Poster war: ਕਾਂਗਰਸ ਦੇ ਪੋਸਟਰਾਂ ’ਤੇ ਸਰਕਾਰੀ ਬਾਬੂ ਫੇਰ ਰਿਹਾ ਸੀ ਕੂਚੀ, ਵਰਕਰਾਂ ਨੇ ਘੇਰ ਬਣਾ ’ਤੀ ਰੇਲ

แชร์
ฝัง
  • เผยแพร่เมื่อ 26 เม.ย. 2024
  • ਪੋਸਟਰਾਂ ’ਤੇ ਸਰਕਾਰੀ ਬਾਬੂ ਫੇਰ ਰਿਹਾ ਸੀ ਕੂਚੀ, ਪਾਰਟੀ ਵਰਕਰਾਂ ਨੇ ਘੇਰ ਬਣਾ ’ਤੀ ਰੇਲ... ਖਹਿੜਾ ਛੁਡਵਾਉਣਾ ਹੋਇਆ ਔਖਾ
    #amloh #punjabcongress #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 72

  • @Doaba1313
    @Doaba1313 หลายเดือนก่อน +35

    ਅਫਸਰ ਸਾਬ ਸਰਕਾਰਾਂ ਬਦਲ ਜਾਂਦੀਆ ਪਰ ਤੁਸੀ ਇੱਥੇ ਹੀ ਡਿਊਟੀ ਕਰਨੀ ਆ ਸੋ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਐਵੇ ਕਿਸੇ ਸਰਕਾਰ ਦੇ ਜੁੱਤੀ ਚੱਟ ਨਾ ਬਣੋ

  • @ranjeetkhanna3993
    @ranjeetkhanna3993 หลายเดือนก่อน +10

    ਭੰਡ ਸਰਕਾਰ ਨੂੰ ਵੋਟ ਨਾ ਨਾ ਵੀਰ ਜੀ ਡਰਦਾ ਮਾਨ ਹੁਣ ਕੁਚੀ ਭੰਡ ਸਰਕਾਰ ਤੇ ਫਰਦੋ ਜੀ

  • @SK-io4gd
    @SK-io4gd หลายเดือนก่อน +25

    ਆਪਣੇ ਪਿਉਆਂ ਦੀਆਂ ਫੋਟੋਆਂ ਤੇ ਵੀ ਕੂਚੀਆਂ ਫੇਰੋ ਦੱਲਿਓ

  • @karnailchahal6833
    @karnailchahal6833 หลายเดือนก่อน +17

    ਪੋਸਟਰ ਝਾੜੂ ਦੇ ਵੀ ਬਹੁਤ ਲੱਗੇ ਨੇ ਉਹ ਨੀ ਦਿੱਸਦੇ

  • @user-vu8zz7gi3p
    @user-vu8zz7gi3p หลายเดือนก่อน +40

    ਅਫਸਰ ਸਾਹਿਬ ਕਿਸੇ ਨੇ ਨਾਲ ਨਹੀ ਖੜਨਾ ਇਹ ਲੀਡਰ ਕਿਸੇ ਦੇ ਮਿੱਤ ਨਹੀ ਹੁੰਦੇ

  • @dilbagsinghsekhon4852
    @dilbagsinghsekhon4852 หลายเดือนก่อน +32

    ਭਗਵੰਤ ਮਾਨ ਸਰਕਾਰ ਵਿੱਚ ਬੁਖਲਾਹਟ ਐ ਹਾਰ ਤੋਂ ਡਰੇ ਪਏ ਨੇ.

    • @user-kp1ho8sc5w
      @user-kp1ho8sc5w หลายเดือนก่อน

      Chon commision da kmm hmm hun sarkar kuj nhi kr skdi

    • @rajwindersingh-ov3tc
      @rajwindersingh-ov3tc หลายเดือนก่อน

      ਚੋਣ ਕਮੀਸ਼ਨ ਨੇ ਭੰਡ ਦੀ ਭੇਡ ਦੀ ਜੁਬਾਨ ਤੇ ਕਲੀ ਕਿਉਂ ਨਹੀਂ ਕੀਤੀ

  • @user-vt6bl2mz7o
    @user-vt6bl2mz7o หลายเดือนก่อน +8

    ਇਹ ਭਗਵੰਤ ਮਾਨ ਦਾ ਵੋਟ ਲਾਉਣਾ ਚਾਹੁੰਦੇ ਸੀਗੇ ਭਗਵੰਤਮਾਨ ਦੱਲਾ ਉਹਦਾ ਬੋਲਨ ਲਓ ਕੱਢੋ ਉਹਨੂੰ ਬਸ ਚ ਗੱਲ ਨੂੰ

  • @ProGaming-yq7fe
    @ProGaming-yq7fe หลายเดือนก่อน +3

    Good

  • @BhinderSran-ky8ok
    @BhinderSran-ky8ok หลายเดือนก่อน +3

    ਕਾਂਗਰਸ ਪਾਰਟੀ ਅਤੇ ਝਾੜੂ ਪੋਚਾ ਵਾਲੇ ਇੱਕ ਹੀ ਹਨ ਕਤਲੇਆਮ ਕੀਤਾ ਹੈ ਪੰਜਾਬ ਦੀ ਜਵਾਨੀ ਦਾ ਏਨਾਂ ਦਾ ਬਾਈਕਾਟ ਕਰੋਂ ਬਾਈ ਜੀ

  • @SukhwinderSingh-jb7rn
    @SukhwinderSingh-jb7rn หลายเดือนก่อน +3

    Shi kita veer

  • @iqbalsingh7628
    @iqbalsingh7628 หลายเดือนก่อน +2

    ਵੀ ਮੇਰੇ ਓ ਚੋਣ ਜਾਬਤਾ ਲੱਗ ਗਿਆ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਫਸਰ ਕੋਈ ਸਰਕਾਰ ਦੇ ਕਹਿਣ ਥੋੜਾ ਕੂਚੀ ਫੇਰ ਰਹੇ ਹਨ

  • @sunnybhlathu3601
    @sunnybhlathu3601 หลายเดือนก่อน +2

    👍👍👍👍👍

  • @Mohammadislaam1234
    @Mohammadislaam1234 หลายเดือนก่อน +8

    Congress zindabaad ❤❤❤❤❤

  • @J_randhawa
    @J_randhawa หลายเดือนก่อน +6

    Congress party jindabad

  • @jaswantsingh5715
    @jaswantsingh5715 หลายเดือนก่อน +6

    Es officer nu hun gl nhi aondi

  • @HARPREETSINGH-er6lg
    @HARPREETSINGH-er6lg หลายเดือนก่อน +1

    ਜਦੋਂ ਕਿਸੇ ਅਫਸਰ ਕੋਲ ਕੋਈ ਜਵਾਬ ਨਾ ਹੋਵੇ ਇਸਦਾ ਸਹੀ ਜਵਾਬ ਹੁੰਦਾ ਮੌਕੇ ਦੀ ਸਰਕਾਰ ਉਹੀ ਕੰਮ ਕਰਵਾਉਂਦੀ ਹੈ ਹੋਰ ਕਿਹੜੀ ਸਰਕਾਰ ਕੰਮ ਕਰਵਾਏਗੀ ਤੇ ਦੂਜੀ ਗੱਲ ਕੋਈ ਵੀ ਅਫਸਰ ਵਿਰੋਧੀ ਧਿਰ ਦੀ ਗੱਲ ਨਹੀਂ ਮੰਨਦਾ ਮੌਜੂਦਾ ਸਰਕਾਰ ਦੀ ਗੱਲ ਮੰਨਦਾ ਆਮ ਆਦਮੀ ਪਾਰਟੀ ਮੁਰਦਾਬਾਦ

  • @ParmSidhu-nq4iv
    @ParmSidhu-nq4iv หลายเดือนก่อน +2

    ਭਾਈ ਹੋਰ ਪਾਰਟੀਆਂ ਨੇ ਇਹੋ ਜਿਹੇ ਕੰਮ ਤਾਂ ਨਹੀਂ ਕੀਤੇ ਗਏ ਜਿਹੜੇ ਝਾੜੇ ਵਾਲੇ ਕਰਦੇ ਆ

  • @swarnjeetkaurmattu1315
    @swarnjeetkaurmattu1315 หลายเดือนก่อน +3

    ਕਾਂਗਰਸ ਤਾਂ ਪਹਿਲਾਂ ਸਾਫ‌ ਆ ਕੀ ਲੋੜ ਸਾਫ਼ ਕਰਨ ਦੀ

    • @ASTeer1699
      @ASTeer1699 หลายเดือนก่อน

      84 di

  • @BalwinderSingh-zu2xt
    @BalwinderSingh-zu2xt หลายเดือนก่อน +1

    ਕਿਉਂ ਲੜਦੇ ਹੋ ਬਾਈ ਜੀ ਚੰਡੀਗੜ੍ਹ ਵਿੱਚ ਸ਼ਰੇਆਮ ਮੋਦੀ ਦੇ ਪੋਸਟਰ ਲੱਗੇ ਹੋਏ ਹਨ ਵੀਰ ਜੀ

  • @amandeepkaur-jy5wj
    @amandeepkaur-jy5wj หลายเดือนก่อน

    ਸਭ ਤੋਂ ਵੱਡਾ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਰਿਸ਼ਵਤ ਖੋਰਾਂ ਤੇ ਭਰਸ਼ਟਾਚਾਰ ਵਿੱਚ ਬੰਨਿਆ ਹੋਇਆ ਇਸ ਭਗਵੰਤ ਸਾਹਿਬ ਨੂੰ ਬੇਨਤੀ ਕਰਾਂਗੀ ਇਹਨੂੰ ਮੁਕਤ ਕਰਾਓਹਰ ਇੱਕ ਕਲਰਕ ਦੀ ਇੱਕ ਸਾਲ ਬਾਅਦ ਸੀਟ ਬਦਲ ਦੇਣੀ ਚਾਹੀਦੀ ਹੈ ਪਿਛਲੇ ਦਸਾਂ ਸਾਲਾਂ ਤੋਂ ਇੱਕੇ ਸੀਟ ਤੇ ਬੈਠੇ ਹਨ ਕਲਰਕਾ ਇਹ ਵੀ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਲਰਕ ਨੂੰ ਸਿਰਫ ਇੱਕ ਸਾਲ ਦੇ ਵਿੱਚ ਹੀ ਬਦਲਦੀ ਕਰ ਦਿੱਤੀ ਜਾਵੇਭਰਿਸ਼ਟਾਚਾਰ ਆਪੇ ਖਤਮ ਹੋ ਜਾਵੇਗਾ।ਜਿਸ ਤਰ੍ਹਾਂ ਬੈਂਕਾਂ ਚ ਕਲਰਕ ਬਦਲ ਦਿੱਤੇ ਜਾਂਦੇ ਆ ਮੈਨੇਜਰ ਬਦਲ ਦਿੱਤੇ ਜਾਂਦੇ ਸਾਲ ਦੇ ਵਿੱਚ ਇਸੇ ਤਰ੍ਹਾਂ ਹੀ ਪੰਜਾਬ ਦੇ ਕਲਰਕਾਂ ਨੂੰ ਬਦਲ ਦਿੱਤਾ ਜਾਵੇ ਭ੍ਰਿਸ਼ਟਾਚਾਰ ਆਪੇ ਮੁਕਤ ਹੋ ਜਾਵੇਗਾ🙏

  • @sarabjeetsingh8415
    @sarabjeetsingh8415 29 วันที่ผ่านมา

    Rail ehna di b banu

  • @user-vt6bl2mz7o
    @user-vt6bl2mz7o หลายเดือนก่อน +2

    ਇਹਨੂੰ ਜਿੱਦੀ ਨੇ ਕਲੀ ਫਰਦਾ ਹੋਣੀ ਚਾਹੀਦੀ ਹ ਫਾਂਸੀ ਦੀ ਫਾਂਸੀ ਦੀ ਸਜਾ ਦੋ ਇਹਨੂੰ ਹਾਂਜੀ ਦੀ ਸਜ਼ਾ ਹੋਣੀ ਚਾਹੀਦੀ ਇਹ ਬੰਦੇ ਨੂੰ

  • @lakhwindersinghsingh6409
    @lakhwindersinghsingh6409 หลายเดือนก่อน

    Dhang

  • @bikrambuttar8048
    @bikrambuttar8048 หลายเดือนก่อน +1

    Congress boht leed naal jitegi es waari

  • @manavgill1763
    @manavgill1763 หลายเดือนก่อน +1

    Modi de posters Te vi fero

  • @rajasingh4832
    @rajasingh4832 หลายเดือนก่อน

    👍👍👍👍💪💪💪💪

  • @unrulyfalcon8739
    @unrulyfalcon8739 หลายเดือนก่อน +2

    Congress 😂😂 da haal vi akali dal wangu hoyu ...

  • @user-wf8ck4fc2m
    @user-wf8ck4fc2m หลายเดือนก่อน

    Being a Sikh officers forgot Sade Guru Ji de rules for HONESTY

  • @user-wf8ck4fc2m
    @user-wf8ck4fc2m หลายเดือนก่อน

    Sardar Ji nu 🥾 Phero🥾🥾🥾🥾 from 🇨🇦

  • @sandhus1000
    @sandhus1000 หลายเดือนก่อน

    Sarkaari bandar ne afser na kaho ehna nu.. sade ghar vi rang kar deo..

  • @Vvipc
    @Vvipc หลายเดือนก่อน

    Enha vargya afsara no acaul pata ne kado ao a sarkari na aondiya jandia na kita thuadya vargya nal anil mashi ch vali na ho java sudar jao jai hind

  • @balwinderbrar2855
    @balwinderbrar2855 หลายเดือนก่อน +1

    R.S.S da dalla lagda

  • @SarbjitSingh-fp3oj
    @SarbjitSingh-fp3oj หลายเดือนก่อน +3

    Congress party zindabad

  • @user-wu2yn4oc5u
    @user-wu2yn4oc5u หลายเดือนก่อน

    Chon jabta hei 1 month pehla koi v nisan hove htana penda

  • @ranjits13
    @ranjits13 หลายเดือนก่อน

    Congress hi jitugi

  • @ParmjeetWahla-qg7qe
    @ParmjeetWahla-qg7qe หลายเดือนก่อน

    CONGRESS WALEAN NU EH NA PUCHIO PEE DELHI VICH GALAN CH TYRE PAA PAA K SARRE J OHDA V JAWAB DIO ASR. ATACK KARVAIA OHDA JAWAB KINE DENA BHA

  • @greatreaders2889
    @greatreaders2889 หลายเดือนก่อน

    Khabra lon nu bs ehi reh gaiya tuhade toh nashe bare pucho leadra toh chite bare pucho chahe koi vi party hove

  • @malkeetkumar9566
    @malkeetkumar9566 หลายเดือนก่อน

    Sarkar d bande hore kon eh

  • @JasPinder-gx3xs
    @JasPinder-gx3xs หลายเดือนก่อน

    JUNTA,B,JP,PARTY,DAAKUM,HAI,BHRA, R'S DHALIWALL FDK PUNJAB ❤

  • @ranjits13
    @ranjits13 หลายเดือนก่อน

    Congress party jindabad rahul Gandhi jindabad next pm of India

  • @sunnyatwal1116
    @sunnyatwal1116 หลายเดือนก่อน

    🤬

  • @KashmeerSingh-xy4te
    @KashmeerSingh-xy4te หลายเดือนก่อน

    Dismish karo ehnu

  • @sukhwantsingh2513
    @sukhwantsingh2513 หลายเดือนก่อน

    Beijti,karoni,kra,lai,Vada,adhkari

  • @manavgill1763
    @manavgill1763 หลายเดือนก่อน

    Aap vale nahi yeh bjp vale ne

  • @heerakunder7652
    @heerakunder7652 หลายเดือนก่อน

    O di parsnal property ty c bhai ena dy jutt maar saleya dy

  • @sukhpalsingh7703
    @sukhpalsingh7703 หลายเดือนก่อน

    Eh Sala mama lgda party da eh to krao

  • @KanwarpalSingh-si4wn
    @KanwarpalSingh-si4wn หลายเดือนก่อน

    Congress ta pehli hi zero va

  • @CS-hq5ff
    @CS-hq5ff หลายเดือนก่อน +1

    App de tatto bhand ton vadyee vee layenee ena ne

  • @asharani6758
    @asharani6758 หลายเดือนก่อน

    Bjp aap de poster v lge aa sade wall ta. Jehrs aap chd k bjp ch gea m. P loka nu pta ni laun kyo dinde sb lai iko jeha rule huna chaida

  • @jasvirsaini5608
    @jasvirsaini5608 24 วันที่ผ่านมา

    Kalu Sarkar aap dog

  • @harrypreet3846
    @harrypreet3846 หลายเดือนก่อน

    bande ne mrra tan kuch kiya nhi bus gal aa hai ki hun eis offecer kol koi jawaab nhi te ulta keh rea roula kio pa rhe hai

  • @JarnailSingh-xk7qs
    @JarnailSingh-xk7qs หลายเดือนก่อน

    Bokar panga ekatha ha haga ek pasa kuchi bokar bna denda ek pasa panja eh ta drama election ta eh ekatha sehmti nal hi lad reha han delhi ja hor steta vich sraam ho reha etha gupt

  • @AvtarSingh-gs1si
    @AvtarSingh-gs1si หลายเดือนก่อน +5

    ਕਾਂਗਰਸ ਦੇ ਪੋਸਟਰ ਨਾ ਛੇੜੋ ਨਾ ਮਿਟਾਓ ਹੁਣ ਲੋਕ ਕਾਂਗਰਸ ਤੋ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਸੀ ਦਾ ਬਦਲਾ ਲੈਣਗੋ ਲੋਕ ਬੁਰੀ ਤਰਾਂ ਹਰਾਊਣਗੇ ਕਾਂਗਰਸ ਨੂ ਸਭ ਨੂ ਸਭ ਕੁਝ ਯਾਦ ਹੈ

    • @Doaba1313
      @Doaba1313 หลายเดือนก่อน +3

      Avtar singh ਜੀ ਬਿਲਕੁੱਲ ਇਸ ਵਾਰ ਪੰਜਾਬ ਦੇ ਲੋਕ ਬਦਲਾ ਲੈਣਗੇ ਪਰ ਇੱਕਲਾ ਕਾਂਗਰਸ ਤੋ ਨੀ ਆਮ ਆਦਮੀ ਪਾਰਟੀ ਤੋ ਵੀ ਇਹਨਾਂ ਨੇ ਵੀ ਸੁਲਤਾਨਪੁਰ ਲੋਧੀ ਗੁਰੂਦੁਆਰਾ ਸਾਹਿਬ ਵਿੱਚ ਨਿਹੰਗ ਸਿੰਘਾਂ ਤੇ ਗੋਲੀ ਚਲਾਈ ਤੇ ਇਹੀ ਭਗਵੰਤ ਮਾਨ ਨੇ ਸਾਡੇ ਸਿੱਖਾਂ ਦੇ ਮੂੰਡਿਆ ਤੇ NSA ਲਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਪੰਜਾਬ ਦੇ ਲੋਕ ਇਹਨਾਂ ਤੋ ਬਦਲਾ ਜਰੂਰ ਲੈਣਗੇ ਬਾਕੀ 4 ਜੂਨ ਤੁਹਾਡੇ ਸਾਹਮਣੇ ਸਾਰਾ ਕੁਝ ਸਾਫ ਹੋ ਜਾਣਾ

    • @user-dk9mc7zs3q
      @user-dk9mc7zs3q หลายเดือนก่อน +2

      22 ji. Congres. Da kasur ta he. Par. Parkas Chand badal da Sara kasur he 84 vch congres di ki mjal si atek kar sake. 22 ji. Congres shi sarkar he soch ke dekh lahvo

  • @unrulyfalcon8739
    @unrulyfalcon8739 หลายเดือนก่อน

    Punjab ch Congress sirf diwara jogi reh gyi. Akali bhookhi joge te bjp da ta push hi kush na ...chittar mar ke Loki pajyee jande wa

  • @sukhrode1277
    @sukhrode1277 หลายเดือนก่อน +1

    Bjp da Hona congress te aap aliance ne

  • @user-xj7xb8gf1z
    @user-xj7xb8gf1z หลายเดือนก่อน +1

    Tutta.de.sittar.faro.

  • @bawabhai1468
    @bawabhai1468 หลายเดือนก่อน

    Kuch b kro Congress di ptti pooch juu

  • @sarbjitsinghsarbjitsingh6816
    @sarbjitsinghsarbjitsingh6816 หลายเดือนก่อน +1

    ਕਾਂਗਰਸ ਜ਼ਿੰਦਾਬਾਦ ਜੀ

  • @kirnjeetkaurpendochannelyo2920
    @kirnjeetkaurpendochannelyo2920 หลายเดือนก่อน +3

    1984 bhull gaye