ਜ਼ਹਾਜ ‘ਚ ਸੀ ਬਦਲੀ ਸੀਟ ਪਰ ਹੁਣ ਦੋਨਾਂ ਦੀ ਜ਼ਿੰਦਗੀ ਬਦਲ ਗਈ || Prime Asia TV || Love Marriage

แชร์
ฝัง
  • เผยแพร่เมื่อ 16 พ.ย. 2024

ความคิดเห็น • 668

  • @sukhdevsaro2794
    @sukhdevsaro2794 8 หลายเดือนก่อน +162

    ਬਹੁਤ ਵਧੀਆ ਪਰਿਵਾਰ ਆ ਜੀ,
    ਪੱਗ ਤੇ ਪੰਜਾਬੀ ਬਾਰੇ ਇਨਾ ਦੇ ਵਿਚਾਰ ਸੁਣ ਕੇ ਬਹੁਤ ਫ਼ਕਰ ਹੋਇਆ ਜੀ।

  • @jagdevkaur3144
    @jagdevkaur3144 8 หลายเดือนก่อน +108

    ਪਰਮਾਤਮਾ ਬਹੁਤ ਬਹੁਤ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਕਰੇ ਇਸ ਪਰਿਵਾਰ ਨੂੰ ਬਹੁਤ ਹੀ ਵਧੀਆ ਪਰਿਵਾਰ ਹੈ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਨ੍ਹਾਂ ਨੂੰ🎉🎉🎉🎉🎉🎉❤❤❤❤❤❤❤❤😊

  • @jagdevkaur3144
    @jagdevkaur3144 8 หลายเดือนก่อน +87

    ਇਸ ਪਰਿਵਾਰ ਨਾਲ ਗੱਲਬਾਤ ਬਹੁਤ ਬਹੁਤ ਵਧੀਆ ਲੱਗੀ ਜੀ ਪੱਤਰਕਾਰ ਬੇਟੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ🎉🎉

  • @AkashGharu-dp2ij
    @AkashGharu-dp2ij 8 หลายเดือนก่อน +122

    ਤੁਹਾਡੀ ਕੁੜੀ ਮੈਨੂੰ ਬਹੁਤ ਪਿਆਰੀ ਲੱਗੀ ਬਹੁਤ ਪਿਆਰੀ ਆਵਾਜ਼ ਐ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਤੁਹਾਡੀ ਸਾਰੇ ਪਰਿਵਾਰ ਨੂੰ

  • @robydeer8809
    @robydeer8809 8 หลายเดือนก่อน +211

    ਸਤਗੁਰ ਨਾਨਕ ਤਿਨਾ ਮਿਲਾਇਆ
    ਜਿਨ੍ਹਾਂ ਧੁਰ ਲਿਖਿਆ ਸੰਜੋਗ।।

    • @mandipsingh3937
      @mandipsingh3937 8 หลายเดือนก่อน +2

      14:41 14:41 😮

    • @kamaldeep09786
      @kamaldeep09786 8 หลายเดือนก่อน +1

      फिर पंजाब में इंटर कास्ट मैरिज क्यों नहीं करते 😅😅

    • @robydeer8809
      @robydeer8809 8 หลายเดือนก่อน +3

      @@kamaldeep09786 jo nhi kerde galat ne Gurbani Jat Paat nu nhi manndi.

    • @Wrestlar_372
      @Wrestlar_372 8 หลายเดือนก่อน +1

      ਰੂਹ(ਆਤਮਾ)ਨੂੰ ਰੱਬ ਨਾਲ ਮਿਲਾਉਣੇ ਦੀ ਗੱਲ ਕੀਤੀ ਆ,ਮਨੁੱਖ ਜਨਮ ਚ ਭਗਤੀ ਦੁਆਰਾਂ,ਜਾ ਕਿਸੇ ਪੂਰਨ ਸਾਧੂ ਦੀ ਕਿਰਪਾ ਦੁਆਰਾ,ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ,ਅਤੇ ਏਹਨਾ ਰੂਹਾਂ ਦਾ ਧੁਰੋਂ ਹੀ ਸੰਜੋਗ ਬਨਿਆ ਹੁੰਦਾ,ਕੇ ਪਰਮਾਤਮਾ ਚ ਅਭੇਦ ਹੋਣਾ

    • @robydeer8809
      @robydeer8809 8 หลายเดือนก่อน +1

      @@Wrestlar_372 ਗੁਰਬਾਣੀ ਦੇ ਹਰ ਸਲੋਕ ਦੇ ਵਿਭਿੰਨ ਅਰਥ ਹਨ ਤੁਸੀਂ ਗੁਰਬਾਣੀ ਕੋਸ਼ ਵਿੱਚੋਂ ਜ਼ਰੂਰ ਪੜਿਉ ਇਕ ਸਲੋਕ ਦਾ ਕੇਵਲ ਇੱਕੋ ਅਰਥ ਨਹੀਂ ਹੈ। ਉਦਾਹਰਨ ਦੇ ਤੌਰ ਤੇ ,,,ਕਰਤਾ ਪੁਰਖੁ,,,, ਦੇ ਸੱਤ ਅਲੱਗ ਅਲੱਗ ਅਰਥ ਹਨ। ਸੋ ਗੁਰਬਾਣੀ ਨੂੰ ਇੱਕੋ ਅਰਥਾਂ ਵਿਚ ਲੈਣਾ ਸਹੀ ਨਹੀਂ ਹੋਵੇਗਾ।

  • @amarjitkaur1995
    @amarjitkaur1995 8 หลายเดือนก่อน +5

    ਬਹੁਤ ਵਧੀਆ ਤੇ ਸੁਲਝਿਆ ਹੋਇਆ ਪਰਿਵਾਰ, ਗੱਲਬਾਤ ਸੁਣ ਕੇ ਆਨੰਦ ਆ ਗਿਆ,ਨਿੱਕੜੀ ਦੀ ਪੰਜਾਬੀ ਬੜੀ ਵਧੀਆ ਲੱਗੀ😊

  • @mintusingh2042
    @mintusingh2042 8 หลายเดือนก่อน +113

    ਸਿਆਣਿਆ ਨੇ ਸੱਚ ਹੀ ਕਿਹਾ ਕੰਮ ਨੂੰ ਸਲਾਮਾਂ ਹੁੰਦੀਆਂ ਚੰਮ ਨੂੰ ਨਹੀਂ।ਬਹੁਤ ਵਦੀਆ ਪਰਿਵਾਰ ਰੱਬ ਖੁਸ਼ ਰੱਖੇ ਏਨਾ ਨੂੰ।

    • @shivjotsidhusidhu363
      @shivjotsidhusidhu363 8 หลายเดือนก่อน +3

      Sahi kihaa mintu singh

    • @BalwinderSingh-gs4kw
      @BalwinderSingh-gs4kw 7 หลายเดือนก่อน +1

    • @sidhu-b7n
      @sidhu-b7n 6 หลายเดือนก่อน +1

      Sand nu v slaama ne bai

    • @ParamjeetSingh-hm4jm
      @ParamjeetSingh-hm4jm 5 หลายเดือนก่อน

      God shower on you all the blessing

    • @VvGgd
      @VvGgd 2 หลายเดือนก่อน

      ;😊 13:45 ​@@shivjotsidhusidhu363

  • @Ravinder9455
    @Ravinder9455 8 หลายเดือนก่อน +29

    ਇਹ ਪਰਿਵਾਰ ਬਹੁਤ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਵਸਰ ਕਰ ਰਿਹਾ ਹੈ। ਬਹੁਤ ਹੀ ਸੁਝਬਾਣ ਹਨ। ਪਰਮੇਸ਼ੁਰ ਇਨ੍ਹਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @JasvirKaur-jj2bl
    @JasvirKaur-jj2bl 8 หลายเดือนก่อน +62

    ਵੀਰ ਜੀ ਕਿਨੀਆ,ਦਾ, ਜੰਮਪਲ ਹੋ ਕੇ ਵੀ ਪੰਜਾਬੀ ਬਹੁਤ ਵਧੀਆ ਬੋਲਦੇ ਹਨ

  • @jaswinderjassa2637
    @jaswinderjassa2637 8 หลายเดือนก่อน +96

    ਇਹ ਹੁੰਦਾ ਅਸਲੀ ਰੂਹਾਂ ਦਾ ਪਿਆਰ ਸੱਚਾ ਪਿਆਰ ☺️

    • @gagangaggu7775
      @gagangaggu7775 8 หลายเดือนก่อน +7

      Ruha da ni Kalia de sam.. nu salama hundia

    • @jaswinderjassa2637
      @jaswinderjassa2637 8 หลายเดือนก่อน +1

      @@gagangaggu7775 ਰੂਹ ਦਾ ਪਿਆਰ ਮਤਲਬ ਨਾ ਹੀ ਘਰਵਾਲੀ ਤੇ ਹੱਥ ਚੱਕਦਾ ਅਤੇ ਨਾ ਹੀ ਗਾਲ਼ਾਂ ਕੱਡਦਾ ਅਤੇ ਨਾ ਹੀ ਪ੍ਰੇਸ਼ਾਨ ਕਰਦਾ ਅਤੇ ਪਿਆਰ ਨਾਲ ਰਹਿੰਦਾ ਅਤੇ ਖੁਸ਼ ਰਹਿੰਦਾ ਅਤੇ ਖੁਸ਼ ਰੱਖਦਾ,ਇਹ ਔਰਤ ਜੇ ਕਿਸੇ ਅਪਣੇ ਦੇਸ ਵਾਲੇ ਬੰਦੇ ਨਾਲ ਵਿਆਹ ਕਰਦੀ ਬੰਦੇ ਨੇ ਨਾਲੇ ਕੁਟੇ ਕਰਨੀ ਸੀ ਨਾਲੇ ਗਾਲ਼ਾਂ ਵੀ ਕੱਡੇ ਕਰਨੀਆਂ ਸੀ ਅਤੇ ਦਾਰੂ ਪੀ ਪ੍ਰੇਸ਼ਾਨ ਵੀ ਕਰਨੀ ਸੀ ਅਤੇ ਪਿਆਰ ਵੀ ਇਸ ਕਾਲੇ ਬੰਦੇ ਜਿੰਨਾ ਨਹੀਂ ਦੇਣਾ ਸੀ , ਇਸ ਕਾਲੇ ਬੰਦੇ ਚ ਨਸ਼ੇ ਵਾਲੇ ਗੁਣ ਨੀ , ਸੋਹਣਾ ਓਹ ਜ਼ੋ ਸੋਹਣੇ ਕੰਮ ਕਰੇ , ਸੋਹਣੇ ਸੁਨੱਖੇ ਦਾ ਕੀ ਫਾਇਦਾ ਜੇ ਤੜਫਾਵੇ ,ਸਾਡੀ ਮੈਡਮ ਕਹਿੰਦੀ ਸੀ ਅਪਣੇ ਚ ਗੁਣ ਭਰੋ ਨਹੀਂ ਤਾਂ ਲੋਕ ਕਹਿੰਦੇ ਸੋਹਣਾ ਸੁਨੱਖਾ ਗੱਭਰੂ ਥੱਲੇ ਠੀਕਰੀਆਂ

  • @nishansingh2287
    @nishansingh2287 8 หลายเดือนก่อน +137

    ਬਹੁਤ ਵਧੀਆ ਪ੍ਰਵਾਰ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ

    • @pek1240
      @pek1240 8 หลายเดือนก่อน +4

      bas je ena ku sikh jan panjabi fer kise de lain de nahi asi ta lokan de fikar de mare aa ke ah ki kaho oh ki kaho

    • @dkmetcalf14598
      @dkmetcalf14598 8 หลายเดือนก่อน +4

      Eh soude ne takdiran de.Kre kraye aapo aap kush nahi manas ke hath.

  • @franckfunnytv8143
    @franckfunnytv8143 8 หลายเดือนก่อน +16

    ਤੁਹਾਡੀ ਲਵ ਸਟੋਰੀ ਸੁਣ ਕੇ ਬਹੁਤ ਚੰਗਾ ਲੱਗਾ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

    • @gagangaggu7775
      @gagangaggu7775 8 หลายเดือนก่อน +4

      Bhut vadia Punjab di dhi ne Vada kala labhia

    • @Swagcriket20
      @Swagcriket20 8 หลายเดือนก่อน +2

      😂😂

  • @PrabhSangha-g5f
    @PrabhSangha-g5f 8 หลายเดือนก่อน +23

    ਬਹੁਤ ਹੀ ਵਧੀਆ ਪਰਿਵਾਰ ਐ ਵਾਹਿਗੁਰੂ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ

  • @karamjitsohi3349
    @karamjitsohi3349 8 หลายเดือนก่อน +60

    ਬਿਲਕੁਲ ਸਾਡੀ ਵਿਚਾਰਧਾਰਾ ਸਾਨੂੰ ਕਿਸੇ ਨਾਲ ਮੇਲ ਕਰਾਉਂਦੀ ਆ ਨਾਂ ਕੇ ਚਿਹਰਾ ਮੱਤ ਮਿਲ ਜਾਵੇ ਫਿਰ ਪਤਾ ਐ ni ਲੱਗਦਾ ਸਮ੍ਹਾਂ ਕਦੋਂ ਬੀਤ ਗਿਆ ਬਹੁਤ ਹੀ ਸੂਝਵਾਨ ਨੇ ਦੋਨੋ ਜੀ ਜਿਊਂਦੇ ਰਹਿਣ ❤

    • @GurpreetSingh-hm8jv
      @GurpreetSingh-hm8jv 8 หลายเดือนก่อน

      God bless you

    • @jeetsinghjeet7081
      @jeetsinghjeet7081 7 หลายเดือนก่อน

      Hanj,mere ਪਿੰਡੋ han beti ਮੇਰੇ ਗੋਤ ਚੋ ਹੀ ਹਨ,bht nice

  • @rickyseerha5668
    @rickyseerha5668 8 หลายเดือนก่อน +11

    ਬਹੁਤ ਵਧੀਆ ਪਿਆਰ ਫੈਮਿਲੀ ਦਾ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ

  • @AshaRani-s1z
    @AshaRani-s1z 8 หลายเดือนก่อน +8

    ਮੈਨੂੰ ਤੁਸੀਂ ਬਹੁਤ ਪਿਆਰੇ ਲੱਗੇਂ ਵਾਹਿਗੁਰੂ ਗੁਰੂ ਤੁਹਾਨੂੰ ਖੁਸ਼ ਰੱਖੇ ਮੈਨੂੰ ਤੁਹਾਡੇ ਬੋਲਣ ਦਾ ਅਨੰਦ ਬਹੁਤ ਵਧੀਆ ਲੱਗਿਆ ਤੁਸੀਂ ਬੋਲਦੇ ਬਹੁਤ ਸੋਹਣਾ ਲਗਿਆ

  • @Parv64
    @Parv64 หลายเดือนก่อน +5

    ਇਹ ਬੱਸ ਪੰਜਾਬ ਦਾ ਬੇੜਾ ਗਰਕ ਹੀ ਆ
    ਕੋਈ ਖੁਸ਼ ਹੋਣ ਵਾਲੀ ਗੱਲ ਨੀ

  • @AvtarSingh-vb7rs
    @AvtarSingh-vb7rs 8 หลายเดือนก่อน +38

    ਬਹੁਤ ਵਧੀਆ ਪ੍ਰਰਿਵਾਰ ਹੈਂ ਕੀਨੀਆ ਵਾਲਾ ਵੀਰ ਬਹੁਤ ਵਧੀਆ ਹੈ ਵਧੀਆ ਸੁਭਾ ਹੈ

  • @manjeetkaur774
    @manjeetkaur774 8 หลายเดือนก่อน +26

    ਬਹੁਤ ਬਹੁਤ ਵਧੀਆ ਪਰਿਵਾਰ ਆ ਬਹੁਤ ਸੋਣਾ ਆ ਆ ਸੋਣਿਆ ਨਾਲ ਤਾ ਸਾਰੇ ਵੀਆਹ ਕਰਦੇ ਆ ਕੋਈ ਇਹਦਾ ਬੀ ਕਰਾਏ ਤਾ ਆ

  • @ManjinderSingh-x1c
    @ManjinderSingh-x1c 8 หลายเดือนก่อน +15

    ਜੋੜੀਆਂ ਧੁਰ ਦਰਗਾਹੋਂ ਬਣਦੀਆਂ ਨੇ ਬਹੁਤ ਵਧੀਆ ਪਰਵਾਰ ਹੈ ਜੀ।

    • @Bittacheema
      @Bittacheema 8 หลายเดือนก่อน

      ਫਿਰ ਜੋਂ ਨਿਕਲ ਜਾਂਦੀਆਂ ਉਹਨਾਂ ਬਾਰੇ ਕੀ।

  • @palwindersingh-qb1qo
    @palwindersingh-qb1qo 8 หลายเดือนก่อน +14

    ਕੀਨੀਆ ਵਾਲਾਂ ਵੀਰ ਬਹੁਤ ਵਧੀਆ ਇਨਸਾਨ ਆ ਬਹੁਤ ਸੋਹਣੀ ਜੋੜੀ ਆ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @jaspreet1993
    @jaspreet1993 8 หลายเดือนก่อน +13

    ਪਰਿਵਾਰ ਬਹਤ ਚੰਗਾ ਲੱਗਿਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @kewalsinghmaanmaan3659
    @kewalsinghmaanmaan3659 7 หลายเดือนก่อน +1

    ਮੈਂ ਮਾਹਿਰ ਡਾਕਟਰਾਂ ਤੋਂ ਸੁਣ ਰਿਹਾ ਸੀ ਕਿ ਵੱਖੋ-ਵੱਖਰੇ ਵਰਗਾ ਦੇ ਲੋਕਾਂ ਵਿੱਚ ਅਲੱਗ-ਅਲੱਗ ਨਾਮ ਦਾ ਤੱਤ ਪਾਇਆ ਜਾਂਦਾ ਹੈ ਉਹਨਾਂ ਚ ਸ਼ਾਇਦ ਥੈਲੋਉਸੀਮੀਆ ਬਾਕੀਆਂ ਚ ਹੋਰ ਅੰਤਰ ਵਿਆਹਾਂ ਨਾਲ ਇਹਨਾਂ ਤੱਤਾਂ ਦੇ ਮਿਲਣ ਨਾਲ ਪੀੜੀਆਂ ਚ
    ਬਹੁਤ ਵੱਡਾ ਵਿਸਫੋਟਕ ਹੋਣ ਦਾ ਖਤਰਾ ਹੈ
    ਮਾਹਿਰਾਂ ਦਾ ਕਹਿਣਾ ਸੀ ਕਿ ਦੁਨੀਆਂ ਦੀ ਮੁੱਖ ਸੰਸਥਾ ਯੂ ਐਨ ਓ ਵੀ ਦੁਨੀਆ ਭਰ ਵਿੱਚ ਹੋ ਰਹੇ ਅਜਿਹੇ ਅੰਤਰ ਵਿਆਹਾਂ ਤੋਂ ਮਨੁੱਖ ਜਾਤੀ ਦੀ ਹੋਂਦ ਦੇ ਖ਼ਤਰੇ ਤੋਂ ਬਹੁਤ ਚਿੰਤਤ ਹੈ।

  • @roshanlal5585
    @roshanlal5585 7 หลายเดือนก่อน +2

    Salute to kenya bhai..he compares Sikhism with Red colour of Blood of being Equal and Respected one❤🙏🙏

  • @animallover7191
    @animallover7191 8 หลายเดือนก่อน +4

    This lady is so nice and kind hearted same as well as the guy

  • @NareshKumar-bc8xw
    @NareshKumar-bc8xw 7 หลายเดือนก่อน +1

    ਬਹੁਤ ਵਧੀਆ ਇੰਟਰਵਿਊ ਖੁੱਸ਼ ਰਹਿਣ ਇਹ ਪਰਿਵਾਰ ❤❤

  • @pamatharu268
    @pamatharu268 8 หลายเดือนก่อน +7

    ਜਾਂਬੋ ਬਾਨਾ ਕੁਬੁਵਾ। ਸਾ ਹੀ ਨਾ ਓਨਾ ਕਲਿੱਪ ਯਾਕੋ, ਮੀਮੀ ਨਾ ਫਰਾਈ ਸਾਨਾ। God bless you and your family . My wife is also from Kisumu. We have been in America for a long time. My in-laws family Are Indians but they have been in Kenya for 70 years. So my wife was born in Neyeri. 1975 they moved to Kisumu. We have been in the United States for 38 years.

  • @jaskarnsingh2815
    @jaskarnsingh2815 8 หลายเดือนก่อน +3

    ਕਾਲਾ ਸ਼ਾਹ ਕਾਲਾ ਮੇਰਾ ਸਰਦਾਰ ਵਾਹ ਜੀ ਵਾਹ ਜਿਉਂਦੇ ਵਸਦੇ ਰਹੋ

  • @VipanjeetKaur-uc2hr
    @VipanjeetKaur-uc2hr 8 หลายเดือนก่อน +46

    ਵਧੀਆ ਪਰਿਵਾਰ 🎉

  • @harpreetkaur8063
    @harpreetkaur8063 8 หลายเดือนก่อน +14

    ਵਾਹਿਗੁਰੂ ਜੀਉ ਬੇਟੇ ਬੇਟੀਆਂ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਪਿਆਰੀ ਲੱਗੀ ਵੀਡੀਉ ਸੌ ਵਿਚੋ ਇਕ ਆਸੀਸਾ ਲੱਗਣਗੀਆਂ 🙏👍👍👍🙏

  • @palwindersingh-qb1qo
    @palwindersingh-qb1qo 8 หลายเดือนก่อน +2

    ਬਹੁਤ ਵਧੀਆ ਪਰਿਵਾਰ ਆ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @patience_passion
    @patience_passion 2 หลายเดือนก่อน +1

    ❤ਸ਼ੇਰ ਸਿੰਘਣੀ ਜੱਟੀ ਨੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ , ਹੋਰ ਸਭ ਜੱਟੀਆ ਵੀ ਸਿੱਖਣ ਇਸ ਤੋਂ ਤੇ ਆਪਣੇ ਲਈ ਐਸੇ ਸੋਹਣੇ ਜਵਾਨ ਮੋਟੇ ਲੰਬੇ ਤਗੜੇ ਗੱਬਰੂ ਲੇ ਕੇ ਆਉਣ।

    • @nardevsingh5899
      @nardevsingh5899 หลายเดือนก่อน

      😂😂😮😮 ਭਰਾਵਾ ਪੰਜਾਬੀ ਮੁੰਡ ਕਿਹੜਾ ਮੁੱਕ ਗਏ ਐਵੇ ਪੁੱਠੀ ਮੱਤ ਨਾ ਦੇ ਪੰਜਾਬ ਵਿੱਚ ਕੁੜੀ ਦੀ ਪਹਿਲੀ ਘਾਟ ਆ

  • @brotherssisterscannel485
    @brotherssisterscannel485 8 หลายเดือนก่อน +3

    ਵਾਹਿਗਰੂ ਜੀ ਆਪ ਦੇ ਪਰਿਵਾਰ ਹਮੇਸਾ ਖ਼ੁਸ਼ ਰੱਖਣ 🙏🙏🙏

  • @GurmeetSingh-k8i
    @GurmeetSingh-k8i 9 วันที่ผ่านมา

    ਬਾਈ ਜੀ ਸਤਿ ਸ੍ਰੀ ਆਕਾਲ ਆਪ ਜੀ ਨੇ ਅੱਜ ਇੱਕ ਬਹੁਤ ਹੀ ਵਧੀਆਂ ਫੈਮਿਲੀ ਨਾਲ ਮੁਲਾਕਾਤ ਕੀਤੀ ਹੈ ਬਹੁਤ ਹੀ ਵਧੀਆਂ ਲੱਗਾ ਹੈ। ਧੰਨਵਾਦ ਜੀ।

  • @JaswinderKaur-kk1yu
    @JaswinderKaur-kk1yu 8 หลายเดือนก่อน +9

    Inesent person this gentleman, love this family

  • @jtaggar9434
    @jtaggar9434 8 หลายเดือนก่อน +3

    Excellent decision by brave girl, humanity is the only religion. Great to see and more will follow.

  • @MalkiatsinghUday
    @MalkiatsinghUday 8 หลายเดือนก่อน

    ਵਾਹਿਗੁਰੂ ਇਸ ਪ੍ਰਵਾਰ ਨੂੰ ਹਮੇਸਾ ਚੜਦੀ ਕਲਾ ਵਿਚ ਰੱਖੇ

  • @nihanggurjazzsinghanandpur365
    @nihanggurjazzsinghanandpur365 8 หลายเดือนก่อน +9

    ਜਿਉਂਦੇ ਵਸਦੇ ਰਹੋ ਹਮੇਸ਼ਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਮੇਰੀ ਸਿੰਘਣੀ ਵੀ ਬੈਲਜੀਅਮ ਦੀ ਗੋਰੀ ਆ ਅੰਮ੍ਰਿਤ ਛੱਕਿਆ ਏ ਸਾਡੀਆਂ ਵੀ ਬਹੁਤ ਵੀਡੀਓ ਵਾਇਰਲ ਹੋਈਆਂ ਪੰਜਾਬ ਆਕੇ ਅਨੰਦ ਕਾਰਜ ਕਰਵਾਏ ਜੋੜੀਆਂ ਧੁਰੋ ਬਣਕੇ ਆਉਦੀਆ

  • @sukhminderkaurmann1271
    @sukhminderkaurmann1271 8 หลายเดือนก่อน +10

    Amazing couple ❤❤Wahaguru ji Meher kern ❤❤God bless 🙌 🙏 you 🙌

  • @mohnishkaur6048
    @mohnishkaur6048 8 หลายเดือนก่อน +3

    I think this pujaanbi sis thinking is beyond any level❤❤❤❤❤❤

  • @sukhmandersingh3680
    @sukhmandersingh3680 8 หลายเดือนก่อน +67

    ਬਹੁਤ ਸਾਰੇ ਲੋਕ ਦੋ ਚੀਜਾ ਹੀ ਦੇਖਦੇ ਆ ਜਾ ਰੰਗ ਜਾ ਕਪੜੇ ਜਦੋ ਕਿ ਇਹ ਬੰਦੇ ਨੂੰ ਪਰਖਣ ਦਾ ਇਹਨਾ ਦਾ ਕੋਈ ਸਬੰਧ ਨਹੀ

    • @lakhvirgrewal
      @lakhvirgrewal 8 หลายเดือนก่อน +3

      Salut. G

    • @ashokklair2629
      @ashokklair2629 8 หลายเดือนก่อน

      ਪਰ ਜੇਹੜੇ , ਸਿਰਫ ਰੰਗ ਰੂਪ ਹੀ ਦੇਖਦੇ ਹਨ, ਉਨਾ ਦੇ ਘਰ ਕਲਾ ਕਲੇਸ, ਜਾ ਤਲਾਕ ਤੱਕ-----

  • @NirmalSingh-bz3si
    @NirmalSingh-bz3si 2 หลายเดือนก่อน +6

    ਜਿਨੀਆਂ ਮਰਜੀ ਤਰੀਫਾਂ ਕਰਲੋ ਦੂੰਬੇ ਦੇ ਹਥਿਆਰ ਦੀ ਕਰਾਮਾਤ ਆ ਸਾਰੀ ,,😂😂

  • @JasbirKaur-h8o
    @JasbirKaur-h8o 8 หลายเดือนก่อน +5

    Good intelligent family ,GOD BLESS YOU

  • @BajWa-d9l
    @BajWa-d9l 8 หลายเดือนก่อน +3

    Waheguru ji es pariwar nu chardi kala Vich rakhe ji.waheguru ji 🙏 ❤

  • @ManjitKaur-d9c
    @ManjitKaur-d9c 8 หลายเดือนก่อน +32

    ਬਹੁਤ ਸੋਹਣੀ ਜੋੜੀ ਆ ❤️❤️❤️👌👌👌🙏🙏🥰🥰😍

  • @NarinderKaur-b1e
    @NarinderKaur-b1e หลายเดือนก่อน +1

    God bless your family.
    Beautiful family.

  • @Hardeepsingh-t5m8e
    @Hardeepsingh-t5m8e 8 หลายเดือนก่อน

    Dil khuss ho gya dekh k sun k ena sohna pariwar aaa ❤❤❤

  • @harindersingh1910
    @harindersingh1910 8 หลายเดือนก่อน +1

    Prmatma is priwar nu chrdea kla ch rakhe ❤❤

  • @simarjotsingh30
    @simarjotsingh30 19 วันที่ผ่านมา

    Beautiful family Punjab Punjabi jindabad

  • @manjitkbains6983
    @manjitkbains6983 8 หลายเดือนก่อน +1

    Down to earth family god bless them 😘

  • @Ramandeep19818
    @Ramandeep19818 6 หลายเดือนก่อน

    Keeniya brother is very good, down to earth. Punjabi culture is very good.

  • @pnnarula7248
    @pnnarula7248 8 หลายเดือนก่อน

    Bhut himat wala step hai ajj kal de munde kudia bilkul nhi la skde t pyar da sahi meaning ajj is video toh pata laga. Khushiya bakshan baba g

  • @AmrikSingh-h1r3f
    @AmrikSingh-h1r3f 8 หลายเดือนก่อน

    ਬਹੁਤ ਵਧੀਆ ਪਰਿਵਾਰ ਜਿਉਂਦੇ ਵਸਦੇ ਰਹੋ ❤❤❤❤🎉🎉🎉🎉🎉

  • @ajaysarhali8156
    @ajaysarhali8156 8 หลายเดือนก่อน +6

    ਏ ਗੁਰਦਾਸ ਮਾਨ ਦੀ ਯਾਰੀਆਂ ਫਿਲਮ ਵਾਲਾ ਦੁੰਬਾ ਲੱਗਦਾ, ਪਤਾ ਨਹੀ ਮੈ ਸਹੀ ਆ ਜਾਂ ਨਹੀਂ

  • @AmandeepSingh-kr3lo
    @AmandeepSingh-kr3lo 8 หลายเดือนก่อน +11

    ਪੰਜਾਬੀ ਖ਼ੁਸ਼ ਹੀ ਰਹੋਂ ਜੀ

  • @SunnyKumar-hu1gg
    @SunnyKumar-hu1gg 8 หลายเดือนก่อน

    ਬਾਹਰਲੇ ਇਨਸਾਨ ਨੂੰ ਸਾਡੇ ਪੰਜਬੀ ਸੱਭਿਆਚਾਰ ਬਾਰੇ ਪਤਾ ਏ ਤੇ ਮਾਣ ਮਹਿਸੂਸ ਕਰਦਾ ਏ ਪਰ ਸਾਡੇ ਸਾਡੇ ਪੰਜਾਬੀ ਸਾਰਾ ਕੁਝ ਭੁੱਲ ਰਹੇ ਨੇ ਇਹ ਬਹੁਤ ਜ਼ਰੂਰੀ ਆ ਜਿੱਥੇ ਅਸੀਂ ਰਹਿੰਦੇ ਹਾਂ ਉਸ ਦੇਸ਼ ਬਣੀਏ ਤੇ ਬਣ ਕੇ ਰਹਿਣਾ ਚਾਹੀਦਾ ਗੇ ਪਰ ਜਦੋਂ ਕੋਈ ਸਾਡੇ ਪੰਜਾਬੀ ਸੱਭਿਆਚਾਰ ਨੂੰ ਅਪਨਾਉਂਦਾ ਹੈ ਤਾਂ ਖੁਸੀ ਹੁੰਦੀ ਹੈ ਪਰ ਇਹ ਸਮਜ ਨਹੀਂ ਆਉਂਦੀ ਕੇ ਜਦ ਸਾਡਾ ਪੰਜਾਬੀ ਕਿਸੇ ਹੋ ਦੇਸ਼ ਚੁ ਜਾ ਕੇ ਉਸ ਦੇਸ਼ ਦੀ ਗੱਲ ਤੇ ਸੱਭਿਆਚਾਰ ਨੂੰ ਅਪਨਾਉਂਦਾ ਹੈ ਤਾਂ ਫਿਰ ਅਸੀਂ ਕਿਉਂ ਸ਼ਿਕਵਾ ਕਰਦੇ ਹਾਂ

  • @sukhdevsingh5417
    @sukhdevsingh5417 8 หลายเดือนก่อน +1

    Sister ji Salute hy ji app ji da Pariwar Hamesha khush rahae

  • @sunnybumrah2090
    @sunnybumrah2090 8 หลายเดือนก่อน +3

    Punjabi paga lai jande a foreigner ho k pag bande a love u dear
    Learn something punjabio lenient&nice family waheguru tuhanu chardikala ch rakhe

  • @KulwinderKaur-ef7qk
    @KulwinderKaur-ef7qk 8 หลายเดือนก่อน +6

    God bless you beta waheguru tere te kirpa rakhe 🎉🎉🎉🎉🎉❤❤

  • @bharatwarsh8926
    @bharatwarsh8926 8 หลายเดือนก่อน

    भगवान आपके प्यार को हमेशा सलामत रखे 👍👍

  • @bhupinder9954
    @bhupinder9954 15 วันที่ผ่านมา

    Bahut bahut badhai or Sunder faimily hai god aap ko khush rakhe

  • @KaurBajwa-w9w
    @KaurBajwa-w9w 3 หลายเดือนก่อน

    ਵਾਹ ਵਾਹ ਕਰਨ ਵਲਿਉ ਜੇ ਤੁਹਾਡਾ ਜਵਾਈ ਐਵੇ ਦਾ ਹੋਵੇ। ਦੁਨੀਆ ਗਰਕਣ ਤੇ ਆਗ

  • @hansaliwalapreet812
    @hansaliwalapreet812 8 หลายเดือนก่อน +3

    Wow that's vvvvvvvery nice 👌 👍 👏 family ❤❤gbu to all of you ji ❤❤❤❤

  • @sehnakhera
    @sehnakhera 8 หลายเดือนก่อน

    Punjab ch jattta de siri B dil saaf hunde

  • @gurlal4302
    @gurlal4302 8 หลายเดือนก่อน

    ਬਹੁਤ ਵਧੀਆ ਫੈਮਿਲੀ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @paramjitsinghbrar1034
    @paramjitsinghbrar1034 8 หลายเดือนก่อน +1

    Professor you a great, Waheguru Chardi kala bakshan ji 👍

  • @paramsingh1811
    @paramsingh1811 8 หลายเดือนก่อน +8

    This Happy Family ❤ i like video this family god bless this family ❤️ Love Punjab From Amsterdam 🇳🇱 Nederland ❤️🙏 No Farmers No Food in All India 🇮🇳

  • @Mandeepgorasingh
    @Mandeepgorasingh 6 หลายเดือนก่อน

    ਬਹੁਤ ਵਧੀਆ ਪਰਿਵਾਰ ਹੈ ਅਤੇ ਬੱਚੀ ਵੀ ਬਹੁਤ ਪਿਆਰੀ ਹੈ, ਪਰ ਤੁਹਾਡਾ ਇਹ ਵਿਚਾਰ ਦਰੁੱਸਤ ਨਹੀ ਕਿ ਬਾਹਰ ਦੇ ਦੇਸ਼ਾਂ ਚ ਪਰਿਵਾਰਕ ਮੈਂਬਰ ਇਕੱਠੇ ਸਮਾਂ ਨਹੀਂ ਬਿਤਾਂਉਦੇ।

  • @tajinderpalsinghvicky637
    @tajinderpalsinghvicky637 8 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਰੱਖਣ

  • @balbirgill9961
    @balbirgill9961 8 หลายเดือนก่อน +2

    You are saying right that he is a great husband.

  • @jagwantbhangu8892
    @jagwantbhangu8892 8 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @BalvirSinghMinhas-cc9hd
    @BalvirSinghMinhas-cc9hd 8 หลายเดือนก่อน +1

    Good family no matter white between black

  • @beantsharma9183
    @beantsharma9183 8 หลายเดือนก่อน +6

    True Lovers❤️God blesses 🙏

  • @RajinderSingh-tu8qe
    @RajinderSingh-tu8qe 8 หลายเดือนก่อน +1

    very good madam god bless you both of you .

  • @balkarsingh6958
    @balkarsingh6958 8 หลายเดือนก่อน +4

    Very very nice waheguru ji ka Khalsa waheguru ji ki Fateh

  • @santokhsingh227
    @santokhsingh227 8 หลายเดือนก่อน +4

    Vary nice sister je sukhi raho Whaguru je Theun mehar kare sister je

  • @jasbirsaini5492
    @jasbirsaini5492 8 หลายเดือนก่อน +3

    Kukoo sir is very nice person and intelligent

  • @preetsurbhi4491
    @preetsurbhi4491 8 หลายเดือนก่อน +1

    Waheguru ji chardiya kalla vich rakho ji is family nu🙏👍👏❤🇮🇳

  • @jasbirsidhu232
    @jasbirsidhu232 8 หลายเดือนก่อน +2

    ਬਹੁਤ ਸੋਹਣੀ ਜੋੜੀ ਅ ਜੀ । ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜੀ ।

  • @gsingh7107
    @gsingh7107 8 หลายเดือนก่อน +2

    Good thinking God bless this family. Waheguru ji ka Khalsa. Waheguru ji ki Fateh

  • @SukhwinderKaur-tc5dv
    @SukhwinderKaur-tc5dv 8 หลายเดือนก่อน +14

    Tuhadi Beti mainu bht pasand hai beta

  • @MajorSingh-hm7ut
    @MajorSingh-hm7ut 8 หลายเดือนก่อน +1

    Turban is god gift in the punjabi

  • @shahbaazsingh5057
    @shahbaazsingh5057 8 หลายเดือนก่อน +2

    Congratulations to your family God bless you all best wishes

  • @HarjitPuwar
    @HarjitPuwar 8 หลายเดือนก่อน

    ਬਹੁਤ ਵਧੀਆ ਜੀ ਮਹਿਰ ਰੱਖੀ ਵਾਹਿਗੁਰੂ ਜੀ

  • @sukhbhullarfzk3012
    @sukhbhullarfzk3012 8 หลายเดือนก่อน

    ਸੰਗੀਤ ਨਾਲ ਜੁੜੇ ਹੋਏ ਨੇ ਫਿਰ🎉🎉🎉🎉🎉

  • @SurjeetSingh-sy8pc
    @SurjeetSingh-sy8pc 8 หลายเดือนก่อน +14

    Good high thinking family

  • @mattubros.photographykptm-9272
    @mattubros.photographykptm-9272 19 วันที่ผ่านมา

    ਵਾਹਿਗੁਰੂ ਖੁਸ਼ ਰੱਖੇ

  • @tirathsingh6211
    @tirathsingh6211 8 หลายเดือนก่อน +1

    I like this family. Very good.

  • @HarjinderSingh-c8f
    @HarjinderSingh-c8f หลายเดือนก่อน

    ਬਾਬਾ ਜੀ ਤੰਦਰੂਸਤੀ ਬੰਖਛੇ ਵੀਰ ਨੂ

  • @sardulsingh7727
    @sardulsingh7727 8 หลายเดือนก่อน +2

    God bless you all your family 🙏🙏

  • @BhaagwantSingh-tw8gw
    @BhaagwantSingh-tw8gw 8 หลายเดือนก่อน +3

    ਬੋਹਤ ਚੰਗੀ ਜੋੜੀ ਰਾਜ

  • @Shabadkirtan9567
    @Shabadkirtan9567 หลายเดือนก่อน

    Nice family
    God bless you🎉🎉

  • @preetgrewal114
    @preetgrewal114 8 หลายเดือนก่อน +1

    Very nice family god bless🥰🥰

  • @MandeepSingh-gg7rm
    @MandeepSingh-gg7rm 8 หลายเดือนก่อน

    ਕੁੜੀ ਬਹੁਤ ਸੋਹਣੀ ਹੈ।✨👑✨🙏🙏

  • @davinderdavinder4703
    @davinderdavinder4703 8 หลายเดือนก่อน +2

    Dil saaf hai veer da

  • @Silentgirl640
    @Silentgirl640 5 หลายเดือนก่อน

    ਬਹੁਤ ਵਧੀਆ ਪਿਆਰੀ ਫੈਮਲੀ❤

  • @gurcharansingh2677
    @gurcharansingh2677 8 หลายเดือนก่อน +5

    God bless both you

  • @sonugill4748
    @sonugill4748 8 หลายเดือนก่อน +1

    God bless you all good health and happiness

  • @mandhillon267
    @mandhillon267 6 หลายเดือนก่อน

    Nice family👪 waheguru ji mehr bharya hath rakhn 🙏🙏🙏

  • @Mda1984
    @Mda1984 8 หลายเดือนก่อน +3

    Punjab aaliyan syaniya ney pata hai bhai punjabi mundey tah khassi krte maadiyan srkaran ne chittey naal..vadia decision lea 🎉🎉