ਪਿੰਡ ਜੌਹਲਾਂ ਦੀ ਪੰਚਾਇਤ ਦੀ ਬਾਈਕਾਟ ਲਈ ਲਈ ਕੀ ਰਹੀ ਮਜਬੂਰੀ?

แชร์
ฝัง
  • เผยแพร่เมื่อ 14 ก.ค. 2022

ความคิดเห็น • 1K

  • @Malakdhillon
    @Malakdhillon 2 ปีที่แล้ว +96

    ਸਰਦਾਰ ਜੀ ਤੁਸੀ ਬਹੁਤ ਸਤਿਕਾਰ ਯੋਗ ਹੋ ਪਰ ਤੁਸੀ ਆਪਨੀ ਹਿੱਕ ਤੇ ਹਾਥ ਰਖ ਕੇ ਦਸ ਕੀ ਤੇਰੀ ਉਲਾਦ ਤੇਰੇ ਵਸ ਵੀਚ ਹੈ ਉਲਾਦ ਤਾ ਸਾਲੀ ਅਜ ਕੱਲ ਕਿਸੇ ਦੀ ਵੀ ਵਸ ਵਿਚ ਨਹੀ ਹੈ ਜੀ

    • @kaursidhusardarni2304
      @kaursidhusardarni2304 2 ปีที่แล้ว

      ਸਹੀ ਗੱਲ ਇਹਨਾਂ ਦੇ ਬੱਚੇ ਕਿਨਾ ਕੁ ਪੁਛ ਕੇ ਬਾਹਰ ਪੈਰ ਰੱਖਦੇ ਨੇ ਧੀ ਪੁੱਤ ਦੀ ਸੌਹ ਕੋਈ ਨਹੀ ਦੇ ਸਕਦਾ ਇਹ ਪਿੰਡ ਦੇ ਬੰਦੇ ਸੱਥ ਵਿੱਚ ਬੈਠ ਕਿ ਇਕ ਪੱਖ ਲੈ ਕੇ ਗਲਤ ਸਾਬਤ ਹੋ ਰਹੇ ਇਹ ਤਾਂ ਖੁਦ ਸਭ ਬੰਦੇ ਗਲਤੀ ਦੇ ਪੁੱਤਲੇ ਸਨ ਮਾੜੀ ਘੜੀ ਕਿਸੇ ਤੇ ਵੀ ਆ ਸਕਦੀ ਹੈ ਹੰਕਾਰ ਚ ਬੈਠੇ ਜੋ

    • @parmindersandhu4105
      @parmindersandhu4105 2 ปีที่แล้ว

      Veer ji mera husband na 3 marige kar lea apne maa ta Sister da kahane meri 2sal de bety ta ma ruldea ha

    • @Janvi_107
      @Janvi_107 2 ปีที่แล้ว +1

      @@parmindersandhu4105 bhaine ਇਥੇ ਲੋਕਾਂ ਦਾ ਇਕ ਵਾਰ ਵਿਆਹ ਨਹੀਂ ਹੁੰਦਾ ਤੁਹਾਡਾ ਘਰ ਵਾਲਾ ਘੋੜਾ ਯਾ ਬਿਰਲਾ ,ਰਤਨ ਟਾਟਾ ਭਾਰਤ ਦੇ ਅਮੀਰ ਆਦਮੀ ਨੇ ਡਰਦੇ ਵਿਆਹ ਨਹੀ ਕਰਵਾਇਆ

    • @gurveersinghsidhu2294
      @gurveersinghsidhu2294 2 ปีที่แล้ว +1

      @@parmindersandhu4105 ਸਾਡਾ ਇੱਕ ਵਾਰ ਨਹੀਂ ਹੁੰਦਾ ਕੋਈ ਕੁੜੀ ਦੇਕੇ ਖੁਸ਼ ਨਹੀਂ ਤੁਹਾਡੇ husband ਦੇ ਤਿੰਨ ਵਿਆਹ 🤔

    • @harjsingh6993
      @harjsingh6993 2 ปีที่แล้ว

      Sahi gll ek vyah ta hon ni dya sade vargia da kudia kehnia canada vla chaida marica vla chaida bc koi punjab vlea nu vi pucho ga k nahi te kyi sale vyah kra k vi 3 ja 4 jnania hor layi firde aa

  • @gurvindersandhu524
    @gurvindersandhu524 2 ปีที่แล้ว +31

    ਕਿਸਾਨ ਯੂਨੀਅਨਾਂ ਨੂੰ ਸੁਝਾਅ ਕਿ ਸਮਾਜਿਕ ਮਸਲਿਆਂ ਵਿੱਚ ਆਉਣ ਵੇਲੇ ਯੂਨੀਅਨ ਦਾ ਨਾਮ ਵਰਤਨ ਤੋਂ ਸੰਕੋਚ ਕਰਿਆ ਕਰਨ,, ਯੂਨੀਅਨ ਦਾ ਨਾਮ ਸਿਰਫ਼ ਕਿਸਾਨੀ ਮਸਲਿਆਂ ਤੱਕ ਹੀ ਸੀਮਿਤ ਰੱਖਿਆ ਜਾਵੇ।

  • @JaspreetSingh-hd7os
    @JaspreetSingh-hd7os 2 ปีที่แล้ว +159

    ਮਾਂ-ਬਾਪ ਰੋਕ ਦੇ ਨੇ ਜਦੋ ਧੀ ਪੁੱਤ ਨਹੀ ਸੁਣਦੇ ਕੀ ਪਤਾ ਮਾਂ-ਬਾਪ ਲੜਦੇ ਹੋਣ ਆਪਣੇ ਪੁੱਤ ਨਾਲ

  • @user-bb3tf6tv9l
    @user-bb3tf6tv9l 2 ปีที่แล้ว +38

    ਅੱਗੇ ਬਜ਼ੁਰਗ ਸਿਆਣੇ ਕੰਮ ਦੀ ਗੱਲ ਕਰਦੇ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਗੱਲ ਗੱਲ ਤੇ ਸਵਾਦ ਲੈਂਦੇ ਹਨ ਗੱਲ ਥੋੜੀ ਜਿਹੀ ਤੋਂ ਸਵਾਦ ਲੈਣ ਲਈ ਕਿਵੇਂ ਗੱਲ ਵਧਾਈ ਜਾਂਦੇ ਨੇਂ ਬਾਈ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਫ਼ੇਰ ਲਾਈਵ ਗੱਲ ਕਰਿਆ ਕਰੋ

    • @harmailsingh6472
      @harmailsingh6472 2 ปีที่แล้ว +3

      ਕਿਸੇ ਦਾ ਘਰ ਪਟਣਾ ਬੁਹਤ ਮਾੜੀ ਗੱਲ ਹੈ । ਪੰਚਾਇਤ ਮੈਂਬਰ ਸਹੀ

  • @sukhpalsinghpunjabi6293
    @sukhpalsinghpunjabi6293 2 ปีที่แล้ว +287

    ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ।
    100% ਔਰਤ ਗ਼ਲਤ ਹੈ,ਬੰਦਾ ਜਿੰਨਾ ਮਰਜ਼ੀ ਗੰਦਾ ਹੋਵੇ ਪਰ ਓਹਦੀ ਹਿੰਮਤ ਨਹੀਂ ਕਿ ਉਹ ਔਰਤ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਹੱਥ ਲਾ ਜਾਵੇ।

  • @noormaharajah3083
    @noormaharajah3083 2 ปีที่แล้ว +65

    ਕੁੜੀ ਨਈ ਬੁੱਢੀ ਆ ਉ 40 ਸਾਲ ਦੀ ਕੋਈ ਬੱਚੀ ਨਈ ਜੋ ਮੁੰਡਾ ਚੁੱਕ ਕੇ ਲੈ ਗਿਆ ਉਸ ਨੂੰ ਜਾ ਕਿਡਨੈਪ ਕਰ ਕੇ ਲੈ ਗਿਆ ਗੱਲਾ ਕਰਦੇ ਵੱਡੇ ਸਿਆਣੇ ਬਣਦੇ

    • @anjaliminhas1303
      @anjaliminhas1303 2 ปีที่แล้ว +3

      😱😱😱tohanu kida pta

    • @satwindersingh2815
      @satwindersingh2815 2 ปีที่แล้ว +1

      ਜਨਾਨੀ ਕਵਾਰੇ ਮੁੰਡੇ ਨਾਲ ਫਰਾਰ ਇਹ ਕੇਸ

    • @KuldeepSingh-zi4vm
      @KuldeepSingh-zi4vm 2 ปีที่แล้ว

      Sahi gall a g

    • @Lovebangar
      @Lovebangar ปีที่แล้ว

      @@anjaliminhas1303 ਸਹੀ ਗਲ ਹੈ

  • @taranboparai3991
    @taranboparai3991 2 ปีที่แล้ว +93

    ਗਲਤੀ ਕੁੜੀ ਦੀ ਵੀ ਹੈ ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਕੋਈ ਝਾਕ ਵੀ ਜਾਵੇ ਕਿਸੇ ਵੱਲ ਕੀ ਦੁੱਧ ਪੀਂਦੀ ਬੱਚੀ ਸੀ ਉਹ ਉਸਦਾ ਆਪਣਾ ਦਿਮਾਗ਼ ਨਹੀਂ ਸੀ ਅੱਜ ਕੱਲ੍ਹ ਤਾਂ ਨਿੱਕੇ ਬੱਚਿਆਂ ਨੂੰ ਵੀ ਆਪਣਾ ਚੰਗਾ ਮਾੜਾ ਪਤਾ ਹੁੰਦਾ

    • @Gorirana2350
      @Gorirana2350 2 ปีที่แล้ว +3

      ਸਹੀ ਗੱਲ ਆ ਵੀਰ

  • @manpreetmanimanpreetmani5234
    @manpreetmanimanpreetmani5234 2 ปีที่แล้ว +29

    ਕੁੜੀ ਨੂੰ ਸੱਜਾ ਮਿਲੇ । ਦੋਨਾਂ ਦੀ ਗਲਤੀ same aa 👏👏

  • @karmjeetsingh3333
    @karmjeetsingh3333 2 ปีที่แล้ว +67

    ਜਿੰਨੇ ਵੀ ਇਥੇ ਬੈਠੇ,, ਸਿਆਣਪ ਘੋਟਦੇ ਨੇਂ,, ਸੱਚ ਦਸਿਓ,, ਤੁਸੀ ਸਾਰੇ ਜਨਾਨੀ ਬਾਜੀ ਤੋਂ ਦੂਰ ਓ

    • @hakamsingh404
      @hakamsingh404 2 ปีที่แล้ว +1

      😂😋🤣😂😋😅

    • @meddydev7546
      @meddydev7546 2 ปีที่แล้ว +1

      Ehna nu ese gal da rona h. Ehna di body language to pta lgda k eh honest nhi hn. Ehna nu puchho ehna de apne bacche kinne control vich hn. Press reporter te gram panchayat puri trh determined hn k greeb nu jhootha sabit krke rehna. Eh os jnani nu te ohde husband nu kyun nhi smjhaunde.

    • @sukhwantkaur7009
      @sukhwantkaur7009 2 ปีที่แล้ว +1

      🤔🤔🤔🤔🤔

    • @alibackpacker2088
      @alibackpacker2088 2 ปีที่แล้ว

      ehe penchod sare khud janani baaj ne...

    • @manjotgill8047
      @manjotgill8047 2 ปีที่แล้ว +1

      Ah te koi pta ni kl nu apna kive nikl aave

  • @avtargill2637
    @avtargill2637 2 ปีที่แล้ว +248

    ਜੇ ਮੁੰਡਾ ਨਹੀਂ ਸਮਝਿਆ ਤਾਂ ਜਨਾਨੀ ਕਿਹੜਾ ਸਮਝੀ ਆ, ਅਜਿਹੇ ਵਿੱਚ ਕੀਸੇ ਦੇ ਵਸ ਦੀ ਗੱਲ ਨਹੀਂ ਹੁੰਦੀ, ਜੇ ਤੁਸੀਂ ਸਾਰਾ ਪਿੰਡ ਰਲ ਕੇ ਵੀ ਦੋਹਾਂ ਨੂੰ ਸਮਝਾ ਨਹੀਂ ਸਕੇ ਤਾਂ ਮੁੰਡੇ ਦੇ ਮਾਪਿਆਂ ਇਕੱਲਿਆਂ ਨੂੰ ਸਜਾ ਕਿਉਂ ,ਫੇਰ ਤਾਂ ਸਾਰੇ ਇੱਕ ਦੂਜੇ ਦੇ ਜੁਤੀਆਂ ਮਾਰੋ

    • @ravinderkaursaini9395
      @ravinderkaursaini9395 2 ปีที่แล้ว +4

      Sahi keha tusi veer g

    • @preetkaurkaur8709
      @preetkaurkaur8709 2 ปีที่แล้ว

      M t aap a maandii aa j khuri di marji d khilaaf mundaa koj karda a jabrdstii fir t mundaa ksuurvaar a ye khuri naal odi marji naal ho rha a fir dono nu kla munde nu kyu duji gal jdo pajan vale t paaj ghe peche ma peo da ksuur sjaa ona nu mildii a aajkal kese da v bacha aapne maa baap d aahkhe vich ne pave koi keneaa ku aapne bacheaa de sifta karn je panchyat kese gal jogi a ona nu pakr k leoyn t duva nu eko jeni szaa den brabar taki ago koi na ave kre maa baap da ke kasuur

    • @makhankalas660
      @makhankalas660 2 ปีที่แล้ว +1

      ਸਹੀ ਗੱਲ ਹੈ ਵੀਰ ਜੀ

    • @Amandeepkaur-zu6ti
      @Amandeepkaur-zu6ti 2 ปีที่แล้ว +1

      Rihht aa ਜੀ

    • @mysteriousfacts185
      @mysteriousfacts185 2 ปีที่แล้ว

      eh keh rhe ne munda 2 hfte kive rha paisa kitho ayaya munde de dost ek mhina te rakh skde ne udhe vich v ma bapp da ksur

  • @pardeeppassi8385
    @pardeeppassi8385 2 ปีที่แล้ว +139

    ਦੋਵਾਂ ਦੀ ਗਲਤੀ ਹੈ ਔਰਤ ਦੀ ਮਰਜੀ ਤੋ ਬਿਨਾ ਕੁਝ ਨਹੀ ਹੋ ਸਕਦਾ .ਜੇ ਪਿੰਡ ਨੂੰ ਦਸ ਮਹੀਨੇ ਪਹਿਲਾ ਪਤਾ ਚੱਲ ਗਿਆ ਸੀ ਤਾ ਉਦੋ ਹੀ ਸਖਤਾਈ ਕਰਦੇ ਤਾ ਘਰ ਉਜੜਨ ਤੋ ਬਚ ਜਾਦਾ .ਬਾਕੀ ਪਿੰਡ ਵਾਲੇ ਵੀ ਸੱਚ ਬੋਲਦੇ ਹਨ ਲਾਲਚ ਕੁਝ ਵੀ ਕਰਵਾ ਦਿੰਦਾ ਹੈ

  • @lalisidhu6193
    @lalisidhu6193 2 ปีที่แล้ว +32

    ਵੀਰ ਜੀ ਤੁਸੀਂ ਕੇ ਰਹੇ ਹੋ ਕੀ ਉਨ੍ਹਾਂ ਨੇ ਕੁੱਝ ਕਰਵਾਕੇ ਦਿੱਤਾ ਤੁਸੀਂ ਇਸ ਗੱਲ ਤੇ ਯਕੀਨ ਕਰਦੇ ਹੋ ਤੁਸੀਂ ਵੀ ਇਕ ਸਿੱਖ ਹੋ

  • @sidhupreet6390
    @sidhupreet6390 2 ปีที่แล้ว +72

    ਨੂੰਹ ਵੀ ਗਲਤ ਸੀ

  • @happymaan7717
    @happymaan7717 2 ปีที่แล้ว +172

    ਦੋਹਾਂ ਹੱਥਾਂ ਨਾਲ ਤਾੜੀ ਵੱਜਦੀ ਹੈ🙏🙏🙏🙏

  • @meenusingh8866
    @meenusingh8866 2 ปีที่แล้ว +67

    ਤੁਸੀਂ ਵੀ ਮੰਨਦੇ ਨੂੰਹ ਵੀ ਗਲਤ ਸੀ ਫਿਰ ਇਕ ਤਰਫਾ ਫੈਸਲਾ ਕਿਉਂ

    • @Lovebangar
      @Lovebangar ปีที่แล้ว

      ਸਹੀ ਗਲ ਹੈ

  • @jaspalsangha2643
    @jaspalsangha2643 2 ปีที่แล้ว +49

    ਗਲਤੀ ਜ਼ਨਾਨੀ ਦੀ ਆ ਜਿਹੜੀ ਘਰ ਤੋਂ ਗੲਈ ਆ

  • @JaspreetSingh-hd7os
    @JaspreetSingh-hd7os 2 ปีที่แล้ว +16

    ਜਨਾਨੀ ਨੂੰ ਆਪਣੇ ਚੰਗੇ ਮਾੜੇ ਦਾ ਨੀ ਪਤਾ ਉਹ ਕਿਉ ਮਗਰ ਲੱਗੀ ਉਹ ਕਿਹੜਾ ਨਿਆਣੀ ਸੀ

  • @Lovey6488
    @Lovey6488 2 ปีที่แล้ว +121

    ਪਿੰਡ ਵਾਲੇ ਨੂੰਹ ਨੂੰ ਗਲਤ ਕਿਊ ਨਹੀ ਕਿਹ ਰਿਹੇ 40 ਸਾਲ ਜਨਾਨੀ ਨੇ ਮੰਡੇ ਲਾਫੀਵ ਖਾਰਬ ਕਰਤੀ

  • @lakhwinderkaur2753
    @lakhwinderkaur2753 2 ปีที่แล้ว +27

    ਫਿਰ ਕੁੜੀ ਵਾਲਿਆਂ ਦਾ ਵੀ ਬਾਈ ਕਾਟ ਕਰੋ ਕੁੜੀ ਦੀ ਫੇਮਲੀ ਦਾ ਵੀ

    • @Lovebangar
      @Lovebangar ปีที่แล้ว

      ਸਹੀ ਗਲ ਹੈ

  • @dhaliwalhouse913
    @dhaliwalhouse913 2 ปีที่แล้ว +139

    ਜ਼ਨਾਨੀ ਕਿਹੜਾ ਨਿਆਣੀ ਆ ਇੰਨੀ ਸਮਝ ਵੀ ਨੀ ਰੱਖਦੀ ਕੀ ਚੰਗਾ ਕੀ ਮਾੜਾ ਆ

    • @75gurjot
      @75gurjot 2 ปีที่แล้ว +6

      ਕੁੜੀ ਦਾ ਵੀ ਕਸੂਰ ਏ ਇਕੱਲੇ ਮੁੰਡੇ ਦਾ ਨੀ ਅੱਜ ਕੱਲ ਦੇ ਵਿਆਹੇ ਹੋਏ ਨੀ ਟਿੱਕਦੇ ਕੁਆਰੇਆ ਤੌ ਕੀ ਉਮੀਦ ਏ ਵਾਹਿਗੁਰੂ ਸਮੱਤ ਬਖ਼ਸ਼ੇ 🙏🏽

    • @gurveersinghsidhu2294
      @gurveersinghsidhu2294 2 ปีที่แล้ว

      @@k.k1542ਤੇਰੇ ਵਾਲੀ ਕੀ ਭਾਲਦੀ ਆ ਵਿਆਹਿਆਂ ਜਾਂ ਕੁਆਰਾ

    • @gurveersinghsidhu2294
      @gurveersinghsidhu2294 2 ปีที่แล้ว

      @@k.k1542 ਕੁੜੀਆਂ ਦੇ ਨਾਮ ਤੇ ਟੈਪੂ ਆਈ ਡੀ ਬਣਾਉਂਦੇ ਹੁੰਦੇ ਨੇ

    • @k.k1542
      @k.k1542 2 ปีที่แล้ว

      @@gurveersinghsidhu2294 taimu ki hunda ji

    • @gurveersinghsidhu2294
      @gurveersinghsidhu2294 2 ปีที่แล้ว

      @@k.k1542 insta id dso othe gall karde aa

  • @dilshanpreetsingh8175
    @dilshanpreetsingh8175 2 ปีที่แล้ว +17

    ਬਾਈ ਮੈਨੂੰ ਕਈ ਬੰਦਿਆਂ ਨੇ ਫੋਨ ਵੀ ਕੀਤਾ ਸੀ। ਮੇਰਾ ਵਿਰੋਧ ਵੀ ਕੀਤਾ ਸੀ। ਪਰ ਮੈ ਓਦੋਂ ਵੀ ਸੱਚ ਕਿਹਾ ਕਿ ਤੇ ਹੁਣ ਵੀ ਕਹਿਣਾ । ਮਾ ਪਿਉ ਦਾ ਬਰਾਬਰ ਦਾ ਕਸੂਰ ਹੁੰਦਾ ਬਾਈ । ਮੇਰੀ ਸਕੀ ਭੈਣ ਨਾਲ ਸਹੁਰਾ ਪਰਿਵਾਰ ਸ਼ਰੇਆਮ ਧੱਕਾ ਕਰ ਰਿਹਾ। ਓਥੋਂ ਦਾ ਐਂਡ ਗੁਵਾਂਡ ਵੀ ਕੋਈ ਸਾਥ ਨਹੀਂ ਦੇ ਰਿਹਾ ਤੇ ਸਰਪੰਚ ਵੀ ਕੋਈ ਖ਼ਾਸ ਮੱਦਦ ਨੀ ਕਰ ਰਿਹਾ। ਮੈ ਇਸ ਪੰਚਾਇਤ ਤੋ ਪੂਰਾ ਖੁਸ ਆ। ਤੇ ਸਲਾਮ ਕਰਦਾ ਬਾਈ। ਜਿਸ ਨਾਲ ਦੁੱਖ ਹੁੰਦਾ ਓਹੀ ਜੰਦਾ ਹੁੰਦਾ ਬਾਈ । ਬਾਕੀ ਤਾਂ ਫੇਸਬੁਕ ਵਿਦਵਾਨ ਕੁੱਝ ਵੀ ਕਹਿ ਜਾਣ ।।

    • @Avtarsingh-oq8un
      @Avtarsingh-oq8un 2 ปีที่แล้ว +2

      Koj vi ha .hun camre sahmne sache ho rahe ho..per punyait da fasla galt si.thahnu munde de mapya nu balona chai da si.jis time mta pon lge si.juj vi dosy nu sahmne kharah ke sja denda..hun galti karke tusy poche mar rahe ho...doji gal inha mamlya vic kisan uniana de name vic na leya karu.aghe vi ak vides vic amm ghar si jimidara ne onha da rasta band karta .te kand tah dity.othe vi kisan unian poch ghi.te chothe paye..jine ah hun ithe bethe ne .ak var guru granth shaib aghe ja ke shoo khann.ke asy jingi vic aqsakwaji ni kiti.ja koi galt kam ni kita..tusy ah gal khu.je 10bande vi ithe reh ghe .ta kihu..sanu dojya di galti jaldi dikh jadi aa.apany pirry thale sota ni marde...je inha nu lagda si.ke thik nhi .ta kanoon da darwaja kharrkode.app nadarsahi forman na karde.ithe punyait galt aa

    • @dilshanpreetsingh8175
      @dilshanpreetsingh8175 2 ปีที่แล้ว

      @@Avtarsingh-oq8un ਬਾਈ ਸਾਡੇ ਨਾਲ ਖੁਦ ਹੋ ਰਹੀ ਐ ਸਾਡਾ parauna 3 ਕੁੜੀਆਂ ਤੇ ਇਕ ਮੁੰਡਾ ਛੱਡ ਕੇ ਦੂਜਾ ਵਿਆਹ ਕਰਵਾਈ ਬੈਠਾ ਤੇ ਓਸਦੇ ਮਾ ਬਾਪ ਭਰਾ ਸਾਰੇ ਗਲਤ ਹੋਣ ਦੇ ਬਾਵਜੂਦ ਵੀ ਓਸੇ ਦਾ ਸਾਥ ਦੇ ਰਹੇ ਆ। ਤੇ ਸਾਡੀ ਕੁੜੀ ਮਰ ਮਰ ਕੇ ਟਾਈਮ ਕੱਟ ਦੀ ਆ। ਮਤਲਬ ਓਸਦਾ ਪਰਿਵਾਰ ਫੁੱਲ ਸਪੋਟ ਕਰ ਰਿਹਾ ਕੁੱਤੇ ਬੰਦੇ ਦੀ। ਮਤਲਬ ਕੇ ਮਾ ਬਾਪ ਨੂੰ ਜੇਕਰ ਇਸ ਬਾਰੇ ਪਤਾ ਹੈਗਾ ਤਾਂ ਫਿਰ ਓਹ ਬਰਾਬਰ ਦੇ ਹੱਕਦਾਰ ਹੀ ਹੋਏ।। ਨਾਲੇ ਸਾਡੀ ਕੁੜੀ ਨੇ ਡਿਪਰੈਸ਼ਨ ਚ ਮਰ ਜਾਣਾ ਇਹ ਚਾਉਕੇ ਦੀ ਪਿੰਡ ਦੀ ਪੰਚਾਇਤ ਨੂੰ ਵੀ ਪਤਾ ਪਰ ਕੋਈ ਖ਼ਾਸ ਹੈਲਪ ਨਹੀਂ ਕਰਦੀ ਤੇ ਕਹਿੰਦੀ ਐ ਅਸੀਂ ਕਿ ਕਰੀਏ ਸਾਰਾ ਪਰਿਵਾਰ ਹੀ ਨੀ ਸ਼ਰਮ ਮੰਨਦਾ। ਹੁਣ ਗਲਤ ਕੌਣ ਆ ਤੁਸੀ ਆਪ ਹੀ ਸਮਝ ਲਵੋ ਬਾਈ ਜੀ।। ਅਸੀ ਗਰੀਬ ਆ ਪਰ ਇੱਜਤ ਤੇ ਦਿਲ ਤਾਂ ਸਾਡੇ ਵੀ ਹੈਗੇ ਨੇ। ਅਸਲ ਚ ਜਿਸ ਤਾਂ ਲੱਗਿਆ ਓਹੀ ਜਾਣੇ

  • @indergunike
    @indergunike 2 ปีที่แล้ว +8

    ਅੱਜ ਸਾਰਾ ਪਿੰਡ ਤਾ ਨਾਲ ਕੇ ਮੁੰਡਾ ਗਰੀਬ ਘਰੋ ਆ ...ਮੰਨ ਲੋ ਜੇ ਮੁੰਡਾ ਤਕੜੇ ਘਰੋ ਹੁੰਦਾ. ਤੇ ਕੁੜੀ ਗਰੀਬ ਘਰੋ ਹੁੰਦੀ ਤਾਂ ਇਹਨਾਂ ਲੋਕਾਂ ਨੇ ਫਿਰ ਵੀ ਵਿਰੋਧ ਕਰਨਾ ਸੀ ...ਕੇ ਕੁੜੀ ਦੀ ਮਾਂ ਨੂੰ ਪਤਾ ਸੀ ਕੇ ਮੁੰਡਾ ਅਮੀਰ ਘਰੋ ਪੈਸੇ ਲੈਦੀ ਸੀ ਇਹਨੂੰ ਪਤਾ ਸੀ ...ਇੱਥੇ ਤਕੜੇ ਨੂੰ ਸਹੀ ਤੇ ਗਰੀਬ ਨੂੰ ਗਲਤ ਹੀ ਸਮਝਿਆ ਜਾਂਦਾ ...ਜੇ ਗਲਤੀ ਕੀਤੀ ਆ ਦੋਵੇਂ ਬਰਾਬਰ ਦੇ ਹੱਕਦਾਰ ਨੇ ..ਜਦੋਂ ਸਾਰਾ ਕੁਝ ਕੁੜੀ ਨੂੰ ਘਰੋਂ ਮਿਲਦਾ ਸੀ ਤਾਂ ਉਸਨੇ ਇਹ ਗੱਲਤੀ ਕਿਊ ਕੀਤੀ ...ਕਦੇ ਕੁੜੀ ਨੂੰ ਪੁੱਛੇੳ ਜੇ ਇਹ ਤੰਗ ਕਰਦੇ ਹੋਣਗੇ ਤਾਂ ਉਸ ਨੇ ਇਹ ਕੰਮ ਕੀਤਾ ਹੋਣਾ ਸੀਕੇ ਦੇ ਦੋ ਪਾਸੇ ਹੁੰਦੇ ਨੇ ਦੂਜਾ ਪਾਸਾ ਵੀ ਦੇਖੋ ...ਮੁੰਡੇ ਦੇ ਪਰਿਵਾਰ ਨਾਲ -ਨਾਲ ਕੁੜੀ ਆਲੇ ਦੇ ਪਰਿਵਾਰ ਨਾਲ ਵੀ ਬਾਈਕਾਟ ਕਰੋ ....ਇਹ ਪਿੰੰਡਾ ਆਲੇ ਕੋਈ ਵੀ ਚੱਜ ਦੀ ਗੱਲ ਨਹੀਂ ਕਰਦੇ ਬਸ ਸਵਾਦ ਲੈਦੇ ਨੇ.. ਇਹਨਾਂ ਦਾ ਮੁੱਖ ਕੰਮ ਹੀ ਦੋ ਹੁੰਦੇ ਨੇ ਤਾ ਕਿਸੇ ਤੇ ਸਵਾਦ ਲੈਣਾ ਜਾ ਫਿਰ ਗੱਲਾਂ ਬਣਾਉਣੀ ਆ ਹੋਰ ਕੋਈ ਕੰਮ ਨਹੀਂ ...ਜੇ ਕਿਸੇ ਨੂੰ ਬਰਾ ਲੱਗੇ ਤਾਂ 🙏🙏🙏 ਇਹ ਸੱਚ ਆ ਸਵੀਕਾਰ ਕਰਨਾ ਸਿੱਖੋ

  • @JAspalSingh-lu1hf
    @JAspalSingh-lu1hf 2 ปีที่แล้ว +71

    ਵੀਰੇ ਇਹ ਗੱਲ ਇਥੇ ਹੀ ਠੱਪ ਕਰ ਦੇਣੀ ਚਾਹੀਦੀ ਹੈ ਜਿਸ ਵਿਚਾਰੇ ਦੇ ਘਰਵਾਲੀ ਆ ਉਸ ਉੱਪਰ ਕੀ ਬੀਤਦੀ ਹਉ

  • @satnamsandhu7334
    @satnamsandhu7334 2 ปีที่แล้ว +8

    ਕੁੜੀ ਦੀ ਗਲਤੀ ਸਾਰੀ ਤਾਹੀਂ ਤਾਂ ਮਹਿੰਗੇ ਫੋਨ ਪੰਜੀਰੀਆ ਦਿੰਦੀ ਸੀ ਕੁੜੀ ਦੀ ਮਰਜ਼ੀ ਤੋਂ ਬਗੈਰ ਕੋਈ ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ

  • @gurmeetkaur6152
    @gurmeetkaur6152 2 ปีที่แล้ว +150

    ਜਨਾਂਨੀ ਦਾ ਵੱਧ ਕਸੂਰ ਹੁੰਦਾ ਚਲੋ ਮਨ ਲੋ ਮੁੰਡੇ ਦਾ ਵੀ ਕਸੂਰ ਹੋਊ ਪਰ ਮੁੰਡਾ ਜਬਰ ਦਸਤੀ ਤਾਂ ਨੀ ਕਰ ਸਕਦਾ

    • @ajaypal7485
      @ajaypal7485 2 ปีที่แล้ว +1

      Sachi a Gurinder Kaur ji

    • @amrindersinghbarringsherba1949
      @amrindersinghbarringsherba1949 2 ปีที่แล้ว +1

      bilkul sachi te kori gal kiti bhene....

    • @kaursidhusardarni2304
      @kaursidhusardarni2304 2 ปีที่แล้ว

      ਵਿਆਹੀ ਔਰਤ ਹੈ ਔਰਤ ਦਾ ਜਿਆਦਾ ਕਸੂਰ ਹੈ

    • @arungamer7126
      @arungamer7126 2 ปีที่แล้ว

      ਕੁੜੀ ਨੇ ਮੁੰਡੇ ਨੂੰ ਮਜਬੂਰ ਕੀਤਾ ਹੋਉ ਲੇਜਾਣ ਵਾਸਤੇ ਪਿਛਲੀ ਵੀਡੀਉ ਵਿੱਚ ਮੁੰਡੇ ਦੀ ਮਾਂ ਦੱਸ ਰਹੀ ਕੇ ਕੁੜੀ ਨੂੰ ਉਸ ਦੇ ਘਰਵਾਲੇ ਨੇ ਕੁਟੇਆ ਸੀ

    • @Lovebangar
      @Lovebangar ปีที่แล้ว

      ਸਹੀ ਗਲ ਹੈ

  • @daljitkaur8628
    @daljitkaur8628 2 ปีที่แล้ว +11

    ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਲੋਕ ਦੋ ਗੱਲਾਂ ਕਰਦੇ ਹਨ ਆਪਣਾਂ ਘਰ ਸਾਂਭਣ ਲੋਕਾਂ ਦੀਆਂ ਗੱਲਾਂ ਕਰਦੇ ਹਨ ਜ਼ਨਾਨੀ ਦੇ ਸਾਥ ਨਾਲ ਸਭ ਕੁਝ ਹੁੰਦਾ ਹੈ ਇਥੇ ਦੇ ਲੋਕ ਕਿੰਨੇ ਸੁਥਰੇ ਹਨ

  • @jassihira4203
    @jassihira4203 2 ปีที่แล้ว +41

    ਮੁੰਡਾ ਅਗਵਾ ਤਾਂ ਨਹੀਂ ਕਰਕੇ ਲੈ ਗਿਆ ,ਉਹ ਆਪਣੀ ਮਰਜ਼ੀ ਨਾਲ ਗਈ ਆ ਛੋਟੀ ਬੱਚੀ ਥੋੜੀ ਸੀ

  • @gurpreetsinghsandhu3023
    @gurpreetsinghsandhu3023 2 ปีที่แล้ว +21

    ਪਿੰਡਾਂ ਵਾਲੇ ਕਿਨੇ ਵਿਹਲੇ ਹੁੰਦੇ ਨੇਂ
    ਪਰਿਵਾਰ ਦੀ ਕੱਲੀ ਕੱਲੀ ਜਾਣਕਾਰੀ
    ਚੱਕੀ ਫਿਰਦੇ ਨੇ ਅੱਧੇ ਘਰ ਤਾਂ ਇਹ
    ਵਿਹਲੇ ਲੋਕ ਹੀ ਉਜਾੜੀ ਜਾਂਦੇ ਨੇ 👍 ਪੰਜਾਬ ਦੇ

  • @harjinderaulakh9542
    @harjinderaulakh9542 2 ปีที่แล้ว +65

    Baykot ਦੀ ਪੁਰਾਣੀਆਂ ਚੀਜ਼ਾਂ ਨੂੰ ਨਾ ਦੌਹਰਾਔ🙏🏻 ਕੁੜੀ ਦਾ ਵੀ ਕਸੂਰ ਹੈ ਜੀ ਪਰ ਮਾਪਿਆਂ ਦਾ ਬੁਡਾਪਾ ਨਾ ਰੌਲੌ ਪਲਿਸ🙏 I request

  • @kushwindersinghkhazangill5624
    @kushwindersinghkhazangill5624 2 ปีที่แล้ว +23

    ਵਾਈ ਜੀ ਤੁਸੀਂ ਤਾਂ ਦੋਹਾਂ ਪਰਿਵਾਰਾਂ ਨੂੰ ਤਾਂ ਛੱਡੋ ਸਮਝਾਉਣ ਦੀ ਵਜਾਏ ਪੰਚਾਇਤ ਨੇ ਨਾਲੇ ਪਿੰਡ ਨੂੰ ਬਦਨਾਮ ਕਰ ਦਿੱਤਾ। ਦੋਵੇਂ ਘਰ ਪੱਟ ਦਿੱਤੇ

  • @SonuSingh-tt7em
    @SonuSingh-tt7em 2 ปีที่แล้ว +16

    ਕੀ ਦੋਵੇਂ ਧਿਰਾਂ ਜੱਟ ਬਰਾਦਰੀ ਦੀਆ ਨੇ ਜਾ ਜ਼ਾਤ ਕਰਕੇ ਵੀ ਰੌਲਾ ਹੋ ਸਕਦਾ ਬਾਈ ਮਾਂ ਪਿਓ ਕਿਦਾ ਘਰੋਂ ਕੱਢ ਦਓ।

  • @jathatajpurwale5724
    @jathatajpurwale5724 2 ปีที่แล้ว +85

    ਜਿਹੜੀਆਂ ਕੁੜੀਆਂ ਪਿੰਡ ਦੇ ਮੁੰਡਿਆਂ ਨਾਲ ਪ੍ਰੇਮ ਵਿਆਹ ਕਰਵਾ ਕੇ ਪਿੰਡ ਵਿੱਚ ਹੀ ਰਹਿਣ ਲੱਗ ਪੈਂਦੀਆਂ ਹਨ ਉਨ੍ਹਾ ਨੂੰ ਵੀ ਅਜਿਹੀ ਸਜਾ ਹੋਣੀ ਚਾਹੀਦੀ ਹੈ

    • @baldeepsinghadvocate3747
      @baldeepsinghadvocate3747 ปีที่แล้ว

      Mere pind vich 3 case hogye but oh lok bht jyada strong c financially una nu Darda koi ni bolya

    • @sherepunjab5087
      @sherepunjab5087 ปีที่แล้ว

      @@baldeepsinghadvocate3747 bas ah tuhadi gal sarian gallan da nichod hai je gareeb hai ta lok edan bolde ne panchayaitan vi ho jandi takde muhre koi ni bolda eh lokan de nizi mamle ne lokan nu ehna gallan ch dakhal den da koi haq ni

  • @JaspreetSingh-hd7os
    @JaspreetSingh-hd7os 2 ปีที่แล้ว +80

    ਗਲਤੀ ਤਾ ਉਸ ਜਨਾਨੀ ਦੀ ਆ ਜਿਹੜੀ ਬਾਹਰ ਮੂੰਹ ਮਾਰਦੀ ਆ ਜਨਾਨੀਆ ਨੇ ਸ਼ਰਮ ਲਾਈ ਪਈ ਕੁਵਾਰੀਆ ਦੀ ਗੱਲ ਬਾਤ ਸੁਣੀ ਆ ਸਬ ਤੋ ਵੱਧ ਗੰਦ ਤਾ ਹੁਣ ਵਿਆਹੀਆ ਹੋਈਆ ਨੇ ਪਾ ਰੱਖਿਆ ਆਪਣੇ ਬੰਦਿਆ ਨੂੰ ਨਸ਼ੇ ਦੀਆ ਗੋਲੀਆ ਦੇ ਦਿੰਦੀਆ ਦੂਜੇ ਬੰਦੇ ਅੰਦਰ ਵਾੜ ਲੈਦੀਆ ਹਰ ਪਿੰਡ ਚ ਇਹ ਕੁਝ ਹੁੰਦਾ ਪਿਆ ਇਹ ਕੁਝ ਉਸ ਘਰ ਚ ਜਿਆਦਾ ਹੁੰਦਾ ਜਿਥੇ ਸੱਸ ਨੀ ਕਿਉਕਿ ਬੰਦੇ ਬਾਹਰ ਕੰਮ ਤੇ ਚਲੇ ਜਾਦੇ ਨੇ ਬਾਅਦ ਚ ਘਰ ਕੱਲੀਆ ਹੁੰਦੀਆ ਕੋਈ ਨਿੰਗਾ ਰੱਖਣ ਵਾਲਾ ਨੀ ਹੁੰਦਾ ਤਾਹੀ ਇਹ ਕੁਝ ਕਰਦੀਆ

    • @sabkadost6512
      @sabkadost6512 2 ปีที่แล้ว

      ਸੱਚੀਂ ਗੱਲ ਹੈ

    • @kuldeepgill1419
      @kuldeepgill1419 2 ปีที่แล้ว

      ਸਹੀ ਗੱਲ ਆ ਵੀਰ ਜੀ !

    • @JaspreetSingh-hd7os
      @JaspreetSingh-hd7os 2 ปีที่แล้ว +7

      ਜਿਵੇ ਪਿੰਡ ਵਾਲੇ ਕਹਿੰਦੇ ਨੇ ਉਹ ਤਾ ਬਹੁਤ ਚੰਗੀ ਸੀ ਮੁੰਡੇ ਦੀ ਮਾਂ ਨੇ ਉਹਦੇ ਸਿਰ ਚ ਕੁਝ ਪਾ ਕੇ ਆਪਣੇ ਮੁੰਡੇ ਦੇ ਮਗਰ ਲਾ ਤੀ ਮੈ ਇਸ ਪਿੰਡ ਵਾਲਿਆ ਨੂੰ ਪੁਛਣਾ ਇਹਦੇ ਤਾ ਸਿਰ ਚ ਪਾ ਤਾ ਪੂਰੇ ਪੰਜਾਬ ਚ ਜਿੰਨੇ ਪਿੰਡ ਨੇ ਹਰ ਪਿੰਡ ਵਿਚ 50% ਵਿਆਹੀਆ ਜਨਾਨੀਆ ਬਾਹਰ ਮੂੰਹ ਮਾਰਦੀਆ ਉਹਨੇ ਦੇ ਵੀ ਸਿਰਾ ਚ ਪਾਇਆ ਹੋਇਆ ਕੋਈ ਕਿਸੇ ਦੇ ਨੀ ਪਾਉਦਾ ਅੱਗ ਇਹਨਾ ਕੁੱਤੀਆ ਨੂੰ ਆਪ ਨੂੰ ਲੱਗੀ ਹੁੰਦੀ ਆ ਕਿਸੇ ਜਨਾਨੀ ਨੂੰ ਬੰਦੇ ਤੋ ਪੈਸੇ ਖਾਣ ਦੀ ਕਿਸੇ ਜਨਾਨੀ ਨੂੰ ਬੰਦੇ ਦੀ

    • @prabhdeepsingh5221
      @prabhdeepsingh5221 2 ปีที่แล้ว +1

      Maa bahut tez a bande nu apne nu boln hi nai de rahi app hi banda bani firdi a

    • @JaspreetSingh-hd7os
      @JaspreetSingh-hd7os 2 ปีที่แล้ว

      @@prabhdeepsingh5221 ਤੁਸੀ ਕਿਹਾ ਮਾਂ ਚੁਸਤ ਆ ਹਾ ਮਾਂ ਚੁਸਤ ਲੱਗਦੀ ਆ ਪਹਿਲੀ ਇੰਟਰਵਿਊ ਚ ਨਹੀ ਲੱਗੀ ਸੀ ਮੈਨੂੰ ਪਰ ਦੂਜੀ ਚ ਲੱਗੀ ਆ ਤੁਸੀ ਮੈਨੂੰ ਇਕ ਗੱਲ ਦਾ ਜਵਾਬ ਦਵੋ ਕੌਣ ਸਰੀਕ ਕੌਣ ਆਂਡੀ ਗੁਆਂਢੀ ਚਾਹੰਦਾ ਕੇ ਇਹਦਾ ਘਰ ਵਸੇ ਗਲਤੀ ਤਾ ਉਸ ਜਨਾਨੀ ਦੀ ਆ ਉਹਨੂੰ ਨੀ ਪਤਾ ਸੀ ਕੀ ਚੰਗਾ ਕੀ ਮਾੜਾ ਆਪਣੇ ਬੰਦੇ ਨਾਲ ਸਬਰ ਨੀ ਸੀ ਬਾਹਰ ਗੂੰ ਖਾਣ ਦੀ ਅੱਗ ਲੱਗੀ ਸੀ ਮੈ ਤਾ ਗਲਤੀ ਉਸ ਕੁਤੀ ਦੀ ਕੱਢਣੀ ਆ ਜਿਹੜੀ ਬਾਹਰ ਮੂੰਹ ਮਾਰਦੀ ਆ

  • @chanpreetgill6811
    @chanpreetgill6811 2 ปีที่แล้ว +36

    ਇਹੋ ਜਿਹੀਆਂ ਰੰਨਾਂ ਹੀ ਬੰਦੇ ਮਰਵਾਉਂਦੀਆਂ ਆ

  • @heeradeep3060
    @heeradeep3060 2 ปีที่แล้ว +5

    ਪਿੰਡ ਵਾਲੇਓ ਤਾੜੀ ਇਕ ਹੱਥ ਨਾਲ ਨੀ ਵੱਜਦੀ ਹੁੰਦੀ

  • @ManjitKaur-dn4qk
    @ManjitKaur-dn4qk 2 ปีที่แล้ว +35

    ਤਾੜੀ ਇਕ ਹੱਥ ਨਾਲ ਨਹੀਂ ਦੋਨਾਂ ਹੱਥਾਂ ਨਾਲ ਵਜਦੀ ਹੈ ਕੁੜੀ ਦਾ ਵੀ ਤੇ ਉਹਨਾਂ ਹੀ ਕਸੂਰ ਹੈ ਜਿਨ੍ਹਾ ਮੁੰਡੇ ਦਾ ਹੈ ਮਾਪੇ ਨਹੀਂ ਕਹਿੰਦੇ ਕਿ ਸਾਡਾ ਕੋਈ ਬੱਚਾ ਮਾੜਾ ਨਿਕਲ

  • @NKstatus616
    @NKstatus616 2 ปีที่แล้ว +12

    ਸਭ ਸੁਆਦ ਲੈ ਦੇ ਆ ਪਿੰਡ ਵਾਲੇ ਵੀ ਪੱਤਰਕਾਰ ਵੀ

  • @iamnotalonemywaheguruiswit7715
    @iamnotalonemywaheguruiswit7715 2 ปีที่แล้ว +33

    ਬਾਈ ਜੀ ਐਹੋ ਜਿਹੇ ਹਰ ਪਿੰਡ ਵਿੱਚ ਘੰੜਮ ਚੋਧਰੀ ਹੁੰਦੇ ਹੀ ਨੇ। ਪਹਿਲਾਂ ਤਮਾਸ਼ਾ ਵੇਖਦੇ ਨੇ ਸਵਾਦ ਲਈ ਜਾਂਣਗੇ ਬਾਅਦ ਵਿੱਚ ਕਠ ਕਰ ਲੈਦੇ ਨੇ।

  • @kulwindersinghninda375
    @kulwindersinghninda375 2 ปีที่แล้ว +36

    ਓ,ਨਹੀਂ,ਯਾਰ,ਏਹਨਾਂ,ਨੂੰ,ਨਾ,ਤੰਗ,ਕਰੋ,ਯਾਰ,ਮਾਂ,ਪਿਉ,ਨੂੰ,ਅੱਜਕੱਲ,ਦੇ,ਬੱਚੇ,ਕੀ,ਸਮਝਦੇ ਆ,ਏਨਾ,ਨੂੰ,ਤਾਂ,ਜਿੰਨਾ,ਉਲਝਾਈ,ਜਾਵੋਂਗੇ,ਉਨਾ,ਹੀ,ਉਲਝੀਜਾਣਾ,ਮਾਂ,ਪਿਉ ਨੇ,ਨਾ,ਯਾਰ,ਏਨਾ,ਨੂੰ,ਨਾ,ਤੰਗ,ਕਰੋ,ਮੁੰਡੇ,ਦੇ,ਅਤੇ,ਵਹੂਦੇਫੇਰੋਹੱਥ,ਚੰਗੀ,ਤਰਾਂ🙏

  • @cyprusnews5552
    @cyprusnews5552 2 ปีที่แล้ว +40

    ਹੁਣ ਬਜੂਰਗੋ ਤੁਸੀਂ ਆਪਣੀ ਨੌਹਾ ਧੀਆਂ ਦਾ ਖਿਆਲ ਜਰੂਰ ਰੱਖਣਾ ਕਿਤੇ ਉਹ ਗਲਤ ਹੋਈਆਂ ਤਾਂ ਤੁਸੀਂ ਉਨ੍ਹਾਂ ਨੂੰ ਵੱਡ ਕੇ ਰੱਖ ਦਿਓ ਇਹ ਜਿਹੜੇ ਬਿਆਨ ਦਿੰਦੇ ਨੇ ਇਹਨਾਂ ਦੀਆਂ ਕੁੜੀਆਂ ਕਿੰਨੀਆਂ ਕੁ ਚੰਗੀਆਂ ਨੇ।

  • @ranjitbrar2449
    @ranjitbrar2449 2 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੇਖੋ ਭਾਈ ਇਹ ਮੁੰਡੇ ਕੁੜੀ ਦੀ ਮਰਜੀ ਹੈ ਪਰ ਮੁੰਡੇ ਦੇ ਮਾਪਿਆਂ ਦਾ ਕਸੂਰ ਵੀ ਹੋਵੇ ਤਾਂ ਵੀ ਅਜ ਕਲ ਕਿਸੇ ਨੂੰ ਤਾਂ ਕੀ ਆਪਣੇ ਬਚਿਆਂ ਨੂੰ ਵੀ ਕੁੱਝ ਨਹੀਂ ਕਰ ਸਕਦੇ

  • @gurpalsingh4989
    @gurpalsingh4989 2 ปีที่แล้ว +15

    ਜੇਕਰ ਘਰਦਿਆਂ ਨੂੰ ਸਾਰੀ ਗੱਲ ਬਾਤ ਦਾ ਪਤਾ ਵੀ ਸੀ,ਤਾਂ ਵੀ ਬਾਈਕਾਟ ਨੂੰ ਜਾਇਜ ਨਹੀ ਠਹਿਰਾਇਆ ਜਾ ਸਕਦਾ।

  • @kuljeetsingh3100
    @kuljeetsingh3100 2 ปีที่แล้ว +19

    ਤੂੰ ਵੀ। ਕਿਤੇ। ਆਸ਼ਕੀ।ਕਰਨ। ਵੇਲੇ। ਆਪਨੇ। ਮਾਂ।ਬਾਪ। ਨੂੰ। ਪੁਛਿਆ। ਸੀ

    • @malkitsingh2145
      @malkitsingh2145 2 ปีที่แล้ว +2

      Right veer g 🙏🏻🙏🏻🙏🏻🙏🏻

  • @sadhusinghbhullar7339
    @sadhusinghbhullar7339 2 ปีที่แล้ว +17

    ਕੁੱਝ ਕੁ ਵੀਰਾਂ ਦੇ ਕੂਮੈਂਟ ਹਨ ਕਿਸੇ ਦੀ ਪ੍ਰਾਈਵੇਟ ਲਾਈਫ ਵਿਚ ਦਖਲ ਅੰਦਾਜੀ ਕਿਉਂ ਵੀਰ ਜੀਓ ਜਿਹੜੇ ਵੀਰ ਨਸ਼ਾ ਵੇਚਣ ਵਾਲੇ ਨੇ ਜ਼ੇਕਰ ਉਹ ਕਹਿਣ ਸਾਥੋਂ ਨਾ ਖਰੀਦੋ ਇਹ ਸਾਡੀ ਪਰਸਨਲ ਲਾਈਫ ਹੈ ਸਾਨੂੰ ਰੋਕੋ ਨਾ ਚਿੱਟੇ ਖਾਂਣ ਵਾਲੇ ਕਹਿਣ ਸਾਡੀ ਪਰਸਨਲ ਲਾਈਫ ਹੈ ਭਾਵੇਂ ਨਸ਼ਿਆਂ ਨਾਲ ਚਿੱਟੇ ਨਾਲ ਖਾ ਕੇ ਮਰ ਜਾਵੇ ਪਿੱਛੋਂ ਮਾਪਿਆਂ ਦਾ ਮਰਨ ਤੇ ਆਪਦੇ ਜ਼ਾਇਆ ਦਾ ਮਰਨ , ਹੈ ਨਾ ਸਮਾਜਿਕ ਬੂਰਾਈ ਫਿਰ ਚਿੱਟਾ ਖਾਣ ਵਾਲਾ ਕਿਵੇਂ ਕਹਿ ਸਕਦਾ ਕਿ ਚਿੱਟਾ ਖਾਣਾ ਮੇਰਾ ਪਰਸਨਲ ਮਾਮਲਾ ਹੈ। ਗੱਲਤ ਸੌ ਪ੍ਰਤੀਸ਼ਤ ਗ਼ਲਤ

  • @hargunkaddu1709
    @hargunkaddu1709 2 ปีที่แล้ว +18

    ਇਹ ਸਹੀ ਹੈ ਵੀਰ ਜੀ ਮੇਰੇ ਨਾਲ ਵੀ ਇੱਦਾਂ ਹੋ ਰਿਹਾ ਮੇਰੀ ਸੱਸ ਨੂੰ ਵੀ ਪਤਾ ਸੀ ਕਿ ਮੇਰਾ ਮੁੰਡਾ ਗਲਤ ਹੈ, ਫਿਰ ਵੀ ਸਾਥ ਦੇ ਰਹੀ ਹੈ, ਅੱਜ ਮੇਰੇ ਵਿਆਹ ਨੂੰ 2ਸਾਲ ਹੋ ਗਏ ਮੇਰਾ ਪਤੀ ਅੱਜ ਵੀ ਗਲਤ ਹੈ, ਤੇ ਉਸਦੀ ਮਾਂ ਸਭ ਜਾਣਦੀ ਹੈ, 😔

    • @mandeep6741
      @mandeep6741 2 ปีที่แล้ว +1

      Oo noo

    • @sandeepkaur1350
      @sandeepkaur1350 2 ปีที่แล้ว +2

      ਸਹੀ ਜੀ ਸਹੀ

    • @amrinderjassi4062
      @amrinderjassi4062 2 ปีที่แล้ว +1

      Fr tuc kyu ni es matter te gal krde,,,apne kise relatives nu nal lai k ode nal gal kro,,,2 saal ta ho gye, kina k tym eda dekhde rhoge,,,,hwa ta tuc v de rhe o odi galti nu,,,,aap koi strict action lvo

    • @NirmalSingh-cj2zi
      @NirmalSingh-cj2zi 2 ปีที่แล้ว

      Mere nal aa sb ho gya

    • @hargunkaddu1709
      @hargunkaddu1709 2 ปีที่แล้ว

      @@amrinderjassi4062 hnji meri sari family nu pta hai, ohna de rishtedaran nu v , sare pind nu he pta.. Oh mainu ethon eh keh k lye jande aa k agge ton koi mauka nhi dewega but bilkul v faida ni hunda.. Hun mai apni bachi nal maa kol han ohna ne ek var v call ni kri apni baby lai v nhi

  • @gurnukhvnelam5932
    @gurnukhvnelam5932 2 ปีที่แล้ว +2

    ਇਸ ਤਰਾ ਦੀਆਂ ਤਾਨਾ ਸਾਹ ਪੰਚਾਇਤਾਂ ਨੂੰ ਕੋਈ ਹੱਕ ਨਹੀਂ ਹੈ ਕਿਸੇ ਦੀ ਪਰਸਨਲ ਜਿੰਦਗੀ ਦੇ ਵਿਚ ਦਖਲ ਅੰਦਾਜੀ ਕਰਨ ਦਾ ਇਹਨਾਂ ਅਨਪੜ੍ਹ ਲੋਕਾਂ ਨੂੰ ਕਾਨੂਨੀ ਤੋਰ ਤੇ ਮੁੰਡੇ ਤੇ ਕੁੜੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਖਿਲਾਫ਼ ਇਹਨਾਂ ਦੀ ਜੁਰਅੱਤ ਨਹੀਂ ਹੈ ਕੋਈ ਵੀ ਮਤਾ ਪਾਸ ਕਰਕੇ ਪਿੰਡ ਨਾਲੋ ਬਾਈਕਾਟ ਕਰਨ ਦਾ ਹਾਈਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੁੰਡਾ ਕੁੜੀ ਭਾਵੇਂ ਵਿਆਹੇ ਹੋਏ ਹੋਣ ਜਾਂ ਕੁਆਰੇ ਹੋਣ ਉਹ ਨਿਬਾਲਗ ਨਹੀਂ ਹੋਣੇ ਚਾਹੀਦੇ ਉਹ ਅਪਣੀ ਮਰਜੀ ਦੇ ਨਾਲ ਰਹਿ ਸਕਦੇ ਨੇ ਉਹਨਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਆਪਣੇ ਆਪ ਦੇ ਵਿਚ ਕੈਬਨਿਟ ਮੰਤਰੀ ਬਣੇ ਹੋਏ ਨੇ ਅਨਪੜ ਲੋਕ ਕੋਈ ਨੌਵੀਂ ਪਾਸ ਕੋਈ ਪੰਜਵੀਂ ਫੇਲ ਸਰਾਬ ਭੁੱਕੀ ਫ਼ੀਮ ਚਿੱਟਾ ਵੰਡ ਕੇ ਬਣੇ ਹੋਏ ਲੋਕ ਹੋ ਤੁਸੀ ਜੇਕਰ ਇਹਨਾਂ ਨੂੰ ਲੋਕਾਂ ਨੂੰ ਇਨਸਾਫ਼ ਇਨਾ ਪਸੰਦ ਹੈ ਤਾਂ ਖਾਵੋ ਗੁਰੂ ਘਰ ਦੇ ਵਿਚ ਜਾਂ ਕੇ ਸਾਰੀ ਪੰਚਾਇਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੋਹ ਖਵਾਈ ਜਾਵੇ ਜਿਸ ਤਰਾ ਇਸ ਮੁੰਡੇ ਦੇ ਪਰਿਵਾਰ ਦੇ ਨਾਲ ਕੀਤੀ ਹੈ ਠੀਕ ਇਸੇ ਤਰ੍ਹਾਂ ਜੇਕਰ ਪੰਚਾਇਤ ਦੇ ਕਿਸੇ ਵੀ ਮੈਂਬਰ ਦਾ ਮੁੰਡਾ ਹੋਵੇਂ ਜਾ ਕੁੜੀ ਉਹਨਾਂ ਦੇ ਨਾਲ਼ ਵੀ ਇਸ ਤਰਾਂ ਦਾ ਹੀ ਸਲੂਕ ਕੀਤਾ ਜਾਵੇਗਾ ਸੱਚੀ ਗੱਲ ਤਾਂ ਇਹ ਵੀ ਕਿ ਅੱਜ ਦੇ ਜ਼ਮਾਨੇ ਦੇ ਵਿਚ ਕੋਈ ਵੀ ਦੁੱਧ ਧੋਤਾ ਨਹੀਂ ਹੈ ਹਰ ਇਕ ਨੂੰ ਪਿਉ ਨੂੰ ਪਤਾ ਹੁੰਦਾ ਹੈ ਕਿ ਮੇਰਾ ਮੁੰਡਾ ਜਾਂ ਕੁੜੀ ਵਿਗੜ ਗਿਆ ਹੈ ਜਦੋਂ ਫ਼ਿਰ ਆਪਣੀ ਧੀ ਜਾਂ ਪੁੱਤ ਨੂੰ ਵਰਜ ਦੇ ਨੇ ਅੱਗੋ ਚੌਂਦਾ ਚੌਂਦਾ ਜਵਾਬ ਸੁਣ ਕੇ ਚੁੱਪ ਕਰਕੇ ਬੈਠ ਜਾਂਦੇ ਨੇ ਅਸਲ ਦੇ ਵਿਚ ਪੰਚਾਇਤਾਂ ਦੇ ਵਿਚ ਬੈਠੇ ਮੈਂਬਰ ਤਾਂ ਮੌਕੇ ਦੀ ਭਾਲ ਵਿਚ ਹੁੰਦੇ ਨੇ ਵੋਟਾਂ ਨਾਂ ਪਾਉਣ ਦੀ ਰੜਕ ਕੱਢਣ ਲਈ ਇਸ ਤਰਾ ਦੀਆਂ ਪੰਚਾਇਤਾਂ ਦੇ ਵਿਚ ਬੈਠ ਕੇ ਫ਼ੈਸਲਾ ਕਰਾਉਣ ਨਾਲੋ dsap ਜਾ ssp ਸਾਹਿਬ ਦੇ ਕੋਲ ਜਾਂ ਆਪਣੇ ਮਸਲੇ ਦਾ ਹੱਲ ਕਰਾਵੋ ਉਹ ਆਫਿਸਰ ਬਣੇ ਨੇ ਡਿਗਰੀਆਂ ਲੈ ਕਿ ਤੇ ਏਹੋ ਜਿਹੀਆਂ ਪੰਚਾਇਤਾਂ ਬਣ ਦੀਆ ਨੇ ਅਨਪੜ ਲੋਕਾਂ ਦੀਆ ਨਸ਼ੇ ਵੰਡ ਕੇ

  • @parmjeetkaur4847
    @parmjeetkaur4847 2 ปีที่แล้ว +13

    ਅੱਜ ਕੱਲ ਦੇ ਜਵਾਕ ਇਹੋ ਜਿਹਾ ਕੰਮ ਕਰਨ ਲੱਗੇ ਕਿਹੜਾ ਮਾਂ ਪਿਉ ਦੀ ਸਲਾਹ ਲੈਦੇ ਨੇ

  • @harbanssingh8145
    @harbanssingh8145 2 ปีที่แล้ว +32

    ਯਾਰ ਅੱਜ ਮੁੰਡੇ ਮਾਪਿਆਂ ਦੇ ਕਿਨੇ ਕੁ ਕਹਿਣੇ ਵਿਚ ਨੇ ਸਭ ਨੂੰ ਪਤਾ।ਵੀਰ ਘੋਰ ਕਲਯੁਗ ਹੈ ਮਾਪੇ ਬੇਬਸ ਨੇ।ਕਸੂਰ ਇਕੱਲਾ ਮੁੰਡੇ ਦਾ ਨਹੀਂ ਜਨਾਨੀ ਵੀ ਕਸੂਰਵਾਰ ਹੈ।ਇਕ ਕੰਮ ਪੰਚਾਇਤ ਕਰ ਸਕਦੀ ਹੈ ਕਿ ਮੁੰਡਾ ਤੇ ਜਨਾਨੀ ਨੂੰ ਸਾਰੀ ਉਮਰ ਏਸ ਪਿੰਡ ਵਿਚ ਵੜਨ ਤੋ ਰੋਕ ਲਾ ਸਕਦੀ ਹੈ। ਬੱਚਿਆਂ ਨੂੰ ਅਸੀ ਪੜਨ ਭੇਜਦੇ ਹਾਂ ਖਰਚਾ ਦਿੰਦੇ ਹਾਂ ਹਰ ਸਹੂਲਤ ਦਿੰਦੇ ਹਾਂ ਪਰ ਕਾਫੀ ਬੱਚੇ ਮਾਪਿਆਂ ਨਾਲ ਵਿਸ਼ਵਾਸ ਘਾਤ ਕਰਦੇ ਹਨ ਤੇ ਮਾਪਿਆਂ ਸਿਰ ਸੁਆਹ ਪਾ ਦਿੰਦੇ ਨੇ।ਕੀ ਕਰਨ ਮਾਪੇ।

    • @parmindersandhu4105
      @parmindersandhu4105 2 ปีที่แล้ว

      Mera husband na 3 ghar ta 2 girl roltea ma ta Sister da nal ral k

    • @amrinderjassi4062
      @amrinderjassi4062 2 ปีที่แล้ว

      Parminder sandhu ji ethe kihnu ds rhe ya shikayta la rhe o...kmaal aa galt bnde nu galt khn to v dri jane o,,,, ikalle kuch nhi kr skde ta kise relatives nu ya kise woman cell ya kise comety nu nal lai action lao,, tuc ene ykeen nal kh hi rhe o fr v proof ikthe kro osde khilaaf te kaarvayi kro,,, sahmne kuch galt hunda hove ta rokna v apna farz aa. J dekh k andekha kri javage ta agla bnda rukda nai sgo hor agge vad da janda,,,. So get will👍🙏

  • @SatnamSingh-gp9wk
    @SatnamSingh-gp9wk 2 ปีที่แล้ว +4

    ਮੇਰੇ ਨਨਕੇ ਨੇ ਇੱਥੇ ਕੁੜੀਆਂ ਬਹੁਤ ਭੱਜੀਆਂ ਨੇ ਸਰਪੰਚ ਨੂੰ ਪਤਾ ਹੀ ਕਿੱਥੋ ਕੀ ਚੱਲਦਾ ਬਹੁਤ ਭੱਜ ਦੀਆਂ ਨੇ ਸਰਪੰਚ ਨੂੰ ਸਰਮ ਆਵੇ ਸਾਰੀਆਂ ਆਟੀਆ ਵੀ ਗੱਲ ਪਿੰਡ ਵਿੱਚ ਕਰੀ ਫਰਦੀਾਆ ਨੇ

  • @peetsingh6900
    @peetsingh6900 2 ปีที่แล้ว +7

    ਬਾਕੀ ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੋ, ਲੇਕਿਨ ਇਹ ਵੀ ਤਾਂ ਸੋਚੋ ਜਨਾਨੀ ਨੂੰ ਨਹੀਂ ਚੰਗਾ ਲਗਦਾ ਹੋਣਾ ਘਰ ਵਾਲਾ, ਅਗਲੀ ਨੇ ਸਾਰੀ ਜ਼ਿੰਦਗੀ ਕੱਢਣੀ ਆ, ਜ਼ਰੂਰੀ ਨਹੀਂ ਜੌ ਮਾ ਬਾਪ ਨੇ ਚੁਣਿਆ ਓਹ ਔਰਤ ਵਾਸਤੇ ਸਹੀ ਹੋਊ ?

  • @balwinderkaursembhi803
    @balwinderkaursembhi803 2 ปีที่แล้ว +4

    ਪੁਤ ਤੁਸੀ ਬਹੁਤ ਸੀਆਣੀਆ ਗੱਲਾਂ ਕਰਦੇਆ ਪੁਤ ਮੈਨੂੰ ਇਸ ਗੱਲ ਦਾ ਜਵਾਵ ਦੇ ਕਿ ਕੁੜੀ ਦੇ ਬੱਚਾ ਹੈ ਬੰਦੀਆਂ ਪ੍ਰਵਾਰ ਹੈ ਸਾਰਾ ਕੁੰਜ ਘਰੇਲੂ ਕੁੜੀ ਦੇ ਦਮਾਗ਼ ਨੇ ਕੱਮ ਨਹੀਂ ਕੀਤਾ ਕਿ ਜੇ ਮੈ ਘਰੋਂ ਜਾਓ ਮੇਰੇ ਆਦਮੀ ਤੇ ਸ਼ੋਰੇ ਦੀ ਕੀ ਇਜ਼ਤ ਰਹੂ ਮੁੰਡਾ ਕੁਆਰਾ ਮੁੰਡੇ ਦੀ ਹਿੰਮਤ ਨਹ ਕਿ ਕਿਸੇ ਜ਼ਨਾਨੀ ਨੂੰ ਬਲਾਂ ਵੀ ਲਵੇ ਜਿਨਾ ਚਿਰ ਕੁੜੀ ਦੀ ਮਰਜ਼ੀ ਨਾ ਹੋਵੇ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ ਕੱਲਾ ਮਾ ਬਾਪ ਨੂੰ ਦੋਸ਼ ਨਾ ਦਿਓ ਮਾਮਾ ਕਦੋ ਕਹਿੰਦੀਆਂ ਮੇਰਾ ਪੁਤ ਮਾੜਾ ਸਾਰਾ ਕਸੂਰ ਕੁੜੀ ਦਾ ਹੈ ਉਸ ਨੂੰ ਭੋਰਾ ਛਰਮ ਨਹੀਂ ਆਈ ਕਿ ਮੇਰਾ ਬੱਚਾ ਕੀ ਕਰੂ ਸਾਰਾ ਪਿੰਡ ਮੁੰਡੇ ਨੂੰ ਮਾੜਾ ਕਹੀ ਜਾਂਦਾ ਪੁਤ ਤੁਸੀ ਵੀ ਵਧੀਆ ਕੀਤਾ ਦੋਨਾ ਦੀ ਗੱਲ ਸੁਣੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏

  • @Malakdhillon
    @Malakdhillon 2 ปีที่แล้ว +15

    ਯਾਰ ਬਸ ਕਰੋ ਯਾਰ ਅਪਨੀਆ ਕੱਛ ਵਿਚ ਦੁਜੇ ਦਿਆ ਹਾਥ ਵਿਚ ਕੀ ਪਤਾ ਕਲ ਨੁੰ ਕਿਸੇ ਦਾ ਬੇਟਾ ਜਾ ਬੇਟੀ ਵੀ ਗੱਲਤ ਹੋ ਸਕਦਾ ਏ

  • @baldevchungha2298
    @baldevchungha2298 2 ปีที่แล้ว +41

    ਸੌ ਰੁਪਏ ਮਾਇਕ ਤੇ ਲਾ ਕੇ ਪੱਤਰਕਾਰ ਬਣ ਜਾਂਦੇ ਹਨ ਦੂਸਰੇ ਦਾ ਪੱਖ ਸੁਣਨ ਤੋਂ ਪਹਿਲਾਂ ਕਿਵੇਂ ਵੀ ਡੀ ਓ ਬਾਇਰਲ ਕੀਤੀ ਇਹਨਾਂ ਤੇ ਕਨੂੰਨੀ ਕਾਰਵਾਈ ਕਰੋ ਜਲੂਸ ਕੱਢ ਦਿੰਦੇ ਹਨ

  • @iamnotalonemywaheguruiswit7715
    @iamnotalonemywaheguruiswit7715 2 ปีที่แล้ว +2

    ਭਰਾਵਾਂ ਦੁੱਖ ਕੁੜੀ ਗਈ ਦਾ ਹੈ।ਕੇ ਪੰਜੀਰੀ ਕੱਲੇ ਹੀ ਖਾ ਗਏ ਉਹ ਦੁਖਾਂਤ ਹੈ। ਕਰ ਤਾ ਕਰਾਤਾ ਕੂਝ ਨਹੀਂ ਹੁੰਦਾ।ਕਰ ਕਰਾਕੇ ਮੁੰਡੇ ਵਾਲਿਆਂ ਨੇ ਨਾ ਘਰ ਰੱਖ ਲਈ।ਬਾਕੀ ਜਿਨੇ ਜਾਨਾਂ ਹੋਵੇਂ ਉਹ ਨਹੀ ਰੁਕਦੇ ਕਿਸੇ ਤੋ ਕੀ ਪਤਾ ਕਿਹੜੀ ਗਿੱਦੜ ਸਿੰਗੀ ਵੇਖੀ ਹੈ। ਕੱਲਾ ਯਕੀਨ ਨਾਲ ਕੁੱਝ ਨਹੀਂ ਹੁੰਦਾ। ਹੋਰ ਬਹੁਤ ਕੁਝ ਚਾਹੀਦਾ ਹੁੰਦਾ ਹੈ।

  • @gurdeepcanada9282
    @gurdeepcanada9282 2 ปีที่แล้ว +2

    ਦੋਵਾਂ ਦੀ ਗਲਤੀ ਹੈ ਔਰਤ ਦੀ ਮਰਜੀ ਤੋ ਬਿਨਾ ਕੁਝ ਨਹੀ ਹੋ ਸਕਦਾ

  • @Jio7890
    @Jio7890 2 ปีที่แล้ว +4

    ਅੱਜ ਕੱਲ ਹਰੇਕ ਪਿੰਡ ਦਾ ਆਹੀ ਹਾਲ ਐ ਪਰ ਗ਼ਲਤੀ ਉਹਨਾਂ ਦੋਵਾਂ ਦੀ... ਮਾਂ ਪਿਓ ਨੂੰ ਕਿਊ ਤੰਗ ਕਰਦੇ ਓ ਜੇ ਔਲਾਦ ਚੱਜ ਦੀ ਹੋਵੇ ਮਾਂ ਬਾਪ ਨੂੰ ਮਾੜੇ ਦਿਨ ਦੇਖਣੇ ਕਿਊ ਪੈਣ
    ਜਨਾਨੀ ਕਿਹੜਾ ਸੱਚੀ ਐ ਨਾਲੇ ਅੱਪਣਾਂ ਘਰ ਪੱਟ ਲਿਆ ਨਾਲੇ ਉਹਨਾਂ ਦਾ ਬੁਢਾਪਾ ਰੋਲ ਦਿੱਤਾ

  • @shindaraikoti3272
    @shindaraikoti3272 2 ปีที่แล้ว +6

    ਬਂਸ ਇਹੋ ਹੋਣਾ ਬਾਕੀ ਸੀ ਰਾਏਕੋਟ ਹਲਕੇ
    ਵਿੱਚ ਬਾਕੀ ਕੰਮ ਤਾਂ ਹੋ ਗਏ ਸਾਰੇ

  • @balveersing7534
    @balveersing7534 2 ปีที่แล้ว +28

    ਵੀਰਜੀ ਬਹੁਤ ਵਧੀਆ ਸੀ ਬਹੂ 'ਤੇ ਫਿਰ ਆਪਣੇ ਘਰ ਹੀ ਰਹਿੰਦੀ

  • @cyprusnews5552
    @cyprusnews5552 2 ปีที่แล้ว +20

    ਪਿੰਡ ਵਾਲੇਓ ਕੋਈ ਚੱਜਦਾ ਪੱਤਰਕਾਰ ਬੁਲਾ ਲੈਦੇ ਇਹ ਪੱਤਰਕਾਰ ਨੂੰ ਗੱਲਾਂ ਕਰਨ ਦੀ ਤਾ ਅਕਲ ਨਹੀਂ

  • @sukhwindersukhi8301
    @sukhwindersukhi8301 2 ปีที่แล้ว +28

    ਤੁਹਾਨੂੰ ਹੋਰ ਕੋਈ ਸਟੋਰੀ ਨਹੀਂ ਲੱਭੀ ਤੁਸੀਂ ਚੈਨਲ ਵਾਲਿਓ ਜੇ ਇਸ ਜਗ੍ਹਾ ਤੁਹਾਡੀ ਆਪਣੀ ਭੈਣ ਹੁੰਦੀ ਤਾਂ ਵੀ ਸਟੋਰੀ ਇਸ ਤਰ੍ਹਾਂ ਚਲਾਉਂਦੇ। ਕਿਓਂ ਕਿਸੇ ਘਰ ਦੀ ਮਿੱਟੀ ਪੱਟਣ ਤੇ ਲੱਗੇ ਹੋਏ ਹੋ। ਸਪਰੇਅ ਦਾ ਸੀਜ਼ਨ ਐ ਕਿਸੇ ਕੰਪਨੀ ਦੀ ਮਸ਼ਹੂਰੀ ਕਰ ‌ਲੳ ਸ਼ਾਇਦ ਚਾਰ ਪੈਸੇ ਬਣ ਜਾਣ

    • @kamaljeetsingh7107
      @kamaljeetsingh7107 2 ปีที่แล้ว +3

      Ryt bahi

    • @binderkaurbhullar4559
      @binderkaurbhullar4559 2 ปีที่แล้ว

      Ehe cehnla wale agg lou kand te bus rupeya te ves cahede han cahe Ena de apne bahe howe fer dosra patrkar Ena de ghar a jawega story cover Karn lae

  • @barjikaur3586
    @barjikaur3586 2 ปีที่แล้ว +25

    👏👏ਦੋਵਾਂ ਹੱਥ ਨਾਲ ਵੱਜ ਦੀ ਆ

    • @Lovebangar
      @Lovebangar ปีที่แล้ว

      ਸਹੀ ਗਲ ਹੈ

  • @Janvi_107
    @Janvi_107 2 ปีที่แล้ว +3

    ਸੁਪਰੀਮ ਕੋਰਟ ਵੱਲੋਂ ਫੈਸਲਾ ਕੀਤਾ ਗਿਆ ਕਿ ਵਿਆਹ ਤੋਂ ਬਾਅਦ ਕਿਸੇ ਨਾਲ ਸੰਬੰਧ ਰੱਖਣਾ,ਦੂਜੇ ਬੰਦੇ ਨਾਲ ਵਿਆਹ ਕਰਵਾਉਣ ਖੇਹ ਖਾਣ ਕੋਈ ਗੁਨਾਹ ਨਹੀਂ ਹੈ। ਕਹਿਣ ਦਾ ਮਤਲਬ ਜਿਦੇ ਨਾਲ ਮਰਜੀ ਖੇਹ ਖਾਵੋ,ਆਪਣੀ ਮਰਜੀ ਨਾਲ ਕੋਈ ਗੁਨਾਹ ਨਹੀਂ।means adultery is not a crime as per court

  • @bmcdhadde3519
    @bmcdhadde3519 2 ปีที่แล้ว +5

    ਵਿਆਹ ਤੋਂ ਪਹਿਲਾਂ ਮਾਂ ਬਾਪ ਨੂੰ ਬੱਚਿਆਂ ਦੇ ਰੇਲੇਸ਼ਨ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ
    ਧੱਕੇ ਨਾਲ ਵਿਆਹ ਕਰਨਾ ਬੱਚਿਆਂ ਦਾ
    ਬਾਅਦ ਚ ਇਹੀ ਹਾਲ ਹੁੰਦਾ ਹੈ

  • @Aaaassss992
    @Aaaassss992 2 ปีที่แล้ว +18

    Pind wale fudu ne saleo jindgi ta mundey di bardad hoi aa oh 40 saal di c munda 24 saal da kuri ne mundy nu varlgeya

    • @pawandeep-gm5do
      @pawandeep-gm5do 2 ปีที่แล้ว +3

      Lagda ana Dona ta Bhawant maan da asar ho gia 😁

  • @balkaransingh3041
    @balkaransingh3041 2 ปีที่แล้ว +25

    ਯਾਰ ਕੋਈ ਵੀ ਮਾਂ ਪਿਓ ਨਹੀਂ ਸੋਚਦਾ ਵੀ ਕਿਸੇ ਦਾ ਪੁੱਤ ਧੀ ਗ਼ਲਤ ਕੰਮ ਕਰੇ ਨਾਲ਼ੇ ਵੀਰ ਕਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵਜਦੀ... ਮਾਤਾ ਪਿਤਾ ਨੂੰ ਨਾ ਤੰਗ ਕਰੋ......

  • @dhiansingh1133
    @dhiansingh1133 2 ปีที่แล้ว +2

    ਇਹੋ ਜਿਹੀ ਜ਼ਨਾਨੀ ਤੌਂ ਰੱਬ ਹੀ ਬਚਾਵੇ ਜਿਸ ਨੇ ਸੌਹਰਾ ਪਰਵਾਰ ਤੇ ਆਸ਼ਕ ਪਰਵਾਰ ਤੇ ਪੇਕੇ ਪਰਿਵਾਰ ਤੇ ਪਿੰਡ ਵਾਸੀਆਂ ਵਾਸਤੇ ਕਲੇਸ਼ ਖੜ੍ਹਾ ਕਰ ਦਿੱਤਾ

  • @bahadursinghbahadursingh5372
    @bahadursinghbahadursingh5372 2 ปีที่แล้ว +2

    ਸਾਡੇ ਪਿੰਡ ਵੀ ਪੰਡਿਤ ਦੀ ਲੜਕੀ ਅਤੇ ਮੁਸਲਮਾਨਾਂ ਦੇ ਮੁੰਡੇ ਨੇ ਵੀ ਇਹ ਕੰਮ ਕੀਤਾ ਇਸ ਤਰ੍ਹਾਂ ਪਿੰਡ ਦਾ ਪਿੰਡ ਚ ਇਹ ਨਹੀਂ ਹੋਣਾ ਚਾਹੀਦਾ ਸਰਮ ਵਾਲੀ ਗੱਲ ਹੈ ਸਾਡੇ ਪਿੰਡ ਦੋਵੇਂ ਪਰਿਵਾਰ ਨੇ ਦੋਵਾਂ ਨੂੰ ਤਿਆਗ ਦਿੱਤਾ

  • @RanjitSingh-jm6cs
    @RanjitSingh-jm6cs 2 ปีที่แล้ว +3

    ਪੰਚਾਇਤ ਨੇ ਹੀ ਪਿੰਡ ਦੀ ਬਦਨਾਮੀ ਕੀਤੀ ਹੈ ।

  • @nirmalkaur7683
    @nirmalkaur7683 2 ปีที่แล้ว +9

    ਕੋਈ ਕਿਸੇ ਨੂੰ ਖਾ ਨਹੀਂ ਸਕਦਾ ‌‌ਤੇ ਨਾ ਕੋਈ ਜ਼ਬਰਦਸਤੀ ਲਿਜਾ ਸਕਦਾ ਸਾਰੀ ਗਲਤੀ ਬਹੂ ਦੀ ਹੈ ਮਾਂ ਕਿਹੜਾ ਮੁੰਡੇ ਦੇ ਮਗਰ ਫਿਰਦੀ‌
    ਸੱਚ ਤਾਂ ਭੱਜਣ ਵਾਲੇ ਦੱਸਣ ਗੇ ਬੇਜ਼ਤੀ ਤਾਂ
    ਤਿੰਨ ਘਰਾਂ ਦੀ ਹੋਗੀ ਪਰ ਰਹਿਣਾ ਉਹਨੇ ਕਿਸੇ ਘਰ ਨਹੀਂ ਇਹੋ ਜਹੀਆਂ ਮੌਤ ਦੇ ਮੂੰਹ ਹੀ ਜਾਂਦੀਆਂ

  • @manpreetmanimanpreetmani5234
    @manpreetmanimanpreetmani5234 2 ปีที่แล้ว +6

    ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਆ 👏👏

  • @ManjitKaur-dn4qk
    @ManjitKaur-dn4qk 2 ปีที่แล้ว +19

    ਅਸਲ ਦੇ ਵਿੱਚ ਵੀਰ ਜੀ ਕੁੜੀ ਦਾ ਵੀ ਉਨ੍ਹਾਂ ਹੀ ਕਸੂਰ ਹੈ ਮਾਪੇ ਵੀ ਕੀ ਕਰਨਾ ਹੁਣ ਮਰ ਜਾਣਾ ਜਾਣਾ ਉਨ੍ਹਾਂ ਨੇ ਸ਼ਰਮਾ ਓਲੀ ਨੂੰ ਆਉਣੀ ਚਾਹੀਦੀ ਸੀ ਜਿਸ ਨੇ ਘਰ ਬਰਬਾਦ ਕੀਤਾ

  • @miss.sardarni232sardarni8
    @miss.sardarni232sardarni8 2 ปีที่แล้ว +6

    ਵਾਹਿਗੁਰੂ ਜੀ ਕੁੱਲ ਮਿਲਾ ਕੇ ਹੋਇਆ ਮਾੜਾ ਏਦਾਂ ਨਹੀਂ ਹੋਣਾ ਚਾਹੀਦਾ ਪੰਚਾਇਤੀ ਵੀਰਾਂ ਨੂੰ ਬੇਨਤੀ ਹੈ ਕਿ ਏ ਫੈਸਲਾ ਹੋਣਾ ਚਾਹੀਦਾ ਹੈ ਜਿਹੜੇ ਵੀਰ ਦੀ ਘਰਵਾਲੀ ਹੈ ਉਸੇ ਵੀਰ ਕੋਲ ਛੱਡ ਕੇ ਆੳ

  • @RanjitSingh-gi7ye
    @RanjitSingh-gi7ye 2 ปีที่แล้ว +4

    ਗੱਲ ਖਤਮ ਕਰੋ ਉਹ ਭੁੱਖੀ ਰਹਿ ਜਾਦੀ ਸੀ ਵਿਚਾਰੀ ਕਰੇ ਤਾ ਕੀ ਕਰੇ ਤਾੜੀ ਦੋਨਾਂ ਹੱਥਾਂ ਨਾਲ ਵਜਦੀ ਆ ਬਾਕੀ ਜਦੋਂ ਤੀਵੀਂ ਭਜਦੀ ਆ ਘਰ ਵਾਲੇ ਕੀ ਕਰ ਸਕਦੇ ਆ ਮੰਡੇ ਦਾ ਕੀ ਕਸੂਰ ਆ ਉਸ ਨੂੰ ਸੰਭਾਲ ਨੀ ਸਕੇ

  • @harrykharoud8975
    @harrykharoud8975 2 ปีที่แล้ว +5

    ਦੋਵਾਂ ਧਿਰਾਂ ਦੀ ਸੁਣਕੇ।ਹੀ ਪਤਾ ਲੱਗਦਾ ਸੱਚਾਈ ਦਾ

  • @MandeepKaur-es4zp
    @MandeepKaur-es4zp 2 ปีที่แล้ว +11

    Kudi amir karo hai tan Karke Panchayat umada pakh leti hai garib bande daag Koi Nahin banta

  • @HarinderSingh-zq4vj
    @HarinderSingh-zq4vj 2 ปีที่แล้ว +7

    ਤਲੇ ਬਾਨੀ ਸੋਚ ਦੇ ਲੋਕ ਨੇ ਪਿੰਡ ਵਾਲੇ

  • @sukhwindersidhu9105
    @sukhwindersidhu9105 2 ปีที่แล้ว +11

    ਵੀਰ ਜੀ ਪੁੱਤ ਕਪੁੱਤ ਹੋ ਜਾਦੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਵੀਰ ਜੀ ਕਿਸੇ ਦਾ ਪੁੱਤ ਧੀ ਕਿੰਨਾ ਵੀ ਮਾੜਾ ਹੋਵੇ ਕਦੀ ਕਿਸੇ ਨੇ ਆਖਿਆ ਮੇਰਾ ਪੁੱਤਰ ਧੀ ਮਾੜਾ ਹੈ।ਰਹੀ ਗੱਲ ਵੀਰ ਜੀ ਮੈਂ ਇਸ ਇਥੇ ਵੇਖਿਆ ਜਿਹੜਾ ਇਸ ਬੰਦਾ ਆਪ ਨੂੰ ਬੜਾ ਚੰਗਾ ਸਮਝਦਾ ਅਤੇ ਬੜੀਆਂ ਗੱਲਾਂ ਬਾਤਾਂ ਕਰਦਾ ਪਰ ਪਤਾ ਨਹੀਂ ਕੁਦਰਤ ਵੱਲੋਂ ਹੀ ਹੁੰਦਾ ਹੈ ਉਸ ਦਾ ਹਾਲ ਮਾੜਾ ਕਿਉਂ ਹੁੰਦਾ ਹੈ। ਜੇਕਰ ਮੈਂ ਆਪਣੇ ਪਿੰਡ ਦੇ ਸੀਨੀਅਰ ਵਿਅਕਤੀਆਂ ਦੀ ਗੱਲ ਕਰਾਂਗਾ ਤਾਂ ਪਤਾ ਨਹੀਂ ਹਰੇਕ ਦਾ ਪੁੱਤ ਮਾੜਾ ਨਿਕਲ ਆਇਆ ਹੈ

  • @surinderpal4560
    @surinderpal4560 2 ปีที่แล้ว +2

    ਕਿਉਂ ਆਪਣੇਂ ਪਿੰਡ ਦੀ ਮਿੱਟੀ ਪੁਲੀਤ ਕਰ ਲਈ ਇਹੋ ਜਿਹੇ ਫੈਸਲਾ ਕਰਕੇ ਪੂਰੀ ਬਦਨਾਮੀ ਕਰਵਾ ਲਈ ਵੱਡੇ ਸੂਝਵਾਨਾਂ ਨੇ

  • @jassisekhon6335
    @jassisekhon6335 2 ปีที่แล้ว +29

    ਸਹੀ ਗੱਲ ਹੈ ਤਾੜੀ ਇਕ ਹੱਥ ਨਹੀਂ ਵੱਜਦੀ ਮੁੰਡਾ ਕੁੜੀ ਛੋਟੇ ਬੱਚੇ ਹੈ

  • @navigoyal3098
    @navigoyal3098 2 ปีที่แล้ว +19

    Jihre paji aa ohda siyiapa karo na ke nirdosh maa piyio nu tang karo una da koi kasur ni kyu ki har Banda athe apni marji karda maa piyio nu tang karna band karo jis di janani si usnu chapeda marniyian chahi diyian si

  • @karmjeetsingh3333
    @karmjeetsingh3333 2 ปีที่แล้ว +4

    ਸਾਰੇ, ਕੰਜਰ ਈ, ਨੇਂ,,,, ਸਾਰਿਆਂ ਨੂੰ ਪਤਾ ਏ 😄😄😄😄

  • @SatnamSingh-gp9wk
    @SatnamSingh-gp9wk 2 ปีที่แล้ว +2

    ਸਰਪੰਚ ਨੂੰ ਗਧੇ ਬੈਠਾ ਕਿ ਪਤਾ ਚੱਲੋ ਪਿੰਡ ਨੇ ਫੈਸਲਾ ਤਾ ਲਿਆ ਅੱਗੇ ਵੀ ਭੱਜ ਦੀਆਂ ਨੇ ਉਦੋ ਕੁਛ ਨੀ ਹੋਇਆਂ

  • @daljitkaur8628
    @daljitkaur8628 2 ปีที่แล้ว +4

    ਇਸ ਪਿੰਡ ਦੇ ਲੋਕ ਕਿੰਨੇ ਸੁਥਰੇ ਹਨ

  • @gagankamboj8238
    @gagankamboj8238 2 ปีที่แล้ว +15

    Hmesha munda hi maadaa bnande h kudi di mrji to bina munda kuch v nhi kr skda

  • @BaljinderSingh-iq4jp
    @BaljinderSingh-iq4jp 2 ปีที่แล้ว +4

    ਪਨਚੇਤ ਦਾ ਫਰਜ ਸੀ ਇਕ ਵਾਰ ਬਲਾ ਕੇ ਫੈਸਲਾ ਸਨਾਣਾ ਚਾਹੀਦਾ ਸੀ

  • @jagdevkaur3144
    @jagdevkaur3144 2 ปีที่แล้ว +9

    ਬਾਈ ਜੀ ਮੰਨ ਲੋ ਮੂੰਡਾ ਅਤੇ ਉਸਦੇ ਮਾਂ ਬਾਪ ਨੂੰ ਪਤਾ ਸੀ ਫਿਰ ਕੱਲੇ ਮੂੰਡੇ ਵਾਲਿਆਂ ਦਾ ਹੀ ਬਾਈਕਾਟ ਕਿਉ ਬਹੂ ਦੇ ਪੇਕਿਆਂ ਨੂੰ ਵੀ ਪੰਚਾਇਤ ਵਿਚ ਬੁਲਾ ਕੇ ਆਹਮੋ-ਸਾਹਮਣੇ ਗੱਲਾਂ ਕਰਨੀਆਂ ਸ ਅਗਰ ਮੂੰਡੇ ਦੇ ਮਾਂ ਬਾਪ ਨੂੰ ਪਤਾ ਸੀ ਤਾਂ ਮਾੜੀ ਗੱਲ ਐ ਇਨ੍ਹਾਂ ਕਹਿ ਸਕਦੇ ਸੀ ਵੀ ਮੂੰਡੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਕ ਈ ਵਾਰੀ ਬੱਚੇ ਘਰਦਿਆਂ ਦੇ ਆਖੇ ਵੀ ਨਹੀਂ ਲਗਦੇ ਕਿਥੇ ਸੁਣਦੇ ਨੇ ਵੱਡਿਆਂ ਦੀ ਗੱਲ ਅੱਜਕਲ੍ਹ ਦੇ ਬੱਚੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ 🙏

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว

    ਚਲੋ ਠੀਕ ਹੈ ਤੁਸੀਂ ਸਮਝਦੇ ਹੋ ਕੇ ਠੀਕ ਹੋਇਆ ਹੈ। ਪਰ ਇੱਕ ਗੱਲ ਹੈ ਹਮੇਸ਼ਾ ਮਾ ਬਾਪ ਜਵਾਨ ਧੀ ਪੁੱਤ ਨੂੰ ਸਮਝਾ ਸਕਦੇ ਨੇ ਗਲ ਕਦੇ ਨਹੀ ਪੈ ਸਕਦੇ।ਬਾਕੀ ਬਾਈ ਵਕਤ ਕਿਸੇ ਤੇ ਵੀ ਪੈ ਸਕਦਾ ਹੈ। ਇਸ ਲਈ ਰੱਬ ਤੋਂ ਡਰਨ ਚ ਹੀ ਭਲਾਈ ਹੈ।।

  • @jasmindersingh1573
    @jasmindersingh1573 2 ปีที่แล้ว +3

    ਫੇਰ ਗੱਲ ਕਿਉਂ ਕਰਦੀਆਂ ਜੇ ਉਹ ਨੂੰ ਘਰ ni vadna

  • @gora9973
    @gora9973 2 ปีที่แล้ว +26

    ਸਾਰਾ ਪਿੰਡ ਗਲਤ ਨਹੀਂ ਹੋ ਸਕਦਾ ਬੁੜੀ ਦਾ ਕਸੂਰ ਲਗਦਾ ਸ਼ਰੀਫ਼ ਬੰਦਿਆਂ ਦਾ ਘਰ ਪੱਟਤਾ

    • @SunnySingh-mf7dg
      @SunnySingh-mf7dg 2 ปีที่แล้ว

      Maa bap ta sb de galt hunde ne kyu ki bache ni mande te maa bap ni mar sakde kuj nwa, ni hoya bahot ne aeve de

  • @604roger
    @604roger 2 ปีที่แล้ว

    What camera are you using

  • @inderkaur94
    @inderkaur94 2 ปีที่แล้ว +2

    ਸਰਮ ਆਉਣੀ ਚਾਹੀਦੀ ਮੰਡੇ ਦੀ ਗਲਤੀ ਆ ਤੇ ਕੁੜੀ ਦੀ ਵੀ ਗਲਤੀ ਆ ਮਾ ਬਾਪ ਕੀ ਕਰੇ ਜਦ ਉਲਾਦ ਹੀ ਗੰਦੀ ਨਿਕਲ ਜਾਵੇ but ਪਿੰਡ ਵਾਲੀਆ ਨੂੰ ਪਹਿਲਾ ਸਖਤ ਫੈਸਲਾ ਲੈਣਾ ਚਾਹੀਦਾ ਸੀ ਕੁੜੀ ਪੈਸਾ ਖਵਾਉਦੀ koyi bachi thodi 11 saal de bache di ma see ?? Hadd

  • @JaswinderSingh-yy6qu
    @JaswinderSingh-yy6qu 2 ปีที่แล้ว +5

    Kyo galat socchede oo dill mil gaye maa bichhari da ki kasoor a koi kammi houui uss sajjan' vicch taa eh hoeea

  • @abhijohal6342
    @abhijohal6342 2 ปีที่แล้ว +3

    Waheguru ji ki bnu duniyaan da 😌😌

  • @shinderbrar5684
    @shinderbrar5684 2 ปีที่แล้ว +2

    ਇਕ ਪਾਸੇ ਪੁੱਤ ਨਾਲ ਫੋਨ ਤੇ ਹੇਲਚਾਲ ਪੁਛਦੀ ਐ ਦੂਜੇ ਪਾਸੇ ਘਰ ਨਹੀਂ ਲੈਕੇ ਆਉਂਦੀ ਦੋਗਲੀ ਗੱਲ ਕਰਦੀ ਐ

  • @harpalsandhu7279
    @harpalsandhu7279 2 ปีที่แล้ว +1

    ਸ਼ਰੀਕਾਂ ਦੀ ਨੂੰਹ ਸ਼ਗਨਾਂ ਨਾਲ ਵਿਆਹ ਕੇ ਲਿਆਉਣੀ ਮੁੰਡਾਂ ਕਹਿੰਦਾ ਘਰੇ ਰਹਿਣਾ ਘਰੋ ਬਾਹਰ

  • @rimpykajal7802
    @rimpykajal7802 2 ปีที่แล้ว +25

    sarpanch saab ek gal daso ajj da sme vich kine ka bache apne parents de gal mande a tuhade bache be ghara vich kad ne rahnde oh be bahr study lai kmma lai jande na tuci 24 ghante apne bacheya nal nhi rahnde oh bahar ke ke krde hune thanu pata a ene sache na bno

  • @kavaljitkaur8562
    @kavaljitkaur8562 2 ปีที่แล้ว +4

    Hun journalist nu pind ne dhamki diti hovegi again a gaya

  • @ranjitgill7432
    @ranjitgill7432 2 ปีที่แล้ว +1

    ਬਾਈ ਜੀ ਤੁਸੀਂ ਮੁੰਡੇ ਤੈ ਉਸ ਤੀਵੀਂ ਸਾਹਮਣੇ ਲਿਆਉਣ ਦੀ ਕਿਰਪਾ ਕਰੋ।ਫਿਰ ਪੂਰੀ ਕਹਾਣੀ ਸਾਹਮਣੇ ਆਵੇਗੀ।

  • @gurpreetsinghkhalsaharjits1671
    @gurpreetsinghkhalsaharjits1671 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਇਹ ਗੱਲਾਂ ਗ਼ਲਤ ਆ ਮਾਂ ਬਾਪ ਨੂੰ ਪਤਾ ਵੀ ਆ ਫੇਰ ਤੁਸੀਂ ਕਿਉਂ ਨਹੀਂ ਦੱਸੇਔ ਤੁਹਾਨੂੰ ਵੀ ਪਤਾ ਸੀ ਫੇਰ ਮਾਂ ਬਾਪ ਚ ਕਸੂਰ ਕੱਢ ਰਹੇ ਹੈ ਜੀ

  • @ManjitKaur-dn4qk
    @ManjitKaur-dn4qk 2 ปีที่แล้ว +5

    ਇਕ ਨੂੰ ਕੀ ਰੋਨੀ ਹੋਣ ਤੇ ਵੀਰ ਜੀ ਆਵਾ ਹੀ ਊਤ ਗਿਆ