แล้ว +2

    Hanji ਵੀਰੋ ਬਹੁਤ ਵਧੀਆ reaction hai par... Movie ਵਿੱਚ 100% ਵਿੱਚ 5 % hi ਸਹੀ ਦੇਖਿਆ ਗਿਆ ਹੈ... ਜੋ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਜੀ ਨਾਲ ਏਨਾ ਅੱਤਿਆਚਾਰ ਹੋਇਆ ਹੈ... ਉਹ ਤਾਂ ਸੁਣ ਕੇ ਵੀ ਰੂਹ ਕੰਬ ਜਾਂਦੀ ਹੈ. ਉਹਨਾਂ ਦੇ ਹੱਥਾਂ ਪੈਰਾਂ ਦੇ ਨੁੰਹ ਵੀ ਉਤਾਰੇ ਗਏ ਸਨ m. ਤੇ ਮਾਤਾ ਗੁਜਰੀ ਜੀ ਨੂੰ ਬੁਰਜ਼ ਤੋਂ ਧੱਕਾ ਦਿੱਤਾ ਗਿਆ ਸੀ.. ਤੇ shamka ਵੀ ਮਾਰੀਆਂ ਗਈਆਂ ਸਨ.. ਵਾਹਿਗੁਰੂ ਜੀ ਹੋਰ ਵੀ ਅੱਤਿਆਚਾਰ ਹੋਇਆ ਸੀ ਕਾਫੀ... ਵਾਹਿਗੁਰੂ ਜੀ

  • @paramparamjitkour807
    @paramparamjitkour807 2 ปีที่แล้ว

    Bhai jann bohut vadiya msg deh rahe o tuc nice good brother ji

  • @seemaseema8921
    @seemaseema8921 2 ปีที่แล้ว +4

    Dhan guru govind singh Sahib ji dhan ohna di sikhi di kurbani sarbansdani mere satguru Baja Wale ji🙏🙏

  • @kamaljeetsingh5049
    @kamaljeetsingh5049 2 ปีที่แล้ว +2

    Waheguru ji ka Khalsa waheguru ji ki Fateh 🙏🙏🙏🇮🇳🇮🇳🇮🇳 many many thanks 🙏🌹🌷 pakistan boy's 👍👍 love you nice 👌 video

  • @gurminderkaur9809
    @gurminderkaur9809 2 ปีที่แล้ว

    Salute a veereo itna piar desmesh pitta ji nu

  • @sukhwantdhaler6873
    @sukhwantdhaler6873 2 ปีที่แล้ว +1

    Eh muslim veera ne Sikh dharam nu sanmaan dita bhut badhiya gal jo hak sach da msg deta ekta banai rakho veer ji salute bhaijaan

  • @gurjeetkapoor1909
    @gurjeetkapoor1909 2 ปีที่แล้ว +3

    ਸਿੱਖ ਪੰਥ ਹੈ ਜਿਸ ਉੱਤੇ ਸਭ ਨੂੰ ਚਲਣ ਦਾ ਹੱਕ ਹੈ ਪਰ ਸ਼ਰਤ ਹੈ ਕਿ ਕਿਸੇ ਉੱਤੇ ਜੁਲਮ ਨਾ ਕਰਨਾ ਤੇ ਨਾ ਸਹਿਣਾ🙏

    • @gurjeetkapoor1909
      @gurjeetkapoor1909 2 ปีที่แล้ว

      @Pratap Singh what the hell r u talking about? first of all i am not mazhabi
      and if i were mazhabi then what would be the special? Our all sikh guru ji taught us not to discriminate on the basis of caste
      and people like you spread negativity in this world and whole sikh community endures such defame
      firstly, u learn something about sikh religion then comment

  • @lovepreetkaur2441
    @lovepreetkaur2441 2 ปีที่แล้ว +13

    Proud to be sikh 🙏🏻

  • @fakirsaida786
    @fakirsaida786 ปีที่แล้ว

    ਬਹੁਤ ਹੀ ਵਧੀਆ ਵੀਡੀਓ ਹੈ ਭਾਈ ਜਾਨ ਵਧਾਈ ਦੇ ਪਾਤਰ ਹੋ ਤੁਸੀਂ 🙏🏻🙏🏻

  • @Bbrave6868
    @Bbrave6868 2 ปีที่แล้ว +1

    ਵਾਹਿਗੂਰ ਜੀ

  • @ManjeetSingh-zi7wt
    @ManjeetSingh-zi7wt 2 ปีที่แล้ว +29

    ⚔️🗡️🛡️ ਵਾਹਿਗੁਰੂ ਸਾਹਿਬ ਜੀਓ 🛡️🗡️⚔️🌹🙏🏼

    • @jassigill5448
      @jassigill5448 2 ปีที่แล้ว +2

      Shri waheguru ji ka khalsa WaheGuru ji ki fateh

    • @jassigill5448
      @jassigill5448 2 ปีที่แล้ว +1

      Ek tusi musalman hoke bahut hi badhiya itihaas pad jaate to si bahut hi badhiya nirnay kitate sanu dasya ki yah hoti 13 mil to teer chalaya si Shri guru Govind Singh ji ne te manjhi de vich thokiya sidhe aaj tak Tera Mel tak koi tak bhi Nahin Sakta bahut hi badhiya

    • @jassigill5448
      @jassigill5448 2 ปีที่แล้ว +1

      Enatha koi itihaas sheti bhi nahin jaanta jinna tusi

    • @jassigill5448
      @jassigill5448 2 ปีที่แล้ว

      Tina ne bahut hi hoti hai histry dekhiae dikhai de main dekhi mainu bahut badhiya lag gai Kisi bahut Islam dharm salam karna sat shri akaal karna

    • @jassigill5448
      @jassigill5448 2 ปีที่แล้ว

      Main Punjab da hi rahane wala Hun main tenu pahla desha Shri akaal banana hai to fir Tanu salam walekum kahana hai Dil bahut

  • @nirbhaysingh1258
    @nirbhaysingh1258 2 ปีที่แล้ว +1

    Muslim bhrawo aap ji nu salaam
    aap bahut wadhia massige lokan tak pohcha rahe ho hak te sach da massige
    Waheguru ji ka khalsa waheguru ji ki fateh

  • @arvinderbhangu6429
    @arvinderbhangu6429 2 ปีที่แล้ว +11

    Satnam waheguru ji 🙏❤️

  • @kamaljeetkaur5636
    @kamaljeetkaur5636 2 ปีที่แล้ว +2

    ਧੰਨ ਗੁਰੂ ਪਿਤਾ ਜੀ ❤️🥺🙏
    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਜਿਗਰਾ ਬਾਜਾਂ ਵਾਲਿਆ ਧੰਨ ਤੇਰੀ ਕੁਰਬਾਨੀ
    ਨਾਹ ਕੋਈ ਹੋਇਆ ਨਾਹ ਕੋਈ ਹੋਣਾ ਏ ਤੇਰੇ ਵਰਗਾ ਸਾਨੀ, ਸੁਰਤੀ ਵੀ ਨੀ ਜਾਂਦੀ ਜਿਥੋਂ ਤੱਕ ਖਿਆਲਾਂ ਦੀ
    ਸਾਰੀ ਕੌਮ ਦੇਣ ਨਹੀ ਦੇ ਸਕਦੀ ਬਾਜਾਂ ਵਾਲਿਆ ਤੇਰੇ ਲਾਲਾਂ ਦੀ ❤️🥺🙇🏻‍♀️

  • @luv3169
    @luv3169 2 ปีที่แล้ว +6

    Waheguru g
    Hora de ghar Bsaun layi tu aapne mahal ujadh dite,putt ik marwana okha hain tu char desh layi war dite🙏😭

  • @sunnythind124
    @sunnythind124 2 ปีที่แล้ว

    Ajj hi chaar sahibjade dekhi roi bhi te maan bhi feel hoeya🙏

  • @Priya--02
    @Priya--02 2 ปีที่แล้ว +7

    Soch k bhut Rona anda ....dhan dhan guru gobind Singh ji thhuadiya kya ne bata ... 🙏🙏

  • @amriksinghrandhawa8374
    @amriksinghrandhawa8374 2 ปีที่แล้ว +6

    WAHEGURU JI KA KHALSA WAHEGURU JI KE FTEH.

  • @ManjeetKaur-dz4us
    @ManjeetKaur-dz4us 2 ปีที่แล้ว +2

    ਦਾਤਾ ਸਿਖ +ਮੁਸਲਿਮ ਸਾਝਾਂ ਆਬਾਦ ਰੱਖੇ। ⛳🤲🙏🙏🙏🙏🙏🙏🙏🙏🙏🙏🙏🙏🙏

  • @surjitmander5498
    @surjitmander5498 2 ปีที่แล้ว +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻

  • @KHUSHI_____028
    @KHUSHI_____028 2 ปีที่แล้ว +3

    Chote sahibzaade I proud you 🙏🙏🙏 weahguru ji ka Khalsa waheguru ji ki Fateh 🙏🙏

  • @GurpreetKaur-jr7wv
    @GurpreetKaur-jr7wv 2 ปีที่แล้ว

    Bahut vadhia kar rahe ho ji.god bless you

  • @AmitSingh__
    @AmitSingh__ 2 ปีที่แล้ว +3

    Waheguru ji ka khalsa waheguru ji ki Fateh.🙏

  • @ranjitkaur4942
    @ranjitkaur4942 2 ปีที่แล้ว +3

    🙏🙏🙇‍♀️🙇‍♀️🌺🌺Tan tan Guru Govind Singh ji De Chand Koti Koti Pranam Baba ji aapki Shahid ji ko🙏🙏🙇‍♀️🙇‍♀️🌺🌺

  • @arvinderbhangu6429
    @arvinderbhangu6429 2 ปีที่แล้ว +25

    Dhan Dhan guru gobind singh ji 🙏🙏❤️❤️💫⭐

  • @AvtarSingh-db4qw
    @AvtarSingh-db4qw 2 ปีที่แล้ว

    Aaj char sahibzadian aur mata Gujri di barsi te poora punjab unka Shahidi parv mana raha hai, lekin koe aisa nahi hai jo wazir Khan di kabar te koe Diya bhi jalane wala bacha ho,kot kot parnam charon sahibzadion aur Mata Guri ji di shahadat nu

  • @KaranSingh-gk7ib
    @KaranSingh-gk7ib 2 ปีที่แล้ว

    Nice think bro waheguru tuhanu har Khushi deve tusi ik sache Muslim ho jo sikha nl ral ke chlde ho waheguru ji ka khalsa waheguru ji fathe 🙏

  • @KuldeepSingh-te6tv
    @KuldeepSingh-te6tv 2 ปีที่แล้ว +2

    Waheguru Waheguru Ji tuhade Te mehar kre

  • @dssahotasaabji9203
    @dssahotasaabji9203 2 ปีที่แล้ว

    Waheguru ji ka khalsa waheguru ji ki Fateh bahut vadia video banai tusi bhai ji

  • @satwinderdhaman6951
    @satwinderdhaman6951 2 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਦੇ ਸਿੰਘ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @bilaalnawaab
    @bilaalnawaab 2 ปีที่แล้ว

    Nirankaar guru gobind de putt a subya tu kive sochi betha c eh dar jaan ge jhuk jaan ge. Wahrguru g

  • @RavinderSingh-wm1qh
    @RavinderSingh-wm1qh 2 ปีที่แล้ว +2

    Waheguru ji mehar kario veera ta

  • @PipalSingh-w9t
    @PipalSingh-w9t ปีที่แล้ว

    ❤ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇਪਾਤਸਾਹ ❤

  • @kulvirsingh7562
    @kulvirsingh7562 2 ปีที่แล้ว +1

    You are doing good job ..... bro proud on you this is real bond sikh and muslim

  • @luv3169
    @luv3169 2 ปีที่แล้ว +2

    Waheguru g tuhanu sda hi khush rkhe g 🙏😔

  • @arshbagri2019
    @arshbagri2019 2 ปีที่แล้ว +9

    ਵਾਹਿਗੁਰੂ ਜੀ🙏🙏🙏🌹💫

  • @SandeepSingh-ky1wj
    @SandeepSingh-ky1wj 2 ปีที่แล้ว

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਤੇਰੀ ਕੁਰਬਾਨੀ ਨਾ ਕੋਈ ਤੁਹਾਡੇ ਵਰਗੇ ਨਾ ਕੋਈ ਹੋਇਆ ਨਾ ਕੋਈ ਹੋਣਾ

  • @abhinashsinghsandhu8216
    @abhinashsinghsandhu8216 2 ปีที่แล้ว +21

    Dhan Dhan Shri Guru Gobind Singh ji Maharaj⛳🗡✊🗡🙏

  • @jaswindersolanki9400
    @jaswindersolanki9400 2 ปีที่แล้ว

    Very Good thinking Khan sahab

  • @opqqmwjs2800
    @opqqmwjs2800 2 ปีที่แล้ว +3

    Dhan shri Guru Govind Singh ji maraj ji dhan dhan charro sahibzaade
    BABA AJIT SINGH JI
    BABA JUJAR SINGH JI
    BABA ZAROWAR SINGH JI
    BABA FATEH SINGH JI

  • @NarinderSingh-kt8qq
    @NarinderSingh-kt8qq 2 ปีที่แล้ว +1

    Waheguru ji waheguru ji 🙏🙏🙏🙏🙏👏👏👏👏👏❤️ good job

  • @pushpagoyal8245
    @pushpagoyal8245 2 ปีที่แล้ว +1

    Wahayguru sachey patsha kul duniya tay maher bhrya hath rkho g tay sab nu apna naam japao g 🙏🙏🙏

  • @Ronaldo-ss6yd
    @Ronaldo-ss6yd 2 ปีที่แล้ว

    Dhanawad ji, eh video banaun lyi... Sikhi kdi v Islam de virodhi nhi sn, sirf zulm de khilaaf hn. Awal e Allah Noor upaya, Kudrat ke sabh bande. Ek Noor te sabh jag upjeya, kaun bhale kaun mande

  • @swarnjitsinghsethi3493
    @swarnjitsinghsethi3493 2 ปีที่แล้ว +1

    Waheguru ji charkala wech rekhan

  • @rajakheri4702
    @rajakheri4702 2 ปีที่แล้ว

    Pakistan bhai dhanwad g malak kirpa kare bhai tuhade tay

  • @prakashkaurkalsi5480
    @prakashkaurkalsi5480 2 ปีที่แล้ว +5

    🙏🙏 very nice video dhan dhan satguru shri guru Gobind Singh maharaj ji 🙏 waheguru ji waheguru ji 🙏🙏🙏🙏🙏🙏🙏🙏🙏🙏

  • @naubatsinghsandhu5488
    @naubatsinghsandhu5488 2 ปีที่แล้ว

    बहुत सुंदर मेरे वीरों

  • @partapsinghkhalsa5263
    @partapsinghkhalsa5263 2 ปีที่แล้ว +74

    ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @jagmohasingh3520
      @jagmohasingh3520 2 ปีที่แล้ว

      Shukar hai aap musalmanon ka ki aap ke vajah se ham Guru Granth Sahib complete hua ke vajah se hamara Mere dadaji sardar the Mere Papa bhi sardar hai aap ki badaulat se bhai jaan

  • @satvinderkaur6950
    @satvinderkaur6950 2 ปีที่แล้ว +1

    Waheguru ji waheguru ji waheguru ji waheguru ji waheguru ji

  • @vansh6423
    @vansh6423 2 ปีที่แล้ว +1

    Very good pak brotherss

  • @sainistudio3727
    @sainistudio3727 2 ปีที่แล้ว +1

    V nice video bnaye Bhai WAHEGURU WAHEGURU WAHEGURU JI 🚩🙏

  • @mohinderkaur7867
    @mohinderkaur7867 2 ปีที่แล้ว +5

    Yes guru teg bahadar ji r great