ਰਾਤ ਨੂੰ ਲੇਟ ਸੌਣ ਦੇ ਨੁਕਸਾਨ ਸੁਣਕੇ ਤੁਸੀੰ ਹੋਵੋਗੇ ਹੈਰਾਨ ? ਸਵੇਰੇ ਛੇਤੀ ਉੱਠਣਾ ਕਿਉਂ ਸਰੀਰ ਲਈ ਹੁੰਦਾ ਜ਼ਰੂਰੀ ?

แชร์
ฝัง
  • เผยแพร่เมื่อ 9 ก.ย. 2024
  • ਰਾਤ ਨੂੰ ਲੇਟ ਸੌਣ ਦੇ ਨੁਕਸਾਨ ਸੁਣਕੇ ਤੁਸੀੰ ਹੋਵੋਗੇ ਹੈਰਾਨ ?
    ਸਵੇਰੇ ਛੇਤੀ ਉੱਠਣਾ ਕਿਉਂ ਸਰੀਰ ਲਈ ਹੁੰਦਾ ਜ਼ਰੂਰੀ ?
    #vaid #punjab #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 20

  • @gurnamsingh8058
    @gurnamsingh8058 8 หลายเดือนก่อน +10

    ਬਾਬਾ ਤਾਂ ਨਹੀਂ ਕਹੂੰਗਾ, ਪਰ ਅੱਖਰ ਤੇ ਨਵਦੀਪ ਵੱਧੀਆ ਜਾਣਕਾਰੀ ਦੇਂਦਾ, ਅਸੀਂ ਓਸ ਜੁਆਨੀ ਵੇਲੇ, ਰਾਤ ਨੂੰ ਨੌਂ ਵਜੇ ( ਗਰਮੀਆਂ) ਬਾਤਾਂ ਪਾਉਂਦੇ ਜਾਂ ਸੁੱਣਦੇ ਹੀ ਸੌਂ ਜਾਣਾ,ਸਵੇਰੇ ਤਿੰਨ ਕੁ ਵੱਜੇ ਕਰੀਬ ਬਲਦਾਂ ( ਚਾਰਾ ਇੱਕ ਘੰਟਾ ਪਹਿਲੇ ਪਾ ਦੇਣਾ) ਰਾਹੀਂ ਹੱਲ ਵਾਹੁਣਾ ਤੇ ਸਵੇਰੇ ਅੱਠ ਵਜੇ ਤੱਕ ਇਕ ਕਿੱਲਾ ਵਾਹ ਕੇ ਘੱਰ ਆਉਣਾ ਤੇ ਨੌਂ ਵਜੇ ਨੌਕਰੀ ਤੇ ਜਾਣਾ, ਖਾਣਾ ਪਾਣੀ ਖੁੱਲਾ, ਦੁੱਧ ਦਹੀਂ, ਅੱਧ ਰਿੜਕਿਆ ਦਹੀਂ ਲੱਸੀ,ਮੱਖਣ ਤੇ ਦੇਸੀ ਘਿੱਉ ਸ਼ੱਕਰ ਖੂਬ ਖਾਣਾ ਤੇ ਸਵੇਰ ਦੇ ਗਾਂ ਮੱਝ ਦਾ ਦੁੱਧ ਬਿਨਾਂ ਮਿੱਠੇ ਤੋਂ ਇੱਕ ਲੀਟਰ ਕਰੀਬ ਝੀਕ ਲਾ ਕੇ ਇਕੋ ਵਾਰ ਪੀ ਜਾਣਾ, ਸਾਗ ਮਿੱਸੇ, ਹਰੀ ਮਿਰਚ ਤੇ ਮੱਖਣ ਦਹੀਂ, ਤੇ ਗੰਨੇ ਦੀ ਰੱਸ ਖੁਰਾਕ ਸੀ,ਹੁਣ ਏਹ ਸਾਈਕਲ ਛੱਡ ਕੇ ਟਰੈਕਟਰ ਕਾਰਾਂ ਨੇ ਲੈ ਲਈ ਹੈ, ਮੈਂ ਵੀ ਕਾਰ 100 120 ਤੋਂ ਉਪਰ ਹੀ ਚਲਾਉਂਦਾ ਹਾਂ,ਪਰ ਹੁਣ ਬੁੱਢਾਪੇ ਵਿਚ ਵੀ ਸਿਹਤਮੰਦ ਹਾਂ, ਸਵੇਰੇ exercise ਕਰਨਾ, ਭਾਰ ਨੂੰ ਕੰਟਰੌਲ ਕਰਨਾ, ਵਾਧੂ ਖਾਣ ਪੀਣ ਤੋਂ ਪਰਹੇਜ ਕਰਨਾ, ਘਿਉ , ਦੁੱਧ ਨੂੰ ਅਲਵਿਦਾ,ਸਿਰਫ ਦੁਪਹਿਰ ਦਾ ਖਾਣਾ ਖਾਣਾ ਤੇ ਰਾਤ ਨੂੰ ਜਲਦੀ ਹਲਕਾ ਖਾਣਾ ਖਾਣਾ, ਸਿਰਫ 3 peg ਪੀਣ ਦੀ ਆਦਤ ਨਹੀਂ ਜਾਂਦੀ, age 77, wt 70, ht 6 feet. ਧੰਨਵਾਦ ਸਹਿਤ। ਜਿਊਂਦੇ ਰਹੋ, ਹਸਦੇ ਰਹੋ ਤੇ ਵੱਸਦੇ ਹੋ।

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Kiranpal-Singh
    @Kiranpal-Singh 8 หลายเดือนก่อน +5

    ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਤਰਜੀਹ ਦਿੱਤੀ ਹੈ, ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰਨਾ-ਗੁਰਬਾਣੀ ਪੜ੍ਹਨੀ, ਫਿਰ ਕਿਰਤ ਕਰਨੀ ਆਦਿ !

  • @jatinderdeol6942
    @jatinderdeol6942 8 หลายเดือนก่อน +1

    ਬਹੁਤ ਵਧੀਆ ਵਿਚਾਰ।👍

  • @harrysidhu6885
    @harrysidhu6885 8 หลายเดือนก่อน +1

    End vala suneha 👍 Na jao sad k Punjab ❤️

  • @jaswinderlaibaithi3596
    @jaswinderlaibaithi3596 8 หลายเดือนก่อน

    Rajiv Dixit ji ne v sara kich dssya ...veero dhanwaad tuhada v

  • @ParveenKumar-lf4my
    @ParveenKumar-lf4my 8 หลายเดือนก่อน

    ਧੰਨਵਾਦ ਸ੍ਰੀਮਾਨ ਜੀ।

  • @thindtelecom5237
    @thindtelecom5237 8 หลายเดือนก่อน

    Waheguru ji

  • @BaljinderSingh-rq2fh
    @BaljinderSingh-rq2fh 8 หลายเดือนก่อน

    Waheguru Ji waheguru ji

  • @pammigill7538
    @pammigill7538 8 หลายเดือนก่อน

    Jis na long shift karan ha break jaldi nhi mild baba free lag da ha

  • @rinkubadwal7327
    @rinkubadwal7327 8 หลายเดือนก่อน

    😊❤ good 👍

  • @paramaujla8258
    @paramaujla8258 8 หลายเดือนก่อน

    Vaid ji... Jehde bande duty to hi late free hunde ne oh ki Karn ji....??

  • @user-br9zm5rs8c
    @user-br9zm5rs8c 8 หลายเดือนก่อน

    Ki khana h kado khana h kidi sune kidi mane

  • @harwindersingh585
    @harwindersingh585 8 หลายเดือนก่อน

    Ma 12 bje sona subh 5 bje uht Jana matlab he nhi

  • @mario126
    @mario126 8 หลายเดือนก่อน

    23 hour phone use

  • @heeragill9355
    @heeragill9355 8 หลายเดือนก่อน

    Akh wla

  • @AmandeepSingh-tn7dd
    @AmandeepSingh-tn7dd 8 หลายเดือนก่อน

    Punjab tn chitta medical nashe di mandi bn gye aa .. bhukki affem vdia cheg aa osnu vain kre jnde aa up mp rajsthan jharkhand sringr ch bi bnd kro fer bhukki othe koe nuksan ni isda .. punjab nu tn chitta kwa ke sarkara maar raea ne 😢😢

  • @heeragill9355
    @heeragill9355 8 หลายเดือนก่อน +1

    Bai mera jawb do

  • @heeragill9355
    @heeragill9355 8 หลายเดือนก่อน

    A baba nal meri gal kardo