Tuc bs bahri sreer i dekhn ale ho..bthere lok mnu v kehnde hn k tu patla bt sreer gym alea to mjboot hai maharaj di kirpa nal..vahla khai da nai bs hlka fulka khai da desi khurak..mnu drugs krke kala peela HCV hoyea 2 vaar bt desi khurak nd parhej nal sb thik ho jnda..kuch ni haiga sreer motte krn ch..
Eh veer mere pind ton aa kise nu sehat toh bhulekha hai ta ekk vaar millo,motta hona sehatmandh nai hunda veer ji...eh veer rujana pta ni kina paidal cahlda aa te bdi vdiya khurak khanada te bdaa joor de vich aa,
Fast food, sugar , white flour(maida), and wheat avoid kro.. eat green vegetables , fruits and vegetable and eat ancient grains like ragi, bajra, jwar and kodra . It will make alot of difference and walk daily 5 miles.
Veer ji khar vich hor rasoe dian cheeza baray vi daso ki garmi vich ki ne vartna, ki sarde vich ne vartna. New generation dont know about "Taseer"of things.please also give knowledge about the food to eat for path of "adhyatam".
ਤੁਹਾਡੇ ਵਰਗੇ ਲੋਕ ਇਹਨਾ ਨੂੰ ਬਾਬੇ ਬਣਾ ਦਿੰਦੇ ਹਨ ਇਕ ਹੋਰ ਬਾਬਾ ਅਹ ਗਿਆ ਮੂਰਖ ਲੋਕ 😡😡dudrea vala Baba Hun landrea kharkonda eh v Bangla baght hai ram Dev Radha swami normal baba Mr kholi baba Man singh pehova leader of the labhna rap gang many more if Sikh read gurbani if Hindu read bagwat geta
ਇਹ ਵੈਦ ਹਕੀਮ ਨੀਮ ਹਖੀਮ ਖਤਰਾ ਏ ਜਾਨ। ਇਹ ਹਕੀਮ ਐਵੇਂ ਖਾਹ ਮਖਾਹ. ਊਟ ਪਟਾਂਗ ਬੋਲਦਾ ਹੈ। ਇਸ ਦੀ ਤਸਵੀਰ ਗਰਮ ਨਹੀਂ ਹੁੰਦੀ। ਇਹ ਤਸਵੀਰ ਠੰਡੀ ਹੁੰਦੀ ਹੈ ਜਿਸ ਦਾ ਸਬੂਤ ਹੈ ਰਾਜਸਥਾਨ ਦੇ ਊਠ ਸਭ ਤੋਂ ਵੱਧ ਭੱਖੜਾ ਹੀ ਖਾਂਦਾ ਹੈ ਅਤੇ ਕਈ ਕਈ ਦਿਨ ਪਾਣੀ ਵੀ ਨਹੀਂ ਪੀਂਦਾ। ਜੇਕਰ ਭੱਖੜਾ ਗਰਮ ਹੋਵੇ ਤਾਂ ਉਠ ਗਰਮੀ ਪਿਆਸ ਨਾਲ ਹੀ ਮਰ ਜਾਵੇ। ਇਸ ਸਭ ਬਕਵਾਸ ਕਰੀ ਜਾ ਰਿਹਾ ਹੈ। ਸਾਵਧਾਨ ਰਹੋ। ਹ ਓ ਮੂਰਖ ਵੈਦ ਸਫੈਦ ਮੁਸਲੀ ਦੀਆਂ ਗੱਲਾਂ ਬਾਤਾਂ ਸਭ ਤੇਰੀਆਂ
ਭਖੜੇ ਨਾਲ ਗੁਰਦੇ ਦੀ ਪੱਥਰੀ ਵੀ ਠੀਕ ਹੁੰਦੀ ਹੈ ਇਸ ਨੂੰ ਦਹੀਂ ਵਿੱਚ ਖਾਣ ਨਾਲ ਗੁਰਦੇ ਦੀ ਪੱਥਰੀ ਵੀ ਠੀਕ ਹੁੰਦੀ ਹੈ 🙏🙏
ਦਹੀਂ ਚ ਕਿ ਵੇ ਜੀ
ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ 🙏🙏
ਏਹ ਗੁਰੂ ਦਾ sikh ਹੈ ਵਾਹਿਗੁਰੂ ji ਬਿਲਕੁਲ ਸਹੀ ਵੀਰ ਜੀ ਗੁਰੂ ਜੀ ਗੁਰੂ gurbani ਨਾਲ jorhi rakhan es tara
ਬਾਬਾ ਜੀ ਕੋਲ ਸਿਰਫ਼ ਤੇ ਸਿਰਫ਼ ਕਿਤਾਬੀ ਗੱਲਾਂ ਨੇ ਕੋਈ ਤਜਰਬਾ ਨਹੀ ਹੈ
ਮੇਰੀ ਬੇਬੇ ਭੱਖੜੇ ਦਾ ਸਾਗ ਬਣਾਉਂਦੀ ਹੁੰਦੀ ਆ ਸੌਣ ਦੇ ਮਹੀਨੇ ਚ
ਵੈਦ ਜੀ ਓਹ ਵੀ ਗੁਣਕਾਰੀ ਹੁੰਦਾ ਦੱਸਿਓ ??
ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਜੀ 🙏🙏
ਬੁਹਤ ਵਧੀਆ ਜਾਣਕਾਰੀ ਦਿੱਤੀ ਵੇਦ ਜੀ ਨੇ 🙏🙏🙏🙏
I put 6
ਵੈਦ ਜੀ ਨੂੰ ਕੋਈ ਗਰਮੀ ਨੀ
ਚੰਗਾ ਵੈਦ ਨਾ ਭਖੜੇ ਦਾ ਵਜਨ ਦੱਸਿਅਾ ਨਾ ਸ਼ਾਹਿਦ ਦੀ ਮਿਕਦਾਰ ਨਾ ਹੀ ਬਦਾਮ ਨਾ ਮਗਜ ਕੀ ਨੁਸਖਾ ਹੋਇਅਾ
ਵੈਦ ਜੀ ਦੀ ਆਪਣੀ ਸਿਹਤ ਵੀ ਬਹੁਤ ਸੋਹਣੀ ਐ। 🤔
veer g fit ne ਵੈਦ g
Ranjit Singh ik vari bnde nu mil k dekhi fer dssi babe muh chak k comment na kr deya kro Babe poora kill bnda
😂🤣🤣
Tuc bs bahri sreer i dekhn ale ho..bthere lok mnu v kehnde hn k tu patla bt sreer gym alea to mjboot hai maharaj di kirpa nal..vahla khai da nai bs hlka fulka khai da desi khurak..mnu drugs krke kala peela HCV hoyea 2 vaar bt desi khurak nd parhej nal sb thik ho jnda..kuch ni haiga sreer motte krn ch..
Eh veer mere pind ton aa kise nu sehat toh bhulekha hai ta ekk vaar millo,motta hona sehatmandh nai hunda veer ji...eh veer rujana pta ni kina paidal cahlda aa te bdi vdiya khurak khanada te bdaa joor de vich aa,
ਵੈਦ ਜੀ ਦੀ ਜਾਣਕਾਰੀ ਬਹੁਤ ਵਧੀਆ, ਆਪਣੀ ਸਿਹਤ ਦਾ ਵੀ ਖ਼ਿਆਲ ਰੱਖਕੇ ਖਾਇਆ ਪੀਆ ਕਰਨ
ਏਹ ਜੇਹੜੇ ਲੋਕ ਵਾਧੂ ਦੀਆਂ ਗੱਲਾਂ ਕਰਦੇ ਨੇ ਇਹ ਆਪ ਆਉਣ ਸਾਹਮਣੇ ਨੁਕਸੇ ਦੱਸਣ ਲਈ।
Lok donky hain Ji
gokhru + kalle till equal
ਲੋਕ ਯਾਦਾ ਈ ਸਿਆਣੇ ਲਗਦੇ ਆ ਜੋ ਗੱਲਾ ਕਰੀ ਜਾਂਦੇ ਆ ।।।।। ਵੈਦ ਜੀ ਦਾ ਧੰਨਵਾਦ ਜੌ ਬਿਮਾਰੀ ਦਾ ਇਲਾਜ ਫ਼ਰੀ ਚ ਦੱਸਦੇ ਆ
@@deepudrop ਕਿ ਇਹਦੇ ਨਾਲ ਫਾਇਦਾ ਹੋਏਗਾ ਕਮਜੋਰੀ ਲਈ
@@brarbrar5471 kida di kamjori a
ਕੀ ਫੋਨ ਨੰਬਰ ਦਸਿਆ ਜਾਵੇਗਾ ਮਿਹਰਬਾਨੀ ਕਰਕੇ ਜਰੂਰ ਦਸਣਾ ਜੀ
ਵੈਦ ਜੀ ਭਾਸ਼ਣ ਜਿਆਦਾ ਦਿੰਦੇ ਹੋ। ਕੋਈ ਢੰਗ ਨਾਲ ਨੁਸਖਾ ਨਹੀਂ ਦਸਿਆ। ਜੇਕਰ ਤੁਸੀਂ ਦਿਲੋਂ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ, ਤਾਂ ਰੋਗ ਦਿਆਂ ਨਿਸ਼ਾਨੀਆਂ ਦੱਸਕੇ - ਪ੍ਰਹੇਜ ਦਸੋ - ਨੁਸ਼ਕਾ ਦੱਸੋ (ਜੇਕਰ ਕਿਸੇ ਕੰਪਨੀ ਦਾ ਬਣਿਆ ਹੋਇਆ ਹੈ ਉਸਦਾ ਨਾਂ ਦੱਸੋ) ਤਾਂ ਜੋ ਲੋਕੀ ਜਲਦੀ ਤੋਂ ਜਲਦੀ ਬਿਮਾਰੀਆਂ ਤੋਂ ਛੁਟਕਾਰਾ ਪਾਉਣ। ਧੰਨਵਾਦ।
Pehle ehna nu fees bhri😂😂😂
@@manisingh4037jnn
Waheguru eh desi dawayie banode ne sultanpur Lodhi wich
@@ranjodhdhindsa1479 amritsar to kithe k va asharm
ਅੈਵੇਂ ਫੇਣ ਲੈਣ ਲਈ ਭਕਾਈ ਮਾਰੀ ਜਾਂਦਾ
ਪੰਜ ਸੱਤ ਜੜੀਬੂਟੀਅਾਂ ਦੇ ਨਾਮ ਸਿਖ ਲਏ ਤੇ ਬਣ ਬੈਠਾ ਵੈਦ
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
Waheguru g
ਵਧੀਆ
ਜਾਣਕਾਰੀ। ਦਿੱਤੀ। ਧੰਨਵਾਦ
ਸਫੈਦ ਮੂਸਲੀ, ਸਤਾਵਰ, ਅਖਰੋਟ, ਬਦਾਮ...! ਇਹ ਸਭ ਤਾਕਤ ਵਾਲੀਆ ਚੀਜਾਂ ਦੱਸ ਰਿਹਾ, ਭੱਖੜਾ ਦਾ ਨਾਮ ਭੁਲੇਖਾ ਪਾਉਣ ਲਈ ਆ। ਗੱਲਾਂ ਵਾਹਵਾ ਜਾਣਦਾ ਆ, ਗੱਲ ਨਾਲ ਹੀ ਕੰਮ ਚਲਦਾ।
ਜਿਗਰ ਖ਼ਰਾਬ ਹੋਣ ਤੇ ਸਿਰ ਦਰਦ ਕੱਚਾ ਥੁੱਕ ਆਉਂਦਾ ਸਿਰ ਦਾ ਵਿਚਾਲੇ ਵੀ ਦਰਦ ਹੁੰਦਾ ਹੈ
Thik Ho jawe ga 6280480565
@@Harjindersingh-ng7ms mere tazab Banda h te gass de dakaar aunde rehnde hau hau muh karda rehnda koi ilaaaj daso
waheguru. ji nice. video
ਆਪ ਦੀ ਸਿਹਤ ਦਾ ਖਿਆਲ ਰੱਖੋ। ਸੁਖਰੀ ਦਾਸ। ਭਾਰ ਤੇਰਾ 23 ਕਿਲੋ ਹੈ ।ਗਲ ਕਰਨ ਲਗੇ ਤਾਂ ਸਰਮ ਕਰੋ। ਏਵੇਂ।
Fast food, sugar , white flour(maida), and wheat avoid kro.. eat green vegetables , fruits and vegetable and eat ancient grains like ragi, bajra, jwar and kodra . It will make alot of difference and walk daily 5 miles.
Best presentation thanks g
🙏😊.liver di garmi kis trah door karni hai.?
ਕਿਹੜਾ ਪਿੰਡ ਹੈ ਵੈਦ ਜੀ ਦਾ
Thank you🙏🙏🙏
ਬਹੁਤ ਵਧੀਆ ਜੀ
ਪਿਤ ਹੇ ਪੱਥਰੀ ਨੀ 😂, ਮੇਰੇ ਵੀਰ ਡਾਟਰ ਨਾ ਬਣ
Bhut vadia gla dasia bhut bhut dhanvad ji
ਨੰਬਰ ਦਿਆ ਕਰੋ ਬਾਈ ਜਿਸ ਵੀ ਵੈਦ ਦੀ ਵੀਡੀਓ ਬਣਾਉਣੇ ਉ।
ਵੀਰ ਜੀ video ਵਿੱਚ ਨੰਬਰ ਵੀ ਦਿਤਾ ਹੇ ਦੇਖੋ
@@kamalnahar5716 I
Number den ton baad vaid g nu shittran wangu phone wajjde aa 🤣🤣🤣🤣
O gussueo description ch no hega
Very good ji god bless you
ਖ਼ਾਲਸਾ ਜੀ ਮਿਰਗੀ ਦਾ ਕੋਈ ਇਲਾਜ ਦਸੋ ਜੀ
ਵੈਦਾ ..ਆਪ ਵੀ ਖਾ ਲਿਆ ਕਰ ਕੁਸ਼ ....
ਵੈਦ ਜੀ ਕੱਪੜੇ ਜਿਆਦਾ ਹੀ ਪਾਕੇ ਰੱਖਿਆ ਕਰੋ ਨਹੀਂ ਤਾਂ ਕਾਂ ਚੱਕ ਕੇ ਲੈ ਜਾਂਨਗੇ ..
Vad ji de leps Read clor de aa vad belkul right ha ji motapa ta bemare r da man karn he h
ਅੱਖਰ ਵਾਲੇ ਵੀਰ ਵੈਦ ਦਾ ਮੋਬਾਇਲ ਨੋ. ਹੀ provide krdo
ਸਵੇਰ ਵੇਲੇ ਗਲੇ ਵਿਚ ਬਲਗਮ ਜਾਂ ਨਜਲਾ ਡਿੱਗਦਾ ਏ ਖੰਗੂਰੇ ਮਾਰ ਮਾਰ ਕੇ ਗਲਾ ਸਾਫ ਕਰਨਾ ਵਾ ਜੇ ਕਿਸੇ ਵੀਰ ਭੈਣ ਕੋਲ ਕੋਈ ਜਾਣਕਾਰੀ ਹੋਵੇ ਤਾਂ ਪਲੀਜ ?
ਹੁਣ ਹਾਜਿਰ ਹੋ ਵੀਰੇ ਦਸ ਦੇਣਾ ਹੈ je ਹਾਜਿਰ ਹੋ ਤੁਸੀ
@@AmritpalSingh-hg9zb hnji veer ji
ਬਾਬਾ ਤੂੰ ਵੀ ਖਾ ਲਿਆ ਕਰ ਗੋਲੀ ਵੱਟ ਕੇ ਸਹਿਦ ਨਾਲ ਤੈਨੂੰ ਜਿਆਦਾ ਲੋੜ ਆ ਤਾਕਤ ਦੀ
ਵੈਦ ਜੀ ਤੁਸੀਂ ਵੀ ਹੋਰਨਾਂ ਵੈਦਾ ਵਾਂਗ ਇਲਾਜ ਦੱਸਣ ਤੇ ਵਰਤੋਂ ਕਰਨ ਦੇ ਢੰਗ ਦੀ ਬਜਾਏ ਗਲਾਂ ਜਿਆਦਾ ਸੁਣਾਉਂਦੇ ਹੋ
🙏🏿🙏🏿
Waheguru g waheguru g waheguru g waheguru g waheguru g mehar bhariya hath Takhio
Good information.
ਵੈਦ ਜੀ ਦੀ ਸਿਹਤ ਵੇਖ ਕੇ ਲਗਦਾ ਵੈਦ ਜੀ ਆਪ ਖੁਰਾਕ ਨਹੀ ਲੈਂਦੇ 🤔🤣🤣🤣🤣
Panga le k dekhlo lag jau pata. Bai ji
Adhuri jankari
ਪੁਦੀਨੇ, ਅਮਰੁਦ,🌿 ਦੇ ਪੱਤੇ ਖਾਊ ਰੋਜ਼ਾਨਾ ਜਿਨ੍ਹਾਂ ਪਚਦਾ ਕੋਈ ਵੀ ਚੀਜ਼ ਊਨ੍ਹਾਂ ਹੀ ਖਾਊ
ਵੈਦ ਜੀ ਜਦੋਂ ਕੋਈ ਨੁਸਖਾ ਦਿੰਦੇ ਹੋ ਤੇ ਫਿਰ ਪੂਰਾ ਦੇਆ ਕਰੋ ਤੇ ਕਦੀ ਕਫ ਪਿਤ ਬਾਤ ਨੂੰ ਸੰਤੁਲਤ ਕਰਨ ਲਈ ਨੁਸਖਾ ਦੱਸੋ ।
Tirfula churan
ਹਰੜ _1
ਬਹੇੜਾ_2
ਆਵਲਾ_4
ਕਫ,ਵਾਤ,ਪਿਤ
ਵੈਦ ਜੀ ਜੇਕਰ ਬਦਾਮ ਤੇ ਅਖਰੋਟ ਤੇ ਮਗਜ ਖਾਣੇ ਫੇਰ ਭਖੜੇ ਦਾ ਫਾਇਦਾ
Singh ji tusi bohat vadia jankari de rahe ho loka nu
Sukranu kive vad de ne g
*useful clip*
Nice
ਭॅਖੜੇ ਦੀ ਖੀਰ ਬਣਾ ਕੇ ਖਾੳੁ ਹਰ ਪਰਕਾਰ ਦੀ ਕਮਜੋਰੀ ਤੇ ਦਰਦਾ ਤੋ ਰਾਹਤ ਪਾਓ ਜੀ
ਕਿਸ ਤਰ੍ਹਾਂ ਬਣਾਉਣੀ ਖ਼ੀਰ
ok report
God bless you and all
ਵੈਦ ਜੀ ਆਪਣਾ ਪਤਾ ਦਸੋ
Mede di grmi kiwen nikldi ha jrur dsso
Sat shri akal ji
Sir harnia da ilaj hai
ਬਾਬਾ ਜੀ ਭਾਖੜੇ ਦੇ ਪੋਡਰ ਨੂੰ ਦਾਲਾ ਸਬਜੀਆ ਵਿੱਚ ਪਾ ਕੇ ਖਾ ਸਕਦੇ ਹਾਂ
Supandos dhat liver ch garmi koi nuksa das do ji
Very nice
Good
Thank you ji 🙏 very nice
ਵੈਦ,ਜੀ,ਜਿਹਨਾਂ,ਦੇ,,ਮਸਾਨੇ,,ਵਿਚ,ਗਰਮੀ,,ਹੈ,,ਓਹ,,ਕਿਹੜੀ,,ਚੀਜ,,ਖਾਣ
ਬਾਈ ਤਸੀਰ ਠੰਡੀ ਹੁੰਦੀ ਆ , ਗਲਤ ਜਾਣਕਾਰੀ ਨਾ ਦਿਉ
Ihdi smagri dasso baba ji details ch
ਬਾਬਾ ਜੀ ਗ੍ਰੰਥ ਪੜ੍ਹ ਲੈਂਦੇ ਤਾਂ ਚੰਗਾ ਸੀ ਘਟ ਜਾਣਕਾਰੀ ਮਾੜੀ ਹੁੰਦੀ ਆ। ਗੋਖਰੁ ਦੀ ਤਾਸੀਰ ਠੰਡੀ ਹੁੰਦੀ ਹੈ ਨਾ ਕਿ ਗਰਮ। ਜਿਸ ਕਰਕੇ ਇਹ ਮੂਤਰਲ ਅਯੁਸ਼ਧੀ ਹੈ ਭਾਵ ਕੇ ਪੇਸ਼ਾਬ ਸੰਬੰਧੀ ਰੋਗਾ ਚ ਕੰਮ ਆਉਂਦੀ ਹੈ। ਕਿਰਪਾ ਕਰਕੇ ਚੰਗੀ ਤਰ੍ਹਾਂ ਗਿਆਨ ਹਾਸਲ ਕਰਕੇ ਫਰ ਬੋਲਿਆ ਕਰੋ ਏਦਾ ਕਿਸੇ ਦਾ ਨੁਕਸਾਨ ਵੀ ਹੋ ਸਕਦਾ🙏
Kehri kehri vastu kini laini a
Chazz nl koi illaz ta dsdo vaid saab- ya pesya nl ee dsde o sb kuj
Veer ji khar vich hor rasoe dian cheeza baray vi daso ki garmi vich ki ne vartna, ki sarde vich ne vartna. New generation dont know about "Taseer"of things.please also give knowledge about the food to eat for path of "adhyatam".
ਵਾਹਿਗੁਰੂ ਵਾਹਿਗੁਰੂ
ਸਫਾਈ ਵੀ ਕਰਦਾ ਹੋਵੇਗਾ ਬਾਬੇ ਦੀ.........िਜਵੇ ਨਾਲ ਰिਹੰਦਾ
Baba ji apna adrass v dso video ch
Good a
ਚਿਹਰੇ ਤੇ ਛਾਈਆਂ ਦਾ ਇਲਾਜ ਦੱਸੋ
KASH HAR PUNJABI YOYO/YANKI BANAN DI BAJAYE ES VEER TRAH GYANI HUNDA. SHAT SHAT PARNAAM🙏
Vir ji gyan bohat aa tuhade kol gl krni chohnda va dr Harjinder Singh WCG
❤️
❤️🌹
👍❤️
serviclda dso
very good
ਵੈਦ ਬਾਬਾ ਜੀ ਆਪ ਵੀ ਕਮਜੋਰ ਹੀ ਲਗਦੇ ਨੇ ਨਾਲੇ ਪਰਚਾਰ ਜਾਦਾ ਹੀ ਕਰਦੇ ਨੇ
ਬਹੁਤ ਵਧੀਆ ਵੀਰ ਜੀ
ਬਾਬਾ ਜੀ ਇਲਾਜ ਫਰੀ ਕਰਦੇ ਹੋ ਜਾ ਦੁਕਾਨਦਾਰੀ
vaid ji qty to Bata Kitna leni hai
Very good Brother thank You ji 🙏🙏
👌👍
Quantity kini kini laini
👍
Good job
Number switched off aa reha koi address mention kardo yaa hor number koi vaid ji nal sampark karn layi
Vgood veer ji
िਕੰਨੀ.िਕੰਨੀ.ਚੀਜ.ਪਾੳੁਣੀ.ਤੇ.िਕੰਨੇ.ਟਾिੲਮ.ਖਾਣੀ.िੲਸ.ਬਾਰੇ.ਕੋੲੀ ਵੇਰਵਾ.ਨਹੀ.ਦॅिਸਅਾ.िੲੰਟਰिਵੳੁ.ਦਾ.ਕੋੲੀ.ਫਾिੲਦਾ ਨਹੀ.ਹੋिੲਅਾ..िਸਰਫ.ਚੀਜਾ.ਦੀ.िਗਣਤੀ.ਦॅਸੀ.ਗੲੇ.ਨੇ
8:15 jihra munde jada muth maarde aa oho sunlawo 😂😂😂😂
Wahegur,jiu
Mehde cho grmi kive kddiye g ohh taa dso
ਤੁਹਾਡੇ ਵਰਗੇ ਲੋਕ ਇਹਨਾ ਨੂੰ ਬਾਬੇ ਬਣਾ ਦਿੰਦੇ ਹਨ ਇਕ ਹੋਰ ਬਾਬਾ ਅਹ ਗਿਆ ਮੂਰਖ ਲੋਕ 😡😡dudrea vala Baba Hun landrea kharkonda eh v Bangla baght hai ram Dev Radha swami normal baba Mr kholi baba Man singh pehova leader of the labhna rap gang many more if Sikh read gurbani if Hindu read bagwat geta
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਵਾਹਿਗੁਰੂ ਜੀ
Nice programme
Nise programs thank you
ਨਾ ਕੁੱਬ ਨੀ ਪਾਉਣਾ
How to eat 🙏🙏
Babaji galat bol gye gokhru thanda hunda taserr ch na ki garam 🕉️