ਮੈਚ ਫਸਿਆ ਦੇਖ ਕੇ ਹਰਜੀਤ ਬਾਜਾਖਾਨਾ ਲਗਾਉਣ ਲੱਗਾ ਜੱਫੇ | Harjit Bajakhana Match | Jagdev Brar Episode 22

แชร์
ฝัง
  • เผยแพร่เมื่อ 15 ธ.ค. 2024

ความคิดเห็น • 375

  • @harinderpal6056
    @harinderpal6056 2 ปีที่แล้ว +7

    ਮੈਚ ਦੇਖਣ ਦਾ ਮੌਕਾ ਮਿਲਿਆ ਦਿਲ ਖੁਸ਼ ਹੈ ਸ਼ਾਂਤੀ ਨਾਲ ਖੇਡ ਦੇ ਸਨ ਅੱਜ ਕੱਲ੍ਹ ਤਾਂ ਖੱਪ ਖਾਨਾਂ ਹੁੰਦਾਂ

  • @ਮਨਦੀਪਸਿੰਘਮੱਲ੍ਹੀ
    @ਮਨਦੀਪਸਿੰਘਮੱਲ੍ਹੀ 4 ปีที่แล้ว +23

    ਬਹੁਤ ਵਧੀਆ ਉਪਰਾਲਾ ਬਾਈ ਜੀ ਪੁਰਾਣੇ ਮੈਚ ਦਖਾਉਣ ਦਾ। ਸਿੱਖਣ ਨੂੰ ਬਹੁਤ ਕੁੱਛ ਮਿਲਦਾ

  • @Sukhvindersingh1313-i2b
    @Sukhvindersingh1313-i2b 4 ปีที่แล้ว +79

    ਹਰਜੀਤ ਹਮੇਸ਼ਾਂ ਨੱਚ ਦਾ ਰੈਦਾ ਖੁਸ ਦਿਲ

  • @GurdeepSingh-cm2os
    @GurdeepSingh-cm2os 4 ปีที่แล้ว +64

    ਸ਼ੁਕਰੀਆ ਵੀਰ ਜੀ, ਪੁਰਾਣੇ ਮੈਚ ਦਿਖਾਉਣ ਲਈ ।

    • @sukhwinderdhaliwal4191
      @sukhwinderdhaliwal4191 2 ปีที่แล้ว

      ਬਹੁਤ ਵਧੀਆ ਲੱਗਿਆ ਹਰਜੀਤ ਦਾ ਪੁਰਾਣਾ ਮੈਚ

  • @rajviraulakh2666
    @rajviraulakh2666 2 ปีที่แล้ว +2

    ਬਹੁਤ ਬਹੁਤ ਧੰਨਵਾਦ ਬਾਈ ਜੀ ਮੈਚ ਦਿਖਾਉਣ ਲਈ ਹਰਜੀਤ ਦੀ ਅਵਾਜ ਦੇ ਦਰਸ਼ਨ ਹੋਗੇ 🙏🙏🙏🙏

  • @royalgill5442
    @royalgill5442 2 ปีที่แล้ว +5

    ਬਹੁਤ ਹੀ ਖੁਸ਼ਦਿਲ ਇਨਸਾਨ ਸੀ ਹਰਜੀਤ ਬਰਾੜ 🙏

  • @HarjinderBhullar6076
    @HarjinderBhullar6076 ปีที่แล้ว +3

    ਹਰਜੀਤ ਬਰਾੜ ਬਾਜੇਖਾਨਾ ਵਾਲੇ ਹਮੇਸ਼ਾ ਯਾਦ ਰਹੇਗਾ ਦਿਲਾਂ ਦੇ ਵਿਚ

  • @vakilnumberdar483
    @vakilnumberdar483 4 ปีที่แล้ว +112

    ਹਰਜੀਤ ਵਰਗਾ ਖਿਡਾਰੀ ਇਨਸਾਨ ਨਾ ਹੋਇਆ ਨਾ ਹੋਣਾ ਕੱਬਡੀ ਚ ਦੁਨੀਆ ਆਈ ਜਾਦੀ ਆ ਜਾਈ ਜਾਦੀ ਆ ਬਾਈ ਦੀ ਅਵਾਜ ਹੀ ਕਿਨੀ ਪਿਆਰੀ ਆ ਮਾਲਵੇ ਦੀ ਤੇ ਪੰਜਾਬ ਦੀ ਸ਼ਾਨ ਹਰਜੀਤ ਬਰਾੜ

    • @Anmol_Studio_02
      @Anmol_Studio_02 4 ปีที่แล้ว +2

      ਸੁਖਮਨ ਚੋ੍ਹਲਾ

    • @gursimransandhu9631
      @gursimransandhu9631 4 ปีที่แล้ว +8

      Anmol Anmol sukhman vdiya player see but harjit de level da nii

    • @balrajsingh8683
      @balrajsingh8683 4 ปีที่แล้ว

      Sukhman chola

    • @lovedhindsa3528
      @lovedhindsa3528 4 ปีที่แล้ว +2

      Sukhman chohla

    • @gursimransandhu9631
      @gursimransandhu9631 4 ปีที่แล้ว +3

      @@lovedhindsa3528 sukhman insaan bhut chnga see. But player harjit de level da ni see

  • @MuhammadUsman-dr7ds
    @MuhammadUsman-dr7ds 2 ปีที่แล้ว +6

    A legend... Respect from Pakistan side of Punjab

  • @jagtargill641
    @jagtargill641 4 ปีที่แล้ว +26

    .ਬਹੁਤ ਵਧੀਆ ਮੈਚ ਹਰਜੀਤ ਵਧੀਆ ਰੇਡਰ ਅੱਤ ਕਰਾਤੀ।
    ਸਵਰਨਾ ਹਰਬੰਸ ਪੁਰਾ ਦਾ ਮੈਚ ਵੀ ਦਿਖਾਓ ਬਰਾੜ ਬਾਈ ਜੀ

  • @windersingh2887
    @windersingh2887 2 ปีที่แล้ว +2

    ਬਹੁਤ ਬਹੁਤ ਧੰਨਵਾਦ ਬਾਈ ਅੱਜ ਹਰਜੀਤ ਬਾਈ ਦੀ ਆਵਾਜ਼ ਸੁਣਨ ਨੂੰ ਮਿਲੀ ਦਿਲੋਂ ਧੰਨਵਾਦ ਬਾਈ ਨਹੀਂ ਅੱਜ ਤੱਕ ਸਿਰਫ ਖੇਡਦਾ ਵੀ ਵੇਖਿਆ ਸੀ

  • @jaspreetsangha8678
    @jaspreetsangha8678 4 ปีที่แล้ว +15

    Saan jatta see harjeet brar love you bro and miss you

  • @rajdeepsinghbrar427
    @rajdeepsinghbrar427 4 ปีที่แล้ว +6

    Yr aj harjit bhai de awaj sunan nu mil ge dil khush ho gea

  • @HarpalSingh-uv9ko
    @HarpalSingh-uv9ko 2 ปีที่แล้ว +3

    ਧੰਨਵਾਦ ਵੀਰ ਜੀ ਮੈਚ ਦਿਖਾਉਣ ਲਈ।

  • @kamaldeepsingh1254
    @kamaldeepsingh1254 3 ปีที่แล้ว +3

    Khaternak match Harjeet Brar Ustad Ji Miss U Veer 🌺🌺

  • @shindersingh5708
    @shindersingh5708 2 ปีที่แล้ว +1

    ਵੀਰ ਜੀ ਪੰਜਾਬ ਵਿੱਚ ਦੀਨਾ ਕਾਂਗੜ ਦੀ ਧਰਤੀ ਤੇ ਸੋ‌ ਮੈਚ ਹੋਇਆ ਵਾਈ ਹਰਜੀਤ ਬਾਜਾਖਾਨਾ ਤੇ ਕਾਲਾ ਗੋਰਾ ਗਾਜੀਆਣਾ ਇਨ੍ਹਾਂ ਦਾ ਮੈਚ ਦਿਖਾਉਣ ਦੀ❤️❤️👍👍

  • @BalwinderSingh-ng6ff
    @BalwinderSingh-ng6ff 4 ปีที่แล้ว +3

    Lion of punjab abbado Harjit Bazakhanna God peaceful Blessed him.

  • @butakhan3468
    @butakhan3468 4 ปีที่แล้ว +19

    ਪੁਰਾਣਾ ਮੈਚ ਬਹੁਤ ਜਿਆਦਾ ਵਧੀਆ ਹੈ
    ਬਾਕੀ ਬਾਈ ਜੀ ਇਸ ਤੋਂ ਪੁਰਾਣਾ ਮੈਚ ਹੈ ਜਿਵੇਂ ਸੀਰਾ ਭਿੰਡਰਾਂ ਵਾਲਾ ਪੂਰਨ ਲੰਢਿਆ ਵਾਲਾ ਕੁਲਜੀਤ ਘੱਲਾ ਵਾਲਾ ਇਹਨਾਂ ਦੇ ਮੈਚ ਮਿਲ ਜਾਣਗੇ ਤਾਂ ਜਰੂਰ ਪਾਉ ਜੀ

  • @sukhmanman8349
    @sukhmanman8349 4 ปีที่แล้ว +32

    Harjit brar di body kini end aa match y siraa c

  • @kulwinderkaur5649
    @kulwinderkaur5649 2 ปีที่แล้ว +2

    ਹਰਜੀਤ ਦੀ journey ਤੇ ਫਿਲਮ ਬਣਾਉਣੀ ਚਾਹੀਦੀ ਹੈ 👍🙏

  • @SantasinghSingh-t5n
    @SantasinghSingh-t5n 6 หลายเดือนก่อน +1

    ਹਰਿ ਜੀਤ ਹਮੇਸ਼ਾ ਹੱਸਦਾ ਹੀ ਰਹਿੰਦਾ ਸੀ ਹਰਜੀਤ ਬਾਜਾਖਾਨਾ ਜਿੰਦਾਬਾਦ

  • @jagsirsingh4300
    @jagsirsingh4300 4 ปีที่แล้ว +1

    ਬਹੁਤ ਬਹੁਤ ਧੰਨਵਾਦ ਪੁਰਾਣੇ ਮੈਚ ਦਿਖਾਉਣ ਵਾਸਤੇ

  • @SonyWaraichAgricultureFarmers
    @SonyWaraichAgricultureFarmers 3 ปีที่แล้ว +1

    ਧੰਨਵਾਦ ਵੀਰੇ ਪੁਰਾਣੇ ਮੈਚਂ ਦਿਖਾਣ ਲਈ

  • @fakirsaida786
    @fakirsaida786 5 หลายเดือนก่อน

    ਬਹੁਤ ਹੀ ਵਧੀਆ ਮੈਚ ਹੈ ਬਾਈ ਜੀ ਸੁਪਰ ਸਟਾਰ ਖਿਡਾਰੀ ਹਰਜੀਤ ਬਰਾੜ ਕਾਲਾ ਗਾਜੀਆਣਾ ਸਲੂਟ ਹੈ ਇਹਨਾਂ ਮਹਾਨ ਹਸਤੀਆਂ ਨੂੰ 🙏🙏

  • @NavtejsinghgmailcomDhillion
    @NavtejsinghgmailcomDhillion 4 ปีที่แล้ว +43

    ਵੀਰ ਜੀ ਹਰਜੀਤ ਬਰਾੜ ਤਾ ੲਿੱਕ ਹੀਰਾ💎💎 ਸੀ ਕਬੱਡੀ ਦਾ

  • @rinkubajarh494
    @rinkubajarh494 4 ปีที่แล้ว +2

    Superstar of Kabaddi Harjeet Baajakhaana

  • @singharya770
    @singharya770 3 ปีที่แล้ว +18

    हरजीत बराड़ हिंदुस्तान की शान था। आज तक कोई भी पहलवान हरजीत से ताक़तवर नहीं हुआ। नमन है ऐसे धुरंदर पहलवान को।

    • @dilrajgill2065
      @dilrajgill2065 3 ปีที่แล้ว +1

      Dara Singh varga koi pehlwan ni hoya ajj tak 👍

    • @gonysharma
      @gonysharma 2 ปีที่แล้ว

      Harjeet kabaddi player tha punjab ka aap to pure hindustan ki baat kar rahe ho.. India ki baat karo ge to dara singh ji ka naam mujhe lagta hai pehle aaye ga or b buhat honge shyad..

  • @JassiJarahan
    @JassiJarahan 2 หลายเดือนก่อน

    ਹਰਜੀਤ ਹਰਜੀਤ ਹੀ ਸੀ, ਕਬੱਡੀ ਮਾਂ ਦਾ ਤਾਰਾ ❤🙏😭 ਯਾਦਾਂ ਹੀ ਰਹਿ ਗਈਆਂ ਭਰਾ ਦੀਆਂ।

  • @JassiJarahan
    @JassiJarahan 2 หลายเดือนก่อน

    ਖੁਸ਼ ❤ ਇਨਸਾਨ ਸੀ, ਹਰਜੀਤ ਬਰਾੜ।

  • @manjitnirman1586
    @manjitnirman1586 4 ปีที่แล้ว +2

    Thanks 🙏 Bai ji
    Harjit nu dekh vadhia lagya bai ji

  • @mohindersinghsidhu3345
    @mohindersinghsidhu3345 3 ปีที่แล้ว +2

    ਬਹੁਤ ਬਹੁਤ ਧੰਨਵਾਦ

  • @lakhvindersinghmaan6141
    @lakhvindersinghmaan6141 4 ปีที่แล้ว +5

    ਬਹੁਤ ਵਧੀਆ ਜੀ 🙏

  • @pb03bti64
    @pb03bti64 4 ปีที่แล้ว +3

    ਬਹੁਤ ਵਧੀਆ ਰੇਡਾਂ ਹਰਜੀਤ ਬਰਾੜ ਤੇ ਸਵਰਨ ਵੈਲੀ ਦੀਆਂ,,ਜਦੋਂ ਵੀਰ ਦੀ ਆਵਾਜ਼ ਆਉਂਦੀ ਹੈ ਸਵਰਨੇ ਨੂੰ ਕਹਿੰਦਾ ਹੈ ਜਾਹ ਉਏ ਭੱਜਕੇ ਰੇਡ ਪਾ ਤੇ ਆਪ ਢੇਰੀਆਂ ਤੇ ਖੜ ਜਾਂਦਾ ਹੈ ਅਗਲੀ ਰੇਡ ਪਾਉਣ ਲਈ, ਤਾਂ ਇੰਝ ਲੱਗਦਾ ਹੈ ਜਿਵੇਂ ਹਰਜੀਤ ਦੁਨੀਆਂ ਤੇ ਆ ਗਿਆ ਹੁੰਦਾ ਹੈ

  • @Rajujand
    @Rajujand 4 ปีที่แล้ว +2

    22 ji harjit de oahi porane match dekhan nu milde c pur eh 1 nva match dekhea aaj
    Bahot bahot dhanvaad🙏🙏🙏

  • @dilbagbrar8205
    @dilbagbrar8205 4 ปีที่แล้ว +1

    Thanks jagdeev Brar. G but mach pura pya Karo. Harji Brar God gift see miss you.

  • @JagroopSingh-fh9dp
    @JagroopSingh-fh9dp 5 หลายเดือนก่อน

    Very nice match ਨਵੇਂ ਬੱਚਿਆਂ ਨੂੰ ਪੁਰਾਣੇ ਮੈਚ ਦੇਖਣ ਦਾ ਮੌਕਾ ਮਿਲਿਆ ਪੁਰਾਣੇ ਪਲੇਅਰ ਨਾਮ ਬਣਾਉਣ ਲਈ ਖੇਡਦੇ ਸਨ ਉਸ ਸਮੇਂ ਪੈਸੇ ਬਹੁਤੇ ਨਹੀਂ ਹੁੰਦੇ ਸਨ ਹਰਜੀਤ ਹੁਣਾਂ ਵੇਲੇ ਵੀ ਇਨਾਮ ਚੰਗਾ ਮਿਲ ਜਾਂਦਾ ਸੀ ਇਹਨਾਂ ਤੋਂ ਪਹਿਲਾਂ ਤਾਂ ਪਲੇਅਰਾ ਨੂੰ ਨਾਮ ਬਹੁਤ ਘੱਟ ਹੁੰਦੇ ਸਨ ਕਬੱਡੀ ਬਹੁਤ ਤਕੜੀ ਹੁੰਦੀ ਸੀ ਹਰੇਕ ਖਿਡਾਰੀ ਨੂੰ ਇੱਕ ਵਾਰ ਕਬੱਡੀ ਪਾਉਣੀ ਪੈਂਦੀ ਸੀ ਭਾਵੇਂ ਪੱਚੀ ਵਾਲਾ ਦਾਇਰਾ ਟੱਚ ਕਰਕੇ ਵਾਪਸ ਆ ਜਾਵੇ ਫਿਰ ਵੀ ਮੁਕਾਬਲੇ ਦੀਆਂ ਟੀਮਾਂ ਦੇ ਪਵੈਟ ਵੀਹ ਪੰਜ ਵੀਹ ਵਿੱਚ ਸੱਠ ਤੇ ਸੱਤਰ ਤਕ ਚਲੇ ਜਾਂਦੇ ਸਨ ਲਗਾਤਾਰ ਦੋ ਰੇਡਾ ਤੋਂ ਬਾਅਦ ਤੀਸਰੀ ਰੇਡ ਹੋਰ ਪਲੇਅਰ ਨੂੰ ਪਾਉਣੀ ਪੈਂਦੀ ਸੀ

  • @parmtiwana5507
    @parmtiwana5507 4 ปีที่แล้ว +9

    ਬਹੁਤ ਵਧੀਆ ਲੱਗਿਆ
    ਹੋਰ ਮੈਚ ਦਿਖਾਉ

  • @shamshersandhu9026
    @shamshersandhu9026 4 ปีที่แล้ว +6

    Kamaaaal . Historical document .

  • @anmolmomi3221
    @anmolmomi3221 ปีที่แล้ว +1

    Harjeet brar ❤❤❤

  • @jagjeetsingh-kd3yv
    @jagjeetsingh-kd3yv 4 ปีที่แล้ว +5

    Miss uuu 22 bajakhana 😭😭

  • @harmeetsinghbrar285
    @harmeetsinghbrar285 4 ปีที่แล้ว +4

    ਬਾਜੇਖਾਨੇ ਦਾ ਬਰਾੜ 👌👌👌👌

  • @chamkaursingh5445
    @chamkaursingh5445 4 ปีที่แล้ว +2

    ਬਹੁਤ ਵਧੀਆ ਵੀਰ ਜੀ

  • @harwindersian4635
    @harwindersian4635 2 ปีที่แล้ว +1

    ਬਾਈ ਜੀ ਕੇਵਲ ਦਾ ਕੋਈ ਮੈਚ ਵਖਾਦੋ

  • @jassbajwa6826
    @jassbajwa6826 3 ปีที่แล้ว

    Harjeet brar❤️❤️❤️jatta rehndi dunia takk naam rahu

  • @gurtejsingh3547
    @gurtejsingh3547 4 ปีที่แล้ว +17

    Miss u harjit brar

  • @karandhillon1381
    @karandhillon1381 3 ปีที่แล้ว +4

    Harjit brar da jussa hi barha si laah laah maarda jaafiyan nu ta
    Most smartest player ever , his smile and way of playing is what people can never forget

  • @maunder.parkshkaur3368
    @maunder.parkshkaur3368 2 ปีที่แล้ว +1

    ਹਰਜੀਤ ਬਾਜਾਖਾਨਾ ਦਾ ਵੱਖਰਾ ਹੀ ਤਰੀਕਾ ਹੈ ਪਰ ਦੇਖ ਕੇ ਮਨ ਉਦਾਸ ਹੋਜਾਦਾ ਇਸੇਤਰਾ ਸੱਦੀਪ ਵੀ ਦਿਲਾ ਵਿੱਚ ਮੈਚ ਵੇਖ ਉਦਾਸ ਕਰਦਾ ਰਹੇਗਾ

  • @ਕਬੱਡੀਦੇਸ਼ੌਕੀਨ
    @ਕਬੱਡੀਦੇਸ਼ੌਕੀਨ 4 ปีที่แล้ว +13

    ਅਁਤ ਆ ਬਾਈ ਜੀ

  • @ARUNDEEP..TOOR85
    @ARUNDEEP..TOOR85 2 ปีที่แล้ว +1

    ਬੋਹਤ ਵਧੀਆ ਸੀ 👍

  • @harmansidhu7526
    @harmansidhu7526 4 ปีที่แล้ว +5

    ਵੀਰ ਜੀ 1997 ਦੇ ਵਿਚ ਬਠਿੰਡੇ ਮੈਂ ਚ ਹੋਇਆ ਸੀ ਸਾਰੇ ਪਰੇਅਰ ਸੀ ਇਹ ਬਹੁਤ ਹੀ ਤਕੜਾ ਸੀ ਜ਼ਰੂਰ ਦਿਖਾਓ

  • @harjindersinghthabrkay5719
    @harjindersinghthabrkay5719 2 ปีที่แล้ว +1

    One of the best player

  • @darkdevil5116
    @darkdevil5116 3 ปีที่แล้ว

    Harjeet brar very nice player kabbadi da hira punjab de san.

  • @manjitnirman1586
    @manjitnirman1586 4 ปีที่แล้ว +1

    Thanks bai 🙏
    Harjit nu dekh bahot vadhia lagya bai

  • @HammyBains
    @HammyBains 2 ปีที่แล้ว +2

    6:34
    6:55
    Harjeet di awaaz sun lao ♥️♥️💙💙

  • @Swagcriket20
    @Swagcriket20 4 ปีที่แล้ว +2

    Bai thanks yar aaina sirra old match paun lyi 🙏🙏🙏🙏🙏

  • @sukhjindersingh128
    @sukhjindersingh128 4 ปีที่แล้ว +1

    Bahut vadia ji harjit bai g da 🙏🙏

  • @vipanjot6105
    @vipanjot6105 4 ปีที่แล้ว +5

    Ah jihde loar te bnain payi aaa eh jaffi da name daso you?

  • @ਬਾਜਬਰਾੜ
    @ਬਾਜਬਰਾੜ 2 ปีที่แล้ว

    Old gold harjeet brar Sira c

  • @jagtarslanedarvpomanaoli8732
    @jagtarslanedarvpomanaoli8732 4 ปีที่แล้ว +18

    ਬਾਈ ਜੀ ਪਿਛਲੀ ਵਾਰ ਵੀ ਅਰਜ਼ ਕੀਤੀ ਸੀ ਰਾਣਾ ਵੰਝ਼ ਦਾ ਕੋਈ ਵੀ ਮੈਚ ਵਿਖਾ ਦਿਓ।

  • @sumervlogs111
    @sumervlogs111 4 ปีที่แล้ว +1

    ਬਹੁਤ ਵਧੀਅਾ ਜੀ

  • @amarjitsingh1946
    @amarjitsingh1946 10 หลายเดือนก่อน

    ਬਹੁਤ ਵਧੀਆ ਇਨਸਾਨ ਸੀ ਹਰਜੀਤ ਬਰਾੜ

  • @BaldevSingh-jg9jf
    @BaldevSingh-jg9jf 4 ปีที่แล้ว +2

    Harjeet Brar great Player

  • @jagjitgill5094
    @jagjitgill5094 3 ปีที่แล้ว

    Valley best player thanks for Loading this match👍👍🙏🙏

  • @Kabaddi.3600
    @Kabaddi.3600 4 ปีที่แล้ว +6

    ਜਿਉਦਾਂ ਰਹਿ ਜਗਦੇਵ ਬਾਈ .ਹਰਜੀਤ ਰੱਬ ਨੇ ਕਰਿਸ਼ਮਾ ਭੇਜਿਆ ਸੀ ਨਹੀਂ ਜੰਮਣਾ ਉਦੇ ਵਰਗਾ ਬਾਈ ਕੋਈ

  • @swarangill5017
    @swarangill5017 3 ปีที่แล้ว

    Wahwahwahwah eh hunde see mach bahut Bahut dhanwad veer ji

  • @GurdeepSingh-nc3wy
    @GurdeepSingh-nc3wy 2 ปีที่แล้ว

    Hamesha kush Rehan Wala c Harjeet

  • @SatvirSingh-zs6vd
    @SatvirSingh-zs6vd 3 ปีที่แล้ว

    Dooji team wale khende Harjit rehnde paun nu kabaddi..harjit brar khenda kiyu nah pawa...❤❤❤❤🙏🙏🙏👌👌👌👌..saan jatt💪💪

  • @sunil143av5
    @sunil143av5 3 ปีที่แล้ว

    Lvere you harjit brar jii

  • @Sonasandhu-gx7vo
    @Sonasandhu-gx7vo 2 ปีที่แล้ว +2

    ਇਕ ਚੀਜ ਦੇਖੀ ਉਸ ਸਮੇ ਪਲੇਅਰਾ ਵਿੱਚ ਕਿੰਨਾ ਪਿਆਰ ਸੀ

  • @GurdeepSingh-nc3wy
    @GurdeepSingh-nc3wy 2 ปีที่แล้ว

    Bohat sahi Pyar nal kehdda c Harjeet y

  • @lakhwinderkingra1090
    @lakhwinderkingra1090 4 ปีที่แล้ว +5

    ਰੇਡ ਪਾਉਣ ਦਾ ਤੇ ਭੱਜਣ ਦਾ ਤਰੀਕਾ ਕਿੰਨਾ ਸੋਹਣਾ ਸੀ

  • @pardeepdeep2530
    @pardeepdeep2530 4 ปีที่แล้ว

    Harjeet. Best.playar.all.time.kabaddi

  • @harpreetsingh3690
    @harpreetsingh3690 4 ปีที่แล้ว

    Thku bai yr match dakhon lai sare bajekhane walon ❤️❤️❤️🙏🏻🙏🏻🙏🏻

  • @sikandersidhu.2225
    @sikandersidhu.2225 4 ปีที่แล้ว +3

    Sira 👌

  • @ਨਰੂਆਨਾਬੀਰਾ
    @ਨਰੂਆਨਾਬੀਰਾ 4 ปีที่แล้ว +4

    ਏਨਾ ਦਲੇਰ ਰੇਡਰ ਮੈਂ ਨੀ ਦੇਖਿਆਂ ਲਵ ਯੂ ਹਰਜੀਤ ਬਾਈ
    ਜੀਅ ਓ ਬਾਈ....

    • @jitsingh693
      @jitsingh693 4 ปีที่แล้ว

      Harjeet brar❤

    • @Onlyinosuke
      @Onlyinosuke 4 ปีที่แล้ว

      Foji Raunta da match show

  • @randeepmadahar2288
    @randeepmadahar2288 2 ปีที่แล้ว

    Bhut sohna player c harjeet

  • @harpreetsivia4250
    @harpreetsivia4250 4 ปีที่แล้ว +1

    Bhut vadia pra hor match vkayo

  • @BALVINDER_VILLASRA
    @BALVINDER_VILLASRA 4 ปีที่แล้ว +3

    ਬਾਈ ਜੀ copyright holder ਤੁਸੀਂ ਕਿਵੇਂ ਬਣ ਸਕਦੇ ਹੋ ਇਸ ਵੀਡਿਉ ਦੇ

  • @hardeepsinghbehniwal3033
    @hardeepsinghbehniwal3033 4 ปีที่แล้ว +5

    Harjeet de nall da raider kon a??

  • @Ruhaniyat1313
    @Ruhaniyat1313 3 ปีที่แล้ว

    Harjeet barar dian redan dekh dil khush ho janda a but mann udass v ho janda a ki ajj Harjeet Bai sade vich nahi rahe 16 April da din nu bai di bohat yaad aundi hai

  • @RajveerSingh-ge8rz
    @RajveerSingh-ge8rz 4 ปีที่แล้ว

    Very nice mach.. Thanks bro

  • @Bai.singh_...
    @Bai.singh_... 4 ปีที่แล้ว +3

    Pappu chuhar chakia da koi purana match dikha do ... please please pleasr

  • @kabaddioldisgold4460
    @kabaddioldisgold4460 4 ปีที่แล้ว +4

    All legend

  • @narinderkumar1098
    @narinderkumar1098 2 ปีที่แล้ว

    Thanks brother

  • @navdeepsingh1645
    @navdeepsingh1645 4 ปีที่แล้ว +11

    ਸ.ਸ.ਅਕਾਲ ਵੀਰ ਜੀ
    ਵੀਰ ਜੀ canada ਕॅਪ ! ਪॅਪੂ ਗੁਰਦਾਸਪੁਰ ਸॅਬਾ ਗੁਰਦਾਸਪੁਰ . Fida ਭਾਜੀ .ਹਰਜੀਤ ਬਰਾੜ.ਨੇਕੀ ਕਾਲਾਸੰਘਾ ਪਲੇਅਰ ਸਨ ind. /pak ਟੀਮ ਦਾ ਬਹੁੰਤ ਹੀ ਵਧੀਅਾ ਮੈਚ ਹੈ ਪਲੀਜ ਜਰੂਰ ਦੀਖਾੳੁਣਾਂ ਜੀ ਧੰਨਵਾਦ ਜੀ

    • @baljeetsingh283
      @baljeetsingh283 4 ปีที่แล้ว +1

      Very good ji

    • @harmindersingh5296
      @harmindersingh5296 4 ปีที่แล้ว

      👍👌👌👍

    • @sunnygill1567
      @sunnygill1567 4 ปีที่แล้ว

      those matches on youtube u can searchs fever mugic or under harjeet name ok veer g

  • @skvirk2669
    @skvirk2669 2 ปีที่แล้ว

    He had tremendous strength, unparalleled.

  • @AvtarSingh-ee4cl
    @AvtarSingh-ee4cl 4 ปีที่แล้ว +2

    ਬਾੲੀ ਜੀ,1991 ਕਨੇਡਾ ਕੱਪ ਦਾ ਫਾੲੀਨਲ ਦਖ਼ਾਓੁ,,ਜਿਸ ਵਿੱਚ ਅੰਗਰੇਜ ਸਿੰਘ ਤੂਰ,ੳੁਰਫ,ਬਿੱਲਾ ਭਿੰਡਰ ਬੈਸ਼ਟ ਰੇਡਰ ਸੀ,?

  • @Swagcriket20
    @Swagcriket20 4 ปีที่แล้ว +3

    Ruh khush hogi match dekh ke bro Harjeet miss you bro🙏🙏🙏🙏🙏🙏

  • @gamer_king4523
    @gamer_king4523 2 ปีที่แล้ว

    Bhut vadian ji

  • @AmarjitSingh-sz9lj
    @AmarjitSingh-sz9lj 2 ปีที่แล้ว

    Wha wha vai wha main harjeet noo akhin nhi dekhya per min ess video vich harjeet di kbbudi v dekhi herjèet di awaz v suni

  • @parmitsingh9473
    @parmitsingh9473 3 ปีที่แล้ว +1

    Olde kabaddi nice.. Hun wily ta kabaddi ta time pa's a

  • @kawaljeetsingh8131
    @kawaljeetsingh8131 3 ปีที่แล้ว

    Nice good thanks

  • @tejindeesingh1386
    @tejindeesingh1386 2 ปีที่แล้ว

    Harjeet di awaz suni ,, Kya baat aa

  • @LAKHVEERSingh-ru6js
    @LAKHVEERSingh-ru6js 4 ปีที่แล้ว

    Bhot vadia match harjeet reader

  • @GurpreetSingh-bm9jt
    @GurpreetSingh-bm9jt 4 ปีที่แล้ว +1

    Siraaaaaaa 22 ji

  • @jaspalaulakh2001
    @jaspalaulakh2001 4 ปีที่แล้ว +1

    Harjit brar miss u 22

  • @goldycheema1592
    @goldycheema1592 2 ปีที่แล้ว

    Harjeet bajekhana 💪💪💪💖🙏

  • @farmer-pb1976
    @farmer-pb1976 3 ปีที่แล้ว +1

    ਜਿਹੜਾ ਮੈਚ ਭਦੌੜ ਹੋਏਆ ਸੀ ਉਹ ਦਿਖਾਇਆ ਜਾਵੇ 1989

  • @SatnamSingh-sk1tm
    @SatnamSingh-sk1tm 2 ปีที่แล้ว +1

    Harjeet Brar

  • @jinder6966
    @jinder6966 4 ปีที่แล้ว

    Harjeet Singh Barad bajakhana zindabad