ਜੇ ਖੇਡਣਾ ਤਾਂ ਹਿੱਕ ਦੇ ਜ਼ੋਰ ਨਾਲ ਹੀ ਖੇਡਣਾ Harpreet Brar IPL Star ll Bittu Chak Wala ll Daily Awaz

แชร์
ฝัง
  • เผยแพร่เมื่อ 4 พ.ค. 2021
  • ਜੇ ਖੇਡਣਾ ਤਾਂ ਹਿੱਕ ਦੇ ਜ਼ੋਰ ਨਾਲ ਹੀ ਖੇਡਣਾ Harpreet Brar IPL Star l
    #DailyAwaz #BittuChakWala #IPL #HarpreetBrar #ViratKohli #AbDeVilliers360
  • บันเทิง

ความคิดเห็น • 780

  • @AmandeepSingh-zy5xd
    @AmandeepSingh-zy5xd 3 ปีที่แล้ว +208

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਬਹੁਤ ਅੱਗੇ ਜਾਵੇਗਾ ਅਤੇ ਰਾਸ਼ਟਰੀ ਟੀਮ ਲਈ ਖੇਡੇ 🙏🙏

    • @rohitkumarbanger6304
      @rohitkumarbanger6304 3 ปีที่แล้ว

      ਬਾਈ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ

  • @gurpartapsinghrai3292
    @gurpartapsinghrai3292 3 ปีที่แล้ว +271

    ਪੰਜਾਬ ਦਾ ਨਾ ਰੋਸ਼ਨ ਕੀਤਾ ਵੀਰ ਨੇ...ਹਿੰਮਤ ਹੌਸਲੇ ਨਾਲ ਈ ਉੱਚੀ ਉਡਾਣ ਭਰੀ ਜਾ ਸਕਦੀ ਆ..ਇਹ ਸਾਬਤ ਕਰਤਾ ਹਰਪ੍ਰੀਤ ਨੇ

  • @preetbuttar9304
    @preetbuttar9304 3 ปีที่แล้ว +87

    ਬਿਲਕੁਲ ਸਹੀ ਕਿਹਾ ਹਰਪ੍ਰੀਤ ਦਿਲ ਲੁੱਟ ਗਿਆ ਵਾਹਿਗੁਰੂ ਛੋਟੇ ਵੀਰ ਨੂੰ ਤਰੱਕੀ ਬਖ਼ਸ਼ੇ

  • @love-jt8zu
    @love-jt8zu 3 ปีที่แล้ว +52

    3 ਵਿਕਟਾਂ ਬਹੁਤ ਹੀ ਵੱਡਿਆ ਇਹ ਵਿਕਟਾਂ ਨੇ ਹਰਪੀਤ ਨੂੰ ਸਟਾਰ ਬਣਾ ਤਾ ❤️👍

    • @vijayfazalpur2665
      @vijayfazalpur2665 3 ปีที่แล้ว +4

      ਜਿਉਂਦਾ ਰਹਿ ਤੇਰੀਆਂ ਲੰਬੀਆਂ ਉਮਰਾਂ ਹੋਵੇ 22g

    • @Nitin12Vlogs
      @Nitin12Vlogs 3 ปีที่แล้ว

      Ehi agli var ni milniya

    • @sattibains4818
      @sattibains4818 2 หลายเดือนก่อน

      Keyon ​@@Nitin12Vlogs

    • @pokiiiii4819
      @pokiiiii4819 2 หลายเดือนก่อน

      ​@@Nitin12VlogsBhaiye teri jaldi kyu aa 🤣🤣

    • @gursharansinghchahal9197
      @gursharansinghchahal9197 หลายเดือนก่อน

      ​@@Nitin12Vlogscheck kar jaake, maxwell nu kinni waar out keeta 😡

  • @NirmalSingh-ys7wz
    @NirmalSingh-ys7wz 3 ปีที่แล้ว +436

    IPL ਤਾਂ ਬੰਦ ਹੋ ਗਿਅਾ ਪਰ ਬੰਦ ਹੋਣ ਤੋਂ ਪਹਿਲਾਂ ਹਰਪ੍ਰੀਤ ਦੀ ਕਿਸਮਤ ਚਮਕਾ ਗਿਅਾ ।

    • @majhailoye5121
      @majhailoye5121 3 ปีที่แล้ว +23

      IPL ne nai chamkaai ohne app hii chumkaii aa avde talent naal

    • @boyzsssssss6560
      @boyzsssssss6560 3 ปีที่แล้ว +4

      @@majhailoye5121 sahi bai 👌🏻👍🏻

    • @gursewaksingh5131
      @gursewaksingh5131 3 ปีที่แล้ว +3

      Waheguru Jo karda change hi karda

    • @RanjeetSingh-tq4lw
      @RanjeetSingh-tq4lw 2 หลายเดือนก่อน

      Ipl band kido Hoya se bai sanu ta patta nai

    • @jaskiratsandhu2730
      @jaskiratsandhu2730 2 หลายเดือนก่อน

      ​@@RanjeetSingh-tq4lwcorona ch tu korantine hona tahi tanu pta ni lagya ghusea ehe 2 saal phela di post a

  • @jagseersinghmaan6153
    @jagseersinghmaan6153 3 ปีที่แล้ว +36

    ਬਿੱਟੂ ਬਾਈ ਜੀ ਬਰਾੜ ਨੇ ਸਾਰੇ ਪੰਜਾਬ ਦਾ ਸੀਨਾ ਚੌੜਾ ਕਰਤਾ ਬੜੀ ਖੁਸ਼ੀ ਹੈ ਪੱਰ ਬਾਈ ਜੀ ਬਰਾੜ ਚੰਡੀਗੜ੍ਹ ਪੜਨਂ ਤੇ ਰਹਿਣਂ ਕਰਕੇ ਸਲੈਕਟ ਹੋਯਾ ਹੈ ਪਿੰਡਾਂ ਵਾਲਿਆਂ ਦੇ ਐਡੇ ਨਸ਼ੀਬ ਕਿੱਥੇ

    • @gurpalpannu1097
      @gurpalpannu1097 3 ปีที่แล้ว

      Naseeb bnon lyi pind shadne pende bro

  • @user-fr3uw7dh2f
    @user-fr3uw7dh2f 3 ปีที่แล้ว +125

    ਬਿੱਟੂ ਵੀਰ ਇੱਕ ਗੱਲ ਹਮੇਸ਼ਾ ਵੇਖੀ ਮੈ ਆਪਣੀ ਜਿੰਦਗੀ ਚ ਤੇ ਮੇਰਾ ਇਹ ਤਜਰਬਾ ਵੀ ਆ ਜਿਹੜੇ ਲੋਕ ਗਰੀਬੀ ਚ ਰਹਿੰਦੇ ਉਹੀ ਉੱਚਾ ਉਠਦੇ ਅੱਗੇ ਜਾ ਕੇ ਕਿਉਕਿ ਉਹਨਾ ਨੇ ਤੰਗੀ ਦੇਖੀ ਹੁੰਦੀ..ਤੇ ਜਿਹੜੇ ਘਰੋ ਵਧੀਆ ਨੇ ਉਹ ਇਹਨਾ ਨਾਂ ਨੀ ਕਮਾ ਪਾਦੇ..

    • @KulwinderSingh-yh4iy
      @KulwinderSingh-yh4iy 3 ปีที่แล้ว +2

      ਸਹੀ ਗੱਲ ਜੀ

    • @KashmirSingh-fg1ie
      @KashmirSingh-fg1ie 3 ปีที่แล้ว +1

      Jaroori Ni .

    • @happysinghsahota2171
      @happysinghsahota2171 3 ปีที่แล้ว +1

      Gal mehnat te sabr santokh di aa

    • @user-fr3uw7dh2f
      @user-fr3uw7dh2f 3 ปีที่แล้ว +2

      @@KashmirSingh-fg1ie ਠੀਕ ਆ ਜਰੂਰੀ ਨੀ ...ਪਰ ਮੈ ਆਪਣਾ ਤਜਰਬਾ ਵੇਖਿਆ ਤਾ ਕਿਹਾ...

    • @user-fr3uw7dh2f
      @user-fr3uw7dh2f 3 ปีที่แล้ว +1

      @@happysinghsahota2171 ਸਹੀ

  • @happysinghsahota2171
    @happysinghsahota2171 3 ปีที่แล้ว +46

    ਹਰ ਸਾਲ ਅੱਤ ਕਰਾਉ ਮੁੰਡਾ ipl ch gbu brar

  • @gurjant889
    @gurjant889 หลายเดือนก่อน

    Waheguru ji sada veer harpreet singh bhot nice player 💪💯 hai
    Waheguru ji sada Punjabi veer india lai played kara

  • @jazdhaliwalfitness5149
    @jazdhaliwalfitness5149 3 ปีที่แล้ว +32

    Moga district da Maan harpreet brar,,God bless you

  • @blackdeerhd8440
    @blackdeerhd8440 3 ปีที่แล้ว +29

    ਬਹੁਤ subkamna ਬਾਈ ਨੂੰ ਰੱਬ ਹੋਰ ਤਰਕੀ ਕਰੇ ਪੰਜਾਬ ਦਾ ਨਾਮ ਚਮਕਾ ਰਿਹਾ ਏ

  • @amannmarahar1637
    @amannmarahar1637 3 ปีที่แล้ว +58

    ਭਜਨੇ ਤੇ ਯੁਵਰਾਜ ਤੋਂ ਲੱਖ ਗੁਣਾ ਚੰਗਾ ਹਰਪ੍ਰੀਤ ਸਿੰਘ।
    ਵਾਹਿਗੁਰੂ ਹੋਰ ਤਰੱਕੀਆਂ ਦੇਵੇ। ਮਾਤਾ ਪਿਤਾ ਦੀ ਲੰਮੀ ਉਮਰ ਕਰੇ।

    • @GurwinderSingh-kt1js
      @GurwinderSingh-kt1js 3 ปีที่แล้ว +5

      Kise nu mara keh k tu apne sanskar daste

    • @manindernial872
      @manindernial872 3 ปีที่แล้ว +5

      Ohna ne v khud nu ਵੇਚ ਕੇ ਆਪਣੇ ਜ਼ਮੀਰ ਨੂੰ ਦਸ ਦਿੱਤਾ k vikau ਆ farmers ਦੀ ਵਿਰੁੱਧ twitter kr k

    • @amannmarahar1637
      @amannmarahar1637 3 ปีที่แล้ว +3

      @@GurwinderSingh-kt1js ਦੁਬਾਰਾ ਪੜ ਵੀਰ ਕੁਮੈਂਟ

    • @GurwinderSingh-kt1js
      @GurwinderSingh-kt1js 3 ปีที่แล้ว +6

      @@manindernial872 pehla changi tarah padh layi da fer debate ch hisa layi da, check kar Twitter te ja k harbhajan ne kini support kiti farmers di aa, yuvraj bare main bolna ni chunda

    • @khushidhillon1823
      @khushidhillon1823 3 ปีที่แล้ว +2

      ryt virre ✔

  • @Surinder_Bazida
    @Surinder_Bazida 3 ปีที่แล้ว +16

    😥😥😥mehnat nu rang lgg gya,,,waheguru chrdikla ch rkhe veer nu

  • @HarwinderSingh-zi9mr
    @HarwinderSingh-zi9mr 3 ปีที่แล้ว +15

    ਸਾਡੇ ਮੋਗੇ ਸ਼ਹਿਰ ਦਾ ਮਾਣ ਹਰਪਰੀਤ ਬਰਾੜ । ਪੂਰੇ ਪੰਜਾਬ ਦਾ ਮਾਣ ਵਾਧਿਆ । 👌👌👍👍

  • @rana7776
    @rana7776 3 ปีที่แล้ว +71

    भगवान सुनते हैं जरूर सुनते हैं❤️🙏🙏🙏

  • @jasmeetsingh791
    @jasmeetsingh791 3 ปีที่แล้ว +26

    Harpreet ne vi sirraa lata ipl ch ...3 na di wickets lai ke.....Ab , virat , maxwell
    Proud moment

    • @rajghagga2312
      @rajghagga2312 3 ปีที่แล้ว +3

      Prithvi shaw nu out kr ਗਿਆ ਬਾਈ

    • @gursewak3567
      @gursewak3567 3 ปีที่แล้ว +1

      Sachin, Lara, Sehwag nu bhi out krta

    • @Creative_Punjabi93
      @Creative_Punjabi93 3 ปีที่แล้ว +2

      ਮੈਕਸਵੈੱਲ ਦਾ ਤਾ ਰੰਗ ਓੁਡ ਗਿਆ ਸੀ 😂😜

    • @AG-rj3tb
      @AG-rj3tb 3 ปีที่แล้ว +2

      Wo kisiko bhi out kare lekin wo indian 🇮🇳 hai aur kucha din bad wo team india ka hissa bane

  • @singhdavinder3516
    @singhdavinder3516 3 ปีที่แล้ว +12

    Jatt da muqabla dass mnu Kithe ae ni 💪🏻💪🏻💪🏻

  • @gurpinderchahal4347
    @gurpinderchahal4347 3 ปีที่แล้ว +51

    ਵੀਰ ਤੁਹਾਡਾ ਪ੍ਰੋਗਰਾਮ ਕੲੀ ਵਾਰ ਦੇਖਿਆ ਏ,ਇੱਕ ਬਹੁਤ ਵੱਡੀ ਕਮੀ ਐ ਇਸ ਵਿੱਚ,ਤੁਸੀ ਬਜੁਰਗਾਂ ਨੂੰ ਬਿਲਕੁਲ ਅਹਿਮੀਅਤ ਨੀ ਦਿੰਦੇ,ਬਹੁਤ ਦਿਲ ਦੁਖੀ ਹੁੰਦਾ ਉਨ੍ਹਾ ਨੂੰ ਦੇਖ ਕੇ,,

    • @palwindersingh3731
      @palwindersingh3731 3 ปีที่แล้ว +2

      God bless Harprit ji,family. Kadi vi PROUD NA KARNA. RAB HOR TARKIYAN BAKHSEGA.MUSSEWALLE NU DAFFA KARO,SHIKKU LENNE?.GOD BLESS.

    • @gurpinderchahal4347
      @gurpinderchahal4347 3 ปีที่แล้ว +1

      @Gaggi Maan ok brother sanu pta ni c sorry for mistake

    • @gurjindersinghsandhu2701
      @gurjindersinghsandhu2701 3 ปีที่แล้ว +1

      ਇਹੀ ਮੈਂ ਸੋਚ ਰਿਹਾ ਸੀ

  • @kawelsing1301
    @kawelsing1301 3 ปีที่แล้ว +51

    ਬਿਟੂ ਦਾਦੇ ਦਾਦੀ ਨਾਲ ਗਲ ਕਰਨੀ ਸੀ ਮਾ ਪਿਉ ਦੇ ਨਾਲੌ ਦਾਦਾ ਦਾਦੀ ਬਹੁਤ ਪੂਤਰੇ ਦਾ ਪਿਆਰ ਤੇ ਮੂਢ ਦਾਦਾ ਦਾਦੀ ਤੇ ਸੂਰੂ ਹੂਦਾ ਬਿਟੂ ਦਾਦੇ ਦਾਦੀ ਖੂਸੀ ਪਤਾ ਜਰੂਰੀ ਬੇਨਤੀ ਹੈ

  • @MahilpurVlogs07
    @MahilpurVlogs07 3 ปีที่แล้ว +3

    Harpreet singh di maata Ji da subah buhat vadiya... 🙏🙏🙏 Waheguru chardikalan vich rakhe parvaar nu... 🙏🙏

  • @kanwaldeepsidhu1234
    @kanwaldeepsidhu1234 3 ปีที่แล้ว +30

    Eh hunde ne asli idol 😎

  • @preetsran3559
    @preetsran3559 3 ปีที่แล้ว +113

    10:50 Chris Gayle te moosewala di gall.

  • @kuldeepmatharu7583
    @kuldeepmatharu7583 3 ปีที่แล้ว +6

    Bahut shoni interview veer brar saab ne v sira hi karata rab trkkian bakshe brar saab nu

  • @gurpinderchahal4347
    @gurpinderchahal4347 3 ปีที่แล้ว +7

    ਬਾਬਾ ਤੇ ਬੇਬੇ ਵਿਚਾਰੇ ਦੇਖੀ ਜਾਂਦੇ ਨੇ,ਜ਼ੀਰੋ ਪੱਤਰਕਾਰੀ,,ਉਨਾ ਦਾ ਵੀ ਪੋਤਰਾ ਏ ਹਰਪ੍ਰੀਤ,,

    • @amarzhou1176
      @amarzhou1176 3 ปีที่แล้ว +1

      Nhi dada dadi ji pind cho ne upr cmmnt dekhea.

  • @lakhsandhu6212
    @lakhsandhu6212 3 ปีที่แล้ว +7

    22 ਕਲਾਕਾਰ ਕੋਈ ਵੀ ਨਈ ਮਾੜਾ ਹੁੰਦਾ
    ਪਰ ਇਕ ਗੱਲ ਆ
    ਜਦ ਬੱਬੂ ਮਾਨ ਜਵਾਨੀ ਵਿਚ ਗਾਉਂਦਾ ਸੀ ਤਾਂ ਮੁੰਡੇ ਅਮਲੀ ਬਣਦੇ ਸੀ
    ਤੇ ਮੂਸੇ ਵਾਲਾ ਸੁਣ ਕੇ ਮੁੰਡੇ ਖਿਡਾਰੀ ਬਣਦੇ ਨੇ

  • @idhub6263
    @idhub6263 3 ปีที่แล้ว +22

    ਅਗਲੇ ਆਈ ਪੀ ਐਲ ਇਹ ਗੱਭਰੂ best all rounder ਬਣੋ❤️❤️

    • @KashmirSingh-fg1ie
      @KashmirSingh-fg1ie 3 ปีที่แล้ว +1

      Punjabi sahi likho .

    • @idhub6263
      @idhub6263 3 ปีที่แล้ว +1

      @@KashmirSingh-fg1ie ਜੀ ਭਰਾ ਜੀ

    • @jattmehkma9689
      @jattmehkma9689 3 ปีที่แล้ว +2

      Right veere talent haiga veere vich but bhut hard work karna paina and i know ohh karuga hardwork

    • @idhub6263
      @idhub6263 3 ปีที่แล้ว

      @@jattmehkma9689 hnji bro

  • @punjabimunde6590
    @punjabimunde6590 3 ปีที่แล้ว +6

    ਪੰਜਾਬ ਦਾ ਹੀਰਾ ਨਿੱਕਲਿਆ ਵੀਰ 👍👍👍

  • @user-dw9pj4on5c
    @user-dw9pj4on5c 3 ปีที่แล้ว +73

    Sidhu Bai de music ch dum a tahi fan ne foreigners v

    • @Bob-ie2mo
      @Bob-ie2mo 3 ปีที่แล้ว +2

      sidhu bai music ni dinda lodu

    • @user-dw9pj4on5c
      @user-dw9pj4on5c 3 ปีที่แล้ว +9

      @@Bob-ie2mo songs v ta music ch aunde ne lodu

    • @deepjudge2581
      @deepjudge2581 3 ปีที่แล้ว

      @@Bob-ie2mo 🤣🤣ਬਹੁਤ ਅੱਛੇ

    • @deepjudge2581
      @deepjudge2581 3 ปีที่แล้ว +5

      @@user-dw9pj4on5c ਤੇਰੇ ਬਿੱਜੂ ਦੇ ਸਾਰੇ ਗੀਤਾਂ ਦਾ ਮਿਊਜ਼ਿਕ ਬਾਹਰਲੇ ਕਾਲਿਆ ਦੇ ਗੀਤਾਂ ਦਾ ਕਾਪੀ ਆ🤣🤣

    • @Bob-ie2mo
      @Bob-ie2mo 3 ปีที่แล้ว +1

      @@deepjudge2581 👌🏼👌🏼kaaleya da psnd aw ohnu taa krke bro 🤣🤣🤣

  • @onlymusic9433
    @onlymusic9433 3 ปีที่แล้ว +22

    ਵੀਰੇ ਮੇਰੇ ਪੁੱਤ ਨੂੰ ਵੀ ਬਹੁਤ ਸ਼ੌਕ ਏ ਕ੍ਰਿਕਟ ਦਾ ਓ 16 ਸਾਲ ਦਾ ਏ ਪਰ ਓਦੇ ਪਾਪਾ ਨੇ ਓਹਦਾ ਸਾਥ ਛੱਡ ਦਿੱਤਾ ਏ ਬਹੁਤ ਪਹਿਲਾਂ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਓਨੂ ਪੜ੍ਹਾਈ ਰਹੀ ਵਾ ਪਰ ਓਦੀ ਜਿੱਦ ਏ ਕੇ ਕ੍ਰਿਕਟ ਈ ਖੇਡਣਾ ਮਾਂ 😭😭😭😭

    • @gurdeepgagi3083
      @gurdeepgagi3083 3 ปีที่แล้ว +1

      Koi ni behan tusi amritpal singh mehro nl contect kro oh jroor help krnge

    • @brownboy7765
      @brownboy7765 3 ปีที่แล้ว +2

      @@gurdeepgagi3083 kinna no. Ohda

    • @Gurmeetsingh-gf6dk
      @Gurmeetsingh-gf6dk 3 ปีที่แล้ว +1

      @@gurdeepgagi3083 ohda no hega u kol

    • @DESI-HOOD-FILM
      @DESI-HOOD-FILM 2 หลายเดือนก่อน

      Mere nal contact kro ji mam

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +1

    ਹਰਪ੍ਰੀਤ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @bhindersingh809
    @bhindersingh809 3 ปีที่แล้ว +25

    Waheguru,mehar,kre,ji,🙏🙏🙏🙏🙏

  • @jasmeetsingh791
    @jasmeetsingh791 3 ปีที่แล้ว +6

    Moosewala ❤️

  • @LIVE.RECORDS
    @LIVE.RECORDS 3 ปีที่แล้ว +46

    bhot vadia vire

  • @premsingh993
    @premsingh993 3 ปีที่แล้ว +3

    Greeb Ghar da jado bacha tarakki krda Dil nu bot Khushi mildi aa..

    • @kanwalmahla7389
      @kanwalmahla7389 3 ปีที่แล้ว +1

      Veer eh kive greeb,,,,,father saab ohde Army ch service karke punjab police ch service kr rahe😂😂😂😂 ohhh veer greeb tenu mai dasda kon aa,,,sade patti city ch yusaf naam da munda,,,135+ speed nal bowl karda,,,, Ludhiana cricket ਅਕੈਡਮੀ ch dubai tour to reh gya sirf paise ਕਰਕੇ😭😭kyu k us de papa vichre ਰਿਕਸ਼ਾ ਚਾਲਕ ਆ,,,,

  • @SatnamSingh-tj4uc
    @SatnamSingh-tj4uc 3 ปีที่แล้ว +6

    Sidhu

  • @official_dhaliwal4266
    @official_dhaliwal4266 3 ปีที่แล้ว +1

    Wmk Harpreet india lai khede 💪💪

  • @Calgary-Business-and-info
    @Calgary-Business-and-info 2 หลายเดือนก่อน

    He is shining more in every IPL season.

  • @clicklearn5177
    @clicklearn5177 3 ปีที่แล้ว +1

    Waheguru Ji Veer te Hamesha Kirpa Bnayi Rakhan Harpreet Singh Jaroor Ik din ODI te T20 ch kheduga Wait Os Din Di

  • @rajputdharubsinnga2694
    @rajputdharubsinnga2694 3 ปีที่แล้ว +6

    When Harpreet Brar the first match take to 3 wickets so the i am very happy God bless you

  • @GurdeepSingh-pq9mf
    @GurdeepSingh-pq9mf 2 หลายเดือนก่อน

    New Punjabi 🏏 Cricket Heero Harpreet Bararh. Lge Raho. Wahiguru Sda Razi khushi Rakhe.Dhanwad .

  • @nexion5144
    @nexion5144 3 ปีที่แล้ว +15

    ਪੰਜਾਬੀੳੁ ਜੇ ਕੋਈ ਲੜਕਾ ਜॅਟ ਵਰਗ ਤੋ ਬਗੈਰ िਕਸੇ ਹੋਰ ਵਰਗ िਵਚੋ ਹੋਵੇ ੳੁਸ ਦੀ ਵੀ ਸਪੋਰਟ ਕਰੇਅਾ ਕਰੋ,,,

    • @nexion5144
      @nexion5144 3 ปีที่แล้ว +1

      @jai bharat ohna nu national media ne spot kiti si Punjab de media ne ohna di koyi madat nahi kiti si

    • @nexion5144
      @nexion5144 3 ปีที่แล้ว

      @jai bharat nale veer mai S C varg de vicho ha

    • @gagandeepgrewal5420
      @gagandeepgrewal5420 2 หลายเดือนก่อน

      Arshdeep Singh hai

  • @tejjinderusman9386
    @tejjinderusman9386 3 ปีที่แล้ว +7

    Waheguru ji sda chardikla ch rakhan veer nu

  • @Alohrankalan
    @Alohrankalan 3 ปีที่แล้ว +4

    ਰੱਬਾਂ ਮੇਰੇ ਪੰਜਾਬੀ ਭੈਣ ਭਰਾਵਾਂ ਦੀ ਸਦਾ ਚੜਾਈ ਰੱਖੀ ਜਿੱਥੇ ਵੀ ਪੰਜਾਬੀ ਵੱਸਦੇ ਹੋਣ 😊😊

  • @bharbhoorsingh3167
    @bharbhoorsingh3167 3 ปีที่แล้ว +1

    ਵਾਹਿਗੁਰੂ ਜੀ ਵੀਰ ਨੂੰ ਏਵੇਂ ਹੀ ਮਾਨ ਬਖਸ਼ਿਸ਼ ਕਰਨ ਪੰਜਾਬ ਦਾ ਪੁੱਤ ਏਵੇਂ ਹੀ ਆਪਣੇ ਮਾਂ ਬਾਪ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰੇ🙏🙏

  • @sukhdhillonpb4671
    @sukhdhillonpb4671 3 ปีที่แล้ว +1

    ਵਾਹਿਗੁਰੂ ਕਿਰਪਾ ਕਰਨ ਹਰਪ੍ਰੀਤ ਬਰਾੜ ਵੀਰ ਤੇ ਹੋਰ ਤਰੱਕੀਆ ਕਰੇ ਹਰਪ੍ਰੀਤ 💝🙏🏻💕

  • @TarsemSingh-lj9hv
    @TarsemSingh-lj9hv 3 ปีที่แล้ว +3

    ਪੰਜਾਬੀ ਸ਼ੇਰ ਸਾਨੂੰ ਮਾਣ ਹਰਪ੍ਰੀਤ ਤੇ ❤️❤️❤️

  • @RamandeepSingh-zt2fp
    @RamandeepSingh-zt2fp 3 ปีที่แล้ว +2

    Veer vauht badia khed reha baba mehr kre vauht age jave

  • @gurdeepsinghbadesha7800
    @gurdeepsinghbadesha7800 3 ปีที่แล้ว +2

    ਜੀਉਂਦਾ ਰਹਿ ਜੱਟਾ

  • @sarbdhanoa_
    @sarbdhanoa_ 3 ปีที่แล้ว +5

    ਹੀਰੇ ਬੰਦੇ ਆ ਸੋਚ ਚੰਗੀ ਆ ਵਾਹਿਗੁਰੂ ਭਲੀ ਕਰੇ ❤️

  • @Souravshukla777
    @Souravshukla777 หลายเดือนก่อน

    Salute you Brar saab🙏🙏

  • @anilkumarsingh7439
    @anilkumarsingh7439 3 ปีที่แล้ว +2

    ਬਹੁਤ ਹੀ ਵਧੀਆ ਖਿਡਾਰੀ ਹੈ ਇਹ ਮੁੰਡਾ , ਤੇ ਮਾ ਬਾਪ ਦੀ ਵੀ ਬਹੁਤ ਬਹੁਤ ਮਿਹਨਤ ਹੈ ਜੀ ਅੱਗੇ ਅੱਗੇ ਬਹੁਤ ਨਾ ਚਮਕਾਏਗਾ ਜੀ ਪਿੰਡ ਦਾ, ਤੇ ਪੰਜਾਬ ਦਾ ।

  • @diljotsingh3553
    @diljotsingh3553 3 ปีที่แล้ว +2

    Ipl ta band hogya pr harpreet y dil jit gya sab da

  • @tonyjindal1816
    @tonyjindal1816 3 ปีที่แล้ว +1

    22 Harpreet WAHEGURU tenu chardi kalan vich rakhe. We proud u.

  • @mani-mp2jg
    @mani-mp2jg 3 ปีที่แล้ว +2

    ਵੀਰ ਪੰਜਾਬ ਸਰਕਾਰ ਦਾ ਬਹੁਤ ਬੁਰਾ ਹਾਲ ਆ। ਜੇ ਪੰਜਾਬ ਦੇ ਹਰ ਸਰਕਾਰੀ ਸਕੂਲ ਚ ਸਪੋਰਟਸ ਮਾਸਟਰ ਹੋਣ ਤੇ ਹਰ ਬੱਚਾ ਆਪਣੇ ਸੁਪਨੇ ਪੂਰੇ ਕਰ ਸਕਦਾ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕਦੀ ਆ।

  • @PalwinderSingh-hl6bk
    @PalwinderSingh-hl6bk 3 ปีที่แล้ว +3

    DHAN WAHEGURU JI MEHAR KARAN harpreet veer te

  • @pardeepk7165
    @pardeepk7165 3 ปีที่แล้ว +13

    Waheguru mehar kre pariwaar te

  • @HarpalSingh-zx1gv
    @HarpalSingh-zx1gv 3 ปีที่แล้ว +2

    Bht khushi di gal a es munde ne sade Moge da naam chamka ditta te dunia de nakshe te lai k aya. God bless you dear brother G.

  • @diljotsingh3553
    @diljotsingh3553 3 ปีที่แล้ว +37

    Moosewala da fan kale v a ciraa krati y harpreet ne te mossewala ne 🔥🔥

  • @harmeetbandeshapreet1216
    @harmeetbandeshapreet1216 3 ปีที่แล้ว +6

    Harpreet brar india khade

  • @lakhanraunta753
    @lakhanraunta753 3 ปีที่แล้ว +1

    ਵਾਹਿਗੁਰੂ ਮੇਹਰ ਕਰੇ ਬਹੁਤ ਵਧੀਆ ਵੀਰ

  • @1Bittu2davinder
    @1Bittu2davinder 3 ปีที่แล้ว +2

    God bless brother god bless you all family ਬਾਬਾ ਨਾਨਕ ਏਸੇ ਤਰ੍ਹਾਂ ਭੰਗੜੇ ਪਵਾਵੇ ਕਿੑਕਟ ਦੇ ਖੇਡ ਮੈਦਾਨਾਂ ਵਿੱਚ ਬਹੁਤ ਮਨ ਖੁਸ਼ ਹੋਇਆ ਗੱਲਬਾਤ ਸੁਣਕੇ

  • @AarifKhan-wq8li
    @AarifKhan-wq8li 3 ปีที่แล้ว +1

    Great inspiration for today’s youth👍🏻👍🏻

  • @anilkumarsingh7439
    @anilkumarsingh7439 3 ปีที่แล้ว +7

    ਬਾਈ ਯਾਰ ਜਿਹੜੇ ਆਪ ਜੀ ਦੇ ਨਾਲ ਬਜ਼ੁਰਗ ਬੈਠੇ ਸਨ ਉਹ ਕੌਣ ਨੇ ਯਾਰ , ਉਨ੍ਹਾਂ ਦੀ v ਪਹਿਚਾਣ ਦੱਸ ਦੇਣੀ ਸੀ ਤੇ ਨਾਲ ਗੱਲਬਾਤ ਕਰਵਾ ਦੇਣੀ ਸੀ ਥੋੜ੍ਹੀ ਬਹੁਤ 🙏🏻🙏🏻

  • @GurdeepSingh-pq9mf
    @GurdeepSingh-pq9mf 2 หลายเดือนก่อน

    🙏New Punjabi Cricket Heero King 👍Harpreet Bararh ✌️Ho Gyi Balle Balle.🎉Sda Razi khushi Raho.

  • @RanjeetSingh-vo4ov
    @RanjeetSingh-vo4ov 3 ปีที่แล้ว +1

    Very good ji

  • @mani-mp2jg
    @mani-mp2jg 3 ปีที่แล้ว +2

    ਘੈਂਟ ਆ ਵੀਰ 🔥🔥 ਵਾਹਿਗੁਰੂ ਜੀ ਤੰਦਰੁਸਤ ਰੱਖਣ 🙏

  • @hrmanchattha2901
    @hrmanchattha2901 3 ปีที่แล้ว

    ਵੱਡੇ ਵੀਰ ਬਹੁਤ ਸੋਹਣਾ ਖੇਡਿਆ ਰੱਬ ਵੀਰ ਨੂੰ ਬਹੁਤ ਅੱਗੇ ਜਾਣ ਦਾ ਵਲ ਬਖਸੇ ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨ

  • @charanjeetnavi9475
    @charanjeetnavi9475 3 ปีที่แล้ว +1

    Verb Big darma je

  • @KuldeepSingh-ls9ce
    @KuldeepSingh-ls9ce 3 ปีที่แล้ว +2

    Very nice Player bittu bai ji.

  • @sukhdhillonpb4671
    @sukhdhillonpb4671 3 ปีที่แล้ว +1

    ਵਾਹਿਗੁਰੂ ਕਿਰਪਾ ਕਰਨ ਹਰਪ੍ਰੀਤ ਬਰਾੜ ਵੀਰ ਤੇ 🙏🏻

  • @GurwinderSingh-rl6sg
    @GurwinderSingh-rl6sg 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਭਰਾ ਤੇ🙏

  • @karandhaliwal3227
    @karandhaliwal3227 3 ปีที่แล้ว +1

    ਦਿਲ ਖੁਸ਼ ਕਰਤਾ ਬਾਈ ਨੇ ❤️

  • @gurubani7537
    @gurubani7537 3 ปีที่แล้ว +1

    Very good

  • @animeaccount1109
    @animeaccount1109 3 ปีที่แล้ว +2

    He will make india proud one day 🇮🇳🇮🇳🇮🇳

  • @akashgill3607
    @akashgill3607 3 ปีที่แล้ว

    Bht tkdaaa player aa jatt tkda poora

  • @kalerrk6275
    @kalerrk6275 3 ปีที่แล้ว +1

    Love you bitu veer ji

  • @JSGabhi
    @JSGabhi 3 ปีที่แล้ว +1

    Very good bro

  • @HarpalSingh-zx1gv
    @HarpalSingh-zx1gv 3 ปีที่แล้ว +2

    WAHEGURUJi WAHEGURUJi mehar karn es munde te bht agge jave eh te pariwar de Sir te mehar bhariya hath rakhe.

  • @arshwindersingh691
    @arshwindersingh691 3 ปีที่แล้ว +5

    Waheguru kre sade Punjab de munde is raah te jaan tarikia Krn galt km ton bchn waheguru ji brar te kirpa krn

  • @user-rf6zu7ni2m
    @user-rf6zu7ni2m 3 ปีที่แล้ว +1

    ਮੁਬਾਰਕਾਂ ਬਰਾੜ ਪਰਿਵਾਰ ਨੂੰ 🎉🎉

  • @uuhkjhkjhkj
    @uuhkjhkjhkj ปีที่แล้ว

    Bahut ghaint veer

  • @inderlubana123
    @inderlubana123 2 หลายเดือนก่อน

    Ghaint bandha yar harpreet brar gud luck bai nu te mata pita nu ve

  • @bikarsraa8591
    @bikarsraa8591 3 ปีที่แล้ว +1

    Bahut vdiya veere...
    Thanks daily awaz team da...
    Jo bahut vda uprala kr rhe hn...
    Bittu Chakwala ji....

  • @jarnailsigh8643
    @jarnailsigh8643 3 ปีที่แล้ว +1

    ਜਿਊਂਦਾ ਰਹਿ ਜਵਾਨਾਂ ਪੂਰੀ ਕੋਮ ਨੂੰ ਮਾਣ ਆ ਤੇਰੇ ਤੇ।ਰੱਬ ਖੁਸ਼ੀ ਅਤੇ ਤਰੱਕੀਆਂ ਬਖਸ਼ੇ।

  • @MRJOT-rh5sc
    @MRJOT-rh5sc 3 ปีที่แล้ว +4

    God bless you veer ji
    Wmk 🙏🙏🙏

  • @didarsinghdidarsingh1517
    @didarsinghdidarsingh1517 3 ปีที่แล้ว

    ਵਾਹਿਗੁਰੂ ਮੇਹਰ ਕਰੇ ਹਰਪ੍ਰੀਤ ਵੀਰ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਵੀਰ

  • @KulwinderSingh-yh4iy
    @KulwinderSingh-yh4iy 3 ปีที่แล้ว +1

    ਹਰਪ੍ਰੀਤ ਸਿੰਘ ਅੱਗੇ ਵੀ ਖੇਡਣ ਪੰਜਾਬ ਦਾ ਨਾਮ ਰੋਸ਼ਨ ਕਰੇ 👍👍👍

  • @inderjeetkaur8518
    @inderjeetkaur8518 24 วันที่ผ่านมา

    Waheguru ji

  • @happygharu7221
    @happygharu7221 3 ปีที่แล้ว +14

    veer bahut ghaint performance.
    gbu.i m also from moga

  • @limitededits3790
    @limitededits3790 3 ปีที่แล้ว

    Gabru ne khende dil khush krtaa

  • @sawrajsingh9142
    @sawrajsingh9142 2 หลายเดือนก่อน

    Waheguru chardi kla karan

  • @gurithind1965
    @gurithind1965 3 ปีที่แล้ว +1

    Nice

  • @pindersandhu8008
    @pindersandhu8008 3 ปีที่แล้ว +12

    Dil da ni mada apna Sidhu Moose Wala😍😍😍😍

    • @sewakbrar2041
      @sewakbrar2041 3 ปีที่แล้ว

      Lun Chung lai mussewale da

    • @batthsaab1033
      @batthsaab1033 3 ปีที่แล้ว

      @@sewakbrar2041 🤣

    • @gurprreetsingh9892
      @gurprreetsingh9892 3 ปีที่แล้ว +2

      Sidhumoosewala

    • @bgmishorts7030
      @bgmishorts7030 3 ปีที่แล้ว +1

      @@sewakbrar2041 Mirch waaaa waa..Andr tak lgi bai..Hna

    • @FatehSingh-wd6vs
      @FatehSingh-wd6vs 3 ปีที่แล้ว

      @@bgmishorts7030 😂😂😂😂😭😭😭 leeera ne

  • @gurpreetbasra4066
    @gurpreetbasra4066 3 ปีที่แล้ว +1

    Gbu Harpreet brar

  • @harjeetkaur7663
    @harjeetkaur7663 2 หลายเดือนก่อน

    Sada tan sher khoon vadh janda jdo h brar wicket lenda jiuda rhu parmatma teri lambi umer kre

  • @Malwe_Ala
    @Malwe_Ala 3 ปีที่แล้ว

    Rabb chardikala ch rakhe harpreet nu te bai team india lye v jldi he kheddu talented banda aa

  • @rokos22
    @rokos22 3 ปีที่แล้ว +1

    10:52 sidhu line

  • @Joban04
    @Joban04 3 ปีที่แล้ว +8

    Sidhu moose wala 💥💥🎶

    • @sewakbrar2041
      @sewakbrar2041 3 ปีที่แล้ว

      Lun Chung lai mussewale da

    • @user-mt8ls3ev9i
      @user-mt8ls3ev9i 3 ปีที่แล้ว +1

      @@sewakbrar2041 ਤੇਰੀ ਮੰਮੀ ਨੂੰ ਦੇਦੇ ਚੁੰਗਣ ਨੂੰ

    • @jagdeepgrewal9706
      @jagdeepgrewal9706 3 ปีที่แล้ว

      @@sewakbrar2041 kyu respect dekhi ni jandi kise de

  • @gurjantsinght
    @gurjantsinght 3 ปีที่แล้ว +1

    ਬਹੁਤ ਖੁਸ਼ੀ ਹੋਈ ਸਾਡਾ ਵੀਰ ਭਾਰਤ ਦੀ ਟੀਮ ਚ ਖੇਡ ਰਿਹਾ।
    ਰਪੋਟਰ ਨੇ ਇੱਕ ਵੱਡੀ ਗ਼ਲਤੀ ਕੀਤੀ ਨਾਲ ਬੈਠੇ ਸਰਦਾਰ ਜੀ ਅਤੇ ਮਾਤਾ ਦੀ ਇੰਟਰੋਡਕਸਨ ਵੀ ਨੀ ਕੀਤੀ , ਸ਼ਾਇਦ ਤਾਇਆਂ ਜਾਂ ਕੋਈ ਰਿਸ਼ਤੇਦਾਰ , ਸਰਪੰਚ ਬਗੈਰਾ ਹੋਵੇ।
    ਮੈ ਕ੍ਰਿਕਟ ਬਹੁਤ ਘੱਟ ਦੇਖਦਾ ਪਰ ਮੈ ਨਾਲਦਿਆਂ ਨੂੰ ਵਾਰ ਵਾਰ ਪੁੱਛਦਾ ਰਹਿੰਦਾ ਸੀ ਕਿ ਹਰਭਜਨ ਤੋਂ ਬਾਅਦ ਕੋਈ ਹੋਰ ਸਰਦਾਰ ਮੁੰਡਾ ਨੀ ਆਇਆ ਟੀਮ ਚ ਤਾਂ ਉਹ ਕਹਿੰਦੇ ਸੀ ਕਿ ਨਹੀ ਹੁਣ ਕੋਈ ਨਹੀਂ ,ਪਰ ਮੈਨੂੰ ਸੀ ਕਿ ਇਹ ਨਹੀਂ ਹੋ ਸਕਦਾ ਕਿ ਕੋਈ ਪੰਜਾਬ ਦਾ ਪੁੱਤਰ ਨਾ ਆਵੇ , ਉਮੀਦ ਸੀ ਕਿ ਛੇਤੀ ਹੀ ਕੋਈ ਆਊਗਾ ਤਾਂ ਫਿਰ ਆ ਵੀ ਗਿਆ।

  • @HarpalSingh-zx1gv
    @HarpalSingh-zx1gv 3 ปีที่แล้ว +2

    Bht vadia g God bless you both of you.