ਰੋਡਵੇਜ਼ ਦੇ ਕੰਡਕਟਰ ਦਾ ਔਰਤ ਨਾਲ ਪਿਆ ਸਿਆਪਾ, ਕਹਿੰਦਾ ਅਧਾਰ ਕਾਰਡ ਹੈਨੀ ਤਾਂ ਬੱਸ ਚੋ ਉੱਤਰ ਬਾਹਰ। ਕਸੂਰ ਦੱਸੋ ਕੀਹਦਾ

แชร์
ฝัง
  • เผยแพร่เมื่อ 8 ม.ค. 2025

ความคิดเห็น • 102

  • @ushaaujla297
    @ushaaujla297 2 ปีที่แล้ว +5

    ਕੰਡਕਟਰ ਵੀਰ ਬਿਲਕੁਲ ਸਹੀ ਹੈਂ,ਮਾਤਾ ਨੂੰ ਅਪਣਾ ਆਧਾਰ ਕਾਰਡ ਦਿਖਾਉਣਾ ਚਾਹੀਦਾ ਸੀ।

    • @SahijnoorSingh
      @SahijnoorSingh 25 วันที่ผ่านมา

      ❤😂😂🎉 0:47 😢😮😮

  • @jagdevkaur3144
    @jagdevkaur3144 2 ปีที่แล้ว +14

    ਕਸੂਰ ਮਾਤਾ ਜੀ ਦਾ ਐ ਜੇ ਕਾਰਡ ਨਹੀਂ ਲੈ ਕੇ ਆਈ ਤਾਂ ਟਿਕਟ ਤਾਂ ਲੈਣੀ ਪਵੇਗੀ ਕਿਰਾਇਆਂ ਤਾਂ ਤਾਂ ਹੀ ਮੁਆਫ ਐ ਜੇ ਤੁਹਾਡੇ ਕੋਲ ਆਧਾਰ ਕਾਰਡ ਐ 🙏

  • @onlyfootballlover1
    @onlyfootballlover1 2 ปีที่แล้ว +25

    ਚੰਗਾ ਸਨੇਹਾ👌👌👌 ਮਾਤਾ ਦੀ ਐਕਟਿੰਗ ਸਿਰਾ🤩🤩🤩

  • @navrojkaur8748
    @navrojkaur8748 2 ปีที่แล้ว +7

    ਬਿਲਕੁਲ ਸਹੀ ਗੱਲ ਇਹ ਸਹੂਲਤ ਬੰਦ ਕਰਨੀ ਚਾਹੀਦੀ ਹੈ

  • @ManjitKaur-dn4qk
    @ManjitKaur-dn4qk 2 ปีที่แล้ว +6

    ਬੀਬੀ ਗਲਤੀ ਹੈ ਤੇਰੀ ਬੀਬੀ ਜੀ ਜਾਣ-ਬੁੱਝ ਕੇ ਧੱਕਾ ਨੀ ਕਰੀਦਾ ਗਲਤੀ ਹੋਵੇ ਅਤੇ ਮੰਨ ਲੈਣੀ ਚਾਹੀਦੀ ਹੈ ਅੱਗੇ ਵੀ ਦੇਖ ਲੈ ਦੇ ਕੇ ਆਉਂਦੇ ਸੀ ਤੁਸੀਂ ਅੱਜ ਦੀ ਦੁਹਾਈ ਦਿੱਤੀ

  • @dharmindersingh3463
    @dharmindersingh3463 2 ปีที่แล้ว +9

    ਸ਼ਰਮ ਨੀ ਆਉਂਦੀ ਫਰੀ ਫਰੀ ਬੱਸ

  • @pritampj2238
    @pritampj2238 2 ปีที่แล้ว +7

    ਬਹੁਤ ਹੀ ਵਧੀਆ।ਨਾਲ ਚੈਕਰ ਵੀ ਲੈ ਲੈਣਾ ਸੀ।

  • @sidhutinkoniwalaPb03
    @sidhutinkoniwalaPb03 2 ปีที่แล้ว +8

    ਵਧੀਆ ਪ੍ਰਦਰਸ਼ਨ

  • @grtv5834
    @grtv5834 2 ปีที่แล้ว

    ਬਹੁਤ ਵਧੀਆ ਵੀਰ

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਇਦਾਂ ਦੀਆਂ ਬੇਬੇ ਨੂੰ ਲੱਖ ਲਾਹਨਤ ਬੇਸ਼ਰਮੀ ਦੀ ਹੱਦ ਹੋਣੀ ਚਾਹੀਦੀ ਹੈ

  • @GurpreetSingh-rx1kj
    @GurpreetSingh-rx1kj 2 ปีที่แล้ว +15

    Good message ਮਲੂਕਾ ਸਾਬ

  • @sandhuvlogs6110
    @sandhuvlogs6110 2 ปีที่แล้ว +1

    Waheguru Ji waheguru Ji waheguru Ji . ਕਮਾਲ ਕਰਤੀ ਮਾਤਾ ਨੇ 😂😂😂🙏

  • @gagannahargagannahar9545
    @gagannahargagannahar9545 2 ปีที่แล้ว

    Bahut vadhiya video banayi hai👍👍👍👏

  • @jarvis4357
    @jarvis4357 6 หลายเดือนก่อน

    ਇਹ ਲੋਕ ਅਮੀਰ ਘਰਾਣੇ ਦੀਆ ਨੇ ਜੋ ਧੱਕਾ ਕਰਦੀਆਂ ਨੇ ਗਰੀਬ ਤਾਂ ਚੁੱਪ ਕਰਕੇ ਉਤਰ ਜਾਦੀਆਂ ਹਨ।

  • @sukhwindersingh-ex2cr
    @sukhwindersingh-ex2cr 2 ปีที่แล้ว +2

    ਇਹ ਬੀਬੀ ਬਿਲਕੁਲ ਗਲਤ ਹੈ

  • @SukhwinderKaur-rz5ve
    @SukhwinderKaur-rz5ve 2 ปีที่แล้ว +8

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਅਧਾਰ ਕਾਰਡ ਬੰਦ ਕਰ ਦੇਣਾਂ ਚਾਹੀਦਾ ਹੈ ਬੀਬੀਆਂ ਘਰੋਂ ਲੜ ਕੇ ਆਉਂਦੀਆਂ ਤੇ ਗ਼ੁੱਸਾ ਸਰਕਾਰੀ ਬੱਸਾਂ ਦੇ ਕੰਡਕਟਰਾ ਤੇ ਕੱਢਦੀਆਂ ਹਨ ਇਹ ਗੱਲ ਗ਼ਲਤ ਹੈ,,,,ਕੇ ਬੀਬੀ ਕੋਲ ਅਧਾਰ ਕਾਰਡ ਨਹੀਂ ਹੈ ਫਿਰ ਵੀ ਆਕੜ ਕਰਦੀ ਹੈ ਬੋਲਦੀ ਦੇਖ

  • @RajinderSingh-ob2su
    @RajinderSingh-ob2su 2 ปีที่แล้ว +4

    ਮੁਫ਼ਤ ਬੱਸ ਸਫ਼ਰ ਨੂੰ ਬੰਦ ਕਰੇ ਗੌਰਮਿੰਟ

  • @vikramjandu5315
    @vikramjandu5315 2 ปีที่แล้ว +1

    ਪੜ੍ਹਨ ਵਾਲੇ ਬਚਿਆਂ ਦੀਪੂਰੀ ਟਿਕਟ ਅਤੇ ਬੀਬੀਆਂ ਨੂੰ ਨਜਾਰੇ ਬੜਾ ਹੀ ਹਨੇਰ ਹੈ ਇਹ ਤੁਰੰਤ ਹੀ ਬੰਦ ਹੋਣੀ ਚਾਹੀਦੀ ਹੈ ਅਤੇ ਪੜ੍ਹਨ ਵਾਲ਼ੇ ਬਚਿਆਦਾ ਅੱਧਾ ਇਕਟ ਹੋਣਾ ਚਾਹੀਦਾ ਹੈ

  • @Screen_Play_Writer
    @Screen_Play_Writer 2 ปีที่แล้ว +3

    ਮਾਤਾ ਨੇ ਐਕਟਿੰਗ ਸਿਰਾ ਕੀਤੀ ਆ

  • @malkitghai4314
    @malkitghai4314 2 ปีที่แล้ว +4

    ਵਧੀਆ ਸੁਨੇਹਾ ਹੈ,ਕਮਾਲ ਕਰਤੀ ਬੀਬੀ ਨੇ, ਪਹਿਲਾਂ ਲੱਗਾ, ਅਸਲੀ ਹੈ, ਸੋਚਿਆ ਬੀਬੀ ਬਹੁਤ ਤੇਜ਼ ਦਿਮਾਗ਼ ਦੀ ਹੈ, ਗੱਲ ਸੁਣਨ ਨੂੰ ਤਿਆਰ ਨਹੀਂ, ਨੂੰਹ ਸੱਸ ਦੀ ਕਿਵੇਂ ਬਣਦੀ ਹੋਵੇਗੀ, ਬਹੁਤ ਵਧੀਆ ਵੀਡੀਓ ਬਣਾਈ ਗਈ ਹੈ,।

  • @Sardarji-555
    @Sardarji-555 2 ปีที่แล้ว +6

    Great sira y

  • @loktvofficial
    @loktvofficial 2 ปีที่แล้ว +2

    Very Good Jaskarn Singh Maluka and Team

  • @detimegurdasharni9116
    @detimegurdasharni9116 2 ปีที่แล้ว +4

    ਜਿਹੜਾ ਪਤਕਾਰ ਬਨੇਆ ਏ ਨਵਾਂ ਨਵਾ ਐਵੇਂ ਜੱਬਲੀਆਂ ਮਾਰੀ ਜਾਦਾ

  • @BaljitSingh-tu5sc
    @BaljitSingh-tu5sc 2 ปีที่แล้ว

    Free bus sewa aurta lyi jo shi. Conecter kinna sau hunde sanu pta🥰😂🥰😂🥰😂🥰

  • @writtersingersukhchain4675
    @writtersingersukhchain4675 2 ปีที่แล้ว +5

    ਹਾਂ ਹਾ ਹਾ ਹਾ

  • @navpreetdhillon2208
    @navpreetdhillon2208 2 ปีที่แล้ว +6

    Good job all team

  • @sayamlal4314
    @sayamlal4314 2 ปีที่แล้ว

    ਮਾਤਾ ਨੂੰ ਬੋਲਨ ਦੀ ਤਮੀਜ ਨਹੀਂ ਪਿਓ ਦਾ ਮਾਤਾ ਦੇ ਕਿ ਪਿਉ ਦੀ

  • @roohjyotroohjyotgill7614
    @roohjyotroohjyotgill7614 2 ปีที่แล้ว

    Sirra budi a ehnu Nika jaildar ch laina c 😂😂

  • @komalpallah636
    @komalpallah636 2 ปีที่แล้ว

    ਬਹੁਤ ਵਧੀਆ👍💯 ਬੱਸਾਂ ਦਾ ਕਿਰਿਆ ਚਾਲੂ ਹੋਣਾ ਚਾਹੁੀਦਾ

  • @gagandhillon9028
    @gagandhillon9028 2 ปีที่แล้ว +4

    Very very nice 👍👍👍

  • @sukhwinderkaur7860
    @sukhwinderkaur7860 2 ปีที่แล้ว +2

    Good. Msg bro

  • @KulwinderSingh-hq6xn
    @KulwinderSingh-hq6xn 2 ปีที่แล้ว

    Bahut he sohna masej

  • @sukhwinderkaur4049
    @sukhwinderkaur4049 2 ปีที่แล้ว +5

    Very good

  • @amanpreetsidhusidhu3519
    @amanpreetsidhusidhu3519 2 ปีที่แล้ว +3

    Good message

  • @ravisinghmann5363
    @ravisinghmann5363 ปีที่แล้ว

    Bai ji sarkar nu kirayeaa launaa chahida hai free kiraye karan private buses da rojgaar khatam ho geya Bai

  • @gurjantdass7978
    @gurjantdass7978 2 ปีที่แล้ว +2

    Very good bai ji

  • @kulvirkaur22
    @kulvirkaur22 2 ปีที่แล้ว +5

    Conductor bichara kina vddia boli jnda fr v poori tameej nl

  • @LokanDi_Gall
    @LokanDi_Gall 2 ปีที่แล้ว +5

    ,🙏🙏👍👍👌👌👌😂🤣😂🤣😂

  • @arpinderkaur8267
    @arpinderkaur8267 2 ปีที่แล้ว +7

    👍good message

  • @jaswindersinghdhab9085
    @jaswindersinghdhab9085 2 ปีที่แล้ว +6

    ਤੂੰ ਨੀ ਟਲਦਾ 😀

  • @sarabjitsingh9421
    @sarabjitsingh9421 2 ปีที่แล้ว

    ਇਨੀ ਕੋਈ ਮਾਂ ਭੋਣ ਛਦਾਈ ਨੀ ਹੁਂਦੀ ਕਿ ਦਾਰੀਕਾਟ ਤੋਂ ਤਮਾਸ਼ਾ ਕਰੇ ਆਸੀ ਵੇਖੀਆਂ ਕਨੇਕਟਰ ਨੁਇਨੀਆ ਠੀਕ ਨੇ ਬੀਬੀਆਂ ਡਰੇਵਰ ਬਜ਼ੁਰਗ ਬੀਬੀ ਨੁ ਤਕਾ ਮਾਰ ਧਲੇ ਸੋਟ ਗਲਾ ਵੀ ਸਰਕਾਰ ਨੇ ਬੀਬੀਆਂ ਦਾ ਕਰਾਈ ਮਾਫ ਕੀਤਾ ਵੀਰੋ ਸਰਕਾਰ ਦਾ ਫੇਸਲਾ ਮਨਣਾ ਚਾਹੀਦਾ ਵੀਡੀਓ ਪਾਕੇ ਤਮਾਸ਼ਾ ਨਾ ਬਣਾਓ ਆਪਣੀਆਂ ਹੀ ਜ਼ਰੀਆ ਮਾਵਾਂ ਭੋਣਾ ਵਾਂ ਬੀਬੀਆਂ ਨੁ ਵੇਖ ਬਸਾਂ ਪਜਾਓਨਾ

  • @Globalkabbadiupdates
    @Globalkabbadiupdates 2 ปีที่แล้ว

    ਵੀਡੀਓ ਸਿਰਾ ਹੈ,, ਮੁਫਤਖੋਰ ਦੇਸ਼ ਵਾਸੀ

  • @PinderJagirdar
    @PinderJagirdar 2 หลายเดือนก่อน

    ❤😮😮

  • @Laddidon302
    @Laddidon302 2 ปีที่แล้ว +2

    Baba end krauda ga

  • @raghveersingh3931
    @raghveersingh3931 2 ปีที่แล้ว

    Ena ne orta nu dikhon lyi video bnayi aa k tusi aye lyariya krdiya gro barh jake tikt pishe 🤣🤣🤣🤣🤣🤣

  • @sandhusaab9455
    @sandhusaab9455 2 ปีที่แล้ว

    ਇਹ ਸਾਰੀਅਾ ਫੇਕ ਵੀਢੀਓ ਬਣਾਦਾ

  • @harleenkaur7370
    @harleenkaur7370 2 ปีที่แล้ว +2

    Free. Sewa Band. Karo. Ji. Har. Ladies. Ghar to. Paisa. La. Kar. Jandi. A. Ji

  • @gamingwithharsh459
    @gamingwithharsh459 2 ปีที่แล้ว +1

    🙏🙏😅😅😅😅😅

  • @jassirajpoot5515
    @jassirajpoot5515 2 ปีที่แล้ว +1

    Mata orat wadda paroof adhaar di lod nahi

  • @mandeepbrar8175
    @mandeepbrar8175 2 ปีที่แล้ว +2

    Jesus Vijay Tum Koi Na Koi panga Pai Rakh

  • @farmaermehkma6289
    @farmaermehkma6289 2 ปีที่แล้ว

    Very..goods.

  • @sukhwinderrehill9590
    @sukhwinderrehill9590 2 ปีที่แล้ว +3

    Je free che jana adhaar kard tussi bhulia na kro hna 🙏

  • @bksashi2149
    @bksashi2149 2 ปีที่แล้ว +5

    ਵੰਦੇ ਮਾਤਰਮ🙏😊😂

  • @GurdeepSingh-jo4vm
    @GurdeepSingh-jo4vm 2 ปีที่แล้ว +2

    😀😁😀😁😀😁😃😄

  • @manjindersandhu4584
    @manjindersandhu4584 2 ปีที่แล้ว +1

    Band karo aadar card wala siaapa

  • @gurmailsra3832
    @gurmailsra3832 2 ปีที่แล้ว

    🤣🤣🤣🤣

  • @navusekhon7076
    @navusekhon7076 2 ปีที่แล้ว

    Ehu jeheea bibi sab nu kharab karadeea nay.

  • @jarnailsingh6276
    @jarnailsingh6276 2 ปีที่แล้ว

    ਸਰਕਾਰਨੂੰਚਾਹੀਦਾਐਕਿਔਰਤਾਂਦਾਫ੍ਰਰੀਸਫਂਰਬੰਦਕੀਤਾਜਾਣਾਚਾਹੀਦਾਹੈਕਿਉਕਿਤੁਸੀਔਰਤਾਂਦਾਕਿਰਾਇਆਤਾਂਫ੍ਰਰੀਕਰਤਾਤੇਬੰਦਿਆਂਨੇਵੋਟਾਂਵੇਲੇਕਿੰਨਾਜੋਰਲਾਇਆਤੁਹਾਡੀਮੱਦਦਕੀਤੀਓਹਨਾਂਦਾਕਿਉਨਹੀਮਾਫਕੀਤਾਅਸਲਵਿੱਚਫ੍ਰਰੀਦੀਕੋਈਸਹੂਲਤਨਹੀਚਾਹੀਦੀਪੈਸੇਥੋੜੇਘੱਟਕਰਦਿਓ

  • @lakhisingh5334
    @lakhisingh5334 2 ปีที่แล้ว

    👊🤛🤜🤛

  • @mukhababadiyasachiagala3704
    @mukhababadiyasachiagala3704 2 ปีที่แล้ว

    माता जी तेज बहुत हे पर घर खुरे नुह संस दी बंनदी हे के नहीं

  • @bittubitudhiman1188
    @bittubitudhiman1188 2 ปีที่แล้ว

    Sude barge kariya chalu kra ke dam Len ge veer g

  • @navusekhon7076
    @navusekhon7076 2 ปีที่แล้ว

    Sareea bibia eko jeheea nahi hundeea. Asee ta adhar card lae ka janda a.

  • @rondhirsingh178
    @rondhirsingh178 2 ปีที่แล้ว +2

    As janani de jute faro far akal ao

  • @RuhaniSandesh
    @RuhaniSandesh 2 ปีที่แล้ว

    Band Kro Free Wala Kam
    Galat Nitiya Sarkara Diya loka Nu Lda Rkhya

  • @harjitsingh-oc5gt
    @harjitsingh-oc5gt 2 ปีที่แล้ว +1

    Pind da nam bhi likho ,sharam nahin

  • @bickycheema2458
    @bickycheema2458 2 ปีที่แล้ว

    Nahi katoni tikat 😆😆😆

  • @vatanbrargaming6242
    @vatanbrargaming6242 2 ปีที่แล้ว

    🤣🤣🤣

  • @jagrajsingh5108
    @jagrajsingh5108 2 ปีที่แล้ว

    AH KAMLIAN JAHIAN BURIAN SABH JANDIAN NE NAI AADHAR CARD KOLE HONA CHAHGDA PAR AH 21 RUPEE LARN NU TIAR HAI PAR APDI GALTI NI MANDI KIDI BEWKOOF JI BURI HAI 21 RUPEE LAI BEIJATI HI SASTI HAU.

  • @kulvirkaur22
    @kulvirkaur22 2 ปีที่แล้ว +1

    AkL hi hani .... Es, aaurat nu

  • @gillsaab8790
    @gillsaab8790 2 ปีที่แล้ว

    Hahahaha

  • @sukhbirkaur6564
    @sukhbirkaur6564 2 ปีที่แล้ว

    365 chliter naar de drivar conductor nu marde

  • @paramjeet5797
    @paramjeet5797 2 ปีที่แล้ว

    ਬਕਬਾਸ ਬੰਦ ਕਰੋ

  • @HardeepSingh-by4wb
    @HardeepSingh-by4wb 2 ปีที่แล้ว +2

    Mata galat hai

  • @pushpasharma9451
    @pushpasharma9451 2 ปีที่แล้ว

    DRiveR.VIR..Banting.hi..BuS.Band.KaRda

  • @veerpalkaur307
    @veerpalkaur307 2 ปีที่แล้ว

    Free safer band karo

  • @harleenkaur7370
    @harleenkaur7370 2 ปีที่แล้ว

    VehLi. Janta. Bus. Ch. Free. Firdi A

  • @gurpreetkumar4023
    @gurpreetkumar4023 2 ปีที่แล้ว

    Sara tabar nu aa kam as

  • @jattsaab9567
    @jattsaab9567 2 ปีที่แล้ว

    Bhukhy ghara di budi

  • @SatpalSingh-zh6df
    @SatpalSingh-zh6df 2 ปีที่แล้ว

    Nagpuri video

  • @parmveersingh9625
    @parmveersingh9625 2 ปีที่แล้ว +2

    ਬਾਹਰ.ਕਢ.ਸਾਲੀ.ਨੁੰ.ਬਸ.ਚੋ

  • @harjitsingh-oc5gt
    @harjitsingh-oc5gt 2 ปีที่แล้ว

    Jail ch sito , bakbas

  • @sulemanmattu2334
    @sulemanmattu2334 2 ปีที่แล้ว

    Veer crya lado

  • @manpinderpannu2867
    @manpinderpannu2867 2 ปีที่แล้ว

    O.Taeya.ji.bass.thane.lae.chall

  • @dilpreetkaur9844
    @dilpreetkaur9844 2 ปีที่แล้ว

    Mata de galti aaa

  • @gagandhillon9028
    @gagandhillon9028 2 ปีที่แล้ว +2

    Very very nice 👍👍👍👍

  • @SatnamSingh-dk1rw
    @SatnamSingh-dk1rw 2 ปีที่แล้ว +1

    ਬਕਬਾਸ ਬੰਦ ਕਰੋ