Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V

แชร์
ฝัง
  • เผยแพร่เมื่อ 1 พ.ค. 2024
  • Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V
    #rajawarring #ravneetbittu #news18punjab #loksabhaelection2024 #elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 153

  • @jasmergiri6058
    @jasmergiri6058 11 วันที่ผ่านมา +15

    ਕੁੰਝ ਨੀਂ ਹੋਣਾਂ ਤੁਸੀਂ ਕੁਰਸੀ ਦੇ ਭੁੱਖੇ ਨੇਂ

  • @luckymaan9928
    @luckymaan9928 12 วันที่ผ่านมา +23

    ਸਿਰਫ਼ ਵੋਟਾਂ ਵੇਲੇ ਈ ਪੰਜਾਬ ਦਾਂ ਦਰਦ ਕਿਉਂ ਜਾਗ ਪੈਂਦਾ

  • @23january33
    @23january33 14 วันที่ผ่านมา +11

    ਵੋਟਾਂ ਤੇ ਵਾਦ ਵਿੰਚ ਕੋਈ ਨੀ ਫੁਨ ਚੱਕਦਾ ਜੀ🙏🙏🙏🙏

  • @RajinderSingh-pz8dt
    @RajinderSingh-pz8dt 14 วันที่ผ่านมา +34

    ਇਹਨਾਂ ਦਾ ਬੇੜਾ ਗ਼ਰਕ ਕਰਨਗੇ ਗੁਰੂ ਰਾਮਦਾਸ ਸਾਹਿਬ ਜੀ ਦਲ ਬਦਲੂਆ ਦਾ

  • @parwindersingh8057
    @parwindersingh8057 11 วันที่ผ่านมา +5

    ਹੁਣ ਰੁੜ ਦੇਣਗੇ ਰਾਜੇ ਨੂੰ ਹਾਰੇਗਾ

  • @GurdevSingh-vd5ie
    @GurdevSingh-vd5ie 14 วันที่ผ่านมา +4

    ਵੀਰੋ ਭਰਾਵੋ 🎉 ਜ਼ਰਾ ਵੇਖੋ ਏਨਾਂ ਪੰਜਾਬ ਦੇ ਲੀਡਰਾਂ ਨੂੰ ਕਿਸੇ ਵੀ ਪਾਰਟੀ ਦੇ।ਹੋਣ।।😢 ਏਨਾਂ ਦੀ ਆਵਦੀਆਂ ਨੁੰਰਾ ਕੁਛਤਿਆਂ ਨਹੀਂ ਮੁਕਦਿਆਂ।।ਜੋ ਕਿ ਨਕਲੀ ਖੇਬੜ ਬਾਜ਼ੀ ਹੈ।। ਜਨਤਾਂ ਦਾ ਧਿਆਨ ਭਟਕਾਉਣਂ ਲਈ 😢 ਏਨਾਂ ਦੀਆਂ ਲੁੰਮੜ ਚਾਲਾਂ ਨੂੰ ਸਮਝੋਂ।। ਗਯਾਨੰ ਵਾਲੀ ਅੱਖ ਲਾ ਕੇ।।ਜਾਉ ਆਪਣਾ ਕੰਮ ਕਰੋ।। ਖੇਤੀ ਕੁਦਰਤੀ ਕਰੋ।।ਜੋ ਦੇਸ਼ਾਂ ਵਿਦੇਸ਼ਾਂ ਚ ਵਜਦੇ ਨੇ।। ਪੰਜਾਬ ਦੇ ਲੋਕਾਂ ਲਈ। ਕਰਨਾਂ ਚੋਹੁਦੇ ਨੇ ਓਨਾ ਨੂੰ ਸਾਥ ਦਿਉ ਹਰ ਹਿਲੇ ਔਨਾ ਦਾ ਸਹਾਰਾ ਬਣੋ।।🎉🎉🎉🎉

  • @user-wj2bj9xn4v
    @user-wj2bj9xn4v 12 วันที่ผ่านมา +6

    Right Raja ji

  • @BhupinderSingh-ui5wb
    @BhupinderSingh-ui5wb 14 วันที่ผ่านมา +5

    ਛਾਨਨੀ ਵਿਚ ਛੇਦ ਨਾ ਕਰੋ ਸਾਰੇ ਇਕੋ ਜੇਹੇ ਹੈ

  • @gurmeetdhaliwal287
    @gurmeetdhaliwal287 11 วันที่ผ่านมา +2

    ਅਸੀਂ ਵੀ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦੇ ਪੁੱਤ ਹਾਂ ਪੰਜਾਬੀ ਸੱਚ ਕਮਲਜੀਤ ਸਿੰਘ ਬਰਾੜ ਸਾਰੇ ਜੋਦੈ ਮਦਾਨ ਅੱਦਰ ਤੁਸੀਂ ਸਾਰੇ ਤਿਆਰੀ ਕਰ ਲੋ

  • @kissanmazdoorektazindabad4407
    @kissanmazdoorektazindabad4407 14 วันที่ผ่านมา +7

    Indra gandhi ma munda raja warring😅

  • @gursewak22pro93
    @gursewak22pro93 12 วันที่ผ่านมา +3

    ਇਹ ਜਨਤਾ ਦੀ ਸੁੱਖ ਨਹੀ ਮੰਗਦੇ ਆਪਣਿਆਂ ਲੀਡਰਾਂ ਦੀ ਹੀ ਸੁੱਖ ਮੰਗਦੇ ਹਨ ਲੋਕੋ ਤੁਹਾਡਾ ਕੱਖ ਨਹੀ ਸਵਾਰਦੇ ਲੀਡਰ ਸਾਰੇ ਪੈਸੇ ਆਪ ਹੀ ਖਾ ਜਾਣੇ ਹਨ

  • @rajindersingh-oz5jh
    @rajindersingh-oz5jh 11 วันที่ผ่านมา +5

    ਅੱਛਾ ਹੋਇਆ ਬਿੱਟੂ ਨੂੰ ਅਕਲ ਤਾਂ ਆਈ ਕਾਤਲ ਜਮਾਤ ਨੂੰ ਤਾਂ ਛੱਡਿਆ ਜੇਹੜੇ ਰਹਿ ਗਏ ਉਨ੍ਹਾਂ ਨੂੰ ਵੀ ਵਾਹਿਗੁਰੂ ਸੁਮੱਤ ਬਖਸ਼ੇ

    • @navdeepbajwa9289
      @navdeepbajwa9289 8 วันที่ผ่านมา +1

      Ehde dadde de pappan da bhaar bahut ae veer oh ni lehna kade …. Pubjab di jawani da ghaan krta ohne eh vi ohda hi khoon ae

    • @rajindersingh-oz5jh
      @rajindersingh-oz5jh 8 วันที่ผ่านมา

      @@navdeepbajwa9289 ਸਹੀ ਗੱਲ ਹੈ

  • @BhupinderSingh-jz1di
    @BhupinderSingh-jz1di 12 วันที่ผ่านมา +14

    ਦਰਜੀ ਦੇ ਪੈਸੇ ਦੇ ਦੇ ਤੇਰੀ ਬੜੀ ਮੇਹਰਬਾਨੀ ਹੈ

    • @amitsinghamit1534
      @amitsinghamit1534 11 วันที่ผ่านมา

      ਸਹੀ ਗੱਲ ਐ ਵੀਰੇ

    • @user-yf8lp6ov8i
      @user-yf8lp6ov8i 8 วันที่ผ่านมา

      veer ini galat gal na kar tenu patta tu darhji kol kam karda se jeda paise mang reha oye veer ini dalalli chatukarta na kar Bittu jeehe Te Sukdeer badal jeha de veere Raja Varring jeda garibi to choto pind to uper gyea tere jehe Ye Akali dhal BJP wale Purane congress wale jede hun BJP vich ne to dekyea ne gyea logo nu paise deke galat gala karvande ne veer Jede jede gla karde ne Akali Dhal wale purane congress BJP de dalall se hai te rahuge Veer ajj be Akali BJP ek ne andro veer dubara kisan andolan na hunda ta Ajj Akaliya ne BJP nal milke ladna se veer Jede jede vade vade Congress wale paise te power de bukye se dalall se pallturam sab BJP vich gye hun veek ajj ve sache bande Raje varge Congress vich ne gariba nal ne veer suni sunayi gala te ne ayi da main kisi party da ne par main apne akka nal Raja Varring nu vadiya kam karde vekeyea hai Raja varring gariba nu help karda paise denda garib bhana de vehha karvanda tere sara din kam karvand garib bhana de vehha te ek photo ne karvanda koi news pepper te news ne dinda nahi ta itne tere vargge dalall chota jeha kam karke apne kolo paise lake news pepper se das das din news te photo lagvande ne baki veer jithe sach hunda garib banda taraki karda othe tere varge dalall juthe log naffrat ve fellande ne jede apne app nu he sardar khande ne ki ise kida ek garib jo naam kar gyea kam karda unde thalle lagga ge bhai sach kade yukda ne lukkda ne darda ne harda ne sach jaror jeetega Raja Varring te Rahul Gandhi congress jaror jeetegi INDIA waleya di sarkar banugi tere varge dalall juthe loga de Paise te power de bukye vikye huye Ravneet bittu Akali Dhal wale BJP wale te vikye huye purane congressi jo hun BJP de dalall ne jaror harne ne

  • @pritammanshahia3030
    @pritammanshahia3030 12 วันที่ผ่านมา +2

    ਵੋਟਾ ਤੋ ਪਹਿਲਾ ਤਾ ਹਰੇਕ ਸਹਿਰ ਪਿੰਡ ਲੀਡਰਾ੍ ਦੇ ਦਿਲ ਚ ਹੁੰਦਾ਼ ਪਰ ਜਦੋ ਵੋਟਾ ਲੈ ਲੈਦੇ ਨੇ ਫਿਰ ਕਿਸੇ ਦੀ ਜਾਤ ਨੀ ਪੁੱਛਦੇ

  • @ARTMASTER1313
    @ARTMASTER1313 11 วันที่ผ่านมา +15

    ਜਦੋਂ ਰਾਜਾ ਗਿੱਦੜਬਾਹਾ ਤੋਂ ਉੱਠੇ ਤਾਂ ਗਿੱਦੜਬਾਹਾ ਰਾਜੇ ਦੇ ਦਿਲ ਚ ਹੁੰਦਾ ਹੈ, ਅੱਜ ਲੁਧਿਆਣਾ ਰਾਜੇ ਦੇ ਦਿਲ ਚ ਹੈ, ਵੋਟਾਂ ਤੋਂ ਪਹਿਲਾਂ ਰਾਜਾ ਗਰੀਬਾਂ ਦੇ ਘਰੇ ਜਾ ਜਾ ਕੇ ਰੋਟੀ ਖਾਂਦਾ ਹੈ, ਮਾਂ ਮਾਂ ਕਰਕੇ ਗਰੀਬਾਂ ਦੀਆਂ ਬਜ਼ੁਰਗ ਔਰਤਾਂ ਦੇ ਪੈਰਾਂ ਚ ਡਿੱਗਦਾ ਹੈ, ਵੋਟਾਂ ਤੋਂ ਬਾਅਦ ਗਿੱਦੜਬਾਹਾ ਗੇੜਾ ਵੀ ਨੀ ਮਾਰਦਾ, ਕਪੜੇ ਸਵਾ ਕੇ ਟੇਲਰ ਦੇ ਪੈਸੇ ਨੀ ਦਿੰਦਾ ਧਮਕੀਆਂ ਜਰੂਰ ਦੇ ਦਿੰਦਾ ਹੈ, ਲੁਧਿਆਣੇ ਵਾਲਿਓ ਇਹ ਸਿੱਖ ਵਿਰੋਧੀ ਇਨਸਾਨ ਹੈ ਕੇਸਰੀ ਝੰਡਾ ਚੱਕਣ ਕਰਕੇ ਇਹਨੇ ਕਮਲਜੀਤ ਬਰਾੜ ਨੂੰ ਕਾਂਗਰਸ ਚੋਂ ਕੱਢਤਾ, ਓਹੀ ਬਰਾੜ ਇਹਦੇ ਸਾਹਮਣੇ ਲੁਧਿਆਣੇ ਤੋਂ ਹੀ ਖੜਾ ਹੈ ਓਹਨੂੰ ਵੋਟ ਪਾਇਓ, ਸੱਚਾ ਸੁੱਚਾ ਬੰਦਾ ਹੈ ਖਰਾ ਬੰਦਾ ਹੈ ਕਮਲਜੀਤ ਸਿੰਘ ਬਰਾੜ, ਓਹਨੂੰ ਵੋਟ ਪਾਇਓ, ਬਚ ਜਾਉਂਗੇ, ਇਹਨਾਂ ਨੇ ਜਿੱਤ ਕੇ ਫੇਰ ਬਾਤ ਨਹੀਂ ਪੁੱਛਣੀ ਤੁਹਾਡੀ, ਗਿੱਦੜਬਾਹਾ ਦੀ ਤਰਾਂ ਫੇਰ ਗੇੜਾ ਹੀ ਨਹੀਂ ਮਾਰਨਾ ਲੁਧਿਆਣੇ

    • @rajgillgill3658
      @rajgillgill3658 11 วันที่ผ่านมา

      Please try to u🎉 me ok pls try ur self

    • @ARTMASTER1313
      @ARTMASTER1313 10 วันที่ผ่านมา +3

      @@rajgillgill3658 ਪੰਜਾਬੀ ਚ ਗੱਲ ਕਰ ਬਾਈ ਕੀ ok ਤੇ ਕੀ ਟ੍ਰਾਈ ਕਰਨਾ

    • @user-yf8lp6ov8i
      @user-yf8lp6ov8i 8 วันที่ผ่านมา

      ooo bhaiya mere tu jini marji andhbagati dalalli kar lle juthe loga de or jina marji juth bol lo sare loga nu malum hai ki Raja waring kida da banda hai bhai main kud veekyea inhu ekk Raja RmVaring kina kam karda Gariba layi , veer mere Raja Varing kyu ki ek chote pind to anda se te oo ve Badla wale ilake walo ta kush congress wale jo akaliya te BJP wale de he dalall se indi Raja Varing te Navjot sidhu bare juth bolde ne loga nu ki Raja varingg te Navjot Sidhu gal ne subde bhai mere jida BJP waleya ne Rahul Gandhi nu badnam kita paise lake oda he hu kush congress wale te Akali BJP wale milke nahi chaunde ki Raja Varingg agye jaye verro bhuat vadiya banda Raja Varring gariba de hak layi Sach bolda sach da sath dinda hai kise no yakin na hove ta kud jake Inde pind de asli gariba nu pucho ,,bhai maij photogarpi karda se ek garib bhan da veha tee gyea barat leke te otthe Raja Varingg odo MLA se ida ayea bhan walea paso jida koi pind da he munda hove te othe ine sara paisa lagayea sara viha karva ke gyea sam nu to kmal de gal othe Raje Varrring ne sirf ek photo karvai , dujji tarff Ravneet bittu bare logo to ke unde Police waleya to he puch lo jo ona nu bina vajha gala kadda bina vjha tang karda loga de jamin te kabbje kete Bittu ne kine gaiba na galat kita , Ravneet Bittu suru to he Akaliya da BJP waleya da dalall egant reha sarkar kise de hove bittu de sirf apne kam ne rukye ladvanda or chote congress waleya nu reha , verro bhano jago sache bande da onde pind se purane logo to garibo to kud jake pucho bhaiyo bhano Yee Ravneet bittu jehe dogale paise te ticket de buke palkturama nu dalalla nu jo BJP de dalall se hai ne Akali Dhal Amm Admi wale BJP wale sab ek ne veero Congress da sath devo paise se power se bukye logo to sawdhan raho sach da sache loga da Raja Varring jehe loga da sath devo

  • @gurdeepsinghgrewal5329
    @gurdeepsinghgrewal5329 12 วันที่ผ่านมา +2

    ਕਾਗਰਸ ਤਿੰਨ ਸੀਟਾ ਤੇ ਸਿਮਟ ਜਾਣੀ ਆ

  • @Iqbal-cl5mz
    @Iqbal-cl5mz 12 วันที่ผ่านมา +7

    ਬਿੱਟੂ ਦਲ ਬਦਲੂ ਆ ਬਾਈ
    ਇਸ ਦਲ ਬਦਲੂ ਨੂੰ ਹਰਾਓ ਬਾਈ

  • @sadhusinghbhullar7339
    @sadhusinghbhullar7339 11 วันที่ผ่านมา +1

    ਜਿਹੜੇ ਬੰਦੇ ਪਾਰਟੀ ਛੱਡ ਕੇ ਜਾਦੇਂ ਹਨ ਪਾਰਟੀ ਬਦਲਦੇ ਹਨ ,,,ਕੀ ਉਹਨਾ ਅੰਦਰ ਕੋਈ ਨਿਜੀ ਕੁਆਲਟੀ ਨਹੀ ਹੈ ਕੀ ਆਪਣੀ ਕਾਰ ਗੁਜਾਰੀ ਤੇ ਭਰੋਸਾ ਨਹੀ ਨਵੀ ਪਾਰਟੀ ਤੁਹਾਨੂੰ ਕਾਮਯਾਬ ਕਰੇਗੀ ਅਗਰ ਕੋਈ ਵਿਆਕਤੀ ਚੋਣਾ ਤੋ ਪਹਿਲਾ ਪਾਰਟੀ ਬਦਲ ਰਿਹਾ ਹੈ ਉਹ ਠੀਕ ਵਜਾ੍ਹ ਦੱਸੈ ਪਾਰਟੀ ਬਦਲਣ ਦੀ ਸਾਨੂੰ (ਭਾਰਤੀ ਪੰਜਾਬੀ ਵੋਟਰਾਂ) ਨੂੰ ਦੁੱਖ ,ਅਫਸੋਸ ਹੁੰਦਾ ਹੈ ਜਿਹੜਾ ਪੰਜਾਬ ਦਾ ਮੁੱਖ,ਮੁੱਖ ਮੰਤਰੀ ਹੋਵੇ ਉਹ ਬਿਗਾਨੀ ਪਾਰਟੀ ਵਿੱਚ ਛਾਲ ਮਾਰੇ ਉਹਦੀ ਕਾਰਗੁਜਾਰੀ ਗਈ ਢੱਠੇ ਖੂਹ ਵਿੱਚ ਕੀ ਪੰਜਾਬ ਵਾਸੀ ਬੇਵਕੂਫ ਹਨ,ਨਹੀ ਓਹਦੀ ਸੋਚ ਗੱਲਤ ਹੈ

  • @HarjitSingh-pb8ir
    @HarjitSingh-pb8ir 12 วันที่ผ่านมา +1

    i apeel to peoples of Punjab pls stay with ਆਮ ਆਦਮੀ ਪਾਰਟੀ strongly ਦੂਜੀਆਂ ਫੁਕਰੀਆਂ ਪਾਰਟੀਆਂ ਦੇ ਲੀਡਰਾਂ ਦੇ ਮਗਰ ਨਾ ਲੱਗੋ

  • @JagdishSingh-cw3du
    @JagdishSingh-cw3du 7 วันที่ผ่านมา

    ਤੇ ਛੱਡਦੇ ਸੀਟ ਉਹਨੂੰ ਫਿਰ ਸੀਟ ਛੱਡੇਗਾ ਤੇ ਫੇਰ ਹੀ ਚੜ੍ਹਦੀ ਕਲਾ ਚ ਰਹੂਗਾ

  • @sukhwindersingh6460
    @sukhwindersingh6460 12 วันที่ผ่านมา +6

    ਠੱਗ ਬੰਦੇ ਇਕੱਠੇ ਹੋਏ ਹਨ ਪੰਜਾਬ ਦਾ ਬਰਬਾਦ ਕਰਨ ਵਾਲੇ

  • @bahadursingh9718
    @bahadursingh9718 11 วันที่ผ่านมา +2

    ਇੱਕ ਵੀਰ ਠੀਕ ਕਹਿੰਦਾਂ ਸੀ ਕਿ ਕੁੜਤੇ ਪਜਾਮੇ ਦੇ ਪੈਸੇ ਦੇ ਦਿੱਤੇ ਕਿ ਦੇਣੇਂ ਹਨ

    • @amitsinghamit1534
      @amitsinghamit1534 11 วันที่ผ่านมา

      ਵੀਰੇ ਅਜੇ ਤਾਂ ਕਾਂਗਰਸ ਦਾ ਖਜਾਨਾ ਖਾਲੀ ਹੈ

  • @AmritpalSingh-iv6mx
    @AmritpalSingh-iv6mx 14 วันที่ผ่านมา +1

    For your kind information Mr warring Manchester council is bankrupt now days 😂

  • @s.psandhu590
    @s.psandhu590 9 วันที่ผ่านมา

    ਏਹ ਨੀਲੇ ਤੇ ਚਿੱਟੇ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਤੇ ਹੁਣ ਇਕ ਦੂਜੇ ਖ਼ਿਲਾਫ਼ ਬੋਲ ਰਹੇ ਨੇ,ਏਹ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ, ਪੰਜਾਬ ਦੀ ਬਰਬਾਦੀ ਲਈ।

  • @neetubains8606
    @neetubains8606 14 วันที่ผ่านมา +1

    Good job 👍

  • @Jaswinder_72
    @Jaswinder_72 14 วันที่ผ่านมา

    ਜੇਕਰ ਤੁਸੀਂ ਵੀ ਕੁੱਝ ਨਹੀਂ ਕਹਿਣਾ ਫਿਰ ਪਿੰਡਾਂ ਵਿੱਚ ਲੋਕਾਂ ਦੇ ਸਿਰ ਨਾ ਪੜਵਾਉਣ ਲੀਡਰ

  • @nareshmonga4867
    @nareshmonga4867 12 วันที่ผ่านมา +2

    Raja waring 💯

  • @user-in6il4ly5r
    @user-in6il4ly5r 8 วันที่ผ่านมา +1

    ਆਮ ਆਦਮੀ ਪਾਰਟੀ ਜਿੰਦਾਬਾਦ

  • @HARWINDERKUMAR-ol6tm
    @HARWINDERKUMAR-ol6tm 9 วันที่ผ่านมา

    ਬਿੱਟੂ ਨੂੰ ਉਸਦੀ ਔਕਾਤ ਦਿਖਾਓ ਜਮਾਨਤ ਜ਼ਬਤ ਕਾਰਾਊ ਜਾਖੜ ਮੁਰਦਾਬਾਦ ਹੈ ਮਤਲਬੀ ਲੋਕ ਹਨ ਏਹ

  • @JasveerSingh-nm4ov
    @JasveerSingh-nm4ov 14 วันที่ผ่านมา +1

    Gud Raja varhing

  • @Pannujatt46Pannujatt46-ny9so
    @Pannujatt46Pannujatt46-ny9so 15 วันที่ผ่านมา +3

    Endra d put Raja

  • @gurparkash5226
    @gurparkash5226 11 วันที่ผ่านมา +1

    RAJA JI TUSI VI KISE DIL BJP VICH JANA HE

  • @23january33
    @23january33 14 วันที่ผ่านมา

    ✋-ਆਪ

    ------
    ੧ ਜਿੰਤਣ ਜੀ
    🙏🙏🙏🙏🙏🙏🙏

  • @amitsinghamit1534
    @amitsinghamit1534 11 วันที่ผ่านมา

    ਇੰਡਸਟਰੀ 2 ਸਾਲ ਵਿੱਚ ਘਾਟੇ ਚ ਨਹੀਂ ਆਈ ਪਹਿਲਾਂ ਤਾਂ ਤੁਸੀਂ 5 , 5 ਸਾਲ ਵਾਰੀ ਬੰਨ ਕੇ ਆਉਂਦੇ ਰਹੇ ਜੇ ਤੁਹਾਡੀ ਸਰਕਾਰ ਨੇ ਇੰਡਸਟਰੀ ਨੂੰ ਬਰਬਾਦ ਕੀਤਾ ਅਤੇ ਪੂਰੇ ਪੰਜਾਬ ਦਾ

  • @swarnpalsinghbhatthal4454
    @swarnpalsinghbhatthal4454 11 วันที่ผ่านมา

    Best human being mr amrinder wring

  • @Anonymous-id2rk
    @Anonymous-id2rk 14 วันที่ผ่านมา

    Actually he had 2 glasses extra of that wine🥂

  • @shamshersingh2648
    @shamshersingh2648 11 วันที่ผ่านมา +1

    1984 bhal ho sikha tha kitel ho

  • @broshair4147
    @broshair4147 11 วันที่ผ่านมา

    good lick ❤❤

  • @navdeepbajwa9289
    @navdeepbajwa9289 8 วันที่ผ่านมา +1

    Ludhiana ni jittda Bittu jo marzi karle

  • @sarwanchhabra8629
    @sarwanchhabra8629 9 วันที่ผ่านมา

    Raja waring the great... 👍🏿👍🏿👍🏿👍🏿👍🏿👌👌👌👌✌✌✌✌🙏🙏🙏🙏🙏

  • @harindersinghgarcha3287
    @harindersinghgarcha3287 9 วันที่ผ่านมา

    ਦਰਜੀ

  • @chitwantsingh3407
    @chitwantsingh3407 9 วันที่ผ่านมา

    Very very nice parthan Raja warring ji

  • @lakhwindergill9030
    @lakhwindergill9030 11 วันที่ผ่านมา

    ਪਹਿਲਾਂ ਵੀ ਤੁਹਾਡੀ ਸਰਕਾਰ ਰਹੀ ਸੀ ਉਦੋਂ ਪੰਜਾਬ ਦਾ ਕੀ ਸਵਾਰ ਦਿੱਤੇ

  • @sitarmohammadlibra9746
    @sitarmohammadlibra9746 9 วันที่ผ่านมา

    Amarinder Singh Raja Warring Zindabad Zindabad. Jai Congress Ji-E-Congress.

  • @happyhappydhillon1916
    @happyhappydhillon1916 15 วันที่ผ่านมา +2

    ਟਿੱਕਾ ਲਗਾ ਕੇ ਵੋਟਾਂ ਨਹੀਂ ਪਾਉਂਦੇ ਲੋਕ ਕੰਮ ਵੇਖਦੇ ਹਨ ਤੁਸੀਂ ਸਾਰੇ ਰਲੇਮਿਲੇ ਹੋ ਆਵਦੇ ਘਰ ਹੀ ਭਰੇ ਉ।।
    ਨਵੇ ਕਐਡਈਡਏਟ ਨੂੰ ਮੋਕਾ ਦਿਉਂ ਚਾਹੇ ਅਜ਼ਾਦ ਉਮੀਦਵਾਰ ਨੂੰ ਜਿਤਾ ਦਿਉਂ

  • @kabalsinghrandhawa9100
    @kabalsinghrandhawa9100 10 วันที่ผ่านมา

    ਭਾਸ਼ਾ ਵੇਖੋ ਵੜਿੰਗ ਦੀ ਬੋਲਣ ਦੀ ਅਕਲ ਨੀ ਵੇਖ ਇਸ ਤਰ੍ਹਾਂ ਮੀਡੀਆ ਵਾਲੇ ਨਾ ਦੁਰਵਰਤੋ ਕਰ ਰਿਹਾ

  • @charanjitsingh9943
    @charanjitsingh9943 10 วันที่ผ่านมา

    Warring Sahab you're great.No body likes Bittu.

  • @710manpreetsingh5
    @710manpreetsingh5 9 วันที่ผ่านมา

    ਐਟਮਾ ਦਾ ਹੋਣਾ ਵੀ ਜਰੂਰੀ 😂

  • @user-en9qr3wk3m
    @user-en9qr3wk3m 11 วันที่ผ่านมา

    Waheguru ji Bhai Amritpal Singh Zindawad ❤❤❤❤❤

  • @ManjeetkaurDhaliwal-gx2ky
    @ManjeetkaurDhaliwal-gx2ky 9 วันที่ผ่านมา

    ਸ਼ਰਮ ਕਰ ਰਾਜਾ ਬੜਿੰਗ ਤੇਰੇ ਸਾਰੇ ਮੰਤਰੀ ਐਮਐਲਏ ਭੱਜ ਗਿਆ ਉਹ ਤੇਰਾ ਵੇਰਕਾ ਕਿੱਥੇ ਗਿਆ ਸਾਡਾ ਸਾਡਾ ਕਰਦਾ ਕਿੱਥੇ

  • @mohansingh7391
    @mohansingh7391 11 วันที่ผ่านมา

    ਉਹ 2020 ਕਮਲਜੀਤ ਬਰਾੜ ਵੀ ਸਾਡਾ ਆ ਗਿਆ ਕਿਆ ਕਹਿੰਦਾ?

  • @AmandeepSingh-bu4wn
    @AmandeepSingh-bu4wn 11 วันที่ผ่านมา

    ਲੱਖ ਲਾਹਨਤ ਏ ਦੇਵੇ ਦੇ

  • @mohankahlon4563
    @mohankahlon4563 11 วันที่ผ่านมา

    ਸਿਆਸਤ ਦਾਨ ਆਪਣਾ ਫਿਉਚਰ ਪਾਰਟੀਆ ਜੁਆਇਨ ਕਰਨ ਵਿਚ ਸਮਝਦੇ ਹਨ ਵੋਟਾਂ ਲੋਕਾਂ ਕੋਲੋਂ ਮੰਗਦੇ ਹਨ ਜਿਤ ਕਿ ਆਪਣਾ ਫਿਉਚਰ ਬਣਾਉਦੇ ਹਨ ਕਿਹੋ ਜਿਹੀ ਸੇਵਾ ਹੈ ਇਨਾਂ ਦੀ--------। ਚੋਣਾਂ ਦਾ ਮੌਕਾ ਫੋਨ ਤਾਂ ਚੁਕਣਾ ਹੀ ਪਉ !ਜਿਤ ਕਿ ਕੰਮ ਬਹੁਤ ਵਧ ਜਾਂਦੇ ਹਨ ਫੇਰ ਆਮ ਫੋਨ ਕਿਥੇ ਚਕ ਹੁੰਦੇ ਹਨ।

  • @AshaSharma-cc1tq
    @AshaSharma-cc1tq 10 วันที่ผ่านมา

    Ravneet Bittu Gadar hogyaa End bhi bura howega.

  • @DograTraveller
    @DograTraveller 12 วันที่ผ่านมา

    punjabiyo lge rho apas ch ldo chngi tarah. punjab di saari industry sadde kol shift ho rhi hai

  • @varindersingh-th6bv
    @varindersingh-th6bv 11 วันที่ผ่านมา

    Mann g good cm aap

  • @rupindersodhi6869
    @rupindersodhi6869 13 วันที่ผ่านมา +1

    Enha vicho koye ghat nahi 😮

  • @shivsingla2043
    @shivsingla2043 8 วันที่ผ่านมา

    Pehla pagg ni bann da c shayad , hun bannan lagya .2024 ch .

  • @joginderlalrai2874
    @joginderlalrai2874 10 วันที่ผ่านมา

    ਆਹ ਕੀ❓ ਬੜਿੰਗ ਦੇ ਮੱਥੇ ਉੱਤੇ ਵੱਟਾ ਮਾਰਕੇ ਕਿਸੇ ਨੇ ਖੂਨ ਕੱਢ ਦਿੱਤਾ । ਮੱਥਾ ਖੂਨੋ ਖੂਨ ਨਾਲ ਲਾਲ ਹੋ ਗਿਆ ।

  • @gurlalvirk3814
    @gurlalvirk3814 11 วันที่ผ่านมา

    ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਹੋ ਗਿਆ ਏ ਕੀ ਬੋਲੀ ਜਾਦਾ ਕਿਵੇਂ ਲੋਕਾਂ ਦਾ ਫੁੱਦੂ ਬਣੋਦ ਇਨਾਂ ਨੂੰ ਪਰਾਟੀਆ ਵੋਟਾਂ ਨਾ ਦਿਓ ਜੇ ਲੋਕੋ ਜੇ ਕੋਈ ਪੰਜਾਬ ਦਾ ਭਲਾ ਚਾਹੁੰਦ ਓ

  • @bahadursingh9718
    @bahadursingh9718 11 วันที่ผ่านมา

    ਪੱਤਰਕਾਰ ਵੀਰੇ ਜਿਸ ਸ਼ੀਟ ਤੋਂ ਖੜ੍ਹੇ ਹੁੰਦੇ ਹਨ ਉਸ ਸ਼ੀਟ ਨੂੰ ਮੇਰੇ ਦਿੱਲ ਵਿੱਚ ਵਸਦੀ ਹੈ।ਇੰਡੇ ਵੱਡੇ ਝੂਠ ਨਾ ਬੋਲਿਆ ਕਰੋਂ।

  • @user-xe4pr1md1e
    @user-xe4pr1md1e 11 วันที่ผ่านมา

    ਕਿਓ ਬਗਵਾਸ਼ ਕਰੀ ਜਾਦੇ ਰਾਜਸਾਤਨ ਵਿਚ ਲੈ ਜਾਓ ਪਰਟੀ ਵਿਚ ਬੰਦੇ ਕਿਨੇ ਰਹਿ ਗ਼ੇ

  • @balwinderkaur-no5vy
    @balwinderkaur-no5vy 9 วันที่ผ่านมา

    ਇਹ ਇੰਦਰਾ ਦਾ ਪਿੱਛੇ ਤੋਂ ਆਇਆ ਬੱਚਾ ਹੈ, ਜਦੋ ਇੱਧਰ ਚੌਧਰ ਖ਼ਤਮ ਹੋ ਗਈ, ਇਹ ਵੀ ਇੰਦਰਾ ਮੰਮੀ ਦਾ ਕਸੂਰ ਕੱਢੇਗਾ, ਮੌਕਾਪ੍ਰਸਤ ਅਤੇ ਚਾਪਲੂਸ, ਦੋਗਲੀ ਕਿਸਮ ਹਨ

  • @kawaljot2222
    @kawaljot2222 6 วันที่ผ่านมา

    raja warring ta jma v ni
    chahida bohat hankarea hoyea ehe
    bohat attitude e aha bnde vich

  • @SukhdevSingh-rx3om
    @SukhdevSingh-rx3om 14 วันที่ผ่านมา

    Raja waring ji,Now properties Kini hai.Transport body Rajsthan to lagane ki jarurat pai?

  • @mohittaneja3356
    @mohittaneja3356 15 วันที่ผ่านมา +6

    Bjp jitni😊

  • @JASPREET179
    @JASPREET179 11 วันที่ผ่านมา

    ਜਿਨ੍ਹਾਂ 3 4 ਪੁਸ਼ਤਾਂ ਨੇ ਕਾਗਰਸ ਵਿੱਚ ਅੰਦ ਮਾਣ ਕੇ ਹੁਣ ਉਹ ਪਾਰਟੀ ਮਾੜੀ ਹੋ ਗਈ

  • @user-ql2il3ct3d
    @user-ql2il3ct3d 7 วันที่ผ่านมา

    Hun adastri jad agi😢😢hi

  • @user-ol5if5zg4u
    @user-ol5if5zg4u 11 วันที่ผ่านมา

    Bittu Ji ne poochha jave Harvinder Singh wala Bittu Ji ne poochha jaaye harmandir Sahib todna chahie ya nahin todna chahie tha Congress ne todiya sardar Patel sardar wali shrimati sardar wali kitna hai

  • @lakhvirsingh5713
    @lakhvirsingh5713 12 วันที่ผ่านมา

    Yaar tuhada kuj ni hona 😊😊

  • @suratsingh-zv6go
    @suratsingh-zv6go 9 วันที่ผ่านมา

    Sare me me vale

  • @daljindersingh9811
    @daljindersingh9811 11 วันที่ผ่านมา

    Raja bie good aa

  • @gurrigurri3592
    @gurrigurri3592 11 วันที่ผ่านมา

    ਕੱਲ ਨੂੰ ਇਸ ਬੰਦੇ ਨੇ ਵੀ ਦਲ ਬਦਲ ਦਿੱਤਾ ਫੇਰ

  • @kadirmalik7301
    @kadirmalik7301 15 วันที่ผ่านมา +1

    Bittu ka haarna tay hai

  • @user-dk9gd5bo1v
    @user-dk9gd5bo1v 8 วันที่ผ่านมา

    Peg te nal Tika liya aa vota Len khuc ve kar lende😂😂

  • @gurparkash5226
    @gurparkash5226 11 วันที่ผ่านมา

    CM BHAGBANT MANN JIDABAD

  • @crazykangff6337
    @crazykangff6337 14 วันที่ผ่านมา

    Hun tak ta ludhiana dil cho bahar c

  • @hardevsinghrandhawa6247
    @hardevsinghrandhawa6247 11 วันที่ผ่านมา

    Wring saying they going in other parties for better future you all political looking for future what about public future you are all rubbish

  • @mavifilms007
    @mavifilms007 10 วันที่ผ่านมา

    Hun buses 🚌 deya bodies kithe lwauniya ne

  • @shivsingla2043
    @shivsingla2043 8 วันที่ผ่านมา

    U p ch yadav morh hotey hain , Punjab ch Jatt morh ne ,cngrs ne Punjab nu sab tau vadh nuksaan pauhanchaya, koi vikas nhi kitta ,bas cngrs de cell jiyada ne ,Punjab de loka di apni koi soch nhi ,jidar nu fuddu la lainde ne ,udhar maha fuddu lagg jaande ne ,kisan kanon tau illava koi modi ne Punjab de virudh kamm nhi kitta .

  • @user-ph3gl3vj4t
    @user-ph3gl3vj4t 14 วันที่ผ่านมา

    😂😂

  • @ABHISHEKSHARMA-pb6eo
    @ABHISHEKSHARMA-pb6eo 14 วันที่ผ่านมา +3

    Ashok prashar pappi win for sure ❤

  • @user-mx2kb8xb4o
    @user-mx2kb8xb4o 8 วันที่ผ่านมา

    Raja shb paise lai jaa rahy aa crora ch vik rahy ny

  • @GOODMAN-tq4ht
    @GOODMAN-tq4ht 11 วันที่ผ่านมา

    Punjab de sare leader gaddar ne jisnu mauka milyea pith vich surra maryea te luttyea

  • @rupindersodhi6869
    @rupindersodhi6869 13 วันที่ผ่านมา +1

    Oye fukria tuh tailor de paise deh teh

  • @charankaur4908
    @charankaur4908 9 วันที่ผ่านมา

    Raja waring apne shabad v sidhe kro. Gal ta loga loga nu kr k krde ho. Kuj ta stand ne rakho. Ohna nu pehlo e bahar kad dena c.. Lat. Maro chitra upr.. Ida de dalbadlua di aa

  • @jaswindersingh2928
    @jaswindersingh2928 12 วันที่ผ่านมา +1

    ਸਾਰੇ ਸਿਰੇ ਦੇ ਠੱਗ ਨੇ।

  • @peetabrar5905
    @peetabrar5905 10 วันที่ผ่านมา

    ਰਾਜਾ ਚਵਲ ਹੈ

  • @4tracker88
    @4tracker88 11 วันที่ผ่านมา

    ਓਹ ਬੇਅੰਤ ਸਿੰਘ ਦਾ ਪੋਤਾ ਤੇ ਤੂੰ ਇੰਦਰਾ ਦਾ ਖੋਤਾ

  • @user-ti8fl4dg1o
    @user-ti8fl4dg1o 12 วันที่ผ่านมา

    bhagwant maan jindabaad app ne win krna

  • @armansood511
    @armansood511 13 วันที่ผ่านมา

    Mai puchna chahuna chahuna 15 lack dau ga modi kdo kea ik jgah ds do? Congress ne 84 krwaya congress workera ne tire pa pa jla te sharm nhi aundi congress di sarkar bnaunde? Akaali dal ne ana corruption kita aa ana hisa paye aa sara punjab luty leya ? Orbit bussa kidro bniya dso ki kaam krde c jide naal orbit diya bussa pa liya? Modi ne dso ehojea ki kita jo tuc ohnde ana virudh hogye aa ? Dso jara mainu ki modi ne order dita c 84 da ? Indra gandhi te ohnde workera ne mare log. Aven pagal na bno kejriwal andr aa. Thouda CM roj kejriwal nu helicopter te ghumanda c dso jara punjab de loka ne ki lena byi sare desh ch parchar krka. Aside theka leya kejriwal nu pardhanmantri bnaun da. Congress de tym ana corruption hoi dso 25 paise da vi koi dosh lga hove modi te. Suno suno hun tuc bond leka ao ga jara dso sariya partiya nu mile ka nhi paise je ana corruption c te na lenda bond? Aj vi je RSS kise converted bnde nu punjab ch vapisi kraundi aa te sikhi ch krwaundi aa na ki kise hor dharm ch. thounu pta kine log Christian bn re ne sirf aur sirf isliyi ki ohna nu pta hi nhi ki ohna nu gumrah kita ja rea. Dso bai sare pinda ch kon kon krda aa haleluya?
    Hindu sikh de vich koi antar nhi aa padho jara guru granth sahib g nu dso k kini vaar Raam Krishan maadho shiv te chandi likhya aa. Dso apna nuh maas da rishta aa kise vi hindu nu gurudwara jande dekhiyo jara ohna nu sikha nalo vadh shardha aa. Dso bai jara bhagwant maan de aaun naal kini law and order khrab hoya aa sidhu marya ka nhi ? Dso kine loka di goli maar maar hatya kr dinde aa. Dso je aj raam mandir bnya aa te sb toh phle ohde vich ah dsya gya aa ki guru nanak dev g othe havan krde sn record aa. Sade nihag singha ne othe raam raam raam likhya ke nhi bai. Je kisana da mudda aa te koini har sarkar ch kamiya hundiya ne hun je agli vaar na pasand aye na deyo vote.
    BJP da kaam aa jedi road bniya aa ne sadak mantri pass krda aa na ki koi MP tuc sare jara socho je ave na ave modi ne te jitna hi aa jo mrzi krleo je par je tuc avda MP bna ka bhejo ga BJP da te na kaam hor tezi naal hove te sarkar nu jimevar bnavo

  • @user-lb4bh7zx1o
    @user-lb4bh7zx1o 11 วันที่ผ่านมา

    Oye tu pgl.ta nhi hongyea h guru nanak dev g havan krde c eh jhoot h ok

  • @user-dy6jx8ed7r
    @user-dy6jx8ed7r 10 วันที่ผ่านมา

    Matha ta tikaa laga ka chalda ho

  • @user-dy6jx8ed7r
    @user-dy6jx8ed7r 10 วันที่ผ่านมา

    Pahala punjab nu bachhaa lo

  • @sherepunjab47
    @sherepunjab47 14 วันที่ผ่านมา

    Aime hi chagg mari janda
    Pta na tho akhe papa lede oo
    Caval raja waring

  • @GurpreetSingh-df7nc
    @GurpreetSingh-df7nc 11 วันที่ผ่านมา

    Saalyeo new generation a hun dekhi jaayeo

  • @baldevsingh8799
    @baldevsingh8799 9 วันที่ผ่านมา

    Wring bakvaas kar da vekhow

  • @rankukhosa5249
    @rankukhosa5249 14 วันที่ผ่านมา +1

    APP g

  • @parminderchechi3170
    @parminderchechi3170 9 วันที่ผ่านมา

    Saab chor❤😂😂

  • @AvisidhuSingh-up3rk
    @AvisidhuSingh-up3rk 12 วันที่ผ่านมา

    Tere punjab nu k den dss jwab de mare camat da