BJP ਦੇ ਪੋਸਟਰ 'ਤੇ Beant Singh ਦੀ ਫੋਟੋ, Warring ਨੇ Bittu ਨੂੰ ਲਿਆ ਸਿੱਧੇ ਹੱਥ | Ludhiana Election | N18V
ฝัง
- เผยแพร่เมื่อ 8 พ.ค. 2024
- BJP ਦੇ ਪੋਸਟਰ 'ਤੇ Beant Singh ਦੀ ਫੋਟੋ, Warring ਨੇ Bittu ਨੂੰ ਲਿਆ ਸਿੱਧੇ ਹੱਥ | Ludhiana Election | N18V
#rajawarring #ravneetbittu #news18punjab #beantsingh #loksabhaelection2024 #elections2024 #ludhiananews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਹੁਣ ਪਤਾ ਚਲਦਾ ਹੈ ਕਿ ਬੇਅੰਤ ਸਿੰਘ ਦੇ ਆਰ ਐਸ ਐਸ ਦੇ ਨਾਲ ਸਬੰਧ ਸਨ ਤਾਂ ਉਨ੍ਹਾਂ ਪੰਜਾਬ ਦੀ ਜਵਾਨੀ ਦਾ ਕਤਲੇਆਮ ਹੋਇਆ
ਸਹੀ ਲਈ ਆ ਫੋਟੋ ਬੇਅੰਤ ਨੇ ਵੀ ਕੁਰਸੀ ਖਾਤਰ ਸਿੱਖ ਕੌਮ ਦਾ ਘਣ ਕੀਤਾ ਬੀਜੇਪੀ ਦਾ ਵੀ ਇਹੋ ਟੀਚਾ
ਅਟਲ ਬਿਹਾਰੀ ਵਾਜਪਾਈ ਅਤੇ ਬੇਅੰਤ ਸਿੰਘ ਵਿੱਚਕਾਰ ਡੀਲ ਹੋਈ ਹੈ ਪਰਲੋਕ ਵਿਚ।
😂😂
ਰਾਜੇ , ਵੜਿੰਗ,ਨੇ, ਆਪਣੇ, ਹਲਕੇ, ਨੂੰ, ਬਹੁਤ, ਲੁੱਟਿਆ,
ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਵੇਗਾ ਵਿਗੜ ਤਿਗੜ ਰਾਜਾ ਰੂਜਾ ਜਿਹੜਾ ਮਰਜ਼ੀ ਆਜਾਵੇ ਬਾਹਰਲਾ ਬੰਦਾ
ਹੁਣ ਹਲਵਾਈ, ਰਿਕਸ਼ੇ ਵਾਲੇ, ਪਕੌੜੇ ਵਾਲੇ ਨਾਲ ਵੀ ਉਧਾਰ ਕਰ ਲਈ ਜਿਵੇਂ ਦਰਜੀ ਨਾਲ ਕੀਤਾ ਸੀ😂😂
ਦੋ ਦੋ ਖੱਚਾਂ ,ਵੇਖਣ ਨੂੰ ਮਿਲ ਰਹੀਆਂ,ਹੁਣ ਹੋਰ ਤੁਹਾਨੂੰ ਕੀ ਬੈਂਗਣ ਚਾਹੀਦਾ ਏ😂😂😂😂😂😂😂
🤣🤣🤣🤣🤣🤣🤣🤣🤣🤣🤣
😂😂😂😂
Bitu nu 40000 to vadh vote ni peni
ਰਾਜਾ ਗੱਪੀ ਹੈ
4 bar bn gya mla tu khd ke dekh tanu gr di vote ni milni.....bnda ohi aa bro br jo km krda smj iii
ਜੇਕਰ ਪੂਰੇ ਪੰਜਾਬ ਦੀ ਜਨਤਾ ਇੱਕ ਇੱਕ ਰੁਪਏ ਦਿੰਦੇ ਤਾਂ ਲਗਭਗ ਦੋ ਤਿੰਨ ਕਰੋੜ ਰੁਪਏ ਹੋ ਜਾਂਦੇ ਉਹ ਪੈਸੇ ਮੋਹਾਲੀ ਵਾਲੇ ਦਰਜੀ ਨੂੰ ਦੇ ਦਿੰਦੇ ਸੋਚੋ ਕੀ ਗੱਲ ਰਾਜੇ ਦੀ ਪੰਜਾਬ ਦੀ ਜਨਤਾ ਇੱਕ ਇੱਕ ਰੁਪਏ ਦੀ ਔਕਾਤ ਨਹੀਂ ਸਮਝਦੀ ਪੰਜਾਬ ਵਾਲੇਓ ਰਾਜੇ ਨਾਲ ਇਸ ਤਰ੍ਹਾਂ ਨਾ ਕਰੋ ਬਾਈ
😂😂😂🤣🤣🤣🤣😂🤣🤣🤣🤣
ਗਰੀਬਾਂ ਦਾ ਕਿਸੇ ਨੇ ਕੁਝ ਨਹੀਂ ਕਰਨਾ ਇਹ ਚਿੱਕ ਚੁੱਕ ਦਿੱਤੇ ਸੀ ਕਾਂਗਰਸ ਨੇ ਐਸਾ ਆਪਦੇ ਬੰਦਿਆਂ ਨੂੰ ਦਿੱਤੇ ਸੀਗੇ ਵੈਦਾਂ ਵਾਲਿਆਂ ਨੂੰ
ਇੰਦਰਾ, ਗਾਂਧੀ,ਦਾ, ਮੁੰਡਾਂ, ਇਹ, ਰਾਜਾ ਵੜਿੰਗ,ਪਰ,ਬਾਪੂ,ਦਾ,ਨਾਮ,ਭੁੱਲ,ਗਿਆ
ਇਹ ਸਭ ਰਲੇ ਦੋਗਲੇ ਹਨ.
100% SaChi gall
ਭੈਣ ਦੇਨਿਓ ਪੋਸਟਰ ਦੀ ਤਾ ਗੱਲ ਹੀ ਨਹੀ ਹੋਈ
ਆਪਣੀ ਗੱਲ ਕਰ ਦਰਜੀ ਨੂੰ ਨਾਲ ਲੈਕੇ ਆਉਣਾ ਸੀ!
🤣🤣🤣🤣🤣🤣🤣🤣✌✌✌
ਜਿੰਨਾ ਨੇ ਦਾਦਾ ਜੀ ਦਾ ਵਿਰੋਧ ਕੀਤਾ ਸੀ ਉਨ੍ਹਾਂ ਦੇ ਵਿਚ ਬੈਠਕੇ ,ਉਨ੍ਹਾਂ ਨੂੰ ਗਲਤ ਸਲਤ ਬੋਲਦਾ ਜਿੰਨਾ ਨੇ ਮਾੜੇ ਦਿਨਾਂ ਚ ਵੀ ਆਪ ਲੋਕਾਂ ਦਾ ਸਾਥ ਨਹੀਂ ਛੱਡਿਆ। ਸ਼ਰਮ ਲਿਹਾਜ਼ ਕਰਨੀ ਜਾਂ ਹੋਣੀ ਚਾਹੀਦੀ ਹੈ।
ਉਹਦਾ ਦਾਦਾ ਭਾਈ ਓਹ ਫੋਟੋ ਲਗਾ ਸਕਦਾ!
Raja wariñg, jindawad 👍🏿👍🏿👍🏿👍🏿👍🏿👍🏿👍🏿👌👌👌👌🙏🙏🙏🙏🙏
ਤੈਨੂੰ ਪੂਰਾ ਪਤਾ ਸੀ ਤੇ ਪਹਿਲਾਂ ਨਹੀਂ ਦਸਿਆ ਕੇ ਬਿੱਟੂ ਫੋਨ ਨਹੀ ਚੱਕ ਦਾ
ena di rajneeti ik duze te ilzam lgon wali hi rahi ha. AAP srkar ne mudyan di rajneeti di shuruat kiti per ena de dimag cho jaat paat, dherm, ilzama di rajneeti pisha ni shad di.
ਏ ਸਿਆਸੀ ਲੋਕ +ਸਾਡੇ ਨੌਜਵਾਨਾ ਦੀ ਸਿਵਿਆ ਦੀ ਰਾਕ ਤੇ ਕੁਰਸੀ ਡੳਦੇ ਆ ਵੀਰ
Sidhu moose wala 😅😅
Gooď.ji
ਰਾਜਾ ਵੜਿੰਗ ਜਦੋਂ ਵੀ ਬੋਲ ਦਾ ਮੈਂ ਹਿੰਦੋਸਤਾਨੀ ਹਾਂ ਏਂ ਕੱਦੇ ਵੀ ਨੀਂ ਕਿਹਾ ਕਿ ਮੈਂ ਭਾਰਤ ਜਾਂ INDIA ਦਾ ਹਾਂ ਏਂ ਬਹੁਤ ਮਾੜੀ ਗੱਲ ਆ
ਜਦੋਂ ਤੱਕ ਬਿੱਟੂ ਕਾਂਗਰਸ ਵਿੱਚ ਸੀ ਠੀਕ ਸੀ ਹੁਣ ਕੀ ਹੋ ਗਿਆ ? ਰਾਜੇ ਪੰਜਾਬੀ ਵਿੱਚ ਚੋਣ ਹੁੰਦੀ ਹੈ ਚੁਨਾਵ ਨਹੀ ! ਪੰਜਾਬੀ ਤੇਰੀ ਵੀ ਸਿਮਰੋ ਨਾਲ ਦੀ ਹੈ !
Bitu sari umar nhi jitega
Ludhiana is the heart and centre place of the Punjab, state president can operate the political activities from Ludhiana easily
ਵੜਿੰਗ ਸਾਹਿਬ ਖੰਡੂਰ ਸਾਹਿਬ ਤੋਂ ਕੁਲਬੀਰ ਜੀਰਾ ਨੂੰ ਅੰਮ੍ਰਿਤਪਾਲ ਦੇ ਹਕ ਵਿਚ ਬਠਾਉ 12ਸੀਟਾਂ ਪੱਕੀਆਂ
Congress di hva nikal chuki aa
ਪਹਿਲਾ ਵਾਲੀ ਸਪੀਡ ਕਿੰਨੀ ਸੀ
Ravnit Bittu ney party naal gdaari kiti.b.j.p.toe leiy ley tindey.jittnn naa devo loko
ਰਾਜਾ ਗੱਪੀ ਆ
Congress party jindabad jindabad jindabad jindabad jindabad jindabad BJP ke poster upar beant ki photo lagana bahut galat hai
Bjp da vazud punjab ch bilkul khatam congress ਵਿਚੋਂ ਜਾ ਕੇ ਬਿੱਟੂ ਹੁਣ ਖ਼ਤਮ ਬਸ ਇਕ ਗੱਲ ਤਾਂ ਜ਼ਰੂਰ ਹੈ ਕਿ e d da dar nahi hun jis gal da jiada dar c
Raja ji jindabad ❤️❤️ ludihana welcome saleem kheri
ਰਵਨੀਤ ਸਿੰਘ ਬਿੱਟੂ ਹੀ ਜਿੱਤ ਸਕਦੇ ਹਨ
ਇਹਨਾਂ ਦਾ ਕੋਈ ਦੀਨ-ਧਰਮ ਨਹੀਂ
Bilkul Shi gll 100% SaCh
ਬਿੱਟੂ ਵੀ ਬੁੱਚੜ ਬੇਅੰਤਾ ਤਾਂ ਪਹਿਲਾਂ ਹੀ ਬੁੱਚੜ ਸੀ ਪੋਸਟਰ ਦੀ ਜਖਨਾ ਪੱਟਤੀ ਬੁੱਚੜ ਦੀ ਫੋਟੋ ਲਾਕੇ
Bilkul Sahi Kitha ji raja ji,raji ji 2019 vich he dakhyia ce Sangur road Tay,Hun 2024 ayia gia hay,dubara nahi dakhyia
Sir Bittu ji Sawergiye Beant Singh ji nu bhi badnam keran tey uter aaye hn.
ਏ ਉਹੀ ਏ ਜੋ ਲੀਡਰ ਦੇ ਮੁੰਡੇ ਹੱਲਾ ਸੇਰੀ ਦਿੱਦਾ ਸੀ ਲੁਧਿਆਣਾ ਵਿੱਚ ਥਾਂ ਥਾਂ ਬੈਠ ਕੇ ਕੀ ਹੋ ਜਾਵੇਗਾ
ਸਾਡਾ ਵੀਰ ਅਜ਼ਾਦ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ
Raja nahi aunda hun
RajA ji hun me galt labj nhi vartda jihre party da kededet marji bhukde rehen tuhanu lok jatange
Beant ਦੀ ਫੋਟੋ ਲਾ ਕੇ ਕੀ ਦਿਖਾਉਣਾ ਚਾਹੂੰਦੈ ਬਿੱਟੁ
Amartpal singh jindabad
Bitu can't enrole Beant Singh ji in BJP.
Apne dade dee layi aa photo fr ki hoya
Aap cm mann g good
Karamjit Singh BRAR zindabaad
ਰਾਜਾ ਅਤੇ ਵੜਿੰਗ ਦੋਵੇ ਜਣੇ ਹਾਰ ਜਾਣਗੇ
शहीद सरदार बेअंत सिंह को सम्मान दे रहा है अच्छी बात है personal interest k liye sb kuch sahi hai
Kamaljit Singh brar hi jitan ge
A pehla to ee ehna dey naal aa.hun clear ho gya
ਸੁਫ਼ਨੇ ਦੇਖਣ ਦਾ ਹੱਕ ਸਭਨਾਂ ਨੂੰ ਹੈ
Raja.soch.ke.chal
Bittu. +. Raja. Evm. Vote,400. Par
Raja good good
jehnu jyada he pyar aunda bucharh te uhde kol he chaljo
Bittu will be rewarded with 4th position by Ludhiana
Veer,g jmana hi iho jiha aa
Rsta bdlna hi peda aa,
🙏🙏🙌
ਪਹਿਲਾਂ ਰਾਜੇ ਵੜਿੰਗ ਨੇ ਬਠਿੰਡੇ ਮਕਾਨ ਬਣਾ ਲਿਆ ਹੁਣ ਲੁਧਿਆਣੇ ਬਣਾ ਲਵੇਗਾ
ਨਾ ਪਾਓ ਪਾਰਟੀਆਂ ਨੂੰ ਵੋਟਾਂ, ਨੀਟੂ ਸਟੜਾ ਵਾਲੇ ਨੂੰ ਪਾ ਦਿਓ ਕੋਈ ਗਰੀਬ ਕੋਠੀਆਂ ਪਾ ਲਵੇ,
ਏਹਨਾਂ ਨੂੰ ਬੰਤੂ ਦੀ ਫੋਟੋ ਕਿਉਂ ਲਾਉਣੀ ਪਈ ਬੰਤੂ ਬੁੱਚੜ ਮੁਰਦਾਬਾਦ ਬੰਤੂ ਬੁੱਚੜ ਮੁਰਦਾਬਾਦ
ਕਿੳ ਝੱਲ ਕੇ ਖਾੳ😂
Bittu harega
Ludhiana chon BJP de umeedwar noo nahi jitana chaida hai ji
Bittu hi jitega
कांग्रेस ने 55 साल में क्योंनिकाला
Eh Sab Ek hi Hain
BJP 🚫
Wadring te sirf bittu de hi pichhey lageya hoya
Apni vote only BJP nu kyo k duplicate kisana di gundagardi nu khatam krna jaruri a BJP zindabad only MODI
Ludhiana center de match di sarkar na bani 5 saal phir royu tusi
Bittu dhokhebaz hai jarrur harega
Sidhu de paise khaan wale ki gallan krnge
Bhahia Punjabi Sikh lai
ਚੱਲੋ ਬਿੱਟੂ ਦਾ ਦਾਦਾ ਮਰ ਕਿ ਦਲ ਬਦਲੀ ਬਣੀਆ ਦਿੱਤਾ ਬਿੱਟੂ ਨੇ
Koi v banda Eh daso aj kal sare leader dastar sjaun lag ge
Sada Sara Parmar Caracas a pap Mai ni
WADING G KISSAN BAITHE NE .KOI MSLAA V HLL KRWAO.
bjp ludhiana nu vote den wala SIKH NHI H🙏
ਇਹ ਤੇ ਬਿੱਟੂ ਦੋਨੋ ਲੌਂਡੇ ਆਹ
Raja bhai saab is patarkar de kan te thapar mar ki pta is patarkar nu jaad aajave ki ludhiana punjab vich hai te punjab da pardhan raja waring hai
Is:bar:bhajnnge:gdar::
Kamjit bara jadbad
Gippi
Wring G Bittu da kharab dimages war sahi hoe jaweyga
Ab Mithun ke ujala Ho Gaya
ਬੇਅੰਤੇ
।ਫੋਟੋ।ਲਾ।ਸਕਦੈ।ਬਿਂਟ।ਕਿਉਕਿਬਿਂਟੂ।ਗਦਾਰ।ਤੋ।ਕਈਗੂਣਾ।ਵਂਡੇ।ਗਦਾਰ।ਦਾ।ਪੋਤਾ।ਹੈ
politics insaan nu hizra bna dindi ha. votan sme jne khne dian jutian chatde firde.
बिट्टू नू कुछ नहीं मिलना।😂
Vero Raja ta bittu apsa vich mile ho a ,
Modi hi aaega jina marji bol bol la Raje
BJP jindabad
Giderbah kider hya
Bi photo nal koi fark ne panda lok Saina a sarya nu pata bittu gadar a
Raja lad skda but bithu nhi lad skda right Raja but wait kar Raja eh public dikhao tanno kay kiwaay tare tokare moode marani hai Raja wait & watch
Kiu fotu lasakda kongrea da shed ex cmc bhajpa da nhi jihre kongres party nal beantsingh de parvark member fotu la sakde va raja jitau voteru bittu nu muha nalau
Gapy veer a tu
Chor
ਮੈ ਹਿੰਦੀ ਵਿੱਚ ਗੱਲ ਕਰਦਾ ਹਾ ਕਾਉਕੀ ਮੈ ਇੰਦਰਾ ਗਾਂਧੀ ਦੀ ਮਾੜੀ ਅਲਾਦ ਹਾ
Tu jitda nhi putt