EP 31 || ਆਪਣੇ ਪਤੀ ਦੀ ਮੌਤ ਤੋਂ 10 ਸਾਲ ਬਾਅਦ ਦੁਬਾਰਾ ਓਸੇ ਘਰ ਵਿਆਹ ਕੇ ਆਈ ਇੱਕ ਔਰਤ ਦੀ ਕਹਾਣੀ ||

แชร์
ฝัง
  • เผยแพร่เมื่อ 26 ก.ย. 2024
  • @alfaaz065
    ||Suvichar||An emotional heart touching dil nu chhu len vali sachi punjabi kahani ||moral story||
    #motivational
    #punjabi
    #story
    #kahaniya
    #Punjabikahaniya
    #hearttuching
    #Trending
    #Support
    #Suvichar
    #Acvichar
    #Keepsupporting
    #video
    #Subscribe
    #Basedontruestory
    #viral
    #TH-camhomepage
    #ਪੰਜਾਬੀ_ਸਟੋਰੀਜ਼
    #ਪੰਜਾਬੀ
    #ਪੰਜਾਬੀ ਕਹਾਣੀ
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    @Punjabialfaaz2024
    #Punjabialfaazmodernpunjabistory
    Facebook _www.facebook.c...
    ਇੰਸਾਗ੍ਰਾਮ www.instagram....
    our e-mail.... Simarsidhu3005@gmail.com
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.
  • บันเทิง

ความคิดเห็น • 156

  • @gskahaniyan1981
    @gskahaniyan1981 4 หลายเดือนก่อน +44

    ਬਹੁਤ ਸੋਹਣੀ ਕਹਾਣੀ ਸਿਸਟਰ 🙏🙏

  • @amarjitsandhu7656
    @amarjitsandhu7656 3 หลายเดือนก่อน +1

    Very nice

    • @alfaaz065
      @alfaaz065  3 หลายเดือนก่อน

      Thanks dear

  • @JaswantSingh-r6v
    @JaswantSingh-r6v 4 หลายเดือนก่อน +12

    ਰਾਣੀ ਬੁਹਤ ਹੀ ਸਮਝਦਾਰ ਬੇਟੀ ਸੀ ਪੇਕਿਆਂ ਦੀ ਇਜ਼ੱਤ ਦੇ ਨਾਲ ਨਾਲ ਸ਼ੋਰਯ ਦੀ ਇਜ਼ੱਤ ਦਾ ਵੀ ਖ਼ਿਆਲ ਰੱਖਿਆ ਤਾਂ ਕਰਕੇ ਵਾਹਿਗੁਰੂ ਜੀ ਨੇ ਉਸਦੀ ਇਜ਼ੱਤ ਰੱਖੀ ਵਾਹਿਗੁਰੂ ਜੀ ਈਐਹੋ ਜਿਹਯਾ ਬੇਟੀਆਂ ਸੱਭ ਨੂੰ ਦੇਵੇਂ ❤❤❤❤❤❤❤❤❤

    • @alfaaz065
      @alfaaz065  4 หลายเดือนก่อน

      🤗🙏🙏

  • @NarinderKaur-i3i
    @NarinderKaur-i3i 3 หลายเดือนก่อน +1

    Bahut hi badiya kahani

  • @GurmeetKaur-x2g
    @GurmeetKaur-x2g 4 หลายเดือนก่อน +6

    ਜੋਂ ਸਮਝਦਾਰ ਲੋਕ ਨੇ ਉਹ ਆਪਣੀ ਇਜ਼ਤ ਨੂੰ ਸੰਭਾਲ ਕੇ ਰੱਖਦੇ ਆ

    • @alfaaz065
      @alfaaz065  4 หลายเดือนก่อน

      Hnji

  • @kirpalkaur6398
    @kirpalkaur6398 4 หลายเดือนก่อน +5

    ਇਹ ਕਹਾਣੀ ਨਹੀਂ ਅਸਲੀਅਤ ਲਗਦੀ ਹੈ, ਲਗਦੀ ਵੀ ਪੁਰਾਣੇ ਸਮੇਂ ਦੀ, ਅੱਜ ਦੇ ਸਮੇਂ ਨਾ ਕੋਈ ਨੂੰਹ ਨੂੰ ਰੱਖਦੇ ਨੇ ਤੇ ਨਾ ਹੀ ਪਹਿਲਾਂ ਵਰਗੀਆਂ ਕੁੜੀਆਂ ਰਹੀਆਂ। ਬਹੁਤ ਵਧੀਆ ਲੱਗੀ।

  • @sandeepkumarsonusharma1202
    @sandeepkumarsonusharma1202 4 หลายเดือนก่อน +6

    ਬਹੁਤ ਸੋਹਣੀ ਕਹਾਣੀ ਅ ਭੈਣ ਜੀ..❤❤❤❤

  • @RanjitSingh-co9he
    @RanjitSingh-co9he 3 หลายเดือนก่อน +2

    Bahut badia story hai ji

    • @alfaaz065
      @alfaaz065  3 หลายเดือนก่อน

      Thanks ji

  • @harbansbhullar7318
    @harbansbhullar7318 4 หลายเดือนก่อน +5

    ਬਹੁਤ ਵਧੀਆ ਕਹਾਣੀ ਲੱਗੀ

  • @AnilSharma-bz4ww
    @AnilSharma-bz4ww 3 หลายเดือนก่อน +2

    Nice story

    • @alfaaz065
      @alfaaz065  3 หลายเดือนก่อน

      Many many thanksji

  • @jagtarsingh-8940
    @jagtarsingh-8940 4 หลายเดือนก่อน +6

    ਭੈਣ ਜੀ 🙏 ਕਹਾਣੀ ਬਹੁਤ ਬਹੁਤ ਵਧੀਆ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਜਗਤਾਰ ਸਿੰਘ 🙏

    • @alfaaz065
      @alfaaz065  4 หลายเดือนก่อน +2

      ਕਹਾਣੀ ਪੂਰੀ ਤਾਂ ਸੁਣੀ ਨਹੀਂ ਵੀਰੇ,,,,ਕਹਾਣੀ 20 minute ਦੀ ਹੈ ਜੀ।6 minute ਪਹਿਲਾਂ ਪਬਲਿਕ ਹੋਈ ਹੈ ਅਜੇ,,,ਪੂਰੀ ਕਹਾਣੀ ਸੁਣਿਆ ਕਰੋ ਵੀਰ ਜੀ

    • @alfaaz065
      @alfaaz065  4 หลายเดือนก่อน

      ਧੰਨਵਾਦ ਦੁਆਵਾਂ ਦੇਣ ਲਈ

    • @jagtarsingh-8940
      @jagtarsingh-8940 4 หลายเดือนก่อน +2

      ਮਾਫ਼ ਕਰਨਾ ਭੈਣ ਜੀ ਮੇਂ ਥੋੜਾ ਵੀ ਜੀ ਸੀ ਮੈਨੂੰ ਪਤਾ ਹੈ ਜੋ ਤੁਸੀਂ ਕਹਾਣੀ ਬਹੁਤ ਵਧੀਆ ਪੋਦੇ ਹੋ ਇਸ ਲਈ ਮੈਂ ਆਪਣੀ ਭੈਣ ਨੂੰ ਪਿਆਰ ਦਿੱਦਾ ਹਾਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖੇ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ

    • @alfaaz065
      @alfaaz065  4 หลายเดือนก่อน

      Okay veer

  • @jagtarsingh-8940
    @jagtarsingh-8940 4 หลายเดือนก่อน +36

    ਭੈਣ ਜੀ 🙏 ਪਹਿਲਾਂ ਵੀ Comments ਵਿੱਚ ਲਿਖਿਆ ਸੀ ਭੈਣ ਜੀ 1990 ਚੋ ਮੇਰੀ ਭੈਣ ਦੀ ਮੌਤ ਹੋ ਗਈ ਸੀ ਮੈਨੂੰ ਤੁਹਾਡੇ ਵਿੱਚ ਮੇਰੀ ਭੈਣ ਦਿਖ ਰਹੀ ਹੈ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਵੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 ਤੁਹਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਜਗਤਾਰ ਸਿੰਘ 🙏💖💖❤️❤️🌹🌹🙏🙏🙏🙏🙏🙏🙏🙏🙏🙏🙏

    • @alfaaz065
      @alfaaz065  4 หลายเดือนก่อน +1

      ਭੈਣ ਬਾਰੇ ਸੁਣ ਕੇ ਦੁੱਖ ਹੋਇਆ

    • @GurmitKaur-co6wz
      @GurmitKaur-co6wz 3 หลายเดือนก่อน

      Very nice

  • @SukhwinderSinghSukhwinde-tj6ij
    @SukhwinderSinghSukhwinde-tj6ij 4 หลายเดือนก่อน +5

    ਮਹੱਤਵਪੂਰਨ ਕਹਾਣੀ 👌👌❤️

  • @kinnidhillon1299
    @kinnidhillon1299 4 หลายเดือนก่อน +3

    Bahut wadia story

  • @ParamjeetKaur-uy4wn
    @ParamjeetKaur-uy4wn 4 หลายเดือนก่อน +2

    ਬਹੁਤ ਵਧੀਆ ਕਹਾਣੀ ਲੱਗੀ ਭੈਣਜੀ 🙏❤️

  • @harjinderharjinder1119
    @harjinderharjinder1119 3 หลายเดือนก่อน +1

    ਭੈਣ ਜੀ ਬਹੁਤ ਵਧੀਆ ਕਹਾਣੀ ਹੈ

  • @JaswinderSekhon-q2y
    @JaswinderSekhon-q2y 3 หลายเดือนก่อน +1

    Very nice story

  • @sehbazsingh2942
    @sehbazsingh2942 4 หลายเดือนก่อน +6

    ਸਾਰੇ ਸਹੁਰੇ ਏਦਾ ਦੇ ਨਹੀੰ ਹੁੰਦੇ ਬਹੁਤੇ ਤਾਂ ਨੂੰਹਾਂ ਨੂੰ ਧੱਕਾ ਦੇ ਦੇਦੇ ਘਰੋਂ

    • @alfaaz065
      @alfaaz065  4 หลายเดือนก่อน

      Hnji

  • @sukhasinghsarari6699
    @sukhasinghsarari6699 4 หลายเดือนก่อน +3

    ਮੇਰੀ ਭੈਣ ਕਿਰਨਜੀਤ ਕੌਰ ਜੀ ਤੁਸੀਂ ਕਹਾਣੀ ਨਵੀ ਭੇਜ ਮਨ ਖੁਸ਼ ਹੋ ਗਿਆ ਪਰਮਾਤਮਾ ਹਰ ਵੇਲ੍ ਖੁਸ਼ੀਆਂ ਦੇਵੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਮੇਰੀ ਭੈਣ ਦੀ ਜਿੰਦਗੀ ਵਿੱਚ ਖੁਸ਼ੀਆ ਦਾ ਮਹੌਲ ਰਹੇ

  • @Harminder-fv7yc
    @Harminder-fv7yc 3 หลายเดือนก่อน +1

    Good story ji.

  • @GurjantSingh-ug2vf
    @GurjantSingh-ug2vf 4 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @baljinderkaler1713
    @baljinderkaler1713 3 หลายเดือนก่อน +1

    Good Story

  • @kulwantsingh6606
    @kulwantsingh6606 4 หลายเดือนก่อน +3

    ਬਹੁਤ ਵਧੀਆ।

    • @alfaaz065
      @alfaaz065  4 หลายเดือนก่อน

      Thanks ji

  • @pawandeepdhillon1969
    @pawandeepdhillon1969 4 หลายเดือนก่อน +2

    Nice story thank you madam.....Italy 🇮🇹

    • @alfaaz065
      @alfaaz065  4 หลายเดือนก่อน

      You are most welcome

  • @harnamsinghsran80
    @harnamsinghsran80 4 หลายเดือนก่อน +3

    ਇਸ ਤੋ ਵੀ ਦੁੱਖੀ ਕਹਾਣੀ ਪਿੰਡ ਭੁੱਚੋ ਦੀ ਸੀ ਘਰ ਵਾਲੇ ਦੀ ਮੌਤ ਹੋ ਗਈ ਸੀ ਸੱਸ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਸਹੁੰਰਾ ਸਾਹਿਬ ਦੀ ਵੀ ਮੌਤ ਇੱਕ ਮਹੀਨੇ ਬਾਦ ਹੋ ਗਈ ਸੀ ਦਿਉਰ ਸੀ ਸੱਤ ਸਾਲ ਦਾ ਦੋਨੋ ਰਹਿ ਗਏ ਸੀ ਦਿਉਰ ਭਰਜਾਈ ਉਸ ਭਰਜਾਈ ਨੇ ਗਿਆਰਾ ਸਾਲ ਪਾਲਿਆ ਦਿਉਰ ਨੂੰ ਫਿਰ ਸਿਰ ਧਰਿਆ ਅਤੇ ਬੱਚੇ ਹੋਏ ਜੋ ਅੱਜ ਕੈਨੇਡਾ ਸੈਟਲ ਨੇ

    • @alfaaz065
      @alfaaz065  4 หลายเดือนก่อน

      ਸੋ sad,,,, ਮੇਰਾ ਪਿੰਡ ਭੁੱਚੋ ਦੇ ਬਿਲਕੁੱਲ ਨਾਲ ਹੈ। ਕੀ ਨਾਮ ਸੀ ਓਹਨਾਂ ਦਾ?

  • @baljinderkaur7627
    @baljinderkaur7627 4 หลายเดือนก่อน +2

    Waheguru ji 🙏🙏

    • @alfaaz065
      @alfaaz065  4 หลายเดือนก่อน

      🙏🙏

  • @sharmatv9602
    @sharmatv9602 4 หลายเดือนก่อน +6

    ਨਵੀ੍ ਕਹਾਣੀ ਸਣੌਨ ਤੇ ਆਪ ਜੀ ਦਾ ਧੰਨਵਾਦ ਪਰਵਿੰਦਰ ਸ਼ਰਮਾ ਵੱਲੋ

  • @SandeepMaholi5m
    @SandeepMaholi5m 4 หลายเดือนก่อน +1

    Very nice Story 🎉🎉🎉🎉🎉

  • @raviboutique5638
    @raviboutique5638 4 หลายเดือนก่อน +6

    ਇਹ ਕਹਾਣੀ ਮੇਰੇ ਦਾਦੀ ਜੀ ਦੀ ਵੀ ਉਹ ਵੀ 12 ਸਾਲ ਬਾਅਦ ਆਪਣੇ ਦੇਵਰ ਨਾਲ ਆਈ ਉਸੇ ਘਰ ਚ

    • @asharani6758
      @asharani6758 4 หลายเดือนก่อน +1

      12 sal kithe rhe fr eda e fr deor nl he kyo kita umar da frk ta pe e jnda

  • @dalbirkaur715
    @dalbirkaur715 4 หลายเดือนก่อน +2

    Very nice story, sister! Thank you!

    • @alfaaz065
      @alfaaz065  4 หลายเดือนก่อน

      Thanks ji

  • @sarbjitkaur7814
    @sarbjitkaur7814 4 หลายเดือนก่อน +1

    Waheguru 👍🏽👏👏

    • @alfaaz065
      @alfaaz065  4 หลายเดือนก่อน

      🙏🙏

  • @harpalbrar5912
    @harpalbrar5912 4 หลายเดือนก่อน +2

    V v nice

  • @hardevsingh8913
    @hardevsingh8913 4 หลายเดือนก่อน +1

    Very emotional story ❤❤❤❤❤

    • @alfaaz065
      @alfaaz065  4 หลายเดือนก่อน

      Thanks ji

  • @chanchalrani2795
    @chanchalrani2795 4 หลายเดือนก่อน +2

    Very nice story ji❤❤❤

    • @alfaaz065
      @alfaaz065  4 หลายเดือนก่อน

      Thanks ji

  • @KulwinderSingh-vn3ny
    @KulwinderSingh-vn3ny 4 หลายเดือนก่อน +2

    Bhut bdia story hy ji

  • @parmandevi443
    @parmandevi443 4 หลายเดือนก่อน +2

    Nice story ma'am

    • @alfaaz065
      @alfaaz065  4 หลายเดือนก่อน

      Thanks a lot

  • @tarsemlal9356
    @tarsemlal9356 4 หลายเดือนก่อน +1

    Very nice sister

  • @satpalbrar1012
    @satpalbrar1012 4 หลายเดือนก่อน +4

    ਕਹਾਣੀ ਬਹੁਤ ਸ ਸ ਸੋਹਣੀ ਹੈ ਬੇਟਾ ਆਪ ਦਾ ਬਹੁਤ ਬਹੁਤ ਧੰਨਵਾਦ ਸੱਤ ਪਾਠ ਜਲਾਲਾਬਾਦ ਬੈਸਟ

  • @gurdishkamal7516
    @gurdishkamal7516 4 หลายเดือนก่อน +1

    Very nice story thank you Sister ji

    • @alfaaz065
      @alfaaz065  4 หลายเดือนก่อน

      Thanks ji

  • @Harchetmandran777
    @Harchetmandran777 4 หลายเดือนก่อน +2

    Very nice 👍

    • @alfaaz065
      @alfaaz065  4 หลายเดือนก่อน

      Thank you 👍

  • @Kaintpunjabistories786
    @Kaintpunjabistories786 4 หลายเดือนก่อน +3

    ,👌👌👌

  • @karmjeetkaur9797
    @karmjeetkaur9797 4 หลายเดือนก่อน +1

    Nice story sister ❤

    • @alfaaz065
      @alfaaz065  4 หลายเดือนก่อน

      Thank you 😊

  • @MandeepKaur-xs2yz
    @MandeepKaur-xs2yz 4 หลายเดือนก่อน +1

    V nyc story

    • @alfaaz065
      @alfaaz065  4 หลายเดือนก่อน

      Thank you so much

  • @BaljinderKaur-w7w
    @BaljinderKaur-w7w 4 หลายเดือนก่อน +2

    ❤❤❤

  • @Tanveer2kray
    @Tanveer2kray 4 หลายเดือนก่อน +1

    Bhot vadia ha ji

    • @alfaaz065
      @alfaaz065  4 หลายเดือนก่อน

      Thanks ji

  • @harry_ch10
    @harry_ch10 4 หลายเดือนก่อน

    ਬਹੁਤ ਵਧੀਆ ਕਹਾਣੀ ਜਿਨਾ ਦੀ ਸੋਚ ਚੰਗੀ ਹੁੰਦੀ ਏ ਪ੍ਰਮਾਤਮਾ ਵੀ ਉਨਾ ਦਾ ਸਹਾਈ ਹੁੰਦਾ ਭੈਣ ਨੂੰ ਕਹਾਣੀ ਦੀਆਂ ਮੁਬਾਰਕਾਂ ਜੀ

  • @Beejasinghgill667
    @Beejasinghgill667 4 หลายเดือนก่อน +1

    Very nice story g

    • @alfaaz065
      @alfaaz065  4 หลายเดือนก่อน

      Thanks a lot

  • @sukhwantkaursekhon6378
    @sukhwantkaursekhon6378 4 หลายเดือนก่อน +1

    Too good story ❤❤

    • @alfaaz065
      @alfaaz065  4 หลายเดือนก่อน

      Thanks ji

  • @punjabilokgeetpreetgurd9414
    @punjabilokgeetpreetgurd9414 4 หลายเดือนก่อน +1

    Very nice ji

    • @alfaaz065
      @alfaaz065  4 หลายเดือนก่อน

      Thanksji

  • @surinderkaur5240
    @surinderkaur5240 4 หลายเดือนก่อน +1

    Very good.

    • @alfaaz065
      @alfaaz065  4 หลายเดือนก่อน

      Many many thanks

  • @manjitkaur6747
    @manjitkaur6747 4 หลายเดือนก่อน +1

    Very nice story❤❤

    • @alfaaz065
      @alfaaz065  4 หลายเดือนก่อน

      Many many thanks

  • @jagarsingh8091
    @jagarsingh8091 4 หลายเดือนก่อน +1

    Very good g

    • @alfaaz065
      @alfaaz065  4 หลายเดือนก่อน

      Thanksji

  • @JaswinderKaur-qw1zs
    @JaswinderKaur-qw1zs 4 หลายเดือนก่อน +3

    Bahut vadeya g

  • @jasbirkaur4545
    @jasbirkaur4545 4 หลายเดือนก่อน +1

    Nice

    • @alfaaz065
      @alfaaz065  4 หลายเดือนก่อน

      Thanksji

  • @JaspalSingh-s1n4k
    @JaspalSingh-s1n4k 4 หลายเดือนก่อน +1

    VAERY.GOOD.SISTER

    • @alfaaz065
      @alfaaz065  4 หลายเดือนก่อน

      Thanks ji

  • @DarshanKaur-x3z
    @DarshanKaur-x3z 4 หลายเดือนก่อน +1

    Sade Ghar v Edda hoya mere verre de Jaan Toh baad Mera Chota veer Jo Bhabhi Toh bhut Chota c Rishta Kita dono side de parents or veer Di marji naal but 4 Saal baad oh v Duniya Chadd gya . bhut dukh lagda dono veer chale gye😭

    • @alfaaz065
      @alfaaz065  4 หลายเดือนก่อน

      Oh,,,so sad 😢

  • @NavjotKaur-mv2bq
    @NavjotKaur-mv2bq 4 หลายเดือนก่อน +2

    Gura Thandewalla muktsar

  • @baldevSingh-pd1ez
    @baldevSingh-pd1ez 4 หลายเดือนก่อน +2

    JI SSA BATHINDA

    • @alfaaz065
      @alfaaz065  4 หลายเดือนก่อน +1

      SSA ji

  • @GursiratKour-sd9fm
    @GursiratKour-sd9fm 4 หลายเดือนก่อน +2

    Vah ni bhabiay join rahe

  • @karamjeetkaurguddi4284
    @karamjeetkaurguddi4284 4 หลายเดือนก่อน +4

    ਵਾਹਿਗੁਰੂਜੀ😂😂😂😂ਬੇਟਾਜੀ।ਧੰਨਵਾਦਜੀ

  • @DaljeetKooner
    @DaljeetKooner 4 หลายเดือนก่อน +1

    ❤Shuu Lia

    • @alfaaz065
      @alfaaz065  4 หลายเดือนก่อน

      ਧੰਨਵਾਦ ਜੀ

  • @PrabhSekhon-u3u
    @PrabhSekhon-u3u 4 หลายเดือนก่อน +1

    Didi very nice story write

    • @alfaaz065
      @alfaaz065  4 หลายเดือนก่อน

      Thanks a lot 😊

    • @alfaaz065
      @alfaaz065  4 หลายเดือนก่อน

      Keep supporting

  • @j5primesamaung204
    @j5primesamaung204 3 หลายเดือนก่อน +1

    Ff

  • @simarjeetkaur1599
    @simarjeetkaur1599 4 หลายเดือนก่อน +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਕਹਾਣੀਆਂ ਸੁਣਾਉਂਦੇ ਹੋ ਇਕ ਮੇਰੀ ਕਹਾਣੀ ਵੀ ਜਰੂਰ ਇਸ ਵਿੱਚ ਪਾ ਦਿਓ ਜਿਵੇਂ ਕਿ ਚਾਰ ਭੈਣਾਂ ਹੋਣ ਭਰਾ ਇੱਕ ਹੋਵੇ ਤੇ ਭੈਣਾਂ ਨੇ ਕੀਤੀ ਹੋਵੇ ਖੇਤ ਦੀ ਕਮਾਈ ਤੇ ਵੀਰ ਕਹੇ ਤੁਸੀਂ ਇਹ ਆਪਣੇ ਆਪ ਲਈ ਕੀਤਾ ਇਹ ਮੇਰੇ ਲਈ ਨਹੀਂ ਕੀਤਾ ਉਹ ਅੱਜ ਰਾਜਾ ਹੋਵੇ ਤੇ ਭੈਣਾਂ ਭਿਖਾਰੀ ਦੇ ਰੂਪ ਵਿੱਚ ਫਿਰਦੀਆਂ ਹੋਣ ਇਹੋ ਜਿਹੀ ਇੱਕ ਕਹਾਣੀ ਪਾ ਦੋ ਤੁਹਾਡਾ ਬਹੁਤ ਬਹੁਤ ਧੰਨਵਾਦ

    • @alfaaz065
      @alfaaz065  4 หลายเดือนก่อน

      Okji

  • @DarshanKaur-x3z
    @DarshanKaur-x3z 4 หลายเดือนก่อน +1

    Mere Dona Veera de Jaan Toh baad v Meri Bhabhi ne usi treh mere parents Di Sewa kiti.

    • @alfaaz065
      @alfaaz065  4 หลายเดือนก่อน

      ਵਾਹਿਗੁਰੂ ਤੁਹਾਡੇ ਭਾਬੀ ਤੇ ਭਤੀਜੇ ਭਤੀਜੀ ਨੂੰ ਸੁਖੀ ਰੱਖਣ,,,,,jo ਹੋਇਆ ਓਹ ਬਹੁਤ ਮਾੜਾ ਹੋਇਆ 😢

  • @Harjasssingh-y7w
    @Harjasssingh-y7w 4 หลายเดือนก่อน +1

    Story tan achhi hai but method of representation is not good.

    • @alfaaz065
      @alfaaz065  4 หลายเดือนก่อน

      Thanks ji

  • @CharanjitKaur-nz3cr
    @CharanjitKaur-nz3cr 4 หลายเดือนก่อน +1

    Age da kina fark c Bhen ji ❤❤

    • @alfaaz065
      @alfaaz065  4 หลายเดือนก่อน

      10 saal

  • @BzbBzbjnzjs
    @BzbBzbjnzjs 4 หลายเดือนก่อน +2

    Sade palle v is tatsn da pai gay aa divorcee v nahi kar reha sanu is baare koi good salah deo ji mere two daughter👧 aa beta nahin hai family is very sad aa😂😂😂

    • @alfaaz065
      @alfaaz065  4 หลายเดือนก่อน

      ਕਈ ਵਾਰ ਏਨੇ ਵਿਗੜੇ ਪੱਲੇ ਪੈ ਜਾਂਦੇ ਭੈਣ,,,ਜਿੰਨਾ ਦਾ ਕੋਈ ਹੱਲ ਨਹੀਂ ਹੁੰਦਾ।

    • @karamjitkaur2459
      @karamjitkaur2459 4 หลายเดือนก่อน

      ਆਪਣੀਆਂ ਬੇਟੀਆਂ ਨੂੰ ਪੜਾਉ … ਥੋੜੀਆ ਵੱਡੀਆਂ ਹੋ ਕੇ ਬੱਚੀਆਂ ਤੁਹਾਡੀ ਸਾਈਡ ਲੈਣ ਲੱਗ ਜਾਣਗੀਆਂ ਤੇ ਹਾਲਾਤ ਬਦਲ ਜਾਣਗੇ… ਨਾਮ ਸਿਮਰਨ ਦੀ ਸਹਾਰਾ ਵੀ ਲਵੋ ਜੀ

  • @VeenaJog
    @VeenaJog 4 หลายเดือนก่อน +1

    Very nice story

    • @alfaaz065
      @alfaaz065  4 หลายเดือนก่อน

      Many many thanks ji

  • @NavjotKaur-mv2bq
    @NavjotKaur-mv2bq 4 หลายเดือนก่อน +3

    Very good

  • @SandeepKaur-v8w
    @SandeepKaur-v8w 4 หลายเดือนก่อน +1

    Nice story

    • @alfaaz065
      @alfaaz065  4 หลายเดือนก่อน

      Many many thanks ji

  • @rannsingh574
    @rannsingh574 4 หลายเดือนก่อน +1

    Very. Good

    • @alfaaz065
      @alfaaz065  4 หลายเดือนก่อน

      Thanks ji

  • @ManjeetSingh-qz4mg
    @ManjeetSingh-qz4mg 4 หลายเดือนก่อน +1

    Waheguru ji ❤❤

    • @alfaaz065
      @alfaaz065  4 หลายเดือนก่อน

      🙏🙏

  • @karandeol8288
    @karandeol8288 4 หลายเดือนก่อน +1

    ❤❤

  • @naunihalsingh4108
    @naunihalsingh4108 4 หลายเดือนก่อน +3

    ਵਧੀਆ ਕਹਾਣੀ ਹੁੰਦਾ ਇਸ ਤਰਾ ਦੀ ਇੱਕ ਰੀਅਲ ਸਟੋਰੀ ਇੱਕ ਪਿੰਡ ਦੀ ਜਦੋ ਵਿਧਵਾ ਨੂੰਹ ਨੇ ਆਪਣੀ ਭੈਣ ਦਾ ਰਿਸਤਾ ਆਪਣੇ ਸਹੁਰੇ ਨੂੰ ਕਰਵਾਇਆ ਕਾਰਨ ਸੀ ਸਰੀਕਾ ਦੇ ਮਿਹਣੇ ਤਸੀ ਤਾ ਹੁਣ ਆਉਤ ਹੋਗੇ ਤੁਹਾਡੀ ਜਮੀਨ ਤਾ ਸਾਨੂੰ ਹੀ ਮਿਲ ਜਾਣੀ ਅੱਜ ਤੋ 60 ਤੋ 70 ਸਾਲ ਪਹਿਲਾ ਦੀ ਗੱਲ ਆ ਏਹ

    • @asharani6758
      @asharani6758 4 หลายเดือนก่อน

      Eh kida di gall aa bhen nu sahure nal kina frk umar da sirf aulad lai ki us lady de bcha ni c ja bacha God ni le skde c. Bhen di zindagi v krab krti fr je bacha ho v gea ta sahure ne kina k time rwhna c fr v kallia ne rehna c

    • @alfaaz065
      @alfaaz065  4 หลายเดือนก่อน +1

      ਅੱਛਾ ਜੀ

  • @GurmeetKaur-qe2bn
    @GurmeetKaur-qe2bn 4 หลายเดือนก่อน +1

    Very nice story

    • @alfaaz065
      @alfaaz065  4 หลายเดือนก่อน

      Thanks ji

  • @gurneetSingh-y8d
    @gurneetSingh-y8d 4 หลายเดือนก่อน +2

    Very nice story

    • @alfaaz065
      @alfaaz065  4 หลายเดือนก่อน

      Many many thanks

  • @SurprisedGlacier-yx8ol
    @SurprisedGlacier-yx8ol 4 หลายเดือนก่อน +2

    Nice story

    • @alfaaz065
      @alfaaz065  4 หลายเดือนก่อน

      Many many thanks

  • @nissansingnissansing8616
    @nissansingnissansing8616 4 หลายเดือนก่อน +1

    very nice

    • @alfaaz065
      @alfaaz065  4 หลายเดือนก่อน

      Thanksji

  • @deepakash3110
    @deepakash3110 4 หลายเดือนก่อน

    Very nice story

  • @KamalSharma-hk5et
    @KamalSharma-hk5et 4 หลายเดือนก่อน +1

    Very nice Story

    • @alfaaz065
      @alfaaz065  4 หลายเดือนก่อน

      Many many thanks

  • @jaswantlohat571
    @jaswantlohat571 4 หลายเดือนก่อน +1

    Very nice

    • @alfaaz065
      @alfaaz065  4 หลายเดือนก่อน

      Thanks

  • @karanbanghar8929
    @karanbanghar8929 4 หลายเดือนก่อน +1

    Very nice

    • @alfaaz065
      @alfaaz065  4 หลายเดือนก่อน

      Thanksji

  • @BaljeetKaur-ei3eb
    @BaljeetKaur-ei3eb 4 หลายเดือนก่อน +1

    Full story vich osdey SAS sora nice c ji ta krk osde cecond addjesment hoe ji

    • @alfaaz065
      @alfaaz065  4 หลายเดือนก่อน

      Hanji

  • @shingarasingh3627
    @shingarasingh3627 4 หลายเดือนก่อน +1

    Madam. Very nice. story. Lot. .of. Thanks. Lovely. Boy.

    • @alfaaz065
      @alfaaz065  4 หลายเดือนก่อน

      Thanks to you

  • @asharani6758
    @asharani6758 4 หลายเดือนก่อน +1

    Eh asli kahani aa ja kolo banai a

  • @RupinderKaur-my3mh
    @RupinderKaur-my3mh 4 หลายเดือนก่อน +1

    Bht purani kahani h. Suni padhi h phle v

    • @alfaaz065
      @alfaaz065  4 หลายเดือนก่อน

      Okji