ਆਪਣਿਆਂ ਵੱਲੋਂ ਮਿਲੇ ਬਨਵਾਸ ਸੀ ਅਜਿਹੀ ਕਹਾਣੀ ਜੋ ਤੁਹਾਡੀ ਰੂਹ ਨੂੰ ਝੰਜੋਡ਼ ਕੇ ਰੱਖ ਦੇਵੇਗੀ

แชร์
ฝัง
  • เผยแพร่เมื่อ 11 ม.ค. 2025

ความคิดเห็น • 340

  • @paramjitkaur244
    @paramjitkaur244 8 หลายเดือนก่อน +66

    ਕੋਈ ਸਬਦ ਨਹੀ ਇਸ ਧੀ ਲਈ ਅੱਜ ਕੱਲ ਤੇ ਮਾਂ-ਬਾਪ ਨੂੰ ਕੋਈ ਨਹੀ ਪੁੱਛਦਾ ਜੋ ਇਸ ਧੀ ਨੇ ਦਾਦੀ ਦੀ ਭੈਣ ਵਾਸਤੇ ਕੀਤਾ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਇਸ ਧੀ ਨੂੰ

    • @amrindersingh9442
      @amrindersingh9442 6 หลายเดือนก่อน +5

      Bilkul
      Salam aa is kuri nu

  • @sandhyasoni2011
    @sandhyasoni2011 ปีที่แล้ว +16

    ਸ਼ੁਕਰ ਐ ਰੱਬਾ ਅੱਜ ਦੇ ਜਮਾਨੇ ਦੇ ਵਿੱਚ ਔਰਤ ਦੀ ਸਥਿਤੀ ਤੋਂ ਚੰਗੀ ਕਰਤੀ ਪਹਿਲਾਂ ਤਾਂ ਔਰਤਾਂ ਨਾਲ ਬਹੁਤ ਮਾੜਾ ਹੋਇਆ ਕਰਦਾ ਸੀ ਔਰਤ ਨੂੰ ਕੋਈ ਚੰਗਾ ਨਹੀਂ ਸਮਝਦਾ ਸੀ

  • @labhBrarsantybrar
    @labhBrarsantybrar 2 ปีที่แล้ว +53

    ਵਾਹ ਧੀਏ ਜੀਉਂਦੀ ਵਸਦੀ ਰਹ ਰਬ ਤੇਰੀ ਊਮਰ ਲੰਮੀਂ ਕਰੇ
    ਤੇਰੇ ਘਰ ਵਾਲੇ ਤੇਰੇ ਬੱਚੇਆ ਦੀਆਂ ਲਮੀਂਆ ਊਮਰਾਂ ਹੋਣ

  • @parmjitkaur8149
    @parmjitkaur8149 2 ปีที่แล้ว +26

    ਸੱਚੀਂ ਰੋਣਾ ਆ ਗਿਆ ਬੇਬੇ ਦੀ ਦੁੱਖ ਭਰੀ ਕਹਾਣੀ ਸੁਣ ਕੇ ❤ਤੋਂ 👋👋👋👋👋ਐ ਬੇਟੇ। ਤੁਹਾਨੂੰ ਅਤੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ🙏🙏

  • @BalwinderKaur-mu9zb
    @BalwinderKaur-mu9zb ปีที่แล้ว +29

    ਹਾਏ ਰਬਾ ਬੇਬੇ ਨੂੰ ਬਹੁਤ ਦੁੱਖ ਭੋਗਣਾ ਪਿਆ ਮੈਂ ਤਾਂ ਬਹੁਤ ਰੋਈ ਵੀਡੀਓ ਦੇਖ ਕੇ 😭😭 ਵਾਹਿਗੁਰੂ ਬੇਬੇ ਅਤੇ ਬੇਬੇ ਦੇ ਪਰਿਵਾਰ ਦੀ ਰਹਿੰਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿਉ 🙏🙏🙏🙏🙏

    • @AvtarSingh-mp4sw
      @AvtarSingh-mp4sw 4 หลายเดือนก่อน

      8th to 99999999foot foot and the

  • @kulvinderkaur8406
    @kulvinderkaur8406 2 ปีที่แล้ว +14

    ਇਹ ਕਹਾਣੀ ਬਹੁਤ ਦੁੱਖ ਦੀ ਹੈ ਇਸ ਕੁੜੀ ਦਾ ਬਹੁਤ ਧੰਨਵਾਦ ਹੈ ਇਹਦਾ ਹੋਣ ਆਉਣ ਵਾਲਾ ਸਮਾਂ ਚੰਗਾ ਹੋਵੇ ਗਾ ਆਪਣੇ ਪਰਵਾਰ ਨੂੰ ਮਿਲਕੇ

  • @lovekaur7354
    @lovekaur7354 ปีที่แล้ว +11

    .ਧੰਨ ਜਿਗਰਾ ਬੇਬੇ ਤੇਰਾ ਬਹੁਤ ਦੁੱਖ ਹੋਇਆ ਰਬ ਤੇਰੇ ਬੇਟਿਆ ਨੂੰ ਤੇ ਤੈਨੂੰ ਖੁਸ਼ ਰਖੇ 🙏

  • @gurdevkaur1209
    @gurdevkaur1209 2 ปีที่แล้ว +48

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਲਾਇਕ ਤੇ ਸਮਝਦਾਰ ਪੋਤੀ ਹੈ ਜਿਸ ਨੂੰ ਬਜੁਰਗਾਂ ਦੀ ਕਦਰ ਕਰਨੀ ਆਉਂਦੀ ਹੈ ਸ਼ਾਬਾਸ਼ ਪੁੱਤ

  • @akaur4533
    @akaur4533 2 ปีที่แล้ว +38

    ੲਿਸ ਸਾਰੇ ਕਾਰਣਾ ਦਾ ਜਿੰਮੇਵਾਰ
    ਬੇਬੇ ਦਾ ਭਰਾ ਹੈ ਜਿਸ ਨੇ ਜਬਰਦਸਤੀ ਕਰਕੇ ਸਹੁਰੇ ਭੇਜਿਆ ਹੈ
    ਮਾਤਾ ਪਿਤਾ ਦੀ ਜਿੰਮੇਵਾਰੀ ਹੈ ਕਿ ਆਪਣੀਆ ਧੀਆਂ ਦੀਆਂ ਜਿੰਮੇਵਾਰੀ ਆਪ ਸਾਂਭਣ

    • @moninderkaur2232
      @moninderkaur2232 2 ปีที่แล้ว +1

      Bilkul sahi kehaa ji. Phone ☎️

    • @baldevsidhu7719
      @baldevsidhu7719 4 หลายเดือนก่อน

      ਪਰ ਪਿੳ ਤੇ ਭੈਣਾ ਤਾ ਜਿਊਦੀਆ ਸੀ ਉਹ ਖੜੀਆ ਹੁਦੀਆ Patriarchal system ਜਿਸ ਦਾ ਜੜਾ ਹਿਦੂ ਧਰਮ ਚ ਹਨ ਉਹ ਜੁਮੇਵਾਰ ਹੈ ਸਿਖੀ ਤਾ ਮਾਲਵੇ ਚ ਆਈ ਹੀ ਨਹੀ

  • @gurdevkaur1209
    @gurdevkaur1209 2 ปีที่แล้ว +22

    ਬੇਬੇ ਜੀ ਕਿਸਮਤ ਵਿੱਚ ਲਿਖਿਆ ਹੋਇਆ ਭੋਗਣਾ ਹੀ ਪੈਂਦ ਹੈ ਇਹੋ ਜਿਹੀ ਕਿਸਮਤ ਰੱਬ ਕਿਸੇ ਦੀ ਨਾ ਲਿਖੇ ਵਾਹਿਗੁਰੂ ਜੀ ਬੇਬੇ ਜੀ ਨੂੰ ਤੰਦਰੁਸਤੀ ਦੇਣ ਜੀ

  • @rajinder6205
    @rajinder6205 2 ปีที่แล้ว +25

    ਭੈਣੇ ਅੱਖਾਂ ਭਰ ਆਈਆਂ ਇਹ ਦਰਦ ਭਰੀ ਬੇਬੇ ਦੀ ਜਿੰਦਗੀ ਦੀ ਅਸਲੀ ਕਹਾਣੀ ਸੁਣ ਕੇ ਵਾਹਿਗੁਰੂ ਜਰੂਰ ਸੁਣਦਾ ਏਦਾਂ ਕਿਸੇ ਨਾਲ ਨਾ ਹੋਵੇ । ਮੇਹਰ ਕਰਨ ਸਾਰਿਆ ਤੇ ਵਾਹਿਗੁਰੂ ਜੀ। ਧਨਵਾਦ ਉਸ ਭੈਣ ਦਾ ਜਿਸਨੇ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ 🙏🙏

  • @PB-id4py
    @PB-id4py ปีที่แล้ว +31

    ਮੇਰੀ ਉਮਰ 35--36 ਸਾਲ ਦੇ ਕਰੀਬ ਹੈ ਮੈਂ ਖੁਦ ਗਰੀਬੀ ਹੰਢਾਈ ਹਰ ਤਰ੍ਹਾਂ ਦੇ ਦੁੱਖ ਦੇਖੇ, ਬਹੁਤ ਦੁੱਖ ਤੋਂ ਦੁਖੀ ਘਟਨਾਵਾਂ ਸੁਣੀਆਂ।
    ਪਰ ਆਹ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਚੋਂ ਮੱਲੋਮੱਲੀ ਹੰਝੂ ਡਿੱਗੇ।ਤੇ ਦਿਲ ਅੰਦਰ ਤੱਕ ਹਿੱਲ ਗਿਆ। ਐਡਾ ਸਬਰ,ਐਨੀ ਸਹਿਣਸ਼ੀਲਤਾ, ਕਮਾਲ ਐ ਯਾਰ ਲੱਖ ਲੱਖ ਪ੍ਰਨਾਮ ਐਂ ਬੇਬੇ ਤੈਨੂੰ। ਘਰਾਣੇ ਘਰ ਦੀ ਧੀ ਸੀ ਬੇਬੇ ਤਾਂ ਹੀ ਐਡੇ ਐਡੇ ਦੁੱਖ ਹੰਢਾਅ ਕੇ ਵੀ ਬੈਠੀ ਐ।
    ਜੇ ਅੱਜ ਕੱਲ੍ਹ ਦੀ ਕੋਈ ਭੇਡ ਹੁੰਦੀ ਤਾਂ ਅੱਜ ਨੂੰ ਦੂਜੇ ਤੀਜੇ ਥਾਂ ਭੱਜ ਜਾਂਦੀ।

    • @yashinder3946
      @yashinder3946 ปีที่แล้ว +1

      Jo jdgi he sister o chgi nikle kosis kri tera v sukria

    • @Daljeet-i4n
      @Daljeet-i4n 4 หลายเดือนก่อน

      ​@@yashinder3946❤❤❤!q❤❤❤❤😢❤

  • @reshidhaliwal1628
    @reshidhaliwal1628 4 หลายเดือนก่อน

    ਇਸ ਭੈਣ ਦੀ ਚੰਗੀ ਸੋਚ ਨੂੰ ਸਲਾਮ ਐ ਤੇ ਇਸਦੇ ਘਰ ਵਾਲੇ ਵੀਰ ਨੂੰ ਵੀ ਜਿਸ ਨੇ ਸਹਿਯੋਗ ਦਿੱਤਾ ਭੈਣ ਦਾ । ਚੰਗੀ ਪਰਵਰਿਸ਼ ਹੋਈ ਦੋਵਾਂ ਦੀ

  • @GurpreetSingh-ve5rj
    @GurpreetSingh-ve5rj 2 ปีที่แล้ว +12

    ਭੈਣ ਜੀ ਇਹਨਾਂ ਦੀ ਜ਼ਮੀਨ ਜਾਇਦਾਦ ਦੀ ਇਨਕਵਾਰੀ ਜਰੂਰ ਕਰਨਾ ਤਾਂ ਜੋ ਇਹਨਾ ਦੀ ਬਾਕੀ ਜ਼ਿੰਦਗੀ ਸੋਖੀ ਲੱਘ ਸਕੇ

  • @JasmeetKour-w6f
    @JasmeetKour-w6f 8 หลายเดือนก่อน +12

    ਬੇਬੇ ਜੀ ਸਤਿ ਸ੍ਰੀ ਆਕਾਲ ਤੁਹਾਡੀ ਕਹਾਣੀ ਬਹੁਤ ਗੰਭੀਰ ਹੈ ਔਖਾ ਕੱਟੀਆਂ ਅੱਜ ਕੱਲ੍ਹ ਤਾਂ ਕੁੜੀਆਂ ਦੁੱਖ ਨਹੀਂ ਦੇਖਦੀਆਂ ਤੁਰੰਤ ਡਾਏਵੋਰਸ ਲੈ ਲੈਂਦੀਆਂ

  • @satpreetlife786
    @satpreetlife786 6 หลายเดือนก่อน +8

    ਬੇਬੇ ਜੀ ਜਾਨ ਸੌਖੀ ਨਿੱਕਲ ਜਉ ਹੁਣ ਤੁਸੀ ਬਹੁਤ ਪੁੰਨ ਦਾ ਕੰਮ ਕੀਤਾ ਜੀ ❤❤❤❤ ਵਾਹਿਗੁਰੂ ਜੀ ❤❤

  • @mandeep3466
    @mandeep3466 2 ปีที่แล้ว +43

    ਅੱਖਾ ਵਿੱਚ ਪਾਣੀ ਆ ਗੀਆ ਬੇਬੇ ਦੀ ਕਹਾਣੀ ਸੁਣ ਕੇ , ਭੈਣ ਜੀ ਤੁਹਾਨੂੰ ਵਾਹਿਗੁਰੂ ਖੁਸ਼ ਰੱਖਣ

  • @jagseersekhon9455
    @jagseersekhon9455 2 ปีที่แล้ว +11

    ਤੁਸੀਂ ਗ੍ਰੇਟ ਹੋ ਦੀਦੀ ਜੀ ਰੱਬ ਥੋਨੂੰ ਹਮੇਸ਼ਾ ਖੁਸ਼ ਰੱਖੇ

  • @BaljeetKaur-cm5nu
    @BaljeetKaur-cm5nu 2 ปีที่แล้ว +16

    ਪਤਾ ਨੀ ਕਿਉਂ ਮੈਂ ਇਹ Video ਦੋ ਤਿੰਨ ਵਾਰ ਦੇਖਿਆ ਬਹੁਤ ਚੰਗੀ ਇਹ di

  • @gurpindersingh8405
    @gurpindersingh8405 5 หลายเดือนก่อน +1

    ਬੇਟਾ ਜੀ ਵਾਹਿਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ ਜੇੜਾ ਇਹ ਕੰਮ ਕਿੱਤਾ ਇਸਦਾ ਕੋਈ ਮੁੱਲ ਨਹੀਂ ਰੱਬ ਮਾਤਾ ਦੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ

  • @baldevsingh9391
    @baldevsingh9391 2 ปีที่แล้ว +11

    ਬਹੁਤ ਦੁਖ ਲਗਂਆ ਏ ਵਿਡੀਉ ਦੇਖਕੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @Nirmal66134
    @Nirmal66134 6 หลายเดือนก่อน +4

    ਵਾਹ ਧੀਏ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਤੇਰੀ ਸਿਫਤ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੇਰੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ

  • @paramjitkaur673
    @paramjitkaur673 2 ปีที่แล้ว +10

    ਮੈ ਭੈਣੇ ਸਾਰੀ ਸਟੋਰੀ ਸੁਣੀ ਤੇ ਮੈਂ ਇਹ ਸਟੋਰੀ ਸੁਣ ਕਿ ਬਹੁਤ ਰੋਈ ਕਿ ਬੇਬੇ ਜੀਤੋ ਨੇ ਕਿਵੇਂ ਆਪਣਿਆਂ ਤੋਂ ਦੂਰ ਰਹਿ ਕਿਵੇਂ ਦੁੱਖਾਂ ਵਿੱਚ ਜ਼ਿੰਦਗੀ ਗੁਜ਼ਾਰੀ ਹੋਵੇਗੀ ਤੂੰ ਭੈਣੇ ਬਹੁਤ ਪੁੰਨ ਦਾ ਕੰਮ ਕੀਤਾ

  • @dhaliwalhouse913
    @dhaliwalhouse913 2 ปีที่แล้ว +35

    ਸ਼ਾਬਾਸ਼ ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਹੋਣ

  • @JasveerSingh-ji4sl
    @JasveerSingh-ji4sl 2 ปีที่แล้ว +6

    ਬਾਕਿਆ ਈ ਬਹੁਤ ਦੁਖਾਂਤ ਵਾਲੀ ਵਾਰਤਾ ਹੈ ਸੱਚਮੁੱਖ ਹੀ ਬਹੁਤ ਦਿਲ ਦੁਖੀ ਹੋਇਆ ਏ ਸੁਣ ਕੇ
    ਪਰ ਇੱਕ ਗੱਲ ਹੋਰ ਵੀ ਜ਼ਿਆਦਾ ਦੁਖੀ ਕਰਦੀ ਏ ਕਿ ਜ਼ਮਾਨੇ ਵੱਲੋਂ ਅਨਪੜ੍ਹ ਕਹੀ ਜਾਂਦੀ ਬੇਬੇ ਨੇ ਆਪਣਾ ਸਿਰ ਵੇਖੋ ਕਿਵੇਂ ਚੰਗੀ ਤਰ੍ਹਾਂ ਸਿਰ ਅੱਜ ਵੀ ਢਕਿਆ ਹੋਇਆ ਏ
    ਪਰ ਅੱਜਕਲ੍ਹ ਦੀਆਂ ਬਹੁਤੀਆਂ ਪੜੀਆਂ ਲਿਖੀਆਂ ਹੋਈਆਂ ਬੀਬੀਆਂ ਨੇ ਵੇਖੋ ਕਿਵੇਂ ਚੁੰਨੀਆਂ ਸਿਰਾਂ ਤੋਂ ਲਾਹ ਕੇ ਗਲਾਂ ਵਿੱਚ ਪਾਈਆਂ ਹੋਈਆਂ ਨੇ

  • @harjindersinghsingh6786
    @harjindersinghsingh6786 4 หลายเดือนก่อน +1

    ਧੰਨ ਜਿਗਰਾ ਬੇਬੇ ਜੀ ਦਾ ਬਹੁਤ ਵੱਡਾ ਦੁਖ ਹੰਡਾਇਆ ਬੇਬੇ ਜੀ ਤੇ ਫਿਲਮ ਬਣਾਈ ਜਾਵੇ ਤਾਂ ਜੋ ਐਡਾ ਵੱਡਾ ਦੁੱਖ ਹੋਰ ਕੋਈ ਭੈਣ ਨਾ ਭੋਗ ਸਕੇ ਲੋਕਾਂ ਨੂੰ ਕੁਝ ਸਿਖਣ ਲਈ ਮਿਲੇ ਫੋਕੇ ਹੰਕਾਰ ਕਰਕੇ ਜਿਸਨੇ ਦੁਨੀਆਦਾਰੀ ਲਈ ਆਪਣੀ ਧੀ ਨੂੰ ਐਡੀ ਵੱਡੀ ਸਜ਼ਾ ਦਿੱਤੀ

  • @babbusandhu3133
    @babbusandhu3133 ปีที่แล้ว +14

    ਉਜ ਤਾਂ ਕੁਦਰਤ ਆ ਪਰ ਇਹਦੇ ਹਾਲਾਤਾਂ ਜੁੰਮਵਾਰ ਭਰਾ ਤੇ ਪਿਓ ਆ

  • @MohitPal-uc1wc
    @MohitPal-uc1wc 2 ปีที่แล้ว +10

    ਬੇਬੇ ਜੀ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਬਹੁਤ ਰੋਣਾ ਆਈਆ ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖਸ਼ੇ ਜਿਸ ਦੇ ਦਿਲ ਵਿਚ ਬਜੁਰਗਾ ਵਾਸਤੇ ਇਨਾ ਪਿਆਰ। ਹੈ

  • @gurwindersidhusidhu8308
    @gurwindersidhusidhu8308 2 ปีที่แล้ว +8

    ਵਾਹਿਗੁਰੂ ਜੀ ਬਾਈ ਰੋਣਾ ਆ ਗਿਆ ਜੀ ਬੇਬੇ ਦੀ ਕਹਾਣੀ ਸੁਣਕੇ

  • @maninderkaur4360
    @maninderkaur4360 2 ปีที่แล้ว +9

    Bebe tanu gaal naal la k Ron da Dil krda Dil krda tanu bht pyar kra

  • @kapishthappa1860
    @kapishthappa1860 2 ปีที่แล้ว +9

    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਦੀਦੀ ਜੀ

  • @BaljeetKaur-cm5nu
    @BaljeetKaur-cm5nu 2 ปีที่แล้ว +5

    I love you di ਤੁਸੀਂ ਬਹੁਤ ਚੰਗਾ ਹੋ ਰਬ ਤੁਹਾਡੀ ਲਬਾਈ ਉਮਰ ਕਰੇ

  • @kulwantsingh6606
    @kulwantsingh6606 8 หลายเดือนก่อน +4

    ਲਾਹਨਤ ਹੈ ਇਹੋ ਜਿਹੇ ਸ‌ਮਾਜ ਨੂੰ।

  • @harmeetkaur3048
    @harmeetkaur3048 2 ปีที่แล้ว +5

    ਬਹੁਤ ਵਧੀ ਆ ਗੁਰਵੀਰ ਜੀ ਕੋਈ ਸ਼ਬਦ ਨਹੀ💔💔💔💔💔

  • @surinderchopra5565
    @surinderchopra5565 2 ปีที่แล้ว +3

    Bhaina jindi vaddi reh eho jeha dhia rab sab nu deveh

  • @dayasingh3989
    @dayasingh3989 6 หลายเดือนก่อน

    ਬਹੁਤ ਭਾਵੁਕ ਕਹਾਣੀ ਹੈ ਜੀਤੋ ਬੇਬੇ ਦੀ ਬਹੁਤ ਦਿਲ ਡਾਢੇ ਕਰਕੇ ਬੇਬੇ ਜੀਤੋ ਨੂੰ ਤਰਸਯੋਗ ਹਾਲਤ ਵਿੱਚ ਵਿਛੋੜੀ ਰੱਖਿਆ ਹੁਣ ਬਹੁਤ ਸਮਾਂ ਗੁਜ਼ਰ ਗਿਆ ਲੰਘਿਆ ਵਕਤ ਦੁਬਾਰਾ ਨਹੀਂ ਆਉਂਦਾ

  • @meetokaur6000
    @meetokaur6000 2 ปีที่แล้ว +14

    ਵਾਹਿਗੁਰੂ ਜੀ ਸਾਰੀਆਂ ਠੀਕ ਰਹਿਣ 🌹🙏👌

  • @sumitrandevi9178
    @sumitrandevi9178 3 หลายเดือนก่อน

    Bahut vadhiya kita beta g God bless you

  • @davinderkaursidhu6286
    @davinderkaursidhu6286 2 ปีที่แล้ว +7

    ਮਨੁੱਖਤਾ ਦੀ ਸੇਵਾ ਵਾਲੇ ਮਦਦ ਕਰ ਸਕਦੇ ਨੇ

  • @VickySingh-jf9fq
    @VickySingh-jf9fq 5 หลายเดือนก่อน +1

    ਧਨ ਜਿਗਰਾ ਭੈਣੇ ਤੇਰਾ ❤

  • @gurbanikeertanlearning4599
    @gurbanikeertanlearning4599 5 หลายเดือนก่อน +6

    ਮਨੁੱਖਤਾ ਦੀ ਸੇਵਾ ਸੰਸਥਾ ਦੇ ਮਾਲਕ ਗੁਰਪ੍ਰੀਤ ਸਿੰਘ ਨੂੰ ਮਿਲੇ ਜੀ।

  • @SajjuJawanda-qm8gy
    @SajjuJawanda-qm8gy 5 หลายเดือนก่อน

    ਭੈਣੇ ਤੇਰੇ ਵਾਸਤੇ ਬਹੁਤ ਬਹੁਤ ਧੰਨਵਾਦ ਮੇਰੇ ਬਨਿਓ ਦਿਲੋਂ ਸਲੂਟ ਆ ਤੈਨੂੰ❤❤❤ 28:58

  • @balwinderkaur1483
    @balwinderkaur1483 2 ปีที่แล้ว +9

    Shabaash bhenji tuhanuo sluot ji waheguru ji app ji dey sir tey mehar bhria Huth rkhn ji

  • @rajwindermaan5640
    @rajwindermaan5640 2 ปีที่แล้ว +1

    Wah bata wah bohat vadhia kita es Mata ji nu bhal ka putra rabb tanu sda sukhi rakha bata ji rabb jado dukh dinda ta admi ba bas ho janda vadi galti bharava di aa bhain nu koai dukhi kra ta brother chup karja....?
    Naib Singh Mann muktsar

  • @kulwinderkaur3289
    @kulwinderkaur3289 5 หลายเดือนก่อน +1

    ਲਖਨਊ ਵਾਲੀ ਧੀ ਨੂੰ ਲਖ ਸਲਾਮ

  • @dalbirsinghgrewal4531
    @dalbirsinghgrewal4531 2 ปีที่แล้ว +5

    Bhut bhut Dhanwad puttar ji Bibi jito nu Labhan waste

  • @inderjitkaur2225
    @inderjitkaur2225 ปีที่แล้ว +3

    Bahut hi emotional .. kise da v dil bhar jayega .. zindgi bas see lyee ..koi sukh nahi .. pet burn lyee roti nahi ..kehnda me karma da fal molds hai ..smjh to bahar hai k eh kaise karam ne k sari zindgi naal hi chalde pye ne ..
    Waheguru ji kirpa kro .. koi din te sukh da naseeb kro

  • @Mamtakanakwal4095
    @Mamtakanakwal4095 2 ปีที่แล้ว +12

    ਸੱਚੀ ਅੱਖਾਂ ਵਿੱਚੋਂ ਪਾਣੀ ਆ ਗਿਆ ਭੈਣ

  • @harjinderkaur7142
    @harjinderkaur7142 ปีที่แล้ว +1

    ਤੁਸੀਂ ਮਹਾਨ ਹੋ ਪੁੱਤਰ ਜੀ👍👍

  • @preetphotostudio1362
    @preetphotostudio1362 ปีที่แล้ว

    ਧੰਨ ਆ ਇਹ ਧੀ! ਇਨਾਂ ਦੀ ਇਨਕਮ ਦਾ ਪ੍ਰਬੰਧ ਕਰ ਦਿਉ

  • @sonygill1311
    @sonygill1311 6 หลายเดือนก่อน +3

    ਵਾਹ ਮੇਰੀਏ ਭੈਣੇ ਜਿਉਂਦੀ ਵਸਦੀ ਰਹਿ

  • @ReetKaur-fq2ix
    @ReetKaur-fq2ix ปีที่แล้ว +2

    Bhene tu bohut vdiya km kita.rabb Teri vdi vdi umr kre.....

  • @Mamtakanakwal4095
    @Mamtakanakwal4095 2 ปีที่แล้ว +4

    ਕਹਾਣੀ ਵੀ ਪੜੀ ਸੀ ਮੈਂ ਪਰ ਇਹ ਹਕੀਕਤ ਸੀ ਸੁਣ ਕੇ ਬੜਾ ਦਿਲ ਦੁਖੀ ਹੋਇਆ

  • @rajvirsingh6801
    @rajvirsingh6801 2 ปีที่แล้ว +78

    ਕੋਈ ਲਫਜ਼ ਨਹੀਂ ਨਿਕਲਦਾ ਜ਼ੁਬਾਨ ਚੋਂ ਬਹੁਤ ਪੁੰਨ ਦਾ ਕੰਮ ਕੀਤਾ ਭੈਣੇ ਤੂੰ। ਰੱਬ ਜਦੋਂ ਇਮਤਿਹਾਨ ਲੈਂਦਾ ਤਾਂ ਬੰਦਾ ਬੇਵੱਸ ਹੋ ਜਾਂਦਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਵਾਹਿਗੁਰੂ ਚੜਦੀ ਕਲਾ ਬਖਸ਼ੇ ਤੈਨੂੰ ਧੀਏ

  • @SinghSingh-oz5fo
    @SinghSingh-oz5fo 2 ปีที่แล้ว +1

    ਬਹੁਤ ਧੰਨਵਾਦ ਜੀ ਭੈਣ ਜੀ

  • @gurmeetkaur9320
    @gurmeetkaur9320 8 หลายเดือนก่อน +2

    Mere te athru nhi rukde pye eh sari hdd biti sun k tusi mhan o g aj kl de jmane ch kon krda ena ek bjurg vaste j kise ne rb dekhna eh te tohade roop dekhe g waheguru thanu chddi kla ch rkhe g ❤

  • @harwinderkaur6430
    @harwinderkaur6430 ปีที่แล้ว +6

    ਭੈਣੇ ਕੋਈ ਫੋਨ ਨੰਬਰ ਵਗੈਰਾ ਦੱਸ ਦਿੰਦੇ ਆਪਣੀ ਇੰਟਰਵਿਊ ਦੇ ਦੌਰਾਨ ਦੁਨੀਆ ਵਿੱਚ ਬੜੇ ਭਲੇ ਲੋਕ ਨੇ

  • @bymk7905
    @bymk7905 2 ปีที่แล้ว +19

    ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ ।

  • @shaganindia858
    @shaganindia858 ปีที่แล้ว +3

    ਮੇਰੀ ਵੀ ਇਹੋਜਿਹੇ ਕਹਾਣੀ ਹੈ ਭੈਣੇ ਇਸ ਬੀਬੇ ਤੋ ਦੁਖੀ ਹੈ ਮੇਰੀ ਜਿੰਦਗੀ ਹੈ ਮੇਰੇ ਮਾ ਪਿਉ ਤੇ ਮੇਰੇ ਭਰਾ ਦਾ ਕੁਝ ਨਹੀ ਗਿਆ ਮੇਰੀ ਜਿੰਦਗੀ ਖਰਾਬ ਕਰ ਦਿੱਤੀ

  • @harjinderkaur7142
    @harjinderkaur7142 ปีที่แล้ว

    ਬਹੁਤ ਹੀ ਹਿਰਦੇ ਵੇਧਿਕ

  • @jagsirsingh1963
    @jagsirsingh1963 ปีที่แล้ว +1

    shabsee bhaine vadhiya kita ji waheguru ji khushiya bakshan ji

  • @maninderkaur4360
    @maninderkaur4360 2 ปีที่แล้ว +6

    Manukhta de sewa socity vale gurpreet veer ji ilaj krva denge ohna nu Milo plsss Ludhiana javo

  • @Godknowsbro
    @Godknowsbro 2 ปีที่แล้ว +5

    Sari umr dukhan ch kttni kini aukhi aa...kiwe bchari jitto dadi ne umr ktti hai apni...awaj sb dsdi aa.. iko ik zindagi mildi aa oh v rbb ne dukh tkleefa ch Langa ditti

  • @mukhtiarsingh8675
    @mukhtiarsingh8675 2 ปีที่แล้ว +2

    Lami ummar kere baine Teri parmatma God bless you

  • @swaransingh5416
    @swaransingh5416 2 ปีที่แล้ว +6

    😭😭😭ਸ਼ਾਬਾਸ. ਭੈੈਣੇ

  • @prabhdeepsingh7307
    @prabhdeepsingh7307 5 หลายเดือนก่อน +1

    Bhen nu rabb khush rakhe

  • @baknournews
    @baknournews 4 หลายเดือนก่อน

    कमाल तो उस बहन जी की है जिसने इतनी मुश्किल से खोज ही लिया

  • @gumeetsingh5106
    @gumeetsingh5106 10 หลายเดือนก่อน

    ਬਹੁਤ ਦੁੱਖ ਭਰੀ ਕਹਾਣੀ ਜੀ

  • @rajkaur9097
    @rajkaur9097 2 ปีที่แล้ว +3

    Shabase beta buht mehnt kiti ,bebe jito nu labn di ,ek phlm stor ban sakdiaa ,ekort nu kine dukh jale pende ne.(bhraa hi jito di jindgi da jumevar hai )

  • @harwinderkaur5295
    @harwinderkaur5295 2 ปีที่แล้ว +5

    Waheguru ji 🙏 thonu sda kush rakha tci dadi mata nu sbalya ji

  • @gursharansingh4145
    @gursharansingh4145 4 หลายเดือนก่อน

    Eh story dekhke menu novel " Eho hamara jeevna" yaad aa giya. Very sad story.

  • @Beauty_queenGrewal00786
    @Beauty_queenGrewal00786 2 ปีที่แล้ว +6

    ਪੇਕੇ ਪਰਿਵਾਰ ਜੂਮੇ ਵਾਰ ਹੈ

  • @rinkumoudgil249
    @rinkumoudgil249 2 ปีที่แล้ว +5

    Very heart touching

  • @SurjitKaur-qz3fl
    @SurjitKaur-qz3fl 5 หลายเดือนก่อน

    ਵਾਹਿਗੁਰੂ ਜੀ 🙏🙏🙏❤

  • @manjitgill7502
    @manjitgill7502 4 หลายเดือนก่อน

    Well done dear rab kush rakhe tenu

  • @VickySingh-jf9fq
    @VickySingh-jf9fq 5 หลายเดือนก่อน

    ਜੀਤੋ ਬੇਬੇ ❤

  • @narendersharma5524
    @narendersharma5524 2 ปีที่แล้ว +3

    One can't change the destiny. Sab kismat da khel hey. Waheguru ji.

  • @relax5820
    @relax5820 2 ปีที่แล้ว +6

    Waheguru jitoo babe te mehar kareyo

  • @manjeetkaur949
    @manjeetkaur949 2 ปีที่แล้ว +6

    Waheguru ji sukh rakhyo

  • @viahvideo3314
    @viahvideo3314 5 หลายเดือนก่อน

    ਗੁਰਵੀਰ ਭੈਣੇ ਸਤਿ ਸ੍ਰੀ ਅਕਾਲ

  • @shawnnov13
    @shawnnov13 ปีที่แล้ว +1

    You r such a beautiful granddaughter .❤🙏

  • @gurpaldhillon2787
    @gurpaldhillon2787 8 หลายเดือนก่อน

    Good job de parmata Tun ve kush rka

  • @simrankaur8946
    @simrankaur8946 2 ปีที่แล้ว +3

    Waheguru ji babe jito te Maher kro ji parbar t eji

  • @santhoksingh6584
    @santhoksingh6584 2 ปีที่แล้ว +2

    Akalpurakh Waheguru ji kirpa Karan Mata ji waheguru ji waheguru ji

  • @jashanvloges149
    @jashanvloges149 ปีที่แล้ว +1

    Waheguru ji mata ji nu tandrusti bakshan

  • @amanpreetsingh3235
    @amanpreetsingh3235 ปีที่แล้ว +4

    Maunkhta di sewa Wale Bhai Gurpreet Singh nu mlo g

  • @pawangarg6783
    @pawangarg6783 4 หลายเดือนก่อน

    Bhain tenu salam

  • @deepbhullar2048
    @deepbhullar2048 4 หลายเดือนก่อน

    Salute 🫡 bhrn ji thanu 🙏🏻

  • @kishorsingh1578
    @kishorsingh1578 2 ปีที่แล้ว +2

    Sister God bless you

  • @somadevi1570
    @somadevi1570 6 หลายเดือนก่อน

    ਭੈਣ ਨੇ ਜੀਤੋ ਬੇਬੇ ਨੂੰ ਲੱਭ ਕੇ ਆਪਣੀ ਦਾਦੀ ਨੂੰ ਤੇ ਹੋਰ ਰਿਸ਼ਤੇਦਾਰਾਂ ਨੂੰ ਮਾਨਸਿਕ ਖੁਸ਼ੀ ਤਾਂ ਦਿੱਤੀ ਜੋ ਬਹੁਤ ਵਧੀਆ ਗੱਲ ਹੈ। ਪਰ ਹੁਣ ਵੱਡਾ ਦਿਲ ਰੱਖਦੇ ਹੋਏ, ਬੇਬੇ ਅਤੇ ਮੁੰਡਿਆਂ ਦੇ ਰਹਿਣ ਦਵਾਈ ਬੂਟੀ ਵਗੈਰਾ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦੀ ਬੇਟੀ ਤਾਂ ਖੁਦ ਵੀ ਬਜ਼ੁਰਗ ਹੈ, ਉਸਦੇ ਬੱਚੇ ਉਸਨੂੰ ਸਾਂਭਣਾ ਜਾਂ ਇਹਨਾਂ ਤਿੰਨ ਜੀਆਂ ਨੂੰ।
    ਜੇ ਹੋ ਸਕੇ ਤਾਂ ਇਹਨਾਂ ਦੀ ਜਾਇਦਾਦ ਦਾ ਪਤਾ ਕਰਕੇ ਇਹਨਾਂ ਨੂੰ ਵਾਪਿਸ ਦਵਾਈ ਜਾਵੇ।।

  • @SimarjeetKaur-n1g
    @SimarjeetKaur-n1g 5 หลายเดือนก่อน

    ਇਹ ਕਹਾਣੀ ਸੁਣ ਕਿ ਰੋਣਾ ਆ ਗਿਆ

  • @RahulRahul-kd9oo
    @RahulRahul-kd9oo ปีที่แล้ว +1

    Bhot vadia bhen

  • @anuchoudhary1075
    @anuchoudhary1075 2 ปีที่แล้ว +1

    Jeeondi reh bhene...rabb tenu hmesha khush rakkhe

  • @komalsandhurd1814
    @komalsandhurd1814 2 ปีที่แล้ว +1

    Waheguru ji lamiyan umra bakshe thuhanu bhene

  • @akaur4533
    @akaur4533 2 ปีที่แล้ว +34

    ਜੇ ਤੁਹਾਡੀ ੲਿਜਾਜਤ ਹੋਵੇ ਤਾਂ ੲਿਹਨਾ" ਬੇਬੇ ਜੀਤੋ" ਦੀ ਕਹਾਣੀ ਲਿਖ ਸਕਦੇ ਹਾਂ?

  • @bikramjitsingh9876
    @bikramjitsingh9876 2 ปีที่แล้ว +6

    WaheGuru Ji Mehar Kriyo Jio

  • @labana2323
    @labana2323 5 หลายเดือนก่อน

    Very right baby good waheguru ji Maher Karna 🙏

  • @robinludhiana6093
    @robinludhiana6093 2 ปีที่แล้ว +6

    ਸੱਚੀ ਰੋਣਾ ਆ ਗਿਆ।

  • @pannasingh5727
    @pannasingh5727 ปีที่แล้ว +1

    Govt nu v apna yogdan paouna chahida es mamley vch .....vde padr te inquiry hove kithey te kon jmin jaidad te Kagan ptr le odey ne

  • @lachhmansinghsingh2069
    @lachhmansinghsingh2069 2 ปีที่แล้ว +4

    Waheguru Ji Karp Karn Family Ta