ਸੁਪਨਾ ਹੋ ਗਈ ਪਾਲੀਏ | SUPNA HO GAI PALIYE | SHORT M0VIE 2023 | THEATER JUNCTION ( TJ) |

แชร์
ฝัง
  • เผยแพร่เมื่อ 23 ม.ค. 2025

ความคิดเห็น • 366

  • @Sohi_vip
    @Sohi_vip ปีที่แล้ว +14

    ਜਵਾਬ ਦੇ ਗਈ 😂😂😂😂

  • @amritpunia1699
    @amritpunia1699 ปีที่แล้ว +15

    ਨਜ਼ਾਰਾ ਆ ਗਿਆ ਓ ਜੱਟਾ. ਮੇਰੇ ਲਈ ਤਾਂ ਇਹੀ ਬਿੱਲੀਬੋਰਡ ਆ. ਸਾਡਾ ਇਹ ਸਾਰਾ ਕੁਝ ਆ. ਸਾਡੀ ਦੌਲਤ ਆ ਸਬ ਕੁਝ ਸਾਡੀ ਬੋਲੀ. ਸਾਡੇ ਲਈ ਸਾਡੇ ਚਾਚੇ ਤਾਏ drake ਆ. ਸਾਰੀ ਜ਼ਿੰਦਗੀ ਯਾਦ ਆ ਗਈ. ਜਿਓੰਦਾ ਰਹਿ ਓ ਜੱਟੋ.

  • @rrr.r3333
    @rrr.r3333 ปีที่แล้ว +4

    Haye oye kuka di karati Rapeyar 🤣🤣😂😂😂😂😂🤣🤣 Bahot Bahot Badiya comedy 👌👌👍

  • @amarjitsingh1946
    @amarjitsingh1946 ปีที่แล้ว +6

    ਬਹੁਤ ਵਧੀਆ ਵੀਡਿਓ ਆ ਜੱਸੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @unborn_healer6697
    @unborn_healer6697 ปีที่แล้ว +3

    Phla comt nyc 🎉

  • @JassSingh-o9i
    @JassSingh-o9i ปีที่แล้ว +10

    ਪਿੰਡੀ ਵਾਲਾ ਵੀ ਬੰਦਾ ਘੈਂਟ ਆ ਪ੍ਰਮਾਤਮਾ ਤਰੱਕੀਆਂ ਬਖਸ਼ੇ ਵੀਰ ਨੂੰ ❤❤

  • @bahadursingh9718
    @bahadursingh9718 5 หลายเดือนก่อน +1

    ਬਹੁਤ ਹੀ ਗਲ਼ਤ ਵੀਡੀਓ ਬਣਾਈਂ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ

  • @jangirsingh9539
    @jangirsingh9539 ปีที่แล้ว +17

    👌👍 Sikkim asaam se indian army 🙏

  • @zirawala9141
    @zirawala9141 ปีที่แล้ว +7

    ਬਹੁਤ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਡੀਓ👌👌👌👌👍👍👍👍

  • @ravisinghmann5363
    @ravisinghmann5363 ปีที่แล้ว +2

    Siraaaaa 😂😂😂😂
    Luvv uuu bai jeonde rho

  • @goraburj7064
    @goraburj7064 ปีที่แล้ว +4

    ਧੂਤਾ ਸੁੱਪਰ ਸਟਾਰ ❤❤❤❤❤❤❤❤❤👌👌👌👌👌👌👌👌👌👌👌👌👌👌👌👌

  • @parmjitkaur2020
    @parmjitkaur2020 22 วันที่ผ่านมา

    ਧੂਤਾ ਤੇ ਜੱਸੇ ਦੀ ਬਹੁਤ ਵਧੀਆ ਐਕਟਰ ਹੁੰਦੀ ਹੈ ❤❤

  • @goldensidhu5527
    @goldensidhu5527 ปีที่แล้ว +4

    Sirra jma..kich k rakho kmm

  • @HARPREETSINGH-le8kr
    @HARPREETSINGH-le8kr ปีที่แล้ว +8

    Jassa Sirra Londa 😂😂 bhoot sirra acting a bhai di hun wadia bhai shetti shetti punjabi industry ly j tan.

  • @SukhwinderSingh-wq5ip
    @SukhwinderSingh-wq5ip ปีที่แล้ว +22

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @PunjabiSanjhan
      @PunjabiSanjhan ปีที่แล้ว +1

      ਤੇਰਾ ਵੱਸਦਾ ਰਹੇ ਪੰਜਾਬ ।। ਪੰਜਾਬੀ ਕਵਿਤਾ -Ep-1 || Punjabi Sahit & Sabhiyachar #pss #punjabipoetry
      th-cam.com/video/DiKYNeyTjaE/w-d-xo.html

  • @manjeetnagrakabaddi2198
    @manjeetnagrakabaddi2198 ปีที่แล้ว +2

    ਘੈਂਟ ਪਿੰਡੀ ਵਾਲੀਆਂ

  • @AmandeepSingh-tn7dd
    @AmandeepSingh-tn7dd ปีที่แล้ว +2

    Siraaaaaaa 😂😂😂😂 all team

  • @Super00924
    @Super00924 ปีที่แล้ว +2

    Baba ji sirraaaa😂😂😂😂😂😂😂😂😂😂😂😂😂😂😂😂😂

  • @rajindersidhu7985
    @rajindersidhu7985 ปีที่แล้ว +4

    ਬਾਈ ਯਰ ਇੱਕ ਪਾਰਟ ਬਣਾਕੇ ਹਟਗੇ ਏਹ ਤਾ ਏਹਨਾ ਘੈਟ ਆ ਯਰ। ਮੈ ਰੋਜ ਦੇਖਦਾ ਵੀ ਕਦੋ ਦੂਜਾ ਪਾਗ ਆਓਗਾ। ਭੁੱਲ ਗਏ ਕੁਝ ਕ ਭਾਗ ਬਣਾਕੇ। ਕੋਈ ਵੀ ਵੀਡਿਓ ਆ ਚਹੇ ਦੋ ਚਾਰ ਭਾਗ ਬਣਾਲੋ ਪਰ ਕਹਾਣੀ ਖਤਮ ਕਰਦੋ ਬਸ। ਏਹਦੇ ਬਣਾਓ ਯਰ ਕਈ ਭਾਗ ਦਸ ਭਾਗ ਹੀ ਖਤਮ ਕਰਦੋ ਚਹੇ ਕਹਾਣੀ। ਬੜਾ ਕਾਇਮ ਆ ਮੈ ਅੱਜ ਚੌਥੀ ਵਾਰ ਦੇਖਿਆ। ਪੀਡੀ ਆਲੇ ਨੇ ਚਾਚ ਬਣਕੇ ਸਿਰਾ ਹੀ ਲਾਇਆ ਪਿਆ। ਜੱਸੇ ਦੀ ਗੱਲ ਹੀ ਕੀ ਕਰਨੀ ਐਕਟਿੰਗ ਦੀ ਦੁਨੀਆ ਅੰਦਰ ਰੱਖੀ ਫਿਰਦਾ। ਯਾਰ ਚੇ ਬਾਹਰ ਸੱਤਰ ਪਰਸੈਂਟ ਜੱਸੇ ਸਿਰਤੇ ਚੱਲਿਆ ਮੇਰੇ ਮੁਤਾਬਕ ਬਾਕੀ ਨੀ ਪਤਾ। ਹੋਰ ਬਣਾਓ ਯਰ ਮੱਲ ਆਏ ਨਾ ਕਰੋ। ਦਿਲ ਤੋੜ ਦਿੰਨੇ ਓ। ਆਜੋ ਹੁਣ ਬਾਹਰੋ ਨਾਲੇ ਲੇਟ ਹੋ ਜਾਨੇ ਓ ਕਈ ਵੀਡਿਓ ਚ। ਕਮੈਟ ਪੜ ਲੋ ਗੇ ਤਾ ਜਰੂਰ ਬਣਾਇਓ ਬਈ। ਗਰੰਟੀ ਬਹੁਤ ਚੱਲਣਾ ਯਰ। ਸਾਰੇ ਜਾਣੇ ਹੌਲੀ ਹੌਲੀ ਕਰਕੇ ਕਹਾਣੀ ਚ ਵਾੜ ਲਿਓ। ਵਾਹਿਗਰੂ ਤਰੱਕੀਆ ਬਖਸੇ। ਰੇੰਜ ਰੋਵਰਾ ਚ ❤❤ਘੁਮੋ ਸਾਰੇ

  • @karanbenipal3442
    @karanbenipal3442 ปีที่แล้ว +1

    Hahahaha siraaa jaan siraa😂😂

  • @monymoga1943
    @monymoga1943 ปีที่แล้ว +1

    ਬੁਹਤ ਵਧੀਆ ਜੱਸ ਤੇ ਪਿੰਡੀ ਆਲਿਆ ਸਿਰਾ ਲਾਈ ਚੱਲੋ 👌👌👌👌👌

  • @Basra4458
    @Basra4458 ปีที่แล้ว +6

    ਜੱਸਾ, ਧੂਤਾ osmmm, very natural , Keep it up

  • @singhinder5616
    @singhinder5616 4 หลายเดือนก่อน

    Sraaaaaaaa a bi lov you bai😂😂😂😂 jassa great 👍 👌

  • @Manpreetmaan0944
    @Manpreetmaan0944 ปีที่แล้ว +1

    Gadar Siraaa

  • @shallysingh8686
    @shallysingh8686 ปีที่แล้ว +6

    Pindi ala 😂😂 ❤️

  • @lucifer1831
    @lucifer1831 ปีที่แล้ว +3

    🔥🔥🔥🔥🔥🔥🔥🔥🔥🔥🔥🔥👍🔥🔥🔥🔥🔥

  • @jotaulakh9699
    @jotaulakh9699 ปีที่แล้ว +34

    ਕੱਪ ਤੇ ਫੋਟੋਆਂ ਤੂੰ ਹੀ ਲਵਾਉਂਦੀ ਸੀ😀😀,, ਧੂਤਾ ਰਗ਼ੜ ਕੇ ਰਖਾਂ ਦਿੱਤਾ ਤੈਂ,,, 😎😎

  • @musclehutbodybuilding2583
    @musclehutbodybuilding2583 ปีที่แล้ว +3

    Wah oye jassiya te dhutte bakamal

  • @amarladal6092
    @amarladal6092 ปีที่แล้ว +4

    😘😘😘👍

  • @tejasingh3940
    @tejasingh3940 ปีที่แล้ว +3

    ਧੁਤਾ ਤੇ ਜੱਸਾਂ ਵਾਈ ਬਹੁਤ ਸਿਰਾ ਵਾਈ Nice

  • @sukhchainbrar9802
    @sukhchainbrar9802 ปีที่แล้ว +2

    Nyc ❤😂🎉😮😅😅

  • @sandeepdhillon6719
    @sandeepdhillon6719 ปีที่แล้ว +2

    ਬਹੁਤ ਵਧੀਆ ਜੀ

  • @amritchouhan9241
    @amritchouhan9241 ปีที่แล้ว +4

    ❤❤🎉🎉🎉sirra VR

  • @LakhveerBrar-ey3gy
    @LakhveerBrar-ey3gy 7 หลายเดือนก่อน

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਡੀੳ 👌👌👌👍😕

  • @husanpreetteona5945
    @husanpreetteona5945 ปีที่แล้ว +4

    ❤😂

  • @jogindergill4993
    @jogindergill4993 ปีที่แล้ว +3

    👌👌👌👌👌

  • @nanysandhu
    @nanysandhu ปีที่แล้ว +4

    ❤❤❤❤😢😢😢sira acting ron dekh k starting ch schi Rona nikl gya

    • @LoveSansra
      @LoveSansra ปีที่แล้ว

      Bilkul sahi gal VA g

  • @boharsingh7725
    @boharsingh7725 ปีที่แล้ว +15

    ਬਹੁਤ ਹੀ ਵਧੀਆ ਬਾਈ 👌👌👌👌👌

  • @rafiartsofficial4857
    @rafiartsofficial4857 4 หลายเดือนก่อน +2

    ਧੰਨਵਾਦ ਵੀਰੇ ਵੀਡਿਓ ਵਿੱਚ ਨਾਮ ਲੈਣ ਲਈ ❤❤❤❤❤

  • @amanpreetkaur8357
    @amanpreetkaur8357 ปีที่แล้ว +2

    Nice vedio👍🙏

  • @khushisandhu5856
    @khushisandhu5856 ปีที่แล้ว

    Bhutt vadia vedio bhutt vadia ekting 🎉🎉🎉😂😂😂❤❤❤verr ji 😂😂👍👍👍👍

  • @Sukhdeepmaan54
    @Sukhdeepmaan54 ปีที่แล้ว +2

    Wa sukhvinder bai

  • @Harshdhillon
    @Harshdhillon ปีที่แล้ว

    Jee jea lgg janda babe dhutte diya videos dekh k😂❤️

  • @shallysingh8686
    @shallysingh8686 ปีที่แล้ว +4

    😂😂ciraa ❤

  • @Aman_2233
    @Aman_2233 ปีที่แล้ว +2

    🔥🔥👍👍😁😁

  • @karmjeetsingh2585
    @karmjeetsingh2585 ปีที่แล้ว +3

    Pali ta bhut sohni aa acting v vdia jaasa dhoota pali

  • @akashgrewal2585
    @akashgrewal2585 ปีที่แล้ว +1

    Kamal karta bai ji

  • @kesarsingh7446
    @kesarsingh7446 ปีที่แล้ว +5

    Pindi ਆਲ਼ਾ 👍

  • @jangirsingh9539
    @jangirsingh9539 ปีที่แล้ว +3

    22g bahut hi badhiya lgda hai tuhada sirial dekh ke

  • @maansandohewala1
    @maansandohewala1 ปีที่แล้ว +22

    ਭਾਗੂ ਬਿਨਾਂ ਗੱਲ ਨੀ ਬਣੀ
    ਬਾਕੀ ਸਾਰੀ ਟੀਮ ਬਹੁਤ ਵਧੀਆ
    ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ❤❤❤❤

  • @jagdeep55
    @jagdeep55 ปีที่แล้ว +2

    ❤❤❤

  • @manveerkahal
    @manveerkahal ปีที่แล้ว

    Bahut Vdia jassa bai g 🤗🤩

  • @JagjeetSingh-bq4og
    @JagjeetSingh-bq4og ปีที่แล้ว +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @khushpreet5528
    @khushpreet5528 ปีที่แล้ว +2

    Atttt

  • @Punjabikisanunion786
    @Punjabikisanunion786 ปีที่แล้ว +7

    ❤Jindu yaar tera 🎉

  • @HARPREETSINGH-le8kr
    @HARPREETSINGH-le8kr ปีที่แล้ว +4

    9:24 most funny sence 😂😂

  • @chauhanrs223
    @chauhanrs223 ปีที่แล้ว +3

    Bai bhut hi sohni and acting v kmaal

  • @daljitkaur2941
    @daljitkaur2941 5 หลายเดือนก่อน +1

    sirraa veere tuhadi sareya di acting ..waheguru ji tyhanu bhut tarkiaa den....yarr khere pind to ldh .

  • @Basra4458
    @Basra4458 ปีที่แล้ว +9

    ਜੱਸੇ ਵੀਰੇ ਤੈਨੂੰ ਫ਼ਿਲਮਾਂ ਚ try ਕਰਨਾ ਚਾਹੀਦਾ, ਬਹੁਤ ਕਮਾਲ ਐਕਟਿੰਗ

  • @Jaspreetsingh-h8w
    @Jaspreetsingh-h8w 11 หลายเดือนก่อน

    ਜਿਉਂਦੇ ਵਸਦੇ ਰਹੋ ਪੰਜਾਬੀਉ ❤

  • @Harry99921
    @Harry99921 ปีที่แล้ว +1

    Sirra

  • @panechsaab6255
    @panechsaab6255 ปีที่แล้ว +9

    ਹਾਏ ਪਾਲੀ🎉😅😂

  • @anjlaiblessed
    @anjlaiblessed ปีที่แล้ว

    Jassa bohat sona ❤❤❤ looking 👌dhutta ❤❤❤

  • @bhindsaab3661
    @bhindsaab3661 ปีที่แล้ว +4

    ❤❤ very nice acting sariya di yaar jiode Raho Baba Nanak g tuhanu sari teem nu chardi kala ch rakhe

  • @brar496
    @brar496 ปีที่แล้ว +29

    ਜੱਸਾ ਧੋਤਾ ਬਾਈ ਸਿਰਾ ਲੌਂਦੇ ਆ ਬਾਕੀ ਆ ਕੁਡ਼ੀ ਦੀ ਐਕਟਿੰਗ ਬਹੁਤ nice ਆ

    • @suchasingh3466
      @suchasingh3466 ปีที่แล้ว +1

      Very very nice video 🙏🏽🙏🏽🙏🏽🙏🏽👌👌👌👌👌👌

  • @BhadarSingh-pi3xk
    @BhadarSingh-pi3xk 6 หลายเดือนก่อน +1

    ਧੁੱਤਾ ਨੂੰ ਲਵ ਯੂ pra

  • @Lakhveerdhaliwal-f4g
    @Lakhveerdhaliwal-f4g ปีที่แล้ว +1

    Siraaaaa 😂

  • @soniuppal161
    @soniuppal161 ปีที่แล้ว +2

    Good video y g

  • @Gurpreet11524
    @Gurpreet11524 ปีที่แล้ว

    Wali end VC aa veero sirraa Lata yrr Dil khush hogya

  • @babbubimber9101
    @babbubimber9101 ปีที่แล้ว

    ਕੁੜੀ ਜਬਾਬ ਦੇ ਗਈ oye 😂😂😂😂😂😂😂😂🤪🤪🤪🤪

  • @pardeepsingh1680
    @pardeepsingh1680 ปีที่แล้ว

    ਨਾੜ ਵੱਡੂ ਮੈਂ ਜਵਾਬ ਦੇਗੀ😅😅😅😅😅😅

  • @Reetsj7ew
    @Reetsj7ew ปีที่แล้ว +3

    Vary nice video g

  • @bindikhaira7779
    @bindikhaira7779 ปีที่แล้ว +4

    Nice video

  • @SimranPal-iz4tn
    @SimranPal-iz4tn 3 หลายเดือนก่อน

    Jwab degi😂

  • @Harry99921
    @Harry99921 ปีที่แล้ว +1

    Sirra pindiala

  • @gujjar7516
    @gujjar7516 ปีที่แล้ว +2

    Bohat wadia g love you ❤❤❤

  • @sonysidhu1346
    @sonysidhu1346 ปีที่แล้ว +3

    🔥🔥🔥

  • @lakhwindersidhu4957
    @lakhwindersidhu4957 ปีที่แล้ว +2

    Pindi ala 👍👌👌❤

  • @nikkakhangura4285
    @nikkakhangura4285 ปีที่แล้ว +2

    Sirrra jmmaa gl bt

  • @ramandeepsingh7655
    @ramandeepsingh7655 ปีที่แล้ว +1

    ਸਪਰੇ ਪਿਉ ਗਾ ਮੈ🤣🤣

  • @jaishivshankarjaimaakali
    @jaishivshankarjaimaakali ปีที่แล้ว +1

    Exilent

  • @pardeepsingh1680
    @pardeepsingh1680 ปีที่แล้ว

    Sirra. Yarr ehe 😂😂

  • @struggler1269
    @struggler1269 ปีที่แล้ว

    Mzaaaa....🎉🎉🎉🎉🎉

  • @RajpalSingh-bt7bf
    @RajpalSingh-bt7bf ปีที่แล้ว +1

    Gal batt a

  • @nakshparjapat4366
    @nakshparjapat4366 ปีที่แล้ว

    Sirra yrrrr all good

  • @anjukataria1013
    @anjukataria1013 ปีที่แล้ว

    Jasse veere di acting bhut hi suberb hundi h 🎉🎉

  • @Diamondautomobiledetailing
    @Diamondautomobiledetailing 10 หลายเดือนก่อน

    Bhot vdya

  • @ghulamrasool1035
    @ghulamrasool1035 ปีที่แล้ว +2

    Boht sohni maan

  • @avtarpahal2311
    @avtarpahal2311 ปีที่แล้ว +1

    Very good ❤❤🇨🇦🇨🇦🇨🇦🇨🇦🇨🇦

  • @bashauram2614
    @bashauram2614 ปีที่แล้ว +5

    ❤❤❤❤❤❤❤❤🎉🎉🎉🎉

  • @Sukhchainsingh-jp7qg
    @Sukhchainsingh-jp7qg ปีที่แล้ว +1

    Att

  • @Devid_billa
    @Devid_billa ปีที่แล้ว +2

    ਮਰੀਕ ਹੋਰੀਂ ਕਿੱਥੇ ਜੇ ਆ😂 4:57

  • @kamalchahal06
    @kamalchahal06 8 หลายเดือนก่อน

    ਨਾੜ ਵੱਡੂ😂😂😋😋🙈🙈🙈

  • @JassJass-i1k
    @JassJass-i1k ปีที่แล้ว

    Niss bro
    Love you 😘😘😘

  • @manjeetsivia7901
    @manjeetsivia7901 ปีที่แล้ว +2

    Very nice veer ❤❤❤❤❤

  • @gurcharansingh-v8c
    @gurcharansingh-v8c ปีที่แล้ว +1

    😂❤very👍 nice😂❤ bhagu bhai ji

  • @HardeepKaur-ur9ff
    @HardeepKaur-ur9ff ปีที่แล้ว +1

    Nice video tutaa sunoreya ver

  • @Harry99921
    @Harry99921 ปีที่แล้ว +1

    Nyc

  • @amitachara2996
    @amitachara2996 ปีที่แล้ว +2

    Very nice

  • @avtarbrar2275
    @avtarbrar2275 ปีที่แล้ว +2

    ❤ nice