Sartaj tu 7 sal da ina att eh te jdo tu jwan hoyega tan soch k dar lagda tera dil kina vadda eh jis umar ch bache lakadh de ghodea nal khed de tu real deya nal khed reha god bless you beta i like you and u r so cute love you.
Ikk paase ta eh kinna syana te sohna jwaak aa te dooje paase oh parlar vaala golu vekhlo na ohnu bolan di akal na hor...dhee putt ta eho jehe syane hi sohne lagde aa
ਬਹੁਤ ਵਧੀਆ ਗਲਾਂ ਕੀਤੀਆਂ ਕਾਕੇ ਨੇ ਖੁਸ਼ ਰਹੋ ।ਮਾਤਾ ਪਿਤਾ ਨੇ ਸਿਰ ਦਾ ਤਾਜ ਹੀ ਬਣਿਆ ਰਹੀ ।ਵਾਹਿਗੁਰੂਜੀ ਮਿਹਰ ਕਰੀਂਬਚੇ ਤੇ ।ਸੰਗਰੂਰ
ਬਹੁਤ ਵਧੀਆ ਜਾਨਕਾਰੀ ਦਿੱਤੀ ਪੁੱਤਰ ਸਰਤਾਜ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵਾਹਿਗੁਰੂ ਮਿਹਰ ਕਰੇ ਬਾਬਾ ਨਾਨਕ ਲੰਬੀਆਂ ਉਮਰਾਂ ਬਖਸ਼ੇ ਚੜਦੀਕਲਾ ਵਿੱਚ ਰੱਖੇ
ਯਰ ਕਿੰਨਾ ਸਿਆਣਾ ਸੂਝਵਾਨ ਜਿਵੇ ਕੋਈ ਬਜੁਰਗ ਹੁੰਦਾ ਰੱਬ ਨਜਰ ਤੋ ਬਚਾਵੇ 😊😊😊
hnji
Aap to bro ❤️❤️❤️❤️❤️🐴🐴🐴🐴🐴🐴🐴🐴🐴🐴💪💪💪💪💪💪💪🤟🤟
ਦਿਲ ਖੁਸ਼ ਕਰਤਾ ਪੁੱਤਰ ਨੇ, ਪਰ ਇਸਦੇ ਮਾਤਾ ਪਿਤਾ ਦਾ ਨਾਂ ਜ਼ਰੂਰ ਪੁੱਛਿਆ ਜਾਵੇ ਅਗਲੀ vedio ਚ
ਬੱਚਾ ਬਹੁਤ ਹੀ ਸਿਆਣੀਆਂ ਗੱਲਾਂ ਕਰਦਾ ❤️
ਤੁਹਾਨੂੰ ਇਹ ਹੀਰਾ ਕਿੱਦਾਂ ਲੱਭ ਗਿਆ 💎
ਵਾਹ ਬਾਈ ਜੀ ਸਿਰਤਾਜ ਸਿੰਘ ਬੜੇ ਕਮਾਲ ਦਾ ਘੋੜ ਸਵਾਰ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖਣ ਜੀ
ਵਾਹ ਜੀ ਵਾਹ ਸਰਤਾਜ ਨਾਮ ਨੂੰ ਚਾਰ ਚੰਨ ਲਾ ਦਿੱਤੇ ਘੋੜਿਆਂ ਤੇ ਪੂਰੀ ਪੀ , ਐਚ, ਡੀ ਕਰੀ ਫਿਰਦਾ😂😂😂😂👍👍 ਲਵ ਯੂ ਬੇਟਾ ❤️❤️😘😘
ਬਹੁਤ ਸਿਆਣਾ ਤੇ ਸਮਝਦਾਰ ਸਰਤਾਜ ਸਿੰਘ।
ਵਾਹਿਗੁਰੂ ਜੀ ਲੰਬੀ ਉਮਰ ਬਖ਼ਸ਼ਣ ਬੱਚੇ ਨੂੰ ❤️
ਸ਼ਾਬਾਸ਼ ਬੇਟਾ ਜੀ।
ਰੱਬ ਸਭ ਨੂੰ ਤੇਰੇ ਵਰਗੀ ਔਲਾਦ ਬਖ਼ਸ਼ੇ।
ਬੱਲੇ ਓਏ ਜੱਟਾ ਸਵਾਦ ਲਿਆ ਤਾ ਈ।
ਇਹਨੂੰ ਕਹਿੰਦੇ ਖ਼ਾਨਦਾਨੀ ਜੱਟ , ਰੱਬ ਤੈਨੂੰ ਤਰੱਕੀਆਂ ਬਕਸ਼ੇ
Sartaj tu 7 sal da ina att eh te jdo tu jwan hoyega tan soch k dar lagda tera dil kina vadda eh jis umar ch bache lakadh de ghodea nal khed de tu real deya nal khed reha god bless you beta i like you and u r so cute love you.
Bhut sohna bolda piyara bacha sardar ji
Thanks very much for very very informative and beautiful video..
ਬੇਟਾ ਜੀ ਤੁਸੀ ਬਹੁਤ ਸਿਆਣੇ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
ਪੂੱਤਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਸੋਹਣਾ ਪੁੱਤ ਆ ਬਾਬਾ ਜੀ ਮੇਹਰ ਕਰਨ 🤗🤗🤗🤗🙏🙏🙏
ਮੈਨੂੰ ਤਾਂ ਲਗਦੈ ਜਿਵੇਂ ਕੋਈ ਇਹਨਾਂ ਦੇ ਵੱਡ ਵਡੇਰੇ ਦੀ ਰੂਹ ਹੋਵੇ ਇਸ ਤਰਾਂ ਦੀਆਂ ਗੱਲਾਂ ਬੱਚਾ ਕਰਦੈ ਜਿਵੇਂ ਕੋਈ 100 ਸਾਲ ਦਾ ਬਾਪੂ ਹੋਵੇ ਵਾਹ ਜਿਉਂਦਾ ਰਹਿ ਸ਼ੇਰਾ ਰੱਬ ਤੇਰੀ ਉਮਰ ਲੰਮੇਰੀ ਕਰੇ
Very good bache waheguru ji chardi kala bakshen ji
9 .15 te 😀😀😀 bhut vadia putt. ❤️❤️ jinu jinu Bach a vadia lag gye a kro like
Bht haasa aya jdo kehnda uncle ji thode ton galti hogi
Guru RAMDAS patshah tuhanu hamesha changi sehat te chardi klaa ch rakhan 🙏❤️
Bhot pyara bacha sartaj Love you veer
ਮੰਨ ਗਏ ਉਸਤਾਦ 🙏🙏🙏🙏🙏🙏🙏🙏
God bless u waheguru khushea bakhsn tuhanu
Bahut knowledge a mere chhote je cute je veer nu ghodian rakhn da shonki
Love u beta (Ramesh jat from Sikar , Rajasthan)
ਵਾਹ ..! ਵਾਹਿਗੁਰੂ ਮਿਹਰ ਰੱਖਣ..!
Kye baat he putt ❤️❤️ Wheguru ji mehar krna aap te bhut sari 🙏🤲🌹👍👌🤗😘 love u putt dilo yr
ਬਹੁਤ ਪਿਅਾਰਾ ਬਚਾ ਸਰਤਾਜ 👍👍❤
Luv uh putt oe dil khush krta waheguru ji hamesha khush rakhn chardkila ch rakhn bhut e khoob ❤️👌🏼
P
ਬਹੁਤ ਵਧੀਆ ਗੱਲਾਂ ਕੀਤੀਆਂ ਸੁਰਤਾਜ
Bajurga wang galla krda 😂 ..bht vadiya knowledge a munde nu
ਬੋਲਣ ਦਾ ਸਟਾਈਲ ਬੱਚੇ ਦਾ ਬਹੁਤ ਵਧੀਆ ਲੱਗਿਆ, ਮਾਝਾ,
ਮਾਲਵਾ ਵੀਰੇ
Boli vch veere thoda majha touch a .aapa v majhe tho veere Amritsar tho .
Bohat vadia knowledge a baba Nanak Dev Ji khub tarakia bakshan
God bless u beta
Jeunda. Reh. Putra.permatma tenu. Sda. Khush. Rekhe
Kehnda mennu farhke chrounna paindaa. Yaar cute aa jwaak 😃😃👍👍 good luck putt
👍👍👍👍👍👍👍👍👍👍👍👍👍👍👍👍👍👍👍👍👍👍👍👍
Bhout sohna lghia yr man kush ho gia sdha hasda rahy sir tay sakhi ida he hemsha kam rakhna
ਬਹੁਤ ਵਧੀਆ ਸਰਤਾਜ ਬੇਟਾ 😍
7 da saal bacha had very good knowledge 👍
👍👍ghodiyan da shonki
God bless you putt
Waheguru chadekala rakkhe Guru gobind singh gi kirpa banai rakkhe
7:41 😂😂rakh ta angutha
Very nice God bless u Putar sartaj
Sirrrraaaaaa jatta love you
Last te 9:15 te vedio jarur dekho bht haasa aunda yaar jwaak kehnda uncle ji thode ton galti hogi
End ta satt nhi hogi 😂😂kina pyar nal keha a
O balle bugge...akhirli gal ne tan keel k rakh ta....😂😂😂😘😘
Sardar ji sat shri akal 🙏🙏 att karae pae ji tuc ta
🥰boht knowledge aaw munde nu
Very very good beta g
Wah ji wah rab Mehar kare
Very good....boy carry on GBU
Waheguru ji chardikla ch rakhn putt 😘😘
ਸਰਤਾਜ ਪੁੱਤਰ ਛੋਟੇ ਤੂੰ ਪੰਜਾਬ ਤੇ ਪੰਜਾਬੀ ਮਾਂ ਬੋਲੀ ਦਾ ਸਿਰ ਦਾ ਤਾਜ ਆ ਅਨੰਦ ਲਿਆ ਤੇਰਾ ਗੱਲ ਕਰਨ ਦਾ ਤਰੀਕਾ ਤੇ ਬੋਲਣ ਦਾ ਤਰੀਕਾ ਸਵਾਲ ਕਰਨ ਦਾ ਤਰੀਕਾ ਅਤੇ ਜਵਾਬ ਦੇਣ ਦਾ ਤਰੀਕਾ ਕਿਵੇ ਦੇਣਾ ਮੂੰਹ ਨਾਲ ਤੇਰਾ ਸਰੀਰ ਵੀ ਬੋਲਦਾ | 7 ਸਾਲ ਦੀ ਉਮਰ 70 ਸਾਲ ਦੇ ਬਜੁਰਗਾ ਜਿੰਨੀ ਸੂਝ ਆ ਤੈਨੂੰ ਸਰਤਾਜਾ
ਜੀਓ ਹਜ਼ਾਰੋਂ ਸਾਲ ਪੁੱਤ
Good beta ji ❤❤
ਗਲਤੀ ਹੋਗੀ ਅੰਕਲ ਜੀ 😂😂😂
Very good putter ji
waah chotte bhai sirra
Bai. Ji. Cheti. Ghod. Sawari. Di. Video. Lana. Aoo
Good morning ❤️❤️🔥🎉
Wah ji wah love u beta
Nice horse Ajay chaprana Haryana Faridabad nice video brother
Ikk paase ta eh kinna syana te sohna jwaak aa te dooje paase oh parlar vaala golu vekhlo na ohnu bolan di akal na hor...dhee putt ta eho jehe syane hi sohne lagde aa
Heereya di pahechan tan pher pajji joyariya nu hi hundi aa
Very nice putt ji 👏👏👍🏽
Sartaj beta God bless you.
love u jar nice ji
Bai bach ke janvar da koi pta ni lagda pehla ma vi aye karda c jado dhon parne maria fir surt ayi
Jwaak de dady di v interview honi chahidi a bai g
ਵਾਹਿਗੁਰੂ🙏🙏🙏🙏
Sartaj 👍God bless you🎉 well done,may you live long,🙏
god bless you my son
Marwari wala sabd 😄😄😄🤗🤣 siraaaa la ta
Very good 🏴
Very lovly beta ji
Title bahut vada chra k likheya .
Sirra INTERVIEW👌👌
ਜੀਉ ਹਜ਼ਾਰਾਂ ਸਾਲ
Bhut vadia
Knowledge ta bhut aw mix,
Very good beta ji
Kan aie RKHDI aa aie bhuut cute munda ...rab chardi klaah ch rkhe waheguru njra to bchave
God bless you sartaj
Nice baby Ajay chaprana Haryana Faridabad nice video
God bless Sirtaj 🙏🙏🙏🙏🙏🙏💞💞💞👍
Kina cute aa 😊😊😊
Ih bahut siyani rooh hai jiwey puratan singh howey guru sahib da
ਘੋਆ😘😘
👍👍
👌👌👌👌👌👌👌👌👌👌👌👌
Sirra krau jatt
Very nice brother
Bottt vdiya sartaj Very cute 😀
Chote bhai kya baatan ne Rabb Nazar Ton Bachave mere putt nu
Very nice vedio 👌👌👌🔥👍
Bahut vadya 22 ji